6 ਸੂਤਿਆ ਗਿਆ ਨੀ ਮੁੰਡਾ ਨਰਮ ਜਿਹਾ | 6 SUTTEA GYA NI MUNDA NARAM JEHA | THEATER JUNCTI0N ( TJ) |

Поделиться
HTML-код
  • Опубликовано: 20 окт 2024

Комментарии • 413

  • @jasvirsingh4301
    @jasvirsingh4301 Год назад +12

    ਸਾਰੀ ਟੀਮ ਦਾ ਸਤਿਕਾਰ ਜੀ
    ਬੱਸ ਸਾਰੇ ਕਲਾਕਾਰ ਭੁੱਲ ਗਏ ਜੀ, ਪਰਮਾਤਮਾ ਨੇ ਚਾਹਿਆ ਤਾਂ ਧੂਤਾ ਪਾਰਟੀ ਬਲਾਓਂ ਆਵਦੇ ਮੁੰਡੇ ਦੇ ਵਿਆਹ ਤੇ,
    ਧੰਨ ਧੰਨ ਕਰਵਾ ਦਿੱਤੀ ਜੀ

  • @rashadbatteyofficial1
    @rashadbatteyofficial1 Год назад +26

    ਪੰਜਾਬ ਦੇ ਹੜ ਪੀੜਤਾਂ ਲਈ ਦੁਆ ਅਰਦਾਸ ਕਰੋ ਲਾਈਕ ਕਰਕੇ ਅਰਦਾਸ ਚ ਹਿੱਸਾ ਪਾਓ
    ਵਾਹਿਗੁਰੂ ਅੱਲ੍ਹਾਹ ਭਗਵਾਨ ਸਬ ਸਲਾਮਤ ਰੱਖੇ

  • @RANJITSingh-nv9fq
    @RANJITSingh-nv9fq Год назад +8

    ਵਾਹ ਓਹ ਪਿੰਡੀ ਆਲਿਆ ਕਰਤੀ ਕਮਾਲ ਵਈ ਤੇ ਜੱਸੇ ਨੇ ਤਾਂ ਸਿਰਾਂ ਈ ਲਾਤਾ ਬਹੁਤ ਬੇਹੱਦ ਸੋਹਣੀ ਇਕਟਿੰਗ ਕਮਾਲ ਕਰਦੀ ❤ਰੂਹ ਖੁਸ਼ ਕਰਤੀ ਸੱਜਣੋ ❤❤❤❤

  • @Basra4458
    @Basra4458 Год назад +32

    ਹੱਸ ਹੱਸ ਕੇ ਜਬਾੜਾ ਦੁਖਣ ਲੱਗ ਪਿਆ , ਧੂਤਾ ਤੇ ਜੱਸਾ ਬਾਈ ਕਮਾਲ ਕਰ ਤੀ , ਵੀਡੀਓ ਦੇਖ ਕੇ ਮਜ਼ਾ ਹੀ ਆ ਗਿਆ 💖🔥 , ਸਾਰੀ ਟੀਮ ਨੂੰ ਮੁਬਾਰਕਬਾਦ ਜੀ

    • @shavansaab2422
      @shavansaab2422 Год назад +2

      ❤❤❤❤❤❤❤❤❤qaaaà

    • @gurdevsingh1847
      @gurdevsingh1847 Год назад

      ਐਨੀ ਵਧੀਆ ਵੀ, ਡੀ, ਉ ਦੇਖ ਕੇ ਜਬਾੜਾ ਦੁਖਣ ਲੱਗ ਪਿਆ, ਮਾੜੀ ਗੱਲ ਹੈ।

  • @SukhwinderSingh-wq5ip
    @SukhwinderSingh-wq5ip Год назад +14

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @karanchouhan150
    @karanchouhan150 Год назад +11

    ਬਹੁਤ ਵਧੀਆ ਵੀਡੀਓ ਜੀ ਸ਼ਰੀਕਾਂ ਦੀ ਹਿੱਕ ਤੇ ਦੀਵਾ ਲਾਤਾ ਫੇਰ 👩‍❤️‍👨👍❤️❤️🌹

  • @manjetsingh
    @manjetsingh Год назад +7

    ਜੱਸਾ ਤੇ ਤੂਤਾ ਬਾਈ ਸਿਰਾ ਹੀ ਲਾਉਂਦੇ ਨੇ ਜਿਹੜਾ ਮਰਜੀ ਖੱਟ ਲਿਆ ਵੇਹਲੇ ਹੀ ਆ ਆਪਾ 😂😂

  • @dilrajsingh2994
    @dilrajsingh2994 Год назад +5

    ਬਾਈ ਜੱਸੇ ਦਾ ਭੰਗੜਾ ਬਹੁਤ ਸੋਹਣਾ ਸੀ 10 ਵਾਰ ਦੇਖ ਚੁੱਕਿਆ ਬਹੁਤ ਵਧੀਆ ਸਾਰੀ ਟੀਮ ਨੂੰ ਰੱਬ ਚੜਦੀ ਕਲਾ ਚ ਰੱਖੇ

