ਕਿਵੇੰ ਰਿਹਾ ਦੁਨੀਆ ਦੇ ਸਭ ਤੋੰ ਮਹਿੰਗੇ ਦੇਸ਼ ਵਿੱਚ ਪਹਿਲਾ ਦਿਨ🇨🇭ਤੋਬਾ ਤੋਬਾ ਇੰਨੀ ਮਹਿੰਗਾਈ🤯 Punjabi Travel Vlog

Поделиться
HTML-код
  • Опубликовано: 2 фев 2025

Комментарии • 381

  • @Navdeepbrarvlogs
    @Navdeepbrarvlogs  11 месяцев назад +22

    Jaswinder's Channel Link- youtube.com/@Jazzinzurich?si=v0oJFnr4KiceDT2J

    • @Dhir_vlogs
      @Dhir_vlogs 11 месяцев назад

      ruclips.net/video/nfwEXaibZQc/видео.html. Sada v vlog dekhlo

    • @santokhsingh6966
      @santokhsingh6966 11 месяцев назад +1

      ਪਾਜੀ ਕਿੰਨੇ ਕੂ ਦਿਨ ਹੋਰ ਹੋ ਤੁਹਾਨੰ ਮਿਲਣਾ ਸੀ। ਅਸੀ ਵੀ basel ਦੇ ਕੋਲ ਰਹਿਦੇ

    • @jaspalgrewal438
      @jaspalgrewal438 11 месяцев назад +1

      Thanks sir

    • @bhogal786
      @bhogal786 11 месяцев назад

      Jaswinder sister da channel subscribe kar dita hain

  • @Gairry
    @Gairry 11 месяцев назад +18

    Navdeep siyan ਜਿੱਥੇ ਵਿੱਚ ਗੇੜਾ ਲੱਗਦਾ ਓਥੇ ਦੇ ਗੁਰੂ ਘਰਾਂ ਦੇ ਦਰਸ਼ਨ ਕਰਵਾ ਕੇ ਇਤਿਹਾਸ ਦੱਸ ਦਿਆ ਕਰੋ, ਹਰ city' ਚ 2 ਮਿੰਟ ਦੀ ਵੀਡੀਓ ਪੰਥਕ ਕੰਮ ਲਈ ਵੀ ਕਰਿਆ ਕਰੋ 🙏

  • @jagdevsingh5432
    @jagdevsingh5432 11 месяцев назад +48

    ਨਵਦੀਪ ਸਿੰਘ ਆਪ ਦੇ ਬਲੌਗ ਦੇਖਕੇ ਘਰ ਹੀ ਨਵੀਆ ਥਾਬਾ ਦੇਖ ਸਵਾਦ ਆ ਜਾਦਾ, ਇੱਥੇ ਗੁਰੂਦਵਾਰਾ ਸਾਹਿਬ ਜੀ ਦੇ ਦਰਸ਼ਨ ਜਰੂਰ ਕਰੋਨੇ

    • @Dhir_vlogs
      @Dhir_vlogs 11 месяцев назад

      ruclips.net/video/nfwEXaibZQc/видео.html Sada v vlog dekhlo

  • @Nirmal-Gill
    @Nirmal-Gill 11 месяцев назад +17

    ਰਿਪਨ ਤੇ ਖੁਸ਼ੀ Punjabi traveler couple ਵੀ ਇੱਥੇ ਹੀ ਹਨ ਸਵਿਟਜਰਲੈਂਡ ਦੇ ਯੂਰਕ ਵਿੱਚ

  • @HarjinderSingh-ce2be
    @HarjinderSingh-ce2be 11 месяцев назад +32

    ਤੁਹਾਡੇ vlog ਸਾਰਿਆਂ ਤੋਂ ਵੱਖਰੇ ਹੁੰਦੇ ਹਨ। ਵੇਖਣ ਵਿਚ ਬੜਾ ਨਜ਼ਾਰਾ ਆਉਂਦਾ ਹੈ। ਪਰਮਾਤਮਾ ਤੁਹਾਨੂੰ ਤੰਦਰੁਸਤੀ ਅਤੇ ਤਰੱਕੀਆਂ ਬਖਸ਼ਣ।❤❤❤❤❤❤❤❤❤❤❤❤❤❤

    • @Dhir_vlogs
      @Dhir_vlogs 11 месяцев назад

      ruclips.net/video/nfwEXaibZQc/видео.html Sada v vlog dekhlo

  • @Goldenpunjab2024
    @Goldenpunjab2024 11 месяцев назад +9

    ਨਵਦੀਪ ਬਰਾੜ ਜੀ, ਪਰਮਾਤਮਾ ਤਹਾਨੂੰ ਤੰਦਰੁਸਤੀ ਦੇਵੇ

  • @ParamjitSingh-ok8he
    @ParamjitSingh-ok8he 11 месяцев назад +22

    ਬਹੁਤ ਸੋਹਣੇ ਪਰ ਮਹਿੰਗੇ ਸ਼ਹਿਰ ਦਾ ਬਹੁਤ ਸੋਹਣਾ ਵਲੌਗ।ਭੈਣ ਜਸਵਿੰਦਰ ਕੌਰ ਨਾਲ ਗੱਲਬਾਤ ਵਧੀਆ ਲੱਗੀ। ਉਨ੍ਹਾਂ ਦੀ ਸੱਭ ਤੋਂ ਵਧੀਆ ਗੱਲ ਇਹ ਲੱਗੀ ਕਿ ਦਿੱਲੀ ਦੇ ਹੋਣ ਦੇ ਬਾਵਜੂਦ ਪੰਜਾਬ ਦੇ ਲੋਕਾਂ ਦੀ ਪੰਜਾਬੀ ਵਰਗੀ ਪੰਜਾਬੀ ਬੋਲਦੇ ਸਨ। ਨਹੀਂ ਤਾਂ ਦਿੱਲੀ ਵਾਲਿਆਂ ਦੀ ਪੰਜਾਬੀ ਚ ਪੰਜਾਬੀ ਹਿੰਦੀ ਦਾ ਮਿਸ਼ਰਣ ਹੁੰਦਾ ਹੈ।ਸਵਿਟਜ਼ਰਲੈਂਡ ਹੱਦੋਂ ਵੱਧ ਮਹਿੰਗਾ ਹੈ। ਬਹੁਤ ਵਧੀਆ ਵਿਡੀਓ ਹੈ ।

    • @Dhir_vlogs
      @Dhir_vlogs 11 месяцев назад

      ruclips.net/video/nfwEXaibZQc/видео.html

    • @Dhir_vlogs
      @Dhir_vlogs 11 месяцев назад +2

      Sada v dekhlo vlog

    • @ParamjitSingh-ok8he
      @ParamjitSingh-ok8he 11 месяцев назад +1

      @@Dhir_vlogs ਜੀ ਜਰੂਰ।

    • @ranjitsinghrai5332
      @ranjitsinghrai5332 11 месяцев назад +1

      ​@@Dhir_vlogsਜ਼ਰੂਰ ਬਾਈ..ਪੰਜਾਬੀ ਬੰਦਿਆਂ ਨੂੰ ਵੀ ਅਪਣੇ ਬੰਦਿਆਂ ਦਾ ਸਾਥ ਦੇਣਾ ਚਾਹੀਦਾ ਜਿਸ ਤਰਾਂ china 🇨🇳 ਦੇ ਲੋਕ ਕਰਦੇ ਹਨ

    • @Dhir_vlogs
      @Dhir_vlogs 11 месяцев назад

      @@ranjitsinghrai5332 ਬਾਈ ਜੀ ਕਰਦੋ ਫਿਰ ਸਬਸਕ੍ਰਾਈਬ ਪਲੀਜ

  • @MontyBrar-mu4ek
    @MontyBrar-mu4ek 11 месяцев назад +13

    Bai jaswinder ji is really very nice person she will meet you specially eda sirf indian te punjabi he wellcome kar sakda

