Love Marriage - ਲਵ ਮੈਰਿਜ ( Full Movie 2024 | Mr Mrs Devgan | Sukhbir Singh Bath |

Поделиться
HTML-код
  • Опубликовано: 28 дек 2024

Комментарии • 528

  • @BackBoneRecords
    @BackBoneRecords  Год назад +18

    ruclips.net/video/DTpwCOgfAfo/видео.html

  • @jaspreetbhullar8398
    @jaspreetbhullar8398 Год назад +75

    ਹੇ ਵਾਹਿਗੁਰੂ 😭😭 ਕਿਸੇ ਵੀ ਮਾਂ ਬਾਪ ਨੂੰ ਇਹੋ ਜਿਹਾ ਦਿਨ ਨਾ ਦੇਖਣਾ ਪਵੇ😭😭😭😭 ਮਾਂ ਬਾਪ ਤੋਂ ਵੱਧ ਪਿਆਰ ਇਸ ਦੁਨੀਆਂ ਤੇ ਕੋਈ ਵੀ ਨਹੀਂ ਕਰ ਸਕਦਾ।🙏 ਬੇਨਤੀ ਹੈ ਕਿ ਭੈਣੋਂ ਤੇ ਭਰਾਵੋ ਕਿਰਪਾ ਕਰਕੇ ਕਦੇ ਵੀ ਆਪਣੇ ਮਾਂ ਬਾਪ ਜਾਂ ਕਿਸੇ ਦੇ ਮਾਪਿਆਂ ਨੂੰ ਇਹੋ ਜਿਹਾ ਭਾਰੀ ਦੁੱਖ ਨਾ ਦਿਉ 😭😭🙏 ਕਿਉੰਕਿ ਇਹੋ ਜਿਹੇ ਦੁੱਖ ਨਾਲ਼ ਮਾਂ ਬਾਪ ਤਾਂ ਜਿਉਂਦੇ ਜੀ ਹੀ ਮਰ ਜਾਂਦੇ ਹਨ 😭😭 🙏 ਬਹੁਤ ਸੋਹਣੀ ਸਿੱਖਿਆ ਦਿੱਤੀ ਹੈ ਜੀ ਇਸ ਕਹਾਣੀ ਰਾਹੀਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜੀ🙏

  • @mansukh1114
    @mansukh1114 Год назад +20

    ਮਿੰਦੋ ਦੀਦੀ ਭਾਵੇ ਤੁਸੀ ਐਕਟਿੰਗ ਕੀਤੀ ਹੋਵੇ ਪਰ ਇਸ ਵਿਡੀਉ ਚ ਮਾਂ ਬਾਪ ਰੋਦੋ ਨਹੀ ਦੇਖੇ ਜਾਦੇ ਵੈਸੇ ਮੈਨੂੰ ਤੁਹਾਡੀ ਸਾਰੀਆ ਵਿਡੀਉ ਸੋਹਣੀ ਲੱਗਦੀਆ

