BABAL DA VEHRA EP 100 | MR MRS DEVGAN | DEV MINDO | NEW PUNJABI WEB SERIES |

Поделиться
HTML-код
  • Опубликовано: 1 янв 2025

Комментарии • 3,8 тыс.

  • @MrMrsDevgan
    @MrMrsDevgan  14 дней назад +1

    HAR JANAM BABAL DA VEHRA EP 1
    ruclips.net/video/MrdPKSmXSOI/видео.html

  • @sukh5957
    @sukh5957 8 месяцев назад +1677

    ਕਿਸ ਕਿਸ ਨੇ 1 ਤੋ ਲੈਕੇ 100 ਤਕ ਵੇਖਕੇ ਸੈਚਰੀ ਮਾਰੀ ਕਰੋ ਇਕ ਲਾਇਕ ਦਸੋ ਫੇਰ❤❤

  • @SukhjeetKaur-w3k
    @SukhjeetKaur-w3k 8 месяцев назад +165

    ਮਿੰਦੋ ਅੱਜ ਤਾਂ ਤੁਹਾਡੀ ਹਰ ਇੱਕ ਗੱਲ ਨੇ ਰੁਆ ਦਿੱਤਾ l ਇਸ ਤਰ੍ਹਾਂ ਦਾ ਬਾਪ ਰੱਬ ਹਰ ਇੱਕ ਧੀ ਨੂੰ ਦੇਵੇ l

  • @deepoberoi
    @deepoberoi 8 месяцев назад +29

    ਇਹ ਸਭ ਤੋਂ ਸੁੰਦਰ ਅੰਤ ਹੈ। ਦੇਵ ਅਤੇ ਮਿੰਡੋ ਦੇ ਵਿਆਹ ਦੀਆਂ ਅਸਲੀ ਕਲਿੱਪਾਂ ਦਿਖਾਉਣ ਵਾਲਾ ਐਪੀਸੋਡ ਸ਼ਾਨਦਾਰ ਹੈ। ਪੂਰੀ ਵੈੱਬ ਸੀਰੀਜ਼ ਹਿੱਟ ਰਹੀ ਹੈ ਅਤੇ ਇੱਕ ਆਮ ਮੱਧ ਵਰਗ ਪਰਿਵਾਰ ਦੇ ਸਾਰੇ ਪਹਿਲੂਆਂ ਨੂੰ ਕਵਰ ਕੀਤਾ ਗਿਆ ਹੈ। ਸਾਨੂੰ ਭਾਵਨਾਵਾਂ, ਪਿਆਰ, ਨਫ਼ਰਤ ਅਤੇ ਹੋਰ ਬਹੁਤ ਕੁਝ ਦੇ ਨਾਲ ਮਨੋਰੰਜਨ ਦਾ ਇੱਕ ਵਧੀਆ ਪਲੇਟਫਾਰਮ ਦੇਣ ਲਈ ਬਹੁਤ ਧੰਨਵਾਦ। ਤੁਹਾਨੂੰ ਸਭ ਨੂੰ ਪਿਆਰ. ਭਵਿੱਖ ਵਿੱਚ ਵਧੀਆ ਮਨੋਰੰਜਨ ਦੇ ਨਾਲ ਅੱਗੇ ਵਧਦੇ ਰਹੋ।

  • @sandhu1675
    @sandhu1675 8 месяцев назад +142

    ਹੁਣ ਤੱਕ ਦੀ ਬੈਸਟ ਸਟੋਰੀ ਬਾਬਲ ਦਾ ਵੇੜਾ ❤❤ ਦਿਲ ਨੂੰ ਛੂਹ ਜਾਣ ਵਾਲੀ❤❤

    • @VISHALSURMA
      @VISHALSURMA 8 месяцев назад +1

      ❤❤❤❤❤❤ nice episode wow

    • @BaljinderKaur-c4b
      @BaljinderKaur-c4b 8 месяцев назад +2

      ਬਾਬੁਲ ਦੇ ਵੇੜੇ ਦੀ ਇਹ ਸਟੋਰੀ ਬਹੁਤ ਸੋਹਣੀ ਸੀ ਦਿਲ ਨੂੰ ਛੂ ਗਈ

  • @KulwinderKaur-nm6qy
    @KulwinderKaur-nm6qy 8 месяцев назад +95

    ਜਿੰਨੀਆਂ ਵੀ you tube te series chl rhia ne sbto best series ਬਾਬੁਲ ਦਾ ਵਿਹੜਾ 👌🏻👌🏻👌🏻👌🏻👌🏻👌🏻Miss You Babul Da Vehrha 👍🏻👍🏻👍🏻👍🏻

    • @davinderkaur1970
      @davinderkaur1970 8 месяцев назад +3

      😘😘😘😘😘😘😍😍😍😍😍😍😍😍😘😍😘😍😘😍😍😍😘

    • @kamalvlogs5138
      @kamalvlogs5138 8 месяцев назад +2

      Bilkul sahi kaha ❤

    • @jatinderkaur7903
      @jatinderkaur7903 8 месяцев назад +2

      Sachi gal aa

    • @Aanim123
      @Aanim123 8 месяцев назад +1

      Isda part 2 v le aao

  • @Manjitkaur123-s1i
    @Manjitkaur123-s1i 8 месяцев назад +20

    ਸਿਰਾ ਹੀ ਲਾ ਤਾ ਦੇਵ ਵੀਰੇ ਤੇ ਮਿੰਦੋ ਦੀਦੀ ❤❤ ਸਾਡੇ ਕੋਲ ਤਾਂ ਸ਼ਬਦ ਹੀ ਮੁੱਕ ਜਾਂਦੇ ਨੇ ਤੁਹਾਡੀ ਤਾਰੀਫ ਕਰਨ ਲਈ 😊❤ ਸੱਚੀ ਤੁਸੀਂ ਸਾਰੇ ਜਾਣੇ ਬਹੁਤ ਸੋਹਣੇ ਲਗਦੇ ਸੀ💕💕

