SAT SRI AKAL JI SAREYA NU HUN VIDEOS LAGATAR AAOUNGIYA JI JINI DER TAK SERIES SHURU NHI HUNDI JI ONI DER SINGLE CONCEPTS VIDEOS DIKHAOUNDE RHANGE JI KIVE LAGGI JI VIDEO
Khushi de ansu aa gye jehre ghar vich mindo behn vrgi soch te ess tra pehra den wala privaar hai waheguru v khush hunda k mere banae insaan aa jo kde kise nall jelous feel nhi krde mera v bout dill krda k tuhade naal act kra bout vadia family ❤❤❤❤❤❤❤❤❤
Bot cute kudi aa,bot sohna boldi aa te bot hi vdia acting krdi aa New member karma wala aa tuhada Chehre te vakhra hi noor a te vakhri soch di malkin a God bless all of u
Deep ne bhut vadiya acting kiti bhut vadiya family thodi Rab ese tarah khush rakhe sab nu dev veer ji tusi bhut nice ho apni family nu bhut vadiya aambhala ae
Deep Bhabhi ne bhut sohni acting kiti....shukar aa koi ta video ayi tadi sab di....jldi koi jldi series shuru kro pls Ji.......Waheguru ji bless you all devgan family......luv uhh all devgan family.........❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
SAT SRI AKAL JI SAREYA NU HUN VIDEOS LAGATAR AAOUNGIYA JI JINI DER TAK SERIES SHURU NHI HUNDI JI ONI DER SINGLE CONCEPTS VIDEOS DIKHAOUNDE RHANGE JI KIVE LAGGI JI VIDEO
@@AmarDevganOfficial ਥੈਂਕਯੂ ਅਮਰ ਵੀਰੇ ਥੈਂਕਯੂ
Bhout khoob jawab dita lokan nu mooh bnd ho jangai hun lokan dai😂🫡👌👏👏
@@AmarDevganOfficial ਅੰਮ੍ਰਿਤ ਕਿਸੇ ਨਾਲ ਮੱਥਾ ਟੇਕਣਾ ਹ ਦਸਣਾ ਚਾਹੁੰਦੇ ਆ ਪਲੀਜ ਰਾੜਾ ਸਾਹਿਬ ਮੱਥਾ ਟੇਕਣਾ ਜੇ ਅਸੀਂ ਮਿਲਣਾ ਵਾ ਸਨੂੰ
Bhut good video a
Deep sachi bachea wargi a boldi v bachi lagdi a jma pariwar nu kise di nazr na lage GBU
Bhut bdia jldi kro sada t jee ni lgn dya ❤
ਦੀਪ ਦੀ ਬਹੁਤ ਵਧੀਆ ਐਕਟਿੰਗ ਕੀਤੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ
ਦੀਪ ਦੀ ਪਹਿਲੀ ਵੀਡੀਓ ਬਹੁਤ ਬਹੁਤ ਮੁਬਾਰਕਾਂ 🎉🎉ਵਾਹਿਗੁਰੂ ਖੁਸ਼ ਰੱਖੇ ਪਰਿਵਾਰ ਨੂੰ🙏🙏
❤❤❤
❤❤
❤❤❤❤❤🎉🎉🎉
ਬਹੁਤ ਵਧੀਆ ਵੀਡੀਓ ਆ ਜੀ
