ਪਹੁੰਚ ਗਿਆ ਮੈੰ ਦੁਨੀਆ ਦੇ ਸਭ ਤੋੰ ਮਹਿੰਗੇ ਦੇਸ਼🇨🇭Travelling to Most Expensive Country|Punjabi Travel Vlog

Поделиться
HTML-код
  • Опубликовано: 23 янв 2025

Комментарии • 342

  • @AvtarSingh-pw7fv
    @AvtarSingh-pw7fv 10 месяцев назад +39

    ਖਤਰਿਆਂ ਦਾ ਖਿਡਾਰੀ ਨਵਦੀਪ ਬਰਾੜ
    ਜਿੰਦਾਬਾਦ । ਕਿਸਾਨ ਏਕਤਾ ਜਿੰਦਾਬਾਦ

  • @nirmalsinghmallhi9773
    @nirmalsinghmallhi9773 10 месяцев назад +15

    ਨਵਦੀਪ ਪੁਤ ਪੰਜਾਬੀ ਟਰੈਵਲ ਕਪਲ ਵੀ ਇਸੇ ਦੇਸ਼ ਵਿਚ ਨੇ ਕੋਸੀਸ ਕਰਨਾ ਮਿਲਨੇ ਧੀ ਵਾਹਿਗੁਰੂ ਤੰਦਰੁਸਤੀਆ ਅਤੇ ਚਡਦੀਕਲਾ ਬਕਸਣ ਪਿਆਰ ਨਾਲ ਸੱਤ ਸ੍ਰੀ ਅਕਾਲ

  • @ParamjitSingh-ok8he
    @ParamjitSingh-ok8he 10 месяцев назад +11

    ਸਵਿਟਜ਼ਰਲੈਂਡ ਦੇ ਬੇਸਲ ਏਅਰਪੋਰਟ ਤੋਂ ਤਿੰਨ ਦੇਸ਼ਾਂ ਦਾ ਲਿੰਕ ਜਰਮਨ, ਫਰਾਂਸ ਤੇ ਸਵਿਟਜ਼ਰਲੈਂਡ, ਇਹ ਸੁਣ ਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਇਹ ਮੁਲਕ ਕਿੰਨਾ ਵਧੀਆ ਮਹੌਲ ਤੇ ਤਾਲਮੇਲ ਬਣਾਉਣ ਚ ਕਾਮਯਾਬ ਹੋਏ ਹਨ। ਸੱਭ ਕੁੱਝ ਬਹੁਤ ਵਧੀਆ ਸਟੈਂਡਰਡ ਦਾ ਲੱਗਦਾ ਹੈ। ਬੇਸ਼ੱਕ ਯੂਰਪ ਦਾ ਸੱਭ ਤੋਂ ਮਹਿੰਗਾ ਦੇਸ਼ ਗਿਣਿਆਂ ਜਾਂਦਾ ਹੈ।

  • @gurindersingh-xb9tz
    @gurindersingh-xb9tz 10 месяцев назад +5

    ਬਹੁਤ ਵਧੀਆ ਲੱਗਿਆ ਜੀ ਦੇਖ ਕੇ ਇਹ ਦੇਸ਼ , ਰੀਪਨ ਖੁਸ਼ੀ ਬਲੌਗ ਵਾਲੇ ਵੀ ਇਥੇ ਹੀ ਆਏ ਨੇ ਓਹਨਾ ਨੂੰ ਵੀ ਮਿਲਿਓ ਵੀਰ

