4 ਸੂਤਿਆ ਗਿਆ ਨੀ ਮੁੰਡਾ ਨਰਮ ਜਿਹਾ | 4 SUTTEA GYA NI MUNDA NRM JEHA | THEATER JUNCTI0N ( TJ) |

Поделиться
HTML-код

Комментарии • 285

  • @Thealtafmalik_
    @Thealtafmalik_ Год назад +181

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

    • @Harmanpreet766
      @Harmanpreet766 Год назад +2

      Wahe guru ji 🙏🏻🙏🏻 aap de parivar nu v tandrusti bakse ❤

    • @Deepsaab33
      @Deepsaab33 Год назад +7

      ਦੁਨੀਆ ਤੇ ਜਿਨ੍ਹੇ ਮਾ ਬਾਪ ਨੇ ਰੱਬ ਅੱਗੇ ਅਰਦਾਸ ਕਰਦਾ ਕੀ ਉਨ੍ਹਾਂ ਨੂੰ ਕਦੇ ਤੱਤੀ ਬਾਂਹ ਨਾ ਲੱਗੇ

    • @jakhmidil8114
      @jakhmidil8114 Год назад

      ਮਨਪ੍ਰੀਤ ਤੇਰੇ ਦਿਮਾਗ ਨੂੰ sex ਚੜਿਆ ਹੋਇਆ ਇਕ ਰਾਤ ਮੇਰੇ ਨਾਲ ਕੱਟ ਸਾਰਾ ਦਿਮਾਗ ਫੇਰ ਠੀਕ ਹੋਊ।

    • @AmarjitSingh-z9r1x
      @AmarjitSingh-z9r1x Год назад

      ਵੀਰੇ ਕੰਮ ਤੁਹਾਡਾ ਠੀਕ ਹੈ, ਪਰ ਵਿਚ ਫਾਲਤੂ ਬੋਲ ਬਾਲਾ ਘੱਟ ਕਰੋ ਐਨਾ ਗਾਹ ਨਾ ਪਾਓ, ਠੀਕ ਠੀਕ baloa ਕਰੋ ਤੇ ਸੀਮਤ ਬੋਲੋ ਤਾਂ ਕਿ ਵੇਖਣ ਵਾਲੇ ਬੋਰ ਨਾ ਹੋਣ

    • @JohnySharmaSharma
      @JohnySharmaSharma Год назад

      Hm

  • @sukhdevsingh2930
    @sukhdevsingh2930 Год назад +16

    ਬਹੁਤ ਉਡੀਕਿਆ ਚੋਥੇ ਪਾਰਟ ਨੂੰ। All is well.ਨਵਾਂ ਮੁੰਡਾ ਸੋਹਣਾ ਤੇ ਦਿਲਚਸਪ ਲੱਗਦਾ।

  • @Ranfatehsingh
    @Ranfatehsingh Год назад +5

    ਗਊ ਕਹਿ ਕੇ ਮੁੱਕੀਆਂ‌ ਲਾਉਣ ਆਲ਼ਾ ਸੀਨ ਜਮਾਂ ਈ ਸਿਰਾ😂😂😂

  • @gagandeepsingh5760
    @gagandeepsingh5760 Год назад +22

    ਮੇਰੇ ਨਾਨਕੇ ਵੱਡੇ ਖੀਵੇ ਆ
    ਸੋਡੇ ਗੱਲਾ ਸੁਣਕੇ ਮੇਰੇ ਨਾਨਕਿਆ ਦੀ ਯਾਦ ਆ ਜਾਦੀ ਆ ਲਵ ਯੂ ਵੀਰੋ

  • @akgemernewsatetsvideo1194
    @akgemernewsatetsvideo1194 Год назад +3

    ਭੋਲਾ ਘਰਾਟ ਵਾਲਾ ਚਾਹ ਬਹੁਤ ਵਧੀਆ ਬਣਾਉਂਦਾ ਹੈ ਸਿਵ ਮੋਟਰ ਪਟਿਆਲਾ

  • @SukhwinderSingh-wq5ip
    @SukhwinderSingh-wq5ip Год назад +15

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gagandeepsingh5760
    @gagandeepsingh5760 Год назад +2

