kullad Paaji Reply To Narula's Family😡| Romanchik Program

Поделиться
HTML-код
  • Опубликовано: 20 сен 2024
  • #kulladpizza #narulacouples #narulafamily

Комментарии • 91

  • @davygrup1717
    @davygrup1717 5 часов назад +17

    ਇਹ ਕਿਥੋਂ ਫੜ ਲਿਆਂਦਾ ਲੰਡਰਾਂ ਤੇ ਕੰਜਰਾਂ ਦਾ ਮਹਾਰਾਜਾ 😂😂

  • @bandnasood4997
    @bandnasood4997 5 часов назад +7

    Swagat hai thda kullad pizzaa series de vich😂😂😂😂😂

  • @davygrup1717
    @davygrup1717 4 часа назад +14

    ਵਾਰਿਸ ਨੂੰ ਜੰਮਦੇ ਨੂੰ ਤੁਸੀਂ ਖੁਦ ਜੋ ਗਿਫਟ ਦਿੱਤਾ ਸੀ ਉਸ ਦੇ ਸਾਹਮਣੇ ਕਪਲ ਅੰਕਲ ਵਾਲਾ ਗਿਫਟ ਤਾਂ ਹਾਥੀ ਬਰਾਬਰ ਕੀੜੀ ਵੀ ਹੈਨੀ ਅੰਨੀ ਦਿਆ 🤣🤣

    • @mikkykawalanand669
      @mikkykawalanand669 3 часа назад

      😂😂😂😂😂😂😂😂😂

    • @rajinderKaur-gd4zb
      @rajinderKaur-gd4zb 3 часа назад

      ਅੱਜ ਫਿਰ ਇਹ ਲੋਕਾ ਦੇ ਝੱਗੇ ਪਾੜਨ ਲੱਗਾ ਸੀ , ਇਹ ਜੇ ਚੱਜਦਾ ਹੁੰਦਾ ਜੇ ਕੋਈ ਗੋਪੀ ਦਾ ਨਾਮ ਲੈ ਕੇ ਲੱਗਦਾ ਸੀ ਤਾ ਲੰਗ ਜਾਣ ਦਿੰਦਾ ਜਾਣ ਕੇ ਅਗਲੇ ਦੇ ਪਿੱਛੇ ਭੱਜਿਆ ਤੇ ਸਾਰੇ ਪਬਲਿਕ ਕੱਠੀ ਕੀਤੀ ਵਿਡੀਉ ਬਣਾਈ

