ਅਕਾਲ ਤਖ਼ਤ ਸਾਹਿਬ ਜਾਣ ਤੋਂ ਕਿਉਂ ਭੱਜ ਰਹੇ ਸੁਖਬੀਰ ? ਮੀਟਿੰਗ ‘ਚ ਵਾਅਦਾ ਕਰਕੇ ਮੁੱਕਰੇ ਸੁਖਬੀਰ ਬਾਦਲ ?

Поделиться
HTML-код
  • Опубликовано: 4 сен 2024
  • ਅਕਾਲ ਤਖ਼ਤ ਸਾਹਿਬ ਜਾਣ ਤੋਂ ਕਿਉਂ ਭੱਜ ਰਹੇ ਸੁਖਬੀਰ ?
    ਮੀਟਿੰਗ ‘ਚ ਵਾਅਦਾ ਕਰਕੇ ਮੁੱਕਰੇ ਸੁਖਬੀਰ ਬਾਦਲ ?
    ਵਡਾਲਾ ਨੇ ਦੱਸੀਆਂ ਮੀਟਿੰਗ ਅੰਦਰਲੀਆਂ ਗੱਲਾਂ
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Комментарии • 122

  • @balbirgill9961
    @balbirgill9961 Месяц назад +12

    ਜਥੇਦਾਰ ਵੱਡੇ ਵਡਾਲਾ ਸਾਹਿਬ ਦੀ ਪੰਜਾਬੀਆ ਦੇ ਦਿਲਾਂ ਵਿੱਚ ਬਹੁਤ ਇੱਜ਼ਤ ਤੇ ਪਿਆਰ ਸੀ । ਮਸੰਦ ਸੁਖਬੀਰ ਇੰਸਾਂ ਦੀ ਜਾਨ ਬੀ ਜੇ ਪੀ 'ਚ ਵਸਦੀ ਵਾ , ਇਸੇ ਕਾਰਨ ਸਿਮਰੋ ਨੇ ਆਪਣੀ ਵੋਟ ਲੋਕ ਸਭਾ ਦੇ ਸਪੀਕਰ ਦੀ ਚੋਣ ਵੇਲੇ ਸ਼ਾਇਦ ਬੀ ਜੇ ਪੀ ਨੂੰ ਪਾਈ ।

  • @BalkarSingh-dc1oq
    @BalkarSingh-dc1oq Месяц назад +24

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਣਾ

  • @harjinderbrar8013
    @harjinderbrar8013 Месяц назад +26

    ਆਕਾਲੀ ਦੱਲ ਹੀ ਸਿੱਖਾ ਦੀ ਸਭ ਤੋ ਵੱਡੀ ਦੁਸਮਣ ਪਾਰਟੀ

    • @AmarjitSingh-eq3rl
      @AmarjitSingh-eq3rl Месяц назад +2

      ਤੁਹਾਡੇ ਖਿਆਲ ਵਿਚ ਕਾਂਗਰਸ ਸਿੱਖਾਂ ਦੀ ਦੋਸਤ ਪਾਰਟੀ ਹੈ ਜਿਸਨੂੰ ਸਿੱਖ ਸੰਗਤ ਨੇ ਲੋਕ ਸਭਾ ਵਿਚ ਜੇਤੂ ਬਣਾ ਦਿੱਤਾ ਹੈ

    • @MrAshwindersingh
      @MrAshwindersingh Месяц назад

      Sahi gal badalra ne kite punjabi munde marte hun lawerence v badala. Da banda

    • @sat393
      @sat393 Месяц назад

      Badal nu lunde nu jutti feru je

  • @gurindermann7228
    @gurindermann7228 Месяц назад +11

    ਜਦੋਂ ਤੱਕ ਸੁਖਬੀਰ ਬਾਦਲ ਪ੍ਰਧਾਨ ਆ ਅਕਾਲੀ ਦਲ ਦਾ ਕੁਝ ਨਹੀਂ ਬਣਦਾ ਹੈਗਾ ਲੋਕ ਉਹਨੂੰ ਪਸੰਦ ਨਹੀਂ ਕਰਦੇ ਹੈ। ਜੇ ਇਹਨਾਂ ਨੇ ਆਪਣੀ ਪਾਰਟੀ ਦੀ ਲੀਡਰਸ਼ਿਪ ਨੂੰ ਨਾ ਚੇਜ ਕੀਤਾ ਇਹਨਾਂ ਦਾ ਮਾਇਆਵਤੀ ਵਾਲੀ ਪਾਰਟੀ ਵਰਗਾ ਹਾਲ ਹੋ ਜਾਣਾ ਆਉਣ ਵਾਲੀਆਂ ਇਲੈਕਸ਼ਨ ਵਿਚ।

  • @user-lw3wh9dc5q
    @user-lw3wh9dc5q Месяц назад +23

    ਜਲੰਧਰ ਪੱਛਮੀ ਸੀਟ ਤੋਂ ਤੱਕੜੀ ਛੱਡਕੇ ਭੱਜਣ ਵਾਲਾ ਡਰਪੋਕ ਕਾਇਰ ਬੇਅਕਲ ਹੰਕਾਰੀ ਸੁਖਬੀਰ ਬਾਦਲ ਕੁਰਸੀ ਤੇ ਮਾਇਆ ਦਾ ਭੁੱਖਾ ਹੈ ਜੀ।

  • @bhupindersinghmann5096
    @bhupindersinghmann5096 Месяц назад +24

    ਉਸ ਨੂੰ ਜਾਅਲੀ ਮੁਆਫੀ ਦਾ ਫਾਰਮੂਲਾ ਚੀਮਾ ਚੂੰਡਲੀ ਨੇ ਦਸਿਆ ਸੀ

  • @gurcharansingh9095
    @gurcharansingh9095 Месяц назад +4

    ਸੁਖਬੀਰ ਬਾਦਲ ਬਿਲਕੁਲ ਕਾਬਲ ਨਹੀਂ ਸਿੱਖ ਕੌਮ ਅਤੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਇਸ ਨੇ ਸ਼੍ਰੌਮਣੀ ਕਮੇਟੀ ਦਾ ਪੈਸਾ ਆਪਣੇ ਨਿੱਜੀ ਹਿੱਤਾਂ ਲਈ ਵਰਤੋਂ ‌ਕੀਤੀ ਪਰਮਾਤਮਾ ‌ਹਿਸਾਬ ‌ਲਵੇਗਾ

