ਵਿਧਾਨ ਸਭਾ 'ਚ ਆਪਣੇ ਮੰਤਰੀ ਨੂੰ ਟੁੱਟਕੇ ਪੈ ਗਏੇ ਗੁਰਲਾਲ ਘਨੌਰ, ਸੁਣਾਈਆਂ ਸਿੱਧੀਆਂ, ਸਪੀਕਰ ਵੀਂ ਰਹਿ ਗਿਆ ਦੰਗ?

Поделиться
HTML-код
  • Опубликовано: 15 сен 2024
  • ਵਿਧਾਨ ਸਭਾ 'ਚ ਆਪਣੇ ਮੰਤਰੀ ਨੂੰ ਟੁੱਟਕੇ ਪੈ ਗਏੇ ਗੁਰਲਾਲ ਘਨੌਰ, ਸੁਣਾਈਆਂ ਸਿੱਧੀਆਂ, ਸਪੀਕਰ ਵੀਂ ਰਹਿ ਗਿਆ ਦੰਗ?
    #GurlalGhanaur #laljitsinghbhullar #bhagwantmann #punjabvidhansabhasession #kultarsandhwan #punjabinews

Комментарии • 242

  • @harbantsingh1522
    @harbantsingh1522 12 дней назад +71

    ਵਿਧਾਇਕ ਘਨੌਰ ਸਾਹਿਬ ਜਿੰਦਾਬਾਦ

  • @HarpreetSingh-ij1ij
    @HarpreetSingh-ij1ij 12 дней назад +64

    ਨਲਾਇਕ ਮੰਤਰੀ ਡੰਗ ਟਪਾਈ

  • @harmindersingh6425
    @harmindersingh6425 12 дней назад +79

    ਗੁਰਲਾਲ ਘਨੌਰ ਬਹੁਤ ਸਿਆਣਾ m l a ਹੈ ਗੁਰਲਾਲ ਸਿੰਘ ਜ਼ਿੰਦਾਬਾਦ

  • @SuchaSingh-zg7kf
    @SuchaSingh-zg7kf 12 дней назад +77

    ਇਹ ਬੰਦਾ ਮੰਤਰੀ ਬਣਨ ਦੇ ਲਾਇਕ ਹੈ ਹੀ ਨਹੀਂ ਜਿਸ ਨੂੰ ਵਿਧਾਨ ਸਭਾ ਵਿੱਚ ਜਵਾਬ ਹੀ ਨਹੀਂ ਦੇਣਾ ਆਇਆ ਕੱਟੇ ਵੇਚਣ ਵਾਲੇ ਵੀ ਉੱਚੀ ਬੋਲ ਲੈਂਦਾ ਹਨ

  • @HarwinderSingh-me1tr
    @HarwinderSingh-me1tr 3 дня назад +4

    ਗੁਰਲਾਲ ਕਬੱਡੀ ਖਿਡਾਰੀ ਆ ਪਿੰਡ ਤੋਂ ਉਠਿਆ ਘਨੋਰ ਤੋਂ ਫਿਰ ਉਮੀਦਵਾਰ ਖੜਨਾ ਆਪਣੇ ਹਲਕੇ ਦਾ ਫ਼ਿਕਰ ਕਰਦਾ ਲਵ ਯੂ ਭਰਾ

  • @AvtarSingh-x1t
    @AvtarSingh-x1t 12 дней назад +22

    ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਐਮ ਐਲ ਏ ਸ੍ਰੀ ਗੁਰਲਾਲ ਸਿੰਘ ਜ਼ਿੰਦਾਬਾਦ

  • @SinghJagga-ut5nj
    @SinghJagga-ut5nj 12 дней назад +39

    ਗੁਰਲਾਲ ਸਿੰਘ ਘਨੌਰ ਜ਼ਿੰਦਾਬਾਦ
    ❤❤❤❤❤

  • @sevaksingh9469
    @sevaksingh9469 12 дней назад +36

    ਗੁਰਲਾਲ ਘਨੌਰ ਬਹੁਤ ਵਧੀਆ ਪਲੇਅਰ ਸੀ ਇਹਨੂੰ ਖੇਡ ਮੰਤਰੀ ਚਾਹੀਦਾ ਸੀ, ਇਹਨੂੰ ਪਲੇਅਰਾਂ ਦੇ ਦੁੱਖ ਬਾਰੇ ਪਤਾ

