ਜੇਕਰ ਧੀਅ, ਭੈਣ ਡੇਰੇਦਾਰ ਨਾਲ...... ਅਤੇ 'ਗੁਰੂ ਗ੍ਰੰਥ ਸਾਹਿਬ ਦਾ ਸੰਗ' | Bhai Sarbjit Singh Dhunda

Поделиться
HTML-код
  • Опубликовано: 17 дек 2024

Комментарии • 92

  • @guramritsingh1957
    @guramritsingh1957 Месяц назад +8

    ਬਹੁਤ ਵਧੀਆ ਭਾਈ ਸਾਹਿਬ ਜੀ ❤

  • @BaljeetSingh-jv4ye
    @BaljeetSingh-jv4ye Месяц назад +13

    ਬਹੁਤ ਵਧੀਆ ਵਿਚਾਰ ਭਾਈ ਸਾਬ ਜੀ

  • @jaggasidhus123
    @jaggasidhus123 Месяц назад +10

    ਸੌ ਪ੍ਰਤੀਸ਼ਤ ਸੱਚ

  • @kahansingh-1313
    @kahansingh-1313 Месяц назад +19

    ਧੰਨ ਗੁਰੂ ਗ੍ਰੰਥ ਸਾਹਿਬ ਜੀ

  • @SukhwantsinghSukhwantsin-yn7xw
    @SukhwantsinghSukhwantsin-yn7xw Месяц назад +6

    ਧੂੰਦਾ ਸਾਹਿਬ ਬਿਲਕੁਲ ਸੱਚੀ ਖਰੀ ਗੱਲ ਕਰਦਾ ਹੈ

  • @jaswindersingh9351
    @jaswindersingh9351 Месяц назад +19

    ਧੰਨਵਾਦ ਭਾਈ ਸਾਹਿਬ ਜੀ ਸਮਝਾਉਣ ਦਾ ਤਰੀਕਾ ਬਹੁਤ ਸਰਲ ਹੈ ਸਾਰੇ ਸਿੱਖੀ ਪ੍ਰਚਾਰ ਕਰਨ ਵਾਲੇ ਇਸ ਤਰ੍ਹਾਂ ਕਰਨ ਬਹੁਤ ਵਧੀਆ ਹੋਵੇ 🙏🙏🙏🙏🙏

  • @alhequoqcrp3205
    @alhequoqcrp3205 Месяц назад +10

    ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ

  • @sharanjitsingh6614
    @sharanjitsingh6614 Месяц назад +9

    ਵਾਹ ਵਾਹ ਬਹੁਤ ਵਧੀਆ ਕਿਹਾ ਭਾਈ ਸਾਹਬ ਚੜਦੀਕਲਾ ਵਿਚ ਰਹੋ

  • @rampal33e65
    @rampal33e65 Месяц назад +3

    ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿਮਰਤਾ ਨਾਲ ਮੰਨਣ, ਪੜ੍ਹਨ, ਸੁਣਨ ਨਾਲ ਅਸੀਂ ਦੁੱਖਾਂ ਕਲੇਸ਼ਾਂ ਤੋਂ ਬਚ ਸਕਦੇ ਹਾਂ ਅਤੇ ਸਾਡੀ ਹਰ ਆਸ ਪੂਰੀ ਹੋ ਜਾਂਦੀ ਹੈ। ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ।

  • @jasveersingh-ex3pj
    @jasveersingh-ex3pj Месяц назад +8

    ਸਹੀ ਗੱਲ ਆ ਜੀ

  • @prathammall905
    @prathammall905 Месяц назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @baldevGsingh8393
    @baldevGsingh8393 Месяц назад +8

    ਵਾਹਿਗੁਰੂ ਜੀ

  • @ministories_narinder_kaur
    @ministories_narinder_kaur Месяц назад +6

    ਸਮਾਜ ਨੂੰ ਸੇਧ ਦੇਣ ਵਾਲੀ ਵਿਆਖਿਆ ਕਰ ਰਹੇ ਹੋ ਭਾਈ ਸਾਹਿਬ

  • @Bikramjeetsingh-ng2jy
    @Bikramjeetsingh-ng2jy 18 дней назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @TarsamSingh-y5z
    @TarsamSingh-y5z Месяц назад +8

