5 ਸੂਤਿਆ ਗਿਆ ਨੀ ਮੁੰਡਾ ਨਰਮ ਜਿਹਾ | 5 SUTEA GYA NI MUNDA NRM JEHASH0RT | THEATER JUNCTI0N ( TJ) |

Поделиться
HTML-код
  • Опубликовано: 14 дек 2024

Комментарии • 569

  • @theaterjunction5279
    @theaterjunction5279  Год назад +67

    ਕਮੈਂਟ ਕਰਕੇ ਦੱਸੋ ਵੀਡੀਓ ਕਿਵੇਂ ਲੱਗੀ, ਬਸ ਸਿਹਰੇ ਆਲੀ ਗੱਲ ਨੀ ਕਰਨੀ 😬😁😂, ਬਾਕੀ ਲਾਇਕ ਕਰਦੋ ਬਾਈ ਨਾਲੇ ਸੇਅਰ ਕਰਦੋ ਯਰ ਦੱਬਕੇ 🙏🏻🙏🏻🙏🏻

    • @Ramajattsauda874
      @Ramajattsauda874 Год назад +5

      👌👌🔥😀😂😂

    • @Atttvideos
      @Atttvideos Год назад +3

      Hlo veer ji jo song chal rha ha dj ta ohna songs da name ke a

    • @sukhjeetsp1789
      @sukhjeetsp1789 Год назад +2

      Dseo song name nd singer

    • @SinghB-di9ih
      @SinghB-di9ih Год назад

      Veer jo munda gaddi chla riha c os da pind dasso ge

    • @yaddi8
      @yaddi8 Год назад

      Bro pindi ale nu Mubaraka dhutte da viah ta hoia ni chll ethe harnek ne munde da ta krta 😂

  • @AbhijotSingh-il7ym
    @AbhijotSingh-il7ym Год назад +15

    ਹਰਨੇਕ ਸਿੰਘ ਮੁੰਡੇ ਦੇ ਵਿਆਹ ਦੀਆਂ ਬਹੁਤ ਸਾਰੀਆਂ ਵਧਾਈਆਂ। ਪਿਆਰਾ ਸਿੰਘ ਲੋਟੇ ਨੇ ਟਿੱਬੇ ਤੇ ਪਾਣੀ ਚਾੜਤਾ।

  • @jugrajsinghsidhu1551
    @jugrajsinghsidhu1551 Год назад +17

    ਹੈ ਭਾਵੇਂ ਇੱਕ ਨਾਟਕ ਹੈ ਪਰ ਵੋਹਟੀ ਦੇ ਕੋਈ ਹੋਰ ਰੰਗ ਦਾ ਸੂਟ ਪਵਾ ਦਿੰਦੇ ਜ਼ਿਆਦਾ ਚੰਗਾ ਹੁੰਦਾ ਚਿੱਟੇ ਰੰਗ ਦੇ ਮੈ ਕੋਈ ਖਿਲਾਫ ਨਹੀ ਪਰ ਨਵੀ ਵਿਆਹ ਵਾਲੇ ਦਿਨ ਕੋਈ ਕੁੜੀ ਇਸ ਰੰਗ ਦੇ ਸੂਟ ਨਹੀ ਪੈਹਣਦੀ ਹੈ

  • @Davinderdhaula
    @Davinderdhaula Год назад +46

    ਸਿਰਾ ਕਰਾਤਾ ਯਰ ..👌👌ਵਿਆਹ ਸੀ ਸੂਟਿੰਗ ਜਮਾਂ ਅਸਲੀ ਲਗਦੀ ਆ ...ਲਗਦਾ ਈ ਨ੍ਹੀ ਕਿ ਨਾਟਕ ਆ 👌👌👌👌

  • @HarpreetSingh-wo4yl
    @HarpreetSingh-wo4yl Год назад +4

    ਸਿਰਫ ਤੁਹਾਡੀਆਂ ਹੀ ਵੀਡਿਓ ਥੱਲੇ ਲਗਭਗ ਸਾਰੇ ਕਮੈਂਟ ਪੰਜਾਬੀ ਚ ਹੁੰਦੇ ਆ ਦੇਖਕੇ ਬਹੁਤ ਖੁਸ਼ੀ ਹੁੰਦੀ❤❤❤😊😊😊

