KPS Gill ਦੇ ਮਿੰਨਤਾਂ ਤਰਲੇ ਕਿਉਂ ਕੀਤੇ? ਕਈ ਅੰਦਰਲੀਆਂ ਗੱਲਾਂ ਆਈਆਂ ਬਾਹਰ

Поделиться
HTML-код
  • Опубликовано: 22 дек 2024

Комментарии • 526

  • @baldevhayer1473
    @baldevhayer1473 3 года назад +34

    ਬਹੁਤ ਵਧੀਆ ਸ ਗੁਰਦਰਸ਼ਨ ਸਿੰਘ ਢਿੱਲੋਂ ਜੀ ਆਪ ਨੇ ਹਮੇਸ਼ਾ ਸਚੁ ਤੇ ਪਹਿਰਾ ਦਿਤਾ ਹੈ ।

  • @sharandubb3967
    @sharandubb3967 3 года назад +51

    ਸਰਦਾਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਬਹੁਤ ਹੀ ਵਧੀਆ ਇਨਸਾਨ ਹੈ ਇਹੋ ਜਿਹੇ ਇਨਸਾਨਾ ਤੇ ਗੁਰੂ ਸਾਹਿਬ ਜੀ ਮਿਹਰ ਭਰਿਆ ਹੱਥ ਰੱਖਣ

    • @harchandsingh9510
      @harchandsingh9510 3 года назад +2

      very nice sardar Gurdarshan Singh ji sluite hai tuhanu

  • @javiersingh1649
    @javiersingh1649 3 года назад +52

    ਬਹੁਤ। ਬਹੁਤ। ਬਹੁਤ। ਬੇਅੰਤ। ਧੰਨਵਾਦ। ਗੁਰਦਰਸ਼ਨ ਸਿੰਘ ਢਿੱਲੋਂ। ਜੀ। ਦਰਦ। ਪੰਜਾਬ ਦਾ ਸਪੂਤ ਅਣਖੀ ਬੱਬਰ ਸ਼ੇਰ

  • @ਗੁਰਜੀਤਸਿੰਘਗਿੱਲ

    ਗੁਰਦਰਸ਼ਨ ਸਿੰਘ ਢਿੱਲੋ ਬਹੁਤ ਬਹੁਤ ਧੰਨਵਾਦ

  • @IqbalSingh-vg5pc
    @IqbalSingh-vg5pc 3 года назад +60

    ਢਿੱਲੋਂ ਨੇ ਅੱਜ ਰੂਹ ਖੁਸ਼ ਕਰਤੀ
    ਮੈਨੂੰ ਵੀ ਇਹ ਤੇਜਾ ਪੰਥ ਦੋਖੀ ਲਗਦਾ ਸੀ।

    • @balvindergill8744
      @balvindergill8744 3 года назад

      ਦੋਪਹਿਰ ਦੇ ਸੂਰਜ ਵਾਂਗੂ ਚਮਕ ਰਿਹਾ ਹੈ ਜੀ ...

  • @realtorsingh
    @realtorsingh 3 года назад +9

    ਗੁਰਤੇਜ ਦੀ ਕਰਤੂਤਾਂ ਜੱਗ ਜ਼ਾਹਰ ਕਰਨ ਲਈ ਧੰਨਵਾਦ ਡਾਕਟਰ ਸਾਬ ।

  • @bahadursingh3266
    @bahadursingh3266 3 года назад +36

    ਇਹ ਗੁਰਤੇਜ ਸਿੰਘ ਢਡਰੀ ਦਾ ਭਗਤ ਹੈ। ਢਡਰੀ ਦੀ ਬਕਵਾਸ ਨੂੰ 80-90 % ਠੀਕ ਦੱਸਦਾ ਹੈ।

    • @amarpallsidhu112
      @amarpallsidhu112 3 года назад

      Correct. Dhadri de bhagat is nu quote karde jive ik Sikhi daa authority hai.

  • @balwantsingh9269
    @balwantsingh9269 3 года назад +28

    ਗੁਰਦਰਸ਼ਨ ਸਿੰਘ ਢਿੱਲੋਂ ਜੀ। ਸਿੱਖ ਕੌਮ ਤੇ ਕਲੰਕ ਨੇ ਇਹੋ ਜੇ ਬੰਦੇ ਤੁਸੀਂ ਬਹੁਤ ਵਧੀਆ ਕਿਤਾ ਏਹਦੇ ਭੇਤ ਖੋਲ ਕੇ ਨਹੀਂ ਨਵੀਂ ਜਨਰੇਸਨ ਏਸ ਦਿਆਂ ਗੱਲਾਂ ਵਿਚ ਆ ਜਾਦੀ