  • @JaspalSembhi-q6j
    @JaspalSembhi-q6j 8 месяцев назад +48

    ਅਸੀਂ ਇੱਕ ਤੋਂ ਲੈ ਕੇ 100 ਤੱਕ ਸਾਰੇ ਐਪੀਸੋਡ ਦੇਖੇ ਹਨ ਤੇ ਇਹ ਮਹਿੰਦੋ ਤੇ ਦੇ ਵੀਰੇ ਤੁਹਾਡਾ ਵਿਆਹ ਹੋਇਆ ਹੈ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਹੁਣ ਸੱਚੀ ਮੁੱਚੀ ਹੋਇਆ ਹੋਵੇ ਤੁਸੀਂ ਦੋਵੇਂ ਬਹੁਤ ਵਧੀਆ ਸੋਹਣੇ ਲੱਗ ਰਹੇ ਹੋ ਦੇਵ ਵੀਰੇ ਤੁਸੀਂ ਬਹੁਤ ਲੱਕੀ ਹੋ ਮਿੰਦੋ ਜੈਸੀ ਖੂਬਸੂਰਤ ਤੇ ਸਮਝਦਾਰ ਤੁਹਾਨੂੰ ਲੜਕੀ ਮਿਲੀ

    • @preetramgarhia4368
      @preetramgarhia4368 8 месяцев назад +1

      Very nice deogan family it was really heart touching story

  • @gurwinder41k
    @gurwinder41k 8 месяцев назад +31

    1 to 100 ❤ koi episode miss ni kita 👍🥰👏 ਬਹੁਤ ਹੀ ਵਧੀਆ series 🎉🎉🎉❤❤❤❤❤ ਬਾਪੂ ਜੀ ਦਾ ਰੋਲ ਬਹੁਤ ਵਧੀਆ ਜੀ 🙏☺️ all members di acting bahut wadia 😍

  • @preetdoda6538
    @preetdoda6538 8 месяцев назад +1

    ਜੈ ਕਰ ਹਰੇਕ ਧੀ ਦਾ ਬਾਪ ਤੇ ਸੋਹਰਾ ਗੁਰਪ੍ਰੀਤ ਵੀਰੇ ਵਰਗਾ ਹੋਵੇ ਤਾਂ ਦੁਨੀਆ ਤੇ ਕੋਈ ਧੀ ਦੁਖੀ ਨਾ ਹੋਵੇ ਦੇਵ ਵੀਰੇ ਬਹੁਤ ਬਹੁਤ ਧੰਨਵਾਦ ਥੋਡਾ ਜੋ ਤੁਸੀ ਏਨੀਆਂ ਸੋਹਣੀਆਂ ਵੈੱਬ ਸੀਰੀਜ਼ ਬਣਾਉਂਦੇ ਉ ਰੱਬ ਥੋਨੂੰ ਸਾਡੀ ਉਮਰ ਵੀ ਲਾ ਦੇਵੇ ਬਹੁਤ ਕੁਛ ਸਿੱਖਣ ਨੂੰ ਮਿਲਦਾ ਸਾਰੀਆਂ ਵੈੱਬ ਸੀਰੀਜ਼ ਤੂੰ❤❤❤❤ lab u ਸਾਰੀ ਟੀਮ ਨੂੰ

  • @gurmitsingh2752
    @gurmitsingh2752 8 месяцев назад +29

    ਵਧਾਈ ਹੋਵੇ ਜੀ ਮਿੰਦੋ ਅਤੇ ਦੇਵ ਦੇ ਵਿਆਹ ਦੀਆਂ ਪਰਮਾਤਮਾ ਤੁਹਾਨੂੰ ਚੜਦੀਕਲਾ ਵਿੱਚ ਰੱਖੇ ਧੰਨਵਾਦ ਕਰਦੇ ਹਾਂ🎉ਵਾਹਿਗੁਰੂ ਜੀ

  • @jasleenkaur8171
    @jasleenkaur8171 8 месяцев назад +59

    ਅੱਜ ਮੈਂ ਵੀ ਬਹੁਤ ਭਾਵੁਕ ਹੋ ਗਈ, ਇਹਦਾ ਲੱਗ ਰਿਹਾ ਹੈ ਜਿੱਦਾ ਜ਼ਿੰਦਗੀ ਵਿਚ ਕੁਛ ਖ਼ਤਮ ਹੋ ਗਿਆ, ਮੈਂ ਇਸ ਸੀਰੀਜ਼ ਨਾਲ ਦਿਲ ਤੋ ਜੁੜੀ ਹੋਈ ਸੀ, ਮਿਸ ਯੂ all ਬਾਬੁਲ ਦਾ ਵਿਹੜਾ actors ❤

  • @user-khansaab11
    @user-khansaab11 2 месяца назад +1

    ਮੈ 1 ਤੋਂ ਲੈ ਕੇ 100 ਤਕ ❤ ਸਾਰੇ episodes ਦੇਖੇ ਆ ਬਹੁਤ ਹੀ ਵਦੀਆ ਜੀ 🎉 ਸਾਰੀ ਟੀਮ ਨੂੰ ਮੇਰੇ ਵੱਲੋਂ Big congratulations 🎉 ਜੀ 😊 God bless you ALL TEAM ❤

  • @HarpreetSingh-tt5di
    @HarpreetSingh-tt5di 8 месяцев назад +49

    ਮੇਰੇ ਕੋਲ ਕੋਈ ਸ਼ਬਦ ਨੀ ਕਹਿਣ ਨੂੰ ਕੀ ਬਹੁਤ ਬਹੁਤ ਵਧੀਆ ਸੀ ਵੀਡੀਓ 🎉🎉🎉🎉🎉

  • @SukhbajSingh-kn9yu
    @SukhbajSingh-kn9yu 8 месяцев назад +36

    Kis kis da dil ni bhrya babal da ਵੇਹੜਾ episode dekh k mera ta bhrya ni mnh ta bhot Sona lgya tuc kro like

