ਕਿਵੇਂ ਰਿਹਾ ਅਰਜਨਟੀਨਾਂ ਵਿੱਚ ਮੇਰਾ ਪਹਿਲਾ ਦਿਨ🇦🇷 ਦੁਨੀਆਂ ਨਾਲੋਂ ਬਹੁਤ ਵੱਖਰਾ ਇਹ😳First Impression Argentina

Поделиться
HTML-код
  • Опубликовано: 23 янв 2025

Комментарии • 266

  • @ParamjitSingh-ok8he
    @ParamjitSingh-ok8he 10 месяцев назад +19

    ਬਹੁਤ ਵਧੀਆ ਦੇਸ਼ ਦਾ ਸਫਰ ਸ਼ੁਰੂ ਕੀਤਾ ਹੈ। ਏਥੇ ਪੰਜਾਬ ਤੋਂ ਆ ਕੇ ਖੇਤੀ ਤੇ ਬਾਗਬਾਨੀ ਕਰਨ ਵਾਲੇ ਕਈ ਪੰਜਾਬੀ ਹਨ।
    ਕਿਸੇ ਦੇਸ਼ ਦੀ ਕਰੰਸੀ ਬੇਸ਼ੱਕ ਕਿੰਨੀ ਵੀ ਕਮਜੋਰ ਹੋਵੇ, ਜੇ ਰਹਿਣ ਸਹਿਣ ਉੱਚ ਪੱਧਰ ਦਾ ਹੈ ਤਾਂ ਉਹ ਦੇਸ਼ ਕਮਜੋਰ ਨਹੀਂ ਹੈ।

  • @BABY023p
    @BABY023p 10 месяцев назад +17

    ਅਰਜੇਂਟਿਨਾ ਦੇਸ਼ ਵੇਖ ਕੇ ਬਹੁਤ ਵਧੀਆ ਲਗਿਆ ਬਹੁਤ ਸੋਹਣਾ ਦੇਸ਼ ਐ ਜੀ ਨਜ਼ਾਰਾ ਆ ਗਿਆ ਦੇਖ ਕੇ ਬੱਸ ਸਟੇਸ਼ਨ , ਲੋਕਲ ਮਾਰਕੀਟ, ਮੈਟਰੋ ਸਟੇਸ਼ਨ ,
    ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰਨ ਜੀ❤❤❤

    • @SINGHelectrónica
      @SINGHelectrónica 10 месяцев назад

      hji bhout soni country asi ethe hi rehde a.

  • @ਹਰਦੀਪਸਿੰਘBrar
    @ਹਰਦੀਪਸਿੰਘBrar 10 месяцев назад +3

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳

  • @sarajmanes4505
    @sarajmanes4505 10 месяцев назад +3

    Waheguru Ji Ka Khalsa Waheguru Ji Ke Fateh Lajawab Video Jiode Vasde Raho Rab Rakha Dhanwad Ji 🙏 🙏👌👌👍👍👏👏

  • @KuldeepSingh-ug2di
    @KuldeepSingh-ug2di 10 месяцев назад +6

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏾🙏🏾🙏🏾🙏🏾🙏🏾🙏🏾

  • @MastLalijatt
    @MastLalijatt 10 месяцев назад +12

    ਜਿਸਦਾ ਗਲਾ ਵਧੀਆ ਮਾਈਕ ਦੀ ਨੀ ਲੋੜ ਬਾਈ ਤੈਨੂੰ ਤਾਂ ਉਂਝ ਹੀ ਪਿਆਰ ਕਰਦੇ ਹਾਂ ❤❤❤

  • @MajorSingh-po6xd
    @MajorSingh-po6xd 10 месяцев назад +5

    ਧੰਨਵਾਦ ਜੀ ( ਮੇਜਰ ਸਿੰਘ ਜੈਤੋ)