    😂😂😂pyara y ciraa lai janda
    Sari team si full mehanat aa❤❤❤

  • @zirawala9141
    @zirawala9141 Год назад +3

    ਪਿਆਰਾ ਅਸਲ ਜਿੰਦਗੀ ਚ ਮਿਸਤਰੀ ਆ ਪਤੰਦਰ ਜਮਾ ਮਿਸਤਰੀਆ ਦਾ ਮੁੰਡਾ ਲਗਦਾ

  • @sonysidhu3562
    @sonysidhu3562 Год назад +14

    ਪਰੋਣਾ ਬਹੁਤ ਸੋਹਣਾ ਬੋਲਦਾ

  • @Harman-ku6dn
    @Harman-ku6dn Год назад +6

    Sari team de character di acting full sira Waheguru mehar kare sari team te baba tarakiya bakhashe hasde vasde raho sare ❤❤❤❤

  • @JassSingh-o9i
    @JassSingh-o9i Год назад +4

    ਉਏ ਪਿਆਰੇ ਸਿੰਘ ਲੋਟੇ ਤੇਰੇ ਨਾਲ ਛਾਪ ਚ ਧੋਖਾ ਰਿਹਾ

  • @sukhpalsingh9240
    @sukhpalsingh9240 Год назад +2

    Mistri Jassa original lagda , koi kmi ni 😂❤😅😂

  • @Aman_2233
    @Aman_2233 Год назад +2

    ਸਾਰੀ ਟੀਮ ਦੀ ਐਕਟਿੰਗ full Siraaa ਆ 👌👌🔥🔥😅

  • @pardhanstikerartskheri3688
    @pardhanstikerartskheri3688 8 дней назад

    11:35 ਤੇ ਜਦੋਂ ਆਪਾਂ ਘਰਾਟ ਆਲੀ ਨਹਿਰ ਦੇ ਅੱਡੇ ਤੋਂ ਗੁਜ਼ਰਾਂ ਨੂੰ ਮੁੜਦਿਆਂ. ਓਸੇ ਮੋੜ ਤੇ ਸ਼ੂਟ ਆ

  • @boharsingh7725
    @boharsingh7725 Год назад +5

    ਬਹੁਤ ਹੀ ਵਧੀਆ ਬਾਈ
    👌👌👌👌👌

  • @Ranjit.grewal.ਗੁੱਜਰਵਾਲ

    ਜਵਾਈ ਨੰਗ ਜੁੱਤੀ ਤੰਗ ਸਾਰੀ ਉਮਰ ਤੰਗ ਕਰਦੇ ਨੇ 😂😂😂😂😂

    • @Sukhvindersingh1313-i2b
      @Sukhvindersingh1313-i2b 5 месяцев назад

      😀ਇਹ ਤਾ ਕਜਰ ਦੋ ਆਡੈ ਤੈ ਬੋਤਲ ਦੀ ਉਕਾਤ ਜੋਗਾ ਬੱਸ

  • @sukhpalsingh9477
    @sukhpalsingh9477 Год назад +2

    ਬਹੁਤ ਵਧੀਆ ਐਕਟਿੰਗ ਬਾਈ ਸਾਰੀ ਟੀਮ ਦੀ😊😊

  • @BhupinderSingh-wu9df
    @BhupinderSingh-wu9df 3 месяца назад

    ਪਰੋਹਣੇ ਦੀ ਜੁਗਨੀ ਕੱਲ ਦੀ ਗਈ ਹੋਈ ਹੈ ਅੰਦਰ 😂😂ਇਹ ਤਾਂ ਡੱਕਾ ਆਪਣੇ ਆਪ ਹੀ ਥੋਡੇ ਵੱਲ ਸੁੱਟੇਗਾ ਹੁਣ ਤਾਂ

