ਸਪੇਰਾ ਸੰਗਰੂਰ ਦਾ | SAPERA SANGRUR DA | SH0RT M0VIE 2023 | THEATER JUNCTI0N ( TJ) |

Поделиться
HTML-код
  • Опубликовано: 18 янв 2025

Комментарии • 714

  • @GurmeetKaur-kl7zs
    @GurmeetKaur-kl7zs Год назад +23

    ਸੋਹਣੀ ਵੀਡੀਓ ਵੱਖੀ ਪਾੜ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @starkabuterbazzkhedari3317
    @starkabuterbazzkhedari3317 Год назад +56

    ਸਿਰਾ ਕਰੌਂਦੇ ਓ ਸਾਰੀਆਂ ਵੀਡਿਓ ਵਿੱਚ 👌👌🔥🔥

    • @suchasingh3466
      @suchasingh3466 Год назад

      Very nice video 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽

    • @singhpushwinder658
      @singhpushwinder658 Год назад

      Ok😢

  • @nirmalsinghmallhi9773
    @nirmalsinghmallhi9773 Год назад +8

    ਬੀਨ ਦੀ ਜਗਾਹ ਬੱਚੇ ਨੂ ਰੋਣ ਲਾ ਦਿੰਦੇ
    ਬਹੁਤ ਵਧੀਆ ਵਲੌਗ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ

  • @Thealtafmalik_
    @Thealtafmalik_ Год назад +38

    ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏

  • @SandeepKaur-dm4ow
    @SandeepKaur-dm4ow Год назад +1

    Veere bhut nic rabb tnu bhut agge layy ky jave❤❤

  • @rishldharan622
    @rishldharan622 Год назад +1

    Dekhn to pehla ee like

  • @Turbanator54
    @Turbanator54 Год назад +2

    ਫਿਲਮ ਬਹੁਤ👍 ਚੰਗੀ ਬਣਾਈ ਹੈ 😍 ਫੁੱਲ ਪੈਸਾ ਵਸੂਲ ਭਾਗ ਦੂਜੇ ਦਾ ਇੰਤਜ਼ਾਰ ਰਹੇਗਾ

  • @tarsemsingh-zw8vv
    @tarsemsingh-zw8vv Год назад +6

    ❤❤ਸਾਇੰਸ ਕਹਿੰਦੀ ਐ, ਆਊਗੀ

  • @sukhvirkaur9382
    @sukhvirkaur9382 Год назад +1

    bhut vdiaa veere sirraa kraa taa😂😂😂😂😂😂😂😂😂😂

  • @jarnailsingh8284
    @jarnailsingh8284 Год назад +41

    ਬਾਈ ਯਰ ਅੱਜ ਤੇ ਹਸਾ ਹਸਾ ਕੇ ਟਿੱਡੀ ਪੀੜ ਹੋਣ ਲਾਤੀ। ਜਿਓਦਾ ਰਹਿ ਪਿੰਡੀ ਆਲਿਆ। ਲਵ ਯੂ ਯਾਰਾ

  • @rozgaarwithgoutampuri8037
    @rozgaarwithgoutampuri8037 3 месяца назад +1

    ਬਿਨ ਵਾਲੀ performance ਬਹੂਤ ਵਧੀਆ ਸੀ

  • @kasanamohan7791
    @kasanamohan7791 Год назад +9

    ਜਵਾਕ ਦੀ ਐਕਟਿੰਗ ਪੂਰੀ ਵਧੀਆ ਸਿਰਾ 🎉🎉❤❤

  • @bikramvicky3492
    @bikramvicky3492 Год назад +1

    Bahut vadhia suteya geya ni munda naram jeha waiting next episode

  • @kuldeepromana1817
    @kuldeepromana1817 Год назад +12

    ਜਮੀ ਸਿਰਾ ਕਰਾਤਾ ਬਾਬਿਓ ਪੂਰੀ ਘੈਂਟ ਵੀਡਿਓ ਐ ਜੀ

  • @HardeepSinghHardeepSingh-xs1fw
    @HardeepSinghHardeepSingh-xs1fw Год назад +3