ਦੀਪ ਤੁਸੀਂ ਵੀ ਮਿਦੋ ਵਾਂਗੂੰ ਸਭ ਦਾ ਦਿਲ ਜਿੱਤ ਲਿਓ❤❤
Welcome to deep ❤
Jit leya pehli war vich hi
ਮਿੰਦੋ ਦੇ ਇਹ ਸੱਸ ਨੇ ਕੇ mummy
ਸਸੱ ਮਾਂ🎉🎉
ਮੈਨੂੰ ਬਹੁਤ ਪਸੰਦ ਆਈ ਤੁਹਾਡੀ ਵੀਡੀਓ ਮੈਂ ਦੀਪ ਇਹ ਵੀਡੀਓ ਬਾਰ ਬਾਰ ਦੇਖਣ ਨੂੰ ਦਿਲ ਕਰਦਾ 😊
Deep ਬੱਚਿਆ ਦੀ ਤਰਾਂ ਬੋਲਦੇ ਆ, ਬੋਹੁਤ ਵਧੀਆ ਲੱਗਿਆ❤❤👍👍👍
@@JaspreetSingh-ys4zc hm
❤❤❤❤❤👍👍
Deep di nice
Waheguru ji thuno hamsa kush rkha 🙏🙏
असल जिंदगी में भी ऐसे ही लोग आस पड़ोस में परिवार में में रहते हैं
ਦੀਪ ਬੇਟਾ ਅੱਜ ਤੈਂ ਚਾਚੀ ਨੂੰ ਜਵਾਬ ਦੇਕੇ ਬੁਹਤ ਵਧੀਆ ਕਰਿਆ ਇਸ ਤਰਾਂ ਘਰ ਵਿੱਚ ਪਿਆਰ ਬਣਾ ਕੇ ਰੱਖਿਓ ਦੀਪ ਬੇਟਾ ਤੇਰੀ ਐਕਟਿੰਗ ਬੁਹਤ ਵਧੀਆ ❤❤
ਥੈਂਕਯੂ ਜੋ ਵੀਰੇ ਵੀਡੀਓ ਪਾਉਣ ਲਈ ਬਹੁਤ ਇੰਤਜ਼ਾਰ ਸੀ ਵੀਡੀਓ ਦਾ
Nice vider
ਦੇਵ ਵੀਰੇ ਜਦੋਂ ਕੋਈ ਤਰੱਕੀ ਦੇ ਰਾਹ ਤੇ ਹੁੰਦਾ ਨਾ ਤਾਂ ਪੈਰ ਖਿੱਚਣ ਵਾਲੇ ਪਹਿਲਾਂ ਹੁੰਦੇ ਨੇ ਲੋਕਾਂ ਦੀ ਪਰਵਾਹ ਨਾ ਕਰੋ ਦੱਬੀ ਰੱਖੋ ਦੀਪ ਵੈਲ ਡਨ ਵੈਰੀ ਗੁੱਡ ਐਕਟਿੰਗ🎉🎉🎉🎉
ਐਕਟਿੰਗ ਬਹੁਤ ਵਧੀਆ ਬਹੁਤ ਵਧੀਆ ਆਵਾਜ ਦੀਪ ਜਿੰਨਾ ਤੂੰ ਸੋਹਣੀ ਉਨੀ ਹੀ ਤੇਰੀ ਆਵਾਜ਼ ਸੁਣੀ ਪਰਿਵਾਰ ਵਿੱਚ ਪਿਆਰ ਬਣਾਈ ਰੱਖੀ ਪਤਾ ਸਭ ਨਾਲ ਮਿਲ ਕੇ ਰਹੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ
ਦੇਵ ਵੀਰੇ ਜਿਸ ਘਰ ਵਿੱਚ ਵਾਹਿਗੁਰੂ ਜੀ ਦੀ ਕਿਰਪਾ ਹੋਵੇ ਉਸ ਘਰ ਵਿੱਚ ਕਿਸੇ ਵੀ ਬੁਰੀ ਤਰ੍ਹਾਂ ਦੇ ਕਿਸੇ ਬੋਲਣ ਨਾਲ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਮੇਰੇ ਦੇਵ ਵੀਰੇ ਤੇ ਵਾਹਿਗੁਰੂ ਜੀ ਦੀ ਪੂਰੀ ਕਿਰਪਾ ਹ ਵਾਹਿਗੁਰੂ ਜੀ ਮੇਰੇ ਦੇਵ ਵੀਰੇ ਤੇ ਤੇ ਉਹਦੇ ਪਰਿਵਾਰ ਤੇ ਹਮੇਸ਼ਾ ਹੀ ਆਪਣਾ ਮਿਹਰ ਭਰਿਆ ਹੱਥ ਰੱਖਣਾ ਦੇਵ ਵੀਰੇ ਤੇਰੀ ਛੋਟੀ ਭੈਣ
ਡੀਪ ਬਹੁਤ ਹੀ ਚੰਗੀ ਬੱਚੀ ਹੈ। ਪਰਮਾਤਮਾ ਤੁਹਾਡੇ ਪਰਿਵਾਰ ਦਾ ਪਿਆਰ ਇਸੇ ਤਰ੍ਹਾਂ ਹੀ ਬਣਾਈ ਰੱਖੇ। ਬਹੁਤ ਵਧੀਆ ਪਰਿਵਾਰ ਹੈ। ਇਨ੍ਹਾਂ ਤੋਂ ਕੁਝ ਸਿੱਖਣਾ ਚਾਹੀਦਾ ਹੈ।
ਵੱਡੀ ਭਾਬੀ ਮਾਵਾਂ ਵਰਗੀ ਹੁੰਦੀ ਆ ਲੋਕ ਬੇਕੂਫ ਆ ਜਿਹੜੇ ਗਲਤ ਕਮਿੰਟ ਕਰਦੇ ਆ ਪਰਮਾਤਮਾ ਤੁਹਾਨੂੰ ਚਡਦੀ ਕਲਾ ਵਿੱਚ ਰੱਖੇ🙏
Amar
Deep
ਬਹੁਤ ਵਧੀਆ। ਨਾਂ ਵੀ ਘੈਂਟ
ਤੇ
ਜੋੜੀ ਵੀ ਘੈਂਟ
ਤੇ
ਦੀਪ ਦੀ ਪਹਿਲੀ ਵੀਡਿਓ ਵੀ
ਸੁਪਰ duper ਹਿੱਟ
ਜਿਉਂਦੇ ਵੱਸਦੇ ਰਹੋ
ਦੀਪ ਦੀ ਪਹਿਲੀ ਵੀਡੀਓ ਬਹੁਤ ਬਹੁਤ ਮੁਬਾਰਕ ਵਾਹਿਗੁਰੂ ਜੀ ਤੁਹਾਨੂੰ ਇਸ ਤਰ੍ਹਾਂ ਖੁਸ਼ ਰੱਖਣ ਬਹੁਤ ਹੀ ਵਧੀਆ ਰੋਲ ਅਦਾ ਕੀਤਾ ਦੀਪ ਜੀ ਨੇ
ਵਾਹ ਜੀ ਵਾਹ ਦੀਪ ਦੀਦੀ ਜੀ ਕੀ
ਜਵਾਬ ਦਿੱਤਾ ਵਾਹਿਗੁਰੂ ਜੀ ਤੁਹਾਨੂੰ ਤੇ ਅਮਰ ਵੀਰ ਜੀ ਨੂੰ ਚੜ੍ਹਦੀਕਲਾ ਕਲਾ ਵਿੱਚ ਰੱਖਣ ਜੀ 🙏