  • @surjitkaur2702
    @surjitkaur2702 8 месяцев назад +5

    ਇਕ ਤੋਂ ਲੈਂ ਕੇ ਐਂਡ ਤਕ ਸਾਰੇ ਐਪਸੋਡ ਦੇਖੇ ਬਹੁਤ ਵਧਿਆ ਲਗਾ ਸਾਰੀ ਟੀਮ ਨੂੰ ਵਾਹਿਗੁਰੂ ਚੜ੍ਹਦੀ ਕਲਾਂ ਵਿੱਚ ਰਖੇ

  • @Satgur3554
    @Satgur3554 8 месяцев назад +76

    ਪਰਮਾਤਮਾ ਰਾਮਗੜ੍ਹੀਆ ਭਾਈਚਾਰੇ ਤੇ ਹੋਰ ਸਾਰੇ ਦੇਸ਼ ਵਿਦੇਸ਼ ਵਿੱਚ ਵਸਦੇ ਭਾਈਚਾਰੇ ਨੂੰ ਚੜਦੀ ਕਲਾ ਵਿੱਚ ਰੱਖੇ❤❤

    • @sukh-Raj
      @sukh-Raj 8 месяцев назад +1

      ਹੋਰ ਸਾਰਿਆਂ ਨੂੰ?

    • @daljeetsinght9627
      @daljeetsinght9627 8 месяцев назад +1

      Bakiyaa nu kyu nhi???

    • @Satgur3554
      @Satgur3554 8 месяцев назад +1

      ਕਰਤਾ ਦਰੁਸਤ ਜੀ ਮਾਫੀ ਚਾਹੁੰਦਾ ਹਾਂ

  • @HigherSabad
    @HigherSabad 8 месяцев назад +41

    ਕਿਦੇ ਦੀ ਮੈਂ ਉਡੀਕਦੀ ਸੀ ਵੀ ਦੇਵ ਵੀਰੇ ਦਾ ਵੀ ਹਿੰਦੂ ਨਾਲ ਵਿਆਹ ਹੋਵੇ ਜਦ ਅੱਜ ਹੋ ਗਿਆ ਤਾਂ ਮੈਂ ਬਹੁਤ ਜਿਆਦਾ ਰੋਈ ਪਤਾ ਨਹੀਂ ਕਿਉਂ ਰੋਣ ਆਇਆ ਇਨਾ ਵੀ ਇਕੱਠੇ ਹੋ ਗਏ ਤਾਂ ਰੋਣਾ ਆ

    • @charanjitkaur7305
      @charanjitkaur7305 8 месяцев назад

      ਬਹੁਤ ਵਧੀਆ ਵੀਡੀਓ ਸੀ ਤੁਸੀਂ ਥੋੜਾ ਹੋਰ ਵਧਾ ਦਿੰਦੇ ਇਹਨਾਂ ਤਿੰਨਾਂ ਜੋੜਿਆਂ ਨੂੰ ਵਸਦੇ ਦਿਖਾ ਦਿੰਦੇ ਇਹਨਾਂ ਦੇ ਬੱਚੇ ਦਿਖਾ ਦਿੰਦੇ ਸਾਡਾ ਤਾਂ ਦਿਲ ਖ਼ਰਾਬ ਹੋ ਗਿਆ ਅੱਜ

  • @VIPboys-r6m
    @VIPboys-r6m 8 месяцев назад +6

    ਬੈਸਟ ਸਟੋਰੀ ਬਾਬਲ ਦਾ ਵਿਹੜਾ❤❤❤ miss you😢😢😢 god bless you all family🙏🙏🙏🙏🙏👍👍👍👍

  • @singhpunjabi2913
    @singhpunjabi2913 8 месяцев назад +15

    ਬਾਈ ਦੇ ਜੇ ਤੁਸਾਂ ਗੇਮਾਂ ਦੀ ਪ੍ਰਮੋਸ਼ਨ ਬੰਦ ਨਾ ਕੀਤੀ ਤੇ ਅਸੀਂ ਤੁਹਾਡੇ ਸੀਰੀਅਲ ਵੇਖਣਾ ਬੰਦ ਕਰ ਦਵਾਂਗੇ ਔਰ ਹੋਰ ਵੀ ਲੋਕਾਂ ਨੂੰ ਕਹਾਂਗੇ ਤੁਸੀਂ ਇਹਨਾਂ ਨੂੰ ਅਨਸੈਚੂਰੇਟਿਡ

    • @SukhlovekamallDeep8714
      @SukhlovekamallDeep8714 8 месяцев назад

      Menu v bht gusa aunda ehna te es chiz to

    • @arvinderkaur270
      @arvinderkaur270 8 месяцев назад +1

      ਇਨਾਂ ਗੇਮ ਦੇ ਨਸ਼ੇ ਨੇ ਪਰਿਵਾਰ ਤੋੜੇ ਹੀ ਨੇ ਜੋੜੇ ਨਹੀਂ।। ਸਾਨੂੰ ਸਭ ਨੂੰ ਇਸ ਦਾ ਵਿਰੋਧ ਕਰਨਾ ਹੀ ਚਾਹੀਦਾ ਹੈ।। ਪੈਸਾ ਕਮਾਉਣ ਲਈ ਹੋਰ ਵੀ ਬਹੁਤ ਸਾਰੀਆਂ sensible ਐਡਸ ਹਨ।।

    • @mohdrihan86
      @mohdrihan86 8 месяцев назад

      Hm this right

  • @gurwantsandhu6486
    @gurwantsandhu6486 8 месяцев назад +28

    ਬਹੁਤ ਦਿਲ ਖਿਚਵੀ ਸਟੋਰੀ ਸੀ ❤

  • @kisan_combine_uchana
    @kisan_combine_uchana 15 дней назад

    Mere pass is series ke liye koi word nhi hai
    Muje nhi lgta isko dekh ke koi vi family alg reh skti hai
    Great message to new generation
    Salute all team 🎉

