Jamme Naal De ਜੰਮੇ ਨਾਲ ਦੇ ਬੇਗਾਨੇ EP-37 MR MRS DEVGAN | DEV MINDO| AMAR | NEW PUNJABI WEB SERIES 2023

Поделиться
HTML-код
  • Опубликовано: 31 дек 2024

Комментарии • 1,6 тыс.

  • @hardeepkaurgill6633
    @hardeepkaurgill6633 11 месяцев назад +6

    ਜੰਮੇ ਨਾਲ ਦੇ ਕਿੱਤੋ ਨਹੀਂ ਮੁੱਲ‌ ਮਿਲਦੇ ਦੁਨੀਆਂ ਤੇ ਲੱਖ ਰਿਸ਼ਤੇ ਵਹਿਗੁਰੂ ਜੀ ਤੁਹਾਡੀ ਟੀਮ ਨੂੰ ਚੜਦੀ ਕਲਾ ਵਿਚ ਰੱਖਣ

  • @harkiratsinghkhalsa5635
    @harkiratsinghkhalsa5635 11 месяцев назад +1

    ਬਹੁਤ ਵਧੀਆ ਫੈਮਿਲੀ ਸੌਅ ਜੀ ਵਾਹਿਗੁਰੂ ਖੁਸ਼ ਰੱਖਣ ਜੀ❤❤

  • @Manpreetkaur-ry8ke
    @Manpreetkaur-ry8ke 11 месяцев назад +25

    ਬਹੁਤ ਹੀ ਸੋਹਣਾ ਕੰਮ ਦਿਖਾਉਂਦੇ ਹੋ ਵੀਰੋ ਤੁਸੀਂ. ਵਾਹਿਗੁਰੂ ਮੇਹਰ ਕਰੇ

  • @rajsingh2776
    @rajsingh2776 11 месяцев назад +3

    ਜੰਮੇ ਨਾਲ ਦੇਹੋਰ ਲੰਬਾ ਲੇਕੇ ਜਾਣਾ ਸੀ ਬਹੁਤ ਵਧੀਆ ਸਟੋਰੀ ਸੀ ਧੰਨਵਾਦ ਸਾਰੀ ਟੀਮ ਦਾ ਰਾਜ ਖੀਵਾ ਮਾਨਸਾ

  • @lovelymnn
    @lovelymnn 11 месяцев назад +4

    BEAUTIFUL STORY
    BEAUTIFUL STYLE
    .
    WAHEGURU JI ALWAYS BLESSINGS YOU
    .
    WAHEGURU JI AAPJI DI SUB MANOKAMNA PURI KARAN JI

  • @kulvinderkaur5167
    @kulvinderkaur5167 11 месяцев назад +23

    ਬਹੁਤ ਵਧੀਆ ਸਟੋਰੀਆਂ ਪਾਉਂਦੇ ਹੋ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਇਦਾਂ ਹੀ ਚੜ੍ਹਦੀ ਕਲਾ ਵਿੱਚ ਰੱਖੇ❤❤❤

  • @AmandeepKaur-eg3fb
    @AmandeepKaur-eg3fb 11 месяцев назад +4

    ਵੀਰ ਜੀ ਬਹੁਤ ਸੋਹਣੀ ਸਟੋਰੀ ਸੀ ਸਲਾਮ ਹੈ ਤੁਹਾਨੂੰ ਸਾਰਿਆਂ ਨੂੰ ਵੀਰ ਜੀ ਜਿਉਂਦੇ ਵਸਦੇ ਰਹੋ ❤❤❤❤ਪਰਮਾਤਮਾ ਤੁਹਾਨੂੰ ਹਮੇਸ਼ਾਂ ਖੁਸ਼ ਰੱਖਣ ਤੇ ਚੜ੍ਹਦੀਕਲਾ ਵਿੱਚ ਰੱਖਣ ❤❤💕💕😘😘

  • @davinderkaurdavinderkaur8036
    @davinderkaurdavinderkaur8036 11 месяцев назад +6