  • @yaddhaliwalmusic
    @yaddhaliwalmusic Год назад +10

    ਆ ਸਿਰਾ ਕੰਮ ਕਰਤਾ ਡੀਜੇ ਲਾਕੇ ਵਿਡਿਓ ਚ ❤️‍🔥🤣🤣🤣

  • @JaswinderSingh-c5h9t
    @JaswinderSingh-c5h9t Год назад +5

    ਬਾਈ ਸੱਚ ਕਹਿਣਾ ਯਾਰ ਦੁਬਈ ਹੋ ਗੲਏ ਚਾਰ ਸਾਲ ਜਮਾ ਘਰ ਨਾਲ ਦਾ ਵਿਆਹ ਦੇਖ। ਲਿਆ ਬਹੁਤ ਸੋਹਣਾ ਕੰਮ ਕੀਤਾ ਸਾਰਿਆਂ ਨੇ ਖੁਸ਼ ਰਹੋ ਤੇ ਸਾਰਿਆਂ ਨੂੰ ਹਸਾਉਂਦੇ ਰਹੋ ਜੀ ❤

  • @rajwindersingh5364
    @rajwindersingh5364 Год назад +14

    ਬਹੁਤ ਵਦੀਆ ਵੀਡੀਓ ਸੀ ❤️🌹❤️ਬਾਈ ਜੀ ਸਿਰਾ ਕਰਾਤਾ ਬਾਈ ਜੀ ਧੰਨਵਾਦ ਸਾਰੀ ਟੀਮ ਦਾ ❤️🌹👌👌👍👍

  • @KamaljeetKaur-kj3nz
    @KamaljeetKaur-kj3nz Год назад +4

    ਜੱਸਾ ਮੇਰਾ favourite ਆ,,, ਐਕਟਿੰਗ ਸਿਰਾ ਕਰਦਾ,,, 🥰🥰🤗🤗 ਘੈਂਟ ਆ ਕੰਮ,, ਬਾਕੀ ਸਾਰੇ ਵੀ ਵਧੀਆ ਨੇ।

  • @harjeet_maan_
    @harjeet_maan_ Год назад +7

    ਧੂਤਾ ਤੇ ਜੱਸਾ ਬੀਰਾ ਹਰ ਇੱਕ ਕਿਰਦਾਰ ਵਿੱਚ ਜੱਚਦੇ ਬਹੁਤ ਵਧੀਆ ਐਕਟਿੰਗ ਜੱਸੇ ਜਥੇਦਾਰ ਵਾਲਾ ਬਹੁਤ ਵਧੀਆ ਰੋਲ

  • @yaddhaliwalmusic
    @yaddhaliwalmusic Год назад +16

    ਇਸਦਾ ਆਗਲਾ prt ਵੀ ਡੀਜੇ ਵਾਲਾ ਆਵੇ ਤੇ ਟੀ ਪਰਟੀ ਵਾਲੇ ਦਿਨ ਵੀ ਡੀਜੇ ਲਾਇਓ ਫਿਰ ਤਾਂ ਸਿਰਾ ਕੰਮ ਹੋ ਜਾਉ ਗਾ ਬਾਈ

    • @JattSauda_Dxxx
      @JattSauda_Dxxx Год назад

      ਗਾਣੇ ਦਾ ਕੀ ਨਾਮ ਆ ਜੋ ਇਹਨਾਂ ਨੇ ਚਲਾਇਆ ਸੀ

  • @HarpreetSingh-wo4yl
    @HarpreetSingh-wo4yl Год назад +13

    ਧੂਤੇ ਵੀਰ ਬਹੁਤ ਸੋਹਣਾ ਪਿਉ ਦਾ ਐਕਟ ਕੀਤਾ ਸਚਮੁਚ ਪਿਉ ਦੀ ਸਹੀ ਖੁਸ਼ੀ ਨੂੰ ਜਾਹਿਰ ਕੀਤਾ ਸਾਰੀ ਟੀਮ ਸੋਹਣਾ ਕੰਮ ਕੀਤਾ

  • @yaddhaliwalmusic
    @yaddhaliwalmusic Год назад +13

    ਸਾਰੀ ਸੂਟਿਗ ਅਸਲੀ ਵਿਆਹ ਵਾਲੀ ਕਰਤੀ ਖਿੱਚੀ ਰੱਖੋ ਕੰਮ ਨੂੰ ਇਹੋ ਜਿਹੀ ਵਿਡਿਓ ਦੇਖਣ ਨਾਲ ਜੀਅ ਲੱਗ ਜਾਂਦਾ ਗਾ ❤❤❤❤❤❤

