@@harrisingh7169 oye rss de tattuo tuhadi ohi purani gal j koi Kaum De Larr Lag k SHAHEED hunda oh Sarkari pithu .. Tu Amrinder Singh de naal hi rehlaa ohde Tatte chumi naale Tatti 💩
Sevak Veer te Rajvir Baijee, koyi banda apni Biradari ya Jatt ya Sikh hon kar ke Na Acha ban janda ai Na Bura...Sade Guru Sahib ne sanu eh nahi Sikhaya...Sade vich vaddi Burayi eh hai ke Asi bina Matlab Certificate jari kar dinde aa..?? Ikk Wadhiya Insaan hi Vadhiya Sikh ban sakda hai...!!! Dosto Je asi Punjab te Sikh Panth lyi koyi ACHIEVEMENT karni hai ta pehlan apas vich Dushmani, Virodh te Faraq nu Dil vichon Khatam karna Zaruri hai...Aao sare mil ke "Hoye ikattar milo Bhai,Duvidha dur karo Liv layi" Gurbani ton Sedh lai ke hi sanu apne Action Decide karne chahi de ai...Guru Sahib da Rasta hi Sikh lyi Sahi Rasta hai...!!!🙏🙏🙏
Gulami sade Blood vich Nahi balki Saddi Soch vich hai...We should Change our Attitude of Unnecessary Criticism of our Sikh Brotherhood...if we UNITE we will ACHIEVE for Punjab and for Our Religion...Enemies have ATTACKED us and have Reached our Door steps because RSS/BJP Party understand that If they have to be Permanently in Power and remain in Government they have A Biggest Opposition in Sikh Qaum and Muslim Brotherhood...that's Why RSS/BJP trying their Best to INFILTRATE Sikh Panth in the form of Badalz and Captain...and other BJP Leaders...RSS/BJP will always be the Enemy and Opposition to Sikh Panth and Muslims...but the Sikhs can NOT be Politically Correct if they are unable to IDENTIFY their Enemies...🙏🙏🙏
Dosto Sikhs got enrolled in Army and Other Security Agencies because Sikhs have a Special Attachment with Fire Arms and Ammunition. It's in the DNA of Sikhs or Singh Sardars...it's NOT that they wanted to be SLAVES of British Empire. Sikhs used to WIN the Battles but LOST on the Political Tables because Sikhs are NOT Politically Aware about the History of the World...🙏🙏🙏
Rajvir you don't seem to be a Sikh...or know Nothing about the Sikhs. Je Sikh de Khoon vich Gaddari hundi taa na Guru Sahib nu Hindu Kings naal Yudh ladne painde Na 9th Sikh Master Guru Teg Bahadur Sahib nu Sees (Head) katwa ke Shaheed hona painda. Sikh Warriors ne Hindu Dharam di Ladies nu Takke 2 vich Gazni vich Sale hon ton Bacha ke Ohna de Ghar Vapis pucha ke aonde...??? Bhai Saab you KNOW NOTHING ABOUT SIKH HISTORY OR SIKH ETHICS OR MORALITY...If you are Ignorant about Sikh Religion you have No Right to say Bakwas about our Sikh Religion...🙏🙏🙏
Sant ji bahut he teekhan bhuddi dey malik bahut dunghy aty akal purkh walo warosaay insaan san oh aam veakti nahi san .eho jehy jhuddu aty haramkhoor nu oh jhaat pakad lendy san. Santa lol koi manja langar hall upar ja shiri akal takhat sahib ji upaar nahy see .phir unaa da es naal manjy uppar beth key dungia salaha karan da swaal he ni paida hunda.
@@tttgggg9409 sorry to comment but ajj tak pta new generation nu kon jhooth boll rha kon sach about operation Blue Star but sir menu lagda game ehna sab di c mohre bs indra gandhi te Jarnail bhindra wale ehna lalchi politician ne apna profit dekhya baki rabb janne🙏🙏🙏
Singh ni eh Christian aa bandaa assal wich esne pagg ni laahi Dhokhaa eh Christian nu v deoogaa kyunki je pakkaa Sikh hundaa Christian naa ban daa je Christian pakkaaa hundaa eh pagg laah dindaa
CAPTEN CHANAN SINGH JE TUSE KOE KAHSEM KARN TO SADEA V A DSSO SAB DE CHAMCHA GERE KAR KAR KE SAREA NU JETAE GAE FER TA TUSE JES NAL MARJE GADARE KETE TE JES NU MARJE JETUNDE RAHE JES NU MARJE HARUNDE RAHE TE FER BAD CH BAWFA DARE KES NAL KETE A US DA NAMM V DSSO FER TUSE USE ME HE BANE RAHE JES DA MARJE HUNDE JUSE KAR LAENDA C SONU
ਸਟੈਂਡ ਇਸ ਬੰਦੇ ਦਾ ਵੀ ਕੋਈ ਨਹੀਂ। ਕਦੇ ਕੈਪਟਨ ਨਾਲ ਤੇ ਕਦੇ ਬਾਦਲ ਨਾਲ।ਢਾਈ ਤਿੰਨ ਕਰੋੜ ਅਬਾਦੀ ਆ ਪੰਜਾਬ ਦੀ ਤੇ ਫ਼ੌਜੀ ਪਰਿਵਾਰਾਂ ਦੀਆਂ ਵੋਟਾਂ ਸੱਤਰ ਲੱਖ??🤔 ਝੂਠ ਬੋਲਣਾ ਵੀ ਕਿਸੇ ਕਿਸੇ ਦੇ ਹਿੱਸੇ ਆਇਆ
Onkar Singh Dhiman true
U r rite .agree with u
True
ਇਹ ਵੀ ਦੋਝੀ ਵਾਲਾ ਮੋਟਰਸਾਈਕਲ ਹੀ ਹੈ
ਹੂਣ ਕਹਿਦਾ ਕਜਰੀ ਨੂ ਲੈ ਅਾਓਣੇ ੲਿਹ ੲਿਸ ਦੀ ਸੌਚ ਬੂਝੜ ਦੀ ਪਾ਼ਗਲ ਫੌਜੀ ਘਣੀਅਾ ਸੌਚ
ਜਨਰਲ ਸੁਬੇਗ ਸਿੰਘ ਜੀ ਨੇ ਐਸੀ ਰਣਨੀਤੀ ਤਿਆਰ ਕੀਤੀ ਸੀ ਕਿ ਕਿਸੇ ਨੂੰ ਲਵੇ ਨਹੀਂ ਲੱਗਣ ਦਿੱਤਾ ਉਹ ਐਨੀ ਸਸਤੀ ਮੌਤ ਨਹੀਂ ਮਰੇ ਸਹੀਦ ਹੋਏ ਨੇ ।ਸੂਰਮੇਆਂ ਨੂੰ ਸਹੀਦ ਹੋਏ ਦੇ ਸਿੱਧਾ ਹੱਥ ਪੌਣ ਤੋਂ ਹਰ ਕੋਈ ਡਰਦਾ ਸੀ ।
Visakha Sidhu bilkul sahi kiha tusi
Government da pihto c shabag singh
@@harrisingh7169 oye rss de tattuo tuhadi ohi purani gal j koi Kaum De Larr Lag k SHAHEED hunda oh Sarkari pithu ..
Tu Amrinder Singh de naal hi rehlaa ohde Tatte chumi naale Tatti 💩
ਸੁਰਜ ਪਰਕਾਸ ਗੁਰਬਲਾਸ ਪਾਤਸਾਹੀ ਛੇਵੀ ਗੁਰੂ ਦੀ ਬਿਅਦਬੀ ਵਾਲੀਅਾ ਕਿਤਾਬਾ ਗੁਰੂਦੈ ਨਾ ਤੁਸੀ ਮੜੋ ਤੇ ਹਿਦੂ ਅਸੀ ਹਨੁਮਾਨ ਦਾ ਕੱਛਾ ਗੁਰੂ ਨੂ ਦਿਲਾੳੁ ਤੁਸੀ ਤੇ ਹਿਦੂ ਅਸੀ ਹੇਮਕੁਡ ਮਹਾਕਾਲ ਕਾਲਕਾ ਲਵੂ ਕਛ ਤੇ ਦੁਰਗਾ ਦੇਵੀ ਦਾ ਪੁਜਾਰੀ ਗੁਰੂ ਨੁ ਤੁਸੀ ਬਣਾੳੁ ਤੇ ਹਿਦੂ ਅਸੀ .
ਕਾਜੀਦੀਕੁੜੀ ਛੇਵੇ ਪਾਤਸਾਹ ਨਾਲ ਭਜਾੳੁ ਤੁਸੀ ਫਿਰ ੳੁਹਦੇ ਨਾ ਤੇ ਕੋਲ ਸਰ ਗੁਰਦੁਅਾਰਾ ਬਣਾੳੁ
ਤੇਹਿਦੂ ਅਸੀ ਟਕਸਾਲੀ ਗੁਰੂ ਨਾਲ ਦਗਾ ਕਰਨ ਵਾਲੇ ਹਰਾਮ ਦੀਅਾ ੳੁਲਾਦਾ ਮੁਤ ਨੱਕ ਡੋਬ ਮਰਜਾ ਭੈਣ ਚੋਦਾ.
@@harrisingh7169 very good
ਕੈਪਟਨ ਸਾਹਿਬ ਤੁਹਾਡੀਆਂ ਗੱਲਾਂ ਵਿੱਚ ਫੁਕਰਪੁਣਾ ਥੋੜ੍ਹਾ ਜਿਹਾ ਜਿਆਦਾ ਲਗਦਾ
Bilkul theek likhea tusi is adami da koi stend nahi aa
ਅਸਲੀ ਖੁਲਾਸਾ ਤਾਂ ਇਹ ਹੈ ਕਿ ਕੈਪਟਨ ਸਿੱਧੂ ਵਰਗੇ ਕੌਲੀ ਚੱਟ ਬੰਦੇ ਕਿਵੇਂ ਵੋਟਰਾਂ ਨੂੰ ਗੁਮਰਾਹ ਕਰਕੇ ਆਪਣੇ ਯਾਰਾਂ ਨੂੰ ਜਿਤਾਉਂਦੇ ਨੇ ਤੇ ਜਗੀਰਾਂ/ਜ਼ਮੀਨਾਂ ਹਾਸਲ ਕਰਦੇ ਨੇ
Skaa Saala Isaai Or Christian Bishop, Kaahda Singh.............
