ਬਾਬੇ ਤਰਸੇਮ ਦੀਆਂ ਤਜ਼ਰਬੇ ਵਲੀਆਂ ਗੱਲਾਂ ਡੂੰਘਾ ਸੋਚਣ ਲਈ ਮਜਬੂਰ ਕਰਦੀਆਂ ਨੇ। Tarsem Sandhaur | RMB |

Поделиться
HTML-код
  • Опубликовано: 2 окт 2024
  • ਕਈ ਖਿਡਾਰੀਆਂ ਦੇ ਵਿਆਹ ਹੋ ਗਏ ਪਰ ਓਹ ਜਵਾਕ ਪੈਦਾ ਨਹੀਂ ਕਰ ਸਕਦੇ ਕਿਉਂਕਿ ਉੰਨਾ ਦੇ ਸ਼ੁਕਰਾਣੂ Dead ਹੋ ਚੁੱਕੇ ਨੇ।
    Host: Rattan Dhaliwal
    Casting Director: Rattan Dhaliwal
    D.O.P: Amrit Preet
    Editing: Snehpal Dhillon
    Monitoring: Jass Grewal
    Instagram Link :-
    / rmbtelevision
    Facebook Link :-
    / rmbtelevision
    Content Copyright @ RMB Television
    #TarsemSandhaur #Kabaddi2019 #BaziJand #KabaddiReferee #KabaddiInterviews

Комментарии • 312

  • @jasprreetsingh3347
    @jasprreetsingh3347 5 лет назад +47

    ਆ ਉਸਤਾਦ ਮੈਨੂੰ hospital ਵਿਚ ਮਿਲਿਆ ਸੀ। ਆ ਮੈਨੂੰ ਜਾਣਦਾ ਨਹੀਂ ਸੀ ,ਮੇਰਾ ਨਾਲ ਕੋਈ ਨਹੀਂ ਸੀ ਉਸ time ਆ ਬੰਦਾ 3ਦਿਨ ਰਿਹਾ ਮੇਰਾ ਕੋਲ 🙏🙏🙏🙏🙏🙏🙏🙏😍😭ਨਹੀਂ ਦੇਖਿਆ ਇਸਦਾ ਵਰਗਾ

  • @sandeepsingh-oj2qc
    @sandeepsingh-oj2qc 5 лет назад +120

    ਬਾਈ ਜੀ ਨੇ ਸੋਡੇ ਹਰ ਸਵਾਲ ਦਾ ਜਬਾਬ ਦਿਲੋ ਦਿਤਾ
    ਤਰਸੇਮ ਬਾਈ ਜੀ ਨੇ ਧੰਨਵਾਦ ....ਜੀ

  • @hanishkumar3309
    @hanishkumar3309 4 года назад +14

    22 ਜੀ ਇਹੋ ਜਿਹੀਆਂ ਸ਼ਖ਼ਸੀਅਤਾਂ ਨਾਲ ਮਿਲਾਇਆ ਕਰੋ ਬਹੁਤ ਹੌਸਲਾ ਮਿਲਦਾ ਲੰਡੂ ਕਲਾਕਾਰਾਂ ਪਿੱਛੋਂ ਨਾ ਭਜਿਆ ਕਰੋ ਚੈਨਲ ਤਰੱਕੀ ਕਰੇ