ਦੀਪ ਦੀ ਆਵਾਜ਼ ਤੇ ਵਰਤਾਵੇ ਚ ਬਹੁਤ ਮਾਸੂਮੀਅਤ ਹੈ। ਹਮੇਸ਼ਾ ਖੁਸ਼ ਰਹੋ।
ਗੋਡ ਬਲੈਸ ਯੂ ਪੂਤ ਰੰਬ ਥੋਨੂੰ ਹਮੇਸ਼ਾਂ ਖੁੱਸ ਰੱਖੇ ਰੰਬ ਥੋਨੂੰ ਹੋਰ ਵੀ ਅਕਲ ਮੰਤ ਬੂਧ ਅਤੇ ਗਿਆਨ ਦੇਵੇ ਏਕੇ ਵਿੱਚ ਵਰਕਤ ਦੇਵੇ ਗੋਡ ਬਲੈਸ ਯੂ
ਮਿੰਦੋ ਤੇ ਦੀਪ ਤੁਸੀਂ ਦੋਨਾਂ ਨੇ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਤੁਹਾਡਾ ਪਿਆਰ ਬਣਿਆ ਰਹੇ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਤੇ ਖੁਸ਼ ਰਹੋ
ਸਹੀ ਕਿਹਾ ਜੀ
House wife work from home please send me message
ਦੀਪ ਨੂੰ ਪਹਿਲੀ ਵੀਡੀਓ ਦੀਆਂ ਬਹੁਤ ਬਹੁਤ ਮੁਬਾਰਕਾਂ,, ਬਹੁਤ ਸੋਹਣੀ ਐਕਟਿੰਗ,, ਹਮੇਸ਼ਾ ਇੰਜ ਹੀ ਖੁਸ਼ ਰਹੋ,,
ਦੀਪ ਦੀ ਐਕਟਿੰਗ ਬਹੁਤ ਵਧੀਆ ਐ ਦੀਪ ਬੋਲਦੀ ਬਹੁਤ ਸੋਹਣਾ
ਬਹੁਤ ਵਧੀਆ ਵੀਡੀਉ ਹੈ ਦੀਪ ਬਹਤ ਅੱਛੀ ਐਕਟਿੰਗ ਕੀਤੀ ਇਸੇ ਤਰਾ ਦੇਵਗਨ ਪਰਿਵਾਰ ਦੇ ਨਾਲ ਪਿਆਰ ਤੇ ਰਲਮਿਲ ਕੇ ਰਹਿਣਾ ਵਧੀਆ ਵਧੀਆ ਵੀਡੀਉ ਪਾਉਦੇ ਰਹਿਣਾ ❤️❤️❤️🙌
ਪਹਿਲਾਂ ਤਾਂ ਦੀਪ ਦੀਪ ਸਿੰਘ ਦੀ ਵੀ ਐਕਟਿੰਗ ਸੁਪਰ ਡੁਪਰ ਹੈ ਜੀ ਇਹਨਾਂ ਲੋਕਾਂ ਨੂੰ ਆਪਾ ਬਦਲ ਨਹੀਂ ਸਕਦੇ ਦੀਪ ਲੋਕਾਂ ਨੂੰ ਇਸੇ ਤਰ੍ਹਾਂ ਦੇ ਜਬਾਬ ਤੁਸੀਂ ਆਪਣੇ ਪਰਿਵਾਰ ਨੂੰ ਦੇਵ ਮਿੰਦੋ ਵਾਂਗ ਜੋੜ ਕੇ ਰੱਖਣਾ ਲੋਕਾਂ ਦੀ ਪਰਵਾਹ ਨਹੀਂ ਕਰਨੀ ਸਾਰਾ ਪਰਿਵਾਰ ਬਹੁਤ ਬਹੁਤ ਬਹੁਤ ਬਹੁਤ ਚੰਗਾ ਹੈ ਜੀ ਸਾਰਿਆਂ ਦੀ ਐਕਟਿੰਗ ਸੁਪਰ ਡੁਪਰ ਹੈ ਜੀ ਖੁਸ਼ ਰਹੋ ਜੀ ਪਰਿਵਾਰ ਨੂੰ ਜੋੜੀ ਰੱਖੀ ਪਰਿਵਾਰ ਇਕ ਰੱਖੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਖਸ਼ੇ ਜੀ ਖੁਸ਼ ਰਹੋ ਜੀ ਮੇਰੀ ਇਹੀ ਅਰਦਾਸ ਹੈ ਜੀ ❤❤❤❤❤❤❤❤❤❤❤❤❤👌👌👌👌👌👍
🎉🎉🎉 welcome deep g
ਦੇਵ ਮਿੰਦੋ ਪੁੱਤ ਮੈਨੂੰ ਸਮਝ ਨਹੀਂ ਆਉਂਦੀ ਕੀ ਤੁਹਾਡੀ ਤਾਰੀਫ਼ ਕਰਾ ਕਿ ਵਡਿਆਈ ਕਿਥੋ ਸੁਰੂ ਕਰਾਂਗਾ ਕਿਹੜੇ ਸ਼ਬਦ ਵਰਤੀ ਕੀ ਤੁਹਾਡੀ ਤਾਰੀਫ਼ ਵਿੱਚ ਕਮੀ ਨਾ ਰਹਿ ਜਾਵੇ ਪਰਮਾਤਮਾ ਤਹਾਨੂੰ ਹੋਰ ਬਹੁਤ ਖੁਸ਼ੀਆ ਦੇਵੇਗਾ ਪਰ ਪਰਮਾਤਮਾ ਤਹਾਨੂੰ ਲੋਕਾਂ ਦੀਆ ਨਜਰਾਂ ਤੋ ਬਚਾ ਕੇ ਰਖੇ ਦੇਵ ਮਿੰਦੋ ਵਰਗੇ ਨੂੰਹ ਪੁੱਤ ਹਰੇਕ ਮਾ ਬਾਪ ਨੂੰ ਦੇਵੇ ਮਿੰਦੋ ਇਹ ਖਸ਼ੀਆ ਨੂੰ ਵੰਡਣ ਦੀ ਇਕ ਕਲੀ ਦੇ ਬੂਟਾ ਵਰਗੀ ਹੈ ਮਿੰਦੋ ਖੁਸ਼ੀਆ ਵੱਡ ਰਹੀ ਹੈ
Very vary nice my deep sister de 1st video v vary beautiful aa tusi Ida hi sare jane video bnauo
👍👍👍👍❤❤❤@@komalpreet8893
ਦੀਪ ਬੇਟਾ ਤੁਹਡੀ ਆਵਾਜ਼ ਬਹੁਤ ਹੀ ਸੋਣੀ ਤੇ ਮਿੱਠੀ ਹੈ ਜਿੰਨੇ ਸੋਣੇ ਤੁਸੀਂ ਹੋ ❤❤❤❤❤❤❤
ਖੁਸ਼ ਰਹੋ ਹਸਦੇ ਵਸਦੇ ਰਹੋ ਸਲੂਟ ਆ ਜੀ ਸਾਰੇ ਪਰਿਵਾਰ ਨੂੰ ਤੇ ਟੀਮ ਨੂੰ ਦੀਪ ਬੇਟਾ God bless you be Happy happy rho