    ਮੈਂ ਇੱਕ ਟਰਾਲੇ ਦਾ ਡਰਾਈਵਰ ਹਾਂ ਮੈਂ ਬਹੁਤ ਜਿਆਦਾ ਸ਼ਰਾਬ ਪੀਂਦਾ ਸੀ ਮੇਰੀ ਧਰਮ ਪਤਨੀ ਨੇ ਗੁਰੂ ਸਾਹਿਬ ਅੱਗੇ ਅਰਦਾਸਾਂ ਕਰ ਕਰ ਕੇ ਮੈਨੂੰ ਗੁਰੂ ਦੇ ਲੜ ਲਾਇਆ ਮੈਂ ਅੰਮ੍ਰਿਤ ਛਕ ਕੇ ਸਭ ਕੁਝ ਛੱਡ ਦਿੱਤਾ ਸ਼ਰਾਬ ਸਭ ਤੋਂ ਬੁਰੀ ਚੀਜ਼ ਹੈ ਜੋ ਆਪਣਾ ਅਤੇ ਪਰਾਇਆ ਨਹੀਂ ਪਸਾਣ ਦੀ

    • @harvindersingh5620
      @harvindersingh5620 11 дней назад

      Thanks to Sat Guru Ji and Sat Guru Ji bless you and your family. Harvinder Singh Toronto Canada

  • @gurmeetsinghsingh5121
    @gurmeetsinghsingh5121 27 дней назад

    ਆਪ ਜੀ ਦੀ ਇਕ ਇਕ ਸਚ ਹੈ ਸੱਚੀਆ ਗੱਲਾ ਕਹਿਣ ਵਾਲਾ ਸਾਰਿਆ ਨੂੰ ਚੁਭਦਾ ਹੈ ਪ੍ਰਮਾਤਮਾ ਤੁਹਾਡੀ ਰਖਿਆ ਕਰਨ

  • @sukhpalsingh-zx7qs
    @sukhpalsingh-zx7qs Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @barindersingh8380
    @barindersingh8380 Месяц назад +3

    ਹਰ ਹਰਜਨ ਦੁਈ ਏਕ ਹੈ ਬਿਬ ਬਿਚਾਰ ਕਛੁ ਨਾਹਿ ਜਲ ਤੇ ਉਪਜ ਤਰੰਗ ਜਿਓ ਜਲ ਹੀ ਬਿਖੇ ਸਮਾਏ

  • @taranjitsingh2714
    @taranjitsingh2714 Месяц назад +5

    Thank you Bhai Sahib 🙏🇨🇦

  • @sukhmann240
    @sukhmann240 Месяц назад +14

    ਇਹਨਾਂ ਲੋਕਾਂ ਨੂੰ ਜਿਨ੍ਹਾਂ ਮਰਜ਼ੀ ਸਮਝਾਓ ਪਰ ਕੋਈ ਅਸਰ ਨਹੀਂ ਹੈ

    • @shivanisharma5562
      @shivanisharma5562 Месяц назад +1

      ਹੋਵੇਗਾ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਤੇ ਰੱਬ ਵੀ ਥਰ ਥਰ ਕੰਬਦਾ ਹੈ

    • @shivanisharma5562
      @shivanisharma5562 Месяц назад +1

      ਜਦੋਂ ਤੱਕ ਰਿਸ਼ਵਤ ਖੋਰੀ ਕਰੋਗੇ ਤਾਂ ਅਪਣੇ ਪਰਿਵਾਰ ਨੂੰ ਹੀ ਦੂਖ ਦੇਵੋਗੇ,

  • @gurdevkaur1209
    @gurdevkaur1209 Месяц назад +3

    ❤❤ ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ ਸਮੱਤ ਬਖਸ਼ੋ ਜੀ

  • @NarinderNagra-g4z
    @NarinderNagra-g4z Месяц назад +4

    Very good katha Bhai saab g

  • @NarinderSingh-kt8qq
    @NarinderSingh-kt8qq Месяц назад +4

    Waheguru ji Waheguru ji ❤🙏🙏🙏🙏🙏❤️👏🏼👏🏼👏🏼👏🏼👏🏼❤️❤️❤️❤️❤️🌺🌺🌺🌺🌺🌹🌹🌹🌹🌹🌹

  • @sukhkahlon7584
    @sukhkahlon7584 Месяц назад +3

    Eh sabh mrian zmiran wale hi kar sakde han baba ji ,jehde apne aap nu guru ton uchha samjhde han .waheguru ji ❤❤❤❤

