Dr: Gurdarshan Singh Dhillon's Interview | Dasam Granth explanation | Mudde di Gal

Поделиться
HTML-код
  • Опубликовано: 22 дек 2024

Комментарии • 508

  • @kuljindersingh8282
    @kuljindersingh8282 Год назад +10

    ਬਿਲਕੁਲ ਸੱਚ ਬੋਲਦੇ ਹੋ ਜੀ ਆਪ।।। ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ।।।

  • @niranjansingh6278
    @niranjansingh6278 Год назад +7

    ਬਹੁਤ ਵਧੀਆ analysis .

  • @raghbirsingh8373
    @raghbirsingh8373 Год назад +9

    ਬਹੁਤ ਵਧੀਆ ਵਿਚਾਰ ਡਾਕਟਰ ਸਾਬ ਜਿੰਦਾਬਾਦ

  • @AmanSingh-vx1xj
    @AmanSingh-vx1xj 3 года назад +13

    ਬਹੁਤ 2 ਧੰਨਵਾਦ ਡਾ ਢਿਲੋਂ ਸਾਹਿਬ ਜਾਣਕਾਰੀ ਲਈ

  • @AmrikSingh-fi1mn
    @AmrikSingh-fi1mn Год назад +7

    ਬਿਲਕੁਲ ਸੱਚ ਕਿਹਾ ਹੈ ਜੀ ।

  • @singhjisingh3767
    @singhjisingh3767 3 года назад +22

    ਬਿਲਕੁਲ ਸੱਚ ਕਿਹਾ ਵਾਹਿਗੁਰੂ ਜੀ।

  • @jogindersaini7200
    @jogindersaini7200 2 года назад +13

    ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਇਕ ਨੰਬਰ ਦਾ ਉੱਤਮ ਹਿਸਟੋਰੀਅਨ ਹੈ।ਸਿੱਖਾਂ ਨੂੰ ਸਿਰਫ ਇਸਨੂੰ ਹੀ follow ਕਰਨਾ ਚਾਹੀਦਾ ਹੈ।

  • @GagandeepSingh-yb8gj
    @GagandeepSingh-yb8gj Год назад +12

    ਮੇਰੇ ਧੰਨਭਾਗ ਨੇ ਮੈਂ ਢਿੱਲੋਂ ਸਾਹਿਬ ਨੂੰ ਕਾਫ਼ੀ ਅਰਸੇ ਬਾਅਦ ਸੁਣ ਰਿਹਾ ਹਾਂ ਪਰਮਾਤਮਾ ਨੂੰ ਗੁਜ਼ਾਰਿਸ਼ ਹੈ ਜੀ ਸ ਢਿੱਲੋਂ ਜੀ ਦੀ ਸਿਹਤਯਾਬੀ ਕਾਇਮ ਰਹੇ ਜੀ, ਬੀਬੀ ਇਹਨਾਂ ਦੇ ਲਈ ਸਤਿਕਾਰ ਯੋਗ ਲਫ਼ਜ਼ ਵਰਤੋ,ਹੂੰ ਹੂੰ ਚੰਗੇ ਵਰਤਾਰੇ ਦੀ ਝਲਕ ਨਹੀਂ ਵੱਡਿਆਂ ਦਾ ਸਤਿਕਾਰ ਕਰੋ, ਜਗਜੀਤ ਸਿੰਘ ਕੁੱਬੇ

    • @narmeetpalsingh7184
      @narmeetpalsingh7184 Год назад

      ਵੀਰ ਜੀ ਤੁਹਾਡਾ ਫ਼ੋਨ ਨੰ: ਚਾਹੀਦਾ ਬਲਜਿੰਦਰ ਕੌਰ ਬਾਜਕ ਤੋਂ 🙏🏻

    • @ashaarora9345
      @ashaarora9345 6 месяцев назад

      24:03 24:04

  • @niranjansingh6278
    @niranjansingh6278 Год назад +9

    " ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ।"

  • @ManjitSingh-yv5tw
    @ManjitSingh-yv5tw 3 месяца назад +3

    ਬਿਲਕਲ ਸੱਚ ਕਿਹਾ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਣਾਂ ਚਾਹੀਦਾ ਕਿਸੇ ਹੋਰ ਨੂੰ ਨਹੀਂ ਜੀ

  • @rajwindersingh4962
    @rajwindersingh4962 3 года назад +22

    100% ਸੱਚ ਆ, ਇੱਕ ਇਤਿਹਾਸਕਾਰ ਹੀ ਸਹੀ ਜਾਣਕਾਰੀ ਦੇ ਸਕਦੇ ਸੀ ਸੋ ਸਿੱਖ ਵਿਦਵਾਨ ਵੀ ਡਾ. ਸਾਹਿਬ ਦੇ ਵਿਚਾਰਾਂ ਨੂੰ ਸਿੱਖ ਪੰਥ ਮਾਨਤਾ ਦੇਵੇ