ਹਾਏ ਸਚੀ ਮਜਾ ਆ ਗਿਆ ਦੀਪ 😍😍😍😍..... ਵੀਰ ਜੀ ਸਹੀ ਗੱਲ ਕਹੀ ਦੀਪ ਬੱਚਿਆਂ ਵਾਂਗ ਹੀ ਬੋਲਦੀ ਆ....... ਕਿੰਨੀ ਨੋਨੀ ਆ. ਲਵ ਯੂ ਦੀਪ ਭਾਬੀ 😘😍😍😍
ਸਭ ਤੋ ਪਹਿਲਾ ਤਾਂ ਵਿਆਹ ਦੀਆ ਵਧਾਈਆ ❤
ਵੀਡੀਓ ਬਹੁਤ ਘੈਟ ਆ ਇਹੋ ਜਹੀ ਚਾਚੀ ਸਭ ਦੇ ਘਰਾ ਚ ਹੀ ਹੁੰਦੀ ਆ
ਦੀਪ ਸਚਮੁੱਚ ਬੱਚੀ ਆ ਬਾਕੀ ਮਿੰਦੋ ਬਹੁਤ ਸਿਆਣੀ ਆ ਜੇ ਦੇਵ ਚੰਗਾ ਆ ਤਾਂ ਇਹ ਵੀ ਮਿੰਦੋ ਕਰਕੇ ਆ ਕਿਉ ਕੇ ਜਨਾਨੀ ਆ ਹੀ ਘਰ ਖ਼ਰਾਬ ਕਰਦੀ ਆ ਨੇ ਸੋ ਪ੍ਰਮਾਤਮਾ ਹਮੇਸਾ ਚੜਦੀ ਕਲਾ ਰਖੇ ਜਿਥੇ ਪਿਆਰ ਹੁੰਦਾ ਆ ਉਥੇ ਰੱਬ ਹੁੰਦਾ ਆ ❤❤❤❤❤
ਮੈਂ ਕਹਿੰਦੀ ਆ ਕੀ ਲੋਕੀ ਕਿੰਨੇ ਵੇਹਲੇ ਆ, ਜਿਹੜਾ ਏਨਾ ਨੋਟ ਕਰਦੇ ਆ, ਆਪ ਨੂੰ ਤਾਂ ਕੁੱਜ ਕਰਨਾ ਆਉਂਦਾ ਨਈ, ਤੇ ਦੂਜਿਆਂ ਦੇ ਕੰਮ ਵਿੱਚ ਗ਼ਲਤੀਆਂ ਕੱਢਦੇ ਆ, ਰੱਬ ਹੀ ਬਚਾਵੇ ਇਹੋ ਜਹੇ ਲੋਕਾਂ ਤੋਂ, ਬਾਕੀ ਦੇਵਗਨ ਫ਼ੈਮਿਲੀ ਤਾਂ ਹੈ ਹੀ best 👌🏼👌🏼👌🏼👌🏼👌🏼👌🏼👌🏼👌🏼👌🏼👌🏼😊love u
ਤੇ ਦੀਪ ਨੇ ਬਹੁਤ ਸੋਹਣਾ ਜਵਾਬ ਦਿੱਤਾ ਤੇ ਤੇ ਜੀ ਆਇਆ ਨੂੰ ਦੀਪ ❤❤❤❤ ਇਹ ਫੈਮਿਲੀ ਬਹੁਤ ਹੀ ਵਧੀਆ
Deep voice is so sweet ❤❤and her acting is very nice ❤❤❤God bless you devgan family ☺️☺️💗
ਵਾਹਿਗੁਰੂ ਜੀ ਦੇਵ ਵੀਰੇ ਦੇ ਪਰਿਵਾਰ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖਣਾ ਵੀਰੇ ਤੁਹਾਡੀ ਪਹਿਲੀ ਵੀਡੀਓ ਦੀ ਲੱਖ ਲੱਖ ਵਧਾਈਆਂ ਹੋਣ ਤੁਹਾਨੂੰ ਦੀਪ ਭਾਬੀ ਜੀ ਤੁਸੀਂ ਬਹੁਤ ਸੋਹਣਾ ਬੋਲਦੇ ਹੋ ਤੇ ਬਹੁਤ ਹੀ ਸੋਹਣੇ ਲੱਗਦੇ ਹੋ ਵਾਹਿਗੁਰੂ ਜੀ ਮੇਰੀ ਦੀਪ ਭਾਬੀ ਨੂੰ ਬੁਰੀਆਂ ਨਜ਼ਰਾਂ ਤੋਂ ਬਚਾ ਕੇ ਰੱਖਣਾ ਵਾਹਿਗੁਰੂ ਜੀ
ਵੀਰੇ ਤੁਹਾਨੂੰ ਅਮਰ ਵੀਰੇ ਦੇ ਵਿਆਹ ਦੀ ਬਹੁਤ ਬਹੁਤ ਵਧਾਈਆਂ
ਬਹੁਤ ਹਾਜ਼ਰ ਜਵਾਬ ਦਿਤੇ ਦੀਪ ਨੇ ਨਜ਼ਾਰਾ ਹੀ ਆਗਿਆ ਇਸ ਤਰਾਂ ਸਾਰੀਆਂ ਨੋਹਾਂ ਧੀਆਂ ਜਵਾਬ ਦੇਣ ਤੇ ਘਰ ਜੁੜੇ ਰਹੇ ਸਕਦੇ ਨੇ
ਦੇਵ ਵੀਰੇ ਗੁੱਸਾ ਨਾ ਕਰੋ ਇਸ ਗੱਲ ਦਾ ਗੁੱਸਾ ਨਾ ਕਰੋ ਕਿਉਂਕਿ ਲੋਕਾਂ ਦੀ ਬਿਰਤੀ ਹੀ ਇਸ ਤਰ੍ਹਾਂ ਦੀ ਹੋ ਚੁੱਕੀ ਹੈ ਲੋਕਾਂ ਦੇ ਘਰਾਂ ਵਿੱਚ ਜੋ ਚੱਲਦਾ ਉਹ ਤੁਹਾਨੂੰ ਵੀ ਉਹੀ ਦੱਸ ਰਹੇ ਹਨ
Sahi gal lok eidaa hi karde ne
ਦੀਪ ਤਾਂ ਪਹਿਲਾ ਹੀ ਬਹੁੱਤ ਸਿਆਣੀ ਬੇਟੀ ਆ ਬਾਕੀ ਇਹ ਪਰਿਵਾਰ ਵੀ ਬਹੁੱਤ ਸਿਆਣਾ love you tohanu sareyan nu😍
ਦੀਪ ਦੀ ਐਕਟਿੰਗ ਬਹੁਤ ਵਧੀਆ ਸੀ ਦੀਪ ਬਹੁਤ ਸੋਨਾ ਬੋਲਦੀ ਆ❤❤❤❤❤❤❤ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ
ਬਹੁਤ ਵਧੀਆ ਵਾਹਿਗੁਰੂ ਜੀ ਮਿਹਰ ਕਰਨ ਸਾਰੇ ਪਰਿਵਾਰ ਤੇ ਹਸਦੇ ਵਸਦੇ ਰਹੋ
ਦੀਪ ਤੁਸੀਂ ਵੀ ਮਿਲੋ ਵਾਂਗੂੰ ਸਭ ਦਾ ਦਿਲ ਜਿੱਤ ਲਿਓ❤❤❤❤❤❤❤🎉❤❤