  • @amarjitsingh1946
    @amarjitsingh1946 Год назад +18

    ਬਹੁਤ ਵਧੀਆ ਵੀਡਿਓ ਆ ਜੱਸੇ ਧੂੱਤੇ ਸਿਰਾ ਕਰਤਾ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌💯💯

  • @Amrit_Sidhu_001
    @Amrit_Sidhu_001 Год назад +14

    Very Very nice 👍👍ਬਾਈ ਧੁੱਤੇ ਦੀ ਐਕਟਿੰਗ ਦਾ ਕੋਈ ਤੋੜ ਨਹੀਂ ... ਜੱਸੇ ਨੇ ਵੀ ਬਹੁਤ ਵਧੀਆ ਕੰਮ ਕੀਤਾ... Best Wishes 🎉 & Best of luck 👍 to all of your team members. ❤

    • @suchasingh3466
      @suchasingh3466 Год назад

      Very nice video🙏🙏🙏🙏🙏👌👌👌👌

  • @Dhangurunanakdev
    @Dhangurunanakdev Год назад +7

    Veere mai international student a canada ch veere jdd mai sad huna tension hundi kise gll di mai tohade koi na koi video jrur dekh da seriously mind relax ho jnda god bless you veere baba ji tohanu eda e trakiya bkshde rehnd❤

  • @naibsingh7587
    @naibsingh7587 11 месяцев назад +3

    ਬਹੁਤ ਵਧੀਆ ਬਾਈ ਚੜਦੀ ਕਲਾ ਚ ਰਹੋ❤❤

  • @SandeepSingh-ox2bh
    @SandeepSingh-ox2bh Год назад +12

    ਤੁਤੇ ਦੇ ਪੱਕੇ ਪੱਕੇ ਫੈਨ ਆ ਬਾਈ ਲਵ ਯੂ ਤੁਤਾ ਤੇ ਜੱਸਾ ਬਾਈ,❤❤

  • @daljitekaur5487
    @daljitekaur5487 Год назад +4

    😂😂😂😂🎉ਐਂਡ ਵਾਲਾਂ ਸੀਨ ਤਾਂ ਬਹੁਤ ਵਧੀਆ ਜੀ 🎉🎉🎉😂

  • @tarsem7935
    @tarsem7935 9 месяцев назад

    ❤️ਬਾਕੀ ਤਆਂ ਮੈਨੂੰ ਪਤਾ ਨਹੀਂ ਪਰ ਬਾਈ ਹੋਰਾਂ ਦੀ ਕੋਈ ਵੀਡੀਉ ਦੇਖ ਲਾਉ ਬਹੁਤ 💕💕💕ਵਧੀਆ ਹੁੰਦੀ ਆ ਤੇ ਪੂਰੇ ਪਰਿਵਾਰ ਚ੍ਰ ਬੈਠ💕💕 ਕੇ ਦੇਖ ਸਕਦਾ ਬੰਦਾ ਦੂਜੀ ਗੱਲ ਸੋਹਣੀ ਲੱਗੀ ਜੋ ਬਾਈ ਲਾਭ ਹੀਰੇ ਜ਼ਿਗਰ ਕਰਦੇ ਆ ❤❤❤ ਬਹੁਤ ਹੀ 💕💕💕ਵਧੀਆ ਕੰਮ ਸਿਰਾਆਆਆਆ ਬਾਈ ਧੂੱਤੇ ਤੇ ਬਾਈ ਜੱਸਾ ਜੀ ਇੱਡ ਗੱਲ ਬਾਤ💕💕💕 🙏 ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ💕💕 ਸਾਰੀ ਟੀਮ ਨੂੰ 🙏

  • @jagdeepsandhu4162
    @jagdeepsandhu4162 Год назад +2

    ਮੋਟਰਸਾਇਕਲ ਆਉਂਦਾ ਪਰ ਸਾਵਾਰੀ ਨਹੀਂ ਖਿੱਚੀ ਕਦੇ 😂😂😂😂 ਦੋਵੇਂ ਅੱਤ ਬੰਦੇ। 👍👍

  • @ramsharanmuktsari2637
    @ramsharanmuktsari2637 Год назад +4

    ❤😂🎉 ਸਰੀਕ ਨੇ ਅਖਿਰ ਚ ਗਗੀ ਤੇ ਧੁਤੇ ਨੂੰ ਚੰਗਿਅਾ ਵਧਾੲਿਅਾ ਦੇਤੀਅਾ..😅😅😅😅😅

  • @jagdishjawanda3722
    @jagdishjawanda3722 Год назад +3

    Very nice video Bhangra kamaal da Pindi ala te jass Yaar too good 😂😂😂😂😂❤️❤️❤️❤️❤️lots of love chardi kelan ch raho🙏