  • @RaghvirSingh-by3xb
    @RaghvirSingh-by3xb 8 месяцев назад +10

    ਬਹੁਤ ਵਧੀਆ ਹੈ ਜੀ ਬਾਬਲ ਦਾ ਵੇਹੜਾ ਹਰ ਧੀ ਦੇ ਜਜ਼ਬਾਤ ਜੁੜੇ ਹਨ ਜਲਦੀ ਤੌ ਜਲਦੀ ਬੂਹੇ ਬਾਰੀਆਂ ‌ਵਾਇਰਲ ਕਰੋ

  • @GurjeetSingh-gd5qe
    @GurjeetSingh-gd5qe 8 месяцев назад +17

    Hayeeeee 🥹💕 koi shabad nhi ji jini tarif kriya oni Ghat aa ji ❤️🌹😘 love u devgan family ❤🫣💥♥️

  • @MohinderSingh-dt2um
    @MohinderSingh-dt2um Час назад +1

    Me ta sarre velog vekhne shdd te sachi bro
    Bht vdia lgda thnu vekh ke ❤

  • @kamaljeetkaur-xb8kg
    @kamaljeetkaur-xb8kg 8 месяцев назад +16

    ਗੱਲ ਸਹੀ ਭੂਆ ਫੁੱਫੜ ਨੂੰ ਵੀ ਬੋਣਾ ਚਾਹੀਦਾ ਸੀ ਬਹੁਤ ਵਧੀਆ ਸੀ ਅਸੀਂ ਸਾਰਾ ਪਰਿਵਾਰ ਨਿਤ ਉਡੀਕ ਕਰਦੇ ਸੀ ਧੰਨਵਾਦ ਜੀ

  • @karmitakaur3390
    @karmitakaur3390 8 месяцев назад +229

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ

    • @HarmanSingh-em9tg
      @HarmanSingh-em9tg 8 месяцев назад +1

      ❤❤❤

    • @BrarBrar-il1oj
      @BrarBrar-il1oj 8 месяцев назад +6

      Fr aagi tu

    • @ranjitkaur1574
      @ranjitkaur1574 8 месяцев назад +1

      Ah girl nhi boy a karmita kaur😅

    • @DalipSingh-fb1vi
      @DalipSingh-fb1vi 8 месяцев назад

      ​@@HarmanSingh-em9tg❤❤❤❤❤❤❤❤❤❤❤❤❤❤❤❤❤❤🎉🎉🎉❤❤❤❤

    • @ManpreetKaur-qe9ks
      @ManpreetKaur-qe9ks 8 месяцев назад +1

      Hlo ji ehh kisnu kende ho tusi sab loki vdyda gall a g pr hai kon g mainu ni pta ess bare please tell me

  • @GurjantSingh-ew1qv
    @GurjantSingh-ew1qv 28 дней назад

    ਬਾਬਲ ਦਾ ਵਿਹੜਾ ਬਹੁਤ ਵਧੀਆ ਵਿਡੀਉ ਦੇਖਣ ਨੂੰ ਮਿਲਿਆ ਹਰ ਇਕ ਕਿਰਦਾਰ ਨੇ ਜੀ ਤੋੜ ਕੋਸ਼ਿਸ਼ਾਂ ਕੀਤੀਆਂ ਸਾਰੀਆਂ ਨੂੰ ਬਹੁਤ ਬਹੁਤ ਧੰਨਵਾਦ

  • @joytix8277
    @joytix8277 8 месяцев назад +17

    ਤੁਸੀਂ ਹੁਣ ਬਾਬਲ ਦਾ ਵੇੜਾ ਨਹੀਂ ਲੈ ਕੇ ਆਉਣਾ ਕਿਉਂਕਿ ਹੋਇਆ ਬਹੁਤ ਸੋਹਣਾ ਅੱਗੇ ਵੀ ਚਲਾਈ ਜਾਓ❤❤🎉🎉🎉😊❤

  • @satbirsingh5897
    @satbirsingh5897 8 месяцев назад +5

    ਬਹੁਤ ਬਹੁਤ ਮੁਬਾਰਕਾਂ ਵੀਰੇ ਤੈਨੂੰ ਪਰ ਏ ਵੀਡੀਓ ਮੈਂ ਇੱਕ ਵੀ ਮਿਸ ਨਹੀਂ ਕੀਤੀ ਬਹੁਤ ਵਧੀਆ ਨਤੀਜੇ ਨਾਲ ਬਣਾਈ ਤੁਸੀਂ ਲਵ ਯੂ ਦੇਵ ਵੀਰੇ ਤੈਨੂੰ

  • @harjindersingh5407
    @harjindersingh5407 8 месяцев назад +1

    ਸਾਰੇ ਆਪੀਛੋੜ ਬਹੁਤ ਵਧੀਆ ਸੀ ਵੀਰੇ ਜੀਂਦੇ ਰਹੋ ਰੱਬ ਸੋਨੂੰ ਚੜ੍ਹਦੀ ਕਲਾ ਵਿਚ ਰੱਖੇ

  • @AmarSandhu12343
    @AmarSandhu12343 8 месяцев назад +21

    ਬਾਬੁਲ ਦੇ ਵਿਹੜੇ ਦੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਕਿ ਹੁਣ ਸ਼ਬਦ ਵੀ ਹੈ ਨਹੀਂ ਇਹਨਾਂ ਦਾ ਧੰਨਵਾਦ ਕਰਨ ਲਈ

  • @gurdeepkaur5145
    @gurdeepkaur5145 8 месяцев назад +5

    ਬਹੁਤ ਵਧੀਆ ਵੀਡੀਓ ਸੀ ਇਸ ਤਰ੍ਹਾਂ ਦਾ ਬਾਪ ਹਰ ਇੱਕ ਦਾ ਹੋਵੇ ਸਾਰੀਆਂ ਵੀਡੀਓ ਦੇਖੀਆਂ ਹਨ ਵਾਹਿਗੁਰੂ ਸਾਰੀਆਂ ਜੋੜੀਆਂ ਨੂੰ ਚੜਦੀ ਕਲਾ ਬਖਸ਼ੇ

  • @ashadudeja3454
    @ashadudeja3454 8 месяцев назад +1

    Super se bhi uper ..last episode. रुला दिया .original shadi wala seen ..amazing.

