7 ਸੂਤਿਆ ਗਿਆ ਨੀ ਮੁੰਡਾ ਨਰਮ ਜਿਹਾ | 7 SUTTEA GYA NI MUNDA NRM JEHA | THEATER JUNCTI0N ( TJ) |

Поделиться
HTML-код
  • Опубликовано: 20 окт 2024
  • Editor - Harmesh Guru
    Thumbnail- Simarjit
    Director - Harmesh Guru
    Dop - Harmesh Guru
    Writer - Pindi ala
    Cast - Jass Dhillon, Sukhwinder Pindi Ala, Manjot Dhiman, Simarjit, Harmesh Guru
    ------------------------------------------------------------------------------------------
    INSTAGRAM
    Jass Dhillon
    ...
    Pindi Ala
    ...
    Harmesh Guru
    ...
    Simranjit Singh
    ...
    Manjot Dhiman
    ...
    ------------------------------------------------------------------------------------------------
    New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2023, Latest Videos 2023, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
    lahoriye,punjabi movies,2023 the new movie,latest punjabi movie,new punjabi movies 2023 full movie,new punjabi movies 2023 full movie hd,new punjabi movies 2023 full movie comedy,mintu dhiman, simranjit simu, new punjabi movies funny,new punjabi movies 2023 latest this week,new punjabi movies full movies,new punjabi movies comedy,new punjabi movies comedy 2023,new punjabi movies comedy 2023full movie,jass dhillon, harmesh guru,new punjabi movies download,new punjabi movies download 2023 ,sukhwinder pindi ala, new punjabi movies funny 2023,new punjabi movie full hd 2023
    Subscribe our Channel:- Theater Junction
    Whatsap number-- 8360024694
    Contact us:- hrmshguru321@gmail.com
    This content is Subject To Copyright of Theater Junction.

Комментарии • 259

  • @GurmeetKaur-kl7zs
    @GurmeetKaur-kl7zs Год назад +26

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Thealtafmalik_
    @Thealtafmalik_ Год назад +18

    ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏

  • @JovanSingh-h7f
    @JovanSingh-h7f Год назад +4

    ਸਾਰੀ ਟੀਮ ਦਾ ਕੰਮ ਬਹੁਤ ਸੋਹਣਾ ਬਹੁਤ ਖੁਸ਼ੀ ਹੋਈ ਇਹ ਨਵੀਂ ਕੁੜੀ ਦਾ ਕੰਮ ਦੇਖਕੇ ਬੋਲੀ ਹੈ ਪੰਜਾਬੀ ਪਰ ਇਹਨਾਂ ਦੇ ਬੋਲਣ ਦਾ ਤਰੀਕਾ ਬਖਰਾ ਜਾ ਹੈ ਜੀ ਲਗੀ ਰੇ ਮੇਰੀਏ ਭਣੇ ਬਾਬਾ ਜੀ ਬਹੁਤ ਉਪਰ ਤਕ ਲੈਕੇ ਜਾਣਗੇ ਸਾਰੀ ਟੀਮ ਨੂੰ ਲੱਗੇ ਰਹੋ🙏♥️

