बहुत बढ़िया विडियो। इकबाल सिंह ढिल्लो ने बड़े सुन्दर ढंग से मानववाद की जानकारी दी है। मानववाद के प्रचार-प्रसार में ढिल्लो साहब का उल्लेखनीय योगदान है। मनोज मलिक, चंडीगढ़
क्या बात है बापू इकबाल सिंह जी काफी सारे ख्याल मैनू वी औंदे सी सर जी रब नाम दी आइटम वास्ते तोहानु सुन के दिल दी मन दी काफी सारिया गला मिलिया लव यू सर ग्रेट इकबाल सिंह सर जी ❤❤❤❤ ग्रेट ग्रेट रु खुश हो गईं जी दे जी तोहडे जाए बुद्धि जीवी इन्सान नू सुनन नू मिलेया लव यू ❤❤❤
@saddil shonk passion v koi chiz a bai nhi ta aini door paise kharch ke nhi janda koi te aina de hor reporters nal interviews dekho kise ne aida de sawal nhi puche aje part 2 da wait kro view sarea nu chaide a ok
Sardar ji m apki video bahut padand karta hun ji. Inka knowledge bahut acha h ji. Parantu adhik knowledge tark bitark k liye acha hota h. Ruhani rasta anubhav ka marg h. Vigyan abhi bhi sangharsh kar raha h. Kuch rahsyon k answer vigyan k pass bhi nhi h ji.
Aas ki hundi aa Khushi ki hundi aa Dukh ki hunda. Hounsla ki hhnda.. Maan ki hunda Hankaar ki hundaa.... Hun dekhe ta eh v ni kise ne... Fer hun keh v eh v ni hunde... Lakh di lahnat patrakar nu...ne dukki di lahnat baba g u.... G izzat kr k lata...
Eh uncle vichara 'tobe da daddu' he ji, jo samjhya, sunya te dekhya ja sakda he oh rachna he, hazara philospher hazara galla, hzara Granth sirf rachna nu he byaan krde han ji... lakha akash (GALAXYS), lakha patal (blackholes), banoun wala ta andar bethe, bahar ta film chaldi aa, eh vichara asli samjhi janda... 🫣
Dhillon sahib parmatma tuhade ander hai te tusi parmatma ch ho ,tuhadi budhee bi ise da hissa hai,guru nanak nu koi guru nanak samj sakda koi scholar nai Ki,kion,kadon,kiddan, ???? Eh anubhav ch aun wale han samj ch aun wale nai
Kadi vi kise ik bande di gall sunke ode upr sampooran yakin na kro, usdi gall te vichaar kro, jawab tanu khud mil jaange, eh dhillon gurbani nu apne Saab naal Vyakhya kr rha hai, jedhe ede maanavad nu suit krti hai...😄
@@themultiartist249Dhillion ji apne nastik vichar nu Gurbani de sahara leke duniya nu suna raha .odha kese ne isdee sunni nahe ..... aha te Raab nu manan nu tyar nahe?? Aha gurbani virodh vichar hai. aha
Mai apni 30 saal di zindagi ch iko gal sikhi aw ki insaan nu khud apni zindagi chalani pendi hai. Ha rab hai no doubt but rab nu hasal krna koi hasi khel ni . Waheguru ji 🙏
Oo my lord madha naa hove kisi naal. Badhe dukh dekhade aa rahe haa assi but malak hee mehar kare . Apna bachiyia di rakhiyia kare burai atte negativity toh.
Guru ki Daya mehar bina duniya banane Wale di samajh nhi Aaundi Bani me farmaya hai Guru Guru kar man mor guru bina na koi duja hor 🙏💗 Radha Soami ji 🙏💗
Harmandir Sahib mein jo aadmi paath sunn k utth khrra hua or theek ho gya tha, jisko doctors ne b jawab de diya tha, theek hone wala aadmi B shayd scintist hi tha.
Human body has been designed by scientific manner how is it possible without creator . Our brain has a limits of understanding it is very difficult to understqnd about our creator
ਬਾਪੂ ਜੀ ਬਹੁਤ ਪੜ੍ਹੇ ਲਿਖੇ ਹਨ ਓਹਨਾ ਦੀ ਵਿਗਿਆਨਿਕ ਅਤੇ ਮਨੁੱਖਤਾ ਵਾਦੀ ਵਧੀਆ ਸੋਚ ਨੂੰ ਸਲਾਮ
ਬਹੁਤ ਵਧੀਆ ਬਾਪੂ ਜੀ ਬਿਲਕੁਲ ਸਹੀ ਕਿਹਾ ਕੁਝ ਸ਼ੈਤਾਨ ਲੋਕਾਂ ਨੇ ਗੁਰੂ ਨਾਨਕ ਪਾਤਸ਼ਾਹ ਜਾ ਭਗਤਾਂ ਦੀ ਬਾਣੀ ਨੂੰ ਰੱਦ ਕਰਨ ਵਾਸਤੇ ਸਿੱਖ ਧਰਮ ਪੈਦਾ ਕਰਕੇ ਉਸ ਨੂੰ ਗੁਰੂ ਨਾਨਕ ਨਾਲ ਜੋੜ ਦਿੱਤਾ
ਬਿਲਕੁਲ ਦਰਸਤ
ਵਿਗਿਆਨਕ ਸੋਚ ਹੀ ਮਨੁੱਖਤਾ ਦੀਆਂ ਸਾਰੀਆਂ ਸਮੱਸਿਆਂਵਾਂ ਦਾ ਹੱਲ ਹੈ।
