ਅਕਾਲ ਤਖ਼ਤ ਸਾਹਿਬ ਨਾਲ ਚਲਾਕੀਆਂ ਕਰ ਰਿਹੈ ਸੁਖਬੀਰ ਬਾਦਲ - Malwinder Mali

Поделиться
HTML-код
  • Опубликовано: 15 сен 2024
  • ਅਕਾਲ ਤਖ਼ਤ ਸਾਹਿਬ ਨਾਲ ਚਲਾਕੀਆਂ ਕਰ ਰਿਹੈ Sukhbir Badal
    ਤੁਰੰਤ ਅਸਤੀਫ਼ਾ ਦੇਵੇ, ਤਨਖਾਹੀਆ ਪ੍ਰਧਾਨ ਨੀਂ ਹੋ ਸਕਦਾ
    Malwinder Mali ਦਾ ਬੇਬਾਕ ਵਿਸ਼ਲੇਸ਼ਣ
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Комментарии • 162

  • @jagdishsingh5341
    @jagdishsingh5341 16 дней назад +13

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਅਸੀਂ ਬਹੁਤ ਦਿਲੋਂ ਸ੍ਰੀ ਅਕਾਲ ਤਖਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਗੁਰੂਆਂ ਦੀ ਧਾਰਮਿਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਵਨ ਸਰੂਪ 328 ਚੋਰੀ ਵੇਚੀ ਤੇ ਬਾਦਲਾਂ ਨੂੰ ਅੱਜ ਆਪਣੀ ਕੀਤੀ ਦਾ ਫਲ ਮਿਲਿਆ ਬਾਦਲ ਟੱਬਰਾਂ ਨੂੰ ਅਸੀਂ ਧੰਨਵਾਦ ਕਰਦੇ ਹਾਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਸਾਹਿਬ

  • @Epicsports1000
    @Epicsports1000 16 дней назад +10

    ਅੱਖਰ ਚੈਨਲ ਲਈ ਦਿਲੋਂ ਇਜ਼ੱਤ ਆ । ਬਹੁਤ ਵਧੀਆ ਇਮਾਨਦਾਰ ਤੇ ਬੇਬਾਕ ਬੋਲਣ ਵਾਲੇ ਪੱਤਰਕਾਰ ਨੇ । ਇਹੀ ਆ ਜਿਹੜੇ ਸਰਕਾਰ ਨੂੰ ਤੇ ਬਾਕੀ ਪੰਜਾਬ ਦੀਆ ਪਾਰਟੀਆ ਨੂੰ ਸਹੀ ਢੰਗ ਨਾਲ ਸਵਾਲ ਕਰਦੇ ਨੇ ।✍️✍️✍️🙏👍

  • @pashorasingh3251
    @pashorasingh3251 16 дней назад +12

    ਬਿਲਕੁੱਲ ਸਹੀ ਮਾਲੀ ਸਾਹਿਬ ਜੀ

  • @MOR.BHULLAR-PB05
    @MOR.BHULLAR-PB05 16 дней назад +19

    ਇਸ ਟੱਬਰ ਨੂੰ ਖਤਮ ਕਰਤਾ ਵਾਹਿਗੁਰੂ ਜੀ ਨੇ ਇਸ ਟੱਬਰ ਨੇ ਹਜ਼ਾਰਾਂ ਨੌਜਵਾਨਾਂ ਨੂੰ ਨਜਾਇਜ਼ ਪਰਚਿਆਂ ਵਿੱਚ ਫਸਾਇਆ ਜੇਲਾਂ ਵਿੱਚ ਰੋਲਿਆ ਉਹਨਾਂ ਦੀਆਂ ਜੇਲ੍ਹਾਂ ਵਿੱਚ ਬੈਠਿਆ ਦੀਆਂ ਅਰਦਾਸਾਂ ਵੀ ਵਾਹਿਗੁਰੂ ਜੀ ਨੇ ਪੂਰੀਆਂ ਕਰ ਦਿੱਤੀਆਂ

  • @npsbrar560
    @npsbrar560 16 дней назад +25

    ਕੀ 2007 ਤੋਂ 2017 ਤੱਕ ਦੇ ਜਥੇਦਾਰਾਂ ਨੇ ਅੱਖਾਂ ਬੰਦ ਰੱਖੀਆਂ? ਹੁਣ ਦੇ ਜਥੇਦਾਰਾਂ ਨੂੰ ਇਸ ਬਾਰੇ ਸੰਗਤਾਂ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ ਅਤੇ ਉਨ੍ਹਾਂ ਤੇ ਵੀ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

    • @adv.madanlal13
      @adv.madanlal13 16 дней назад +2

      Yes , role n status of Akal Takhat should be totally explained.....all those serious misdeeds should have been noticed at the time of occurance ji...Waheguru....

    • @ajaibsingh3873
      @ajaibsingh3873 15 дней назад +2

      ਇਹ ਸਾਰਾ ਡਰਾਮਾ ਤਾਂ ਹਾਰਨ ਕਰਕੇ ਹੋ ਰਿਹਾ ਹੈ, ਅਗਰ ਅੱਜ ਸਰਕਾਰ ਹੁੰਦੀ ਇਹਨਾਂ ਦੀ ਤਾਂ ਫਿਰ ਕੋਈ ਨਹੀਂ ਸੀ ਪੁੱਛਦਾ ਜਥੇਦਾਰਾਂ ਨੂੰ। ਇਹ ਤਾਂ ਹਾਰਨ ਕਰਕੇ ਸਭ ਕੁਝ ਕਰਨਾ ਪੈ ਰਿਹੈ।

  • @gurmeetkaur9993
    @gurmeetkaur9993 16 дней назад +11

    ਬਿਲਕੁਲ ਸਹੀ

  • @narinderpalsingh5349
    @narinderpalsingh5349 16 дней назад +43

    ਸੁਖਬੀਰ ਬਾਦਲ ਨੂੰ ਕੌਮ ਕਦੇ ਵੀ ਮੁਆਫ ਨਹੀਂ ਕਰੇਗੀ,ਇਹਨਾਂ ਦੇ ਗੁਨਾਹ ਮੁਆਫ਼ੀ ਯੋਗ ਨਹੀਂ ਹਨ 😢😢😢😢😢