    ਦੇਵ ਬੇਟਾ ਸਲਾਮ ਏ ਤੇਰੀ ਸੋਚ ਨੂੰ ❤❤❤❤❤

    • @NirmlaBali
      @NirmlaBali 10 месяцев назад

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂❤❤❤❤❤❤

  • @HarpreetSingh-tt5di
    @HarpreetSingh-tt5di 11 месяцев назад +7

    ਮੇਰੇ ਕੋਲ ਤਾਂ ਕੋਈ ਸ਼ਬਦ ਨਹੀਂ ਬਸ ਬਹੁਤ ਬਹੁਤ ਵਧੀਆ ਸੀ ਵੀਡੀਓ

  • @bainsjeet
    @bainsjeet 11 месяцев назад +1

    ਹੱਥਾਂ ਵਿਚੋਂ ਕੋਈ ਵੀ ਖੋਹ ਸਕਦਾ ਐ ਪਰ ਕਿਸਮਤ ਦਾ ਲਿਖਿਆ ਕੋਈ ਨੀ ਖੋਹ ਸਕਦਾ ਕਦੇ..ਵਧੀਆ ਤਰੀਕੇ ਨਾਲ ਸਟੋਰੀ ਦਿਖਾਈ ਗਈ ਸੀ..

  • @SukhwinderSingh-wq5ip
    @SukhwinderSingh-wq5ip 11 месяцев назад +11

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @singhgurtej5180
    @singhgurtej5180 11 месяцев назад +1

    Bhut vadia story har ek episode da ਬੜੀ ਬੇਸਬਰੀ ਨਾਲ ਉਡੀਕ ਕੀਤੀ k pta ni kdo augi very nice story God bless you all femly members

  • @SACHINKUMAR-dc5ml
    @SACHINKUMAR-dc5ml 11 месяцев назад +34

    ਬਹੁਤ ਵਧੀਆ ਸਟੋਰੀ ਚੱਲ ਰਹੀ ਸੀ ਵੀਰ ਜੀ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਖੁਸ਼ੀਆਂ ਬਖਸ਼ੇ ❤❤❤🙏🙏🙏🙏⭐⭐🤲🤲💕💕🌹🌹🌹🌹

  • @beantrenatus4291
    @beantrenatus4291 11 месяцев назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਈ ਜੀ ਮੈਂ ਤੁਹਾਡੇ ਸਾਰੇ ਐਪੀਸੋਡ ਬਹੁਤ ਹੀ ਰੀਝ ਨਾਲ ਦੇਖੇ ਨੇ। ਸਾਰਿਆ ਨੇ ਬਹੁਤ ਹੀ ਜ਼ਿਆਦਾ ਵਧੀਆ ਮਿਹਨਤ ਕੀਤੀ ਆ। ਸਾਰੇ ਪਾਰਟ ਬਹੁਤ ਹੀ ਵਧੀਆ ਲੱਗੇ। ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹਮੇਸ਼ਾਂ ਤੰਦਰੁਸਤੀਆ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏💐

  • @kanwaljitsingh5799
    @kanwaljitsingh5799 11 месяцев назад

    ਆਹ ਕੀ ਇਕ serial ਹੋਰ ਖ਼ਤਮ ਹੋ ਗਿਆ, ਮਾਂ ਮੈ ਤੈਨੂੰ ਕਿਵੇਂ ਮਿਲਾਗੀ ਵੀ ਖ਼ਤਮ ਹੋ ਗਈ

  • @mani33303
    @mani33303 11 месяцев назад +30

    Jaldi ayo next series nal..Devgan family members bina din te Dil dono nahi lagna... parmatma hamesha tuhanu chardikla ch rakhan.. God bless you all team members

  • @pushpabajaj1180
    @pushpabajaj1180 11 месяцев назад +36

    Waheguru jii es privaar te hamesha apna mehar bharya hath bnayi rakhna jii 🙏❤🙏 very nice & Immosnal video 👌👌👍❤️

    • @Anayatsaroye
      @Anayatsaroye 11 месяцев назад

      👍👍👍👌👌👌👌👌👌

    • @kirandeepkaur3235
      @kirandeepkaur3235 11 месяцев назад

      Love u all nice story God bless you,Good luck for bright future

    • @pujagarg6923
      @pujagarg6923 11 месяцев назад

      Miy

  • @sumanthakur1935
    @sumanthakur1935 11 месяцев назад +21

    Beautiful story Good message .........very emotional .....I am waiting for new series....God bless u ........