  • @ramsharanmuktsari2637
    @ramsharanmuktsari2637 Год назад +12

    ❤😂🎉 ਸਿਹਰਾ ਲਾਹੁਨਾ ਭੁਲ ਹੀ ਗੲੇ ਖੁਸੀ ਚ..😅😅

  • @GurmeetKaur-kl7zs
    @GurmeetKaur-kl7zs Год назад +11

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @zirawala9141
    @zirawala9141 Год назад +2

    ਹੋਰ ਗੱਲਾ ਦੀਆ ਗੱਲਾ ਵਿਚੋਲਾ ਬੜਾ ਘੈਟ ਆ👍👍👍👍👍

  • @ramsharanmuktsari2637
    @ramsharanmuktsari2637 Год назад +12

    ❤😂🎉 ਸਾਰੀ ਟੀਮ ਦੀ ਅੇਕਟਿੰਗ ਬਹੁਤ ਵਧੀਅਾ 😅😅😅😅😅😅😅

  • @ChanchalSingh-xd6yb
    @ChanchalSingh-xd6yb Год назад +18

    ਸਾਰਾ ਹੀ ਕਰ ਦਿੱਤਾ। ਸਾਡੇ ਵੱਲੋਂ ਵੀ ਹਰਨੇਕ ਨੂੰ ਲੱਖ ਲੱਖ ਵਧਾਈਆਂ ਹੋਣ ਜੀ।🎉🎉🎉

  • @Amrit_Sidhu_001
    @Amrit_Sidhu_001 Год назад +14

    👍👍 only & only = ਧੁੱਤਾ 👌 ਬਾਈ ਧੁੱਤੇ ਦੀ ਐਕਟਿੰਗ ਬਾਕਮਾਲ ਹੈ 👍👍👍 ਸਾਰੀ ਟੀਮ ਨੂੰ ਬਹੁਤ ਬਹੁਤ ਪਿਆਰ 👍👌 Best wishes to all of you..

    • @suchasingh3466
      @suchasingh3466 Год назад

      Very nice video 🥃🥃🥃🥃🍷🍷🍷🙏🏽🙏🏽🙏🏽🙏🏽🙏🏽🙏🏽🙏🏽🌱🌱💞💞💞💞

    • @suchasingh3466
      @suchasingh3466 Год назад

      Very nice video chat with you❤❤

  • @amarjitsingh1946
    @amarjitsingh1946 Год назад +3

    ਬਹੁਤ ਵਧੀਆ ਵੀਡਿਓ ਆ ਜੱਸੇ ਵਿਚੋਲੇ ਨੇ ਸਿਰਾ ਕਰਤਾ ਬਾਬਿਓ ਨਾਇਸ਼ 👍👍👍👌💯💯

  • @jaswantsinghchahal4052
    @jaswantsinghchahal4052 Год назад +6

    ਗਰਮੀ ਮਹੀਨੇ ਵਿੱਚ ਕੋਟ 😂😅

  • @ਕਾਲੇਤੇਲਆਲੇਬਾਦਸ਼ਾਹ

    7:29 ਹਰਨੇਕ ਸਿੰਘ ਪੁੱਤਰ ਗੁਰਦਿਆਲ ਸਿੰਘ ਮੇਰੇ ਦਾਦੇ ਪੜਦਾਦੇ ਦਾ ਨਾਂ ❤️❤️

  • @GurpreetShamsher
    @GurpreetShamsher Год назад +3

    ਭਾਈ ਗੱਡੀ ਨੂੰ ਧੱਕਾ ਲਾਉ ਜੇੜੇ ਭਾਈ ਬਣੇ ਹੋਏ ਨੇ😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😅😅😅😅😅😂😂😂😂😂