  • @bootasidhuboota5664
    @bootasidhuboota5664 Месяц назад +23

    ਬਾਦਲਾਂ ਨੇ ਸਿੱਖਾਂ ਦੇ ਨਾਲ ਬਹੁਤ ਵੱਡਾ ਧ੍ਰੋਹ ਕਮਾਇਆ

  • @amandeepsinghsingh3384
    @amandeepsinghsingh3384 Месяц назад +9

    ਆ ਸੱਬ ਸਾਸ ਬਹੁ ਵਾਲੀ ਡਰਾਮੇ ਬਾਜੀ ਹੈ ਏ ਤਾ ਗਲਤੇ ਕਰ ਮਾਫ਼ੀ ਮੰਗ ਕੇ ਦੁੱਧ ਨਾਲ ਧੋਤੇ ਹੋ ਜਾਣਗੇ,ਏਨਾ ਦਾ ਤਿਆਗ ਕਰੋ ਦੁਬਾਰਾ ਇਨਾ ਨੂੰ ਵੋਟਾਂ ਨਾ ਪਾਇਓ

  • @avtarsingh2531
    @avtarsingh2531 Месяц назад +30

    ਇਨ੍ਹਾਂ ਅਖੌਤੀ ਅਕਾਲੀਆਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਕੋਰੜਿਆਂ ਦੀ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਨੇ ਪਾਪ ਕੋਈ ਥੋੜੇ ਨਹੀਂ ਕੀਤੇ।

  • @harjinderbrar8013
    @harjinderbrar8013 Месяц назад +7

    ਆਕਾਲੀ ਦੱਲ ਪਾਰਟੀ 1966 ਜਦੋ ਨਵਾ ਪੰਜਾਬ ਹੋਦ ਆਇਆ ਲੋਕਾ ਨੂੰ ਦੱਸੇ ਪੰਜਾਬ ਲੲਈ ਕੀ ਪਰਾਪਤੀ ਕੀਤੀ

    • @jashpalsingh1875
      @jashpalsingh1875 Месяц назад +2

      ਸਿਰਫ ਨਾਗਪੁਰ ਨਾਲ ਯਾਰੀ

  • @jatindersandhu8433
    @jatindersandhu8433 Месяц назад +3

    ਬਾਦਲਾਂ ਨੇ ਪਾਰਟੀ ਦਾ ਬੇੜਾ ਗਰਕ ਕਰ ਦਿੱਤਾ ਹੁਣ ਲੋਕ ਇਹਨਾਂ ਤੋਂ ਪਾਰਟੀ ਤੇ ਕੀਤਾ ਕਬਜ਼ਾ ਛੁਡਾਉਣਗੇ

  • @theMaloutenvironment
    @theMaloutenvironment Месяц назад +7

    ਹੁਣ ਜਾਣਗੇ ਜਦੋਂ ਸਿੰਘ ਸਾਹਿਬ ਨੇ ਹੁਕਮ ਕੀਤਾ ਹੈ

  • @prabhsharanmutneja3318
    @prabhsharanmutneja3318 Месяц назад +3

    Gurpartap singh wadala very good person ....

  • @harjinderbrar8013
    @harjinderbrar8013 Месяц назад +19

    ਬਾਦਲ ਕਾਲੀ ਦਲ ਜੋ ਮਰਜੀ ਡਰਾਮਾ ਕਰੀ ਜਾਣ,ਲੋਕਾ ਨੇ ਨਹੀ ਮਾਫ ਕਰਨਾ

    • @AmarjitSingh-eq3rl
      @AmarjitSingh-eq3rl Месяц назад

      ਤੂੜੀ ਫ਼ਿਕਰ ਨਾ ਕਰੋ

    • @sat393
      @sat393 Месяц назад +1

      Tu ve feker na kar

  • @swarnsingh7238
    @swarnsingh7238 Месяц назад +3

    ਪੰਜਾਬ ਨੇ ਪਹਿਲਾਂ ਹੀ ਪਾਰਟੀ ਨੂੰ ਰੱਦ ਕਰ ਦਿੱਤਾ ਹੈ, ਵਡਾਲਾ ਜੀ ਤੁਸੀਂ ਵੀ ਸਪਸ਼ਟ ਨਹੀਂ ਹੋ ਆਪਣੇ ਆਸ਼ਿਆਂ ਪ੍ਰਤੀ ।

  • @paramjitmomi8051
    @paramjitmomi8051 Месяц назад +1

    ਇਰ ਸਾਰੇ ਮਸੰਦ ਨੇ,ਇਹਨਾ਼ਂ ਤੇ ਕਿਸੇ ਨੇ ਵਿਸ਼ਵਾਸ਼ ਨਹੀ ਕਰਨਾ

  • @user-kf2ff9cr1c
    @user-kf2ff9cr1c Месяц назад +1

    ਅਕਾਲੀ ਦਲ ਜਿਊਂਦਾ ਰਹਿਣਾ chahida

  • @JodhSekhon-ju5nc
    @JodhSekhon-ju5nc Месяц назад +4

    ਸੁਖਬੀਰ ਭੋਗ ਪਾਊ ਕਾਲੀ ਦਲ ਦਾ

  • @pritpalsingh8317
    @pritpalsingh8317 Месяц назад +2

    ਸਿੱਖੀ ਅਤੇ ਸਿੱਖਾਂ ਦਾ ਬੇੜਾ ਗਰਕ ਕਰਨ ਵਾਲੇ ਇਹ ਸਾਡੇ ਹੀ ਅਕਾਲੀ ਹਨ, ਸਾਡੇ ਮੈਂ ਤਾਂ ਕਿਹਾ ਕਿ ਅਕਾਲੀ ਪਾਰਟੀ ਨਾਲ ਸਾਡਾ ਸਾਰਿਆਂ ਦਾ ਸਨੇਹ ਹੈ! ਅਕਾਲੀ ਪਾਰਟੀ ਦੀ ਸਿੱਖਾਂ ਨੂੰ ਪੰਜਾਬ ਨੂੰ ਬਹੁਤ ਜਰੂਰਤ ਹੈ! ਪਰ ਇੱਕ ਪਰਵਾਰ ਦਾ ਸਾਰੇ ਪੰਥ ਤੇ ਕਬਜ਼ਾ, ਕਮੇਟੀ ਤੇ ਕਬਜ਼ਾ ਇਸ ਨੂੰ ਸਿੱਖ ਬਤਦਾਸ਼ਤ ਨਹੀਂ ਕਰਨਗੇ! ਜੇ ਸੁਖਬੀਰ ਸਿੰਘ ਬਾਦਲ ਸਹੀ ਸਿੱਖ ਬਣਕੇ ਸਿੱਖੀ ਸਿਧਾਤਾਂ ਅਨੁਸਾਰ ਮੁਆਫ਼ੀ ਮੰਗ ਪਾਰਟੀ ਰਨ ਕਰਦੇ ਐ, ਕਿਸੇ ਨੂੰ ਕੋਈ ਸਮੱਸਿਆ ਨਹੀਂ! 🙏

