Mehak Di Divorce Story Drama😡

Поделиться
HTML-код
  • Опубликовано: 27 сен 2024
  • #mehakpreetkaur
    Add Me On Snapchat:-www.snapchat.c...
    ADD Me On Instagram:-www.instagram....
    Thumbnail by :-
    / srfraz.z
    This video is not for hate and hurting someone’s feelings. This is for entertainment purpose only.
    All [c] Under Rimple Rimps Life

Комментарии • 234

  • @Keeratdhaliwal03
    @Keeratdhaliwal03 2 часа назад +23

    ਇਹਦਾ ਵਾਲਾਂ ਦਾ ਸਟਾਈਲ ਦੇਖ ਕੇ ਹਾਸਾ ਨੀ ਰੁਕਦਾ....ਆਲ੍ਣਾ ਈ ਬਣਾਇਆ‌ ਪਇਆ ਚਵਲ ਨੇ 😂😂😂😂😂

  • @rajinderKaur-gd4zb
    @rajinderKaur-gd4zb 3 часа назад +10

    ਸਵਾਗਤ ਆ ਖੱਚ ਪ੍ਰੀਤ ਦਾ ਤੁਹਾਡੇ ਆਪਣੇ ਚੈਨਲ ਰਿਪਲ ਰਿਪਸ ਤੇ 😂😂😂😂

  • @rajinderKaur-gd4zb
    @rajinderKaur-gd4zb 2 часа назад +9

    ਇਹਦੇ ਘਰ ਦੇ ਪੈਸੇ ਦੇ ਪੀਰ ਆ ਹੁਣ ਉਹਨਾ ਨੂੰ ਪੈਸਾ ਆਉਣ ਲੱਗ ਗਿਆ , ਇੱਜਤ ਦਾ ਕੀ ਆ ਆਉਦੀ ਜਾਦੀ ਰਹਿੰਦੀ ਆ 😂😂😂😂😂😂

  • @sukhivirk8949
    @sukhivirk8949 2 часа назад +10

    ਪਹਿਲਾਂ ਇਹ ਦੱਸੋ ਇਹਨਾਂ ਨੂੰ ਮੈਸੇਜ ਕਰਕੇ ਪੁੱਛਦਾ ਕੌਣ

    • @PreetKuljit
      @PreetKuljit 56 минут назад +1

      Ena nu msg krde Kithe aa comment ta ene off kite hoye ne. Nhi ta edia fukriya sun k mera v dil krda Ede kutekhani kra

  • @paramjit4262
    @paramjit4262 2 часа назад +8

    ਗੱਲਾ ਤਾ ਇੱਦਾ ਕਰਦੀ ਜਿਵੇਂ ਬਹੁਤ ਵੱਡੀ ਜੰਗ ਜਿੱਤੀ ਹੋਵੇ , ਇਹ ਇੰਜ਼ੇਣ ਕਰਾ k ਬੀ ਪੂਰੀ ਖੁਸ਼ aw😂😂😂

  • @Massyhomekitchen
    @Massyhomekitchen 3 часа назад +7

    ਕਿੰਨੀ ਬੇਸ਼ਰਮ ਹੈ ਇਹ ਕੁੜੀ ਕਿਦਾ ਖੁਸ਼ ਹੋ ਕੇ ਦਸ ਰਹਿ ਆ

  • @Jasskaur54498
    @Jasskaur54498 3 часа назад +9

    Main nu wait hundi kado tuhadi new video awe

  • @Anvlogsvillager
    @Anvlogsvillager 2 часа назад +6

    ਸਵਾਦ ਮਾਰ ਕੇ ਤੇ ਮਰਵਾ ਕੇ ਆਗੀ ਹੁਣ ਅੱਗੇ ਰਹਿ ਕੀ ਗਿਆ

  • @Jasskaur54498
    @Jasskaur54498 3 часа назад +7

    Aagi bndri jihi nawa darama lake 😂😂😂

  • @vikramjitsingh8166
    @vikramjitsingh8166 3 часа назад +7

    Ehda muhh vekh k e gussa chddi. Jnde kiwe salli van swane muhh bnadi. A hje kch howe te pta ni ki kre

    • @PreetKuljit
      @PreetKuljit 53 минуты назад

      😂😂😂😂😂😂😂

  • @Allroundergirl-t9j
    @Allroundergirl-t9j 2 часа назад +7

    Seriously bola tah ehde nalo bhut vdia sneha te gagn rhe aa oh Jo mrzi onna da aps da mattr c chup chap alag hoe

