ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਦਾ ਮਾਮਲਾ ਜੱਜ ਕੋਲ ਪੁੱਜ ਗਿਆ ਤੇ ਜੋ ਫੈਸਲਾ ਜੱਜ ਨੇ ਦਿੱਤਾ ਸੁਣਕੇ ਹੋ ਜਾਓਗੇ ਹੈਰਾਨ

Поделиться
HTML-код
  • Опубликовано: 17 окт 2024

Комментарии • 464

  • @RanjeetSingh-gv2fd
    @RanjeetSingh-gv2fd 4 года назад +1

    ਵਾਹਿਗੁਰੂ ਜੀ ਅਜ ਤਾ ਇਤਿਹਾਸਿਕ ਹਵਾਲੇ ਦੋ ਚੌਹ ਥਾਈ ਝਗੜਾ ਸੰਗਤੇ ਪੰਜਾਹ ਸਾਲਾਂ ਤਕ ਇਤਿਹਾਸਿਕ ਹਵਾਲੇ ਬੜੇ ਹੀ ਦਰਦ ਦੁਖ ਬੇਸ਼ਰਮੀ ਵਾਲੇ ਹੋਣਗੇ। ਕਿਤਾਬ ਸਿਖ ਇਤਿਹਾਸ ਹਿੰਦੀ ਵਲੋ ਸ ਗ ਪ ਕਮੇਟੀ ਅੰਮ੍ਰਿਤਸਰ. ਮੋਹਰ ਅਕਾਲ ਤਖਤ। ਅਤੇ ਹੋਰ ਵੀ ਕਈ ਕਿਤਾਬਾਂ ਵਿੱਚ ਗੁਰੂ ਸਾਹਿਬਾਨ ਨੂੰ ਨੌਕਰ ਚੋਰ ਨਸੇੜੀ ਤਕ ਲਿਖਿਆ। ਇਹ ਸਭ ਨਾਗਪੁਰ ਵਾਲਿਆ ਨੇ ਕੁਤੇ ਲਿਖਾਰੀਆਂ ਅਤੇ ਜਥੇਦਾਰ ਖਰੀਦ ਕੇ ਲਿਖਾਇਆ। ਅਜ ਵੀ ਉਹਨਾ ਮਹਾਨ ਗਲਤੀਆਂ ਲਈ ਕਝ ਨਹੀ ਕਰ ਰਹੇ। ਤਨਖਾਹਾਂ ਗੋਲਕ ਵਿਚੋ ਏ ਸੀ ਗੋਲਕ ਵਿਚੋ ਲੈ ਕੇ ਸਾਰੇ ਜਥੇਦਾਰ ਸੁਤੇ ਪਏ ਹਨ ਆਡਰ ਬਾਦਲ ਪਰੀਵਾਰ. ਸਭ ਨੰ ਨੂੰ ਪਤਾ ਵਾਹਿਗੁਰੂਜੀ ਰਬ ਰਾਖਾ ਜੀ ਵਾਹਿਗੁਰੂ ਜੀ ਧੰਨਵਾਦ

  • @Politics-Situation
    @Politics-Situation 4 года назад +40

    ਗੁਰੂ ਜੀ ਨੇ ਸਿੰਘਾਂ ਅਤੇ ਸਾਹਿਬਜ਼ਾਦਿਆਂ ਚ ਕਦੇ ਫ਼ਰਕ ਨੀ ਸਮਝਿਆ ਇਹ ਗੱਲ ਸਿੱਖ ਕੌਮ ਨੂੰ ਚੰਗੀ ਤਰ੍ਹਾ ਪਤਾ।
    ਧੰਨ ਮੇਰਾ ਬਾਜ਼ਾਂ ਵਾਲਾ ਗੁਰੂ🙏🙏

    • @parkashnandra3013
      @parkashnandra3013 3 года назад +2

      ਵੰਡੇ ਤੇ ਫਰਕ ਪਾਉਣ ਵਾਲ਼ੀਆਂ ਗੱਲਾ ਨਾ ਕਰੋ ਤੁਹਾਡੇ ਵਰਗਿਆਂ ਨੇ ਹੀ ਪੰਥ ਵਿੱਚ ਵੜੇ ਪਾੜੇ ਪਾਏ ਹੋਏ ਨੇ ਹਰ ਕੋਈੀ ਆਪਣੇ ਆਪ ਨੂੰ ਬਹੁਤ ਸਹੀ ਸਾਬਤ ਕਰਨ ਦੀ ਗੱਲ ਕਰ ਰਿਹਾ ਕਲਗੀ ਗੁਰੂ ਜੀ ਨੇ ਕਿਹਨੂ ਦਿਤੀਹੋਵੇ ਦਰਸ਼ਨ ਕਰੋ ਸਭ ਤੇ ਸਤਿਕਾਰ ਕਰੋ ਕਮਾਈ ਦਾ ਸਾਧਨ ਬਣਾਉਣ ਵਾਰੇ ਨਾ ਸੋਚੇ ਕੋਈ ਵੀ ਗੁਰੂ ਜੀ ਦੀਨਿਸ਼ਾਨੀ ਕੋਈ ਵੀ ਹੋਵੇ ਸਤਿਕਾਰ ਕਰੋ ਸਭ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🏼🌹

  • @balkaarsingh7481
    @balkaarsingh7481 4 года назад +3

    ਰੰਘਰੇਟਾ ਗੁਰੂ ਕਾ ਬੇਟਾ ਧੰਨ ਧੰਨ ਬਾਬਾ ਜੀਵਨ ਸਿੰਘ ਜੀ

  • @gursewaksinghgill8225
    @gursewaksinghgill8225 3 года назад +1

    ਅਸੀ ਆਪਿਸ ਵਿੱਚ ਹੀ ਲੜੀ ਜਾਣਾਂ
    ਇਹੋ ਸਾਡੀ ਬਦਕਿਸਮਤੀ ਹੈ।

  • @surehssingh194
    @surehssingh194 4 года назад +3

    ਸ਼ਾਹੀ ਜਰਨੈਲ ਅਮਰ ਸਹੀਦ ਧੰਨ ਧੰਨ ਬਾਬਾ ਜੀਵਨ िਸੰਘ ਬॅਬਰ ਸੇਰ ਸਰਦਾਰ ਜੀ ਦੇ ਬਾਬਾ ਜੀ ਦੇ 1ਭਰਾ ਭਾੲੀ ਸੰਗਤ िਸੰਘ ਜੀ ਤੇ 4 ਪੁॅਤਰ ਸਨ ਤੇ ਮਾਤਾ ਜੀ ਤੇ ਧਰਮ ਪਤਨੀ ਤੇ ਸੁਰਾ ਸਾिਹਬ ਜੀ ਸਨ ਤੇ ਸਾਰਾ ਪਰਵਾਰ ਹੀ ਦਾ ਵੇਰਵਾ ਮਾਤਾ ਪੇਰਮੋ ਜੀ ਸਰਸਾ ਨਦੀ ਤੇ ਸਹੀਦ ਤੇ ਧਰਮ ਪਤਨੀ ਜੀ ਸਰਸਾ ਨਦੀ ਤੇ 2ਪੁॅਤਰ ਭਾੲੀ ਗੁਰिਦਆਲ िਸੰਘ ਜੀ ਤੇ ਗੁਲਜਾਰ िਸੰਘ ਸਰਦਾਰ ਜੀ ਸਰਸਾ ਨਦੀ ਤੇ 2ਪੁॅਤਰ ਚਮਕੌਰ ਦੀ ਗੜੀ ਚੇ ਭਾੲੀ ਸੁॅਖਾ िਸੰਘ ਤੇ ਭਾੲੀ ਸੇਵਾ िਸੰਘ ਸਰਦਾਰ ਜੀ ਤੇ ਭਰਾ ਭਾੲੀ ਸੰਗਤ िਸੰਘ ਜੀ ਤੇ ਸੁਰਾ ਸਾिਹਬ ਭਾੲੀ ਸੁਜਾਨ िਸੰਘ ਸਰਦਾਰ ਜੀ ਤੇ ਸ਼ਾਹੀ ਜਰਨੈਲ ਅਮਰ ਸਹੀਦ ਧੰਨ ਧੰਨ ਬਾਬਾ ਜੀਵਨ िਸੰਘ ਨੂੰ ਕਲਗੀ ਦੀਤੀ ਸੀ ਤੇ ਜਦੋ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੇਕੇ ੳੁਣਾ ਸੀ ਬਾਬਾ ਜੀ ਨੇ ਅਾਪਣੇ िਪॅਤਾ ਜੀ ਦਾ ਸੀਸ ੳੁਥੇ ਰॅिਖਆ ਸੀ ੳੁਹਨਾ ਦਾ ਨਾਮ ਧੰਨ ਧੰਨ ਭਾੲੀ ਸਦਾਨੰਦ िਸੰਘ ਜੀ ਸੀ ਬਾਬਾ ਜੀ ਨੇ ਅਪਣੇ िਪॅਤਾ ਜੀ ਦੀ ਕੁਰਬਾਨੀ ਦੀਤੀ ਸੀ

  • @harpalarjasingh2430
    @harpalarjasingh2430 4 года назад +5

    ਕਲਗੀ ਚਾਹੇ ਬਾਬਾ ਜੀਵਨ ਸਿੰਘ ਤੇ ਬਾਬਾ ਸੰਗਤ ਸਿੰਘ ਜੀ ਨੂੰ ਦਿੱਤੀ ।ਉਹ ਇਸ ਲਈ ਨਹੀਂ ਸੀ ਦਿੱਤੀ , ਕਿ ਉਹ ਮਜਵੀ ਸਨ ਜਾਂ ਰਾਵਦਾਸੀਏ ਸਨ । ਉਹ ਇਸ ਲਈ ਦਿੱਤੀ ਸੀ ਕਿ ਉਸ ਵਕਤ ਵਾਜਾਂ ਵਾਲੇ ਕੋਲ ਗਿਣਤੀ ਦੇ ਸਿੰਘ ਸਨ । ਕਲਗੀ ਪੂਰੀ ਸਿੱਖ ਕੌਮ ਦੇ ਸਿਰ ਤੇ ਸਜਾਈ ਸੀ । ਕੇ ਮੇਰੇ ਸਿੱਖ ਵੀ ਰਾਜੇ ਨੇ । ਤੇ ਸਾਡੇ ਸਿਰ ਦਸਤਾਰ ਤੇ ਕਲਗੀ ਸਜਾ ਕੇ ਗਏ ਸੀ ।ਕੱਲੇ ਬਾਬਾ ਜੀਵਨ ਸਿੰਘ ਜੀ ਦੇ ਸਿਰ ਤੇ ਹੀ ਨਹੀਂ ਸਜਾਈ ਸੀ ਗੁਰ ਸਿੱਖੋ । ਜਿਹੜੀ ਗੱਲ ਸੋਚਣ ਵਾਲੀ ਏ ਉਹ ਤਾਂ ਏ ਹੈ ਕਿ ਗੁਰੂ ਸਾਹਿਬ ਦਸਤਾਰ ਦਾ ਕਿੰਨਾ ਕੁ ਸਤਿਕਾਰ ਕੀਤਾ । ਇੱਕ ਉਧਾਰਨ ਹੈ ।ਕੇ ਇਕ ਮਹਾਰਾਣਾ ਪ੍ਰਤਾਪ ਸਿੰਘ ਹੋਇਆ ਜਦੋਂ ਉਹ ਵਕਤ ਪੈਣ ਤੇ ਜੰਗਲਾਂ ਵਿੱਚ ਚਲਾ ਗਿਆ ਸੀ । ਉਸ ਨੂੰ ਇਕ ਮਰਾਸੀ ਮਿਲਿਆ ,ਤੇ ਮਰਾਸੀ ਮਹਾਰਾਣਾ ਪ੍ਰਤਾਪ ਸਿੰਘ ਪਛਾਣ ਕੇ ਅਲੱਖ ਜਗਾ ਦਿੱਤੀ ।ਮਹਾਰਾਣਾ ਪ੍ਰਤਾਪ ਸਿੰਘ ਨੇ ਕਿਹਾ ਸੀ ਕੇ ਮਰਾਸੀਆ ਤੂੰ ਅਲੱਖ ਵੀ ਜਗਾ ਦਿੱਤੀ ਤੇ ਮੇਰੇ ਕੋਲ ਇਸ ਸਮੇ ਤੈਨੂੰ ਦੇਣ ਲਈ ਵੀ ਕੁੱਝ ਨਹੀਂ ਬਚਿਆ । ਤੁ ਮੇਰਾ ਰਾਜਾ ਸਮਝ ਕੇ ਸਤਿਕਾਰ ਕੀਤਾ ਹੈ । ਤੈਨੂੰ ਹੁਣ ਕੀ ਦੇਵਾਂ । ਮਹਾਰਾਣਾ ਵਿਚਾਰ ਕੇ ਆਪਣੀ ਪੱਗ ਚੁੱਕ ਮਰਾਸੀ ਦੇ ਸਿਰ ਤੇ ਰੱਖ ਦਿੱਤੀ ,ਤੇ ਨਾਲੇ ਕਹਿ ਦਿੱਤਾ ਕਿ ਮਰਾਸੀਆ ਏ ਪੱਗ ਜੋ ਕਦੇ ਅਕਬਰ ਦੇ ਅੱਗੇ ਨਹੀਂ ਝੁਕੀ ,ਦੇਖੀ ਕਿਤੇ ਇਸ ਨੂੰ ਕਿਸੇ ਦੇ ਹੰਕਾਰ ਅੱਗੇ ਝੁਕਾ ਨਾ ਦੇਵੀਂ । ਤੇ ਮਰਾਸੀ ਓਥੋਂ ਚਲਾ ਗਿਆ ਤੇ ਇਕ ਦਿਨ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਚਲਾ ਗਿਆ ।ਤੇ ਮਰਾਸੀ ਜਾ ਕੇ ਸਿੱਧਾ ਖੜਾ ਹੋ ਗਿਆ । ਅਕਬਰ ਦੇਖ ਕੇ ਹੈਰਾਨ ਹੋਇਆ । ਤੇ ਕਹਿਣ ਲੱਗਾ ਮਰਾਸੀਆ ਅੱਜ ਅਲੱਖ ਕਿਓਂ ਨਹੀਂ ਜਗਾਈ ।ਅੱਗੋਂ ਮਰਾਸੀ ਜਵਾਬ ਦਿੱਤਾ ਕਿ ਬਾਦਸ਼ਾਹ ਅੱਜ ਮਰਾਸੀ ਨਹੀਂ ਆਇਆ , ਅੱਜ ਮਰਾਸੀ ਦੇ ਸਿਰ ਤੇ ਮਹਾਰਾਣਾ ਪ੍ਰਤਾਪ ਸਿੰਘ ਦੀ ਪੱਗ ਹੈ ਤੇ ਹੁਣ ਤੂੰ ਮਹਾਰਾਣਾ ਪ੍ਰਤਾਪ ਸਿੰਘ ਹੀ ਸਮਝ । ਸਿੱਖੋ ਵਾਜਾਂ ਵਾਲਾ ਦੇ ਬਾਬਾ ਜੀਵਨ ਸਿੰਘ ਜੀ ਦੇ ਸਿਰ ਤੇ ਦਸਤਾਰ ਤੇ ਕਲਗੀ ਸਜਾਉਣ ਦੇ ਬਹੁਤ ਮਕਸਦ ਸਨ । ਕੇਹੜਾ ਸਮਜੂਗਾ ਵਾਜਾਂ ਵਾਲੇ ਦੀ ਸੋਚ ਨੂੰ ।ਅਸੀਂ ਉਸ ਦਸਤਾਰ ਕਿੰਨਾ ਕੁ ਸਤਿਕਾਰ ਕੀਤਾ । ਮਾੜੀਆਂ ਮੜੀਆਂ ਮਸਾਣਾਂ ਮਾਤਾ ਰਾਣੀਆਂ ਦੇਵੀਆਂ ਪੀਰਾਂ ਸਮਾਧਾਂ ਤੇ 2 2 ਟਕੇ ਅਵਸਰਾਂ ਦੇ ਝੂਠ ਅੱਗੇ ਏ ਦਸਤਾਰਾਂ ਝੁਕਦੀਆਂ ਨੇ ਅੱਜ । ਸਿੱਖੀ ਆਪਣੀਆਂ ਆਪਣੀਆਂ ਜਾਤਾਂ ਦੇ ਨਾਲ ਨਾ ਜੋੜੋ ।ਜੋ ਵੀ ਬੰਦਾ ਮੁਖਤ ਦੀਆਂ ਵਡਿਆਈਆਂ ਲਈ ਸਿੱਖੀ ਆਪਣੀਆਂ ਜਾਤਾਂ ਨਾਲ ਜੋੜਦਾ ਹੈ ਉਹ ਮੂਰਖ ਹੈ । ਚਾਹੇ ਕਿਸੇ ਵੀ ਜਾਤ ਬਰਾਦਰੀ ਦਾ ਬੰਦਾ ਹੋਵੇ । ਇਸ ਲਈ ਸਭ ਦੇ ਚਰਨਾਂ ਇਕ ਬੇਨਤੀ ਹੈ ।ਕੇ ਸਾਰੇ ਗੁਰਸਿੱਖੋ ਮਿਲਕੇ ਰਹਿਣਾ ਸਿੱਖੋ ।RSS ਨੂੰ ਤੇ RSS ਦੇ ਬੰਦਿਆਂ ਨੂੰ ਚੰਗੀ ਤਰਾਂ ਪਛਾਣੋ ਤੇ ਇਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਅੱਜ ਬਹੁਤ । ਤੇ ਆਪਣੀਆਂ ਆਪਣੀਆਂ ਜਾਤਾਂ ਲਈ ਸਿੱਖੀ ਨੂੰ ਬਦਨਾਮ ਨਾ ਕਰੋ ਕਿਰਪਾ ਕਰਕੇ ।