  • @sikanderjitdhaliwal2078
    @sikanderjitdhaliwal2078 16 дней назад +20

    ਤਨਖਾਹੀਆ ਕਰਾਰ ਦੇ ਕੇ ਉਸ ਨੂੰ ਤਨਖਾਹ ਲਾ ਕੇ ਗੱਲ ਮੁਕਾਉਣ ਦੀ ਚਾਲ ਵੀ ਹੋ ਸਕਦੀ ਜਥੇਦਾਰਾਂ ਤੇ ਵੀ ਕੋਈ ਵਿਸ਼ਵਾਸ ਨਹੀਂ ਹੈ।

    • @tirthanandraghbirsingh9266
      @tirthanandraghbirsingh9266 12 дней назад

      @@sikanderjitdhaliwal2078 ਤੁਸੀਂ ਜਥੇਦਾਰ ਸਾਹਿਬ ਜੀ ਨੂੰ ਸਜ਼ਾ ਬਾਰੇ ਦੱਸ ਦਿਓ ਧਾਲੀਵਾਲ ਸਾਹਿਬ ਇਹ ਰੂਹਾਨੀ ਤੇ ਧਾਰਮਿਕ ਸਥਾਨ ਹੈ ਗੁਰੂ ਜੀ ਦਾ ਜੋ ਤੁਸੀਂ ਚਾਹੁੰਦੇ ਹੋ ਤਾਂ ਦੁਨੀਆਵੀ ਅਦਾਲਤ ਵਿਚ ਜਾਓ।

  • @gurtarsingh422
    @gurtarsingh422 16 дней назад +8

    ਮਾਲੀ ਸਾਬ ਇਨ੍ਹਾਂ ਨੂੰ ਸਿੱਖ ਮੰਨਣਾ ਪੰਥ ਦੀ ਤੇ ਲੋਕਾਂ ਦੀ ਬੜੀ ਗਲਤੀ ਬੇ ਸ਼ਰਮ ਲੋਕ ਹਲੇ ਵੀ ਸ਼ਰਮ ਲਾਹੀ ਇਨ੍ਹਾਂ ਦੇ ਪਿੱਛੇ ਲੱਗੇ ਨੇ ਅਕਾਲੀ ਦਲ ਦਾ ਪ੍ਰਧਾਨ ਬੀਬੀ ਖਾਲੜਾ ਜੀ ਨੂੰ ਬਣਾਉਣਾ ਚਾਹੀਦਾ

  • @baldevsingh8619
    @baldevsingh8619 16 дней назад +12

    ਮਾਲੀ ਸਾਹਿਬ ਜੀ ਸੁਖਬੀਰ ਸਿੰਘ ਬਾਦਲ ਨੂੰ ਸਖਤ ਸਜਾ ਮਿਲਣ ਉਪਰੰਤ ਹੀ ਪੰਥ ਨੂੰ ਰਾਹਤ ਮਿਲੇਗੀ ਚੰਗੇ ਪੜ੍ਹੇ ਲਿਖੇ ਗੁਰਸਿੱਖਾਂ ਨੂੰ ਅਤੇ ਬੁਧੀਜੀਵੀ ਲੋਕਾਂ ਨੂੰ ਅੱਗੇ ਆਕੇ ਕੰਮ ਦੀ ਵਾਂਗਡੋਰ ਸੰਭਾਲਣੀ ਚਾਹੀਦੀ ਹੈ ਜੀ

    • @rampalsinghdhillon3443
      @rampalsinghdhillon3443 15 дней назад +2

      Mali ji Akal takhat sab nu Kal Badal bhog pa k ardasa kar k Asal akali dal da Alan kar dena chahida waheguru jee

  • @harpsandhu37
    @harpsandhu37 16 дней назад +11

    ਸੁਖਬੀਰ ਬਾਦਲ ਨੂੰ ਪੰਥ ਵਿਚੋਂ ਛੇਕਿਆ ਜਾਵੇ II

  • @amarjitsingh4470
    @amarjitsingh4470 16 дней назад +6

    ਪੱਕੇ ਬੈਨ ਕਰੋ ਜੀ ❤ਬਾਦਲ ❤

  • @ksdhaliwal3670
    @ksdhaliwal3670 16 дней назад +6

    ਮਾਲੀ ਜੀ ਪ੍ਰਧਾਨਗੀ ਨਹੀਂ ਛੱਡੀ ਜਾਣੀ। ਕਿਉਂਕਿ ਵੱਡੇ ਬਾਦਲ ਨੇ ਪੱਕਾ ਕੀਤਾ ਹੋਇਆ ਹੈ। ਸਿੰਘ ਸਾਹਿਬ ਜੀ ਨੂੰ ਚਾਹੀਦਾ ਹੈ ਪੇਸ ਹੋਣ ਤੋਂ ਪਹਿਲਾਂ ਅਸਤੀਫਾ ਲੈਣ। ਨਹੀਂ ਸੰਗਤਾਂ ਮੁਆਫ਼ ਕਰਨ ਨਹੀਂ ਕਰਨਗੀਆਂ

  • @KalaSerron
    @KalaSerron 16 дней назад +23

    ਫਖਰੇ ਕੌਮ ਦਾ ਅਵਾੜ ਵਾਪਸ ਲੈਣ ਲੋਕੋ ਜਾਗੋ ਜਾਗੋ

  • @balwantsinghsidhu1650
    @balwantsinghsidhu1650 16 дней назад +17

    ਮਾਲੀ ਸਾਹਿਬ , ਤੁਹਾਡੀ ਹਰ ਇੱਕ ਗੱਲ ਕਰੋੜ-ਕਰੋੜ ਦੀ ਹੈ । ਪੰਜਾਬ ਦੀਆਂ ਸਾਰੀਆਂ ਪੁਲੀਟੀਕਲ ਪਾਰਟੀਆਂ , ਪੰਜਾਬ ਦੋਖੀ ਹੀ , ਰਹੀਆਂ ਹਨ ਅਤੇ ਪੰਜਾਬ ਅਤੇ ਪੰਜਾਬੀਅਤ ਦਾ ਨੁਕਸਾਨ ਹੀ ਕੀਤਾ ਹੈ । ਵਾਹਿਗੁਰੂ ਜੀ। ਸੁਮਤ ਬਖਸ਼ਣ ਜੀ ।