    • @NAVI_WARAICH
      @NAVI_WARAICH 9 месяцев назад

      😂😂😂😂😂

    • @NAVI_WARAICH
      @NAVI_WARAICH 9 месяцев назад

      Ahi comment labbda c😂😂

  • @sukhpalsingh9477
    @sukhpalsingh9477 Год назад +2

    ਬਹੁਤ ਵਧੀਆ ਵੀਡੀਉ ਹੁੰਦੀ ਆ ਜੀ ਧੂੱਤਾ😂😂😅

  • @buntyjatt1130
    @buntyjatt1130 11 месяцев назад

    ਹਾਸਾ ਇੱਕ ਪਾਸੇ ਜੋ ਪੰਜਾਬ ਦੇ ਲੋਕ ਪੰਜਾਬ ਵਿਚ ਰਹਿ ਕੇ ਅਪਣੀ ਪੰਜਾਬੀਅਤ ਅਤੇ ਆਪਣੇ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਨੇ ਉਹਨਾਂ ਦੇ ਲਈ ਇਹ ਵੀਡਿਉ ਬਹੁਤ ਕੁਝ ਸਿੱਖਿਆ ਦੇ ਰਹੀ ਹੈ ਕਿਰਪਾ ਕਰਕੇ ਸਾਰੀ ਹੀ ਟੀਮ ਨੂੰ ਗੁਜ਼ਾਰਿਸ਼ ਹੈ ਕਿ ਉਹ ਇਸ ਤਰਾ ਦੇ ਕੰਟੈਂਟ ਬਣਾਂਦੇ ਰਹਿਣ ਤੇ ਸਾਨੂੰ ਹਮੇਸ਼ਾ ਇਹਦਾ ਹੀ ਹਸੋਂਦੇ ਰਹਿਣ ਧੰਨਵਾਦ 🙏🏻

  • @punjabimovies8574
    @punjabimovies8574 Год назад +6

    Pindi ala sirra 😂 bai. ❤️

  • @singga809
    @singga809 Год назад +7

    ਬਹੁ ਪ੍ਰੋਹਣੇ ਨਾਲੋ 2 ਉਂਗਲਾ ਉੱਚੀ ਲਗਦੀ ਆ🎉😂

  • @jaspalbarkatpur904
    @jaspalbarkatpur904 Год назад +1

    ਵਿਚੋਲਾ ਪਿਆਰਾ ਸਿੰਘ ਦੀ ਐਕਟਿੰਗ ਤੇ ਡਾਂਸ ਬਾ ਕਮਾਲ ਹੈ।।ਨਜਾਰਾ ਆ ਗਿਆ😅😅

  • @amritbhullar4760
    @amritbhullar4760 Год назад +1

    ਘੈਂਟ ਹੈ ਜਮਾਂ ਵੀਡਿਓ ਜੱਟਾ ਸਿਰਾ ਕ੍ਰਿਆ ਪਿਆ ਜਮਾਂ

  • @boharsingh7725
    @boharsingh7725 Год назад +3

    ਵਾਹ ਜੀ ਬਹੁਤ ਵਧੀਆ ਬਾਈ
    👌👌👌👌👌

  • @Thealtafmalik_
    @Thealtafmalik_ Год назад +12

    Miss you Sidhu moose wala 😭😭😭😭ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️

    • @Harpreetgill60
      @Harpreetgill60 Год назад +4

      Manpreet Kaur ji Athe te Viah hoi jada Tusi aa dsso Tusi ki kitta Bai de Justice ⚖️⚖️ lai Ave view de chkra ch pokhai Bebe bappu bechare Sidhu de Insaaf lai ghumde

    • @sanvirk6149
      @sanvirk6149 Год назад +3

      Har jga ee lg jea kro

    • @Uppal520
      @Uppal520 Год назад +2

      Eh cid ch lagi a

    • @jakhmidil8114
      @jakhmidil8114 Год назад

      ਤੇਰੀਆਂ ਲੱਤਾ ਚੱਕ ਸਾਰੀ ਰਾਤ ਤੇਰੀ ਫੁੱਦੀ ਵਜਾਈ ਜਦੋ ਫੇਰ ਤੇਰਾ ਦਿਮਾਗ ਸਹੀ ਹੋਊ।

    • @justexplain4311
      @justexplain4311 Год назад

      Kyu tere to viaah ni dekhya janda Bc jma akkl ni hreek jga e lagg jande aa v koi tine hunda oo v paagl look

  • @manindermaan3701
    @manindermaan3701 Год назад +1

    ਵਿਆਹ ਵਾਲਾ ਮੂੰਡਾ ਤੇ ਕੁੱੜੀ ਦਾ ਪੁੱਤ ਲੱਗਦਾ (ਮਾਂ ਪੂੱਤ ਲੱਗਦੇ ਨੇ ਮਾਮਾ ਜ਼ਿੰਮ ਲਾ ਲੈਦਾ ਵੱਡੇ ਹੋਣ ਵਾਲਾ ਡੱਬਾ ਖਾਂ ਲੈਦਾ )😂😂😂ਵੇਸੇ ਸਿੰਮੂ ਲੱਗਣਾ ਸ਼ਰੀਫ ਜਹਾ ਐਕਟਿੰਗ ਘੈਂਟ