    • @davygrup1717
      @davygrup1717 58 минут назад

      ਜਮੀਨ ਅਸਮਾਨ ਦਾ ਫਰਕ ਐ ✅

  • @Smartgirl98735
    @Smartgirl98735 3 часа назад +7

    Eh sare khandani chawal ne 😂😂

  • @rajinderKaur-gd4zb
    @rajinderKaur-gd4zb 3 часа назад +5

    ਰਿੰਗ ਦਖਾਉਣ ਦਾ ਸਟਾਈਲ ਗਰਮੀ ਸਾਫ ਕਰੋ ਬੂਲਾ ਦੇ ਉਪਰੋ , ਰਿੰਗ ਤੋ ਲੱਗ ਰਿਹਾ ਹੈ ਨਵਾ ਲੱਭ ਲਿਆ

    • @davygrup1717
      @davygrup1717 54 минуты назад

      😂😂 ਹੂ ਹੂ ,,,ਇਕ ਕਹਾਵਤ ਮਸਹੂਰ ਸੀ ਚੜ੍ਹੂੱਪਣੀ ਦੀ ਸਾਂਪ ਵਾਲੀ ,😂😂 ਜਾਤ-ਪਾਤ ਦੀ ਗੱਲ ਨੀ ਸਪੈਸ਼ਲ ਪ੍ਰਜਾਤੀ ਨੂੰ ਚੜ੍ਹੂੱਪ ਕਿਹਾ ਜਾਂਦਾ

  • @JasleenKaur-g6p
    @JasleenKaur-g6p 3 часа назад +12

    First cmmt veer ji❤

    • @davygrup1717
      @davygrup1717 Час назад

      ਲੈ ਭੈਣ ਕੁਮੈਂਟ ਪਰਿਵਾਰ ਵੱਲੋਂ ਤੁਹਾਨੂੰ ਕੁੰਡੇ ਵਾਲੇ🏆ਕੱਪ ਨਾਲ ਸਨਮਾਨਿਤ ਕੀਤਾ ਜਾਂਦਾ 🎉🙏♥️

    • @jassidhaliwal7615
      @jassidhaliwal7615 51 минуту назад +1

      ਠੀਕ ਆ ਜੀ ਰਿੰਪਲ ਨੂੰ ਕਹਿੰਨੇ ਆ ਮੈਡਲ ਪਾ ਦੇਉਗਾ ਥੋਨੂੰ 😜

    • @davygrup1717
      @davygrup1717 8 минут назад

      @@jassidhaliwal7615 ਨਹੀ ਜੀ ਹਰ ਪ੍ਰੋਗਰਾਮ ਚ ਪਹਿਲੇ ਵਿਉਅਰ ਨੂੰ ਕੁਮੈਂਟ ਪਰਿਵਾਰ ਕੁੰਡੇ ਵਾਲੇ ਕੱਪ 🏆 ਨਾਲ ਸਨਮਾਨਿਤ ਕੀਤਾ ਜਾਂਦਾ ,ਮਤਲਬ ਮਾਣ ਰੱਖਿਆ ਜਾਂਦਾ 🤭

  • @BhupinderkaurChahal
    @BhupinderkaurChahal 3 часа назад +5

    Kabazpreet viral hoyi pyi a 😂😂😂

  • @bestwishes99
    @bestwishes99 Час назад +3

    ਇਹ ਵਿੰਗੇ ਮੂੰਹ ਵਾਲੀ ਮੁਸ਼ਕਪਰੀਤ ਕੈਮਰੇ ਵੱਲ ਵੇਖ ਕੇ ਕਿਉੰ ਨੀ ਗੱਲ ਕਰਦੀ ?
    ਇਹਦੀ ਬੂਥੀ ਵੇਖ ਕੇ ਇੰਨੀ ਖਿੱਝ ਕਿਉੰ ਚੜ੍ਹਦੀ ਆ
    🤔🤔

  • @ShehnazBaidwan-j6x
    @ShehnazBaidwan-j6x 3 часа назад +4

    😂😂😂😂😂 SADA focus out ho sakda 😂 par Virji tuhada focus har paase hunda romanchik ch 😂😂

  • @deepdeep2435
    @deepdeep2435 2 часа назад +3

    ਬੇਸ਼ਰਮ ਏ ਤੂ ਤੇਰੀ ਕੋਈ ਇੱਜ਼ਤ ਨਹੀ ਮੁਸ਼ਕ ਖੇ ਮਿੱਟੀ ਖਾ ਕੇ ਵੀ ਤੈਨੂੰ ਕੋਈ ਫਰਕ ਨਹੀਂ

  • @deepdeep2435
    @deepdeep2435 2 часа назад +3

    ਏ ਤਾਂ ਪਹਿਲਾਂ ਭੋਕਦੀ ਸੀ ਮੈਂ ਕਦੇ ਆਪਣੇ ਇਸ ਬਾਰੇ ਕੋਈ ਗੱਲ ਨਹੀਂ ਕਰਾਗੀ ਹੁਣ ਮੁਸਕ ਨੂੰ ਵਿਉ ਆਈ ਨਹੀਂ ਹੋਣੇ ਤਾ ਏ ਇਨ੍ਹਾਂ ਲੱਛਣ ਤੇ ਹੋਗੀ ਬੇਸ਼ਰਮ

