"ਮੈਨੂੰ ਭਾਈ ਗੁਰਪ੍ਰੀਤ ਸਿੰਘ ਵਿੱਚੋਂ ਭਗਤ ਪੂਰਨ ਸਿੰਘ ਜੀ ਦਿਖਾਈ ਦਿੰਦੇ" | Bhai Sarbjit Singh Dhunda

Поделиться
HTML-код
  • Опубликовано: 2 дек 2024

Комментарии • 155

  • @nirankarsingh3454
    @nirankarsingh3454 2 года назад +1

    ਭਾਈ ਸਰਬਜੀਤ ਸਿੰਘ ਧੂੰਦਾ ਜਿੰਦਾਬਾਦ

  • @gurtejsinghsidhu9161
    @gurtejsinghsidhu9161 2 года назад +9

    ਭਗਤ ਪੂਰਨ ਸਿੰਘ ਜੀ ਜੁਗੋ ਜੁਗ ਜਿਉਦੇ ਰਹਿਣਗੇ ।🙏🙏

  • @Jotttt907
    @Jotttt907 2 года назад +48

    ਗੁਰਪ੍ਰੀਤ ਵੀਰ ਲਈ ਕੋਈ ਸਬਦ ਨੀ ਐਨੀ ਹਿੰਮਤ ਕੋਈ ਇਨਸਾਨ ਨੀ ਕਰ ਸਕਦਾ ਜਿੰਨੀ ਮੇਰਾ ਵੀਰ ਗੁਰਪ੍ਰੀਤ ਕਰਦੇ ਨੇ waheguru mere veer nu ਚੜਦੀ ਕਲਾ ਬਕਸੇ 🙏🙏🙏🙏🙏🙏🙏🙏🙏🙏🙏🙏🙏🙏

    • @gurmeetkaur9145
      @gurmeetkaur9145 2 года назад +2

      Great Gurpreet of a great mother no words of praising his work day and night at the same speed Mhan great personality an angle 🙏🏻🙏🏻🙏🏻🙏🏻🙏🏻🙏🏻

    • @GodIsOne010
      @GodIsOne010 2 года назад +2

      ਗੁਰਪ੍ਰੀਤ ਵੀਰ ਜੀ ਤੇ ਪੁਰੀ ਦੁਨੀਆਂ ਨੂੰ ਮਾਣ ਹੈ ਜੀ🙏🏻ਵਾਹਿਗੁਰੂ ਜੀ ਹਰ ਪਿੰਡ ਵਿੱਚ ਇੱਕ ਗੁਰਪ੍ਰੀਤ ਵੀਰ ਭੈਜ ਦਿਉ ਜੀ🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ🙏🏻

    • @GodIsOne010
      @GodIsOne010 2 года назад +2

      Waheguru ji Aap ji di family ko sewa simran bakshe ji Satnam ji Waheguru ji

    • @GodIsOne010
      @GodIsOne010 2 года назад +1

      @@gurmeetkaur9145
      Waheguru ji Aap ji di family ko sewa simran bakshe ji Satnam ji Waheguru ji

    • @vaarispunjabdederabassi1403
      @vaarispunjabdederabassi1403 2 года назад

      ਮੈਡਮ ਇਸ ਬਾਹਮਣ ਵਾਦੀ ਦੱਲੇ ਨੇ ਗੁੰਡੇ ਹਿੰਦੂਆਂ ਦੇ ਛਿੱਤਰ ਤੋਂ ਡਰਦਿਆਂ ਗੁਰੂ ਸਾਹਿਬ ਦੇ ਸੈਕੜੇ ਨਿਸ਼ਾਨ ਸਾਹਿਬ ਸਾੜ ਦਿੱਤੇ ਸਨ।

  • @jaskaranjitkaur7509
    @jaskaranjitkaur7509 2 года назад +5

    ਭਗਤ ਜੀ ਜਨਮ ਲੈ ਕੇ ਗੁਰਪ੍ਰੀਤ ਸਿੰਘ ਵੀਰ ਜੀ ਦੇ ਰੂਪ ਵਿੱਚ ਆਏ ਹਨ।

  • @jarnailsinghjawadditaksal4875
    @jarnailsinghjawadditaksal4875 2 года назад +27

