ਗੁਰੂ ਸਾਹਿਬ ਨੂੰ ਮੱਥੇ ਬੜੇ ਟੇਕੇ ਪਰ ਕੀ ਕਦੇ ਗੁਰੂ ਜੀ ਨੂੰ ਸਮਝ ਕੇ ਵੀ ਵੇਖਿਆ? | Bhai Sarbjit Singh Dhunda

Поделиться
HTML-код
  • Опубликовано: 27 окт 2024

Комментарии • 199

  • @kamaljeetjassal2176
    @kamaljeetjassal2176 Год назад +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BalkarSingh-ko2qy
    @BalkarSingh-ko2qy Год назад +3

    ਸਤਿਕਾਰ ਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਧੂੰਦਾ ਸਾਹਿਬ ਜੀ ਆਪ ਜੀ ਦੀ ਵਿਆਖਿਆ ਕਰਨ ਦਾ ਤਰੀਕਾ ਬੁਹਤ ਹੀ ਸੁਲਘਾ ਯੋਗ ਹੈ ਜੀ ਧੰਨਵਾਦ ਜੀ

  • @GurpreetSingh-ix3rp
    @GurpreetSingh-ix3rp Год назад +4

    ਭਾਈ ਸਾਹਿਬ ਜੀ ਇੰਝ ਲੱਗਦਾ ਹੈ ਜਿਵੇਂ ਗੁਰੂ ਸਾਹਿਬ ਜੀ ਤੁਹਾਡੇ ਰਾਹੀਂ ਸਿੱਧੀ ਬਾਣੀ ਪਹੁੰਚਾ ਰਹੇ ਹਨ। ਤੁਹਾਡੀ ਇੱਕ ਇੱਕ ਗੱਲ ਦਿਲ ਤੇ ਲੱਗ ਰਹੀ ਹੈ। ਤੁਹਾਡੀ ਹਰ ਗੱਲ ਸਪੱਸ਼ਟ ਏ। ਵਾਹਿਗੁਰੂ ਜੀ

  • @sarnjeetsinghjeetsingh2485
    @sarnjeetsinghjeetsingh2485 Год назад +19

    ਸਿੰਘ ਸਾਹਿਬ ਤੁਹਾਡੇ ਵਾਂਗ ਬਾਣੀ ਦੇ ਅਰਥ ਕੋਈ ਨਹੀਂ ਸਮਝਾਉਂਦਾ ਵਾਹਿਗੁਰੂ ਤੁਹਾਨੂੰ ਸਦਾ ਚੱੜਦੀ ਕਲਾ ਵਿੱਚ ਰੱਖੇ ਜੀ

  • @truckchalanasikhe5958
    @truckchalanasikhe5958 Год назад +5

    ਬਿਲਕੁੱਲ ਸਹੀ ਕਿਹਾ ਭਾਈ ਸਾਹਿਬ ਜੀ ਏਹੋ ਤਾਂ ਮਿਰਚਾ

  • @SatnamSingh-pg6wx
    @SatnamSingh-pg6wx Год назад +3

    ਬਹੁਤ ਵਧੀਆ ਕਥਾ ਫ਼ੇਰ ਵੀ ਲੋਕਾਂ ਨੂੰ ਸਮਝ ਨਹੀਂ ਆਉਂਦੀ

  • @BootaLalllyan-no6bu
    @BootaLalllyan-no6bu 4 дня назад

    ਗੁਰਬਾਣੀਂ ਦੀ ਵਿਚਾਰ ਧਾਰਾ ਬਹੁਤ ਵਧੀਆ ਕਰਦੇ ਨੇ ਜੀ ਭਾਈ ਧੁੰਦਾ ਜੀ ਧੰਨਵਾਦ ਜੀ 🙏🙏👍👍

  • @gurdevkaur1209
    @gurdevkaur1209 14 дней назад

    ❤❤ ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ ਸਮੱਤ ਬਖਸ਼ੋ ਜੀ

  • @shanigill801
    @shanigill801 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ

  • @singhgurnoor4465
    @singhgurnoor4465 Год назад +3

    Wahe guru ji 💐🤲🌺🌹🙏sat shri akal bhai ji wahe guru ji kerpa karn tuhde ta ❤ssa🙏

  • @sukhjindersingh5707
    @sukhjindersingh5707 Год назад +5

    Bhai sarbjit Singh ji dhan dhan shri guru granth shiab ji 🙏

  • @ministories_narinder_kaur
    @ministories_narinder_kaur Год назад +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਤੁਸੀਂ ਗੁਰਬਾਣੀ ਦੀ ਵਿਆਖਿਆ ਬਹੁਤ ਹੀ ਸਪੱਸ਼ਟ ਅਤੇ ਵਿਲੱਖਣ ਤਰੀਕੇ ਨਾਲ ਕਰਦੇ ਹੋ। ਕਿੰਨੀ ਸੋਹਣੀ ਆਮ ਭਾਸ਼ਾ ਵਿੱਚ ਗੁਰੂਆਂ ਦੇ ਵਿਚਾਰ ਦੱਸਣ ਲਈ ਲੋਕਾਂ ਨੂੰ ਜਾਗਰਿਤ ਕਰਨ ਲਈ ਤੁਹਾਡਾ ਬਹੁਤ ਧੰਨਵਾਦ

  • @rubymaan5791
    @rubymaan5791 Год назад +4

    ਬਹੁਤ ਵਧੀਆ ਲੱਗਿਆ ਮੈਂਨੂੰ ਭਾਈ ਸਾਹਿਬ ਜੀ ਦੇ ਵਿਚਾਰ

  • @navtejsinghnavtejsingh4900
    @navtejsinghnavtejsingh4900 Год назад +2

    WaheGuru Ji ka Khalsa WaheGuru Ji ki waheguru Ji Nanda

  • @sharanjitsingh6614
    @sharanjitsingh6614 2 года назад +7

    ਭਾਈ ਸਾਹਬ ਚੜਦੀਕਲਾ ਵਿਚ ਰਹੋ

  • @sukhpalsingh-zx7qs
    @sukhpalsingh-zx7qs 2 года назад +13

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ਜੀ
    ਇਹ ਬਿਲਕੁਲ ਸੱਚ ਤੇ ਸਹੀ ਹੈ