  • @amarjitkaur1995
    @amarjitkaur1995 10 месяцев назад +4

    ਅਰਜਨਟਾਈਨਾ ਬੜਾ ਸੋਹਣਾ ਲੱਗਿਆ, ਚੜ੍ਹਦੀ ਕਲਾ ਵਿੱਚ ਰਹੋ🎉

  • @Gagandeep_singh22
    @Gagandeep_singh22 10 месяцев назад +10

    ਵਾਹਿਗੁਰੂ ਜੀ ਦਾ ਖਾਲਸਾ
    ਵਾਹਿਗੁਰੂ ਜੀ ਦੀ ਫਤਹਿ 🙏

  • @balbirsinghgill1595
    @balbirsinghgill1595 10 месяцев назад +4

    ਮਡਾਨਾ ਦਾ ਦੇਸ਼ ਹੈ, ਬਹੁਤ ਵਧੀਆ ਦੇਸ਼ ਹੈ,

  • @ManjitSingh-vd3eg
    @ManjitSingh-vd3eg 10 месяцев назад +2

    ਵਾਹਿਗੁਰੂ ਭਲੀ ਕਰੇ ਜੀ। ਮਨਜੀਤ ਸਿੰਘ ਭੌਈ ਕਲਕੱਤੇ ਤੋਂ

  • @reshamsingh7609
    @reshamsingh7609 10 месяцев назад +7

    Good...... God bless you Veer...

  • @PremSingh-ly7lx
    @PremSingh-ly7lx 10 месяцев назад +4

    👍 👌 ❤sunam udham singh wala 22g sangrur pb 🎉

  • @harafangle9473
    @harafangle9473 10 месяцев назад +3

    ਵਾਹਿਗੁਰੂ ਜੀ ਆਪ ਚੜਦੀ ਕਲਾ ਵਿੱਚ ਰੱਖੇ ❤❤❤❤❤

  • @jagdeepsinghkingra7268
    @jagdeepsinghkingra7268 10 месяцев назад +3

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ

  • @himmatgill2090
    @himmatgill2090 10 месяцев назад +2

    bhut vadia lgai vdo bai navdeep barar sat shiri akal ji tusi chardicala ch rho

  • @MontyBrar-mu4ek
    @MontyBrar-mu4ek 10 месяцев назад +2

    Bai doctor saab v bahot vadia vlog banonde ah and he is very intelligent

  • @bikramsingh5108
    @bikramsingh5108 9 месяцев назад

    ਗੁੱਡ ਬਾਈ ਵਧੀਆ ਲਗੀ ਵੀਡੀਓ। ਚੰਗੇ ਵਿਊ ਤੇ ਵਾਇਬ ਨੂੰ ਚੰਗੀ ਤਰਾਂ ਦਸਿਆ। ਪਹਿਲੀ ਵੀਡੀਓ ਵਿੱਚ ਇੰਨਾਂ ਖੁਸ਼ ਲਗਿਆ ਨਵਦੀਪ।