    • @JaspreetSingh-uo3yt
      @JaspreetSingh-uo3yt 16 дней назад +2

      Bolda kala akali dal bare Marra ehh congress bare nhi kuj bolda

  • @dhannasinghdeol1122
    @dhannasinghdeol1122 16 дней назад +14

    ਮਾਲੀ ਸਾਹਿਬ ਜੀ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਜੋ ਜੱਥੇਦਾਰ ਸਾਹਿਬ ਜੀ ਇੱਕ ਤਰ੍ਹਾਂ ਦੇ ਸਪਰੀਮ ਕੋਰਟ ਦੇ ਜੱਜ ਨੇ ਸੁੱਖੇ ਅਮਲੀ ਨੂੰ ਹੁਣ ਘਰ ਬੈਠ ਜਾਣਾ ਚਾਹੀਦਾ

  • @HarmeetKour-q9c
    @HarmeetKour-q9c 15 дней назад +6

    ਜੋ ਅਕਾਲ ਤਖ਼ਤ ਤੋਂ ਫਰਮਾਨ ਜਾਰੀ ਕਰਦੇ ਹਨ ਉਹ ਵੀ ਤਾਂ ਸੁਖਵੀਰ ਦੀ ਸੋਚ ਦੇ ਮਾਲਕ ਹਨ ਉਹ ਕਦੋਂ ਦੁੱਧ ਦੇ ਦੁਲੇਅ ਹੋਇ ਨੇ ਇਹ ਸਭ ਇਕੋ ਸੋਚ ਦੇ ਮਾਲਕ ਹਨ

  • @wahegurujiwaheguruji4306
    @wahegurujiwaheguruji4306 16 дней назад +11

    ਸੁਹਿਰਦ ਸਿੱਖਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਲਿਖਤੀ ਜਾਂ ਈ-ਮੇਲ ਕਰਕੇ ਬੇਨਤੀਆਂ ਕਰਨੀਆਂ ਜ਼ਰੂਰੀ ਹਨ ਕਿਉਂਕਿ ਇਹਨਾਂ ਦੁਸ਼ਟਾ ਨੇ ਏਨੇ ਕੁ ਵੱਡੇ-ਵੱਡੇ ਗੁਨਾਹ ਕੀਤੇ ਹਨ ਕਿ ਇੱਕਲਾ ਮੁਆਫੀ ਮੰਗਣ ਤੱਕ ਤਨਖਾਹੀਆ ਕਰਾਰ ਦੇ ਕੇ ਜਾਂ ਮੁਆਫੀ ਮੰਗਵਾ ਕੇ ਗੋਂਗਲੂਆ ਤੋਂ ਮਿੱਟੀ ਝਾੜਨ ਨਾਲ ਹੁਣ ਗੱਲ ਨਹੀਂ ਬਣਨੀ! ਇਸ ਲਈ ਇਹਨਾਂ ਨੂੰ ਪੰਥ ਵਿੱਚੋਂ ਛੇਕਣਾ ਅਤਿ ਜ਼ਰੂਰੀ ਹੈ ਤਾਂ ਜੋ ਅਗਾਂਹ ਇਤਿਹਾਸ ਵਿੱਚ ਇਹਨਾਂ ਦੁਸ਼ਟਾ ਵਾਂਗ ਕੋਈ ਹੋਰ ਆਪਣੇ ਨਿੱਜੀ ਮੁਫਾਦਾਂ ਲਈ ਬੁੱਕਲ ਦਾ ਸੱਪ ਬਣ ਕੇ ਸਿੱਖ ਕੌਮ ਦੀ ਪਿੱਠ ਵਿੱਚ ਛੁਰੇ ਮਾਰਨ ਦੀ ਜੁਰੱਅਤ ਨਾਂ ਕਰੇ!

  • @jyotigurm1406
    @jyotigurm1406 15 дней назад +5

    ਸੁਖਬੀਰ ਬਾਦਲ ਨੂੰ ਅਕਾਲ ਤਖਤ ਸਾਹਿਬ ਦੇ ਥੱੜੇ ਨਾਲ ਬੰਨਕੇ ਇਕ ਮਿਸਾਲ ਕਾਇਮ ਕੀਤੀ ਜਾਵੇ ਤਾ ਜੋ ਫੇਰ ਕੋਈ ਅਕਾਲ ਤਖਤ ਸਾਹਿਬ ਨਾਲ ਕੋਈ ਚਲਾਕੀ ਕਰਨ ਦੀ ਹਿੰਮਤ ਨਾ ਕਰ ਸਕੇ

  • @GurjinderSinghbrar-t9k
    @GurjinderSinghbrar-t9k 16 дней назад +9

    Right hi ji

  • @KalaSerron
    @KalaSerron 16 дней назад +23

    ਬਾਈ ਜੀ ਬਾਦਲ ਗ਼ਦਾਰ ਪੰਥ ਵਿਚੋਂ ਛੇਕਿਆ ਜਾਵੇ

  • @surjitsingh9284
    @surjitsingh9284 16 дней назад +22

    ਮੌਜੂਦਾ ਸਮੇ ਦੇ ਜਥੇਦਾਰ
    ਮੋਜੂਦਾ ਸਮੇ ਦੇ ਸ੍ਰੋਮਣੀ ਕਮੇਟੀ ਦੇ ਅਹੁਦੇਦਾਰ ਨੂੰ ਵੀ ਤਲਬ ਕੀਤਾ ਜਾਵੇ