    • @GurtejSingh-wd9ji
      @GurtejSingh-wd9ji Год назад

      Guru..Gobind..ji.ne.apni.katha..dasam.jranth.ch.lakhi.hai

  • @dalbirsinghsingh6234
    @dalbirsinghsingh6234 Год назад +3

    ਧੰਨਵਾਦ ਕਰਦੇ ਹਾਂ ਡਾਕਟਰ ਸਾਹਿਬ ਜੀ ਦਾ

  • @kabulsingh435
    @kabulsingh435 Год назад +11

    ਮੈਂ ਡਾ ਗੁਰਦਰਸ਼ਨ ਸਿੰਘ ਢਿਲੋਂ ਦਾ ਬਹੁਤ ਬਹੁਤ ਧੰਨਵਾਦੀ ਹਾਂ।

  • @ManjitKaur-fg9iy
    @ManjitKaur-fg9iy 2 года назад +19

    ਮਹਾਨ ਵਿਚਾਰ ਸਾਂਝੇ ਕੀਤੇ ਹਨ ਸਰਦਾਰ ਗੁਰਸ਼ਰਨ ਸਿੰਘ ਜੀ ਨੇ

    • @SarvjeetKaur-h1u
      @SarvjeetKaur-h1u 2 месяца назад

      Waheguru ji veer ta Maher rakhña ji 🙏🙏🙏

  • @RajwinderSingh-gh5zl
    @RajwinderSingh-gh5zl 2 года назад +7

    ਸਤਿ ਨਾਮੁ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @KesarSingh-e4d
    @KesarSingh-e4d Год назад +8

    Dr.G S Dhillon ਜੀ ਆਪ ਦੀਆਂ ਗੱਲਾਂ ਬੜੀਆਂ ਸੂਖਮ ਅਤੇ ਸ਼ਿਕਸ਼ਅਦਾਯਕ ਹਨ ਜਿਨ੍ਹਾਂ ਨੂੰ ਅਪਣਾ ਲੈਨਾ ਚਾਹੀਦਾ ਹੈ ਮੇਰਾ ਜੀਵਨ ਸਫਲ ਹੋ ਗਿਆ ਆਪਜੀਂ ਨੁ ਸੁਣ ਕੇ ਅੱਗੇ ਤੋਂ ਇਨਾ ਗੱਲਾਂ ਦਾ ਧਿਆਨ ਰੱਖ ਕੇ ਜੀਵਨ ਜੀਆਂ ਗਾ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ।

  • @Vekevlogs
    @Vekevlogs 3 года назад +35

    I 101% trust on ਗੁਰੂ ਗ੍ਰੰਥ ਸਾਹਿਬ ਜੀ

  • @bachy70india
    @bachy70india 3 года назад +20

    ਬਹੁਤ ਖੂਬ ਜੀ ਵਾਹਿਗੁਰੂ ਜੀ ਮਿਹਰ ਕਰਨ ਜੀ ਅਤੇ ਲੰਬੀ ਉਮਰ ਜੀਉ ਜੀ ਵੀਰ ਜੀ ।
    ਸਾਡਾ ਗੁਰੂ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ।

  • @paljagdev6418
    @paljagdev6418 Год назад +8

    Highly informative talk by Dr Gurdarshan Singh ji. If you listen with the open mind of a true Sikh, you will learn truth and be blessed!🙏

  • @jasvirgill4826
    @jasvirgill4826 3 года назад +16

    You are doing a great job.Thanks veer Ji.May God bless you.

  • @JaswantSingh-uu5us
    @JaswantSingh-uu5us Год назад +3

    ਬਹੁਤ ਵਧੀਆ ਵਿਚਾਰ ਹੈ ਜੀ

  • @karanjotsingh5596
    @karanjotsingh5596 3 года назад +29

    Guru granth sahib ji is our guru , guru gobind singh ji himself said that Sab sikhan kō hukam hai gurū mānyō granth"

    • @drsandeep6261
      @drsandeep6261 3 года назад +1

      That doesn't mean u sd throw Guru Gobind singhji bani out of religion

    • @ramavtar5740
      @ramavtar5740 3 года назад +1

      "Sab skhan ko hukam" has not written in Shree Guru Granth Sahib

    • @ramavtar5740
      @ramavtar5740 3 года назад

      Shree Guru Granth Sahib best for humanity
      But other books are also real
      Baani wich darj saari rachnaawa hindus"(sanatani")dwara leekhiya gaeya han

    • @JaspreetSingh-ov4gm
      @JaspreetSingh-ov4gm 2 года назад

      @@ramavtar5740 GULL EH HA KI SRI GURU GRANTH SAHIB JI HUMANITI LYI TA CHL HA HI HN PER EH SADE GURU V HN ATA EH SARE PASEYO SHI HN SEMPURN HN EH HER TREEKA DE PAKHNDA NU TOD DE HN JISNAAL PAKHNDI LOKA DE MUH TE KRARI CHPAR PANDI HA .

    • @JaspreetSingh-ov4gm
      @JaspreetSingh-ov4gm 2 года назад +1

      @@ramavtar5740 GURU GRUNTH SAHIB JI TO ILAVA KOI V HOR GRUNTH BRABRI NHI KREGA . ATA GURU GRUNTH SAHIB JI NU BOOK NA KHO OH SADE SHUBUD GURU HN ATA UNHA CH TA JAGDI JOT HA AKALPUREKH JI DI . BAKIYA GRUNTHA NU NA COMPARISON KRAO SRI GURU GRUNTH SAHIB JI NAAL .

