Mrs Bawa Bhajgi Gurlal bawa Hoya Preshan😂| Romanchik Program

Поделиться
HTML-код
  • Опубликовано: 20 сен 2024
  • #gurlalbawa
    Add Me On Snapchat:-www.snapchat.c...
    ADD Me On Instagram:-www.instagram....
    Thumbnail by :-
    / srfraz.z
    This video is not for hate and hurting someone’s feelings. This is for entertainment purpose only.
    All [c] Under Rimple Rimps Life

Комментарии • 148

  • @bestwishes99
    @bestwishes99 15 часов назад +8

    ਕਹਿੰਦਾ 5 ਗਿਣੁਗਾ ਕਿੱਟੂ ਤੂੰ ਲੁੱਕ, ਫੇਰ ਸਾਲ਼ਾ 3 ਤਕ ਹੀ ਗਿਣਿਆ ਸਮਝੇ ਕੁੱਛ ?
    ਸਾਲ਼ੇ ਦਾ ਸਾਰ ਕੁੱਛ 3 ਤੇ ਹੀ ਖਤਮ ਹੁੰਦਾ, ਜਿਵੇਂ ਰਾਤ ਨੂੰ 3 ਵਜੇ ਚੋਰੀ ਹੁੰਦੀ, 3 ਵਜੇ ਮੰਮੀ ਨੂੰ ਹੌਸਪੀਟਲ ਲੈਕੇ ਗਏ, 3 ਵਜੇ ਕੋਈ ਮੋਟਰਸਾਈਕਲ ਲੈਗਿਆ, 3 ਵਜੇ ਕੋਈ ਬਾਵੇ ਦੀ ਪਿਛਲੀ ਮਾਰਗਿਆ 😂😂

  • @Keeratdhaliwal03
    @Keeratdhaliwal03 16 часов назад +16

    ਬਾਵੀ ਗੁੰਮੀ ਨਹੀ ਸੀ ... ਬੇਸ਼ਰਮਪੀ੍ਤ ਦੀ ਖਬਰ ਲੈਣ‌ ਗਈ ਹੋਣੀ ... 😂😂😂... ਕਹਿੰਦੇ ਕੱਲ ਦੀ ਧਰਨ ਪਈ ਆ‌ ਉਹਨੂੰ 😁😁😁 ਕੱਲ ਸੇਵਾ ਬਹੁਤ ਕਰਤੀ ਬਾਈ ਤੁਸੀਂ ਉਹਦੀ 😜😜😜

  • @pardeepkaurpardeepkaur9131
    @pardeepkaurpardeepkaur9131 15 часов назад +5

    Sari duniya ek passe te Bawa bawi ek passe😂😂😂😂😂😂😂
    Super super program brother 😂😂😂

  • @bestwishes99
    @bestwishes99 15 часов назад +20

    ਬਾਵੇ ਕਿਸੇ ਨੇੜੇ ਤੇੜੇ ਵਾਲੇ ਵਾਲੇ OYO ਚ ਪਤਾ ਕਰ ਲੱਭ ਜਾਣੀ ਆ 😂😂

  • @Sukhpreetsandhu04
    @Sukhpreetsandhu04 16 часов назад +11

    Shukr bhrawa tu bawe te romanchik bnaya mnu lga tu ehnu bhul hi gya 😂

  • @davygrup1717
    @davygrup1717 15 часов назад +6

    ਜੇ ਬਾਵਾ ਹਿੰਦੀ ਚ ਵਲੋਗ ਪਾਵੇਗਾ ਤੇ ਲੋਕ ਹਿੰਦੀ ਚ ਗੰਦੀਆ ਗਾਲਾਂ ਲਿਖਣੇ ਪਰ ਬਾਵਾ ਉਨਾ ਨੂੰ ਰਿਪਲਾਈ ਚ Thanks so much ਲਿਖਦੇਆ ਕਰੇਗਾ ਕਿਉਕਿ ਇਸਨੂੰ ਕੀ ਪਤਾ ਈ ਕੀ ਮਾਤਰਾ ਊ ਕੀ ਮਾਤਰਾ ਦਾ 😂😂😂😂 ਵਹਿਗੁਰੂ ਮੇਰਾ ਹਾਸਾ ਨੀ ਰੁਕਦਾ 😂😂