ਜੋ ਇਨਸਾਨ ਇਨਸਾਨੀਅਤ ਨੂੰ ਨਹੀਂ ਮੰਨਦਾ ਉਹ ਧਰਮੀ ਕਿੰਦਾ ਹੋ ਸਕਦਾ
ਬਾਪੂ ਇਕਬਾਲ ਸਿੰਘ ਜੀ ਬਿਲਕੁਲ ਰਾਈਟ ਹਨ
ਇਹ ਇਨਸਾਨ ਬਹੁਤ ਵਧਿਆ ਹੈ,
बहुत बढ़िया विडियो।
इकबाल सिंह ढिल्लो ने बड़े सुन्दर ढंग से मानववाद की जानकारी दी है। मानववाद के प्रचार-प्रसार में ढिल्लो साहब का उल्लेखनीय योगदान है। मनोज मलिक, चंडीगढ़
ਸਰਦਾਰ ਇਕਬਾਲ ਸਿੰਘ ਜੀ ਜੋ ਵੀ ਕਹਿੰਦੇ ਹਨ ਬਿਲਕੁਲ ਸੱਚ ਹੈ।ਧਾਰਮਿਕ ਦਲਾਲ ਅਜਿਹੇ ਵਿਅਕਤੀ ਨੂੰ ਬਰਦਾਸ਼ਤ ਨਹੀਂ ਕਰਦੇ।
Very Good Vichar Dhillon Sahib Thanks
क्या बात है बापू इकबाल सिंह जी काफी सारे ख्याल मैनू वी औंदे सी सर जी रब नाम दी आइटम वास्ते तोहानु सुन के दिल दी मन दी काफी सारिया गला मिलिया लव यू सर ग्रेट इकबाल सिंह सर जी ❤❤❤❤ ग्रेट ग्रेट रु खुश हो गईं जी दे जी तोहडे जाए बुद्धि जीवी इन्सान नू सुनन नू मिलेया लव यू ❤❤❤
Haye oye 😂😂, pehla hi batke Pye si, dhillon ne hor vi bhatakta 😂😂
Very good, ਬਿਲਕੁਲ ਸਹੀ ਜੀ
ਇਸਦੇ ਰੱਬ ਨੂੰ ਮੰਨਣ ਜਾਂ ਨਾ ਮੰਨਣ ਨਾਲ ਰੱਬ ਦੀ ਹਸਤੀ ਖਤਮ ਨਹੀਂ ਹੋਣ ਲੱਗੀ। ਆਖਰ ਮੌਤ ਦੇ ਸਮੇਂ ਸਭ ਨੂੰ ਪਤਾ ਲੱਗਦਾ ਕਿ ਅਸੀਂ ਇਸ ਅਨਮੋਲ ਜੀਵਨ ਨੂੰ ਭੰਗ ਦੇ ਭਾਣੇ ਗਵਾ ਦਿੱਤਾ।
ਇਹ ਬੰਦਾ ਪਾਗ਼ਲ ਹੈ
Good 👍
Bilkul sahi gl hai
Truly very right
, , ਮੈਂ,.,
ਇਨਸਾਨੀਅਤ ਨੂੰ ਪਿਆਰ ਕਰਨਾ ਸਭ ਤੋਂ ਸੱਚਾ ਧਰਮ ਹੈ
ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥ ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥ ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥ ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ ॥ ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ ॥ ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ ॥ ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥ ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ ॥ ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ ॥੭॥
ਵੀਰ ਜੀ ਮੈਨੂੰ ਲੱਗਦਾ ਹੈ ਕਿ ਆਪ ਜੀ ਨੂੰ ਵੀ ਦਾੜੀ ਕੇਸਾਂ ਤੇ ਪਗੜੀ ਧਾਰੀ ਪਸੰਦ ਨੇ
ਬੇਸ਼ੱਕ ਉਹ ਬਕਵਾਸ ਹੀ ਕਰੀ ਜਾਣ ਤੁਸੀਂ ਖ਼ੁਦ ਬਾਬਾ ਜੀ ਦੇ ਉਪਦੇਸ਼ ਨੂੰ ਭਲੀ ਤਰ੍ਹਾਂ ਸਮਝਦੇ ਹੋ ਫਿਰ ਭੀ ਤੁਹਾਡੇ ਮੰਨ ਇਹੋ ਜਿਹੇ ਲੋਕਾਂ ਦਾ ਇੰਟਰਵਿਊ ਕਰਨ ਦਾ ਖਿਆਲ ਕਿਵੇਂ ਪੈਦਾ ਹੋ ਜਾਂਦਾ ਹੈ
ਸਤਿਗੁਰਾਂ ਦਾ ਗਿਆਨ ਮੰਨ ਬੁੱਧੀ ਦਾ ਮਜ਼ਬੂਨ ਨਹੀਂ ਹੈ ਜੀ
ਜੇਕਰ ਭਾਈ ਲਹਿਣਾ ਜੀ ਆਪਣੀ ਬੁੱਧੀਮਤਾ ਨੂੰ ਲੈ ਕੇ ਚੱਲਦੇ ਤਾਂ ਗੁਰੂ ਅੰਗਦ ਦੇਵ ਨਾ ਬਣਦੇ
Vir a Banda view de chkr ch hunda
@saddil shonk passion v koi chiz a bai nhi ta aini door paise kharch ke nhi janda koi te aina de hor reporters nal interviews dekho kise ne aida de sawal nhi puche aje part 2 da wait kro view sarea nu chaide a ok
ਮੈ ਰਾਤ ਦੇ ੧੨ ਵਜੇ ਉਠਕੇ ਨਾਮ ਜਪਕੇ ਵੇਖਿਆ ੫ ਸਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਕੇ ਵੇਖਿਆ ਸਹਿਜ ਪਾਠ ਕੀਤੇ ਸੰਪਟ ਪਾਠ ਕੀਤੇ ਤੁਕ ਤੁਕ ਵਾਲਾ ਸੰਪਟ ਪਾਠ ਕੀਤਾ ਕੋਈ ਫਾਇਦਾ ਨਹੀ ਹੋਇਆ ਐਸ ਟਾਈਮ ਮੇਰੇ ਘਰ ਵਾਲੀ ਬਿਮਾਰ ਮੰਜੇ ਉਪਰ ਪਈ ਹੈ ਜੀ ਮੈ ਗਰੀਬ ਹੋ ਗਿਆ ਕੋਈ ਰੱਬ ਬਣਕੇ ਮੱਦਦ ਕਰਨ ਨਹੀ ਆਇਆ ਜੀ ਐਵੇਂ ਵਹਿਮ ਪਾਲਕੇ ਲੋਕ ਬੈਠੇ ਹਨ ਜੀ ਕਿ ਐਸ ਰੱਬ ਨੂੰ ਮੰਨੋ ਔਸ ਰੱਬ ਨੂੰ ਬਾਬੇ ਨੂੰ ਮੰਨੋ
@@gursewak22pro93rabb kise de dukh ni lainda oh ghtaa sakdaa ohi je us insaan da dil baimaan naa howe
ਆਪ ਜੀ ਨੇ ਸ਼ਹੀ ਕਿਹਾ ਹੈ,ਰੱਬ ਨੂੰ ਮਿਲਣ ਵਾਸਤੇ ਜਿਊਦਾ ਜੀ ਮਰਨਾ ਪੈਂਦਾ ਹੈ,ਨੋ ਦ੍ਵਾਰ ਖਾਲੀ ਕਰਕੇ ਦਸ਼ਮ ਦ੍ਵਾਰ ਵਿੱਚ ਅਪਣੇ ਸ਼ਰੀਰ ਦੇ ਅੰਦਰ ਜਾਣਾ ਪੈਣਾ ਹੈ ਸੂਨ ਸਮਾਧੀ ਲਾ ਕੇ,@@gursewak22pro93
ਰੱਬ ਤੇਰੇ ਅੰਦਰ ਹੈ ਜਦੋਂ ਤੂੰ ਲੱਭ ਲਿਆ ਪੂਰਾ ਮਨੁੱਖ ਬਣ ਜਾਵੇਂਗਾ
Tanu mil gaya tha Sanu bhi dikha do😂😂😂😂😂
ਰੱਬ ਕੋਈ ਤਮਾਸਾ ਨਹੀਂ ਤੈਨੂੰ ਕਿਵੇਂ ਦਿਖਾਈਏ ਜ਼ੇ ਕੋਈ ਤੈਨੂੰ ਦੱਸ ਦੇਵੇ ਤੈਨੂੰ ਸਮਝ ਨਹੀਂ ਆਉਣੀ ਤੈਨੂੰ ਆਪ ਦਾ ਪਤਾ ਨਹੀਂ ਰੱਬ ਤੈਨੂੰ ਕਿਵੇਂ ਸਮਝ ਆਵੇ ਇਹ ਤੇਰੀ ਅਕਲ ਤੋ ਦੂਰ ਹੈ
ਬਿਲਕੁੱਲ ਬਾਪੂ
ਜਮਾ ਗਲ ਸਹੀ
Sardar ji m apki video bahut padand karta hun ji. Inka knowledge bahut acha h ji. Parantu adhik knowledge tark bitark k liye acha hota h. Ruhani rasta anubhav ka marg h. Vigyan abhi bhi sangharsh kar raha h. Kuch rahsyon k answer vigyan k pass bhi nhi h ji.
