Vaddi Nuh ਵੱਡੀ ਨੂੰਹ (Full Episode) New Short Movie 2024

Поделиться
HTML-код

Комментарии • 532

  • @BackBoneRecords
    @BackBoneRecords  Год назад +96

    ruclips.net/video/DTpwCOgfAfo/видео.html

  • @amankotla2951
    @amankotla2951 9 месяцев назад +8

    ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਤੁਹਾਡੀ ਹਰੇਕ ਕਹਾਣੀਆਂ ਬਹੁਤ ਜਿਆਦਾ ਵਧੀਆ ਹੁੰਦੀਆਂ ਨੇ ਤੁਹਾਡੀ ਕਹਾਣੀਆਂ ਵਿੱਚੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਦੁਨੀਆ ਲਈ ਇੱਕ ਬਹੁਤ ਵਧੀਆ ਸੰਦੇਸ਼ ਛਪਿਆ ਹੁੰਦਾ ਇਸ ਕਹਾਣੀ ਦੇ ਵਿੱਚ ਵਾਹਿਗੁਰੂ ਜੀ ਤੁਹਾਡੀ ਚੜ੍ਹਦੀ ਕਲਾ ਰੱਖੇ ਵੀਰ ਜੀ ਪੂਰੀ ਫੈਮਿਲੀ ਦੀ

  • @muchogusto2018
    @muchogusto2018 2 года назад +4

    ਇੰਨੀ ਜਬਰਦਸਤ acting and direction ਅਤੇ ਐਕਟਿੰਗ ਮੈਂ ਨਹੀਂ ਵੇਖੀ ਸਾਡੇ ਪੰਜਾਬੀ ਸਮਾਜ ਨੂੰ ਬਹੁਤ ਵਧੀਆ ਸੰਦੇਸ਼ ਦਿੱਤਾ

  • @karorisingh1251
    @karorisingh1251 Год назад +8

    ਬਹੁਤ ਵਧੀਆ ਰਿਸ਼ਤਿਆਂ ਦੇ ਨਾਤੇ

  • @harjinderkaur8501
    @harjinderkaur8501 Год назад +14

    ਬਹੁਤ ਵਧੀਆ ਕਹਾਣੀ ਲੱਗੀ ਸਾਰੀ ਟੀਮ ਵਧਾਈ ਦੇ ਪਾਤਰ ਹਨ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @satwinderkaur4367
    @satwinderkaur4367 Год назад +28

    ਬਹੁਤ ਵਧੀਆ ਕਹਾਣੀ ਲਗੀ ਹੈ ਬਿਲਕੁਲ ਅੱਜ ਕੱਲ੍ਹ ਦੇ ਹਲਤਾ ਦੇ ਅਧਾਰ ਤੇ ਬਣਾਈ ਹੈ ਮਿੰਦੋ ਦਾ ਅਤੇ ਦੇਵ ਦਾ ਰੋਲ ਬਹੁਤ ਵਧੀਆ ਲੱਗਾ very nice video 👌 📹 👍

  • @muchogusto2018
    @muchogusto2018 2 года назад +7

    ਤੁਸੀਂ ਬਹੁਤ ਵੱਡੀ ਸਮੱਸਿਆ ਦੇ ਨਿਪਟਾਰੇ ਕੀਤੇ, ਲੋਕ ਵੇਖਣਗੇ ਅਤੇ ਜਾਗਰੂਕ ਹੋਣਗੇ, ਕੀਤੇ ਘਰਦੀਆਂ ਨੇ ਬੰਦੇ ਨੂੰ ਝੁੱਡੂ ਅਤੇ ਕਿਤੇ ਮਾਂ ਭੈਣ ਨੇ,
    ਅੰਤ ਚ ਬਰਬਾਦੀ, ਇਸਦਾ ਇਕ ਕਾਰਨ ਇਹ ਹੈ ਕਿ ਜਨਾਨੀ ਦੇ ਸਿਖਲਾਈ ਪੀੜੀ ਦਰ ਪੀੜੀ ਅੱਗੇ ਚਲੀ ਆ ਰਹੀ ਹੈ ਇਸਨੂੰ ਵੀ ਤੋੜਨਾ ਚਾਹੀਦਾ।