  • @rajuraikot955raju2
    @rajuraikot955raju2 Год назад +5

    ਬਹੁਤ ਵਧੀਅਾ ਕਮੇਡੀ ਵੀਡੀੳੁ, ਬਾਕੀ ਪਿੰਡੀ ਅਾਲਿਅਾ "ਸੁਪਨਾ ਹੋਗੀ ਪਾਲੀੲੇ" ਦਾ ਅਗਲਾ ਪਾਰਟ ਵੀ ਬਣਾੳੁ।

  • @BrarVlogs1111
    @BrarVlogs1111 9 месяцев назад +1

    Jassa vir te dhutta vir kmaal krti nachn wali, jassa vir g agge nchde vekh k bdi hassi ayi 😂😂

  • @arshpreetkaur3624
    @arshpreetkaur3624 9 месяцев назад +1

    Harnek te pyaare da character bahut zayida vadia. Kam eda he karde raho. Mai eh episode 6-7 vaar dekh layia. Khass karke dance wala scene. 😂😂🫡

  • @kinderdhillon13
    @kinderdhillon13 Год назад +2

    ਗੁੱਡੀ ਦੀ ਸਮਾਇਲ ਬੋਤ ਸੋਹਣੀ ❤ਸਕੂਨ ਮਿਲਦਾ ਦਿਲ ਨੂ ….
    ਬਾਕੀ ਵੀਡਿਉ ਬੋਤ ਵਦੀਆ ❤

  • @JaswantSingh-ww5sy
    @JaswantSingh-ww5sy Год назад +9

    ਨੱਹੀ ਰਿਸਾ ਦੁੱਲੇਆ ਦੀਆਂ ਧੂਤੇ ਦੀ ਜੱਸੇ ਸਰਵਿਸ ਬਹੁਤ ਵੱਦੀਆ ਹੋਈ ਨਾਲ਼ੇ ਭਾਗੂ ਨੀ ਆਇਆਂ ਵੀਡਿਓ ਬਹੁਤ ਵੱਦੀਆ ਸੀ ਧੰਨਵਾਦ ਜੀ

  • @boharsingh7725
    @boharsingh7725 Год назад +7

    ਬਹੁਤ ਹੀ ਵਧੀਆ ਬਾਈ
    👌👌👌👌👌

  • @Thealtafmalik_
    @Thealtafmalik_ Год назад +29

    ਹਾਂਜੀ ਵੀਰ ਜੀ ਤੁਹਾਡੇ ਵੱਲ ਬਚਾਅ ਰਿਹਾ ਹੜਾ ਦੇ ਪਾਣੀ ਦਾ ? ਵਾਹਿਗੁਰੂ ਜੀ ਸਾਰੇ ਜਗਤ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ 🙏🙏

    • @sandeepK-x6h
      @sandeepK-x6h Год назад +1

      Han bai sade kirpa waheguru ji Di.. Rampura. Barnala sangrur raikot... Baki punjab de jo hisse pani di mar ch ne ohna te v kirpa kre

    • @satveersidhugagubrar864
      @satveersidhugagubrar864 Год назад

      Ha ji tuse kitho ho j8

    • @sanvirk6149
      @sanvirk6149 Год назад +1

      Moosaale de bohat vdde dan ah tu k likes aunga krka harak video ch same type da comment krde ah

    • @JASPALSINGH-tc5xl
      @JASPALSINGH-tc5xl Год назад

      Hii

    • @sanvirk6149
      @sanvirk6149 Год назад

      @@JASPALSINGH-tc5xl bai o munda ava na name dekh k hi sae krn lgpna o 😂😂

  • @SohanSingh-tj8yc
    @SohanSingh-tj8yc Год назад +2

    ਸਾਰੀ ਟੀਮ ਵਹੁਤ ਵਧੀਆ ਕੰਮ ਕਰ ਰਹੀ ਐ ਜੀ ਪਿੰਡੀਆਲਾ ਮੂਸਾ ਜੱਟ ਹੀ ਆ 😂😂😂😂😂😅

  • @pardeepsinghkhadial8522
    @pardeepsinghkhadial8522 Год назад +4

    ਬਹੁਤ ਘੈਂਟ ਆ ਵੀਰੇ ਸਿਰਾ ਲਾ ਰੱਖਿਆ ❤

  • @bahalsingh6735
    @bahalsingh6735 Год назад +8

    ਧੂਤੇ ਅਤੇ ਜੱਸੇ ਦੀ ਐਕਟਿੰਗ ਸਿਰਾ ❤❤❤❤❤

  • @ramsharanmuktsari2637
    @ramsharanmuktsari2637 Год назад +7

    ❤😂😂 .ੲਿਹ ਤਾ 25..30 ਸਾਲਾ ਦੀ ਕਹਾਨੀ ਚਕੀ ੲੇ ..😅😅😅😅

  • @monymoga1943
    @monymoga1943 Год назад +1

    ਸਿਰਾ ਐਪੀਸੋਡ ਬਣਾਇਆ ਬਾਈ ਜਿੰਨਾ ਡੀ ਪੀ ਮਾਸਟਰ ਬੇਕਾਰ ਸੀ ਉਨਾ ਵਧੀਆ ਸੀ ਇਹ

  • @sahijvlog6551
    @sahijvlog6551 Год назад +2

    ਬਾਈ ਮੈ ਭਾਦਸੋਂ ਦਾ ਹੀ ਰਹਿਣ ਵਾਲਾ ❤

  • @Unsocial.
    @Unsocial. Год назад +1

    ਟਿੱਬਿਆਂ ਤੇ ਪਾਣੀ ਵਿਚੋਲੇ ਨੇ ਨਹੀਂ, ਪ੍ਰਾਹੁਣੇ ਨੇ ਚੜ੍ਹਾਇਆ, ਉਹ ਵੀ
    ਸ਼ਕਤੀ ਵਾਟਰ ਪੀ ਕੇ...ਉਹਨੇ ਵਧੀਆ ਕੀਤਾ ਹੈ।
    ਲਾਣੇਦਾਰ ਨੇ ਤਾਂ ਭਰਜਾਈ ਨਾਲ ਵੀ ਵਿਗਾੜ ਲਈ ਘੁੱਟ ਖਿਲਾਰ ਕੇ, ਸਾਰੇ ਸ਼ਗਨ ਕਰ ਕੇ ਗਈ ਹੈ ਭਰਜਾਈ।
    ਪਹਿਲਾਂ ਹੀ ਫੀਮੇਲ ਐਨਰਜੀ ਦੀ ਘਾਟ ਹੈ , ਕਹਾਣੀ 'ਚ !
    ਵਿਚੋਲੇ ਨੂੰ ਨਹੀਂ ਸੀ ਕੁੱਟਣਾ ਚਾਹੀਦਾ, ਮਿਹਨਤੀ ਤੇ ਕਾਮਾ ਸਿਆਣਾ ਬੰਦਾ ਹੈ।
    ਲਾਣੇਦਾਰ ਦੇ ਹੋਰ ਪੈਣੀਆਂ ਚਾਹੀਦੀਆਂ ਸਨ।
    ਕੁੱਤਾ ਵੀ ਛੱਡਦੇ ਉਹਦੇ ਤੇ 😂
    ਬਾਕੀ ਹੁਣ ਵਿਚੋਲਾ ਗੀਤ ਬਦਲ ਲਏ,
    ਕੁੱਟ ਤੋਂ ਬਾਅਦ ' ਫੁੱਲ ਰਿਪੋਰਟਾਂ ' ਨਹੀਂ,
    *ਵਾਈਵ ਗੱਭਰੂ ਤੋਂ ਆਉਂਦੀ ਕਿ ਨਹੀਂ*
    ਗਾਇਆ ਕਰੇ ❤

  • @kingthisis
    @kingthisis Год назад +5

    ਡਾਨਸ ਵਾਲੀ ਸਿਰਾ ਈ ਲਾਾਾ ਦਿੱਤਾ ਸਵਾਦ ਆ ਗਿਆ ਮੈ ਬਹਾਰ ਆ ਜੋਦੋ ਪਿੰਡ ਦੀ ਯਾਦ ਆਓਦੀ ਵੀਡਓ ਦੇਖਦਾ ਤੇ ਪਿੰਡ ਪਹੁੰਚ ਜਾਨਾ ਮਾਝੇ ਵੱਲੋ ਪਿਆਰ ਲਵ ਜੂ ਓਏ ਯਾਰੋ

  • @zirawala9141
    @zirawala9141 Год назад +1

    ਪਾਉ ਸ਼ਾਪ ਅਗਲਾ ਜਾਵੇ ਛੱਟੀਆ ਖੇਡਣ ਤੋ ਬਾਅਦ ਕਹਿੰਦੇ ਆ ਵਿਚੋਲੇ ਨੇ ਬੋਲੀਆ ਬੜੀਆ ਵਧੀਆ ਪਾਈਆ 👌👌👌👌👌👌