  • @BaljinderSingh-rq2fh
    @BaljinderSingh-rq2fh Месяц назад

    Waheguru Ji waheguru ji waheguru ji waheguru ji waheguru ji waheguru ji

    • @BaljinderSingh-rq2fh
      @BaljinderSingh-rq2fh Месяц назад

      Waheguru Ji waheguru ji waheguru ji waheguru ji waheguru ji waheguru ji

  • @pargatsingh-nf8zm
    @pargatsingh-nf8zm Месяц назад +3

    ਵੀਰ ਜੀ ਤੁਸੀਂ ਇਹਨਾਂ ਲੀਡਰਾਂ ਨੂੰ ਕੀ ਸਵਾਲ ਕਰ ਰਹੇ ਹੋ ਅਕਾਲੀ ਦਲ ਅਤੇ ਸ਼ੋਰਮਣੀ ਕਮੇਟੀ ਨੂੰ ਬਾਦਲ ਪ੍ਰਵਾਰ ਚਲਾ ਰਿਹਾ ਸੀ ਕਿਸੇ ਲੀਡਰ ਦੀ ਬੋਲਣ ਦੀ ਯੂਰਤ ਨਹੀ ਸੀ ਜੇਕਰ ਬਾਦਲ ਪਰਿਵਾਰ ਅਕਾਲੀ ਦਲ ਤੋ ਪਾਸੇ ਹੋ ਜਾਵੇ ਅਤੇ ਆਪ ਦੀ ਗਲਤੀ ਮੰਨੇ ਅਤੇ ਚੰਗੇ ਲੀਡਰ ਨਵੇ ਲੀਡਰ ਅੱਗੇ ਲਿਆਦੇ ਜਾਣ ਅਤੇ ਸ਼ੋਰਮਣੀ ਕਮੇਟੀ ਨੂੰ ਆਜ਼ਾਦ ਕੀਤਾ ਜਾਵੇ ਅਕਾਲੀ ਦਲ ਸ਼ੋਮ੍ਰਣੀ ਕਮੇਟੀ ਦੇ ਅੰਦਰ ਰਿਹ ਕੇ ਕੰਮ ਕਰੇ ਤਾ ਅਕਾਲੀ ਦਲ ਖੜਾ ਹੋ ਸਕਦਾ

  • @gianijasvirsingh
    @gianijasvirsingh Месяц назад +2

    ਪੱਤਰਕਾਰ ਸਾਹਿਬ ਜੀ ! ਤੁਸੀ ਪਿੰਡਾਂ ਵਿੱਚ ਜਾਓ ਤੇ ਲੋਕਾਂ ਦੀ ਆਵਾਜ਼ ਲੋਕਾਂ ਤੋਂ ਪੁੱਛੋ ! ਤੁਸੀ ਵਾ ਬਸ ਲੀਡਰਾਂ ਤੱਕ ਸੀਮਤ ਹੋ ! ਇਹ ਸਾਰੇ ਇੱਕ ਦੂਜੇ ਦੀਆਂ ਗਲਤੀਆਂ ਦੱਸ ਕੇ ਇਲਜ਼ਾਮ ਬਾਜ਼ੀ ਕੱਰ ਰਹੇ ਹਨ ! ਜਾਓ ਪਿੰਡਾ ਦੀਅ ਸੱਥਾ ਵਿੱਚ ਤੁਹਾਨੂੰ ਪਤਾ ਲੱਗ ਜਾਵੇਗਾ

  • @baldevsingh-bi7wz
    @baldevsingh-bi7wz Месяц назад +1

    ਮਲਾਈ ਖਾਂਣੇ ਮਜਨੂੰ॥

  • @kanwarshah3862
    @kanwarshah3862 Месяц назад +1

    Very well said jathedar g

  • @bb-vi5db
    @bb-vi5db Месяц назад +2

    ਵਡਾਲਾ ਬੇਅਦਬੀਆ ਬਾਦਲਾ ਯੋਜਨਾ ਬੰਧ ਸਿਆਸਤ ਨਾਲ ਜਾਣ ਬੁਝ ਕੇ ਕਰਾਈਆ ਗੁਰੂ ਗ੍ਰਥ ਸਹਿਬ ਨੁ ਕਿਤਾਬ ਸਮਝਦਾ ਹੈ ਇਸ ਨੁ ਗੋਲਕ ਚਾਹੀਦੀ ਹੈ ਕੋਈ ਕੁਝ ਕਰੇ ਛੇਤੀ ਕਬਜਾ ਛਡਣਾ ਸੋਖਾ ਨਹੀ ਕਰੋੜਾ ਰੂਪੈ ਰੋਜਾਨਾ ਬਾਦਲ ਦੀ ਜੇਬ ਵਿਚ ਆ ਰਿਹਾ ਜਦੋ ਸਾਰਾ ਟੱਬਰ ਅੰਨਾ ਹੋਵੇ ਗਾ ਖਤਮ ਹੋਵੇ