  • @lovedeepbrarpb31
    @lovedeepbrarpb31 Год назад +2

    Parohne di acting ghaint aa yr 💯❤️

  • @bikramsingh5167
    @bikramsingh5167 Год назад +4

    ਬਹੁਤ ਵਧੀਆ ਵੀਰੇ ਧੰਨਵਾਦ 👍

  • @jeetabrar7557
    @jeetabrar7557 Год назад +1

    bai end yr sare mundya ne bahut vadia kam kita 👍🏻

  • @dhaliwal508
    @dhaliwal508 Год назад +11

    ਬਹੁਤ ਵਧੀਆਂ ਅਕਟਿੰਗ ਆ ਸਾਰੀ ਟੀਮ ਦੀ

  • @Gurusingh-pg3cy
    @Gurusingh-pg3cy Год назад +1

    ਨਜਾਰਾ ਆ ਜਾਦਾ ਬਾਈ ਵਿਡੀਓ ਦੇਖ ਕਿ❤❤❤❤

  • @mehra6889
    @mehra6889 Год назад +5

    ਪਰੋਹਣਾ ਘੈਟ ਲੱਗਦਾ ਪੀਤੀ ਵਿੱਚ 😂

  • @bahalsingh6735
    @bahalsingh6735 Год назад +2

    ਸਿਰਾ ਵੀਡੀਓ ਸਿਰਾ ਐਕਟਿੰਗ ❤❤❤❤❤

  • @Laadii0001
    @Laadii0001 Год назад +9

    Njaarr dwaaai rkho baai eda hi bhut gaint aa saare parts❤

  • @simran3917
    @simran3917 Год назад +1

    ਬਹੁਤ ਵਧੀਆ ਵੀਰੇ😂😂

  • @Dhillonkewal
    @Dhillonkewal Год назад +1

    🎉🎉🎉🎉🎉 all the very best for future for u

  • @Nageshbeing27
    @Nageshbeing27 3 месяца назад

    😂😂😂sauuhh lagey😂

  • @PalSingh-jo2lf
    @PalSingh-jo2lf Год назад

    Very nice vedio ਬਾਈ ਜਵਾਈ ਨੰਗੇ ਤੇ ਜੁੱਤੀ ਤੰਗ ਬਾਦ ਵਿੱਚ ਤੰਗ ਹੀ ਕਰਦੇ ਨੇ

  • @pindandejaaye4183
    @pindandejaaye4183 Год назад +5

    ਜਮਾਂ ਘੈਂਟ। ਸਾਡੇ area ਦੀ ਸ਼ਾਨ

  • @jagvirsinghbenipal5182
    @jagvirsinghbenipal5182 Год назад +1

    ਸਿਰਾ ਬਾਈ ਜੀ 👌👌🔥🔥🔥🔥

  • @nikkasharma6104
    @nikkasharma6104 Год назад

    ਬਹੁਤ,,ਵਧੀਆ,,ਅਕਟਿੰਗ,,ਸਾਰੀਟੀਮ,,ਦੀ

  • @manvindergill4532
    @manvindergill4532 6 месяцев назад

    Gaggi all role playing by nice and maturity very good es bachhe nu Rabb tandrusti deve din dugni raat chogni trakki kre kise din assi vdde shining star nu vekha gay from maninder gill Canada

  • @goldensidhu5527
    @goldensidhu5527 Год назад +2

    Sirra bro....kich k rakho kmm💓

  • @happygalib2238
    @happygalib2238 4 месяца назад

    Dhuta ta end aa. Younger brother always be happy

  • @Davinderdhaula
    @Davinderdhaula Год назад +61

    ਪਿਆਰਾ ਅਸਲ ਜਿੰਦਗੀ ਚ ਮਿਸਤਰੀ ਆ ??? ਪਤੰਦਰ ਜਮਾਂ ਮਿਸਤਰੀਆਂ ਦਾ ਮੁੰਡਾ ਲਗਦਾ 😀😀

    • @Dildeeprandhawa82
      @Dildeeprandhawa82 Год назад +14

      ਕਲਾਕਾਰ ਹੀ ਉਹ ਜੋ ਹਰ ਰੋਲ ਵਿਚ ਜਚੇ।

    • @Gymboy_mani
      @Gymboy_mani Год назад +4

      ਪਿਆਰਾ ਤਾ ਦਰਜੀਆ ਦਾ ਮੁੰਡਾ❤

    • @PuranSingh-pt6dc
      @PuranSingh-pt6dc Год назад

      lllllllllnip7Biogrub

    • @PuranSingh-pt6dc
      @PuranSingh-pt6dc Год назад +1

      8

    • @jasspreet7534
      @jasspreet7534 Год назад +2

      Piyar kise da munda chiye mistri da ya darzi da par Jass veer sira h video es bina maza nhi oda