ੲਿਸ ਦੀਅਾਂ ਗੱਲਾਂ ਤੋਂ ਲੱਗਦਾ ਕਿ ਸਿੱਖੀ ਭੇਸ ਵਿੱਚ ਅਾਪ ਵੀ ੲਿਸਾੲੀ ਹੈ,ਜਿਹੜਾ ਸਾਰੀ ੳੁਮਰ ੲਿਸਾੲੀ ਮੱਤ ਨੂੰ ਹੀ ਪ੍ਰਮੋਟ ਕਰਦਾ ਰਿਹਾ ਜਾਪਦਾ,ਜਿਹੜਾ ਸਿੱਖ ਕੌਮ ਲੲੀ ਬਹੁਤ ਘਾਤਕ ਹੈ।
Bilkul eh dogly katird aa.
ਰੰਧਾਵਾ ਸਾਹਿਬ ਇਹ ਹੀ ਤਾਂ ਸਿੱਖੀ ਵਾਲੀ ਕਣਕ ਦੀ ਕਾਂਗਿਆਰੀ ਆ
ਰੰਧਾਵਾ ਸਾਬ, ਲਗਦਾ ਨਹੀਂ ਬਲਕਿ ਇਸਾਈ ਹੀ ਹੈ ਉਹ ਆਪਣੇ ਮੂੰਹੋ ਬੋਲ ਰਿਹਾ ਹੈ, ਇਹੋ ਜਿਹੇ ਚਵਲਾ ਨੇ ਹੀ ਸ਼ਹੀਦ ਕਰਵਾਇਆ ਸੰਤਾ ਨੂੰ
@@dhillonboys630 ਚਞਲਾ ਦੇ ਸਿਗ ਨਹੀ ਹੂਦੇ ੲਿਸ ਦੀਅਾ ਗੱਲਾ ਤੌ ਲਗਦਾ ਪਾਗਲ ਨੂ ਪਾਗਲ ਹੀ ਚਹਿਦਾ
Eh bandaa esse live te keh rihaa ki eh isaai aa but pagg laahke bqn jaave nahin tan lok gumraah karne easy ho jaande ne
ਵਿਕਾਉ ਸਿੱਖਾਂ ਦੇ ਗੁਲਾਮ ਖੂਨ ਵਿਚ ਹੈ । ਜਿਹੜੇ ਲੋਕ ਅੰਗਰੇਜ਼ਾਂ ਦੀ ਫੋਜ ਵਿਚ ਨੌਕਰ ਰਿਹੇ ਹੋਣ ਉਹੇ ਜਿਹੇ ਲੋਕ ਸਰਕਾਰਾਂ ਦੀ ਖਿਲਾਫ਼ਤ ਕਿਦੇ ਵੀ ਨਹੀ ਕਰ ਸਕਦੇ ਅਤੇ ਨਾ ਹੀ ਲੋਕਾਂ ਦਾ ਭਲਾ ।
rajveer singh sorry to say sikha wich ni jatta wich
Sevak Veer te Rajvir Baijee, koyi banda apni Biradari ya Jatt ya Sikh hon kar ke Na Acha ban janda ai Na Bura...Sade Guru Sahib ne sanu eh nahi Sikhaya...Sade vich vaddi Burayi eh hai ke Asi bina Matlab Certificate jari kar dinde aa..?? Ikk Wadhiya Insaan hi Vadhiya Sikh ban sakda hai...!!! Dosto Je asi Punjab te Sikh Panth lyi koyi ACHIEVEMENT karni hai ta pehlan apas vich Dushmani, Virodh te Faraq nu Dil vichon Khatam karna Zaruri hai...Aao sare mil ke "Hoye ikattar milo Bhai,Duvidha dur karo Liv layi"
Gurbani ton Sedh lai ke hi sanu apne Action Decide karne chahi de ai...Guru Sahib da Rasta hi Sikh lyi Sahi Rasta hai...!!!🙏🙏🙏
Gulami sade Blood vich Nahi balki Saddi Soch vich hai...We should Change our Attitude of Unnecessary Criticism of our Sikh Brotherhood...if we UNITE we will ACHIEVE for Punjab and for Our Religion...Enemies have ATTACKED us and have Reached our Door steps because RSS/BJP Party understand that If they have to be Permanently in Power and remain in Government they have A Biggest Opposition in Sikh Qaum and Muslim Brotherhood...that's Why RSS/BJP trying their Best to INFILTRATE Sikh Panth in the form of Badalz and Captain...and other BJP Leaders...RSS/BJP will always be the Enemy and Opposition to Sikh Panth and Muslims...but the Sikhs can NOT be Politically Correct if they are unable to IDENTIFY their Enemies...🙏🙏🙏
Dosto Sikhs got enrolled in Army and Other Security Agencies because Sikhs have a Special Attachment with Fire Arms and Ammunition. It's in the DNA of Sikhs or Singh Sardars...it's NOT that they wanted to be SLAVES of British Empire. Sikhs used to WIN the Battles but LOST on the Political Tables because Sikhs are NOT Politically Aware about the History of the World...🙏🙏🙏
Rajvir you don't seem to be a Sikh...or know Nothing about the Sikhs. Je Sikh de Khoon vich Gaddari hundi taa na Guru Sahib nu Hindu Kings naal Yudh ladne painde Na 9th Sikh Master Guru Teg Bahadur Sahib nu Sees (Head) katwa ke Shaheed hona painda. Sikh Warriors ne Hindu Dharam di Ladies nu Takke 2 vich Gazni vich Sale hon ton Bacha ke Ohna de Ghar Vapis pucha ke aonde...??? Bhai Saab you KNOW NOTHING ABOUT SIKH HISTORY OR SIKH ETHICS OR MORALITY...If you are Ignorant about Sikh Religion you have No Right to say Bakwas about our Sikh Religion...🙏🙏🙏
ਤੁਸੀ ਵੀ ਤਾਂ ਇੱਕ ਤਰੀਕੇ ਕੌਮ ਨਾਲ ਗ਼ਦਾਰੀ ਈ ਕੀਤੀ ਆ। ਨਾ ਤੁਸੀ ਏਦਰ ਦੇ ਨਾ ਓਦਰ ਦੇ।
ਸਹੀ ਆ ਕੁਰਸੀ ਦੇ ਭੁੱਖਿਆਂ ਦਾ ਕੋਈ ਦੀਨ ਇਮਾਨ ਨਹੀਂ।
Landdu kutta....
ਕੈਪਟਨ ਮਹਾਂ ਚੋਰ ਹੈ
ਕੈਪਟਨ ਅਮਰਿੰਦਰ ਸਿੰਘ ਦਾ ਕੋਈ ਕਸੂਰ ਨਹੀਂ ਕਿਉਂਕਿ ਚੁਣਨ ਸਿੰਘ ਨੇ ਕੰਮ ਹੀ ਨੌਕਰਾਂ ਵਾਲੇ ਹੀ ਕੀਤਾ ਸੀ ਇਕ ਵਾਰੀ ਝਗੜੇ ਕੇ ਦੁਬਾਰਾ ਕਿਸੇ ਦੇ ਘਰੇ ਜਾਣਾ ਕੈਪਟਨ ਦੀਆਂ ਹਰਕਤਾਂ ਨਜਰ ਅੰਦਾਜ ਕੀਤਾ ਨੌਕਰਾਂ ਨੂੰ ਲੋੜ ਵੇਲੇ ਬੁਲਾ ਲੈਂਦੇ ਹਨ ਚੁਣਨ ਸਿੰਘ ਨੂੰ ਸੋਚਣਾ ਚਾਹੀਦਾ ਹੈ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਕੈਪਟਨ ਚੰਨਣ ਸਿੰਘ ਜੀ ਨੇ। ਮਿੱਠੀਆਂ ਗੋਲੀਆਂ ਦੇ ਕੇ ਭੋਲਿਆਂ ਲੋਕਾਂ ਦਾ ਢੂਹਾ ਕੁੱਟਵਾ ਦਿੱਤਾ।
ਸੰਤਾਂ ਦੇ ਟਾਈਮ ਤਾਂ ਤੇਰੇ ਅਰਗਿਆਂ ਦਾ ਸਾਹ ਵੀ ਨਹੀ ਸੀ ਨਿੱਕਲਦਾ ਹੁਣ ਗੱਲਾਂ ਕਰਦੇ ਨੇ ਇਹ ਟੁਕੜਬੋਚ
Sant ji bahut he teekhan bhuddi dey malik bahut dunghy aty akal purkh walo warosaay insaan san oh aam veakti nahi san .eho jehy jhuddu aty haramkhoor nu oh jhaat pakad lendy san. Santa lol koi manja langar hall upar ja shiri akal takhat sahib ji upaar nahy see .phir unaa da es naal manjy uppar beth key dungia salaha karan da swaal he ni paida hunda.
Gurdeep Singh bilkul right aa g
Right veer ji
ਇਸ ਤਰਾਂਦੇਬੰਦਿਆ ਵਾਸਤੇ ਸਭ ਕੁਝ ਇਕ ਖੇਡ ਹੈ!!