  • @user-sx5xj9rd3h
    @user-sx5xj9rd3h Месяц назад +2

    ਸੁਖਬੀਰ ਸਿੰਘ ਬਾਦਲ ਸਿਰਫ ਸ਼੍ਰੋ.ਅ.ਦ ਦੀ ਚੜਦੀਕਲਾ ਲਈ ਸਖਤ ਮਿਹਨਤ ਕਰ ਰਹੇ ਹਨ।ਇਹ ਅਖੌਤੀ ਪਾਰਟੀ ਤੋਂ ਬਾਂਹ ਮਰੋੜ ਕੇ ਲਗਾਤਾਰ ਲਾਭ ਲੈਂਦੇ ਰਹੇ ਹਨ।ਹਾਰਨ ਦੇ ਬਾਵਜੂਦ ਉੱਚ ਅਹੁਦੇ ਮਾਣਦੇ ਰਹੇ।ਇਸ ਬਾਗੀ ਟੋਲੇ ਚ ਬੈਠੇ ਸਾਰੇ ਵਿਦਵਾਨ ਆਪੋ-ਆਪਣੀ ਚੌਧਰ ਬਰਕਰਾਰ ਰੱਖਣ ਲਈ ਇੱਕ ਦੂਸਰੇ ਨੂੰ ਹਰਾਉਂਦੇ ਰਹੇ ਹਨ।ਇਹ ਸਭ ਕੁਝ ਖੁਦ ਭਲੀਭਾਂਤ ਜਾਣਦੇ ਹਨ।ਸ੍ਰ ਸੁਖਬੀਰ ਸਿੰਘ ਬਾਦਲ ਜੀ ਜੱਦੀ ਇੱਕ ਵੱਡੇ ਘਰਾਣੇ ਦੇ ਇਕਲੌਤੇ ਵਾਰਸ ਹਨ।ਜੇ ਉਹ ਸਿਰਫ ਖੁਦ ਲਈ ਸੋਚਦੇ ਹੋਣ ਤਾਂ ਸਭ ਕੁਝ ਛੱਡ ਕੇ ਐਸ਼ੋ-ਆਰਾਮ ਦੀ ਮਹਾਰਾਜਿਆਂ ਜਿਹੀ ਜਿੰਦਗੀ ਜੀ ਸਕਦੇ ਹਨ।ਉਹਨਾਂ ਨੂੰ ਕੀ ਲੋੜ ਹੈ ਲਗਾਤਾਰ ਧੁੱਪ ਵਿਚ ਪੰਜਾਬ ਦੀ ਗਲੀ-ਗਲੀ ਘੁੰਮਣ ਦੀ।

    • @jatindersandhu8433
      @jatindersandhu8433 Месяц назад

      ਇਸ ਸੁਖਬੀਰ ਮਹਾਰਾਜੇ ਨੇ ਮਹਾਰਾਜਿਆਂ ਵਾਂਗ ਹੀ ਪੰਥ ਦੀ ਸਿਰਮੌਰ ਪਾਰਟੀ ਸਰੋਮਣੀ ਅਕਾਲੀ ਦਲ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਇਕੱਲਾ ਆਪ ਹੀ ਮਹਾਰਾਜਾ ਬਣ ਕੇ ਪਾਰਟੀ ਦੇ ਫੈਸਲੇ ਲੈ ਰਿਹਾ ਇਹ ਸਭ ਹੁਣ ਨਹੀ ਚੱਲੇਗਾ ਪ੍ਰਧਾਨਗੀ ਤੋਂ ਹਰ ਹਾਲ ਵਿੱਚ ਉਤਾਰਿਆ ਜਾਵੇਗਾ ਅਕਾਲੀ ਵਰਕਰ ਇਸਨੂੰ ਬਿਲਕੁਲ ਨਹੀ ਚਾਹੁੰਦੇ ਵੋਟਾਂ ਵਿੱਚ ਸਭ ਕੁੱਝ ਦੇਖ ਰਹੇ ਹਾਂ ਜਮਾਨਤਾਂ ਜ਼ਬਤ ਹੋ ਰਹੀਆਂ ਹਨ

  • @gurjantmakhamakha572
    @gurjantmakhamakha572 Месяц назад +1

    ਸ਼੍ਰੋਮਣੀ ਅਕਾਲੀ ਦਲ ਮਾੜਾ ਨਹੀਂ ਪਰੰਤੂ ਜਦੋਂ ਤੋਂ ਦਲ ਦੀ ਕਮਾਨ ਬਾਦਲ ਪਰਿਵਾਰ ਦੇ ਹੱਥਾਂ ਵਿਚ ਆਈ ਹੈ ਉਦੋਂ ਤੋਂ ਇੰਨਾ ਪਾਰਟੀ ਵਿਚੋਂ ਜਥੇਦਾਰਾਂ ਵਾਲਾ ਰੁਤਬਾ ਖਤਮ ਕਰ ਦਿੱਤਾ ਤੇ ਬਾਦਲ ਪਰਿਵਾਰ ਆਪਣੀ ਜਾਇਦਾਦ ਬਣਾਉਣ ਲੱਗ ਗਿਆ ਬਾਕੀ ਪਾਰਟੀ ਦੀ ਸਾਰੀ ਲੀਡਰਸ਼ਿਪ ਨੂੰ ਏਸੇ ਚਾਟ ਤੇ ਲਾ ਦਿੱਤਾ ਤੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਇੰਨਾ ਨੇ ਲੋਕਾਂ ਨੂੰ ਸਮਝ ਲਿਆ ਬੁੱਧੂ ਵੀ ਜੰਤਾ ਨੂੰ ਕਿਹੜਾ ਸਾਡੀਆਂ ਬਣਾਈਆਂ ਜਾਇਦਾਦਾਂ ਦਾ ਪਤੈ ਇਹ ਸਾਰੇ ਕਰਪਸ਼ਨ ਤੇ ਭ੍ਰਿਸ਼ਟਾਚਾਰ ਨਾਲ ਲਿਬੜੇ ਹੋਏ ਹਨ ਇਹ ਅਕਾਲ ਤਖ਼ਤ ਸਾਹਿਬ ਤੇ ਜਾਕੇ ਵੀ ਪਾਕ ਪਵਿੱਤਰ ਨਹੀਂ ਹੁੰਦੇ ਬਾਕੀ ਪਬਲਿਕ ਤੇ ਨਿਰਭਰ ਹੈ

  • @NirmalSingh-yc5ip
    @NirmalSingh-yc5ip Месяц назад

    ਇੱਥੇ ਤਾਂ ਜੋ ਮਰਜ਼ੀ ਹੋਵੇ ਇਹ ਮਾਮਲੇ ਧੁਰ ਦੇ ਨੇ ਜੋ ਮੁਆਫ਼ੀ ਯੋਗ ਨਹੀ ਹਨ ਹੋਣਾ ਉਹ ਹੈ ਜੋ ਉਸ ਪ੍ਰਮਾਤਮਾ ਨੂੰ ਮੰਜੂਰ ਹੈ। ਅਸਲ ਮਿਆਰੀ ਸਜਾ ਵੀ ਪਾਪਾਂ ਅਨੁਸਾਰ ਉਹੀ ਦੇਵੇਗਾ ਜੋ ਵੀ ਦੋਸ਼ੀ ਹੋਵੇਗਾ, ਬਿਨ ਬੋਲਿਆਂ ਸਭ ਕੁਝ ਜਾਣਦਾ।ਭਰੋਸਾ ਰੱਖੋ।