  • @DSinghBaringYG
    @DSinghBaringYG 5 лет назад +60

    ਤਰਸੇਮ ਬਾਈ ਦਾ ਬਹੁਤ ਧੰਨਵਾਦ ਕਰਦਾ ਹਾਂ। ਜੋ ਐਨਾ ਸੱਚਾ ਬੋਲਿਆ।

  • @deepaman7977
    @deepaman7977 5 лет назад +16

    ਬਹੁਤ ਸੱਚੀਆ ਤੇ ਖਰੀਆ ਗੱਲਾ ਕੀਤੀਆਂ ਉਸਤਾਦ ਜੀ ਨੇ

  • @goppyhans8744
    @goppyhans8744 4 года назад +1

    Sai gall aa g

  • @arwindergill4929
    @arwindergill4929 5 лет назад +58

    ਕਬੱਡੀ ਵਿਕ ਗਈ ਵੀਰੋ । ਕੋਈ ਕਦਰ ਨੀ ਕਰਦਾ ਹੁਣ ।ਦਰਸ਼ਕਾਂ ਨੂੰ ਰੱਬ ਮੰਨਿਆਂ ਜਾਂਦਾ । ਪਰ ਅਜ ਕਲ ਦਰਸ਼ਕ LIVE CHAT ਚ ਆਸ਼ਕੀ ਕਰਦੇ ਆ । ਉਪਰੋਂ ਬੇੜਾ ਗਰਕ ਕੀਤਾ ਜਨਾਨਿਆਂ ਨੇ (ਜੋ ਕੁੜੀਆਂ ਦੇ ਅਕਾਊਂਟ ਬਣਾਉਦੇ ਆ) ਤੇ ਕਬੱਡੀ channels ਨੇ ਕੀਤਾ । ਕਿਸੇ ਦੀ ਹਿੰਮਤ ਨੀ ਕਿ ਏਹਨਾਂ ਨੂੰ BLOCK ਕਰ ਸਕਣ । ਕਿਉਕਿ ਗੱਲ views comment te likes ਦੀ ਆ ।ਇਹਨਾਂ ਨਾਲ ਈ ਪੈਸੇ ਬਣਦੇ ਚੈਨਲਾਂ ਨੂੰ ।ਵੀਰੋ ਜੇ ਮੈਂ ਗਲਤ ਆ ਮੈਨੂੰ ਗਾਲਾਂ ਕੱਢਲੋ ਤੇ ਜੇ ਮੈਂ ਥੋੜਾ ਜਿਹਾ ਸਹੀ ਆ ਤਾਂ ਮੇਰਾ ਸਾਥ ਦਿਓ ।
    ਏਸ comment ਨੂੰ copy ਕਰੋ ਤੇ ਹਰੇਕ ਕਬੱਡੀ video ਦੇ comment section ਚ paste kro ,,,ਸ਼ਾਇਦ ਏਨਾ ਨੂੰ ਸ਼ਰਮ ਆ ਜੇ । ਧੰਨਵਾਦ । ☺

  • @ilovekabaddi9509
    @ilovekabaddi9509 5 лет назад +38

    ਉਸਤਾਦ ਜੀ ਨੇ ਬਹੁਤ ਹੀ ਦਲੇਰੀ ਨਾਲ ਗੱਲਾ ਕੀਤੀਆਂ । ਬਹੁਤ ਸੱਚੇ ਬੰਦੇ ਨੇ ਉਸਤਾਦ ਜੀ । God bless you ostad jiiii

  • @rajveer448
    @rajveer448 2 года назад

    Baji jand ❤️❤️❤️❤️

  • @aulakhagrifarm2954
    @aulakhagrifarm2954 5 лет назад +21

    Aj tak di sab to sirra interview

    • @parmtiwana5507
      @parmtiwana5507 5 лет назад +2

      ਕਰਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਼ ਸੱਚ ਧਰਤਾ ਸਭ ਦੇ ਸਾਹਮਾਣੇ

  • @brarvlogs5531
    @brarvlogs5531 5 лет назад +22

    ਮੱਖਣ ਹੋਣਾ ਨੇਂ ਬਹੁਤ ਖਿਡਾਰੀਆ ਦਾ ਪੈਸਾ ਖਾਂਦਾ ਤੇ ਆਪ ਕਾਰਾ ਕੋਠੀਆ ਵਾਲ਼ੇ ਬਣ ਗਏ ਤੇ ਮਗਰੋਂ ਜਿਹੜੇ ਖਿਡਾਰੀ ਮਾੜੇ ਹੋਗੇ ਜਾ ਸੱਟ ਲੱਗ ਗਈ ਓਹਨਾ ਦੇ ਪਿਛਵਾੜੇ ਤੇ ਲੱਤਾ ਮਾਰ ਦਿੱਤੀ । ਜ਼ੋਰ ਖਿਡਾਰੀਆ ਦਾ ਲਵਾਈ ਜਾਣਾ ਪੈਸੇ ਆਪ ਬਰਾਬਰ ਕਮਾਈ ਗਏ ਆਬਦੇ ਜਵਾਕ ਕਨੇਡਾ ਅਮਰੀਕਾ ਸੇਟ ਕਰ ਲਏ ਖਿਡਾਰੀ ਮਰਦੇ ਮਰੀ ਜਾਣ ਇਹਨਾ ਨੂੰਂ ਕੋਈ ਫਰਕ ਨੀਂ ਪੈਦਾ । ਵੱਡੀ ਗਲ਼ ਇਹਨਾ ਸਾਰੇ ਘੜੰਮ ਚੌਧਰੀਆ ਨੇਂ ਆਬਦੇ ਕੋਈ ਜਵਾਕ ਨੀਂ ਕਦੇ ਕਬੱਡੀ ਵੱਲ਼ ਲਾਇਆ ਇਹਨਾ ਨੂੰਂ ਪਤਾਂ ਸੀ ਸਬ