    • @TaqdeerkaurTaqdeeekaur
      @TaqdeerkaurTaqdeeekaur 14 часов назад +1

      😂😂

    • @davygrup1717
      @davygrup1717 14 часов назад

      @@TaqdeerkaurTaqdeeekaur 🤣🤣 ਬਾਵਾ be like ਦੱਨਿਐ ਬਾਦ ਜੀ ਬਹੁਤ ਬਹੁਤ ਆਪਕਾ,,,ਫਿਰ ਅਗਲਾ ਸੋਚੇਗਾ ਕਿ ਕੈਸਾ ਪਾਗਲ ਬੰਦਾ ਹੈ ਜੇਹ 🤣🤣

  • @BoSS-tu1df
    @BoSS-tu1df 15 часов назад +4

    ਭੱਜਣਾ ਹੀ ਸੀ ਲੱਛਣ ਹੀ ਇੱਦਾਂ ਦੇ ਸੀ 😂😂

  • @Singhkaranvir8488
    @Singhkaranvir8488 16 часов назад +5

    ਦੋਵਾਂ ਦਾ ਦਿਮਾਗ਼ ਮਿਲਾ ਕੇ ਨਵਾਂ ਦਿਮਾਗ਼ ਤਾਂ ਕੀ ਇੱਕ ਹੋਰ ਨਵਾਂpro max cringe ਪੈਦਾ ਹੋਵੇਗਾ ਜੋ ਕਿ ਅਸੀਂ ਸਹਿ ਨਹੀਂ ਸਕਦੇ। 😂😂😂😂😂😂😂😅😅😅😅😅😅😅🤣🤣🤣🤣🤣🤣🤣🤣🤣😝😝😝😝😝😝😝😝

  • @sunnyhans709
    @sunnyhans709 16 часов назад +4

    Good bro mushkipreet da bhra Bawa 😂😂

  • @ParminderSingh-jz4uf
    @ParminderSingh-jz4uf 15 часов назад +4

    ਏ ਤਾਂ ਮੇਰਾ ਸਾਲ਼ਾ ਖੋਤੀ ਦਾ ਕਹਿੰਦਾ ਸੀ ਕਿ ਹੁਣ ਏ ਇੱਕ ਮਹੀਨਾ ਯੂ ਟਿਊਬ ਤੇ ਆਉਂਦਾ ਨੀ। ਮੈਨੂੰ ਲਗਦਾ ਏਨੇ ਮੇਰੇ ਸਾਲ਼ੇ ਨੇ ਫੈਕਟਰੀ ਵਿੱਚ ਰਾਤ ਦੇ ਚੌਂਕੀਦਾਰ ਵਾਲੀ ਨੌਕਰੀ ਵੀ ਛੱਡ ਦਿੱਤੀ। ਹੁਣ ਤਾਂ ਏਦੇ ਚੱਲਣ ਦਾ ਇੱਕ ਤਰੀਕਾ ਹੀ ਆ। ਇਸਨੂੰ ਪ੍ਰੀਤ ਨੂੰ ਕਹਿਣਾ ਪਊਗਾ ਕੇ ਆਪਕੀ "ਢੂਹੀ ਇਤਨੀ ਊਪਰ ਕਿਉਂ ਹੈ " 😅😅😅😅😅😅😅😅😅

