Turnips, wonder food ! ਸ਼ਲਗਮ ਤੋਂ ਤਗੜੀ ਹੋਰ ਕੋਈ ਸਬਜ਼ੀ ਨਹੀਂ! ਸੱਤ ਅੰਤਰਰਾਸ਼ਟਰੀ ਖੋਜਾਂ !!(263)

Поделиться
HTML-код
  • Опубликовано: 19 янв 2025

Комментарии • 354

  • @BalkarSingh-ko2qy
    @BalkarSingh-ko2qy 2 месяца назад +37

    ਭੈਣ ਡਾਕਟਰ ਜੀ ਸ਼ਲਗਮ ਗੋਗਲੂ ਦੀ ਸਬਜੀ ਬੁਹਤ ਹੀ ਸਵਾਦ ਹੈ ਵਿੱਚ ਮੇਥੀ ਧਨੀਆ ਪਾਇਆ ਹੋਵੇ ਲਸ਼ਨ ਅਦਰਕ ਦਾ ਤੜਕਾ ਮੱਕੀ ਦੀ ਰੋਟੀ ਹੋਵੇ ਤਾ ਬੁਹਤ ਸਵਾਦ ਹੈ ਜੀ

  • @jarnailsingh7120
    @jarnailsingh7120 2 месяца назад +15

    ਡਾਕਟਰ ਸਾਹਿਬ ਤੁਹਾਡੀ ਅਣਥੱਕ ਮਿਹਨਤ ਨੂੰ ਸਲਾਮ। ਜੋ ਸਾਡੇ ਲਈ ਹਰ ਰੋਜ਼ ਨਵੀਂ ਤੋਂ ਨਵੀਂ ਜਾਣਕਾਰੀ ਦਾ ਖਜ਼ਾਨਾ ਖੋਲਦੇ ਹੋ । ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾਂ ਖੁਸ਼ ਰਹੋ ਤੇ ਖੁਸ਼ੀਆਂ ਖੇੜੇ ਵੰਡਦੇ ਰਹੋ

  • @gksamra229
    @gksamra229 Месяц назад +3

    ਡਾਕਟਰ ਜੀ ਗੋਂਗਲੂ ਦੀ ਸਬਜੀ ਬਹੁਤ ਵਧੀਆ ਤੇ ਫਾਇਦੇਮੰਦ ਹੁੰਦੀ ਹੈ ਤੜਕੇ ਵਿੱਚ ਪਿਆਜ, ਲਸਣ,ਅਦਰਕ, ਮੇਥੀ ਧੰਨੀਆਂ ਪਾਵੋ ਸੁਕਾ ਧੰਨੀਆਂ ਤੇ ਜੀਰਾ ਕੁਟ ਕੇ ਤੜਕਾ ਲਾਵੋ ਸਬਜੀ ਵਿੱਚ ਖਾਣ ਵੇਲੇ ਮੱਖਣ ਪਾਵੋ ਫਿਰ ਦੇਖੋ ਸਬਜੀ ਦਾ ਸੁਆਦ ਅਸੀਂ ਤਾਂ ਇਉ ਬਣਾਉਂਦੇ ਹਾਂ

  • @parmjeetkaur5256
    @parmjeetkaur5256 2 месяца назад +10

    ਡਾਕਟਰ ਸਾਹਿਬ ਜੋੜੀ ਨੂੰ ਸਤਿ ਸ੍ਰੀ ਅਕਾਲ ਜੀ ਮੈਡਮ ਜੀ ਸਲਗਮ ਬਣਾਉਣ ਲੱਗੇ ਥੋੜੇ ਜਿਹੇ ਮਟਰ ਅਤੇ ਥੋੜੀ ਜਿਹੀ ਮੇਥੀ ਪਾ ਕੇ ਬਣਾਓ ਬਹੁਤ ਸੁਆਦ ਬਣਦੇ ਨੇ ਵਾਹਿਗੁਰੂ ਡਾ ਜੋੜੀ ਨੂੰ ਚੜਦੀਕਲਾ ਬਖਸੇ ❤🙏

  • @palwinderkaur2237
    @palwinderkaur2237 13 дней назад

    I never knew that turnips are so healthy to eat.Thanks for sharing the information. Now i will surely eat more turnips .I live in Canada we get Indian vegetables from the Indian stores.Good to see you loving couple.Chardi Kla Ch Rho Ji.