  • @sukhdevsingh7783
    @sukhdevsingh7783 Год назад +12

    ਵੀਰੇ ਡਿਪਰੈਸ਼ਨ ਠੀਕ ਕਰਤਾ ਯਾਰ ਤੁਸੀ 5 ਸਾਲ ਤੋਂ ਸੀ
    ਮੈਨੂੰ ਬਹੁਤ ਬਹੁਤ ਧੰਨਵਾਦ।

  • @zirawala9141
    @zirawala9141 Год назад +2

    ਕਮਰਾ ਈ ਬੜਾ ਵਧੀਆ ਬੈਠਣ ਵਾਲਾ ਦਾਰੂ ਪੀਣ ਵਾਸਤੇ ਬਹੁਤ ਵਧੀਆ ਬੈਠਣ ਨੂੰ ਇਹ ਕਨੇਡਾ ਅਮਰੀਕਾ ਤੋ ਰਿਸ਼ਤੇ ਕਰਾਉਦਾ ਤੁਸੀ ਕਿਸੇ ਨੇ ਚੌਰਸ ਗੁਲਾਬ ਜਾਮਣ ਦੇਖੇ ਆ ਆਪ ਲੈ ਆ ਸਮਾਣ ਇਹ ਤਾ ਪਿਆਰੇ ਨਾਲ ਪੈਗ ਲਾਉਦਾ ਰਿਹਾ

  • @Unsocial.
    @Unsocial. Год назад +5

    ....feedback:
    ਰਾਹੂ ਅਤੇ ਕੇਤੂ (ਨੇਕ ਲਾਣੇਦਾਰ ਤੇ ਪਿਆਰਾ ਵਿਚੋਲਾ) ....ਦੀਆਂ
    ਕੀ ਰੀਸਾਂ ਨੇ 😂
    ਕਮਾਲ ਦੀ ਐਕਟਿੰਗ 👍
    ਕੈਮਰਾ shy ਨਹੀਂ ਹਨ ਦੋਵੇਂ।
    ਵੈਨ ਵਾਲਾ ਸੀਨ.....the best location ❤ picked by the Director.

  • @johntydhillon
    @johntydhillon Год назад +16

    Love you Pindi aaleya 🤍 enna maan dita tusi sareya ne , WAHEGURU MEHAR KARE 🙏🏾 Rishta Kraun lyi Meharbaani 😂

  • @user-4090rabbi
    @user-4090rabbi Год назад +4

    ਪਤੰਦਰੋ ਐਡ ਵੀ ਦੇਣ ਲੱਗ ਪਏ 😂😂 ਪਰ ਕੰਮ ਬਹੁਤ ਵਧੀਆ ਤੁਹਾਡਾ ❤

  • @rajwindersingh5364
    @rajwindersingh5364 Год назад +4

    ਬਹੁਤ ਵਦੀਆ ਵੀਡੀਓ ਸੀ ਬਾਈ ਜੀ ਧੰਨਵਾਦ ਸਾਰੀ ਟੀਮ ਦਾ ਧੰਨਵਾਦ ਜੀ 🌹❤️❤️👌👌👍👍

  • @championgamemap6485
    @championgamemap6485 Год назад +4

    ਬਹੁਤ ਵਾਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ

  • @jagdishjawanda3722
    @jagdishjawanda3722 Год назад +4

    Sari team di bohut vadiya acting very nice video wahe guru chardi Kalan ch rakhe tahanu ❤️❤️❤️❤️🙏

  • @Abdullah_Jutt_Official
    @Abdullah_Jutt_Official Год назад +14

    Kis Kis Nu Pindi Ale Di Acting Vadhia Lagdi Hai ❤️😍

  • @harjindersingh5407
    @harjindersingh5407 Год назад +12

    ਬਹੁਤ ਵਧੀਆ ਪਰਿਵਾਰ ਹੈ ਜਿੰਦੇ ਰਹੋ

    • @gurjeetkaur3405
      @gurjeetkaur3405 Год назад

      Telli da cours krde.. docotori da hunda ..cort ch v kmm anda😂😂😂😂

  • @Punjabiyat162
    @Punjabiyat162 Год назад +1

    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ❤❤❤

  • @zirawala9141
    @zirawala9141 Год назад

    ਬਹੁਤ ਬਹੁਤ ਵਧੀਆ ਵੀਡੀਓ ਬਾਈ ਜੀ ਤੁਸੀ ਲੈ ਆਇਉ ਸਮਾਨ ਸਪੀਕਰ ਵਾਸਤੇ ਪੈਸੇ ਨਾ ਮੰਗ ਚਾਚਾ ਆਇਆ ਕੁਝ ਲੈਣ ਆਇਆ ਹੋਣਾ ਸ਼ਰੀਕ ਸ਼ਰੀਕ ਈ ਹੁੰਦਾ ਨਾ ਮਿੰਨਤਾ ਕਰ ਇਹਨਾ ਦੀਆ ਇਹ ਨੀ ਵੜਦੇ ਰਿਸ਼ਤੇ ਮਾਰਾ ਭਲਾ ਆ ਜੇ