ਸੱਚ ਵੀ ਤਾਂ ਹੋ ਸਕਦਾ ਆ
ਅੈਦਾਂ ਦੱਸ ਰਿਹਾ ਜਿਸ ਤਰਾਂ ਬੜਾ ਵੱਡਾ ਕੰਮ ਕੀਤਾ ੲਿਹਨਾਂ ਨੇ ਸ਼ਰਮ ਵੀ ਨਹੀ ਕਰਦੇ ੲਿਹ ਲੋਕ ੲਿੱਕ ਗੱਲ ਸਾਫ ਹੈ ੲਿਹਨਾਂ ਨੂੰ ਕੌਮ ਨਾਲ ਕੋਈ ਮਤਲਬ ਨਹੀ ਸਿਰਫ ਚੌਧਰ ਚਾਹੀਦੀ ਹੈ ।
ਸੰਤਾਂ ਬਾਰੇ ਝੂਠ ਬੋਲਣ ਵਾਲੇ ਸਰਕਾਰੀ ਟਟੂ ਬਹੂਤ ਨੇ ਇਕ ਏ ਵੀ ਏ ।
ਝੂਠ ਹੀ ਝੂਠ ਨਿਰਾ ਝੂਠ ਜਨਰਲ ਸ਼ਬੇਗ ਸਿੰਘ ਜਿਊਦੇ ਹੱਥ ਆਉਣ ਵਾਲਿਆਂ ਵਿੱਚੋਂ ਨਹੀਂ ਸਨ ਬਾਕੀ ਇਹੋ ਟੁੱਚੇ ਜਿਹੇ ਬੰਦੇ ਦੀ ਗੱਲ ਸੰਤ ਜੀ ਨੇ ਮੰਨਣੀ ਸੀ । ਇਹਦੇ ਨਾਲੋ ਤਾਂ ਬਰਾੜ ਦੀ ਕਿਤਾਬ ਚੰਗੀ ਆ।
Subag sabh bdda gddar c ohi hmla kran ch indra da chmcha c anpre kome dimag heni tuhade kol
ਪਹਾਨ ਥੋਧਾ ਜਨਰਲ ਸੁਬੇਗ ਸਿੰਘ ਸਾਹਿਬ ਜੀ
@@tttgggg9409 sorry to comment but ajj tak pta new generation nu kon jhooth boll rha kon sach about operation Blue Star but sir menu lagda game ehna sab di c mohre bs indra gandhi te Jarnail bhindra wale ehna lalchi politician ne apna profit dekhya baki rabb janne🙏🙏🙏
ਮੈਨੂੰ ਲੱਗਦਾ ਹੈ ਕਿ ਇਹ ਬੰਦਾ ਝੂਠ ਹੀ ਨਹੀਂ ਬੋਲਦਾ ਇਹ ਨਿਰਾ ਬਕਵਾਸ ਕਰਦਾ। ਚਗਲ ਇੱਕ ਨੰਬਰ।
ਅਸਲੀ ਖੁਲਾਸਾ ਤਾਂ ਇਹ ਹੈ ਕਿ ਕੈਪਟਨ ਸਿੱਧੂ ਵਰਗੇ ਕੌਲੀ ਚੱਟ ਬੰਦੇ ਕਿਵੇਂ ਵੋਟਰਾਂ ਨੂੰ ਗੁਮਰਾਹ ਕਰਕੇ ਆਪਣੇ ਯਾਰਾਂ ਨੂੰ ਜਿਤਾਉਂਦੇ ਨੇ ਤੇ ਜਗੀਰਾਂ/ਜ਼ਮੀਨਾਂ ਹਾਸਲ ਕਰਦੇ ਨੇ
ਚੰਨਣ ਸਿੰਘ ਸੱਚਾ ਬੰਦਾ ਹੈ ਸਾਫ ਦਿਲ ਅਾਦਮੀ
ਹਰੇਕ ਵਿਅਕਤੀ ਨੂੰ ਆਪਣਿਆਂ ਦਿਲਾ ਦੇ ਸਾਂਝੀਆਂ ਦੇ ਨਾਲ ਨਾਲ ਜੁੜੇ ਹੋਏ ਲੋਕਾ ਨੂੰ ਤਾਂ ਖਾਧਾ ਪੀਤਾ ਲੂਣ ਵੀ ਵਿਸੇਸ਼ ਤੌਰ ਤੇ ਹਜਮ ਕਰਨ ਲਈ ਯਤਨ ਤਾਂ ਕਰਨਾ ਹੀ ਚਾਹੀਦਾ ਹੈ। ਧੰਨਵਾਦ
ਪੁਰਾਣਾ ਕੜਛਾ ਐ ਅੰਗਰੇਜਾਂ ਦੇ ਟਾਊਟਾਂ ਦਾ, ਤਾਂਹੀ ਐਸ਼ ਕਰਦਾ ਐ..ਗੁਲਾਮ ਮਾਨਸਿਕਤਾ ਦਾ ਮਰੀਜ਼,... ਬੁੜਾ ਹੋ ਗਿਆ ਪਰ ਮੈਂ, ਮੈਂ ਦੇ ਹੰਕਾਰ ਤੋਂ ਅੱਗੇ ਨਈਂ ਜਾ ਸਕਿਆ.. ਇਹਨੂੰ ਰੱਬ ਕਿੱਥੇ ਯਾਦ.. !
Hahaha Hahahaaa, sahi keha
ਸਾਰੀ ਵਾਰਤਾ ਦਾ ਰਿਜ਼ਲਟ ਇਹ ਹੈ ਕਿ ਕੈਪਟਨ ਚਨਣ ਸਿੰਘ ਸਿੱਧੂ ਪਹਿਲੇ ਦਰਜ਼ੇ ਦਾ ਮੁਰਖ ਤੇ ਸਵਾਰਥੀ ਇੰਨਸਾਨ ਹੈ। ਆਪਣੇ ਹੀ ਸਵਾਰਥਾਂ ਲਈ ਸਾਰੀ ਲਹੋਰੀਆ ਬਰਾਦਰੀ ਨੂੰ ਧੋਖਾ ਦਿੰਦਾ ਰਿਹਾ। ਕੈਪਟਨ ਅਮਰਿੰਦਰ ਸਿੰਘ ਦੇ ਇਖਲਾਕ ਬਾਰੇ ਤਾਂ ਆਮ ਆਦਮੀ ਜਾਂਣਦਾ ਹੈ ਇਸ ਨੂੰ ਪਤਾ ਨਹੀਂ ਲਗਾ। ਬੇਗੈਰਤ ਬੰਦੇ ਨਾਲ ਏਵੇਂ ਹੀ ਹੁੰਦਾ ਹੈ।
ਭਾਈ ਚੰਨਣ ਸਿੰਘ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਬਾਰੇ ਜੋ ਗੱਲਾਂ ਦੱਸ ਰਹੇ ਹਨ ਉਹਨਾਂ ਵਿੱਚ ਕੋਈ ਸਚਾਈ ਨਹੀਂ ਹੈ।ਦਾਸ ਸੰਤਾਂ ਦੀ ਸ਼ਖ਼ਸੀਅਤ ਨੂੰ ਚੰਗੀ ਤਰਾਂ ਜਾਣਦਾ ਹੈ,ਉਹਨਾ ਦੀ ਸੰਗਤ ਦਾ ਅਨੰਦ ਮਾਣਿਆਂ ਹੈ,ਤੇਰੇ ਵਰਗੇ ਇਨਸਾਨ ਨੂੰ ਕਦੀ ਵੀ ਨਜ਼ਦੀਕ ਨਹੀਂ ਆਉਣ ਦਿੰਦੇ ਸੀ।ਦੂਸਰਾ ਸਰਕਾਰ ਨਾਲ ਕਦੀ ਵੀ ਗੱਲ ਕਰਨ ਲਈ ਇਸ ਤਰੀਕੇ ਨਾਲ ਤਿਆਰ ਨਹੀਂ ਹੋਏ ਸਨ।ਐਵੇ ਇਸ ਤਰਾਂ ਦੀਆ ਗੱਲਾਂ ਨਹੀਂ ਕਰੀ ਦੀਆ ।
ਇਸ ਚਵਲ ਬੰਦੇ ਐਨੀ ਉਕਾਤ ਹੀ ਨਹੀਂ ਸੀ ਇਹ ਸੰਤਾਂ ਅਗੇ ਕੋਈ ਸਵਾਲ ਕਰੇ
ਬਹੂੱਤ ਵਧੀਆ ਜਾਣਕਾਰੀ ਦਿੱਤੀ ਹੈ। ।
Oਗਪਾਂ ਛਡੀ ਜਾਂਦੇ ਐ ਲਿਖਿਐ ਕੁਝ ਐ ਦਸਦੇ ਕੁਝ ਐ ਮੂਹਰੇ ਭਿੰਡਰ ਵਾਲੇ ਬਾਰੇ ਲਿਖਿਏ
ਹੰਕਾਰ ਵਿੱਚ ਗੜੁੱਚ ਇਹ ਆਦਮੀ ਕਿੰਝ ਕਿਸੇ ਵੀ ਪਾਰਟੀ ਚ ਫਿਟ ਹੁੰਦਾ ਹੈ ਇਸ ਨੂੰ ਸਮਜਿਆ ਜਾ ਸਕਦਾ ਹੈ
ਅਸਲੀ ਖੁਲਾਸਾ ਤਾਂ ਇਹ ਹੈ ਕਿ ਕੈਪਟਨ ਸਿੱਧੂ ਵਰਗੇ ਕੌਲੀ ਚੱਟ ਬੰਦੇ ਕਿਵੇਂ ਵੋਟਰਾਂ ਨੂੰ ਗੁਮਰਾਹ ਕਰਕੇ ਆਪਣੇ ਯਾਰਾਂ ਨੂੰ ਜਿਤਾਉਂਦੇ ਨੇ ਤੇ ਜਗੀਰਾਂ/ਜ਼ਮੀਨਾਂ ਹਾਸਲ ਕਰਦੇ ਨੇ
Rajiv GANDHI Kolon Os Wele Amritsar Wich Gas Agency Lai LAYI, Mtlb 1985---86 Ch Wi Lakhan, Croran, Arban Da Buisness Khadda Kr Liya...