  • @HARMESHMANAV1
    @HARMESHMANAV1 2 месяца назад +7

    ਬਹੁਤ ਵਧੀਆ ਜਾਣਕਾਰੀ ਅਤੇ ਪਿਆਰੀ ਨੋਕ-ਝੋਕ, ਧੰਨਵਾਦ ਡਾ ਸਾਹਿਬਾਨ 🙏🌺

  • @ravinderbrar6647
    @ravinderbrar6647 12 дней назад

    How intelligent you are and thanks for. Sharing

  • @singhharbhajan2986
    @singhharbhajan2986 2 месяца назад +5

    ਬਹੁਤ ਵਧੀਆ ਜਾਣਕਾਰੀ ਦਿੱਤੀ ਧਨਵਾਦ।ਨੋਕ ਝੋਕ ਵੀ ਬਹੁਤ ਵਧੀਆ ਲਗੀ।ਸ਼ਲਗਮ ਦੀ ਸਬਜ਼ੀ ਵਿੱਚ ਦੇਸੀ ਘਿਓ ਪਾ ਕੇ ਖਾਣ ਦਾ ਵਖਰਾ ਮਜਾ

  • @rajwinderkaloty
    @rajwinderkaloty 2 месяца назад +5

    V good ji, sanu bahut pasand a ji, makki de roti naal bahut sawaad lagde aa ji

  • @HarpreetKaur-en8tt
    @HarpreetKaur-en8tt 2 месяца назад +2

    I didn't know earlier about so many benefits of eating turnips Thanks a lot for spreading awareness among people God bless you both always

  • @jaswindersingh6776
    @jaswindersingh6776 2 месяца назад +12

    ਮੈਂ ਵੀ ਗੋਗਲੂ ਬਹੁਤ ਪਸੰਦ ਕਰਦੀ ਹਾਂ,ਭੈਣ ਜੀ ਤੇ ਭਾਜੀ ਦਾ ਬਹੁਤ ਧੰਨਵਾਦ ਜੀ ਮਿਸਜ ਸੰਧੂ

  • @KamaljitKaur-fh6zi
    @KamaljitKaur-fh6zi 2 месяца назад +2

    ਸਤਿ ਸ੍ਰੀ ਆਕਾਲ ਜੀ ਡਾਕਟਰ ਜੋੜੇ ਨੂੰ। ਬਹੁਤ ਵਧੀਆ ਜਾਣਕਾਰੀ ਦਿੰਦੇ ਹੋ। ਅਸੀਂ ਸ਼ਲਗਮ ਦੀ ਸਬਜ਼ੀ ਬੜੇ ਸਵਾਦ ਨਾਲ ਖਾਂਦੇ ਹਾਂ।

  • @rashpalkaur4068
    @rashpalkaur4068 13 дней назад

    Doctor sahib ji 🙏🏻 my favorite vegetable with makki di rotti is my favorite dish 😋 👌

  • @ManjitKaur-ph3ue
    @ManjitKaur-ph3ue Месяц назад +7

    ਡਾਃ ਸਾਹਿਬਾ ਸ਼ਲਗਮ ਦਾ ਸਾਗ ਬਹੁਤ ਸੁਆਦ ਬਣਦਾ । ਜੇ ਵਿੱਚ ਪਾਲਕ ਪਾ ਦਿਓ । ਅੱਲਣ ਪਾਕੇ ਥੋੜਾ ਗੁੜ ਪਾਕੇ ਘੋਟਾ ਲੱਗਾ ਕੇ ਟਮਾਟਰ , ਪਿਆਜ਼ ਅਤੇ ਅਦਰਕ ਦਾ ਦੇਸੀ ਘਿਉ ਨਾਲ ਤੜਕਾ ਲਗਾਇਆ ਹੋਵੇ ਬਹੁਤ ਸੁਆਦ ਸਾਗ ਬਣਦਾ।

