HAR JANAM BABAL DA VEHRA EP 1 | MR MRS DEVGAN | NEW PUNJABI WEB SERIES 2024

Поделиться
HTML-код
  • Опубликовано: 24 дек 2024

Комментарии • 3,3 тыс.

  • @MrMrsDevgan
    @MrMrsDevgan  6 дней назад +639

    HAR JANAM BABAL DA VEHRA APP DE SAHMNE HAI SACH DASEO JI SARE STORY KIVE LAGGI KON KON NEXT EPISODE DA WAIT KAR REHA SHARE JROR KAREO CHENNAL SUBSCRIBE KARLEYO DOSTO

    • @AmanKaur-ku5vj
      @AmanKaur-ku5vj 6 дней назад +19

      Happy b'day dev veer ji🎉

    • @Harsh_Vlogz290
      @Harsh_Vlogz290 6 дней назад +13

      Very nice and emotional video❤❤

    • @maninderkaur1511
      @maninderkaur1511 6 дней назад +9

      Always wait rehndi veere te janam din dia boht mubaraka jeonde vasde raho

    • @herballife320
      @herballife320 6 дней назад +5

      Rwa k rakh ta ma baap de kmi ne keok asi b shuru tou ma baap de pyaar nu tarse

    • @MamtaRani-kr2nu
      @MamtaRani-kr2nu 6 дней назад +3

      Very good 👍👍👍

  • @kulwantkaurnagra749
    @kulwantkaurnagra749 6 дней назад +184

    ਧੰਨ ਧੰਨ ਬਾਬਾ ਅਜੀਤ singh ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁੱਜਰ ਕੌਰ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਕੋਟਿ ਕੋਟਿ ਪ੍ਰਣਾਮ 🙏🏼🙏🏼🙏🏼🙏🏼❤️

  • @balwindersinghjheout
    @balwindersinghjheout 6 дней назад +255

    🙏ਮੇਰੀ ਬੇਨਤੀ ਜੇ ਇੱਕ ਸੀਨ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਪਾਇਆ ਜਾਵੇ ਤਾਂ ਬਹੁਤ ਵਧੀਆ ਹੈ 🙏

  • @gurjitsinghkhalsa9317
    @gurjitsinghkhalsa9317 6 дней назад +41

    ਸ਼ਹਿਜ਼ਾਦੇ ਦੀ ਸਾਹਤ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਵਾਹਿਗੁਰੂ ਜੀ

  • @Virk-2022
    @Virk-2022 6 дней назад +106

    ਮਿੰਦੋ ਦੇ ਬੱਚੇ ਆ ਚ ਕਲਾ ਬਹੁਤ ਆ ❤
    ਸਾਰੇ ਆ ਨੇ ਬਹੁਤ ਕਮਾਲ ਕਰੀ ਪਈ ਆ ❤

  • @MandeepSingh-mh5yn
    @MandeepSingh-mh5yn 5 дней назад +18

    ਬਹੁਤ ਹੀ ਵਧੀਆ ਸਟੋਰੀ ਆ ਪਹਿਲਾਂ ਵਾਲੀਆਂ ਕਹਾਣੀਆਂ ਨਾਲੋ ਬਹੁਤ ਅਲੱਗ ਆ। ਸਵਾਦ ਲਿਆ ਦਿੱਤਾ ਦੇਵਗਨ ਪਰਿਵਾਰ ਨੇ ਦੇਖੀ ਚਲੋ ਇਹ ਪਰਿਵਾਰ ਬਹੁਤ ਅੱਗੇ ਤੱਕ ਜਾਉ।

  • @gurpreetmaan1785
    @gurpreetmaan1785 6 дней назад +167

    most heart touching line ਹਾਏ ਰੱਬਾ ਮੈਨੂੰ 1 ਵਾਰ ਮੇਰੇ ਬੇਬੇ ਬਾਪੂ ਨਾਲ ਮਿਲਾ ਦੇ ਮੈਂ ਗੱਲਾਂ ਕਰ ਕੇ ਮੋੜ ਦਉਗੀ

