These foods increase cholesterol! ਇਹ ਖਾਣੇ ਕੋਲੈਸਟਰੋਲ ਵਧਾਉਂਦੇ ਹਨ ! ਨਵੀਂ ਖੋਜ !!(239)

Поделиться
HTML-код
  • Опубликовано: 19 янв 2025

Комментарии • 256

  • @IQBALSINGH-lq5rc
    @IQBALSINGH-lq5rc 10 дней назад

    ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਕਸ਼ੇ ਤੁਸੀਂ ਲੋਕਾਂ ਦੀ ਸੇਵਾ ਕਰਦੇ ਰਹੋ ਡਾਕਟਰ ਸਾਹਿਬ ਜੋ ਚਿਕਨ ਅੱਜ ਕੱਲ੍ਹ ਕੰਪਨੀਆਂ ਤਿਆਰ ਕਰਾਉਂਦੀਆਂ ਹਨ ਜੋਂ ਹਾਰਮੋਨ ਦੇਣ ਨਾਲ ਦੋ ਮਹੀਨੇ ਵਿੱਚ ਤਿਆਰ ਕੀਤਾ ਜਾਂਦਾ ਹੈ ਇਸ ਦਾ ਕੋਈ ਨੁਕਸਾਨ ਤਾਂ ਨਹੀਂ

  • @SukhwinderKaur-ur3wo
    @SukhwinderKaur-ur3wo 8 дней назад

    ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਤੁਹਾਡੀ
    ਦਿੱਤੀ ਜਾਣਕਾਰੀ ਬਹੁਤ ਵਧੀਆ ਲੱਗੀ,
    ਧੰਨਵਾਦ ।।

  • @jagdishkaur9755
    @jagdishkaur9755 2 месяца назад +12

    ਮੇਰੀ ਬੇਨਤੀ ਤੇ ਜਿਹੜੀਆਂ ਵੀਡੀਓਜ਼ ਤੁਸੀਂ ਕੀਤੀਆਂ ਹਨ ਉਨ੍ਹਾਂ ਲਈ ਤਹਿ ਦਿਲੋਂ ਧੰਨਵਾਦੀ ਹਾਂ।ਇਕ ਦੋ ਅਜੇ ਹੋਰ ਰਹਿਦੀਆਂ ਹਨ ਉਨ੍ਹਾਂ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਹੈ।ਇਕ ਵਾਰ ਫੇਰ ਧੰਨਵਾਦ ਜੀ।

  • @santokhsingh6343
    @santokhsingh6343 2 месяца назад +25

    ਸਾਨੂੰ ਸਾਦਾ ਖਾਣਾ ਖਾਣਾ ਚਾਹੀਦਾ ਹੈ।ਪੱਛਮ ਤੇ ਪੂਰਬ ਦੇ ਖਾਣੇ ਤੇ ਰਹਿਣ ਸਹਿਣ ਵਿੱਚ ਬਹੁਤ ਫਰਕ ਹੈ।ਸਾਨੂੰ ਆਪਣੇ ਲੋਕਲ ਖਾਣੇ ਖਾਣ ਵਲ ਵੱਧ ਧਿਆਨ ਦੇਣਾ ਚਾਹੀਦਾ ਹੈ।ਸੰਤੋਖ ਸਿੰਘ ਸੁਪਰਡੈਂਟ।