    • @prabhjotkaur1751
      @prabhjotkaur1751 Час назад +1

      😂😂😂

  • @Divyanshi475
    @Divyanshi475 5 часов назад +12

    Mamma papa earth 😂😂

  • @gurivarpal
    @gurivarpal 4 часа назад +4

    ਰਿੰਪਲ ਅੱਜ ਕੱਲ ਇੱਥੇ ਮੀਡੀਆ ਰਹਿ ਈ ਨੀ ਗਿਆ ਭਰਾ। ਵਿਕੇ ਹੋਏ ਆ ਸਾਰੇ।😡😡

  • @gurjas383
    @gurjas383 4 часа назад +1

    Baii sirra kra dina hss hss kmle ho jayii da 😂😊❤

  • @davygrup1717
    @davygrup1717 4 часа назад +6

    ਠਾਣੇ ਦੇ ਬਾਹਰ ਖੜਕੇ ਇਹ ਵੀ ਕਿਹਾ ਸੀ ਕਿ ਸਾਈਬਰ ਕ੍ਰਾਈਮ ਵਾਲੇ ਉਸਨੂੰ ਘਰੋਂ ਚੁੱਕ ਕੇ ਕਾਰਵਾਈ ਕਰਨ ਗੇ ਜਿਸ ਜਿਸ ਦੇ ਫੋਨ ਚ ਵੀਡੀਓ ਹੋਈ ਤੇ ਜਿਸ ਜਿਸ ਨੇ ਸੇਅਰ ਕਰੀ ,,ਇਹ ਗੱਲ ਤੋਂ ਮੈਨੂੰ ਬੜਾ ਗੁਸਾ ਆਇਆ ਤੇ ਮੈਂ ਸਭ ਨੂੰ ਭੇਜੀ ਵੀਡੀਓ ਜਿਸਨੇ ਨਹੀ ਵੀ ਮੰਗੀ ਉਸ ਨੂੰ ਵੀ ਭੇਜੀ ,ਹੋਰ ਤਾਂ ਹੋਰ ਕਈ ਕੁੜੀਆਂ ਨੇ ਮੰਗੀ ਤੇ ਮੈਂ ਭੇਜੀ ਉਹ ਗੱਲ ਵੱਖਰੀ ਐ ਫਿਰ ਜਦੋਂ ਰੋਣ ਲੱਗ ਪਏ ਮਿੰਨਤਾ ਕਰਦੇ ਦੀ ਵੀਡੀਓ ਆਈ ਫਿਰ ਮੈਂ ਜਿਨਾ ਨੂੰ ਵੀਡੀਓ ਭੇਜੀ ਉਨਾ ਨੂੰ ਇਸਦੀ ਰੋਂਣ ਵਾਲੀ ਵੀਡੀਓ ਭੇਜਕੇ ਪਹਿਲਾਂ ਫੋੜੇ ਫਿਨਸੀਆਂ ਵਾਲੀ ਡਲੀਟ ਕਰਵਾਈ ,ਤੇ ਸਭ ਨੇ ਕੀਤੀ ਸੀ ਡਲੀਟ ਕਿਉਂਕਿ ਉਹ ਭੈਣ ਭਰਾ ਮੇਰੇ ਨਾਲ ਬਹੁਤ ਪਿਆਰ ਕਰਦੇ ਨੇ ਸਤਿਕਾਰ ਕਰਦੇ ਨੇ ਮੈਂ ਵੀ ਉਨਾ ਨੂੰ ਪਿਆਰ ਸਤਿਕਾਰ ਕਰਦਾ ,,ਹੁਣ ਰਿੰਪਲ ਦੇ ਰੋਮਾਂਚਿਕ ਪ੍ਰੋਗਰਾਮ ਚ ਬਹੁਤ ਭੈਣਾ ਨੇ ਜੋ ਬਹੁਤ ਸਤਿਕਾਰ ਨਾਲ ਵੀਰਾ ਕਹਿੰਦੀਆ ਨੇ ਸਤਿਕਾਰ ਕਰਦੀਆਂ ਨੇ ਵਧੀਆ ਇਕ ਦੂਜੇ ਦੀ ਇੱਜਤ ਕਰਦੀ ਐ,,ਜੇ ਕੋਈ ਭੈਣ ਭਰਾ ਕੁਮੈਂਟ ਪੜਦਾ ਹੋਏ ਕੁਮੈਂਟ ਪਰਿਵਾਰ ਵਾਲਾ ਤਾਂ ਹਾਜਰੀ ਲਵਾਕੇ ਦੱਸੋ ਕਿ ਆਪਾਂ ਇੱਜਤ ਕਰਦੇ ਹਾਂ ਇਕ ਦੂਜੇਆਂ ਦੀ ਜਾ ਨਹੀ

    • @Virk55-jh9pr
      @Virk55-jh9pr 4 часа назад

      Bilkul krde veere 😊 apa family aa 🤗 Romnachikkk family 😁😍

    • @truckingvlog9928
      @truckingvlog9928 3 часа назад

      Bahut Sohna comment a veer

    • @mikkykawalanand669
      @mikkykawalanand669 3 часа назад

      22 yaar menu tan bheji ni😂😂😂😂😂😂😂

  • @Sanjayraikwar7373
    @Sanjayraikwar7373 4 часа назад +1

    ਵੀਰੇ ਅਜੇ ਥੋੜ੍ਹੇ ਦਿਨ ਪਹਿਲਾਂ ਹੀ ਏਦਾਂ ਹਿੰਦੀ ਚ ਪੋਡਕਾਸਟ ਆਇਆ ਉਦੇ ਚ ਵੀ ਏਂਨਾ ਨੇ ਏ ਸਾਰਿਆਂ ਗੱਲਾਂ ਕੀਤੀਆਂ ਜੇ ਕੰਪਲ ਅੰਕਲ ਨੇ ਕਰ ਤੀ ਗੱਲ ਫੇਰ