  • @arshanvirk4821
    @arshanvirk4821 9 дней назад +12

    ਇਹੋ ਜੇਹੇ ਧਾਕੜ ਇਮਾਨਦਾਰ MLA ਹੋਣੈ ਚਾਹੀਦੇ ਹਨ❤❤

  • @judgesarpanch3370
    @judgesarpanch3370 12 дней назад +30

    ਗੁਰਲਾਲ ਘਨੋਰ ਘੈਟ mla

  • @KuldeepSingh-vv6dm
    @KuldeepSingh-vv6dm 12 дней назад +26

    ਗੁਰਲਾਲ ਸਿੰਘ ਘਨੋਰ ਬਹੁਤ ਹੀ ਵਧੀਆ ਕੋਈ ਕਾਰਵਾਈ ਨਹੀਂ ਹੋਈ ਤੇ ਨਾ ਹੀ ਰਿਕਵਰੀ ਹੋਵੇ ਗੁੱਡ ਗੁਰਲਾਲ ਘਨੌਰ ਜੀ

  • @user-gk7hv8xt4x
    @user-gk7hv8xt4x 12 дней назад +29

    ਭੁੱਲਰ ਸਿਰੇ ਦਾ ਚਵਲ ਆ ਨਾ ਏਨੇ ਕੁਝ ਕੀਤਾ ਨਾ ਕੁਝ ਕਰਨਾ ਭੁੱਲਰ ਨੂੰ ਬੋਲਣ ਦੀ ਤਮੀਜ ਬਿੱਲਕੁਲ ਨਹੀ ਦੱਲੇ ਨੂੰ

  • @ParveenKumar-lf4my
    @ParveenKumar-lf4my 12 дней назад +14

    MLA , ਘਨੌਰ, ਜ਼ਿੰਦਾਬਾਦ ਐ💥💥💥💥💥

  • @harbhajansingh8248
    @harbhajansingh8248 12 дней назад +19

    ਵਧਾਈਕ ਘਨੌਰ jindabad

  • @truththesach1808
    @truththesach1808 11 дней назад +27

    ਗੁਰਲਾਲ ਘਨੌਰ ਕਬੱਡੀ ਦਾ ਸੁਪਰਸਟਾਰ ਖਿਡਾਰੀ, ਖੇਡ ਮੰਤਰੀ ਹੋਣਾ ਚਾਹੀਦਾ
    Well done MLA Saab👏

  • @narinderpalsingh5349
    @narinderpalsingh5349 12 дней назад +38

    ਪੰਜਾਬ ਸਰਕਾਰ ਕੋਲੋਂ ਵਿਧਾਇਕ,ਕਿਸਾਨ,ਨੌਜਵਾਨ ਅਤੇ ਮੁਲਾਜ਼ਮ ਸਭ ਦੁੱਖੀ ਹਨ 😢😢😢😢😢

  • @samar_editz773
    @samar_editz773 12 дней назад +12

    ਗੁਰਲਾਲ ਬਾਈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਕੰਮ ਕਰ ਰਹੇ ਉ ਜੀ ਤੇ ਬਹੁਤ ਵਧੀਆ ਬੋਲਿਆ ਜੀ ਲੋਕਾਂ ਦੈ ਪੱਖ ਦੀ ਗੱਲ ਕੀਤੀ ਜੀ

  • @user-lu8hz1kk3h
    @user-lu8hz1kk3h 12 дней назад +21

    ਬਾਈ ਗੁਰਲਾਲ ਸਿੰਘ ਜੀ ਘਨੌਰ ਵਰਗੇ ਸੱਚੇ ਸੁੱਚੇ ਲੀਡਰਾਂ ਨੂੰ ਪੰਜਾਬ ਦੀ ਸਿਆਸਤ ਵਿੱਚ ਅਗਾਂਹ ਲਿਆਉਣ ਲਈ ਪੰਜਾਬ ਵਿੱਚ ਸਾਰਿਆਂ ਲੋਕਾਂ ਨੂੰ ਆਪਣੇ ਭਲਾਈ ਲਈ ਵੋਟਾਂ ਪਾਉਣ ਦੀ ਖਾਸ ਕਰ ਬਹੁਤ ਜ਼ਰੂਰਤ ਹੈ।
    ਧੰਨਵਾਦ ਜੀ

  • @jashanpreetsingh111
    @jashanpreetsingh111 10 дней назад +8

    ਸਪੀਕਰ ਪੰਜਾਬ ‌‌ਸਰਮ। ਕਰਨ ‌ਗੁਰਲਾਲ। ਦੀ। ਗੱਲ। ਵੱਢਣ ‌ਖਾਤਰ। ਸਪੀਕਰ ਪੰਜਾਬ। ਵੀ। ਵਿਕਿਆ। ਲੱਗਦਾ ਹੈ

