3 ਸੂਤਿਆ ਗਿਆ ਨੀ ਮੁੰਡਾ ਨਰਮ ਜਿਹਾ | 3 MUNDA NARAM JEHA | SH0RT M0VIE 2023 | THEATER JUNCTI0N ( TJ) |

Поделиться
HTML-код
  • Опубликовано: 14 дек 2024

Комментарии • 413

  • @theaterjunction5279
    @theaterjunction5279  Год назад +186

    ਹਾਂਜੀ ਕਿਵੇ ਲੱਗੀ ਫਿਰ ਵੀਡੀਓ❤❤❤❤ਮਿੱਲਦੇ ਆ ਐਤਵਾਰ ਨੂੰ ਡੀ ਪੀ ਮਾਸਟਰ ਨਾਲ, ਨਾਲੇ ਦੱਸੋ ਏਸ ਸੀਰੀਜ ਦੇ ਅੱਗੇ ਪਾਰਟ ਬਣਾਈਏ ਜਾ ਨਹੀ ? 🙏🏻🙏🏻🙏🏻🙏🏻

    • @bhimsingh8142
      @bhimsingh8142 Год назад +14

      Bai simu da viah vekhna hai 🤸💃🤸💃🥳🥳🥳🥳

    • @gurdandiwal24
      @gurdandiwal24 Год назад +9

      Jrur bnao bai g bht vdia lg rhi a series 😅😅😅

    • @chahal_vlogz9740
      @chahal_vlogz9740 Год назад +7

      Fuffad d acting jma sira natural, srabi d acting, jo aj tak punjabi cinema de actors to v Eni natural nhi Hoi 💯 ok

    • @rajneetsingh-rs7fm
      @rajneetsingh-rs7fm Год назад +2

      Hnji

    • @rajindergill9459
      @rajindergill9459 Год назад +1

      Yg likhna nai aodi

  • @sidhusaab3456
    @sidhusaab3456 Год назад +48

    ਮਨ ਖੁਸ਼ ਹੋ ਜਾਦਾ ਦੇਖਕੇ ਜਦੋ ਵੀਰ ਪੱਗ ਬੰਨਦੇ ਆ ਕਾਸ ਸਾਰੇ ਸਰਦਾਰਾ ਦੇ ਪੁਤ ਪੱਗਾਂ ਬੰਨਣ ਲਗ ਜਾਣ ❤

    • @PardeepsinghDeepsingh-n9k
      @PardeepsinghDeepsingh-n9k Год назад

      Sade ta khoon ch sardari aa ji I love turbn

    • @Punjab-yo8pj
      @Punjab-yo8pj 10 месяцев назад +1

      Ek or masoom prinda capture jise lgta hai comment krne se ladki baat kr leti hai 😂😂😂😂

    • @Punjab-yo8pj
      @Punjab-yo8pj 10 месяцев назад

      ​@@PardeepsinghDeepsingh-n9k behja bhain de luna khoon ch RBC WBC hunde aaa 😂😂😂ghdich gulla e aaa yr jma sardari nu ki ghodiya nachauna