  • @cheema7652
    @cheema7652 10 месяцев назад +5

    ਵਾਹਿਗੁਰੂ ਚੜਦੀਕਲਾ ਬਖਸ਼ੇ ਸਿੱਖੀ ਸਰੂਪ ਨੂੰ

  • @manatsvlogs2632
    @manatsvlogs2632 10 месяцев назад +111

    Veer ji Punjabi treval couple v ਇਥੇ ਹੀ ਆ ਜੀ ਇਕ ਬਲੌਗ ਓਹਨਾ ਨਾਲ v ji

    • @khemsingh04
      @khemsingh04 10 месяцев назад +1

      youtube.com/@PUNJABITRAVELCOUPLE?si=Df_Ye1FVddQsATt8

    • @harjotekam5010
      @harjotekam5010 10 месяцев назад +7

      Navdeep Veera hun ja chuke aa etho oo Antarctica trip te ja re aa

    • @RajKumar-hn8vf
      @RajKumar-hn8vf 10 месяцев назад +6

      ਬਾਈ ਮੈਂ ਤਾ ਇਹੀ ਲਿਖਣ ਲੱਗਾ ਸੀ ਤੁਸੀਂ ਪਹਿਲਾ ਹੀਂ ਲਿਖ ਤਾ 🙏

    • @renusarwan9966
      @renusarwan9966 10 месяцев назад +5

      Navdeep Ripan khushi naal vlog bnao .sare subsriber naal aonge

    • @jogindersingh2608
      @jogindersingh2608 10 месяцев назад +1

      मालदीव्स ओला स्विट्जरलैंड में वेलकम आपके पहले दीपक और खुशी भी सज्जन आए हुए हैं

  • @ManjinderSingh-i6c
    @ManjinderSingh-i6c 10 месяцев назад +11

    ਸਤਿ ਸ੍ਰੀ ਅਕਾਲ ਵੀਰ ਜੀ ਪਰਮਾਤਮਾ ਅੱਗੇ ਤੁਹਾਡੀ ਤੰਦਰੁਸਤੀ ਦੀ ਅਰਦਾਸ ਕਰਦੇ ਹਾਂ ਤਾਂ ਜੋ ਤੁਸੀਂ ਸਾਨੂੰ ਘਰ ਬੈਠੇ ਹੀ ਵਿਦੇਸ਼ਾਂ ਦੀ ਯਾਤਰਾ ਕਰਾ ਸਕੋ

  • @KuldeepSingh-ug2di
    @KuldeepSingh-ug2di 10 месяцев назад +6

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @mandeepmavi7849
    @mandeepmavi7849 10 месяцев назад +3

    ਬਹੁਤ ਵਧੀਆ ਵੀਡੀਓ..... ਇਥੋਂ ਦੇ ਪਿੰਡਾਂ ਦੇ ਮਾਹੌਲ ਵੀ ਦਿਖਾਇਓ ਲੋਕਾਂ ਦਾ ਰਹਿਣ ਸਹਿਣ ਕਿਵੇਂ ਸੱਭ ਕੁਝ

  • @sardargreatsingh3055
    @sardargreatsingh3055 10 месяцев назад +31

    ਸਾਡੇ ਮਹਾਨ ਭਾਰਤ ਵਿਚ ਗੋਰੀ ਨਾਲ 7 ਦੱਲੇ ਲੋਕਾ ਨੇ ਰੇਪ ਕਰਤਾ ਕਿਸੇ ਮੀਡੀਆ ਨੇ ਨਹੀਂ ਦਿਖਾਇਆ

    • @gamezindagidi7185
      @gamezindagidi7185 10 месяцев назад +1

      ਸਹੀ ਕਿਹਾ ਬਾਈ ਜੀ ਮੀਡੀਆ ਦੱਲਾ ਹੈ ਤੇ ਲੋਕ

    • @kunwarpartapsohi2192
      @kunwarpartapsohi2192 10 месяцев назад

      Ehu ta Sadi indiaa di Modi sarkar a

    • @arshugill8001
      @arshugill8001 10 месяцев назад

      Veer sada bharat ni sada ta sohna desh punjab a veer

  • @SukhwinderSingh-wq5ip
    @SukhwinderSingh-wq5ip 10 месяцев назад +7

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @raazsiidhu3587
    @raazsiidhu3587 10 месяцев назад +2