ਦੇਵ ਵੀਰ ਜੀ ਸਾਨੂੰ ਦੀਪ ਦੀ ਐਕਟਿੰਗ ਬਹੁਤ ਸੋਹਣੀ ਲੱਗੀ ਵੀਰ ਜੀ ਜਿਹੜੇ ਤੁਹਾਨੂੰ ਬੈਟ ਕਮੈਂਟ ਕਰਦੇ ਉਨਾਂ ਵੱਲ ਧਿਆਨ ਨਾ ਦਿਆ ਕਰੋ ਸਾਡੀ ਇਹੀ ਅਰਦਾਸ ਆ ਕਿ ਤੁਸੀਂ ਹਮੇਸ਼ਾ ਚੜਦੀ ਕਲਾ ਚ ਰਹੋ ਵਾਹਿਗੁਰੂ ਤੁਹਾਨੂੰ ਇਦੇ ਬਣਾਈ ਰੱਖੇ ਇਹ ਤਾਂ ਹੀ ਸੋਹਣੀਆਂ ਵੀਡੀਓ ਲੈ ਕੇ ਆਏ ਹੋ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ
ਸੱਚੀ ਦੇਵ ਵੀਰ ਜੀ ਦੀਪ ਬੱਚਿਆਂ ਦੀ ਤਰ੍ਹਾਂ ਹੀ ਬੋਲਦੀ ਹੈ ਬਹੁਤ ਮਿੱਠੀ ਆਵਾਜ਼ ਹੈ ਇਹਨਾਂ ਦੀ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ (ਪਰਿਵਾਰ ਜੋੜੀ ਰੱਖੋ ਪਰਿਵਾਰ ਨੂੰ ਇਕ ਰੱਖੋ)❤❤❤❤❤❤❤❤❤
Very nice
Thanks g😊
Bahut vadhiya video bnayi tusi 🥰🥳❤❤❤❤ congratulations deep di fast video layi
ਦੀਪ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਪਿਆਰਾ ਬੱਚਾ ਹੈ ਪਿਹਲਾਂ ਤਾਂ ਦੀਪ ਨਾਮ ਬਹੁਤ ਪਿਆਰਾ ਏ ਦੀਪ ਪੁੱਤਰ ਜੀ ਸੱਚੀ ਗੱਲ ਹੈ ਮਿੰਦੋ ਦੀ ਲੋਕ ਸਾਡੇ ਘਰ ਦਾ ਤਮਾਸ਼ਾ ਦੇਖਣ ਨੂੰ ਤਿਆਰ ਰਿਹਦੇ ਨੇ ਪਰ ਦੀਪ ਪੁੱਤਰ ਜੀ ਤੁਸੀਂ ਦੋਨੋ ਭੈਣਾਂ ਦੀਪ ਤੇ ਮਿੰਦੋ ਚੰਗੇ ਖਾਨਦਾਨ ਦੀਆਂ ਧੀਆਂ ਨੇ ਬਸ ਪੁੱਤਰ ਜੀ ਸਾਰੇ ਪਰਿਵਾਰ ਨਾਲ ਮਿਲਕੇ ਚੱਲਣਾ ਹੈ ਕਿਉਂਕਿ ਇਸ ਪਰਿਵਾਰ ਨੂੰ ਇੱਥੇੇ ਤੱਕ ਅੋਣ ਲਈ ਬਹੁਤ ਕੁਝ ਝੱਲਣਾ ਪਿਆ ਏ❤❤❤❤❤❤❤❤❤❤❤❤❤❤❤❤❤❤❤❤❤❤❤
Fukra,,,,,
ਦੇਵ ਵੀਰੇ ਤੁਸੀ tension ਨਾ ਲਿਆ ਕਰੋ ਲੋਕਾਂ ਦਾ ਕੰਮ ਆ ਬਕਵਾਸ ਕਰਨਾ
ਪਰਮਾਤਮਾ ਤੁਹਾਡੇ ਪਰਿਵਾਰ ਤੇ ਮੇਹਰ ਪ੍ਰੀਆ ਹੱਥ ਰੱਖੇ
ਬਹੁਤ ਵਧੀਆ ਲੱਗਿਆ ਇਹ ਐਪੀਸੋਡ 🎉🎉❤❤
ਬਹੁਤ ਬਹੁਤ ਮੁਬਾਰਕਾਂ ਜੀ ਬੇਟਾ ਜੀ ਨੂੰ ਵਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ
ਬਹੁਤ ਬਹੁਤ ਵਧਾਈਆਂ ਤੁਹਾਨੂੰ ਪੂਰੇ ਪਰਿਵਾਰ ਨੂੰ ਬਹੁਤ ਹੀ ਵਧੀਆ ਵੀਡੀਓ ਬਣਾਈ ਤੁਸੀਂ ਪਰਿਵਾਰ ਦੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
Vahut achi video ha
ਲੋਕਾਂ ਨਹੀਂ ਸੁਦਰ ਦੇ ਇਹਨਾਂ ਦੀ ਸੋਚ ਹੀ ਮਾੜੀ ਤੁਸੀ ਆਪਣਾ ਪਿਆਰ ਇਦਾ ਰਹਿਣਾ ❤
ਬਹੁਤ ਬਹੁਤ ਵਧਾਈ ਹੋਵੇ ਜੀ ਮਿਦੋ ਫੇਮਲੀ ਨੂੰ ਪਰਮਾਤਮਾ ਤੁਹਾਡੇ ਪਰਿਵਾਰ ਨੂੰ ਤਰੱਕੀਆਂ ਬਖਸ਼ੇ
ਅਮਰ ਵੀਰੇ ਵੀਡੀਓ ਬਹੁਤ ਵਧੀਆ ਬਹੁਤ ਵਧੀਆ ਪਰਿਵਾਰ ਹੈ ਤੁਹਾਡਾ ਤੁਹਾਡੀ ਵਾਈਫ ਵੀ ਬਹੁਤ ਸੋਹਣੀ ਹੈ ਤੁਹਾਡੀ ਭਾਬੀ ਵੀ ਬਹੁਤ ਸੋਹਣੀ ਹੈ ਤੁਹਾਡੀ ਸਾਰੀ ਫੈਮਲੀ ਬਹੁਤ ਸੋਹਣੀ ਹੈ❤❤❤❤❤
Deep ne bohat hi sohni acting kiti ❤️ GBU
Bhut NYC story god bless you all devgan members congratulations deep sister ji
ਸ਼ਾਬਾਸ਼ ਦੀਪ ਪੁੱਤ ਦਿਲ ਜਿੱਤ ਲਿਆ ਤੇਰੀ ਐਕਟਿੰਗ ਨੇ l
ਬੋਹਤ ਵਧੀਆ ਜੀ ਰੱਬ ਖੁਸ਼ ਰੱਖੇ ❤️