  • @Paramchhabra458
    @Paramchhabra458 11 месяцев назад +1

    From portugal thuade dowe seies dekhdi mai te morning uth k pehla dekhdi k ajj update aiyi koi episode di.. Reality nu tusi samne leke onde ho.. Te mai hrr ik series ch emotional ho jandi han.. Thanx for unique series lyi.. Thuhda and thuhadi team da dilo danbad 🙏

  • @FunnyGardeningTools-li2qg
    @FunnyGardeningTools-li2qg 11 месяцев назад +3

    ਪਹਿਲਾਂ ਤਾਂ veere episod dekh ਕੇ ਰੋਣਾ ਆਉਂਦਾ c ਅਜ ਸੀਰੀਜ਼ ਖਤਮ ਹੋਣ ਤੇ ਰੋਣਾ ਆ gea❤❤

  • @jujharsingh9451
    @jujharsingh9451 11 месяцев назад +1

    ਬਹੁਤ ਬਹੁਤ ਬਹੁਤ ਬਹੁਤ ਹੀ ਜਿਆਦਾ ਵਧੀਆ ਸੀ ਜੀ ਦੇਵ ਵੀਰ ਇੱਕ ਦੋ ਐਪੀਸੋਡ ਹੋਰ ਜਰੂਰ ਬਣਾਉਣੇ ਸੀ ਅਸੀਂ ਤੁਹਾਨੂੰ ਜਰੂਰ ਮਿਲ ਕੇ ਜਾਵਾਂਗੇ ਸਾਡੇ ਰਿਸਤੇਦਾਰ ਤੁਹਾਡੇ ਨੇੜੇ ਹੀ ਰਹਿੰਦੇ ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ ਤੋਂ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਜੀ ਸਭ ਤੋਂ ਵਧੀਆ ਤੁਹਾਡੇ ਸੀਰੀਅਲ ❤❤❤❤❤ਸਲੂਟ ਆ ਮਿੰਦੋ ਭੈਣ ਤੇ ਦੇਵ ਵੀਰ 😊😊😊

  • @shashisood8157
    @shashisood8157 11 месяцев назад +4

    God bless all team members. Zamme naal de begane wich aj de episode wich Dev Veer da role worth seeing. Proud of ur acting.

  • @satwinderkaur4367
    @satwinderkaur4367 11 месяцев назад

    ਬਹੁਤ ਬਹੁਤ ਵਧੀਆ ਲੱਗ ਐਪੀਸੋਡ ਸਾਰੇ ਹੀ ਪਾਟ ਬਹੁਤ ਬਹੁਤ ਵਧੀਆ ਹੈ ਵਾਹਿਗੂਰ ਚੜਦੀਕਲ ਬਖਸ਼ਿਸ਼ ਕਰਨ ਜਮੇ ਨਾਲ ਦੀ ਸਾਰੀ ਟੀਮ ਬਹੁਤ ਵਧੀਆ ਹੈ ਜੀ ਕਾਸ਼ ਅਸੀ ਆਪ ਜੀ ਅਤੇ ਆਪਣੀ ਦੀ ਟੀਮ ਮਿਲ ਸਕਦੇ God bless you all tem 👌 👍 very nice

  • @SandeepKaur-t3w
    @SandeepKaur-t3w 11 месяцев назад +12

    ਧੰਨਵਾਦ ਵੀਰੇ ਤੁਹਾਡੇ ਕਾਰਨ ਮੇਰੀ ਜ਼ਿੰਦਗੀ ਵਿਚ ਬਹੁਤ ਬਦਲਾਅ ਆਇਆ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ❤