    ਸਹੀ ਗੱਲ ਹੈ ਭਾਈ ਸਾਹਿਬ ਜੀ,,, ਇਹਨਾਂ ਨੂੰ ਭਗਤ ਪੂਰਨ ਸਿੰਘ ਅਵਾਰਡ ਨਾਲ ਸਨਮਾਨਿਤ ਕਰਨਾ ਚਾਹੀਦਾ ਹੈ 🌹🌺🙏🌺🌹

    • @talvinderoberoi8207
      @talvinderoberoi8207 2 года назад +1

      Veer ji guru Arjun seva society smrala chauk LDH vllon Gurpreet veer nu Bhagat Poooran Singh award nal sanmanit kita gya hat us vele dhoonda ji v nal hi san

    • @GodIsOne010
      @GodIsOne010 2 года назад

      @@talvinderoberoi8207
      Waheguru ji Aap ji di family ko sewa simran bakshe ji Satnam ji Waheguru ji

  • @GurdeepSingh-cn1sm
    @GurdeepSingh-cn1sm 2 года назад +1

    Dhan hai bhagat purn Singh ji

  • @gurpreetranouta5252
    @gurpreetranouta5252 2 года назад +1

    ਸਹੀ ਕਿਹਾ ਵੀਰ ਜੀ ਸਾਰੇ ਰਾਹ ਵੱਡ ਤੇ ਕੋਈ ਸੱਬਰ ਨਾ ਦੀ ਚੀਜ਼ ਨੀ ਸਾਰੀ ਮਿੱਨਤੀ ਹੋਣੀ ਚਾਹੀਦੀ ਆ

  • @bcnrvju
    @bcnrvju 2 года назад +10

    ਬਹੁਤ ਵੱਡੀ ਸੇਵਾ ਗੁਰਪ੍ਰੀਤ ਵੀਰ ਜੀ ਦੀ ਵਾਹਿਗੁਰੂ ਜੀ

  • @gurdipsinghsingh4510
    @gurdipsinghsingh4510 2 года назад +4

    ਗੁਰਪ੍ਰੀਤ ਵੀਰ ਤਾਂ ਹੈ ਈ ਭਗਤ ਪੂਰਨ ਸਿੰਘ ਜੀ ਦਾ ਰੂਪ

    • @satnamwaheguru7745
      @satnamwaheguru7745 2 года назад

      ruclips.net/video/Rj6Unenrt7w/видео.html....🙏🌹❤️

  • @respectshortvideo216
    @respectshortvideo216 2 года назад +2

    ਵੀਰ ਗੁਰਪ੍ਰੀਤ ਸਿੰਘ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ

  • @gurdipsinghsingh4510
    @gurdipsinghsingh4510 2 года назад +11

    ਸੱਚ ਦੇ ਰਾਹ ਤੁਰ ਪਿਆ ਹੈ ਮੇਰਾ ਵੀਰ। ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਸਰਬਜੀਤ ਵੀਰ ਨੂੰ