  • @gurkhattra3991
    @gurkhattra3991 5 лет назад +2

    ਬਹੁਤ ਵਧੀਆ ਅਤੇ ਸੱਚੀਆਂ ਗੱਲਾਂ 👌👌

  • @jagtarsingh910
    @jagtarsingh910 2 года назад

    Vary.good.job.bai.tarsam.g

  • @mejjysandhu1121
    @mejjysandhu1121 5 лет назад +6

    ਸੱਚੀਆ ਗੱਲਾ ਬਾਈ ਜੀ ਤੇਰੀਆ ਬਾਈ

  • @mohdbhutta5009
    @mohdbhutta5009 4 года назад +1

    Very good g DIL KHOSH HO GIA GAL BAT SOUN K GOOD JOB

  • @majercheemasingh5944
    @majercheemasingh5944 3 года назад +2

    ਬਾਜੀ ਵੀਰ ਸੁਪਰ ਖ਼ੇਡੀਆ ਵਾਹੇਗੁੂਰ ਜੀ ਮੇਹਰਕਰਨ ਗੇ ਕੋਈ ਨਾ ਕੋਈ ਚੇਲਾ ਆਊਗਾ ਬਾਜੀ ਭਾਜੀ ਦੀ ਬੰਲੇ ਬੰਲੇ ਕਰਵਾਊ ਆਊਗਾ ਟਾਈਮ ਮੇ ਵੀ ਵੇਖ਼ਣਾ ਬਾਜੀ ਵੀਰ ਟਾਈਮ

  • @jagroopsingh5686
    @jagroopsingh5686 5 лет назад +72

    ਲੱਗੀ ਨਜਰ ਪੰਜਾਬ ਨੂੰ ਕੋੲੀ ਨਜਰ ੳੁਤਾਰੋ....ਲੈਕੇ ਮਿਰਚਾਂ ਕੌੜੀਅਾ ੲਿਹਦੇ ਸਿਰ ਤੋ ਵਾਰੋ.😢

  • @jassiludhiana3366
    @jassiludhiana3366 2 года назад

    ਤਰਸੇਮ ਬਾਈ ਦਾ ਵੱਡਾ ਸਨਮਾਨ ਹੋਣਾ ਚਾਹੀਦਾ

  • @KulwinderSingh-tb7ov
    @KulwinderSingh-tb7ov 2 года назад

    ਧੰਨਵਾਦ ਜੀ ।👌👌👌🙏🙏🙏🙏👍👍👍

  • @makhankalas660
    @makhankalas660 5 лет назад +15

    ਤਰਸੇਮ ਸਰ ਜੀ ਸੱਚ ਬੋਲਣਾ ਤੇ ਖਿਡਾਰੀਆਂ ਦਾ ਸਾਥ ਦੇਣਾ ਮਾੜੇ ਕੰਮਾਂ ਤੋਂ ਰੋਕਣਾ ਨਵੇ ਪਲੇਰਾ ਨੂੰ ਤਰਸੇਮ ਸਰ ਜੀ ਤੌ ਗੁਣ ਸਿੱਖਣੇ ਚਾਹੀਦੇ ਨੇ ਤਾਂ ਕਬੱਡੀ ਤੇ ਆਪਣੇ ਆਪ ਦਾ ਭਲਾ ਹੋਵੇ
    ਵਾਹਿਗੁਰੂ ਜੀ ਤਰਸੇਮ ਸਰ ਜੀ ਤੇ ਕਬੱਡੀ ਖਿਡਾਰੀਆਂ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ

  • @sandeepsingh-oj2qc
    @sandeepsingh-oj2qc 5 лет назад +5

    Bhot nice veer g

  • @jagmeetrupal9577
    @jagmeetrupal9577 5 лет назад +5

    Ustad ji na shi kha

  • @ArjunSingh-je4nd
    @ArjunSingh-je4nd 5 лет назад +14

    ਬਹੁਤ ਵਧਿਆ ਕਬੱਡੀ ਦਿਆ ਅੰਦਰਲੀਆ ਗੱਲਾ ਦੱਸੀਆ ਅਸੀ ਬਹੁਤ ਤੰਗ ਹੋਏਆ ਕਬੱਡੀ ਵਿੱਚ ਪੱਰ ਸਫਾਈ ਦੀ ਖੇਡ ਖੇਡੀਆ ਕੋਈ ਮਾੜਾ ਨੀ ਕੈਹ ਸਕਦਾ ਫਿਰ ਐਨਟਰੀ ਕਰਾਗੇ ਕਬੱਡੀ ਸਾਡੇ ਖੂਨ ਚ ਆ ਅਸੀ 28 ਕਿੱਲੋ ਤੋ ਖੇਡਨ ਲੱਗੇ ਸੀ ਤੇ ਹੁਣ ਵੀ ਖੇਡਦੇਆ ਕੋਈ ਨਸਾ ਨੀ ਕਰਦੇ ਸ਼ੋਕਦੀ ਖੇਡਦੇਆ ਕੋਈ ਜਿੱਤਣ ਲਈ ਨੀ 65ਤੱਕ ਖੇਡੀਆ ਕਬੱਡੀ ਦਿਲ ਤੇ ਖੂਨ ਵਿੱਚ ਆ ਵਾਹਿਗੁਰੂ ਮੇਹਰ ਕਰੇ ਬਾਜੀ ਜੰਡ ਬਹੁਤ ਵਧੀਆ ਤੇ ਮੇਹਨ ਵਾਲਾ ਪਲੇਏਅਰ ਆ ਬਹੁਤ ਵਧੀਆ ਇਨਸਾਨ ਤੇ ਰੈਫਰੀ ਨੇ ਤਰਸੇਮ ਸਿੰਘ ਜੀ 😘😘😘😘😘🙏🙏🙏🙏

  • @jaggamann309
    @jaggamann309 3 года назад

    Baazi jand sira

  • @Gagan-qk3pv
    @Gagan-qk3pv 5 лет назад +6

    ਸੱਚੀਆਂ ਗੱਲਾਂ

  • @akashstudiohathur3526
    @akashstudiohathur3526 5 лет назад +28

    ਬਹੁਤ ਹੀ ਵਧੀਆ ਇੰਟਰਵਿਊ ਕੀਤੀ ਹੈ ਬਾਈ ਜੀ ਤੁਸੀਂ ਬਹੁਤ ਹੀ ਵਧੀਆ ਅਵਾਜ ਹੈ ਤੁਹਾਡੀ ਰੱਬ ਤਰੱਕੀਆਂ ਬਕਸੇ ਧੰਨਵਾਦ ਜੀ

  • @abdulguffaransari1640
    @abdulguffaransari1640 Год назад

    Very good veer

  • @akashstudiohathur3526
    @akashstudiohathur3526 5 лет назад +39

    ਬਾਈ ਤਰਸੇਮ ਸਦੌੜ ਦੀ ਇੰਟਰਵਿਊ ਬਹੁਤ ਹੀ ਵਧੀਆ ਲੱਗੀ ਬਾਈ ਬਾਈ ਨੇ ਬਹੁਤ ਵਧੀਆ ਗੱਲਾਂ ਕੀਤਆ ਜਿਮੇ ਬਾਈ ਰੈਫਰੀ ਅਟੱਲ ਫੈਸਲੇ ਕਰਦਾ ਹੈ ਉਵੇ ਹੀ ਸਹੀ ਸਹੀ ਪ੍ਸਨਾ ਦੇ ਸਹੀ ਜਵਾਵ ਦਿਤੇ ਤੇ ਸੱਚੀਆ ਗੱਲਾ ਕੀਤੀਆ ਬਾਈ ਨੂੰ ਸਲਾਮ ਕਰਦੇ ਆ ਧੰਨਵਾਦ ਜੀ