  • @desitouchvlog
    @desitouchvlog Год назад +2

    ਅੰਨੀ ਗਰਮੀ ਪੈਣ ਰਹੀਆ ਇਹ ਪਤੰਦਰ ਕੋਟ ਚਾੜੀ ਫਿਰਦਿਆ😂😂😂😂

  • @Davinderdhaula
    @Davinderdhaula Год назад +6

    ਅਖੀਰ ਤੇ ਸਿਹਰੇ ਤਾਂ ਲਾਹ ਦਿੰਦੇ ਪਤੰਦਰੋ ਘਰੇ ਈ ਵਾਪਸ ਲੈ ਆਏ 😜😜😜

    • @yashinder3946
      @yashinder3946 Год назад

      Doe bot nice prne sme di jad. Drsode

    • @yashinder3946
      @yashinder3946 Год назад +1

      Sehra ta jad ni aia v la. Dena hunda

  • @Bapu360
    @Bapu360 2 месяца назад

    ਹਾਜੀ ਸਰ ਜੀ ਧੂਤੇ ਵੀਰ ਇੱਕ ਮੋਕਾ ਦੇ ਵੋ ਸਰ ਜੀ ❤❤❤❤❤

  • @Basra4458
    @Basra4458 Год назад +1

    ਬੱਸ ਜੀ ਸਿਰਾ ਹੀ ਲੱਗਿਆ ਪਿਆ ਜਮਾਂ ਈ ਕਮਾਲ ਹੋਈ ਪਈ ਐ , 5911 , ਜੱਸਾ ਬਾਕੀ ਸਾਰੇ ਘੈਂਟ ਗੱਲਬਾਤ ਆ 💖🔥

  • @mangjitsingh4606
    @mangjitsingh4606 Год назад +15

    ਜੱਸੇ ਦੀ ਦਿਹਾੜੀ ਮੋਟੀ ਪੈ ਗਈ ਬਾਕੀ ਸਿਰਾ ਕਰਤਾ ਵਾਹਿਗੁਰੂ ਮਿਹਰ ਕਰੇ ਸਾਰੀ ਟੀਮ ਤੇ

    • @suchasingh3466
      @suchasingh3466 Год назад +1

      Very good very nice 🙏🏽🙏🏽🙏🏽🙏🏽🙏🏽🙏🏽🙏🏽

  • @BhupinderSingh-wu9df
    @BhupinderSingh-wu9df 3 месяца назад

    ਸਿਰਾ ਸਿਰਾ ਸਿਰਾ ਜਮ੍ਹਾਂ ਸਿਰਾ ਐਕਟਿੰਗ 👌👌👌🤣🤣😂😂

  • @Unsocial.
    @Unsocial. Год назад +2

    ਵਧੀਆ ਲੱਗੀ, ਪੰਜਾਬ ਦੀ ਮੌਜੂਦਾ ਸਮੱਸਿਆ ਨੂੰ ਚੁਣਿਆ ਗਿਆ ਹੈ।
    (ਮਾਈਗਰੇਸ਼ਨ ਯੂਥ ਦੀ)
    ਸਾਰੇ ਵਧੀਆ ਕੰਮ ਕਰ ਰਹੇ ਹਨ ।
    ਗੁਰੂ ਘਰ ਦੀ ਵੀਡੀਓ ਗਰਾਫੀ ਵਾਲਾ
    ਪਿੰਡ ਦਾ ਸੀਨ ਮਨਮੋਹਕ ਸੀ ਅਤੇ ਅਨਾਊਂਸਮੈਂਟ ਵਧੀਆ ਲੱਗੀ ❤

  • @Manibiroke_5619
    @Manibiroke_5619 Год назад +1

    ਜੋ ਲਾਸਟ ਵਿੱਚ ਗਾਣਾ ਚੱਲ ਰਿਹਾ ਕੀ ਨਾਮ ਏ ਸਿੰਗਰ ਦਾ

  • @rupinderpalsingh369
    @rupinderpalsingh369 Год назад +9

    ਨੋਟ ਉਡਾ ਤੇ ਸਾਰੇ ਪੀਤੀ ਚ, ਹੁਣ ਅਗਲੇ episode ਦੇ ਵਿੱਚ ਪਊ ਨੋਟਾਂ ਦਾ ਰੌਲਾ 😂

  • @ronaksingh5770
    @ronaksingh5770 Год назад +1

    Siraa vedio👏👏dj wala ta siraa👍👍vachole ne att krwati 😂😂

  • @bobgill9695
    @bobgill9695 Год назад +12

    ਪਿੰਡੀ ਆਲਾ ❤ਕਮਾਲ ਬਾਈ ❤❤

  • @zirawala9141
    @zirawala9141 Год назад +1

    ਆਹ ਪਹਿਲਾ ਵਿਆਹ ਦੇਖਿਆ ਜਿੰਦੇ ਚ ਸੇਹਰੇ ਨਹੀ ਲਾਹੇ ਬਾਕੀ ਵੀਡੀਓ ਬਹੁਤ ਬਹੁਤ ਵਧੀਆ ਵੀਰ ਜੀ😂😂😂😂😂😂