    • @deshpunjab4590
      @deshpunjab4590 Месяц назад +1

      @@ManjitKaur-ph3ue asi ਬਣਾਉਂਦੇ ਹਾਂ

    • @drharshinder
      @drharshinder  Месяц назад

      Thank you so much ji

    • @Bawindergill
      @Bawindergill Месяц назад

      eh majhe wale khade eda

  • @drmalkeet9076
    @drmalkeet9076 Месяц назад +1

    respected dr. saheb jee Turnip kaa saag my favorite veg Dr. Malkeet from Amritsar

  • @jarnailsingh2279
    @jarnailsingh2279 Месяц назад

    ਬਹੁਤ ਵਧੀਆ ਗੱਲ ਬਾਤ ਤੋਂ ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ !

  • @RupinderKaur-xr7ls
    @RupinderKaur-xr7ls 2 месяца назад +2

    Shalgam +gajar +matar &allo methi sabji bahut achi lagty hai

  • @simrandeepkaur1585
    @simrandeepkaur1585 2 месяца назад +1

    Thank you for wonderful info, sweet doctor couple.Nae psnd ji pr sabji, kache vi te achar vi khaida but sabji schi hi khani aukhi❤❤

  • @VipanjeetKaur-uc2hr
    @VipanjeetKaur-uc2hr 2 месяца назад +6

    ਮੈਂ ਵੀ ਸ਼ਲਗਮ ਨਹੀਂ ਸੀ ਖਾਂਦੀ ਹੁਣ ਧਿਆਨ ਰੱਖਾਂਗੀ ਜੀ ❤🎉

  • @paramjitkaur7082
    @paramjitkaur7082 2 месяца назад +1

    Bilkul sahi ji assi vi mukki di Roti nal Dessi ghee pake khande han ji good Information ji thanku 🙏🙏🙏

  • @harbhajansarao8939
    @harbhajansarao8939 2 месяца назад +1

    Very nice, useful , research, very nice education, will must❤thanks G, Dr. Sahib both of you🙏