  • @deepmallhi677
    @deepmallhi677 8 месяцев назад +26

    ਮਿਸ ਯੂ ਬਾਬਲ ਦਾ ਵਿਹੜਾ ❤❤❤❤❤❤😌😌😌😌😌

    • @NavneetSehjra-wh3oy
      @NavneetSehjra-wh3oy 8 месяцев назад

      ਮਿਸ ਯੂ ਬਾਬਲ ਦਾ ਵਿਹੜਾ

  • @LaviMaan-lf3px
    @LaviMaan-lf3px 8 месяцев назад +7

    ਬਹੁਤ ਵਧੀਆ ਵੀਡੀਓ ਸੀ ਵੀਰ ਜੀ ਅਸੀਂ ਤਾਂ 1 ਤੋਂ 100 ਤੱਕ ਸਾਰੇ ਪਾਟ ਵੇਖੇ ਨੇ ਸੱਚੀ ਇਉ ਜਿਹਾ ਬਾਪ ਰੱਬ ਸੱਬ ਨੂੰ ਦੇਵੇ ਸਾਰੀ ਟੀਮ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ 🎉🎉🎉🎉❤❤❤🌹🌹🌹🌹🌹🌹🌹🌹💕💕💕💕

  • @lovelymnn
    @lovelymnn 8 месяцев назад +1

    CONGRATULATIONS
    CONGRATULATIONS
    CONGRATULATIONS
    .
    BEAUTIFUL EPISODE
    .
    WAHEGURU JI AAPJI DI SUB MANOKAMNA PURI KARAN JI

  • @HardeepSingh-db1qc
    @HardeepSingh-db1qc 8 месяцев назад +5

    ਦਿਲ ਬਹੁਤ ਖੁਸ਼ ਹੋਇਆ ਅੱਜ ਵਹਿਗੁਰੂ ਜੀ ਆਪ ਸੱਭ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ ਸਾਡੇ ਸਭਨਾਂ ਦੀ ਇਹ ਵਹਿਗੁਰੂ ਜੀ ਅੱਗੇ ਅਰਦਾਸ ਹੈ

  • @harjitkaur1514
    @harjitkaur1514 8 месяцев назад +18

    ਬਹੁਤ ਸੋਹਣੀ ਸਟੋਰੀ ਸੀ ਵਾਹਿਗੁਰੂ ਵੀਰ ਜੀ ਤੁਹਾਡੇ ਪੂਰੀ ਫੈਮਿਲੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ🙏

  • @ranirita2087
    @ranirita2087 8 месяцев назад

    bhut ਸੋਹਣਾ ਐਪੀਸੋਡ ਸੀ. gurpreet Singh g ne bht ਸੋਹਣਾ ਰੋਲ ਬਾਬੁਲ ਦਾ ਕਿਤਾ

  • @ShubhKhera82
    @ShubhKhera82 8 месяцев назад +9

    ਇਹ ਐਪੀਸੋਡ ਬਾਂਧ ਨਏ ਸੀ ਹੋਣਾ ਚਾਹੀਦਾ ਬਹੁਤ ਵਧੀਆ ਸੀ ਬਾਬਲ ਦਾ ਵੇੜਾ ਇਸ ਤਰਹਾਂ ਦਾਇਸ ਤਰ੍ਹਾਂ ਦਾ ਹੇ ਲੈ ਕੇ ਆਓ ਕੋਈ ਹੋਰ ਵਧੀਆ ਐਪੀਸੋਡ ਅਸੀਂ ਤਾਂ ਰੋਜ ਹੀ ਉਡੀਕ ਰੱਖਦੇ ਸੀ ਬਾਬਲ ਦੇ ਵੇੜੇੜੇ ਦੀ

  • @HarpreetKaur-bo6tb
    @HarpreetKaur-bo6tb 8 месяцев назад +11

    Rona ageya te khushi v bhut aa dev veere te mindo bhabhi da pyar dekh ke rabb hmesha eda hi khush rakhe❤❤❤lv u all team babul da vehda ❤

  • @manojbansal9507
    @manojbansal9507 8 месяцев назад

    ਦੇਵਗਨ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ episode ਬਹੁਤ ਬਹੁਤ ਵਧੀਆ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।

  • @Sk_gamer19y
    @Sk_gamer19y 8 месяцев назад +8

    Babal da vehda mein koi bhi episode miss nhii keta bahot wait hindi c roj episode de 🥰 mein tuhada sare vabserij delhdi aa rhiii aa .koi ve ada da episode nhii jo dil nu touch na keta hove 😊😊😊rabb thonu ada e tarkiya baksha puri family nu😊😊agli veb series jldi he la ka aayo😊😊😊😊😊

  • @JagroopKaur-d6o
    @JagroopKaur-d6o 8 месяцев назад +74

    ਬਹੁਤ ਵਧੀਆ ਸੀ ਪਰ ਐਂਡ ਤੇ ਮਜਾ ਨਹੀਂ ਆਇਆ ਸਾਰੀਆ ਕੁੜੀਆਂ ਨੂੰ ਬਿਠਾਇਆ ਗਿਆ ਭੂਆ ਨੂੰ ਵੀ ਬਿਠਾਉਣਾ ਚਾਹੀਦਾ ਸੀ ਉਹਦਾ ਬਹੁਤ ਵਧੀਆ ਸੀ 👍