  • @ravneetgrewal1863
    @ravneetgrewal1863 Год назад +8

    Nice ghaint bumb att 🎉🎉🎉❤️❤️🎉❤️😘😏 love u all

  • @jass585
    @jass585 Год назад +2

    Bai end ala ta seen jma ta sirra c 😂😂😂😂😂😂😂😂😂❤

  • @PrabhjotDhatt
    @PrabhjotDhatt 2 месяца назад

    You are all team, Best. God bless you. I am very appreciate. theatre Junction, this really stress out❤💯

  • @BhupinderSingh-wu9df
    @BhupinderSingh-wu9df 3 месяца назад +1

    ਆਵਦੀ ਜੋੜੀ ਟੁੱਟਣ ਨਾ ਦਿਓ ਕਦੇ ਵੀ ਖਾਸ ਕਰਕੇ ਧੂਤਾ ਤੇ ਜੱਸਾ ਰੱਬ ਤੁਹਾਡੇ ਵਿੱਚ ਪਿਆਰ ਹਮੇਸ਼ਾ ਐਦਾਂ ਹੀ ਬਣਾਈ ਰੱਖੇ

  • @DavinderSingh-y2i
    @DavinderSingh-y2i Год назад +1

    🙏🙏🙏🙏🙏🙏👌👌👌👌👌👍 ਦਵਿੰਦਰ ਸਿੰਘ ਘੀੜੇ ਪਿੰਡ ਅਤਾਪੁਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ

  • @JazzKaur-ek6xg
    @JazzKaur-ek6xg Год назад +3

    Bhut ghaint video aaaaa❤❤❤❤❤❤❤❤❤

  • @justexplain4311
    @justexplain4311 Год назад +1

    Sirra jatta Bout saara pyaar England to ❤️❤️❤️❤️

  • @gursantsingh1430
    @gursantsingh1430 Год назад

    Video bhot vadia banonde ohh sare vir actiong v bhot vadia saria di God bless you all team members nu 🙏 ❤️ 😊 😀 ☺️ 😄 🙏 ❤️ 😊 😀

  • @sandeepkaur-yn3lj
    @sandeepkaur-yn3lj Год назад +2

    ਮੈਂ ਮੁੰਡੇ ਤੋਂ ਬਾਅਦ ਦੇਖੂੰ ਗਾ😱😛😄😄

  • @jagvirsinghbenipal5182
    @jagvirsinghbenipal5182 Год назад +3

    ਸਿਰਾ ਬਾਈ ਜੀ 👌👌🔥🔥🔥

  • @nikhilgujjar3777
    @nikhilgujjar3777 Год назад +2

    Badiya Veer ji👍👍👌👏

  • @Simer735
    @Simer735 Год назад +7

    ਸੇਹਰਾ ਤਾਂ ਲਾ ਦਿੰਦਾ ਵੀਰ 😂😂😂

  • @param9285
    @param9285 Год назад +3

    ਓ ਪਤੰਦਰੋ ਸਿਹਰਾ ਤਾਂ ਲਾਹ ਲੈਣਾ ਸੀ 😂😂

  • @PalSingh-jo2lf
    @PalSingh-jo2lf Год назад +2

    Very nice vedio ਬਾਈ ਥੋਡੇ ਵਿਆਹ ਕੇ ਵੀ ਸਿਹਰਾ ਨਹੀਂ ਖੋਲ੍ਹਦੇ

  • @kwisrijathaamriksinghkhahr3335

    ਬਹੁਤ ਹੀ ਵਧੀਆ ਸਟੋਰੀ ਕੋੜਾ ਸਚ ਹੈ very Very nice ਆਓ ਸਾਰੇ ਰਲ ਕੇ ਪੰਜਾਬ ਨੂੰ ਤੇ ਆਪਣੀਆਂ ਪੀੜੀਆਂ ਬਚਾ ਲਈਏ