  • @MajorSingh-ir9bz
    @MajorSingh-ir9bz 11 дней назад +8

    ਗੁਰਲਾਲ ਘਨੌਰ ਦਾ ਬਿਲਕੁਲ ਸਹੀ ਸਵਾਲ ਪਰ ਮੰਤਰੀ ਨਖਿਧ ਨਿਕਲਿਅਾ ਕੋੲੀ ਕੰਮ ਦੀ ਜਿਮੇਵਾਰੀ ਨੀ ਨਾ ਕੁਛ ਪਤੈ

  • @punjabpunjabiada8614
    @punjabpunjabiada8614 5 дней назад +2

    ਕੋਈ ਨਹੀਂ ਪੁੱਛਦਾ ਲਾਲ ਜੀਤ ਭੁੱਲਰ ਨੂੰ ਏਹਦੇ ਹਲਕੇ ਪੱਟੀ ਵਿਚ ਵੀ

  • @DaljeetSingh-ch1lm
    @DaljeetSingh-ch1lm 8 дней назад +3

    ਗੁਰਲਾਲ ਘਨੌਰ ਬਹੁਤ ਹੀ wadiya ਪਲੇਅਰ ਅਤੇ ਉਸ ਤੋਂ ਵੀ top ਦਾ MLA ਹੈਂ!ਇਹ ਲਾਲਾਜੀਤ ਸਿਰੇ ਦਾ ਅਨਪੜ੍ਹ ਗਵਾਰ ਜਾਅਲੀ ਬੰਦਾ,,,

  • @gokalchand7201
    @gokalchand7201 8 дней назад +3

    ਵਿਧਾਇਕ ਘਨੋਰ ਨੇ ਜੋ ਕਿਹਾ ਹੈ ਉਹ ਸੱਚ ਹੈ। ਪੰਜਾਬ ਵਿੱਚ ਤਕਰੀਬਨ ਇਹੀ ਹਾਲ ਹੈ

  • @KuldeepSingh-vv6dm
    @KuldeepSingh-vv6dm 12 дней назад +21

    ਗੁਰਲਾਲ ਘਨੌਰ ਦੀ ਵੀਡੀਓ ਇਹ ਸਾਬਤ ਹੁੰਦਾ ਹੈ ਕਿ ਸਰਕਾਰ ਨਾ ਦੀ ਕੋਈ ਚੀਜ਼ ਨਹੀਂ ਨਾ ਕੋਈ ਪੰਚਾਇਤ ਮੰਤਰੀ ਸਹੀ ਜਵਾਬ ਦੇਣ ਵਿੱਚ ਨਾਕਾਮ ਸਾਬਤ ਹੋਇਆ ਹੈ

  • @satnam_gill85
    @satnam_gill85 22 часа назад

    ਗੁਰਲਾਲ ਸਿੰਘ ਬਹੁਤ ਵਧੀਆ ਇਨਸਾਨ ਹੈ ਗੁਰਲਾਲ ਘਨੌਰ ਜ਼ਿੰਦਾਬਾਦ

  • @manisidhumani205
    @manisidhumani205 8 дней назад +4

    ਸਹੀ ਗੱਲ ਹੈ ਗੁਰਲਾਲ ਘਨੌਰ ਦੀ ਪਿੰਡਾ ਵਿੱਚ ਇੱਕ ਇੱਟ ਵੀ ਨਹੀ ਲੱਗੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੋ

  • @ManjitSingh-cl6qy
    @ManjitSingh-cl6qy 11 дней назад +11

    ਇਸ ਵਜ੍ਹਾ ਕਾਰਨ ਭੁੱਲਰ ਝੂਠਾ ਹੈ ਸਪੀਕਰ ਵੀ ਪਲਾ ਝਾੜ ਗਿਆ ਹੈ ਬੇੜਾ ਗ਼ਰਕ ਹੋਇਆ ਪਿਆ ਹੈ ਇਹਨਾਂ ਕੰਜਰਾਂ ਦਲਿਆ ਦੀ ਸਰਕਾਰ ਦਾ😂