  • @SatnamSingh-uk2ek
    @SatnamSingh-uk2ek 2 года назад +15

    ਬਿਲਕੁਲ ਸੱਚ ਕਿਹਾ ਵੀਰ ਜੀ

  • @gsdakha3763
    @gsdakha3763 2 года назад +7

    ਬਿਲਕੁੱਲ ਸਹੀ ਗੱਲ ਹੈ ਭਾਈ ਸਾਹਿਬ ਜੀ

  • @Harmandersingh-wi7up
    @Harmandersingh-wi7up Год назад

    Waheguru ji

  • @satgursingh6143
    @satgursingh6143 3 месяца назад +1

    Baba ਜੀ bahutb bahia ji Veghru ਜੀ Veghru ਜੀ Veghru ਜੀ

  • @shagansandhu7398
    @shagansandhu7398 Год назад +1

    ਵਾਹਿਗੁਰੂ,ਜੀ,ਕਾ,ਖਾਲੜਾ,ਵਾਹਿਗੁਰੂ ਜੀ ਕੀ ਫ਼ਤਹਿ

  • @Manraj.sandhu2077
    @Manraj.sandhu2077 Год назад +2

    Bhout vadia vichar bhai saab

  • @shagundeepsingh905
    @shagundeepsingh905 2 месяца назад

    Waheguru ji chardi kla vich rekhe Bhai Sahib ji 🙏🙏🙏🙏🙏🙏

  • @laddikotra9714
    @laddikotra9714 Год назад +1

    Sahe gall veer ਜੀ ਵਾਹਿਗੁਰੂ ji 🙏 🙌

  • @guljarsingh5013
    @guljarsingh5013 Год назад +2

    ਬਿਲਕੁਲ ਸਹੀ ਗੱਲ ਆ ਵਾਹਿਗੁਰੂ ਜੀ

  • @daljitsinghgill6102
    @daljitsinghgill6102 Год назад

    ਬਾਬਾ ਜੀ ਤੇਰੇ ਵਰਗੇ ਦੇ ਨਿਅਾਣੇ ਸੁਟਾ ਬਾਰ ਵਿੱਚੋ ਲਭਦੇ ਅਾ ਲੋਕਾ ਦਾ ਤਵਾ ਲਾਓੁਦਾ ਫਿਰਦਾ

  • @mewasingh3980
    @mewasingh3980 2 года назад +3

    ਵਾਹਿਗੁਰੂ ਜੀ

  • @Khattra0807
    @Khattra0807 Год назад

    ਬਿਲਕੁਲ ਜੀ,ਇਕ ਗ੍ੰਥੀ ਕਹਿੰਦੇ ਕੋਈ ਨੀ ਸਣਦਾ

  • @kartarsingh8903
    @kartarsingh8903 9 месяцев назад +1

    ਗੁਰਦੁਆਰੇ ਦੁਕਾਨਾਂ ਦਾ ਪੂਰਾ ਪਕਾ ਰੂਪ ਧਾਰ ਚੁੱਕੇ ਹਨ 🙏🙏ਅਜ ਲੋੜ ਹੈ ਸਿਖੀ ਦੇ ਪ੍ਰਚਾਰ ਦੀ ਜੇ ਗੁਰਬਾਣੀ ਦੀ ਵਿਆਖਿਆ ਸੁਚੱਜੇ ਢੰਗ ਨਾਲ ਸਮਝਾਈ ਜਾਵੇ ਜਿਵੇਂ ਤੁਹਾਡੇ ਵਰਗੇ ਵੀਰ ਸਮਝੌਂਦੇ ਹਨ ਤਾਂ ਪ੍ਰਚਾਰ ਦੇ ਨਜਾਰੇ ਹੀ ਹੋਰ ਹੁੰਦੇ ਕੋਈ ਮੜੀ ਮਸਾਣ ਨੂੰ ਨਾਂ ਪੂਜਦਾ ਜੇ ਮੈਂ ਗਲਤ ਹੋਵਾਂ ਖਿਮਾ ਦੀ ਜਾਚਕ ਹਾਂ ਧੰਨਵਾਦ

  • @kallukussa4689
    @kallukussa4689 Год назад +2

    👍👍

  • @baldevsinghbp1839
    @baldevsinghbp1839 Год назад

    ਵਾਹਿਗੁਰੂ

  • @gogibirsingh5286
    @gogibirsingh5286 Год назад +4

    waheguru ji

  • @harmeshsingh4085
    @harmeshsingh4085 2 года назад +6

    ਬਹੁਤ ਹੀ ਖੂਬਸੂਰਤ ਵਿਚਾਰ ਨੇ ਜੀ

  • @KamaljeetSingh-nx1yb
    @KamaljeetSingh-nx1yb 9 месяцев назад +1

    ❤❤❤❤❤❤❤🎉🎉

  • @goldysandhu7984
    @goldysandhu7984 Год назад +2

    ਤੁਹਾਡੇ ਵਿਚਾਰ ਬੋਹਤ ਵੱਦੀਆ ਜੀ ਪਰ ਦੁਕਾਨਦਾਰਾ ਨੂੰ ਪਸੰਦ ਨਹੀਂ ਆਪਾ ਤਾ ਸਕੂਲ ਟੈਮ ਤੋ ਤੁਹਾਡੇ ਵਿਚਾਰ ਦਿਲ ਵਿਚ ਪੱਕੇ ਕੀਤੇ ਆ

  • @sukhrajsingh7582
    @sukhrajsingh7582 Год назад +7

    ਭਾਈ ਸਰਬਜੀਤ ਸਿੰਘ ਧੂੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਹਤਾ ਵਦੀਆ ਵੀਚਾਰ

  • @jswarwal2014
    @jswarwal2014 7 месяцев назад

    Waheguru Ji charhdi kallan che rakhe ji

  • @devidayal9729
    @devidayal9729 3 месяца назад

    Satnam Shri waheguru sahib ji

  • @LakhvirSingh-xn7oo
    @LakhvirSingh-xn7oo Год назад

    Wah guru ji waheguru ji 🙏🙏

  • @bcnrvju
    @bcnrvju Год назад +5

    ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ

  • @kallukussa4689
    @kallukussa4689 Год назад +2

    👍👏

  • @kallukussa4689
    @kallukussa4689 Год назад +2

    👏👏👍👍

  • @manjitbhullar2921
    @manjitbhullar2921 Год назад +14

    ਭਾਈ ਸਰਬਜੀਤ ਸਿੰਘ ਧੂੰਦਾ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @baldevsinghbp1839
    @baldevsinghbp1839 Год назад +4

    ਸੱਚ ਦਾਰੂ ਹੈ, ਜਿਵੇਂ ਜਿਵੇਂ ਸੱਚ ਸੁਣੀਂਦਾ ਹੈ, ਅੰਦਰ ਅਰਾਮ ਮਹਿਸੂਸ ਹੁੰਦਾ ਹੈ।

  • @tejpreetsingh2080
    @tejpreetsingh2080 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੂੰਦਾ ਸਾਹਿਬ ਜੀ

  • @amriksuman35
    @amriksuman35 Год назад +1

    Tuci bde vidvan ho bhai sahib.tuhade nindak vi uhi ne jihde sikhi sidhant de kolo vi langhe.