  • @HarpalSingh-nv2zp
    @HarpalSingh-nv2zp 3 года назад +26

    ਸਾਡਾ ਗੁਰੂ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਆਪ ਦੀ ਲੰਮੀ ਉਮਰ ਕਰੇ

  • @kashmirsingh7860
    @kashmirsingh7860 Год назад +5

    This SHOULD BE PLAYED IN EVERY GURDAWRA.

  • @BHUPINDERSINGH-xs5xf
    @BHUPINDERSINGH-xs5xf Год назад +6

    Dhan guru granth sahib ji🙏

  • @jagmeetsinghkhalsa1645
    @jagmeetsinghkhalsa1645 Год назад +2

    🎉ਬਿਲਕੁਲ

  • @gs_munna2252
    @gs_munna2252 3 года назад +26

    Excellent speech. May God bless you and may you live long.

  • @surjitrana1768
    @surjitrana1768 Год назад +4

    Dhillon ji your kotti kotti shukria , you explain very clearly and good 👍, thank s again

  • @balbirsingh9886
    @balbirsingh9886 3 года назад +3

    ਗੁਰੂ ਨਾਨਕ ਪਾਤਸ਼ਾਹ ਜੀ ਉਚਾਰਨ ਕੀਤੀ ਪੰਕਤੀ ਇਉਂ ਹੈ ।
    ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ।।

  • @KuldeepSingh-id8kq
    @KuldeepSingh-id8kq 3 года назад +7

    Whaguru ji whaguru ji Dr Gurdarshan singh is great and great Falosfer sikha de itaskar Bhut uchi soch de malk ne jo k sikha de ithas bare loka nu apnne dharm de bare vich sachet kar rahe ne dhanbad❤❤❤❤❤❤ whaguru ji aap jia nu tandarusti bakhnni charrdi Kala vich rakhne

  • @ManiSher-v9g
    @ManiSher-v9g Год назад +12

    ਵੀਰ ਗੁਰਦਰਸ਼ਨ ਸਿੰਘ ਜੀ ਆਪਜੀ ਨੇ ਸੁੰਦਰ ਵਿਚਾਰ ਦੇ ਕੇ ਭਰਮ ਦੂਰ ਕਰ ਦਿੱਤੇ ਸਤਿਗੁਰੂ ਰਹਿਮਤ ਕਰਨ ਸਿੱਖਾਂ ਦੇ ਹਿਰਦਿਆਂ ਵਿੱਚ ਵਸਕੇ ਬਖਸ਼ਿਸ਼ ਕਰਨ ਤਾਂਕਿ ਗੁਰਸਿੱਖ ਅਪਣੇ ਗੁਰੂ ਲਈ ਸੁਹਿਰਦ ਹੋ ਸਕਣ ਵੀਰ ਜੀ ਤੁਹਾਡੇ ਅਮੁੱਲੇ ਵਿਚਾਰ ਸਭ ਨੂੰ ਸੁਣਨੇ ਤੇ ਵਿਚਾਰਨੇ ਚਾਹੀਦੇ ਹਨ । ਤੁਹਾਡੇ ਧੰਨਵਾਦੀ ਹਾਂ

  • @RupinderSingh-gh1md
    @RupinderSingh-gh1md 3 года назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.

  • @kssandhu4693
    @kssandhu4693 4 года назад +30

    Great job..Dr Dhillon..pls keep up your very reasonable, down to earth effort to educate the truely gurmat seekers...more power to you sir...Chardee Kalaa n GURU FATEH ji..

  • @Keeree75
    @Keeree75 3 года назад +19

    Mr. Dhillion speaks the truth. Guru Nanak rejected his own Brahmin Bedi family because they did not follow his instructions.

    • @sunilpahuja136
      @sunilpahuja136 2 года назад

      Nepali not wear jeans, Nepali say they are real Hindu

    • @jaswindersinghsraa9435
      @jaswindersinghsraa9435 2 года назад

      u mean to say that he renounced his family and broke his tie’s with his relative ,,, that’s not true ,,,

    • @Keeree75
      @Keeree75 Год назад

      Rejected their claim on Pathshaahi.

  • @gurinderpalgrewal5878
    @gurinderpalgrewal5878 Год назад +1

    ਸਰਦਾਰ ਗੁਰਦਿਆਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਵਿਚਾਰ ਸੁਣਕੇ ਬਹੁਤ ਜਾਗਰਿਤੀ ਮਿਲ ਰਹੀ ਹੈ ਕਿਰਪਾ ਕੌਮ ਨੂੰ ਤੱਕਡੇ ਹੋਕੇ ਪਰਚਾਰੋ ਇਹ ਵਿਚਾਰ ਹਰ ਬੰਦਾ ਕੌਮ ਨੂੰ ਨਹੀ ਦੇ ਸਕਦਾ ਅਸੀ ਤਾ ਬੰਤਾ ਸਿੰਘ ਨੂੰ ਹੀ ਵਿਦਵਾਨ ਸਮਜੀ ਬੈਠੇ ਹਾ ਕਿਰਪਾ ਕਰੋ ਕੌਮ ਨੂੰ ਸੰਭਾਲੋ ਵਾਹਿਗੁਰੂ ਕਿਰਪਾ ਕਰਨ