  • @jagroopsingh2053
    @jagroopsingh2053 12 дней назад +25

    ਇਹਨਾਂ ਭੰਡਾਂ ਨੇ ਪੰਜਾਬ ਬੇੜਾ ਗ਼ਰਕ ਕਰ ਦਿੱਤਾ ਹੈ ਇਹਨਾਂ ਭੰਡਾਂ ਨੂੰ ਭਜਾਓ ਤੇ ਪੰਜਾਬ ਬਚਾਓ ਪੰਜਾਬ ਦੇ ਬਹਾਦਰ ਲੋਕੋ

  • @tejyurapar3249
    @tejyurapar3249 12 дней назад +15

    Gurlal palwan zindabad

  • @harbhajansinghsekhon2899
    @harbhajansinghsekhon2899 12 дней назад +6

    ਸਾਰੇ ਪੰਜਾਬ ਦੇ ਪਿੰਡਾਂ ਦੇ ਵਿਕਾਸ ਕਾਰਜ ਬੰਦ ਪਏ ਨੇ।

  • @baljeetsidhu3550
    @baljeetsidhu3550 2 дня назад +1

    ਗੁਰਲਾਲ ਘਨੌਰ ਵੀਰ ਬਹੁਤ ਵਧੀਆ

  • @balkranbrarbrar4380
    @balkranbrarbrar4380 10 дней назад +5

    ਬਹੁਤ ਵਧਿਆ ਗੁਰਲਾਲ ਜੀ

  • @Bhangujatt3191
    @Bhangujatt3191 6 дней назад +1

    ਗੁਰਲਾਲ ਸਿੰਘ ਘਨੌਰ ਜੀ ਨੇ ਇਹ ਬਹੁਤ ਵਧੀਆ ਕੀਤਾ ਹੈ

  • @LaliSidhu-lj4xc
    @LaliSidhu-lj4xc 7 дней назад +3

    ਲਾਲ ਜੀ ਸਿੰਘ ਭੁੱਲਰ ਨੇ ਆਪਣੇ ਹਲਕੇ ਵਿੱਚ ਇੱਕ ਵੀ ਕੰਮ ਚੱਲਦਾ ਨਹੀਂ ਕੀਤਾ ਮੈਂ ਉਹਨਾਂ ਦੇ ਹਲਕੇ ਤੋਂ ਹੀ ਆਂ ਪੱਟੀ ਤੋਂ

  • @gurnamsinghgurnam-hd5ng
    @gurnamsinghgurnam-hd5ng 7 дней назад +2

    ਉਸ ਟਾਈਮ ਸਵਾਲ ਕਾਲੀ ਦਲ ਦੇ mla ਨੇ nhi ਸਵਾਲ ਕੀਤੇ ਤਾ ਹੁਣ ਵੇਖ ਲਵੋ ਕੀ ਬਣੀ ਜਾਣਦਾ

  • @sukhvirsingh9082
    @sukhvirsingh9082 8 дней назад +2

    ਗੁਰਲਾਲ ਘਨੌਰ ਇਕ ਵਧੀਆ ਇਨਸਾਨ ਆ

  • @user-dh5wl3bu7s
    @user-dh5wl3bu7s 6 дней назад

    ਗੁਰਲਾਲ ਘਨੌਰ ਨੂੰ ਪਾਰਟੀ ਛੱਡ ਦੇਣੀ ਚਾਹੀਦੀ ਹੈ ਜੇ 4 ਸਾਲਾ ਵਿੱਚ ਤੇਰੇ ਹਲਕੇ ਦੇ ਲੋਕਾਂ ਦੇ ਕੰਮ ਹੀ ਨਾ ਹੋਇਆ ਫਿਰ ਤਾਂ ਛੱਡ ਦੇਣਾ ਚਾਹੀਦਾ ਹੈ ਗੁਰਲਾਲ ਘਨੌਰ ਜ਼ਿੰਦਾਬਾਦ

  • @sandhujatt1362
    @sandhujatt1362 9 дней назад +2

    2.5 ਸਾਲ ਚੌ ਪਿੰਡਾ ਚੌ ਕੌੲੀ ਕੰਮ ਨਹੀ ਹੌੲਿਅਾ ਭੁੱਖੇ ਨੰਗੇ MLA ਬਣ ਗੲੈ ਅਾਪਣਾ ਢੱਡ ਭਰੂ ਫਿਰ ਦੇਣਗੇ ਭੰਡ ਸਰਕਾਰ ਫੇਲ