    ਜਿਉਂਦਾ ਰਹਿ,ਰੱਬ ਤੰਦਰੁਸਤੀ ਬਖ਼ਸ਼ੇ ,ਲੰਬੀ ਉਮਰ ਹੋਵੇ।
    ਰਾਜ ਸਿੱਧੂ ,ਦੌਧਰ।

  • @paramjitsinghsingh251
    @paramjitsinghsingh251 10 месяцев назад +8

    ਪੰਜਾਬੀਆਂ ਦੀ ਸ਼ਾਨ, ਨਵਦੀਪ ਬਰਾੜ । ਬਾਈ ਰਿਪਨ ਖੁਸ਼ੀ ਵੀ ਸਵਿਟਜ਼ਰਲੈਂਡ ਵਿਚ ਹਨ । ਮੇਰੀ ਦਿਲੀ ਇੱਛਾ ਹੈ ਕਿ ਤੁਸੀਂ ਤੇ ਰਿਪਨ ਇਕੱਠੇ ਇਕ ਵਲੌਗ ਜ਼ਰੂਰ ਬਣਾਓ❤❤❤❤❤❤❤

  • @KamalSingh-dl6yc
    @KamalSingh-dl6yc 10 месяцев назад +1

    ਨਵਦੀਪ ਬਰਾੜ sat shree akal ji,, punjabi treval caupel. ripan ji khussi ji jaroor milio ji thanks. kamal sbp. kharar

  • @manjitsinghkandholavpobadh3753
    @manjitsinghkandholavpobadh3753 10 месяцев назад +6

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਜੀ ❤

  • @GaganDeep-vi3it
    @GaganDeep-vi3it 10 месяцев назад +2

    ਵਾਈ ਬਹੁਤ ਵਧੀਆ ਲੱਗਦਾ ਤੁਹਾਡਾ ਵਲੋਗ ਦੇਖ ਕੇ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ

  • @amannaaathnz3636
    @amannaaathnz3636 10 месяцев назад +9

    Navdeep bro... Ripan te khushi Punjabi travel couple v ehthe hi hann
    Milna jarur ohna nu.. Proud to be Punjabi.

    • @coin99gaming
      @coin99gaming 10 месяцев назад

      Bai navdeep Bai hun Argentina phunche hoye han. Vlog late aa rhe aa. Tusi ohna de Instagram te jaake dekh v sakde ho

  • @JaswinderSingh-io7uo
    @JaswinderSingh-io7uo 10 месяцев назад +1

    ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤

  • @bhagwantsingh9138
    @bhagwantsingh9138 10 месяцев назад +2

    ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਲੰਮੀਆਂ ਉਮਰਾਂ ਕਰੇ ਵੀਰ ਦੀਆਂ

  • @SidhuCreations13
    @SidhuCreations13 10 месяцев назад +14

    ਪੰਜਾਬੀ ਟਰੈਵਲ ਕਪਲ ਵੀ ਇਥੇ ਆ

  • @MandeepSinghThind-e1f
    @MandeepSinghThind-e1f 10 месяцев назад +1

    ਜਦੋਂ ਤੂੰ ਇੰਡੀਅਨ ਕਹਿਨਾਂ ਆਪਣੇ ਨੂੰ ਬਹੁਤ ਦੁੱਖ ਹੁੰਦਾ ਬਾਈ ਇਹੀ ਇੰਡੀਅਨ ਲੋਕਾਂ ਨੇ‌ ਆਪਣੀ ਵਿਧਵਾ ਕਲੋਨੀ ਬਣਾਈ ਹੋਈ ਆ ਦਿੱਲੀ ਚ 1984 ਦੇ ਵਿੱਚ ਪਤਾ ਹੈ ਜਾਂ ਭੁੱਲ ਗਿਆ ਵੀਰ 🙏🙏😓😮