    Love u Tuta BRo Bhot Sone video aa sare tem ta rab suk raka Hardeep Babarpur tu

  • @gurbhejsandhu2894
    @gurbhejsandhu2894 Год назад

    Siraa lage yaar bhut kaint vedio bnai 😂😂😂😂😂😂😂

  • @rajwindersingh5364
    @rajwindersingh5364 Год назад +1

    Vary nice video bai g ❤️🌹❤️😂🤣😂ਧੁੱਤੇ ਨੇ ਵੀ ਸਿਰਾ ਲਾਤਾ 🪱🪱🎺👌👌👍👍

  • @nagrewale2927
    @nagrewale2927 Год назад +4

    ਬਾਈ ਜਿੰਦਗੀ ਚ ਪਹਿਲੀ ਵਾਰ ਇਨੀ ਹਾਸੀ ਐ😂😂😂😂😂

  • @SohanSingh-tj8yc
    @SohanSingh-tj8yc Год назад +2

    ਬਾਈ ਪਿੰਡੀਆ ਲਿਆ ਸਾਰੀਆ ਵੀਡੀਓ ਵਧੀਆ ਢੰਗ ਨਾਲ ਬਣਾਉਦਾ ਐ ਬਾਈ ਜੀ 😂😂😂🎉🎉🎉

  • @SukhwinderSingh-wq5ip
    @SukhwinderSingh-wq5ip Год назад +13

    ਸੋਹਣੀ ਵੀਡੀਓ ਸੋਹਣੀ ਐਕਟਿੰਗ ਵੱਖੀ ਪਾੜ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @nathuram1177
    @nathuram1177 Год назад +7

    ਬਾਈ ਜੀ ਮੁੱਡਾ ਨਰਮ ਜਿਹਾ ਸੂਤਿਆ ਗਿਆ ਅਗਲਾ ਭਾਗ ਭੇਜੋ

  • @Preetk764
    @Preetk764 Год назад +3

    Khichi rkho kam nu bro full support a bro 👍👍❤️❤️

  • @kamaljitsinghranu2750
    @kamaljitsinghranu2750 Год назад +2

    ਬਾਈ ਸੱਚੀ ਯਾਰ ਸਿਰਾ ਕਰਤਾ ❤❤ਹੱਸ ਹੱਸ ਬੁਰਾ ਹਾਲ ਹੋਗਿਆ 😂😂

  • @AshishKumar-ls1fz
    @AshishKumar-ls1fz 25 дней назад +1

    Sirra 22 Di acting 🎬 😅😅😅 🎉❤ Keep it up 👍

  • @harjeet_maan_
    @harjeet_maan_ Год назад +4

    ਵੀਰ ਮੁੰਡਾ ਨਰਮ ਜਿਹਾ ਅਸੀਂ ਵੀਰ ਉਡੀਕ ਕਰੀਂ ਜਾਂਦੇ ਆ ਕਹਾਣੀ ਬਹੁਤ ਵਧੀਆ ਛੇਤੀ ਪਾਉ ਵੀਰ ਇਹਨਾਂ ਨੂੰ ਬੀਨ ੍ਰਦੇਕੇ ਕੰਮ ਲਾਤੇ ਸੱਪ ਆਪੇ ਲੱਭ ਲੈਣਗੇ

  • @deepmann4335
    @deepmann4335 Год назад +3

    Sodia videos Baut vdia hundia n bnda family's ch baith k dekh skda eh Baut vdia gl a bai

  • @ParamKuar-kl5ih
    @ParamKuar-kl5ih Год назад

    Bhut knt video a y bhut hsaunda y😁😁😁😁😁😁😁 dhutta ta rbb tuhanh sari teem nu bhut trkiya bakshe y 👏family ch bath k dekhn waliya hundiya video 😂😂😂😂😂😂

  • @GurdeepsinghVicky-nr5sh
    @GurdeepsinghVicky-nr5sh Год назад +1

    Buot vadia ji video ji thdo ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @rajinderraju3906
    @rajinderraju3906 Год назад

    Bahut sirra dhutta bai bahut maza Aaye dekh kaa ruh khush ho jandi hai Teri video dekh kaa