  • @harshbhangu1612
    @harshbhangu1612 9 дней назад +5

    ਜੇ ਜਿੱਤੇ ਹੋਏ ਐੱਮਐਲਏ ਦੀ ਸੁਣਵਾਈ ਨਹੀਂ ਹੋ ਰਹੀ ਸਰਕਾਰ ਵਿੱਚ ਤੇ ਅੱਗੇ ਨੂੰ ਪਿੰਡਾਂ ਵਿੱਚ ਵਿਚਾਰੀ ਵੋਟਾਂ ਲੈਣ ਕਿਵੇਂ ਜਾਣਗੇ ਇਹਨਾਂ ਨੇ ਤਾਂ ਆਪਣੀ ਬੱਲੇ ਬੱਲੇ ਕਰਾ ਲੈਣੀ ਆ ਵਿਚਾਰੇ ਐਮਐਲਏ ਨੂੰ ਮੁੜ ਕੇ ਲੋਕਾਂ ਵਿੱਚ ਜਾਣ ਜੋਗੇ ਵੀ ਨਹੀਂ ਛੱਡਣਾ ਅਤੇ ਸਪੀਕਰ ਸਾਹਿਬ ਵੀ ਐਮਐਲਏ ਸਾਹਿਬ ਨਾ ਕੋਈ ਸਿੱਧੇ ਮੂੰਹ ਨਾਲ ਗੱਲ ਕਰਦੇ ਦਿਖਾਈ ਨਹੀਂ ਦੇ ਰਹੇ

  • @jagdeepsandhu2144
    @jagdeepsandhu2144 12 дней назад +21

    ਫੇਲ ਸਰਕਾਰ ਹੈ ਇਹਨਾ ਕੁੱਝ ਵੀ ਪਤਾ ਨਹੀ

  • @mehakjotkaurchahal9440
    @mehakjotkaurchahal9440 5 дней назад +1

    ਸਾਡੇ ਜਗਰਾਓਂ mla ਝਾੜੂ ਦੇ ਬਣੇ ਨੂੰ 10year ਹੋ ਜਾਣੇ ਨੇ
    ਇਕ ਅਖਾੜੇ ਨਹਿਰ ਦਾ ਪੁਲ ਨੀ ਲੱਗਿਆ

  • @KaranveerSidhu-mm6fq
    @KaranveerSidhu-mm6fq 3 дня назад +1

    ਬੈਠਣ ਨੁੰ ਗੁਰਲਾਲ ਨੁੰ ਕਿਹਾ ਬੈਠ ਮੰਤਰੀ ਗਿਆ ਪਹਿਲਾ ਇ

  • @jaswindersinghbrar4976
    @jaswindersinghbrar4976 11 дней назад +2

    ਗੁਰਲਾਲ ਜਿੰਦਾਬਾਦ

  • @santlashmanmuni6045
    @santlashmanmuni6045 11 дней назад +4

    ਇਹਨੂੰ ਕਹਿੰਦੇ ਨੇ ਗੋਂਗਲੂਆਂ ਤੋਂ ਮਿੱਟੀ ਝਾੜਨਾ

  • @majorsingh1124
    @majorsingh1124 11 дней назад +3

    Very good Gurlal ji zindabaad zindabaad🎉🎉🎉🎉❤❤❤❤❤

  • @paramsinghantaal
    @paramsinghantaal 4 дня назад

    ਘਨੌਰ ਤੋਂ ਸਰਾਲਾ ,ਘੱਗਰ ਆਲੇ ਪੁਲ ਦਾ ਮੁੱਦਾ ਵੀ ਚੁੱਕੋ।2 ਸਾਲ ਤੋਂ ਕੰਮ ਬੰਦ ਪਿਆ,ਟ੍ਰੈਫਿਕ ਲੰਘਣ ਕਰਕੇ ਜਾਮ ਲੱਗਾ ਰਹਿੰਦਾ,ਇਲਾਕੇ ਦੇ ਲੋਕ ਬਹੁਤ ਪ੍ਰੇਸ਼ਾਨ ਹਨ।

  • @ਅੰਨਪੜ੍ਹ_ਬਾਬਾ
    @ਅੰਨਪੜ੍ਹ_ਬਾਬਾ 12 дней назад +3

    ਸੰਧਵਾ ਸਾਬ ਵੀ ਸਪੀਕਰ ਦੀ ਬਜਾਏ loss cover ਕਰਕੇ ਬੈਕ ਅੱਪ ਦੇਣਾ ਤੇ ਗੱਲ ਨੂੰ ਟਾਇਰ ਲਾਕੇ ਅੱਗੇ ਤੋਰਨ ਦੀ ਕੋਸ਼ਿਸ਼ ਕਰਦੇ ਹਨ, ਏਸ ਓਹਦੇ ਪ੍ਰੋਟੋਕਾਲ ਦੇ ਵਿਰੁੱਧ ਹੈ