  • @AvtarSingh-hn6jm
    @AvtarSingh-hn6jm 10 месяцев назад +2

    ਵੀਰ ਜੀ ਗੁਰਸਿੱਖ ਦੀ ਦਸਤਾਰ ਹੁੰਦੀ ਹੈ ਜੀ

  • @ranbirsinghjogich197
    @ranbirsinghjogich197 10 месяцев назад +1

    ਮੈਨੂੰ ਤੁਹਾਡਾ ਸਹਾਰਾ ਰੇਗਿਸਤਾਨ ਦਾ ਘੁਮਣਾ ਬੇਹੱਦ ਵਧੀਆ ਲੱਗਿਆ। ਕੁਦਰਤ ਦੇ ਨਜ਼ਾਰੇ ਅਸਲ ਵਿੱਚ ਇਹਨਾਂ ਦੇਸ਼ਾਂ ਵਿਚ ਹਨ। ਬਸ ਇਹੀ ਕਹਿ ਸਕਦੇ ਹਾਂ ਦੁਨੀਆਂ ਰੰਗ ਬਰੰਗੀ।ਉਹ ਜਗ੍ਹਾ ਚੰਗੀ ਜਿਥੇ ਇਨਸਾਨੀਅਤ ਦਾ ਵਾਸਾ ਹੈ। ਮੈਂ ਤਾਂ ਇਸ ਪੱਖੋਂ ਹੀ ਤੁਹਾਡੀ ਯਾਤਰਾ ਦਾ ਮੁਲਾਂਕਣ ਕਰਾਂਗਾ। ਤੁਸੀਂ ਰਾਜ਼ੀ ਖੁਸ਼ੀ ਘੁਮੋ ਇਹੀ ਅਰਦਾਸ ਬੇਨਤੀ ਹੈ ਜੀ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ।

  • @gurdialsingh4050
    @gurdialsingh4050 10 месяцев назад +1

    ਵਾਹ-ਵਾਹ ਨਵਦੀਪ ਮੈੰ ਵੀ 4-5 ਵਾਰ ਸਵਿਟਜ਼ਰਲੈਂਡ ਵਿਜ਼ਿਟ ਕਰ ਚੁਕਾ ਹਾਂ, ਦੁਨੀਆ ਦਾ ਸਭ ਤੋਂ ਸੋਹਣਾ ਤੇ ਮਹਿੰਗਾ ਦੇਸ਼ ਹੈ।

  • @ਹਰਦੀਪਸਿੰਘBrar
    @ਹਰਦੀਪਸਿੰਘBrar 10 месяцев назад +2

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳

  • @brarsaab007
    @brarsaab007 10 месяцев назад +8

    ❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

    • @Navdeepbrarvlogs
      @Navdeepbrarvlogs  10 месяцев назад +4

      Waheguru ji ka khalsa waheguru ji ki fateh ji🙏🙏❤️❤️

    • @hargundeep6650
      @hargundeep6650 10 месяцев назад +2

      ​@@Navdeepbrarvlogscanada vi jao veer

  • @jasmelsingh1451
    @jasmelsingh1451 10 месяцев назад +2

    ਖੁਸ਼ੀ ਰੀਪਨ ਵੀ ਸਵਿਜਰਲੇਂਦ ਆਏ ਹੋਏ ਭਾਈ

  • @tarsemsing-v8w
    @tarsemsing-v8w 10 месяцев назад

    Bahut vadiya veer g .parmatma tuhanu chardi kala vich rakhe

  • @Jasvir-Singh8360
    @Jasvir-Singh8360 10 месяцев назад

    ਨਵਦੀਪ ਸਿੰਘ ਵੀਰ ਪੰਜਾਬੀ ਟ੍ਰੈਵਲ ਕੱਪਲ ਵੀ ਸਵਿਟਜ਼ਰਲੈਂਡ ਪਹੁੰਚੇ ਹੋਏ ਹਨ ਕ੍ਰਿਪਾ ਕਰਕੇ ਉਨ੍ਹਾਂ ਨਾਲ ਵੀ ਵਲੌਗ ਜਰੂਰ ਬਣਾਉਣਾ ਤੁਸੀਂ ਸਾਨੂੰ ਘਰ ਬੈਠਿਆਂ ਬੈਠਿਆਂ ਬਾਹਰਲੇ ਮੁਲਕਾਂ ਦੀ ਸੈਰ ਕਰਵਾ ਰਹੇ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ

  • @PartapSandhu-k6d
    @PartapSandhu-k6d 10 месяцев назад +2

    ਪੰਜਾਬੀ ਟਰੈਵਲ ਕਪਲ ਨਾਲ ਬਲੋਗ ਬਣਾਉ ਧੰਨਵਾਦ

  • @jaspalmaanjaspalmaan9473
    @jaspalmaanjaspalmaan9473 10 месяцев назад

    ਸਤਿ ਸ੍ਰੀ ਆਕਾਲ ਵੀਰ ਜੀ ਰਿਪਨ ਵੀਰ ਜੀ ਅਤੇ ਭੈਣ ਖੁਸ਼ੀ ਏਥੇ ਹੀ ਨੇ

  • @Jps64ਜੇਪੀਐਸ
    @Jps64ਜੇਪੀਐਸ 10 месяцев назад

    🙏 ਵਾਹਿਗੁਰੂ ਜੀ 🙏 ਬਹੁਤ ਵੱਧੀਆ ਜਾਨਕਾਰੀ ਦਿੱਤੀ ਹੈ ਜੀ 👌👍ਬਹੁਤ ਮਹਿੰਗਾ ਹੈ ਏਥੇ ਸਭ ਕੁਝ

  • @sukhjindersingh5026
    @sukhjindersingh5026 10 месяцев назад +3

    Waheguru ji ka Khalsa waheguru ji ki Fateh 🙏

  • @rajwindersingh4962
    @rajwindersingh4962 10 месяцев назад

    ਬਹੁਤ ਜੁਅਰਤ ਵਾਲ਼ਾ ਮੁੰਡਾ ਇਕੱਲਾ 100 ਵਰਗਾ ਬਹੁਤ ਵਧੀਆ ਲੱਗਿਆ।

  • @sarajmanes4505
    @sarajmanes4505 10 месяцев назад

    Waheguru Ji Ka Khalsa Waheguru Ji Ke Fateh Ji Lajawab Jaankari Bohat Vadiya Video Jiode Vasde Raho Rab Rakha Dhanwad Ji 🙏 ❤

  • @jagdeepsinghkingra7268
    @jagdeepsinghkingra7268 10 месяцев назад +1

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ

  • @pendutv6302
    @pendutv6302 10 месяцев назад +1

    ਵਾਹਿਗੁਰੂ ਜੀ 🙏🙏

  • @MajorSingh-po6xd
    @MajorSingh-po6xd 10 месяцев назад

    ਧੰਨਵਾਦ ਜੀ ਬਰਾੜ ਸਾਹਿਬ (ਮੇਜਰ ਸਿੰਘ ਜੈਤੋ)

  • @satnamsinghsidhu5730
    @satnamsinghsidhu5730 10 месяцев назад

    Nice ❤❤ Navdeel
    ਬਹੁਤ ਵਧੀਆ ਵਲੌਗ ਐ ਬਾਈ।
    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @ManjitVirdi-k7d
    @ManjitVirdi-k7d 10 месяцев назад +3

    Bai ripan Khushi ni jrur milyo dova nu ikathe dekh k hor v Khushi hougi

  • @KulwinderKaur-ch2nu
    @KulwinderKaur-ch2nu 10 месяцев назад +1

    Vere Sat shti akal 🙏🙏Kushi te ripan punjabi couple travel v ethy aye hoey ne ohna nu milo te vlog bniyio