  • @premlalpremlal5900
    @premlalpremlal5900 2 года назад +7

    ਵੀਰ ਗੁਰਪ੍ਰੀਤ ਸਿੰਘ ਜੀ ਮਹਾਨ ਹਨ ਕੋਈ ਸੱਕ ਨਹੀਂ ਉਨ੍ਹਾਂ ਦੀ ਸੇਵਾ ਵਿੱਚ

    • @satnamwaheguru7745
      @satnamwaheguru7745 2 года назад

      ruclips.net/video/Rj6Unenrt7w/видео.html👌🌹🙏

  • @AvtarSingh-ou6dn
    @AvtarSingh-ou6dn 2 года назад +3

    ਬਿਲਕੁਲ ਸਹੀ ਗੱਲਾਂ ਵੀਰ ਜੀ ਦੀਆਂ ਵੀਰ ਗੁਪ੍ਰੀਤ ਦੀ ਰੀਸ ਕੋਈ ਨਹੀਂ ਕਰ ਸਕਦਾ

    • @satnamwaheguru7745
      @satnamwaheguru7745 2 года назад

      ruclips.net/video/Rj6Unenrt7w/видео.html🙏🌹❤️

  • @GodIsOne010
    @GodIsOne010 2 года назад +6

    ਗੁਰਪ੍ਰੀਤ ਵੀਰ ਬਾਰੇ ਲਿਖਣ ਲਈ ਸਬਦ ਘੱਟ ਜਾਦੇ ਨੇ ਜੀ🙏🏻ਵਾਹਿਗੁਰੂ ਜੀ ਮਨੁੱਖਤਾਂ ਦੇ ਸੇਵਾ ਪਰਿਵਾਰ ਤੇ ਮੇਹਰ ਕਰੋ ਜੀ🙏🏻ਸਾਰੇ ਮਨੁੱਖਤਾਂ ਦੀ ਸੇਵਾ ਪਰਿਵਾਰ ਲਈ ਮਦਦ ਕਰੋ ਜੀ🙏🏻ਸਾਰੇ ਗੁਰਪ੍ਰੀਤ ਵੀਰ ਬਾਰੇ ਆਪਣੇ ਵਿਚਾਰ ਲਿਖੋ ਜੀ🙏🏻
    ਸਾਤਿਨਾਮੁ ਵਾਹਿਗੁਰੂ ਜੀ🙏🏻

  • @gdsnetwork4772
    @gdsnetwork4772 2 года назад +14

    Bhai Gurpreet Singh Jinda Dil Insan a Rab mehar bhrya hath Rakhe 🙏🌹

  • @GodIsOne010
    @GodIsOne010 2 года назад +3

    ਵਾਹਿਗੁਰੂ ਜੀ 🙏🏻ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ 🙏🏻ਦੁਨੀਆਂ ਦੀ ਨਫਰਤ ਖਤਮ ਕਰੋ ਜੀ🙏🏻ਵਾਹਿਗੁਰੂ ਜੀ ਭਟਕਿਆਂ ਨੂੰ ਸੇਵਾ ਸਿਮਰਨਿ ਬਖਸੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @harsimrankaur623
    @harsimrankaur623 2 года назад +7

    Bahut vadia gall hai sach veer Gurpreet singh vicho Bhagat pooran singh ji de darshan hunde han

  • @user646
    @user646 2 года назад +2

    ਵਾਹਿਗੁਰੂ ਜੀ ਮੇਹਰ ਕਰੀਂ ਇਸ ਵੀਰਾਂ ਤੇ

  • @parmjitsingh5924
    @parmjitsingh5924 2 года назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🙏🏻🙏🏻🙏🏻🙏🏻❤️🙏🏻

    • @satnamwaheguru7745
      @satnamwaheguru7745 2 года назад

      ruclips.net/video/Rj6Unenrt7w/видео.html👍🌹🙏

  • @alhequoqcrp3205
    @alhequoqcrp3205 2 года назад

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @BalwinderSingh-ug9fe
    @BalwinderSingh-ug9fe 2 года назад +3

    ਬਾਬਿਆਂ ਦਾ ਲੰਗਰ ਅਤੇ ਦੁੱਧ ਤਾਂ ਆਪ ਪਿੰਡਾਂ ਵਿੱਚੋਂ ਬਣ ਕੇ ਆਉਂਦਾ ।

  • @5911ਜੱਟਵੇੜ
    @5911ਜੱਟਵੇੜ 2 года назад +4

    ਵਹੁਤ ਵਧਿਆ ਵੀਚਾਰ ਜੀ ਵਾਹੇ ਗੁਰੁ ਜੀ

  • @SukhwinderSingh-wq5ip
    @SukhwinderSingh-wq5ip 2 года назад +2

    ਵਾਹਿਗੁਰੂ ਜੀ

  • @bunnysingh2174
    @bunnysingh2174 2 года назад +4

    Bhai Gurpreet Singh ji ta Rabb ne Rabb ne Rabb ne....ohna varga karam koi ni kar sakda...salaam hai ohna nu🙏🙏🙏🙏🙏