  • @ParmjeetThind-k2l
    @ParmjeetThind-k2l 11 месяцев назад +1

    Bhout hi Vadiya story c bro ik ik episode bhout hi Vadiya c waheguru ji mehar karan all fimly te❤

  • @mandeepkaur-bk8ec
    @mandeepkaur-bk8ec 11 месяцев назад +17

    WaheGuru Ji ka Khalsa WaheGuru Ji ki Fateh

  • @SatinderKaur-vp1zk
    @SatinderKaur-vp1zk 11 месяцев назад

    Dav ne bhaut vadia roll neabia vadia bhaea da farg neabia waheguru ji mehar kran dev ne bilkul sahi kia honest the best polocy

  • @SurinderKaur-yu3tl
    @SurinderKaur-yu3tl 11 месяцев назад +8

    Ryt dev veer ji proud your family and members 🙏🙏🏼🙏🏼💓💓💓💓💐❤ God bless you 😢😢😢😢😢aa janda ji tuhadi har video ji salut hai reality ch hunda hai ji 🎉🎉🎉🎉🎉⭐⭐⭐⭐⭐⭐⭐⭐

  • @aartibagri1400
    @aartibagri1400 11 месяцев назад +2

    Heart touch ing story 😢😢😢very nice good

  • @NinderkaurSaini-mn5ik
    @NinderkaurSaini-mn5ik 11 месяцев назад +26

    Very very nice nd heart touching emotional story god bless you all family members nd team members ❤️❤️❣️ ❣️ love 😘 you all ❤❤❤❤

  • @FunnyGardeningTools-li2qg
    @FunnyGardeningTools-li2qg 11 месяцев назад +1

    Tusi ਲਾਸਟ ਤੇ ਗੁਰਚਰਨ ਭਾਜੀ ਤੇ ਮਨਪਰੀਤ ਭੈਣ ਤੇ ਕਿਰਨ ਭੈਣ ਐਂਡ ਮਾਤਾ ਜੀ nu zrur ਲੈਕੇ ਆਉਣਾ ਸੀ ਮਤਲਬ ਸਾਰੇ ਸੀਰੀਅਲ ਸਟਾਰਸ nu ਵਾਹਿਗੁਰੂ ਜੀ tuhanu ਸਾਰੀ ਟੀਮ nu hamesha ਖੁਸ਼ ਤੇ chardikla ਵਿਚ ਰੱਖਣ ji❤❤😊

  • @riyasanjeevbajaj
    @riyasanjeevbajaj 11 месяцев назад +4

    Waheguru ji hamesha khush rakhe devgan family nu always Amazing story devgan bro 👍

  • @sukhnandanromana1011
    @sukhnandanromana1011 11 месяцев назад

    ਮਿੰਦੋ ਰਾਜ ਵੀਰੇ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧੀਆ ਸਟੋਰੀ ਬਣਾਈ ਜੰਮੇ ਨਾਲ ਦੇ ਕਦੇ ਨਹੀਂ ਸਗ ਰਲਦੇ ਬਹੁਤ ਬਹੁਤ ਧੰਨਵਾਦ ਸਟੋਰੀ ਬਹੁਤ ਵਧੀਆ ਹੈ

  • @smeelmohmmad6734
    @smeelmohmmad6734 11 месяцев назад +3

    ਧੰਨਵਾਦ ਜੀ

  • @Pinkykaur-y5l
    @Pinkykaur-y5l 11 месяцев назад +1

    Sachi keha bro Tuc 🙏🏻bahut hi jyda sohni story c mere kol sabad nhi Ki keha sachi bahut bahut…………….hi jyda vdiya lggi ❤️

  • @swaichbaljit4147
    @swaichbaljit4147 11 месяцев назад +24

    ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @garvitarora7116
    @garvitarora7116 11 месяцев назад +1