  • @GurpinderKaur-e6m
    @GurpinderKaur-e6m 6 дней назад +76

    ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੀਆਂ ਪਾਇਆ ਜਾਵੇ 🌹🙏🙏🌹

  • @sandeepkaur-by8nh
    @sandeepkaur-by8nh 6 дней назад +96

    ਕੋਈ ਲਫਜ਼ ਨਹੀਂ ਹੈ ❤❤ਤਾਰੀਫ਼ ਲਈ ❤❤ਸੋਚੀ ਪਾ ਦਿੱਤਾ ਸਟੋਰੀ ਨੇ👍👍👍👍👍👍👍

  • @ManpreetManpreet-u7r
    @ManpreetManpreet-u7r 6 дней назад +30

    ਯਾਦ ਆ ਆ ਹੀ ਜਾਂਦੀ ਆ,, ਕੀ ਕਰਾਂ ਦਰਵਾਜੇ ਬੰਦ kar ਲਵਾਂ,, heart ਟਚ this line

  • @jaspreetbhullar8398
    @jaspreetbhullar8398 6 дней назад +24

    ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਦੇਵ ਵੀਰ ਜੀ 🎂🎉💐❤️
    ਹਰ ਜਨਮ ਬਾਬੁਲ ਦੇ ਵਿਹੜੇ ਦੇ ਪਹਿਲੇ ਭਾਗ ਦੇ ਪਹਿਲੇ ਸੀਨ ਨੇ ਹੀ ਅੱਖਾਂ ਨਮ ਕਰਵਾ ਦਿੱਤੀਆਂ ਜੀ😭❤️❤️❤️❤️
    ਛੋਟੀ ਤੇ ਵੱਡੀ ਦੋਹਾਂ ਦੀਪ ਦੀ ਐਕਟਿੰਗ ਬਹੁਤ ਬਹੁਤ ਸੋਹਣੀ ਹੈ ਜੀ 😍💗💗💗💗💗💗

  • @Yuvraj_aulakh_99
    @Yuvraj_aulakh_99 6 дней назад +18

    ਬਹੁਤ ਦਰਦ ਭਰੀ ਕਹਾਣੀ ਏ ਦੇਵ ਵੀਰ ਜੀ ਦਿਲ ਨੂੰ ਛੂਹ ਗਈ ਸਟੋਰੀ ਮੈਨੂੰ ਮੇਰੇ ਡੈਡੀ ਜੀ ਦੀ ਯਾਦ ਆ ਗਈ 😢😢 ਸਾਰੇ ਬੱਚਿਆਂ ਦੀ ਐਕਟਿੰਗ ਬਹੁਤ ਵਧੀਆ ਲੱਗੀ❤❤ਜਨਮ ਦਿਨ ਮੁਬਾਰਕ ਹੋਵੇ ਵੀਰੇ ਹਮੇਸ਼ਾ ਖੁਸ਼ ਰਹੋ 🎉🎉ਸ਼ਰਨ ਸੋਹਲ ❤❤❤ਫਤਿਹ ਪੁੱਤ ਦਾ ਕੀ ਹਾਲ ਏ ਵੀਰ ਜੀ ਮੈਂਨੂੰ ਬਹੁਤ ਪਿਆਰ ਆਉਦਾ ਨੋਨੇ ਜਿਹੇ ਪੁੱਤ ਦਾ 💕💕🤗🤗😘😘😘😘😘😘

  • @pb10ludhiana19
    @pb10ludhiana19 5 дней назад +7

    ਬੱਬੂ ਦੀਦੀ ਜੀ ਦੀ ਐਕਟਿੰਗ ਬਹੁਤ ਵਧੀਆ ਹੈ ਅਤੇ ਪਹਿਲਾਂ ਹੀ ਭਾਗ ਬਹੁਤ ਬਹੁਤ ਵਧੀਆ ਲੱਗਿਆ ਬੱਬੂ ਦੀ ਜੀ ਹਰ ਇਕ ਕਿਰਦਾਰ ਨੂੰ ਬਹੁਤ ਵਧੀਆ ਨਿਭਾਉਂਦੇ ਹਨ

  • @Paramjitnoor
    @Paramjitnoor День назад

    Baut sohne episode ha ji . ❤❤❤❤🎉🎉. ਧੰਨ ਬਾਬਾ ਅਜੀਤ ਸਿੰਘ ਜੀ 🙏🏼, ਧੰਨ ਬਾਬਾ ਜੁਝਾਰ ਸਿੰਘ ਜੀ 🙏🏼 ਧੰਨ ਬਾਬਾ ਜ਼ੋਰਾਵਰ ਸਿੰਘ ਜੀ 🙏🏼 ਧੰਨ ਬਾਬਾ ਫਤਹਿ ਸਿੰਘ ਜੀ 🙏🏼🙏🏼🙏🏼🙏🏼🙏🏼

  • @gurleenkaurmathoda5657
    @gurleenkaurmathoda5657 6 дней назад +32

    ਜਨਮਦਿਨ ਮੁਬਾਰਕ ਦੇਵ ਵੀਰ। ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖਣ।

    • @japmanfarmer
      @japmanfarmer 6 дней назад

      Happy birthday dav putter g❤❤❤❤❤❤

  • @rupinderpalsingh7392
    @rupinderpalsingh7392 6 дней назад +35

    Speechless ... Unique concept ...very emotional...ਪਹਿਲੇ ਭਾਗ ਵਿੱਚ ਹੀ ਕਮਾਲ ਕਰ ਦਿੱਤੀ ,,ਜਨਮਦਿਨ ਬਹੁਤ ਬਹੁਤ ਮੁਬਾਰਕ ਵੀਰ ਜੀ।