    • @satnamwaheguru7745
      @satnamwaheguru7745 2 года назад

      ruclips.net/video/Rj6Unenrt7w/видео.html🙏🌹❤️

  • @SurinderSingh-vn2fg
    @SurinderSingh-vn2fg 2 года назад +8

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।

  • @narindernanua9870
    @narindernanua9870 2 года назад +1

    ਬਹੁਤ ਵਧੀਆ ਵਿਚਾਰ ਹਨ ਵੀਰ ਜੀ

  • @HarpreetKaur-is6my
    @HarpreetKaur-is6my 13 часов назад

    ਸ,ਰਬਜੀਤ❤❤❤❤❤❤❤❤❤

  • @BEAUTYINHOME
    @BEAUTYINHOME 2 года назад +1

    Gurpreet g is legend person. He is pure soul .salute to him 👍

  • @SurjeetSingh-ri6uq
    @SurjeetSingh-ri6uq 2 года назад

    Wahguru ji

  • @tarloksinghpunia7888
    @tarloksinghpunia7888 2 года назад +6

    ਸਹੀ ਕਿਹਾ ਹੈ ਵਿਰੈ, ਤੈਰੀਆ ਗੱਲਾ ਵਿਚ ਦਮ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿਦਾ ਗੂਡਾ ਗੋਲਡੀ ਸੂਖਵੀਦਰ ਸਿੰਘ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲਾ ਗੂਡਾ ਗੋਲਡੀ ਸਿੰਘ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਗੂਡਾ ਪਰਚੀ ਅਲੱਗ ਹੈ ਕਲੋਨੀ

  • @amarjitkaur4333
    @amarjitkaur4333 2 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🏼🙏🏼🙏🏼🙏🏼🙏🏼🙏🏼♥️♥️♥️♥️♥️🤔

  • @narindersingh6032
    @narindersingh6032 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ooo76-re3ii
    @ooo76-re3ii 2 года назад +4

    Rabbi ruh ne ji gurpreet singh ji

  • @jindaltarsem8165
    @jindaltarsem8165 2 года назад +3

    Vir gurpreet singh nu kot kot namskar

    • @satnamwaheguru7745
      @satnamwaheguru7745 2 года назад

      ruclips.net/video/Rj6Unenrt7w/видео.html❤️🌹🙏

  • @mannamannna5856
    @mannamannna5856 2 года назад +4

    ੴ ਸਤਿਨਾਮ਼ ਸ੍ਰੀ ਵਾਹੇਗੁਰੂ ਜੀ

  • @bhupindercheemabhupinderch6647
    @bhupindercheemabhupinderch6647 2 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @LalSingh-mb7lx
    @LalSingh-mb7lx 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸੱਚ ਹੈ

  • @gurdeepkaur2806
    @gurdeepkaur2806 2 года назад +4

    🙏 ਵਾਹਿਗੁਰੂ ਵਾਹਿਗੁਰੂ

  • @kirpalsingh6530
    @kirpalsingh6530 2 года назад +5

    Right ha ji bhai Gurpreet Singh vicho baghat Puran Singh Nazar athian n

  • @varinderkaursandhu708
    @varinderkaursandhu708 2 года назад +3

    Wahegur ji wahegur ji wahegur ji

    • @satnamwaheguru7745
      @satnamwaheguru7745 2 года назад

      ruclips.net/video/Rj6Unenrt7w/видео.html🌹🙏❤️

  • @singhsonu3057
    @singhsonu3057 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Nasrali-bg7sy
    @Nasrali-bg7sy 2 года назад +1

    Very good man 👍👍👍👍👍

  • @simirandhawa9064
    @simirandhawa9064 2 года назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @bhaimangalsinghgurdaspurwa1070
    @bhaimangalsinghgurdaspurwa1070 2 года назад +3

    Wah wah

  • @palwindersinghpinda2686
    @palwindersinghpinda2686 2 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

    • @satnamwaheguru7745
      @satnamwaheguru7745 2 года назад

      ruclips.net/video/Rj6Unenrt7w/видео.html❤️🙏🌹

  • @ramindercheema4495
    @ramindercheema4495 2 года назад +2

    Haji veer ji menu veerji aj de puran phagt lagde ne

  • @JasbirSingh-fq5vh
    @JasbirSingh-fq5vh 2 года назад +1

    Bhai gurpreet singh di jini tareef kiti jaae uni kat aa waheguru chardi kalaa baksan