  • @VarinderSingh-jl9wx
    @VarinderSingh-jl9wx 4 года назад +2

    ਮਾਛੀਵਾੜੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਲਾਬੇ ਪੰਜਾਬੇ ਦੇ ਚੁਬਾਰੇ ਵਿਚ ਰਹੇ ਸਨ

  • @gyandarshan3719
    @gyandarshan3719 4 года назад +4

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @Avtarsingh-jz2ts
    @Avtarsingh-jz2ts 4 года назад +63

    ਸਾਡੇ ਲਈ ਭਾਈ ਜੀਵਨ ਸਿੰਘ ਵੀ ਉਨ੍ਹੇ ਸਤਿਕਾਰ ਯੋਗ ਨੇ ਜਿੰਨ੍ਹੇ ਭਾਈ ਸੰਗਤ ਸਿੰਘ

    • @Lotus-jf9fk
      @Lotus-jf9fk 4 года назад +3

      ਸਭ ਤੋਂ ਸੋਹਣਾ ਕਮੈਂਟ ਮੇਰੇ ਵੀਰ ਦਾ 👌👌👌👍👍👍

    • @Avtarsingh-jz2ts
      @Avtarsingh-jz2ts 4 года назад

      @@Lotus-jf9fk ,ਧੰਨਵਾਦ ਵੀਰ

    • @JagroopSingh-no7xy
      @JagroopSingh-no7xy 4 года назад +2

      ਸਿੱਖ ਕੋਮ ਦੁਸ਼ਮਣ ਵੱਲੋਂ ਫਾਲਤੂ ਉਲਝਾਇਆਾ। ਜਾ ਰਿਹਾ

  • @brightfuture4357
    @brightfuture4357 4 года назад +3

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @nasibsingh3107
    @nasibsingh3107 4 года назад +4

    ਬਾਬਾ ਜੀਵਨ ਸਿੰਘ ਜੀ ਫੌਜਾਂ ਦੇ ਜਰਨੈਲ ਵੀ ਰਹੇ ਨੇ ਇਕ ਕਵੀ ਸਨ ਗੜੀ ਵਿੱਚ ਬੁਰਜ ਚ ਬੈਠ ਕੇ ਦੋਨਾ ਬਾਹਾਂ ਨਾਲ ਬਦੂੰਕਾ ਚਲਾ ਕੇ ਦੁਸ਼ਮਣਾਂ ਨਾਲ ਲੜੇ ਸਨ 🙏🙏

  • @JaggaSingh-ow6ge
    @JaggaSingh-ow6ge 4 года назад +28

    ਏਥੋ ਪਤਾ ਲੱਗਾ ਕਿ ਕੋਈ ਸਿੱਖ ਇਤਿਹਾਸ ਪੜਦਾ ਵੈਰੀ ਗੁਡ ਜਸਵੰਤ ਸਿੰਘ ਜੀ

  • @SunnySingh-ut8iu
    @SunnySingh-ut8iu 4 года назад +4

    ਧੰਨ ਧੰਨ ਬਾਬਾ ਜੀਵਨ ਸਿੰਘ ਜੀ

  • @MohanSingh-qk5ry
    @MohanSingh-qk5ry 4 года назад +3

    ਭਾਈ ਜੀਵਨ ਸਿੰਘ ਜੀ ਗੁਰੂ ਸਾਹਿਬ ਨਾਲੋਂ ਉਮਰ ਵਿੱਚ ਵੱਡੇ ਸਨ।ਗੁਰੂ ਸਾਹਿਬ ਜੀ ਨੇ ਕਲਗੀ ਉਸ ਸਿੰਘ ਨੂੰ ਸਜਾਈ ਜੋ ਊਹਨਾ ਦੀ ਉਮਰ ਦੇ ਅਤੇ ਚਿਹਰਾ ਗੁਰੂ ਜੀ ਨੁਲ ਮਿਲਦਾ ਹੋਵੇਗਾ

    • @ਗੈਰੀਗੁਸਤਾਖ
      @ਗੈਰੀਗੁਸਤਾਖ 4 года назад

      ਕਿਉਂ ਜਲੂਸ ਕਢਾਉਣੇ ਆਂ ਸ਼ਕਲ ਮਿਲਣ ਦਾ ਮਤਲਬ ਇਹ ਹੋਇਆ ਕਿ ਗੁਰੂ ਜੀ ਓਥੋਂ ਮਰਨ ਤੋਂ ਡਰਦੇ ਭੱਜੇ ਵੀ ਮੇਰੀ ਸ਼ਕਲ ਦੇ ਬੰਦੇ ਨੂੰ ਮਾਰ ਦੇਣ ਤੇ ਬਚਜੂਂਗਾ
      ਨਾਲੇ ਮੁਗਲਾਂ ਨੇ ਕਿਹੜਾ ਗੁਰੂ ਸਾਹਿਬ ਨੂੰ ਪਹਿਲਾਂ ਕਦੇ ਵੇਖਿਆ ਸੀ

  • @gursewaksingh265
    @gursewaksingh265 4 года назад +94

    ਕੋਣ ਜੰਮਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਝਣ ਲੲਈ ਉਹਤਾ ਪ੍ਰਮਾਤਮਾ ਦਾ ਸਰੂਪੁ ਹੈ

    • @gurindersingh3216
      @gurindersingh3216 4 года назад +1

      SACHE PATISHAH SRI GURU GOBIND SINGH JI MAHARAJ JI NU SAMJHAN DE KARKE HE ASI APDE BEHTAR FUTURE SIRRJAN LAI BAHUT SAHAEKK HOVEGA DHANWAD VEERJI THANKS

    • @warispunjab6392
      @warispunjab6392 4 года назад

      ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਜੋ ਮੈਨੂੰ ਪਰਮੇਸ਼ਰ ਬੋਲੇ ਗਾ ਉਹ ਨਰਕਾਂ ਦੇ ਕੁੰਡ ਵਿਚ ਜਾਵੇਗਾ।

    • @sarbjeetsinghbrarr4102
      @sarbjeetsinghbrarr4102 4 года назад

      UH Parmatma Bhagwann da Roop nahi si,, sadey tuhadey vergey aam Insaan si,, jihna cho himmat gairat Te jurrat si,, dhakesahi gundagardi beinsaafi jhooth Brahmanvaad pujarivaad Avtaarvaad pakhandvaad de khillaaf Dutt k Kharra,, larrna,, juram khillaaf,, guru sehbaan nu RUB ja Parmatma Bhagwann GOD banauna,, te Pooja kerni ja krauni,, Brahmnvaad Pujarivaad Avtaarvaad pakhandvaad hinduvaad Manuvaad di,, sochi samzi,, planned sajish hai Baimaani hai,,, Ta jo aam logon ko gumrah kar,, guru nu RUB bna k Pooja krai javey,, and aam LOK kitey GURU sidhant te Gurbani sidhant nu samz k,, gurus Valey raastey te na chal pain,,, TE Brahmnvaadi pujarivaadi pakhandi system nu torr k,, her IK NU equil Braber Na KER den,, TE samaz CHO jaat paat uch neech Ameer Garib,, khatam na ho JAVEY,,, KIOUKI fir IH corrupt System khatam ho jaou,, TE Brahmnvaadi pujarivaadi free di aishprasti kivey kaiyam rehugi,,, iss Sanu tuhanu aam logon ko gumrah kar k Brahmanvaad pujarivaad poojavaad de rah paiya gia hai,, TE Tusi barri aasani naal iss pre-planned Baimaani chalaki vali sajish cho ulz k fass rehey ho,,, apney dimag Te common sense use karo socho samzo Te sachi jaano,,

    • @ManjotSingh-ic4tb
      @ManjotSingh-ic4tb 4 года назад

      Gurinder Singh c
      La

    • @sarbjeetsinghbrarr4102
      @sarbjeetsinghbrarr4102 4 года назад

      Bai ji Parmatma kadey vi jamda ya merda Nahi Te Na hi kissey Avtaar de roop Cho aounda,, ,, Kita Na Javeyy,, thapia Na Jaye,,, Uh mukh jaley Jo kehey,, thakur (RUB GOD Parmatma Aullha VAHEGURU Bhagwan) yoni (joona Cho) avey,,, Parmatma kadey merda Nahi,, kiou Gurbani sidhant te Guru sidhant de ult khilaaf chal rehey ho,,, Koi kehey bhootna,, Koi kehey betala,, panj tat da putla, Nanak bechara,,, Bai ji sunia suniaya jhooth gupp gappourr farzi nakli kahania sakhia Te Visvaas Na Karo,, Apney dimaag di verto Karo common sense di verto Karo Te Sachai appey Samz aa jaougi,, jado Tak Guru Sahib nu RUB GOD Parmatma samzdey rehogey,, Udo Tak tuhanu Gurbani sidhant te Guru sidhant di Samz Nahi aa sakdi,,, KISSEY nu Avtaar,, RUB GOD Parmatma Aullha VAHEGURU Bhagwan samzna ja Devi devtey samzna,, IH Brahmnvaad Pujarivaad Poojavaad Andhvisvas Pakhandvaad Mahamoorakhta hinduvaad manuvaad Hai,, jis Cho Parmatma Aullha VAHEGURU Bhagwan God RUB de naam te DRA DRA K Gumrah Ker k gulaam mansikta Valey mandhbudhi Andhvisvasi jaangli jahal mahamoorakh gadhey BNA K aapus Cho ulza K,, Gulaam bna k rukhna Te khudd RUB GOD Parmatma de naam te jhooth gupp kahania,, karamaati chamatkari kahania bna bna k,, Paisa Katha kerna hi Hai,, hor Ihna Lokan nu dharam naal GURU Sahib naal Sikhi naal Koi laina dena Nahi Hai,, Jinni jaldi IH Samz lavogey Unni jaldi hi Sikhi da manukhta da Vikaas houga,,,,

  • @Lotus-jf9fk
    @Lotus-jf9fk 4 года назад +4

    ਭਾਈ ਹਰਪ੍ਰੀਤ ਸਿੰਘ ਮੱਖੂ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਭਾਈ ਸਾਹਿਬ ਅਜਿਹਾ ਹੀ ਇਕ ਭੁਲੇਖਾ "ਸ਼ਹੀਦ ਭਾਈ ਮਨੀ ਸਿੰਘ ਜੀ" ਬਾਰੇ ਵੀ ਪਾਇਆ ਗਿਆ ਹੈl
    ਮੈ ਪੜ੍ਹਿਆ ਹੈ ਕਿ "ਭਾਈ ਕੇਸਰ ਸਿੰਘ ਛਿੱਬਰ" ਜੋ ਕਿ ਭਾਈ ਮਨੀ ਸਿੰਘ ਜੀ ਦੇ ਸ਼ਾਗਿਰਦ ਸਨ ਭਾਵ ਉਹਨਾਂ ਦੇ ਸਮਕਾਲੀ ਹੋਏ ਹਨ, ਉਹਨਾਂ ਨੇ ਭਾਈ ਮਨੀ ਸਿੰਘ ਜੀ ਨੂੰ "ਮਹਿਰੋਕ ਗੋਤ ਦੇ ਕੰਬੋਜ਼" ਦੱਸਿਆ ਹੈ ਅਤੇ ਗਿਆਨੀ ਗਿਆਨ ਸਿੰਘ ਜੋ ਕਿ ਉਹਨਾਂ ਤੋਂ ਤਕਰੀਬਨ 150 ਸਾਲ ਬਾਅਦ ਹੋਇਆ ਹੈ ਉਸ ਨੇ ਭਾਈ ਮਨੀ ਸਿੰਘ ਜੀ ਨੂੰ "ਦੁਲੱਟ ਗੋਤ ਦੇ ਜੱਟ" ਦੱਸਿਆ ਹੈ (ਗਿਆਨੀ ਗਿਆਨ ਸਿੰਘ ਖੁਦ ਦੁਲੱਟ ਗੋਤ ਦਾ ਸੀ), ਇਸ ਤੋਂ ਇਲਾਵਾ ਨਵੀਂਨ ਇਤਿਹਾਸਕਾਰ ਭਾਈ ਮਨੀ ਸਿੰਘ ਜੀ ਨੂੰ ਰਾਜਪੂਤ ਜਾਤੀ ਦੇ ਦੱਸਦੇ ਹਨl
    ਕਿਰਪਾ ਕਰਕੇ ਇਹ ਭੁਲੇਖੇ ਵੀ ਦੂਰ ਕਰਨ ਦੀ ਖੇਚਲ ਕਰੋ ਜੀ, ਧੰਨਵਾਦ ਜੀ 🙏🙏🙏

  • @gyandarshan3719
    @gyandarshan3719 4 года назад +13

    ਬਾਬਾ ਜਸਵੰਤ ਸਿੰਘ ਜੀ ਕਾਰ ਸੇਵਾ ਵਾਲੇ ਜ਼ਿੰਦਾਬਾਦ

  • @bhagwantsingh1458
    @bhagwantsingh1458 4 года назад +12

    ਪਰਾਨੇ ਗਰਾਨਥਾ ਦੇ ਹਵਾਲੇ ਦੇ ਮਤਾਬਕ ਕਲਗੀ ਬਾਬਾ ਜੀਵਨ ਸਿੰਘ ਜੀ ਨੂੰ ਹੀ ਦਿਤੀ ਹੈ ਜੀ

    • @brightfuture4357
      @brightfuture4357 4 года назад

      बिल्कुल सत्य कहा आपने

    • @sarbjeetsinghbrarr4102
      @sarbjeetsinghbrarr4102 4 года назад

      Nahi,, iss cho KOI sachai NAHI,, IH koi masla nahi faltu bakwaas time kharab kern lai hai,, kissey NU vi ditti hovey KOI farak nahi GURU de yodhey singha cho

  • @Satnamsingh-hh3gf
    @Satnamsingh-hh3gf 4 года назад +3

    Bahut bahut dhanvaad tohaada harpreet veer makhu g. Tusi sach saari sangat sahmne le ke aaye aa. Baba jiwan singh g da ithaas sangta de agge le ke aaye aa