  • @GurmeetSingh-cx2cy
    @GurmeetSingh-cx2cy 3 часа назад +5

    Chaplaan di lor a ena nu

  • @Roopjit.
    @Roopjit. Час назад +3

    Veere chballl isdea ghrdea jo fir isnu fon fdaa dita .. koi chngea khandaani bndea hundea jitho aii c othea he tordea .. juuttt rujj k ferdea

  • @Mrlove1996
    @Mrlove1996 Час назад +2

    ਚਿੱਤੜ ਧਾਉਣ ਦਾ ਚੱਜ ਨਹੀਂ ਮੂਵ ਓਨ ਹੋਣਾ ਇਹਨਾਂ ਨੇ 😂😂😂

  • @GuriSourabkoachhar
    @GuriSourabkoachhar 3 часа назад +4

    Strong ❌ Besharam ✅

  • @GuriSourabkoachhar
    @GuriSourabkoachhar 3 часа назад +3

    Kehnde kon aagya 😅😅😅😅 rimple aaagyaaaa 😅😅😅😅😅😅❤❤❤

  • @simranjotkaur9963
    @simranjotkaur9963 3 часа назад +7

    Eh kudi ch lgda jameer nam di cheej hi ni pta ni kehdi duniya ch ghumdi rehdi aa😂

    • @kaurji327
      @kaurji327 2 часа назад +1

      ਜਮੀਰ, ਭੈਣੇ ਉਹ ਕੀ ਹੁੰਦਾ, ਚਾਅ ਨਾਲ ਖਾਈਦੀ ਕੀ ਰੋਟੀ ਨਾਲ 😂😂ਭੈਣੇ ਇਹ ਲਫ਼ਜ਼ ਇਹਨਾਂ ਕੰਜਰਾਂ ਨੂੰ ਕੀ ਪਤਾ 👍🏼👍🏼

    • @simranjotkaur9963
      @simranjotkaur9963 2 часа назад

      @@kaurji327 sahi aa😂

    • @Artistickirat
      @Artistickirat Час назад

      Pta ni kive da dill dimaag kive gallan krdi aa ..

    • @PreetKuljit
      @PreetKuljit 50 минут назад

      Je enu zameer da pta hunda ta har kise kolo kutekhani na krvondi na apni na apne maa peo di Ede to vaddi koi besharam nhi honi😂😂😂😂😂😂😂

    • @Artistickirat
      @Artistickirat 5 минут назад

      @@simranjotkaur9963 ikk taa esidyan julfan da style dekh lo ..rbb jaane kithon Sikh k aai aa

  • @LovepreetSingh-tk6oe
    @LovepreetSingh-tk6oe Час назад +2

    ਮੂਵ ਔਨ ਨਹੀ ❌ਰੰਗ ਰਲੀਆ ਬੋਲਦੇ ਆ✅

  • @ammudeep-e2n
    @ammudeep-e2n 59 минут назад +2

    vir tusi keha k rafla rakhan dy sonki aa bathinda vale. ehne pai c story ask me question odey vich kese mundy ne keha k k asle di lor hoi ta das dyo ta ehne ageyo gun da screenshot la k reply kita k asla haiga mere kol bs mai show ni kardi😂😂😂😂 muh eda surli bomb wargi gala asle diya kardi aa