  • @sukhjindersingh5026
    @sukhjindersingh5026 10 месяцев назад +4

    Waheguru ji ka Khalsa waheguru ji ki Fateh ❤❤❤

  • @NAAMJEEVSINGH
    @NAAMJEEVSINGH 10 месяцев назад +5

    Bai tusi bhuat sauninsauni videos banande ho keep going ❤

  • @SatnamSingh-fe3tg
    @SatnamSingh-fe3tg 10 месяцев назад +3

    Very good Jatta 👍

  • @deol_saab54
    @deol_saab54 10 месяцев назад +15

    ਬਾਬਾ ਜੀ ਕਿਰਪਾ ਬਣਾ ਕੇ ਰਖਣ ਏਦਾਂ ਹੀ ਦੁਨੀਆ ਦਿਕਾਉਂਦੇ ਰਹੋ ਸਬ ਨੂੰ♥️

  • @sandeepsidhu2695
    @sandeepsidhu2695 10 месяцев назад +2

    ਖੁਸ਼ ਰਹੋ ਵੀਰ

  • @dg9358
    @dg9358 10 месяцев назад +1

    Amazing very quiet lots of greenery ❤❤❤❤it

  • @paramjitkaur8122
    @paramjitkaur8122 10 месяцев назад +3

    God bless you beta ji

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 10 месяцев назад +1

    ਬਹੁਤ ਵਧੀਆ ਵਲੌਗ

  • @MontyBrar-mu4ek
    @MontyBrar-mu4ek 10 месяцев назад +2

    Nice vlog beautiful✨ country

  • @masihstatusjesus
    @masihstatusjesus 9 месяцев назад +1

    Brother isreal vi jao please request hai 🙏

  • @DilbagSingh-dt8cn
    @DilbagSingh-dt8cn 10 месяцев назад +1

    ਬਹੁਤ ਵਧੀਆ 👍👍👍

  • @paramjitsinghsingh251
    @paramjitsinghsingh251 10 месяцев назад

    ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ❤❤❤❤❤

  • @harmindersingh4424
    @harmindersingh4424 10 месяцев назад

    ਆਵੋ ਮੀਤ ਪਿਆਰੇ। ਬਹੁਤ ਖੂਬ ਜੀ।

  • @Manjot_kaur70
    @Manjot_kaur70 10 месяцев назад +1

    ਬਹੁਤ ਹੀ ਵਧੀਆ ਵੀਡੀਓ ਲੱਗੀ ❤❤❤❤

  • @rajindersingh-so4hw
    @rajindersingh-so4hw 10 месяцев назад

    ਬਹੁਤ ਵਧੀਆ ਜੀ

  • @SarvjitlatterSarvjit-ov1ks
    @SarvjitlatterSarvjit-ov1ks 10 месяцев назад +1

    ਨਵਦੀਪ ਵੀਰੇ ਧਨਵਾਦ ਦੁਨੀਆਂ ਦਿਖਾਉਣ ਲਈ❤❤❤

  • @DECENTMANSHORTS
    @DECENTMANSHORTS 10 месяцев назад +1

    बहुत ही शानदार विडियो

  • @HarvinderSingh-eh3ms
    @HarvinderSingh-eh3ms 10 месяцев назад

    U r workung hard for ur dreams......goòd luck

  • @KarnbirJosan
    @KarnbirJosan 10 месяцев назад

    Baba g anand lya ta tusi❤❤

  • @HarjinderSingh-ce2be
    @HarjinderSingh-ce2be 10 месяцев назад +2

    ਅਰਜਨਟੀਨਾ (ਮੈਰਾਡੋਨਾ)❤❤❤❤❤❤❤❤❤❤❤

  • @onkarsidhu6007
    @onkarsidhu6007 10 месяцев назад +55

    1810 ਚ ਪੰਜਾਬ ਚ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਸੀ ਤੇ ਇਕੱਲਾ ਪੰਜਾਬ ਆਜ਼ਾਦ ਸੀ ਤੇ ਪੂਰਾ ਭਾਰਤ ਅੰਗਰੇਜਾਂ ਦੇ ਅਧੀਨ

    • @atlanticjatt7525
      @atlanticjatt7525 10 месяцев назад +4

      ਅਣਖ ਦਾ ਸਬੂਤ ਜਿਹੜਾ ਆਖਿਰ ਤੱਕ ਅਜ਼ਾਦ ਰਿਹਾ ਖਾਲਸਾ

    • @jeevaypanjab1517
      @jeevaypanjab1517 10 месяцев назад +3

      1810 ਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਨਾ ਕਿ ਖਾਲਸਾ ਰਾਜ।
      ਕਿਉਂ ਜੋ ਚਾਹੇ ਰਣਜੀਤ ਸਿੰਘ ਇਕ ਚੰਗੇ ਰਾਜ ਭਾਗ ਵਾਲਾ ਰਾਜਾ ਗਿਣਿਆ ਗਿਆ ਹੈ, ਪਰ ਉਹ ਵੀ ਦੁਨੀਆਂ ਦੇ ਬਾਕੀ ਰਾਜਿਆਂ ਵਾਂਗ ਅਯਾਸ਼ ਸੀ।
      ਉਸ ਚ ਕਿਸੇ ਵੀ ਪੱਧਰ ਦੇ ਖਾਲਸਾਈ ਗੁਣ ਨਹੀਂ ਸਨ।
      ਸੋ ਇਤਿਹਾਸ ਨੂੰ ਜਜ਼ਬਾਤੀ ਹੋ ਕੇ ਨਹੀਂ, ਸਗੋਂ ਤਰਕਸੰਗਤ ਹੋ ਕੇ ਨਿਰਖਣ ਪਰਖ਼ਣ ਦੀ ਆਦਤ ਪਾਓ ਜੀ।