  • @RanjitSingh-yp6eo
    @RanjitSingh-yp6eo 3 года назад +23

    ਪ੍ਰੋ ਸਬ ਸਤਿ ਸ੍ਰੀ ਅਕਾਲ ਜੀ ਆਪ ਜੀ ਦੇ ਵਿਚਾਰਾਂ ਨੂੰ ਸੁਣਕੇ ਬਹੁਤ ਚੰਗਾ ਲੱਗਾ ਹੈ।

  • @balkarsingh9155
    @balkarsingh9155 3 года назад +23

    ਸਹੀ ਬੋਲ ਰਹੇ ਹੋ ਪ੍ਰੋਫੈਸਰ ਸਾਬ ਜੀ

  • @bhaikhel
    @bhaikhel 3 года назад +2

    ਜਿੰਨ੍ਹਾਂ ਸਰਦਾਰ ਅਜਮੇਰ ਸਿੰਘ ਅਤੇ ਸਰਦਾਰ ਡਾ. ਗੁਰਦਰਸ਼ਨ ਸਿੰਘ ਜੀ ਦੀਆਂ ਕਿਤਾਬਾਂ ਪੜ੍ਹੀਆਂ ਹਨ, ਉਨ੍ਹਾਂ ਨੂੰ ਕਿਸੇ ਸਬੂਤ ਦੀ ਲੋੜ ਨਹੀਂ। ਉਸ ਵਕਤ ਜਦ ਲੋਕ ਸੱਚਾਈ ਬੋਲ ਨਹੀਂ ਸੀ ਸਕਦੇ, ਬਹੁਤ ਸਾਰੇ ਕਹਿੰਦੇ-ਕਹਾਂਉਂਦੇ ਸਿੱਖ ਲੇਖਕ ਭਾਰਤੀ ਰਾਸ਼ਟਰਵਾਦ ਦੇ ਨੇਰੇਟਿਵ ਵਿੱਚ ਭੁਗਤੇ। ਅਸਲ ਸਿੱਖ ਨੇਰੇਟਿਵ ਨੂੰ ਆਪਣੇ ਮਤਲਬ ਅਤੇ ਡਰ ਅੱਗੇ ਕੁਰਬਾਨ ਕਰ ਦਿੱਤਾ। ਉਸ ਵਕਤ ਇੰਂ੍ਹਾਂ ਚੁਣੇ ਹੋਏ ਇਨ੍ਹਾਂ ਦੋਵੇਂ ਲੇਖਕਾਂ ਨੇ ਸੱਚ ਨੂੰ ਪੂਰੀ ਬੁਲੰਦੀ ਅਤੇ ਦਮ-ਖਮ ਨਾਲ ਲਿਖਿਆ ਹੈ। ਵਾਹਿਗੁਰੂ ਮੇਹਰ ਕਰੇ।
    ਭੁਪਿੰਦਰ ਸਿੰਘ ਭਾਈਖੇਲ

  • @JasvirSingh-us1yr
    @JasvirSingh-us1yr 4 месяца назад

    ਵਾਹ ਡਾਕਟਰ ਸਾਹਿਬ ਵਿਦਵਾਨ ਹੋਣ ਤੁਹਾਡੇ ਵਰਗੇ। ਵਾਹਿਗੁਰੂ ਆਪ ਨੂੰ ਹੋਰ ਚੜ੍ਹਦੀਕਲਾ ਬਖਸੇ਼।

  • @kamaljeetsidhu3060
    @kamaljeetsidhu3060 3 года назад +47

    ਇਸ ਤਰ੍ਹਾਂ ਆਹਮੋ-ਸਾਹਮਣੇ ਹੋਵੋਗੇ ਤਾਂ 1984 ਦਾ ਸੱਚ ਸਾਹਮਣੇ ਆ ਜਾਵੇਗਾ। ਲੱਗੇ ਰਹੋ ਤੱਕੜੇ ਹੋਕੇ।

    • @balvindergill8744
      @balvindergill8744 3 года назад

      ੲੁਹ ਕਰਨ ਦੀ ਲੋੜ ਨਹੀਂ - ਹਿੰਦੂਤਵਾਸਤਾਨੀਆ ਵੱਲ ਵੇਖ ਕੇ ਹੀ ਸਭ ਕੁਝ ਦਿਸਦਾ ਹੈ

    • @JagroopSingh-no7xy
      @JagroopSingh-no7xy 2 года назад +1

      @@ikodapasara8143 ਉਹ ਬਾਮਣਾ ਤੁਸੀ ਜਿੱਥੇ ਤੱਕ ਭੱਜਣਾ ਭੱਜ ਲਓ ਤੁਹਾਡਾ ਜੁੱਲੀ ਬਿਸਤਰਾ ਇੱਥੋਂ ਗੋਲ। ਹੋਣ ਵਾਲਾ

    • @JagroopSingh-no7xy
      @JagroopSingh-no7xy 2 года назад

      @@ikodapasara8143 ਵਾਹ ਉਏ ਮੂਤ ਪੀਣੀ ਕੋਮ ਜਾਤ ਦਾ ਜਨਮਦਾਤ ਜਾਤ ਖਤਮ ਕਰਨ ਦੀਆ ਗੱਲਾਂ ਕਰ ਰਿਹਾ

  • @montybhangu7785
    @montybhangu7785 3 года назад +2

    ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ। ਆਪ ਜੀ ਇਕ ਬੜੇ ਹੀ ਉੱਘੇ ਅਤੇ ਸੁਲਝੇ ਹੋਏ ਵਿਦਵਾਨ ਹੋ। ਆਪ ਜੀ ਦੀ ਸਿੱਖ ਕੌਮ ਨੂੰ ਬਹੁਤ ਜਰੂਰਤ ਹੈ।

  • @mohindersidhu3270
    @mohindersidhu3270 3 года назад +25

    Dr GS Dhillon thank u for exposing the real Gurtej Singh. He used to give an impression that he is a great well-wisher of Sikhs/Punjab. He is actually a serpent in the grass.

  • @devinderkaur8477
    @devinderkaur8477 3 года назад +1

    ਗੁਰਤੇਜ ਸਿੰਘ ਦੀ ਅਸਲੀਅਤ ਸਾਹਮਣੇ ਲਿਆਉਣ ਲਈ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ 👍👍👍

  • @vardaantv542
    @vardaantv542 3 года назад +30

    THATS CALLED THE TRUE RESEARCH BASED ANALYSIS..GREAT DR.GURDARSHAN SINGH JI DHILLON SAAB .GOD BLESS YOU

  • @amiteshwarsingh127
    @amiteshwarsingh127 3 года назад +41

    Dr.GURDARSHAN SINGH JI,
    VERY GOOD CLEARIFICATION. EVERYTHING HAS SURFACED OUT CRYSTAL CLEAR.
    DHANWAAD JI.
    KHALSA JI DI SADAA CHARHDIKALA.....

  • @balkourdhillon5402
    @balkourdhillon5402 3 года назад +35

    ਸਰਦਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਜਦੋਂ ਇਹ ਸਰਦਾਰ ਸਾਹਿਬ ਕਿਸੇ ਵੀ ਟੋਪਿਕ ਤੇ ਬੋਲ ਰਹੇ ਹੁੰਦੇ ਹਨ ਤਾਂ ਇਹਨਾਂ ਦੁਵਾਰਾ ਬੋਲੇ ਗਏ ਸਬਦ ਆਂ ਦਾ ਇਹਨਾ ਦੀਅੰਤਰਆਤਮਾ ਸਾਥ ਨਹੀ ਦੇ ਰਹੀ ਹੁੰਦੀ