    • @Sakshi-dw2dh
      @Sakshi-dw2dh 8 месяцев назад +1

      Yes.... Maine v jhi note kiya

    • @daljitkaurlall5282
      @daljitkaurlall5282 8 месяцев назад +1

      Yes bhuaa nu v bithana cahida c

    • @uttambala6377
      @uttambala6377 8 месяцев назад

      Veer ji is series nu today hor chla Dena c we willmiss this video

  • @jasmeetsingh275
    @jasmeetsingh275 8 месяцев назад +2

    Boot ach serial tha dil kartha hai ke khtam he na ho

  • @kulwantsingh1949
    @kulwantsingh1949 8 месяцев назад +4

    ਬਹੁਤ ਮਿਸ ਕਰਾਂਗੇ ਜੀ ਬਾਬਲ ਦੇ ਵਿਹੜੇ ਨੂੰ ❤❤❤😊😊

  • @HarjotsinghDhillon-bp9hl
    @HarjotsinghDhillon-bp9hl 8 месяцев назад +4

    ਅਸੀ ਬਹੁਤ ਮਿਸ ਕਰਾਗੇ ਬਾਬਲ ਦਾ ਵਿਹੜਾ ਮੈ ਇਸ ਸੀਰੀਜ਼ ਨਾਲ ਦਿਲ ਤੋ ਜੁੜੀ ਹੋਈ ਸੀ ਮਿਸ ਯੂ ਮਿਸ ਯੂ

  • @ChinkiPrashar
    @ChinkiPrashar 8 месяцев назад +1

    Bahut hi badiya series hai aisa lgta hai ki yeah sb toh real life m hota hai lga hi nhi ki hum serial dekh rhe hain ass lga ki hamari family m ho rha hai yeah sab God bless all of❤❤❤

  • @deepoberoi
    @deepoberoi 8 месяцев назад +4

    यह सबसे खूबसूरत अंत है। देव और मिंडो की शादी के असली क्लिप दिखाने वाला एपिसोड कमाल का है। पूरी वेब सीरीज़ हिट रही है और इसमें एक सामान्य मध्यम वर्गीय परिवार के सभी पहलुओं को शामिल किया गया है। हमें भावनाओं, प्यार, नफरत और बहुत कुछ के साथ मनोरंजन का एक बेहतरीन मंच देने के लिए बहुत-बहुत धन्यवाद। आप सभी को प्यार। भविष्य में बेहतरीन मनोरंजन के साथ आगे बढ़ते रहें।

  • @bharpurkaur9065
    @bharpurkaur9065 8 месяцев назад +6

    ਸਤਿ ਸ਼੍ਰੀ ਅਕਾਲ‌‌‌ ਸਭ ਨੂੰ ਬਹੁਤ ਵਧੀਆ ਲੱਗਾ ਚਾਰਾ ਭੈਣਾਂ ਨੂੰ ਇੱਕਠਾ ਦੇਖਿਆ ਮਨਦੀਪ ਵੀ ਆਈ

  • @beantsingh4056
    @beantsingh4056 6 месяцев назад

    And bhut vdya hoyia ji me 1 to 100 tak apisode dekhe ne very very very very nice 👍👍 congratulation mindo an dev beera sodi jodi sda slamat rhe buhe bharyian jldi leke ao

  • @ravinderkaur9092
    @ravinderkaur9092 8 месяцев назад +4

    ਪਤਾ ਨਹੀਂ ਕਿੰਨੀ ਕਿੰਨੀ ਵਾਰ ਦੇਖਿਆ ਏਕ ਵਾਰ ਕਾ ਛੱਡੋ ਪਰ ਏਨੀ ਛੇਤੀ ਖਤਮ ਹੋ ਗਿਆ ਅੱਜ ਖਤਮ ਹੋ ਜੂਗਾ ਪਤਾ ਮਹੀ ਸੀ ਵਸਦੇ ਰਹੋ ❤❤❤❤❤🎉🎉🎉🎉🎉🎉

  • @deepoberoi
    @deepoberoi 8 месяцев назад +2

    this is the most beautiful ending. The episode showing the real clips from Dev and Mindo wedding are awesome. the entire web series has been a hit and has covered all aspects of a normal middle class family. many thanks for giving us a great platform of entertainment with emotions, love, hate, and much more. love you all. Keep moving forward with the best entertainment in future.

  • @jaskiretsinghgill6554
    @jaskiretsinghgill6554 8 месяцев назад +1

    Very nice video bro God bless you 👏👏👏👍

  • @tanveersingh7392
    @tanveersingh7392 8 месяцев назад +8

    Jldi paa deaa kroo plz bhoooottt hi nice video aa superrrrrrrrrrrrrrrr se bi uperrrrr

  • @mehtabsingh671
    @mehtabsingh671 8 месяцев назад +5

    ਵਾਹਿਗੁਰੂ ਚੜਦੀਕਲਾ ਵਿੱਚ ਰੱਖੇ

  • @sushmasahni1349
    @sushmasahni1349 3 месяца назад

    Hr episode bahot vadiya ci. Saari team ne bahot vadiya kam kita ,te Mindo dhi ne likhya .Hr episode emotional ci te gane vi bahot 😢😢😢 wale ci .Kaassssss mainu mindo , Dev ya fir Amar da no mil jaye ta mai phone te dil khool ke tarif kara. Hr episode emotional te heart touching ci .Tuhadi saari team nu rubb chardi kla ch rakhe .Per ye dil khub gya kadi ve eh dil tou nikal nhi sakda .🙌 🙌 🙌 ❤️❤️❤️🌹