  • @PushpaKataria-c1f
    @PushpaKataria-c1f 2 дня назад +1

    ਅਮਰ ਦੀ wife di acting bhut vadhya hai 👍👌 ਸਾਰੇ ਹੀ ਵਧੀਆ ਐਕਟਿੰਗ ਕਰ ਰਹੇ ਹਨ ਪਾਲੀ ਦੀ ਐਕਟਿੰਗ ਬਹੁਤ ਸੋਹਣੀ ਲੱਗਦੀ ਹੈ 👍🙏❤

  • @championgamemap6485
    @championgamemap6485 6 дней назад +15

    ❤ਬਹੁਤ ਵਾਧੀਆ ਸੁਨੇਹਾ ਦਿੱਤਾ ਵਾਈ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਦੇਵ ਮਿੰਦੋ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ❤

  • @Jazz_4474
    @Jazz_4474 5 дней назад +4

    ਮੈ ਪਹਲਾ ਬਾਬਲ ਦਾ ਵੇਹੜਾ ਸੀਜ਼ਨ ਆਪਣੇ ਮਾਂ ਨਾਲ ਇੱਕਠੇ ਬੈਠ ਕੇ ਦੇਖਿਆ ਸੀ ਤੇ ਓਹ ਹਜੇ ਖਤਮ ਵਿ ਨਹੀ ਹੋਆ ਸੀ ਕਿ ਮੇਰੀ ਮਾਂ ਟੁਰ ਗਏ ਮਨੁ ਛੱਡ ਕੇ ਹੁਣ ਅਹ ਦੇਖ ਕੇ ਫਰ ਪਿਛੇ ਸਾਲ ਦੇ ਯਾਦ ਆਉਣ ਲਗ ਗਏ ਕਿਦਾ ਆਲਾ ਮਾਵਾ ਧਿਆ ਇੱਕਠਿਆ ਬੈਠ ਕੇ ਦੇਖਦਿਆ ਸੀ ਤੁਹਾਡੇ ਡਰਾਮੇ 🥺🥺🥺

  • @PreetNahar-ey2go
    @PreetNahar-ey2go 6 дней назад +6

    Devgan family❤❤ love the both of u ❤❤aina sohna concept 😢kitho laike sonde o 😢😢aini sohni video 😢sachi bhut emotional c 😢😢😢thank u sanu ainiya sohniya sohni ha video dikhaon li bhut bhut ghaint video 😢😢baba ji tuhanu hmesha tarakiya bakshan ❤❤❤tusi hmesha aive hi hsde vsde raho ❤

  • @brownmunde444
    @brownmunde444 6 дней назад +61

    New series start ਹੋਣ dian ਬਹੁਤ ਬਹੁਤ mubarkan ❤❤❤❤🎉🎉🎉🎉🎉

  • @swaransingh6918
    @swaransingh6918 6 дней назад +14

    ਬਹੁਤ ਵਧੀਆ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 😢😢😢

  • @KK-op8ev
    @KK-op8ev 5 дней назад +4

    ਬਹੁਤ ਬਹੁਤ ਬਹੁਤ ਬਹੁਤ ਬਹੁਤ ਹੀ ਦਿੱਲ ਛੂਹਣ ਵਾਲੀ ਕਹਾਣੀ ਹੈ ਪਹਿਲਾਂ ਐਪੀ ਛੋਡ ਨੇ ਰੂਆ ਦਿੱਤਾ ਵਾਹਿਗੁਰੂ ਜੀ ਕਲਾਂ ਵਖਸ਼ੀ ਸਾਰਿਆਂ ਨੂੰ ਸਾਰਿਆਂ ਦੀ ਐਕਟਿੰਗ ਸੁਪਰ ਡੁਪਰ ਹੈ ਜੀ 🎉🎉🎉🎉🎉❤❤❤❤❤❤❤❤❤❤❤❤❤❤

  • @Beautifulzindgi21
    @Beautifulzindgi21 6 дней назад +54

    ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਵੀਰ ਜੀ
    ..... ਐਪੀਸੋਡ ਬਹੁਤ ਜਿਆਦਾ ਵਧੀਆ ਸੀ ਕਾਸ਼ ਕੋਈ ਸੱਚ ਵਿੱਚ ਅਜਿਹਾ ਬਣਿਆ ਹੋਵੇ ਜੋ ਸਾਨੂੰ ਸਾਡੀ ਜ਼ਿੰਦਗੀ ਵਿੱਚ ਪਿੱਛੇ ਲੈ ਜਾਵੇ ਤਾ ਆਪਾਂ ਵੀ ਆਪਣੇ ਬਾਪ ਨੂੰ ਮਿਲ ਲੈਂਦੇ

  • @Jasu12300
    @Jasu12300 6 дней назад +315

    ਨਵਾਂ ਹੀ ਸੱਪ ਕੱਢ ਮਾਰਿਆ ਪਹਿਲੇ episode ਨੇ ਹੀ ਰਵਾ ਤਾ ਸੱਚੀ 100/100 👍🏼👍🏼

  • @sukhwinderkaur7898
    @sukhwinderkaur7898 5 дней назад

    ਸੱਚਮੁਚ ਬਹੁਤ ਰਵਾਂ ਤਾ😢😢😢😢😢❤❤❤

  • @jyotijot3734
    @jyotijot3734 6 дней назад +31

    Sochya v nhi c k ena vdiya episode hyuga sachi Koi words nhi hege ....
    So excited to next episode....