  • @AmanDeep-sy9nw
    @AmanDeep-sy9nw 44 минуты назад +1

    ਮਹਿਫ਼ਿਲ ਮਿੱਤਰਾਂ ਦੀ 😂😂 ਘਾਟ ਛਿਤਰਾਂ ਦੀ 😂😂

  • @bestwishes99
    @bestwishes99 5 часов назад +3

    ਲੋਕ ਸਭ ਕੁਛ ਭੁੱਲ ਗਏ, ਰੋਸਟਰਾਂ ਤੱਕ ਨੇ ਉਸ ਮੁੱਦੇ ਤੇ ਬੋਲਣਾ ਛੱਡ ਤਾਂ 🍑🐎
    ਪਰ ਇਹਨਾਂ ਆਪ ਜਾ ਜਾ ਕੇ ਪੋਡਕਾਸਟ ਕੀਤੇ ਤੇ ਹਰੇਕ ਪੋਡਕਾਸਟ ਚ ਜਾਣਬੁੱਝ ਕੇ ਓਸ ਮੁੱਦੇ ਨੂੰ ਛੇੜੇਆ , ਪਰ ਜਦੋਂ ਕਿਸੇ ਹੋਰ ਨੇ ਗੱਲ ਕਰਤੀ ਤਾਂ ਆਗਿਆ ਗਿਆਨ ਚੋਧਨ ।
    ਅਸਲ ਚ ਇਹ ਆਪ ਹੀ ਨਹੀਂ ਚਾਹੁੰਦੇ ਕਿ ਲੋਕ ਉਸ ਮੁੱਦੇ ਨੂੰ ਭੁੱਲਣ ਖਾਸਕਰਕੇ ਜੱਦ ਤਕ ਇਹਨਾਂ ਨੂੰ ਬਿੱਗ ਬੌਸ ਦਾ ਸੱਦਾ ਨੀ ਆ ਜਾਂਦਾ।
    ਨਾਲੇ ਜੇ ਇਹਦੇ ਤੇ ਲੋਕ ਇਲਜ਼ਾਮ ਲਾਉਂਦੇ ਕੇ ਇਹ ਸਭ ਬਿਗ ਬੌਸ ਚ ਜਾਣ ਲਈ ਕਰ ਰਿਹਾ ਤੇ ਇਹ ਸਭ ਝੂਠ ਆ ਤਾਂ ਕਹਦੇ ਇਕ ਵਾਰ ਹਿੱਕ ਠੋਕ ਕੇ ਕਿ ਮੈ ਟੂਆ ਨੀ ਮਾਰਦਾ ਬਿਗ ਬੌਸ ਦਾ ਤੇ ਨਾ ਜਾਣਾ । ਪਰ ਨਹੀਂ ਕਹੂਗਾ ਕਿਉੰਕਿ ਲੋਕ ਸੱਚੇ ਆ।
    ਓਦੋਂ ਤਾਂ ਗੋਪੀ ਤੋਂ ਥੱਲੇ ਪਈ ਨੂੰ ਪੁੱਛੀ ਜਾਂਦਾ ਸੀ ਕੇ " ਕਿਆ ਕਰ ਰਹੀ ਹੋ "? 🐎🐴

  • @nancybanger1736
    @nancybanger1736 4 часа назад +3

    Yr shad do khulad walya nu hun na krya kro bezti bachara bache te trs onda ohdi koi glti ni a🙌

  • @anshbajaj1311
    @anshbajaj1311 5 часов назад +1

    ਕਹਿੰਦਾ ਅਸੀ ਅੱਗੇ ਵਧ ਗਏ ਬਹੁਤ 😄

  • @rajinderKaur-gd4zb
    @rajinderKaur-gd4zb 3 часа назад +1

    ਇਹ ਤਾ ਏਦਾ ਕਰਦਾ ਜਿਦਾ ਇਹ ਪਹਿਲਾ ਲੁਕਿਆ ਬੈਠਾ ਸੀ ਤੇ ਇਹਨੂੰ ਦੁਬਾਰਾ ਨਰੂਲੇ ਨੇ ਇਹ ਫਿਰ ਬਾਹਰ ਕੱਢ ਤਾ

  • @jashanpanaich6755
    @jashanpanaich6755 4 часа назад

    Veera thode romanchik bhot Ghaint hunde aa ❤❤ma time Kad k roj dekhde a ❤ma jad ve shift toh free hune a bus vich ehi dekhde a je rah janda ta ghr ja k dekhdi aa ❤❤best wishes for your future ❤stay happy always 🎉❤