  • @MohanSingh-gt9ks
    @MohanSingh-gt9ks 2 года назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru mehar Karna veer upper

  • @samarcheema7080
    @samarcheema7080 2 года назад +1

    Waheaguru ji waheaguru ji waheaguru ji waheaguru ji waheaguru ji

  • @premlalpremlal5900
    @premlalpremlal5900 2 года назад +1

    Wahegur ji

  • @parmindertiwana3942
    @parmindertiwana3942 2 года назад +1

    Bilkul sahi keha sarbjeet singh ji

  • @worldworld6992
    @worldworld6992 2 года назад

    ਧੰਨ ਗੁਰੂ ਕੇ ਸਿੱਖ

  • @HarjeetSingh-tj5to
    @HarjeetSingh-tj5to 2 года назад

    ਬਿਲਕੁਲ ਵੀਰ ਜੀ

  • @JaswinderSingh-xy6ik
    @JaswinderSingh-xy6ik 2 года назад +2

    BHAGAT JI WAS THE GREAT PERSONALITIES... HIS SUCESOR DR INDERJIT KAUR IS DOING WONDER..
    SARDAR GURPREET SINGH IS ALSO DOING WONDER..

  • @harveysingh7495
    @harveysingh7495 2 года назад +2

    Waheagure ji 🙏

  • @harmeetkour3844
    @harmeetkour3844 2 года назад +1

    verynicevichatrji

  • @namberdarmallour9448
    @namberdarmallour9448 2 года назад +2

    Waheguru ji

  • @daljitsingh5858
    @daljitsingh5858 2 года назад +3

    satnaam waheguru ji🙏🏻🙏🏻🙏🏻🙏🏻🙏🏻

  • @simarjitsingh9457
    @simarjitsingh9457 2 года назад +4

    Waheguru ji baba ji very nice

  • @Gurshansingh3641
    @Gurshansingh3641 2 года назад +1

    Waheguru ji Mehar kro ji

    • @satnamwaheguru7745
      @satnamwaheguru7745 2 года назад

      ruclips.net/video/Rj6Unenrt7w/видео.html❤️🙏🌹👍

  • @varinderkaursandhu708
    @varinderkaursandhu708 2 года назад +2

    .wahegur ji wahegur ji wahegur ji

  • @kahansingh-1313
    @kahansingh-1313 Год назад

    ਵਾਹਿਗੁਰੂ

  • @baljitkaurpuniani576
    @baljitkaurpuniani576 2 года назад

    We have not seen waheguru ji Gurpreet Singh ji waheguru ji hai 🙏🙏🙏🙏🙏

  • @gurmeetsingh3869
    @gurmeetsingh3869 2 года назад

    Waheguru ji ka khalsa waheguru ji ki fateh

  • @amandeepkaur5472
    @amandeepkaur5472 2 года назад +3

    Waheguru ji 🙏

  • @daljitsingh5858
    @daljitsingh5858 2 года назад +2

    waheguru ji🙏🏻🙏🏻🙏🏻🙏🏻

  • @sargunhargun6404
    @sargunhargun6404 2 года назад +1

    Shi gal veer ji 🙏 Gurpreet veer ji

  • @amritpalkaur6186
    @amritpalkaur6186 2 года назад +1

    Waheguru Ji veer Ji, meher barya hath rakhna 🙏🙏🙏🙏

    • @satnamwaheguru7745
      @satnamwaheguru7745 2 года назад

      ruclips.net/video/Rj6Unenrt7w/видео.html❤️🌹🙏

  • @gurmeetkaur9145
    @gurmeetkaur9145 2 года назад +1

    You have proved You are Guru THE PREET 🙏🏻kismet wali hai eh Dharti Ji opper Tusi charn Rakhey we are not humans Suchepatshah bless all of us so that we can also do some good deeds