  • @HarpreetSingh-nu7yn
    @HarpreetSingh-nu7yn 4 года назад

    ਉ ਭਰਾ ਮੇਰੇ ਮਖੂ ਜੀ, ਹੱਥ ਜੋਡੋ ਇਹਨਾ ਅੱਗੇ ਕਿ ਜੇਕਰ ਇਹਨਾ ਅੰਦਰ ਸਿੱਖੀ ਲਈ ਕੋਈ ਦਰਦ ਹੈ ਤਾ ਸਿੱਖ ਸੰਗਤ ਨੂੰ ਮਾਫ ਕਰਨ, ਅੱਗੇ ਹੀ ਧਰਮ ਨੂੰ ਖੇਰੂ ਖੇਰੂ ਕਰਨ ਤੇ ਬਹੁਤ ਅਖੌਤੀ ਠੇਕੇਦਾਰ ਡਟੇ ਹੋਏ ਨੇ, ਦਸ਼ਮੇਸ਼ ਪਿਤਾ ਜੀ ਨੇ ਇਸੇ ਤੇਰ ਮੇਰ ਵਿੱਚੋ ਕੱਢਣ ਹਿਤ ਸਰਬੰਸ ਵਾਰ ਦਿੱਤਾ, ਇਸ ਲਈ ਗੁਰੂ ਸਾਹਬ ਨੇ ਕਲਗੀ ਭਾਈ ਸੰਗਤ ਸਿੰਘ ਜੀ ਨੂੰ ਭਾਵੇ ਭਾਈ ਜੀਵਨ ਸਿੰਘ ਜੀ ਜਾ ਕਿਸੇ ਵੀ ਸਿੰਘ ਨੂੰ ਦਿੱਤੀ ਸੀ, ਉਹ ਸਾਰੇ ਹੀ ਸਾਡੇ ਲਈ ਸਰਵ ਉਚ ਅਤੇ ਅਤੀ ਸਤਕਾਰਯੋਗ ਹਨ, ਇਹ ਨਵੇ ਇਤਿਹਾਸਕਾਰ ਜੰਮ ਪਏ ਨੇ, ਇਹਨਾ ਨੂੰ ਕਹੋ ਪਹਿਲਾ ਆਵਦਾ ਜੀਵਨ ਉਹਨਾ ਮਹਾਪੁਰਖਾ ਵਰਗਾ ਬਣਾਉ, ਇਹਨਾ ਨੂੰ ਪਤਾ ਨਹੀ ਕਿੰਨੇ ਇਤਿਹਾਸ ਸੁਣਾ ਦਿੱਤਾ, ਇਹ ਨਵੀ ਭਸੂਡੀ ਪਾਕੇ ਬੈਠ ਗੈ, ਲੌ ਸੁਣ ਲੌ ਜੀ ਇਹ ਸਰਦਾਰ ਸਾਹਬ ਭਾਈ ਕਾਹਨ ਸਿੰਘ ਨਾਭਾ ਵਰਗੀਆ ਸ਼ਖਸ਼ੀਅਤਾ ਤੇ ਉੰਗਲ ਚੁੱਕ ਰਹੇ ਨੇ, ਬਖਸ਼ੋ ਭਰਾਵੋ ਕੌਮ ਨੂੰ

  • @Satnamsingh-hh3gf
    @Satnamsingh-hh3gf 4 года назад +2

    ਭਾਈ ਜਸਵੰਤ ਸਿੰਘ ਨੇ ਇਤਿਹਾਸ ਦੀ ਕਾਫੀ ਲੰਮੇ ਸਮੇਂ ਤੋਂ ਖੋਜ ਕੀਤੀ। ਤੇ ਅਸਲੀ ਸੱਚ ਨੂੰ ਸਬੂਤਾ ਸਮੇਤ ਲੈ ਕੇ ਸਾਰੀਆਂ ਸੰਗਤਾ ਸਾਹਮਣੇ ਲੈ ਕੇ ਆਏ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ

  • @gyandarshan3719
    @gyandarshan3719 4 года назад +30

    ਬੁੰਗਾ ਮਜ਼੍ਹਬੀ ਸਿੱਖਾਂ ਦਾ ਜੋ ਦਰਬਾਰ ਸਾਹਿਬ ਵਿਖੇ ਸ਼ਸ਼ੋਭਿਤ ਸੀ ਮੱਖੂ ਜੀ ਉਹ ਅੱਜ ਕਿੱਥੇ ਗਿਆ ਜੀ, ਵਾਹਿਗੁਰੂ ਜੀ ਜਰੂਰ ਦੱਸਿਓ

    • @harpreetsingh-cz9rq
      @harpreetsingh-cz9rq 4 года назад +5

      ਮਜ਼੍ਹਬੀ ਸਿੰਘ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਹੀ ਗਰੀਬ ਵਰਗ ਦੇ ਸਿੰਘਾ ਲਾਈ ਵਰਤਿਆ ਸੀ ਨਾ ਕੇ ਸਿਰਫ ਰੰਘਰੇਟੇ ਸਿੰਘਾਂ ਲਈ ਬਾਕੀ ਸਿੱਖ ਸਿਰਫ ਸਿੱਖ ਹੀ ਰਹੇ ਮਨੂੰਵਾਦੀ ਬਾਮਣ ਨਾ ਬਣੋ

    • @Sukhwindersingh-oc6ug
      @Sukhwindersingh-oc6ug 4 года назад +1

      🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁

    • @RajveerSingh-vj5cf
      @RajveerSingh-vj5cf 4 года назад +1

      Tusi Kadi ni sudar sakde loko majbi jatt Hun ladi jawo sallee tukadboch oth ke hun tark kar rahe ne maharaja ranjit Singh de Rajj ch ta kise ne nai keha ki assi majbi sadda baba Jeevan marjo sarm nal loko

    • @nasibsingh3107
      @nasibsingh3107 4 года назад +1

      ਸਹੀ ਗੱਲ ਵੀਰ ਰੰਘਰੇਟਾ ਦਾ ਇਤਿਹਾਸ ਖਤਮ ਕਰਨ ਤੇ ਹੋਏ ਆ ਕਦੇ ਅਜਾਇਬ ਘਰ ਜਾ ਦੇਖੋ ਜਿਸ ਤਸਵੀਰ ਚ ਕਲਗੀਧਰ ਦਸ਼ਮੇਸ਼ ਪਿਤਾ ਭਾਈ ਜੀਵਨ ਸਿੰਘ ਜੀ ਦੇ ਸੀਸ ਤੇ ਸਜਾ ਰਹੇ ਉਥੇ ਦੋਗਲਿਆ ਨ ਭਾਈ ਜੀਵਨ ਸਿੰਘ ਕਟ ਕੇ ਸੰਗਤ ਸਿੰਘ ਕਰ ਤਾ ਇਕ ਬੁੰਗਾ ਰੰਘਰੇਟਾ ਦਾ ਹੈ 🙏🙏

  • @VARINDERSINGH-tu3hi
    @VARINDERSINGH-tu3hi 4 года назад +3

    ਵਾਹਿਗੁਰੂ ਜੀ ਜੋ ਸੱਚ ਹੈ ਤੁਹਾਡੇ ਸਾਮ੍ਹਣੇ ਹੈ ਜੀ
    ਅਗਰ ਕਿਸੇ ਨੂੰ ਸਚ ਨਈ ਹਜਮ ਹੁੰਦਾ ਪਿਆ ਇਸ ਵਿਚ ਵੀ ਕੋਈ ਗੱਲ ਨੀ ਜੀ ਇਹ ਤੇ ਸਿਰਫ਼ ਇੱਕੋ ਸੱਚ ਅਾ ਤੁਹਾਡੇ ਸਾਮ੍ਹਣੇ ਹਜੇ ਤੇ ਅਜ੍ਹੇ ਬੋਤ ਸਚ ਨੇ ਵਾਹਿਗੁਰੂ ਜੀ ਤੁਸੀ ਕਿਸ ਕਿਸ ਸਚ ਤੋ ਮੁਹਿ ਮੋਡੋਗੇ ਜੀ

  • @SohanLal-te6sj
    @SohanLal-te6sj 4 года назад +46

    ਮੱਖੂ ਸਾਹਿਬ ਜੀ ਸਾਨੂੰ ਤਾ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਕਿਸ ਗੁਰੂ ਘਰ ਵਿੱਚ ਵਿਰਾਜ ਮਾਨ ਤਾ ਸਗਤਾ ਦਰਸ਼ਨ ਕਰ ਸਕਨ
    ਸਤਿਕਾਰ

    • @harbhajansingh8613
      @harbhajansingh8613 4 года назад +9

      ਚਮਕੌਰ ਦੀ ਜੰਗ ਵਿਚ ਗੁਰੂ ਸਾਹਿਬ ਹੋਰਾਂ ਕਲਗੀ ਅਤੇ ਪੁਸ਼ਾਕ ਭਾਈ ਸੰਗਤ ਸਿੰਘ ਹੋਰਾਂ ਨੂੰ ਦਿਤੀ।

    • @kuldipsindhu2442
      @kuldipsindhu2442 4 года назад

      Sohan Lal g makho Dia hor vi bhut video a tusi search maro Thanu pata lag jao pata Laga s.b.c kol a

  • @gyandarshan3719
    @gyandarshan3719 4 года назад +26

    ਕੋਰਟ ਵੀ ਨਾਲ ਆ, ਬਾਬਾ ਜੀਵਨ ਸਿੰਘ ਜੀ ਦੇ (ਦਸਵੀਂ ਪਾਤਸ਼ਾਹੀ ਦੇ ਪੰਜਵੇਂ ਪੁੱਤਰ) ਪੰਜਵੇਂ ਸਾਹਿਬਜ਼ਾਦੇ ਰੰਘਰੇਟੇ ਗੁਰੂ ਕੇ ਬੇਟੇ

    • @karamjitsingh-im9rx
      @karamjitsingh-im9rx 4 года назад

      Court ki faisla devegi ohna nu ki patta Sikh itihas da rangreta Saab ji

  • @zeepeesih1321
    @zeepeesih1321 4 года назад +57

    ਕੋਈ ਭਲਾ ਮਾਣਸ ਮੈਂਨੂੰ ਦੱਸੇ ਕੇ ਸਾਰੇ ਸ਼ੰਕੇ ਹੁਣੇ ਦੇ ਵੇਲੇ ਹੀ ਕਯੋਂ ਉੱਠ ਰਹੇ ਨੇ।

    • @gurwantsingh5068
      @gurwantsingh5068 4 года назад +3

      I am Agery with you, bilkul sahi gal kahi Veer jee aap jee ne, sare shanke ajj he kyon paida ho rahe ne

    • @kavsingh9894
      @kavsingh9894 4 года назад +7

      2020 referendum wal thyaan na karn

    • @RajinderSingh-dr2un
      @RajinderSingh-dr2un 4 года назад +5

      ਕਿਓਕਿ ਸੋਸਲ ਮੀਡੀਆ ਅਤੇ ਐਜੁਕੇਸ਼ਨ ਕਰਕੇ ਸਭ ਕੁਝ ਸਾਹਮਣੇ ਆ ਰਿਹਾ ਹੈ।

    • @Sengh99
      @Sengh99 4 года назад +1

      Sikha da dhyan patkaan wste

    • @JaswinderSingh-im3zh
      @JaswinderSingh-im3zh 4 года назад

      Making.ji.eh.banda.jhuth.bolda

  • @JaggaSingh-ow6ge
    @JaggaSingh-ow6ge 4 года назад +4

    ਹਰਪ੍ਰੀਤ ਸਿੰਘ ਮੱਖੂ ਜੀ ਵੈਰੀ ਗੁਡ ਭਾਈ ਸਾਹਿਬ ਜੀ

  • @brightfuture4357
    @brightfuture4357 4 года назад +3

    ਸ਼ਿਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ

  • @surehssingh194
    @surehssingh194 4 года назад +3

    ਸ਼ਾਹੀ ਜਰਨੈਲ ਅਮਰ ਸਹੀਦ ਧੰਨ ਧੰਨ ਬਾਬਾ ਜੀਵਨ िਸੰਘ ਸਰਦਾਰ ਬॅਬਰ ਸੇਰ ਜੀ ਦਾ ਜਨਮ ਵੀ ਪਟਨਾ ਸਾिਹਬ ਹੋੲੀ ਸੀ ਤੇ ਬਚਪਨ ਚਾ ਅਕॅਠੇ ਰਹੇ ਸਨ ਬਾਬਾ ਜੀ ਤੋ ਗੁਰੂ ਸਾिਹਬ 5ਸਾਲ ਸੋਟੇ ਸਨ ਤੇ ਪਟਨਾ ਨਦੀ ੳੁਤੇ ਵਾਦਾ ਕੀਤਾ ਸੀ ਕਲਗੀ ਦੇਣਦਾ ਮॅਖੂ ਸਾिਹਬ ਜੀ ਸਰਦਾਰ ਜਸਵੰਤ िਸੰਘ ਸਰਦਾਰ ਜੀ very nice ਹੈ ਜੀ ਸॅਚ िੲॅਹੀ ਸਾਚ ਹੈ ਜੀ ਗੁਰੂ ਜੀ ਦੇ ਬਾਬਾ ਜੀ ਦੇ ਪਰਵਾਰ ਦੀ 1ਗਲਸੀ ਤੇ ਕਲਗੀ ਘਰੇ ਹੀ ਰਹੋਗੀ िੲॅਸੇ ਕਰਕੇ ਤੇ ਸ਼ਹੀ ਜਰਨੈਲ ਅਮਰ ਸਹੀਦ ਧੰਨ ਧੰਨ ਬਾਬਾ ਜੀਵਨ िਸੰਘ ਸਰਦਾਰ ਜੀ ਨੂੰ ਦੀਤੀ ਸੀ ਵਾिਹਗੁਰੂ ਜੀ ਕਾ ਖਾਲਸਾ ਵਾिਹਰੁਰੂ ਕੀ ਫਾिਤਹ

  • @dilbagsingh8178
    @dilbagsingh8178 4 года назад +17

    ਏਹ ਹੈ ਹੀ ਅਸਲ ਸੱਚ ਹੈ ਵੀਚਾਰਕੇ ਪੜੋ ਸਰਦਾਰ ਜਸਵੰਤ ਸਿੰਘ ਜੀ ਨੂੰ ਧੰਨਵਾਦ

    • @gurbaxsingh4615
      @gurbaxsingh4615 2 года назад

      ਪੁੱਤਰ ਵਾਲੀ ਗੱਲ ਬਿਲਕੁਲ ਗਲਤ ਹੈ। ਸ ਜਸਵੰਤ ਸਿੰਘ ਜੀ ਇਹ ਮਿਥਿਹਾਸ ਹੈ।

  • @hakamsingh3082
    @hakamsingh3082 4 года назад

    ਇਨ੍ਹਾਂ ਸਾਰੇ ਵੀਰਾਂ ਨੂੰ ਬੇਨਤੀ ਐ ਕਿ ਤੁਸੀਂ ਗੁਰੂ ਸਾਹਿਬ ਜੀ ਦੀ ਕਲਗੀ ਜਿਹੜੇ ਵੀ ਸਿੰਘ ਨੂੰ ਦਿੱਤੀ ਮੰਨਦੇ ਐ ਬਾਈ ਤੁਸੀਂ ਉਸੇ ਸਿੰਘ ਵਾਂਗ ਹੀ ਕੁਰਬਾਨੀ ਕਰ ਜਾਓ ।

  • @bskhalsakhalsa9645
    @bskhalsakhalsa9645 4 года назад +1

    ਵਾਹਿਗੁਰੂ ਜੀ ਜਦ ਸਾਰੇ ਗ੍ਰੰਥਾ ਵਿੱਚ ਲਿਖਿਆ ਵੀ ਕਲਗੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਸੰਗਤ ਸਿੰਘ ਜੀ ਨੂੰ ਦਿੱਤੀ । ਫੇਰ ਇਹ ਕਿਸ ਅਧਾਰ ਤੇ ਕਹਿ ਰਹੇ ਆ ਕੇ ਕੰਲਗੀ ਭਾਈ ਜੀਵਨ ਸਿੰਘ ਜੀ ਨੂੰ ਦਿੱਤੀ । ਅਸਲ ਵਿੱਚ ਇਹ ਲੋਕ ਜਾਤੀ ਦੇ ਨਾਮ ਤੇ ਕੋਮ ਨੂੰ ਭੰਬਲ ਭੁਸੇ ਪਾਉਣਾ ਚਾਹੁੰਦੇ ਆ । ਸਰਕਾਰਾਂ ਨੇ ਇਹੋ ਜੇ ਮੋਹਰੇ ਫਿਟ ਕਰ ਦਿੱਤੇ ਕੇ ਸਿੱਖਾ ਨੂੰ ਆਪਸ ਵਿੱਚ ਹੀ ਲੜਾ ਲੜਾ ਮਰਵਾ ਦਿਓ । ਇਹ ਸਭ rss ਦੇ ਕੋਲੀ ਚੱਟ ਆ ।