  • @npsingh2540
    @npsingh2540 3 года назад +26

    Analysis is worth praising.Dhillon sahib great

  • @pyaralalgarg1467
    @pyaralalgarg1467 3 года назад +7

    ਅਜ ਆਰ ਐਸ ਐਸ, ਬਹੁਤ ਖੁਸ਼ ਹੋਵੇਗਾ, ਆਰ ਐਸ ਐਸ ਉਦੋਂ ਵੀ ਖੁਸ਼ ਸੀ ਜਦ ਸੁਪਰੀਮ ਕੋਰਟ ਵਲੋਂ ਰਿਕਾਰਡ ਕੀਤਾ ਗਿਆ ਕਿ ਸਰੀ ਗੁਰੂ ਨਾਨਕ ਦੇਵ ਜੀ ਰਾਮ ਜਨਮ ਭੂਮੀ ਦੇ ਦਰਸ਼ਨ ਕਰਨ ਗਏ ਸਨ ਪਰ ਸਿੱਖ ਚੁੱਪ ਰਹੇ , ਸੈਕਟ ਸ਼ਬਦ ਤੇ ਹੀ ਬਿਰਤਾਂਤ ਸਿਰਜਦੇ ਰਹੇ

  • @riverday5580
    @riverday5580 3 года назад +3

    ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਬਹੁਤ ਵਧੀਆ ਖਾਤਰਦਾਰੀ ਕੀਤੀ ਬਹੁਤ ਬਹੁਤ ਧੰਨਵਾਦ ਜੀ 🙏

  • @raghvirsingh2372
    @raghvirsingh2372 3 года назад +6

    ਢਿਲੋਂ ਸਾਹਿਬ ਨੇ ਰੂਹ ਖੁਸ ਕਰ ਦਿੱਤੀ.. ਗੁਰਤੇਜ ਸਿੰਘ ਤੇ ਅਤਿੰਦਰਪਾਲ ਸਿੰਘ ਕੋਲ ਦੂਜਿਆਂ ਦੀ ਨਿੰਦਿਆ ਕਰਨ ਤੋ ਸਿਵਾਏ ਹੋਰ ਕੋਈ ਕੰਮ ਨਹੀਂ

    • @balvindergill8744
      @balvindergill8744 3 года назад

      ਨਿੰਦਿਆਂ ਵੀ ਉਹ ਜਿਸ ਨਾਲ ਕਿ ਸਿੱਖੀ ਦੀ ਬਰਬਾਦੀ ਤੋਂ ਸਿਵਾਏ ਕੁਝ ਨਹੀਂ।।

  • @surindersinghfauji9141
    @surindersinghfauji9141 3 года назад

    ਗੁਰਤੇਜ ਸਿੰਘ ਬਾਰੇ ਪਹਿਲੀ ਵਾਰ ਸੁਣਿਆ,।ਡਾਕਟਰ ਸਾਹਿਬ ਤੁਹਾਡੇ ਧੰਨਵਾਦੀ ਹਾਂ।

  • @JasbirSingh-tx9ed
    @JasbirSingh-tx9ed 3 года назад

    ਸ੍ਰਦਾਰ ਗੁਰਦਰਸ਼ਨ ਸਿੰਘ ਜੀ, ਆਪ ਜੀ ਦੀ ਸਿੱਖ ਕੌਮ ਲਈ ਬਹੁਤ ਵੱਡੀ ਦੇਣ ਹੈ । ਸੂਰਜ ਤੇ ਥੁੱਕ ਰਿਹਾ ਹੈ ਇਹ ਨੀਚ, ਇਹੋ ਜਿਹੇ ਨੀਚ ਵੱਲ ਘੱਟ ਧਿਆਨ ਦਿਉ ਜੀ । 🙏🙏

  • @rampaulsingh2610
    @rampaulsingh2610 3 года назад +23

    ਫਾਇਦਾ ਹੋਇਆ ਲੜੋ!ਸਚ ਪਤਾ ਤਾਂ ਲਗਾ।ਧੰਨਵਾਦ ਢਿਲੋ ਸਾਹਿਬ।👍

  • @gurmailkhangura1953
    @gurmailkhangura1953 3 года назад +7

    Thanks prof. GS DHILLON JI. YOU OPENED EYES OF HUMANITY.

  • @1waheguru3
    @1waheguru3 3 года назад +21

    Dr GURDARSHAN singh is a true and dedicated man

  • @balkarsingh9155
    @balkarsingh9155 3 года назад +19

    ਪਰ ਦੁੱਖ ਹੋਇਆ ਹੈ ਕਿ ਜੇ ਕੋਮ ਦੇ ਵਿਦਵਾਨਾ ਦਾ ਇਹ ਹਾਲ ਹੈ ਤਾਂ ਸਿੱਖਾਂ ਦਾ ਕੀ ਬਣੁ….?ਗੁਰੂ ਸਮੱਤ ਬਖ਼ਸ਼ੇ …..

    • @harbhajansingh7369
      @harbhajansingh7369 3 года назад

      ਸ਼੍ਰੀ ਦਸਮ ਗ੍ਰੰਥ ਸਾਹਿਬ ਉਤੇ ਹਮਲੇ ਕਰਣ ਵਾਲਿਆਂ ਦਾ ਇਹੋ ਹਾਲ ਹੈ।

  • @harmailsingh6472
    @harmailsingh6472 3 года назад +3

    ਅਜਮੇਰ ਸਿੰਘ ਜਿੰਦਾਬਾਦ ।

  • @JagdevSingh-kz2mi
    @JagdevSingh-kz2mi 3 года назад +7

    ਧੰਨ ਗੁਰ ਸਿੱਖੀ ਧੰਨ ਗੁਰ ਸਿੱਖੀ ਭਾੲੀ ਢਿੱਲੋਂ ਜੀ

  • @deepgill6898
    @deepgill6898 3 года назад +8

    May God grant health and long life to Dhillon Sahib.

  • @bakhshishsingh1552
    @bakhshishsingh1552 3 года назад +12

    Dhillon sahib respect you May u live long

  • @navdeepsinghbrar1016
    @navdeepsinghbrar1016 3 года назад +4

    ਬਾਬਾ ਜੀ ਮੈ ਕਹਿਣਾ ਨੀ ਚਾਹੁੰਦਾ ਕਹਿ ਕਹਿ ਕੇ ਸਾਰੇ ਪੋਤੜੇ ਫਰੋਲ ਤੇ ਤੁਸੀ good 😀

  • @deepgill6898
    @deepgill6898 3 года назад +9

    The Sikh community should be proud that there are scholars like Dhillon Sahib to raise the voice of the community

  • @balkarsingh9155
    @balkarsingh9155 3 года назад +30

    ਆਮ ਸਿੱਖ ਤਾਂ ਅੱਜ ਤੱਕ ਇਹੀ ਸਮਝਦੇ ਰਹੇ ਨੇ ਕਿ ਸਰਦਾਰ ਗੁਰਤੇਜ ਸਿੰਘ ਨੇ ੮੪ ਕਰਕੇ ਅਸਤੀਫ਼ਾ ਦਿੱਤਾ ਸੀ….