  • @balwindersinghaulakh3584
    @balwindersinghaulakh3584 2 года назад

    ਤਰਸੇਮ ਵੀਰ ਜੀ ਸੱਚੇਓ ਜੀ

  • @spsidhu5937
    @spsidhu5937 5 лет назад +26

    Boht vdia kmm a dhaliwal saab
    Ajj tk Jina da nam ni sunya c ona nu dekh rhe a 🤘🤘🤘🤘🤗🤗

  • @mehranjattmehranjatt5724
    @mehranjattmehranjatt5724 4 года назад

    Such hy ahi haqeeqt a

  • @abisingh186
    @abisingh186 4 года назад +3

    ਵਾਹਿਗੁਰੂ ਜੀ। ਸਤਿਗੁਰ ਨਾਨਕ ਆਜਾ ਤੇਰੀਆਂ ਲੌੜਾ ਨੇ। ਰੁਲ ਗਿਆ ਪੰਜਾਬ ਚਿੱਟੇ ਦੇ ਨਸ਼ੇ ਵਿਚ।

  • @ramanbrar2129
    @ramanbrar2129 5 лет назад +2

    Buhut vadiya trike nal dasea sir ne

  • @labbisingh2473
    @labbisingh2473 5 лет назад +1

    Schiya gllan ustad g Diya.. luv u dilo ustad g..

  • @GurdeepSingh-oq1vt
    @GurdeepSingh-oq1vt 5 лет назад +3

    sachia galla bai ji dia

  • @GurpreetSingh-sh2ys
    @GurpreetSingh-sh2ys 5 лет назад +19

    ਤਰਸੇਮ ਦੀਆ ਗਲਾ ਬਹੁਤ ਵਧੀਆ ਲਗੀਆ

  • @gurmeetsinghsingh353
    @gurmeetsinghsingh353 3 года назад +2

    ਉਸਤਾਦ ਰੋ ਪਿਆ yrr ,,,, ਕਿੰਨਾ ਪਿਆਰ ਕਰਦਾ ਮੁੰਡਿਆ ਨੂੰ yr ,,,, ਸੱਚਾ ਬੰਦਾ 💓💓💓 ਜੀਉ ਬਾਬੇ 🙏🏻🙏🏻🙏🏻

  • @MuhammadUmer-kt4ul
    @MuhammadUmer-kt4ul 5 лет назад +6

    Pakistan dy player Chingy ny ak Mach khel ky ghar Aya jandy ny

  • @dilbardhillon46
    @dilbardhillon46 5 лет назад +27

    ਬਹੁਤ ਹੀ ਵਧੀਆ ਗੱਲਾਂ ਕੀਤੀਆਂ ਵੱਡੇ ਵੀਰ ਨੇ

  • @harpalmaan3837
    @harpalmaan3837 5 лет назад +15

    Tarsem g da kadi Bahar da toor nahi lageaa eh swal v pusna c tusi ver g

  • @Shamshersingh-vo7yw
    @Shamshersingh-vo7yw 5 лет назад +3

    👍👍👍

  • @Gogi2233
    @Gogi2233 4 года назад +1

    Gussa na kareyo yr purane time bhi lokk nashe krke khelde c bus sirf fark eh aw Hun chitta aw geya pehla afeem phukki c.yr sabb krde nashe purane v hun.purane Jada dudh seh dhoteh ni aw ok.lokk tah inj v kehnde harjit brar jado mareya c moga ch lokka ne laddu wande c .kehnde kudiya chak keh leh janda c.main eh bohat lokka toh suneya bohat Jada comment ch v eh jikar hunda yr .purane razz keh afeem khande c yr