ਮੈਨੂੰ ਤਾਂ ਦੀਪ ਦੀ ਆਵਾਜ਼ ਬਹੁਤ ਵਧੀਆ ਲੱਗੀ ਜੀ ਮਿੰਦੋ ਨਜ਼ਰ ਨਾ ਲੱਗੇ ਦੀਦੀ ਬਹੁਤ ਵਧੀਆ ਪਰਿਵਾਰ ਆ ਤੁਹਾਡਾ
ਵਾਹਿਗੁਰੂ ਜੀ ਹਮੇਸ਼ਾ ਮੇਹਰ ਭਰਿਆ ਹੱਥ ਸਿਰ ਤੇ ਰੱਖਣ। ਦੀਪ ਦੀਦੀ ਦੀ ਆਵਾਜ਼ boht ਸੋਹਣੀ ਆ। ਵਾਹਿਗੁਰੂ ਜੀ ਬੁਰੀ ਨਜ਼ਰ ਤੋਂ ਬਚਾਉਣ।🧿🧿🧿🧿🧿
ਸਹੀ ਐ ਭੈਣੇ ਲੋਕ ਬਹੁਤ ਕੁਝ ਕਹਿਣ ਗੇ ਪਰ ਤੁਸੀਂ ਖੁਸਰਹੋ ❤❤
Khushi de ansu aa gye jehre ghar vich mindo behn vrgi soch te ess tra pehra den wala privaar hai waheguru v khush hunda k mere banae insaan aa jo kde kise nall jelous feel nhi krde mera v bout dill krda k tuhade naal act kra bout vadia family ❤❤❤❤❤❤❤❤❤
🎉🎉 ਵਾਹਿਗੁਰੂ ਖੁਸ਼ ਰੱਖੇ ਪਰਿਵਾਰ ਨੂੰ🙏🙏
ਵੀਰ ਜੀ ਬਹੁਤ ਵਧੀਆਂ ਲੱਗਦਾ ਗੱਲਾਂ ਸੁਣ ਕੇ ਅਨੰਦ ਆਇਆ ਜੀ ਧੰਨਵਾਦ ਜੀ
ਬਹੁਤ ਸੋਹਣਾ ਜਵਾਬ ਦਿੱਤਾ ਦੀਪ ਨੇ ਤੇ ਬਹੁਤ
Deep nd mindo di best jodi ❤🎉🎉
ਮਿੰਦੋ ਤੇ ਦੀਪ both is very nice👍😊
Bot cute kudi aa,bot sohna boldi aa te bot hi vdia acting krdi aa
New member karma wala aa tuhada
Chehre te vakhra hi noor a te vakhri soch di malkin a
God bless all of u
ਮਦੋ ਤੇ ਦੀਪ ਬਹੁਤ ਜ਼ਿਆਦਾ ਵਧੀਆ ਸਮਝਾਉਂਦੇ ਹੋ ਲਵ ਯੂ ਤੁਹਾਡੇ ਪਰਿਵਾਰ ਨੂੰ ਰੱਬ ਹਮੇਸ਼ਾ ਖੁਸ਼ ਰੱਖੇ
Navi nooh di entry bhot vdia aa. Parmatma thoda parivaar nu jodi rakhe te khush rakhe.🙏❤️❤️🙏
Sade new pabhi kina pyara boldi aw mindo di wrgi aw pyre ❤❤
Bhot vadiya tuhada parivar hamesha khosh rahve.❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Brother vadiya parivar hamesha Khosla rahve ❤❤❤🎉😇
ਪਰਮਾਤਮਾ ਤੁਹਾਨੂੰ ਪੂਰੇ ਪਰਿਵਾਰ ਨੂੰ ਇਦਾਂ ਹੀ ਜੋੜਾ ਨਾ ਰੱਖਣ ਔਰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ❤❤❤❤❤
Tuhadi har story da moral bht vdia hunda ji... ❤🎉🎉🎉❤❤❤❤
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।ਬੁਰੀ ਨਜ਼ਰ ਤੋਂ ਬਚਾ ਕੇ ਰੱਖਣ।
ਦੀਪ ਦੀ ਪਹਿਲੀ ਐਕਟਿੰਗ ਬਹੁਤ ਵਧੀਆ ਜੀ ❤❤❤
ਦੀਪ ਦੀ last ਤੇ ਜੱਫੀ ਨੇ ਤਾਂ emotional ਕਰ ਦਿੱਤਾ। ਕਾਸ਼ ਮੇਰੀ ਦਰਾਣੀ ਵੀ ਏਵੇਂ ਹੁੰਦੀ
Didi meriya jaithaniya devraniya nikamiya ne dream e rhjnde sachi
Kash meri darani v eda di hundi bhana bhana ban k randiya.