  • @dalveerkaur7302
    @dalveerkaur7302 3 года назад +2

    ਗੁਰਦਰਸ਼ਨ ਸਿੰਘ ਜੀ ਤੁਸੀਂ ਗੁਰੂ ਦੇ ਸੱਚੇ ਸਿੱਖ ਹੋ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @SukhdevSingh-hj1vf
    @SukhdevSingh-hj1vf 3 года назад +24

    What a horrible situation faced by the common Sikhs. Thanks sir Dr Gurdarshan ji reality very few people can speak.

  • @MrSingh-el8yy
    @MrSingh-el8yy 3 года назад +3

    ਗੁਰਦਰਸ਼ਨ ਸਿੰਘ, ਅਜਮੇਰ ਸਿੰਘ, ਲੱਖਾ ਸਿਧਾਨਾ, ਜਿੰਦਾਬਾਦ।

  • @sgl8191
    @sgl8191 3 года назад +19

    Highly enlightened lecture which is need of the day to inspire Sikhs. A rare speech no doubt.

  • @principalinderpalsinghchan2335
    @principalinderpalsinghchan2335 Год назад +1

    Prof. Gurdarshan singh dillon is the great warrior of sikh panth. Salute to him

  • @rupinderball1871
    @rupinderball1871 3 года назад

    Dr. ਗੁਰਤੇਜ ਬੇਵਕੂਫ ਕਿਸਮ ਦਾ ਅੰਨ ਪਾੜ ਪ੍ਰੋਫੈਸਰ ਹੈ.. Dr. ਢਿੱਲੋਂ ਇਕ ਸਾਫ ਸੁਥਰੀ ਸ਼ਖਸੀਅਤ ਹਨ..ਬੋਹਤ ਵਧੀਆ ਜਣਕਾਰੀ ਸਾਂਝੀ ਕੀਤੀ ਹੈ Dr. ਢਿੱਲੋਂ ਸਾਬ.. 🙏

  • @baljindersingh1184
    @baljindersingh1184 3 года назад +2

    ਢਿੱਲੋਂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ । ਸ ਗੁਰਤੇਜ ਸਿੰਘ ਬਾਰੇ ਸੁਣਕੇ ਬਹੁਤ ਦੁੱਖ ਹੋਇਆ ਹੈ ।ਅਸੀਂ ਤਾਂ ਹੁਣ ਤੱਕ ਕੁੱਝ ਹੋਰ ਹੀ ਸਮਝਦੇ ਰਹੇ ।ਅਸੀਂ ਕਿਸ ਤੇ ਭਰੋਸਾ ਕਰੀਏ? ਸੋ ਕਾਲਡ ਸਿੱਖ ਵਿਦਵਾਨਾਂ ਨੇ ਡੋਬ ਦਿੱਤਾ ਪੰਥ ਨੂੰ । ਵਿਕਣ ਤੋਂ ਪਹਿਲਾਂ ਛੋਟੇ ਸਾਹਿਬਜ਼ਾਦਿਆਂ ਬਾਰੇ ਹੀ ਸੋਚ ਲਿਆ ਕਰੋ ਕਿ ਛੋਟੇ ਬੱਚੇ ਨਹੀਂ ਡੋਲੇ ਮੌਤ ਦੇਖ ਵੀ।ਬਹੁਤੇ ਅਖੌਤੀ ਵਿਦਵਾਨ ਤਾਂ ਖੁਡਾਂ ਵਿੱਚੋਂ ਨਿਕਲੇ ਹੀ ਨਹੀਂ ।

  • @Modani-Govt
    @Modani-Govt 3 года назад +5

    ਧੰਨਵਾਦ ਡਾਕਟਰ ਸਾਹਿਬ ਤੁਸੀਂ ਪਰਦਾ ਚੁੱਕਿਆ l

  • @bittusingh7441
    @bittusingh7441 3 года назад +5

    ਢਿੱਲੋ ਸਾਹਿਬ ਜੀ ਵਾਹਿਗੁਰੂ ਤੂਆਨੂੰ ਚੜ੍ਹਦੀ ਕਲਾ ਬਖਸ਼ੇ 🙏🏼

  • @SatnamSingh-rg2yf
    @SatnamSingh-rg2yf 4 месяца назад

    Thanks sir you are great sikh historians God bless you

  • @tejinderpalsinghtimma8583
    @tejinderpalsinghtimma8583 3 года назад +11

    ਕਮਾਲ ਦੀ ਗੱਲ ਹੈ ਕਿ ਢਿੱਲੋਂ ਸਾਹਿਬ ਜਾਣੇ ਅਣਜਾਣੇ ਜਾਂ ਇਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਤੁਸੀ ਭਾਈ ਹਰਮਿੰਦਰ ਸਿੰਘ ਸੰਧੂ ਦੀ ਕਾਤਿਲ ਧਿਰ ਦੇ ਕੁਹਾੜੇ ਦੇ ਦਸਤੇ ਬਣ ਅਜਮੇਰ ਸਿੰਘ ਵਾਂਙ ਆਪਣੀ ਹੀ ਜਿੱਥੇ ਮਿੱਟੀ ਪਲੀਤ ਕੀਤੀ ਹੈ ਓਥੇ ਆਪਣਾ ਵਿਸ਼ਵਾਸ ਵੀ ਗੁਆ ਲਿਆ ਹੈ।ਗੱਲ ਸਿੱਖ ਪੰਥ ਦੇ ਰੋਸ਼ਨ ਦਿਮਾਗ ਭਾਈ ਸੰਧੂ ਸਾਹਿਬ ਦੇ ਕਤਲ ਤੋਂ ਸ਼ੁਰੂ ਹੋਈ ਤੇ ਕਾਤਿਲ ਜਮਾਤ ਕਟਿਹਰੇ ਵਿਚ ਖੜੇ ਹੋ ਗਏ।ਤੁਸੀ ਓਥੋਂ ਦੀ ਗੱਲ ਪਾਸੇ ਕਰਕੇ ਸਰਦਾਰ ਗੁਰਤੇਜ ਸਿੰਘ ਵੱਲ ਕਹਾਣੀ ਮੋੜਨੀ ਸ਼ੁਰੂ ਕਰ ਦਿੱਤੀ।ਤਾਂਕਿ ਕਾਤਿਲ ਜਮਾਤ ਨੂੰ ਸੇਕ ਨਾ ਲੱਗੇ।ਜੇ ਸੱਚ ਦੇ ਇਹਨੇ ਹੀ ਮੁਦਈ ਹੋ ਤੇ ਹਿਕ ਥਾਪੜ ਕੇ ਭਾਈ ਸੰਧੂ ਬਾਰੇ ਬੋਲੋ।ਸ਼ਰਾਰਤੀ ਅੰਕਲ ਬਣਕੇ ਸ਼ਾਤਿਰ ਚਾਲਾਂ ਨਾ ਚੱਲੋ।ਕੌਮ ਭੋਲੀ ਨਹੀਂ ਹੈ।