  • @BhawansinghAulakh
    @BhawansinghAulakh 16 дней назад +5

    ਇਹਨੂੰ ਸਭੋ ਸਨਮਾਨਿਤ ਕਰੋ ਸਰਕਾਰੀ ਜਥੇਦਾਰ ਜੀ ਕਿਉਕਿ ਇਹਨੇ ਸਿਖਾਂ ਤੇ ਜੁਲਮ ਜਾਂਦੇ ਕੀਤੇ ਹਨ

  • @ParamjitSingh-i1h
    @ParamjitSingh-i1h 16 дней назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਦੇ ਨਾਲ ਦੇ ਜਿਹੜੇ ਚਮਚੇ ਕੱਟਦੀਆਂ ਤੇ ਉਹਨਾਂ ਨੇ ਵੀ ਨਾਲ ਸਜਾ ਦੇਣੀ ਚਾਹੀਦੀ ਸੀ ਨਾ ਜਿਹੜੇ ਸਲਾਹਕਾਰ ਸੀਗੇ ਨਾਲ ਉਹਨਾਂ ਨੂੰ ਵੀ ਨਾਲ ਦਿੰਦੇ ਦੇ ਵੀ ਉਹਨਾਂ ਦੀ ਵੀ ਸਜ਼ਾ ਦੇਣੀ ਚਾਹੀਦੀ

  • @KalaSerron
    @KalaSerron 16 дней назад +15

    ਲੱਖ ਪਰਸੈਟ ਸਹੀ ਗੱਲ ਹੈ ਮਾਲੀ ਜੀ ਦੀ ਲਵ ਯੂ

  • @BhupinderSingh-pr5yc
    @BhupinderSingh-pr5yc 16 дней назад +10

    ਪੜਿਆ ਲਿਖਿਆ ਵਰਗ ਤੁਹਾਡੇ ਨਾਲ ਹੈ

    • @gharg2309
      @gharg2309 15 дней назад +2

      ਸੁਖਬੀਰ ਸਿੰਘ ਬਾਦਲ ਨੂੰ ਉਹ ਸਜ਼ਾ ਮਿਲਣੀ ਚਾਹੀਦੀ ਹੈ ਜੋ ਇੱਕ ਮਿਸਾਲ ਹੋਵੇ ਤਾਂ ਕਿ ਕੋਈ ਵੀ ਸਿੱਖ ਕੁਤਾਹੀ ਕਰਨ ਦੀ ਸੋਚ ਵੀ ਨਾ ਸਕੇ। ਸੁਖਬੀਰ ਸਿੰਘ ਬਾਦਲ ਨੂੰ ਭੀ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਆਪਣੇ ਅਹੁਦੇ ਤੋਂ ਖ਼ੁਦ ਅਸਤੀਫਾ ਦੇ ਦੇਣਾ ਚਾਹੀਦਾ ਹੈ, ਬਾਦਲ ਪਰਿਵਾਰ ਦੀਆਂ ਭਾਵਨਾਵਾਂ ਅਤੇ ਪਾਰਟੀ ਦੀਆਂ ਭਾਵਨਾਵਾਂ ਨੂੰ ਬਹੁਤ ਛੋਟੀ ਗੱਲ ਹੈ।

  • @KalaSerron
    @KalaSerron 16 дней назад +24

    ਬਾਦਲ ਕੰਜਰ ਪੰਥ ਵਿਚੋਂ ਛੇਕਿਆ ਜਾਵੇ ਪਰ

  • @ArshdeepSingh-oh4qk
    @ArshdeepSingh-oh4qk 16 дней назад +17

    ਓਸ ਸਮੇਂ ਦੇ ਜਥੇਦਾਰਾਂ ਨੂੰ ਵੀ ਤਲਬ ਕਰੋ

  • @JasvirSingh-v8c
    @JasvirSingh-v8c 15 дней назад +5

    ਚੰਦੂ। ਵਿਰਸੁ ਜਗੀਰੋ। ਆਦਿ। ਪਾਰਟੀ। ਸੁੱਖਾ। ਸਾਰਿਆ। ਨੂੰ। ਅਕਾਲੀ। ਦਲ। ਤੋਂ। ਦੂਰ। ਕਰ। ਦੇਣਾ। ਚਾਹੀਦਾ। ਸਿਰਸਾ। ਸਾਬ੍ਹ। ਨੂੰ। ਸੁਣੋ। ਕਿਤਾਬਾਂ। ਕੀਨੀਆ। ਗ਼ਲਤ। ਲਿਖਿਆ। ਜਗੀਰੋ। ਦੇ। ਟਾਈਮ

  • @KulwantSingh-fu4bg
    @KulwantSingh-fu4bg 16 дней назад +6

    ਇਹਨਾਂ ਦੇ ਗਠਜੋੜ ਨੂੰ ਪੰਜਾਬ ਦੇ ਲੋਕ ਹੀ ਤੋਡ਼ਨਗੇ। ਜੋ ਗੁਰੂ ਦਾ ਸੱਚਾ ਸਿੱਖ ਹੁੰਦਾ ਤਾਂ ਇਤਨਾ ਨਹੀਂ ਕਹਾਉੱਦਾ ਫੱਟ ਅਸਤੀਫਾ ਦੇ ਦੇਂਦਾ। ਇਹ ਬੇਸਰਮਦਗੀ ਦੀ ਹੱਦ ਪਾਰ ਕਰ ਗਿਆ ਬਾਦਲ।

  • @bakhtawarsinghdhaliwal5011
    @bakhtawarsinghdhaliwal5011 16 дней назад +9

    ਮਾਲੀ ਸਾਹਿਬ ਸੁਖਬੀਰ ਬਾਦਲ ਆਪਣੀ ਹਾਰ ਨੂੰ ਕਬੂਲਣ ਦੀ ਜਗ੍ਹਾ ਲੋਕਾਂ ਨੂੰ ਕਹੀ ਜਾ ਰਿਹਾ ਤੁਸੀਂ ਗਲਤੀ ਕਰਦੇ ਹੋ ਸਾਨੂੰ ਵੋਟਾਂ ਨਾ ਪਾਕੇ।