  • @princepcp007
    @princepcp007 Год назад +6

    SACH DI AWAAZ BHAI SARBJIT SINGH DHUNDA JI ❤️🙏

  • @jaspalsingh2567
    @jaspalsingh2567 Год назад

    Waheguru ji 🙏🙏

  • @Anmolbrar-vlogs
    @Anmolbrar-vlogs Год назад

    Waheguru ji📚🖋🏸🏑🏸🏸🏸🏸🏸🏸🏆🏆🥇🏅🏅🎖🏁🏁🤑🤑💕💕💕🏡🏡🤑🤑🏃‍♀🏃‍♀🏃‍♀👑👑🏸🏸🏸🏸🏸💵💵🇨🇦🇨🇦🇨🇦🇨🇦🇨🇦🇨🇦🇨🇦

  • @gurjindersingh8162
    @gurjindersingh8162 Год назад +2

    Vadiya🥰 purchar

  • @shivanandsharma6154
    @shivanandsharma6154 Год назад +1

    Dhunda sahib behad achha parchaar, behad. shabash, Lod ay tuhadey wargey widwanana di. Guru garanth sahib ji di viakhia boht achhi.meri rooh khush ho gai. Jeonda roh.lambi umer hove.

  • @Rakesh-nb3ld
    @Rakesh-nb3ld Год назад +1

    Bhai ji diyaan bilkul sachiaan Gallan 🙏🙏

  • @SatnamSingh-gs1yw
    @SatnamSingh-gs1yw Год назад +2

    Right bhai g

  • @jaswindernamberdar2844
    @jaswindernamberdar2844 9 месяцев назад

    ਵਹਿਗੁਰੂ ਵਹਿਗੁਰੂ ਵਹਿਗੁਰੂ ਜੀ 🙏🙏🙏🙏🙏🙏🙏🌹🌹🌹🌹

  • @bindadeol7515
    @bindadeol7515 2 года назад +8

    Waheguru ji💯💯🙏🙏🙏🙏🙏

  • @geetalal180
    @geetalal180 Год назад +2

    ❤waheguru ji waheguru ji wow ❤

  • @sukhkahlon7584
    @sukhkahlon7584 2 года назад +2

    Bohat vadhiya baba ji

  • @gurmitsingh7503
    @gurmitsingh7503 Год назад

    Verygoodbabajiiproudyou

  • @devilaldevilal9838
    @devilaldevilal9838 Год назад +1

    Waheguru ji Waheguru ji Waheguru ji Waheguru ji Waheguru ji Waheguru ji

  • @Sonu-io4in
    @Sonu-io4in Год назад +1

    Waheguru g ka khalsa waheguru g ki fateh khalsa g bohat vadhiya weyakheya khalsa g

  • @GURPREETSINGH-bu2yw
    @GURPREETSINGH-bu2yw 2 года назад +5

    Weheguru ji 🙏🙏 Weheguru ji 🙏🙏

  • @SonuSingh-tt7em
    @SonuSingh-tt7em 2 года назад +2

    ਸ਼ਰਾਬੀ ਏਥੇ ਵਾਹੇਗਰੁ ਲਿਖ ਕੇ ਮੁਕਤੀ ਚੌਂਦੇ ਨੇ ਬਾਬਾ ਜੀ । ਜ ਕਿਤੇ ਧੂੰਦਾ ਜੀ ਦੇ ਵੀ ਕੁੜੀਆ ਹੁੰਦੀਆ ਫਿਰ ਵਿਚਾਰ ਕੁਝ ਹੋਰ ਹੋਣੇ ਸੀ।