  • @ParamjitkaurBal-z1p
    @ParamjitkaurBal-z1p Год назад +11

    ਕਿਸੇ ਵੀ ਮਾਂ ਬਾਪ ਦੀ ਜਿੰਦਗੀ ਵਿੱਚ ਇਹ ਦਿਨ
    ਨਾ ਆਵੇ

  • @sardarni5505
    @sardarni5505 Год назад +4

    ਬਹੁਤ ਵਧੀਆ ਸਟੋਰੀ ਸੀ ਕਿਸੇ ਵੀ ਕੁੜੀ ਨੂੰ ਇਹੋ ਜਿਹਾ ਕਦਮ ਨਹੀਂ ਚੁੱਕਣਾ ਚਾਹੀਦਾ 😢

  • @gurarpansingh3475
    @gurarpansingh3475 Месяц назад +3

    ਵਾਹਿਗੁਰੂ ਜੀ ਇਹ ਤਾਂ ਸਭ ਨਾਟਕ ਕਰਕੇ ਦੱਸਦੇ ਨੇ ਪਰ ਅਸਲ ਵਿੱਚ ਬਹੁਤ ਵੇ ਦਿਮਾਗ ਬੱਚੇ ਏਦਾਂ ਹੀ ਘਰੋਂ ਭੱਜਕੇ ਵਿਆਹ ਕਰਾ ਲੈਂਦੇ ਨੇ ਇਸ ਨਾਟਕ ਤੋਂ ਬੱਚਿਆਂ ਨੂੰ ਕੁਝ ਸਿੱਖਣਾ ਚਾਹੀਦਾ ਏ ਕਿ ਉਨਾਂ ਦੇ ਮਾਂ ਪਿਓ ਤੇ ਕੀ ਬੀਤ ਦੀ ਹੋ

  • @ManjeetKaur-pz3qq
    @ManjeetKaur-pz3qq 9 месяцев назад +2

    ਬਹੁਤ ਵਧੀਆ ਸੁਨੇਹਾ ਹੈ ਜੀ ਵਾਹਿਗੁਰੂ ਕਿਸੇ ਦੇ ਧੀ ਪੁੱਤ ਦੀ ਇਸ ਤਰ੍ਹਾਂ ਮਤ ਨਾਂ ਮਾਰੀ ਰੱਬਾ 🙏😢

  • @difficultillusion30
    @difficultillusion30 11 месяцев назад +4

    Thanks veer Ji u and your all team excellent se bhi uppar hamare bachho ko best knowlage dene Ke liye thanku so so so much 😍😍😍😍😍😍🙏🏻👍

  • @sukhdevaulakhsukhdevaulakh1689
    @sukhdevaulakhsukhdevaulakh1689 2 года назад +13

    Mindo de mummy papa acting nhi hakikt vich ronde ne inj lagda very nice👍👍 full confidence 👌👌💯💯🙏🙏

  • @HarpreetSingh-rz7sx
    @HarpreetSingh-rz7sx 2 года назад +12

    ਮਿੰਦੋ ਭੈਣ ਬਹੁਤ ਵਧੀਆ ਪਰ ਭੈਣ ਨੂੰ ਰੋਣਾ ਬਹੁਤ ਪਿਆ 😭 ਐਕਟੀਗ ਵਿਚ ਪਰ ਬਹੁਤ ਵਧੀਆ ਜੀ ਰੱਬ ਤੁਹਾਨੂੰ ਚੱੜਦੀ ਕਲਾ ਚ ਰੱਖੇ ਜੀ ਐਹ ਹੀ ਤੁਹਾਡੇ ਪਰਿਵਾਰ ਵਿੱਚ ਪਿਆਰ ਬੱਣੀਆਂ ਰਹੇ ਜੀ

  • @sandeepgill3539
    @sandeepgill3539 2 года назад +9

    Best acting Dev de mummy di 😀😀👍🏻👍🏻👍🏻

  • @gurvirkaur2686
    @gurvirkaur2686 2 года назад +17

    Bht vadiya msg c menu ta rona aa giya maa bap nu rode dekh😭

  • @arshwaraich2732
    @arshwaraich2732 2 года назад +13

    Such a good msge for today's youth....😊acting of mindo's father and mother is outstanding osm no words to say more ......🙂👀🙏🏻

  • @somnath9781
    @somnath9781 Год назад +1

    ਵੀਰਜੀਵੀਡੀਉਬਹੁਤਵਧੀਆਲੱਗੀਜੀਜੇਹੜੀਕਹਾਣੀਅੱਜਦੇਬੱਚੇਨੂੰਸੱਮਝਲੱਗੇਗੀਜੀ ਖ਼ੁਸ਼ ਆਵਾਜ਼ੀ ਬਰਕ ਅਮਲ ਕਰ ਰਹੇ ਹਨ

  • @parveenkaurramgharia7300
    @parveenkaurramgharia7300 2 года назад +11

    Oho starting ch hi Rona a geya 😭😭😭😭😭😭

  • @RekhaMakkar-v7q
    @RekhaMakkar-v7q 9 дней назад

    Mindo g pawy tusi acting kiti aa per maa baap Ronde nahi vekhe nahi ja rahey 😢😢mereko aap ke video ache lagte aa❤❤❤
    🎉🎉