    • @punjabson5991
      @punjabson5991 10 месяцев назад

      ​@@atlanticjatt7525 ਇਸਨੂੰ ਦੱਸੋ ਘੂਸੇ ਘੱਟੇ ਕਾਮਰੇਡ ਨੂੰ ਕਿ ਇਸਨੂੰ ਆਪਣੇ ਮੂੰਹ ਤੇ ਚਪੇੜਾਂ ਮਾਰਨ ਦਾ ਪੂਰਾ ਹੱਕ ਹੈ ਪਰ ਤੂੰ ਸਰਕਾਰ ਏ ਖਾਲਸਾ ਦੇ ਮੁੱਖੀ ਮਹਾਰਾਜਾ ਸਾਹਿਬ ਰਣਜੀਤ ਸਿੰਘ ਦਾ ਕਰੈਕਟਰ assicinations ਨਹੀਂ ਕਰ ਸਕਦੇ ਭਾਵੇਂ ਸਾਰੇ ਟੱਬਰ ਸਮੇਤ ਲੱਗੇ ਰਹੋ ਹੋ ਨਹੀਂ ਸਕਦਾ। ਕਾਵਾਂ ਦੇ ਆਖੇ ਨਾ ਢੋਲ ਪਾਟਦੇ ਹੁੰਦੇ ਆ ਤੇ ਨਾ ਹੀ ਚੱਕੀਰਾਵਾਂ ਦਾ ਮੇਲੇ ਚ ਕੁੱਝ ਵੱਟਿਆ ਜਾਂਦਾ ਹੈ। ਆਪਣੀ ਵਿੱਦਿਆ ਰੱਖ ਕੋਲ ਜਿਹੜੀ ਮਦਨ ਮੋਹਨ ਮੌਲਵੀਆ ਵਰਗਿਆਂ ਤੋਂ ਪੜ੍ਹੀਆ ਸਾਨੂੰ ਨਹੀਂ ਲੋੜ ਤੇਰੇ ਵਿਸ਼ਲੇਸ਼ਣ ਦੀ, ਸਾਰੇ ਪੰਜਾਬੀ ਲੋਕਾਂ ਨੂੰ ਪਤਾ ਹੈ ਕਿ ਸਾਡਾ ਮਹਾਰਾਜਾ ਕਿਸ ਤਰ੍ਹਾਂ ਦਾ ਸੀ ।

    • @punjabson5991
      @punjabson5991 10 месяцев назад +1

      ਤੁਹਾਡੇ ਟੱਬਰ ਚੋਂ ਕਿਸੇ ਨਾਲ ਖਰਾਬੀ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਨੇ ? ਕਿ ਐਵੇਂ ਹੋਰਨਾਂ ਦੇ ਸਿਰਜੇ ਬਿਰਤਾਂਤ ਚੋਂ ਹੀ ਅੱਗੇ ਬਕਵਾਸ ਮਾਰੀ ਜਾਂਦੇ ਹੋ ? ਜੇ ਸੱਚਮੁੱਚ ਉਹਨਾਂ ਨੇ ਧੱਕਾ ਕੀਤਾ ਤਾਂ ਬੋਲ ਤੇ ਖੁੱਲ੍ਹ ਕੇ ਬੋਲ, ਕੀ ਤੇਰਾ ਪੈਰ ਮਿੱਧ ਦਿੱਤਾ ਸੀ ਉਹਨਾਂ ਦੱਸ

    • @deolarts8958
      @deolarts8958 10 месяцев назад +1

      ਇਸ ਵੀਡੀਓ ਦਾ ਰਣਜੀਤ ਸਿੰਘ ਨਾਂਵ ਕੀ ਸੰਬੰਧ ਹੈ। ਐਵੇਂ ਹਰ ਜਗਾਹ ਖਾਲਸਾਪਣ ਫਿਟ ਕਰਨਾ ਕੋਈ ਸਿਆਣਪ ਨਹੀਂ ਹੁੰਦੀ। ਉਹਨੂੰ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਅਕਾਲ ਤਖ਼ਤ ਤੇ ਤਲਬ ਕਰਕੇ ਸਜ਼ਾ ਕਿਉਂ ਦਿੱਤੀ ਸੀ?

  • @illuminati-boy
    @illuminati-boy 9 месяцев назад

    ਬਈ ਡਾ. ਨੂੰ ਕੌਈ ਚੀਜ ਪੰਸਦ ਨੀ ਆਉਦੀ..ਇਹਨੂ ਮੰਗਲ ਗ੍ਹਹਿ ਤੇ ਭੇਜਨ ਵਾਲਾ ....😅😅 ਬਸ ਇਕੌ ਗਲ ਆਉਦੀ...ਠੀਕ ਆ..ਸਹੀ ਆ..