  • @BahadurSahota
    @BahadurSahota Год назад +30

    ਪ੍ਰਹੁਣੇ ਦੀ ਐਕਟਿੰਗ ਸਿਰਾ ਬਾਈ

  • @nikkamaan1228
    @nikkamaan1228 Год назад +8

    ਬਹੁਤ ਵਧੀਆ ਵੀਰ ਜੀ ਪਰ ਫਿਲਮ ਵੰਡੀਆਂ ਕਰੋਂ ਪ੍ਰੌਹਣੇ ਐਂਟਰੀ ਵਧੀਆ ਹੈ

  • @RANJITSingh-nv9fq
    @RANJITSingh-nv9fq Год назад +9

    ਹਰੀ ਦੀ ਪੱਗ ਬਹੁਤ ਸੋਹਣੀ ਬੰਨੀ ਐ ❤ਪੂਰਾ ਫੱਬਦਾ ਹਰੀ ਤਾ ❤👌✅ਬਸ ਕੰਨਾਂ ਦਾ ਹੀ ਕੱਚਾ ਐ

  • @jotinderdhaliwal2921
    @jotinderdhaliwal2921 Год назад +11

    ਨੇਕ ਦਾ ਲੱਗਦਾ ਬਾਥਰੂਮ ਵਿੱਚ ਵਿੱਚ ਹੀ ਨਿਕਲ ਗਿਆ ਤੁਰਿਆ ਜਾਂਦਾ ਸੀ ਮੁੜ ਆਇਆ ॥ ਕਹਾਣੀ ਸਿਰਾ ਐਕਟਿੰਗ ਵੀ ਸਿਰਾ ਵਾਹਿਗੁਰੂ ਚੜਦੀ ਕਲਾ ਬਖਸ਼ੇ ॥

  • @shamakhanpur5270
    @shamakhanpur5270 Год назад +5

    ਮੈਂ ਥੋਡੀ ਭਗਵੰਤ ਮਾਨ ਵਾਲੀ ਵੀਡਿਉ ਦੇਖੀ ਸੀ ਬਸ ਕਦੇ ਚੈਨਲ ਤੇ ਹੋਰ ਵੀਡਿਉ ਨੀ ਦੇਖੀ ਸੀ ਪਰ ਬਾਈ ਰਤਨ ਵੀਰ ਨਾਲ਼ ਪੋਡਕਾਸਟ ਦੇਖਣ ਤੋਂ ਬਾਅਦ ਮੈਂ ਵੀਰੇ ਤੇਨੂੰ ਦੇਖਣਾ ਸ਼ੁਰੂ ਕੀਤਾ ਤੇਰੀ ਸੋਚ ਬਹੁਤ ਚੰਗੀ ਲੱਗੀ ਬਾਈ ਪੰਜਾਬ ਬਾਰੇ ❤❤❤❤

  • @Shubhdeepofficial5911
    @Shubhdeepofficial5911 Год назад +4

    Siraa Bai sodi video dekh ke ..nid njare nl aa jandiaa.❤❤❤❤❤❤❤❤❤❤❤❤❤❤❤❤❤❤❤❤

  • @manjinderdeol7471
    @manjinderdeol7471 Год назад +14

    ਪਰੋਣੇ ਦੀ ਐਕਟਿੰਗ ਘੈਟ ਆ ਹੋਰ ਪਾਰਟ ਬਣਾਓ

  • @kinderdhillon13
    @kinderdhillon13 Год назад +46

    ਬਾਈ ਐਕਟਿਂਗ ਵਾਲੇ ਤਾਂ ਤੁਸੀ ਚਿੱਬ ਕੱਡ ਰੱਖੇ ਆ ਸਾਰੇਆਂ ਨੇ..❤❤ ਬੱਸ ਇੱਕ ਗੱਲ ਆ ਕੇ ਯਾਰ ਵੱਡੀ ਉਮਰ ਵਾਲੇ ਹਰ ਕਿਰਦਾਰ ਨੂੰ ਆ ਲੰਗ ਜਾ ਨਾ ਮਾਰਿਆ ਕਰੋ..ਭਾਗੂ ਨੂ ਤਾਂ ਚਲੋ ਫਿਟ ਬੈਠ ਕਿਆ ਪਰ ਹਰ ਕਿਰਦਾਰ ਨੂੰ ਨਾ ਦਿਖਾਏਆ ਕਰੋ ਬਾਈ …ਬਾਕੀ ਏਹ ਮੇਰੀ ਸੋਚ ਆ …ਬਾਕੀ ਕੱਮ ਘੈਟ ਆ ਥੋਡੀ…❤