ਜਿਸ ਬੰਦੇ ਨੇ ਵੀਡੀਓ ਬਣਾਈਆਂ ਉਸ ਨੇ ਆਪਣੇ ਕੋਲ ਕਿਉ ਨਹੀ ਰੱਖੀ, ਨਾ ਤੈ ਰਖੀ, ਸਭ ਝੂਠ ਬੋਲ ਰਹੇ ਹਨ
ਬੜਾ ਨਾਂ ਸੁਣਿਆ ਸੀ ਕੈਪਟਨ ਚੰਨਣ ਸਿੰਘ ਦਾ, ਪਰ ਇਹ ਵੀ ਚਗਲ ਨਿਕਲਿਆ, ਸਾਲਾ ਲਾਟੂ ਇਸ ਦੀ ਜਾਇਦਾਦ ਦੀ ਪੜਤਾਲ ਕਰਨੀ ਚਾਹੀਦੀ ਹੈ
ਵੀਰ ਉਹ ਚੰਨਣ ਸਿੰਘ ਵਧੀਆ ਬੰਦਾ ਹੈ ਉਹ ਕਰਨਲ ਹੈ ਤੇ ਉਸ ਦਾ ਗੋਤ ਸੰਧੂ ਹੈ ਉਹ ਬਾਬਾ ਦੀਪ ਸਿੰਘ ਵਾਲਾ ਪਹੁਵਿੰਡ ਤੋਂ ਹੈ ਤੇ ਪੰਚਕੂਲਾ ਰਹਿੰਦਾ ਹੈ
Singh ni eh Christian aa bandaa assal wich esne pagg ni laahi Dhokhaa eh Christian nu v deoogaa kyunki je pakkaa Sikh hundaa Christian naa ban daa je Christian pakkaaa hundaa eh pagg laah dindaa
ਇਹ ਜੋ ਵੀ ਸਿਆਸਤ ਦੇ ਭੁੱਖੇ ਬੰਦੇ ਹਨ, ਚਾਹੇ ਕੈਪਟਨ ਵਾਹੇ ਬਾਦਲ ਅਤੇ ਚਾਹੇ ਇਹ, ਇੰਨਾਂ ਦਾ ਅਸਲ ਵਿੱਚ ਕੋਈ ਧਰਮ ਨਹੀਂ ਹੁੰਦਾ - ਸਿਰਫ “ਭੇਖ” ਹੁੰਦਾ ਹੈ।।
ਚੰਨਣ ਸਿੰਘ ਜੀ ।ਬਹੁਤ ਬਹੁਤ ਧੰਨਵਾਦ ਜੀ ।ਪਰ ਤੁਸੀਂ ਇਸਾਈ ਕਿਓ ਬਣਖੇ ।ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਬਣਕੇ ਸਿੱਖ ਕੌਮ ਦੇ ਘਰ ਜਨਮ ਲਿਆ ।ਕੀ ਲੋੜ ਪੈਗੀ ।
ਉਸਨੇ ਈਸਾਈ ਲੜਕੀ ਨਾਲ ਵਿਆਹ ਕਰਵਾਇਆ ਹੈ , ਇਸਾਈ ਨਹੀਂ ਬਣਿਆ, ਉਹ ਸਿਖ ਹੀ ਹੈ।
Jee nahi chanan singh ji isai ban chuke hain ye jra study kar ke dekh lo
ਕੁਝ ਨੀ ਬਾਈ ਜੀ ਨਿਕਾ ਹੁਦਾ ਗਡੇ ਤੋ ਡਿਗ ਪਿਆ ਸੀ ਦਿਮਾਗ ਚ ਸੱਟ ਲਗ ਗਈ ਸੀ । ਜਦੋ ਜਮਿਆ ਹੁਣਾ ਮਾਤਾ ਨੇ ਵੀ ਸੋਚਿਆ ਹੁਣਾ ਕਿ ਮੇਰਾ ਪੁੱਤ ਕੁੱਝ ਵਧੀਆ ਕਰੂ ।। ਉਹ ਦੇਖਦੀ ਹੁਣੀ ਬੀਚਾਰੀ ।ਕੀ ਮੈ-ਮੈ-ਮੈ ਨਾਲ ਹੀ ਸਾਰੇ ਪੰਜਾਬ ਤੇ ਦਬਦਬਾ ਬਣਾ ਗਿਆ /ਮੇਰਾ ਦਲਬਦਲੂ ਸਿੱਧੂ ਤਾ ਮੈ -ਮੈ-ਮੈ-ਮੈ ਕਰ ਕੇ ਛਾਂ ਗਿਆ।
ਫੌਜੀ ਕਲੰਨ ਵੀ ਦੇਖ ਲਿਆ ।ਬਾਦਲ ਹਰਾਮ ਦਾ ਵੀ ਦੇਖ ਲਿਆ । ਪਰ ਭੋਸੜੂ ਵੀ ਦੇਖ ਲਿਆ ਅਜ । ਖੋਤਾ ਆ।
ਪੱਤਰਕਾਰ ਵੀਰ ਵੀ ਕਹਿੰਦਾ ਹੋਣਾ ਬਈ ਅੱਜ ਵਿਹਲੇ ਗੱਪਾਂ ਹੀ ਸੁਣ ਆਈਏ।
ਬਿਲਕੁਲ ਸਹੀ ਗੱਲ ਹੈ
paterkar ve dawad lenda
ਬਾਦਲ ਤਾ ਕੋਰੱਪਟ ਹੈ ਉਸ ਨੇ ਸੱਰਕਾਰੀ ਪੈਸੇ ਵਿੱਚੋ ਰਿੱਸ਼ਵੱਤ 250 unit ਬਿੱਜਲੀ ਮੁੱਫਤ ਦੇ ਦਿੱਤੀ ਅੱਤੇ ਪੰਜਾਬ ਦਾ ਵੋਟਰ ਵੀ ਕੋਰੱਪਟ ਹੈ ਪੈਸੇ ਲੈਕੇ ਵੋਟ ਪਾਉਦਾ ਹੈ ਚਾਹੇ ਉਹ ਰਿੱਸ਼ਵੱਤ ਕਿਸੇ ਵੀ ਤੱਰੀਕੇ ਦੀ ਹੋਵੇ। ਇੱਸ ਮੁੱਲਕ ਦਾ ਕੋਈ ਸੁੱਧਾਰ ਨੱਹੀ ਕੱਰ ਸੱਕਦਾ। ਜਿੱਹੜਾ ਚੱਰਚ ਦਾ ਬਿਸ਼ਪ ਹੈ ਉਹ ਵੀ ਕੋਰੱਪਟ ਹੈ ਬਿੱਜਲੀ ਮੁੱਫਤ ਲੈਕੇ ਬਾਦਲ ਨੂੰ ਵੋਟਾ ਪਾ ਦਿੱਤੀਆ ਇੱਹ ਨੱਹੀ ਦੇਖਿਆ ਕੇ ਬਾਦਲ ਤਾ ਪੰਜਾਬ ਨੂੰ ਲੁੱਟ ਕੇ ਖਾ ਜਾਵੇਗਾ। ਸਾਰੇ ਲੋਕ ਹੀ ਪੰਜਾਬ ਵਿੱਚ ਕੋਰੱਪਟ ਹੱਨ ਲੀਡਰ ਵੀ ਅੱਤੇ ਵੋਟਰ ਵੀ। ਪੱਰਮਾਤਮਾ ਇਸ ਮੁਲਕ ਦਾ ਭੱਲਾ ਕੱਰ ਜਿੱਥੇ ਸਾਰੇ ਹੀ ਚੋਰ ਹੱਨ।
ਕੈਪਟਨ ਚੰਨਣ ਸਿੰਘ ਦੀਆਂ ਗੱਲਾਂ ਤੋਂ ਸਿਧ ਹੁੰਦਾ ਕਿ ਪੋਲੀਟੀਕਲ ਲੋਕ ਕਿਵੇਂ ਭਲੇ ਮਾਣਸ ਬੰਦੇ ਨੂੰ ਖਿਦੋ ਵਾਂਗ ਖੇਲਦੇ ਹਨ ਸੰਤਾ ਨਾਲ ਵੀ ਇਹੋ ਕੁਝ ਹੋਇਆ ਤੈ ਹੁਣ ਜੋ ਆਪੇ ਬਣੇ ਸੰਤ ਆਕਾਲ ਤਖਤ ਖਿਲਾਫ਼ ਬੋਲਦੇ ਨਹੀਂ ਬੁਲਾਏ ਜਾਂਦੇ ਹਨ।
ਪੱਕਾ ਇਕ ਦਿਨ ਉਪਰ ਵਾਲੇ ਦੀ ਖੇਡ ਵਰਤੂਗੀ ਤੇ ਸੱਚ ਨੂੰ ਇਨਸਾਫ਼ ਮਿਲੂਗਾ ।
ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਬਣਾਉਣ ਦਾ ਕੀ ਮਤਲਬ ਐਂ ਜੀ, ਨਾਂ ਕੋਈ ਕਿਸਾਨਾਂ ਦਾ ਸਾਥ ਐਂ ਨਾਂ ਕੋਈ ਪਹਿਲਾਂ ਤੁਹਾਡੀ ਕੋਈ ਕਿਸਾਨ ਮਜ਼ਦੂਰ ਯੂਨੀਅਨ ਐਂ, ਤਰੁੰਤ ਪਾਰਟੀ ਬਣਾ ਕੇ ਬੰਦੇ MLA ਚੋਣਾਂ ਲਈ ਖੜ੍ਹੇ ਕਰ ਰਹੇ ਹੋ,
ਨੌਕਰੀ ਕਿਹੜੀ ਫੋਜ ਵਿੱਚ ਕੀਤੀ, ਅਾਨਰੇਰੀ ਕੈਪਟਨ ਚੰਨਣ ਸਿੰਘ,ਕਿਤੇ ਬੰਗਾਲ ਇੰਜੀਨੀਅਰਸ,ਵਿੱਚ ਨੋਕਰੀ,ਕੀਤੀ ਤੇ ਕੈਪਟਨ ਰਾਜੇ ਨੂੰ,ਬਾਦਲਾਂ ਦੀ ਖੂਬ ਚਮਚਾਗਿਰੀ ਕਰਦੇ ਰਹੇ,,ਸ਼੍ਰੋਮਣੀ ਗੁਰੂਦੁਆਰਾ ਪਰਬੰਧਕ ਕਮੇਟੀ,ਵਿਚ ਸੁਪਰਡੈਂਟ ਬਣਿਆ ਰਿਹਾ, 50ਤੋੱ70%ਝੂਠ ਬੋਲਦਾ ਰਿਹਾ ਪਰ ਰਾਜੇ ਨਾਲ ਰਲਕੇ ਸੱਚਨਾਲ ਗਦਾਰੀ ਕੀਤੀ,
ਜੇਕਰ ਕੈਪਟਨ ਅਜੇ ਵੀ ਮੰਨਦੇ ਹਨ ਤਾ ਨਸਿਆ ਨੂੰ ਠੱਲ ਪਾਈ ਜਾਵੇ
ਗਲਤ ਟਾਈਟਲ ਰੱਖਿਆ ਤੁਸੀਂ ਇਸ ਵੀਡੀਓ ਦਾ। ਸ਼ਾਇਦ ਵਿਊਜ ਵਧਾਉਣ ਲਈ। ਪਰ ਸੰਤ ਭਿੰਡਰਾਂਵਾਲਿਆਂ ਦੀ ਸੋਭਾ ਮਹਾਨ ਹੈ।
ਬਜੁਰਗਾ, ਤੂੰ ਆਵਦੇ ਨਿੱਜੀ ਕੰਮਾਂ ਲਈ ਕਰਿਸਚਨ ਵੋਟ ਦੀ ਦੁਰਵਰਤੋਂ ਕਰਦਾ ਰਿਹਾ, ਲੋਕ ਹਿੱਤ 'ਚ ਤਾਂ ਕੁੱਝ ਨਹੀਂ ਕੀਤਾ, ਤੇਰੀ ਕੀ ਦੇਣ ਆ ਸਮਾਜ ਨੂੰ।ਫਿਰ ਚੈਨਲ ਵਾਲਿਆਂ ਨੇ ਕਿਉਂ ਬੁਲਾਇਆ,ਇੱਕ ਬੰਦੇ ਦੀਆਂ ਨਿੱਜੀ ਗੱਲਾਂ ਸੁਣਾਉਣ ਲਈ ? ਸਮਝ ਨਹੀਂ ਆਉਂਦੀ!