  • @jagdeepsinghkingra7268
    @jagdeepsinghkingra7268 11 месяцев назад +13

    ਵਾਹਿਗੁਰੂ ਤਰੱਕੀਆਂ ਬਖ਼ਸ਼ੇ ਸਦਾ ਅੰਗ ਸੰਗ ਸਹਾਈ ਹੋਵੇ

  • @SarvjitlatterSarvjit-ov1ks
    @SarvjitlatterSarvjit-ov1ks 11 месяцев назад +10

    ਜਸਵਿੰਦਰ ਭੈਣ ਦਾ ਜਾਣਕਾਜਾਣਕਾਰੀ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ 🙏🙏🙏🙏

  • @DilrajgillCricLove
    @DilrajgillCricLove 11 месяцев назад +4

    Duniya Di Sab Ton Vdiya Sab Ton Sohni Te Sukoon Wali Jagah
    Mera Ghar Meri Motor Mera Pind Te Mera Shehar Amritsar ❤❤❤❤ Boht Satisfy Aapa Enne Vich Hi ❤..
    Baaki God Bless You Navdeep Veere 🙏

  • @DavinderSingh-o9z
    @DavinderSingh-o9z 11 месяцев назад +4

    ਧਨਵਾਦ ਵੀਰ ਜੀ ਆਪ ਜੀ ਦਾ ਜੋ ਵਖ ਵਖ ਦੇਸ ਦੀ ਯਾਤਰਾ ਕਰ ਰਹਿ ਹੋ ਦੇਖ ਕੇ ਮਨ ਖੂਸ ਹੂੰਦਾ ਹੈ
    ਆਪ ਜੀ ਨੂੰ ਸਤਿ ਸੀ੍ ਅਕਾਲ ਜੀ 🙏🙏🙏🙏🙏

  • @LakhwinderSingh-ex1to
    @LakhwinderSingh-ex1to 11 месяцев назад +4

    Tnx bro ਤੇਰੇ ਕਰਕੇ ਘਰ ਬੈਠੇ ਹੀ ਦੁਨੀਆ ਦੇਖ ਰਹੇ ਹੈਂ

  • @harjyotsingh5291
    @harjyotsingh5291 11 месяцев назад +4

    . ਨਵਦੀਪ ਤੁਹਾਡੇ ਵਲੋਗ ਬਹੁਤ ਵਧੀਆ ਤੇ ਅਲੱਗ ਹੁੰਦੇ ਹਨ। ਭਰਪੂਰ ਜਾਨਕਾਰੀ ਦਿੰਦੇ ਹੋ।
    ਜਸਵਿੰਦਰ ਭੈਣ ਨੂੰ ਸੱਤ ਸ੍ਰੀ ਅਕਾਲ।

  • @satnamsinghsidhu5730
    @satnamsinghsidhu5730 11 месяцев назад +3

    ਤਰੀਫ ਲਈ ਸ਼ਬਦ ਨਹੀਂ ਲੱਭ ਰਹੇ। ਵੀਡੀਓ ਦੇਖਕੇ ਸਕੂਨ ਜਿਹਾ ਆ ਗਿਆ। ਵਾਹਿਗੁਰੂ ਤੈਨੂੰ ਤੰਦਰੁਸਤੀ ਅਤੇ ਹਿੰਮਤ ਦੀ ਦਾਤ ਬਖਸ਼ੇ। ❤❤ ਜਸਵਿੰਦਰ ਵਰਗੇ ਇਨਸਾਨ ਅਕਸਰ ਘੱਟ ਹੀ ਹੁੰਦੇ ਹਨ। ਵਧੀਆ ਲੱਗਿਆ ਮਿਲਕੇ।
    ਵਧੀਆ ਪੇਸ਼ਕਾਰੀ ਸੀ।

  • @ballimangat8861
    @ballimangat8861 11 месяцев назад +6

    ਬਾਈ ਵਲੋਗਰ ਤਾ ਹੋਰ ਵੀ ਬਹੁਤ ਨੇ ਪਰ ਨਜਾਰਾ ਤੇਰਾ ਹੀ ਵਲੋਗ ਦੇਖ ਕੇ ਆਉਦਾ ਬਾਬਾ ਮੇਹਰ ਕਰੇ

  • @TarsemSingh-vq1ky
    @TarsemSingh-vq1ky 11 месяцев назад +2

    Tusi bahot hi vadhyia km kr rhe ho.mainu Thora samay hoya
    tohade naal jurey nu .tohadi vedio dekh k bahot hi vadhyia jaankari mildi hai .thnx . God bless u