  • @Aman_2233
    @Aman_2233 Год назад +3

    ਫੁੱਫੜ ਦੀ ਐਕਟਿੰਗ ghaint ਆ 😂😂🔥👌

  • @Kuldeepsingh-xg1zy
    @Kuldeepsingh-xg1zy Год назад +9

    ਹਰਨੇਕ ਅਤੇ ਪਿਆਰਾ ਦੀ ਰਾਇ ਦੇਖੋ ਕੀ ਰੰਗ ਵਿਖਾਉਂਦੀਆਂ 😅😅😅😅😅

  • @Teji_Bhangu_Farmer
    @Teji_Bhangu_Farmer Год назад +6

    ਬਾਈ ਘੈਂਟ ਵੀਡਿਓ ਹੁੰਦੀ ਹੈ ਤੁਹਾਡੀ ਬਾਈ

  • @sukhdevsingh2930
    @sukhdevsingh2930 Год назад +5

    ਸਾਰੀ ਟੀਮ ਨੂੰ ਮਾਲਕ ਚੜ੍ਹਦੀ ਕਲਾ ਵਿਚ ਰੱਖੇ, ਪੰਜਾਬ ਦੇ ਅਜੋਕੇ ਮਾਹੌਲ ਅੰਦਰ ਇਸ ਸਬਜੈਕਟ ਦੀ ਬੇ ਜੈਂ ਲੋੜ ਐ,ਜਦਕਿ ਲੜਕੀਆਂ ਦੀ ਗਿਣਤੀ ਦਿਨੋਂ ਦਿਨ ਘੱਟ ਰਹੀ ਐ, ਐਦਾਂ ਨਿਰਦੋਸ਼ ਟੱਬਰ ਨਰਕ ਭੋਗਦੇ ਨੇ, ਇਹਨਾਂ ਵਿਵੇਕਾਨੰਦਾਂ ਕਰਕੇ।

  • @BhupinderSingh-wu9df
    @BhupinderSingh-wu9df 3 месяца назад +1

    ਇਸ ਐਪੀਸੋਡ ਦੇ ਪਾਰਟ ਨਾ ਮੁੱਕਣ ਬਹੁਤ ਵਧੀਆ ਕਹਾਣੀ ਲਿਖ ਰਿਹਾ ਪਿੰਦੀ ਵਾਲੇ ਧੂਤੇ ਲੜੀਵਾਰ ਚੱਲਣ ਦੇ ਇਹ ਵੀ ਨਾਲ ਨਾਲ ਡੀ ਪੀ ਮਾਸਟਰ ਸੀਰੀਜ਼ ਦੇ

  • @beantsingh5023
    @beantsingh5023 Год назад +14

    ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸ਼ੇ

  • @kulwinderjassar963
    @kulwinderjassar963 Год назад +8

    ਇਕ ਗੱਲ ਕਿਸੇ ਨੇ ਨੋਟ ਕੀਤੀ ਹੈ ਕਿ ਸਾਰੇ ਐਕਟਰਾਂ ਦੇ ਪੱਗ ਬੱਨੀ ਏ,,,

  • @Thealtafmalik_
    @Thealtafmalik_ Год назад +47

    ਸਿਰਫ ਇੱਕ ਚੀਜ਼ ਮੈਨੂੰ ਰੋਕ ਸਕਦੀ ਹੈ , ਅਤੇ ਫਿਰ ਵੀ ਮੇਰਾ ਸੰਗੀਤ ਸਦਾ ਜਿਉੰਦਾ ਰਹੇਗਾ ।🔥🔥 ਸਿੱਧੂ ਮੂਸੇਵਾਲਾ ❣️❣️