  • @KaurHarvinder-js5ks
    @KaurHarvinder-js5ks 2 месяца назад

    ਵਾਹਿਗਰੂ ਜੀ ਕਿਸੀ ਦੀ ਜਿੰਦਗੀ ਚ ਇਹ ਦਿਨ ਨਾ ਲੈਕੇ ਆਵੇ, ਮਾਂ ਪਿਓ ਨੂੰ ਆ ਦਿਨ ਕਦੀ ਦੇਖਣਾ ਨਾ ਪਏ 😢😢😢 wmk

  • @MandeepKaur-cf3ip
    @MandeepKaur-cf3ip 2 года назад +40

    ਵੀਰ ਜੀ ਬਹੁਤ ਵਧੀਆ ਮੈਸਜ ਹੈ ਅੱਜ ਕੱਲ੍ਹ ਦੇ ਜ਼ਮਾਨੇ ਦੇ ਬਚੇਆਂ ਦੇ ਲਈ ਧੰਨਵਾਦ 👍👍👍🙏🙏

  • @rameenkaurkhairavlogs4861
    @rameenkaurkhairavlogs4861 2 года назад +11

    ਵੀਰ ਜੀ ਤੁਸੀਂ ਬਹੁਤ ਵਧੀਆ massag ਦਿੱਤਾ

  • @sainisaini6309
    @sainisaini6309 2 года назад +2

    Thanku mindo didi bahut acha msg diya h aapne 🙏🙏🙏🙏

  • @KuldeepSingh-ci9yw
    @KuldeepSingh-ci9yw 26 дней назад

    इतना गुस्सा अच्छा नहीं होता मीदो दी बापू दरवाजे से बच्चों को वापस करके बहुत गलत बात है❤❤❤❤

  • @sarvjeet888
    @sarvjeet888 2 года назад +5

    Bhot bhot bhot sona msg dita veere tusi sachi akha ch hanji age c 🥺🥺

  • @KiranjotKaur-l5j
    @KiranjotKaur-l5j Год назад +3

    😭Eho jeha parmatama kise maa baap nal na kare sachi rona aa gya mindo de maa baap acting dekh ke😭

  • @xxoi5922
    @xxoi5922 Год назад +6

    Wonderful series 👌👌Season 2 please 🙏🏻

  • @sandeepkaur-pd4ec
    @sandeepkaur-pd4ec Год назад +5

    Sachi video dekh k rona aa geya😭😭

  • @ManjitKaur-kc5ze
    @ManjitKaur-kc5ze Месяц назад

    ਵਾਹਿਗੁਰੂ ਭਲੀ ਕਰੇ ❤❤❤❤❤❤

  • @lbrar7173
    @lbrar7173 2 года назад +13

    I really want there to be another season to this story. It can’t end with Dev and Mindo’s love story falling apart. And I want to know what happens with Manpreet. Please make another season. 🙏😔

    • @nathuram1177
      @nathuram1177 Год назад

      ਵਾ ਮਿੰਦੋ ਤੇਰੇ ਨਾਲ ਇੳ ਹੋਣਾ ਬਨਦਾ ਜਿਵੇਂ ਚਾਹੀਦਾ

    • @punarv_kumar
      @punarv_kumar Год назад

      ज्न्ज्ण्ण्ज्न्ज्ण्ण्ज्ज्ज्ब्न्ज्ज्त्य्ज्ज्न्ह्न्ह्ह्ज्#न्ज्#ज##ह्झ्झ्ज्ण्ज्न्ज्ण्&ज्ज्ज्ज्#ज्ज्न्ज्ज्ज्ज्न्ज्ण

  • @RamSingh-q2h4k
    @RamSingh-q2h4k Год назад

    ਹੇ ਵਾਹਿਗੁਰੂ ਜੀ ਸਭ ਭਲਾ ਰੱਖੀਂ ਕਿਸੇ ਦੇ ਏਹੀ ਜੀ ਹਰਕਤ ਨਾ ਕਰਨ 😢😢 ਉਹਨਾਂ ਦੇ ਮਾਂ ਪਿਓ ਤੇ ਕੀ ਵੀਤੇ ਗੀ 😢😢😢