ਟਾਇਮ ਵੇਸਟ!
👎👎
Chanan singh ji khud bhi isai ban chuke hain bhai sahab jra serch kr ke dekh lo
ਇਥੇ ਸਿਰ ਤੇ ਕੀ ਯਕੀਨ ਕਰੀਏ ਤੇ ਇਹ ਪੱਤਰਕਾਰ ਤੇ ਕੀ ਯਕੀਨ ਕਰੀਏ ਜਿਹੜਾ ਤੇਰੇ ਵਰਗੇ ਨੂੰ ਲੈ ਗਏ ਇੰਟਰਵਿਊ ਕਰਨ ਬਹਿ ਜਾਂਦਾ ਸਾਨੂੰ ਕੋਈ ਸਾਲ ਧੰਨਦੇ ਦੋਵਾਂ ਦੇ ਯਕੀਨ ਨਹੀਂ ਲਾਹਣਤੀ ਉਹ
ਚੁਫੇਰਗੜੀਆ ਤੂੰ ਲਾਹੌਰੀਆ ਦੀ ਫਟੀ ਪੋਚੀ ਜਾ ਇਕ ਥਾ ਟਿਕ ਜਾਂਦਾ ਚੰਗਾ ਨਹੀ ਸੀ
ਬਿਲਕੁੱਲ ਲੀਰ ਐ ਸਾਲੀ
ਸਹੀ ਗੱਲ ਆ,,,ਸਮਝ ਹੀ ਨਹੀ ਲੱਗੀ ਕੱਦੇ ਊਦਰ ਕਦੇ ਊਦਰ ਤੋ ਗਾਹ ।
ਚੱਵਲਾ ਮਾਰਦਾ ਹੈ। ਪੂਰੀ ਬਰਾਦਰੀ ਪਾ ਦਊ ਇਸ ਦੇ ਕਹੇ ਤੋ ਵੋਟ । ਮੈਂ ਘਨੌਰ ਹਲਕੇ ਤੋਂ ਆ 40 ਸਾਲ ਉਮਰ ਹੋ ਗਈ ਮੈਂ ਤਾਂ ਇਸ ਦਾ ਨਾਂ ਨਹੀਂ ਸੁਣਿਆ ਕਦੇ।
👍
ਕੈਪਟਨ ਸਿਧੂ ਸਾਹਬ ਬਿਲਕੁਲ ਠੀਕ ਬੋਲਦੇ ਜੇ ,ਇਹ ਵਾਕਈ ਆ ਕੁਛ ਹੈ
ਉਏ ਜਸਪਾਲ ਸਿੰਘ--ਭਿੰਡਰਾਂਵਾਲਾ ਕੀ ਹੁੰਦਾ ਐ ਉਏ-?
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਸ਼ਹੀਦ ਕਹੋ
Bhindri keh la
ਭਿੰਡਰਾਂ ਵਾਲੇ ਨੂੰ ਸੰਤ ਉਪਾਧੀ ਕਿਸ ਨੇ ਦਿੱਤੀ ਹੈ।ਸਿੱਖੀ ਤੇ ਪੰਜਾਬੀ ਦੀ ਦੁਰਗਤੀ ਕਰਵਾਉਣ ਲਈ ਜਿੰਮੇਵਾਰ ਹੈ।
Bhindra wala gandu banda lakha lok marwagaya.
Behen da shola ihho jahe sant da.
ਇਹ ਸਭ ਗੱਲਾਂ ਕਿਸ ਦੇ ਕਹਿਣ ਤੇ ਕਰ ਰਿਹਾ ਹੁਣ ਤੱਕ ਕਿਉ ਚੁਪ ਰਿਹਾ ਸੋਚਣ ਵਾਲੀ ਗੱਲ ਹੈ
election jede aa gaye ne
ਬਹੁਤ ਹੀ ਰੌਚਕ ਤੇ ਜਾਣਕਾਰੀ ਭਰਪੂਰ ਇਟਰਵਿਊ
Haanji, asal gala pata chal rahiya ne.
ਤੇਰੇ ਵਰਗੇ ਬੇਵਕੂਫਾਂ ਨਾਲ ਇਵੇਂ ਈ ਹੋਣਾ ਚਾਹੀਦਾ, ਬੁੜਿਆ । ਖ਼ੁਸ ਐਂ ਜਮੀਨਾ ਖੁਹਾ ਕੇ।
ਮੈਂ ਮੈਂ ਤੋਂ ਬਿਨਾਂ ਕੁਛ ਨਹੀਂ
ਪੂਰੀ ਗੱਲਬਾਤ ਵਿੱਚ ਕੁਛ ਨਹੀਂ
ਬਿਲਕੁੱਲ ਸਹੀ ਕਿਹਾ ਤੁਸੀਂ
Fukra and hosha banda no ek da
@@parminderkaur9127 fuddu Banda
@@parminderkaur9127 very nice very good
ਕੈਪਟਨ ਸਾਹਿਬ ਅਾਪ ਜੀ ਦਾ ਨਾਮ ਤਾ ਬਹੁਤ ਸੁਣਿਅਾ ਸੀ ਲੇਕਨ ਅੱਜ ਪਹਿਲੀ ਵਾਰ ਅਾਪ ਜੀ ਨੂੰ ਵਾਏ ਫੇਸ ਵੇਖ ਸੁਣ ਕੇ ਬਹੁਤ ਹੀ ਚੰਗਾ ਲੱਗਾ ਜੀ ਪ੍ਮਾਤਮਾ ਅਾਪ ਜੀ ਚੜਦੀ ਕਲਾ ਬਖਸੇ ਜੀ
*ਮੰਗਣ ਗਿਆ ਸੋ ਮਰ ਗਿਆ*
*ਮੰਗਣ ਮੂਲ ਨਾ ਜਾਹ*
ਚਾਪਲੂਸ ਹੈ ਸਿਰੇ ਦਾ ਬਸ
ਸਾਰੀਆਂ ਦੀ ਚਾਪਲੂਸੀ ਕਰਦਾ ਰਿਹਾ
ਗੱਲਾਂ ਦਾ ਵਪਾਰੀ ਹੈ
ਕਦੇ ਮਾਨ ਦੀ ਕਦੇ ਬਾਦਲ ਦੀ ਤੇ ਕਦੇ ਕਿਸੇ ਹੋਰ ਦੀ ਚਾਪਲੁਸੀ ਹੀ ਕਰਦਾ ਰਿਹਾ
ਸਾਰੇ ਵਰਤਦੇ ਰਹੇ ਚਾਪਲੂਸ ਨੂੰ
ਲੋੜ ਪੈਣ ਤੇ ਸਾਰੇ ਵਰਤਦੇ ਰਹੇ
ਕੁਝ ਮਿਲੀਆਂ ਨੀ ਤਾਂ ਚੁੱਪ ਹੋ ਗਿਆ ਚਾਪਲੂਸ
ਧ੍ਰਿਗ ਧ੍ਰਿਗ ਧ੍ਰਿਗ ਇਸ ਬੰਦੇ ਨੂੰ ਸੌ ਵਾਰੀ
The anchor Jaspal looks simple but very incisive and smart in asking crucial questions.
ਇਹ ਹੈ ਪੰਜਾਬ ਅਤੇ ਭਾਰਤ ਦੀ “ਸਿਆਸਤ”!!!
੪੫:੦੦ ਮਿੰਟ ਵਜੇ ਤੋਂ ਹੀ ਗੱਲ ਸ਼ੁਰੂ ਹੈ
ਕੈਪਟਨ ਦੇ ਕੋਲ ਸਾਕਾ ਨੀਲਾ ਤਾਰਾ ਦੀ ਵੀਡਿਓ ਕੈਸਟ ਤੇ ਫੋਟੋਆਂ।
ਕਿੰਵੇਂ ਉੱਛਲ ਉੱਛਲ ਕੇ ਦਸ ਰਿਆ ਗਪੋੜੀ
ਭਾਵੇਂ ਰਿਆਸਤਾਂ ਨਹੀਂ ਰਹੀਆਂ ਪਰ ਇਹਨਾਂ ਲੋਕਾਂ ਦੀ ਹਿਮਾਕਤ ਨਹੀਂ ਗਈ । ਇਹ ਰਾਜ ਗੰਦੀ ਲਈ ਕੁਝ ਵੀ ਕਰ ਸਕਦੇ ਹਨ ।
ਓਏ ਕਰੈਕ ਫੋਜੀ ਮੈਟਲ ਤੁਹਾਡੇ ਲੋਕਾ ਦਾ ਪਾਪਾ ਸੰਤਾ ਨਾਲ ਯੋਧਾ ਸੂਬੇਗ ਸਿਓ ਮੋਢਾ ਜੋੜ ਕੇ ਖੜਿਆ ਜਨਰਲ
ਕੈਪਟਨ ਚੰਨਣ ਸਿੰਘ ਜੀ ਕੌਮ ਲਈ ਕੁਝ ਕਰੋ ਇਹ ਗਦਾਰ ਪਰਿਵਾਰ ਕਿਸੇ ਦੇ ਮਿੱਤ ਨਹੀਂ ਹੁੰਦੇ ਸੋਚੋ ਵਿਚਾਰੋ।।
22g eh ehssae ban chuka... Mai janda iss nu..