    • @jakhmidil8114
      @jakhmidil8114 Год назад

      ਮਨਪ੍ਰੀਤ ਤੂੰ ਵਿਆਹ ਕਰਵਾ ਲੈ ਤੇਰੇ ਦਿਮਾਗ ਨੂੰ sex ਚੜਿਆ ਹੋਇਆ।

    • @JohnySharmaSharma
      @JohnySharmaSharma Год назад +1

      Hm

  • @Lavikhangura461
    @Lavikhangura461 Год назад +8

    Parona da role siraa y 🎉🎉🎉 end gall bat àa

  • @baljindermallhi1053
    @baljindermallhi1053 Год назад +4

    ਪੁਰੋਣੇ ਵਾਲਾਂ ਨੁਕਸਾ ਬਹੁਤ ਵਧੀਆ ਹੈ ਦਾਰੂ ਨਾਲ਼ ਡੱਕਿਆ ਪਟਰੋਲ ਹੀ ਪੀਣ ਲੱਗ ਪਿਆ

  • @radheragitravelers
    @radheragitravelers Год назад +9

    ਆਹ ਤਾਂ ਪ੍ਰੋਹਨਾ ਤਕੜਾ ਕਲਾਕਾਰ ਆ ਬਾਈ 😂😂 ਸਿਰਾ ਕਰਤਾ ਹੁਣ ਇਹ ਕਹਾਣੀ ਦੇ ਵੀ 100 episode ਆਉਣੇ ਚਾਹੀਦੇ ਨੇ ਮਾਲਦਾਰ ਛੜੇ ਵਾਂਗੂੰ ਫੇਰ ਸਵਾਦ ਅਉ ਬਾਈ 👌👌👌👌😂😂😂😂😂

  • @makhanjassal405
    @makhanjassal405 Год назад +6

    ਬੱਬੂ ਸਿੰਘ ਕੌਹਰੀਆਂ ਵਾਲਾ ਕਿਧਰ ਫਿਰਦਾ ‌😂😂

  • @amandeepmander3829
    @amandeepmander3829 Год назад +4

    ੲਿਹ ਵੀਡੀੳੁ ਵੀ ਚਲਾੲੀ ਰੱਖੋ ਬਾਕੀ ਜੋ ਦੁਜੀਅਾ ਨੇ ੳੁਹ ਵੀ ੳੁਣਦੋ 👌👌👌

  • @jagseersingh4506
    @jagseersingh4506 Год назад +3

    SIRRRRA ACTING BAI JASSA AND PINDI WALA END BABBAL BHABBI JI AND ALL'TEAM GOOD ❤❤

  • @BhupinderSingh-wu9df
    @BhupinderSingh-wu9df 3 месяца назад

    👌👌ਸਿਰਾ ਬਾਈ ਓ ਐਕਟਿੰਗ ਤੁਹਾਡੀ ਫੁੱਲ ਰਿਪੋਰਟਾਂ ਓ ਕੇ ਐਕਟਿੰਗ ਦੀਆਂ

  • @boharsingh7725
    @boharsingh7725 Год назад +3

    ਵਾਹ ਜੀ ਬਹੁਤ ਹੀ ਵਧੀਆ ਬਾਈ
    👌👌👌👌👌

  • @bikramsingh5167
    @bikramsingh5167 Год назад +5

    ਬਹੁਤ ਵਧੀਆ ਵੀਰੇ ਧੰਨਵਾਦ

  • @GurmeetKaur-kl7zs
    @GurmeetKaur-kl7zs Год назад +8

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @arbhinderhanda155
    @arbhinderhanda155 Год назад +3

    Siraaa babeyo 🤣🤣🤣🤣🤣🤣🤣🤣🤣🤣🤣🤣🤣🤣🤣

  • @swarnokaurkaur9619
    @swarnokaurkaur9619 Год назад +2

    ਮੇਰੇ ਪਿਤਾ ਜੀ ਤੇ ਉਹਨਾਂ ਦੇ ਦੋਸਤਾਂ ਦੀ ਯਾਦ a ਗਈ ਏਦਾ ਹੀ ਬੈਠ ਦੇ ਹੰਦੇ ਸੀ ਅਸਲੀ ਅਰਥ ਕਹਾਣੀ

  • @amrindrasingh1077
    @amrindrasingh1077 Год назад +63

    ਸਾਰਿਆਂ ਦੋਸਤਾਂ ਨੁੰ ਬੇਨਤੀ ਹੈ ਕਿ ਪੰਜਾਬੀ ਭਾਸ਼ਾ ਦਾ ਇਸਤੇਮਾਲ ਕਰਿਆ ਕਰੋ ਜੀ ਸਿਰਫ਼ ਪੰਜਾਬੀ ਭਾਸ਼ਾ ਵਿੱਚ ਹੀ ਲਿਖਿਆ ਕਰੋ