  • @mamtabhalla4114
    @mamtabhalla4114 6 дней назад +24

    phle episode ne hi gajab kar ditta
    100/100

  • @CharanjitSingh-c3l
    @CharanjitSingh-c3l 5 дней назад +1

    Bhut vadiya story aa ji ❤

  • @rajveerrangian439
    @rajveerrangian439 6 дней назад +11

    ਸੱਚੀ ਬਹੁਤ ਵਧੀਆ ਵੀਡੀਓ ਸੀ ਬਹੁਤ ਹੀ ਮਨ ਰੋਇਆ ਇਹ ਵਾਲੀ ਵੀਡੀਓ ਬੂਹੇ ਬਾਰੀਆਂ ਤੋਂ ਵੀ ਬਹੁਤ ਜਿਆਦਾ ਵਧੀਆ ਹੈ ਬੂਹੇ ਬਾਰੀਆਂ ਵੀ ਇੱਕ ਨੰਬਰ ਬਾਵਲ ਦਾ ਵੇੜਾ ਵੀ ਇੱਕ ਨੰਬਰ ਬਹੁਤ ਬਹੁਤ ਵਧੀਆ ਵੀਡੀਓ❤❤❤❤

  • @AmanMehra-d3n
    @AmanMehra-d3n 6 дней назад +9

    ਜਨਮ ਦਿਨ ਮੁਬਾਰਕ ਹੋਵੇ ਦੇਵ ਵੀਰੇ ❤❤ ਪਹਲੀ ਕਿਸ਼ਤ ਹੀ ਬਹੁਤ ਇਮੋਸ਼ਨਲ a ਗਏ ਤਾਂ ਕਦੇ ਨੀ ਮੁੜਦੇ ਮੇਰੇ ਡੈਡੀ ਨੀ ਹੈਗੇ ਬਹੁਤ ਯਾਦ ਆਉਂਦੀ ਐ

  • @sukhwinderasi473
    @sukhwinderasi473 5 дней назад +1

    ਛੋਟੀ ਦੀਪ ਤੇ ਵੱਡੀ ਦੀਪ ਵਾਹ ਕਮਾਲ |

  • @ManjitKaur-v5n
    @ManjitKaur-v5n 6 дней назад +17

    ਬਹੁਤ ਵਧੀਆ ਜੀ ਪਹਿਲੇ ਹੀ ਮੈਚ ਰਵਆ ਦਿੱਤਾ ਜੀ, ਪਰਮਾਤਮਾ ਤਰੱਕੀ ਬਖਸ਼ੇ ਮਿੰਦੋ ਦੀ ਤੇ ਦੇਵ ਵੀਰ ਜੀ,
    ਮਨਪ੍ਰੀਤ ਦੀਦੀ ਦੀ ਬੇਟੀ ਦਾ ਰੋਲ ਅੱਤ ਹੈ ਜੀ

    • @navneetsingh3509
      @navneetsingh3509 6 дней назад

      ਬਹੁਤ ਵਧੀਆ ਜੀ ਰੱਬ ਤੁਹਾਡੀ ਸਾਰੀ ਟੀਮ ਨੂੰ ਤਰੱਕੀ ਬਖਸ਼ੀ

  • @Sarguncreative
    @Sarguncreative 6 дней назад +5

    Mind Blowing ❤ Speechless Beginning 🙏 All the best devgan team for next level damn beautiful story ..

  • @HassanAhmad06531
    @HassanAhmad06531 5 дней назад +2

    Bohat wadiya ❤Sady Pakistani punjab wallo 🇵🇰 bohat sara pyar

  • @anjudavi5930
    @anjudavi5930 6 дней назад +15

    Roo bahar kad ke rakh dite tussi Mari koi sabad nhi mil raha hai tuhade trif le God bless you ❤❤❤❤so proud of you 🎉🎉🎉🎉🎁🎁🎁 happy birthday dev veer ji

  • @KARANSHARMA-bm9et
    @KARANSHARMA-bm9et 6 дней назад +4

    Devgan family super se bhi uper.kismat ne milya te jarur milanga te milan nu man bhi bahut a ji .great family great episode🎉

  • @RanjuShridhar
    @RanjuShridhar 6 дней назад +1

    Best dialog ....ek var bebe bapu nal milade 😢😢😢😢😢😢😢

  • @WinderGill-2
    @WinderGill-2 6 дней назад +13

    ਬਹੁਤ ਵੱਡੀ ਸਟੋਰੀ ਸਟਾਰਟ ਕੀਤੀ ਬ੍ਰਦਰ ਬਹੁਤ ਵੱਡੇ ਕਲਾਕਾਰ ਲਏ ਹਨ ਵਿਚ ਧੰਨਵਾਦ ਬ੍ਰਦਰ ਲਵ ਯੂ ❤❤🎉🎉