  • @user-uz5io8wt1d
    @user-uz5io8wt1d 15 часов назад +2

    ਲੁਕਿਆ ਬਾਵੇ ਤੇ ਫਾਇਦਾ ਮਿਸਜ ਤੱਪੜਪ੍ਰੀਤ ਕੋਰ ਨੇ ਚੱਕ ਲਿਆ 😂😂

  • @davygrup1717
    @davygrup1717 14 часов назад +4

    ਬਾਵੇ ਨੂੰ ਪਤਾ ਐ ਕਿ ਗਲਤ ਥੱਮਨੇਲ ਲਗਾਉਣ ਦੀ ਦੇਰ ਹੀ ਐ ਸਿਰਫ ,ਉਸਤੋਂ ਬਾਅਦ ਲੋਕ ਗਾਲਾਂ ਕੱਢਣ ਆਉਣਗੇ ਭੱਜੇ ਤੇ ਗਿਆਨ ਵੰਡਣ ਵਾਲੇ ਵੀ ਅਗਲੇ ਵਲੋਗ ਚ ਭੱਜੇ ਆਉਣਗੇ, ਬੱਸ ਆਗੇ ਵਿਉਯ ਵਿਉਅਰ ਗਾਲਾਂ ਕੱਢਣ ਹੀ ਆਉਂਦੇ ਨੇ ਪਰ ਬਾਵਾ ਹੁਸ਼ਿਆਰ ਐ ਪੂਰਾ ਗਾਲਾਂ ਦੇ ਵੀ ਪੈਸੇ ਵੱਟ ਲੈਂਦਾ ਐ 😂 ,,,ਇਹ ਗਲਤ ਥੱਮਨੇਲ ਕਾਰਨ ਹੀ ਕਿਸਤਾਂ ਭਰਦਾ ਐ ✅ ਤੁਸੀਂ ਮੰਨੋ ਚਾਹੇ ਨਾ ਮੰਨੋ ਇਹ ਜਾਣ ਬੁੱਝ ਕੇ ਗਾਲਾਂ ਖਾਣ ਲਈ ਥੱਮਨੇਲ ਬੇਤੁਕੇ ਲਗਾਉਦਾਂ ਐ ,,,ਇਹ ਵੀਡੀਓ ਬਣਾਉਣੀ ਸੁਰੂ ਕਰਦੇ ਨੇ ਤੇ ਵੀਡੀਓ ਬਣਾਉਣ ਸਮੇਂ ਕੁਤੇ ਭਕਾਈ ਮਾਰਦੇ ਰਹਿੰਦੇ ਨੇ ਉਦੋਂ ਕੋਈ ਨਾ ਕੋਈ ਦੁਰਘਟਨਾ ਅਨਸੁਖਾਂਵੀ ਹੋਣ ਦਾ ਸਿਰਫ 1ਪਰਸੈਂਟ ਚਾਂਸ ਬਣਨਾ ਚਾਂਹੀਦਾ ਉਹੀ ਚੁੱਕ ਕੇ ਥੱਮਨੇਲ ਟਾਈਟਲ ਲਗਾ ਦਿੰਦਾ ,ਜਿਵੇਂ ਉਦਾਹਰਣ ਦੇ ਤੌਰ ਤੇ ਲੁਕਣ ਮੀਚੀ ਖੇਡਣ ਸਮੇਂ 1 ਮਿੰਟ ਲਈ ਬਾਵੀ ਗੁੰਮ ਹੋਈ ਲੁਕ ਗਈ ਇਸਨੇ ਉਦੋਂ ਹੀ 1, ਪਿਛੇ ਦੋ 00 ਲਗਾ ਦਿਤੀਆਂ ਕਿ ਗੁੰਮ ਹੋਗੀ ਬਾਵੀ ਕਿਰਪਾ ਕਰਕੇ ਲੱਭਣ ਚ ਮੱਦਤ ਕਰੋ

  • @ManpreetKaur-x9m
    @ManpreetKaur-x9m 16 часов назад +7

    ਕਦੇ eh ਆਪ ਗੁੰਮ ਜਾਂਦਾ ਬਾਵਾ ਕਦੇ ਬਾਵੇ ਦੀ ਕੁੜੀ ਗੁੰਮ ਜਾਂਦੀ ਐ ਹੁਣ ਬਾਵੇ ਦੀ lਘਰਵਾਲੀ ਗੁੰਮ ਗਈ aa ਏਹਦਾ ਘਰ aa ਕੇ ਗੁੰਮਸ਼ੁਦਾ ਕੇਂਦਰ 😅😅ਵੀਰ ਜੀ kya ਲੱਛਣ ਕਰਦੇ ਦੋਵੇਂ ਜਾਣੇ 🤦

  • @anshbajaj1311
    @anshbajaj1311 8 часов назад +1

    ਇਹਨਾ ਦਾ vlog ਪਤਾ ਨਹੀਂ ਕਿਵੇਂ ਵੇਖ ਲੈਦਾ ਰਿੰਪਲ😂😂😂

  • @davygrup1717
    @davygrup1717 14 часов назад +2

    ਜਿਨਾ ਨੂੰ OYO ਕਮਰੇ ਵਗੈਰਾ ਕਿਰਾਏ ਤੇ ਦਿੰਦਾ ਐ ਉਸਦੇ ਨਾ ਫੜ ਰੱਖੀ ਹੋਵੇ ਕਿਸੇ ਕਮਰੇ ਚ ਬਾਵੀ ਨੂੰ 😂😂 ਕੀ ਪਤਾ ਖਾਦੀ ਪੀਤੀ ਚ ਅਗਲਾ ਸੋਂਗਿਆਂ ਹੋਵੇ ਉਥੇ ਹੀ ਬਾਵੀ ਜਾ ਵੜੀ ਹੋਵੇ ਲੁਕਣ ਲਈ 😂😂