Karm sidhant scientific hai prtakh hai .manukh sarvuch hai. Dr saheb de kaee vichar bahut achhe han. I respect this man
ਵੀਰ ਜੀ ਇਸ ਬਾਪੂ ਨੁੰ ਰਬ ਦਾ ਅਹਿਸਾਸ ਹੋਵੇ ਤਾ ਤੇਰੀ ਗਲ ਦਾ ਜੁਆਬ ਦਿਓ ਬਾਪੂ ਜੀ ਜਿਥੇ ਤੇਰਾ ਦਿਮਾਗ ਖਤਮ ਹੂਦਾ ਉਥੇ ਰਬ ਦੀ ਸੂਰੁਅਤ ਹੁਦੀ ਆ ਰਬ ਗਲਾ ਤੋ ਬਾਹਰ ਹੈ
ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਮੇਘਰਾਜ ਮਿੱਤਲ ਨੂੰ ਮਿਲੋ 500000 ਦਾ ਨਕਦ ਇਨਾਮ ਜਿੱਤਿਆ ਜਾ ਸਕਦਾ ਹੈ ਢਿਲੋ ਸਾਹਿਬ ਹਰ ਗੱਲ ਤਰਕ ਨਾਲ ਸਬੰਧਤ ਹੈ ਡਿਗਰੀਆ ਪ੍ਰਾਪਤ ਹਨ
Rational approach 100 percent right
Jin Prem kiyo, Tin hi prabh paayo.......❤
ਬਾਬਾ ਨਾਨਕ ਜੀ ਤਾਂ ਕਹਿ ਰਹੇ ਹਨ
ਨਾਮ ਕੇ ਧਾਰੇ ਸਗਲੇ ਜੰਤ
ਨਾਮ ਕੇ ਧਾਰੇ ਖੰਡ ਬ੍ਰਹਮੰਡ
ਨਾਮ ਕੇ ਧਾਰੇ ਪੁਰੀਆ ਸਭ ਭਵਨ
ਨਾਮ ਕੇ ਧਾਰੇ ਸਗਲੇ ਼਼਼
ਬਾਬਾ ਬਿਲਕੁਲ ਗੁਰੂ ਗ੍ਰੰਥ ਸਾਹਿਬ ਤੇ
ਗੁਰਬਾਣੀ ਤੋਂ ਮੁਨਕਰ ਹੈ।
Aas ki hundi aa
Khushi ki hundi aa
Dukh ki hunda.
Hounsla ki hhnda..
Maan ki hunda
Hankaar ki hundaa....
Hun dekhe ta eh v ni kise ne...
Fer hun keh v eh v ni hunde...
Lakh di lahnat patrakar nu...ne dukki di lahnat baba g u....
G izzat kr k lata...
धरती ही अपने आप में एक चमत्कार है।
ਅੰਕਲ ਜੀ ਬਾਈਬਲ ਚ ਲਿਖਿਆ.. ਮੂਰਖ ਨੇ ਆਪਣੇ ਮੰਨ ਵਿੱਚ ਆਖਿਆ ਕੇ ਪ੍ਰਮੇਸ਼ਰ ਹੈ ਹੀ ਨਹੀਂ l ਤੁਸੀ ਜੀਂਦੇ ਜੀ ਪ੍ਰਭੂ ਯਿਸ਼ੂ ਦੇ ਨਾਮ ਵਿੱਚ ਤੌਬਾ ਕਰੋ ਮਰਨ ਤੋਂ ਬਾਦ ਨਿਆ ਹੀ ਹੋਣਾ ਹੈ ਹੁਣ ਕੋਈ ਜ਼ਿਆਦਾ ਉਮਰ ਨਹੀਂ ਬਚੀ ਮੌਕਾ ਹੈ ਅਜੇ ✝️amen
ਲੈ ਤੈਨੂੰ ਪੱਕਾ ਪਤਾ ਯਿਸੂ ਈ ਹਿਸਾਬ ਕਰੂ ਤੁਸੀਂ ਆਪਦੈ ਧਰਮ ਤੇ ਪੱਕੇ ਉਹ ਦੇ ਲਈ ਤੂ ਰਾਏ ਪਾਸ ਕਰੀ ਜਾਦਾ ਗੁਰੂ ਨਾਨਕ ਦੇਵ ਜੀ ਨਾਲੋਂ ਤੇਰੇ ਵਿਚਾਰ ਸਿਆਣੇ ਨਹੀਂ ਕੋਈ ਸਬੂਤ ਦੇ ਵੀ ਯਿਸੂ ਈ ਹਿਸਾਬ ਕਰੂ ਗੱਲ ਤਰਕ ਤੇ ਵਧੀਆ ਲੱਗਦੀ ਐਵੇਂ ਹਵਾ ਚ ਡਾਂਗਾਂ ਮਾਰੀ ਜਾਦੇ ਉਂ
Radha Soami Baba Ji 🙏