  • @GaganDeepkaur-cd4fd
    @GaganDeepkaur-cd4fd 6 дней назад +8

    Bhut sohni story aa miss u papa 😭😭😭😭😭😭eh story dekh ke v mai bhut roi

  • @ShivaniShivani-je5no
    @ShivaniShivani-je5no 5 дней назад +3

    ਨਵੇਂ ਕਲਾਕਾਰ ਲਏ ਆ ਬਹੁਤ ਵਧੀਆ ਲੱਗਾ ❤❤

  • @KuldeepKaur-d8v
    @KuldeepKaur-d8v 6 дней назад +15

    ਬਹੁਤ ਵਧੀਆ ਲੱਗਿਆ ਇਹ ਐਪੀਸੋਡ ਪਰ ਜ਼ਿਆਦਾ ਹੀ ਦਿਲ ਨੂੰ ਖਿੱਚ ਪਾਉਣ ਵਾਲਾ ਐਪੀਸੋਡ ਬਣਾਇਆ ਤੁਸੀਂ ਇਹ ਚਾਚਾ ਚਾਚੀ ਦੇ ਪਿਆਰ ਨੂੰ ਫਿੱਕਾ ਕਰਤਾ ਪਰ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਸੀ ਦੀਪ ਵੀ ਬਹੁਤ ਵਧੀਆ ਰੋਲ ਕਰਦੀ ਆ 🎉🎉🎉🎉🎉😢😢

  • @KarishanaKumar-p7y
    @KarishanaKumar-p7y 6 дней назад +15

    ❤❤Happy birthday veer ji🎂🎂🙏🙏💐 waheguru ji Tanu hamesha khush rakhe🎉🎉🎉🎉🎁🎁🎁🎁🎁

  • @jashanpreetkaurdhaliwal6979
    @jashanpreetkaurdhaliwal6979 5 дней назад +4

    Pehla wala babal da bhera bhut gaint se😊

  • @pindervirk9494
    @pindervirk9494 6 дней назад +9

    ਪਹਿਲਾਂ ਹੀ ਭਾਗ ਬਹੁਤ ਬਹੁਤ ਹੀ ਸੋਹਣਾ ❤

  • @kaurnrindr
    @kaurnrindr 6 дней назад +7

    ਹਾਂਜੀ ਬਿਲਕੁਲ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਉਹਨਾਂ ਦਾ ਸੀਨ ਵੀ ਪਾਇਆ ਜਾਵੇ

  • @kajligrover2091
    @kajligrover2091 4 дня назад

    ਬਹੁਤ ਵਧੀਆ ਕੀ ਕਰਾਂ ਯਾਦ ਹੈ ਯਾਦ ਨੂੰ ਕੋਈ ਦਰਵਾਜੇ ਥੋੜੀ ਨਾ ਲੱਗਦੇ ਆ

  • @TalwinderKaur800
    @TalwinderKaur800 6 дней назад +25

    ਜਨਮਦਿਨ ਮੁਬਾਰਕ ਹੋਵੇ ਪੁੱਤ ਜੀ ਵਾਹਿਗੁਰੂ ਤੁਹਾਨੂੰ ਖੁੱਸ਼ ਰੱਖੇ ਬੇਟਾ ਜੀ ਕੁਲਵਿੰਦਰ ਕੌਰ ਲੁਧਿਆਣਾ

  • @JasrajSingh-e2m
    @JasrajSingh-e2m 6 дней назад +4

    ❤❤ 100/100 story hai God bless you mindo di and Dev veer ji

  • @sukhwinderasi473
    @sukhwinderasi473 6 дней назад +1

    ਬਹੁਤ ਹੀ ਸੋਹਣੀ ਸ਼ੁਰੂਆਤ

  • @SahilGharu-r1y
    @SahilGharu-r1y 6 дней назад +5

    Vah ji vah .. bohat sohni story aa ji
    Pahle episode ne RWA 😭Dita sanu ta
    Rab tuhanu te Tuhade parivar nu chardi kla vich rahe best of luck dev vee ji nale deep didi acting ta ba kmal aa

  • @sunitasharma1417
    @sunitasharma1417 6 дней назад +13

    Happy birthday Dev beta God bless you always stay blessed 🙏🙏💐💐🎉🎉🍫🌹🌹

  • @beenukohli3590
    @beenukohli3590 День назад

    Speechless😮😮 Dev vire tere bache tere to v vadhia acting krde❤❤❤

  • @HarvinderKaur-g9p
    @HarvinderKaur-g9p 6 дней назад +6

    Bhut shoni video aa miss you so much mom dad😢😢😢

  • @FatehveerSingh-qr9kb
    @FatehveerSingh-qr9kb 6 дней назад +4

    Super Heart touching story sare bacche di acting bhaut vadia Nave charee best story emotional 1 st episode bhaut vadia