  • @baljeetsingh3398
    @baljeetsingh3398 Год назад +3

    Veer ji, Mr Mrs Devgan de vadi nun de kareeb kareeb saare episode dekhe ne . Bahut hi vadiya lage. Naam keda keda keda lawan, Saare characters da role bahut hi vadiya nibhaya hai. Iste alawa joint family vi dekhya. Sachmuch eh is samaj waste bahut hi jaruri samajhna wale Sandesh ne. Maharaj ena sareyan te apna ashirwad banaye rakhen..
    Mhindo bhen te Dev veer bahut hi badhiya kam kar rahe han.
    Aj da interview family naal ek acha uparala hai ji. Bahut hi badhiya lagya..
    Waheguru ji da Khalsa Waheguru ji di Fateh…
    Aap ji da prashansak. .. Baljeet Singh & Surender Kaur

  • @parkashdevi1759
    @parkashdevi1759 Год назад +7

    ਦੇਵ ਬੇਟਾ ਬਹੁਤ ਵਧੀਆ ਢੰਗ ਨਾਲ ਪੇਸ਼ ਆਇਆ ❤❤🎉

  • @balvirrai5854
    @balvirrai5854 Год назад +3

    Namste sareya nu ........Mr Mrs devgan ....di family .....and all team tuc ehh story vich bhut vdia message dita ...rab tuhanu ode tarrakiya deve ...tuc v hor v vaddu .....te rishte bnne rehn.....last episode ne Sade sareya da rona niklvata ...sari family Beth ke dekhdi pyi c .....very nice ..... rab tuhanu khush rkhe ...may God bless you all team and members...✨🖤

  • @orthokhan8508
    @orthokhan8508 2 года назад +5

    ਕਹਾਣੀ ਸਮਝ ਆਈ ਬਹੁਤ ਜ਼ਿਆਦਾ ਵਧੀਆ ਲੱਗੀ ਤੇ ਲੱਗਭੱਗ ਸਭ ਦੀ ਐਕਟਿੰਗ ਵਧੀਆ ਵਧੀਆ ਸੀ
    ਹੁੰਦਾ ਹੈ ਕਾਫੀ ਜਗਾ ਇਹ ਕੁਝ

  • @lakhveersingh2341
    @lakhveersingh2341 Год назад +7

    ਦੇਵ ਵੀਰ ਜੀ ਤੁਸੀਂ ਪੱਗ ਬੰਨ੍ਹ ਕੇ ਬਹੁਤ ਸੋਹਣੇ ਲੱਗਦੇ ਉ❤❤❤❤❤❤

  • @KrishnaSingh-cg1nw
    @KrishnaSingh-cg1nw 3 месяца назад +1

    ਦੇਵ ਕਰੇਕਟਰ ਬੁਹੁਤ ਵਧੀਆ ਤੇ ਮੀਦੋ ਦਾ ਕਰਕੇਟਰ ਬਹੁਤ ਸੋਹਣਾ

  • @ramandeepkour9142
    @ramandeepkour9142 2 года назад +66

    ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਜਦੋਂ ਛੋਟੇ ਲੜਕੇ ਦਾ ਵਿਆਹ ਹੋ ਜਾਂਦਾ ਹੈ ਉਹ ਦੋ ਵੱਡੇ 9 ਪੁੱਤਰ ਨੂੰ ਬਾਹਰ ਸੁੱਟ ਦਿੰਦੇ ਹਨ ਮੇਰੇ ਹਸਬੈਂਡ ਆਰਮੀ ਵਿਚੋਂ ਸਨ ਪਹਿਲਾਂ ਉਹਨਾਂ ਦੀ ਕਮਾਈ ਖਾਂਦੇ ਰਹੇ ਫੇਰ ਵੀਰ ਜੀ ਸਾਨੂੰ ਏਸ ਤਰ੍ਹਾਂ ਇਨ੍ਹਾਂ ਨੇ ਸੁੱਟ ਦਿੱਤਾ ਫੇਰ ਸਾਨੂੰ ਉੱਠਣ ਵਿਚ 8 ਸਾਲ ਲੱਗ ਗਏ ਜ਼ਿਆਦਾ ਘਰਾਂ ਵਿੱਚ ਇਸ ਤਰ੍ਹਾਂ ਹੀ ਹੁੰਦਾ ਹੈ ਕੇ ਛੋਟੇ ਨੂੰ ਜ਼ਿਆਦਾ ਇਹਿਮੀਅਤ ਦਿੱਤੀ ਜਾਂਦੀ ਹੈ ਵੱਡੇ ਨੂੰ ਤਾਂ ਇੱਕ ਫਜੂਲ ਜਿਹਾ ਸਮਝ ਕੇ ਸੁੱਟ ਦਿੱਤਾ ਜਾਂਦਾ ਹੈ