  • @gurdevsingh189
    @gurdevsingh189 11 месяцев назад +1

    my ideas are the same as you have bhai Gurdarshan Singh Ji

  • @navjitsingh4322
    @navjitsingh4322 3 года назад +11

    Sardar ji true person

  • @krishansingh786
    @krishansingh786 3 года назад +6

    ਸਾਡੇ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ, ਬਚਿੱਤਰ ਨਾਟਕ ਜਿਸ ਨੂੰ ਹੁਣ ਦਸਮ ਗ੍ਰੰਥ ਕਹਿਣ ਲੱਗ ਪਏ, ਇਹ ਗੁਰੂ ਸਾਹਿਬ ਦੀ ਬਾਣੀ ਨਹੀਂ ਹੋ ਸਕਦੀ

    • @Singh-yz2qt7py8m
      @Singh-yz2qt7py8m 5 месяцев назад

      ਤੇਰੇ ਲਈ ਭਾਊ ਜੀ ਨਾ ਹੋਉ ਗੁਰੂ ਸਾਹਿਬ ਜੀ ਦੀ ਰਚਨਾ ਨੂੰ ਸਿੱਖ ਪੰਥ ਮੰਨ ਰਿਹਾ ਦਸਮ ਗ੍ਰੰਥ ਸਾਹਿਬ ਗੁਰੂ ਸਾਹਿਬ ਜੀ ਦੀ ਬਾਣੀ ਐਂ

  • @amriksinghrandhawa8374
    @amriksinghrandhawa8374 2 года назад +2

    Wah g Wah g Wah Dhilon sahib very much truthful talks about bachitar natak.very thanks Kamalrit kaur g daa.

  • @gurnamdhandhi4741
    @gurnamdhandhi4741 Год назад +3

    ਬਧੀਆ ਗੱਲ ਕਰਦੇ ਹਨ ਢਿਲੋ ਜੀ ਸਚਾਈ ਹੈ ਇਹ

  • @harbhajandhesi837
    @harbhajandhesi837 3 года назад +6

    Appreciate knowledge of dr. Gurdarshan Singh.

  • @satnamkahlon8398
    @satnamkahlon8398 Год назад +5

    Great thoughts Dr. saheb waheguru mehar rakhan chardikala bakhashn

  • @gurmailsidhu8623
    @gurmailsidhu8623 2 месяца назад

    ਬਿਲਕੁਲ ਸੱਚ ਫਰਮਾਇਆ ਜੀ

  • @KulwantSingh-sv4qc
    @KulwantSingh-sv4qc 3 года назад +13

    Good briefing by Dillon sir for Sri Guru Granth Sahib . I also appeal Sikhs to reject dasam Granth . Only follow Guru Granth Sahib ji 🙏🙏

    • @karpetcabin
      @karpetcabin 2 года назад

      Does Guru Granth Sahib tell you to have "Singh" in your name ?

  • @shubegsingh8394
    @shubegsingh8394 Год назад +3

    ਸਾਜਿਸ ਕਰਤਿਆ ਨੇ ਆਮ ਸਿਖਾ ਨੰੂਉਲਝਾ ਕੇ ਰਖਤਾ ਪੇਡੂ ਤੇ ਅਨਪੜ ਸਿਖਾ ਨੂੰ ਬਾਪਿਆ ਡੇਰੇ ਵਾਲੇ ਘੱਟ ਪੜੇ ਬਾਬੇ ਲੋਕਾਂ ਨੂੰ ਮਨਘੜਤ ਕਹਾਣੀਆਂ ਸੁਨਾਈ ਜਾਦੇ😅

  • @gurmitkaur4654
    @gurmitkaur4654 Год назад +1

    God bless you.Your views are quite right

  • @balvirsingh9583
    @balvirsingh9583 4 года назад +13

    good job

  • @SukhvinderSingh-jx7bz
    @SukhvinderSingh-jx7bz 3 года назад +6

    Sabh sikhan ko hukam ha guru manao granth, waheguru ji

  • @chanansingh1566
    @chanansingh1566 2 года назад +2

    ਬਿਲਕੁਲ ਸਹੀ ਹੈ। ਬਚਿੱਤਰ ਨਾਟਕ ਨੂੰ ਦਸਮ ਗ੍ਰੰਥ ਦਾ ਨਾਂ ਦੇ ਦਿਤਾ ਹੈ। ਸਿੱਖ ਕੌਮ ਨੂੰ ਬੁੱਧੂ ਬਣਾਉਣ ਲਈ। ਸਿੱਖ ਕੌਮ ਤੇ ਸਿੱਖ ਕੌਮ ਦੇ ਬੁੱਧੀਜੀਵੀਆ ਨੂੰ ਬੇਨਤੀ ਹੈ ਕਿ ਬਚਿੱਤਰ ਨਾਟਕ ਤੇ ਦਸਮ ਗਰੰਥ ਵਿੱਚ ਅੰਤਰ ਇਹ ਦੱਸਣ ਕਿ ਕੀ ਸਹੀ ਹੈ। ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਜੀ ਨੂੰ ਬੇਨਤੀ ਹੈ ਕਿ ਦਸਮ ਗ੍ਰੰਥ ਤੇ ਬਚਿੱਤਰ ਨਾਟਕ ਵਿੱਚ ਫਰਕ ਜਰੂਰ ਦੱਸਣ। ਕੀ ਸਹੀ ਹੈ।