  • @singhharminder6307
    @singhharminder6307 8 месяцев назад +6

    Congratulations aj Dev te Mindo marriage anniversary hou 🎉🎉❤❤

  • @pawankumar-xx8gc
    @pawankumar-xx8gc 8 месяцев назад +7

    Jitni tareef ki jaye utni kam hai ❤❤

  • @sukhbirkaur6630
    @sukhbirkaur6630 8 месяцев назад +1

    Main Hun taka wale sare serial episode dekhne Babul da Veda serial Dil nu chhu Gaya waheguru ji tuhanu hor tarakiya deve

  • @baljeetkaur3237
    @baljeetkaur3237 8 месяцев назад +5

    ਬਹੁਤ ਵਧੀਆ ਜੀ

  • @pushpinderkour3774
    @pushpinderkour3774 8 месяцев назад +4

    Dev veere ਬੂਹੇ ਬਾਰੀਆਂ kado aa ri a phir badi der di wait kar re aa

  • @tarlokvirdi6026
    @tarlokvirdi6026 8 месяцев назад

    ਬਹੁਤ ਵਾਦੀਆਂ ਲੱਗੀ ਸਟੋਰੀ ਰੱਬ ਤਾਨੁ ਖ਼ੁਸ਼ ਰੱਖੇ 😊😊

  • @Manpreet_kaur3434
    @Manpreet_kaur3434 8 месяцев назад +10

    ਇਹ episode ਤਾਂ ਅਸੀਂ ਵੀ ਸਾਰੇ ਦੇਖੇ ਹਨ ਇਹ ਬਹੁਤ ਵਧੀਆ ਹੈ

  • @binderkheowali79478
    @binderkheowali79478 8 месяцев назад +4

    ਹੁਣ ਵੀਰੇ ਕੀ ਦੇਖਾਂਗੇ 😢

  • @SoniaSakshi-jq5vw
    @SoniaSakshi-jq5vw 8 месяцев назад +1

    Very nice episode and Bapu ji aapne Mindo di ki life ki khushi Puri kar di 🙏🙏 thanks Love you family miss you ❤️❤️❤️❤️❤️❤️

  • @funnystatusnozziapp5360
    @funnystatusnozziapp5360 8 месяцев назад +4

    Ene jaldi khatam nhi karne c eh wali series

  • @jaswinderpal3025
    @jaswinderpal3025 8 месяцев назад

    ਬਾਬਲ ਦਾ ਵਿਹੜਾ ਸੁੰਨਾ ਹੋਣ ਦੇ ਨਾਲ ਨਾਲ ਸਾਡਾ ਵੀ ਵਿਹੜਾ ਸੁੰਨਾ ਹੋ ਗਿਆ ਇਹ ਸੀਰੀਜ ਦਿਲ ਦੇ ਬਹੁਤ ਨੇੜੇ ਸੀ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਧੰਨਵਾਦ ਜੀ

  • @MonikaSharma-rm1ef
    @MonikaSharma-rm1ef 8 месяцев назад

    I literally started crying 11 bje waali gall te bcz inne time te mai ek bhi episode miss ni kitta God bless you... Hum me se bahot se log h jinhone aapki starting se journey dekhi h ek ek reel video se series tak God bless you ❤❤ team work ❤

  • @amanpreetkaur8473
    @amanpreetkaur8473 8 месяцев назад

    Congratulations Babal de veharhe di sari team nu harek ne bahut vadhia dilon km kita .Bahut vadhia lgye sare episode ji .nice message hai ❤❤❤

  • @gurpavbaazsandhu6340
    @gurpavbaazsandhu6340 8 месяцев назад

    Amazing 🤩👌😍ending sira 👌😍mindo te dev veere de viah diya original clip add krke chaar chand la ditey 👌👌❤️boht bohttttt duvava 👏Waheguru tuhanu chardi kla ch rakhe 👏

  • @KuldeepSingh-yp7oh
    @KuldeepSingh-yp7oh 8 месяцев назад

    Bhut yadd krage asi is babal d vhere nu bhut bhut vadia lgaya c ❤🎉 congratulations both of u😊😊🎉🎉🎉🎉🎉

  • @AmandeepKaur-eg3fb
    @AmandeepKaur-eg3fb 8 месяцев назад

    ਵੀਰ ਜੀ ਬਹੁਤ ਸੋਹਣੀ ਸਟੋਰੀ ਹੈ ਇਸ ਦਾ ਹਰੇਕ episode ਬਹੁਤ ਵਧੀਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਹਮੇਸ਼ਾਂ ਤੰਦਰੁਸਤ ਤੇ ਲੰਮੀਆਂ ਉਮਰਾਂ ਬਖਸ਼ਣ ਤੁਸੀਂ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ ਮੇਰੇ ਵੱਲੋਂ ਦਿਲੋਂ ਸਲੂਟ ਹੈ ਸਾਰੇ ਟੀਮ ਦੇ ਮੈਂਬਰਾਂ ਨੂੰ love you so much all family members ❤❤❤❤😘😘😘😘

  • @rekhabajaj6057
    @rekhabajaj6057 8 месяцев назад

    Very heart touching story ❤️❤️❤️ God bless your all team 💝💝💝

  • @AvneetParmar-v4i
    @AvneetParmar-v4i 8 месяцев назад +1

    Bot vadia all episode mai bot dekhdi c gbu 👍👍👍👍👍👍👍👍love you so much all team nu

  • @jeetdeol8590
    @jeetdeol8590 8 месяцев назад

    So sweet bahut vadeya c babal da vehda❤❤❤❤

  • @suman8989
    @suman8989 8 месяцев назад

    M sare episodes dekhe te voht enjoy kite ❤😊thnku sb nu ...UK ch Beth k jma ghr vali feeling aundi c ...😢 te m jdo v dekhdi c babul da vehra mnu apne daddy Di voht yaad aundi c oh 2 saal phla sanu shd k es dunia toh chle gye c ...m voht dilon es show nl jurhi hoyi c...thank you once again❤