  • @Kabbadijind07
    @Kabbadijind07 2 года назад

    Baazi jand

  • @manojkohli1027
    @manojkohli1027 5 лет назад +13

    Dill to respect ji tuhanu

  • @dhamanbrar4068
    @dhamanbrar4068 5 лет назад +3

    ੲਿਕ ਗੱਲ ਸਹੀਅਾ

  • @عادلشکیلبندیشہ
    @عادلشکیلبندیشہ 5 лет назад +8

    Very Good i love u sar g 🇵🇰♥️

  • @MuhammadUmer-kt4ul
    @MuhammadUmer-kt4ul 5 лет назад +6

    Pakistan vich saria tima nu pasy dety jandy ny

  • @vickymimsa699
    @vickymimsa699 5 лет назад +10

    bahut vadia interview bai ratan dhaliwal and tarsem g

  • @jagpalkhan5799
    @jagpalkhan5799 4 года назад +1

    Bahut hi vadhia uprala G 🙏 channel team Da te Tarsem Billu ji sandourr Saab Horan Da, bahut hi vadhia haa Da nahra mareya MAA khed kabbadi layi te jo ounn tayia ne Ohna bare v te vapari Karn vare te steriad protin de sayadd effects bare ,te puranne players bare jivey Balwinder fiddu g, bazi jand,swargwasi Harjeet BRARR atey aneka hi hor v khidariya bare daseya te kourriya mithiya yadaa v sajhiya kitiya te ustad Gurcharan SINGH Rachhin Horan di v sabda Rahi hajri lavaie , salute AA AAP Jiya nu te Salaam AA G AAP Jiya di soch nu per afsos di galh AA k MAA khedd kabaddi nu MAA mitti nalo torreya ja riha hai te Ret mitti de ground sadd k ghaa ja mait Gadeya de ground parosey ja RAHE hun ,te vapari Karn v bahut hi jiada ho riha hai,khed premiya te mahra nu ehna alop ho rahiya cheeja wal v dhiyan denna chahida hai te khidariya di khurak te Natural mihnat Da KHAS dhiyan denna chahida hai G 🙏.baki jo Ankur Veer ne sawaal uthaye ja puchey hun oh v MAA khed kabbadi de naal jurre Rihann di te chaggey tajrabey di nishani AA G te bahut hi salagha yog galha ne G🙏 Dhanwad AA G AAP Jiya Da te parmatama kare AAP sabh nu hamesha charrdi Kala ch rakhe te lamiya umra te tarakiya bakhse gbu 🙏 UR Dhanwadi PAPPI MAHOLI 🙏💅💅💅👌🌹🌹🌹🌹🌹🌹🌹🌹🌹🌹🙏 I Miss you Harjeet BRARR 😭🌹🌹🌹💓 O 👌👌👌👌👌🙏🙏🙏🙏🙏

  • @amitbhadanafan.3742
    @amitbhadanafan.3742 5 лет назад +2

    Sierra interview .

  • @gursewaknangal3609
    @gursewaknangal3609 5 лет назад +6

    Sach Bolan lyi jigra chahida hunda jo ustad ji ch nakko nakk bharya Agr har ik kabaddi nal related insaan Ena vrgi soch rkhuga fr kite Maa khed kabaddi da bhala ho skda

  • @travelwithbunny3807
    @travelwithbunny3807 4 года назад +1

    great job bro

  • @LovepreetSingh-jq1ik
    @LovepreetSingh-jq1ik 5 лет назад +13

    ਹੀਰਾ ਬੰਦਾ ♥️

  • @happybhatti450
    @happybhatti450 5 лет назад +3

    Gud ans.question

  • @gulbagsingh3283
    @gulbagsingh3283 4 года назад

    Sahi gall aa

  • @yadwindersingh2118
    @yadwindersingh2118 5 лет назад +51

    ਬਾਜੀ ਜੰਡ ਨੇ ਆਪਣੇ ਟਾਈਮ ਚ ਸਿਰੇ ਦੇ 11 ਰੇਡਰ ਬੇਹੋਸ਼ ਕੀਤੇ ਹੋਏ ਆ ਸਿਰਾ ਗੁੱਟ ਦਾ ਪੀਰ

    • @jaggasidhu608
      @jaggasidhu608 5 лет назад +1

      Bahli kutti cheez c bazi

    • @Punjabsingh023
      @Punjabsingh023 3 года назад +3

      ਓ ਭਰਾਵਾ ਮੁਕੀ ਮਾਰਦਾ ਸੀ,ਐਵੇ ਮੁਕੀ ਮਾਰਦਾ ਸੀ ,ਫ਼ੋਲ ਖੇਡਦਾ ਸੀ,ਮਾੜੇ ਬੰਦੇ ਦੇ

    • @yadwindersingh2118
      @yadwindersingh2118 3 года назад +2

      @@Punjabsingh023 hmm y gurpreet jangiana ne v dasya c 365 te intrvew ch buht madi gall aa taa yr eh ni krna chahida plyr nu