  • @GagandeepSingh-oz7lj
    @GagandeepSingh-oz7lj 9 месяцев назад

    ਸਤਿ ਸ਼੍ਰੀ ਅਕਾਲ ਨਵਦੀਪ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️

  • @jolly513
    @jolly513 9 месяцев назад +1

    ਖਰਾਬ ਤੋਂ ਖਰਾਬ economy ਚ ਵੀ Infrastructure ਤੇ ਆਸੇ ਪਾਸੇ ਪੈਸਾ ਲੱਗਿਆ ਦਿਖਦਾ ਹੈ l ਕਹਿਣ ਦਾ ਮਤਲਬ ਹੈ ਬਿਨਾਂ ਖਾਦੇ ਪੀਤੇ ਥੱਲੇ ਦੇ ਸਤਰ ਤੇ ਆਮ ਸਹੂਲਤਾਂ, ਸੜਕਾਂ, ਬੱਸਾਂ, ਸਕੂਲ, ਬਿਲਕੁਲ ਦਰੁੱਸਤ ਹਨ ਤੇ ਸਾਡੇ ਤੋਂ ਸੈਂਕੜੇ ਸਾਲ ਅੱਗੇ ਹਨ l

  • @RajwinderSingh-fd2kh
    @RajwinderSingh-fd2kh 10 месяцев назад +2

    Good God bless you ❤❤

  • @jarnailchahal8891
    @jarnailchahal8891 10 месяцев назад

    Ameria vich v light paidal turn walyan wastey white he hundi hai.Khush reho bhrawo.

  • @punjabisincanada9776
    @punjabisincanada9776 10 месяцев назад

    Bai canada ch v predation’s light is white too 🎉🎉🎉 keep going man you are the man of everyone’s heart in the world

  • @navpreetsingh9329
    @navpreetsingh9329 10 месяцев назад +2

    waheguru mehar kare 🙏❤

  • @SardarjiArgentina
    @SardarjiArgentina 10 месяцев назад +2

    Welcome paji sade Argentina 🇦🇷 wich , ਧੰਨਵਾਦ ਤੁਹਾਡਾ ਮੇਰੇ ਨਾਲ VLOG ਬਣਾਉਣ ਵਾਸਤੇ।।🙏🙏
    @ sardarjiargantina

  • @Jattatwal007
    @Jattatwal007 9 месяцев назад

    Bhut vadiya travel vlogging

  • @amardeepsinghbhattikala189
    @amardeepsinghbhattikala189 10 месяцев назад

    Sat shri akal veer ji waheguru ji tuhadi journey safal krn ehi ardas ha ji ja

  • @karamjeetsingh319
    @karamjeetsingh319 10 месяцев назад +1

    Barar thanks God bless you

  • @Sandhu_Halwai
    @Sandhu_Halwai 10 месяцев назад +4

    ਐਂਟਾਰਕਟਿਕਾ ਦਾ ਸਫ਼ਰ ਬਹੁਤ ਹੀ ਦਿਲਚਸਪ ਹਊਗਾ 👍

  • @harshbajwa4235
    @harshbajwa4235 9 месяцев назад

    Brother white color capped bottle is recycled water maybe tan krke oda taste alg hou try another one blue or green

  • @jaskaransingh3-c904
    @jaskaransingh3-c904 10 месяцев назад

    Very nice by ji 🙏 👌 👍 👏 🙌

  • @jaspalgrewal438
    @jaspalgrewal438 10 месяцев назад +3

    ਜਿਵੇਂ ਧਰਨੇ ਲਗੇ ਨੇ ਲਗਦਾ ਵੀਰੇ ਤੁਸੀਂ ਸੰਭੂ ਬਾਡਰ ਤੇ ਘੁਮਦੇ ਪਏ ਹੋ

  • @harvindersidhu530
    @harvindersidhu530 10 месяцев назад

    you are great man --too much adventerous

  • @isingh5764
    @isingh5764 10 месяцев назад

    Very good video Paji Rabb Rakha

  • @karpalsingh3778
    @karpalsingh3778 9 месяцев назад

    Ssa Paji .Excellent movie

  • @SukhpalDhaliwal-j1g
    @SukhpalDhaliwal-j1g 10 месяцев назад

    ❤❤❤❤ਬਾਈ ਜੀ ਘੈਟ ਪੰਜਬੀ ਜੱਟ ❤❤❤❤❤

  • @manjitsinghkandholavpobadh3753
    @manjitsinghkandholavpobadh3753 10 месяцев назад

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @RoopSidhu-f4x
    @RoopSidhu-f4x 10 месяцев назад +1