  • @ReetsinghSingh-dx2bu
    @ReetsinghSingh-dx2bu 2 часа назад +5

    Ehnu Italy wala set kro 😅😅😅😅😅

    • @PreetKuljit
      @PreetKuljit 55 минут назад

      Italy wala ta fer bhut Vadia set kruga😂😂😂😂

    • @Mnu_srpnch_mari_megha
      @Mnu_srpnch_mari_megha 45 минут назад

      Mevi Highlights check krke aya c hune Italy wale baiiiii da

  • @davygrup1717
    @davygrup1717 36 минут назад +1

    12:35 ਸਾਡੇ ਗੁਆਂਢ ਚ ਮੁੰਡੇ ਦਾ ਮੰਗਣਾ ਹੋਗਿਆ ਸੀ ਕੋਈ ਲਵ ਨੀ ਸੀ ਉਦਾਂ ਸਗਨ ਤੋਂ ਬਾਅਦ ਫੋਨ ਤੇ ਗੱਲਬਾਤ ਹੁੰਦੀ ਸੀ 16 ਲੱਖ ਕੁੜੀ ਦੀ ਫੀਸ ਭਰੀ ਕਨੇਡਾ ਦਾ ਕੀਤਾ ਸੀ ਪ੍ਰੋਗਰਾਮ,,ਇਕ ਦਿਨ ਮੰਡੇ ਕੋਲ ਇਕ ਮੰਡੇ ਦਾ ਫੋਨ ਆਇਆ ਕਹਿੰਦਾ ਤੂੰ ਵਿਆਹ ਨੂੰ ਮਨਾ ਕਰਦੇ ਵੀਰ ਕੁੜੀ ਨਾਲ ਮੇਰਾ ਪਿਆਰ ਚਲਦਾ ,ਇਸ ਮੁੰਡੇ ਨੇ ਕੁੜੀ ਨੂੰ ਫੋਨ ਲਗਾਇਆ ਤੇ ਪੁਛਿਆ ਉਹ ਮੰਨ ਗਈ ਕਿ ਸਾਡਾ ਅਫੇਅਰ ਐ ਤੇ ਮੰਡਾ ਕਹਿੰਦਾ ਤੂੰ ਅਫੇਅਰ ਵਾਲੇ ਨਾਲ ਵਿਆਹ ਕਰਾਲੈ ਪਰ ਮੇਰੇ ਪੈਸੇ ਮੋੜਦੇ ,ਕੁੜੀ ਕਹਿੰਦੀ ਮੇਰਾ ਪਰਿਵਾਰ ਪੈਸੇ ਨੀ ਮੋੜ ਸਕਦਾ ਤੇ ਆਸਕ ਵੀ ਨੀ ਪੈਸੇ ਦੇਣ ਯੋਗ ਤੇ ਕਹਿੰਦੀ ਮੇਰੇ ਪਰਿਵਾਰ ਨੂੰ ਅਫੇਅਰ ਬਾਰੇ ਨਾ ਦੱਸਣਾ ,ਇਹ ਮੁੰਡਾ ਕਹਿੰਦਾ ਮੈਂ ਦੱਸਾਂਗਾ ਇਸ ਗੱਲ ਕਾਰਨ ਕੁੜੀ ਫਾਹਾ ਲੈਕੇ ਮਰ ਗਈ ਮੁੰਡਾ ਤੇ ਉਸਦਾ ਪਿਉ ਫਰਾਰ ਨੇ 16 ਲੱਖ ਗਿਆ ਹੁਣ ਕੇਸ ਪੈਗਿਆ ਹੋਰ ਸਿਆਪਾ ,😢

  • @rajbhullar4408
    @rajbhullar4408 Час назад +1

    ਇਹਨਾ ਵਰਗੇ ਚਵਲਾ ਕਰਕੇ bhut glt ਅਸਰ ਪੈਂਦਾ ਬਚਿਆ ਤੇ ਬੱਚੇ ਇਹ ਸੋਚਦੇ ਇਹਨਾ ਦੇ ਘਰ ਦੇ ਨੇ kus ਨਹੀਂ ਕਿਹਾ ਕੁਝ ਨਹੀਂ ਕੀਤਾ ਸਾਨੂੰ ਕੋਈ ਕੀ ਕਰ ਲੋ 😡😡🤬

  • @HarshSonia8392
    @HarshSonia8392 2 часа назад +2

    Jado Mera vi ristha hoya asi vi appas ch gal nai kiti si asi sida vyah te hi mile si

  • @JasleenKaur-g6p
    @JasleenKaur-g6p 3 часа назад +3

    Hlo veere

  • @Suk561
    @Suk561 3 часа назад +2

    Ene avdi nani nl prank kita c fatafat ene phone cut ta v kite nani sare pool na khol deve mere baki nani nu v dr lgda kite trip te gi a fir kise hor nal chali jave😂😂😂

  • @manishchahal8467
    @manishchahal8467 3 часа назад +2

    Waheguru ji Mehar krn keep it bro❤

  • @Kamalpreetkaur-ot2vo
    @Kamalpreetkaur-ot2vo 3 часа назад +3

    Bugdi te video 😂😂😂 plz

  • @davygrup1717
    @davygrup1717 49 минут назад +1

    10:00 ਇਹਦਾ ਨੱਕ ਦੇਖੋ ਇਕ ਹੀ ਮੋਰੀ ਐ ਨੱਕ ਵਾਲੀ ਸਾਡੇ 2ਨੇ 😂😂

  • @abhishekrai3078
    @abhishekrai3078 Час назад +1

    Overclever kuri aa ehe jado jawan hungi bohat sarre mundea da fudu khichugi 😂Feeling sad for here future friends 😂😂🐍🐍

  • @jash_sidhu
    @jash_sidhu 2 часа назад +2

    Mushkpreet series😂😂

  • @tanveergharu3247
    @tanveergharu3247 3 часа назад +2

    Respect bhra ❤

  • @Allroundergirl-t9j
    @Allroundergirl-t9j 3 часа назад +3

    Sade vrgeya nu hje chngi trha video ni bnoni aundi apni ..unj e sang aundi rehndi eh viaa krake talaak v lai jnde ohvi shreaaam videos pon dye

    • @preetsidhu5090
      @preetsidhu5090 2 часа назад +1

      Bhene video shaddo me ta mummy papa samne photo tak nhi khichdi sharm aundi par ina nu ta sharm da ghata uto kehndi gharde video dekhde aa te vich hi video de fuddu fuddu lagi hundi karn odo nhi ehde gharde dekhde ehdea ghardea nu v sharm nhi ke Sadi kudi kardi ki pai aa ove de ihde gharde jehre ihnu kuch bolde nhi