    • @PB-le8so
      @PB-le8so 3 года назад +1

      Gurpreet v interview ch kiha bazi sade raider diya pasliyan tod tian c

    • @jattsangha2349
      @jattsangha2349 2 года назад

      Bai apne time bazzi jand ne jo kush ni sadya hun 900 chuha kha k bili hajj nu chali sare jande kina bnda oh

  • @GurpreetSingh-sf2fw
    @GurpreetSingh-sf2fw 4 года назад

    ਸੱਚਾ ਬੰਦਾ sirra

  • @punjabsingh2552
    @punjabsingh2552 5 лет назад +1

    Heera banda 🙏🏼🙏🏼🙏🏼

  • @Neutralchannel1806
    @Neutralchannel1806 5 лет назад +3

    Ustad lok

  • @hardeepdhaliwal9469
    @hardeepdhaliwal9469 5 лет назад +6

    ਵਾਹ ਓ ਬਾਈ ਤਰਸੇਮ , ਜਿਉਦਾਂ ਰਹਿ ਮਿੱਤਰਾ, ਸੱਚ ਬੋਲਿਆ ਸਾਰਾ ਤੇ ਤੇਰਾ ਦਰਦ ਵੀ ਸਾਫ ਦਿਸਦਾ। 🙏🏽

  • @SauravKumar-sl3kk
    @SauravKumar-sl3kk 4 года назад +1

    Bilkul sahi .. gall... but ik gall veer g . Protein jehra banda oh soya . Te milk to . Steriod . In form of liquid .. tablet .testosterone increase krda .. jo ik bande da hormone aa.. normal level 500 to 800 tak hun jad ehna steriods nal 2000 to upper kr lene bande aa ...baki bazii jand da fann aaaa .

  • @jagtarsingh910
    @jagtarsingh910 4 года назад

    Vary.hood.bai.tRsem.g

  • @peetirajputfitness1984
    @peetirajputfitness1984 4 года назад

    Love you veer g

  • @brarvlogs5531
    @brarvlogs5531 5 лет назад +10

    ਸੱਚੀਆ ਗਲ਼ਾ

  • @kamalvirk6605
    @kamalvirk6605 5 лет назад +8

    Nice good men

  • @gurdeep0613
    @gurdeep0613 5 лет назад +11

    sirraaa interview

  • @gouravgill2436
    @gouravgill2436 5 лет назад +5

    very very nice interview
    👌👌👌👌👍👍👍👍

  • @ਜਗਸੀਰਸਿੱਧੂ
    @ਜਗਸੀਰਸਿੱਧੂ 5 лет назад +16

    ਹਰੇਕ ਰੈਡ ਤੋ ਪੇਹਲਾ ਰੇਡਰ ਦਾ ਪਿੰਡੇ ਤੋ ਮੁੜਕਾ ਸਾਫ ਕੀਤਾ ਜਾਣਾ ਚਾਹੀਦਾ

  • @ranjitsingh8834
    @ranjitsingh8834 4 года назад

    Very good

  • @RanjitSingh-mj9ju
    @RanjitSingh-mj9ju 5 лет назад +7

    ਨਸੇ ਰਾਹਤ ਕਬੱਡੀ ਖੇਡਣੀ ਚਾਹੀਦੀ ਹੈ।

  • @varinderbrar1586
    @varinderbrar1586 5 лет назад +10

    Tarsem G 👌🙏👍

  • @Pindaale1313
    @Pindaale1313 3 года назад +3

    ਸੱਚੀਆਂ ਗੱਲਾਂ ਕਰ ਗਿਆ ਭਰਾ ਜਮਾਂ

  • @sandeepkohja7466
    @sandeepkohja7466 4 года назад +1

    Jaat paat de gal ne kare de guru Gobind Singh g Da Sikh ne lagda repoter shab g Jatt Cala ne khad da

  • @gurpreetbrar6632
    @gurpreetbrar6632 5 лет назад +1

    Nyc

  • @thehustlestudios1316
    @thehustlestudios1316 5 лет назад +32

    ਸੱਚਾ ਪੱਕਾ ਬ‌ਦਾ ਬਾਈ

  • @manjeetnagrakabaddi2198
    @manjeetnagrakabaddi2198 2 года назад

    ਇਹੋ ਜਹੇ ਕੌਚਾ ਨੂੰ ਵੀ ਸਨਮਾਨ ਮਿਲਨੇ ਚਾਹੀਦੇ ਨੇ

  • @kuljitdhaliwal5082
    @kuljitdhaliwal5082 2 года назад +1

    Very good sir ji

  • @akashdeep3920
    @akashdeep3920 5 лет назад +3

    bai g gopi frandipur di interview karo plz

  • @kabaddi.de.dewane
    @kabaddi.de.dewane 5 лет назад +5

    Sachi gallan ne sab de kanaa tak puhchau salut aa bai g nu .