  • @BhupinderSingh-wu9df
    @BhupinderSingh-wu9df 3 месяца назад

    😂😂😂😂ਪੱਗ ਇੱਕ ਛੱਡ ਹੁਣ ਤਾਂ ਭਾਵੇਂ ਦੋ ਬੰਨ੍ਹ ਲੈ ਕੋਈ ਕੱਚ ਨਾ ਰਹਿ ਜੇ

  • @jagseersingh4506
    @jagseersingh4506 Год назад

    SIRRRRA ACTING BAI JASSA AND PINDI WALA END BABBAL BHABBI JI AND ALL'TEAM GOOD ❤❤❤❤

  • @gurmilapbrar
    @gurmilapbrar Год назад

    ਪਿਆਰਾ end character 👌✌️🎉

  • @jagseersingh4506
    @jagseersingh4506 Год назад +3

    GOOD VIDEO GOOD ACTING ALL'TEAM THANKS SO MUCH ❤❤❤❤

  • @jashansingh-vr2ue
    @jashansingh-vr2ue Год назад +1

    Chl ge dirbe fr ਬੈਰਸਿਆਨਾ guru ghr ch😂

  • @Dhillonkewal
    @Dhillonkewal Год назад +1

    Sirra dialogue phone cut de paise muchhh jange

  • @ramsharanmuktsari2637
    @ramsharanmuktsari2637 Год назад

    ❤😂🎉 ਸਾਰਿਅਾ..ਦੀ ਅੇਕਟਿੰਗ ਬਹੁਤ ਵਧੀਅਾ..ਹੈ.........😅😅😅😅😅😅😅😅😅

  • @nirmalsingh3940
    @nirmalsingh3940 Год назад +1

    ਬਹੁਤ ਵਧੀਆ ਵੀਰੋ

  • @amarjitsingh1946
    @amarjitsingh1946 Год назад

    ਬਹੁਤ ਵਧੀਆ ਵੀਡਿਓ ਆ ਨਾਇਸ਼ ਸਿਰਾ ਕਰਤਾ ਬਾਬਿਓ 👍👍👍👌💯💯

  • @beantsingh5023
    @beantsingh5023 Год назад +14

    ਵਾਲਾਂ ਨਜ਼ਾਰਾ ਆਉਂਦਾ ਏ ਦੇਖ ਕੇ

  • @balaursingh9543
    @balaursingh9543 Год назад

    ਸਿਰਾਂ💯🤘🤘🤘🤘🤘

  • @tejsinghtejsangha7202
    @tejsinghtejsangha7202 Год назад

    Bhot bhot vadhai bai saria nu Tay manu vi 📽️✌️🙏
    Best of luck all team members

  • @balwantsingh-sm6be
    @balwantsingh-sm6be Год назад +2

    Very nice video acting of team is very nice full entertainment God bless 👍❤️

  • @jagatram3016
    @jagatram3016 Год назад

    ਬਹੁਤ ਹੀ ਵਧੀਆ ਵੀਰ ਜੀ🎉🎉🎉🎉👌👌👌

  • @FORDLOVERSGROUP
    @FORDLOVERSGROUP Год назад +2

    bhut vdia bai eda hi km dabbi rkho .. veer m pehla v ik comment ch kiha c v jamdoot da jhota video da next part jrur bnao bai … baki bhut nazara aounda video dekh k ❤🇨🇦

  • @gorasharma3382
    @gorasharma3382 Год назад +2

    But badiya bai 🎉🎉🎉🎉🎉🎉🎉

  • @makhanjassal405
    @makhanjassal405 Год назад +8

    ਪ੍ਰੋਣਾ ਕਿੱਥੋਂ ਲੱਭਿਆ ਵਈ

  • @amandeepsingh2911
    @amandeepsingh2911 Год назад

    ਪ੍ਰੋ ਹੋਣੇ ਦੀ ਅਐਕਟਇਗ ਘੈਂਟ

  • @amansidhu2342
    @amansidhu2342 Год назад +1

    Sare actor sirraaa ne😂😂😂😂

  • @ramsharanmuktsari2637
    @ramsharanmuktsari2637 Год назад

    ❤😂🎉. ਮੁੰਡਾ ਅੇਵੈ ਕੁਟਤਾ ਧੁਤੇ ਤੇ ਗਗੀ ਨੇ ਸਮੋਸੇ ਖਾਂਦਿਅਾ ਨੇ ਮੋਰ. ਛਾਗਤੇ ......😅😅😅😅

  • @NaviSingh-s3r
    @NaviSingh-s3r Год назад

    Bahut nice video ji parmtama tahnu hemsa khus rakhe

  • @bittusamra2530
    @bittusamra2530 Год назад

    ਬਹੁਤ ਵਧੀਆ ਜੀ ਬਿੱਟੂ ਲੋਹਾ ਖੇੜਾ ਜੀ

  • @ejazahmed1713
    @ejazahmed1713 Год назад +1

    bohat hi wadhia ji

  • @rajumaan5938
    @rajumaan5938 Год назад

    Ok pera💯💥💥

  • @sukhpalsingh9240
    @sukhpalsingh9240 Год назад +1

    Veer ji sada pind Thikriwala near Barnala , tusi gall kiti si Thikriwala di . Hega koi relative ethey ?