  • @user-shama88
    @user-shama88 11 дней назад +3

    ਕਬੱਡੀ ਦਾ ਬੀ ਰੇਡਰ ਬਹੁਤ ਤੱਗੜ ਆ m l a ਬਹੁਤ ਵਧੀਆ ਜੰਜੂਆ ਤੇ ਰੈਡ ਪਾਉਣੀ ਸੋਟਾ ਕੰਮ ਨਹੀਂ ਗੁਰਲਾਲ ਹੀ ਪਾ ਸਕਦਾ

  • @BalwinderSingh-xv7xs
    @BalwinderSingh-xv7xs 5 дней назад

    ਗੁਰਲਾਲ ਘਨੌਰ ਨੇ ਸਵਾਲ ਬਹੁਤ ਵਧੀਆ ਕੀਤਾ ਸੀ ਜੇ ਜਵਾਬ ਤਰੰਤ ਮਿਲਦਾ ਤਾਂ ਲਾਈਵ ਚ ਦੇਖਣ ਸੁਆਦ ਆਉਂਦਾ ਨਾਲੇ ਜਨਤਾ ਨੂੰ ਪਤਾ ਲੱਗਦਾ

  • @user-xz3nq2bx6h
    @user-xz3nq2bx6h 10 дней назад +1

    Laljit singh bhullar nu jawaab nahi ditta gya gurlal paji zindabad

  • @sandhujatt1362
    @sandhujatt1362 9 дней назад +1

    ਬਾਕੀ ਪੰਜਾਬ ਦੇ ਲੌਕਾ ਵੱਡੇ ਵੱਡੇ ਲੀਡਰਾ ਦੀਅਾ ਜੜਾ ਪੁੱਟ ਤਿਅਾ ਅੈਨਾ ਦੀ ਤਾ ਅਜੇ ਜੜ ਲੱਗੀ ਵੀ ਨਹੀ ਲੌਕਾ ਲੌਕ ਸਭਾ ਚੌ ਸਬਕ ਸਿਖਾ ਤਾ ਬਾਕੀ 2027 ਚੌ ਅਾਪੇ ਸਿਖਾ ਦੇਣਾ ਮੱਜੀ ਕੇਵੇ ਠੌਕਦੇ ਦੇਖਿੳੁ💯✔