  • @Harpreet_Dhaliwal
    @Harpreet_Dhaliwal 25 минут назад

    ਏਹ ਕਿੱਥੋ ਘੇਰ ਲਿਆਂਦੇ ਉਸਤਾਦ ਹੁਣੀਂ 😂😂

  • @Divyanshi475
    @Divyanshi475 2 часа назад +2

    Eh bahut clever bnda hai hje thode time pehle hi ehne freshy nu apni bhen noor de account to copyright strike bheji c
    Ye hun request kr reha hai

  • @pardeepkaurpardeepkaur9131
    @pardeepkaurpardeepkaur9131 4 часа назад +1

    Eh ta eda keh reha metro city jive uk tho ayi hundi aa😂😂😂

  • @pardeepkaurpardeepkaur9131
    @pardeepkaurpardeepkaur9131 4 часа назад

    Acha eh gal kare fir thik sehaj khud karda har thode time baad gal pr oh narule ne karti hun bura lag riha waah
    Super super program brother 😂😂😂😂

  • @moneymoney1446
    @moneymoney1446 3 часа назад

    😂😂ehde avde Parents hni jo kapil uncle nu puchda rehnda

  • @SukhpreetKaur-v6u
    @SukhpreetKaur-v6u 3 часа назад

    super veeree hasde vasde rho tuc 🎉🎉

  • @koonervlog
    @koonervlog 3 часа назад

    Ehne dekhya narule ne function kita ohna sare bulya ehnu bulya nai eh bichara dukhi ehne vi 2 , 4 vlog kadne se eh piche reh giya ta roo reha hun

  • @ankushanand4671
    @ankushanand4671 Час назад

    Romanchik series ❤❤

  • @ManpreetKaur-sm2ek
    @ManpreetKaur-sm2ek 4 часа назад

    Ajo ajo bro chaldi river ch appa v chaliye. Romnchik krn ❤❤

  • @mnpreetmhi9
    @mnpreetmhi9 3 часа назад

    Bawa bawa hoyi pyi aa 😂😂😂

  • @KiranjotKiranjotKaur
    @KiranjotKiranjotKaur 5 часов назад +1

    ❤❤

  • @ar_drawing_92
    @ar_drawing_92 Час назад

    Very nice video

  • @BKK454
    @BKK454 2 часа назад

    ਜਿਸ ਤਰ੍ਹਾਂ ਪੰਜਾਬੀ ਵਿੱਚ ਪਰਾ ,ਪੈਣ,ਪਾਬੀ,ਪਰਜਾਈ,ਪਾਜੀ,ਪਗਤ ,ਪਗਵੰਤ ਮਾਨ ,ਹਰਪਜਨ ਸਿੰਘ , ਪਾਨੀ ਨਹੀਂ ਹੁੰਦਾ 😅 usse tarah English vich likhan lage Paaji ❌ nahi hunda 😅 bhaji , bhenh , bhra , bhabbi , bhrjayi, bhra , Bhagat , bhagwan , Bhagwant mann , harbhajan Singh hunda 😅
    Sachi Rimple bhaji Tuhanu English nahi auondi ...

  • @sunnykhippal31
    @sunnykhippal31 5 часов назад +2

    😅😅😂😂

  • @loviemander5824
    @loviemander5824 3 часа назад

    Veera mehak nibbi da x gharwala v vlog bnon lgg pya😅😂odi hi kmmi c hun RUclips complete hogy😂😅