    Very good

  • @YuvrajYuvi-w8r
    @YuvrajYuvi-w8r 10 месяцев назад +1

    God bless uu veere

  • @jawandha99kamal
    @jawandha99kamal 10 месяцев назад +19

    ਮੈਂ ਵੀਡਿਓ ਦੇ ਸ਼ੁਰੂ ਵਿੱਚ ਸੋਚ ਰਿਹਾ ਸੀ , ਵੀ ਨਵਦੀਪ ਬਾਈ ਸਾਡੇ ਪਿੰਡ ਵਾਲੇ ਲਵੀ ਨੂੰ ਨਾ ਕਿਤੇ ਮਿਲ ਜਾਵੇ,ਤੇ ਵੀਡਿਓ ਵਿੱਚ ਸੱਚੀ ਮਿਲ ਗਏ 😮😮😂

  • @davetakhar7019
    @davetakhar7019 10 месяцев назад

    Excellent job Navdeep really enjoying your blogs

  • @karamjitgill6787
    @karamjitgill6787 10 месяцев назад

    God bless you always dear

  • @GurmeetKaur-yp7fk
    @GurmeetKaur-yp7fk 9 месяцев назад

    Waheguru ji ka khalesha🙏🙏🙏

  • @jungleechabbewalia9166
    @jungleechabbewalia9166 10 месяцев назад +2

    Argentina good par safe rahi bro hun ta kafi indian h jado main rhanda si uhdo 1 ada banda hi rehnda si

  • @manpreetkaurmk
    @manpreetkaurmk 10 месяцев назад

    Sohni country aa Argentina

  • @iqbalsidhu6651
    @iqbalsidhu6651 10 месяцев назад

    Well come my dear brother ji

  • @physics77guy
    @physics77guy 10 месяцев назад

    navdeep bro visit the sikh village in argentina... there is a sikh temple there too.... also since you are in latin america, you can go to panama as most of the planes go from there, also you can visit trinidad and tobago, both have visa on arrival for indians and there are sikh temples there. if you need any help in trinidad and tobago let me know

  • @ManojKumar-sm3uo
    @ManojKumar-sm3uo 9 месяцев назад

    Baba ji mehar karan ji navdeep veer te

  • @T.dot.
    @T.dot. 10 месяцев назад

    Navdeep bro we love all your vlogs. Just a feedback, plz dont move your camera too quick, its hard to watch sometimes. Anyway thank you for showing us different parts of world.

  • @rajenderkaur4563
    @rajenderkaur4563 10 месяцев назад

    Very nice Video

  • @jaskaransingh4886
    @jaskaransingh4886 9 месяцев назад

    Very good country❤❤❤

  • @balwantsingh4283
    @balwantsingh4283 9 месяцев назад

    vingae socket kisae hor country layee ja power layee aa ji

  • @harbanskaur8146
    @harbanskaur8146 9 месяцев назад

    Canada ਵਿਚ ਵੀ ਚਿਟੀ Light ਹੁੰਦੀ ਹੈ

  • @aftabhaque5583
    @aftabhaque5583 9 месяцев назад

    Love you ❤❤❤ beautiful your vlogs
    From Boston USA

  • @showmanwaraich
    @showmanwaraich 10 месяцев назад +2

    Good Morning Brar saab ... 🙏⚘️🍃🍂

  • @Satnamwaheguru473
    @Satnamwaheguru473 9 месяцев назад

    ਵਾਹਿਗੁਰੂ ਜੀ🙏🙏

  • @SUKHWINDERSINGH-rg7ly
    @SUKHWINDERSINGH-rg7ly 10 месяцев назад

    Very nice work 🎉

  • @jaswindersinghbrar4731
    @jaswindersinghbrar4731 10 месяцев назад

    Nice video ❤❤❤

  • @GuriSranvlogs
    @GuriSranvlogs 10 месяцев назад

    Wow nice

  • @graniteworld9116
    @graniteworld9116 10 месяцев назад

    Good blog

  • @kulwant747
    @kulwant747 10 месяцев назад

    Great

  • @baathgopi5649
    @baathgopi5649 10 месяцев назад

    Veer main 2012 vich sports khelan argentina gya c bhut enjoy kita c vlog dekh yaada taza ho gyiya😢

    • @RahulRana-er6wl
      @RahulRana-er6wl 9 месяцев назад +1

      Kis sports mai the ap.or konsa rank mila tha sports mai.india ko medal dilwaya tha apne ya nhi.