  • @gagansingh1632
    @gagansingh1632 8 дней назад +1

    Good mla sir

  • @jagsirdhaliwal3135
    @jagsirdhaliwal3135 10 дней назад +2

    Very good

  • @KNOWLEDGEABOUTPROPERTY
    @KNOWLEDGEABOUTPROPERTY 8 дней назад +1

    Gurlal ji good

  • @BharatSingh-sw4di
    @BharatSingh-sw4di 8 дней назад +1

    Gurlal india di shan aa

  • @BhupinderSingh-gy7mt
    @BhupinderSingh-gy7mt 7 дней назад +1

    Gurlal s MLA a good Personality

  • @jagmohandhaliwal8069
    @jagmohandhaliwal8069 8 дней назад +1

    Salute❤❤❤ gurlal

  • @ChamkaurSingh-m9n
    @ChamkaurSingh-m9n 9 дней назад +1

    Good aa bai gurlal ji

  • @karamjitsingh1764
    @karamjitsingh1764 7 дней назад +1

    Gurlal MLA ghaint banda

  • @DaljeetSingh-lk7mz
    @DaljeetSingh-lk7mz 8 дней назад +1

    Salute mla

  • @jasbirsingh-qf1dm
    @jasbirsingh-qf1dm 5 дней назад

    Good to b good work
    Gurlal ji

  • @PargatSingh-hj1bc
    @PargatSingh-hj1bc 9 дней назад +1

    ਕੋਈ ਜਵਾਬ ਨਹੀਂ l ਕਿ ਇਹ ਮੰਤਰੀ ਬਨਣ ਦੇ ਲਾਇਕ ਹਨ l

  • @jagirsingh8544
    @jagirsingh8544 9 дней назад +1

    Gurlal ji very nice Nalyak Mantri public da reject kita hoya

  • @kawaljeetsingh3375
    @kawaljeetsingh3375 8 дней назад

    Laljit bhullar, good mla cabinet minister

  • @sabdalsingh6061
    @sabdalsingh6061 9 дней назад +1

    V good mla sab ji

  • @arshanvirk4821
    @arshanvirk4821 9 дней назад +1

    Gurlal Ghanaur bai Jindabaad❤❤

  • @gyansingh1481
    @gyansingh1481 10 дней назад +1

    Good mla

  • @devkangsingh3014
    @devkangsingh3014 9 дней назад +1

    Very good MLA Saab

  • @gurnamsinghgurnam-hd5ng
    @gurnamsinghgurnam-hd5ng 7 дней назад

    ਚੈਨਲ mr ਤੁਸੀਂ ਜੈ ਕੋਈ ਸਰਕਾਰ ਦੇ mla ਮੰਤਰੀ ਆਪਿਸ ਵਿਚ ਗੱਲਬਾਤ ਕਰਨਗੇ ਤਾ ਹੀ koi ਹਾਲ ਹੋਊ ! ਬਾਕੀ ਰਾਵੇਤੀ ਪਾਰਟੀਆਂ ਵਾਂਗੂ ਮੂੰਹ ਬੰਦੇ ਰੱਖਣ ਗਏ ਤਾ ਫਿਰ ਬਦਲਾਵ ਕਿਵੇਂ ਹੋਊ ਤੁਸੀ. ਵੇਖਖ ਲਵੋ ਕਿੰਨਾ ਗੰਦ ਪਾਇਆ !es ਗੱਲ ਨੂੰ rajnitak ਬਣਾਤਾ ਸਭ ਕੁੱਜ਼ ਤੁਸੀਂ ਗੜ੍ਹਬੜ੍ਹ ਕੀਤਾ

  • @ChamkaurSingh-sp4cf
    @ChamkaurSingh-sp4cf 6 дней назад

    Good Palvan ji

  • @bikramjitsinghsingh4621
    @bikramjitsinghsingh4621 7 дней назад

    Good job

  • @royalboy3749
    @royalboy3749 11 дней назад +1

    Gurlal ghanour zindabad👍

  • @santokhsingh8147
    @santokhsingh8147 День назад

    Good👍

  • @BantaSingh-tt8zt
    @BantaSingh-tt8zt 11 дней назад +1

    ਹਾਂ ਜੀ ਹੁਣ ਆਮ ਆਦਮੀ ਦੀ ਗੱਲ ਵੀ ਸੁਣੋਂ ਤੇ ਜਵਾਬ ਦਿਉ ਸਾਡੇ ਨੌਜਵਾਨ ਕੈਮੀਕਲ ਨਸ਼ੇ ਨਾਲ ਮਰ ਰਹੇ ਚਿੱਟਾ ਪਾਊਡਰ ਸਮੈਕ ਹੈਰੋਇਨ ਤੇ ਹੋਰ ਮਾਰੂ ਨਸ਼ਿਆਂ ਦੇ ਸ਼ਿਕਾਰ ਲੋਕਾਂ ਨੂੰ 30.30 ਗ੍ਰਾਮ ਅਫੀਮ ਜਾਂ 2.2 ਕਿਲੋ ਭੁੱਕੀ ਦਾ ਕੋਟਾ ਇਕ ਮਹੀਨੇ ਦੇ ਲਾਇਸੈਂਸ ਬਨਾ ਕੇ ਠੇਕੇ ਖੋਲੋ ਜਾਂਣ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਬਚਾਇਆ ਜਾ ਸਕੇ

  • @balrajdeepsingh615
    @balrajdeepsingh615 8 дней назад

    ਸ ਲਾਲਜੀਤ ਸਿੰਘ ਭੁਲਰ ਜਿੰਦਾ ਬਾਅਦ

  • @SharnjitSanghera-el9mr
    @SharnjitSanghera-el9mr 12 дней назад +3

    very good gurlal veer ji

  • @KulwinderSingh-dc6be
    @KulwinderSingh-dc6be 12 дней назад +2

    Very Good performance Gurlal ji

  • @harnekmalhans7783
    @harnekmalhans7783 7 дней назад

    A A P Govt Pb should see ground reality MLA zindabad

  • @billurana5707
    @billurana5707 3 дня назад

    👍👍👍👍👍👍👍

  • @totighuman4433
    @totighuman4433 9 дней назад

    ਗੁਰਲਾਲ ਘਨੋਰ 👌

  • @avtarsingh6340
    @avtarsingh6340 9 дней назад

    ਚੰਗੀ ਗੱਲ ਸਰਕਾਰ ਵਿੱਚ ਹੁੰਦੇ ਹੋਏ ਸੁਆਲ ਕਰਨੇ ਚਾਹੀਦੇ ਹਨ ਇਹ ਕੋਈ ਬਗਾਵਤ ਨਹੀਂ, ਸਹੀ ਕਾਰਵਾਈ ਹੈ।