  • @user-mn2fc5gb8g
    @user-mn2fc5gb8g 16 дней назад +6

    Right

  • @GURPINDERSINGHDHILLON.GURPINDE
    @GURPINDERSINGHDHILLON.GURPINDE 16 дней назад +6

    ਇਹ ਜੋ ਮਰਜੀ ਕਰ ਲੈਣ, ਪਰ, ਲੱਗਦਾ ਨਹੀਂ ਕੁੱਝ ਸੁਧਾਰ ਆਵੇਗਾ,

  • @Antarsingh2007
    @Antarsingh2007 15 дней назад +2

    ਬਿਲਕੁਲ ਸਹੀ ਗੱਲ ਕਰ ਰਹੇ ਹਨ ਮਾਲੀ ਸਾਹਿਬ

  • @HarpreetSingh-hg3lv
    @HarpreetSingh-hg3lv 16 дней назад +12

    ਸੁਖਬੀਰ ਬਾਦਲ ਜੁੰਡਲੀ ਦੇ ਗੁਨਾਹ ਨਾ ਬਖਸ਼ਣ ਯੋਗ ।

  • @kuldeepnarula7314
    @kuldeepnarula7314 16 дней назад +3

    Bilkul. Sahi. Gal. Hai. Bha. Ji. Di

  • @lakhvirsingh8852
    @lakhvirsingh8852 16 дней назад +7

    ਵੀਰ ਜੀ ਸੁਖਬੀਰ ਸਿੰਘ ਬਾਦਲ ਨੇ ਗ਼ਲਤੀ ਨਹੀਂ ਕੀਤੀ 5 ਜਥੇਦਾਰਾਂ ਨੇ ਕਿਹਾ ਕੇ ਗੁਨਾਹ ਕੀਤੇ ਨੇ ਗੁਨਾਹ ਦੀ ਮਾਫੀ ਨਹੀਂ ਸਜ਼ਾ ਮਿਲੇਗੀ

  • @gurcharansinghgill8521
    @gurcharansinghgill8521 15 дней назад +4

    ਸੁਖਬੀਰ ਬਾਦਲ ਦੋਸ਼ੀ ਹੈ ਜੱਗ ਜ਼ਾਹਰ ਹੋ ਗਿਆ ਹੈ ਪਰ ਸਿੱਖ ਕੌਮ ਵਿੱਚ ਆਪਣੇ ਆਪ ਨੂੰ ਸਿੱਖ ਕੌਮ ਦੇ ਆਗੂ ਕਹਾਉਣ ਵਾਲੇ ਸਿੱਖੀ ਦੇ ਭੇਸ ਵਿੱਚ ਬਹੁਤ ਜ਼ਿਆਦਾ ਬੁੱਕਲ ਦੇ ਸੱਪ ਬੈਠੇ ਹਨ ਸਿੱਖ ਕੌਮ ਨੂੰ ਉਨ੍ਹਾਂ ਦੀ ਵੀ ਪਹਿਚਾਣ ਕਰਨੀ ਚਾਹੀਦੀ ਹੈ

  • @GurmailSingh-qf7ni
    @GurmailSingh-qf7ni 15 дней назад +3

    ਬਾਈ ਜੀ ਇਹਨਾਂ ਬਹਿਰੂਪੀਏ ਸਿੱਖਾਂ ਦੇ ਭੇਸ ਹਿਟਲਰ ਅਬਦਾਲੀ ਬਾਦਲ ਗ਼ਦਾਰ ਮੱਜਠੀਏ ਤੇ ਅਲੀ ਬਾਬਾ ਚਾਲੀ ਚੋਰਾਂ ਨੂੰ ਸਿੱਖੀ ਵਿੱਚੋਂ ਖ਼ਾਰਜ ਕੀਤਾ ਜਾਵੇ ਇਹਨਾਂ ਬਹਿਰੂਪੀਏ ਸਿੱਖਾਂ ਨੂੰ ਹੁਣ ਹੋਰ ਕੋਈ ਰਾਹ ਨਹੀਂ ਦਿਸਦਾ ਕਰਕੇ ਮੁਆਫੀਆਂ ਮੰਗਦੇ ਜੇਕਰ ਸਿੱਖ ਕੌਮ ਨੇ ਗਲਤੀ ਨਾਲ ਦੁਬਾਰਾ ਤੋਂ ਇਹਨਾਂ ਬਹਿਰੂਪੀਏ ਸਿੱਖਾਂ ਦੇ ਟੋਲੇ ਦੇ ਹੱਥ ਵਿੱਚ ਪਾਵਰ ਦੇ ਦਿੱਤੀ ਤਾਂ ਬਹੁਤ ਹੀ ਜਿਆਦਾ ਸਿੱਖਾਂ ਨੂੰ ਨੁਕਸਾਨ ਝੱਲਣਾ ਪਵੇਗਾ

  • @khosatv7350
    @khosatv7350 15 дней назад +2

    Mali Sahib di every talk facts and logical hundi hai
    ❤❤❤

  • @jagjitkhalsa7670
    @jagjitkhalsa7670 15 дней назад +1

    ਵੱਡਿਆ ਸਿਆਣਿਆ ਸ੍ਰੀ ਅਕਾਲ ਤਖਤ ਸਾਹਿਬ ਕਹੀਦਾ ਇਹ ਸਿੱਖ ਕੌਮ ਦੀ ਸਰਵਉੱਚ ਅਕਾਲੀ ਤਖਤ ਹੈ ਜੋ ਸਿੱਖ ਕੌਮ ਦੀ ਧਾਰਮਿਕ , ਰਾਜਨੀਤਕ ਅਗਵਾਈ ਕਰਦੀ ਹੈ

  • @rattandevsharma4576
    @rattandevsharma4576 16 дней назад +2

    ਗੁਡ ਜੋਬ

  • @JaswinderSingh-pl5vc
    @JaswinderSingh-pl5vc 16 дней назад +2

    Mali sahib is totally right in his analysis.