  • @bhupinderjhuj
    @bhupinderjhuj 10 месяцев назад

    ਕਰਵਾਈ ਚੱਲ ਦੁਨੀਆ ਦੇ ਦਰਸਨ ਵੀਰ

  • @amriksingh6828
    @amriksingh6828 10 месяцев назад

    ਬਲੌਗ ਦੀ ਉਡੀਕ ਵਿੱਚ❤

  • @sarjitsinghgill3649
    @sarjitsinghgill3649 10 месяцев назад

    Thanks from vill bukanwala Moga Punjab

  • @swaransingh483
    @swaransingh483 10 месяцев назад

    ਸਤਿ ਸ੍ਰੀ ਆਕਾਲ ਬਾਈ ਜੀ ❤❤❤❤

  • @RajuDarmshot
    @RajuDarmshot 10 месяцев назад

    Good luck

  • @jassi13
    @jassi13 9 месяцев назад

    Khoob 👏👏

  • @brarsaab007
    @brarsaab007 10 месяцев назад +2

    ❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

    • @Navdeepbrarvlogs
      @Navdeepbrarvlogs  10 месяцев назад

      Waheguru ji ka khalsa waheguru ji ki fateh ji❤️❤️🙏🙏

    • @sunnygrewal5911
      @sunnygrewal5911 10 месяцев назад +1

      Waheguru ji ka khalsa waheguru ji ki fateh 🙏

  • @gurpalthandi8039
    @gurpalthandi8039 10 месяцев назад

    Very nice 👍

  • @Gurgeetsinghs
    @Gurgeetsinghs 9 месяцев назад

    Bhaji go visit north agrentina , salta , lots of punjabis there since early 1900's

  • @sukhjindergagowalia2253
    @sukhjindergagowalia2253 10 месяцев назад

    Best wishes❤❤
    Sangrur

  • @parmjeetkaur3554
    @parmjeetkaur3554 10 месяцев назад

    Nice video vir g🎉

  • @jagmohansinghsahansar5134
    @jagmohansinghsahansar5134 10 месяцев назад

    Sat shri akal ji ❤❤

  • @jaswindersinghsodhi1851
    @jaswindersinghsodhi1851 10 месяцев назад

    Great experience

  • @MastLalijatt
    @MastLalijatt 10 месяцев назад +4

    ਦਿਲ ਤਾਂ ਕਰਦਾ ਵੀ ਇਹ ਮੁਲਕ ਜਿੱਤ ਲਈਏ ਖਾਲਸੇ ਦਾ ਰਾਜ ਹੋਵੇ ਪੂਰੀ ਦੁਨੀਆਂ ਵਿੱਚ

    • @beantsingh3575
      @beantsingh3575 10 месяцев назад

      Kithe Raja bhoj,,,te kithe gangu taillye 😂😂😂😂😂😂😂 Arjun Tina ja auo sirf ena he supna dekho,,,oh ve poora Ho Gaya ta??????

    • @MastLalijatt
      @MastLalijatt 9 месяцев назад

      ​@@beantsingh3575ਜੋ ਰੱਜ ਗਿਆ ਉਹ ਰਾਜਾ ਹੈ ਜੋ ਭੁੱਖਾ ਹੈ ਉਹ ਭੀਖਾਰੀ ਹੈ 😅😅😅

  • @safepureliving6464
    @safepureliving6464 10 месяцев назад

    ਅਰਜਨਟੀਨਾ ਚ ਇੱਕ ਸਿੱਖ ਸਰਦਾਰ ਹੈ ਜਿਸ ਦਾ ਹਜ਼ਾਰਾਂ ਏਕੜ ਦਾ ਫਾਰਮ ਏ,,,,,ਓਸ ਨੂੰ ਮਿਲਿਓ ਜ਼ਰੂਰ !!!

  • @GurdeepSingh-tl2zf
    @GurdeepSingh-tl2zf 9 месяцев назад

    ਵੀਰ ਜੀ ਇਥੇ ਇੱਕ ਆਪਣਾ ਪੰਜਾਬੀ ਆ ਬਹੁਤ ਜਿਆਦਾ ਅਮੀਰ ਹੈ ਫਾਰਮਰ ਆ ਉਹਨੂੰ ਕਿੰਗ,ਪੀਨਸ ਬੈਟਰ ਕਹਿੰਦੇ ਆ