  • @zirawala9141
    @zirawala9141 Год назад +1

    ਪਿੰਡਾ ਚ ਵਿਆਹਾ ਤੇ ਆਹੀ ਕੁਝ ਹੁੰਦੇ ਵਿਆਹ ਤੋ ਅਗਲੇ ਦਿਨ ਪੀਣ ਵਾਲਿਆ ਦਾ ਬਹੁਤ ਬਹੁਤ ਸੋਹਣੀ ਵੀਡੀਓ ਆ ਵੀਰ ਜੀ 👍👍ਸ਼ਾਪ ਕਰਕੇ ਨੀ ਜਾਦਾ ਵਿਚੋਲਾ ਉਹਨੂੰ ਸ਼ਾਪ ਦਿਉ ਅਗਲੇ ਦੀ ਹੁਣ ਨੀ ਤੁਹਾਡੀ ਸਾਰ ਲੈਦਾ ਖੁਸ਼ੀ ਝਾਕ ਰੱਖੋ ਵਿਚੋਲਾ ਤੇਰੇ ਕੋਲ ਖੜਾ ਫੋਨ ਕਰਨ ਤੋ ਤੈਨੂੰ ਕੌਣ ਰੋਕੋਕੂ ਗਾ ਵਿਚੋਲੇ ਦੇ ਹੁੰਦਿਆ ਪਹਿਲਾ ਉਹਨੂੰ ਵਿਆਹ ਤਾ ਹੁਣ ਮਾਰਦਾ

  • @Gurusingh-pg3cy
    @Gurusingh-pg3cy Год назад +2

    ਛਾਪ ਦਾ ਵਜਨ ਬਹੁਤ ਸੀ ਪਿਆਰੇ❤❤❤❤😂😂😂😂❤❤❤😂😂😂

  • @Sulindra-q6o
    @Sulindra-q6o Год назад +2

    Varry nice video jassa And sukwinder❤

  • @harjitsingh5387
    @harjitsingh5387 Год назад +5

    Love u toote ❤❤❤❤❤
    Bahut vadia bai ji
    Love u aaa sari team nu ❤❤❤❤

  • @ParamjitSingh-ug3lc
    @ParamjitSingh-ug3lc Год назад +1

    ਬਹੁਤ ਹਾਸਾ ਆਇਆ, ਭੰਗੜਾ ਬਹੁਤ ਸੋਹਣਾ ਸੀ ਵਿਚੋਲਾ ਬਹੁਤ ਸੋਹਣਾ ਨੱਚਿਆ😅😅😅

    • @gurdevsingh1847
      @gurdevsingh1847 Год назад

      ਬਹੁਤ ਵਧੀਆ ਕੂਮੈਂਟ ਕੀਤਾ ਹੈ ਜੀ

  • @jatzz0008
    @jatzz0008 Год назад +1

    Y siraaa krta video agg kad ti❤❤ Jaldi jaldi pieaa kro y video bhot wat krde sode video di

  • @harpreetkaur2196
    @harpreetkaur2196 Год назад +7

    ਕਮਾਲ ਹੀ ਕਰ ਦਿੱਤੀ ਹੈ ਹੱਸ ਹੱਸ ਕੇ ਢਿੱਡੀ ਪੀੜ ਪਾ ਤੀ ਹਰਨੇਕ ਤੇ ਪਿਆਰੇ ਦੀ ਐਕਟਿੰਗ ਤਾਂ ਬਾਕਮਾਲ😂😂

  • @bikramsingh5167
    @bikramsingh5167 Год назад +2

    ਨੱਚਦੇ ਬੜਾ ਘੈਂਟ ਨੇ ਬਾਈ😊

  • @sonymaan9189
    @sonymaan9189 Год назад +2

    ਬਾਲ ਤਾਂ ਹਿੱਕ ਤੇ ਦੀਵਾ ਫੇਰ ਟੱਲੇ ਨੀ ਕੰਜਰੋ 😂😂

  • @gurdeepgujjar493
    @gurdeepgujjar493 10 месяцев назад

    Sirraa laa rkheya kam bai saareya ne dhoota te jass di v acting sirraa hi hundi ❤luv you aa pra sonu