    • @angrejparmar6637
      @angrejparmar6637 3 года назад

      ਟਿੰਮਾ ਜੀ ਦੁੱਖ ਇਸ ਗੱਲ ਦਾ ਹੈ ਇਹ ਵੱਡੇ ਚਿਹਰੇ ਵੀ ਆਮ ਲੋਕਾਂ ਦੀ ਤਰਾਂ ਕਿਓ ਇਹ ਸਭ ਕਰ ਰਹੇ ਹਨ ਸਮਝ ਤੋਂ ਬਾਹਰ ਹੈ ?

    • @tejinderpalsinghtimma8583
      @tejinderpalsinghtimma8583 3 года назад +1

      @@angrejparmar6637 ਇਕ ਡੂੰਗੀ ਤੇ ਸੋਚੀ ਸਮਝੀ ਸਾਜ਼ਿਸ਼ ਹੈ ਜੀ

    • @angrejparmar6637
      @angrejparmar6637 3 года назад

      @@tejinderpalsinghtimma8583 ਠੀਕ ਐ ਵੀਰ ਜੀ.

    • @drkuldipsingh1400
      @drkuldipsingh1400 3 года назад

      True

    • @gurjantsingh-se3ll
      @gurjantsingh-se3ll 3 года назад

      main.bolda.sandhu.sade.nal.rehda.c.oh.police.cat.c.sarkar.nal.mil.giaa.c.harimidersahib.di.sari.di.sari.jankari.kps.gill.nu.dinda.c.sarkar.ne.fit.kita.hoiaa.c.sandhu.got.90.persent.gadar.aa.balwinder.sandhu.v.ehna.vicho.c.hor.bhout.sare.sandu.kis.kis.da.nam.lawa.bas.chup.karo.sagarshnu.ehna.sandhu.wargiaa.ne.barwad.karta.jive.teja.te.lal.singh.wargiaa.ne.ranjit.singh.da.raj.khatam.kita.ohi.rol.sandhu.wargiaa.ne.kita.hor.bhout.aase.gadar.san

  • @KLM2220
    @KLM2220 11 месяцев назад

    ਗੁਰਬਾਣੀ ਗੁਰਸਿੱਖੀ ਅਨੁਸਾਰ ਹੱਕ ਸੱਚ ਅਤੇ ਇਨਸਾਫ ਦੇ ਮਾਰਗ ਤੇ ਚੱਲਣ ਵਾਲੇ ਡਾ ਗੁਰਦਰਸ਼ਨ ਸਿੰਘ ਢਿੱਲੋਂ ਜੀ ਨੂੰ ਆਦਰ ਸਹਿਤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਕਰਨੈਲ ਸਿੰਘ ਖੁਰਲ ਡਿਪਟੀ ਡਾਇਰੈਕਟਰ ਐਜੂਕੇਸ਼ਨ ਰਿਟਾਇਰਡ ਪੰਜਾਬ)

  • @partapsingh785
    @partapsingh785 4 месяца назад

    ਪ੍ਰੋਫ਼ੈਸਰ ਗੁਰਦਰਸ਼ਨ ਸਿੰਘ ਢਿਲੋਂ ਜੀ ਵਧੀਆ ਇਨਸਾਨ ਹਨ ਤੇ ਗਿਆਨਵਾਨ ਵੀ ਹਨ।ਗੁਰਤੇਜ ਸਿੰਘ ਦਾ ਤਾਂ ਅਸੀਂ ਕਦੇ ਨਾਂ ਵੀ ਨਹੀਂ ਸੁਣਿਆ ।ਮੈਂ ਸਾਰੀਆਂ ਪੰਜਾਬੀ ਤੇ ਅੰਗਰੇਜ਼ੀਾ ਅਖਬਾਰਾਂ ਸਭ ਪੜ੍ਹਦਾ ਰਿਹਾ ਹਾਂ ਗੁਰਤੇਜ ਸਿੰਘ ਦਾ ਕਦੇ ਕੋਈ ਲੇਖ ਆਦਿ ਵੇਖਣ ਨੂੰਣ

  • @jagseerchahaljag687
    @jagseerchahaljag687 3 года назад +6

    ਡਾਕਟਰ ਸਾਬ੍ਹ ਮਿੰਨਤ ਕਰਦਾ ਹਾਂ ਤੁਸੀਂ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਬਹੁਤ ਬੋਲਦੇ ਹੋ ਸੋ ਕਿਰਪਾ ਕਰਕੇ ਸਾਰਾ ਪ੍ਰੋਗਰਾਮ ਪੰਜਾਬੀ ਵਿੱਚ ਪੇਸ਼ ਕਰਿਆ ਕਰੋ ਆਪ ਦੀ ਬਹੁਤ ਮੇਹਰਬਾਨੀ ਹੋਵੇਗੀ।
    ਬਹੁਤ ਬਹੁਤ ਧੰਨਵਾਦ ਜੀ। 🙏🙏🙏

    • @chahalchahal937
      @chahalchahal937 3 года назад

      ਓਏਏਏਏਏ..........ਚਾਹਲਾਂ ਦਾ ਨਾਅ ਬਦਨਾਮ ਨਾ ਕਰ ਇਸ ਤਰਾ ਲੋਕੀ ਕਹਿਣਗੇ ਕਿ ਚਾਹਲਾ ਨੂੰ ਅਗਰੇਜੀ ਨਈ ਅਾੳੁਦੀ
      ਯਾਰ ਪੜਦਾ ਈ ਰਹਿਣ ਦੇ😀😀😀😀😀😀😀😀

    • @chahalchahal937
      @chahalchahal937 3 года назад

      @@drkuldipsingh1400 ਵੀਰ. ਮੈਨੂੰ ਕਿਹਾ ਕਿ ਜਗਸੀਰ ਚਾਹਲ ਜੀ ਨੂੰ

    • @drkuldipsingh1400
      @drkuldipsingh1400 3 года назад

      @@chahalchahal937 sent by mistake ji ...