ਜੇ ਇਹੀ ਰਬ ਪਹਿਲਾਂ ਦਸਿਆ ਹੁੰਦਾ ਚਲਾਕ ਲੋਕਾਂ ਵਲੋ ਤਾਂ ਅਜਿਹਾ ਨਹੀ ਕਹਿਣਾ ਪੈਣਾ ਸੀ।
ਰਬੀ ਗੁਣਾਂ ਨੂੰ ਚੰਗਿਆਈਆ ਆਖਦੇ ਹਨ ਮਨੁਖਤਾ ਲਈ ਇਹਨਾਂ ਨੂੰ ਮੰਨਣਾ ਰਬ ਨੂੰ ਮੰਨਣਾ ਹੈ।ਗੁਰੂ ਨਾਨਕ ਪਾਤਸ਼ਾਹ ਵੀ ਇਹੀ ਆਖਦੇ ਹਨ।
Ram Ram ji ❤❤
ਲੱਗਾ ਸੀ ਇਹਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਆਸਮਾਨ ਧਰਤੀ ਜ਼ਮੀਨ ਚੰਦ ਸੂਰਜ ਟਾਈਮ ਸਿਰ ਮੀਂਹ ਪੈਂਦਾ ਹੈ ਟਾਈਮ ਸਿਰ ਸੂਰਜ ਨਿਕਲਦਾ ਹੈ ਸੂਰਜ ਨਾ ਨਿਕਲੇ ਤੇ ਸਬਜ਼ੀ ਪੈਦਾ ਨਹੀਂ ਹੁੰਦੀ ਇਹ ਕਹਿੰਦੇ ਬਣਾਏ ਇਹਨਾਂ ਕੋਈ ਇਹਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਭਲਾ ਤੂੰ ਕਿੱਥੋਂ ਆਇਆ ਤੈਨੂੰ ਵਿਗਿਆਨੀ ਸ਼ਕਤੀਆਂ ਨੇ ਪੈਦਾ ਕੀਤਾ ਇਹਦੇ ਪ੍ਰਸ਼ਨ ਦਾ ਸ਼ਿਕਾਰ ਹੈ ਵਿਅਕਤੀ ਇਹਨੂੰ ਇਹ ਨਹੀਂ ਪਤਾ ਕਿ ਕੀ ਬੋਲ ਰਿਹਾ ਇਹਦਾ ਆਪਣੇ ਆਪ ਚ ਹੋਸ਼ ਆਵਾਜ਼ ਖੋ ਬੈਠਾ ਹੈ ਕਿਉਂਕਿ ਇਹਦੇ ਘਰ ਵਿੱਚ ਇਨਾ ਕਲੇਸ਼ ਹੈ ਇਹਦੀ ਜਿਹੜੀ ਵਾਈਫ ਹ ਉਹ ਕਹਿੰਦੀ ਪਹਿਲਾਂ ਇਹ ਮੈਨੂੰ ਰੱਬ ਕਹਿੰਦਾ ਸੀ ਹੁਣ ਇਹ ਕਹਿੰਦਾ ਹੈ ਕਿ ਰੱਬ ਹੈ ਹੀ ਨਹੀਂ ਤੇ ਇੱਕ ਮੂਰਖ ਵਿਅਕਤੀ ਹੀ ਕਹਿ ਸਕਦਾ ਹੈ ਕਿ ਰੱਬ ਹੈ ਹੀ ਨਹੀਂ ਇਹਦਾ ਉਹ ਵਾਲਾ ਹਿਸਾਬ ਆ ਵੀ ਪਹਿਲਾਂ ਬੰਦਾ ਬਾਂਦਰ ਸੀ ਤੇ ਬਾਂਦਰ ਤੋਂ ਮਨੁੱਖ ਬਣਿਆ ਇਹ ਉਸ ਵਿਚਾਰਧਾਰਾ ਦਾ ਬੰਦਾ ਇਹ ਬੰਦੇ ਨੂੰ ਲੱਗਦਾ ਫਿਰ ਬਿੱਲੀ ਇਸ ਦੀ ਮਾਸੀ ਸੀ ਬੱਕਰਾ ਇਸਦਾ ਚਾਚਾ ਸੀ ਕੁੱਕੜ ਇਸ ਦਾ ਮਾਮਾ ਸੀ ਉਸ ਵਿਚਾਰਧਾਰਾ ਦਾ ਦੇਖਿਆ ਜਾਵੇ ਤਾਂ ਇਹਨੂੰ ਇਹਦੀਆਂ ਗੱਲਾਂ ਦੇ ਲਈ ਇੰਟਰਵਿਊ ਸੁਣ ਕੇ ਐਵੇਂ ਨਾ ਕਮਲੇ ਬਣੋ ਜਿਹੜਾ ਬੰਦਾ ਰੱਬ ਦੀ ਹੋਂਦ ਉੱਤੇ ਹੀ ਪ੍ਰਸ਼ਨ ਚੱਕੀ ਜਾਂਦਾ ਉਹ ਬੰਦਾ ਕਿੱਡਾ ਵੱਡਾ ਮੂਰਖ ਹੈ ਜਿਹੜੇ ਬੰਦੇ ਨੂੰ ਪਤਾ ਨਹੀਂ ਚੱਲ ਰਿਹਾ ਵੀ ਕੋਈ ਤਾਂ ਹੈ ਨਾ ਕੋਈ ਹੈ ਕੋਈ ਸ਼ਕਤੀ ਹੈ ਜਿਹੜਾ ਸਾਰਾ ਕੁਝ ਉਹਨੇ ਕੰਟਰੋਲ ਚ ਰੱਖਿਆ ਹੋਇਆ ਸਾਰਾ ਕੁਝ ਉਹਦੇ ਹੱਥ ਵੱਸ ਆ ਬੰਦਾ ਆਪਣੀ ਮਰਜ਼ੀ ਨਾਲ ਸਾਹ ਵੀ ਨਹੀਂ ਲੈ ਸਕਦਾ ਕਈ ਵੇਲੇ ਮਨੁੱਖ ਮਨੁੱਖ ਦੀ ਹੈਲਪ ਨਹੀਂ ਕਰ ਸਕਦਾ ਡਾਕਟਰ ਕਈ ਵੇਲੇ ਮਰੀਜ਼ ਦਾ ਮਤਲਬ ਕਿ ਕਹਿ ਦਿੰਦੇ ਸਾਡੇ ਹੱਥ ਖੜੇ ਆ ਦੋ ਕਹਿ ਦਿੰਦੇ ਕਿ ਰੱਬ ਨੂੰ ਯਾਦ ਕਰੋ ਉਦਾਂ ਦੀਆਂ ਪੜ੍ਹਾਈਆਂ ਲਿਖਾਈਆਂ ਡਿਗਰੀਆਂ ਸਭ ਕੁਛ ਫਿਨਿਸ਼ ਹੋ ਜਾਂਦੀਆਂ ਉਹਨਾਂ ਦੇ ਹੱਥ ਖੜੇ ਹੋ ਜਾਂਦੇ ਉਹਨਾਂ ਨੂੰ ਕੁਝ ਸਮਝ ਨਹੀਂ ਲੱਗਦਾ ਕਿ ਜਿਸ ਇਨਸਾਨ ਨੂੰ ਰੱਬ ਨੇ ਬਣਾਇਆ ਉਹ ਰੱਬ ਹੀ ਸਹੀ ਕਰ ਸਕਦਾ ਹੁਣ ਸਾਡੀ ਸਮਝ ਤੋਂ ਬਾਹਰ ਆ ਹੁਣ ਸਾਡੀਆਂ ਡਿਗਰੀਆਂ ਨਹੀਂ ਚੱਲਣੀਆਂ ਹੁਣ ਸਾਡਾ ਐਕਸਪੀਰੀਅਂਸ ਨਹੀਂ ਚੱਲਣਾ ਹੁਣ ਸਭ ਕੁਝ ਹੱਥੋਂ ਸਾਡੇ ਵੱਸੋਂ ਸੌਦਾ ਬਾਹਰ ਆ ਤੇ ਹੁਣ ਰੱਬ ਨੂੰ ਯਾਦ ਕਰੋ ਉਹ ਵੀ ਇਸ ਗੱਲ ਨੂੰ ਮੰਨਦੇ ਆ ਕਿਉਂਕਿ ਡਾਕਟਰ ਵੀ ਰੱਬ ਦੇ ਬਣਾਏ ਹੋਏ ਜਾਨੇ ਕੰਪਿਊਟਰ ਜਿਹੜਾ ਹੈਗਾ ਨਾ ਉਹ ਇਨਸਾਨ ਨੇ ਬਣਾਇਆ ਇਥੇ ਇਨਸਾਨ ਨੂੰ ਕੰਪਿਊਟਰ ਨੇ ਨਹੀਂ ਬਣਾਇਆ ਕਿਸਾਨ ਨੂੰ ਇਨੀ ਬੁੱਧ ਇਨੀ ਅਕਲ ਦਿੱਤੀ ਗਈ ਕਿ ਉਹ ਉਸ ਬਣਾ ਸਕਿਆ ਉਹਦਾ ਚ ਤੇ ਇਹ ਕਹੀ ਜਾਂਦਾ ਮਨੁੱਖ ਤੋਂ ਹੀ ਸਭ ਕੁਝ ਸ਼ੁਰੂ ਹੋਇਆ ਮਨੁੱਖ ਤੋਂ ਮਨੁੱਖ ਤੋਂ ਫਲਾਣਾ ਮਨੁੱਖ ਫਲਾਣਾ ਢਮਕਾਨਾ ਮਨੁੱਖ ਇਹ ਬੰਦਾ ਸਿਰੇ ਦਾ ਮੂਰਖ ਆ ਤੇ ਜਿਹੜੀ ਗੱਲ ਧਰਮਾਂ ਦੀ ਕਰੀਏ ਤੇ ਧਰਮ ਇਦਾਂ ਉਹਨਾਂ ਦੇ ਮਤਲਬ ਕਿ ਕਹਿ ਲਓ ਕਿ ਉਹਨਾਂ ਦਾ ਵਿਕਾਸ ਹੋਇਆ ਕਿ ਜਿੱਦਾਂ ਰਾਜੇ ਸ਼ਾਸਨ ਕਰਦੇ ਸੀ ਰਾਜ ਕਰਦੇ ਸੀ ਉਹ ਕੀ ਕਰਦੇ ਸੀ ਛੋਟੀ ਜਾਤੀ ਵਾਲਿਆਂ ਨੂੰ ਜਿੱਦਾਂ ਕਿ ਪਹਿਲਾਂ ਇਹ ਸਭ ਕੁਝ ਚੱਲਦਾ ਸੀ ਉਹ ਛੋਟੀ ਜਾਤੀ ਵਾਲਿਆਂ ਨੂੰ ਬੰਦੀ ਬਣਾ ਲੈਂਦੇ ਸੀ ਉਹ ਵਿਚਾਰਿਆਂ ਦੀ ਨਸਲਾਂ ਤੱਕ ਉਥੇ ਪੈਦਾ ਹੁੰਦੀਆਂ ਸੀ ਬੰਦੀ ਬਣਾਏ ਜਾਂਦੇ ਸੀ ਤੇ ਉਨਾਂ ਦੇ ਜਿਹੜੀ ਆਉਣ ਵਾਲੀ ਜਨਰੇਸ਼ਨ ਹੁੰਦੀ ਸੀ ਉਹ ਨਹੀਂ ਜਾਣ ਦੀ ਅਸੀਂ ਕਿੱਥੋਂ ਆਏ ਕਿੱਥੋਂ ਨਹੀਂ ਆਏ ਉਹ ਫਿਰ ਇਦਾਂ ਹੀ ਜਿਹੜੀਆਂ ਕੌਮਾਂ ਉਥੇ ਜਾਂਦੀਆਂ ਸੀਗੀਆਂ ਉਹਨਾਂ ਨੂੰ ਕੱਢ ਕੇ ਉਥੇ ਕਬਜ਼ਾ ਕਰ ਲੈਂਦੀਆਂ ਸੀ ਤੇ ਉਹ ਫਿਰ ਉਹਨਾਂ ਦੀ ਜਨਰੇਸ਼ਨ ਉਹਨਾਂ ਦੇ ਦੇਵੀ ਦੇਵਤਿਆਂ ਨੂੰ ਪੂਜਣ ਲੱਗ ਪੈਂਦੀ ਸੀ ਉਹਨਾਂ ਦੇ ਉਹ ਜਿੱਦਾਂ ਕਰਦੇ ਸੀਗੇ ਰੀਤ ਰਿਵਾਜ ਉਹੀ ਉਹ ਫੋਲੋ ਕਰਨ ਲੱਗ ਪੈਂਦੇ ਸੀ ਇਦਾਂ ਗਾਂਹ ਤੋਂ ਗਾਂ ਮਤਲਬ ਕਿ ਕਹਿ ਲਓ ਕਿ ਜਿੰਨੇ ਮਨੁੱਖ ਦੁਨੀਆਂ ਤੇ ਵੱਧਦੇ ਗਏ ਉਵੇਂ ਹੀ ਮਤਲਬ ਕਿ ਜਾਤੀਵਾਦ ਵੱਧਦਾ ਗਿਆ ਇਨਸਾਨ ਆਪਣੇ ਆਪ ਨੂੰ ਉੱਚਾ ਕਹਿਣ ਵਾਲਾ ਕਹਿਣ ਲੱਗ ਪਿਆ ਮੈਂ ਆਹ ਵਾਲੀ ਜਾਤ ਦਾ ਆ ਉਹ ਜਿਹੜੇ ਇਨਸਾਨ ਨੂੰ ਨੀਵਾਂ ਨੀਚਾ ਦਿਖਾਉਣਾ ਸੀ ਉਹਦੀ ਜਾਤ ਦਾ ਲੈਵਲ ਲਾ ਤਾ ਵੀ ਇਹ ਆਹ ਵਾਲੀ ਜਾਤ ਦਾ ਆ ਉਹ ਫਿਰ ਬੰਦਾ ਜਿੱਦਾਂ ਜੰਮਿਆ ਪਲਿਆ ਜਿੱਦਾਂ ਦਾ ਰਹਿਣਾ ਉਦਾਂ ਦਾ ਹੀ ਆਪਣੇ ਆਪ ਨੂੰ ਸਮਝਣ ਲੱਗ ਪਿਆ ਉਹਨਾਂ ਦੀ ਇੱਕ ਜਨਰੇਸ਼ਨ ਜਾਂਦੀ ਸੀ ਦੂਸਰੀ ਆ ਜਾਂਦੀ ਸੀ ਕਿਸੇ ਨੂੰ ਪਤਾ ਨਹੀਂ ਸੀ ਅਸੀਂ ਕਿੱਥੋਂ ਆਏ ਆਂ ਕਿੱਥੋਂ ਨਹੀਂ ਆਏ ਆਂ ਉਹ ਫਿਰ ਉਹਦੀ ਜਨਰੇਸ਼ਨ ਉਦਾਂ ਹੀ ਉਹਨਾਂ ਨੂੰ ਜਿਹੜੇ ਜਥੇਬੰਦੀ ਬਣਾਏ ਜਾਂਦੇ ਸੀ ਉਹਨਾਂ ਨੂੰ ਦੇਖ ਕੇ ਉਹੀ ਫੋਲੋ ਕਰਦੇ ਸੀ ਜੋ ਉਹ ਫੋਲੋ ਕਰਦੇ ਸੀ ਧਰਮ ਦਾ ਵਿਕਾਸ ਤੇ ਇਹਦੇ ਕਹਿਣ ਨਾ ਇਹਦੇ ਨਾ ਕਹਿਣ ਨਾਲ ਇਹ ਨਹੀਂ ਮੰਨਣਾ ਕਿ ਰੱਬ ਹੈਗਾ ਜਾਂ ਨਹੀਂ ਹੈਗਾ ਸਾਡੇ ਕੋਲ ਤਾਂ ਹੈਗਾ ਭਾਈ ਤੇਰੇ ਕੋਲ ਹੈ ਨਹੀਂ ਤੂੰ ਆਪਣਾ ਆਪ ਦੇਖ ਅਸੀਂ ਤਾਂ ਰੱਬ ਦਾ ਧੰਨਵਾਦ ਕਰਦੇ ਹਾਂ ਕਿ ਰੱਬ ਨੇ ਸਾਨੂੰ ਇਹ ਜ਼ਿੰਦਗੀ ਦਿੱਤੀ
ਜੇ ਤਰਕਸ਼ੀਲ ਸੁਸਾਇਟੀ ਨਾਲ ਗੱਲਬਾਤ ਕੀਤੀ ਜਾਵੇ ਤਾਂ ਉਹ ਭਰਮ ਭੁਲੇਖੇ ਦੂਰ ਕਰਨ ਲਈ ਸਹਾਈ ਹੋ ਸਕਦੇ ਹਨ
ਤੂੰ ਵੀਰੇ ਅੰਨਾ ਭਗਤ ਆ ਸੂਰਜ ਤਾਂ ਸਦਾ ਈ ਨਿਕਲਿਆ ਰਹਿੰਦਾ ਸੂਰਜ ਤਾਂ ਕਦੇ ਅਸਤ ਹੁੰਦਾ ਈ ਨਹੀਂ ਧਰਤੀ ਘੁੰਮ ਜਾਂਦੀ
ਡਾਕਟਰ ਟੀ ਇਬਰਾਹੀਮ ਕੁਮਰ ਦੀ ਲਿਖਤ ਕਿਤਾਬ ਦੇਵ ਪੁਰਖ ਹਾਰ ਗਏ ਪੜ ਕੇ ਵੇਖੋ ਜਾਣਕਾਰੀ ਭਰਪੂਰ ਹੈ ਉਮੀਦ ਹੈ ਵਧੀਆ ਵਿਚਾਰ ਚਰਚਾ ਮਿਲ ਸਕਦੀ ਹੈ
Sir eh kitab kithe milugi
Rs ji je baba ji di gal te me semat nahi ha ji karma apo apnike nede ke dur
Agreed 👍
ਤੂੰ ਮਿੱਤਰਾਂ ਬਾਪੂ ਨੂੰ ਪੁੱਛ ਕੇ ਕੀ ਜੱਬ ਪਾਂ ਬੈਠਾਂ😁 ਏਨੇ ਗੁਰ ਬਾਣੀ ਚੰਗੀ ਤਰਾਂ ਪੜੀ ਨਹੀ ਜੇ ਪੜੀ ਏ ਤਾਂ ਇਸ ਨੂੰ ਪਤਾਂ ਹੀ ਨਹੀ ਕੇ ਕਿਸ ਸਬਦ ਦਾਂ ਕੀ ਅਰਥ ਏ ਤਾਂ ਹੀ ਕਹਿੰਦੇ ਨੇ ਗੁਰੂ ਤੋ ਬਿਨਾਂ ਕੋਈ ਪਾਰ ਨਹੀ ਨੱਗ ਸਕਦਾਂ
ਜ਼ੇ ਬਾਬਾ ਨਾਨਕ ਦੇਵ ਜੀ ਜ਼ੇ ਕਿਹ ਦਿੰਦੇ ਮੇ ਰੱਬ ਦੇਖਿਆ ਫਿਰ ਕਿਹੜੇ ਤੁਸੀ ਮੰਨਣ ਲਗੇ ਸੀ
Great personality and brother Ji vedio jrur bnaeoo
Bhai ji,sab karma da khel hai.karam taan pogne hi painde han.chahe dukh Hove ja sukh.