  • @tajinderkaurgurudatta1632
    @tajinderkaurgurudatta1632 Год назад +2

    Very nice waheguruji blees you all be happy ❤ 😊 🎉🎉🎉

  • @inderpalkaur7439
    @inderpalkaur7439 2 года назад +3

    Sab to phla ek maa baap nal rishta hunda janma janma da 😭😭but vadyan vidyo lagi 😭😭😭 Rona a gya 😭maapya to vad k kuj nhi dunyia v nhi h 🙏🏽🙏🏽🙏🏽 Love you Mom dad ❤️❤️

  • @nilamrani9287
    @nilamrani9287 2 дня назад

    rozy de ghar vale de hath kacha cho ni nikalde changa ni lagda v nice story ❤❤❤❤

  • @Satnamkaur4570
    @Satnamkaur4570 2 года назад +2

    बहुत-बहुत badhiya story

  • @heenah7534
    @heenah7534 Год назад +3

    Mera story dekhn nu dil ni kita maa baap wal dekh k😞😞…eho jhia dheeya sariya ni hundia😟Asi ta jina ho ske apne maa baap di ijjat bnayi te bnonde rhage🙏🏻rabb mehr kre

  • @balwanthande1997
    @balwanthande1997 2 года назад +1

    ਸਟੋਰੀ ਦਾ ਹਰ ਡਾਇਲਾਗ ਔਰ ਹਰ ਇੱਕ ਦਾ ਰੋਲ ਸੁੱਪਰ ਹਿੱਟ
    ਬਾਈ ਤਹਿ ਤੋੜਕੇ ਰੱਖ ਦਿੱਤੀ

  • @HarpreetKaur-o4e8k
    @HarpreetKaur-o4e8k 18 дней назад

    Very emotional 😢😢😢 mindo di

  • @narindermaan7142
    @narindermaan7142 17 дней назад

    Gus msg God bless you 🙏🙏🙏🙏👍👍

  • @RekhaMakkar-v7q
    @RekhaMakkar-v7q 9 дней назад

    2nd comment Good information 👌🏼 Good work Good Job salute 🫡 bhai Good message dita Dev an mindo g 👍 stay blessed always you an your families member's 🙏🏻🙏🏻❤❤

  • @komalbajwakomalbajwa1524
    @komalbajwakomalbajwa1524 2 года назад +3

    Bhut vadia msg ajj kal diyaa kuriyaa leyi maa peo ine aukhe paalde eh mitti ch rol jaandiyaa izzat mainu te vekh ke rona aa gya😭😭😭😭😭😭😭

  • @rishpalsharma9131
    @rishpalsharma9131 2 года назад

    ਬਹੁਤ ਵਧੀਆ ਮੈਸੇਜ ਦਿੱਤਾ ਵੀਰੇ 👌👌

  • @HarpreetSingh-rz7sx
    @HarpreetSingh-rz7sx 2 года назад +1

    ਬਾਂਕੀ ਤੁਹਾਡੀ ਸੁਟੀਗ ਤੇ ਡਾਈਲੋਗ ਡਿਲੀਵਰੀ ਬਹੁਤ ਵਧੀਆ ਹੈ ਆਈਂ ਲਵ ਯੂ ਸੋ ਮੰਚ

  • @mrsinhsingh5279
    @mrsinhsingh5279 2 года назад +1

    ਲਵ ਮਰਿਜ ੲੇਕ ਪਛਤਾਵਾ ਕੁੜੀ ਮੁਡੇ ਅਤੇ ੳੁਸਦੇ ਪਰਿਵਾਰ ਦੇ ਲੲੀ ੲਿਜਤਾ ਮਿਟੀ ਚ੍ ਰੁਲ ਜਾਦੀਅਾ ਕੋੲੀ ੲਿਜਤ ਨਹੀ ਰਹਿ ਜਾਦੀ ਸ਼ਮਾਜ ਚ੍