  • @bhupinderkaur8380
    @bhupinderkaur8380 Месяц назад

    ਬਹੁਤ ਹੀ ਪਿਆਰੀ ਵੀਡੀਉ ਜਾਣਕਾਰੀ ਦੇ ਨਾਲ ਨਾਲ ਮਿੱਠੀ ਮਿੱਠੀ ਨੋਕ ਝੋਕ। ਹਮੇਸ਼ਾ ਖੁਸ਼ ਰਹੋ ਜੀ।

  • @jaswindersandhu1652
    @jaswindersandhu1652 Месяц назад

    Very good information. Thank you

  • @SURJITSINGH-jm3dp
    @SURJITSINGH-jm3dp Месяц назад

    ਬਹੁਤ ਬਹੁਤ ਧੰਨਵਾਦ ਸ਼ਲਗਮ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ ਜੀ।

  • @manjeetskitchen8223
    @manjeetskitchen8223 2 месяца назад +2

    Bahut badhiya video Mam thank u mam acchi jankari vaste

  • @harbhajansingh5304
    @harbhajansingh5304 2 месяца назад +2

    ਡਾਕਟਰ ਸਾਹਿਬਾ ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ

  • @surinderparmar3306
    @surinderparmar3306 10 дней назад

    ਸ਼ਲਗਮ ਦੀ ਸਬਜ਼ੀ ਕੁਛ ਕੁਸੈਲੀ ਹੁੰਦੀ ਆ,ਪਰ ਸਾਗ , ਗੋਭੀ, ਬੰਦਗੋਭੀ, ਗਾਜਰ ਦੀ ਸਬਜ਼ੀ ਬਹੁਤ ਸਵਾਦ ਬਣਾ ਦਿੰਦਾ।ਸਲਾਦ ਤਾਂ ਸੁਆਦ ਹੁੰਦਾ। ਇਸਦੇ ਪੱਤਿਆਂ ਦਾ ਸਾਗ ਬਹੁਤ ਸੁਆਦ ਬਣਦਾ।ਹਰੇ ਪੱਤੇ ਸਲਾਦ ਚ ਬਹੁਤ ਖਾਧੇ ਜਾਂਦੇ ਆ।

  • @harjitkaur3288
    @harjitkaur3288 2 месяца назад +2

    Excellent vegetable. Steamed ve khai jaa sakdi hai.

  • @jasbirsingh6749
    @jasbirsingh6749 2 месяца назад +6

    ਡਾਕਟਰ ਸਾਹਿਬ ਅਤੇ ਮੈਡਮ ਜੀ ਜਾਣਕਾਰੀ ਦੇਣ ਲਈ ਸ਼ੁਕਰੀਆ ਜਸਬੀਰ ਸਿੰਘ ਪੰਜਾਬ ਪੁਲਿਸ ਮੋਗਾ

  • @harminderkaur6762
    @harminderkaur6762 2 месяца назад +1

    Very nice information.Dr.Harshinder Kaur ji I like turnips raw as well as sabzi.

  • @ramjoshi771
    @ramjoshi771 2 месяца назад +1

    Very good. We eat it once in a while.

  • @SurinderKaur-i8d
    @SurinderKaur-i8d 2 месяца назад +3

    Mainu ta sabji bahut hi swad lagdi a ji

  • @parmjitkaur1255
    @parmjitkaur1255 2 месяца назад +1

    Sat Shree akaal ji and good morning.Bahut wadhia topic about turnip.Thank you so much Dr sahib 🙏🙏

  • @kuldiptoor6822
    @kuldiptoor6822 2 месяца назад +1

    ਬਹੁਤ ਹੀ ਵਧੀਆ ਜਾਣਕਾਰੀ ਜੀ ਅਸੀਂ ਸਲਾਦ ਨਾਲ ਹਰ ਰੋਜ਼ ਖਾਂਦੇ ਹਾਂ ਬਹੁਤ ਧੰਨਵਾਦ ਡਾਕਟਰ ਸਾਹਿਬ ।

  • @balbirkalsi1237
    @balbirkalsi1237 Месяц назад +1

    V.valuable video ji🙏🙏

  • @jagdeepkaur6338
    @jagdeepkaur6338 2 месяца назад +1

    ਸਤਿ ਸ੍ਰੀ ਅਕਾਲ ਭੈਣ ਜੀ, ਬਹੁਤ ਹੀ ਪਸੰਦ ਹਨ ਸਾਨੂੰ ਸ਼ਲਗਮ 🎉

  • @jaswindergill33
    @jaswindergill33 2 дня назад

    ਦੁੱਧ ਪਾ ਕੇ ਸਬਜ਼ੀ ਬਹੁਤ ਵਧੀਆ ਲੱਗਦੀ ਹੈ

  • @soneakaur63
    @soneakaur63 2 месяца назад +2

    Thank u dr harshinder ji and dr gurpal ji for providing a new option for metabolic syndrome patients as they r cheap and tasty and my favourite sabji🎉...god bless u always❤

  • @jasvirkaur-ql8we
    @jasvirkaur-ql8we Месяц назад

    Maki di roty nal shalgm di sabji bahut svad lggdi doctor sahib ji

  • @balwindersingh8333
    @balwindersingh8333 Месяц назад

    ਡਾਕਟਰ ਸਾਹਿਬ ਆਪਦਾ ਪ੍ਰੋਗਰਾਮ ਬਹੁਤ ਹੀ ਵਧੀਆ ਹੁੰਦਾ ਹੈ ਧੰਨਵਾਦ ਜੀ

  • @jeetnagra9950
    @jeetnagra9950 2 месяца назад +2

    Harshinder kaur ji Gongluan da aachar is very tasty with Methre Kalonji Sonf etc.paa ke banda hai .❤❤😮😮