  • @SukhwinderSingh-wq5ip
    @SukhwinderSingh-wq5ip 11 месяцев назад +4

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @sukhpalsingh7990
    @sukhpalsingh7990 11 месяцев назад +4

    ਦੁਨੀਆਂ ਦਾ ਸਭ ਤੋ ਸੋਹਣਾ ਦੇਸ਼ ਵੀ ਆ ਇਹ ਦੇਸ਼ ਬਾਈ

  • @talwindersekhon5449
    @talwindersekhon5449 11 месяцев назад +6

    ਸਤਿ ਸ੍ਰੀ ਆਕਾਲ ਵੀਰ ਨੂੰ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ

  • @Kanwarnau-nihal-singh70
    @Kanwarnau-nihal-singh70 11 месяцев назад +4

    ਬਹੁਤ ਵਧੀਆ ਦੇਸ਼, ਤਕੜੇ ਦਾ ਸਲਾਹੁਣਾਂ ਕੀ, ਤੇ ਮਾੜੇ ਦਾ ਨਿੰਦਣਾਂ ਕੀ!

  • @ajeetsinghfilms4089
    @ajeetsinghfilms4089 11 месяцев назад +1

    ਨਵਦੀਪ ਬਰਾੜ ਫਲਾਫਲ ਵਾਲੇ
    ਗੁਡ ਵੀਰੇ ਧੰਨਵਾਦ ਦੁਨੀਆ ਘੁਮਾਉਣ ਲਈ 🙏🏻🥰

  • @ਹਰਦੀਪਸਿੰਘBrar
    @ਹਰਦੀਪਸਿੰਘBrar 11 месяцев назад +3

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳

  • @sarajmanes4505
    @sarajmanes4505 11 месяцев назад +2

    Waheguru Ji Ka Khalsa Waheguru Ji Ke Fateh Sister Ji Jaswinder Kaur Da Channel Subscriber Karta H Ji Jiode Vasde Raho Rab Rakha Dhanwad Ji 🙏🙏👌👌👍👍👏👏❤❤

  • @JshnVirkz-y9b
    @JshnVirkz-y9b Месяц назад

    ਬਹੁਤ ਵਧੀਆ ਜੀ ਨਦ ਵਾਹਿਗੁਰੂ ਚੜਦੀ ਕਲਾ

  • @jassibrar881
    @jassibrar881 11 месяцев назад +2

    ਪੰਜਾਬੀ ਕਪੱਲ & ਟ੍ਰੇਵਲਸ ਵਲੋਗਰ ਉਹ v suvejarland ਚ ਈ ਫਿਰ ਦੇ ਆ ਬਾਈ ❤❤

  • @BalbirSingh-gv6zx
    @BalbirSingh-gv6zx 11 месяцев назад +6

    ਬਹੁਤ ਵਧੀਆ ਲੱਗਾ ❤️🙏

  • @TourismPromoterMrSinghIndia
    @TourismPromoterMrSinghIndia 11 месяцев назад +4

    ਬ੍ਰਦਰ ਤੁਹਾਨੂੰ ਵੇਖ ਕੇ ਮੈਂ ਚੈਨਲ ਬਣਾਇਆ ਹੁਣ ਵਧੀਆ ਚੱਲ ਰਿਹਾ ਮੈ 15 -20 ਦੇਸ਼ ਘੁੰਮ ਵੀ ਲਏ ਨੇ ,,ਯਾਰ ਤੁਹੀ ਵਿੳਵਰ ਦੇ ਕਮਿੰਟ ਲਾਈਕ ਵੀ ਨਹੀਂ ਕਰਦੇ

  • @cuteruhanjotsingh
    @cuteruhanjotsingh 11 месяцев назад +2

    Punjabi couple travel v ethe aye hoye ehna Dina vich .. Tusi dona ne punjabi vich vlogging krk punjabi da Maan vdaya..