  • @bikarjitsingh34bikarjitsin10
    @bikarjitsingh34bikarjitsin10 4 месяца назад

    ਸਰਦਾਰ ਜੀ ਮੈਂ ਕੋਈ ਵਾਲਾ ਵਿਦਵਾਨ ਤਾਂ ਨਹੀਂ ਪਰ ਮੈਨੂੰ ਈਹ ਪਤਾ ਚੱਲ ਗਿਆ ਕਿ ਜਿਹੜੇ ਵੀ ਭਾਰਤ ਸਰਕਾਰ ਦੇ ਨੌਕਰ ਹੁੰਦੇ ਹਨ ਆਈ ਏ ਐਸ ਪੀ ਸੀ ਐਸ ਇਹ ਭਾਰਤੀ ਸਰਕਾਰਾਂ ਦੇ ਵਫ਼ਾਦਾਰ ਗਦਾਰ ਹੁੰਦੇ ਹਨ ਤੇ ਇਨ੍ਹਾਂ ਨੂੰ ਸਿੱਖਾਂ ਖਿਲਾਫ ਭੌਂਕਣ ਦੀ ਬੁਰਕੀ ਪਾਈ ਜਾਂਦੀ ਹੈ ਇਹਦੇ ਵਿੱਚ ਪੱਗਾਂ ਸਿਰ ਫਸਾਈ ਕੲਈ ਡੇਰੇਦਾਰ ਤੇ ਨੇਤਾ ਤੇ ਅਫਸਰ ਇਹ ਦਲਾਲ ਹੰਦੇ ਜ਼ਿਆਦਾਤਰ ਤੁਸੀਂ ਵਿਦਵਾਨ ਸਾਰੇ ਰਲਕੇ ਇਨ੍ਹਾਂ ਦੇ ਵਾਰੇ ਸੁਚੇਤ ਕਰੋ ਸਿੱਖਾਂ ਨੂੰ ਤੁਹਾਡਾ ਬਹੁਤ ਧੰਨਵਾਦ

  • @GurpreetSingh-ep5jx
    @GurpreetSingh-ep5jx 3 года назад +8

    Swaad Lia dita Dhillon sahb 👌👍

  • @sukhlalsinghbaserke5099
    @sukhlalsinghbaserke5099 3 года назад +1

    Regards professor sahib ji.ਆਪ ਜੀ ਆਪਨੇ ਹੋਰ ਸਿਹਯੋਗੀਆ ਨਾਲ ਲੇ ਕੇ ਸਿੱਖੀ ਦੀ ਮੋਜੂਦਾ ਸਥਿਤੀ ਤੇ seminar ਅਤੇ ਗੁਰਮਤਿ ਸਿਧਾਂਤਾਂ ਦੀ ਵਿਆਖਿਆ ਤੇ gurmat campsਦਾ ਉਪਰਾਲਾ ਕਰੋ। ਦਾਸ ਆਪਨੇ pre84 ਦੇ ਤਜੁਰਬੇ ਸਾਂਝੇ ਕਰਨ ਸਕਦਾ

  • @daljeetkaurpqnnu6265
    @daljeetkaurpqnnu6265 3 года назад +4

    DR DHILLON YOU Are Absolutely right .

  • @simransinghsingh5756
    @simransinghsingh5756 3 года назад

    ਵਾਹਿਗੁਰੂ ਜੀ ਮਾਫ ਕਰਨਾ। ਮੈਂ ਤਾ ਹੁਣ ਤਕ ਇਸ ਤੇਜੇ ਨੂੰ ਪੰਜਾਬ ਦਾ ਦਰਦੀ ਸਮਝਦਾ ਰਹਿਆ

  • @surindergrewal2303
    @surindergrewal2303 3 года назад +4

    Dhillon Sahib ji you are great , yours views are strongly true.may God bless you.

  • @tejinderpalsinghtimma8583
    @tejinderpalsinghtimma8583 3 года назад +2

    ਢਿੱਲੋਂ ਸਾਹਿਬ ਤੁਹਾਡੀ ਜ਼ੁਬਾਨ ਤੇ ਤੁਹਾਡੇ ਚੇਹਰੇ ਦੇ ਹਾਵ-ਭਾਵ ਮੇਲ ਨਹੀਂ ਖਾ ਰਹੇ।ਕਿਤੋਂ ਵੀ ਨਹੀਂ ਲੱਗ ਰਿਹਾ ਕਿ ਇਕ ਵਿਧਵਾਨ ਬੋਲ ਰਿਹਾ ਹੈ।ਇਹ ਤੇ ਨੂੰਹ ਸੱਸ ਦੇ ਮੇਹਣੋ ਮੇਹਣੀ ਵਾਲੀ ਲੜਾਈ ਲਗ ਰਹੀ ਹੈ😄😄
    ਰਹੀ ਗੱਲ ਅਖੌਤੀ ਅਜਮੇਰ ਸਿੰਘ ਦੀ ਤੇ ਢਿੱਲੋਂ ਸਾਹਿਬ ਓਹਨੇ ਅਮਰ ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਦੇ ਕਤਲ ਨੂੰ ਜਾਇਜ਼ ਠਹਿਰਾਕੇ ਆਪਣੀ ਔਕਾਤ ਦਸ ਦਿੱਤੀ ਹੈ ਕਿ ਇਹ ਬੰਦਾ ਕਿਸ ਕਰਤੂਤ ਦਾ ਮਾਲਿਕ ਹੈ ਤੇ ਤੁਸੀ ਅਜਮੇਰ ਦੇ ਗੀਤ ਗਾ ਕੇ ਆਪਣੀ ਸੋਚ ਦਸ ਦਿੱਤੀ ਹੈ।