  • @RahulKumar-le8xb
    @RahulKumar-le8xb Год назад +87

    ਜਿਹੜੇ ਹਿਸਾਬ ਨਾਲ ਬੀਨ ਬਜਾਈ ਸੱਪ ਦਾ ਵੀ ਮੂਤ ਨਿਕਲ ਗਿਆ ਹੋੲੂ😂

  • @lakhipatiala1313
    @lakhipatiala1313 Год назад +6

    ਹਸਾ ਹਸਾ ਕੇ ਢਿੱਡ ਦੁੱਖਣ ਲਾਤਾ🤣🤣🤣🤣🤣

  • @JassSingh-o9i
    @JassSingh-o9i Год назад +7

    ਅਸੀਂ ਤਾਂ ਤੁਹਾਡੀ ਸਾਰੀ ਟੀਮ ਲਈ ਵਾਹਿਗੁਰੂ ਦੇ ਚਰਨਾਂ ਚ ਅਰਦਾਸਾਂ ਕਰਦੇ ਰਹਿਣੇ ਆ ਵੀ ਰੱਬ ਤੁਹਾਨੂੰ ਤਰੱਕੀਆਂ ਬਖਸੇ 🙏 ਪਰ ਤੁਸੀ ਤਾਂ ਹਵਾ ਹੀ ਚੱਕਣ ਲੱਗ ਪਏ ਯਾਰ ਫਿਰ ਨੀ ਵਾਲਾ ਟਾਇਮ ਚਲਦੇ

  • @Bhupindersingh-dc2kz
    @Bhupindersingh-dc2kz Год назад +4

    ਧੁੱਤੇ ਤੁਹਾਡੀ ਸਾਰਿਆਂ ਦੀ ਐਕਟਿੰਗ ਜਮਾਂ ਸਿਰਾ ਹੁੰਦੀ ਹੈ,ਪਰ ਜਿਹੜਾ ਤੁਸੀ ਆਹ ਜਵਾਕ ਲੈਨੇ ਉ ਇਸ ਨੂੰ ਜਮਾਂ ਨੀ ਐਕਟਿੰਗ ਨੀ ਆਉਂਦੀ। ਕੋਈ ਵੀ ਡਾਇੰਲਾਗ ਹੁੰਦਾ ਕਮਲ਼ਿਆਂ ਵਾਂਗੂੰ ਜੇ ਕਰਦਾ ਰਹਿੰਦਾ ਦੰਦ ਕੱਢਦਾ ਰਹਿੰਦਾ ਇੰਨੀਆਂ ਚ ਦੇਖ ਲਿਆ । ਬਾਕੀ ਬਾਈ ਤੁਹਾਨੂੰ ਜਿਆਦਾ ਪਤਾ ਹੋਣਾ

    • @SukhwinderSingh-fv6sy
      @SukhwinderSingh-fv6sy Год назад

      ਬਿਲਕੁਲ ਠੀਕ ਕਿਹਾ ਵੀਰ ਤੁਸੀਂ।

  • @HimanshuTheArtist
    @HimanshuTheArtist Год назад

    Manu sare bahut kaint lgde veero bss dhutta bahla bahla kaint lgda

  • @vishavnirmaan4731
    @vishavnirmaan4731 4 месяца назад

    ਬਹੁਤ ਵਧੀਆ ਲਗਿੱਆ ਵੀਰ , ਮੈਨੂੰ ਤਾਂ ਆਮ ਤੌਰ ਤੇ ਹਾੱਸੀ ਘੱਟ ਹੀ ਆਓਦੀ ਹੈ ਪਰ ਤੁਹਾਡੇ ਇਸ ਐਪੀਸੋਡ ਵਿੱਚ ਬਹੁਤ ਵਾਰ ਅਜਿਹੇ ਮੌਕੇ ਆਏ ।
    ਤੁਹਾਡੀਆਂ ਪਹਿਲੀਆਂ ਛੋਟਿਆਂ ਕਲਿੱਪਾਂ ਵਿੱਚ ਵੀ ਜਿੱਥੇ ਨਾਥ ਬਣਦੇ ਹੋ ਤਾਂ ਹਰ ਵਾਰ ਵਧੀਆ ਹੀ ਲੱਗਿੱਆ ਹੈ। ਇਹ ਕ੍ਰੈਕਟਰ ਸੱਚ ਮੁੱਚ ਤੁਹਾਡੇ ਤੇ ਫਬਦਾਹੈ ।