  • @avtardeerhe8695
    @avtardeerhe8695 2 месяца назад +1

    Mindo your acting (Fantastic)❤

  • @Akashdeep-sk7tw
    @Akashdeep-sk7tw Год назад +6

    ਦੇਵ ਵੀਰ ਤੁਸੀਂ ਪੱਗ ਬੰਨ ਕੇ ‌ਮੇਰੇ ਜੀ ਜਾ ਜੀ ਵਰਗੇ ਲੱਗਦੇ ਹੋ ‌ਉਹ ਹੁਣ ਇਸ ਦੁਨੀਆਂ ਵਿੱਚ ਨਹੀਂ ਹਨ ‌ਅੱਜ ਦੋ ਸਾਲ ਹੋ ਗਏ 😢😢

  • @ashaahuja2425
    @ashaahuja2425 9 дней назад +1

    Bahut achi hy story

  • @HarpreetKaur-h6i
    @HarpreetKaur-h6i 9 дней назад +1

    Excellent shot mindo❤

  • @NazimaJaved-wm8fu
    @NazimaJaved-wm8fu 5 месяцев назад +1

    Dev veer ap ki acting Min.
    D blowing.👌👌👌👌

  • @narinderjitkaurkaur2244
    @narinderjitkaurkaur2244 Год назад +9

    ਭਾਂਡਿਆਂ ਵਾਲੇ ਸੀਨ ਨੇ ਤਾਂ ਰਵਾ ਹੀ ਦਿੱਤਾ 😢😢

  • @gurjantfoji1628
    @gurjantfoji1628 2 года назад +34

    ਤੁਹਾਡੀਆਂ ਕਹਾਣੀਆਂ ਤੋਂ ਸਾਨੂੰ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।

  • @narenderkaur3520
    @narenderkaur3520 4 месяца назад +1

    Last wale mindo de dialogue very nice❤

  • @KrishnaSingh-cg1nw
    @KrishnaSingh-cg1nw 3 месяца назад +2

    Gagan sri team very beautiful wark😅😅

  • @KaramjeetBrar-d7p
    @KaramjeetBrar-d7p Год назад

    ਬਹੁਤ ਬਹੁਤ ਬਹੁਤ ਜਿਆਦਾ ਸੋਹਣੀ ਸਟੋਰੀ ਐ♥️♥️♥️♥️♥️♥️♥️♥️♥️♥️♥️♥️

  • @jasvinderkaur6021
    @jasvinderkaur6021 2 года назад +4

    ਬਹੁਤ ਵਧੀਆ ਕਹਾਣੀ ਲਿਖੀ ਤੇ ਪੇਸ਼ ਕੀਤੀ.....

  • @BalwinderSingh-lz7ig
    @BalwinderSingh-lz7ig 3 месяца назад +2

    Very. Very 🎉🎉🎉🎉🎉❤❤❤❤❤❤

  • @karorisingh1251
    @karorisingh1251 Год назад +3

    ਦੇ ਵੀਰ ਅੱਜ ਕੱਲ ਰਿਸ਼ਤੇ ਛੱਕਾ ਸੋਭੀ ਵਿੱਚ ਬਹੁਤ ਹੀ ਛੱਡਾ ਛਡਾਈ ਹੋ ਰਹੇ ਨੇ ਇਸ ਬਾਰੇ ਸਟੋਰੀ ਲਿਖੋ ਪਤੀ ਪਤਨੀ ਬਾਰੇ

  • @HarpreetKaur-h6i
    @HarpreetKaur-h6i 9 дней назад

    Very good❤ mindo g. Well done

  • @palwinderkaur9553
    @palwinderkaur9553 Год назад +1

    Bhot vadiya story lagi proud of you mindo te dev di acting very nice parmatma thonu chaddi kla vich rakhe

  • @ajitkaurahluwalia565
    @ajitkaurahluwalia565 2 года назад +7

    Excellent series .God bless you all.