Sahi kyia di
𝚈𝚛 𝚖𝚎𝚛𝚒 𝚍𝚛𝚊𝚊𝚗𝚒 𝚟 𝚙𝚝𝚊 𝚗𝚒 𝚔𝚢𝚘 𝚎𝚍𝚊 𝚔𝚛𝚍𝚒 𝚜𝚊𝚊𝚍𝚒 𝚜𝚊𝚊𝚗𝚞 𝚜𝚊𝚊𝚛𝚎𝚢𝚎𝚊𝚊 𝚗𝚞 𝚗𝚒 bulaundi
@@Harjotkaur-wi2lp daffah kro ajkal koi ae jo dilo krda nhita gharo ghari eho haal ae apne bache husband nl mast rho bs ehi ae
Dip or middo di joddi best ida di video dekh ke menu bdi khushi mildi a
ਦੇਵ ਵੀਰ ਜੀ ਸੱਚੀ ਦੀਪ ਭਾਬੀ ਦੀ ਆਵਾਜ਼ ਬਹੁਤ ਵਧੀਆ ਸੀ ਐਂਡ ਬਹੁਤ ਪਿਆਰੀ ਸੀ ਐਂਡ ਮੈਨੂੰ ਬਹੁਤ ਪਿਆਰੀ ਲੱਗੀ ਹਾਂਜੀ ਇਹਨਾਂ ਦੋਵਾਂ ਦੀ ਜੋੜੀ ਸਭ ਤੋਂ ਬੈਸਟ ਐਂਡ ਅਮੇਜਿੰਗ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ ਐਂਡ ਮੈਂ ਤੁਹਾਡੇ ਹਰ ਇਕ ਬਲੋਗ ਵੇਖੇ ਆ ਹਰ ਇੱਕ ਵੀਡੀਓਜ ਬਾਬਾ ਜੀ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਾ ਪਰਿਵਾਰ ਹਮੇਸ਼ਾ ਖੁਸ਼ ਰਹੋ 🙏🏻🙏🏻❤️❤️🌍🌍😘😍💓 ਅਗਲੀਆਂ ਵੀਡੀਓ ਲਈ ਬੈਸਟ ਓਫ ਫਲਕ
Very nice family waheguru ji maher Karan ji
ਦੀਪ ਬਹੁਤ ਪਿਆਰੀ ਹੈ ਤੁਹਾਨੂੰ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਪਰਿਵਾਰ ਨੂੰ ਜੋੜੀ ਰੱਖੋ
Deep ne bhut vadiya acting kiti bhut vadiya family thodi Rab ese tarah khush rakhe sab nu dev veer ji tusi bhut nice ho apni family nu bhut vadiya aambhala ae
Deep Bhabhi ne bhut sohni acting kiti....shukar aa koi ta video ayi tadi sab di....jldi koi jldi series shuru kro pls Ji.......Waheguru ji bless you all devgan family......luv uhh all devgan family.........❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Deep you are very lucky eni good family mili a thono bs family nu jor ke rakhi meri bhen😊
Deep de voice very nice 👍
ਮਿੰਦੋ ਤੇ ਦੀਪ ਤੁਸੀਂ ਦੋਵੇਂ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਤੁਹਾਡਾ ਪਿਆਰ ਬਣਿਆ ਰਹੇ ਤੇ ਲੋਕਾਂ ਦੀ ਪਰਵਾਹ ਨਾ ਕਰੋ ਲੋਕ ਤਾਂ ਇਦਾਂ ਹੀ ਬੋਲਦੇ ਰਹਿਣਗੇ ਤੁਸੀਂ ਆਪਣਾ ਕੰਮ ਕਰੋ congratulations Amar veere and deep te Devganfamilies
Dil karda vaar vaar dekhan nu deep g nu aapne hi lgde aa lgda hi nhi k new member hai❤❤
Both sohni video waheguru kush rakhe family nu