  • @jaswantsingh6389
    @jaswantsingh6389 13 дней назад +1

    ਬਾਦਲ ਦਾ ਬਹੁਤ ਵੱਡਾ ਗੁਨਾਹ ਹੈ ਪਰ ਚੀਮੇ ਦਾ ਇਸ ਵੱਡੇ ਗੁਨਾਹ ਹਨ ਜੋਂ ਸਲਾਹਾਂ ਦਿੰਦੇ ਹਨ ਅਤੇ ਸਲਾਹਕਾਰ ਸਨ

  • @gursewakbuttar6371
    @gursewakbuttar6371 15 дней назад +1

    ਅਕਾਲੀ ਦਲ ਨੂੰ ਖਤਮ ਕਰਨ ਲਈ ਸਖੇ ਨੂੰ ਪਰਧਾਨ ਬਣਨਾ ਜਰੂਰੀ ਹੈ

  • @user-oe7xx2ld6o
    @user-oe7xx2ld6o 14 дней назад +1

    ਸਵਾਲਾਂ ਦਾ ਸਵਾਲ ਇੱਕੋ ਸੀ ਤੇ ਇੱਕੋ ਹੈ ਕਿ ਸੁਖਵੀਰ ਨੂੰ ਪ੍ਰਧਾਨਗੀ ਤੋਂ ਪਰੇ ਕਰਨਾ ਜੇ ਹੁੰਦਾ ਹੈ ਸਭ ਕੁਝ ਹੋ ਗਿਆ ਨਹੀ ਸਭ ਚਲਾਕੀਆਂ ਨੇ ਗੁਨਾਹਾਂ ਤੇ ਉੱਤੇ ਹੋਰ ਗੁਨਾਹ ਹੋ ਰਹੇ ਨੇ

  • @BalbirSingh-hy5qp
    @BalbirSingh-hy5qp 11 дней назад

    ਸ਼ ਸੁਖਬੀਰ ਸਿੰਘ ਬਾਦਲ ਬਹੁਤ ਚਾਲਾਕ ਆਦਮੀ ਹੈ।ਸਿਆਸਤ ਵਿਚ ਆਉਣ ਨਾਲ ਕੋਈ ਤਰੀਕਾ ਲੈਣਗੇ ।ਣ

  • @DarshanBhullar
    @DarshanBhullar 15 дней назад +1

    Excellent Mali ji

  • @AvtarSingh-rg9hy
    @AvtarSingh-rg9hy 14 дней назад +1

    ਤਾਂ ਇੱਕ ਨਾ ਚੱਲੇ ਨਾਲ .... ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ।

  • @balwindersingh4350
    @balwindersingh4350 16 дней назад +8

    ;ਇਹਨਾਂ ਨੇ ਤਾਂ ਪੰਜ ਪਿਆਰਿਆਂ ਨੂੰ ਵੀ ਕੱਡਣ ਨੂੰ ਮਿੰਟ ਨੀ ਲਾਇਆ।। ਸਭ ਤੋਂ ਵੱਡੀ ਗਲਤੀ ਹੈ। ਗੁਰੂ ਜੀ ਨੇ ਤਾਂ ਪੰਜਾ ਪਿਆਰਿਆਂ ਨੂੰ ਗੁਰੂ ਦਾ ਰੂਪ ਦਿੱਤਾ ਸੀ। ਇਹ ਗਲਤੀ ਨਾ ਬਖਸ਼ਣ ਯੋਗ ਹੈ।।

  • @JagroopSingh-fh9dp
    @JagroopSingh-fh9dp 15 дней назад +1

    ਸੁਖਬੀਰ ਬਾਦਲ ਨੂੰ ਹੁਣ ਲੋਕ ਨਹੀ ਚਾਹੁੰਦੇ ਇਕੱਲਾ ਫੈਸਲੇ ਕਰਦੇ ਸਨ ਪਿਉ ਪੁੱਤ ਬਾਦਲ ਪਰਿਵਾਰ ਨੇ ਮਨਚਾਹੀਆ ਕੀਤੀਆ ਇਹ ਅਕਾਲੀਦਲ ਹਜੇ ਵੀ ਭੁੱਲੇਖੇ ਵਿੱਚ ਫਿਰਦੇ ਆ ਲੋਕ ਪੰਜਾਬ ਦੇ ਮੁਦਿਆ ਦੀ ਗੱਲ ਕਰਨ ਵਾਲੇ ਲੀਡਰਸ਼ਿਪ ਲਭਦੇ ਹਨ ਜੋ ਲੋਕਾ ਨਾਲ ਚਲਾਕੀ ਕਰਦੇ ਹਨ ਉਹ 2027 ਵਿੱਚ ਲਭਣੇ ਨਹੀ ਜਿਵੇ ਬਾਦਲ ਪਰਿਵਾਰ ਨਾਲ ਹੋਈ ਹੈ ਇਸ ਤਰਾ ਭਗਵੰਤ ਮਾਨ ਹੋਣੀ ਹੈ ਜੇ ਨਾ ਲੋਕਾ ਦੇ ਮਸਲੇ ਹੱਲ ਕਰੇ

  • @wahegurujiwaheguruji4306
    @wahegurujiwaheguruji4306 16 дней назад +7

    *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ

  • @narindersingh2387
    @narindersingh2387 16 дней назад +3

    Mali ਸਾਭ ਜੀ ਗੁਰਬਾਣੀ ਦਾ ਫੁਰਮਾਨ ਹੈ ਕਿ////ਸਾਪੁ ਕੁੰਚ ਛੋਡੈ ਬਿਖੁ ਨਹੀਂ ਛਾਡੈ////ਇਹੀ ਕੁਝ ਹੋਣਾ

  • @harmanpreetvirk6724
    @harmanpreetvirk6724 15 дней назад +1

    Right mali sahib

  • @bahadursingh504
    @bahadursingh504 16 дней назад +3

    ਅਕਾਲੀ ਦਲ ਨਹੀਂ ਬਾਦਲ ਦਲ ਕਹੋ ਜੀ। ਬੰਦਾ ਕਿੰਨਾ ਵੀ ਚਲਾਕ ਹੋਵੇ ਪਰ ਗੁਰੂ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ।

  • @bb-vi5db
    @bb-vi5db 15 дней назад +1

    ਅਸਤੀਫਾ ਨਹੀ ਦੇਵੇ ਗਾ ਖੁਦਕੁਸ਼ੀ ਦੇ ਬਰਾਬਰ ਹੈ ਸੁਖਵੀਰ ਲੲਈ

  • @surinderbhinder7329
    @surinderbhinder7329 16 дней назад +1

    👍👍👌👌

  • @NirmalSingh-by3dp
    @NirmalSingh-by3dp 13 дней назад +1

    Very very very very very good

  • @tirthanandraghbirsingh9266
    @tirthanandraghbirsingh9266 15 дней назад +1

    ਮਾਲੀ ਸਾਹਿਬ ਮਨਮੱਤੀ ਜਥੇਦਾਰ ਜੀ ਇਹ ਤੁਸੀ ਦੱਸ ਦਿਓ ਕਿ ਕੀ ਹੋ ਸਕਦਾ ਹੈ ਕਿ ਕੀ ਨਹੀਂ ਹੋ ਸਕਦਾ।

  • @OnkarSingh-d3d
    @OnkarSingh-d3d 15 дней назад +1

    Tohera sahib is a honest and good leader

  • @SS-tr7vn
    @SS-tr7vn 16 дней назад +1

    Excellent video ! What about sins committed before 2007?????? Their sins are unpardonable. Finally they have to leave politics forever to satisfy common Sikhs. Waheguru bless both of you.