  • @lovelyguru1187
    @lovelyguru1187 21 день назад

    Very nice story god bless you❤❤

  • @muskandeepkaurkamboj4036
    @muskandeepkaurkamboj4036 Год назад +6

    Mindo de acting seraaaaaaaaaaaa❤

  • @lakhvirsingh1375
    @lakhvirsingh1375 3 месяца назад +2

    ਮਿੰਦੋ ਜੀ ਇਨ੍ਹਾਂ ਕਮਜ਼ੋਰ ਕਿਉਂ ਬਣਦੇ ਹੋ ❤❤

  • @shubhashishkaur9772
    @shubhashishkaur9772 6 месяцев назад +1

    Bahut badhiya kahani hai ji👊🙏🙏

  • @shivshakti6716
    @shivshakti6716 3 месяца назад

    Bohat vadhia story laggi hai,sari team ne bhi vadhia performance diti hai ❤️👍🏻👍🏻👍🏻🥰

  • @nirmaldewan8684
    @nirmaldewan8684 2 года назад +11

    Very good story and it’s true thank u Mr Deep ur story touch our hearts

  • @NeelamKumari-b3t
    @NeelamKumari-b3t 26 дней назад

    Very nice video hai ji God bless you

  • @mickybedi3059
    @mickybedi3059 Месяц назад

    Veer ji padri vich bhut sone lag de ho 💐💐very nice 🎉🎉

  • @RDXGAMING-fu7yi
    @RDXGAMING-fu7yi 8 месяцев назад +1

    Bahut vadia story c sade gher vich v chiti nuh nu ho pyaar kita janda kiyu ki oh job krdi hai te paise kamandi hai

  • @Ranjit_singh_aulakh_
    @Ranjit_singh_aulakh_ 2 года назад +5

    Very good story and amazing acting 👍👍🙏🏻🙏🏻

  • @waheguruji3135
    @waheguruji3135 8 месяцев назад +1

    Very very nice ❤❤❤

  • @pammibhadson8315
    @pammibhadson8315 2 года назад +5

    Very nice video 👍 very nice message God bless you all devgan family members ❤️ dear youtube friends good luck with devgan family members ❤️ dear youtube friends good job of devgan family members ❤️ dear team members respect to the best family members ❤️ great performance full family members ❤️ good work welldone love you all devgan family members ❤️ and blessings to you all devgan family members ❤️ and happiness to you all devgan family members ❤️ May God bless you all devgan family members ❤️ stay blessed always with devgan family members ❤️ waheguru ji thnu hmesha khush rakhe chardikala wich banae rakhen Beautiful video 👍 Mindo di so nice acting ❤️ aunty ji rabb thunu hemasha khush rakhe ❤️ aunty ji very nice acting ❤️ Manpreet di so nice acting ❤️ amar Veera ji tusi great performance kar da ho 💖mindo di so emotional acting ❤️ heart touching video 👍 Aman di so nice acting ❤️ gagan di so nice acting ❤️Dev Veera ji tusi great performance kar da ho 💖 uncle ji very nice acting ❤️ mindo da mom so emotional acting ❤️roji di so nice acting ❤️ Gurpreet Veera ji tusi great performance kar da ho 💖 gurcharan Veera ji tusi great performance kar da ho 💖fena verra ji tusi great performance kar da ho 💖