    • @babbudhuri8994
      @babbudhuri8994 Год назад +3

      ਸਹੀ ਗੱਲ ਆ ਵੀਰੇ

    • @SetiChacha
      @SetiChacha Год назад +1

      ​@@harmandhaliwal5589❤❤❤

    • @amrindrasingh1077
      @amrindrasingh1077 Год назад +1

      @@harmandhaliwal5589 ਆਪਣੇ ਫੋਨ ਦੀ ਭਾਸ਼ਾ ਬਦਲਾ ਲਵੋਂਗੇ ਜੇ ਵੀਰ ਫਿਰ ਆਪਣੇ ਆਪ ਚੱਲ ਜਾਵੇਗਾ ਜੀ
      ਧੰਨਵਾਦ

    • @karnjitsingh9782
      @karnjitsingh9782 Год назад

      ​@@harmandhaliwal5589
      as
      whyl

    • @karnjitsingh9782
      @karnjitsingh9782 Год назад +1

      lllllwq

  • @SukhwinderSingh-wq5ip
    @SukhwinderSingh-wq5ip Год назад +12

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jeetsingh4775
    @jeetsingh4775 Год назад +4

    Acting Bai dhoote di Kia baat Hai ji.vidio bahut vdhia ji.🙏🙏🙏✍️

  • @Gurusingh-pg3cy
    @Gurusingh-pg3cy Год назад +8

    ਭਾਗ ਚਾਲੂ ਰਖੋ ਵਿਡਿਓ ਦੇ ਵੀਰੇ❤❤❤❤❤

  • @santokhsingh2845
    @santokhsingh2845 Год назад +3

    Very nice video bro Nabha to ❤❤👍👍

  • @Harmanpreet766
    @Harmanpreet766 Год назад +12

    Parona ta sunaakha😂😂😂😂 best line

  • @parwindersingh4579
    @parwindersingh4579 Год назад +3

    ਬਹੁਤ ਵਧੀਆਂ ਵੀਡਿਉ ਆਹ ਜੀ

  • @Gurusingh-pg3cy
    @Gurusingh-pg3cy Год назад +11

    ਬਹੁਤ ਸੋਹਣੀ ਵਿਡਿਓ ਵੀਰੇ ❤❤❤❤❤

  • @majorsingh4297
    @majorsingh4297 Год назад +4

    ਜ਼ਿਆਦਾ ਨਹੀਂ ਪੰਜ ਸੱਤ ਭਾਗ ਜ਼ਰੂਰ ਹੋਰ ਬਣਾਉਣ ਚਾਹੀਦੈ ਨੇ

  • @riprecords1372
    @riprecords1372 Год назад +6

    ਵਾਹ ਓਏ ਵੀਰੋ ਸਵਾਦ ਆ ਗਿਆ 😂😂😂 👌👌👌👌

  • @wolfyone9765
    @wolfyone9765 Год назад +3

    ਭਾਊ end a

  • @harjeet_maan_
    @harjeet_maan_ Год назад +2

    ਬੀਰੇ ਬਹੁਤ ਵਧੀਆ ਲੱਗਦਾ ਜਦੋਂ ਬਾਉਲਾ ਕਹਿੰਦਾ ਵਧੀਆ ਡਾਈਲੋਕ ਆ

  • @interestingstories1
    @interestingstories1 Год назад +2

    sirraaa jodi ha dona do Dhoota te jassa siraaa dove

  • @nirmalsinghmallhi9773
    @nirmalsinghmallhi9773 Год назад +9

    ਸੱਤ ਸ੍ਰੀ ਅਕਾਲ ਸਾਰੀ ਟੀਮ ਨੂ ਤੁਤੈ ਫਟੇ ਚਕ ਕੇ ਰਖ

  • @Babbu_maan_751
    @Babbu_maan_751 11 месяцев назад +2

    ਬੋਹਤ ਸੋਹਣਾ ਜੀ

  • @Mandeepkaler-e2h
    @Mandeepkaler-e2h Год назад +2

    ਮਾਲੇਰਕੋਟਲੇ ਆਲੀ ਗਲ ਗਲਤ ਆ ਤੇਰੀ veer