  • @amritpalwaraich6339
    @amritpalwaraich6339 Месяц назад +1

    ਭਾਈ ਸਾਹਿਬ ਜੀ ਤੁਹਾਡੀਆਂ ਕੁਰਸੀ ਚਲੇ ਗਈ ਤਾਂ ਤੁਸੀਂ ਬੋਲੇ ਜੇ ਨਾਂ ਜਾਂਦੀਆਂ ਤੁਸੀਂ ਕੱਦੇ ਵੀ ਨਾਂ ਬੋਲਦੇ ਤੁਹਾਨੂੰ ਜਾਂਦਾ ਆਪਣੀ ਕੁਰਸੀ ਤੋਂ ਦੁਖੀ
    ਜੇ ਲੋਕ ਭੁੱਲ ਜਾਂਦੇ ਫੇਰ ਠੀਕ ਸੀ ਤੁਸੀਂ ਆਪਣੀ ਕੁਰਸੀ ਦਾਂ ਆਨੰਦ ਮਾਣ ਦੇ ਗੁਰੂ ਗ੍ਰੰਥ ਸਾਹਿਬ ਕਿਸੇ ਨੂੰ ਜਾਦ ਨਹੀਂ ਸੀ ਆਉਣ
    ਹੁਣ ਭੁੱਲ ਜਾਇਉ ਲੋਕ ਤੁਹਾਨੂੰ ਨੇੜੇ ਲਿਆਉਣ

  • @gurtarsingh422
    @gurtarsingh422 Месяц назад +1

    ਹੁਣ ਚਾਰਾ ਤੇ ਕਬਜ਼ਾ ਇਸ ਤੋਂ ਪਰ੍ਹਾਂ ਹੋਏ ਤਾਂ ਸੱਭ ਕੁਝ ਜਾਉ ਜਿਹੜੀ ਸਜ਼ਾ ਮਿਲੂ ਉਹ ਅਲੱਗ

  • @hardipsingh4234
    @hardipsingh4234 Месяц назад +3

    ਇਹ ਸਭ ਮਲਾਈ ਖਾਣ ਵਾਲੇ ਨੇ, ਲੋਕ ਸਭ ਜਾਣਦੇ ਨੇ।

  • @golewaliagill4088
    @golewaliagill4088 Месяц назад

    ਤੁਹਾਡੇ ਨਾਲ ਮਰੀਆਂ ਜਮੀਰਾਂ ਵਾਲੇ ਖੱਚ ਦੱਲੇ ਘਟੀਆ ਕਿਸਮ ਦੇ ਲੋਕ ਭਾਵੇਂ ਤੁਰ ਪੈਣ ਇੱਕ ਹੱਲ਼ ਹੈ ਕਿ ਕੋਈ ਨਵਾਂ ਬੰਦਾ ਜੋ ਕਾਲੀਆਂ ਵਿੱਚ ਨਾ ਰਿਹਾ ਹੋਵੇ ਉਸ ਨੂੰ ਪ੍ਰਧਾਨ ਬਣਾਉਣ ਤਾਂ ਥੋੜੀ ਬਹੁਤ ਸੰਭਾਵਨਾ ਹੈ

  • @jagjitsingh1252
    @jagjitsingh1252 Месяц назад +3

    Sabka jathedar ranjit singh noo pardhan bnao

  • @MalkeetSingh-nj8vq
    @MalkeetSingh-nj8vq Месяц назад

    ਮੌਜੂਦਾ ਅਕਾਲੀ ਦਲ ਦੇ ਲੀਡਰਾਂ ਉਪਰ ਲੋਕਾਂ ਦਾ ਵਿਸ਼ਵਾਸ ਬਿਲਕੁਲ ਖਤਮ ਹੋ ਗਿਆ ਹੈ

  • @ArshdeepSingh-dc9zt
    @ArshdeepSingh-dc9zt Месяц назад

    Bai ji congrats De Ramandeep Sikkim ne astifa De dita se

  • @BaljitSingh-wk9wl
    @BaljitSingh-wk9wl Месяц назад

    ਇਤਿਹਾਸ ਚ ਮਮਤਾ ਬੈਨਰਜੀ ਤੇ ਚੰਦਰ ਬਾਬੂ ਨਾਇਡੂ ਦੋ ਲੀਡਰ ਆਪਣੇ ਸਟੇਟ ਦੇ ਲੋਕਾਂ ਨਾਲ ਵਫਾਦਾਰੀ ਨਿਭਾਉਣ ਮਿਸਾਲ ਪੈਦਾ ਕਰਗੇ ਉਹ ਲੋਕ ਸ਼ਰਤ ਬਿਨਾਂ ਸਮਝੋਤਾ ਨਹੀਂ ਕਰਦੇ ਦੱਖਣ ਵਾਲੇ ਰਜੀਬ ਗਾਂਧੀ ਕਤਲ ਕਾਂਡ ਵਾਲਿਆਂ ਛੜਾ ਕੇ ਲੈ ਗੇ ਅਸੀਂ ਬੰਦੀ ਸਿੰਘਾਂ ਲਈ ਕੁਝ ਨਹੀਂ ਕੀਤਾ,ਨੋਹ ਮਾਸ ਦਾ ਰਿਸ਼ਤਾ ਕੀ ਹੁੰਦਾ ਭਾਜਪਾ ਅਕਾਲੀ ਦਲ ਮੁਲ ਮੋੜਤਾ,