  • @RANJITSingh-nv9fq
    @RANJITSingh-nv9fq Год назад +2

    ਵੀਡੀਓ ਹੋਰ ਲੰਬੀ ਹੋ ਸਕਦੀ ਸੀ ਬਹੁਤ ਛੋਟੀ ਕਰਤੀ . ਕੁੜੀ ਦਾ ਫੁੱਫੜ ਫੁਕਰਾ ਤਾਂ ਵਿਆਹ ਚ ਦਿਸਿਆ ਹੀ ਨਹੀ ਤੇ ਨਾ ਹੀ ਕੁੜੀ ਦਾ ਬਾਪ ਕੁੜੀ ਨੂੰ ਤੋਰਨ ਲੱਗੀ ਨੂੰ ਥੋੜਾ ਬਹੁਤਾ ਜੱਫੀ ਪਾ ਕੇ ਰੋਣਾ ਸੀ . ਫਾਹਾ ਜਿਆ ਵੱਡਤਾ ਜਲਦੀ ਜਲਦੀ ਕਰਕੇ . ਬਾਕੀ ਸਾਰਾ ਸ਼ੇਅਰਾ ਤਾਂ ਧੂਤੇ ਨੂੰ ਜਾਂਦਾ ਪੱਟੂ ਨੇ ਕਰਤੀ ਕਮਾਲ ❤❤❤

  • @sukhi__7777
    @sukhi__7777 Год назад +4

    end lattta sirrra love you team keep growing bro pinndi alya bulada ayi t milda aaaaa bro

  • @rajinderkumar-ze3ou
    @rajinderkumar-ze3ou 11 месяцев назад +1

    Vadia video or nice acting ❤❤

  • @kuldeepsingh-yg3ux
    @kuldeepsingh-yg3ux Год назад +5

    Munde da sehra ta taar dinde aetho ban ke gya c aethe vapas le aaye vapas sehra gl baat siraa 🤣🤣

  • @Ranjeet.Singh82
    @Ranjeet.Singh82 Год назад +1

    ਬਾਈ ਜੀ ਆ ਲਾਸਤ ਤੇ ਜੌ ਗੀਤ ਗਾਇਆ ਕਿਸ ਦਾ ਹੈ ਓਸ ਦਾ ਨਾਮ ਜਾ ਗੀਤ ਦਾ ਲਿੰਕ ਭੇਜ ਦੋ , ਬਹੁਤ ਵਦੀਆ ਗੀਤ ਹੈ