  • @jagseersingh4506
    @jagseersingh4506 Год назад +1

    SIRRRRA ACTING BAI JASSA AND PINDI WALA END ALL'TEAM GOOD ❤❤❤❤

  • @SandeepKumar-jx2wn
    @SandeepKumar-jx2wn 3 месяца назад

    Both vadeya lgaeya verr 😂😂😂😂

  • @NavkiranSharma-dq2hu
    @NavkiranSharma-dq2hu Год назад +1

    Haye dhoote Akhan cho pani Dhidh peed pati lagda zindgi ch Pehli var enna hassi hona rabb thonu Sab nu trakki te lambi umar bakshe 🙏

  • @AmandeepSingh-tn7dd
    @AmandeepSingh-tn7dd Год назад +2

    Bht vdia video aa dhotte veer .. waheguru mehar kre sari team te ... Kde rply bii krr dia krr veer asi tere hrr video dkde aa nd tera acting bht vdia dhoothe yy .. waheguru ji treqeya dave

  • @somasharma9165
    @somasharma9165 Год назад +4

    ਬੀਨ ਘੱਟ ਵੱਜਦੀ ਆਂ ਗਧਾ ਹਿੰਗਣਾ ਜ਼ਿਆਦਾ ਲਗਦਾ 😂😂😂
    ਸਿਰਾ ਵੀਡੀਓ ਆਂ

  • @nirmalpreetsingh725
    @nirmalpreetsingh725 Год назад

    sariya hi aun do video sariya hi ghaint a ❤

  • @bikramsingh5167
    @bikramsingh5167 Год назад +4

    ਬਹੁਤ ਵਧੀਆ ਵੀਰੇ ਧੰਨਵਾਦ 👍

  • @sukhdevsingh2930
    @sukhdevsingh2930 Год назад +14

    ਹਸਾ ਹਸਾ ਕੇ ਢਿੱਡ ਦੁੱਖਣ ਲਾਤਾ ਸਾ....ਸੱਪ ਦਿਆ।

  • @sunnygulati3768
    @sunnygulati3768 Год назад

    Mere veer boht time baad Viedo Ayi Teri nice Viedo hondhi he teri❤❤❤❤❤❤❤sari teem achi he

  • @harvindersingh2185
    @harvindersingh2185 Год назад +16

    ਜੱਸਾ ! ਘੈਂਟ ਐਕਟਿੰਗ 👌👌👍

  • @DcMelodyLive
    @DcMelodyLive Год назад +17

    ਚਾਰ ਪੰਜ ਭਾਗ ਬਣਾਕੇ ਯਾਰ ਐਂ ਨਾ ਕਰਿਆ ਕਰੋ ਸਵਾਦ ਜਾ ਮਰ ਜਾਦਾ ਫੇਰ ਦੇਖਣ ਦਾ ਓਹਦਾ ਵੀ ਬਣਾਓ ਅਗਲਾ ਭਾਗ ਨਰਮ ਜਹੇ ਮੁੰਡੇ ਦਾ ਇਹ ਵੀ ਘੈਂਟ ਆ ❤

  • @satwindersingh2313
    @satwindersingh2313 Год назад +1

    Very good dhoota veer jassa veer continue rakho eh vee

  • @parvindersaggi2339
    @parvindersaggi2339 Год назад +1

    Aa sahi aa y😂😂😂 continues rakho ehnu

  • @sukhiduggankaur384
    @sukhiduggankaur384 Год назад +2

    ਸੂਤਿਆ ਗਿਆ ਨੀ ਮੁੰਡਾ ਨਰਮ ਜਿਹਾ, ਵੀਡੀਓ ਜਰੂਰ ਪਾਇਆਂ ਕਰੋਂ,❤❤❤❤❤

  • @TirathSidhu-tt8xd
    @TirathSidhu-tt8xd Год назад +1

    ਇਹਦਾ ਵੀ ਬਣਾਦੋ ਬਾਈ ਅਗਲਾ ਭਾਗ ❤❤

  • @AmarpalSahota-qm8qm
    @AmarpalSahota-qm8qm Год назад +4

    ਮੁੰਡਾ ਸੂਤੀਅਆ ਗਿਆ ਜਲਦੀ ਅਪਲੋਡ ਕਰੋ ਵੀਰ ਜੀ

  • @kamalguri9624
    @kamalguri9624 Год назад +1

    ਦਿਓਰ ਰਹਿੰਦਾ ਨਾਲ 😁😁🙈🙈

  • @jatinaneja5509
    @jatinaneja5509 Месяц назад

    Kamaal kr Dita e yaar
    End te ta hassa hi nhi tukda
    Acting di att kra chhdi...................