Kis kom ki baat kr rahe ho wo isai ban chuka hai kb ka
Yes he telling himself issae.
ਇਹ ਵੀ ਉਹਨਾਂ ਵਿੱਚੋ ਇੱਕ ਆ। ਮੌਕਾ ਪ੍ਰਸਤ,
ਜਿਹੜਾ ਸੂਤ ਆ ਇ ਆ ਉਸੇ ਦੇ ਟੱਟੇ ਜਾ ਫੜੇ।
ਪਰ ਘਰ ਦਾ ਭੇਤੀ ਜਾਣਕਾਰੀ ਕਾਫੀ ਮੁੱਲਵਾਨ
ਦੇ ਗਿਆ।
ਅਸੀਂ ਇਸ ਜਾਣਕਾਰੀ ਨਾਲ ਬਿਹਤਰ ਫੈਸਲੇ ਲੈਣੇ ਨੇ।
ਪੰਜਾਬੀਉ ਭੋਲੇ ਭੰਡਾਰੀ ਹਮੇਸ਼ਾ ਲੁੱਟੇ ਜਾਂਦੇ ਨੇ
ਰਾਜ ਲੈਣਾ ਤਾਂ ਸਿਆਸੀ ਦਾਅ ਪੇਚ ਸਿੱਖੋ।
ਪਰ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਨਹੀਂ
ਕਰਨੀ।ਗੁਰੂ ਤੁਹਾਡੀ ਬਹੁੜੀ ਕਰੇਗਾ।
ਉਹ ਬੁੱਢਾ ਬੀਮਾਰ ਆਦਮੀ ਕੀ ਕਰ ਸਕਦਾ ਆ? ਜੋ ਉਹ ਜਾਣਦਾ ਸੀ ਦੱਸ ਦਿੱਤਾ।
ਨੋਜਵਾਨਾਂ ਨੂੰ ਮਿਲ ਕੇ,ਯ ਤਨ ਕਰਨਾ ਪਵੇਗਾ
ਜੇ ਕੁਝ ਲੈਣਾ।
ਸੰਤ ਵੀ ਇਹੋ ਕਹਿੰਦੇ ਸਨ।
ਸੰਤਾ ਨੂੰ ਕੋਈ ਵੀ ਗੁਮਰਾਹ ਨਹੀ ਸੀ ਕਰ ਸਕਦਾ
ਸੁਣੋ ਤੇ ਛਾਣੋ....ਇਹ ਸਭ ਲੋਕ ਰਾਜਨੀਤੀ ਦੇ “..ਜਰਮਨੀ ਦਾਸ..” ਨੇ......ਪੁਣ-ਛਾਣ ਨਾਲ ਕੁਝ ਮਿਲ ਵੀ ਜਾਂਦਾ...(ਸਿਮਰਨਜੀਤ ਮਾਨ ਤੇ ਪਰਿਵਾਰ ਬਾਰੇ ਜਿਵੇਂ ਜੋ ਜੋ ਸਾਝਾਂ ਕੀਤਾ...)
20:21...ਮਹਿਲ ਤੇ ਇਜ਼ਤ ...😄😄
27:27...ਜ਼ਮੀਨ ...ਚੰਨਣ....ਫ਼ੈਸਲੇ
🌾🌾🌾🌾---🌾🌾🌾🌾
43:44....ਸੰਤ ਜਰਨੈਲ ਸਿੰਘ..ਅੱਮਰਿੰਦਰ...ਇੰਦਰਾ....
ੱਐਂਕਰ ਵਧੀਆ ਕਹਿ ਗਿਆ ੱਖੀਰ ਚ✅🌾
Capt channan singh ਤੇਰੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ tit for tat ਕੀਤਾ । ਕਿਉਕਿ ਕੈਪਟਨ ਅਮਰਿੰਦਰ ਸਿੰਘ ਨੂੰ ਤੇਰੇ ਕਹੇ ਬੋਲ ਕੀ PA ਦੀ ਉਕਾਦ ਉਸ ਕਮਰੇ ਤੱਕ ਹੈ । ਉਹੀ ਕੈਪਟਨ ਅਮਰਿੰਦਰ ਸਿੰਘ ਨੇ ਤੇਰੇ ਤੇ ਵੀ applie ਕੀਤੀ ਤੇ ਤੈਨੂੰ ਤੇਰੀ ਉਕਾਦ ਦੇਖਾ ਦੱਤੀ । shame on you mr channan singh. ਤੇਰੇ ਵਰਗੇ ਲੋਕ ਲੋਕਾਂ ਦੇ ਲੀਡਰ ਨਹੀ ਬਣ ਸਕਦੇ ਪਰ ਚਾਪਲੋਸੀ ਕਰਕੇ ਕੁਝ ਪੈਸੇ ਜਰੂਰ ਕਮਾਈ ਕਰ ਸਕਦੇ ਨੇ ਜਿਵੇਂ ਕਿ ਤੂੰ ਆਪਣੀ ਸਾਰੀ ਉਮਰ ਵਿਚ ਕੀਤਾ ਹੈ ।
ਇਸ ਤੋਂ ਪਤਾ ਚਲਦਾ ਕਿ ਸਿੱਖਾਂ ਦੇ ਲੀਡਰ ਕਿਵੇਂ ਸੌਦੇ ਵਾਜੀਆਂ ਕਰਦੇ ਹਨ , ਕਿਸੇ ਵੀ ਲੀਡਰ ਤੇ ਕੋਈ ਵਿਸਵਾਸ ਨਹੀਂ ਕੀਤਾ ਜਾ ਸਕਦਾ ਸਾਰੇ ਅਪਣੇ ਸੌੜੇ ਮਤਲਬ ਵਾਸਤੇ ਕਦੇ ਵੀ ਵਿਕ ਸਕਦੇ ਹਨ ।ਸਿਰਫ ਭਾਈ ਰਣਜੀਤ ਢਡਰੀਆਂ ਵਾਲੇ ਹੀ ਗਿਆਂਨ ਦੇ ਹਥੌੜੇ ਮਾਰਮਾਰ ਕੇ ਮਰੀਆਂ ਹੋਈਆਂ ਜਮੀਰਾਂ ਨੂੰ ਜਗਾ ਸਕਦੇ ਹਨ , ਕੌਮ ਵਿਚ ਗਦਾਰ ਬੰਦਿਆਂ ਦੇ ਚਿੱਬ ਕੱਢਣ ਦੀ ਹਿੰਮਤ ਰਖਦੇ ਹਨ
ਸਰਦਾਰ ਚੰਨਣ ਸਿੰਘ ਜੀ,ਮੈ ਵੀ ਸਿੱਧੂ ਹਾ। ਵੱਡੇ ਵੀਰ ਤੁਹਾਡੀ ਜਮੀਰ ਮਰ ਚੁੱਕੀ ਹੈ ।ਤੁਹਾਡੀ ਕਹਾਣੀ ਤੁਹਾਡੇ ਮੁਖ ਤੋ ਸੁਣੀ ਹੈ । ਤਸੀ ਦਲਾਲ ਹੋ।ਕਿਉ ਸਿੱਧੂ ਰਾਜਪੂਤਾਂ(ਰਾਜਸਥਾਨ)ਤੁਸੀ ਬਦਨਾਮ ਕੀਤਾ ਹੈ?