  • @Prince01-l7t
    @Prince01-l7t 5 часов назад

    Veer ji face reveal vali video da msg dalhna jo loka na kite 🤣🤣🤣🤣

  • @kiranjotdhillon2961
    @kiranjotdhillon2961 5 часов назад

    😅😅mst

  • @damnirani6336
    @damnirani6336 3 часа назад

    Dutta da podcast aaya c

  • @diljitboss156
    @diljitboss156 3 часа назад +2

    ਲੂਲੜ ਪੀਜ ਕਾਲਾ ਪੀਜ਼ਾ 👌😂

  • @NeetuKakkad-ch9yw
    @NeetuKakkad-ch9yw 4 часа назад

    Veere❤❤😂😂😂

  • @SandeepKaur-ud3ug
    @SandeepKaur-ud3ug 4 часа назад

    Bawa 😂😂😂😂

  • @azadsinghvirk7303
    @azadsinghvirk7303 Час назад

    New Series Start

  • @roopkaur2904
    @roopkaur2904 3 часа назад

    ❤❤🎉

  • @mishu1610
    @mishu1610 4 часа назад

    kapil di gf lgdi aa kaur simran😂😂😂

  • @pardeepkaurpardeepkaur9131
    @pardeepkaurpardeepkaur9131 4 часа назад +1

    Hun ta roop bhut gandi gandi reels la rahi hai

  • @sandyaulakh7153
    @sandyaulakh7153 4 часа назад

    ਇਹੇ ਦਿਆਂ ਸੀ ਕੁਝ ਨਾ ਕੁਝ ਭਾਲਦਾ ਸੀ ਇਨੇ ਲੜਾਈ ਵੀ ਕਿੱਤੀ ਘਰ ਦੇ ਬਾਹਰ ਉ ਚੱਲੀ ਨੀ
    ਇਦਰ ਸੁਤਰ ਆ ਗਿਆ 🤔🤔🤔

  • @parvnagra
    @parvnagra 4 часа назад

    22ji eh ghuse couple vlogger content creator kive hoge. Kehra content create krde ne. Sirf songs te nach nach ke reels bnaunde aa ya fir family di mitti patt de aa social media te.

  • @Mandeepkaur-by9hs
    @Mandeepkaur-by9hs 3 часа назад

    😂 bawa

  • @harmangill1681
    @harmangill1681 4 часа назад

    Veere ja ohna nu boln dya kro ja khud bol lya kro kuj nhi smj aonda😀

  • @zoophilist_1
    @zoophilist_1 5 часов назад

    4:46 right💯

  • @pardeepkaurpardeepkaur9131
    @pardeepkaurpardeepkaur9131 4 часа назад

    Waris de followers pta kinne aa 49 k hai 😂😂😂

  • @ReenaSampla-j1p
    @ReenaSampla-j1p 5 часов назад

    Hahaha 😂

  • @jaswinderkaur4152
    @jaswinderkaur4152 3 часа назад

    😂😂😂😂😂😂😂😂😂😂

  • @MrMrsJawanda
    @MrMrsJawanda 22 минуты назад

    asmi sharma dekho ki jloos kad ri niki g umar aa.. jloos kad rkhya onu dekh k nikiya nikiya kudiya v same krdiya. 10.12 sal di hou harkta 17.18 waliya sara din akha maar maar video bnodi snap te insta te .. sneha de agent di kudi aa jlandhr wale di.,, hune nath pao.. pyo pta ni kyu rokda akh maar video bnodi nu.. kal nu ki chand chdaugi.. maa pyo da ksoor a loka diya dheeya bhaina nu viagde a gande infulcer. naruleya to sikhi aa o a sab onal nal jdo a kai sal mile c simrn wrgiya di copy krdi c a.. jwa hi niki c odo . maa v hlasheri dindi c k simrn to ght ni meri kudi

  • @rosepatheja4108
    @rosepatheja4108 2 часа назад

    Rimple paaji main khud jldhr hi rhdi hai...parso v esda pagga hoya...local news ta esdi news aa rhi c....aa banda khud pagga leda...i thk narula uncle aa kahana chahda ...ki decent clothes dal ka reels bno...uncle na kuch galat nhi kaha....jado da anmol kwatra esda podcast kita ...main ta anmol da page da boycott kita....

  • @-wk5oz
    @-wk5oz 4 часа назад

    Interview vaale ada paisa greeba nu dedya krn te tu v ada paisa vlogers nu dedya kr

  • @sumanbala2560
    @sumanbala2560 Час назад

    Best line 18:01 Bawa

  • @Anonymously.spoken
    @Anonymously.spoken Час назад

    Ohi mai keha si kise hor di video thalle v, eh bnde nu bs eh ho gya ki sadi gal krke sadi heading krke koi hor fame lai gya... eh anmol nu interview dwe ja huni g ik hor dita podcast ch v ehna bs ohi gal kiti pr ohda fame ehna nu milna ta koi chakkar niç.. Enna hramzada besharm banda aa, apne aap nu pta ni kehda celebrity samjhda.