  • @munishkumarjammu8882
    @munishkumarjammu8882 Год назад +2

    Mindo Babi ji best of luck

  • @KuldeepSingh-fd3sn
    @KuldeepSingh-fd3sn Год назад +2

    😢Y bhut vdya story aa thodii which which dekh rona aa jnda

  • @renubala3259
    @renubala3259 7 месяцев назад

    bhot hi badhiya series hai qute mindo

  • @ayaantubarajpoot7415
    @ayaantubarajpoot7415 2 года назад +10

    love this serial ❤️ and sad 😭

  • @UshaSharma-fq2rt
    @UshaSharma-fq2rt 8 месяцев назад

    very good story sabhi ne achha kaam kiya he.👌🏾👌🏾👌🏾👌🏾👌🏾

  • @kulwinderknagra3640
    @kulwinderknagra3640 2 года назад +10

    ਵੈਰੀ ਵੈਰੀ ਨਾਈਸ ਮੈਸਜ ਦਿਤਾ ਜੀ 🙏❤🙏

  • @TanyaBhatia-v8u
    @TanyaBhatia-v8u 13 дней назад

    Mindo didi so simple and luking most beautiful ❤️

  • @manveerkaur3906
    @manveerkaur3906 2 года назад +10

    Joint family start kro 🙏🙏

  • @japbhullar1024
    @japbhullar1024 2 года назад +2

    ਮਾਵਾ ਧੀਆ ਸੂਟਾ। ਦੀਆ ਭੁਖੀਆ ਨੇ

  • @ashokrani6871
    @ashokrani6871 Месяц назад

    Very nice story 🎉🎉🎉🎉🎉

  • @PawanKumar-yh7xo
    @PawanKumar-yh7xo 6 месяцев назад +1

    😍😍😍😍😍

  • @VinayMittal-r6x
    @VinayMittal-r6x 10 месяцев назад

    No words about this Story...............Such a emotional story & true social

  • @DeepakDeepak-uv8zk
    @DeepakDeepak-uv8zk 14 дней назад

    ਦੇਵ ਅਤੇ ਮਿੰਦੋ ਦੀਦੀ ਤੁਹਾਡੀਆਂ ਵੀਡੀਓ ਬਹੁਤ ਵਧੀਆ ਲਗਦਿਆਂ ਹਨ ਦੀਦੀ ਤੁਸੀ ਆਪਣਾ ਨੰਬਰ ਸੇਡ ਕਰੋ ਅਸੀ ਤੁਹਾਨੂੰ ਫੋਨ ਕਰਿਅਕਰਗੇ ਅਸੀ ਸਾਹਕੋਟ ਦੇ ਲਾਗੇ ਪੂੰਨੀਆ ਰੇੜਵਾ 😢😮❤❤ ਤੋ ਹਾ ਤੇ ਮੇਰਾ ਨਾਮ ਹੈ ਬਖਸੀ

  • @RanjeetSingh-ou5ix
    @RanjeetSingh-ou5ix Год назад

    Bahut vaddia laggi video❤❤❤❤❤❤❤❤

  • @jotsinghjotsingh3626
    @jotsinghjotsingh3626 7 месяцев назад +1

    Very very very very nice story Ji 🎉🎉🎉🎉🎉🎉🎉🎉🎉🎉🎉🎉

  • @mahargill9798
    @mahargill9798 2 года назад +3

    Beautiful story god bless u all family members

  • @kulwindernatt7790
    @kulwindernatt7790 9 месяцев назад

    ਬਹੁਤ ਵਧੀਆ ਸੰਦੇਸ਼ ਪਰ ਚੰਡੀਗੜ੍ਹ ਵਾਲੀ ਪੱਕੀ ਚਲੀ ਗਈ ਹੁਣ ਤੁਹਾਡੇ ਨਾਲ ਨਹੀ

  • @Arman_virk
    @Arman_virk 11 месяцев назад +1

    Bhot sauna veer ji

  • @ShabazMasee-k6w
    @ShabazMasee-k6w Год назад +2

    Very nice vdo

  • @lbrar7173
    @lbrar7173 2 года назад +3

    Great story. Dev you’re looking very handsome 😊!

  • @rupindersingh0307
    @rupindersingh0307 2 года назад +6

    Veer g thudi koi v story hova Dil nu shu jandi aa God bless you 🙏

  • @baljindersinghsingh
    @baljindersinghsingh 4 месяца назад +1

    Very Very nice video ji

  • @sandeepgarri3693
    @sandeepgarri3693 Год назад +3

    👏🏻👏🏻👏🏻hatts off to you guys,,

  • @makhangill6130
    @makhangill6130 7 месяцев назад

    Bor video very very good ji👌👌💕💕👍👍

  • @muskandeepkaurkamboj4036
    @muskandeepkaurkamboj4036 Год назад +3

    Gagan de acting v nice ❤❤ gagan manu bohot shoni lagde aa

  • @sabaralisabar9311
    @sabaralisabar9311 Год назад +2

    ਸੋਡੀ ਮਾਤਾ ਬੋਹਤ ਖ਼ਰਾਬ ਹੈ ਜੀ ਸੋਡੀ ਮਾਤਾ ਮਾਰ ਜਾਬੈ

  • @NarinderSingh-xd4oh
    @NarinderSingh-xd4oh 3 месяца назад

    V
    v. Nice video dav veer g

  • @jaswantjagal3349
    @jaswantjagal3349 2 года назад +1

    ਉਬਲਦੀ ਪਾਥੀ ਨਹੀਂ ਉਬਲਦਾ ਆਂਡਾ ਜਾ ਆਲੂ ਹੀ ਸੁਣਿਆ ਅੱਜ ਤੱਕ ਮੈਡਮ ਜੀ ਪਾਥੀ ਵਾਲਾ ਡਾਇਲਾਗ ਪਹਿਲੀ ਵਾਰ ਸੁਣਿਆ