  • @Teji_Bhangu_Farmer
    @Teji_Bhangu_Farmer Год назад +11

    ਜੱਸੇ ਤੇ ਧੂਤੇ ਦੀ ਐਕਟਿੰਗ ਘੈਂਟ ਹੈ

  • @pinka_jhajj
    @pinka_jhajj 7 месяцев назад

    prohna bake Tyar pr tyar rehda baki Jodi end a harnek te pyare di😂😂😂😂❤❤

  • @inderjeetsingh250
    @inderjeetsingh250 Год назад +1

    Haha veereo hun tusi hit superhit ❤❤on

  • @LakhyChahal-g4d
    @LakhyChahal-g4d Год назад +1

    Very GOOD Dhutta 😂😂😂😂 chak ta fatta

  • @bittusamra2530
    @bittusamra2530 Год назад +3

    ਬਹੁਤ ਵਧੀਆ ਬਿੱਟੂ ਲੋਹਾ ਖੇੜਾ ਜੀ

  • @officaldeep13
    @officaldeep13 Год назад +4

    Pindi ala
    Love u yaara ♥️😘

  • @soniuppal161
    @soniuppal161 Год назад +3

    Kaint video y g

  • @MandeepsinghsinghBrar-ne1kc
    @MandeepsinghsinghBrar-ne1kc Год назад +8

    Veer tera video dekh ke dil khush ho jnda

  • @karnjeethodla2961
    @karnjeethodla2961 10 месяцев назад +1

    ਸਾਨੂੰ ਮਿਲਕੇ ਗਿਆ ਘੈਂਟ ਆ22

  • @anjlaiblessed
    @anjlaiblessed 11 месяцев назад

    Edting sira ❤🎉❤❤

  • @varindersinghbagga8559
    @varindersinghbagga8559 Год назад +2

    Bahut kaint video y

  • @balwantsingh-sm6be
    @balwantsingh-sm6be Год назад +7

    Very nice video acting of team is very nice God bless 👍❤️

  • @MandeepRatol-ix7mb
    @MandeepRatol-ix7mb 8 месяцев назад

    Dhoota te jassa ghant adhakaar ne good job bro ??? ratolan Wale deepe vallon pyar bhari sat shri akaal jeonde raho bro :Punjabi boli nu jeonda rakhan lai...love you bro.....?

  • @bobgill9695
    @bobgill9695 Год назад +3

    ਇਹ ਵਾਲੀ ਸੀਰੀਜ਼ ਅੱਗੇ ਵਧਾਓ vdiya ਬਾਈ ਇਹ ਜੋ ਨਮਾ ਮੁੰਡਾ ਲਿਆ ਪ੍ਰੌਹਣੇ ਦਾ ਰੋਲ ਲਈ ਐਕਟਿੰਗ ਘੈਂਟ ਆ ਮੁੰਡੇ ਦੀ ਸਾਰੀ ਆ ਵੀਡਿਓ ਵਿੱਚ ਇਹਨੂੰ ਰੋਲ ਕਰਵਾਇਆ ਕਰੋ

  • @beantsingh5023
    @beantsingh5023 Год назад +4

    ਕਿਆ ਬਾਤ ਹੈ ਬੇਅੰਤ ਤਾਰੂਆਣਾ

  • @gurpartapsinghtiwana450
    @gurpartapsinghtiwana450 Год назад +4

    Good sari team khush raho

  • @kulwimdersingh1379
    @kulwimdersingh1379 Год назад +6

    ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਯਾਰ ਨੇ ਪੋਹੀੜ ਪਿੰਡ ਤੋ ਕੁਲਵਿੰਦਰ ਸਿੰਘ ਸਮਰਾ