  • @parvindersingh7603
    @parvindersingh7603 11 месяцев назад +3

    ਦੁਨੀਆਂ ਦੇ ਰੁਪਏ ਤੇ ਐਸ਼ ਕਰਦਾ ਦੇਸ਼

    • @aliveindian7208
      @aliveindian7208 10 месяцев назад +1

      ​@@daljeetsinghdaljeetsingh7937 aap kama ni sakde tere warge ta karke dujeya da paisa vi 2 no. lagda va tenu. Ese soch karke tusi aage ni vad de & na paisa kma paune paye aa. First of all Change this false & dirty thinking

  • @jeetnagra9950
    @jeetnagra9950 11 месяцев назад +2

    Punjabi travel couple vi Ithe aya hai..,❤❤❤😮😮

  • @singhkanpur1
    @singhkanpur1 11 месяцев назад +9

    ਕਿਥੇ ਸਹਾਰਾ ਦਾ ਰੇਗਿਸਤਾਨ ਤੇ ਕਿੱਥੇ ਸਵਿਟਜ਼ਰਲੈਂਡ... ਮਨਦੀਪ 😂ਕੱਚੇ ਲੋਹੇ ਨਾਲ ਭਰੀ ਰੇਲ ਚ ਗੁਜਾਰੀ ਰਾਤ 😂 ਪ੍ਰਮਾਤਮਾ ਕਿਵੇਂ ਦਿਨ ਬਦਲਦਾ ਹੈ.... Just joking.... Punjabi Couple ਵੀ ਸਵਿਟਜ਼ਰਲੈਂਡ ਘੁੰਮ ਰਹੇ ਹਨ ਅੱਜ ਤੀਜਾ ਦਿਨ ਹੈ ਤੁਹਾਡਾ ਪਹਿਲਾ..... ਜਿਊਂਦੇ ਰਹੋ ਵਸਦੇ ਰਹੋ.. ਰੱਬ ਰਾਖਾ 🎉

    • @gurpindersingh5700
      @gurpindersingh5700 11 месяцев назад

      ਜਹਾ ਦਾਣੇ ਤਾਹਾ ਖਾਣੇ

  • @g.sharan6041
    @g.sharan6041 11 месяцев назад +1

    Zurich is very beautiful city you must enjoy chocolate

  • @haveliwalimandeer
    @haveliwalimandeer 11 месяцев назад

    ਵੀਰ ਜੀ ਰੱਬ ਤੁਹਾਡੀ ਮਿਹਨਤ ਨੂੰ ਤਰੱਕੀਆਂ ਬਖਸ਼ੇ । ਥੋਨੂੰ ਹੋਰ ਕਾਮਯਾਬੀ ਦੇਣ । 🙏 ਥੋਡੇ ਜਲਦ ਹੀ 1M subscribers ਹੋ ਜਾਣ । Wmk

  • @jagdeepjanjua5964
    @jagdeepjanjua5964 11 месяцев назад

    Bhut wdiya Navdeep,tere blog dekh ke mja aunda.

  • @nasirhumayunsis
    @nasirhumayunsis 11 месяцев назад

    🇵🇰 wah bhai ge. Bahut ghaint very beautiful thanks

  • @goldenconstruction9810
    @goldenconstruction9810 11 месяцев назад

    Waheguru ji chardikala ate tandrusti bakhsee waheguru ji

  • @paramjitkaur-dx7sn
    @paramjitkaur-dx7sn 11 месяцев назад

    ਸਾਤਿ ਸ੍ਰੀ ਅਕਾਲ ਬੇਟੇ ਇੱਥੋਂ ਪਿੰਡ ਜ਼ਰੂਰ ਵੀਖੋੳ ਉਹ ਵੀ ਪੁਰਣੇ

  • @brarsaab007
    @brarsaab007 11 месяцев назад +5

    ❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️🙏

  • @mandeepmavi7849
    @mandeepmavi7849 11 месяцев назад

    Very beautiful video and very beautiful country 🎉🎉

  • @gursevakbrar1127
    @gursevakbrar1127 10 месяцев назад

    ਨਵਦੀਪ ਮੇਰੇ ਬੇਟੇ ਦਾ ਨਾਮ ਵੀ ਨਵਦੀਪ ਆ ਅਤੇ ਤੇਰੇ ਵਾਗ ਗੁਰਸਿੱਖ ਅਾ so beta i love u

  • @ankitsharma_2703
    @ankitsharma_2703 11 месяцев назад

    18:35 sharry maan aali gall ho gyi ‘’ GAP GHATT DEYAA KAR’’