  • @rajuppal3537
    @rajuppal3537 3 года назад +9

    ਇਸ ਜੰਮੂ ਦੇ ਡੋਗਰੇ ਅਤੇ ਇੱਕ ਆੲੀ ਜੀ ਰਣਬੀਰ ਸਿੰਘ ਖੱਟੜਾ ਇਹ ਕੌਮ ਦੇ ਗੱਦਾਰ ਹਨ ਇਹਨਾਂ ਨੂੰ ਸਿੱਖ ਕੌਮ ਲਾਹਨਤਾਂ ਪਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhdevsdhillon7815
    @sukhdevsdhillon7815 Год назад

    Excellent proud on S Gurdarshan s truth revealed openly and positively thanks

  • @preet2kanwar
    @preet2kanwar 3 года назад +1

    ਬਹੁਤ ਬਹੁਤ ਧੰਨਵਾਦ ਢਿੱਲੋ ਸਾਬ
    ਇਸਦੀ ਬਹੁਤ ਜਰੂਰਤ ਸੀ

  • @harwindersingh1175
    @harwindersingh1175 3 года назад +6

    ਧੰਨਵਾਦ ਖਾਲਸਾ ਜੀ

  • @JAGJITSINGH-jz1ny
    @JAGJITSINGH-jz1ny 3 года назад +9

    Dhillon sahib ji very good

  • @dhanwantmoga
    @dhanwantmoga 3 года назад +6

    dhillon saab we people love you sir.......your are real gem

  • @GurmailBadesha
    @GurmailBadesha 4 месяца назад

    ਢਿੱਲੋਂ ਸਾਹਿਬ ਜੀ ਇਹ।ਬੰਦਾ।ਸ੍।ਸਿਮਰਨਜੀਤ ਸਿੰਘ।ਸਾਹਿਬ ਤੇ।ਪੁੱਠੇ।ਸਿੱਧੇ।ਇਲਜਾਮ ਲਗਾਏ।ਅੱਜ।ਇਸ।ਮੀਣੇ।ਇੰਠਸਾਨ।ਦਾ।ਪਤਾ ਲੱਗ।ਗਿਆ।ਵਾਹਿਗੁਰੂ ਜੀ

  • @arvindersinghbhullar8605
    @arvindersinghbhullar8605 3 года назад +1

    ਬਹੁਤ ਵਧੀਆ ਕੰਮ ਕੀਤਾ ਤੁਸੀਂ ਢਿੱਲੋਂ ਸਾਹਿਬ ਇਸ ਬੰਦੇ ਦੀਆਂ ਕਰਤੂਤਾਂ ਨਸ਼ਰ ਕਰਕੇ ਧੰਨਵਾਦ

  • @sukhwindersahi4522
    @sukhwindersahi4522 3 года назад +12

    Sir you are great scholar of sikhism. I proud on you.

  • @SatpalSingh-vf3ny
    @SatpalSingh-vf3ny 3 года назад +2

    ਜੀਉ ਜੀਉ ਜੀਉ ਜੀਉ ਜੀਉ ਜੀਉ ਜੀਉ

  • @amarjitsaini5425
    @amarjitsaini5425 2 года назад +1

    Dr. Gurdarshan Dillion is a very very honest person. I listen to all his interviews and I thank him for his big contribution to Sikh quom. God bless him and give him long and healthy life. Waheguru Ji

  • @mitterpalrandhawa900
    @mitterpalrandhawa900 3 года назад +3

    Very good answer. . Support for you sir...please keep continued.. salutes to you....thanks

  • @SurinderSingh-kf6rr
    @SurinderSingh-kf6rr 3 года назад

    ਬਿਲਕੁਲ ਸਹੀ ਕਿਹਾ ਜੀ

  • @harpreethanzra5051
    @harpreethanzra5051 3 года назад +3

    Great,
    Befitting and factual reply

  • @jasbirsinghdhillon4315
    @jasbirsinghdhillon4315 3 года назад +9

    Professor sab right good

  • @GurpreetSingh-ep5jx
    @GurpreetSingh-ep5jx 3 года назад +10

    Big fan of Dhillon sahb 🙏

  • @madanmohansingh8550
    @madanmohansingh8550 3 года назад +1

    ਬਹੁਤ ਵਧੀਆ ਗੁਰੂ ਮੇਹਰ ਕਰੇ ਵਾਹਿਗੁਰੂ ਅੱਗੇ ਅਰਦਾਸ ਹੈ ਜੀ ਰਬ ਸੋਹਣਾ ਤੁਹਾਨੂੰ ਖੁਸ਼

  • @harbindersingh8432
    @harbindersingh8432 3 года назад +12

    Excellent Professor sahib ...GREAT HUMAN BEING...TRUE SIKH..👍🙏🙏🙏

  • @harbhajansingh-ie8kv
    @harbhajansingh-ie8kv 4 месяца назад

    Jiooooopopppo
    Ss ਗੁਰਦਰਸ਼ਨ s jioooo

  • @balvindergill8744
    @balvindergill8744 3 года назад

    ਤੁਹਾਡੀ headline ਬਿਲਕੁਲ ਗਲਤ ਗਲਤ ਗਲਤ ਹੈ ਜੀ ...

  • @javindersingh9586
    @javindersingh9586 3 года назад

    ਢਿਲੋਂ ਸਾਬ ਬੋਹੜ ਹੀ ਸਿਆਨ ਏ ਤੇ ਪੂਰਨ ਗੁਰਸਿੱਖ ਹਨ ਤੇ ਕੌਮ ਪ੍ਰਤੀ ਦਰਦ ਰੱਖਦੇ ਹਨ

  • @JASKARANSingh-re8pd
    @JASKARANSingh-re8pd 3 года назад +2

    Very nice Dr Gurdarshan singh ji Thanks

  • @gurbuxsingh7397
    @gurbuxsingh7397 3 года назад +3

    A real Sikh will never indulge in controversy with Dr Gurdarshan Singh Dhillon

  • @jaskarnsingh5053
    @jaskarnsingh5053 3 года назад

    ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਜੌ ਆਖ਼ਿਆ ਹੈ ਉਹ ਕਿਸੇ ਹੱਦ ਤੱਕ ਬਹੁਤ ਹੀ ਵਧੀਆ ਤੇ ਕਾਬਿਲੇ ਤਾਰੀਫ ਹੈ, ਸਿੱਖ ਧਰਮ ਅਤੇ ਸਿੱਖ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ।

  • @BhupinderSinghrabab
    @BhupinderSinghrabab 3 года назад +2

    Tuhada gal karan da tareeka hee dasda hai k tuci theek bol rahe ho ,Te ik bhaley-manas insan ho.
    Thank You.