  • @mangatkular5941
    @mangatkular5941 Месяц назад

    ਜਦੋ ਤੱਕ ਸੁਖਬੀਰ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਫੀਲ ਅੱਗੇ ਇਕ ਨਿਮਾਣੇ ਸਿੱਖ ਦੀ ਤਰਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਪੰਜੇ ਤਖਤਾ ਦੇ ਜਥੇਦਾਰਾ ਅੱਗੇ ਪੇਸ਼ ਨ੍ਹੀ ਹੁੰਦਾ ਆਪਣੇ ਕੀਤੇ ਗੁਨਾਹ ਕਬੂਲ ਕਰਕੇ ਮਾਫੀ ਨੀ ਮੰਗਦਾ ਤਾ ਪੰਜਾਬ ਦੇ ਪਿੰਡਾ ਸਹਿਰਾ ਕਸਬਿਆ ਦੇ ਲੋਕਾ ਅਤੇ ਸਿੱਖ ਕੌਮ ਵੱਲੋ ਕਦੇ ਵੀ ਕਬੂਲ ਨੀ ਕਰਦੇ ਜੇਕਰ ਅਕਾਲੀਦਲ ਜਿੰਦਾਬਾਦ ਰੱਖਣਾ ਤਾ ਪ੍ਰਧਾਨਗੀ ਤੋ ਅਸਤੀਫ਼ਾ ਨੀ ਦਿੰਦਾ ਤਾ ਪੰਜਾਬ ਦੇ ਲੋਕ ਕਦੇ ਵੀ ਸਾਥ ਨੀ ਦੇਣਾ ਬਾਦਲ ਸਾਹਬ ਪ੍ਰਧਾਨ ਤੋ ਅਸਤੀਫਾ ਸੌਂਪਦੇਣ

  • @golewaliagill4088
    @golewaliagill4088 Месяц назад

    ਇਹ ਸਾਰੇ ਮਰੀਆਂ ਜਮੀਰਾਂ ਵਾਲੇ ਨੇ ਬਰਗਾੜੀ ਕਾਂਡ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਸੱਤ ਅੱਠ ਬੰਦੇ ਜੋ ਦੋਸ਼ੀ ਸਨ ਉਨ੍ਹਾਂ ਨੂੰ ਫੜਨ ਲਈ ਪੁਲਿਸ ਨੂੰ ਕਿਹਾ ਉਨ੍ਹਾਂ ਨੂੰ ਫੜ ਲਿਆ ਗਿਆ ਤੇ ਉਸ ਤੋਂ ਬਾਅਦ ਸੁਖਬੀਰ ਨੇ ਪੁਲਿਸ ਨੂੰ ਕਿਹਾ ਇਨ੍ਹਾਂ ਬੰਦਿਆਂ ਨੂੰ ਛੱਡ ਦਿੱਤਾ ਜਾਏ ਖ਼ਬਰਦਾਰ ਜੇ ਦੁਬਾਰਾ ਫੜੇ ਇਸ ਗੱਲ ਦਾ ਪੁਲਿਸ ਨੂੰ ਪਤਾ ਹੈ

  • @baldevsinghgill6557
    @baldevsinghgill6557 Месяц назад

    ਬਾਦਲ ਜੁੰਡਲੀ ਨੇ ਅਕਾਲੀ ਦਲ ਦਾ ਬੇਟਾ ਗ਼ਰਕ ਕੀਤਾ ਜੀ

  • @jashpalsingh1875
    @jashpalsingh1875 Месяц назад

    ਆਰਐਸਐਸ ਦੇ ਟੌਮੀ ਅਕਾਲ ਤਖ਼ਤ ਤੇ ਜਾਣ ਤੋਂ ਡਰਦੇ ਸੀ।ਕਿਉ ਇਹਨਾ ਪਿਓ ਨਾਗਪੁਰ ਵਾਲਾ ਹੁਕਮ ਦੇਵੇਗਾ ਤਾਂ ਹੀ ਜਾਵੇਗਾ ਖਾਲੀ ਦਲ

  • @HarpreetSingh-qp4hc
    @HarpreetSingh-qp4hc Месяц назад +4

    ਪੰਥਕ ਸਾਬ ਮੂਰਤੀ ਦੀ ਕਿਹੜੀ ਮਰਯਾਦਾ ਆ

    • @kanwarshah3862
      @kanwarshah3862 Месяц назад

      Oh bhaee oh taan ik show peace aa oh kehda ehdee Pooja karde aa bahut shote soch aa teree sajjna

    • @HarpreetSingh-qp4hc
      @HarpreetSingh-qp4hc Месяц назад +2

      @@kanwarshah3862 Wah sahid ਸਿੰਘਾਂ ਦੀ ਮੂਰਤੀ ਸ਼ੋਅ ਪੀਸ ਪੰਥਕ ਸਾਬ

  • @lashkarsingh5615
    @lashkarsingh5615 Месяц назад +1

    ਸ . ਗੁਰਪ੍ਰਤਾਪ ਸਿੰਘ ਵਡਾਲਾ ਬੇਦਾਗ਼ ਲੀਡਰ ਹਨ ।

  • @MohinderSingh-kj4vo
    @MohinderSingh-kj4vo Месяц назад +1

    ਹੁਣ ਵੀ ਕੁਝ ਨਹੀਂ ਵਿਗੜਿਆ। ਇਕੱਠੇ ਹੋਕੇ ਦੋਵੇਂ ਧੜੇ ਸਚੇ ਦਿਲ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾਉ।ਅਪਣੀ ਗਲਤੀ ਮੰਨ ਲੈਣਾ ਵੀ ਬਹਾਦਰੀ ਹੈ।ਗੁਰੂ ਘਰ ਵਿੱਚ ਨਿਆਣਿਆਂ ਨੂੰ ਵੀ ਮਾਣ ਮਿਲਦਾ ਹੈ।