  • @rajinderkaurdhiman
    @rajinderkaurdhiman 5 дней назад +2

    ਕੋਈ ਸ਼ਬਦ ਨਹੀਂ ਹੈ ਇਸ episode ਲਈ ਬਹੁਤ ਹੀ ਵਧੀਆ ਢੰਗ ਨਾਲ ਕਿਰਦਾਰ ਨਿਭਾਇਆ ਦੀਪ ਨੇ

  • @SunilKumar-ju1zq
    @SunilKumar-ju1zq 5 дней назад +4

    Very nice video g b u Dev veere and family ❤

  • @Gurjit__Atwal
    @Gurjit__Atwal 6 дней назад +14

    ਛੋਟੀ ਮਿੰਦੋ ਛੋਟੀ ਮਿੰਦੋ ਤੇਰੀ ਐਕਟਿੰਗ ਬੇਟਾ ਬਹੁਤ ਜਿਆਦਾ ਸੋਹਣੀ ਆ ਕਿਤੇ ਮੇਰੀ ਨਜ਼ਰ ਨਾ ਲੱਗ ਜੇ ਤੈਨੂੰ ਪਰਮਾਤਮਾ ਦੀ ਗੜੀ ਅਰਦਾਸ ਕਰਦੀ ਹਾਂ ਕਿ ਤੂੰ ਹਮੇਸ਼ਾ ਖੁਸ਼ ਰਵੇ ਕਦੀ ਤੇਰੀ ਜਿੰਦਗੀ ਦੇ ਵਿੱਚ ਇੱਕ ਕਿਣਕਾ ਦੁੱਖ ਵੀ ਨਾ ਆਵੇ ਪਰਮਾਤਮਾ ਤੈਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਤੇ ਖੁਸ਼ ਰੱਖੇ ਹਸਤੀ ਰਵੇ ਹਮੇਸ਼ਾ ਹਸਦੀ ਰਵੇ

  • @YouTubertacochanle
    @YouTubertacochanle 2 дня назад +1

    Nice video

  • @nancyverma6860
    @nancyverma6860 6 дней назад +9

    Happy Birthday dev veere bahut vadia story mape jiyonde rehn sab de ..... ❤

  • @komalarora8411
    @komalarora8411 6 дней назад +8

    Bhot he vdiya story c next episode jaldi lakay aayeao Mai twadi family di bhot vddi fan hai twadi family nu ek vaar Milan da bhot dil karda hai bhot he vdiya family hai❤❤❤an happy birthday Dev vere rab twanu hor twadi family nu hamesha Ada he khush rakhay

  • @user-jass-Gill
    @user-jass-Gill 5 дней назад +1

    ਇੱਕ ਵਾਰ ਮੇਰੇ ਬੇਬੇ ਬਾਪੂ ਦੇਦੇ ਮੈਂ ਗਲਾਂ ਕਰ ਕੇ ਮੋੜਦੁਗੀ😭😭😭😭😭😭

  • @rashpal60
    @rashpal60 6 дней назад +17

    ਬੱਬੂ ਬਹੁਤ ਹੀ ਵਧੀਆ ਨਿਭਦੀ ਹੈ ਹਰ ਇਕ ਕਿਰਦਾਰ ਨੂੰ ਪੂਰਨ ਰੂਪ ਵਿੱਚ ਹੰਢਾਉਂਦੀ ਹੈ

  • @AnjuBhla
    @AnjuBhla 6 дней назад +3

    😢😢ਹਾਏ ਬਹੁਤ ਰੋਈ ਦੇਵ ਵੀਰੇ ਮੇਰੇ ਵੀ ਮਾਂ-ਬਾਪ ਹੈਨੀ ਮੰਦੋ ਭਾਬੀ ਕਮਾਲ ਦਾ ਲਿਖਦੇ ਨੇ ਜਾਯਾ ਜਾਦ ਕਰਾ ਦਿਤੀਆ ਤਸੀ

  • @mamtataneja7593
    @mamtataneja7593 4 дня назад +1

    Really awsem story.. 👍🏻🥰 emotional series .. last mai mindo mam ki entry unexpected. very heart touching ❤️

  • @Salma-ck6be
    @Salma-ck6be 5 дней назад +4

    Bhot vadia episode g😍😍😍😘😘😘😘sachi video dakh ka bhot Rona aounda a😢😢😢rab kida di vi mapa na khowa😢😢😭😭