  • @simarjeet3754
    @simarjeet3754 3 года назад +6

    Bhute badiya Dhillon Sahib ji

  • @BalwinderSingh-md4is
    @BalwinderSingh-md4is 3 года назад +7

    Dhillon Sahib Zindabad.

  • @SPJ58
    @SPJ58 4 месяца назад

    ਇੱਕ ਇੱਕ ਗੱਲ ਸੱਚ ਹੈ ਪ੍ਰੋਫੈਸਰ ਸਾਹਿਬ ਜੀ ਦੀ।ਢਿੱਲੋਂ ਸਾਹਿਬ ਤੁਸੀਂ ਮਹਾਨ ਹੋ

  • @navinavi4931
    @navinavi4931 3 года назад

    ਬਹੁਤ ਹੀ ਵਧੀਆਂ ਜਾਨਕਾਰੀ ਦਿੱਤੀ ਢਿੱਲੋਂ ਸਾਹਿਬ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੈ

  • @bhupindersinghmangat7594
    @bhupindersinghmangat7594 3 года назад +4

    Dr.sahib .excellent job.God bless you happy and long long life.Continue in future.

  • @gurdipsinghsidhu6541
    @gurdipsinghsidhu6541 3 года назад +6

    god bless u G S Dhillon Sahib eh Gurtej Singh sant Jarnail Singh Bhindran walian naal fotos ਖਿਚਾਉਂਦਾ ਰਿਹੈ ਇਹ ਪੱਕਾ ਬੇਈਮਾਨ ਬੰਦਾ ਹੈ ਤੁਸੀਂ ਬਹੁਤ ਅੱਛੀ ਜਾਣਕਾਰੀ ਦਿੱਤੀ ਹੈ।👍✔️100 🙏🙏

  • @bhagbhangu8779
    @bhagbhangu8779 3 года назад +1

    ਵਾਹਿਗੁਰੂ ਜੀ ਆਪ ਤੇ ਹਮੇਸ਼ਾ ਹਥ ਰਖੇ ਧੰਨਵਾਦ ਜੀ ਤੂਸੀਂ ਠੀਕ ਹੋ

  • @rpskang2806
    @rpskang2806 3 года назад +10

    101% true n correct u are.....

  • @kulwinderkaur3618
    @kulwinderkaur3618 3 года назад +1

    ਮੈਨੂੰ ਤਾਂ ਕੁੱਛ ਵੀ ਪਤਾ ਨਹੀਂ ਸੀ,ਪਰ ਗੁਰਤੇਜ ਸਿੰਘ ਦੀ ਮੈ ਬਹੁਤ ਇਜ਼ਤ ਕਰਦੀ ਸੀ ਪਰ ਅੱਜ ਅਫਸੋਸ ਹੋ ਰਿਹਾ ਹੈ। ਗੁਰਦਰਸ਼ਨ ਸਿੰਘ ਢਿੱਲੋਂ ਦੀ ਵੀ ਬਹੁਤ ਵੱਡੀ ਫੈਨ ਹਾਂ, ਵਾਹਿਗੁਰੂ ਤੰਦਰੁਸਤੀ ਬਖ਼ਸ਼ੇ।

    • @kulbirsingh9164
      @kulbirsingh9164 3 года назад

      ਤੁਹਾਨੂੰ ਅਜੇ ਵੀ ਕੁਝ ਵੀ ਪਤਾ ਨਹੀਂ। ਦੋਨੋਂ ਪਾਸਿਆਂ ਦੇ ਵਿਚਾਰ ਜਾਣਨ ਤੋਂ ਬਾਅਦ ਹੀ ਕਿਸੇ ਸਿੱਟੇ 'ਤੇ ਪਹੁੰਚਣਾ ਚਾਹੀਦਾ ਹੈ। ਇਹ ਸਿਲਸਿਲਾ ਅਜੇ ਲੰਬਾ ਚੱਲਣ ਦੀ ਸੰਭਾਵਨਾ ਹੈ, ਉਡੀਕ ਕਰੋ।

  • @suggaayurvediccenterdr.gur1875
    @suggaayurvediccenterdr.gur1875 3 года назад +2

    ਜਸਪਾਲ ਸਿੰਘ ਬਹੁਤ ਬਹੁਤ ਧੰਨਵਾਦ ਜੀ

  • @balkarsingh9155
    @balkarsingh9155 3 года назад +12

    ਸਰਦਾਰ ਅਜਮੇਰ ਸਿੰਘ ਜੀ ਸਤਿਕਾਰਯੋਗ ਹਨ…

  • @ajaibrogla4408
    @ajaibrogla4408 3 года назад +6

    Dhilon Saab ik Mahan te sache insaan ne

  • @kashmirsingh1619
    @kashmirsingh1619 3 года назад +4

    Thanks Dr Sahib. You explain clearly about his bad soul.

  • @darshansingh3786
    @darshansingh3786 3 года назад +2

    You are speaking the working of so called sikh leader during past time, long live and keep it up

  • @surindersinghdhaliwal4352
    @surindersinghdhaliwal4352 3 года назад +4

    Thanks Dhillon SAHIB ji…… GURTEJ SINGH ki roll hai as Sikh Masan…. Ajj vi JAND BAHUT HAN masand layi

  • @balvindergill8744
    @balvindergill8744 3 года назад

    ਗੱਲ ਸ਼ਰਮ ਦੀ ਅਤੇ ਰੱਬ ਤੋਂ ਡਰਨ ਦੀ - ਇਹ ਗੁਰਤੇਜ ਸਿੰਘ ਦੇ ਵੱਸ ਦੀ ਗੱਲ ਨਹੀਂ...

  • @drdhillon1854
    @drdhillon1854 3 года назад +2

    Dr.Dhillon......you are great.

  • @harmailsingh6472
    @harmailsingh6472 3 года назад +1

    ਪੰਜਾਬੀ ਭਾਸ਼ਾ ਲਿਖਿਆ ਕਰੋ।