    • @Maankaur-n3r
      @Maankaur-n3r 2 часа назад +1

      ​@@preetsidhu5090same...main v kde apne mom dad de sahmne photo ni click kr skdi...ehde ghrdeya ch kehra koi shrm hya honi jehra ehnu vlog te bhkaayi maarn de dinde

    • @Manpreetkaur-u4j
      @Manpreetkaur-u4j 2 часа назад

      😂 pgl a eh mehak

  • @satnamkrashra9488
    @satnamkrashra9488 2 часа назад +1

    Ryt bro Har kadam soch samj ke hi chakna chahida ... kahinde aa ankhan kde gal ni ghutdyan..je ijat wanere na tppe🙏🙏

  • @honeybrar6089
    @honeybrar6089 3 часа назад +2

    First cmnt

  • @Dilpreet21
    @Dilpreet21 Час назад +2

    ਏਥੋਂ ਪਤਾ ਲਗਦਾ ਵੀ youth ਕਿਨਾ fucked up ਹੋ ਗਿਆ ਜੋ ਇਹਨਾਂ ਵਰਗਿਆ ਤੋ ਪੁੱਛਦੇ ਆ ਵੀ ਇਹ ਤਾਂ ਆਪ ਹਜੇ ਜਵਾਕੜੀ ਆ ਇਹਨੂੰ ਕੀ ਛੁਣਛਣਾ ਪਤਾ ਹੋਣਾ ਕੁਸ਼

  • @GurmeetSingh-cx2cy
    @GurmeetSingh-cx2cy 3 часа назад +2

    Buhat ghaint

  • @GaganDeep-71
    @GaganDeep-71 Час назад +1

    6:05 eho jahi nu depression da mtlb bs ehi a b sada mood nai sai asi sad a..!! Bnde di zindagi ruk jndi a..!! Eh bimari sali dawaiya nl v thik ni hundi bnde nu apne v os tym chnge ni lgde pta ni lgda kdo bnda khijn lg jnda te kdo khush ho jnda kdo ek dum irritation hon lgje kdo dar lgn lg je eho jhe jwakda jea nu swaa pta a bs cool bnde a breakup to bs depression depression bol k b jida ah kudiya mundya nl relationship e sari zindagi rehgi a hor ta kuj reha e ni

  • @paramjitkgill
    @paramjitkgill Час назад +1

    Ehna nu ki pta reshtai ki hundai jis nai dil to bnya hove us nu frk panda eida dai bndai nu jis nu reshtai da mtlv hi ni pta

  • @rajinderKaur-gd4zb
    @rajinderKaur-gd4zb 3 часа назад +2

    ਸਮਜ ਰਹੇ ਹੋ 👉👉👉 ਸਮਜ ਰਹੇ ਹੋ ਆਪ ਕਹਿੰਦੀ ਮੈ ਆਪਣੇ ਭੇਦ ਕਿਸੇ ਨੂੰ ਨਹੀ ਦਿੰਦੀ ਮਤਲਬ ਹਜੇ ਵੀ ਇਹਦੇ ਹੋਰ ਵੀ ਭੇਦ ਆ 😂😂😂😂😂

    • @Anvlogsvillager
      @Anvlogsvillager 2 часа назад

      ਸਭ ਤੋਂ ਵੱਡਾ। ਭੇਦ। ਤਾਂ ਫਰੀ ਚ ਦੇ ਕੇ ਆ। ਗਈ

    • @Virk55-jh9pr
      @Virk55-jh9pr 2 часа назад

      😂😂😂😂😂😂

    • @PreetKuljit
      @PreetKuljit 40 минут назад

      ​@Anvlogsv😂😂😂😂😂😂😂illager

  • @Baljitkaur-z1n
    @Baljitkaur-z1n 2 часа назад +1

    Rimple veere baki sb thik aa pr es mushki nu Mehak na keha kro
    😂😂😂

  • @parminderkaur5126
    @parminderkaur5126 3 часа назад +1

    Depression la lo eh te edda boldi jive depression na hogya sauce hogi 😅 Depression ki hunda onna nu pucho jo iss cheez toh suffer kr rhe. Aj kal log kini easily a gal bol dinde Depression.

  • @gurvinderkaur6440
    @gurvinderkaur6440 2 часа назад +1

    Sadde ghar dai eve dai kutte kamma ch nal ni khadd dai 29:36

  • @bhupinderjhalli3502
    @bhupinderjhalli3502 3 часа назад +1

    Yaar 1tà samjh ni aondi ihe variety hey ki sala bera hi baith gia duniya da ina da koi ghar da ristedaar gali mohale ch koi banda hi hey ni jihra ihnu deve akal tika ke sali vaise vi iho jihyan gandiyan kuriyan nu bhora fark ni painda sach ihda nanni ala prank billboard te chalda pia kai tan hasde hasde behosh ho gye