    Bahut vadhiya story lgi veer ji 🙏

  • @praveenbagga4048
    @praveenbagga4048 11 месяцев назад +35

    Waheguru ji tuvade sare family members te mehar bnani rakh

  • @divyaverma4486
    @divyaverma4486 11 месяцев назад

    Superb bahut soni series c ae jamme naal de begaane.
    God bless you all

  • @reenarani4099
    @reenarani4099 11 месяцев назад +16

    Super dev veere & super ending ❤❤ 🎉🎉🎉 God bless you stay blessed always 🙏🙏🙏🙏

  • @KK-op8ev
    @KK-op8ev 11 месяцев назад

    ਬਹੁਤ ਵਧੀਆ ਵਿਡਿਉ ਹੈ ਜੀ ਖੁਸ਼ ਰਹੋ ਜੀ ਸਟੋਰੀ ਤਾ ਬਾਅ ਕਮਾਲ ਸੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਲੱਗ ਦੀਆਂ ਦੇਵ ਮਿੰਦੋ ਜੀ ਸਾਨੂੰ ਲਗਦਾ ਹੈ ਤੁਸੀਂ ਵਰਲਡ ਨੂੰ ਆਪਣੇ ਫੈਨ ਬਣਾ ਲਿਆ ਬਹੁਤ ਖੁਸ਼ੀ ਹੁੰਦੀ ਆ ਜੀ ਜੀਰੋ ਤੋਂ ਹੀਰੋ ਵਾਹਿਗੁਰੂ ਜੀ ਨੇ ਨੇੜੇ ਹੋ ਕੇ ਬਣਾਇਆ ਹੈ ਜੀ ਵਾਹਿਗੁਰੂ ਹੋਰ ਤਰੱਕੀ ਵਖਸ਼ੇ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਸਾਰੀ ਟੀਮ ਨੂੰ ਫੈਮਲੀ ਨੂੰ ਚੜਦੀ ਕਲਾ ਵਿਚ ਰੱਖੀਂ ਤੰਦਰੁਸਤੀ ਵਖਸ਼ੇ ਜੀ ਬਹੁਤ ਨਾਲ ਦੀ ਨਾਲ ਮੇਸਜ ਦਿੰਦੇ ਆ ਜੀ ਸਲੂਟ ਆ ਜੀ ਤਹਾਨੂੰ 🎉🎉🎉🎉🎉🎉🎉❤❤❤❤❤❤❤❤❤❤❤❤

  • @PB_HACKER567
    @PB_HACKER567 11 месяцев назад +9

    Waheguru mehar rakhan tusi Sade li video bnai jan❤

  • @giftypmp
    @giftypmp 11 месяцев назад +1

    Yah story bahut emotional thi bahut maja aaya story ko dekhne mein love all Devgan

  • @KarmjeetKaur-h9q
    @KarmjeetKaur-h9q 11 месяцев назад +4

    Very nice story ❤❤❤❤ waheguru ji davgan family nu hamsaa Khush rahki 🥰🥰🥰🥰🥰

  • @manjikaur6654
    @manjikaur6654 11 месяцев назад

    Ssakal ji all family buhat vadiya story je koi Samaj lave waheguru ji thauhnu hamasha chardikala vich Rakhe

  • @BaldevSingh-vt9bm
    @BaldevSingh-vt9bm 11 месяцев назад +7

    ਦਿਲ ਖੁਸ ਹੋਇਆ🎉❤

  • @jotPannu-pb06
    @jotPannu-pb06 11 месяцев назад +1

    bhout vadia bro saari family nu waheguru khush rakhe chrdikla cho rakhe best of luck bro ❤❤❤love u all family