  • @HarvinderKaur-o5t
    @HarvinderKaur-o5t 23 дня назад

    Waheguru ji 😭😭💔💔

  • @TarsemSingh-ro2eo
    @TarsemSingh-ro2eo 13 дней назад

    Very nice massage 😢😢😢😢

  • @muhinderkaur8781
    @muhinderkaur8781 Год назад

    Veere bhoot vadia massage aa Aaj kal de bachea lae very nice video rab sare teeme nu trkee bakse

  • @kuldeepkaur2770
    @kuldeepkaur2770 Год назад

    Ih vedio mei dekhi bhut bda msg a dsb lyi thnks bhut hi bdi sarya km kita is ch god blesses

  • @suzuki-gsxr6008
    @suzuki-gsxr6008 2 года назад +5

    I'm Raj from England! Excellent story,acting and direction!
    Beautiful natural series ❤️

  • @muskansyal6128
    @muskansyal6128 5 дней назад

    Veer ji video ne dil jett lya

  • @manjuhira9605
    @manjuhira9605 2 года назад +2

    Kesi generation h..... Ishq me pta nhi chlta ki kya ho ra h kya nhi..... Ishq k baad maa baap hi khtra bna jate h...... I lov u mere maa papa

  • @LakhvirSingh-wq8ih
    @LakhvirSingh-wq8ih 23 дня назад

    Good vibes ✨️ 🎉🎉🎉🎉❤❤❤ 👌 💕 💓 ✨️ 😌

  • @jaswinderkaur4152
    @jaswinderkaur4152 22 дня назад

    😂gurpreet bhaji 😂lgake gl kehdne utto roji bhen😂

  • @sunitakalra5062
    @sunitakalra5062 Год назад +1

    बहुत ज्यादा अच्छी स्टोरी है आपकी हमारे रिश्तेदारों में भी तीन चार लोगों की लव मैरिज हुई है लेकिन मां बाप को राजी करके सबके मां बाप ने ही शादी करी है आप की स्टोरी ने बहुत लोगों को सबक दिया होगा

  • @JagdishSingh-ys2gz
    @JagdishSingh-ys2gz 2 года назад

    ਸਤਿ ਸ੍ਰੀ ਆਕਾਲ ਜੀ
    ਦੇਵ ਜੀ ਮੈਂ ਤੁਹਾਡਾ ਬਹੁਤ ਹੀ ਵੱਡਾ ਫ਼ੈਨ ਬਣ ਗਿਆ ਹਾ ਜੀ
    ਮੈਂ ਤੁਹਾਡੇ ਪੂਰੇ ਪਰਿਵਾਰ ਤੋਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਜੀ
    ਪਰਮਾਤਮਾ ਤੁਹਾਨੂੰ ਹਰ ਖੁਸ਼ੀ ਦੇਵੇ ਤੇ ਤਰੱਕੀ ਬਖਸ਼ੇ

  • @rajnidevi3819
    @rajnidevi3819 Год назад +1

    Nice video dav mindo ji bohut sohoni Acting keti last bic😢😢

  • @mansukh1114
    @mansukh1114 Год назад

    ਮਿੰਦੋ ਦੀਦੀ ਭਾਵੇ ਤੁਸੀ ਐਕਟਿੰਗ ਕੀਤੀ ਹੋਵੇ ਪਰ ਇਸ ਵਿਡੀਉ ਚ ਮਾਂ ਬਾਪ ਰੋਦੋ ਨਹੀ ਦੇਖੇ ਜਾਦੇ ਵੈਸ

  • @ManjotSingh-sb1cy
    @ManjotSingh-sb1cy 11 месяцев назад

    Sahi gal bilkul ❤❤❤❤ vvvvvv sweet sweet satori g

  • @rozanaroutine4238
    @rozanaroutine4238 Месяц назад

    Right beta ji🎉🎉🎉🎉

  • @kuljeetdutta530
    @kuljeetdutta530 Год назад

    Bhaut vadiya videos hain app di❤❤❤

  • @KamalSaini-vr7qf
    @KamalSaini-vr7qf 10 дней назад +1

    Vir ji meri bhehan ne v ewe hi viah karwa lia c.. Te mera koi brother v nai e. Sanu pata asi sab kuj kiwe face kita e.. Kiwe apne mummy daddy ji nu sabhalya c.. 😢😢😢😢😢oh time ni bhulda ji... Rab kade kise nu eh din na dikhave... 😢😢😢