  • @SaritaSingh-ys4xh
    @SaritaSingh-ys4xh 13 часов назад +3

    ਜਿੰਨਾ ਕੰਮ ਇਹ ਕਰਦੀ ਹੈ ਇੰਨਾ ਕੰਮ ਤੇ ਮੇਰੇ ਵਰਗਾ ਚਲਦੇ ਫਿਰਦੇ ਕਰ ਲੈਂਦੀ ਹੈ ਸਵੇਰੇ ਕੰਮ ਤੇ ਜਾਣ ਤੋਂ ਪਹਿਲਾਂ ਦੁਪਿਹਰ ਤੱਕ ਦੀ ਰੋਟੀ ਬਣਾ ਕੇ ਜਾਂਦੀ ਹੈ

  • @user-uz5io8wt1d
    @user-uz5io8wt1d 15 часов назад +3

    ਬਾਵੇ ਦੀ ਸ਼ਕਲ ਸੱਚੀ ਮੋਰੀ ਚ ਲੱਗੇ ਜਾਲੇ ਵਰਗੀ ਹੈ ਕੇ ਮੈਨੂੰ ਹੀ ਲੱਗਦੀ ਹੈ 😂😂

    • @puneetsharma2644
      @puneetsharma2644 13 часов назад

      Na na Tusi sahi ho sir ji ! Tuhanu sahi e lgda !
      Ftey hoye condom vargi shakal aa isdi

  • @PANJAAABBBB
    @PANJAAABBBB 13 часов назад +3

    Bai bawe di snapchat story ale vlog te romanchik bnaa please ❤❤❤

  • @user-uz5io8wt1d
    @user-uz5io8wt1d 15 часов назад +2

    ਇਹ ਕੋਠਾ ਕਿਥੇ ਜੇ ਹੈ ਜਿਥੇ ਤੇਰੀ ਘਰਵਾਲੀ ਚਲੀ ਗਈ 😂😂

  • @RamandeepKaur-fr3vg
    @RamandeepKaur-fr3vg 14 часов назад +1

    Bhut sohna program aa veere❤

  • @mehakmonga6918
    @mehakmonga6918 15 часов назад +3

    Jinna kmm me krdi aa preet ohnde hisab nl 1% v nhi krdi honi

  • @jassdeol7111
    @jassdeol7111 12 часов назад +2

    ਬਾਵੇ ਨੇ ਤਾਂ ਇੱਕ ਮਹੀਨੇ ਦੀ ਛੁੱਟੀ ਲਈ ਸੀ ਯੂ ਟਿਊਬ ਤੋਂ ਪਾਗਲ ਬੰਦਾ

  • @JsVibes-0030
    @JsVibes-0030 15 часов назад +2

    Ehdi video da 2x te bnaya kr prawa romanchik 🤣🤣

  • @keertibali8707
    @keertibali8707 15 часов назад +1

    Mehak + preet =mehakpreet😂😂😂 preet bawe di 😂😂😂

    • @bhullarjatt6504
      @bhullarjatt6504 15 часов назад +2

      Mushk+preet=mushkpreet 😂😂😂😂😂😂

  • @Raveena_Gill
    @Raveena_Gill 6 часов назад

    21 :52 ty dubara suno 😂😂😂 sach bolgii bawi

  • @navidandiwal001
    @navidandiwal001 8 часов назад

    ਬਾਵੇ ਦੇ ਰੋਮਾਚਕ ਪਰੋਗਰਾਮ ਦੇਖ ਤਾ ਸਵਾਦ ਆ ਜਾਂਦਾ 😂😂

  • @ManiBawa-z7g
    @ManiBawa-z7g 4 часа назад

    Awesome video ❤️ ❤️ ❤️. Love watching your romanchik program ❤❤❤❤

  • @bandnasood4997
    @bandnasood4997 9 часов назад

    Wlcm gurlali bawa leer series de vich😂😂😂😂😂😂

  • @kiransharma5510
    @kiransharma5510 13 часов назад +1

    Bro deepmtharu da romachik program nhi aaye kafi time ho gya

  • @Sukhpreetsandhu04
    @Sukhpreetsandhu04 16 часов назад +1

    Eh flying beast di rees krda a kudi nl khed k😂😂😂

  • @samridhikansra9062
    @samridhikansra9062 8 часов назад +1

    Baby bhot pyare a bs usdi proper care krn

  • @davinderkaur7355
    @davinderkaur7355 16 часов назад +3

    Dr v vlog dekhda😂😂😂😂😂😂😂😂

    • @davygrup1717
      @davygrup1717 14 часов назад +3

      ਉਹੀ ਜਹਿਰ ਦਾ ਟੀਕਾ ਲਗਾ ਦਵੇ 😂😂ਸਾਡੀ ਜਾਨ ਸੁਖਾਲੀ ਕਰ ਦਵੇ

  • @arunharyanaala
    @arunharyanaala 13 часов назад

    Sirrra bai love from Haryana Ambala ❤

  • @vlogsplanet04
    @vlogsplanet04 13 часов назад +3

    Preet Deep Jandu Da Suit Payi Pai Ah 😂😂 Te Eh Lul Jidha Kam Karn Rakhyea Hunda 🤣🤣