  • @RanjitKaur-no6iq
    @RanjitKaur-no6iq 2 месяца назад +3

    Dr ਹਰਸ਼ਿੰਦਰ ਕੌਰ ਜੀ,Great job 🙏😊❤thnx ji 🙏 ਢੇਰ ਸਾਰਾ ਪਿਆਰ 💖🌺🌺

  • @kuldiptoor6822
    @kuldiptoor6822 2 месяца назад +6

    ਧੰਨਵਾਦ ਡਾਕਟਰ ਸਹਿਬ ਤੁਹਾਡੇ ਦੋਨਾਂ ਨੂੰ ਪਰਮਾਤਮਾ ਲੰਬੀ ਉਮਰ ਅਤੇ ਤੰਦਰੁਸਤੀ ਬਖਸ਼ੇ ।

  • @RanjitKaur-v2o
    @RanjitKaur-v2o 2 месяца назад +3

    ਵਾਹਿਗੁਰੂ ਜੀ ਤੂਹਾਨੂੰ ਖੂਸ਼ੀਆਂ, ਅਤੇ ਤੰਦਰੁਸਤੀ ਭਰੀ ਲੰਮੀਂ ਉਮਰ ਬਖਸ਼ੇ

  • @surjitjatana468
    @surjitjatana468 2 месяца назад +7

    ਦਿਲ ਹੀ ਨਹੀ ਲੱਗ ਰਿਹਾ ਸੀ ਕਿਉਕੇ ਮੈਂ ਅੱਜ ਲੇਟ ਹੋ ਗਈ ਸੀ ਵੀਤਨਾਮ ਟਰਿਪ ਤੇ ਹਾ ।ਆਸਟਰੇਲੀਆ ਜਾਕੇ ਨਾਰਮਲ ਹੋਵੇਗਾ ਟਾਇਮ ।ਬਹੁਤ ਚੰਗੀ ਜਾਨਕਾਰੀ ਹੈ ਡਾਕਟਰ ਸਾਹਿਬ ।ਆਸਟੇਲੀਆ ਤਾਂ ਬਹੁਤ ਹੀ ਅਜੇਹਾ ਹੀ ਖਾਣਾ ਖਾਇਆ ਜਾ ਰਹੇ ਹੈ । ਸੁਕਰੀਆ ।

    • @drharshinder
      @drharshinder  2 месяца назад +1

      Glad you liked. Enjoy your trip

  • @bittumehatpuri70
    @bittumehatpuri70 2 месяца назад +4

    ਬਹੁਤ ਬਹੁਤ ਧੰਨਵਾਦ ਜੀ ਸਿਹਤ ਦੀ ਦੇਖ ਭਾਲ ਲਈ ਜਾਣਕਾਰੀ ਬਹੁਤ ਵਧੀਆ ਲੱਗੀ ❤

  • @OfficialJasSingh
    @OfficialJasSingh 2 месяца назад +7

    ਡਾਕਟਰ ਸਾਹਿਬਾਨ ਜਦੋਂ ਜੀਰੀ ਨੂੰ ਘਰੇ ਉਖਲੀ ਵਿੱਚ ਕੁੱਟ ਕੇ ਚੌਲ ਕੱਢੇ ਜਾਂਦੇ ਸੀ ਓਹ ਕਦੇ ਵੀ ਪੂਰੇ ਚਿੱਟੇ ਨਹੀਂ ਹੁੰਦੇ ਸੀ ਬਲਕਿ ਓਹਨਾ ਤੇ ਲਾਲ ਜਿਹੀ ਲਕੀਰ ਹੁੰਦੀ ਸੀ। ਤੇ ਅੱਜ ਅਸੀਂ ਚੌਗੁਣੇ ਭਾਅ ਤੇ ਲਾਲ ਚੌਲ ਖਰੀਦਕੇ ਖਾਂਦੇ ਹਾਂ।

  • @jagwindersingh9660
    @jagwindersingh9660 2 месяца назад +2

    ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ❤🎉

  • @parkashsinghkhurmi2941
    @parkashsinghkhurmi2941 Месяц назад

    ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਅਤੇ ਡਾਕਟਰ ਗੁਰਪਾਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ

  • @amanpreetkaur4096
    @amanpreetkaur4096 2 месяца назад +7

    ਬਹੁਤ ਬਹੁਤ ਧੰਨਵਾਦ ਭੈਣ ਜੀ ਇੰਨੀਂ ਵਧੀਆ ਜਾਣਕਾਰੀ ਦੇਣ ਲਈ 🙏🙏

  • @jassikaur8781
    @jassikaur8781 2 месяца назад +4

    ਵਾਹਿਗੁਰੂ ਡਾਕਟਰ ਜੋੜੀ ਨੂੰ ਚੜ੍ਹਦੀ ਕਲਾ ਲੰਮੀ ਉਮਰ ਤੰਦਰੁਸਤੀ ਬਖ਼ਸ਼ੇ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖ਼ਸ਼ੇ ਵਾਹਿਗੁਰੂ

  • @BalwinderSingh-ug2mf
    @BalwinderSingh-ug2mf 2 месяца назад +9

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਦੋਵੇਂ ਡਾਕਟਰ ਸਾਹਿਬਾਨਾਂ ਦਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ

  • @DharampalSingh-uk2ue
    @DharampalSingh-uk2ue 2 месяца назад +11

    ਡਾਕਟਰ ਸਾਹਿਬ ਡੱਬਵਾਲੀ ਤੋਂ ਅਗਲਾ ਪਿੰਡ ਪਥਰਾਲਾ ਪੰਜਾਬ ਦਾ ਪਿੰਡ ਉੱਥੋਂ ਦੇ ਕਿਸਾਨਾਂ ਦੀ ਜ਼ਮੀਨ ਭਾਰਤ ਮਾਲਾ ਸੜਕ ਵਿੱਚ ਆ ਗਈ ਉੱਥੋਂ ਦੇ ਕਿਸਾਨਾਂ ਨੂੰ ਜ਼ਮੀਨ ਦਾ ਰੇਟ ਬਹੁਤ ਘੱਟ ਮਿਲਿਆ ਸੀ ਕਿਸਾਨ ਯੂਨੀਅਨ ਨੇ ਧਰਨਾ ਲਗਾਇਆ ਜੋਂ ਤਕਰੀਬਨ 2 ਸਾਲ ਚੱਲਿਆ ਪਿੰਡ ਵੱਡਾ ਹੋਣ ਕਾਰਨ ਵਿਆਹ ਸ਼ਾਦੀਆਂ ਬਹੁਤ ਹੋਈਆਂ ਤੇ ਲੋਕ ਧਰਨੇ ਤੇ ਗੁਲਾਮ ਜ਼ਾਮਨ ਰਸਗੁੱਲੇ ਬਰਫ਼ੀ ਡੱਬੇ ਭਰਕੇ ਲੈਂ ਆਉਂਦੇ ਮਿੱਠਾ ਜ਼ਿਆਦਾ ਖਾਣ ਨਾਲ ਸ਼ੂਗਰ ਦਾ ਲੇਵਲ 400 ਪਾਰ ਕਰ ਗਿਆ ਜਦੋਂ ਟੈਸਟ ਕਰਵਾਇਆ ਤਾਂ ਇੱਕ ਵਾਰ ਘਬਰਾ ਗਿਆ ਪਰ ਨਾਲ ਦੀ ਨਾਲ ਕੰਟਰੋਲ ਕੀਤਾ ਡਾਕਟਰ ਸਾਹਿਬ ਕਹਿੰਦੇ ਪਹਿਲਾਂ ਟੀਕੇ ਲਵਾ ਕੇ ਡਾਉਣ ਕਰੋ ਤੇ ਫਿਰ ਨਿਰਵਿਘਨ ਗੋਲੀ ਖਾਣੀ ਪਵੇਗੀ ਖਾਣਾ ਖਾਂਦੇ ਸਮੇਂ ਮੈਂ ਚਾਰ ਦਿਨ ਤਾਂ ਟੀਕਾ ਲਵਾਇਆ ਤੇ ਮੁੜਕੇ ਵਰਜਸ਼ ਕੀਤੀ ਤੇ ਨਿੰਮ ਦੇ ਨਵੇਂ ਪੱਤੇ ਅਮਰੂਦ ਦੇ ਪੱਤੇ ਤੇ ਠੰਢ ਵਿੱਚ ਅੱਕਸਿੱਨ ਅਸ਼ਵਗੰਧਾ ਦੇ ਪੱਤੇ ਇੱਕ ਕੱਚਾ ਝਾੜ ਕਰੇਲਾ ਧੋ ਕੇ ਰੋਜ਼ਾਨਾ ਖਾਣ ਨਾਲ ਸ਼ੂਗਰ ਦੋ ਸਾਲ ਵਿੱਚ 165 ਵਿੱਚ ਆ ਗਿਆ ਹੁਣ ਸਾਲ ਬਾਅਦ ਟੈਸਟ ਕਰਵਾਉਣਾ ਹੈ ਕਿੰਨਾ ਆਵੇਗਾ ਤੇ ਮਿੱਠੇ ਖਾਣੇ ਸਭ ਬੰਦ ਕਰਤੇ ਫਿੱਕੀ ਚਾਹ ਪੀਂਦਾ ਹਾਂ ਖੰਡ ਬਿਲਕੁਲ ਬੰਦ ਹੈ ਹਾਂ ਜੇਕਰ ਗੁਲਾਬ ਜਾਮੁਨ ਦਿਸ ਜਾਵੇ ਤਾਂ ਫਿਰ ਰਹਿਆਂ ਨਹੀਂ ਜਾਂਦਾ ਬਹੁਤ ਕੰਟਰੋਲ ਕਰਦਾ ਹਾਂ ਹੁਣ ਮੈਂ ਹੋਟਲ ਵਿੱਚ ਚਾਹ ਪੀਣੀ ਹੀ ਬੰਦ ਕਰ ਦਿੱਤੀ ਹੋਰ ਕਿਸੇ ਤਰ੍ਹਾਂ ਦੀ ਵੀ ਦਿਵਾਈ ਨਹੀਂ ਲਈ ਇਕ ਗੋਲੀ ਵੀ ਨਹੀਂ ਲਈ।