  • @RavinderSingh-yl5ps
    @RavinderSingh-yl5ps 16 дней назад +1

    Mali sahab is a great statesman

  • @kamaljitsingh8901
    @kamaljitsingh8901 16 дней назад +3

    ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾ ਕੇ ਕਈ ਵੱਡੇ ਪਟੇ ਆਲੇ ਵੀ ਝਟਕੇ

  • @palvindersingh6362
    @palvindersingh6362 16 дней назад +1

    Good Malisahib

  • @gurjotbhinder6680
    @gurjotbhinder6680 13 дней назад +1

    ਜਿਸ ਨੇ ਲੋਈ ਉਸ ਦਾ ਕੀ ਕਰੇਗਾ ਕੋਈ,

  • @bhindermangat2777
    @bhindermangat2777 16 дней назад +1

    Akal takhat and SGPC should be free from traitors and masands badals

  • @rabbrakha3968
    @rabbrakha3968 15 дней назад +1

    ਮਾਲੀ ਤੈਨੂੰ ਪ੍ਰਧਾਨ ਬਣਾ ਦਿੰਦੇ ਆਪ ਜੀ ਕਿੰਨੇ ਕ ਅਸਰਦਾਰ ਉ ਪਤਾ ਹੀ ਆ ਤੁਸੀਂ ਕਾਂਗਰਸ ਦਾ ਸਾਥ ਦਿੱਤਾ

  • @KuldeepsinghBrar-g4u
    @KuldeepsinghBrar-g4u 16 дней назад +1

    Mali g good

  • @jagmalsingh2681
    @jagmalsingh2681 11 дней назад

    Good

  • @lovie5h271
    @lovie5h271 16 дней назад +2

    ਇਹਨਾਂ ਨੇ ਬਰਨਾਲੇ ਦੀ ਮਾਫੀ ਨੂੰ ਕਦੇ ਮਨਜ਼ੂਰ ਨਹੀ ਕੀਤਾ।

  • @sapraayalikalan8162
    @sapraayalikalan8162 16 дней назад +1

    ਮਾਲੀ ਸਾਬ ਸਾਰੇ ਵਜੀਰ ਜੱਥੇਦਾਰ ਹੋਰ ਮੈਬਰ ਖਾਸ ਸਬ ਦੇ ਨਾਮ ਲਵੋ ਤੇ ਸਭ ਨੂੰ ਜਿੰਮੇਵਾਰ ਬਣਾਓ ਸਭ ਦਾ ਰਲ ਕੇ ਇੱਕ ਨੂੰ ਸੁੱਟਣਾ ਇਹ ਵੀ ਜਾਇਜ ਨੀ ਜੇ ਓਸ ਦੇ ਰਾਜ ਚ ਸਰਦਾਰੀਆਂ ਮਾਣੀਆਂ ਸਭ ਨੇ

  • @rajdeepsinghdhanju9824
    @rajdeepsinghdhanju9824 12 дней назад +1

    ਇਹ ਸਭ ਸੁੱਖੇ ਦੀ ਚਾਲ ਹੈ ਪ੍ਰਧਾਨ ਇਸ ਨੇ 6 ਮਹੀਨਿਆਂ ਬਾਅਦ ਫਿਰ ਇਸ ਨੇ ਪ੍ਰਧਾਨ ਬਣ ਜਾਣਾ ਹੈ

  • @PargatSingh-kv4kp
    @PargatSingh-kv4kp 15 дней назад +1

    IPRAISE AKHAR.

  • @ranvirdhanoea1606
    @ranvirdhanoea1606 16 дней назад +1

    Bai ji jehde bagi hai ohna nal kehda Punjabian ne sanjota kita

  • @pawandipsingh3315
    @pawandipsingh3315 10 дней назад

    ਬਾਦਲ ਸਾਰੇ ਪਰਿਵਾਰ ਨੂੰ ਅਕਾਲੀ ਦੱਲ ਚੋਂ ਪੂਰੇ ਦਾ ਪੂਰਾ ਕੱਢਣਾ ਚਾਹੀਦੀ ਏ ਕੋਈ ਵੀ ਇਹ ਨੀ ਹੋਣਾ ਚਾਹੀਦਾ ਕੇ ਸਾਲਾ, 6 ਮਹੀਨਿਆਂ ਫਿਰ ਰੱਖ ਲਓ ਬਾਹਰ ਦਾ ਮਤਲਬ ਬਾਹਰ ਅੱਜ ਤੋਂ ਪਾਰਟੀ ਚੋਂ ਬਾਹਰ ਜਿਸ ਇਨਸਾਨ ਨੇ ਸਿੱਖ ਹੋ ਕੇ ਸਿੱਖ ਪੰਥ ਨਾਲ ਗ਼ਦਾਰੀ ਕੀਤੀ ਏ ਓਹਦਾ ਤਾਂ ਮੂੰਹ ਕਾਲਾ ਕਰਨਾ ਚਾਹੀਦਾ ਏ..... ਬਾਕੀ ਇੱਕ ਸਾਨੂੰ ਸਮਜ ਜਾਣੀ ਚਾਹੀਦੀ ਏ ਜਦ ਵਾਹਿਗੁਰੂ ਨਿਆਂ ਕਰਦਾ ਫਿਰ ਫਿਰ ਓਹਦਾ ਫੈਸਲਾ ਪੱਕਾ ਹੁੰਦਾ ਸਿਮਰੋ ਕਰਦੀ ਸੀ ਜੇ ਅਸੀ ਗ਼ਲਤੀ ਕੀਤੀ ਸਾਡਾ ਕੱਖ ਨਾਂ ਰਹੇ ਅੱਜ ਵੇਖ ਲਓ ਕੀ ਹਾਲ ਹੋ ਰਿਹਾ ਏ