  • @arshkaur603
    @arshkaur603 3 часа назад +1

    wait hi Rehndi a bro thodi video di tn roj e 🎉❤ adat hi hogi a thodi videos di 🎉

  • @Ashuverma95
    @Ashuverma95 2 часа назад +2

    ਅੱਜ ਤਾਂ ਫੂਸੀਪਰੀਤ ਦਾ ਮੂੰਹ ਜਮਾਂ ਲੂਮਬੜ ਵਰਗਾ ਲਗੀ ਜਾਂਦਾ 😂😂 ਕੀ ਐਟਮ ਹੈ ਇਹ.. ਗਰਦਨ te ਮੈਲ ਜੰਮੀ ਪਯੀ ਇਹਦੇ te feeling ਕਿੰਨੀ ਸਟਾਰਾਂ ਵਾਲੀ ਲੈਂਦੀ

  • @RajwinderKaur-tk5id
    @RajwinderKaur-tk5id 3 часа назад +2

    agya program😂

  • @HarwinderkaurHarwinder-gd8yw
    @HarwinderkaurHarwinder-gd8yw 3 часа назад +2

    Gbu 🤗 bro 😊😊

  • @Sandhu_Saab632
    @Sandhu_Saab632 2 часа назад +2

    Veere me bathinda gya ta bhut vaar aa pr bus stand de pishe ni gya ess war pkka jake wekhuga ki kehra rokhh si othe 😂😂😂😂👈

  • @Jasskaur54498
    @Jasskaur54498 3 часа назад +2

    😂😂😂😂

  • @rajbhullar4408
    @rajbhullar4408 50 минут назад

    😂😂 ਅਸੀਂ ਸਿੱਖਿਆ ਬਾਬੇ ਘੁੱਟ ਘੁੱਟ kk ਨਹੀਂ ਰੋਣਾ ਖੁੱਲ kk ਰੋਣਾ 😂😂😂 ਮੈ ਆਪ ਤਾਂ ਬੇਸ਼ਰਮ c ਨਾ ਘੁੱਟ ਘੁੱਟ kk roi na ਖੁੱਲ kk ਰੋਈ 😅😅😅😅

  • @LovePreet-gu1bw
    @LovePreet-gu1bw 3 часа назад +2

    1st like 1st view and 1st comment 🎉

    • @HARMAN.khera22
      @HARMAN.khera22 3 часа назад

      Khunde ala cup🏆 thode lai😂

    • @Sarb2019
      @Sarb2019 2 часа назад

      🎉🎉 good job

  • @777hsay9
    @777hsay9 2 часа назад +1

    17:03 fav part 😂😂

  • @kaurji327
    @kaurji327 2 часа назад

    ਵੀਰੇ ਆਪਣੇ ਘਰ ਇੱਕ ਭੈਣ ਘਰ ਦੇ ਕੰਮ ਕਾਰ ਵਿੱਚ ਸਾਡੀ ਹੈਲਪ ਕਰਦੀ ਆਂ, ਉਸ ਭੈਣ ਨੇ ਦੱਸਿਆ ਇਹ ਫਿਰੋਜ਼ਪੁਰ ਵਿੱਚ ਭੱਟੀਆ ਵਾਲੀ ਬਸਤੀ ਵਿੱਚ ਰਹਿੰਦੀ ਆਂ ਤੇ ਉੱਥੇ ਇਹੋ ਕੰਜਰਖਾਨਾ ਹੁੰਦਾ 😂😂😂😂😂😂😂👍🏼👍🏼👍🏼👍🏼👍🏼👍🏼

  • @davygrup1717
    @davygrup1717 22 минуты назад

    ਸਾਂਪ ਦੇਖੋ ਗਾਈਜ ਸਾਂਪ ,,ਪਰ ਮੈਂ ਬੋਲਕੇ ਨੀ ਕਹਿਣਾ ਕਿ ਸਾਂਪ ਦੇਖੋ ਬਸ ਮੇਰੀ ਉਗਲ ਤੇ ਦੇਖੋ ਕੀ ਐ 😂😂

  • @rajbhullar4408
    @rajbhullar4408 Час назад

    Kich kk ਰੱਖੋ ਵੀਰ kamm ਇਹਨਾਂ ਵਰਗਿਆ ਨੇ ਏਦਾ ਨਹੀਂ ਹਟਣਾ ਗੰਦ ਪਾਉਣੋਂ

  • @Sirjanboutique
    @Sirjanboutique 35 минут назад

    ਫਿਰੋਜ਼ਪੁਰ ਦੀ ਆ ਇਹ ਵੀਰੇ ,ਕਿਸੇ rost vich ਵੇਖਿਆ ਸੀ ਮੈਂ

  • @davygrup1717
    @davygrup1717 10 минут назад

    18:10 ਇਹਦੇ ਨਾਲ ਘਰਦਿਆਂ ਦਾ ਸਮਝੌਤਾ ਹੋਇਆ ਕਿ ਘਰੇਂ ਚੱਲ ਅੰਦਰ ਬੈਠਕੇ ਫੋਨ ਤੇ ਜੋ ਦਿਲ ਕਰਦਾ ਕਰ ਪਰ ਘਰੇਂ ਚੱਲ ,,,ਇਹ ਹੈ ਅਸਲ ਸਚਾਈ ✅