  • @lovepreetkaur1173
    @lovepreetkaur1173 14 дней назад

    Very gud doctor

  • @rajdhaliwal5544
    @rajdhaliwal5544 2 месяца назад +5

    Thanks ਭੈਣ ਜੀ ਤੇ ਭਾਜੀ ਦਾ

  • @alhequoqcrp3205
    @alhequoqcrp3205 2 месяца назад +6

    ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ

  • @manjeetbrar7778
    @manjeetbrar7778 2 месяца назад +1

    Vary Thanks g dr.shaib

  • @DharampalSingh-uk2ue
    @DharampalSingh-uk2ue 2 месяца назад +4

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ।

  • @surinderkataria9315
    @surinderkataria9315 2 месяца назад +3

    Very much clarification about cholesterol

  • @gurcharanbhullar4518
    @gurcharanbhullar4518 2 месяца назад +1

    Nice program . Thanks a lot .

  • @SukhrajSingh-l2d
    @SukhrajSingh-l2d 2 месяца назад +2

    Madam ji virji sat shri Akal waheguru ji lambi umar bakshan

  • @nonisohi3151
    @nonisohi3151 2 месяца назад +2

    Very good information

  • @harpreetkaur-pp6uy
    @harpreetkaur-pp6uy 2 месяца назад +1

    Excellent information Dr's Sahib ji ....Stay blessed always.🙏🏻

  • @gurindergrewal5450
    @gurindergrewal5450 2 месяца назад +5

    ਆਈਸਕ੍ਰੀਮ ਘਰ ਬਹੁਤ ਹੀ ਵਧੀਆ,ਸਵਾਦ ਬਣਦੀ ਹੈ।

  • @PoonamVerma-qb6li
    @PoonamVerma-qb6li 14 дней назад

    Ap bhut achchia ho bless

  • @harcharansingh-vq3ok
    @harcharansingh-vq3ok 2 месяца назад +4

    ਬਹੁਤ ਵਧੀਆ ਜੀ

  • @harkomalkaur2050
    @harkomalkaur2050 2 месяца назад +1

    Dr. Sahiba thank you so much 🎉🎉❤❤

  • @nkhabra1616
    @nkhabra1616 2 месяца назад +1

    Very nice program ❤❤❤

  • @FitWithRaj-o5w
    @FitWithRaj-o5w 2 месяца назад

    Very knowledgeable video 😊

  • @HarpreetKaur-en8tt
    @HarpreetKaur-en8tt 2 месяца назад +1

    U r doing great job for the welfare of the society Ur information is valuable n incredible God bless u both always

  • @parmjitkaur1255
    @parmjitkaur1255 2 месяца назад +6

    Good morning Dr sahib and Sat Shree akal ji.Valuable information about cholesterol thank you so much.Yes Dr Sahib I am from USA i also reverse my diabetes and cholesterol with change my diet and lifestyle walk and exercise .Right now no medication

    • @drharshinder
      @drharshinder  2 месяца назад

      Great

    • @sarbjitdhillon9160
      @sarbjitdhillon9160 2 месяца назад

      SSA ji,,Please apnii sari day routine te khaan dee routine bare dasnna

    • @parmjitkaur1255
      @parmjitkaur1255 2 месяца назад

      SSA ji yes sure
      1. I do exercise 40 minutes at least 6 days a week
      2 Walk daily 45 minutes morning and 30 minutes evening
      3 No milk,No wheat No rice no potato no bread pasta noodles no sugar
      Morning time black tea without sugar without milk boiled eggs sometime Basan chills
      10am mixed fruit. 12 o’clock lunch 2 rotties cocked vegetables low fat yogurt or lassi whatever
      Instead wheat flour i use raggi kodhra sawank barley bajra or soybean atta . I never mix atta use one by one
      I finish dinner 5:30 evening some salad and vegetables and some time take 1 portion salman that it