  • @surehssingh194
    @surehssingh194 4 года назад +7

    ਸ਼ਾਹੀ ਜਰਨੈਲ ਧੰਨ ਧੰਨ ਅਮਰ ਸਹੀਦ ਬਾਬਾ ਜੀਵਨ िਸੰਘ ਗੁਰੂ ਗੁिਬੰਦ िਸੰਘ ਜੀ ਦੇ ਬਚਪਨ ਦੇ िਪਆਰੇ िਮॅਤਰ ਸਨ ਤੇ 14 ਜੰਗਾ ਲੜੀਆ ਸੀ ਤੇ ਰੰਘਰੇਟੇ ਗੁਰੂ ਕੇ ਬੇਟੇ ਸਨ ਤੇ ਗੁਰੂ ਜੀ ਦੇ ਬॅਬਰ ਸੇਰ ਸਰਦਾਰ ਸਨ ਜੀ ਕਲਗੀ ਸ਼ਾਹੀ ਜਰਨੈਲ ਅਮਰ ਸਹੀਦ ਧੰਨ ਧੰਨ ਬਾਬਾ ਜੀਵਨ िਸੰਘ ਨੂੰ ਹੀ ਦੀਸੀ ਤੇ ਬਾਬਾ ਜੀ ਦੇ 17 ਜੀ ਸਹੀਦ ਹੋ ਸਨ ਜੀ

  • @JagmeetSinghtoor
    @JagmeetSinghtoor 4 года назад +1

    ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਕਲਗੀ ਆਪਣੇ ਪੁੱਤਰ ਖਾਲਸੇ ਨੂੰ ਬਖਸ਼ਿਸ਼ ਕੀਤੀ।
    ਇਹੀ ਅਸਲੀਅਤ ਤੇ ਅੰਤਿਮ ਸੱਚ ਹੈ, ਤੇ ਕੌਮ ਦੀ ਚੜ੍ਹਦੀ ਕਲਾ ਲਈ ਠੀਕ ਹੈ। ।

    • @brightfuture4357
      @brightfuture4357 4 года назад

      चमकौर साहिब का युद्ध दुनिया का एक अनोखा युद्ध है जिसमें एक तरफ 40 लोग थे और दूसरी तरफ लाखों की संख्या में सेना थी तो भारतवर्ष के इतिहास में ऐसा युद्ध कोई और नहीं मिलेगा शिरोमणि अमर शहीद बाबा जीवन सिंह जी की यादगार में वहां पर गुरुद्वारा साहिब भी सुशोभित है और वह चमकोर के अंतिम शहीद है श्री गुरु गोविंद सिंह साहिब जी ने अपनी कलगी शिरोमणि अमर शहीद बाबा जीवन सिंह जी के सीस पर सुशोभित की थी

  • @sandhuboyzunitedstateofpun1683
    @sandhuboyzunitedstateofpun1683 4 года назад +3

    ਮੱਖੂ ਸਾਬ ਤੁਹਾਨੂੰ ਹਮੇਸ਼ਾ ਇਦਾਂ ਦੇ ਬੰਦੇ ਲੱਭਦੇ

    • @topgamers1371
      @topgamers1371 4 года назад

      sandhu Boyz United State of Punjab 👞👞👞👞👞👞👞

  • @sawakchohla8831
    @sawakchohla8831 2 года назад

    ਮੱਖੂ ਸਾਹਿਬ ਜੀ ਬਿਲਕੁਲ ਠੀਕ ਕਿਹਾ ਤੁਸੀਂ

  • @gurjindersinghkhalsa158
    @gurjindersinghkhalsa158 4 года назад +7

    ਕਲਗੀ ਬਾਬਾ ਜੀਵਨ ਸਿੰਘ ਜੀ ਨੂੰ ਦਿੱਤੀ ਤੁਹਾਡੇ ਹਵਾਲਿਆਂ ਨਾਲ ਸਾਬਿਤ ਹੁੰਦਾ ।
    ਬਾਕੀ ਮੂਰਖਾਂ ਨਹੀਂ ਮੰਨਣਾ

  • @paramjitsingh8460
    @paramjitsingh8460 4 года назад +2

    ਖਾਲਸਾ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀਆਂ ਜਾਤਾਂ ਨੂੰ ਇਕੱਠੇ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾਕੇ ਹੀ ਜਾਤ ਪਾਤ ਨੂੰ ਖਤਮ ਕਰ ਦਿੱਤਾ ਸੀ ਪਰ ਅਸੀਂ ਅੱਜ ਫਿਰ ਜਾਤਾਂ ਪਾਤਾ ਵਿੱਚ ਵੰਡੇ ਪਏ ਆ ਸ਼ਹੀਦ ਸਾਰੀ ਸਿੱਖ ਕੋਮ ਦੇ ਸਾਂਝੇ ਹੁੰਦੇ ਹਨ ਕੀ ਅਸੀਂ ਸ਼ਹੀਦ ਸਿੰਘਾਂ ਨੂੰ ਜਾਤਾਂ ਪਾਤਾ ਵਿੱਚ ਵੰਡਕੇ ਘੋਰ ਪਾਪ ਨਹੀਂ ਕਰ ਰਹੇ ਲੱਖ ਲਾਹਨਤ ਸਾਡੇ ਉੱਪਰ ਅਸੀਂ ਸ਼ਹੀਦ ਸਿੰਘਾਂ ਨੂੰ ਵੀ ਜਾਤਾਂ ਵਿੱਚ ਵੰਡਕੇ ਦੇਖਦੇ ਆ ਸਾਰੀ ਸਿੱਖ ਕੋਮ ਨੂੰ ਸਾਰਾ ਪੁਰਾਤਨ ਸਿੱਖ ਇਤਿਹਾਸ ਸਹੀ ਕਰਕੇ ਦੁਬਾਰਾ ਲਿਖਨਾ ਚਾਹੀਦਾ ਆ ਹਰ ਕੋਈ ਕਿਸੇ ਨਾਂ ਕਿਸੇ ਸ਼ਹੀਦ ਸਿੰਘ ਦੇ ਨਾਮ ਉੱਪਰ ਕਬਜ਼ਾ ਕਰਕੇ ਤੇ ਇਕ ਹੋਰ ਗੁਰਦੁਆਰਾ ਬਣਾਕੇ ਗੋਲਕ ਭਰਨੀ ਚਾਹੁੰਦਾ ਆ ਮਸਲਾ ਸਿਰਫ ਮਾਇਆ ਦਾ ਹੈ ਖਾਲਸਾ ਜੀ ਬਚੋ ਮਸਲੇ ਹੋਰ ਬਥੇਰੇ ਹਨ ਪਰਮਜੀਤ ਸਿੰਘ ਕਾਹਲੌ ਪਿੰਡ ਮਨਾਲ ਬਰਨਾਲਾ ਪੰਜਾਬ

  • @gyandarshan3719
    @gyandarshan3719 4 года назад +25

    ਕਲਗੀਧਰ ਦਸਮੇਸ਼ ਪਿਤਾ ਜੀ ਨੇ ਕਲਗੀ ਬਾਬਾ ਜੀਵਨ ਸਿੰਘ ਜੀ ਨੂੰ ਦਿੱਤੀ ਆ ਇਹੀ ਸੱਚ ਆ ਜੀ

    • @BaljinderSingh-cz2pg
      @BaljinderSingh-cz2pg 4 года назад

      Right Veer ji Amar Shaheed Baba jiwan Singh ji Nu

    • @HarpreetSingh-oc3py
      @HarpreetSingh-oc3py 4 года назад +3

      ਬਾਬਾ ਜੀ ਕਿਸੇ ਨੂੰ ਕੁਜ ਨੀ ਪਤਾ ਗੁਰੂ ਜੀ ਦੀ ਕਲਗੀ ਬਾਰੇ, ਆਪਾਂ ਅਜੇ ਪਹਿਲਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਹੋਣਾ ਦੀ ਬਾਣੀ ਪੜ੍ਹੀਏ ਇੱਕ ਓਅੰਕਾਰ ਸਾਹਿਬ ਜੀ ਤੋਂ ਸ਼ੁਰੂ ਕਰਕੇ ਆਪ ਬਾਣੀ ਪੜ੍ਹਾਂਗੇ ਤਾਂ ਸਾਨੂੰ ਹੋਲੀ ਹੌਲੀ ਆਪਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਆਪੇ ਪਹੁੰਚ ਜਾਵਾਂ ਗੇ ਜੀ, ਬਾਕੀ ਅੱਜ ਸਾਰਿਆਂ ਇਹਨਾ ਅਖੌਤੀ ਪ੍ਰਚਾਰਕਾਂ ਦੇ ਕਿੰਤੂ ਪ੍ਰੰਤੂ ਤੋਂ ਤੁਸੀ ਆਪਣਾ ਧਿਆਨ ਸਡਕੇ ਆਪਣੇ ਪਿਆਰੇ ਦੇ ਚਰਣੀ ਪਈਏ ਜੀ ਆਪਾਂ ਪਹਿਲਾਂ ਬਹੁਤ ਲੇਟ ਹਾਂ ਤੇ ਸਾਨੂੰਇਹ ਕਿਸੇ ਬੰਨੇ ਨਹੀਂ ਲੱਗਣ ਦੇਣਗੇ ਜੀ ਬਚੋ ਜੀ ਬਚੋ, ਸਾਰੇ ਸ਼ਹੀਦ ਸਿੰਘ ਗੁਰੂ ਜੀ ਨੂੰ ਇੱਕ ਦੂਜੇ ਤੋਂ ਵੱਧ ਪਿਆਰੇ ਸੀ, ਤੁਸੀ ਇਹ ਸੋਚੋ ਕੇ ਅੱਜ ਕਲਗੀ ਤੋੜਾ ਕਿਥੇ ਹੈ ਤੇ ਇਹਨਾਂ ਪ੍ਰਚਾਰਕਾਂ ਨੇ ਕਲਗੀ ਤੋੜਾ ਸਾਹਿਬ ਲੱਭ ਕੇ ਲਿਆਉਣ ਬਾਰੇ ਇਹ ਕੀ ਕਰ ਰਹੇ ਨੇ ਜੀ ਚਾਹੇ ਉਹ ਢੱਡਰੀਆਂ ਵਾਲੇ ਜੀ ਹੋਣ ਜਾ ਧੂੰਮਾ ਸਾਹਬ ਜੀ ਹੋਣ ਚਾਹੇ ਉਹ ਮਿਸ਼ਨਰੀ ਧੁੰਦੇ, ਬਲਜੀਤ, ਮਾਂਜੀ, ਢਪਾਲੀ, ਜਾਂ ਅੱਜ ਦੇ ਸਾਰੇ ਹੋਰ ਅਖੌਤੀ ਪ੍ਰਚਾਰਕਾਂ ਜਾਂ ਵਿਦਵਾਨਾਂ ਨੇ ਕਦੀ ਇਹ ਸੋਚਿਆ ਕੇ ਅਸੀਂ ਆਪਣੀਆਂ ਜੜਾਂ ਆਪੇ ਵੜਨੋਂ ਕਦੋ ਹਟਾਂਗੇ ਜੀ ਵਾਹਿਗੁਰੂ ਭੁੱਲ ਚੁੱਕ ਮੁਆਫ ਜੀ ਵਾਹਿਗੁਰੂ ਜੀ

  • @amrindersingh578
    @amrindersingh578 4 года назад +1

    ਸਤ ਸਹੀ ਅਕਾਲ ਜੀ ੲਿਹ ਕਿਤਾਬਾਂ ਿਕਥੌ ਿਮਲਣ ਗੀਅਾ

  • @RajinderSingh-dr2un
    @RajinderSingh-dr2un 4 года назад +1

    ਮਨੂਵਾਦੀ ਵਿਚਾਰਧਾਰਾ ਜੋ ਕਿ ਗੂਰੂ ਨਾਨਕ ਜੀ ਤੋ ਹੀ ਸਾਡੀ ਵਿਚਾਰਧਾਰਾ ਦੀ ਵਿਰੋਧਤਾ ਕਰਦੀ ਆ ਰਹੀ ਹੈ ਨੇ ਸਿੱਖ ਇਤਹਾਸ ਵਿਚ ਬਹੁਤ ਰਲਗਡ ਕੀਤਾ ਹੋਇਆ ਹੈ।ਭਾਈ ਸਾਹਿਬ ਦੇ ਵਿਚਾਰ ਵੀ ਸੁਣਨ ਯੋਗ ਹੈ।SGPCਨੂੰ ਇਕ ਪੈਨਲ ਬਣਾ ਕੇ ਇਤਹਾਸ ਵਿਚ ਸੋਧ ਕਰਕੇ ਦੁਆਰਾ ਲਿਖਣਾ ਚਾਹੀਦਾ ਹੈ। ਸੰਤੋਖ ਸਿੰਘ ਨੇ ਖੁਦ ਲਿਖਿਆ ਹੈ ਕਿ ਮੇਰੀਆ ਲਿਖਤਾ ਵਿਚ ਅੰਬਾਲਾ ਦੇ ਰਾਜਾ ਦੇ ਦਰਬਾਰੀ ਬਰਾਹਮਣ ਤਬਦੀਲੀ ਕਰ ਦਿੰਦੇ ਸਨ।

  • @ravinarang3454
    @ravinarang3454 4 года назад +1

    Waheguru ji waheguru ji waheguru ji waheguru ji waheguru ji waheguru

  • @birbalsingh8119
    @birbalsingh8119 4 года назад +2

    ਯਾਰ ਸਾਡੀ ਕੌਮ ਚੜਦੀ ਕਲਾ ਚੋ ਹੋ ਜੇ ਅਾ ਜੋ ਕਿੰਤੂ ਪਰੰਤੂ ਕਰਨ ਵਾਲੇ ਸਾਨੂੰ ਦੁਬਿਧਾ ਚੋ ਪਾ ਕੇ ੳੁਲਝਾ ਰਹੇ ਨੇ ...ਅੱਜ ਦੇ ਕੁਝ ਪਰਚਾਰਕਾ ਨੇ ਦੁਬਿਧਾ ਪਾ ਤੀ ...ਸਾਡੀ ਸਰਧਾ ਤੋੜਨ ਚੋ ਕਸਰ ਨਹੀ ਛੱਡਦੇ ...