ਕੈਪਟਨ ਚੰਨਣ ਸਿੰਘ ਝੂਠ ਬੋਲਦਾ ਜਰਨਲ ਸ਼ੁਬੇਗ ਸਿੰਘ ਜੀ ਭਿੰਡਰਾਵਾਲੇ ਸੰਤਾਂ ਦੀ ਬੁੱਕਲ ਚ ਸ਼ਹੀਦੀ ਹੋਈ ਹੈ ! ਜਰਨਲ ਸ਼ੁਬੇਗ ਸਿੰਘ ਜੀ ਦੀ ਸ਼ਹੀਦੀ ਗੋਲੀਆਂ ਦਾ ਬਰੱਸ਼ਟ ਲੱਗਣ ਨਾਲ ਹੋਈ ਆ ! ਇਸ ਮੌਕੇ ਦੇ ਕਈ ਸਿੰਘ ਗਵਾਹ ਹਨ ਜੋ ਅੱਜ ਵੀ ਹਨ
ਬੱਬੂ ਵੀਰ ਜੀ ਰੱਸਿਆ ਨਾਲ਼ ਘੜੀਸਣ ਦੀ ਗੱਲ ਸਹੀ ਏ ਕਿਉਂਕਿ ਫੋਜ਼ ਦਾ ਸਭ ਤੋਂ ਵੱਧ ਨੁਕਸਾਨ ਜਨਰਲ ਸੁਬੇਗ ਸਿੰਘ ਦੀ ਰਣਨੀਤੀ ਤੇ ਮੋਰਚਾਬੰਦੀ ਸੀ ਇਸ ਲਈ ਰੰਘੜ ਫੋਜਾਂ ਨੇ ਉਹਨਾਂ ਦੀ ਲਾਸ਼ ਨਾਲ਼ ਵੀ ਇੰਨੀਂ ਕਰੂਰਤਾ ਕੀਤੀ
ਮੈਂ ਗ਼ੁੱਸੇ ਸੀ ਮੈਂ ਚਾਹ ਵੀ ਨਹੀਂ ਪੀਤੀ ਕੈਪਟਨ ਅਮਰਿੰਦਰ ਦੀ ਪਰ ਫਿਰ ਮੈਨੂੰ ਮਹਿਲਾਂ ਵਿਚ ਬੁਲਾ ਲਿਆ ਤੇ ਮੇਰੀ ਮੋਟੇ ਹੱਥਾਂ ਨਾਲ ਬਾਂਹ ਫੜ ਲਈ ਤੇ ਬਸ ਫਿਰ ਮੈਂ ਕੈਪਟਨ ਦੀਆਂ ਰੈਲੀਆਂ ਕਰਾਈਆਂ ਮਤਲਬ ਜਦੋਂ ਬੁਰਕੀ ਪਾਈ ਮੈਂ ਲਪਕ ਲਈ 😂😂😂
ਉਸ ਸਮੇ ਇਹਨਾ ਨੂੰ ਵੀ ਸ਼ਹੀਦ ਜਰਨਲ ਸ਼ੇਰ ਸੁਬੇਗ ਸਿੰਘ ਜੀ ਦੇ ਸਮੇਂ ਵੀ ਤਮਾਮ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਵਧੀਆ ਵਿਸ਼ਵਾਸ ਯੋਗ ਕੋਈ ਵੀ ਜਿੰਮੇਵਾਰ ਅਹੁਦੇ ਤੇ ਸੇਵਾ ਕਰਨ ਦਾ ਕੰਮ ਕਰਨ ਦਾ ਫੈਸਲਾ ਕਿਉਂ ਨਹੀਂ ਕਰਦੇ ਸੀ ।
ਧੰਨਵਾਦ ਜੀਉ।
ਗਦਾਰ
ਸ੍ਰੀ ਮਾਨ ਜੀ ਤੁਸੀਂ PA ਵਾਰੇ ਜੋ ਵਿਚਾਰ ਰੱਖਦੇ ਸੀ ਓਹੀ ਵਿਚਾਰ ਮਾਹਾਰਾਜਾ ਸਾਹਿਬ ਦੇ ਤੁਹਾਡੇ ਵਾਰੇ ਸੀ to serve ਮਤਲਬ ਗੁਲਾਮ ਰੱਖਣਾ ਓਹੀ ਤੁਹਾਡੇ ਸੀ ਤੁਸੀ ਕਿਵੇਂ ਤੜਪੇ ਯਾਦ ਰੱਖਿਆ ਕਰੋ ਜਨਾਬ
ਵਾਰ ਵਾਰ ਤੁਹਾਨੂੰ ਧੋਖਾ ਦੇਂਦਾ ਰਹਿੰਦਾ ਤੁਸੀਂ ਵੀ ਵਾਰ ਵਾਰ ਗਲਤੀਆ ਕਰਦੇ ਰਹੇ
ਨਾਂ ਇਹ ਸਿੱਖ ਹੈ ਨਾਂ ਇਹ ਈਸਾਈ ਹੈ ... - ਇਹ ਹੋਰ ਸਿਆਸੀ ਕੀੜਿਆਂ ਵਾਂਗ ਇਕ ਘੁਣ ਦਾ ਕੀੜਾ ਹੈ ਜੋ ਪੰਜਾਬ ਨੂ ਲਗਾ ਹੋਇਆਂ ਹੈ...
ਕੈਪਟਨ ਸਿਧੂ ਬੰਦੇ ਤਾਂ ਸਰੀਫ ਲੱਗਦੇ ਹਨ ਪਰ ਇਹ ਹਰ ਵਾਰੀ ਕੈਪਟਨ ਉੱਪਰ ਕਿਉਂ ਭਰੋਸਾ ਕਰਦੇ ਸਨ ਕੈਪਟਨ ਦਾ ਖਾਣਦਾਨ ਕਦੇ ਵੀ ਸਿੱਖ ਕੋਮ ਦੇ ਭਰੋਸੇਯੋਗ ਨਹੀਂ ਰਿਹਾ ਪਟਿਆਲ਼ੇ ਰਾਜ ਦੇ ਬਾਨੀ ਕੈਪਟਨ ਅਮਰਿੰਦਰ ਦੇ ਪੜਦਾਦੇ ਬਾਬਾ ਆਲਾ ਸਿੰਘ ਨੇ ਕਦੇ ਵੀ ਦਲ ਖਾਲਸੇ ਨਾਲ ਰਲਕੇ ਮੁਗਲਾ ਵਿਰੁੱਧ ਲੜਾਈ ਨਹੀਂ ਲੜੀ ਪਾਨੀਪਤ ਦੀ ਲੜਾਈ ਵੇਲੇਬਾਬੇ ਆਲੇ ਨੇ ਮਰਹੱਟਿਆਂ ਨੂੰ ਖਾਣ ਲਈ ਕਣਕ ਵਗੈਰਾ ਵੇਚੀ ਸੀ ਪਾਨੀਪਤ ਦੀ ਲੜਾਈ ਜਿਤਨ ਤੋਂ ਬਾਦ ਅਬਦਾਲੀ ਨੇ ਬਾਬੇ ਆਲੇ ਨੂੰ ਕੈਦ ਕਰਕੇ ਕੇਸ ਕੱਟਣ ਦਾ ਹੁਕਮ ਵੀ ਦੇ ਦਿੱਤਾ ਸੀ ਪਰ ਕਿਸੇ ਤਰਾਂ ਆਲੇ ਨੇ ਅਬਦਾਲੀ ਨੂੰ ਲੱਖਾਂ ਰੁਪਏ ਦੇਕੇ ਮਸਾਂ ਹੀ ਸੁਟਿਆ ਸੀ ਕੈਪਟਨ ਸਾਹਬ ਨੇ ਸਹੀ ਦੱਸਿਆ ਆਕਿ ਇੰਦਰਾ ਕੁੱਤੀ ਦੱਲੀ ਨੇ ਕੇਵਲ ਸੈਂਟਰ ਦੀਆ ਚੋਣਾਂ ਜਿੱਤਣ ਲਈ ਹੀ ਅਕਾਲ ਤੱਖਤ ਉੱਪਰ ਹਮਲਾ ਕੀਤਾ ਸੀ ਪਰਮਜੀਤ ਸਿੰਘ ਕਾਹਲੌ ਪਿੰਡ ਮਨਾਲ ਬਰਨਾਲਾ ਪੰਜਾਬ
veer g uper mera comment pado
Jekar Tahanu CM BNA Daeai ta Tusi v istra kro Mauka hi Nahi milda Ithe Imandar kon he D Lahoria Patti Tarantaran pb India phone no 6283559401
Ehh v baddle captain wali kattar ch hee aunde hai
CAPTEN CHANAN SINGH JE TUSE KOE KAHSEM KARN TO SADEA V A DSSO SAB DE CHAMCHA GERE KAR KAR KE SAREA NU JETAE GAE FER TA TUSE JES NAL MARJE GADARE KETE TE JES NU MARJE JETUNDE RAHE JES NU MARJE HARUNDE RAHE TE FER BAD CH BAWFA DARE KES NAL KETE A US DA NAMM V DSSO FER TUSE USE ME HE BANE RAHE JES DA MARJE HUNDE JUSE KAR LAENDA C SONU
KETE FER NE CAPTN CHANEN SINGH GURDAS PUR WALE SEET TE DOSRE NUMBER TE RAHE BECHARE
ਯਾਰ ਉੱਪਰ ਕੀ ਲੀਖੇਆ ਤੇ ਥੱਲੇ ਕੀ ਚਲਾਇਆ ਹੈ।।।
I m 67 yrs old man pls discuss the issue on my M 6283559401 D Lahoria Patti Tarantaran pb India
ਬਾਈ ਇੱਕ ਗੱਲ ਤਾਂ ਮਾਣ ਵਾਲੀ ਐ ਕਿ ਅੱਜ ਵੀ ਸੰਤਾਂ ਦਾ ਨਾਮ ਵਰਤਿਆ ਜਾਂਦਾ ਹੈ trp ਤੇ views ਦੇ ਲਈ ।
Vedio da end vekho
Please write down your experiences so that people know the facts n are recorded as history for coming gens.thankyou channel.
ਬੜਾ ਤੜਕਾ ਲਗਾ ਕੇ ਗੱਲ ਦੱਸ ਰਿਹਾ ਫੌਜੀ ਨੇ ਪੂਰੀ ਕਮਾਲ ਕਰਤੀ
ਚੰਨਣ ਸਿੰਘ ਜੀ ਲੌੜ ਵੇਲੇ ਗੱਧੇ ਨੂੰ ਵੀ ਬਾਪ ਕਹਿਣਾ ਪੈਦਾ ਹੈ ਬਿੱਨਾ ਜਾਣ ਪਹਿਚਾਣ ਤੋ ਨਾਸ਼ਤਾ ਕੱਰਨ ਵਾਸਤੇ ਕੈਪਟੱਨ ਨੈ ਤੁੱਹਾਨੂੰ ਬੁੱਲਾਇਆ ਬਹੁੱਤ ਵੱਡੀ ਗੱਲ ਹੈ। ਚੋਣਾ ਵੇਲੇ ਤਾ ਇੱਹ ਤੁੱਹਾਡੇ ਪੈਰ ਚੁੱਮਦੇ ਹੱਨ।
ਸੰਤ ਭਿੰਡਰਾਂਵਾਲੇ ik ਦੂਰ ਅੰਦੇਸ਼ੀ ਮਹਾਂਪੁਰਸ਼ ਸੀ ਉਸ ਰਬੀ ਨੂਰ ਰੂਹ ਨੂੰ ਕੋਈ ਗੁਮਰਾਹ ਨਹੀਂ ਕਰ ਸਕਦਾ ਸੀ ਕੈਪਟਨ ਚੰਨਣ ਸਿੰਘ ਉਹ ਸਿੱਖ ਵਿਰੋਧੀ ਤੇ ਕਾਮਰੇਡ ਬਿਰਤੀ ਦਾ ਇਨਸਾਨ ਹੈ
BEST GADAR PUNJAB AND SIKH KAUM THIS AND OTHER HIS FOLLOWER,SHAME ON YOU .