  • @keshavkumar6545
    @keshavkumar6545 6 месяцев назад

    ਜਿਹੜੀ ਮੁੰਡੇ ਦੇ ਕੂਹਣੀ ਠੋਕੀ ਢੂਕਣੇ ਚ ਸਵਾਦ ਆ ਗਿਆ 🤣🤣🤣🤣🤣🤣😉😉😉😉😉

  • @ranjitsingh-ye3lo
    @ranjitsingh-ye3lo Год назад +1

    hotel ch munda kutan wala seen dekh k hassa nhi band hunda😁😁😁😁😁😁😁😁

  • @gurjindersingh6521
    @gurjindersingh6521 Год назад +3

    Sirra ee aa kam bai dhutte

  • @g_bro_7785
    @g_bro_7785 Год назад

    Bilkul jatt sauda Chanel walia nu compete kar rahe ne eh 🤙

  • @Preetk764
    @Preetk764 Год назад +1

    Khichi rkho kam nu bro full support a bro 👍👍❤️❤️

  • @Kuldeepsingh-yd8yu
    @Kuldeepsingh-yd8yu Год назад

    Ok Report ji 👍👍

  • @JagdevSingh-lj1xu
    @JagdevSingh-lj1xu Год назад +2

    ਬਹੁਤ ਵਧੀਆ

  • @GurpreetSingh-fq7di
    @GurpreetSingh-fq7di Год назад

    Very nice video brother your all team members work awesome ❤️👍🌹🙏🙏

  • @sahibsinghsabipadda
    @sahibsinghsabipadda 11 месяцев назад

    Very beautiful Punjabi shot's film all actars very beautiful acting

  • @varindersinghbagga8559
    @varindersinghbagga8559 Год назад +2

    Lammbu yaar sirra y

  • @gurjantsinghgill7583
    @gurjantsinghgill7583 Год назад +1

    💯💯👌

  • @BhupinderSingh-wu9df
    @BhupinderSingh-wu9df 3 месяца назад

    ਪਿਆਰਾ ਪੰਜਾਹ ਹਜ਼ਾਰ ਰੁਪਏ ਦੀ ਛਾਂਪ ਉਡੀਕੀ ਜਾ ਰਿਹਾ ਤੋਲੇ ਦੀ ਛਾਂਪ 😂😂😂🤣🤣ਨੇਕਾ ਤਾਂ ਬਾਹਲਾ ਕੰਜੂਸ ਨਿਕਲਿਆ ਕਹਿੰਦਾ ਪਿਆਰੇ ਨੂੰ ਪੰਜ ਕ ਹਜ਼ਾਰ ਦੀ ਛਾਂਪ ਦੇਣੀ

  • @BhupinderSingh-wu9df
    @BhupinderSingh-wu9df 3 месяца назад

    ਇੱਕ ਇੱਕ ਸੀਨ ਜਮ੍ਹਾਂ ਸੱਚ ਦੇ ਅਧਾਰ ਤੇ ਫਿਲਮਾਇਆ ਗਿਆ ਹੈ ਇਹੋ ਜਿਹੀਆਂ ਗੱਲਾਂ ਹੀ ਕਰਦੇ ਆ 😂😂😂 ਪਰੋਹਣੇ ਨੂੰ ਤਾਂ ਪੁੱਛ ਲੈਂਦੇ ਜੁਗਨੀ ਦੀ ਬੋਤਲ ਹੋਰ