    • @Raveena_Gill
      @Raveena_Gill 6 часов назад

      😂😂😂can u plz check 21:52😂 bawi sach bolgi

  • @param2756
    @param2756 16 часов назад +3

    Hide and Seek ਹੁੰਦਾ ਆ
    ਇਹ ਪਤੰਦਰ hidden see ਲਿਖੀ ਜਾਂਦਾ, ਲੋਲੜ ਜਿਹਾ

    • @DilpreetGill-gh6cu
      @DilpreetGill-gh6cu 15 часов назад +2

      J padhe hunde fr pta hona c ehna nu ..padhn time tn eh aashqi ch busy c😂sb to vdda besharm a bawa nd bawi eh nhi sudhr skde

  • @Roopjit.
    @Roopjit. 6 часов назад

    Sasssta flying beest bneaa firda Bawa 😂😂😂😂

  • @zoophilist_1
    @zoophilist_1 16 часов назад +4

    Chalo preet bhabi nu labhn chaliye 😂

    • @ParminderSingh-jz4uf
      @ParminderSingh-jz4uf 15 часов назад +3

      ਰੁੱਕ ਜਾ ਬਾਈ ਬਾਵੀ ਨੂੰ ਲੱਭਣ ਚਲਦੇ ਹਾਂ ਪਹਿਲਾਂ ਮੈਨੂੰ ਵਿਆਗਰਾ ਦੀਆਂ ਗੋਲੀਆਂ ਤੇ ਨਿਰੋਧਾਂ ਦਾ ਇੰਤਜ਼ਾਮ ਕਰ ਲੈਣਦੇ। ਕਿਉਕਿ ਆਪਾਂ ਦੋਵੇਂ ਜਣੇ ਹਫ਼ਤਾ ਹਫ਼ਤਾ ਤਾਂ ਡਾਕਟਰ ਡਾਕਟਰ ਖੇਡਾਂਗੇ। ਪਹਿਲਾਂ ਪਾਰੀ ਦੀ ਸ਼ੁਰੂਆਤ ਤੂੰ ਕਰੇਂਗਾ ਜਾਂ ਮੈ ਇਸਦਾ ਫੈਸਲਾ ਆਪਾਂ ਪੂਰੀ ਇਮਾਨਦਾਰੀ ਨਾਲ ਟਾਸ ਕਰਕੇ ਕਰ ਲਵਾਂਗੇ। ਬਸ ਬਾਈ ਤੈਨੂੰ ਰੱਬ ਦਾ ਵਾਸਤਾ ਹੋਰ ਨਾ ਕਿਸੇ ਨੂੰ ਦੱਸੀਂ ਬਸ ਆਪਾਂ ਦੋਵੇਂ ਪ੍ਰੀਤ ਨੂੰ ਬਜਾਵਾਂਗੇ। 😅😅😅😅😅😅😅😅😅😅

    • @davygrup1717
      @davygrup1717 14 часов назад +3

      ​@@ParminderSingh-jz4uf😮 ਵੀਰੇ ਯਰ ਪਰਿਵਾਰ ਦੇਖਦੇ ਨੇ ਥੋੜਾ ਤਾਂ ਸੋਚ ਲੈ ਵੀਰੇ

    • @ParminderSingh-jz4uf
      @ParminderSingh-jz4uf 14 часов назад +2

      @@davygrup1717 ਚਲ ਬਾਈ ਤੇਰੀ ਗੱਲ ਮੰਨ ਕੇ ਮੈ ਕਮੈਂਟ ਡਿਲੀਟ ਕਰ ਦਿੰਦਾ ਹਾਂ ਪਰ ਬਾਈ ਤੈਨੂੰ ਰੱਬ ਦਾ ਵਾਸਤਾ ਏਨਾਂ ਨੂੰ ਵੀ ਸਮਝਾ ਕੁੱਝ। ਸਭ ਕੁੱਝ ਆਪਾਂ ਹੀ ਸੋਚੀ ਜਾਈਏ ਏ ਸਾਲ਼ੇ ਏਦਾਂ ਹੀ ਗੰਦ ਪਾਉਂਦੇ ਰਹਿਣਗੇ।