  • @Bio_minds_institute
    @Bio_minds_institute 11 месяцев назад +19

    Very emotional ending ✨❤️
    All the best for next series 🎉

  • @KamalKishor-mi3go
    @KamalKishor-mi3go 11 месяцев назад

    ਬੁਹਤ ਵਾਧੀਅਾ ਦੇਵ ਵੀਰੇ ਅੈਕਟੀਗ ਮੈ ਦਸ ਬਾਰੀ ਦੇਖੀ ਬੁਹਤ ਵਾਧੀਅਾ ਲॅਗਾ🙏🙏🙏🙏🙏🙏🙏

  • @amarjitkaur6954
    @amarjitkaur6954 11 месяцев назад

    ਬਹੁਤ ਬਹੁਤ ਧੰਨਵਾਦ ਏਨੀ ਵਧੀਆ ਵੀਡੀਓ ਦਿਖਾ ਰਹੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ

  • @boharsingh7725
    @boharsingh7725 11 месяцев назад +4

    ਬਹੁਤ ਹੀ ਵਧੀਆ ਬਾਈ
    👍👍👍👍👍

  • @ManjitKaur-f9n4w
    @ManjitKaur-f9n4w 11 месяцев назад

    Thanks veer Dev waheguru ji tuhanu sda khush Rukhan

  • @Pinkykaur-y5l
    @Pinkykaur-y5l 11 месяцев назад +5

    Vire Waheguru thonu hmesha khush rakhe 🙏🏻❤️

  • @nirmalbhatia7605
    @nirmalbhatia7605 11 месяцев назад

    Sahi kaha koi kisi ki kismat nahi lay sakta god bless you

  • @waheguruji3135
    @waheguruji3135 11 месяцев назад +15

    Waheguru Ji ❤❤

  • @balvirlehal972
    @balvirlehal972 11 месяцев назад

    ਬਹੁਤ ਵਧੀਆ ਵੀਰ ਜੀ ਪਰਮਾਤਮਾ ਮਿਹਰ ਭਰਿਆ ਹੱਥ ਰੱਖਣ

  • @seemabansal1671
    @seemabansal1671 11 месяцев назад +14

    💐 Jai 💐 mata 🌹 di 💐💐🌹🌹💐💐🌹🌹💐💐🌹🙏

  • @ashwaninanda8112
    @ashwaninanda8112 10 месяцев назад

    Veer ji bhut hi vadiya story c. Eh reality aa duniya di.

  • @kamaldeep8341
    @kamaldeep8341 11 месяцев назад +6

    Nice apisode 😊 gbu stay blessed always 🙏🙏🙏🙏

  • @ManpreetKaur-dv4us
    @ManpreetKaur-dv4us 11 месяцев назад

    Bhut shoni video c all members nu all the best parmatma sari team te mehre bharia rakhan

  • @sarbjeetsingh5294
    @sarbjeetsingh5294 11 месяцев назад +11

    waheguru chaddi kala che rakhe tuhade parvan nu te family member nu v 🙏

  • @sarabjeetkaur-rd8kd
    @sarabjeetkaur-rd8kd 7 месяцев назад +1

    Nice 👍👍👍👍👍👍👍👍👍 video Talwandi sabo Sri dmdma sahib ji ❤❤❤❤❤❤❤🎉🎉🎉🎉🎉🎉🎉🎉🎉😢

  • @Mansi-uv1pv
    @Mansi-uv1pv 11 месяцев назад +32

    Very very nice 👍 and super ending story waheguru ji bless you all family members 🙏❤

  • @punammadhan2039
    @punammadhan2039 11 месяцев назад

    Dev ji dilon acting krde ne. Salaam he thodi acting nu veer ji

  • @Amandeep_kaur555
    @Amandeep_kaur555 11 месяцев назад +5

    Waiting for next series. Keep it up devgun family 🎉

  • @nishapassi2459
    @nishapassi2459 11 месяцев назад

    Sahi gal aa waheguru ji eda di soch kese hu na debe sabde vare chamga socho 🙏🙏👌👌

  • @sandhyataxali5029
    @sandhyataxali5029 11 месяцев назад +4

    Very nice tips for separation ❤ I love whole family 🎉

  • @sukhnandanromana1011
    @sukhnandanromana1011 11 месяцев назад

    ਦੇ ਵੀਰੋ ਬਹੁਤ ਬਹੁਤ ਥੈਂਕਯੂ ਸੋਡੀ ਬਹੁਤ ਸਟੋਰੀ ਵਧੀਆ ਸੀਗੀ ਤਲਵੰਡੀ ਸਾਬੋ ਜਿਲਾ ਬਠਿੰਡਾ ਬਾਹਮਣ ਜੱਸਾ ਸਿੰਘ ਸੁਖਜੀਤ ਕੌਰ ਅਸੀਂ ਬਹੁਤ ਸਟੋਰੀ ਵਣੇ ਆ ਬਹੁਤ ਬਹੁਤ ਥੈਂਕਯੂ