  • @Gurtej321
    @Gurtej321 11 дней назад +1

    ਐਮ ਲ ਏ ਸਾਹਬ ਤੁਸੀ ਡਰਾਮੇ ਕਰ ਰਹੇ ਹੋ ਜਿਨਾਂ ਨੇ ਘਪਲੇ ਕੀਤੇ ਤੁਸੀ ਉਨ੍ਹਾਂ ਨਾਲ ਮਿਲਕੇ ਮਾਇਨਿੰਗ ਕਰ ਰਹੇ ਹੋ

  • @SukhwinderSingh-wq5ip
    @SukhwinderSingh-wq5ip 12 дней назад +2

    ❤❤❤❤

  • @jagjitsinghpatti9826
    @jagjitsinghpatti9826 10 дней назад

    ਲਾਲਜੀਤ ਸਿੰਘ ਜੀ ਭੁੱਲਰ ਜਿੰਦਾਬਾਦ

  • @sandhujatt1362
    @sandhujatt1362 9 дней назад

    ਨਸ਼ਾ ਕੀ ਬੰਦ ਹੌ ਪੰਜਾਬ ਰੌੜਵੇਜ ਤੇ ..ਹੁਣ ਗੁਟਕੇ ਦੀਅਾ ਫੌਟੌਅਾ ਲੱਗ ਰਹਿ ਜੁਬਾਨ ਕੇਸਰੀਅਾ ਦੀ ਅੈਡ ਚੱਲ ਰਹੀ ਹੈ ਬੱਸ ਮੰਤਰੀ ਜੀ

  • @krishanram9216
    @krishanram9216 2 дня назад

    Very nice m.l.a.

  • @AmarpalMudan
    @AmarpalMudan 9 дней назад

    ਲਾਲ ਜੀਤ ਤੋਂ ਅਸਤੀਫ਼ਾ ਲੈ ਲੋ

  • @magersingh1960
    @magersingh1960 11 дней назад +1

    ਬਦਲਾਅ ਬਦਲ ਗਿਆ ਭਗਤੋ

  • @RajeshKumar-lp7qz
    @RajeshKumar-lp7qz 12 дней назад

    Very good job done by MLA gurlal ghanaur.proud

  • @babbusingh5073
    @babbusingh5073 5 дней назад

    Good mla Saab ji je sare mla Saab eda sawal krn ta hi kuz ho skda hai

  • @ParveenKumar-lf4my
    @ParveenKumar-lf4my 12 дней назад +1

    .. good MLA

  • @krishanahuja3606
    @krishanahuja3606 8 дней назад

    Shameful for the minister. Mr Gurlal Ghanaur we appreciate your efforts. God bless you

  • @sukhdevsondh8407
    @sukhdevsondh8407 9 дней назад

    ਸੈਲੂਟ ਗੁਰਲਾਲ ਜੀ

  • @sgl8191
    @sgl8191 12 дней назад

    Gurlal ji is right. Bhullar ji should give detail of every question.

  • @sandhujatt1362
    @sandhujatt1362 9 дней назад

    ਪੱਟੀ ਹਲਕੇ ਤੌ MLA ਲਾਲਜੀਤ ਭੁੱਲਰ ਟਾਰਸਪੌਰਟ ਮੰਤਰੀ ਬਾਦਲਾ ਤੈ ਬਾਕੀ ਸਭ ਦੌ ਨੰਬਰ ਤੇ ਬੱਸਾ ਚੱਲ ਰਹਿਅਾ ਨੇ?

  • @JagtarSingh-fv8tw
    @JagtarSingh-fv8tw 12 дней назад +2

    ਪੁਰਾਣੀ ਪੈਨਸ਼ਨ ਲਾਗੂ ਦਿਓ

  • @SatvinderPal
    @SatvinderPal 12 дней назад +1

    #justicforsidhumoosewala

  • @GurpreetSingh-ly9mv
    @GurpreetSingh-ly9mv 11 дней назад

    Very good sir

  • @yadvindersingh2424
    @yadvindersingh2424 12 дней назад

    Sari aap party nu mai like ni krada but eh mla nu dilo salute a

  • @yadwinderSingh-uz3vw
    @yadwinderSingh-uz3vw 8 дней назад

    Gurlal Bai sacha bda Eha sada purana brother a Eha ta onest person a