  • @pinder2621
    @pinder2621 Месяц назад +4

    , waheguru ji

  • @jasveersingh-ex3pj
    @jasveersingh-ex3pj Месяц назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @devidayal9729
    @devidayal9729 Месяц назад +2

    Satnam shri waheguru sahib ji🙏🙏🙏🙏🙏

  • @BaljitKaur-hb5rm
    @BaljitKaur-hb5rm Месяц назад +4

    Veer ji chardhikala hove

  • @SadhuSingh-d7i
    @SadhuSingh-d7i 18 дней назад

    Very good BhAi Sahib jee

  • @amangil8587
    @amangil8587 Месяц назад

    S Sarbjit Singh Very good Parchark 👍

  • @SukhwinderSingh-wq5ip
    @SukhwinderSingh-wq5ip Месяц назад +1

    ਸਰਬੱਤ ਦਾ ਭਲਾ ❤

  • @SadhuSingh-d7i
    @SadhuSingh-d7i 18 дней назад

    Very good bhai sahib jee

  • @Fun836
    @Fun836 Месяц назад +2

    ਸਾਚਿ ਕੀਮਤਿ ਕਹੀ ਨ ਜਾਇ॥

  • @sumanlata8817
    @sumanlata8817 Месяц назад +2

    ਵਾਹਿਗੁਰੂ ਜੀ ❤👍

  • @parmjeetsingh8836
    @parmjeetsingh8836 Месяц назад +1

    ❤❤ Waheguru Ji Ka Khalsa Waheguru Ji Ki Fateh Ji ❤❤ Satnam Shri Waheguru Sahib Ji ❤❤..

  • @sukhpalram5
    @sukhpalram5 Месяц назад +5

    Waheguru ji waheguru ji

  • @nlrmalsingh1452
    @nlrmalsingh1452 Месяц назад +3

    Wmk🎉🎉🎉

  • @KULDEEPSINGH-hl6to
    @KULDEEPSINGH-hl6to Месяц назад

    Very good veer ji

  • @swindersingh2915
    @swindersingh2915 Месяц назад +1

    Waheguru Waheguru Waheguru Waheguru Waheguru Waheguru 🙏🙏🙏🙏🙏🙏🙏🙏🙏🙏🙏

  • @SatpalSingh-jd7vq
    @SatpalSingh-jd7vq Месяц назад +4

    Waheguru g

  • @SadhuSingh-d7i
    @SadhuSingh-d7i 18 дней назад

    Wahagùru jee

  • @royal__vlog
    @royal__vlog 5 дней назад

    Vahegu जी

  • @lakhvinderkaur-y3h
    @lakhvinderkaur-y3h Месяц назад

    Waheguru ji waheguru ji waheguru ji waheguru ji

  • @KaramjeetSingh-cy3sp
    @KaramjeetSingh-cy3sp Месяц назад

    Thank u bhai ji 🙏🙏🙏🙏🙏❤️♥️♥️♥️♥️❤️

  • @parwindersinghnaglian4887
    @parwindersinghnaglian4887 Месяц назад

    ❤Waheguru g❤

  • @comredgsbutala1120
    @comredgsbutala1120 Месяц назад +17

    ਭਾਈ ਸਰਬਜੀਤ ਸਿੰਘ ਧੂੰਦਾ ਜੀ ਖੱਪਤਕਾਰ ਸੱਭਿਆਚਾਰ ਨੇ ਸਾਡੇ ਸਮਾਜਿਕ ਭਾਈਚਾਰਿਕ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ਹੈ।

  • @JaspreetKaur-mp6ow
    @JaspreetKaur-mp6ow Месяц назад

    100% sach

  • @PalwinderKaur-bv8rz
    @PalwinderKaur-bv8rz Месяц назад +1

    🙏🙏

  • @harjindersingh3044
    @harjindersingh3044 Месяц назад +1

    🙏

  • @kulwantkaur6460
    @kulwantkaur6460 Месяц назад

    Me tuhada bhut satkar kerda tuhade vichar bhut vdea thanks
    From usa celeforniya
    Fresno