  • @himmatgill2090
    @himmatgill2090 10 месяцев назад +1

    bhut vadia lga bai God bless you

  • @SatnamSingh-fe3tg
    @SatnamSingh-fe3tg 10 месяцев назад +1

    Very good Jatta 👍

  • @MrHariqbal
    @MrHariqbal 10 месяцев назад +1

    HELLO BROTHER, SPEND YOUR BALANCE DAYS TO EXPLORE SWITZERLAND WITH RIPPAN AND KHUSHI, OF PUNJABI TRAVEL COUPLE, BEST OF LUCK

  • @nehakaur6024
    @nehakaur6024 10 месяцев назад

    Punjabi travel couple v ithe hi vlogging kr rahe ne but tuhada vlog dekhan ch jyada interesting hai

  • @gurbachansingh7116
    @gurbachansingh7116 10 месяцев назад

    WAHE.GURU MEHAR KARN.AAP.UTE WEARY.GUD WORK BAI.JI RIPAN.AND KHUSI.B.ETHE.HI.AA

  • @reshamsingh7609
    @reshamsingh7609 10 месяцев назад +1

    Good..... God bless you Veer....

  • @jaswantrai5840
    @jaswantrai5840 10 месяцев назад +1

    Navdeep, Ripan khushi huri ve Switzerland han Aaj kal ohna nu ve mil laina. Switzerland de rural areas nu cover karan de koshish karne

  • @ManpreetKaur-hp2br
    @ManpreetKaur-hp2br 10 месяцев назад +2

    Waheguru ji bless u 🙏🙏

  • @parvindersingh7603
    @parvindersingh7603 10 месяцев назад

    ਬਹੁਤ ਮਹਿੰਗਾ ਬਾਈ ਇਹ ਸ਼ਹਿਰ ਬਾਈ ਜੀ ਰਿਪਨ ਖੁਸ਼ੀ ਵੀ ਇਥੇ ਨੇ ਇਕ ਬਲੋਗ ਉਹਨਾਂ ਨਾਲ ਪਾ ਦਿਉ

  • @balrajsingh4182
    @balrajsingh4182 10 месяцев назад

    ਬਹੁਤ ਵਧੀਆ ਜੀ

  • @singhagamjot3536
    @singhagamjot3536 10 месяцев назад +6

    Zurich travelled in 2022, beautiful city.
    Best is Munich Germany....
    For travel Use Bla Bla, Flix Bus in advance..very cheap

  • @jaspalsingh4959
    @jaspalsingh4959 10 месяцев назад

    ਵਾਹਿਗੁਰੂ ਜੀ👍👍

  • @kulwinDDer
    @kulwinDDer 10 месяцев назад

    ਸਤਿ ਸ਼੍ਰੀ ਆਕਾਲ ਜੀ ਖੁਸ਼ ਰਹੋ

  • @DaljitSingh-o9g
    @DaljitSingh-o9g 10 месяцев назад

    ਰਿਪਨ ਵੀ ਵੀਰੇ ਇਥੇ ਹੀ ਆ ਸਾਝਾਵਲੌਗ❤
    ਬਣਾਓ🎉

  • @bhagwansingh-hh3rs
    @bhagwansingh-hh3rs 10 месяцев назад

    Karamgarh Barnala Punjab Punjabi navdeep braar thanks by Ji God tuhanu and Punjabi tariple Capple no safal Kare

  • @sunny_._e9942
    @sunny_._e9942 10 месяцев назад

    bai tera bhut bhut dhanvaad tuc bro Spain wali kuri bare bole. odde hakkh ch khre. tahi ta bai tu best aa ❤