  • @davygrup1717
    @davygrup1717 Час назад

    ਵੀਰੇ ਤੂੰ ਤਾਂ ਜੈਕਟ ਉਤਾਰ ਦਿੱਤੀ ਨਾਲੇ ਤੁਹਾਡੇ ਤਾਂ ਠੰਡ ਐ 🇬🇧 ਚ ਪਰ ਭਗਵੰਤ ਮਾਨ ਨੂੰ ਵੀ ਬੇਨਤੀ ਕਰ ਦਵੋ ਗਰਮੀ ਬਹੁਤ ਐ ਹਸਪਤਾਲ ਵਿੱਚ ਹੀ ਰਹਿੰਦਾ ਪਤੰਦਰ ਫਿਰ ਵੀ ਐਨੀ ਗਰਮੀ ਚ ਜੈਕਟ ਪਾਕੇ ਰੱਖਦਾ 😂

  • @rajbhullar4408
    @rajbhullar4408 55 минут назад +1

    😅😅😅😂 ਬੇਸ਼ਰਮ award for ਮੁਸਕਪ੍ਰੀਤ 2024🎉🎉😂😂

    • @PreetKuljit
      @PreetKuljit 50 минут назад

      😂😂😂😂😂😂😂😂

    • @PreetKuljit
      @PreetKuljit 49 минут назад +1

      I agree😂😂😂😂😂😂

    • @PreetKuljit
      @PreetKuljit 47 минут назад +1

      👞👞👞👞👞👞👞👈 AA wala award best aa Ede lyi😂😂

  • @rajinderKaur-gd4zb
    @rajinderKaur-gd4zb 2 часа назад

    ਇਹ ਅੰਦਰ ਕਮਰੇ ਵਿੱਚ ਗਈ ਤੇ ਉੱਥੇ ਰਾਮ ਰਹੀਮ ਦਾ ਪ੍ਰੇਮੀ ਬੈਠਾ ਸੀ ਉਹਨੇ ਇਹਦੀ ਤਸੱਲੀ ਕਰਵਾਈ , ਇਹਨੂੰ ਜਿੰਡਾ ਚਾਹੀਦਾ ਸੀ ਉੱਡਾ ਮਿਲ ਗਿਆ ਕਿਉ ਕੇ ਪਹਿਲਾ ਵਾਲੇ ਦਾ ਛੋਟੀ ਸੀ 😂😂😂😂😂😂

  • @davygrup1717
    @davygrup1717 21 минуту назад

    ਇਹ ਤਾ ਅੰਨੀ ਦੀ ਮੈਸੇਜ ਵੀ ਇਹ ਦੇਣ ਆਈ ਕਿ ਬੇਸ਼ਰਮ ਹੋ ਜਾਵੋ ਨੰਗੇ ਨੱਚੋ ਜੇ ਦਿਲ ਕਰਦਾ ਪਰ ਪ੍ਰਵਾਹ ਨੀ ਕਰਨੀ 35:46 ਆਹ ਸਿੱਖਿਆ ਇਸਤੋਂ

  • @davygrup1717
    @davygrup1717 28 минут назад

    27:56 ਨਾਲੇ ਪਹਿਲੀ ਵੀਡੀਓ ਤਾਂ ਲਵ ਸਟੋਰੀ ਹੀ ਸੁਣਾਈ ਸੀ ਬਾਕੀ ਤਾਂ ਦੂਸਰੀ ਤੀਸਰੀ ਵੀਡੀਓ ਸੀ ਜਿਸ ਚ ਕਹਿੰਦੀ ਸੀ ਕਿ ਮੈਂ ਪਾਸਟ ਦੀ ਗੱਲ ਨੀ ਕਰਨੀ

  • @Navdeepjohal-do9dy
    @Navdeepjohal-do9dy 2 часа назад

    ਸ਼ਰਮ ਕਰਲਾ ਤੂੰ, ਭੂਕੀ ਜਾਨੀ ਐਂ, ਸ਼ਰਮ ਹੈ ਨਈ ਏਨੂੰ 😮😮

  • @sandhusaab3603
    @sandhusaab3603 45 минут назад +1

    Veer ji kida o

  • @Sirjanboutique
    @Sirjanboutique 45 минут назад

    100 ਵਾਰੀ ਤਾਂ ਲਾਲੋ ਲਾਲੋ ਹੀ ਕਹਿ ਦਿੱਤਾ ਹੋਣਾ😂😂

  • @mscreations169
    @mscreations169 2 часа назад

    6:10 ... jwaak ajjj kehan ge ..dekho mummy khi janda aa Game khelo ..taan fr do phone laaiye ikkkk PubG da match 😅😅😅