  • @sarikabhardwaj140
    @sarikabhardwaj140 Месяц назад

    Is video ne wadea msg dita but koi v kudi eh glt step na chakkan... Maa baap bht mushkil nal milde.. Kyunki maa baap bht kujh krde ne apne bachya lyiii te zindagi ch kde nhi milde 😊😊

  • @ashokrani6871
    @ashokrani6871 Месяц назад

    I agree with you 💯 👍 👌

  • @balvirrai5854
    @balvirrai5854 Год назад +1

    Bhut vdia message dita ji .....main hje teenager aa ...mnu aap eh kahani Dekh ke Rona aa riha ...........right message dita ji nice
    ......God bless you all team ....🙏🙏

    • @Jhajj858
      @Jhajj858 Год назад

      Ro la fir mann hola ho u

  • @1seefy
    @1seefy 15 дней назад

    Excellent message Dev

  • @AjayKumar-vi6yw
    @AjayKumar-vi6yw Месяц назад +1

    😭😭😭😭

  • @JaswantSingh-mn3bz
    @JaswantSingh-mn3bz 2 года назад

    ਬਹੁਤ ਵਧੀਆ। ਕੰਮ ਕੀਤਾ। ਜਿਸ ਨਾਲ।ਸਮਾਜ। ਨੂੰ।ਸੇਦ।ਮਿਲੋ। ਧੰਨਵਾਦ ਜੀ

  • @vibhorvachher7959
    @vibhorvachher7959 2 года назад +5

    Kya Vadiya acting kiti Hai Dev veere hats off to you

  • @SonikaSoni-ef5mw
    @SonikaSoni-ef5mw 10 месяцев назад

    Ma bhut royi maa bap nu dekhke😢😢😢

  • @Manjeet_Kaur-cd3bf
    @Manjeet_Kaur-cd3bf 11 месяцев назад

    Didi bhut Rona Onda a😢😢😢 bapu g nu dak ka

  • @jaswinderkaur4152
    @jaswinderkaur4152 22 дня назад

    Haye😢sachi eda na krwya kro 😢kudiyo mape jeunde Mar jande ah 😢😢😢

  • @ankubjashan716
    @ankubjashan716 2 года назад +2

    Heart ❤ touch 💓 💖 ♥ story
    And Real story.

  • @JarnailSingh-jb8wb
    @JarnailSingh-jb8wb Год назад +1

    Veer ji thanks sira karta

  • @khushkaur9312
    @khushkaur9312 Год назад

    schi boht jyada g rona aa gya 😭😭😭😭😭

  • @army_blinkforever3645
    @army_blinkforever3645 Год назад +3

    Hey rabba kinna ro rehe maa baap 😢😢😢

  • @sujinderkaur6722
    @sujinderkaur6722 2 года назад +1

    .good megs for everyone jo pyar krda o ghrde di marji nal krwa na ki gharda di izzat nu daag lwa

  • @kanwaljitkamal6119
    @kanwaljitkamal6119 2 года назад +2

    Nice 👍 movie love ❤️ thanks 🙏

  • @rajnibala122
    @rajnibala122 2 года назад +4

    Heart touching 💖💖 story'

  • @rajnidevi3819
    @rajnidevi3819 Год назад

    Nice video😢dav Bhai👍

  • @arshsahota5273
    @arshsahota5273 2 года назад +1

    Bahut vadiyea msg dita tusi rona a gya sachi very nice

  • @rajnidevi3819
    @rajnidevi3819 Год назад

    Sachi roonaa a gaya 😭😭

  • @pandher_1567
    @pandher_1567 Месяц назад

    👍🏻👍🏻👌👌

  • @EkamjotSingh-jl1bm
    @EkamjotSingh-jl1bm 2 месяца назад

    Very nice video next part 👌👌👌👌👌👌👌👍👍👍👍👍👍👍

  • @gurdvasingh5833
    @gurdvasingh5833 2 года назад +8

    ਮਾ ਬਾਪ ਪਾਲ ਦੇ ਆ ਭੁੱਖੇ ਰਹੇ ਕੇ ਵਿਆਹ ਕਰਦੇ ਆ ਦਾਗ ਲਾ ਕੇ ਜਾਣਾ ਮਾ ਬਾਪ ਨੁ ਠੀਕ ਨੇਈ ਆਤਮਾ ਮਾ ਬਾਪ ਦੁਖਦੀ ਆ