  • @gurjantmaan9834
    @gurjantmaan9834 10 месяцев назад +1

    Vir ji daily vlog regular paya kro edan interest tutt janda aa

  • @Gaganjalaliya8080
    @Gaganjalaliya8080 10 месяцев назад +1

    Nice 👍🙂 vlog 😊

  • @amardeepsinghbhattikala189
    @amardeepsinghbhattikala189 10 месяцев назад

    Sat shri akal veer ji waheguru ji tuhadi yatra safal krn ehi ardas ha ji

  • @darasingh3562
    @darasingh3562 10 месяцев назад +2

    Ripan khushi v ethe hi aa uhna nall belog karlo veer ji wadhia lagu shaid

  • @jasskamboj7594
    @jasskamboj7594 10 месяцев назад +1

    Thanks brother to share your experience with us of Switzerland ❤❤❤

  • @GuriWaraich-ow4up
    @GuriWaraich-ow4up 8 месяцев назад

    Ghaint aa bai brar bai tu bahut vadiya kam karda aa

  • @nirmalmann9347
    @nirmalmann9347 10 месяцев назад

    Very nice video. Extremely expensive in other words LOOT ਲੁੱਟ.

  • @JoginderSingh-tz2nm
    @JoginderSingh-tz2nm 10 месяцев назад

    ਆਸਟਰੀਆ ਨੂੰ ਆਜੋ ਵੀਰ ਜੀ

  • @damanpanjab9406
    @damanpanjab9406 10 месяцев назад

    ਜਿੰਦਗੀ ਜਿੰਦਾਬਾਦ

  • @gurjantdhaliwal5927
    @gurjantdhaliwal5927 10 месяцев назад

    ਸਤਿ ਸ੍ਰੀ ਅਕਾਲ Brar Saab ji

  • @mintosingh-ix8yj
    @mintosingh-ix8yj 10 месяцев назад

    ਵਧੀਆ ਵੀਰ

  • @khushpreetbhangu32
    @khushpreetbhangu32 10 месяцев назад

    Mera shona bai love you bro 😘😘😘 God bless you ❤️❤️ me thoda vlog daiy dekh da verre 🤲🏻🤍

  • @LovepreetSingh-xq8pd
    @LovepreetSingh-xq8pd 10 месяцев назад

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤

  • @Gaganjalaliya8080
    @Gaganjalaliya8080 10 месяцев назад +1

    Sat Shri akal ji 🙏😊

  • @NisarKhan-ts4zt
    @NisarKhan-ts4zt 10 месяцев назад

    Bahut hi badhiya vlog 🎉

  • @satnamkumar5148
    @satnamkumar5148 10 месяцев назад

    Navin Brar ji sat shri kal o Khushi report vah bhi hai

  • @jasvinderpalsingh9620
    @jasvinderpalsingh9620 10 месяцев назад +2

    Gurudwara bhi dikhao g

  • @1234a3t
    @1234a3t 10 месяцев назад +1

    Veer ji agar tuc switzerland ho ta punjabi travel couple nal video please ekk kriyo. I am big fan of you and them

  • @harleensingh5307
    @harleensingh5307 10 месяцев назад

    Navdeep Bhai Khushi huney vi ithey hi hai

  • @ranaghosh2389
    @ranaghosh2389 10 месяцев назад +1

    Support him ❤❤❤

  • @amritsidhu2521
    @amritsidhu2521 10 месяцев назад

    ਬਹੁਤ ਬਹੁਤ ਵਧੀਆ ਬਾਈ

  • @MakhanSoora
    @MakhanSoora 10 месяцев назад

    Sat shri akal ji bai 🙏 tuhadooyan videos vadhiya hi hundhiyan hai g im from Philippines

  • @jeetramanvlogs
    @jeetramanvlogs 10 месяцев назад +1

    Beautiful vlog always ❤

  • @harjotsingh6574
    @harjotsingh6574 10 месяцев назад

    Kaint Banda apna veer.pata ni kithe kithe firda rehnda rail ala safar 😂

  • @harleenkour6636
    @harleenkour6636 10 месяцев назад +1

    Punjabi treval cupale nal ek vlog bai

  • @singhagamjot3536
    @singhagamjot3536 10 месяцев назад +1

    ਵਾਹਿਗੁਰੂ ਜੀ

    • @Navdeepbrarvlogs
      @Navdeepbrarvlogs  10 месяцев назад +1

      Waheguru ji🙏🙏❤️❤️

    • @singhagamjot3536
      @singhagamjot3536 10 месяцев назад +1

      @@Navdeepbrarvlogs France vich apna thyan rekhyo, Germany, italy, austria Safe hai.
      Me v europe travel ker reha ha, 2022 and 2023 winters. Germany village are good to travel.