    • @ParminderSingh-jz4uf
      @ParminderSingh-jz4uf 14 часов назад +2

      @@davygrup1717 ਮੇਰਾ ਕਮੈਂਟ ਛੱਡ ਬਾਕੀ ਦੇ ਪੜ੍ਹ। ਏਨਾਂ ਸਾਲਿਆਂ ਨੂੰ ਪਤਾ ਕਿਉਂ ਨਹੀਂ ਲਗਦਾ ਕਿ ਏ ਹੁਣ ਬੱਚੇ ਨਹੀਂ ਰਹੇ। ਏ ਆਪਣਾ ਕੰਮ ਸੁਧਾਰਦੇ ਕਿਉਂ ਨਹੀਂ। ਅਗਰ ਸੁਧਾਰ ਨਹੀਂ ਸਕਦੇ ਤਾਂ ਵੀਡਿਓ ਪਾਉਣੀਆਂ ਹੀ ਬੰਦ ਕਰ ਦੇਣ। ਕੰਮ ਨਿੱਬੜ ਜਾਊ ਆਪੇ।

  • @JasmineJassz
    @JasmineJassz 16 часов назад

    Ghaint galbt veer

  • @Roopjit.
    @Roopjit. 6 часов назад

    Bhaji ajj da vlog dekh k rost bndaa kannjjjrrr bawa bawi da ..

  • @rajwantmavi3298
    @rajwantmavi3298 15 часов назад +2

    She's so slow. I would make 50 omelets by now.

  • @tereyaardriver1066
    @tereyaardriver1066 14 часов назад

    ਬਾਵੀ ਨੇ ਅਪਣੀ shuagdin ਬਾਣੇ ਸੀ qwater vich ਕਿਸ ਹੋਰ ਬਾਵਾ ਨੂ chack karun ਗਈ ਹੈ

  • @davinderkaur7355
    @davinderkaur7355 16 часов назад +1

    Eh koi vlog c 😂😂😂😂

  • @shardarani9245
    @shardarani9245 16 часов назад

    paji tuci jutho bolde oo tuci ta shettr pwyi v dekhi aa 😂😂😂

  • @KaurR-kw5fp
    @KaurR-kw5fp 16 часов назад +1

    Bawa pagl te kehnda se mn vlog vich ni auna hun ki lachhan krda😂

  • @davinderkaur7355
    @davinderkaur7355 16 часов назад +1

    Paggl hona dr v ehde varga😂😂

  • @neerajsidhu6049
    @neerajsidhu6049 11 часов назад

    Rimple veer sat shri akal ji
    Veere kullad pizza waale ne kapil Narula nu reply kita

  • @JAGGI174
    @JAGGI174 16 часов назад

    Paaji me Anandpur sahib to full njara😅

  • @BittuChambal-vl4hr
    @BittuChambal-vl4hr 13 часов назад

    Good job brother ❤❤❤❤❤❤❤❤❤

  • @preetsidhu5090
    @preetsidhu5090 13 часов назад +1

    Veere o bathinde bus ali de ex husband da vlog aa rahe oda program bnao
    Lovepreet gill I'd 😂😂 ode te bnao tusi ekra program bala sad firda oo v jhurluuu ja

  • @GaganDeep-71
    @GaganDeep-71 10 часов назад +1

    Preet jina sas sohre to khijdi a..!!! Odi kudi jma apni dadi argi lgdi

  • @ar_drawing_92
    @ar_drawing_92 16 часов назад

    Very nice video

  • @riya5297
    @riya5297 5 минут назад

    Ehe vlog pehli vr thoda chaj dea laggea 😂

  • @bhullarjatt6504
    @bhullarjatt6504 14 часов назад +1

    Bawa Ghussa No 9😂😂😂

  • @statusworld6616
    @statusworld6616 8 часов назад

    Je mnu koi khe k Tera free ch recharge krunga tu bawe de vlog dekhne regularly
    Main ni kraunda 😅
    ehda torcher rimple Bai pta ni kiwen sehnda