  • @naranjansingh8808
    @naranjansingh8808 2 месяца назад +2

    ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ, ਬਹੁਤ ਵਧੀਆ ਜਾਣਕਾਰੀ ਦੇਣ ਜਾ ਰਹੇ ਹੋ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @pritpalsinghdhillon6770
    @pritpalsinghdhillon6770 Месяц назад +3

    ਡਾ. ਸਾਹਿਬ , ਯੁ. ਐਸ. ਵਿੱਚ ਜ਼ਿਆਦਾਤਰ ਪੱਕੇ ਹੋਏ ਗੋਂਗਲੂ ਹੀ ਮਿਲਦੇ ਹਨ , ਤੁਸੀਂ ਕਿਸਮਤ ਵਾਲੇ ਹੋ । 🙏🙏🙏💐🎊🌸

  • @lalsingh7004
    @lalsingh7004 Месяц назад +1

    ... thanks❤❤

  • @surindersingh5711
    @surindersingh5711 2 месяца назад +1

    Be happy and live long. Dr. Sahib you are great

  • @surinderpalsingh2391
    @surinderpalsingh2391 2 месяца назад +1

    Respected Dr. Sahib, vegitable turnip is quite tasty served with makki di roti.

  • @GurdasDhillon-go7ko
    @GurdasDhillon-go7ko 2 месяца назад +1

    Very very nice ji parmatma app nu hamesha chardikalan ch rakhe ji

  • @SurinderKaur-t3p
    @SurinderKaur-t3p 2 месяца назад +1

    🙏🏻ji shaljam di sabji or makki di roti bahut swad lagae aa❤😂

  • @amreksingh
    @amreksingh 2 месяца назад +1

    Thank you vadia jankari

  • @manjitdhaliwal6024
    @manjitdhaliwal6024 Месяц назад

    Very good information 👍

  • @baljitkaur2772
    @baljitkaur2772 Месяц назад +1

    Love you both of you
    My sons doctor when they were little in age
    Mam Baljit kaur
    Principal in govt sec school punjab

  • @SukhwinderKaur-bp9wf
    @SukhwinderKaur-bp9wf 2 месяца назад +1

    ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ❤❤🎉🎉🎉🎉 usa ਤੋਂ

  • @harwindergrewal6679
    @harwindergrewal6679 2 месяца назад +1

    Very nice information about radish.. I love to eat radish vegetable with corn roti …

    • @drharshinder
      @drharshinder  2 месяца назад

      It is about turnips not radish

  • @Lcsama
    @Lcsama Месяц назад +1

    Salute dr sahib !!!

  • @gurpreetkaurkhakh9529
    @gurpreetkaurkhakh9529 Месяц назад

    Sat Sri akaal Dr Saab. Mainu v shalgam di sabji pasand nhi lekin mere husband nu bahut pasand hai hafte vich ik din eh sabji jaroor banadee hai

  • @harnekmalhans7783
    @harnekmalhans7783 2 месяца назад +1

    Sat Sri Akal Dr Harshinder Kaur Dr Gurpal Singhji

  • @DeepRashmi-p1l
    @DeepRashmi-p1l 12 дней назад

    Shalgam da saag ek vaar kha ke dekho dr. Sahiba mjja aaju🎉🎉🎉🎉🎉

  • @bhupinderkaur5059
    @bhupinderkaur5059 2 месяца назад +1

    V humoursly explained.