  • @bikramsingh5167
    @bikramsingh5167 Год назад +3

    ਬਹੁਤ ਵਧੀਆ ਵੀਰੇ ਧੰਨਵਾਦ 👍

  • @jaspreetsingh7645
    @jaspreetsingh7645 11 месяцев назад +3

    22 ਜੀ ਭਾਦਸੋਂ ਤੋਂ ਹੀ ਆ ਅਸੀਂ ਧੰਨਵਾਦ ਤੁਹਾਡਾ ਜੀ ❤

  • @mangjitsingh4606
    @mangjitsingh4606 Год назад +1

    ਅੱਜ ਤਾਂ ਐਵੇਂ ਘੂ ਹੀ ਭੋਰੀ ਗਏ

  • @deepkatnoria1841
    @deepkatnoria1841 11 месяцев назад +10

    ਜੱਸਾ ਤੇ ਧੂਤਾ ਸਿਰਾ ਗੱਲਬਾਤ,, ਬਾਕੀ ਦੀ ਟੀਮ ਵੀ ਬਹੁਤ ਵਧੀਆ 🤣😃

  • @jagvirsinghbenipal5182
    @jagvirsinghbenipal5182 Год назад +3

    ਸਿਰਾ ਬਾਈ ਜੀ 👌👌🔥🔥🔥

  • @beantsidhu8628
    @beantsidhu8628 Год назад +31

    ਪਿੰਡਾ ਚ ਵਿਆਹਾ ਤੇ ਆਹੀ ਕੁਝ ਹੁੰਦੇ ਵਿਆਹ ਤੋ ਅਗਲੇ ਦਿਨ 😂ਪੀਣ ਵਾਲਿਆ ਦਾਬਹੁਤ ਸੋਹਣੀ ਵੀਡੀਓ ਐ😂

  • @bhimsingh8142
    @bhimsingh8142 Год назад +2

    Baari barsi khatam gayea c , oye ki khat ke leyaiye 😅😅😅🤣🤣🤣🤣🤣🤣

  • @FutureRecords-m4t
    @FutureRecords-m4t Год назад +1

    Sirra kr dinne o video da jeonde bsde rho sare team dil khush kr dinne ho rabb thonu hamesha khush rakhhe❤❤

  • @zenosama1666
    @zenosama1666 Год назад +4

    Dhutee bai di acting sab to ghaint

  • @harnetchoudhary1782
    @harnetchoudhary1782 Год назад +2

    ਸਿਰਾ ਲਾ ਦਿੱਤਾ ❤

  • @anjalidaniel254a
    @anjalidaniel254a 9 месяцев назад

    Wow yrr kya osam bonding a dhutte te jasse di

  • @kasanamohan7791
    @kasanamohan7791 Год назад +4

    ਭੰਗੜਾ ਬੌਹਤ ਵਧੀਆ ਸੀ 😅😅😅😅😅

  • @jaspalsingh-rt4se
    @jaspalsingh-rt4se Год назад

    ਮਿੰਟੂ,, ਬੱਬੂ ਭਿੰਡੀ,, ਜੱਸ end 😊

  • @bittusamra2530
    @bittusamra2530 Год назад

    ਬਹੁਤ ਵਧੀਆ ਜੀ ਬਿੱਟੂ ਲੋਹਾ ਖੇੜਾ ਜੀ

  • @amritbhullar4760
    @amritbhullar4760 Год назад

    ਘੈਂਟ ਆ ਜੱਟਾ ਵੀਡਿਓ ਤੇਰੀਆ ਭਰਾ

  • @RajveerSingh-jk3on
    @RajveerSingh-jk3on 6 месяцев назад

    ਮੋਟੀ ਮੋਟੀ ਅੱਖ ਤੇਰੀ ਸੋਣੀਏ ,ਜਾਦੀਏ ਯਾਰਾ ਦੇ ਦੁੱਖ ਤੋੜਦੀ।

  • @balwantsingh-sm6be
    @balwantsingh-sm6be Год назад +2

    Very nice video acting of Dhoota,Jassa n Simmu his Wife Manjot is very nice looks real God bless team 👍❤️

  • @vanitasharma4119
    @vanitasharma4119 Год назад

    Wah wah very good sangrur district ale ta bahut bahut vdia acting krde 😂❤ bahutmza ayea

  • @tejsinghtejsangha7202
    @tejsinghtejsangha7202 Год назад +11

    Best of luck all team members 📽️✌️
    Waheguru bless you always

  • @er.sukhjeetsinghsaini2018
    @er.sukhjeetsinghsaini2018 Год назад +1

    ਬਹੁਤ ਵਧੀਆ

  • @lovepreetsinghwallu7078
    @lovepreetsinghwallu7078 Год назад +5

    ਮੋਟਰ ਸਾਈਕਲ ਤੇ ਬੈਠਣ ਦਾ ਤਰੀਕਾ 😂😂😂😂😂

  • @amritbhullar4760
    @amritbhullar4760 Год назад

    ਘੈਂਟ ਆ ਵੀਡਿਓ ਜੱਟਾ ਤੇਰੀਆ

  • @amrikkhokhar2970
    @amrikkhokhar2970 Год назад +2

    ਪਿਆਰੇ ਦੀ ਛਾਪ ਜਰੂਰ ਦੇ ਦਿੳ।

  • @deepgillmoviesbuianwala1013
    @deepgillmoviesbuianwala1013 Год назад

    ਬਾਈ ਤੁਹਾਡੀਆ ਸਾਰੀਆ ਵੀਡੀਉ ਦੇਖਦੇ ਆ, ਵੀਰ ਅੱਜ ਵਾਲੀ ਵੀ ਬਹੁਤ ਸਿਰਾ ਹੈ, ਵੀਰ ਭੰਗੜਾ ਬਹੁਤ ਕਮਾਲ ਏ😂😂😅