    • @parmjitkaur1255
      @parmjitkaur1255 2 месяца назад

      Yes some time take quinoa pulao and kodhra pulao with green beans or other vegetables which you like

  • @JasbirSingh-iq1ev
    @JasbirSingh-iq1ev 2 месяца назад +1

    ਡਾਕਟਰ ਜੋੜੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ❤

  • @kulwinderkaur4586
    @kulwinderkaur4586 2 месяца назад

    Very nice 👍 information Thanks ji

  • @narinderbhaperjhabelwali5253
    @narinderbhaperjhabelwali5253 2 месяца назад +4

    ਭੈਣ ਜੀ ਅਤੇ ਜੀਜਾ ਜੀ ਸਤਿ ਸ਼੍ਰੀ ਆਕਾਲ
    ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ

  • @naranjansingh8808
    @naranjansingh8808 2 месяца назад +2

    ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ,, ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕਰ ਰਹੇ ਹੋ ਜੀ ਬਹੁਤ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @BalwinderKaur-um8is
    @BalwinderKaur-um8is 2 месяца назад +1

    Very Very precious knowledgeable ❤❤

  • @PravindersinghBoora-w3u
    @PravindersinghBoora-w3u 2 месяца назад +1

    ... डॉक्टर साहब जानकारी के लिए आपका बहुत धन्यवाद हम पंजाबी बूंदी से बोल रहे हैं टोटल सब जानकारी के लिए आपको बहुत धन्यवाद हम

  • @triptakumari6204
    @triptakumari6204 2 месяца назад +1

    Thanks for the useful information ❤

  • @InderjeetKaur-m5c
    @InderjeetKaur-m5c 2 месяца назад

    ❤️❤️bhot wadia lga Very nice video Mam &sir 🙏🏻🙏🏻

  • @harnekmalhans7783
    @harnekmalhans7783 2 месяца назад +1

    Sat Sri Akal Dr Harshinder Kaur Dr Gurpal Singhji

  • @SukhveerKaur-q1t
    @SukhveerKaur-q1t 2 месяца назад +4

    ਸ਼ੁਕਰ ਆ ਵਾਹਿਗੁਰੂ ਦਾ❤

  • @rajmanohar6670
    @rajmanohar6670 2 месяца назад

    thank u so much❤

  • @jollysaxena1
    @jollysaxena1 2 месяца назад

    I had heart attack in 2019 in Melbourne. Today I am in Mohali. Goat meat is red meat but it is leaner as goats eat upper branches of plants and is a very active animal as compared to lamb and beef/pork. I started avoiding chicken.
    Great info Doctors.
    I learnt and play volleyball regularly since 2022 and am 65+, 65 kgs at 5-7".
    However, since my angioplasty i am facing constipation despite that I cook myself and use best healthy ingredients avoiding fine and processed foods. Knowledge from many dietitians and doctors has been gathered and used but this timely regulation of bowels is not happening. Maybe it's more if psychological
    You know me, as we met in Elante Mall in 2022.
    Manmohan Singh Saxena

  • @harbhajansinghmann7712
    @harbhajansinghmann7712 2 месяца назад +1

    Thank you ji very good job ji 🙏🙏

  • @nachhattarsingh4890
    @nachhattarsingh4890 2 месяца назад +1

    Sat shri akal ji dr shaib good jankari thanks good morning ji

  • @jasbirsingh233
    @jasbirsingh233 2 месяца назад +1

    Thanks ji for all good information

  • @narinderbhaperjhabelwali5253
    @narinderbhaperjhabelwali5253 2 месяца назад +5

    ਭੈਣ ਜੀ ਸਰਕਾਰ ਨੇ ਦੋ ਤੁਹਾਡੇ ਨਾਲ ਪੰਗਾ ਲਿਆ ਹੈ ਅਸੀਂ ਤੁਹਾਡੇ ਨਾਲ ਹਾਂ
    ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ

  • @jashansingh9933
    @jashansingh9933 2 месяца назад +3

    V v nice video g

  • @RavinderKaur-lj1wq
    @RavinderKaur-lj1wq Месяц назад

    ssa didi ji

  • @vishavjeetsingh908
    @vishavjeetsingh908 2 месяца назад +1

    Bouht bouht dhanwad ji

  • @pirthipalbhinder61
    @pirthipalbhinder61 2 месяца назад +1

    Good morning both of you Doctors.very informative vedio ji

  • @anilkalra9400
    @anilkalra9400 2 месяца назад +2

    प्रणाम जी - सुप्रभात प्राध्यापिका सुश्री डा. हरशिंदर जी एवं प्राध्यापक डा. स. गुरपाल सिंह जी।।

  • @xizedd
    @xizedd 2 месяца назад +1

    Waheguru ji ka Khalsa waheguru ji ki fateh ji

  • @GurinderSingh-vb4ux
    @GurinderSingh-vb4ux Месяц назад

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਅਸੀਂ ਘਰ ਵਿੱਚ ਜਿਹੜਾ ਦੁੱਧ ਵਰਤਦੇ ਹਾਂ ਉਹ ਮਲਾਈ ਲਾ ਕੇ ਵਰਤਦੇ ਹਾਂ ਪੀਣ ਵਾਲੇ ਰਾਤ ਨੂੰ ਅਸੀਂ ਘਰ ਦੀ ਹਲਦੀ ਔਰਗੈਨਿਕ ਬਣਾਈ ਹੋਈ ਹੈ ਉਸ ਦੀ ਕੱਦੂਕਸ ਕਰਕੇ ਅਸੀਂ ਦੁੱਧ ਵਿੱਚ ਕਾੜ ਕੇ ਪੀਨੇ ਹਾਂ ਨਾਲ ਗੁੜ ਖਾਂਦੇ ਹਾਂ ਬਿਲਕੁਲ ਸਹੀ ਹੈ ਨਾ ਕੋਈ ਨੁਕਸਾਨ ਤੇ ਨਹੀਂ ਹੋਏਗਾ ਸਰੀਰ ਦਾ

  • @Ramn439
    @Ramn439 2 месяца назад

    Ssa dr shabh ji bhot yadiy jankari de ray ho thanks

  • @harpaldhaliwal8044
    @harpaldhaliwal8044 2 месяца назад +1

    D R sahib ji 🙏

  • @BalkarSingh-ko2qy
    @BalkarSingh-ko2qy 2 месяца назад +1

    ਸਤਿਕਾਰ ਯੋਗ ਪ੍ਰਫੈਸਰ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਤੇ ਪ੍ਰਫੈਸਰ ਡਾਕਟਰ ਗੁਰਪਾਲ ਸਿੰਘ ਜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ

  • @Jackjay-y9c
    @Jackjay-y9c 2 месяца назад +2

    JAGAT. SISTER SAT SRI AKAAL

  • @ashokwadhwa190
    @ashokwadhwa190 2 месяца назад

    Mam nd Sir ji , Plz video for use of Airfrier

  • @AvtarSingh-t7l
    @AvtarSingh-t7l 2 месяца назад

    Dr Sahib Mere Heart District Dharkan 55to60Parcent Hai Per Mera BP High Hunda Hai

  • @HarbansSingh-wj1jf
    @HarbansSingh-wj1jf 2 месяца назад +1

    Good information

  • @ManjitKaur-dj1jj
    @ManjitKaur-dj1jj 2 месяца назад +1

    Sat shri akal ji from Canada

  • @RinkuMaan-k2f
    @RinkuMaan-k2f 2 месяца назад

    Good 👍

  • @harnekmalhans7783
    @harnekmalhans7783 2 месяца назад +2

    The reversal diseases greatest things

  • @chimanlal-k2f
    @chimanlal-k2f 2 месяца назад +1

    Sister ji we all family in Canada siten you and fallow your advise .