  • @smeelmohmmad6734
    @smeelmohmmad6734 6 дней назад +4

    ਅੱਲਾ ਮੀਆਂ ਤੰਦਰੁਸਤੀ ਬਖ਼ਸ਼ੇ ਸਭ ਨੂੰ ❤❤❤

    • @smeelmohmmad6734
      @smeelmohmmad6734 6 дней назад +1

      ਏਦਾਂ ਤਾਂ ਬ ਬ ਹੋ ਗਿਆ

  • @yashdineshchumber9990
    @yashdineshchumber9990 5 дней назад +2

    Pehla episode hi enna heartouching aa...baki story kinni intersting haugi....we are waiting nd excited for next episode❤️

  • @Harjotop24
    @Harjotop24 6 дней назад +5

    Mein ajj hi uncle nu sirhind fatehgarh sahib dekhya c ohna ne v menu dekhya c meri bhen te papa ne vi ohna nu dekhya c

  • @Haogo-l9z
    @Haogo-l9z 6 дней назад +12

    ਹਾਏ ਬਹੁਤ ਸੋਹਣੀ ਆ ਵੀਡੀਓ ਮੈਂ ਐਵੇਂ ਹੀ ਰੋ ਕੇ ਚੁੱਪ ਕਰ ਜਾਨੀ ਮੇਰੇ ਵੀ ਮੰਮੀ ਡੈਡੀ ਚਲੇ ਗਏ ਵਾਹਿਗੁਰੂ ਜੀ ਕੋਲ ਵੀਡੀਓ ਦੇਖ ਕੇ ਬਹੁਤ ਹੀ ਰੋਣ ਆ ਰਿਹਾ ਮਾਂ ਬਾਪ ਕਿਸੇ ਦੇ ਦੂਰ ਨਾ ਕਰੀਂ ਵਾਹਿਗੁਰੂ ਜੀ

    • @ranveersinghsingh319
      @ranveersinghsingh319 6 дней назад

      ਰੱਬ ਤੁਹਾਨੂੰ ਤੰਦਰੁਸਤੀ ਬਖ਼ਸ਼ੇ 💯💯💯❤️❤️❤️❤️🙏🙏🙏🙏🙏

  • @manumahey4368
    @manumahey4368 5 дней назад

    Bohat hi jada sohna lgya episode ❤❤

  • @sukhjitsinghkhattra8261
    @sukhjitsinghkhattra8261 6 дней назад +6

    ਬਹੁਤ ਬਹੁਤ ਵਧੀਆ ਜੀ🙏🙏

  • @NoorSultan-d9w
    @NoorSultan-d9w 6 дней назад +7

    Happy Birthday veere 🎉🎂 God bless you

  • @aartbhatia3657
    @aartbhatia3657 5 дней назад

    Super se bhi upar ki story 👌👌❤

  • @mehakpreet_mathoda
    @mehakpreet_mathoda 6 дней назад +8

    Happy Birthday Veer Ji ❤❤ God bless u 🎂🎂

  • @JgiJeet
    @JgiJeet 6 дней назад +9

    Happy birthday Dav veer gਵਾਹਿਗੁਰੂ। ਖੁਸ਼ ਰੱਖਣ

    • @sidhu249
      @sidhu249 6 дней назад

      Happy birthday David veer ❤❤❤❤❤❤❤

    • @ManpreetKaur-s7x
      @ManpreetKaur-s7x 6 дней назад

      Happy birthday to you 🎉🎉❤❤

  • @amanjyoti284
    @amanjyoti284 5 дней назад +1

    ❤❤❤❤❤❤❤❤ bahut bahut super story a ❤❤ best of luck devgan family and all team members 😊😊😊

  • @gurpreetgurpreet3084
    @gurpreetgurpreet3084 6 дней назад +5

    Osm very nicc word hi nhi a koi bhotttttt vadia a first episode hi 😢

  • @mamtabhalla4114
    @mamtabhalla4114 6 дней назад +8

    deep di acting lajawaab

  • @jatinderbhinder4360
    @jatinderbhinder4360 5 дней назад +1

    ਵਾਹ ਜੀ ਵਾਹ

  • @NarinderKaur-p6h
    @NarinderKaur-p6h 6 дней назад +5

    ਬਹੁਤ ਵਦੀਅਆ 🎉🎉🎉🎉🎉🎉🎉

  • @Sandeepkaur72533
    @Sandeepkaur72533 6 дней назад +8

    Bhut hi vadia story aa ❤❤kina dard a story ch ..deep bhut sohni acting kiti tuc very nice.. happy birthday dev veere ❤❤

  • @aartbhatia3657
    @aartbhatia3657 5 дней назад

    Pehle episode me hi kmaal kar diya❤

  • @Gagan_00090
    @Gagan_00090 6 дней назад +24

    ਤੁਹਾਡੀ ਬੇਟੀ ਦੀ ਐਕਟਿੰਗ ਬਹੁਤ ਵ ਧੀਆ ਵੀਰ ਜੀ❤❤ਬੱਬੂ ਦੀਦੀ ਵੀ ਅਤ ਕਰਾਉਂਦੇ ਨੇ ਹਰ ਇੱਕ ਵੀਡੀਓ ਵਿਚ