    • @iqbalgrewal3740
      @iqbalgrewal3740 Месяц назад

      ਵੀਰ ਇਹਨਾ ਨੇ ਗਲਤੀਆਂ ਨਹੀਂ ਗੁਨਾਹ ਕੀਤੇ ਆ

  • @akhtiarsingh4554
    @akhtiarsingh4554 Месяц назад

    Unconditional help da Eho hal hona c Vde badal hi unconditional support diti c

  • @kamaljitsingh8901
    @kamaljitsingh8901 Месяц назад

    ਜੇ ਖੀਰ ਚ ਮੱਖੀਆਂ ਡਿੱਗ ਜਾਣ ਤਾਂ ਮੱਖੀਆਂ ਕੱਢ ਕੇ ਖਾ ਲਓਗੇ

  • @hakamsinghbrar6014
    @hakamsinghbrar6014 Месяц назад

    Eh sare leaders ghre baitth jaan gunah wdde aa mafi ni milni

  • @DilbagSingh-gl6yq
    @DilbagSingh-gl6yq Месяц назад

    ਇਹਨਾ ਨੂੰ ਘਰ ਵਿਚ ਦਾਖਲ ਕਰੋ ਨੌਜਵਾਨ ਵਰਗ ਲਿਆਓ ਜੀ

  • @BalwinderKaur-qu9ls
    @BalwinderKaur-qu9ls Месяц назад +1

    Mitre daa madho bhee Sukhei nalo sahi faislei lau

  • @kuljeetsingh3100
    @kuljeetsingh3100 Месяц назад

    38:27 38:30

  • @rupindersingh3769
    @rupindersingh3769 Месяц назад

    A he ho rha Punjab naal both side Punjab te sikhi nu khtm kr rha

  • @harmandhillon6768
    @harmandhillon6768 Месяц назад

    Also ask them for drugs another corruption ask them about their properties

  • @user-li9kl4bm8u
    @user-li9kl4bm8u Месяц назад +2

    Sukhbir nu ikko ghumand hai k main pardhan ha, te pardhangi ton mainu koi lah nhi sakda, baki akaal takhat de jathedar v sukhbir ne hi laye hn,

  • @tejpalsinghahluwalia6227
    @tejpalsinghahluwalia6227 Месяц назад

    2015 ਵਿੱਚ ਕਿੱਥੇ ਸੋ

  • @gurtarsingh422
    @gurtarsingh422 Месяц назад +1

    ਬਾਦਲ ਤੇ ਵਿਸ਼ਵਾਸ ਨਹੀਂ ਹਾਲੇ ਜੇਕਰ ਇਹ ਬੀ ਜੇ ਪੀ ਦੇ ਖਿਲਾਫ ਨੇ ਤਾਂ ਇਨ੍ਹਾਂ ਤੇ ਵਿਸ਼ਵਾਸ ਕੀਤਾ ਜਾ ਸਕਦਾ

  • @user-zw8og9bw2p
    @user-zw8og9bw2p Месяц назад

    ਤੁਹਾਡੇ-ਕਹੇ ਤੋ ਜਲੱਧਰ ਕਿੰਨੀਆਂ ਵੋਟਾਂ ਪਈਆਂ ਬਾਰਾਂ ਸੋ ਬੱਦਾ

  • @user-sc3pl1vo9n
    @user-sc3pl1vo9n Месяц назад

    😅😮

  • @gagandeepsingh-cv9uc
    @gagandeepsingh-cv9uc Месяц назад +1

    Yaar. Tuci. Lok. Power. Ch. Rehke. Gal. Kyu. Nahi. Kete. Hun. Kyu. Tu. Wadda. Mama. Akali. Dalda

  • @parmjitsinghpami8230
    @parmjitsinghpami8230 Месяц назад

    ਅਨਜਾਨੇ ਵਿੱਚ ਹੋੲੀਅਾ ਗੱਲਤੀਅਾ ਬਖਸਾੲੀਅਾ ਜਾਦੀਅਾ ਪਰ ਜਾਣਬੂੱਝ ਕੇ ਕੀਤੀਅਾ ਗੱਲਤੀਅਾ ਬਖਸਾੲੀਅਾ ਨਹੀ ਜਾਦੀਅਾ ਜੋ ਗੱਲਤੀਅਾ ਜਾਣਬੂੱਝ ਕੇ ਵੋਟਾ ਲੈਣ ਲੲੀ ਕੀਤੀਅਾ , ਜਿਹਨਾ ਨੂੰ ਤੂੰਸੀ ਜਾਣਦੇ ਸੀ ਕਿ ਗੱਲਤ ਕਰ ਰਹੇ ਹਾ ਜੇਕਰ ਸੁਖਵੀਰ ਬਾਦਲ ਨੇ ਪਰਧਾਗੀ ਨਾ ਛੱਡੀ ਤਾ ਦੁਵਾਰਾ ਤਿੰਨੇ ਹੋਣ ਵਾਲੀਅਾ ਸੀਟਾ ਤੇ ਜਮਾਨਤਾ ਜੱਬਤ ਹੋਣਗੀਅਾ

  • @user-qe4ee2do3e
    @user-qe4ee2do3e Месяц назад

    Jawani v aggee laa do hun sari umr tuc theka lea

  • @user-vu9qg8gq8n
    @user-vu9qg8gq8n Месяц назад

    ਇੰਨਾ ਠੱਗਾ ਦਇਆ ਗਲਾ ਵਿਚ
    ਨਾ ਆਜਾਓ ਸਿਖੋ ਇਹ ਮਸੰਦ ਨੇ
    ਮਸੰਦ ।

  • @MrAshwindersingh
    @MrAshwindersingh Месяц назад

    Puri team zimevar not just sukha

  • @pardeepkular2460
    @pardeepkular2460 Месяц назад

    ਬਾਦਲ ਪਰਵਾਰ ਗਦਾਰਾ ਦਾ ਗਦਾਰ िਨਕिਲਅਾ ਬੇੜਾ ਗਰਕ ਹੋਰ ਹੋਵੇਗਾ ਅਕਾਲੀ ਦਲ ਦਾ

  • @user-vk9et5or7p
    @user-vk9et5or7p Месяц назад +1

    Akal takht ch eni Himmat hai sanu ya sode aaka badal nu saja dau.tusi barbad karta guru da takht

  • @user-oi7of1no8i
    @user-oi7of1no8i Месяц назад

    Guru Sahib ji ta All, s no Maaf Kar Dinda Han Par Tohadi Niit Marhi aa Bagiaa no Ta Guru ji Nahi Moaaf nahi Karngaa

  • @gurmeetcheema7732
    @gurmeetcheema7732 Месяц назад

    Odo kurse da nig manday c dlay hun deendsay nay ongl dite aa hun baokday aa

  • @user-jl4gb8ib3s
    @user-jl4gb8ib3s Месяц назад +1

    🐏🥄

  • @user-oi7of1no8i
    @user-oi7of1no8i Месяц назад

    Bala ji. Bleostar to wadi strong ta nahi Kirti Fir Congress party kio won gei

  • @GurnamSingh-hc6hx
    @GurnamSingh-hc6hx Месяц назад

    Sikha.DA.Dushmanbadal.parbar

  • @bsingh2804
    @bsingh2804 Месяц назад

    Ihna saryan nu Nabha Sacourty jail bhejo

  • @bambjatt6558
    @bambjatt6558 Месяц назад

    Jallander the Chon ne das Dita .Takrhi chhad ke BSP nal gai tan votan 734 pain .BSP balia ne bhi nahi pain . Sukha ke nahi samj sakda ??????