  • @MSingh-ue5wf
    @MSingh-ue5wf Год назад

    ਬਿਲਕੁਲ ਸੱਚ ਭਾਈ ਸਾਬ ਜੀ ਧੰਨਵਾਦ ਆਪ ਜੀ ਦਾ ਬਹੁਤ ਵਧੀਆ ਵਿਚਾਰ ਜੀ 💎🙏🏻🙏🏻🙏🏻🙏🏻🙏🏻🙏🏻🙏🏻❤️🌹

  • @onkarsingh1812
    @onkarsingh1812 Год назад +2

    Bhut ghaint baba ji my favourite baba ji Ranjit Singh ji dhunda waheguru kirpa krn

  • @drkuldeepsinghupkar2354
    @drkuldeepsinghupkar2354 2 года назад +2

    Bhut Badhiya

  • @HarmeetSingh-nz9ds
    @HarmeetSingh-nz9ds Год назад +1

    ਬਹੁਤ ਬਹੁਤ ਵਧੀਆ। ਧੰਨਵਾਦ।

  • @parambhullar368
    @parambhullar368 Год назад +6

    Bhai sahab ji tuhade te guru maharaj di bhut kirpa hai ji bhut khoob sachiya gla te bhut khoob ktha wachak ho tuhade jihe Veera di ajj samaj vich bhut lorrh hai maharaj tuhanu bhut khushiyan te tandrusti bakshe waheguru ji 🙌🙌🙏🙏

  • @jaswantkaur4506
    @jaswantkaur4506 Год назад +2

    Bilkul sach keha 🙏bhai sahib ji

  • @satveersingh5047
    @satveersingh5047 Год назад +2

    Waheguru ji🙏🙏🙏 👍👍👍👍👍🙏👏👏👌👌

  • @jugrajdeolsingh
    @jugrajdeolsingh Год назад +1

    Sahi keha veer ji

  • @GurmukhSingh-wl8hs
    @GurmukhSingh-wl8hs Год назад +3

    Right brother

  • @sukhrajsingh7582
    @sukhrajsingh7582 Год назад +1

    Wahiguru Ji ka Khalsa Wahiguru ki Fateh

    • @baldevbhullar2394
      @baldevbhullar2394 Год назад +1

      ਵਾਹਿਗੁਰੂ ਜੀ ਵਾਹਿਗੁਰੂ, ਗੁਰਬਾਣੀ,ਪਾਕ,ਏ,ਅਰਥ, ਭਾਈ, ਸਹਿਬ, ਦੇ,,ਪਾਕ, ਸੱਚ,ਪੁਜਾਰੀ,ਆਪ,ਦੇ,ਲਾ,ਲਦੇ

  • @vijaykumardhiman3502
    @vijaykumardhiman3502 Год назад +1

    satshri akal🙏

  • @GurpreetSingh-ch6oy
    @GurpreetSingh-ch6oy Год назад +3

    ਹੇ ਕਬੀਰ ਨਹੀਂ ਭਾਈ ਸਾਹਿਬ ਜੀ, ਕਬੀਰ ਸਾਹਿਬ ਕਹਿ ਰਹੇ ਨੇ ਕਿ ਪਾਪੀ ਭਗਤੀ ਨਾ ਭਾਵੲਈ। ਬਾਕੀ ਬਹੁਤ ਵਧੀਆ ਵਿਚਾਰ ਚਰਚਾ ਹੈ।

  • @MohitSingh-mv5uq
    @MohitSingh-mv5uq 2 года назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @manteksingh9977
    @manteksingh9977 2 дня назад