  • @SaabBrar3
    @SaabBrar3 2 часа назад

    Kinu, कीनू पता है कि ओ खच्चप्रीत,,,,,, vishne de घर वाली आ 😂😂😂

  • @davygrup1717
    @davygrup1717 33 минуты назад

    23:14 ਸਟਰਰਰੋਂਗ ❌ ਬੇਸ਼ਰਮ ✅ ਮੇਮਣੀਏ 😂

  • @rajbhullar4408
    @rajbhullar4408 Час назад

    ਮਹਿਕ ਤੂੰ ਭੱਜ ਗਈ ਸੀ 😅😅😅😅ਹਾਹਾਹਾਹਾ

  • @djlavi5923
    @djlavi5923 2 часа назад

    Rimple veere Mrs bawa ney reply krta ehnu teh kal da romanchik dono teh awe 😂

  • @KhushiKaur-g5n
    @KhushiKaur-g5n 3 часа назад +1

    😂😂😂

  • @shriyamalhotra9221
    @shriyamalhotra9221 3 часа назад +1

    😂😂😂

  • @mikkykawalanand669
    @mikkykawalanand669 9 минут назад

    Mehak tu ajj iko cool lip layi ae kya????😂😂😂😂😂😂😂😂😂😂😂😂😂😂😂😂😂😂

  • @Gagandeep-xd4zg
    @Gagandeep-xd4zg 3 часа назад +1

    😂😂

  • @jasso20
    @jasso20 3 часа назад +1

  • @preetsidhu5090
    @preetsidhu5090 2 часа назад

    Love you maaaaaamaaaaa paaapaaa😂😂🤣🤣🤣🤣🤣🤣🤣 boldi kive chibad jihi😅😅

  • @DavinderSingh-tn7id
    @DavinderSingh-tn7id Час назад

    Mushakpreet be like _ luchhi ghuggi kaan badnam 😅😅😅😅😅😅

  • @pallavimakhija3807
    @pallavimakhija3807 Час назад

    Bawi ne rply krta mushki nu o v 50 mint da😂😂😂 mtlb romanchik ktokat 2 hours da aouga😂😂😂

  • @harnekgill3684
    @harnekgill3684 Час назад

    Maynu lada salay nAy vagra ni khadi honi ehday walay nay 😅😅😅😅😂

  • @JotKaur-k5y
    @JotKaur-k5y Час назад

    Bhji eh ta besharm aa....ehde ghrde v bhut besharm aa...jina ne fer video bna layi.....ph fer de dita...Ada diya nu ander bnd kr k rakho ....

  • @irwansingh
    @irwansingh Час назад

    Rimple veere bhut ghaint 🔥🔥love from canada🇨🇦

  • @mikkykawalanand669
    @mikkykawalanand669 5 минут назад

    Nahii yaar ajj tan ehna 3-4 layieyaa ne cool lip😂😂😂😂😂😂😂😂😂😂😂mainu lagya layi ni.

  • @Londonwale886
    @Londonwale886 Час назад

    Ehh greba di sneha katyal a
    Osdi copy krn dai fame lai

  • @Virk55-jh9pr
    @Virk55-jh9pr Час назад

    Enu khach nu chawl nu te dekh ke ta sharm v shrma jawe🤦‍♀️😆😆🤣 butha🤮🤮🤮

  • @DavinderSingh-tn7id
    @DavinderSingh-tn7id Час назад

    Eh sochdi aa bas Paisa aauna chahida 😅😅😅 izzat da ki aa kade ghattgi te kade vadhggi 😂😂😂😂😂😂

  • @rosepatheja4108
    @rosepatheja4108 Час назад

    Rimple paaji....mr bawa ena v basharam nhi..oh dil nhi mara bas emi da chakar vch kamliya mar rha...mehakpreet da bot bura hal..apnu rply sukhraj mrs bawa nu rply krdi rhdi hai...

  • @kaurkaurg
    @kaurkaurg 2 часа назад

    Rimple veere da first romanchick program kis vloger te c dso....? J kise nu v pta

  • @PriyankaSohal-m6v
    @PriyankaSohal-m6v 2 часа назад

    Main eda aa main oda aa main gl eda mann lo eda main eda aa main band krwao eda

  • @simransahota7942
    @simransahota7942 2 часа назад

    Mushki nu desperation 😂😂😂 hawa ta aine krdi aa Gyan kaur 😂😂

  • @TanuSaroya-c1c
    @TanuSaroya-c1c 2 часа назад

    Karan dutta veere ne ehde prr roast vdo bnaa diti veere tuhada romanchik program v aa gya 😂😂😂😂double happiness

  • @Lifecaptured837
    @Lifecaptured837 18 минут назад

    Message kida krte loka ne ohne app ta comment section of kita

  • @jasssidhu350
    @jasssidhu350 26 минут назад

    Mai daivorcy aa nd mai do sal ghar to bahar nhi c nikli... Hun 7 year ho gye mere daivorce nu and mai hun v kayi var pind de function ch nhi jandi ...mai hle v oh gal nu bhuli nhi🤐 ... Ik Eh kudi aa duje din hi net te lgi aa kisse dsan