Bhut sohni video deep ne banai god bless you puri devgan family
ਤੁਹਾਡਾ ਪਿਆਰ ਰਹਿਦੀ ਦੁਨੀਆਂ ਤੱਕ ਏਦਾਂ ਹੀ ਬਣਿਆ ਰਹੇ
Bhut vadia ji
ਵਾਹਿਗੁਰੂ ਜੀ ਹਮੇਸ਼ ਚੜ੍ਹਦੀ ਕਲਾ ਵਿਚ ਰੱਖਣ
Thanks ji video aa gyi bot wait si very nice so beautiful ❤❤
Very good❤. Bahut sohna jawaab ditta deep ne. Well done💯 deep
ਮਿਦੌ ਦੀਦੀ ਅਵਾਜ ਬਹੁਤ ਹੀ ਵਦੀਆ ਦੀਪ ਦੀਦੀ ਮੇ ਫੈਨ ਤੁਹਾਡੀ ਅਨੂ
ਜਿਸ ਤਰ੍ਹਾਂ ਵਿਆਹ ਵਿਚ ਮਿੰਦੋ ਦੀਦੀ ਕਰਦੇ ਸੀ ਅਮਰ ਵੀਰ ਦਾ ਇਸ ਹਿਸਾਬ ਨਾਲ ਸਬ ਦੇ ਦਿਲ ਵਿੱਚ ਏਦਾ ਦੇ ਹੀ ਖਿਆਲ ਆਂਦੇ ਹੁਣੇ ਵਧੀਆ ਤੁਸੀ ਖੁਦ ਹੀ ਜਵਾਬ ਦੇ ਦਿੱਤਾ ਬਹੁਤ ਵਧੀਆ ਲੱਗਾ ਵੀਡਿਓ ਦੇਖ ਕੇ ਏਦਾ ਦੀਆ ਹੀ ਵੀਡਿਓ ਬਣਾਓ ਲੋਕਾ ਦੇ ਆਪੇ ਮੂੰਹ ਬੰਦ ਹੋ ਜਾਣੇ 👍👍👍
ਪਰਵਾਰ ਏਕਤਾ ਜਿੰਦਾਬਾਦ ਬਹੁਤ ਵਧੀਆ ਫੇਮਲੀ
ਮੁਬਾਰਕਾ ਅਮਰ ਵੀਰੇ ਤੁਹਾਨੂੰ ਦੀਪ ਤੇ ਤੁਹਾਡੀ ਜੋੜੀ ਬਹੁਤ ਸੋਹਣੀ ਹੈ ਤੁਹਾਡੀ ਫੈਮਲੀ ਬਹੁਤ ਪਿਆਰੀ ਹੈ
Tuhanu dekh ke bhut khushi hundi aa kyuki tuhade ch pyr hi bhut aa
ਦੀਪ ਦੀਦੀ ਜੀ ਤੁਹਾਨੂੰ ਪਹਿਲੀ ਵੀਡਿਓ ਦੀਆਂ ਮੁਬਾਰਕਾਂ ਜੀ ਮਹਾਰਾਜ ਜੀ ਤੁਹਾਨੂੰ ਸਾਰੇ ਨੂੰ ਹਮੇਸ਼ਾ ਖੁਸ਼ ਰੁੱਖੇ🎉
ਦੀਦੀ ਤਾਂ ਠੀਕ ਲਿਖਲੋ😂😂
😂😂
ਬਹੁਤ ਵਧੀਆ ਜਵਾਬ ਦਿੱਤਾ ਲੋਕਾਂ ਨੂੰ ਜੀ ਨਾਲ ਹੀ ਦੀਪ ਭਾਬੀ ਦੀ ਐਕਟਿੰਗ ਬਹੁਤ ਵਧੀਆ ਲੱਗੀ ਜੀ ਅਸੀ ਵੀ ਇਕ ਦੂਜੇ ਦੀਆਂ ਚੀਜਾਂ ਵਰਤਦੇ ਆ
God bless you Deep first video lai❤❤❤❤❤❤❤🎉🎉🎉🎉🎉🎉fatte chak te❤❤❤❤❤❤❤
Deep bhabi di awaaz ne dil shoo lya kini pyari awaz aa
ਦੀਪ ਦੀ ਐਕਟਿੰਗ ਬਹੁਤ ਬਹੁਤ ਵਧੀਆ ਜੀ👌👌
ਦੀਪ ਬੇਟਾ ਤੁਹਾਡਾ ਬੋਲਣ ਦਾ ਅੰਦਾਜ਼ ਬਹੁਤ ਵਧੀਆ congratulations
🤲🤲👏🏻👏🏻👏🏻👏🏻👌👌👌👍👍🙏🙏🙏🙏🧿
👌👌👌👌👌👌👍👍💯🧿🙏🙏
ਸਹੀ ਗੱਲ ਹ ਸ਼ੁਕਰ ਹੈ ਕੋਈ ਤਾਂ ਵੀਡੀਓ ਆਈ ਰੋਜ ਵੇਖੀਦਾ ਕੋਈ ਵੀਡੀਓ ਆਈ ਕਿ ਨਹੀਂ ਹੁਣ ਵੀਡੀਓ ਦੀ ਹਨੇਰੀ ਲਿਆ ਦੋ ਬਹੁਤ ਵਧੀਆ ਜੀ ਦੀਪ ਭਾਬੀ ਦੀ ਪਹਿਲੀ ਵੀਡੀਓ ਬਹੁਤ ਸੋਹਣੀ ਸੀ ਬਹੁਤ ਬਹੁਤ ਵਧਾਈਆਂ ਦੀਪ ਭਾਬੀ ਤੁਹਾਨੂੰ ਤੇ ਅਮਰ ਵੀਰੇ ਨੂੰ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ਤੇ ਸਾਰੇ ਪਰਿਵਾਰ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ❤❤❤💘💘💘🌹🌹🌹🤭🤭👌👌🌹🌹🌹🎁🎁🎁🤭🤭🤭
ਦੀਪ ਦੀ ਐਕਟਿੰਗ ਅਤੇ ਉਸ ਦੀ ਅਵਾਜ਼ ਬਹੁਤ ਵਧੀਆ ਹੈ
Bs ekjutt ho k rehn vale fatte chkk k rakhyo apna pariwar pehla lok baad ch❤
ਦੀਪ ਦਾ ਰੋਲ ਬਹੁਤ ਵਧੀਆ ਮੈ ਤਾਂ ਚਾਰ ਵਾਰ ਦੇਖ ਲਿਆ ਐਪੀਸੇਡ ਦੀਦੀ
Bahut badhiya video