  • @jagtarkasumbri8861
    @jagtarkasumbri8861 4 часа назад

    A ki bol reha kanjer hun sacha banda

  • @shrutib1713
    @shrutib1713 3 часа назад

    Khulad pizza wale Ehna aage vadh gaye ne hun new video launch di tyari ch hain 😂😂 aap hi eh apni wife nu badnaam karda firda

  • @Aulakhsimar13
    @Aulakhsimar13 4 часа назад

    England jaa k bhaji body down hogyi gym vgara lgao

  • @parvnagra
    @parvnagra 4 часа назад

    Eh vi bawe vangu fake rona dikha ke sympathy, views, followers bhalda

  • @mr.sandeepseepa8294
    @mr.sandeepseepa8294 Час назад

    Kis chij da axpiriance aa Kapil uncle u tan aap apni kudi da nach dekh ke vidios bnaun laga aa Kapil nu Paisa khich ke leke Aya Instagram te te RUclips te

  • @ZoraChoudhary_91
    @ZoraChoudhary_91 4 часа назад +1

    Mehekpreet de husband de vlog da romanchik kro plsss@Lovepreet gill

  • @zmonkey1318
    @zmonkey1318 28 минут назад

    Apki dui itni upar kyon hai

  • @mr.sandeepseepa8294
    @mr.sandeepseepa8294 Час назад

    Dosto is khulad pizza husbend wife nu a nhi pata ina di kartotan da ina de bhache te ki fact Pena aa jheri chij nu a hun bhuli bhethe na hun fer nach mujhra karke vidios bna ke reels bna ke Instagram te paunde aa a tan bhul gaye apni gandi kartot nu but ina de hetars ne ina di oho bule vidios save karke rakhi honi aa jis din ina da bebby jung ho giya us din ina di videos viral honi aa baki Kapil tan hai hi fuddu aa per pra da viyah karva dita fuddu sale phela bhaiya fer Saiyan

  • @sunnykhippal31
    @sunnykhippal31 5 часов назад

    Pb 60 wale

  • @HarjinderSingh-ex5rv
    @HarjinderSingh-ex5rv 5 часов назад

    Jatta nu na galt bolea kr

  • @Kabir___01-12p
    @Kabir___01-12p 5 часов назад

    18:00 😂

  • @parmpalsingh4434
    @parmpalsingh4434 4 часа назад

    18:00 FUNNY MOMENT

  • @inderjeetDaHLiWaL
    @inderjeetDaHLiWaL 3 часа назад

    Y tu b podcast kar itly ala nall

  • @joban_307
    @joban_307 5 часов назад

    tere valan de saab naal Aadivasi wali bnndyi c.. pr tenu gaalan bdiya peniya c🙃🙃😛

  • @RajKhan19812
    @RajKhan19812 5 часов назад

    Rimpal gussiya ghat poriya poriya poriyariya kar😂😂😂😂😂😂😂😂😂

    • @tejveerpal3765
      @tejveerpal3765 4 часа назад

      Tangi a tenu koi rimple veere toh ghussya

    • @bajvirk261
      @bajvirk261 4 часа назад

      ਆ ਕੋਨ ਹਾਪ ਮਾਇੰਡ 🥾🥾

  • @Naa-ni-dassna
    @Naa-ni-dassna 4 часа назад

    Rimple veer kapil ne eh nahi keha ki es ne viral kiti us ne keha banai es ne but viral kisi hor ne kiti eh limelight ch rehana chanda 1 week pehlan eh te gupi khud usi topic te podcast kr rahe c. Darama krda net te aa k

    • @Naa-ni-dassna
      @Naa-ni-dassna 4 часа назад

      ruclips.net/video/ngCtLqL9p6g/видео.htmlsi=qEBMZK8zwxXmE07n

  • @ar_drawing_92
    @ar_drawing_92 Час назад

    Very nice video

  • @asmrfoodies7941
    @asmrfoodies7941 5 часов назад

    ❤❤

  • @moneymoney1446
    @moneymoney1446 3 часа назад

    😂😂

  • @Officialakashmattu
    @Officialakashmattu 4 часа назад

    😂😂😂

  • @911sardarni
    @911sardarni 5 часов назад

    ❤❤❤

  • @Priyanka-ed9ee
    @Priyanka-ed9ee 5 часов назад

    😂😂