  • @bsingh1310
    @bsingh1310 3 года назад +2

    ਬਹੁਤ ਵਧੀਆ ਵੀਚਾਰ

  • @NirmalSingh-tj4yz
    @NirmalSingh-tj4yz 3 года назад +5

    Bahut badia interview aa ji 👍🙏🙏🙏🙏🙏

  • @prakashbagga2679
    @prakashbagga2679 Год назад +1

    Very right presentation❤

  • @kuldipnijjar7104
    @kuldipnijjar7104 3 года назад +11

    Good interview. I agree with Dr. Dhillon

  • @harisinghmohi1351
    @harisinghmohi1351 3 года назад +2

    ਜਬ ਲਗ ਦੁਨੀਆ ਰਹੀਏ
    ਨਾਨਕ ਕਿਛ ਸੁਣੀਐ ਕਿਛ ਕਹੀਏ

  • @ParamjitSingh-ts1kx
    @ParamjitSingh-ts1kx 11 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਗੁਰੁ ਨਾਨਕ ਦੇਵ ਗੋਬਿੰਦ ਰੂਪ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ।।

  • @kjs3376
    @kjs3376 10 месяцев назад

    Excellent. Very nicely defined about the Guru Gobind Sahib Ji. Thank you sir.

  • @ShamsherSingh-k6b
    @ShamsherSingh-k6b Год назад +1

    ਪ੍ਰੋਫੈਸਰ ਸਾਹਿਬ ਅਸਲ ਗੱਲ ਇਹ ਆ ਕਿ ਸਚਾਈ ਦਾ ਸਾਰਿਆਂ ਨੂੰ ਪਤਾ ਪਰ ਧੜੇਬੰਦੀ ਕਰਕੇ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਿਸੇ ਨਹੀਂ ਕਹਿਣਾ।ਦੂਜੀ ਗੱਲ ਪੁਜਾਰੀਆਂ ਦੀ ਗੱਲ ਮੰਨ ਕੇ ਸਿੱਖਾਂ ਦੇ ਪੱਲੇ ਕੁਝ ਨਹੀਂ ਪੈਣਾ ਸਿਰਫ ਪੁਜਾਰੀ ਦਾ ਘਰ ਭਰਨਾਂ। ਕਿਸੇ ਦੀ ਮੰਨਣ ਨਾਲੋਂ ਆਪਣੇ ਦਿਮਾਗ ਦੀ ਵੀ ਸਿੱਖ ਵਰਤੋਂ ਕਰਨ।

  • @baljitkaur5898
    @baljitkaur5898 2 года назад +3

    Great knowledge

  • @singhsandhu8651
    @singhsandhu8651 3 года назад +14

    ਦਸਮ ਗਰੰਥ ਬਾਣੀ ਉਸੇ ਗੁਰੂ ਜੀ ਦੀ ਰਚਿਤ ਜਿਨ੍ਹਾਂ ਦਾ ਰਚਿਤ ਜਾਪੁ ਸਾਬ ਚੌਪਈ ਸਾਹਿਬ ਸਵੱਯੇ ਚੰਡੀ ਦੀ ਵਾਦੀ ਪੜਦੇ ਹਾਂ ਕੌਣ ਐਨਾ ਮਹਾਨ ਹੈ ਜੋ ਗੁਰੂ ਜੀ ਦੀ ਕਲਮ ਤੇ ਉਂਗਲ ਚੁੱਕੇ। ਸਾਡੇ ਲਈ ਗੁਰੂ ਗੋਬਿੰਦ ਜੀ ਦੀ ਹਰ ਰਚਨਾ ਸਤਿਕਾਰ ਯੋਗ ਹੈ।ਪਰੋਫੈਸਰ ਸਾਹਿਬ ਬਿਲਕੁਲ ਸਹੀ ਕਿਹਾ ਮੁੱਖ ਸਾਜਿਸ਼ ਸਿੱਖਾ ਦਾ ਵਿਸਵਾਸ ਗੁਰੂ ਗਰੰਥ ਸਾਹਿਬ ਤੋਂ ਹਟਾਉਣਾ
    ਅਸੀਂ ਵੱਖਰੇ ਹਾਂ ਕਿਉਂਕਿ ਸਾਡੇ ਵੱਖਰੇ ਧਰਮ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਰੱਖੀ।

    • @bobby_sidhu
      @bobby_sidhu 3 года назад +2

      ਤੈਨੂੰ ਕੀ ਗਰੰਟੀ ਹੈ ਇਹ ਗੁਰੂ ਦੀ ਕਲਮ ਹੈ?

    • @HarpreetSingh-jq5tk
      @HarpreetSingh-jq5tk 3 года назад +1

      @@bobby_sidhu jaap Sahb padia ? Chopai sahb Padia ?