  • @amandeepgill636
    @amandeepgill636 11 месяцев назад +2

    Hello jaswinder bhan ji. You are very sweet person

  • @ManpreetkaurSandhu-rb8jg
    @ManpreetkaurSandhu-rb8jg 11 месяцев назад

    ਬਹੁਤ ਹੀ ਸੋਹਣਾ.ਵੀਰ.ਜੀ

  • @bhupindersinghguru3244
    @bhupindersinghguru3244 11 месяцев назад

    ਬਹੁਤ ਵਧੀਆ ਬਾਈ ਵਾਹਿਗੁਰੂ ਜੀ ਆਪ ਨੂੰ ਚੜਦੀ ਕਲਾ ਵਿੱਚ ਰੱਖੇ

  • @shankeybawa
    @shankeybawa 11 месяцев назад

    Boht ghaint te mehnga desh hai switzerland👌🏼lao nazare

  • @monumk3062
    @monumk3062 11 месяцев назад

    ਸਤਿ ਸ੍ਰੀ ਆਕਾਲ ਵੀਰ ਤੈਨੂੰ ਦੇਖ ਸਾਡਾ ਵੀ ਘੁੰਮਣ ਨੂੰ ਦਿਲ ਕਰ ਜਾਂਦਾ ਬੋਹੁਤ ਸੋਹਣਾ ਦੇਸ਼ ਆ ਪਰ ਮਹਗਾ ਵੀ ਆ

  • @Reichswehr-ez1tj
    @Reichswehr-ez1tj 11 месяцев назад +1

    Shukar a veer tu bhi kise safe country ghumm riha 😊

    • @jass2748
      @jass2748 11 месяцев назад

      Teri kyu fat rhi fer

  • @GurtejDhillonGurtejkhalsa
    @GurtejDhillonGurtejkhalsa 11 месяцев назад +5

    Sat sri akaal bai ji
    Bai ji punjabi treval coupla wale vi Switzerland hi ghum rhe aa

  • @RCBALLUPRODUCTION-bl6fk
    @RCBALLUPRODUCTION-bl6fk 10 месяцев назад

    Zabardust video thanks

  • @balrajsinghpadda9454
    @balrajsinghpadda9454 11 месяцев назад

    Very nice Navdeep Brar ji keep it up

  • @gurindersingh3073
    @gurindersingh3073 11 месяцев назад +1

    ਬਹੁਤ ਵਧੀਆ ਦੇਸ਼ ਵੀ ਮਹਿੰਗਾ ਵੀ

  • @jagdevsingh5432
    @jagdevsingh5432 11 месяцев назад +1

    ਨਵਦੀਪ ਆਪਣੇ ਗੈਸਟ ਨਾਲ ਵੀ ਕੋਈ ਓਨਾ ਦਾ ਫੁੱਲ ਵੀਲੋਗ ਜਰੂਰ ਬਨੋਨ ਦੀ pl ਕੋਸ਼ਿਸ਼ ਕਰਨੀ

  • @JapaniPintu
    @JapaniPintu 8 месяцев назад

    Satshri akaal ji 🙏 good job👍 take care your self 🙏

  • @tarloksingh485
    @tarloksingh485 10 месяцев назад

    ❤thanks veer ji very nice pictures and places

  • @amriksingh6828
    @amriksingh6828 11 месяцев назад

    ਸਵਿਸ ਵਧੀਆ ਦੇਸ਼ ਘੁਮਾਉਣ ਲਈ ਧੰਨਵਾਦ

  • @Fitindiawithjass
    @Fitindiawithjass 11 месяцев назад

    🎉Baba ji bhot wadhia tusi achive kr chuke ho best 👌 traveller' award heart touching