    • @LakhyChahal-g4d
      @LakhyChahal-g4d Год назад

      Tara pind mara jar gurdeer samra amreka vala

  • @tejsinghtejsangha7202
    @tejsinghtejsangha7202 Год назад +7

    ਖੋਟ ਮੁੰਡੇ ਵਿੱਚ ਨਹੀ ਹੈ ਕੋਈ ਬਾਈ ਜੀ. ਪ੍ਰੌਹਣਾ ਪੈਸਾ ਲਾਦੁ ਭਲਾ. ਚੁੱਪ ਕਰਕੇ ਰਿਸ਼ਤਾ ਕਰਦੇ ਬਾਈ 🙏

  • @nkkhattra
    @nkkhattra Год назад +2

    ਬਹੁਤ ਵਧੀਆ ਸੀ ਵੀਰ ਜੀ ਧੰਨਵਾਦ 😂😂😂😂😂😂😂😂😂😂😂😂😂

  • @pb13wala42
    @pb13wala42 Год назад +2

    ਪਰੋਹਣਾ ਦਾਰੂ ਪੀ ਕੇ ਕੋਹਰੀਆ ਵਾਲਾ😀😃

  • @tejsinghtejsangha7202
    @tejsinghtejsangha7202 Год назад +4

    ਪ੍ਰੌਹਣਾ ਵੀ ਦੇਦੋ ਕੋਈ ਲਾਲਚ ਪਿਆਰੇ ਬਾਈ 🙏

  • @sukhpalsingh9477
    @sukhpalsingh9477 Год назад +4

    ਪਿਆਰਾ ਸਿੰਘ ਲੋਟੇ ਕੰਮ ਕਰਦਾ ok 😂😂😂

  • @amarjitsingh1946
    @amarjitsingh1946 Год назад +4

    Nice video 👍👌💯💯

  • @ShardaSharda-yg9nl
    @ShardaSharda-yg9nl Год назад +3

    Nice acting by all team but best acting by Harnek & bichola. Bichola di acting bilkul mistry wali Super

  • @majorsingh4297
    @majorsingh4297 Год назад +7

    ਦਰਜਣ ਕਹਿੰਦੀ ਭਾਈ ਤੂੰ ਮੇਰੇ ਤੇ ਐਵੇਂ ਚੜੀ ਜਾਨੇ, ਪੰਜਾਬੀ ਬੋਲੀ ਦੇ ਹਮੇਸ਼ਾ ਦੋ ਅਰਥ ਹੀ, ਨਿਕਲਦੇ ਨੇ