  • @PardeepSingh-ti9zf
    @PardeepSingh-ti9zf 4 года назад

    ੲਿਹ ਦੋਨੇ ਸਿੱਖ ਸਾਹਿਬ ੲੇ ਕਮਾਲ ਗੁਰੂ ਗੋਬਿੰਦ ਸਿੰਘ ਅਤੇ ਸ਼ਹੀਦ ਸਿੰਘਾ ਦਾ ਨਾਮ ਸਤਿਕਾਰ ਨਹੀਂ ਲੈ ਰਹੇ ਜੀ 🙏🙏🙏🙏🙏

  • @darshansingh7946
    @darshansingh7946 4 года назад +1

    Makhu shab baba jiwan Singh ji guru gobind Singh ji mehar nal niwaje hoye mahaan yodhe han. Te
    Sari kom nu ohna da banda hakk dena chaida ji. Waheguru ji khalsa Waheguru ji ki fathe ji

  • @swarnjeet8128
    @swarnjeet8128 3 года назад

    ਠੀਕ ਆ ਕਲਗੀ ਬਾਬਾ ਜੀਵਨ ਸਿੰਘ ਨੂੰ ਬਖਸ਼ੀ

  • @mahinderchahal210
    @mahinderchahal210 4 года назад +24

    ਜਾਨ ਬੁਝ ਕੇ ਸਿੱਖ ਕੌਮ ਨੂੰ ਗਲਤ ਪਾਸੇ ਨੂੰ ਧੱਕ ਰਹੇ ਨੇ ੲਿਹ ਲੋਕ ਭਾਰਤ ਸਰਕਾਰ ਰਿਫਰੈਡਮ २०२० ਨੂੰ ਕਿਵੇ ਨਾ ਕਿਵੇ ਫੇਲ ਕਰਨਾ ਚਾਹੁੰਦੀ ੲੇ ੲੇਹਨਾਂ ਲੋਕਾ ਦੇ ਮਗਰ ਨਾ ਲੱਗੋ ਅਾਪਣੇ ਕੌਮੀ ਘਰ ਖਾਲਸਤਾਨ ਨੂੰ ਹਾਸ਼ਲ ਕਰਨ ਵੱਲ ਧਿਅਾਨ ਰੱਖੋ ਜੀ ਸਾਰੇ

    • @topgamers1371
      @topgamers1371 4 года назад

      Mahinder Chahal ☠️👞

    • @sarbjeetsinghbrarr4102
      @sarbjeetsinghbrarr4102 4 года назад

      OH Bai ji pehley Brahmanvaad pujarivaad di sarkaar NE ihna nu khalistan de naam da khidona chankna de k congress NE USE kita,, TE hun BJP RSS ne referendum naam da khidona chankna de k USE kerna chaundey ne,, Gumrah na hovo na gumrah karo,, khalistan de naam te siraf te siraf dukandarri chala k Paisa kutha KER rehey ne,, referendum lai tuhadey kol apna (1) area (2) government sehmat hovey,, IH mudhley sarat hai,, IH dovey hi nahi,, ki Tuhanu political Term de meaning explanation pata hai,,,, NAHI,, Aivey muh chak k kissey de pichey lag k mandhbudhi na bano,, pehley samzo, sachai jaano,, Mai university CHO Lecturar riha Political science professor riha,, SS maan hi sehmat NAHI Jo khalistan da vadha leader hai,, kiou,,,, kiou,, kiouki uhnu pata k IH ho nahi sakda,, halata hi,, mudlia sarta hi nahi. Pehley samz lavo,, kiou gumrah ho rehey ho

  • @GurwinderSingh-dl6hy
    @GurwinderSingh-dl6hy 4 года назад +1

    ਗੁਰੂ ਸਾਹਿਬ ਜੀ ਦੇ ਸਿੱਖ ਬਣੋ ਜਾਤਾਂ ਪਾਤਾਂ ਵਿੱਚ ਨਾ ਪਵੋ ਖਾਲਸਾ ਜੀ ਵਾਹਿਗੁਰੂ ਜੀ ਮੇਹਰ ਕਰਨ 🙏🙏🙏

    • @brightfuture4357
      @brightfuture4357 4 года назад

      वाहेगुरु जी का खालसा
      वाहेगुरु जी की फतेह
      श्री गुरु नानक देव जी से लेकर आज तक जब भी समानता स्वतंत्रता और आजाद विचारधारा की बात हुई है तब से गरीब मजदूर शोषित लोगों ने अपना योगदान दिया है और शिरोमणि अमर शहीद बाबा जीवन सिंह जी जो उन्होंने अपने जीवन में किया सिख पंथ के लिए हमेशा मार्गदर्शन के रूप में देखा जाएगा पूरा पंत शिरोमणि अमर शहीद बाबा जीवन सिंह जी का सम्मान करता है और करता रहेगा

    • @brightfuture4357
      @brightfuture4357 4 года назад

      पूरे भारतवर्ष को 6743 जातियों में बांट कर लोगों को वर्ण व्यवस्था में बांध दिया गया और लोगों ने अपना सामाजिक आर्थिक धार्मिक 70 अपनी जाति के साथ जोड़ लिया लेकिन सिख विचारधारा ऐसी विचारधारा उत्पन्न हुई जिसने पूरे समाज को एक करने की कोशिश की और आज भी उस विचारधारा पर चलने की जरूरत है पूरे विश्व के सिख समाज को आज जातिवाद को छोड़कर मानवता के लिए कार्य करना चाहिए और पूरी मानव जाति को एक सूत्र में बांधने के लिए प्रयास करने चाहिए

    • @GurwinderSingh-dl6hy
      @GurwinderSingh-dl6hy 4 года назад

      @@brightfuture4357 ਹਾਂ ਜੀ ਵੀਰ ਜੀ ਬਾਬਾ ਜੀਵਨ ਸਿੰਘ ਜੀ ਹੁਣਾਂ ਦੀ ਕੁਰਬਾਨੀ ਤੇ ਕੋਈ ਸ਼ੱਕ ਨਹੀਂ ਹੈ ਨਾ ਹੀ ਅਸੀਂ ਜਾਤ ਪਾਤ ਪੈਂਦੇ ਹਾਂ ਮੈਨੂੰ ਇਹ ਪਤਾ ਹੈ ਕਿ ਗੁਰੂ ਸਾਹਿਬ ਜੀ ਨੇ ਇਕ ਬਾਟੇ ਦਾ ਅੰਮ੍ਰਿਤ ਛੱਕਾ ਕੇ ਸਾਰਿਆਂ ਨੂੰ ਇਕੋ ਬਣਾ ਦਿੱਤਾ ਸੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @SandeepSingh-jn6tu
    @SandeepSingh-jn6tu 4 года назад +1

    ਗੁਰੂ ਸਾਹਿਬ ਦੀ ਕਲਗੀ ਜੇ ਅਕਾਲ ਤਖ਼ਤ ਸਾਹਿਬ ਪਹੁੰਚ ਚੁੱਕੀ ਹੈ ਤਾਂ ਸੰਗਤਾਂ ਨੂੰ ਦਰਸ਼ਨ ਕਿਉਂ ਨਹੀਂ ਕਰਵਾਉਂਦੇ

  • @sidhu289
    @sidhu289 4 года назад +4

    ਭਾਈ ਜਸਵੰਤ ਸਿੰਘ ਜੀ ਦੇ ਇਕੱਠੇ ਕੀਤੇ ਤੱਥ ਸੱਚ ਹਨ ਅਤੇ ਸੱਤ ਨੂੰ ਝੂਠਲਾਇਆ ਨਹੀ ਜਾਂ ਸਕਦਾ ਸ੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਸਮੂਹ ਸਿੱਖ ਕੌਮ ਦੇ ਸਰਮਾਇਆ ਹਨ ਜਿਨ੍ਹਾਂ ਗੁਰੂ ਸਹਿਬ ਨਾਲ ਪਲ ਪਲ ਸੇਵਾ ਕਰਕੇ ਜੀਵਨ ਜਾਚ ਸਿੱਖੀ ਤੇ ੧੩ ਜੰਗਾਂ ਵਿਚ ਹਿੱਸਾ ਲੈ ਮਾਨਵ ਅਧਕਾਰਾ ਲਈ ਸੰਘਰਸ਼ ਲੜਿਆ ..ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਫਤਹਿ

    • @brightfuture4357
      @brightfuture4357 4 года назад

      सरदार जसवंत सिंह जी
      चेयरमैन शहीद बाबा जीवन सिंह जी शिक्षा और भलाई ट्रस्ट पिछले 50 वर्षों से समाज के लिए संघर्ष कर रहे हैं और इतिहास के तथ्यों को खोज कर लोगों के सामने रख रहे हैं उनकी बातों का सम्मान किया जाना चाहिए और उनके तथ्यों पर गौर की जानी चाहिए उन्होंने जो भी लिखा है वह इतिहास का विश्लेषण करने के बाद लिखा है उन्होंने अपने मन से कुछ भी नहीं लिखा वह जो भी बोल रहे हैं ऐतिहासिक तथ्यों के आधार पर बोल रहे हैं
      धन्यवाद

    • @amarjitkaur3768
      @amarjitkaur3768 4 года назад

      @@brightfuture4357p

  • @sidhusahb3124
    @sidhusahb3124 3 года назад +1

    Waheguru ......

  • @rsidhu5239
    @rsidhu5239 4 года назад +2

    Sikh ethaas nu change krn de kosish kiti gye hai.Thanks bhai Jaswant Singh.

  • @ss-zg8ql
    @ss-zg8ql 4 года назад +2

    ਏ ਦੋਨੋ ਦਾੜੀਆ ਬੰਨਕੇ ਬੈਠਗੇ ਹੁਣ ਏ ਰਵਿਦਾਸੀਆ ਨੂੰ ਵਾਲਮਿਕੀਆ ਨੂੰ ਲੜਾਉਣਗੇ ਵੀਰੋ ਲੜੋ ਨਾ ਕਲਗੀ ਤੋੜਾ ਬਾਬਾ ਜੀਵਨ ਸਿੰਘ ਨੂੰ ਵੀ ਬਹੁਤ ਸਤਿਕਾਰ ਹੈ ਬਾਬਾ ਸੰਗਤ ਸਿੰਘ ਨੂੰ ਵੀ ਬਹੁਤ ਸਤਿਕਾਰ ਹੈ ਦੋਨਾ ਦਾ ਦਿਲੋ ਬਹੁਤ ਸਤਿਕਾਰ ਹੈ 🌹🙏🙏🙏🙏🙏

    • @brightfuture4357
      @brightfuture4357 4 года назад

      शिरोमणि अमर शहीद बाबा जीवन सिंह जी दिल्ली हुकूमत के साथ टक्कर लेते हुए अपना फर्ज निभाते हुए श्री गुरु तेग बहादुर साहिब जी का पवित्र चीज दिल्ली हुकूमत से टककर लेकर उठाते हुए श्री आनंदपुर साहब पहुंचाते हैं आप लोगों को उनका सम्मान करना चाहिए और उनके जैसा पूरे भारतवर्ष में नए कभी कोई पैदा हुआ है और ना ही कभी होगा इस सत्य को स्वीकार करना होगा आप अपनी गंदी राजनीति अपने पास रखो शिरोमणि अमर शहीद बाबा जीवन सिंह जी को किसी की श्रद्धा की कोई जरूरत नहीं है

  • @himmatsinghbhullar1730
    @himmatsinghbhullar1730 4 года назад +2

    waheguru ji kirpa Karan sikh qaum tay ji sikh qaum nu aakta bakhshan

  • @rajsinghlotay4654
    @rajsinghlotay4654 4 года назад +20

    ਓਏ ਗਿਆਨੀਓ ਦੇ ਕਿਤੇ ਤੁਹਾਡੇ ਵਰਗੇ ਕਿਨਤੁ ਪਰਾਤੁ ਵਾਲੇ ਨਾ ਹੋਣ ਤਾਂ ਕੌਮ ਚੜ੍ਹਦੀ ਕਲਾ ਵਿਚ ਰਹਿਣੀ ਸੀ ਓਦੋਂ ਤੁਸੀਂ ਕਿਥੇ ਸੀ ਜਦੋਂ ਗੁਰੂ ਸਾਹਿਬ ਦੇ ਸਰੂਪ ਪਾੜੇ ਗਏ ਸਨ

  • @MandeepSingh-nn5pz
    @MandeepSingh-nn5pz 4 года назад

    ਮਖੂ ਜੀ ਧੰਨਵਾਦ

  • @gmsingh92
    @gmsingh92 4 года назад +2

    ਮੱਖੂ ਸਾਹਿਬ ਜੀ,
    ਗੁਰੂ ਸਾਹਿਬ ਨੂੰ ਕਿਤਨਾ ਵਿਸ਼ਵਾਸ ਸੀ ਭਾਈ ਜੀਵਨ ਸਿੰਘ ਉਤੇ ਕਿ ਉਣਾ ਦਾ ਗੜ੍ਹੀ ਚੋ ਜਾਣ ਤੋਂ ਬਾਅਦ ਸਿਰ ਵੱਢ ਕੇ ਸਹੀਦ ਹੋ ਜਾਣ ਦਾ। ਬੀਬੀ ਹਰਸ਼ਰਨ ਕੌਰ ਨੂੰ ਉਣਾ ਦਾ ਅਲੱਗ ਸੰਸਕਾਰ ਕਰਨ ਲਈ ਹੁਕਮ ਕਰਨਾ। ਇਥੇ ਗੁਰੂ ਸਾਹਿਬ ਦਾ ਪੱਖ ਪਤੀ ਹੋਣਾ ਲਗਦਾ ਹੈ, ( ਗੁਰੂ ਸਾਹਿਬ ਮੈਨੂੰ ਮਾਫ ਕਰ ਦੇਣ) ਅਲਾ ਯਾਰ ਖਾਂ ਯੋਗੀ ਨੂੰ ਗੁਰੂ ਸਾਹਿਬ ਦਾ ਇਹ ਪੱਖ ਨਹੀਂ ਦਿਖਾਇਆ। ਕਿਰਪਾ ਕਰਕੇ ਭਰੋਸੇਯੋਗ , ਨਿਰਪੱਖ ਅਤੇ ਜਾਤ ਬਰਾਦਰੀ ਤੋਂ ਉੱਚੇ ਉਠ ਹੋਏ ਸੂਝਵਾਨ ਇਤਹਾਸਕਾਰਾਂ ਦੀ ਗੱਲ ਬਾਤ ਸੁਣਾਈ ਜਾਵੇ। ਕੌਮ ਤਾ ਪਹਿਲਾਂ ਹੀ ਅਖੌਤੀ ਅਤੇ ਮੂੰਹ ਫਾਟੇ ਕਨਾ ਤੱਕ ਵਾਲੇ ਸੂਝਵਾਨਾਂ ਨੇ ਗਧੀ ਗੇੜਾ ਵਿੱਚ ਫਸੀ ਹੋਈ ਹੈ। ਮੇਰੀ ਆਪ ਅੱਗੇ ਇਹੀ ਛੋਟੀ ਜਿਹੀ ਬੇਨਤੀ ਹੈ, ਆਪ ਵੀ ਬਚੋ ਅਤੇ ਕੌਮ ਨੂੰ ਵੀ ਬਚਾਵੋ। ਧੰਨਵਾਦ।

  • @suhkvindersingh215
    @suhkvindersingh215 2 года назад

    Tan mera payara guru gobind Singh Sahib ji maharaj 🙏🙏🙏🙏🙏🙏🌹🌹🌹🌹🌹🌹♥️🌺❤️💛💛💛💛💛

  • @HarpreetSingh-oc3py
    @HarpreetSingh-oc3py 4 года назад +6

    ਕਵੀ ਭਾਈ ਸੰਤੋਖ ਸਿੰਘ ਜੀ ਨੂੰ ਭੁਲੇਖਾ ਪੈ ਸਕਦਾ ਤੇ ਕਵੀ ਭਾਈ ਕੰਕਣ ਜੀ ਨੂੰ ਭੁਲੇਖਾ ਨਹੀ ਪੈ ਸਕਦਾ ਸਡੋ ਬਾਬਾ ਜੀ ਪਹਿਲਾ ਹੀ ਕੌਮ ਦੁਵਿਧਾ ਵਿਚ ਪਈ ਆ ਜੀ ਤਰਸ ਕਰੋ ਸਾਡੇ ਗਰੀਬ ਸਿੱਖਾਂ ਤੇ ਸਾਡਾ ਮਨ ਦੁਖਦਾ ਜੀ ਰਹਿਮ ਕਰੋ ਕੇਸਾਧਾਰੀ ਗੰਗੂ ਸਾਹਬ ਜੀ

    • @bhagwantsingh1458
      @bhagwantsingh1458 4 года назад

      Oh tera papa guru shab da apna kavi si ju guru ji de nal si

  • @bholamusicsystembholamusicsyst
    @bholamusicsystembholamusicsyst 3 года назад