  • @KaramjitKaur-f7d
    @KaramjitKaur-f7d 11 месяцев назад +5

    Very nice Episode Dev veer ji👌🌹🌹

  • @parkashdevi1759
    @parkashdevi1759 11 месяцев назад +1

    ਕਰ ਭਲਾ ਹੋ ਭਲਾ ਬਹੁਤ ਵਧੀਆ 👌

  • @AmarjitKaur-ir9ro
    @AmarjitKaur-ir9ro 11 месяцев назад +8

    Hats off to the entire family and the team. Agge vade jao♥️

  • @sharanjitkaur5630
    @sharanjitkaur5630 11 месяцев назад

    Both vdiya story c ,,kehan di lod ni i hope aan valiya sareya storys osm hi jogiya well done 👏💕 Lvu Gbu

  • @mohanidhindsa2879
    @mohanidhindsa2879 11 месяцев назад +9

    Very nice❤❤

  • @bipankaur7746
    @bipankaur7746 11 месяцев назад

    Very very nice end pr bhut hi jldi end kr dita bhut hi vadia story chl rahi c God bless you all members 🎉🎉🎉

  • @reenarani4099
    @reenarani4099 11 месяцев назад +5

    Nice & super episode 👍👍👍👍 keep it up 👏👏👏

  • @BakshiRam-mp2lp
    @BakshiRam-mp2lp 4 месяца назад

    ਦੁਕਾਨ ਤੁਹਾਡੀ ਦੇਵ ਤੁਹਾਡੀ ਹੈਲਫ ਕਰਨ ਚਲੇ

  • @pawanbedi6165
    @pawanbedi6165 11 месяцев назад +4

    Love you❤ all devgan family

  • @KulwinderKaur-l1e
    @KulwinderKaur-l1e 11 месяцев назад +6

    Very nice episode ❤

  • @harmeetkaur396
    @harmeetkaur396 11 месяцев назад

    Happy ending heart touching story 🙏🌹🙏🙏🌹 tuhadiyan sariyan hi video bahut bahut wadia hundiyan ne ji no daubt so congratulation for your wonderful family and stories

  • @harmanpreetkaur6758
    @harmanpreetkaur6758 11 месяцев назад +13

    Very nice video brother waheguru Mehar karo ji god bless you Guru Ramdas ji 🙏🏻🙏🏻🙏🏻

  • @Mr.bhardwaj106
    @Mr.bhardwaj106 11 месяцев назад +1

    Babal da vehda series end na karo ols😭😭😭😭😭😢😢😢😢😢😢🙏🙏🙏🙏🙏🙏

  • @ranjitkaur1574
    @ranjitkaur1574 11 месяцев назад +4

    Very nice story ❤

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 11 месяцев назад

    ਬਹੁਤ ਵਧੀਆ ਵੀਡੀਓ ਬਣਾਈ ਹੈ। ਚੜ੍ਹਦੀ ਕਲਾ ਰਹੇ ਜੀ

  • @sonugill7457
    @sonugill7457 11 месяцев назад

    Sachi series bot bot bot hi jiyada vadiya c God bless you all team's dilon dhanyavadi ha dev miondo di bot vadia sunehe dinde aa sab God bless you always❤💖💞💖👌👌👌👌👌👌

  • @kirandeepgill-dp5wr
    @kirandeepgill-dp5wr 11 месяцев назад

    Bilkul veere.... Sacha bnda sab kuj pa leinda..... Chahe sabr krke pale....