ਅਸਲੀ ਖੁਲਾਸਾ ਤਾਂ ਇਹ ਹੈ ਕਿ ਕੈਪਟਨ ਸਿੱਧੂ ਵਰਗੇ ਕੌਲੀ ਚੱਟ ਬੰਦੇ ਕਿਵੇਂ ਵੋਟਰਾਂ ਨੂੰ ਗੁਮਰਾਹ ਕਰਕੇ ਆਪਣੇ ਯਾਰਾਂ ਨੂੰ ਜਿਤਾਉਂਦੇ ਨੇ ਤੇ ਜਗੀਰਾਂ/ਜ਼ਮੀਨਾਂ ਹਾਸਲ ਕਰਦੇ ਨੇ
ਬਾਪੂ ਦੀਆਂ ਗੱਲਾਂ ਸਹੀ ਨੇ
ਜਿਆਦਾ ਇਸ ਨੇ ਬਕਵਾਸ ਹੀ ਮਾਰਿਆ
ਬੰਦਾ ਹੈ ਜੇ ਜਨਾਨੀ 🙄🙄
Punjab Khalistan sarkar Raj 2024
ਜੇ ਇਹੀ ਵਫਾ ਤੁਸੀਂ ਸਿੱਖ ਕੌਮ ਨਾਲ ਕੀਤੀ ਹੁੰਦੀ ਤਾਂ ਅੱਜ ਸਿੱਖ ਕੌਮ ਭਵਿੱਖ ਕੁਝ ਹੋਰ ਹੁੰਦਾ
Capt.Sidhu ji,your interview is very interesting.
ਕੁਮੈਂਟਾਂ ਨੂੰ ਪੜ੍ਹ ਕੇ ਸ਼ਰਮ ਆਉਣੀ ਚਾਹੀਦੀ ਹੈ।
Bilkul sach 100%
ਇਹ ਹੈ ਕੈਪਟਨ ਚੰਨਣ ਸਿੰਘ ਆ, ਹੁਣ ਪਤਾ ਲੱਗਿਆ ਕਿੰਨਾ,,ਕਰਮੀ ,ਧਰਮੀ ਸਿੱਖ ਹੈ ਇਹ, ਰੱਬ ਤੋਂ ਡਰਨਾ ਚਾਹੀਦਾ ਹੈ
ਓਏ ਕੰਜਰਾਂ ਮਾਨ ਕਦੇ ਵੀ ਅਕਾਲੀ ਦਲ ਦੇ ਟਿਕਟ ਨਹੀਂ ਲੜਿਆ
ਅਕਾਲੀ ਦਲ (ਅ) 1995 ਚ ਹੋਂਦ ਵਿਚ ਆਇਆ ਗੱਪਾਂ ਮਾਰੀਂ ਜਾਨੈ
ਇਹ 1989 ਚ ਮਾਨ ਦਲ ਵਲੋ ਗੁਰਦਾਸਪੁਰ ਤੋਂ ਚੋਣ ਲੜਿਆ ਸੀ ਉਦੋ ਮਾਨ ਦਲ ਦੀ ਹਨੇਰੀ ਵੇਲੇ ਹਾਰ ਗਿਆ ਉਹ ਵੀ ਮਾਝੇ ਚੋ ਸਾਲਾ ਕੁੱਤਾ ਇਹਦੀ ਕਿਹੜੀ ਵੋਟ ਹੈ?
ਖੇਤਲਾ ਸਾਹਿਬ 1989 ਵਿੱਚ ਸੰਯੁਕਤ ਅਕਾਲੀ ਦਲ ਹੁੰਦਾ ਸੀ ਬਾਬਾ ਜੁਗਿੰਦਰ ਸਿੰਘ ਰੋਡੇ ਦਾ।ਦਾਸ ਪ੍ਰੇਮਜੀਤ ਸਿੰਘ ਢੱਡੇ ਪ੍ਰਚਾਰਕ
Oh Bai maan Kali Dal vich hunda si
Simaranjit maan taran taran to mp jitia
Waheguruji
ਬਾਈ ਤੈਨੂੰ ਇਹ ਕਿੱਥੋਂ ਮਿਲ ਗਿਆ ਗੱਪੀਆ ਦਾ ਸਰਦਾਰ🤦🏻♂️
ਸਾਰਾ ਨੈਟ ਖਾ ਗਿਆ ਕੋਈ ਸਵਾਦ ਦੀ ਗਲ ਨਹੀ
Goooood
ਸਰ ਤੁਸੀਂ ਜਦੋ ਗੁਰਦਾਸ ਪੁਰ ਤੋ ਚੋਣ ਲੜੀ ਮੇਰੀ ਪਹਿਲੀ ਵਾਰੀ ਨਵੀਂ ਵੋਟ ਬਣੀ ਸੀ ਮੈ ਕਠਿਆਲੀ ਪਿੰਡ ਤੋ ਤੁਰ ਕੇ ਸਾਡਾ ਸਰਪੰਚ ਪਿੰਡ ਦਾ ਕਾਗਰਸੀ ਸੀ ਸਰਪੰਚ ਦੇ ਪਿਤਾ ਜੀ ਮੇਰੇ ਨਾਲ ਤੁਰ ਗਿਆ ਉਸ ਨੇ ਮੈਨੂੰ ਕਾਗਰਸ ਨੂੰ ਵੋਟ ਪਉਣ ਨੂੰ ਕਿਹਾ ਮੈ ਕਾਗਰਸੀੀ ਸਰਪੰਚ ਦੇ ਪਿਤਾ ਦਾ ਮਾਇੰਡ ਚੇਂਜ ਕਰਕੇ ਵੋਟ ਤੁਹਾਡੇ ਹਕ ਭੁਗਤਾਅ ਦਿੱਤੀ ਸੀ
ਵੋਟ ਬੈਂਕ ਵਾਸਤੇ ਪੈਸਾ ਟੈਕਸ ਪੇਅਰ ਮੰਨੀ ਸੀ ? ਜਾਂ ਬਾਦ ਵਿੱਚ ਟੈਕਸ ਪੇਅਰ ਮੰਨੀ ਆਪਣੇ ਖਾਤੇ ਪਾ ਲਿਆ ।ਵਾ ਜੀ ਵਾ ਸਬ ਗੰਦ ਏ।
Punjab Khalistan sarkar Raj zindabad
ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਵਾਲ਼ਾ ਬੰਦਾ ਕਹਿੰਦਾ ਕੈਪਟਨ ਅਮਰਿੰਦਰ ਨੇ ਮੈਨੂੰ ਧੋਖਾ ਦਿੱਤਾ.. Shame on such greedi person
ਚੱਨਣ ਸਿੰਘ ਜੀ ਪਹਿਲਾ ਤੁੱਸੀ ਕਿੱਹਾ ਕੇ ਮਾਨ ਦੇ ਨਾਲ ਤੁੱਸੀ ਰੱਲ ਗੱਏ ਉਸ ਦੇ ਪਿੱਛੋ ਤੁੱਸੀ ਕੈਪਟੱਨ ਨੂੰ ਬਿੱਸ਼ਪ ਨਾਲ ਮਿੱਲਾ ਰੱਹੇ ਹੋ।
ਚੱਨਣ ਸਿੰਘ ਜੀ ਅੱਜ ਪੱਤਾ ਲੱਗਿਆ ਹੈ ਮਾਨ ਦੀ ਅੱਸਲੀਅੱਤ ਦਾ।
Es da eh matlab a ki sada bargarhi morcha tarpedo tusi krya . Amnider te mand and dadowal vich samjota kra k wa ji wa. Brain sade v on aa of na samjo
ਭਿੰਡਰਾਂਵਾਲੇ ਦਾ ਨਾ ਲਿਖ ਕੇ ਗਲਾਂ ਕਿਹੜੀਆ
Sadly, oppurtunist and tricky mindset. This is why Punjab is messed up and will suffer for long. People don't elect politician based on merit.
ਇਸ ਬੰਦੇ ਦੀਆਂ ਗਲਾਂ ਸੁਣਕੇ ਤਾਂ ਇਹੀ ਸਿਟਾ ਨਿਕਲਦਾ ਕਿ ਇਥੇ ਪੰਜਾਬ ਵਿਚ ਅਮਾਨ ਇਨਸਾਨੀਅਤ ਨਾਂ ਦੀ ਕੋਈ ਚੀਜ ਨਹੀ ।ਪਰਾਣੇ ਸਮੇ ਵਾਂਗ ਅਜ ਵੀ ਰਾਜੇਆਂ ਦਾ ਰਾਜ ਹੈ ਕੋਈ ਲੋਕਤੰਤਰ ਨਹੀ । ਹਰੇਕ ਲੀਡਰ ਆਪਣੇ ਸਵਾਰਥ ਲਈ ਲੀਡਰ ਹੈ। ਇਹ ਬੰਦਾ ਕਹਿਦਾ ਹੈ ਮੈਨੂੰ ਇਕ ਗੈਸ ਅਜੰਸੀ ਹੀ ਮਿਲੀ ਰਾਜੇ ਲਈ ਬਹੁਤ ਕੰਮ ਕੀਤਾ , ਜੰਤਾ ਲਈ ਕੀ ਕੀਤਾ, ਸਕਲ ਤੋ ਸਿਖ ਪਰ ਪਰਵਾਰ ਇਸਾਈ। ਗਲਾਂ ਵਾਧੂ ਪਲੇ ਕਖ ਨਹੀ। ਇਨੰਕਲਾਬ ਚਾਹੀਦਾ।
Nic story
ਲੀਡਰ ਕਿੰਨੇ ਜਿਆਦਾ ਬੇਈਮਾਨ ਹੁੰਦੇ ਹਨ ਵੀ ਰਹੇ ਰੱਬ ਦਾ ਨਾਂ। ਮੇਰੇ ਵਰਗਾ ਮਾਤੜ ਬੰਦਾ ਤਾਂ ਇਹੋ ਜਿਹੇ ਲੋਕਾਂ ਨੂੰ ਸਮਝ ਹੀ ਨਹੀਂ ਸੱਕਦਾ
Very very nice want jarnail
Very much very nice
Chkva chulla
ਕਾਸ਼ ਹਮਲਾ ਨਾਂ ਹੁੰਦਾ, ਸੰਤ ਜੀ ਜ਼ਿੰਦਾ ਹੁੰਦੇ, ਅੱਜ ਹਾਲਾਤ ਕੁੱਛ ਹੋਰ ਹੋਣੇ ਸਨ ।
ਇਹਦਾ ਸੱਚ ਵੀ ਦਸਾਂ ਕ ਦਿਨਾਂ ਤੱਕ ਦੱਸਦੂ ਕੋੲੀ ਸਿੰਘ।