  • @ronaksingh5770
    @ronaksingh5770 Год назад +1

    Bhot bhot vdia vedio te dance🔥🔥🔥🔥jeo❤❤❤

  • @Sukhmansidhu851
    @Sukhmansidhu851 Год назад +2

    Bohot vadia video a ji first comment

  • @kuldeeprangi722
    @kuldeeprangi722 Год назад

    Bahut vadia video hai 👍❤🎉😮🎉❤🎉😮😮🎉❤😮🎉❤😮🎉❤😮🎉❤ jassa te dhoote v Sira he hai 👍❤🎉😮😮🎉❤😮🎉❤😮🎉❤😮

  • @arashdeepsingh3896
    @arashdeepsingh3896 Год назад

    ਧੂਤਾ ਬਹੁਤ ਸੋਹਣਾ ਨੱਚਦਾ 😅😅😅😅 ਸਿਰਾ ਕਰਤਾ 😂😂😂❤❤❤❤

  • @KaramvirSingh-st3ux
    @KaramvirSingh-st3ux Год назад

    ਬਾਈ ਧੋਤੇ ਸਾਰੇ ਲੋਕਾਂ ਨੂੰ ਹਾਸਾ ਰੋਕਣ ਲਈ ਮਜਬੂਰ ਹੋਣਾ ਪਿਆ ghoranab

  • @pakfoodbazaarofficial4444
    @pakfoodbazaarofficial4444 Год назад +4

    بھائی بہت اچھا کہا میں کرتے رہو ایک دن آئے گا اسٹار بن جاؤ گے ہماری سپورٹ آپ کے ساتھ❤❤🇵🇰🇵🇰🇵🇰

  • @kuldeepkaur9173
    @kuldeepkaur9173 Год назад +1

    😂😂 very nice serial god bless you😂😂😂😂❤❤❤❤🎉🎉🎉😊😊🎉🎉😅😅❤❤❤❤❤

  • @Sukhvindersingh1313-i2b
    @Sukhvindersingh1313-i2b 4 месяца назад +1

    ਦੋਵਾ ਦੀ ਹੋਰ ਸੈਵਾ ਹੋਣੀ ਚਾਹੀਦੀ ਸੀ 😂

  • @jagseersinghmaan6153
    @jagseersinghmaan6153 Год назад +1

    ਸੱਚ ਹੈ ਬਿਲਕੁਲ

  • @RAJNAV
    @RAJNAV Год назад

    . ਉਹ ਵੀਰ ਜੀ ਕੀ ਹਾਲ ਚਾਲ ਨੇ।।।।। ਓ ਪਾਜੀ ਤੁਸੀਂ ਵੀਡੀਓ ਜ਼ਰੂਰ ਪਾਉਂਦੇ ਹੋ।।। ਉਹ ਕੋਈ ਤਰੀਕੇ ਨਾਲ ਲੱਭਦੀ ਨਹੀਂ।। ਹੁਣ ਮੈਂ ਤੁਹਾਡੀ ਵੀਡੀਓ ਦੇਖ ਰਿਹਾ ਸੂਤਿਆ ਗਿਆ ਮੁੰਡਾ ਨਰਮ ਜੇਹਾ।।। ਪਰ ਇਕ ਵੀਡੀਓ ਕਿੱਥੇ ਹੈ ਅਤੇ ਦੂਸਰੀ ਵੀਡੀਓ ਕਿੱਥੇ ਹੈ ਉਸ ਦਾ ਪਤਾ ਨਹੀਂ ਲੱਗਦਾ ਓ ਯਾਰ

  • @KartarSingh-oe6qj
    @KartarSingh-oe6qj Год назад +2

    Dhute di acting end hundi

  • @Sukhvindersingh1313-i2b
    @Sukhvindersingh1313-i2b 4 месяца назад

    ਟਿਡੈ ਜੈ ਨੂੰ ਐਡੀ ਵਧੀਆ ਮਿਲਗੀ ਪਰ ਆਸੈ ਮਗਰ ਟਰਾਲੀ ਵੱਡੀ ਆ 😂 ਖਿਚੀ ਨਹੀ ਜਾਣੀ

  • @sandhusewak4836
    @sandhusewak4836 Год назад

    Bahut e ghaint aa bro jassa te dhoota sira acting bro dekh k eda lgda jiwe shooting nhi real dekh rhe aaa
    Baba tuhanu hor trakki dwe veero
    Repeat 3 val dekh lya ehi episode ❤❤❤