  • @jassimansa5898
    @jassimansa5898 Год назад

    Good work sir ❤❤❤❤❤❤

  • @harjitsingsonu8099
    @harjitsingsonu8099 2 года назад +1

    buhat buhat buhat vdiya story veer g....jo keha end ch veer g sahi keha .....

  • @GuriKanda-fw9gt
    @GuriKanda-fw9gt Год назад

    Very nice video 👌👍💯

  • @shivanabegam1845
    @shivanabegam1845 Год назад

    Bahut badhiya veer

  • @ManpreetManu-k1s
    @ManpreetManu-k1s Год назад +1

    Sachi Rona a gya ,😭😭

  • @damanpreetkaur6873
    @damanpreetkaur6873 2 года назад +6

    Bht vadia message dita veer Ji tuc

  • @priyankamittal7104
    @priyankamittal7104 2 года назад +7

    True story heart touching story apne maa papa ko hurt nhi krna chaiye vo hmare liye bhot kuch kurban krdete h

  • @arshwaraich2732
    @arshwaraich2732 2 года назад +1

    Eh song hega full g ?

  • @AnjuOberoi-eg9pf
    @AnjuOberoi-eg9pf Год назад

    Sach vich story bhahut hi achhi h love marrige karn ni Dr nhi h pr maa piyo di rajja mandi nal hi krvani chahidi h 😭😭

  • @kaurpreet9726
    @kaurpreet9726 2 года назад +9

    Nice video 👍 and good message 👌👌

  • @RashpalKour-c3m
    @RashpalKour-c3m Месяц назад

    ❤❤❤🎉🎉

  • @SitaDaal-o6u
    @SitaDaal-o6u 24 дня назад

    Very nice video 😭😭

  • @BaljitKaur-mr6mw
    @BaljitKaur-mr6mw 2 года назад

    Me tuhadiya sariya series vekhdi aa
    Pr eh ajj hi hune dekhni shuru kiti a 😭😭😭
    Sch pahle hi 5 mint vich ro. ro ke pagl ho gye me
    Schi bahut hi vadiya sikhiya diti a
    Es da end dekh k pta nhi me comant kr ska gi k nhi

  • @praveensaharan3848
    @praveensaharan3848 2 года назад +8

    Very very nice movie 👍👌

  • @ranarajeshranarajesh3872
    @ranarajeshranarajesh3872 2 года назад +1

    Boht he vadia video aa te boht sohna mesege a ajj kll de janreations vaste

  • @jaswinderkaur4152
    @jaswinderkaur4152 22 дня назад

    Yr rowa dita sachi mainu😢😢😢😢😢😢😢😢😢😢😢😢😢😢haye 😢😢😢😢😢😢😢😢😢😢😢

  • @davinderkaur4837
    @davinderkaur4837 2 года назад +2

    Boht jadda vadia si good msg tuc provide kita

  • @kirandeep1884
    @kirandeep1884 2 года назад

    Bhut e vadiya a video dil nu suh gai a video meriya ta eyo vicho hanju apne aaap e i ja rhe c Puri video watch krde time 2din dekhi video dono din rooi v proud of you dii nd vir nd all team members good msg in this video 👍👍 ek gl tuc bhut vadiya khi vir g video vich jo Parsons apne maa peo da nai ho skda o kise hor da v nai ho skda m do, not believe in love marriage

  • @hitmantailor186
    @hitmantailor186 2 года назад

    ਬਹੁਤ ਬਹੁਤ ਬਹੁਤ ਬਹੁਤ ਵਧੀਆ ਮੈਸੇਜ ਹੈ ਜੀ