  • @SurjitSingh-bf2bd
    @SurjitSingh-bf2bd Месяц назад

    Badel k go

  • @RAMSINGH-rt1lx
    @RAMSINGH-rt1lx Месяц назад

    Kordai maaro kaun maaroo Kehrdaa Lauoo kanoon nu Aapne hath vich

  • @EternalMelodies1
    @EternalMelodies1 Месяц назад

    Badal nu passe karo

  • @kulwantsingh9623
    @kulwantsingh9623 Месяц назад

    Tusisare।badal।de।nal।hi।ci।badbi।guru।shab।di।soda।sadh।ਬਰਗਾੜੀ,ਸਾਰੇ।ਦੋਸ਼ੀ।ਹੋ

  • @ReshamSingh-n1k
    @ReshamSingh-n1k Месяц назад

    FAKHRE.KOAM.VAPS.KARVAO

  • @LakhwinderSingh-nh3zh
    @LakhwinderSingh-nh3zh Месяц назад

    Badal bahutt gadar c. Jathedar di baejti kitte.

  • @HarpalSingh-tv9ip
    @HarpalSingh-tv9ip Месяц назад

    Eh sabh sikh virodhi ne ..maffi di sirf ikko shrrat hai...akali dal ch danda dorri chkko .daffffa ho javo

  • @harsharansinghkandhola1585
    @harsharansinghkandhola1585 Месяц назад

    Wadala sahab very good personality.

  • @kulwantsinghpannu7632
    @kulwantsinghpannu7632 Месяц назад

    Lakh lanat wadala, theek hai loki pul jan ge tusi sikh kaum da kaan kr de rho....?😊

  • @jagwantsingh8245
    @jagwantsingh8245 Месяц назад

    Bekar band a 😂😂

  • @nirmalghuman6077
    @nirmalghuman6077 Месяц назад +1

    ਵੀਡੀਓ ਦੇ ਸ਼ੁਰੂ ਚ ਹੀ ਪੌਣੇ ਛੇ ਮਿੰਟ ਦਾ ਟ੍ਰੇਲਰ
    ਕੋਈ ਸ਼ਰਮ ਹਯਾ ਹੈ ਤੈਨੂੰ ਓਏ😡😡😡😡
    ਹੁਣ ਬਾਕੀ ਪਿੱਛੇ ਰਹਿ ਕੀ ਗਿਆ?????
    ਹੁਣ ਅਸੀਂ ਆਪਣਾ ਅੱਧਾ ਘੰਟਾ ਸਮਾਂ ਖਰਾਬ ਕਿਉਂ ਕਰੀਏ?????
    ਕਿਉਂਕਿ ਹੁਣ ਤਾਂ ਓਹੀ ਕੁੱਝ ਰੀਪੀਟ ਹੀ ਹੋਣਾ ਆਂ

  • @gurmeetcheema7732
    @gurmeetcheema7732 Месяц назад

    Tuada peo jao dleo tuse he rokea c paela hun baokday rss day dlay

  • @TaraSingh-gs2qz
    @TaraSingh-gs2qz Месяц назад +1

    ਇਹ ਵੀਰ ਜੀ ਜਿੰਨੇ ਵੀ ਅਕਾਲੀ ਦਲ ਤੋਂ ਬਾਹਰ ਗਏ ਨੇ ਇਹ ਸਭ ਗਦਾਰ ਨੇ ਇਹਨਾਂ ਨੇ ਵਿੱਚ ਰਹਿ ਕੇ ਇਸ ਕੀਤੀ ਹੈ ਹੁਣ ਇਹਨਾਂ ਤੇ ਬਿਪਤਾ ਆ ਗਈ ਹੁਣ ਛੱਡ ਕੇ ਭੱਜ ਲਏ

  • @RAMSINGH-rt1lx
    @RAMSINGH-rt1lx Месяц назад

    eh sab Asal ton bhatake hoai ne eh Larddai hi mar jaangai na ehnaa da Ajj tak kujh baniaa hai na hi Aggai kujh ehna da bananaa hai Lokaan da ditaa daan khaa rahai hai jadon tak chaldaa hai chal rihaa hai SEVAA da matalab Nisvaarth Bhaav se SEVAA Eh Sab Lok Savaarth pooraa karan Lagai hoyai hai Dharm di Aard Vich

  • @DawinderSingh-eb4hm
    @DawinderSingh-eb4hm Месяц назад

    chanlan vale number na bnon akali sab drame karde ne sare ik han lokan nu pagl bnonde han badal loka votra india ch visarjan dite bhuljo pb nu

  • @lakhvindersingh9844
    @lakhvindersingh9844 Месяц назад

    Udo tan nhi baghi udo ehna kuttian de.muh vich boti c

  • @g.s.randhawa9446
    @g.s.randhawa9446 Месяц назад

    Chor pulsthane jan ton bhajda ee hunde

  • @hrpit
    @hrpit Месяц назад

    ਇਹ ਕਹਿੰਦਾ ਲੋਕ ਭੁੱਲ ਜਾਂਦੇ ਬਸ ਠੀਕ ਆ , ਰੱਬ ਤੋਂ ਅੰਬ ਲੈਣੇ ਸੀ

  • @RashpalSingh-ze3ri
    @RashpalSingh-ze3ri Месяц назад

    Eesbkuteloksaregadkhadeaajijdoeenanuburkipedisiousvelethiqsi

  • @tejpalsinghahluwalia6227
    @tejpalsinghahluwalia6227 Месяц назад

    ਇਹ ਸਭ ਵਿਖਾਵਾ ਹੈ
    ਇਹ ੲਭ ਸੁਖਬੀਰ ਦੇ ਖੱਬੇ ਟੱ ਦੀ ਗੋਲੀ ਨੇ

  • @ShoibhKhan-si6wq
    @ShoibhKhan-si6wq Месяц назад

    S.Sukhvir Singh Badal Zindabad Shiromani Akali dal Badal Zindabad.Musalam bhaichara badal pariwar naal dilon khada hai

  • @jaswinder1233
    @jaswinder1233 Месяц назад +1

    वक्तो खुंझी डुमनी, गावै आल पताल,गुरू दे धिकारे लालची भेजिए। भरोसा करन दे योग नही।ऐह भी बेईमाना दी चाल अ।अपराधी दुणा निभै जो हंता मिरगाहि