  • @nirmalpreetsingh725
    @nirmalpreetsingh725 Год назад +2

    ਬਹੁਤ ਵਦੀਆ ਤੇ ਪਿੰਡੀ ਆਲੇ ਨੂੰ ਡੀਪੀ ਮਾਸਟਰ ਆਲਾ ਰੌਲ ਜਾਦਾ ਦਿਓ ❤

  • @khushisandhu5716
    @khushisandhu5716 Год назад +7

    Bohot badhiya ji waheguru trakiya bakshi saari tim nu

  • @gurdialsingh2013
    @gurdialsingh2013 Год назад +2

    ਬਿਊਟੀਫੁਲ🎉🎉🎉

  • @balkarsingh-nn5le
    @balkarsingh-nn5le Год назад +1

    ਬਹੁਤ ਵਧੀਆ ਵੀਰ ਜੀ ਕਰ ਲੋ ਘਿਉ ਨੂੰ ਭਾਂਡਾ ਖਵਾਓ ਪਰਹੋਣੇ ਨੂੰ ਕਰੀਮ ਵਾਲੇ ਬਿਸਕੁਟ 😜😜😂😂😂

  • @lakhwindertiwana03
    @lakhwindertiwana03 Год назад +4

    👌👌

  • @Dhillonkewal
    @Dhillonkewal Год назад

    Siraaa 🎉🎉🎉🎉🎉 congratulations 🎉🎉🎉

  • @Dhillonstourtravels
    @Dhillonstourtravels Год назад

    Bahut vadea 🎉🎉❤

  • @JaspalSingh-ku3vl
    @JaspalSingh-ku3vl Год назад +3

    ਬਹੁਤ ਵਧੀਆ ਵੀਰ
    ਜਿਉਂਦੇ ਵਸਦੇ ਰਹੋ

  • @lakhvirsinghdulamsar3
    @lakhvirsinghdulamsar3 Год назад +3

    ਬਹੁਤ ਵਧੀਆ ਵੀਰ

  • @bhimsingh8142
    @bhimsingh8142 Год назад +5

    Cream aale biscuit le ke aao 😅🤣🤣😅😅😅😅

  • @jograjsingh7818
    @jograjsingh7818 Год назад +2

    Sira 22 ji. Manvi

  • @iqbal807
    @iqbal807 Год назад +3

    ਭਾਗੂ ਕਿੱਥੇ ਆ ਬਾਈ...???

  • @avtar_singh_sunar
    @avtar_singh_sunar Год назад +4

    👌👌👌👌

  • @amritbhullar4760
    @amritbhullar4760 Год назад

    ਘੈਂਟ ਆ ਜੱਟਾ ਵੀਡਿਓ ਤੇਰੀਆ ਭਾਈ

  • @855alas
    @855alas Год назад +8

    Duuta bai very nice person

  • @sandeepbhullar9515
    @sandeepbhullar9515 Год назад +4

    End y sirrraa yrr video upload kri rake aa kro

  • @gagangill9539
    @gagangill9539 Месяц назад

    ਬਹੁਤ ਵਧੀਆ ਜੀ

  • @ShreeBhagwan-x2u
    @ShreeBhagwan-x2u Год назад +4

    Pindi walya tusi v phone kar leya kro asi Sher karti vedio

  • @arshmann1288
    @arshmann1288 Год назад +1

    ਵੈਰੀ ਗੁੱਡ ਵਰਕ ਆਲ ਔਫ ਯੂ

  • @SurajKumar-up9pk
    @SurajKumar-up9pk Год назад +2

    Good g❤❤❤

  • @lakhwindersinghlammay-mq1ei
    @lakhwindersinghlammay-mq1ei Год назад

    Babe ne siraa karta acting ala end karti y 🙏🙏

  • @zirawala9141
    @zirawala9141 Год назад +1

    ਹਰਨੇਕ ਪਹਿਲਾ ਨੀ ਰੌਲਾ ਪਾਉਦੇ ਹੁੰਦੇ ਆਹ ਦੇਖ ਲਾ ਨਤੀਜਾ ਪਹਿਲਾ ਦੱਸਣ ਦਾ ਉਦੋ ਈ ਪਤਾ ਲੱਗਦਾ ਜਦੋ ਵਿਆਹ ਹੋ ਜਾਦਾ ਫੇਰ ਦੱਸਣਾ ਸੀ ਕਿਥੋ ਦੀ ਕੁੜੀਆ ਕਿੰਨੇ ਰਿਸ਼ਤਾ ਕਰਾਇਆ ਬਾਅਦ ਚ ਦੱਸਣਾ ਸੀ

  • @vedpalgrewal2557
    @vedpalgrewal2557 Год назад +3

    Very nice ji ❤❤❤❤

  • @jasveersinghgill23023
    @jasveersinghgill23023 Год назад +1

    ਬਹੁਤ ਵਧੀਆ ਵੀਡੀਓ ਬਾਈ ਜੀ

  • @PawnaDevi-q1u
    @PawnaDevi-q1u 11 месяцев назад

    Bro ji bhot vadiya video hoti aap ki mane hr ek video dekhi h

  • @GurwinderSingh-ep4vd
    @GurwinderSingh-ep4vd 11 месяцев назад

    ਬਹੁਤ ਹੀ ਵਧੀਆ ਜੀ ਵਾਹਿਗੁਰੂ ਜੀ

  • @satvirsinghsatvirsingh9759
    @satvirsinghsatvirsingh9759 Год назад +1

    ਬਹੁਤ ਵਧੀਆ 22 ਜੀ

  • @Preetmaan1010
    @Preetmaan1010 Год назад +3

    Pindi aala kaim🎉

  • @JassBrar-m2y
    @JassBrar-m2y Год назад +6

    Asi dp master de serial de wait kar rahe aa