  • @loveyouzindagi-sx5pi
    @loveyouzindagi-sx5pi Месяц назад

    🙏🙏🙏🙏🙏🙏 Waha guru ji aap sab ji te Meher kara very nice series 🙏💖

  • @SashiBhargava
    @SashiBhargava 11 месяцев назад

    👋👋👋👋👋 super super super video saria hundia verre Mindo bhane.waheguru tuhanu chardi Kala c'è Rakhe ❤❤❤❤Love you sariea nu😊😊😊😊

  • @sukhvindersingh8051
    @sukhvindersingh8051 11 месяцев назад +1

    Veer ji mai te meri wife tuhadi sari team di fan aa, kyunki tuhadi sari storiyan sari personal life nu tuch hundi aa

  • @geetachawla9610
    @geetachawla9610 11 месяцев назад

    Aapdi Series bahot hee sachchi teh changi hundi hai..Rab chardi kala bakhshe❤️

  • @garimakhanna-on8ny
    @garimakhanna-on8ny 11 месяцев назад

    Bahut vdiya krde ho veer ji tusi,ik khatam te duja shuru serial,all the best all of you

  • @AnshumanBajaj-q9l
    @AnshumanBajaj-q9l 11 месяцев назад

    Jàmme nal de begane very good series. Climax is very near sachai. Happy ending. Congrates

  • @avtarmalhi7184
    @avtarmalhi7184 11 месяцев назад

    Good bahuat.vadiya.end.kita thanks to all pattars

  • @varshakamboj7161
    @varshakamboj7161 11 месяцев назад

    Rb di ksm bht emotional end c veeere ro ro k bura Hal ho gya love you ❤❤❤❤❤bht chnge ho tuc Sanu v kde milo

  • @renukohli4076
    @renukohli4076 11 месяцев назад +1

    Wish you all the best to Devgan team, well done nd great message to society

  • @arshsidhu5285
    @arshsidhu5285 11 месяцев назад

    ਵਾਹ ਵਾਹ ਦੇਵ ਵੀਰੇ🙏🙏 ❤❤ਵੀਰ ਹੋਣ 👌👌🙏🙏🎉🎉🎂🎂🎂

  • @amrikkhokhar2970
    @amrikkhokhar2970 11 месяцев назад

    ਬਹੁਤ ਵਧੀਆ ਵੀਡੀਓ ਵੀਰ ਜੀ।ਬਹੁਤ ਹੀ ਸ਼ਲਾਘਾਯੋਗ ਸੀਰੀਜ ਸੀ ਵੀਰ। ਵਾਹਿਗੁਰੂ ਆਪ ਜੀ ਨੂੰ ਅਤੇ ਆਪ ਦੀ ਸਾਰੀ ਟੀਮ ਅਤੇ ਲਾਲਚੀ ਬੁੱਟਰ ਸਾਹਿਬ ਨੂੰ ਚੜਦੀ ਕਲਾ ਵਿੱਚ ਰੱਖੇ।

  • @aa27_abhi_
    @aa27_abhi_ 11 месяцев назад

    Bahut bahut bahut shubhkamnaye
    Bahut bahut sundar story c

  • @HardeepKaur-ip8ze
    @HardeepKaur-ip8ze 11 месяцев назад

    ਬਹੁਤ ਵਧੀਆ ਵੀਡੀਓ ਸੀ ਤੁਹਾਡੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ

  • @kantapreet4382
    @kantapreet4382 11 месяцев назад

    Dev veer ji aa vali video bhut vadia c bhut kuj sikhan nu milda a tuhadeya sareya video dekho k God bless you all family ❤❤❤❤❤❤

  • @kulwantsingh9089
    @kulwantsingh9089 11 месяцев назад

    ਵੀਰੇ ਬਹੁਤ ਵਧੀਆ ਸਟੋਰੀ ਸੀ ❤❤❤❤❤love u ਵੀਰੇ ਭਾਬੀ ਜੀ