  • @surinderkaur5083
    @surinderkaur5083 2 месяца назад +6

    ਡਾਕਟਰ ਭੈਣ ਜੀ ਅਤੇ ਵੀਰ ਜੀ ਹੁਣ ਤਾਂ ਖਾਣੇ ਹੀ ਪੈਣੇ ਨੇ। ਵੀਰ ਜੀ ਨੇ ਬਹੁਤ ਜੋਰ ਦਿੱਤਾ ਖਾਣ ਲਈ 😂😂 ਬਹੁਤ ਬਹੁਤ ਧੰਨਵਾਦ ਜੀ

  • @gursreetkaur7001
    @gursreetkaur7001 2 месяца назад +1

    Bahut badhiya jankari dsi ji asi ta goglu ghar loude ha ❤ thanks ji paramjeet kaur maur Kalan

  • @sukhdevsinghbhola5389
    @sukhdevsinghbhola5389 Месяц назад

    ਧੰਨਵਾਦ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ।

  • @maninderkaur5564
    @maninderkaur5564 Месяц назад

    Intersting benifit galbaat

  • @drasmaanhomoeopathychannel8771
    @drasmaanhomoeopathychannel8771 Месяц назад

    ਬਹੁਤ ਵਧੀਆ ਜਾਣਕਾਰੀ ਸਾਡੀ ਪਿਆਰੀ ਜੋੜੀ ਵੱਲੋਂ

  • @nachhattarsingh4890
    @nachhattarsingh4890 Месяц назад +1

    Sat shri akal ji dr shaib good jankari thanks good morning ji

  • @harminderkaur6762
    @harminderkaur6762 2 месяца назад +1

    Dr. Sahib I like both of u very much ❤

  • @surinderkataria9315
    @surinderkataria9315 2 месяца назад +4

    ❤❤❤🎉🎉🎉meri favorite Sabri hai ji ❤❤❤🎉🎉🎉

  • @JasbirSingh-iq1ev
    @JasbirSingh-iq1ev Месяц назад +1

    ਡਾਕਟਰ ਜੋੜੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ

  • @BaljinderkaurBaljinderka-ct6sg
    @BaljinderkaurBaljinderka-ct6sg Месяц назад +1