Radha Soami Ji 🙏
ਇਸਦੀਜਨਾਨੀ ਨਾਲ ਮਿਲਾਓ ਉਹ ਬੋਲੇਗੀ ਰੱਬ ਹੈ ਜਾ ਨਹੀ ਜਦੋ ਇਸਦੀ ਰੇਲ ਬਣਾਈ ,ਸਾਲਾ ਸ਼ੁਦਾਈ ਰੱਬ ਤੋ ਮੁਨਕਰ ਹੋ ਰਿਹਾ ,ਏਨੂ ਪਾਗਖ਼ਾਨੇ ਭੇਜੋ ਪਤਨੀ ਜੀ ਲੱਭ ਕੇ ,ਜਿਆਦਾ ਦਿਮਾਗ਼ ਪਾਗਲ ਦੀ ਨਿਸ਼ਾਨੀ ,ਰੱਬ ਹਰ ਜਗਾ ਤੇ ਦਿੱਖ ਰਿਹਾ ,ਮਾ ਕਾ ਦੀਨਾ ਬੁੱਡਾ ਰੱਜਕੇ ਕਮੀਨਾ,ਪਤਨੀ ਦਾ ਮੁਸ਼ਕਲ ਕਰਤਾ ਜੀਨਾ ਜਨਾਨੀਬਾਜ਼
Gallan da jawab haiga tere kol agle diya.. vehle anpad kathy hoye ne
Good
ਸਬਦ ਗੁਰੂ ਬਾਰੇ ਤਾਂ ਇਹ ਫੈਲ ਜੀ
Veer ji tusi eve de interviews na leya kro
Tusi sirf apne parmarthi raste bare hi jo krde ho bhut vadiya lgda hai ji
Radha soami ji 🙏
Bilkul sahi kaha aap ji ne thankyou
Jai maish di SADA yasu maish sab Kuch kar sakda hai
Inhone energy ki Baat ki vaha energy hi shabd hai babaji ne bhi kaha tha 🙏Radhasoami ji 🙏
Radha soami g ,
Radha soami baba ji 🙏
Shabdh,he,Rab,ha
No need of this kind of interview especially for you
Why???
Radha swami ji baba ji meher kar do ❤
Eh uncle vichara 'tobe da daddu' he ji, jo samjhya, sunya te dekhya ja sakda he oh rachna he, hazara philospher hazara galla, hzara Granth sirf rachna nu he byaan krde han ji... lakha akash (GALAXYS), lakha patal (blackholes), banoun wala ta andar bethe, bahar ta film chaldi aa, eh vichara asli samjhi janda... 🫣
ऐसे लोग खुद को ज्यादा ही अहमियत देते हैं।
ਇਹ ਲੋਕਾਂ ਨੇ ਬੱਚਿਆਂ ਨੂੰ ਬਿਲਕੁਲ ਨਾਸਤਿਕ ਬਣਾਉਣ ਦਾ ਠੇਕਾ ਲਿਆ ਹੋਇਆ ਹੈ ਕਿ ਬੱਚੇ ਅੰਗਰੇਜਾ ਵਾਗ ਨਜ਼ਾਰੇ ਲੈਂਦੇ ਰਹਿਣ ਨਾ ਰੱਬ ਤੋ ਡਰਨ ਕੱਲਯੁਗ ਦਾ ਖਾਤਮਾ ਹੋਣਾ ਹੈ ਤਾਹੀ ਐਹੋ ਜਹੇ ਬੰਦੇ ਪੈਦਾ, ਹੋਕੇ ਲੋਕਾਂ ਨੂੰ ਰੱਬ ਤੋਂ ਦੂਰ ਕਰ ਕੇ ਦਰਿੰਦੇ ਬਣਾਉਣ ਗੇ ਤਾਹੀ ਰੱਬ ਨੂੰ ਧਰਤੀ ਤੇ ਆਕੇ ਨਾਸਤਿਕ ਬੰਦਿਆਂ ਦੀ ਪਾੜੂ
Dhillon sahib parmatma tuhade ander hai te tusi parmatma ch ho ,tuhadi budhee bi ise da hissa hai,guru nanak nu koi guru nanak samj sakda koi scholar nai
Ki,kion,kadon,kiddan, ????
Eh anubhav ch aun wale han samj ch aun wale nai
इन जैसे लोगों की एक खास इच्छा होती है कि हमें कोई चमत्कार दिखाई दे तब हम मानेंगे।
ਤੇਰੇ ਵਰਗਿਆਂ ਨੂੰ ਜੋ ਵਿੰਗੀਆਂ ਟੇਢੀਆਂ ਗੱਲਾਂ ਕਰਦੇ ਆ, ਉਹਨਾਂ ਨੂੰ ਹੀ ਰੱਬ ਅਗਲਾ ਜਨਮ ਵਿੰਗਾ ਟੇਡਾ ਦਿੰਦਾ ।
dr johnsen de yaad aa gayi.....baba ji diyan galla sun ke😊
After listening to mr dhillion the conclusion is that humans are supreme.his all arguments is suggesting only humans are Gods
This man is wrong he is mentally upset
Kadi vi kise ik bande di gall sunke ode upr sampooran yakin na kro, usdi gall te vichaar kro, jawab tanu khud mil jaange, eh dhillon gurbani nu apne Saab naal Vyakhya kr rha hai, jedhe ede maanavad nu suit krti hai...😄
@@themultiartist249Dhillion ji apne nastik vichar nu Gurbani de sahara leke duniya nu suna raha .odha kese ne isdee sunni nahe ..... aha te Raab nu manan nu tyar nahe?? Aha gurbani virodh vichar hai. aha
@@singhskeptic5742 absolutely
Radha swami ji 🙏
Ithe kon baitha Radhaswami 😂😂
ਬਡੇ ਬਡੇ ਹੰਕਾਰੀਆ ਨਾਨਕ ਗਰਭ ਗਲੇ ਉਹ ਤੇਰੇ ਵਰਗੇ ਹੀ ਹੁਦੇ ਹਨ ਫਿਰ ਤੇਰੇ ਵਰਗੇ ਕਹਿੰਦੇ ਹਨ ਕਿ ਉਹਨਾਂ ਕੀ ਮਾੜਾ ਕੀਤਾ । ਸੂਰਜ ਵਿੱਚ ਹਜਾਰਾਂ ਸਾਲਾਂ ਤੋਂ ਅੱਗ ਬਲ ਰਹੀ ਹੈ ਉਹ ਕੌਣ ਬਾਲ ਰਿਹਾ ਹੈ । ਬਾਬਾ ਤੂੰ ਪ੍ਰਭ ਮਿਲਨੇ ਕਾ ਚਾਉ ਮੋਗਾ ਜਾਉ ਤੇ ਛੇ ਮਹੀਨੇ ਲਾਉ ਫਿਰ ਇਸੇ ਜੁਬਾਨ ਨਾਲ ਕਹੋ ਗੇ ਕਿ ਰੱਬ ਹੈ
Gallan da jawab haini ni tere kol
Kudh experience karo te jaan Lavo......suniya saniya Galla te yakin na karo..... spiritual science de poonch te dimag to bohot prah ya...❤😊
🙏 right
Right
Rab kadi v direct help nu nahi aaya kisi na kisi nu bhej denda madad vaste 🙏
Radha Soami Ji Mere Sohne Sardaar Sachi Sarkar Mere Sohne Murshad Mere Sohne Mehboob Satguru Piyare Pita Ji Mere God Ji🙏🙏🙏🙏🙏🙏🙏🙏🙏🙏🙏🙏🙏🙏🙏
radha swami ji
Mai apni 30 saal di zindagi ch iko gal sikhi aw ki insaan nu khud apni zindagi chalani pendi hai. Ha rab hai no doubt but rab nu hasal krna koi hasi khel ni . Waheguru ji 🙏
Radha Soami Ji
Good dhillon sahb, you are great but people's have limited mindset they can't accept
Dr Sahib Ji Beas Vikhai Jaao Uthai Jaakei Sab Sapashàt ho Jaavegaa Ji
सिंह साब आपका कांटैक्ट मिल सकता है क्या ?