  • @GodIsOne010
    @GodIsOne010 2 года назад +1

    ਕਿਰਪਾ ਕਰਕੇ ਜੀ 🙏🏻ਆਪਣੇ ਮਾਂ ਬਾਪ ਜੀ ਦੀ ਦਿਲੋ ਬਹੁਤ ਬਹੁਤ ਸੇਵਾ ਕਰੋ ਜੀ🙏🏻ਵਾਹਿਗੁਰੂ ਜੀ ਆਪ ਜੀ ਤੇ ਮੇਹਰ ਕਰੋ ਜੀ 🙏🏻ਮਾਂ ਬਾਪ ਖੁਸ ਰੱਬ ਖੁਸ ਜੀ🙏🏻
    ਆਪਣੇ ਵਿਚਾਰ ਜਰੂਰ ਲਿਖੋ ਜੀ🙏🏻
    🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
    ਵਾਹਿਗੁਰੂ ਜੀ ਭਟਕਿਆ ਲੋਕਾ ਨੂੰ ਆਪਣੇ ਮਾਂ ਬਾਪ ਦੀ ਸੇਵਾ ਕਰਨ ਦੀ ਅਕਲ ਬਖਸੋ ਜੀ🙏🏻ਤੇ ਨਾਲ 🙏🏻ਵਾਹਿਗੁਰੂ ਜੀ
    ਸੇਵਾ ਸਿਮਰਨਿ ਬਖਸੋ ਜੀ🙏🏻

  • @gurpreetgopi1869
    @gurpreetgopi1869 2 года назад +1

    Gurpreet Singh ji rabb ne bejia hoea banda waheguru ji mehar kare

  • @SukhwinderKaur-ep8ir
    @SukhwinderKaur-ep8ir 2 года назад

    Wheguru g tera sukar h g 🙏🙏

  • @palsingh58
    @palsingh58 2 года назад +1

    Sahi gal ha ji vadia hai ji

  • @truckingvlog9928
    @truckingvlog9928 2 года назад +1

    Rabb da banda veer Gurpreet Singh ji

  • @dimpykaka7400
    @dimpykaka7400 2 года назад +3

    great preacher bow my head

  • @GurmeetSingh-ur5pp
    @GurmeetSingh-ur5pp 2 года назад

    ਜਿਨ੍ਹਾਂ ਦੀ ਬਾਣੀ ਗੁਰੂ ਜੀ ਨੇ ਨਹੀਂ ਲਿਖੀ ਸੀ ਇਨ੍ਹਾਂ ਨੂੰ ਮੰਨਣ ਵਾਲੇ ਗੁਰੂ ਜੀ ਦੇ ਦੁਸ਼ਮਣ ਬਣ ਅਜੇ ਤਕ ਆਪਣਾ ਧਰਮ ਚਲਾ ਰਹੇ ਹਨ ਜਰੇ ਸਿੱਖਾਂ ਦੇ ਅੰਦਰੋ ਅੰਦਰਿ ਦੁਸ਼ਮਣ ਹਨ

  • @arvindersingh6712
    @arvindersingh6712 2 года назад +1

    Waheguru Ji ka khalsa Waheguru Ji ki Fateh

    • @satnamwaheguru7745
      @satnamwaheguru7745 2 года назад

      ruclips.net/video/Rj6Unenrt7w/видео.html🙏🙏👌

  • @carupindersingh
    @carupindersingh 2 года назад

    Chardikala Khalsa Ji🙏

  • @raminderkaur7064
    @raminderkaur7064 2 года назад +10

    Great service of Gurpreet singh to humanity. He does not hate even a person who is dirty, in bad condition and disgusting