  • @graniteworld9116
    @graniteworld9116 11 месяцев назад

    Very interesting blog carry on

  • @avtarsingh487
    @avtarsingh487 11 месяцев назад +1

    ਖੁਸ਼ ਰਹਿ ਵੀਰ 🎉

  • @sirajdeol9713
    @sirajdeol9713 11 месяцев назад

    Sat sriakal bai ji Parmatma chardikala bakhse 🙏🏻❤️👍

  • @Yaar99
    @Yaar99 6 месяцев назад

    Bohat vadia blog g

  • @Manjot_kaur70
    @Manjot_kaur70 11 месяцев назад

    ਬਹੁਤ ਹੀ ਵਧੀਆ ਵੀਲੋਗ ਹੈ ❤

  • @samuelbatth4317
    @samuelbatth4317 11 месяцев назад +1

    The reason those birds appear larger is because of their dense, insulating plumage, evolved over time to withstand cold temperatures. I hope this clarifies your query. Enjoy your time in the Swiss mountains, and perhaps one day we'll welcome you to Vancouver!

    • @jass2748
      @jass2748 11 месяцев назад

      Vancouver da haal ta hun india vrga hi hoya pya 😂😂

  • @rajinderkumar833
    @rajinderkumar833 11 месяцев назад +1

    Bahut dil karda ghuman nu

  • @GursharanSingh-g7i
    @GursharanSingh-g7i 11 месяцев назад +5

    Love from amritsar ❤
    Love you veer ji❤

  • @SatnamSingh-fe3tg
    @SatnamSingh-fe3tg 11 месяцев назад +1

    Very good Jatta 👍

  • @LAPERO_FFx
    @LAPERO_FFx 10 месяцев назад +1

    Paji tusi Spain kado aa rhe ho

  • @kulwinDDer
    @kulwinDDer 11 месяцев назад

    ਸਤਿ ਸ਼੍ਰੀ ਆਕਾਲ ਜੀ ਖੁਸ਼ ਰਹੋ

  • @amarjotsinghsandhu6203
    @amarjotsinghsandhu6203 11 месяцев назад

    Very nice 👍 Navdeep Singh 🙏

  • @Manjindersingh-yt8uv
    @Manjindersingh-yt8uv 11 месяцев назад

    ਬਹੁਤ ਸੋਹਣਾ ਸ਼ਹਿਰ

  • @paramjitsinghsingh251
    @paramjitsinghsingh251 11 месяцев назад

    ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ❤❤❤❤

  • @khushipari2636
    @khushipari2636 10 месяцев назад

    Boht sohna vlog ❤

  • @OnkarSingh-zw2lv
    @OnkarSingh-zw2lv 11 месяцев назад

    Bahut badhiya jankari

  • @sukhpalsingh585
    @sukhpalsingh585 10 месяцев назад

    Very very good beta ji

  • @amnindersinghgill7958
    @amnindersinghgill7958 11 месяцев назад

    ਬਹੁਤ ਸੋਹਣਾ ਸ਼ਹਿਰ ਵਾਹਿਗੁਰੂ ਮੇਹਰ ਕਰੇ ਭਰਾ 🙏

  • @satnamathwal4889
    @satnamathwal4889 11 месяцев назад

    Nice veer rapan and kushi vi h

  • @rajindersingh-so4hw
    @rajindersingh-so4hw 11 месяцев назад

    Thanks ਵੀਰ

  • @ManvirSingh-ur4yt
    @ManvirSingh-ur4yt 11 месяцев назад

    Good Information

  • @SainipablaPablasaab
    @SainipablaPablasaab 11 месяцев назад +2

    ਸਤਿ ਸ਼੍ਰੀ ਅਕਾਲ ਵਾਈ ਜੀ ❤️🌹🌹🌹🌹🌹❤️🎉🎉🎉🎉🎉🎉🎉🎉🎉🎉❤️🙏🙏

  • @KulbirSingh-cb2oh
    @KulbirSingh-cb2oh 11 месяцев назад

    ਬਹੁਤ ਵਧੀਆ ਜਾਨਕਾਰੀ ਦਿਤੀ ਜੀ ਧੰਨਵਾਦ

  • @kulwantsinghmararr7443
    @kulwantsinghmararr7443 11 месяцев назад

    punjabi travel couple ripan khushi b ethe hi ne ona nu b mil laina c😊😊😊

  • @manjitsinghkandholavpobadh3753
    @manjitsinghkandholavpobadh3753 11 месяцев назад