    ਭਾਾੲੀ ਸਾिਹਬ ਜੀ ਸॅਚ ਤਾਂ ਦਸਵੇਂ ਪਾਤਸ਼ਾਹ ਹੀ ਜਾਂਣਦੇ ਹਨ

  • @kihaala
    @kihaala 4 года назад +1

    ਬਾਬਾ ਜੀਵਨ ਸਿੰਘ ,ਬਾਬਾ ਸੰਗਤ ਸਿੰਘ ਤੇ ਗੁਰੂ ਗੋਬਿੰਦ ਸਿੰਘ ਵੀ ਦੇਖਦੇ ਹੋਣੇ ਆ ਇਹਨਾਂ ਨੂੰ,ਵੀ ਐਸੀ ਸਾਰੇ ਇੱਕ ਸੀ ,ਅਸੀਂ ਸਹੀਦੀਆਂ ਦਿੱਤੀਆਂ ਸਿੱਖੀ ਲਈ ਗੁਰੂ ਲਈ, ਪਰ ਇਹ ਲੋਕ ਸਾਡਾ ਨਾਮ ਵਰਤ ਕੇ ਜਿੱਤਣ ਦੀ ਕੋਸਿਸ਼ ਕਰਦੇ ਆ,ਓਹਨਾ ਦੀਆਂ ਰੂਹਾਂ ਦੇਖਦਿਆਂ ਹੋਣਗੀਆਂ,ਓਹ ਸਿੱਖ ਸੀ ਸਾਰੇ ਸਿੱਖ,ਕੋਈ ਜਾਤ ਨੀ ਸੀ ਓਹਨਾ ਦੀ।

    • @HarpreetSingh-rz3fs
      @HarpreetSingh-rz3fs 4 года назад

      Nice veer ji
      J sareaa nu a samj aaje
      Sare chhagrhhe khatm ho janh

  • @JagroopSingh-no7xy
    @JagroopSingh-no7xy 4 года назад +8

    ਪਾ ਲੱਊ ਪਾਣੀ ਵਿੱਚ ਮਧਾਣੀ ਸ਼ਹੀਦਾਂ ਨੂੰ ਜਾਤਾਂ ਪਾਤਾ ਵਿੱਚ ਵੰਡ ਲਊ ਇਹ ਵੇਹਲੇ ਬੁੱਢੇ ਕਿਹੜੇ ਪਾਸੇ ਤੁਰ ਪਏ

  • @MandeepSingh-nn5pz
    @MandeepSingh-nn5pz 4 года назад

    ਵਾਹਿਗੁਰੂ

  • @amarjitsingh5257
    @amarjitsingh5257 4 года назад +29

    ਇਹ ਜਾਂਣ ਬੁੱਝ ਕੇ ਭੰਬਲ ਭੂਸੇ ਪਾਏ ਜਾ ਰਹੇ ਨੇ ਸਭ ਨੂੰ ਜਾਗਰੂਕ ਹੋਣ ਦੀ ਲੋੜ ਹੈ।

  • @warispunjab6392
    @warispunjab6392 3 года назад

    ਸਿੱਖ ਧਰਮ ਵਿਚ ਸਭ ਤੋਂ ਵੱਧ ਕੁਰਬਾਨੀਆਂ ਮਜਬੀ ਸਿੱਖਾਂ ਨੇ ਕੀਤੀ ਹੈ। (ਮਜਬੀ ਸਿੱਖ ਦਾ ਅਰਥ ਆਪਣੇ ਧਰਮ ਦਾ ਪੱਕਾ)

  • @satindersatinder9057
    @satindersatinder9057 3 года назад

    ਵਾਹਿਗੁਰੂ ਜੀ ਸਾਨੂੰ ਪਹਿਲਾਂ ਇਹ ਨਹੀਂ ਪਤਾ ਸੀ ਕਿ ਕਿਸੇ ਸਹੀਦ ਦੀ ਕਿਹੜੀ ਜਾਤ ਸੀ ਪਰ ਇਨ੍ਹਾਂ ਵੱਡੇ ਵਿਦਵਾਨਾਂ ਨੇ ਦੱਸ ਦਿੱਤੀ ਉਨਾਂਦੀ ਤੇ ਕੋਈ ਜਾਤ ਨਹੀਂ ਸੀ ੳਹ ਤੇ ਗੁਰੂ ਦੇ ਸਿੰਘ ਸੀ ਇਨਾ ਕੋਮ ਨੂੰ ਜੋੜਿਆ ਨਹੀਂ ਜਿਆਦਾ ਤੋੜਿਆ ਹੈ

  • @tawarikhgurukhalsa1269
    @tawarikhgurukhalsa1269 3 года назад +1

    veer g mere dada ji gurmat de pakke dharni ne ajj pados ch jawan mot karke jindgi ch pehli wari phut phut ke roye jede apni ma pyo di maut te vi ni roye onhaan keha ki puttar da vichhoda boht vadda dukh hunda e ki honge pita guru gobind singh sahib apne puttraan di shaheedi te jaikare laga rahe san dhann dashmesh pita

  • @b8bb8r
    @b8bb8r 4 года назад +19

    24:35 ਮੱਖੂ ਜੀ ਦੀ ਗੱਲ ਸਹੀ ਵਾ ਗੁਰੂ ਸਾਹਿਬ ਇਹ ਨਹੀ ਕਹਿਣਗੇ

  • @dhadikamalsinghbaddowal5167
    @dhadikamalsinghbaddowal5167 4 года назад

    ਇਹ ਵਿਵਾਦ ਪੰਥ ਦੋਖੀ ਤਾਕਤਾਂ ਵਲੋਂ ਪਾਇਆ ਗਿਆ ਹੈ ਮੈਂ ਇਸ ਨੂੰ ਮਜ਼ਦੂਰ ਜਮਾਤ ਨੂੰ ਵੰਡਣ ਦੀ ਇਕ ਸਾਜ਼ਿਸ਼ ਮੰਨਦਾ ਹਾਂ ਇਹ ਪੰਥ ਪਰਵਾਨ ਸੱਚਾਈ ਹੈ ਕਿ ਗੁਰੂ ਮਾਹਾਰਾਜ ਨੇ ਕਲਗੀ ਤੋੜਾ ਬਾਬਾ ਸੰਗਤ ਸਿੰਘ ਨੂੰ ਬਖ਼ਸ਼ਿਆ ਆਹ ਜਿਹੜੇ ਰੌਲ਼ਾ ਪਾ ਰਹੇ ਰਹੇ ਨੇ ਇਹ ਸਰਮਾਏਦਾਰਾਂ ਦੇ ਹੱਥ ਠੋਕੇ ਬਣਕੇ ਉਹਨਾਂ ਦੇ ਹੱਥਾਂ ਵਿੱਚ ਖੇਡ ਰਹੇ ਨੇ

  • @KulwantSingh-hs6dz
    @KulwantSingh-hs6dz 4 года назад +6

    ਮਖੂ ਸਾਹਿਬ ਜੀ ੲਿਹ ਕਹਾਣੀਅਾਂ ਸਿਰਫ ਸਿੱਖ ਕੌਮ ਵਿੱਚ ਦੁਬਦਾ ਪੈਦਾ ਕਰਨ ਵਾਸਤੇ ਹੈਨ ਜੀ ਸਾਰੀ ਸਿੱਖ ਕੌਮ ਹੀ ਗੁਰੂ ਮਹਾਰਾਜ ਜੀ ਦੀ ਪੁਤਰ ਹੈ ਜੀ

    • @sarbjeetsinghbrarr4102
      @sarbjeetsinghbrarr4102 4 года назад

      Nahi,, amm Sikhs nu Sikhi sidhant te Guru sidhant to Gumrah Ker k,, juttia,, pashu Ghorrey Nalkey choley adi Yani cheeja vastua di Pooja Val lga k Brahmnvaad Pujarivaad Poojavaad Andhvisvas Pakhandvaad Mahamoorakhta de rah poun Lai jhooth bol K IH Sub KUJ Kita ja riha,,

  • @mukhtarsingh3581
    @mukhtarsingh3581 4 года назад +2

    ਮਖੂ ਵੀਰ ਜੀ ਕੁਝ ਲੋਕ ਇਹ ਵੀ ਕਹਿੰਦੇ ਆ ਕਿ ਭਾਈ ਜੈਤਾ ਜੀ ਨੇ ਆਪਣੇ ਪਿਤਾ ਦਾ ਸੀਸ ਕੱਟ ਕੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਦੀ ਜਗ੍ਹਾ ਰੱਖਿਆ ਸੀ ਤਾਂ ਗੁਰੂ ਸਾਹਿਬ ਦਾ ਸੀਸ ਚੁੱਕ ਕੇ ਲਿਆਂਦਾ ਸੀ ਤਾਂ ਕਲਗੀਧਰ ਦਸ਼ਮੇਸ਼ ਪਿਤਾ ਜੀ ਜੈਤੇ ਤੋਂ ਜੀਵਨ ਸਿੰਘ ਬਣਾਇਆ ਸੀ ਇੰਝ ਹੋਇਆ ਕਿ ਜਾਂ ਦੂਜੇ ਵਿਵਾਦਾਂ ਵਾਂਗੂੰ ਢੱਢਰੀ ਇਹ ਵੀ ਵਿਵਾਦ ਬਣਾ ਰਿਹਾ ਹੈ

    • @mukhtarsingh3581
      @mukhtarsingh3581 4 года назад

      @@sohi5443 ਆਹ ਤੂੰ ਜੋ ਬਕਵਾਸ ਕੀਤੀ ਆ ਨਾ ਮੈਂ ਵੀ ਤੇਰੀ ਭੈਣ ਨੂੰ ਕਰ ਸਕਦਾਂ ਪਰ ਮੈਂ ਹਰ ਇੱਕ ਨੂੰ ਆਪਣੀ ਭੈਣ ਸਮਝਦਾਂ ਬਾਕੀ ਇਹ ਤੇਰਾ ਹਲਕਿਆ ਕੁੱਤਾ ਜਿਵੇਂ ਆਪਣੇ ਮਾਲਕ ਨੂੰ ਵੀ ਵੱਢ ਖਾਂਦਾ ਹੈ ਇਸ ਤਰ੍ਹਾਂ ਸਹਾਰਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਲੈਂਦਾ ਪਰ ਗੁਰੂ ਨਹੀਂ ਮੰਨਦਾ । ਤੇਰਾ ਨਾਮ ਤਾਂ ਮਾਪਿਆਂ ਨੇ ਫਤਿਹ ਸਿੰਘ ਰੱਖਿਆ ਸੀ ਪਰ ਕੀ ਪਤਾ ਸੀ ਕਿ ਤੁਸੀਂ ਸਿੱਖੀ ਭੇਸ ਵਿੱਚ ਮਲੇਸ਼।ਪੈਦਾ ਹੋਏ ਓ ।ਵੈਸੇ ਤਾਂ ਤੁਸੀਂ ਹਰ ਚੀਜ਼ ਅੱਖੀਂ ਵੇਖ ਕੇ ਮੰਨਦੇ ਜੇ ਫਿਰ ਪਿਓ ਨੂੰ ਵੇਖਿਆ ਸੀ ਮਾਂ ਨਾਲ ਇਕੱਠੇ ਹੁੰਦਿਆਂ? ਪੁੱਤ ਜੇ ਅਸਲੀ ਨਾਮ ਆ ਤੇਰਾ ਤੇ ਐਡਰੈਸ ਵੀ ਦੇਂਦੇ ਮਿਲਾਂਗੇ ਜਰੂਰ ਫਿਰ ਕੌਣ ਕੀਹਦਾ ਜੀਜਾ ਪਤਾ ਲੱਗ ਜੂ

  • @fanda2753
    @fanda2753 4 года назад +5

    ਵੀਰ ਜੀ ਪਾਣੀ ਚ ਮਾਧਾਣੀ ਪਾਉਣ ਦਾ ਕੀ ਫਾਇਦਾ ਕੋਈ ਪੁਖਤਾ ਸਬੂਤ ਨਹੀਂ ਹੈ ਕਿਸੇ ਨੂੰ ਵੀ ਮਿਲੀ ਕੋਈ ਜਾਤੀ ਵਿਸ਼ੇਸ਼ ਨੀ ਸਭ ਸਿੰਘ ਸਾਹਿਬ ਨੇ ਸਭ ਸ਼ਹੀਦ ਪੂਜਣਯੋਗ ਨੇ ਸਭ ਦਾ ਸਤਿਕਾਰ ਕਰੋ

    • @Satnamsingh-hh3gf
      @Satnamsingh-hh3gf 4 года назад

      Hor pukhta sboot kehde hunde aa. Jehde tohaade kol hege aa tusi oh dasso. 200% sach aa ithaas

    • @fanda2753
      @fanda2753 4 года назад

      @@Satnamsingh-hh3gf 800 percent ta jhoth hi oh ta tu v manda ja k kan Singh naba santhok Singh nu pad Ave sun k hi sab nu Sach na man Lia kar

    • @Satnamsingh-hh3gf
      @Satnamsingh-hh3gf 4 года назад

      Saboot dasso kehde aa tohaade kol. Jehde ohna ne puratan likhta ch daseaa. Tohaade kol v hegiaa ta dasso.

    • @Satnamsingh-hh3gf
      @Satnamsingh-hh3gf 4 года назад

      @@fanda2753 naale eh video ch v ohnaa diya hi gallan ho rahiaa dubaara suno changi tarah.

  • @ਸਾਊਪੰਜਾਬੀ
    @ਸਾਊਪੰਜਾਬੀ 4 года назад +5

    ਹੈਰਾਨੀਜਨਕ ਗੱਲ ਹੈ ਕਿ ਇਹ ਰੱਬ ਦੇ ਅੱਜ ਹੀ ਕਿਉਂ ਇਹ ਮਸਲਾ ਖੜ੍ਹਾ ਕਰ ਰਹੇ ਨੇ ? ! ? ! ਇਹ ਦੋਨੋਂ ਬਜੁਰਗ ਹੁਣ ਹੀ ਕਿਉਂ ਕਲਗੀ ਦਾ ਮੁੱਦਾ ਉਠਾ ਰਹੇ ਨੇ ! ! ! ! ? ? ? ਇਹ ਦੋਨੋਂ ਬਜ਼ੁਰਗ ਹੀ ਸ਼ੱਕ ਦੇ ਘੇਰੇ ਚ ਨੇ ਸੋ ਮੈਨੂੰ ਨਈਂ ਲੱਗਦਾ ਕਿ ਇਹਨਾਂ ਨੂੰਂ ਕੋਈ ਬਹੁਤੀ ਤਰਜ਼ੀਹ ਦੇਣੀ ਬਣਦੀ ਬਾਕੀ ਆਹ ਸਵਰਨ ਸਿਂਘ ਤਾਂ ਜੀਰੇ ਦੇ ਗੁੰਡੇ ਅਕਾਲੀ ਮਿੰਨੇ ਦਾ ਤਲੇ ਚੱਟ ਇਆ

  • @vrinderkumar5083
    @vrinderkumar5083 4 года назад

    ਨਿੰਜ ਕਲਗੀ ਸਿਰ ਦੀ ਸਜਾਏ ਦੀ ਪਛਾਕ ਅਾਪਣੀ
    ਪਹਿਨਾਏ ਜੀਵਨ ਸਿੰਘ ਜੋ ਬੁਰਜ ਬਠਾਏ ਤਜ ਗੜੀ ਗੋਬਿੰਦ ਸਿੰਘ ਜਾਏ

  • @abisingh186
    @abisingh186 4 года назад +1

    ਖਾਲਸਾ ਦੇ ਰਾਜ ਦੀ ਗੱਲ ਕਰੋ । ਅਗਲੇ ਹਿੰਦੂ ਰਾਸ਼ਟਰ ਬਣਾਉਣ ਲਈ । ਤਿਆਰੀ ਕਰ ਰਹੇ ਹਨ। ਤੁਸੀਂ ਗੁਰੂ ਸਾਹਿਬ ਜੀ ਦੀ ਕਲਗ਼ੀ ਤੇ । ਸ਼ੰਕਾ ਕਰੀ ਜਾ ਰਹੇ ਹੋ। ਮੈਂ ਤੁਹਾਡੇ ਤੇ ਹੈਰਾਨ ਆ । ⛳⛳⛳⛳⛳

  • @TheJaggi1974
    @TheJaggi1974 4 года назад +1

    Very gud makhu sahib...my doubt is cleared now...i was clear before anyways but your programe made more clearer everything...