  • @paramjitkaur8122
    @paramjitkaur8122 2 месяца назад +2

    Sat shri akal ji

  • @awnishkumar5067
    @awnishkumar5067 2 месяца назад +1

    Ram Ram ji❤❤

  • @rajwinderkaloty
    @rajwinderkaloty 2 месяца назад

    Thanks so much, daal de pani bare v dasna, plz

  • @cheematubewells9028
    @cheematubewells9028 2 месяца назад

    Thanks for Good knowledge je

  • @gurinderkaur5637
    @gurinderkaur5637 2 месяца назад +1

    ਬਹੁਤ ਵਧੀਆ ❤❤

  • @SukhbirKaur-zj5gp
    @SukhbirKaur-zj5gp 2 месяца назад

    thanks for good information gbu di

  • @rupykaur-w6h
    @rupykaur-w6h 2 месяца назад

    dr sahib g tuhadia video baut nice a...tuse autisim bare video banuge kive thek ho sakda From uk

    • @drharshinder
      @drharshinder  2 месяца назад

      Already 2 videos uploaded on autism

  • @ShamsherSingh-ex3bh
    @ShamsherSingh-ex3bh 2 месяца назад

    Very nice Dr sahib

  • @sonynav_5050
    @sonynav_5050 2 месяца назад +1

    Mustrad oil cooking lai jaroor dasso ji

  • @TejbirSingh-gn5pv
    @TejbirSingh-gn5pv 2 месяца назад

    Dr Shaib SSa ji

  • @GurvinderMalhi-o9g
    @GurvinderMalhi-o9g 2 месяца назад +2

    Please tell food good for acid reflux and bad food for acid reflux

    • @drharshinder
      @drharshinder  2 месяца назад

      Please subscribe my RUclips channel link and watch already uploaded video

  • @DsV-gf3df
    @DsV-gf3df 2 месяца назад +1

    Mam 40 sal purane fits thk krn lai dseo g pgi to dwai chaldi a g

    • @drharshinder
      @drharshinder  2 месяца назад

      This channel is about research and healthy living. For treatment visit doctor. No online treatment please

  • @GurbinderKaur-y7t
    @GurbinderKaur-y7t 2 месяца назад

    Good morning dr mam nd sir 🎉🎉

  • @ਬਹਾਦਰਸਿੰਘਕਾਹਨੇਕੇ

    ਡਾਕਟਰ ਸਾਹਿਬ ਜੀ ਤਹੁਡਾ ਬਿਚਾਰ ਅਸੀਂ ਹਰ ਰੋਜ਼ ਸੁਣਦੇ ਹਾਂ ਜੀ ਸਾਨੂੰ ਥੋੜਾ ਥੋੜਾ ਦਵਾਈਆਂ ਵੀ ਦੱਸਿਆ ਜਾਵੇ ਜੀ

  • @Sweety-rs2uz
    @Sweety-rs2uz 2 месяца назад +1

    assi vi start,,,, to tuhanu Sare video da wait

  • @rajnirajni8395
    @rajnirajni8395 2 месяца назад

    Mam beti bahut patli hai kuchh fat gain bare dasso ji🎉🎉🎉

  • @kahansingh2348
    @kahansingh2348 2 месяца назад

    Thanks ji 🎉

  • @satvirkaur5731
    @satvirkaur5731 2 месяца назад +1

    ਸਤਿ ਸ੍ਰੀ ਅਕਾਲ dr. ਸਾਹਿਬ ਜੀ ਤੁਹਾਡੀ information ਬਹੁਤ ਵਧੀਆ ਹੁੰਦੀ ਹੈ ਜੀ... ਕਿਰਪਾ ਕਰਕੇ tariggar thumb di vidio v ਬਣਾਉ ਤੇ ਇਲਾਜ ਵੀ ਦੱਸੋ ਜੀ ਧੰਨਵਾਦ ਜੀ...

    • @drharshinder
      @drharshinder  2 месяца назад

      Don’t understand what you want

    • @satvirkaur5731
      @satvirkaur5731 2 месяца назад

      Trigger thumb ਮਤਲਬ ਹੱਥ ਦਾ ਅੰਗੂਠਾ ਮੋੜਣ ਤੇ ਕੱਟਕ ਦੀ ਆਵਾਜ਼ ਆਉਂਦੀ ਹੈ ਤੇ ਅਟਕ ਜਾਂਦਾ ਹੈ ਸਿੱਧਾ ਕਰਨ ਤੇ ਦਰਦ ਬਹੁਤ ਹੁੰਦੀ ਹੈ....