  • @SandeepKaur-ud3ug
    @SandeepKaur-ud3ug 16 часов назад

    😂😂😂 good 👍

  • @Dnavneet
    @Dnavneet 16 часов назад

    Nice veere

  • @GurpreetKaur-kt5ls
    @GurpreetKaur-kt5ls 11 часов назад

    Naale kehnde c k eh vlogs Ch Aaya ni kruga😅

  • @HarjinderSingh-dx6xk
    @HarjinderSingh-dx6xk 14 часов назад

    ਵੀਰੇ ਹਿਮਾਨੀ ਨੇ ਪਾਉ ਬਾਜੀ ਬਨਾ ਤੀ ਪ੍ਰੋਗਰਾਮ ਹੋ ਜੇ ਦੇਖਿਆ ਹਿਮਾਨੀ ਦੀ ਸੁਆਦ ਆ ਕੇ ਏਜਲ ਦੀ😂

  • @foujidifoujan
    @foujidifoujan 15 часов назад +1

    😂😂😂😂😂

  • @stkkillerkiller8572
    @stkkillerkiller8572 16 часов назад

    ❤❤❤❤❤

  • @Aman_preetkaur.
    @Aman_preetkaur. 11 часов назад +1

    😂😂😂😂😂😂😂😂

  • @mscreations169
    @mscreations169 10 часов назад

    Mehakpreet de Lovepreet da v vlog aa gya ae ....

  • @sonudhillon-tm8ib
    @sonudhillon-tm8ib 13 часов назад

    ਛੋਟੀ ਬੱਚੀ ਨੂੰ ਗੱਲਤ ਨਾਂ ਬੋਲੀਆਂ ਕਰੋ 🙏 ਬਾਕੀ ਏਨਾ ਦੀ ਫੁੱਲ ਹਨੇਰੀ ਲਾਈਆਂ ਕਰੋ

  • @KawalKahlon-s3l
    @KawalKahlon-s3l 14 часов назад

    Preet nlo jyda te mera hubby km krda phla shuba 4 vje bnonda phir sara km ghrda phir km te jnde phir ake sara dubra km krda roti da rtt nu mai bimar aa te mere kolo koi km nhi hunda jina o km krde koi km nhi krda huna ghrda b km dekhde te km b te jnde etho k mnu vichRe smbh de b ne

  • @manpreet6764
    @manpreet6764 12 часов назад +1

    29:18te friz open shdi pai😮😮😮

  • @manrajsingh2972
    @manrajsingh2972 16 часов назад

    Khich k PB53 aleyaa

  • @Sukhpreetsandhu04
    @Sukhpreetsandhu04 14 часов назад

    Bhji udr mehkpreet de ex husband ne v vlog pa dita 😂

  • @SanveersinghRai
    @SanveersinghRai 6 часов назад

  • @AtulSharma-uv8gw
    @AtulSharma-uv8gw 16 часов назад

    Pehla comment yaaran da ❣️

  • @jasmeengrewal7965
    @jasmeengrewal7965 16 часов назад

    1st view
    1st comment
    1st Like oh v bina dekhey😂😂😂

    • @davygrup1717
      @davygrup1717 14 часов назад +1

      🏆 ਲੈ ਭੈਣ ਸਨਮਾਨ ਕੀਤਾ ਤੁਹਾਡਾ ਵੀ ਕੁੰਡੇ ਵਾਲੇ ਕੱਪ ਨਾਲ ❤

    • @jasmeengrewal7965
      @jasmeengrewal7965 14 часов назад +1

      @@davygrup1717 thnku soo much 😆😆😆😆

    • @davygrup1717
      @davygrup1717 14 часов назад

      @@jasmeengrewal7965 ਜੀ ਆਇਆ ਨੂੰ ਭੈਣ 🙏❤ ਖੁਸ ਰਹੋ 🥰

  • @sukhdhaliwal5317
    @sukhdhaliwal5317 5 часов назад

    Bawa vaise jwkdi nll khed da vdia lgda prr je ehi sbb kjj off camera krda ta vdia gll aa v peo dhee khed de aa prr ehna ne ta lchn khilaarne aa

  • @SaritaSingh-ys4xh
    @SaritaSingh-ys4xh 12 часов назад

    Omlate sab toh sukha hunda banna oh v nahi tawe toh palteys ja reha is bawi toh😂😂😂😂😂 eh cooking vlog kde nahi bna skdi😂😂😂😂 ta ni aje ehna da koi cooking related koi vlog aya

  • @Dnavneet
    @Dnavneet 16 часов назад

    💮🌹

  • @jaspreetkaur-kl9gk
    @jaspreetkaur-kl9gk 12 часов назад +1

    Bhain mil gi 😂😂😂😂😂

  • @mikkykawalanand669
    @mikkykawalanand669 5 часов назад

    Rimple baway di bhen mushakpreet v cool lip landi lagdi ae,kive bull krdi oh muski jahi😂😂😂😂😂😂😂😂😂