  • @ideastechnology5866
    @ideastechnology5866 10 месяцев назад

    Mazza aa gya veer ggg

  • @tarsemdhaliwal3666
    @tarsemdhaliwal3666 10 месяцев назад

    Bhut vadiya aa Bhai ❤❤

  • @balwindersingh7463
    @balwindersingh7463 10 месяцев назад

    ਵੀਰ ਖੁਸ਼ੀ ripan v ਏਥੇ ਹੀ ਹਨ ਉਨ੍ਹਾਂਨੂੰਵੀ ਮਿਲੋ

  • @SurjitSingh-m9g
    @SurjitSingh-m9g 10 месяцев назад

    Good and be safe your trip

  • @pardesi_swiss
    @pardesi_swiss 10 месяцев назад

    Yaar aasi vi Bern ch rehnde hai! Surely will miss you

  • @kamaljitkaur-sy3eg
    @kamaljitkaur-sy3eg 10 месяцев назад

    Bahut vadiya

  • @paramjitkaur8122
    @paramjitkaur8122 10 месяцев назад

    God bless you beta ji

  • @KulwinderSingh-bw1xt
    @KulwinderSingh-bw1xt 10 месяцев назад

    Veere rimpan te khusi Punjabi travel couple v switzarland aae han Uno nu vi milna badiaa lagu ga

  • @DilbagSingh-dt8cn
    @DilbagSingh-dt8cn 10 месяцев назад

    ,ਸਤ ਸ਼੍ਰੀ ਆਕਾਲ ਜੀ

  • @ParmindersinghSingh-ig2fr
    @ParmindersinghSingh-ig2fr 10 месяцев назад

    Navdeep 22 uonth,Carmel da dhud ni Uonthni da dhud hunda veera gi

  • @SurjeetSingh-cc6ro
    @SurjeetSingh-cc6ro 10 месяцев назад +3

    ਸਰਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਆਪ ਪੰਜਾਬੀ ਟਰੇਵਲ ਕਪਲ ਵਾਲਿਆਂ ਨਾਲ ਇੰਟਰਵਿਊ ਕਰੋ ਤੇ ਵੀਡੀਓ ਬਣਾਓ ਤੇ ਸਾਨੂੰ ਬਹੁਤ ਵਧੀਆ ਲੱਗੇਗਾ ਕਿ ਪੰਜਾਬ ਦੇ ਦੋ ਇਕੱਠੇ ਕੰਮ ਕਰ ਰਹੇ ਹਨ

  • @saabbhullar8433
    @saabbhullar8433 10 месяцев назад

    Hello Navdeep bai me thode bar nu Jan da h gurwinder brar nu me thode car ch v betha se skoda ch

  • @PremSingh-ly7lx
    @PremSingh-ly7lx 10 месяцев назад

    👍 👌 ❤sunam udham singh wala 22g sangrur 🎉

  • @Jass03mk
    @Jass03mk 10 месяцев назад

    Bhut mehnga kmm a

  • @MontyBrar-mu4ek
    @MontyBrar-mu4ek 10 месяцев назад

    Bai yar you are really a very nice person

  • @mannatrecords8099
    @mannatrecords8099 10 месяцев назад +1

    22 najara liyata siraa

  • @jagmohansinghsahansar5134
    @jagmohansinghsahansar5134 10 месяцев назад

    Sat shri akal ji ❤best of luck for next journey ❤