  • @sukhpalsingh9240
    @sukhpalsingh9240 2 года назад +1

    Very nice video sirra karta Dev bro & team

  • @LoviLovi-v9i
    @LoviLovi-v9i 10 месяцев назад

    Oh positive roll ch vdiya lgde

  • @parmjeetkaur2738
    @parmjeetkaur2738 Год назад

    ਬਹੁਤ ਵਧੀਆ ਸਟੋਰੀ। ਸਾਰੀ। ਟੀਮ। ਨੇ। ਵਧੀਆ। ਰੋਲ। ਕੀਤਾ

  • @simba13ish
    @simba13ish 2 года назад +25

    Such a great storyline …
    Love u all
    Can’t wait until joint family come on .

  • @jaggimaan6289
    @jaggimaan6289 Год назад

    Bhutt sohni vido c all femly members

  • @veenachhabra7711
    @veenachhabra7711 11 месяцев назад +1

    Very nice story well done

  • @preetipanday511
    @preetipanday511 Год назад

    Le ban gayi gal harsh a gi 😂😂😂 nice movie ❤

  • @JapneetSingh-nx8sx
    @JapneetSingh-nx8sx Месяц назад

    Very nice story 👌

  • @lbrar7173
    @lbrar7173 Год назад +5

    What I didn’t understand about this serial was if Gagan was there to help Mindo then why was she being mean to Mindo at the beginning?

    • @Jazzkohli51
      @Jazzkohli51 Год назад

      For show off in front of mother in law

  • @MejorSingh-lp5is
    @MejorSingh-lp5is 6 месяцев назад

    Verry nice 🎉🎉

  • @GaganBrar-v8l
    @GaganBrar-v8l 7 месяцев назад

    Nice video 🎉🎉🎉🎉🎉❤❤❤❤❤😂😂

  • @sonijoban9216
    @sonijoban9216 Год назад

    Bahut sohni story c 🎉

  • @dilbagkaur1719
    @dilbagkaur1719 2 года назад

    Hamen Dev ki story bahut acchi lagi hai

  • @ravianu2063
    @ravianu2063 11 месяцев назад

    Bhttt vdiya story ji

  • @HappySingh-kp6ov
    @HappySingh-kp6ov 7 месяцев назад

    Vary nice 🌹🌹

  • @JaswinderSingh-tk8fm
    @JaswinderSingh-tk8fm Год назад

    ❤❤gurpreet rozi gagan

  • @madhujethi3969
    @madhujethi3969 Год назад

    Shasakiy Diana hai😅😅😅😅😅

  • @ParminderKaur-gw3on
    @ParminderKaur-gw3on Год назад

    Bahut sohni kahani paisa hi sab kuj nhi hunda

  • @GuggaSingh-f3g
    @GuggaSingh-f3g 6 месяцев назад +1

  • @narindermaan7142
    @narindermaan7142 2 года назад +3

    Awesome movi God bless you all family members ❤️❤️🙏🙏

  • @SunilKumar-ny2zp
    @SunilKumar-ny2zp 8 месяцев назад

    Very nice 🎉🎉🎉🎉

  • @HarpreetKaur-h6i
    @HarpreetKaur-h6i 9 дней назад

    Very nice👍 video🎥

  • @Ekamjot-jr3bd
    @Ekamjot-jr3bd Год назад

    Very good video 🤟🏻👍👍👍👍👍

  • @JaskiratManpreet
    @JaskiratManpreet 11 месяцев назад

    Very nice 😊😮❤❤

  • @SukhwinderKaur-h6q
    @SukhwinderKaur-h6q Год назад

    Bhut vadia video bnai a veer ji ajj de tym ch ai km a loka da😢

  • @angadpreetgurdaspuriya118
    @angadpreetgurdaspuriya118 2 дня назад

    Very nice video ❤

  • @khanddpreetgill4252
    @khanddpreetgill4252 Год назад

    Very nice video god bless u all team

  • @AmarjitSingh-ew1fn
    @AmarjitSingh-ew1fn 9 месяцев назад

    very.nice.job.dev.ji.mimdo.ji.and.all.team❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jaswinderkaurmehra2332
    @jaswinderkaurmehra2332 4 месяца назад

    ❤❤❤❤❤❤❤❤❤

  • @Mandeepkaur-g6b
    @Mandeepkaur-g6b 9 месяцев назад

    Nice story 👌👌👌