  • @J13-z1m
    @J13-z1m 4 года назад +7

    ਮੱਖੂ ਸਾਹਿਬ ਜੀ ਅਫਸੋਸ਼ ਮੈਂ ਇਹ ਵੀਡੀਓ ਪੂਰੀ ਵੇਖਣਾ ਹੀ ਨਹੀਂ ਚਾਹੁੰਦਾ !
    ਕਾਰਨ :- ਕਲਗੀ ਜਿਸਨੂੰ ਮਰਜੀ ਦਿਤੀ ਗਈ ਇਸ ਬਾਰੇ ਮੇਰਾ ਕੋਈ ਸਵਾਲ ਨਹੀਂ ਸਵਾਲ ਇਹ ਹੈ ਕੇ ਕਲਗੀ ਕਿਸ ਹਾਲਤ ਵਿਚ ਦਿੱਤੀ ਗਈ ਇਹ ਵਿਚਾਰਨ ਯੋਗ ਹੈ ਜੀ !
    ਕਲਗੀ ਰਸਮੀ ਤੌਰ ਤੇ ਅੱਗੇ ਦਿਤੀ ਨਹੀਂ ਗਈ ਉਹ ਤਾਂ ਸਿਰਫ ਉਸਨੂੰ ਮਾਹੌਲ ਮਤਲਬ ਕਿਲੇ ਵਿੱਚੋਂ ਨਿਕਲਣ ਵਾਸਤੇ ਕਿਸੇ ਨੂੰ ਵੀ ਵਕਤੀ ਤੌਰ ਤੇ ਅਪਨਾ ਜਾਮਾ ਅਤੇ ਕਲਗੀ ਵਗੈਰਾ ਪਹਿਨਾ ਕੇ ਉਸ ਸ਼ਖਸ ਨੂੰ ਥੋਡੀ ਦੇਰ ਦੁਸ਼ਮਣ ਨੂੰ ਭੁਲੇਖਾ ਪਾਇਆ ਗਿਆ ਸੀ ਨਾਂ ਕੇ ਕਲਗੀ ਅਤੇ ਚੋਲਾ ਰਸਮੀ ਤੌਰ ਤੇ ਅੱਗੇ ਤੋਰਿਆ / ਸੋਮਪੇਆ ਗਿਆ ਸੀ !
    ਰਸਮ ਦੇ ਨਾਲ ਕੁਝ ਕਰਨਾ ਕੁਝ ਹੋਰ ਗੱਲ ਹੈ ਅਤੇ ਵਕਤੀ ਤੌਰ ਤੇ ਕਿਸੇ ਰਾਜਨੀਤੀ ਦੇ ਤਹਿਤ ਕੁਝ ਕਰ ਦੇਣਾ ਕੁਝ ਹੋਰ ਹੈ !
    ਇਨ੍ਹਾਂ ਸਰਦਾਰ ਜੀਆਂ ਨੇ ਬਹੁਤ ਮੇਹਨਤ ਕਰਕੇ ਤਵਾਰੀਖ਼ੀ ਤਰੀਕਾ ਯਾਦ ਰੱਖੀਆਂ ਪਰ ਇਹ ਸੰਗਤ ਸਿੰਘ ਅਤੇ ਜੀਵਨ ਸਿੰਘ ਦੋਵਾਂ ਵਿਚ ਉਲਝ ਕੇ ਰਹਿ ਗਏ ਅਤੇ ਕੌਮ ਵਿਚ ਇਤਨਾ ਵੱਡਾ ਭੁਲੇਖਾ ਖੜਾ ਕਰ ਦਿੱਤਾ ਜਿਸਦੀ ਭਰਪਾਈ ਮੁਸ਼ਕਿਲ ਹੈ !
    ਸਿੱਖ ਕੌਮ ਦੀ ਧਰੋਹਰ ਕਲਗੀ ਦਾ ਕੇਸ ਕੋਰਟ ਵਿਚ ਲਿਜਾਣ ਦਾ ਬਹੁਤ ਹੀ ਗਹਿਰਾ ਰਾਜ ਹੈ ਜਿਸ ਪੱਖ ਦੇ ਹੱਕ ਵਿਚ ਕੋਰਟ ਨੇ ਫੈਸਲਾ ਕਰ ਦਿੱਤਾ ਉਹ ਕਲਗੀ ਦੀ ਦਾਵੇਦਾਰ ਕਾਨੂੰਨੀ ਤੌਰ ਤੇ ਬਣ ਜਾਵੇਗੀ ਹਾਲਾਂ ਕੇ ਕਲਗੀ ਸਿੱਖ ਪੰਥ ਦੀ ਸੀ, ਹੈ ਅਤੇ ਰਹੇਗੀ ਜੀ !

    • @spokengrammarrudrapuruk2513
      @spokengrammarrudrapuruk2513 4 года назад +1

      Te fir sant jarnal singh ji nu saheed kion aakde ho veer ji

    • @J13-z1m
      @J13-z1m 4 года назад

      @@spokengrammarrudrapuruk2513 ਕੌਣ ਆਖਦਾ ਹੈ ਸ਼ਹੀਦ ? ਮੈਂ ਨਹੀਂ ਮੰਨਦਾ ਅਤੇ ਠਹਿਰ ਜਾਓ 100 ਸਾਲ ਬਾਦ ਜਦ ਅਸਲੀਅਤ ਪਤਾ ਲੱਗੇਗੀ ਤਾਂ ਆਉਣ ਵਾਲਿਆਂ ਸਾਡੀਆਂ ਪੀਹੜੀਆਂ ਉਨ੍ਹਾਂ ਲੋਕਾਂ ਤੇ ਲਾਹਨਤਾਂ ਪਾਉਣ ਗੀਆਂ ਜੋ ਇਸ ਵੇਲੇ ਸ਼ਹੀਦੀ ਦਾ ਰੌਲਾ ਪਾ ਰਹੇ ਨੇ ! ਇਹ ਮੌਕੇ ਦੀਆਂ ਹਕੂਮਤਾਂ ਦੇ ਅੱਖਾਂ ਵਿਚ ਘੱਟਾ ਪਾਉਣ ਦੇ ਢੰਗ ਹੁੰਦੇ ਨੇ ਤਾਕੇ ਉਨ੍ਹਾਂ ਦੇ ਵਫ਼ਾਦਾਰ ਜਾਹਰ ਨਾਂ ਹੋਣ !

    • @J13-z1m
      @J13-z1m 4 года назад

      ਇਸ ਵਿਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕੇ ਕਲਗੀ ਬਾਬਾ ਜੀਵਨ ਸਿੰਘ ਜੀ ਨੂੰ ਹੀ ਫੜਾਈ ਗਈ ਸੀ ਪਰ ਉਹ ਰਸਮੀ ਤੌਰ ਤੇ ਨਹੀਂ ਸੀ ਸੌੰਪੀ ਗਈ ਕੇ ਉਸ ਤੇ ਉਨ੍ਹਾਂ ਦਾ ਅਧਿਕਾਰ ਹੀ ਮਨ ਲਿਆ ਜਾਵੇ! ਬਾਬਾ ਜੀ ਸ਼ਹੀਦ ਵੀ ਹੋਏ ਇਸ ਵਿਚ ਵੀ ਕੋਈ ਸ਼ੱਕ ਵਾ ਸ਼ੁਬਾ ਨਹੀਂ ਹੋਣਾ ਚਾਹੀਦਾ! ਇਕ ਗੱਲ ਸਿੱਖ ਇਤਿਹਾਸ ਦੀ ਯਾਦ ਰੱਖਣ ਯੋਗ ਹੈ ਕੇ ਸਿੱਖ ਇਤਿਹਾਸ ਵਿਚ 2 ਸ਼ਹੀਦ ਉਹ ਹੋਏ ਹਨ ਜਿਨ੍ਹਾਂ ਨੂੰ ਪਤਾ ਸੀ ਕੇ ਉਨ੍ਹਾਂ ਦੀ ਸ਼ਹੀਦੀ ਬਿਲਕੁਲ ਨਿਸ਼ਚਿਤ ਹੈ ਅਤੇ ਉਹ ਦੂਸਰੇ ਲਈ ਸ਼ਹੀਦ ਹੋਣ ਜਾ ਰਹੇ ਨੇ ! 1. ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੂੰ ਦਾਸੰ ਪਤਸ਼ਾਹ ਜੀ ਨੇ ਆਪਣੀ ਜਗਾਹ ਬਿਠਾ ਕੇ ਚਾਲੇ ਪਾਏ ! 2. ਲੋਹਗੜ੍ਹ ਦੇ ਜੰਗ ਵਿਚ ਬਾਬਾ ਗੁਲਾਬ ਸਿੰਘ ਜੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਅਪਨਾ ਚੋਲਾ ਪਹਿਨਾ ਕੇ ਕਿਲੇ ਵਿੱਚੋਂ ਰੁਖਸਤ ਪਾਈ ਅਤੇ ਬਾਬਾ ਗੁਲਾਬ ਸਿੰਘ ਫੜਿਆ ਗਿਆ ਅਤੇ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਸ਼ਹੀਦ ਕਰ ਦਿੱਤਾ ਗਿਆ !
      ਖਾਲਸਾ ਜੀ ਸ਼ਹੀਦਾਂ ਦਾ ਅਪਮਾਨ ਸਾਨੂ ਕਰਨ ਦਾ ਕੋਈ ਹੱਕ ਨਹੀਂ ਹੈ ! ਗੱਲ ਸਿਰਫ ਕਲਗੀ ਵਾਲੀ ਹੈ ਤਾਂ ਉਹ ਬਿਲਕੁਲ ਸਾਫ ਹੈ ਕੇ ਉਹ ਮੌਕੇ ਤੇ ਸਿਰਫ ਫੜਾਈ ਗਈ ਹੈ ਜੋ ਉਸ ਮੈਦਾਨੇ ਜੰਗ ਵਿੱਚੋਂ ਨਿਕਲਿਆ ਜਾ ਸਕੇ ਅਤੇ ਦਸਮ ਪਾਤਸ਼ਾਹ ਜੀ ਦਾ ਭੁਲੇਖਾ ਪਾਉਣ ਵਾਸਤੇ ਇਹ ਰਾਜਨੀਤਕ ਚਾਲ ਸੀ ! ਉਸ ਕਲਗੀ ਦੀ ਬਾਦ ਵਿਚ ਕੋਈ ਕੀਮਤ ਨਹੀਂ ਰਹੀ ਕੀ ਪਤਾ ਮੁਗ਼ਲ ਹਕੂਮਤ ਨੇ ਉਸ ਨਾਲ ਕੀ ਵਰਤਾਰਾ ਕੀਤਾ ਹੋਵੇ ਅਤੇ ਬਾਦ ਵਿਚ ਵੀ ਗੁਰੂ ਸਾਹਿਬ ਜੀ ਕਲਗੀ ਸਜਾਉਂਦੇ ਰਹੇ ਨੇ ਜੀ !

  • @narindersinghakkarpta3306
    @narindersinghakkarpta3306 4 года назад +12

    ਪੜਿਆ ਮੁਰਖ ਆਖੀਐ, ਬਹੁਤਾ ਕਰੈ ਬਖਾਨ
    ਆਹ ਬੁੜਿਆਂ ਨੂੰ ਭਜਾਓ ਇੱਥੋਂ। ਬਸ ਇਕ ਗੱਲ ਯਾਦ ਰੱਖੋ ," ਸਭ ਸਿਖਨ ਕੋ ਹੁਕਮ ਹੈ,
    ਗੁਰੂ ਮਾਨਿਓਂ ਗ੍ਰੰਥ"

    • @KaranSingh-pc8mc
      @KaranSingh-pc8mc 4 года назад

      Narinder singh ji ap ji bout vadia vichar de rehe ho. Sikhi vich budijiwan paida ho ge hun. Koum nu zinda nahin rehne deange
      .

    • @sarbjeetsinghbrarr4102
      @sarbjeetsinghbrarr4102 4 года назад +1

      Oh Bai Ji,, IH gal Giani Gian Singh NE kiha si,, Na k GURU Gobind Singh ji ne,,, sunia sunaiya jhooth gupp kahania TE visvass na karo,, apney dimag di te common sense di VERTO KARO te sachai jaano pehley,, Aivey harek nu Akal na dia karo,,,, jad k,, Gerbils patsahi 6vi,, Bachitar natak cho bahut KUJ galat likhia,,, Giani Gian Singh ne vi sahi nahi likhia,, TE SGPC Ta RSS Brahmanvaad pujarivaad di merji naal Sikh itihass cho bahut KUJ galat likhia hoia hai,, last end,, Sanu GURU sidhant te Gurbani sidhant Ki kehnda,, uss Barry jankaari Gian hasal karo TE US anusaar chalan di kosish karo,, ihi sub kuj hai,,, Na k juttia NU,, bania nu,, tahlia nu, drakhta nu,, ghorrey NU,, kuj khaas jagah nu,, sthaan NU hi poojdey reho,, pooja kerni,, nisania di pooja kra k,, ihna de naam te Andhvisvaasi mandhbudhi bna k paisa katha ķeri javo,, ihi ta Brahmanvaad pujarivaad poojavaad hai,,

    • @sarbjeetsinghbrarr4102
      @sarbjeetsinghbrarr4102 4 года назад

      Bai ji,, Sub sikhan ko hukam hai,,, IH gal Giani Gian Singh ne kiha Jo Guru sidhant de ult,, Brahmnvaad Pujarivaad Poojavaad Andhvisvas Pakhandvaad nu Manda si,, IH Guru Sahib ne Nahi kiha,, apni jaankari Sahi Karo

    • @narindersinghakkarpta3306
      @narindersinghakkarpta3306 4 года назад

      @@sarbjeetsinghbrarr4102 ਅਰਦਾਸ ਚ ਗਿਆਨੀ ਗਿਆਨ ਕਿੱਥੋਂ ਆ ਜੂ, ਉਹਦਾ ਕਿਹਾ ਅਰਦਾਸ ਚ ਦਰਜ ਕੌਣ ਕਰਗਿਆ। ਇਕੋ ਗੱਲ ਹੈ ਬਸ :- ਬਾਣੀ ਗੁਰੂ ਗੁਰੂ ਹੈ ਬਾਣੀ, ਵਿਚ ਬਾਣੀ ਅਮ੍ਰਿਤ ਸਾਰੇ।

  • @gyandarshan3719
    @gyandarshan3719 4 года назад +3

    ਬੁੰਗਾ ਮਜ਼੍ਹਬੀ ਸਿੱਖਾਂ ਦਾ ਕਿੱਥੇ ਗਿਆ ਜੀ, ਦਲਿਤਾਂ ਨੂੰ ਤੁਸੀਂ ਆਪ ਸਿੱਖ ਧਰਮ ਵਿੱਚੋਂ ਬਾਹਰ ਕੱਢਿਆ ਸਾਜਿਸ਼ ਤਹਿਤ

    • @brightfuture4357
      @brightfuture4357 4 года назад

      सिख धर्म दलित पिछड़ों शोषित वंचित समाज के लिए पैदा की गई एक विचारधारा है जो सदियों से चली आई है और आने वाले समय में भी चलती रहेगी इस धर्म का कोई भी ठेकेदार नहीं बन सकता समानता स्वतंत्रता और आजादी की विचारधारा पर जो भी चल रहा है पूरे विश्व में कहीं पर भी चल रहा है किसी भी राष्ट्र में चल रहा है किसी भी देश में चल रहा है उस विचारधारा को लागू करना चाहिए और अपने मन से लागू करना चाहिए आप सबसे पहले अपने क्षेत्र में लागू कीजिए अपने प्रदेश में लागू कीजिए और आने वाले समय में पूरे विश्व में ऐसी विचारधारा लागू होनी चाहिए

  • @charnjeetsingh2494
    @charnjeetsingh2494 4 года назад +1

    ਜੇ।ਜਿਵਣ।ਸਿੰਘ।ਬਾਈ।ਪੱਤਰਕਾਰ।ਮੰਨਦਾ।ਉਸ।ਵੰਛ।ਤੌ।ਗੂਰੂ।ਘਰਾਂ।ਮਜ਼ਬੀ।ਸਿੱਖਾਂ।ਦੇ।ਬੰਚੇਆ।।ਨੂੰ।ਕੰਡਦੇ।ਓ।ਜਦੌ।ਸੰਚ।ਉਦਾ।ਉਦੌਂ।ਕਹੇ।ਦਿੰਦੇ।ਆ।ਵੀ।ਸਾਰੇ।ਇੰਕੌ।ਜਿਹੇ।ਆ।ਸੰਚ।ਸੁਣ।ਨਾ।ਬਹੁਤ।ਔਖਾ।ਜੀ।ਫੌਰਨ।ਕੰਟਰੀ।ਪਜਾੰਬ