  • @iqbalsekhon54
    @iqbalsekhon54 Год назад

    Jassa sirra character tera vr wmk 🙏🙏🙏

  • @paramjitkaur6146
    @paramjitkaur6146 Год назад

    Bhut ghaint video aa

  • @kulwantkaur3588
    @kulwantkaur3588 Год назад +1

    ਬਾਕੀ ਲੱਲੀ ਛੱਲੀ ਕੁੜੀ ਵਾਲੀਆਂ ਦੀ ਉਹ ਧਿਆਨ ਰੱਖਣਾ

  • @deepkatnoria1841
    @deepkatnoria1841 Год назад

    ਸੀਮੂ ਦਾ ਪਿੰਡਾ ਕੁੱਟਿਆ ਗਿਆ 😀🤣

  • @jawaharwalapb13
    @jawaharwalapb13 Год назад +2

    Nice 👏👏👍🥰👍

  • @babbumundi191
    @babbumundi191 Год назад +5

    Bai dhoota te jassa attt karode aa

  • @Deepbanwaitvlogs
    @Deepbanwaitvlogs Год назад

    Siraaaa😂😂😂😂😂😂😂

  • @GurlalSinghKhivakalan
    @GurlalSinghKhivakalan Год назад +4

    Very nice video

  • @gurpreetgill8015
    @gurpreetgill8015 Год назад +2

    ❤❤❤❤

  • @rattansingh386
    @rattansingh386 Год назад

    Bai yaar Mike vadiya lau yaar awaz bhut jyada aundi a kit kid di

  • @J_s_Sidhu
    @J_s_Sidhu Год назад +3

    Mistri vichola bahut sire da a 😂😂😂

  • @KamaljeetKaur-n9i
    @KamaljeetKaur-n9i Год назад +8

    ਖਿੰਚ ਕੇ ਰਾਖੋ ਵੀਰੋ ਕੰਮ 😅😅😅 ਸਿੱਰਾ

  • @officialtv5953
    @officialtv5953 Год назад +2

    ਜਦੋਂ ਜਸੇ ਕੋਲ ਦੁਕਾਨ ਤੇ ਆਇਉਂ ਆਇਨਾ ਟਾਇਮ ਨਾ ਲਾਇਆ ਕਰੋ ਗੰਲ short ਵਿੰਚ ਕਰਕੇ ਆਗਲੀ ਸਕਿਟ ਸੂ਼ਰੂ ਕਰਿਆ ਕਰੋ ਫਾਲਤੂੰ ਗੱਲਾਂ ਵਿਚੋ ਕਢ ਦਿਆ ਕਰੋ

  • @avtar_singh_sunar
    @avtar_singh_sunar Год назад +2

    😊😊😊😊

  • @gurpreetdhillon8302
    @gurpreetdhillon8302 Год назад

    ਪ੍ਰੌਣਾ ਸਿਰਾ 😃

  • @sukhjindersingh01
    @sukhjindersingh01 Год назад +1

    ਚਿੱਬੜਾਂ ਦੀ ਚੱਟਣੀ 😂😂😂😂

  • @happyhappysingh1745
    @happyhappysingh1745 Год назад

    Very nice video👍🙏👍🙏👍❤❤❤

  • @ajaibsingh3706
    @ajaibsingh3706 Год назад

    Badhiya , reality of our society

  • @officialtv5953
    @officialtv5953 Год назад

    ਜਦੋਂ ਕਿਹਾ ਸੀ ਲੋਕਾਂ ਦਾ ਨਹੀਂ ਬਬਰ ਭਰਦਾ ਉਹਦੋਂ ਕਹਿਣਾ ਸੀ ਕੁਛ ਖਾਣ ਨੂੰ ਹੋਰ ਬਣਾਲਾ ਕਮੇਡੀ ਹੋ ਜਾਣੀ ਸੀ

  • @mandepsingh1564
    @mandepsingh1564 Год назад

    Good work all teem

  • @babasaudiwala
    @babasaudiwala Год назад +1

    ਸੀਮੂ ਓਈਂ ਬੜਕਾਤਾ😂

  • @happydhaliwal8062
    @happydhaliwal8062 Год назад +1

    ਵਿਚੋਂ Skip ਨੀ ਕਰਨੀ ਸੀ ਯਰ 😢

  • @shindasingh4
    @shindasingh4 Год назад

    ਬਾਹੂਤ ਵਧੀਆ

  • @Layalpur123chakWale
    @Layalpur123chakWale 7 месяцев назад

    ਹਰੀ ਪਰੇੰਣਾ ਕਸਮੇਲਾ ਹੋਰ ਲਓ ਵੀਡੀਓ good

  • @makhanjassal405
    @makhanjassal405 Год назад +2

    ਮੈਨੂੰ ਲੱਗਦਾ ਸਾਊਥ ਚੋ ਫੜ੍ਹਿਆ ਲੱਗਦਾ