  • @ajhdgiuxhcvukgdxfjvhklbsdg7000
    @ajhdgiuxhcvukgdxfjvhklbsdg7000 8 месяцев назад +1

    Bhut vdiya 🎉🎉👌👌👌👌👌❤❤

  • @asifaslam2483
    @asifaslam2483 8 месяцев назад

    Mashallah mashallah bahut pyara episode tha maine 1 se lekar 100 Tak dekha hua hai aur mujhe bahut pasand aaya bahut bahut dhanyvad wala❤❤❤❤❤

  • @rajvir-su2ni
    @rajvir-su2ni 6 месяцев назад

    Main 1 to leke 100 tak sare episode vekhe aaa royi v bht aaa es to sohni koi series nyi ho skdii god bless you ❤

  • @kuldipkaurkuldip165
    @kuldipkaurkuldip165 8 месяцев назад

    Bahut vadia story a ji Very emotional 😢End ghant keeta ji 🎉🎉

  • @RituKarbedi
    @RituKarbedi 8 месяцев назад

    Tuanu sareya nu asi kadey nahi bhul sakdey bahut badiya ji tuadey. Har episode dil nu chu len waley ne naley tusi sarey bahut achey actor ho waheguru ji Tuanu bahut aggey le ke jan ai ardaas hai

  • @ParminderKaur-ni7sl
    @ParminderKaur-ni7sl 8 месяцев назад

    Bhut vdia film lagi dil to ardass ah rab tanu sariya nu लांबिया उम्र बक्शे chad di kala cha rakhe sari team but vadia hai te mindo dii de dalogois bhut vadia lagge mai hagi a na

  • @easylearnwithdaisy9220
    @easylearnwithdaisy9220 8 месяцев назад +1

    Sb eposode dekhe mai... Mere kol kaku bi ho gya.. Meri 1 feb nu delievery hoyi.. Phir bi episode dekhe mai... Good luck all team.. You all are best... No words.. Asi bi ludhiana shift ho gye.. Mindo di mai tuhanu milna chaundi ha.. Tuhanu dekh k tusi mainu apne j lgde ho❤️❤️❤️❤️

  • @harpalsingh2367
    @harpalsingh2367 8 месяцев назад

    Bahut vadiya eh sarey episode ek week de ander main 1 too leker 100 episode dekhe hai sachi bahut vadiya lagey hor nay nay series laoo Happy ending 🙏

  • @khushikalota4240
    @khushikalota4240 8 месяцев назад

    Sab to vadiya kirdar tuhdi mata ji,
    tuhada ,mindo ji ,te mindo de father sab ji rol bohat vadiya laga congrats 🎉🎉🎉

  • @amandeep-vj8bh
    @amandeep-vj8bh 8 месяцев назад

    1 to 100 episodes are superb ..... Sare hi vekhe hn ❤❤❤bhut vdia story congratulations to devgan family 💯...

  • @parminderkaur4810
    @parminderkaur4810 8 месяцев назад

    Bht hi badhiya lgya ji Babal da vehda jionde vsde rho ji 🙏🌹🙏🌹gbu ❤🌹❤🌹

  • @daljeetkaur325
    @daljeetkaur325 8 месяцев назад

    sb de Roll bhut hi vdiya c .sb ne dil jittwa km kita ....asi koi b episode miss ni kita .fb te dekhya ...story hi bhut vdiya c

  • @AmrikSingh-hx3cf
    @AmrikSingh-hx3cf 8 месяцев назад

    ❤❤❤❤❤❤❤❤❤❤❤❤❤❤❤Yery nice video ji.Sare episode dekh ke mann khush ho gaya. God bless you and your family team

  • @GurjeetKaur-d5w
    @GurjeetKaur-d5w 8 месяцев назад +1

    Very very very nice all parts ❤❤❤❤❤❤❤❤❤

  • @ShellyMehra-qo2eh
    @ShellyMehra-qo2eh 8 месяцев назад

    Bhut vadia lga 1 to le k 100 Tak seen dekhe bhut vadia lga dekh k rab tuhanu sariya nu tandurusti den

  • @SandhufamilyShahwala
    @SandhufamilyShahwala 8 месяцев назад

    ਬਹੁਤ ਬਹੁਤ ਸੋਹਣਾ ਲੱਗਦਾ ਸੀ ❤❤❤🎉🎉

  • @poonamsalhotra1173
    @poonamsalhotra1173 8 месяцев назад

    Maine toh saare episodes dekhe hai ❤❤❤❤
    Bahut sundar 😍💖♥️♥️

  • @jyotijindal37
    @jyotijindal37 8 месяцев назад

    Bht bht bht bht hi vadiya series sigi aj tak di 😍😍😍😍maja aa gya dekh k..love u all ❤❤❤❤❤❤❤❤❤❤❤❤❤❤❤❤❤❤❤❤❤❤❤❤❤jiunde vasde raho

  • @mamtachhabra2938
    @mamtachhabra2938 8 месяцев назад

    Ehna sohna episode emotional story rona agya dekhlo thanks wqheguru tuhnu hmesha ada hi agye wadan

  • @neeshazaib4739
    @neeshazaib4739 8 месяцев назад

    Too much beautiful with emotions...hats off Devgun family... keep it up...❤ love from Punjab Pakistan ❤

  • @MrMrsbhagat
    @MrMrsbhagat 4 месяца назад +1

    Dev veere babul da beda ke sire apisode mene dekhe hai sb kuch real vala lag raha tha love you dev veere love you mindo phabhi and all family Mr Mrs devgan main ye video Jammu Kashmir district Rajouri tehsil nowshera se dekh rhi hu

  • @surinderkaurpalhan3289
    @surinderkaurpalhan3289 8 месяцев назад +1

    Wonderful web series,loved watching this. ❤️ Gonna miss this series very much . Congratulations to all the team members 🎉🎉☺️