  • @HarpreetKaur-lc9ji
    @HarpreetKaur-lc9ji Месяц назад

    Bot vadia virji ji

  • @davinderbiring388
    @davinderbiring388 Месяц назад +1

    👍👍🙏🙏❤️❤️

  • @shivanisharma5562
    @shivanisharma5562 Месяц назад +1

    ਬਚੋਂ ਲੰਗ ਚਲੇਲਾ ਜ਼ਿਲ੍ਹਾ ਪਟਿਆਲਾ ਤੋਂ ਚੁਨੀ ਚਡਾ ਕੇ ਲੈ ਗੲਏ ਚੰਡੀਗੜ੍ਹ ਦੇ ਨੇੜੇ ਵਾਲੇ ਲੋਕ ਜਿਨ੍ਹਾਂ ਨੂੰ ਕਰੋੜਾਂ ਦੀ ਜ਼ਮੀਨ ਵੇਚੀ ਹੂਣ ਪੂਰਾ ਪਰਿਵਾਰ ਜੇਲ੍ਹ ਕੱਟ ਰਿਹਾ ਹੈ ਪਟਿਆਲਾ ਵਿਖੇ,ਲੰਗ ਚਲੇਲਾ ਵਾਲੀ ਗਸਤੀ ਮਾਣਕ ਮਾਜਰੇ 95ਸੈਕਟਰ ਵਿੱਚ ਮਕਾਨ ਤੇ ਕਬਜ਼ਾ ਕਰੀ ਬੈਠੀ ਹੈ,

    • @shivanisharma5562
      @shivanisharma5562 Месяц назад +1

      ਇਹ ਗਸਤੀ ਲੰਗ ਚਲੇਲਾ ਜਿਲਾ ਪਟਿਆਲਾ ਦੀ ਹੂਣ ਕਰੋੜਾਂ ਦੀ ਜਾਇਦਾਦ ਦੀ ਮਾਲਕ ਬਣ ਗੀ ਹੈ, ਸਾਰੇ ਸੋਰੇ ਪਰਿਵਾਰ ਨੂੰ ਪਟਿਆਲਾ ਜੇਲ ਵਿੱਚ ਭੇਜ ਦਿੱਤਾ 😢

    • @shivanisharma5562
      @shivanisharma5562 Месяц назад +1

      ਲੰਗ ਚਲੇਲਾ ਜਿਲਾ ਪਟਿਆਲਾ ਗ਼ਲਤੀ ਨਾਲ ਵੀ ਕੋਈ ਮੂਡਾ ਨਾ ਵਿਆਹ ਕੇ ਲੈ ਆਵੋ

    • @shivanisharma5562
      @shivanisharma5562 Месяц назад +1

      ਬਚੋਂ ਲੰਗ ਚਲੇਲਾ ਜਿਲਾ ਪਟਿਆਲਾ ਤੋਂ

    • @shivanisharma5562
      @shivanisharma5562 Месяц назад

      ਹੂਣ ਲੰਗ ਚਲੇਲਾ ਵਾਲੀ ਮਾਲਕ ਬਣੀ ਬੈਠੀ ਹੈ,ਮਾਣਕ ਮਾਜਰੇ ਪੂਰੇ ਸੰਸ ਨੁਹ ਤੇ ਸੋਹਰਾ ਪਟਿਆਲਾ ਜੇਲ ਕੰਟ ਰਿਹਾ ਹੈ,

    • @shivanisharma5562
      @shivanisharma5562 Месяц назад +1

      ਹੂਣ ਲੰਗ ਚਲੇਲਾ ਵਾਲੀ ਮਾਲਕ ਬਣੀ ਬੈਠੀ ਹੈ,ਮਾਣਕ ਮਾਜਰੇ ਪੂਰੇ ਸੰਸ ਨੁਹ ਤੇ ਸੋਹਰਾ ਪਟਿਆਲਾ ਜੇਲ ਕੰਟ ਰਿਹਾ ਹੈ,

  • @manindersingh1741
    @manindersingh1741 Месяц назад +1

    🙏🏼🙏🏼🙏🏼

  • @ApinderSingh-b2c
    @ApinderSingh-b2c Месяц назад

    Without money no respect with money every body started pretending they respect you and love you true talk

  • @GuruNanakclothhouseMaisarkhana
    @GuruNanakclothhouseMaisarkhana Месяц назад