  • @navdeepsandhu4511
    @navdeepsandhu4511 16 дней назад +1

    ਕਾਂਗਰਸ ਨੂੰ ਵੋਟ ਪਾਉਣ, ਪੰਥ ਤੋਂ ਬਾਹਰ ਕੱਢੋ, ਤੇਰੇ ਵਰਗੇ ਨੂੰ

  • @JasvinderSingh-dr7oi
    @JasvinderSingh-dr7oi 16 дней назад +1

    Truth mali s ji Sukhveer doing without think long Simranjeet k pray accepted nothing who do beadbi

  • @naffanuksaan7795
    @naffanuksaan7795 11 дней назад

    Fr😊

  • @rupindersingh3769
    @rupindersingh3769 15 дней назад +1

    A sb leader media vle interview vle vadda officer sb ik he a

  • @JaspalSingh-hb8em
    @JaspalSingh-hb8em 14 дней назад +1

    Mali ji how tankhaiya is enough for the heineous crime committed by badal and Kali cabinet?
    He should be removed from Akali dal

  • @ranvirdhanoea1606
    @ranvirdhanoea1606 16 дней назад +2

    Bhunder pita saman v Hai (BAP) hai sukhe da

  • @hakamsinghbrar6014
    @hakamsinghbrar6014 15 дней назад +1

    Sukhbir insa nu sarse dadh kole bhejo sangat nu fer insaaf milu

  • @HakamSingh-hx7hx
    @HakamSingh-hx7hx 16 дней назад +1

    ਛਕੇਤ ਕਰਨਾ ਵਾਲੇ ਆਪ ਦੋਸ਼ੀ

  • @BalwinderKaur-qu9ls
    @BalwinderKaur-qu9ls 16 дней назад +1

    Badals daa artificial makhouta utter geya Dali cheers koum sahmanei aa geya

  • @user-jp6hp7hj8m
    @user-jp6hp7hj8m 16 дней назад +1

    Ikala sukhbeer de pardhangi de gl nhi sgpc pardhan dhammi v bdleya jae

  • @karpal_pannu_12
    @karpal_pannu_12 15 дней назад +1

    🚩SUKHA AMALI KANJAR DE MAR GUWANDI DE SUT WA 🌹🌹🌹🌹

  • @varindersingh5680
    @varindersingh5680 15 дней назад +1

    Male nu hun prdan bna deo

  • @sukhwindersinghsarai8202
    @sukhwindersinghsarai8202 16 дней назад

    Kmaal aa yar congress waliea de hor ki kare badal

  • @varindersinghbamrah3694
    @varindersinghbamrah3694 15 дней назад +1

    ਬਾਦਲ ਲਾਣੇ ਨੂੰ ਗੱਦਾਰ

  • @JasPinder-gx3xs
    @JasPinder-gx3xs 11 дней назад

    MALI SAHIB SUKHBIR NOO SLAH DEVO KE KISE CHUNGE DOCTER NOO CHEKUP KURVAOUN KE DIMAG VICH KEE NUKS HAI RS DHALIWALL FDK PUNJAB ❤

  • @JaswantSingh-qh9qh
    @JaswantSingh-qh9qh 15 дней назад +1

    Hun takk Sukhe nu .....sharm naal aatam hattiya kar laini see........

  • @JasPinder-gx3xs
    @JasPinder-gx3xs 11 дней назад

    ZAR EKK GUL HAI KISE AADMI NAL AINEE HO JE BUNDDA IAANA TE CHULAKE MARDA HAI PURDHANGIAA FITTE MOOH SUKHBIR DE BINA VJA HJA LOHAEE JA RIHA HAI AENA BE SHURM AADMI WORLD VICH NHI HONA RS DHALIWALL ❤

  • @sukhpalsingh6665
    @sukhpalsingh6665 16 дней назад +1

    BHUNDRH.V.GYA.C.DERE

  • @ravdeepsingh2160
    @ravdeepsingh2160 16 дней назад

    ਤੁਸੀਂ ਨੀ ਰਾਜੀ ਹੋ ਸਕਦੇ ਇਹਨੂੰ ਜਨਾਨੜਾ ਪਣ ਕਹਿੰਦੇ ਨੇਂ ਕਿਤੇ ਖੁਸਰੇ ਤਾਨੀ ਨਾਲੇ ਸਿਧੂ ਖਤਮ ਹੋਗਿਆ ਰਾਜਨੀਤੀ ਤੋਂ ਬਾਕੀਆਂ ਦੀ ਵਾਰੀਆ

  • @gagandeepsingh-cv9uc
    @gagandeepsingh-cv9uc 15 дней назад +1

    Tu. Kde ta. HK. Ch. Bolle. Kar. Menu lagda. Tenu. Pardhan. Bnuna. Pena

  • @JasPinder-gx3xs
    @JasPinder-gx3xs 11 дней назад

    KEE MALI SAHIB JUTHEDAR NE TUNKHAEEAA KRAR DE DITA HAI KEE BUNDI ZOGE SJA VEE DENGE RSDHALIWALL FDK PUNJAB ❤

  • @sukhwindersinghsarai8202
    @sukhwindersinghsarai8202 16 дней назад

    Malay Sagan aap vi congress ch ki kta😊

  • @rajdeepsingh6756
    @rajdeepsingh6756 16 дней назад

    GOOD JE

  • @deepladhuwalia8979
    @deepladhuwalia8979 15 дней назад

    Pata.ha.koi

  • @sukhwindersingh956
    @sukhwindersingh956 13 дней назад

    Sukhbir de harek chlaky nu sikh sangat changy tra samjh rhi hai. Aoun wale time wich badal tabbar da hashar bahut marhha hovega kioke ina ne shri akal takht sahib naal matha laiya hai