  • @amandeepmander3829
    @amandeepmander3829 Год назад

    ਬਹੁਤ ਹੀ ਵਧੀਅਾ ਜਮਾ ਅਸਲੀ ਲਗਦਾ ਬਾਕੀ ਟੀ ਪਾਰਟੀ ਵਾਲਾ ਸੀਨ ਵੀ ਦੀਖਾੳੁ 🎉🎉🎉

  • @happ271
    @happ271 Год назад +7

    ਬਹੁਤ ਵਧੀਆ ਵੀਰ

  • @bittusamra2530
    @bittusamra2530 Год назад +1

    ਬਹੁਤ ਵਧੀਆ ਜੀ ਬਿੱਟੂ ਲੋਹਾ ਖੇੜਾ ਜੀ

  • @hdguru3094
    @hdguru3094 Год назад +3

    Sira y 😂❤

  • @sarbjeetkaur1179
    @sarbjeetkaur1179 Год назад +1

    Bhut vadia harnek dhuta babu sre kirdar vich bhut vadiya acting kete❤

  • @manisharma5051
    @manisharma5051 Год назад +4

    Bai sonu sraya nu love you a yaar sirra kryi jana o yaar

  • @GurvinderBaidwan
    @GurvinderBaidwan Год назад +1

    ਪਿੰਡੀ ਆਲਾ ਘੱਟ ਐ ਕਿਸੇ ਤੋ ।

  • @pb_31_lucxy
    @pb_31_lucxy Год назад +6

    Pindi ala 🔥🔥🔥

  • @kuldipgill3194
    @kuldipgill3194 Год назад +4

    Pehli dulhan dekhi ਜੀਹਦੇ ਚਿੱਟਾ ਸੂਟ ਪਾਇਆ 😂😂

  • @BalWinder-e9b
    @BalWinder-e9b Год назад +2

    Ghaint minte .God bless you always time bro ❤❤

  • @KuldeepSingh-xc5uo
    @KuldeepSingh-xc5uo Год назад +1

    Bbhut vadia video Nazara aa gya tutaa bai🎉🎉😂😂

  • @pbo3772
    @pbo3772 Год назад +1

    Siraaaaa video bai viah karte munde da fielr hai😂😂😂😂

  • @balwantsingh-sm6be
    @balwantsingh-sm6be Год назад +5

    Very nice video acting of team is very nice God bless 👍❤️

  • @manjotmanumanjot856
    @manjotmanumanjot856 Год назад +3

    ❤❤ ਬਹੁਤ ਵਧੀਆ ਜੀ ਵੀਡੀਓ

  • @MandeepSingh-bz8rl
    @MandeepSingh-bz8rl Год назад

    Siraaa bhaii end lga ti😂😂😂❤

  • @GurjeetSingh-yh2le
    @GurjeetSingh-yh2le Год назад +47

    ਪਹਿਲਾ ਵਿਆਹ ਦੇਖਿਆ ਜਿਸ ਵਿੱਚ ਸਿਹਰਾ ਨਹੀ ਉਤਰਿਆ 😂😂😂😂😂

  • @SukhwinderSingh-y6z
    @SukhwinderSingh-y6z Год назад +2

    ਬਾਈ ਜੀ dj oproter da laptop ketha ha mobile ta he ਗਾਣੇ ਚਲਾਤੇ

    • @JattSauda_Dxxx
      @JattSauda_Dxxx Год назад

      Song ਦਾ ਨਾਮ ਕਿਆ ਜਿਹੜਾ ਦੂਜੇ ਨੰਬਰ ਤੇ ਚਲਿਆ ਸੀ

  • @kuldeeprangi722
    @kuldeeprangi722 Год назад +1

    Bahut vadia video hai 👍👍🙂👍🙂👍🙂👍🙂👍🙂👍🙂👍🙂👍🙂👍

  • @mirze_wala4419
    @mirze_wala4419 11 месяцев назад +1

    sehra ta bchare da lado waps gr v aa gya😂😂😂😂😂😂😂😂😂

  • @MANJITSingh-wh2fd
    @MANJITSingh-wh2fd Год назад

    Beautiful video bhai ji sera acting ji 📹👍🎉🎉

  • @jass713
    @jass713 Год назад +4

    ਸਿਰਾ ਲ਼ਾਤਾ ਜਮਾ ❤🎉 💪🏼

  • @parvindersangraniofficiall2183

    Schaayi aaa Bai pinda aaleya di ...love you all team gall baat puri kainnt baabeyo 🤣🤣

  • @gurjindersingh3638
    @gurjindersingh3638 Год назад

    Bahut vadia video 🙏 all team good acting best 🙏👍🥀💙🥀👌

  • @bikramsingh5167
    @bikramsingh5167 Год назад +3

    ਬਹੁਤ ਵਧੀਆ ਵੀਰੇ ਧੰਨਵਾਦ 👍

  • @deepdeep1688
    @deepdeep1688 Год назад +1

    Hayeee babbu😄😃😃😃

  • @arshdeepchahal9316
    @arshdeepchahal9316 Год назад

    Siraaa 🧡🧡🧡

  • @jagdishjawanda3722
    @jagdishjawanda3722 Год назад +1

    Simu sara 250 gram da hun viah hogeya ta 100 gram da reh jana 😂😂😂❤❤❤ rab chardi kalan rakhe very nice sari team da🙏

  • @PB28Wale28
    @PB28Wale28 Год назад

    ਧੂਤਾ ਤੇ ਜੱਸੇ ਦਾ ਭੰਗੜਾ ਬਹੁਤ ਵਧੀਆ ਸੀ 😂😂😂

  • @saggusao2808
    @saggusao2808 Год назад

    Bhhht Vidya video a ji.. good acting all teem meber ❤

  • @jaspreetsingh8977
    @jaspreetsingh8977 Год назад +2

    ❤ ghnt aaa ❤

  • @kiranpalkaur7887
    @kiranpalkaur7887 Год назад +3

    Waghegur ji hemsha kush reakhi Gbu 🎉🥳

  • @NirmalSingh-eg8tg
    @NirmalSingh-eg8tg Год назад +1

    Duta na kamal kar ti by ji sira video 😂😂😂😂😂😂

  • @gurpartapsinghtiwana450
    @gurpartapsinghtiwana450 Год назад +3

    Bahut vadia sari team acting sira rab hor taraki kare

  • @jeetsingh4775
    @jeetsingh4775 Год назад +1

    Pindi alyia MNA let yaar Dabba Kio moria.vidio bahut hi vdhia Ji good nyc.

  • @gurnoorsingh1520
    @gurnoorsingh1520 Год назад +1

    ਵੀਰ,ਗੀਤ,ਬਹੁਤ ਵਧੀਆ

  • @princesandhu8479
    @princesandhu8479 Год назад +1

    Last ਤੇ ਸਿਰਾ ਲਾਤੀ 😂🤣