    🙏🙏💯

  • @Ramandeep124
    @Ramandeep124 Месяц назад +1

    ,🙏🙏🙏🙏

  • @TarsamSingh-y5z
    @TarsamSingh-y5z Месяц назад +2

    ਭਾਈ ਸਰਬਜੀਤ ਧੁੰਦਾ ਜੀ ਬੇਸ਼ੱਕ ਗਰਮ ਬੋਲਦੇ ਨੇ ਪਰ ਜੋ ਕੁਝ ਹੋ ਰਿਹਾ ਉਸ ਦੇ ਹਿਸਾਬ ਨਾਲ ਸੱਚ ਬੋਲਦੇ ਨੇ ਜਦੋਂ ਬੰਦਾ ਸੱਚ ਬੋਲੇਗਾ ਹਮੇਸ਼ਾ ਉੱਚੀ ਆਵਾਜ਼ ਵਿੱਚ ਬੋਲੇਗਾ ਮਿੱਠਾ ਅਤੇ ਨੀਵੀਂ ਪਾ ਕੇ ਜਿਹੜਾ ਬੋਲਦਾ ਸਮਝ ਲਓ ਝੂਠ ਬੋਲਦਾ

  • @manindersingh1741
    @manindersingh1741 Месяц назад +1

    ❤❤

  • @shivanisharma5562
    @shivanisharma5562 Месяц назад +1

    House 🏠🏠🏠 banane nahi dinda gunda BJP da leader goldi sukhwinder singh bjp leader one lac rupees lenda cash disst Mohali Punjab kharar gull mohar Citi badala Jag kharar gull mohar Citi badala road kharar

  • @shivanisharma5562
    @shivanisharma5562 Месяц назад +1

    ਗੱਲਾਂ ਸਹੀ ਹੈ ਪਰ ਕਦਰ ਮਰਨ ਤੋਂ ਬਾਅਦ ਪੈਦੀ ਹੈ, ਜਿਉਂਦੇ ਇਨਸਾਨ ਨੂੰ ਕੋਈ ਨਹੀਂ ਪੁੱਛਦਾ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਤੇ ਸਰਕਾਰ ਵੀ ਡਰਦੀ ਹੈ, ਬਜ਼ੂਰਗਾਂ ਦਾ ਬੂਰਾ ਹਾਲ ਹੈ

  • @BaldevSingh-v1t
    @BaldevSingh-v1t Месяц назад

    Guru mani granth kise guru di bani nahi granth te ki ilzam lagega tuhanu bhandi to bina koi Kum nahi

  • @barindersingh8380
    @barindersingh8380 Месяц назад

    ਬਾਬਾ ਜੀ ਕਿਸੇ ਸੱਚੇ ਸੰਤ ਦੀ ਨਿੰਦਿਆ ਨਾ ਕਰ ਬੈਠਿਓ ਜੀ ਕਿਉਕਿ ਸੰਤ ਦਾ ਦੋਖੀ ਅਧ ਬੀਚ ਤੇ ਟੂਟੇ ਸੰਤ ਦੀ ਦੋਖੀ ਦੀ ਪੂਜੇ ਨਾ ਆਸਾ

    • @ajaibsinghdhindsa2664
      @ajaibsinghdhindsa2664 17 дней назад

      ਸੱਚਾ ਸੁੱਚਾ ਸੰਤ ਕਿਵੇਂ ਅਤੇ ਕਿਸ ਥਾਂ ਤੋਂ ਮਿਲੇ ਗਾ ਕਿਰਪਾ ਕਰਕੇ ਜ਼ਰੂਰ ਦੱਸਿਓ ਜੀ

  • @mansandhu7507
    @mansandhu7507 Месяц назад +3

    ਵਾਹਿਗੁਰੂ ਜੀ

  • @sukhinderkaur9012
    @sukhinderkaur9012 Месяц назад +3

    Waheguru ji waheguru ji

  • @sarabjitKaur-r2j
    @sarabjitKaur-r2j Месяц назад +2

    ❤❤

  • @rajMelde-zx7mt
    @rajMelde-zx7mt Месяц назад

    🙏🙏🙏

  • @jaglochannarwal938
    @jaglochannarwal938 Месяц назад

    Waheguru ji

  • @gurshansingh8127
    @gurshansingh8127 Месяц назад +2

    ਵਾਹਿਗੁਰੂ ਜੀ

  • @HarbhajanSingh-ym8cv
    @HarbhajanSingh-ym8cv Месяц назад

    Waheguru ji

  • @Anmol-hc7ng
    @Anmol-hc7ng Месяц назад +2

    ❤❤❤❤❤❤

  • @FaqirsinghFaqir
    @FaqirsinghFaqir 25 дней назад

    Waheguru ji

  • @ManjeetKaur-eu5tc
    @ManjeetKaur-eu5tc 12 дней назад

    Waheguru ji