    • @dhattnimrat9830
      @dhattnimrat9830 2 года назад +2

      Tuc ਦਸਮ ਗ੍ਰੰਥ ਪੜ੍ਹਿਆ ਨਈ ਪੜ੍ਹਿਆ ਤਾਂ ਇੱਕ ਵਾਰ ਜਰੂਰ ਪੜਿਓ ਸਚਾਈ ਪਤਾ ਲੱਗਜੂ

    • @baljinderkaur4579
      @baljinderkaur4579 2 года назад

      Bebkufan di sikhan ch kami ni hegi dasim di ktha tu apne ghar ch karake dikhah jere gand likhia sunin di himat apne ghar kar

  • @jaspalsingh4921
    @jaspalsingh4921 3 года назад +2

    ਸਿੱਖ ਧਰਮ ਦੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਰ ਦਸਵ ਗ੍ਰੰਥ ਸਿੱਖ ਕੋਮ ਦਾ ਕੁੱਝ ਵੀ ਨਹੀਂ ਹੈ

    • @gurteksingh8339
      @gurteksingh8339 Год назад +1

      - ਬਿਲਕੁਲ ਠੀਕ 100% ਠੀਕ

  • @jitendrasinghjandu8302
    @jitendrasinghjandu8302 4 года назад +12

    Completely agree with you sir

  • @harvailsinghsingh2799
    @harvailsinghsingh2799 2 года назад +2

    Very nice ji

  • @SPJ58
    @SPJ58 4 месяца назад

    ਧੰਨਵਾਦ ਢਿੱਲੋਂ ਸਾਹਿਬ

  • @jaipaljaipaul7449
    @jaipaljaipaul7449 Год назад +2

    ਸਾਡੀਆਂ ਕਹਾਉਂਦੀਆਂ ਸਰਕਾਰਾਂ ਤੇ ਯੁਨੀਵਰਸਿਟੀਆਂ ਸਥਿਰਤਾ ਸਿਲੇਬਸ ਤੋਂ ਨਾਵਾਕਿਫ ਸ਼ਰੀਰ...? ਤਕਸ਼ਿਲਾ ਤੇ ਨਾਲੰਦਾ ਯੂਨੀਵਰਸਿਟੀਆ ਸਾੜਨ ਤੋਂ ਬਾਅਦ, ਮਹਾਂ ਭਾਰਤ ਹੀ ਨਹੀਂ ਵਿਸ਼ਵ ਸੰਕਟ ਵਿਚ...?

  • @jagjitkaur6967
    @jagjitkaur6967 2 года назад +2

    Really True ji

  • @kesarsinghkang7013
    @kesarsinghkang7013 2 года назад +3

    ਕੀ ਬਾਬਾ ਬੰਤਾਮਲ ਆਪਣੇ ਸਾਰੇ ਟੱਬਰ ਮਤਲਬ ਧੀਅਓ ਭੈਣਾਂ ਪੁ ਪੋਤਰੀਆਂ ਦੋਹਿਤੇ ਦੋਹਤੀਆਂ ਨੂ ਕਠੇ ਬਿਠਾ ਕੇ ਵਿਆਖਿਆ ਕਰੇਗਾ ਵਚਿੱਤਰ ਨਾਟਕ ਦੀ ਮਤਲਬ ਦਸਮ ਗ੍ਰੰਥ ਦੀ ਵਿਆਖਿਆ ਕਰੇਗਾ ਸਿੱਖ ਧਰਮ ਡੇਰੇਦਾਰਾਂ ਟਕਸਾਲੀਆਂ ਦੇ ਕਬਜ਼ੇ ਵਿੱਚ ਹੈ ਇਹ ਸਾਰੇ ਸਨਾਤਨੀਆਂ ਅਤੇ ਆਰ ਐਸ਼ ਐਸ਼ ਦੀ ਦੇਣ ਹੈ

  • @LalSingh-fs6sd
    @LalSingh-fs6sd 2 года назад +1

    Khalsa ji bht achhi gala dsiya .. App ji ne... .... Sadaa guru .. Guru granth saahab ji hn ....... Khalsa ......

  • @BalwinderSingh-mc1lq
    @BalwinderSingh-mc1lq 3 года назад +5

    Bahut hi badhiya sunder vichar

  • @kamljitjoshan5294
    @kamljitjoshan5294 3 года назад +3

    I agree with u sir ji

  • @jskasanajskasana1750
    @jskasanajskasana1750 3 года назад +8

    Diamond of India

  • @gurcharansinghoberoi609
    @gurcharansinghoberoi609 Год назад +1

    Salute dear u are bold and quick WBU

  • @pritamsingh9743
    @pritamsingh9743 3 года назад +3

    Let every one listen and share this vedio and understand what he is saying. After so many years we are still ignorant. we should follow only Sri Guru Granth Granth Sahib ji.