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਜੀ

  • @HarvinderSingh-eh3ms
    @HarvinderSingh-eh3ms 11 месяцев назад

    Neat and clean...

  • @bajsinghpannu
    @bajsinghpannu 11 месяцев назад

    ਵੀਰ ਮੈਂ ਇਟਲੀ ਵਿੱਚ ਹਾਂ ਜੇ ਲਾਤੀਨਾ ਜ਼ਿਲ੍ਹੇ ਵਿੱਚ ਆਏ ਤਾਂ ਜ਼ਰੂਰ ਦਰਸ਼ਨ ਦਿਓ।

  • @gurpindersingh5700
    @gurpindersingh5700 11 месяцев назад

    ਕਿੰਨਾ ਇਮਾਨਦਾਰ ਦੇਸ਼ ਆ ਲੋਕਾ ਦਾ ਕਿੰਨਾ ਪੈਸਾ ਸਾਂਭ ਕੇ ਮੁਕਰਦੇ ਨਹੀ ਸਾਡੇ ਏਥੇ 100 ਰੁਪੇ ਲੈਕੇ ਮੁੱਕਰ ਜਾਂਦੇ ਨੇ

  • @SukhpalDhaliwal-j1g
    @SukhpalDhaliwal-j1g 11 месяцев назад

    ❤❤ਘੈਟ ਪੰਜਾਬੀ ਜੱਟ ❤❤❤

  • @paramjitsingh2635
    @paramjitsingh2635 10 месяцев назад

    Very good video

  • @satinderjeet811
    @satinderjeet811 11 месяцев назад

    Bai asi din vich 3/4 vlog jarur dekhde a te dekh ke bahut maza aunda bahut vadia Kam kar rahe ho tusi

  • @cheema7652
    @cheema7652 11 месяцев назад

    🌹 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ 🌹

  • @abhayshah4643
    @abhayshah4643 11 месяцев назад

    You're very close to Liechtenstein , They have beautiful Castle and small town around there and Swiss alps are very famous and Jungfrau is beautiful also

  • @MajorSingh-po6xd
    @MajorSingh-po6xd 11 месяцев назад

    Thanks ji (Major singh Jaitu)

  • @-Lucky007
    @-Lucky007 11 месяцев назад

    18:36 bai g gap ght dya kro😁😁 ......... SSA bai ji good

  • @sarajmanes4505
    @sarajmanes4505 11 месяцев назад

    Wonderful Video ❤

  • @sarbjitsahota1272
    @sarbjitsahota1272 11 месяцев назад +1

    Lovely ❤

  • @KamalSingh-dl6yc
    @KamalSingh-dl6yc 11 месяцев назад

    ਨਵਦੀਪ ਸਿੰਘ ji punjabi trawel couple naal 1 episode banana ji . o bi eitha na ,

  • @VarinderSingh-eu7nq
    @VarinderSingh-eu7nq 11 месяцев назад

    Good video brother 😊😊😊

  • @suneiratkailley-ks9pb
    @suneiratkailley-ks9pb 11 месяцев назад

    Bhaji ethe coop markit a bus ohi sasti aa...baki interlaken jaroor jyio

  • @jagtarsingh-c4f
    @jagtarsingh-c4f 11 месяцев назад

    BETA JI AP DA VLOG VEkh ke Dil Khush ho janda mohali

  • @yadwindersinghbrar4967
    @yadwindersinghbrar4967 11 месяцев назад +1

    Nice

  • @VIRKXPB
    @VIRKXPB 11 месяцев назад

    Ghaint veere ❤❤