    Giani ji bilkul sahi kia ke rahe ho

  • @GurmanPannu4627
    @GurmanPannu4627 2 года назад +9

    ਵਾਹਿਗੁਰੂ ਜੀ ਕਾ ਖਾਲਸਾ🙏
    ਵਾਹਿਗੁਰੂ ਜੀ ਕੀ ਫਤਹਿ🙏

    • @BalrajSingh-lb2dl
      @BalrajSingh-lb2dl Год назад

      ਸਿਰਾ ਬਹੁਤ ਵਧੀਆ ਭਾਈ ਸਹਿਬ ਜੀ🙏🙏🙏🙏

  • @jatindersingh6801
    @jatindersingh6801 Год назад +1

    Love you, ho gya Baba ji 🙏❤️❤️❤️

  • @MandeepKaur-xs2yz
    @MandeepKaur-xs2yz 2 года назад +2

    Bhut vadiyan vicha nai bhai ji

  • @surinderkaur-oo9hk
    @surinderkaur-oo9hk 2 года назад +6

    Bhai ji ਏਧਰ ਮੋਹਾਲੀ ਖਰੜ ਸਾਈਡ ਆਓ ਤਾਂ you ਟਿਊਬ ਤੇ ਪੋਸਟ ਪਾ ਦੇਣਾ

  • @parmrajsingh2120
    @parmrajsingh2120 Год назад +1

    ਸਹੀ ਗੱਲ

  • @SukhwinderSingh-mu6ys
    @SukhwinderSingh-mu6ys Год назад +3

    ਵਾਹਿਗੁਰੂ ਜੀ ਕਾ ਖਾਲਸਾ ॥
    ਵਾਹਿਗੁਰੂ ਜੀ ਕੀ ਫਤਿਹ॥

  • @gurdeepkaur2806
    @gurdeepkaur2806 2 года назад +5

    🙏 ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏
    ਸਤਿਕਾਰ ਯੋਗ ਵੀਰ ਜੀ 🙏

  • @kulwant6820
    @kulwant6820 2 года назад +8

    ਵਾਹਿਗੁਰੂ ਜੀ ਬਹੁਤ ਵਧੀਆ,ਸਤਿ ਸ੍ਰੀ ਆਕਾਲ

  • @samAURA-x
    @samAURA-x Год назад +7

    ਭਾਈ ਸਾਬ ਬਹੁਤ ਖੂਬ,,,, ਬੜਾ ਵਧੀਆ ਤਰੀਕੇ ਨਾਲ ਸ਼ੀਸ਼ਾ ਦਿਖਾਨੇ ਓ

  • @ravinarayan3747
    @ravinarayan3747 Год назад +1

    🧘‍♂️🙏🙏🙏🙏🙏🧘‍♂️

  • @avtarmehta8250
    @avtarmehta8250 Год назад +1

    🙏🙏🙏🙏❤️

  • @gurjantsinghtalwara4652
    @gurjantsinghtalwara4652 Год назад

    Very good ji

  • @shanuchahal3649
    @shanuchahal3649 Год назад +11

    ਭਾਈ ਸਾਬ ਸਰਬਜੀਤ ਸਿੰਘ ਧੂੰਦਾ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ 🙏🙏

  • @amreeksingh8677
    @amreeksingh8677 Год назад +1

    Waheguru ji aap sehaj path vyakhya de naal karo ji 🙏bahut dil karda aap ji de rahi Gurubani bichar karna te sunna waheguru ji ka khalsa waheguru ji ki Fateh

  • @paramjeetkaur1208
    @paramjeetkaur1208 Год назад

    🙏🙏🙏🙏

  • @rajwindersingh4184
    @rajwindersingh4184 Год назад +3

    ਬਹੁਤ ਵਧੀਆ

  • @ranjitsingh-ro8nm
    @ranjitsingh-ro8nm Год назад

    Waheguru

  • @apindersingh1483
    @apindersingh1483 Год назад +1

    True khalsa ji

  • @jaswinderkumar7633
    @jaswinderkumar7633 Год назад

    Bhai Ji Tuhadi soch sahi hai Sar Shri Akaal Ji

  • @ravindergrewal8093
    @ravindergrewal8093 2 года назад +4

    ਸਤਿਨਾਮ ਵਾਹਿਗੁਰੂ

  • @usbaljindersi
    @usbaljindersi Год назад

    Wmk

  • @BalkarSingh-ko2qy
    @BalkarSingh-ko2qy Год назад

  • @gurrycheema7471
    @gurrycheema7471 20 дней назад

    👍

  • @jaipaljaipaul7449
    @jaipaljaipaul7449 Год назад

    ਧਰਤੀ ਤੇ ਸਵਰਗ , ਮਾਂ ਦੀ ਕੁੱਖ ਤੇ ਮਾਂ ਦਾ ਦੁੱਧ , ਸਿਰਜਨਹਾਰ ਦਾ ਲੰਗਰ ਤੇ ਰੈਨ ਬਸੇਰਾ , ਸਦੀਆਂ ਤੋਂ ਨਹੀਂ ਯੁਗਾਂ ਯੁਗਾਂ ਤੋਂ ਚਲੀ ਆ ਰਹੀ ਪ੍ਰੰਪਰਾ..? ਕੋਈ ਵਸਤੂ ਬਜ਼ਾਰੂ ਨਹੀਂ....?