  • @babalsidhu3471
    @babalsidhu3471 Год назад +3

    Nice video te dutte de bangra step sirra

  • @raajkaur2488
    @raajkaur2488 Год назад

    Very nice beautiful movie congratulations all teem God bless you

  • @OGchahal47
    @OGchahal47 Год назад +2

    ਕੈਂਟ ਕੰਮ

  • @JazzKaur-ek6xg
    @JazzKaur-ek6xg Год назад +2

    ❤❤❤❤ ghaint video 😅😅😅

  • @GurpreetSingh-jb5oy
    @GurpreetSingh-jb5oy Год назад +4

    ਸਿੰਮੂ ਨੂੰ ਝੋਟਾ ਥਾਪੀ ਦੇਤੀ

  • @HarmanSingh-qs3ny
    @HarmanSingh-qs3ny Год назад

    Jassa vr and thutta vr sirra.............. Bhangra attttttttttttttt

  • @GagguSingh-o3l
    @GagguSingh-o3l Год назад +8

    Very nice bro 👍

  • @vjyashguri2189
    @vjyashguri2189 9 месяцев назад +1

    Bhangra ghaint 😂😂😂😂

  • @HarpinderMann-p8i
    @HarpinderMann-p8i Год назад +3

    ❤❤ veido att hodi y sode

  • @avtarbaidwan2285
    @avtarbaidwan2285 Год назад

    ਬਹੁਤ ਵਧੀਆ ਜਿਹੜੀ ਛਾਪ ਪਾਈ

  • @jagseersingh4506
    @jagseersingh4506 Год назад

    SIRRRRA ACTING BAI JASSA AND PINDI WALA END BAI VEERA AND ALL'TEAM GOOD ❤❤❤❤

  • @anshukalyan
    @anshukalyan Год назад

    Best dancer aword 2023 Gos to jassa and dhuta😂😂

  • @Davinderdhaula
    @Davinderdhaula Год назад +5

    ਇਂਕ ਗੱਲ ਸਹੀ ਸਹੀ ਦੱਸਿਓ ..ਵਿਆਹ ਵਾਲਾ ਸਾਰਾ ਕੰਮ ਅਸਲੀ ਸੀ ਜਾਂ ਨਾਟਕ ਸੀ ...ਛਟੀਆਂ ਵਗੈਰਾ ਦਾ

    • @Sukh0097
      @Sukh0097 Год назад +2

      ਨਾਟਕ ਹੀ ਏ ਐਕਟਰ ਨੇ ਓ ਸਾਰੇ

    • @Davinderdhaula
      @Davinderdhaula Год назад

      ਐਕਟਿੰਗ ਦੀ ਕਮਾਲ ਕੀਤੀ ਪਈ ਆ

    • @Sukh0097
      @Sukh0097 Год назад

      @@Davinderdhaula ਹਾ ਪੀਡੀ ਆਲਾ,,ਜੱਸਾ,,ਹਰਮੇਸ ਗੁਰੂ ਸਿਰਾ ਨੇ ਅ ਤੇ ਇਕ ਜਿਹੜਾ ਕੁੜੀ ਦਾ ਫੁੱਫੜ ਬਣਿਆ ਪਿਕੇ ਰੰਗ ਦਾ ਓ ਵਾ ਵਧੀਆ ਏ

    • @ParamjitSingh-ug3lc
      @ParamjitSingh-ug3lc Год назад

      @@Sukh0097ਪੀਡੀ ਨਹੀਂ, ਪਿੰਡੀ ਵਾਲਾ

    • @Sukh0097
      @Sukh0097 Год назад

      @@ParamjitSingh-ug3lc ਪਿੰਡੀ ਓ ਲਿਖਣਾ ਸੀ ਜਲਦੀ ਜਲਦੀ ਚ ਗਲਤ ਹੋ ਗਿਆ

  • @Harry99921
    @Harry99921 Год назад

    Sirra video pindiale bro😂

  • @chanansingh3423
    @chanansingh3423 Год назад +8

    ਰੁੱਖ ਨਾਲ ਪੁੱਠੀਆਂ ਲਾਵਾਂ ਕਿਉਂ ਲਈਆਂ ਭਾਈ

  • @Harmanpreet766
    @Harmanpreet766 Год назад

    5:58 Te Tere Vich hi kru best line 😂😂😂

  • @santokhsingh2845
    @santokhsingh2845 Год назад +1

    Very nice video bro Nabha to 👌👌👍👍❤❤

  • @navi_pb26
    @navi_pb26 Год назад +1

    end a Dhoote veer sachii gal viah tu agle din daru alea da ehi hall hunda😂😂😂

  • @rajwindersingh5364
    @rajwindersingh5364 Год назад

    Vary nice video bai g all team good working 😂😅🤣❤❤🌹🌹👌👌👍👍