  • @GurjitSingh-gs4bp
    @GurjitSingh-gs4bp 4 года назад +1

    ਸਾਰੇ ਸਿਆਣੇ ਹੁਣ ਹੀ ਪੈਦਾ ਹੋਏ ਆ ।। ਬਸ ਗੱਲ ਕੀ ਆਮ ਸੰਗਤ ਨੂੰ ਦੁਬਿਦਾ ਚ ਪਾਓ । ਆਹ ਮਸਲਾ ਤਾਂ ਬਹੁਤ ਗੰਭੀਰ ਆ ਕਿਊ ਸਿੱਧਾ ਸਿੱਧਾ ਜਾਤੀਵਾਦ ਵੱਲ ਧਕ ਰਿਹਾ ਪੰਥ ਨੂੰ। ਕਲਗੀ ਜਿਸ ਮਕਸਦ ਲਈ ਦਿੱਤੀ ਗਯੀ ਸੀ,ਉਹ ਹੀ ਭੁਲ ਗਏ ਆ ਇਹ ਲੋਕ। ਸਾਨੂ ਮੁਆਫ ਕਰਯੋ ਗੁਰੂ ਕਲਗੀਧਰ ਪਾਤਸਾਹ ਜੀ ਤੁਸੀਂ ਤਾਂ ਸਭ ਨੂੰ ਇੱਕ ਕਰ ਕੇ ਗਏ ਸੀ ਪਰ ਅੱਜ ਫਿਰ ,,,,

    • @brightfuture4357
      @brightfuture4357 4 года назад

      आदमी को ज्ञान दो ही तरह से मिल सकता है जाओ तो सुनकर जा पढ़ कर लेकिन आज तक आप लोगों को अकल होनी चाहिए कि शुरू से कलम कौन चला रहा है और कलम किसके कहने पर चलती है इतिहास किसने लिखा और कैसा लिखा शिरोमणि अमर शहीद बाबा जीवन सिंह जी के बारे में पढ़ो बलदेव सिंह सड़कनामा द्वारा लिखी हुई पुस्तक पांचवा साहिबजादा किताब पढ़ो आपको पता चलेगा

    • @GurjitSingh-gs4bp
      @GurjitSingh-gs4bp 4 года назад

      @@brightfuture4357 ਇਤਿਹਾਸ ਚ ਸੋਧ ਕਰਨ ਇੱਕ ਵੱਖਰਾ ਵਿਸ਼ਾ ਹੈ । ਕਿੱਸੇ ਵੀ ਸ਼ਹੀਦ ਉੱਪਰ ਸ਼ੰਕਾ ਕੋਈ ਮੂਰਖ ਹੀ ਕਰੇਗਾ ਪਰ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਖਾਲਸੇ ਨੂੰ ਕਿਸੇ ਖਾਸ ਸਮੁਦਾਇ ਦਾ ਸਿੱਧ ਕਰਨ ਦੀ ਮਹਾ ਮੂਰਖਤਾ ਕਰਨ ਵਾਲਾ ਆਪਣੇ ਆਪ ਨੂੰ ਗੁਰੂ ਦਾ ਸਿੱਖ ਤਾਂ ਨਾ ਹੀ ਕਹਾਵੇ। ਗੁਰੂ ਕਲਗੀਧਰ ਮਹਾਰਾਜ ਦੀ ਇਸ ਤੋਂ ਵੱਡੀ ਤੋਹੀਨ ਹੋਰ ਹੋ ਵੀ ਨਹੀਂ ਸਕਦੀ ।ਕਿਉਕਿ ਓਹਨਾ ਨੇ ਆਪਣੇ ਖੂਨ ਅਤੇ ਆਪਣੇ ਖਾਲਸੇ ਚ ਕੋਈ ਫਰਕ ਨਹੀਂ ਰੱਖਿਆ । ਖਾਲਸੇ ਦਾ ਮਤਲਵ ਕੀ ਹੋਇਆ ਫਿਰ ??

  • @kulveersingh6123
    @kulveersingh6123 4 года назад +26

    ਦਾੜੀ ਬੰਨਣੀ ਕਿੱਥੇ ਲਿਖੀ ਏ?

    • @LEGEND-dw2wx
      @LEGEND-dw2wx 4 года назад +3

      Veer g dahidhi banini pehli vaar maharaja ranjit singh ji de putter sher singh de putter duleep singh ah dahidhi banini sher singh ne shuru kiti c kyuki oh french culture to parabvit c te oder de prefume te darru pen wala c

    • @LEGEND-dw2wx
      @LEGEND-dw2wx 4 года назад +3

      Verr g dahidhi bane ja khuli rakhan oh ohna de marji oh ghatto ghat rehat maryada nu ta follow kar rahe hai nahi tai apne punjab vich jadadatar dhadhi kaatta dendhe hai banan de jaagga te kyuki punjab vich filma te ganne waliya ne dhadhi banan wale bandhe nu paape ja hor shabad keh ke degrade ke dikhya jandha

    • @kulveersingh6123
      @kulveersingh6123 4 года назад +1

      randhir singh ਭਾਈ ਚੋਪਾ ਸਿੰਘ ਦੇ ਰਹਿਤਨਾਮੇ ਪੜ ਲਵੋ

    • @gurbaxsingh4615
      @gurbaxsingh4615 2 года назад

      ਸ ਜਸਵੰਤ ਸਿੰਘ ਜੀ ਭਿੰਡਰਾਂ ਵਾਲੇ ਸੰਤ "ਦਾੜ੍ਹੀ ਤੁੰਨਣੀ ਅਤੇ ਮੁੰਨਣੀ"ਇਕ ਬਰਾਬਰ ਕਹਿੰਦੇ ਹੁੰਦੇ ਸਨ। ਹੁਣ ਤੁਸੀਂ ਦਸੋ ਕਿ ਤੁਸੀਂ ਕੀ ਹੋ ਕਿਉਂਕਿ ਅੰਮ੍ਰਿਤਧਾਰੀ ਸਿੱਖ ਅੰਮ੍ਰਿਤ ਪਾਣ ਕਰਨ ਸਮੇਂ ਹੀ ਦਾਹੜੀ ਖੋਲ ਕੇ ਹੀ ਅੰਮ੍ਰਿਤ ਪਾਣ ਕਰਦਾ ਹੈ।

  • @nasibsingh8567
    @nasibsingh8567 4 года назад

    ਭਾਈ ਜਸਵੰਤ ਸਿੰਘ ਜੀ ਗੱਲਬਾਤ ਦੌਰਾਨ ਇਹ ਮੰਨੇ ਹਨ ਕਿ ਭਾਈ ਜੀਵਨ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਤੋਂ ਪੰਜ ਸਾਲ ਵੱਡੇ ਸਨ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਸੀਸ ਭੇਟ ਕਰਨ ਗਏ ਸਨ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਨੌੰ ਸਾਲ ਦੀ ਸੀ। ਇਸ ਤੋਂ ਸਿੱਧ ਹੋਇਆ ਕਿ ਉਸ ਵੇਲੇ ਭਾਈ ਜੀਵਨ ਸਿੰਘ ਜੀ ਸਿਰਫ ਚੌਦਾਂ ਸਾਲ ਦੇ ਸਨ। ਹੁਣ ਜਸਵੰਤ ਸਿੰਘ ਜੀ ਜਵਾਬ ਦੇਣ ਕਿ ਭਾਈ ਜੀਵਨ ਸਿੰਘ ਜੀ ਚੌਦਾਂ ਸਾਲ ਦੀ ਉਮਰ ਵਿਚ ਗੁਰੂ ਤੇਗ ਬਹਾਦੁਰ ਜੀ ਦਾ ਸੀਸ ਚਾਂਦਨੀ ਚੌਂਕ ਦਿੱਲੀ ਤੋਂ ਅਨੰਦਪੁਰ ਸਾਹਿਬ ਲੈ ਕੇ ਆਏ ਸਨ। ਇਹ ਫੈਸਲਾ ਵੱਡੇ ਵੱਡੇ ਵਿਦਵਾਨ ਅਤੇ ਸਿੱਖ ਸੰਗਤਾਂ ਵੀ ਕਰਨ। ਦਾਸ ਆਨਰੇਰੀ ਕੈਪਟਨ ਨਸੀਬ ਸਿੰਘ ਪੱਲ੍ਹਾ ।ਮੋਬਾਈਲ ਨੰ 8437757014.

  • @tarloksingh6531
    @tarloksingh6531 4 года назад +1

    ਗੁਰੂ ਸਾਹਿਬ ਜੀ ਨੇ ਜਾਤ ਪਾਤੀ ਮਿਟਾਈ ਸੀ ਇਹ ਜਾਤ ਪਾਤ ਦਸੀ ਜਾ ਰਹੇ ਹਨ

  • @zaildarkuldeep8451
    @zaildarkuldeep8451 4 года назад

    Truth Truth Truth job good

  • @GurmeetSingh-cr9lv
    @GurmeetSingh-cr9lv 2 месяца назад

    ਦੂਜੇ ਗਰੁੱਪ ,ਦੀ interview ਲੈਣੀ ਚਾਹੀਦੀ ਹੈ। ਮਖੂ ਸਾਹਿਬ

  • @dhalwindersinghsinghwahegu2375
    @dhalwindersinghsinghwahegu2375 4 года назад +2

    Waheguru ji

  • @kanwarjeetsingh1086
    @kanwarjeetsingh1086 4 года назад +1

    ਜੇਕਰ ਬਾਬਾ ਜੀਵਨ ਸਿੰਘ ਜੀ ਗੁਰੂ ਸਾਹਿਬ ਤੋ ਪੰਜ ਸਾਲ ਵਡੇ ਸੀ ਤਾਂ ਕੀ ਜਦੋਂ ਬਾਬਾ ਜੀਵਨ ਸਿੰਘ ਗੁਰੂ ਤੇਗਬਹਾਦਰ ਸਾਹਿਬ ਜੀ ਦਾ ਸੀਸ ਲੇ ਕੇ ਆਏ ਸੀ ਕੀ ਓਦੋਂ ਉਹ ਚੋਦਾ ਸਾਲ ਦੇ ਸੀ।

  • @waheguruji1530
    @waheguruji1530 4 года назад

    Good

  • @GurnamSingh-mu7fd
    @GurnamSingh-mu7fd 4 года назад +3

    ਜੇ ਸਿੰਘ ਸੱਚ ਦੱਸ ਰਿਹਾ ਹੋਵੇ ਤਾਂ ੳੁਸ ਨੂੰ ਝੂਠਾ
    ਕਹਿਣਾ , ਕਲੰਦਰ , ਕਹਿਣਾ ਸਿਆਣਪ ਨਹੀਂ ਹੁੰਦੀ
    ਜੋ ਸ਼ਰਧਾ-------ਕਰ------ ਖੋਜ ਸ਼ਬਦ ਮੇਂ ਲੇਹ
    ਇਤਿਹਾਸ ਨੂੰ ਪੜ੍ਹਨ ਨਾਲ ਪਤਾ ਚਲਦਾ ਹੈ

  • @tarolchansinghsursingh9989
    @tarolchansinghsursingh9989 4 года назад +1

    ਮਾਖੂ ਸਾਬ ਗੁਰੂ ਸਾਹਿਬ ਨੇ ਕਲਗੀ ਖਾਲਸੇ ਨੂੰ ਬਖਸ਼ੀ ਜੇ ਕੋੲੀ ਅਾਪੇ ਖਾਲਸੇ ਤੋ ਬਾਹਰ ਜਾੲੀ ਜਾੳੁ ਤਾ ਖਾਲਸਾ ਕੀ ਕਰੇ ,RSS ,RSS ਤੋ ਕੋੲੀ ਬਚਿਅਾ ਨਹੀ,

  • @narindersinghchawla7234
    @narindersinghchawla7234 4 года назад +1

    Veerji ssa guruji diaa kitni kalgiya mojood hun.unna da itihas .kalgi te poshaka kis kol hai te kinvepahuchiya

  • @PRITPALSINGH-ho4zd
    @PRITPALSINGH-ho4zd 4 года назад +1

    Would please also do some research about GOLDEN main door of Darbar Sahib which was taken away for repairs 20 years ago and now no where to find. GodBless

  • @vishavsandhu4625
    @vishavsandhu4625 4 года назад +2

    ਬਖਸ਼ਣ ਦਾ ਮਤਲਬ ਫਿਰ ਗੁਰੂ ਸਾਹਿਬ ਨੇ ਇਹ ਨਹੀਂ ਲਾਉਣੀ ਪਰ ਉਹ ਫਿਰ ਵੀ ਲਾਉਂਦੇ ਸਨ
    ਤੁਰਕਾਂ ਨੂੰ ਭੁਲੇਖਾ ਪਾਉਣ ਲਈ ਉਹਨਾਂ ਇਹ ਕੀਤਾ

  • @santsipahishrihazursaab3467
    @santsipahishrihazursaab3467 4 года назад +1

    ਆ ਪਾ ਏਹੀ ਭਮਨ ਭੁਸੇ ਚ ਫਸ ਕੇ ਰੇਹੇ ਜਾਵਾਗੇ ਕਿ ਹੋਏਅਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਲਗੀ ਸੰਤ ਸਿੰਘ ਜੀ ਨੂ ਦਿਤੀ ਹੈ ਯਾ ਸੰਗਤ ਸਿੰਘ ਜੀ ਨੂ ਦੀਤਿ ਤ ਸਿਖ ਨੂ ਹੀ ਨਾ ਤਾਂ ਪੰਤ ਵਿਚ ਦੋ ਫਾਡ ਕਾ ਦੇ ਲਿ

  • @charanjitmeher4517
    @charanjitmeher4517 4 года назад +2

    Mr makhu g these r all shopkeepers. Thakedaar.
    Csingh Australia

  • @gurmeetsingh-sq8pc
    @gurmeetsingh-sq8pc 4 года назад

    Makhu sahab baba jiwan singh ji maharaj kolo umer wich wade si te maharaj kinve keh sakde ne ki mera putter hovega

  • @shersingh1189
    @shersingh1189 4 года назад +1

    ਸਾਰੇ ਸ਼ਹੀਦ ਸਤਕਾਰ ਯੋਗ ਹਨ

  • @rachhpalsingh471
    @rachhpalsingh471 4 года назад

    ਸਾਰੇ ਸ਼ਹੀਦ ਸਤਿਕਾਰ ਯੋਗ ਹਨ। ਗੁਰੂ ਗੋਬਿੰਦ ਸਿੰਘ ਜੀ ਦੀ ਨਜ਼ਰ ਵਿੱਚ ਵੀ ਸਾਰੇ ਇੱਕੋ ਜਿਹੇ ਸਨ। ਮੈਂ ਜੋ ਪੜਿਆ ਕਿ ਭਾਈ ਸੰਗਤ ਸਿੰਘ ਜੀ ਦਾ ਮੁੱਖ ਗੁਰੂ ਸਾਹਿਬ ਨਾਲ ਮਿਲਦਾ ਸੀ। ਤਾਂ ੳਹਨਾ ਨੂੰ ਕਲਗੀ ਤੇ ਪੁਸ਼ਾਕ ਦਿੱਤੀ। ਕਿਰਪਾ ਕਰਕੇ ਕੌਮ ਨੂੰ ਦੁਬਿਧਾ ਵਿੱਚ ਨਾ ਪਾਇਆ ਜਾਵੇ।

  • @majeilbandey2394
    @majeilbandey2394 4 года назад +3

    🙏 GURU - PYARI
    SADGANT GG
    SIKH ITEHAS NU TORH-MARORH KI SADE SIKH BACHEA DI AGE PECH KITA JA REHA VA
    KHALSA GG SANU SAMJAN DI LORH AW .
    PAVE 🙏SANGAT SINGH GG
    PAVE 🙏 JIVAN SINGH GG NU KALGI DITTI AW
    ME MANN DA 🙏GURU PATSHAH GG NE APNE SIKHA NU
    KALGI - CHOLA APNE SIKHA NU DE KI GAE AW.......