  • @baljindersingh-sf8gb
    @baljindersingh-sf8gb 2 месяца назад +1

    Sat shri akal ji cisf Delhi

  • @Preet45266
    @Preet45266 2 месяца назад

    Sat shree akal mam and sir ji ❤❤❤❤❤❤❤❤❤❤❤❤

  • @luckylotus7174
    @luckylotus7174 2 месяца назад

    Kade tuci sharsho oil nu changa dasde ho kade kise video ch mara ki karn hai madam sir g please reply ch dasna g

  • @parkashsinghkhurmi2941
    @parkashsinghkhurmi2941 Месяц назад

    ਡਾਕਟਰ ਗੁਰਪਾਲ ਸਿੰਘ ਜੀ ਦੇਸੀ ਅਤੇ ਫਾਰਮੀ ਆਂਡੇ ਕੀ ਫਰਕ ਹੈ

  • @kahlonji-lz2oz
    @kahlonji-lz2oz 2 месяца назад +1

    Castrol di dwai khan nal parhej karan nal je normal ho jave ,ki eh dobara v ho sakta he ji dawai shad sakte aa plz dasyo

    • @drharshinder
      @drharshinder  2 месяца назад

      Watch next video already uploaded

  • @GurvinderMalhi-o9g
    @GurvinderMalhi-o9g 2 месяца назад +1

    Please upload video for acid reflux

    • @drharshinder
      @drharshinder  2 месяца назад

      Can’t repeat. Already uploaded

  • @balbirmukerianballi9099
    @balbirmukerianballi9099 2 месяца назад +2

    ਸਾਨੂੰ ਘਰ ਵਿੱਚ ਪੁਜਾਰੀਆਂ ਆਰਗੈਨਿਕ ਸਬਜ਼ੀਆਂ ਦੀ ਵਰਤੋਂ ਕਰਨੀ ਹਰ ਤਰ੍ਹਾਂ ਲਾਹੇਬੰਦ ਹੈ।
    ਸਾਨੂੰ ਚਾਹ ਵਿੱਚ ਘੱਟ ਮਿੱਠੇ ਦੀ ਵਰਤੋਂ ਕਰਨੀ ਚਾਹੀਦੀ।
    ਐਨੀਮਲ ਫੂਡ ਘੱਟ ਤੋਂ ਘੱਟ ਕਰੀਏ।
    ਜੇ ਕਸਰਤ ਵੱਧ ਹੈ ਦਿਲ ਦੇ ਮਰੀਜ ਐਸਪ੍ਰੀਨ ਇੱਕ ਦਿਨ ਛੱਡ ਕੇ ਲੈਣ।ਮੇਰਾ ਨਿਜੀ ਤਜ਼ਰਬਾ ਹੈ।

    • @drharshinder
      @drharshinder  2 месяца назад

      Let us talk about research done on lakhs of people. God bless you

  • @gurnamsingh1835
    @gurnamsingh1835 Месяц назад +1

    Very knowledgeable video

  • @GurvinderMalhi-o9g
    @GurvinderMalhi-o9g 2 месяца назад

    Please tell food good for acid reflux and bad food for acid r

  • @SurinderKaur-i8d
    @SurinderKaur-i8d 2 месяца назад

    Mam thanku jihar roj new video nu

  • @kulwantbedi4669
    @kulwantbedi4669 2 месяца назад

    Sat Sri Akal Dr. Sahib

  • @triptakumari6204
    @triptakumari6204 2 месяца назад +1

    Hair color lay natural Tarika jarur dasso ji.

  • @jaswindersingh6776
    @jaswindersingh6776 2 месяца назад +2

    ਭੈਣ ਜੀ ਤੇ ਭਾਜੀ ਸਤਿ ਸ਼੍ਰੀ ਅਕਾਲ ਭੈਣ ਜੀ ਸਿਕਰੀ ਬਾਰੇ ਤਾਂ ਬਹੁਤ ਵਧੀਆ ਵੀਡੀਓ ਸੀ ਪਰ ਜੋ ਸਿਰ ਵਿੱਚ ਫਿਨਸੀਆਂ ਤੇ ਨਾਲ ਸਿਕਰੀ ਬਾਰੇ ਵੀ ਇਲਾਜ ਦੱਸੋ ਜੀ ਮਿਹਰਬਾਨੀ ਹੋਵੇਗੀ ਜੀ

    • @drharshinder
      @drharshinder  2 месяца назад

      Next month

    • @PargatDhillon-o2k
      @PargatDhillon-o2k 2 месяца назад

      Reply krdo plz mam mere heart beat tej ho jndi kuj nukta dsdo ECG normal c​@@drharshinder

  • @gopalgujjar7836
    @gopalgujjar7836 2 месяца назад +1

    Sat Sri Akal G