  • @tejsinghtejsangha7202
    @tejsinghtejsangha7202 Год назад +5

    Always spot you bai ji 📽️✌️🙏

  • @ChanchalSingh-xd6yb
    @ChanchalSingh-xd6yb Год назад +4

    ਬਹੁਤ ਹੀ ਵਧੀਆ।❤❤❤

  • @championgamemap6485
    @championgamemap6485 Год назад +24

    ਧੂਤਾ ਤਾਂ ਧੂਤਾ ਈ ਆ ਵਾਈ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ

  • @varindersinghbagga8559
    @varindersinghbagga8559 Год назад +1

    Bahut kaint video y dhoota

  • @pinderzafarnama1953
    @pinderzafarnama1953 Год назад

    siraa yr part aun de

  • @JaswinderSingh-d8y
    @JaswinderSingh-d8y Год назад +1

    Sirra bai ❤❤👌👌👌👌

  • @pawandeepkaur9834
    @pawandeepkaur9834 Год назад +1

    Sanu ta ji bht wait c us video di jrur pao ji video 😊

  • @Live_5911
    @Live_5911 Год назад

    ਆਸੀ ਤਾ ਬਾਈ ਵਿਹਲੇ ਆ ਦਿਨ ਵਿੱਚ ਪਾਵੇ ਚਾਰ ਪਾ ਦਿਉ 😂😂😂😂ਨ

  • @PardeepKumar-n3m4t
    @PardeepKumar-n3m4t Год назад +11

    ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆਉ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ🙏🙏love bro

  • @manindersingh9304
    @manindersingh9304 Год назад

    Bai bhuth hase Aj …Sira Lati gal bat 😂😂😂

  • @eahmad4704
    @eahmad4704 Год назад +1

    Bohat wadia(very nice)very entertaining. Good acting all around(From London)😂😂😂😂😂

  • @MandeepSingh-to6ir
    @MandeepSingh-to6ir Год назад +6

    ਬਹੁਤ ਵਧੀਆ

  • @davindersingh5192
    @davindersingh5192 Год назад

    Bai m fan ahh dhutta da sirra e gl baat ahh england daily time kad k video dekhda 😂😂😂

  • @nikhilgujjar3777
    @nikhilgujjar3777 Год назад +1

    ਧੂਤਾ ਬਾਈ ਘੇਂਟ ❤👌👌👏

  • @twinklestar8370
    @twinklestar8370 Год назад

    ਬਾਈ ਗੋਡ ਬਾਲੀ ਘੈਂਟ ਆ 👌

  • @jaskaranbansro
    @jaskaranbansro Год назад +1

    Sirra bai😂

  • @fly_3107
    @fly_3107 Год назад

    Aayeeee dhuttaa tan fav awwww ❣️🫰🏻

  • @punjabmedical8957
    @punjabmedical8957 Год назад

    ਆਵਾਜ਼ ਘੱਟ ਆਉਂਦੀ ਐ

  • @boharsingh7725
    @boharsingh7725 Год назад +3

    ਬਹੁਤ ਵਧੀਆ ਬਾਈ 👌👌👌👌👌

  • @AmanDeep-ed7te
    @AmanDeep-ed7te Год назад

    ਸਿਰਾ ਕੀਤਾ ਪਿਆ ਬਾਈ 😀

  • @bittusamra2530
    @bittusamra2530 Год назад

    ਬਹੁਤ ਵਧੀਆ ਜੀ ਬਿੱਟੂ ਲੋਹਾ ਖੇੜਾ ਜੀ

  • @gavyratol6626
    @gavyratol6626 Год назад +5

    ਬਹੁਤ ਵਧੀਆ ਵੀਡੀਓ ਆ ਬਾਈ ਜੀ ❤

  • @ManjitKaur-ye5on
    @ManjitKaur-ye5on 11 месяцев назад

    Bouth hi badia😂😂😂vdio a

  • @lakhasingh6114
    @lakhasingh6114 Год назад +3

    ਧੂਤਾ ਬਾਈ ਸਿਰਾ ਦਿਲੋਂ ਪਿਆਰ ❤️❤️

  • @gurindersingh1415
    @gurindersingh1415 Год назад +1

    Dil khus ho janda sachi yarr😂😅

  • @gursantsingh1430
    @gursantsingh1430 Год назад

    Bhot vadia video bro God bless you all team members nu 🙏 ❤️ full comedy sira video 😆😆😁😄😄😄😁😁😁😁