    • @arshkahlon999
      @arshkahlon999 6 дней назад

      Kehre c babu didi manu ta pehchaan hi nahi aai dasyo g

    • @Gagan_00090
      @Gagan_00090 6 дней назад

      @arshkahlon999 ਜਿੰਨਾ ਦੇ ਬੇਟੀ ਦਾ ਵਿਆਹ ਹੋਣਾ ਵੀਡੀਓ ਵਿਚ ਨਵੀ ਦੇ ਮੰਮਾ ਬਣੇ ਹੋਏ ਹਨ

  • @RS_th7
    @RS_th7 6 дней назад +30

    Deep bhabhi ji di acting super super super super

    • @Geeta-o9j
      @Geeta-o9j 6 дней назад

      Deep bhabhi ji mst video ❤

  • @rashmisharma4699
    @rashmisharma4699 6 дней назад +1

    Most emotional heart touching story 😢 Guru Ji bless you always devgan family hmeshaaaaa khush raho rub tuhanu chadi klaa ch rkhe buri najar to bachhay ❤❤

  • @PAWANGAMERJ07
    @PAWANGAMERJ07 6 дней назад +13

    Nice Bhai ji thode episode Sanu bohot badiya lagde h

  • @MrMrsMatharuofficial
    @MrMrsMatharuofficial 6 дней назад +11

    Ultimate bilkul different concept hai ajj tak koi video ya movie nhi bni bahut hi wadiya direction ik alag tra di soch hat's off brother Bahut swaad awega ik alag tra di story vich kam Karan da 👍

  • @renujassirenu286
    @renujassirenu286 День назад

    Wah wah kya baat hai dev ver ji nice episode 🎉

  • @JitenderSingh-m7c3x
    @JitenderSingh-m7c3x 6 дней назад +13

    Dev veer ji aap ji nu janaamdin diya lakh lakh vadhaiya hove rab aap ji nu hamesha kush te chardi kala vich rakhye 🎉🎉🎉🎉🎉

  • @parveensoni2869
    @parveensoni2869 6 дней назад +7

    ਸ਼ੁਕਰ aa ਸਵੇਰ di wait krde c 🙏🏻❤️

  • @kaurjas7374
    @kaurjas7374 5 дней назад

    Goosebumps oh god ♥️♥️brilliant

  • @sunitarani3905
    @sunitarani3905 6 дней назад +5

    Happy bd beta God bless you

  • @madhuri1389
    @madhuri1389 6 дней назад +7

    Happy birthday Dev Veerji 😊😊
    God bless you always 😇

  • @K_k_Editvideo
    @K_k_Editvideo 4 дня назад

    ਬਹੁਤ ਵਧੀਆ ਸਟੋਰੀ ❤

  • @Daljitkaur-i8t
    @Daljitkaur-i8t 6 дней назад +3

    ਰੱਬ ਕਿਸੇ ਕੋਲੋ ਵੀ ਬੇਬੇ ਬੇਪੂ ਨਾ ਲਵੇ ❤❤❤❤ Love you Mom Dad ❤❤❤❤

  • @poojaSharma-e8n
    @poojaSharma-e8n 6 дней назад +1

    Dev veer ji te mindo di kamaal Kari jande ho youtube te tuhadi series da koi mukabla nahi God bless to all team members ❤❤

  • @Paramjitkaur-sc8vy
    @Paramjitkaur-sc8vy 5 дней назад

    Bhaut hi vadiya story haa👌👌✨✨✨✨

  • @harjotkaur8103
    @harjotkaur8103 4 дня назад

    ਬਹੁਤ ਜਿਆਦਾ ਸੋਹਣੀ ਵੀਡੀਓ ਰੋਣਾ ਆ ਗਿਆ ਵੀਡੀਓ ਦੇਖ ਕੇ ਸ਼ੁਰੂ ਵਿੱਚ ਦੀਪ ਦੀ ਐਕਟਿੰਗ ਲਾਸਟ ਵਿੱਚ ਮਿੰਦੋ ਦੀ ਐਂਟਰੀ ਬਹੁਤ ਜਿਆਦਾ ਇਮੋਸ਼ਨਲ ਬਹੁਤ ਸਾਰਾ ਪਿਆਰ ਦੇਵਗਨ ਫੈਮਲੀ ਨੂੰ ਬਾਬਾ ਜੀ ਚੜਦੀ ਕਲਾ ਵਿੱਚ ਰੱਖਣ 🙏🙏🙏🙏

  • @sukhwinderasi473
    @sukhwinderasi473 5 дней назад +2

    ਦੀਪ ਦੀ ਆਵਾਜ਼ ਤੇ dialogue delivery ਬਹੁਤ ਹੀ ਵਧੀਆ ਲੱਗੀ l ਬਹੁਤ ਹੀ ਵਧੀਆ ਸਟੋਰੀ ਨਾਲ ਸੂਰੂਆਤ ਕੀਤੀ ਹੈ ਜੀ।