Good views as per views
Ehna naal discussion karn da koi faida nhi.
Kyon ki eh rabb di hond nu hi nhi mande.
Bilkul sahi yeh adami nastik hai
Lekin kuchh baate sach kahata hai
Jaise guru sahib ne koi sikh mazhab nahi banaya hai
ਉਏ ਸਰਦਾਰ ਜੀ ਤੂੰ ਚੰਗਾ ਭਲਾ ਗੁਰੂ ਨੂੰ ਮੰਨਦਾ ਸੀ ਇਸ ਮੂਰਖ ਨਾਲ਼ ਲੂਝਣ ਦੀ ਤੈਨੂੰ ਕੀ ਲੋੜ ਪੈ ਗਈ,ਲਗਦੈ ਤੈਨੂੰ ਵੀ ਵਿਊ ਲੈਣ ਦਾ ਸੁਆਦ ਪੈ ਗਿਆ ਹੈ
Oo my lord madha naa hove kisi naal. Badhe dukh dekhade aa rahe haa assi but malak hee mehar kare . Apna bachiyia di rakhiyia kare burai atte negativity toh.
Murakh Baba
I agree with you there is no God it's blind faith
Guru ki Daya mehar bina duniya banane Wale di samajh nhi Aaundi Bani me farmaya hai Guru Guru kar man mor guru bina na koi duja hor 🙏💗 Radha Soami ji 🙏💗
Radha Soami Ji babaji thankuji
Its written in gurbani "utpat parle shabde hove , shabde he phir utpat hove "
Babaji said this when he was explaining about what exactly is shabad
, ਪੱਤਰਕਾਰ ਦਾ ਸਾਹ ਚੜ੍ਹਿਆ ਪਿਆ ਹੈ
Harmandir Sahib mein jo aadmi paath sunn k utth khrra hua or theek ho gya tha, jisko doctors ne b jawab de diya tha, theek hone wala aadmi B shayd scintist hi tha.
Mandir gurdwara jane se man ko shanti milti hai
Lekin jhootthi shanti sachi Shanti poore guru ki bhakati mein milati hai
Mai krda ehda naal kisa naal interview
Tu padheya kinna a tattuaa
0 ਇਸ ਮੂਰਖ ਬੰਦੇ ਨੂੰ ਪੁੱਛਿਆ ਜਾਏ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਿਨਾਂ ਮੋਟਰ ਤੋਂ ਚੱਕੀਆਂ ਚਲਾਈਆਂ ਮੁਰਦਿਆਂ ਦੇ ਵੀ ਜਾਨਾ ਪਾਈਆਂ ਬਗਦਾਦ ਦੀ ਮਸਜਿਦ ਕੁਮਾਈ ਮੱਕਾ ਘੁਮਾਇਆ ਪਰ ਇਸ ਮੂਰਖ ਨੇ ਬਿਲਕੁਲ ਨਹੀਂ ਮੰਨਣਾ ਇਸ ਮੂਰਖ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਮਹਾਰਾਜ ਦੀ ਬਾਣੀ ਦੇ ਵਿੱਚ ਆਉਂਦਾ ਹੈ ਮੂਰਖ ਹੈ ਨਾਲ ਨਾ ਲੁਝੀਐ ਪਰ ਅੱਖਰ ਇਹੋ ਬੁਝੀਏ ਜਿਥੇ ਹਾਰ ਜਿਥੈ ਬੋਲਣ ਹਾਰੀਐ ਤਿਥੈ ਚੰਗੀ ਚੁਪ
ਤਰਕਸ਼ੀਲ ਸੁਸਾਇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਹੋਰ ਵੀ ਜਾਣਕਾਰੀ ਮਿਲਦੀ ਹੈ ਜੇ ਦੇਵਪੁਰਖ ਕਿਤਾਬ ਮਿਲ ਜਾਵੇ ਤਾਂ ਪੜਨ ਦੀ ਕੋਸ਼ਿਸ਼ ਕਰਨੀ ਜਾਣਕਾਰੀ ਵਿੱਚ ਵਾਧਾ ਹੋ ਸਕਦਾ ਹੈ
Radha.soami.g 🙏🏼🙏
Bapu da ilaj krao baad vich interview lao
Ish bhai nu dasho ki je rab bare kush samjana hai ta kise pure sant di sangat kare ta ish nu appe pata lag javega ki rab hai ja nahi
Bro .. ਮੁੱਕਦੀ ਗੱਲ ਇਹ ਹੈ ਕਿ UNCLE JI ਨੂੰ ਨਾਮ ਦਾਨ ਦਵਾਓ !!!😅
ਢਿੱਲੋਂ ਜੰਮਿਆ ਕਿਦਾਂ ਕਿ ਇਹ ਉਪਰੋਂ ਡਿੱਗਾ ਸੀ
Plzzz Iqbal Singh nu punchna…..is there any creator…..with respect
Yes. Maya created the world
Bapu Dhillon sahab toda byaah Hoya ya nahin Jay Hoya
Guru Granth Sahib de samne fere hue ya nahin
Vir ji is trah interveu nahi lete sawal ap ne koi pusha hi nahi voh apna rola pa ke chala gia ap sunte rahe
Rab ek hi hai manane bale alag alag tarike se mante Hain.Agar Rab nahin hota to janam maran koun karta.
ਗ੍ਰੰਥ ਸਾਹਿਬ de ਬਾਣੀਆਂ ਵਿਚੋਂ ਜੋ ਹੈ ਸਭ ਗ਼ਲਤ ਲਿਖਿਆ hai.guru ਨਾਨਕ ਦੀ ਬਾਣੀ ਨੂੰ ਗ਼ਲਤ ਦੱਸਿਆ??
Radha swami ji
Ravidas dhawede dhor jin teawge mayia pargt hoy sadh sung har darsn piaya
IQbal singh Dhillon ਜੀ🙏 ਭੇਡਾਂ ਨੂੰ ਸਿਰਫ ਮੁਨਿਆ ਜਾ ਸਕਦਾ ਸਮਝਾਇਆ ਨੀ ਜਾ ਸਕਦਾ😂😂😂
Human body has been designed by scientific manner how is it possible without creator . Our brain has a limits of understanding it is very difficult to understqnd about our creator
Dharam hi hai sikhata aaps mein vair rakhna
एवड ऊचा होए , तिस ऊचे को जाने सोए
दया से बढ़कर कोई भगवान नहीं
G bikul shi kana aapne baba v b yahi kehte h g