  • @lakhwindersidhu4957
    @lakhwindersidhu4957 Год назад

    Dp master v ghaint h ji 👍👌👌

  • @Fear92
    @Fear92 Год назад

    ਅਵਾਜ ਤਾ ਬਦਲ ਲਾ 🤣🤣🤣👌👌👌 ਸਿਰਾ ਬਾਈ

  • @kuldeeprangi722
    @kuldeeprangi722 Год назад

    Bahut vadia video hai Ji 👍👍🙂 🙂🙂🙂🙂👍🙂👍🙂👍

  • @manjetsingh
    @manjetsingh Год назад +6

    ਤੂਤਾਂ ਬਾਈ ਸਿਰਾ ਹੀ ਕਰਾਉਦਾ 😂ਸਾਰੀ ਟੀਮ ਬਹੁਤ ਵਧੀਆ ਜੀ

  • @jagdishjawanda3722
    @jagdishjawanda3722 Год назад

    Nice video par pheli wali jaroor hor episode chahi de ne ❤👍

  • @honeypabla5114
    @honeypabla5114 Год назад +1

    Number mera been te likheyea😂😂😂😂😂😂😂😂 been fada jaayeo 😂😂😂😂😂😂😂

  • @jasschouhan6230
    @jasschouhan6230 Год назад

    Bai jass di te dhute di acting sirraa

  • @urmildevi5169
    @urmildevi5169 Год назад

    Jassa very good acting krda👍💯👍full comedy krda💯👍🌹

  • @khushisandhu5856
    @khushisandhu5856 Год назад

    Auni che de veer ji oho vedio ve🎉🎉🎉👍👍🙏🙏

  • @laddisingh162
    @laddisingh162 Год назад

    Pindi ale veer dp master vi lyao part agla yr oh vi kaint a ❤

  • @SatgurChahal-sv5hj
    @SatgurChahal-sv5hj 11 месяцев назад

    Sierra video y ji❤

  • @preet560
    @preet560 Год назад

    Y ah sirra inj banaea kr inj 😂😂😂

  • @anvarkhan5995
    @anvarkhan5995 Год назад

    Ghaint aa yara

  • @deepnigah1423
    @deepnigah1423 Год назад

    Sirra he lgata tus 🤣🤣🤣🤣🤣🤣🤣

  • @ChanchalSingh-xd6yb
    @ChanchalSingh-xd6yb Год назад +37

    ਸੁਤਿਆਂ ਗਿਆ ਨੀ ਮੁੰਡਾ ਨਰਮ ਜਿਹਾ ਵੀ ਵੀਡੀਓ ਚੱਲਣੀ ਚਾਹੀਦੀ ਹੈ।🎉🎉🎉

  • @GurdeepSingh-r8g2u
    @GurdeepSingh-r8g2u Год назад +7

    ਨਾਲ ਦਿਉਰ ਵੀ ਆ 😂😂😂😂❤❤

  • @NirmalSingh-hv4gc
    @NirmalSingh-hv4gc Год назад

    Bhut ghiant aw video y

  • @balaursingh9543
    @balaursingh9543 Год назад

    ਘੈਂਟ💯👌👌

  • @SandeepSingh-rh7hf
    @SandeepSingh-rh7hf Год назад +1

    ਗੱਗੀ ਜੋਗੀ ਸਿਰਾ ਗੱਲ ਬਾਤ

  • @samarkhangura8381
    @samarkhangura8381 Год назад +11

    Thodi clean acting de fan. A yaaar family vch beith k enjoy hunda ❣️❣️😊

  • @PB11B425
    @PB11B425 Год назад

    Badhiya video banai hai bhai tu to