  • @dhillon_1996
    @dhillon_1996 14 часов назад

    1:6 ਤੇ ਗੁਰਲਾਲ ਦੀ ਬੁੰਡ ਵਿੱਚ ਪਾਇਆ ਪਾਵਾ 😅

  • @sarbjeetkaur9434
    @sarbjeetkaur9434 16 часов назад +1

    😂😂

  • @Romeygill4989
    @Romeygill4989 15 часов назад +1

    Ede chaval piche 37 mint khraab krte 2 mint and to vad na dikha ya kro es chaval nu

  • @pawanpreetkaur7699
    @pawanpreetkaur7699 16 часов назад

    Hlo veer first comment

  • @JassManak-b9d
    @JassManak-b9d 12 часов назад

    Vich pwai ta ni dekhi😅😅😅😅😅 i am joking

  • @gurwindersingh792
    @gurwindersingh792 9 часов назад

    U very nice balance fuduu

  • @Aman_preetkaur.
    @Aman_preetkaur. 11 часов назад

    😂😂😂😂😂😂😂

  • @mukruchand
    @mukruchand 9 часов назад

    Flesh ch baithi honi😂

  • @dalvirkaur3013
    @dalvirkaur3013 8 часов назад

    21:52 note ni kita veere? Bawa kehnda viah ton pehla jd m tere gl krda c odo tn krdi ni c enna km m ya fer meinu dsdi ni c.. aggo bawi kehndi k odo fer mere ikdm kirat hon wali hogi c😂😂😂 sach nikl jnda 😂

    • @Raveena_Gill
      @Raveena_Gill 6 часов назад

      Oo Yes that's true mai dubara play back kr k sunya 😂😂😂😂

  • @ArunKumar-nz4pc
    @ArunKumar-nz4pc 16 часов назад

    First comment 😂😂😂

  • @seeratgill5682
    @seeratgill5682 10 часов назад

    Eh jehre white eggs da omelette bna rhi c oh bhut unhealthy hunde...hen nu pura saal periods leande jande medicine de k te ohde nal produce hunde oh eggs...periods ch jo blood hunda oda bnda eh egg😑 bharti de podcast ch ik dr.aya c ohne dsya c

  • @karamjitnahar6414
    @karamjitnahar6414 12 часов назад

    Mr and Mrs ghusse..No.1

  • @op85gamer41
    @op85gamer41 13 часов назад

    Lok kabra ch Rahda na

  • @PrincessDj-j5c
    @PrincessDj-j5c 5 часов назад

    ਜਰਾਬ ਮਾਰਾ ਮੂੰਹ ਤੇ😅😅😅😅😅

  • @Sukhpreetsandhu04
    @Sukhpreetsandhu04 13 часов назад

    20:30😂😂😂

  • @jass...dhaliwal
    @jass...dhaliwal Час назад

    Pta ni kehre pgl lok jehre ehde vlog vekh leinde enne ta apni image enni khraab kari hoyi chnge vlog v pale tavi gala hi khania loka to

  • @kiranjotdhillon2961
    @kiranjotdhillon2961 15 часов назад

    😅att

  • @HarrySingh-uh3eo
    @HarrySingh-uh3eo 13 часов назад +1

    ਸਿਰੇ ਦੀ ਖੱਚ

  • @MaryClark-b3o
    @MaryClark-b3o 10 часов назад

    Johnson Kenneth Brown Matthew Jones Timothy

  • @upmarani1063
    @upmarani1063 3 часа назад

    I’m not like him he is so crazy

  • @rohitsingla7464
    @rohitsingla7464 13 часов назад

    Bai ehda nang da Ehi vlog milya c?
    Ehna ghatiya vlog, sara romanchik da svaad khrab ho gya.

  • @HarrySingh-uh3eo
    @HarrySingh-uh3eo 13 часов назад

    ਸਭ ਤੋਂ ਲੀਰ ਬੰਦਾ

  • @HarjinderSingh-ex5rv
    @HarjinderSingh-ex5rv 16 часов назад +1

    Rimple jatta di bezti krda

  • @preetsidhu5090
    @preetsidhu5090 13 часов назад +1

    Veere lovepreet gill I'd tr visit kreyo ekra 😂😂

  • @amansingh6192
    @amansingh6192 9 часов назад

    ਖੱਚ ਦਾ ਯਾਰ ਓਦਰ ਰੋਇ ਜਾਂਦਾ 😂😂