    Very very good information i like it goglu

  • @HarleenKaur-mm9rh
    @HarleenKaur-mm9rh Месяц назад

    Program di starting bahut sonhi ❤ sat siri akal mam and sir

  • @JaswinderKaur-iu2vc
    @JaswinderKaur-iu2vc 2 месяца назад +1

    Makki de roti nal shalgem bahut vedia legdi ea sabzi madem

  • @amarjitkaur620
    @amarjitkaur620 2 месяца назад +1

    Great information wahi guru Ji ka kalsa wahi guru Ji ke fate Ji thanks

  • @VijayKumar-dg9uh
    @VijayKumar-dg9uh Месяц назад

    Millions of thanks Dr.sahib

  • @sewasingh696
    @sewasingh696 Месяц назад

    ਡਾਕਟਰ ਸਾਹਬ ਧੰਨਵਾਦ ਜੀ ਗੋਂਗਲੂਆਂ ਦੀ ਜਿੰਨੀ ਤਾਰੀਫ ਕੀਤੀ ਜਾਵੇ ਥੋੜ੍ਹੀ ਹੈ ❤❤

  • @BalwinderSingh-ug2mf
    @BalwinderSingh-ug2mf 2 месяца назад +1

    Very nice information Dr Saha thanks

  • @narinderkaur8246
    @narinderkaur8246 2 месяца назад +3

    ਗੋਂਗਲੂਆਂ ਦਾ ਸਾਗ ਬਹੁਤ ਵਧੀਆ ਬਣਦਾ ਹੈ।

  • @saroopsingh2192
    @saroopsingh2192 Месяц назад

    JankariLai bahut bahut Dhañwad

  • @kulwantbedi4669
    @kulwantbedi4669 2 месяца назад +1

    Valuable information

  • @ajindersingh790
    @ajindersingh790 2 месяца назад +1

    Very informative ji🎉

  • @SukhwinderKaur-jy5vt
    @SukhwinderKaur-jy5vt 2 месяца назад +1

    Very important information dr saab thanks s s a ji

  • @Gurpreet-s2h
    @Gurpreet-s2h Месяц назад +1

    ਬਹੁਤ ਵਧੀਆ ਜਾਣਕਾਰੀ

  • @RR-jl4kt
    @RR-jl4kt Месяц назад +1

    My grandmother used to make shalgam achar

  • @HardevSinghRooprai
    @HardevSinghRooprai 2 месяца назад +2

    Morinda
    Salgam With Maki Di Roti Very Good Taste

  • @HarpreetKaur-zc1np
    @HarpreetKaur-zc1np Месяц назад

    Sade 12 months athe mil janda Meri mummy ta menu ahi dendy roj ek salgham, gajar, broccoli, lettuce, cucumber tomato beetroot because of diabetic

  • @SurinderKaur-i8d
    @SurinderKaur-i8d 2 месяца назад +1

    Dr.sahib and Dr.sahiba ssaji ghar de goglu vich ek methi vich pa k makki di roti nal dehi ji

  • @pukhrajk8887
    @pukhrajk8887 Месяц назад

    Meri favorite sabji with makki di roti!!

  • @harnekmalhans7783
    @harnekmalhans7783 2 месяца назад +1

    Turnip cheap common available of so much importance wonderful

  • @Bawindergill
    @Bawindergill Месяц назад +1

    sag wanu ghot ke wich shakr pa ke kha ke dsyo

  • @SukhwinderKaur-vi4fh
    @SukhwinderKaur-vi4fh 2 месяца назад +1

    Bht sohne lgde o hsde❤❤

  • @surjitjatana468
    @surjitjatana468 2 месяца назад +2

    ਬਾਂਕਿਆਂ ਈ ਸ਼ਲਗਮ ਨੂੰ ਐਵੇ ਹੀ ਲਈ ਦਾ ਸੀ ।ਇਹ ਨਹੀਂ ਪਤਾ ਸੀ ਕਿ ਇਹ ਸਬਜ਼ੀ ਐਨੀ ਕੀਮਤੀ ਹੈ ।ਬੱਚੇ ਤਾਂ ਨਾਮ ਹੀ ਨਹੀਂ ਲੈਣ ਦਿੰਦੇ ਸੀ ।ਪਰ ਹੁਣ ਜ਼ਰੂਰ ਬਣਾਵਾਂਗੀ ।ਸੁਕਰੀਆ ਡਾਕਟਰ ਸਾਹਿਬ ।

  • @psgi9gaming80
    @psgi9gaming80 Месяц назад

    Great vegetable

  • @butaram7940
    @butaram7940 2 месяца назад +1

    Thank❤ you doc,s,

  • @surinderkaur6232
    @surinderkaur6232 2 месяца назад +1

    Thank u ji 🙏

  • @GURSEHAJ_THIND_5630
    @GURSEHAJ_THIND_5630 2 месяца назад +1

    Mam Amla juice te jankari deoji

  • @RajinderKumar-rp7xk
    @RajinderKumar-rp7xk Месяц назад +2

    My favorite sabzi

  • @ManjitKaur-dj1jj
    @ManjitKaur-dj1jj 2 месяца назад +2

    Meri favorite sabji hai ji

  • @arjinderkaur3603
    @arjinderkaur3603 2 месяца назад +2

    Bahut vadia

  • @surinderkaur6232
    @surinderkaur6232 2 месяца назад +1

    Bahut vadia Ji

  • @paramjit9670
    @paramjit9670 2 месяца назад +2

    Manu sabji bhaut pasand a

  • @gurcharanbhullar4518
    @gurcharanbhullar4518 2 месяца назад +1

    I have grown in cal. In USA . Thanks a lot .

  • @manjitkaur5979
    @manjitkaur5979 Месяц назад +2

    Drsਬਹੁਤ ਹੀ ਸਵਾਦ ਬਨਦੀ ਹੈ ਗੋਗਲੂ ਦੀ ਸਵਜੀ