  • @manpreetsingh-mc8xe
    @manpreetsingh-mc8xe 5 лет назад

    Good ji

  • @amninderhathur9084
    @amninderhathur9084 5 лет назад +6

    Very nice guru ji

  • @VishalSharma-kf9ob
    @VishalSharma-kf9ob 5 лет назад +3

    Very honest answers by Tarsem ji. Got me imotional. Respect uncle ji. 🙏

  • @jassuverma699
    @jassuverma699 5 лет назад +7

    Siraaa keta ustaad ji

  • @bikramjeetgill4657
    @bikramjeetgill4657 5 лет назад +6

    Very good ji

  • @babbujhajj6953
    @babbujhajj6953 5 лет назад +8

    Good job 👍

  • @HSsingh741
    @HSsingh741 4 года назад +1

    Bohat he Vadia vichar Dita Bhai Sab ji na,Dilo Vichar Dita na Dil Vich Sach Dard a kabaddi bara ,,, Waheguru Sanu Sarya nu sumat baksha , Chnga pasa lagiya ,mada kama to bachia, Waheguru Sada Veera nu Takat tandruti baksha ta man la k Kabaddi khadan,,

  • @kaka-jc1yt
    @kaka-jc1yt 5 лет назад +5

    Good job y g khich k rkho kmm nu 👍👍👍

  • @sukhnoorsukh2452
    @sukhnoorsukh2452 4 года назад +1

    Very good 👌 Bai g wheguru lammi Umar kre sandoud Saab di

  • @IPS_JAGRAON
    @IPS_JAGRAON 5 лет назад +2

    bht vdia insan ne baba ji..changi soch ale ne

  • @KuldeepSingh-vz4bu
    @KuldeepSingh-vz4bu 5 лет назад +6

    Bai soda dilo sanman kardia

  • @harrykang2605
    @harrykang2605 5 лет назад +4

    Bai tarsem sandhor hira banda maa khed kabaddi da love you tarsem bai

  • @lavidhillon1665
    @lavidhillon1665 5 лет назад +4

    Y g madhan lal divdhi de intervee kro

  • @jaskiratsingh4406
    @jaskiratsingh4406 4 года назад

    Uncle Ji Ne Jo Kehta Hai Sahi kaha hai

  • @SurjitSingh-bt5jj
    @SurjitSingh-bt5jj 4 года назад +1

    Tarsem vadiy banda

  • @harpreetmann4784
    @harpreetmann4784 5 лет назад +8

    Bohat vadia interview

  • @tajpreetsingh1017
    @tajpreetsingh1017 5 лет назад +3

    💉💉💉💉💉💉💊💊💊💊💊💊 sahi keha baba hi tuci

  • @KamalSingh-dn4mp
    @KamalSingh-dn4mp 5 лет назад +4

    Sahi gall a baba changa coach gym nai dsda

  • @HarjotsinghgurmGurm
    @HarjotsinghgurmGurm 4 года назад +2

    ਸਲਾਮ ਬਾਈ ਤਰਸੇਮ ਜੀ ਥੋਨੂੰ ਥੋਡੀ ਸੋਚ ਨੂੰ

  • @kushimann2286
    @kushimann2286 5 лет назад +4

    Bhut vdia interviaw krya y

  • @jaswantmann1713
    @jaswantmann1713 Год назад

    ਬਿਲਕੁਲ ਸਹੀ ਗਲਾ ਨੇ ਟੂਰਨਾਮੈਂਟ ਵਿਚ ਛੋਟੀਆ ਟੀਮਾ ਦੇ ਮੈਚ ਜਰੂਰ ਰਖਣੇ ਚਾਹੀਦਾ