  • @Rohit-bf2hc
    @Rohit-bf2hc 3 года назад +7

    Great

  • @varindersinghlehal5477
    @varindersinghlehal5477 Год назад +1

    Great Singhji

  • @JarnailSingh-o9k
    @JarnailSingh-o9k Год назад +1

    ਦਸਮਗ੍ਰੰਥ ਗੁਰਬ੍ਹਣੀਹੈਜੀਦਾੜੀਮੁੰਨੀਤੇਤੂੰਨੀਇੱਕਬਰਾਬਰਹੂੰਦੀਆਦਾੜਾਪ੍ਰਕਾਸਕਰਨਾਚਹੀਦਾ

  • @RAJVEERSINGH-ke9jy
    @RAJVEERSINGH-ke9jy 2 года назад +4

    God aap ji nu lambi umer deve

  • @SurinderKumar-wd2vt
    @SurinderKumar-wd2vt 11 месяцев назад +1

    Very nice presentation

  • @jaipaljaipaul7449
    @jaipaljaipaul7449 Год назад +2

    ਜਪੁਜੀ ਸਾਹਿਬ ਪੁਰੇ ਦਾ ਪੂਰਾ, ਸਥਿਰਤਾ ਤੇ ਅਧਾਰਿਤ....? ਜੋ ਗੁਰੂ ਨਾਨਕ ਦੇਵ ਜੀ ਨੇ, ਪਾਂਧੇ ਨੂੰ ਪੜਾਈਆਂ...?

  • @keharsinghdhillon
    @keharsinghdhillon Год назад +1

    ਬੀਬਾ ਜੀ ਬੇਨਤੀ ਕਿਸੇ ਵਿਦਵਾਨ ਦੇ ਵਿਚਾਰਾਂ ਵਿੱਚ ਹਾਂ ਹੂੰ ਤੋਂ ਪਰਹੇਜ਼ ਕਰਿਓ ਜੀ

  • @arvinderrai3595
    @arvinderrai3595 3 года назад +11

    Bachittar Natak is useless book.

  • @ballo4212
    @ballo4212 Год назад

    ਢਿੱਲੋ ਸਾਹਿਬ ਇਹ ਇਸ ਤਰ੍ਹਾ ਦੱਸਦੇ ਆਉਣ ਵਾਲੇ ਸਮੇ ਬਾਰੇ ਪਹਿਲਾਂ ਦੱਸ ਗ‌ਏ

  • @gurjitsingh7959
    @gurjitsingh7959 3 года назад +5

    ਗੁਰੂ ਸਾਹਿਬ ਦੀ ਹਰ ਰਚਨਾ ਸਤਿਕਾਰ ਯੋਗ ਹੈ

  • @Harjindersingh-yp4pq
    @Harjindersingh-yp4pq 3 месяца назад +1

    ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਰਮਾਤਮਾ ਦੀ ਭਗਤੀ ਦੇ ਪ੍ਰਤੀਕ ਨੇ ਤੇ ਦਸਮ ਗ੍ਰੰਥ ਸਕਤੀ ਦੇ ਪ੍ਰਤੀਕ ਨੇ ਪੁਰਾਣੇ ਸਿੱਖ ਮੰਨਦੇ ਸੀ ਆਪਾ ਨੂੰ ਸਿੱਖ ਨਾਮ ਸਾਰੀ ਉਮਰ ਸਿੱਖਦੇ ਰਹਿਣ ਤਾ ਰੱਖਿਆ ਗਿਆ
    ਫਿਰ ਆਪਾ ਹੋਰ ਗ੍ਰੰਥ ਆਪਣੇ ਕਿਉ ਨੀ ਪੜ ਸਕਦੇ
    ਅਮ੍ਰਿਤ ਸਕਣ ਦੀਆ ਬਾਣੀ ਦਸਮ ਗ੍ਰੰਥ ਬਿਨਾ ਕਿਵੇ ਪੂਰਾ ਕਰੋ ਗੇ ਇਸ ਵਿਚਾਰ ਕਰਕੇ ਸੁਲਝਾਉਣ ਦੀ ਥਾ ਸਰੀਕ ਕਹ ਕਹ ਕੇ ਕਹਿਣਾ ਗਲਤ ਹੈ ਗੁਰੂ ਗ੍ਰੰਥ ਸਾਹਿਬ ਨਾਲ ਮੇਲ ਮਿਲਾਉਣ ਦੀ ਜਗਾ ਕੋਮ ਚ ਵਿਵਾਦ ਕੱਡੋ ਆਪਾ ਦੰਸਮ ਗ੍ਰੰਥ ਪੜੋ ਫਿਰ ਠੀਕ ਲੱਗੇ ਤਾ ਅਪਣਾਓ ਜੇ ਨਹੀ ਤਾ ਨਾ ਅਪਣਾਓ ਮੇਰੀ ਏ ਸੋਚ ਏ

  • @zorawarsunnder7053
    @zorawarsunnder7053 2 года назад +1

    V,,, good👍🙏👍🙏 Dhillon, Sahib,,, all, arounder,, Sri, Guru, Granth, Sahib, jee

  • @chanansingh1566
    @chanansingh1566 2 года назад

    ਬਿਲਕੁਲ ਸਹੀ ਗੱਲ ਹੈ।

  • @paramjitkaur2455
    @paramjitkaur2455 3 года назад +5

    ਇਹ ਤਾਂ ਬਾਬਰ ਨੂੰ ਵਿਦਵਾਨ ਕਹਿਂਦਾ। ੍ਬਾਣੀ ਗਲਤ ਬੋਲਦਾ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਵਿਚਾਰੇ ਕਹਿਂਦਾ। ਇਹੋ ਜਿਹੇ ਵਿਦਵਾਨ ਅਖਵਾਉਂਦੇ ਹਨ!