  • @gurinder52
    @gurinder52 2 года назад +1

    Sahi kiha tusi bhai saaab

  • @GurdevSingh-yn2cx
    @GurdevSingh-yn2cx 2 года назад

    Weheguru ji

  • @manjotsingh6577
    @manjotsingh6577 2 года назад

    Waheguru ji 👏👏👏

  • @SukhwinderKaur-ep8ir
    @SukhwinderKaur-ep8ir 2 года назад

    Veer g 🙏🙏

  • @palsingh58
    @palsingh58 2 года назад +1

    Sahi hai

  • @sandeepdhal2014
    @sandeepdhal2014 2 года назад +1

    Right

  • @RajinderrKaur
    @RajinderrKaur 2 года назад +1

    🙏🏻🙏🏻🙏🏻🙏🏻

  • @ranjusonkhlay6890
    @ranjusonkhlay6890 2 года назад

    Right veer ji🙏🙏♥️👌

  • @dimpykaka7400
    @dimpykaka7400 2 года назад

    gurpreet singh mintu great son from great parents

  • @BaljinderSingh-wi2ve
    @BaljinderSingh-wi2ve 2 года назад

    Wehguru g

  • @jgill3984
    @jgill3984 2 года назад +1

    🙏🙏

  • @jasbirkaurmalhi4968
    @jasbirkaurmalhi4968 2 года назад +1

    🙏🙏🙏🙏❤️🙏

  • @gurpritsingh9301
    @gurpritsingh9301 27 дней назад

    ਮਿਸਟਰ ਧੂੰਦਾ ਜੀ, ਤੂੰ ਵੀ ਲਗਜ਼ਰੀ ਗੱਡੀਆਂ ਵਿੱਚ ਸਫ਼ਰ ਕਰਦਾ, ਜੇ ਪ੍ਰਚਾਰ ਦਾ ਏਨਾ ਹੀ ਭੂਤ ਸਵਾਰ ਹੈ ਤਾਂ ਬੱਸਾਂ ਗੱਡੀਆਂ ਵਿੱਚ ਸਫ਼ਰ ਕਰੋ l ਲੱਖਾਂ ਰੁਪਏ ਭੇਟਾ ਮੰਗਦੇ ਹੋ, ਕਰੋ ਗੁਜ਼ਾਰਾ ਉਸ ਕਮਾਈ ਵਿੱਚ ਜੋ ਮਿਲ ਜਾਵੇ ll ਜੀਵਨ ਜਾਚ ਤਾਂ ਕਿਸੇ ਕੋਲ ਵੀ ਨਹੀਂ ll ਇਸੇ ਕਮਾਈ ਵਿੱਚ ਪ੍ਰਚਾਰਕ ਕਿੱਲ੍ਹ ਕਿੱਲ੍ਹ ਕੇ ਆਪਣੇ ਸਿੱਖ ਹੋਣ ਦਾ ਸਬੂਤ ਦਿੰਦੇ ਹਨ l ਲਾਹਨਤ ਹੈ ਐਸੇ ਪ੍ਰਚਾਰ ਨੂੰ ll

  • @PSSHUBHDUA...
    @PSSHUBHDUA... 2 года назад

    🙏

  • @sukhdeepsekhon9168
    @sukhdeepsekhon9168 2 года назад

    👍🏻👍🏻👍🏻🙏

  • @sukhdeepsekhon9168
    @sukhdeepsekhon9168 2 года назад

    🙏🙏🙏🙏👍🏻🙏🙏🙏

  • @markmasih7577
    @markmasih7577 2 года назад

    Good very

    • @satnamwaheguru7745
      @satnamwaheguru7745 2 года назад

      ruclips.net/video/Rj6Unenrt7w/видео.html🙏🌹👌

  • @gurmeetsingh-yz3sh
    @gurmeetsingh-yz3sh 2 года назад

    Ajj jamina waliyan da number lag giya

  • @currently-offline
    @currently-offline 2 года назад

    sewiya da rha v wah layie loka nay baba g murda v last time sokha nhe janad

  • @Asphaltultra
    @Asphaltultra 2 года назад

    Veer tuhanu dekhde hoonge, pr bhagat puran singh kise sarkar de darr ton Kesri Nishan Sahib, agan bhet kde v ni krde Jo es bhai ne Delhi andolan vich kita

    • @satnamwaheguru7745
      @satnamwaheguru7745 2 года назад

      ruclips.net/video/Rj6Unenrt7w/видео.html❤️🌹🙏

  • @gurinderpannu9052
    @gurinderpannu9052 2 года назад

    Jo 22gurpreet singh ha o ohi ea tusi kuj ni hga