  • @satnamsingh6376
    @satnamsingh6376 3 года назад +4

    waheguruji

  • @arvinderrai3595
    @arvinderrai3595 3 года назад +6

    Bachittar Natak degrades women. Women should come out and speak against this fake book.

  • @SarabjitSingh-uk5yh
    @SarabjitSingh-uk5yh Год назад +1

    Good ji

  • @gskalirao
    @gskalirao 3 года назад +6

    ਹੂੰ ਹੂੰ ਕੀ ਕਰੀ ਜਾਨੀਂ ਬੀਬਾ ਜੀ , ਹੂੰ ਹੂੰ ਬੰਦ ਕਰੋ ਬੀਬਾ ਜੀ , ਕਿਉਂ ਧਿਆਨ ਭਟਕਾ ਰਹੇ ਹੋ ਜੀ

  • @MakhanSingh-je3qz
    @MakhanSingh-je3qz Год назад +1

    Bhut vadhya tuc kiha aa bante varge ta sir fire bhut aa

  • @citysuburbinc
    @citysuburbinc 3 года назад +11

    The lady has to stop saying uh uh uh very annoying. Guy doing great job on history thanks

    • @singhjasbeer5216
      @singhjasbeer5216 3 года назад +2

      This guy is an idiot. He knows nothing about Dasam Granth and hasn’t even read it, he has no proof whatsoever and just says whatever comes in his mind. Bachitar Natak he says is written by British and you say he is doing a great job in History🤣🤣🤣🤣 He is doing great job in making us fools

    • @amanpreetsingh6853
      @amanpreetsingh6853 3 года назад

      \

    • @deepakash7789
      @deepakash7789 3 года назад

      @@singhjasbeer5216 could u please explain the reality 🙏🏻

    • @singhjasbeer5216
      @singhjasbeer5216 3 года назад

      @@deepakash7789 The dimensions of reality expands in all directions and it’s vast, I cannot write everything here. Could you please be specific on what exactly you want to ask?

    • @prabhdeepsingh9159
      @prabhdeepsingh9159 3 года назад

      😀

  • @jaipaljaipaul7449
    @jaipaljaipaul7449 Год назад

    ਨਾਨਕ ਨਾਮ ਚੜ੍ਹਦੀ ਕਲਾ , ਤੇਰੇ ਭਾਣੇ ਸਰਬੱਤ ਦਾ ਭਲਾ...? ਹਰਿ ਇੱਕ ਵਚਨ ਸ਼ਬਦ ਬੋਲਣ ਵਾਲੇ ਸ਼ਰੀਰ , ਧਰਤੀ ਤੇ ਬੋਝ...? ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ, ਧੰਨਾਂ ਭਗਤ ਜੀ ਤੇ ਭਾਈ ਘਨੱਈਆ ਜੀ ਗੁੰਮਨਾਮ ਕਿਉਂ,ਦਸ ਪਾਤਸ਼ਾਹੀਆਂ ਤੋਂ ਬਾਅਦ ਕੀ ਕੰਮੀਂ ❓ ਸੀ ਬੰਦਾ ਬਹਾਦਰ ਸਿੰਘ ਜੀ ਚ ❓ ਦਰਬਾਰ ਸਾਹਿਬ ਤੋਂ ਪਹਿਲੇ ਚਾਰ ਪਾਤਸ਼ਾਹੀਆਂ,ਕਿਸ ਖਾਤੇ ,ਪੂਰੇ ਯਾ ਅਧੂਰੇ...? ਹਰਿ ਕੀ ਸੇਵਾ, ਹਰਿ ਕੀ ਪੂਜਾ ਦਾ ਵਿਰੋਧੀ ਸ਼ਬਦ , ਘਰ ਘਰ ਦੀ ਸੇਵਾ ਤੇ ਚੰਦ ਸ਼ਰੀਰਾ ਮਗਰ ਲੱਗ ਕੇ, ਸਿਰ ਧੜ ਦੀ ਬਾਜ਼ੀ...?

  • @manjindersingh1353
    @manjindersingh1353 2 года назад +2

    ਸ਼ੀ੍ ਮਹਾਮਾਈ ਜਗਤ ਮਾਤਾ ਭਵਾਨੀ ਜੀ ਦੇ ਦਰਬਾਰ ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼।।

  • @bindersingh413
    @bindersingh413 5 месяцев назад

    Satnam ji Waheguru ji apan nu samrtha dan

  • @BalwantSingh-zr3ok
    @BalwantSingh-zr3ok Год назад

    Very nice ਢਿੱਲੋਂ ਜੀ

  • @baljitsingh8394
    @baljitsingh8394 3 года назад +4

    Waheguru ji 🙏🙏🙏

  • @RanjitSingh-hp3qk
    @RanjitSingh-hp3qk 3 года назад +7

    Absolutely Right presentation.

  • @pritpalsingh6001
    @pritpalsingh6001 Год назад +1

    Kindly introspect if Baba deep Singh ji had written Guru Granth sahib in five numbers at Damduma sahib for Parkash in four Takhat why did Baba ji not written Dasam Granth????

  • @inderjeetsingh3077
    @inderjeetsingh3077 2 года назад +1

    Satkartar ji 🙏🙏 Great 👍