  • @happy1059
    @happy1059 Год назад +2

    ਸੀਰਾਂ ਬਹੁਤ ਸੋਹਣਾ👌

  • @deepkatnoria1841
    @deepkatnoria1841 11 месяцев назад +1

    ਫੁੱਲ ਰਿਪੋਰਟਾਂ ਓਕੇ ਨੀ ਤੇਰੇ ਯਾਰ ਦੀਆਂ 🤣😃

  • @gurpartapsinghtiwana450
    @gurpartapsinghtiwana450 Год назад +5

    Bahut vaia sari team khush raho from patiala

  • @sardulsingh6150
    @sardulsingh6150 Год назад +6

    ਕੋਕ ਵਿੱਚ ਰਸਗੁੱਲਾ ਡੁਬੋ ਕੇ ਖਾਣਾ 😅😅 ਨਹੀਂ ਰੀਸਾਂ ਤੇਰੀਆਂ ਜੱਸੇ

  • @harjindersingh5407
    @harjindersingh5407 Год назад +48

    ਸਰੀਕਾ ਦਾ ਰਿਸਤਾ ਵੀ ਕਰਵਾਓ ਜਿਵੇ ਗ਼ੁਲਾਬ ਸਿੱਧੂ ਕਹਿੰਦਾ ਫੁੱਲ ਰੋਪੋਟਾ ਓਕੇ

  • @amarjitsingh1946
    @amarjitsingh1946 Год назад +1

    ਬਹੁਤ ਵਧੀਆ ਵੀਡਿਓ ਆ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯💯

  • @nagravlogs4233
    @nagravlogs4233 Год назад +3

    Nvaa kirdaar saali sahiba da boht e vdia aa keep it up guys 🙏👍👍

  • @babbuchahal1552
    @babbuchahal1552 Год назад +7

    ਸਿਰਾ ਗੱਲਬਾਤ ਆ ਬਹੁਤ ਇੰਤਜਾਰ ਸੀ ਵੀਡਿਓ ਦਾ 😊😊😊

    • @suchasingh3466
      @suchasingh3466 Год назад

      Very nice video 🙏🏽🙏🏽🙏🏽🙏🏽🙏🏽🙏🏽

  • @SinghB-di9ih
    @SinghB-di9ih Год назад +8

    Bai sari video sirra pr driver nu koi pani v ni puchda e gall jma sahi ae eni garmi ch v driver gaddi ch baith k time pass krda jinna time sawari aa n jave ik video driveraa te b bnao bai ta jo lokan nu pata lagge dhanwaad

  • @GurwinderSingh-o2r2y
    @GurwinderSingh-o2r2y Год назад +2

    ਬਹੁਤ ਸੋਹਣਾ ਕੰਮ ਕਰਿਆ ਮਨਪ੍ਰੀਤ ਜੀ ਨੇ

    • @jakhmidil8114
      @jakhmidil8114 Год назад

      ਮਨਪ੍ਰੀਤ ਕਿਹੜਾ ਪੀਪਾ ਮੰਤਰੀ।

  • @boharsingh7725
    @boharsingh7725 Год назад +5

    ਬਹੁਤ ਹੀ ਵਧੀਆ ਬਾਈ
    👍👍👍👍👍

  • @sukhpalsingh2284
    @sukhpalsingh2284 Год назад +1

    ਜਿਹੜੇ ਸਾਬ ਨਾਲ ਸਾਪ ਨੂੰ ਹਥ ਪਾਇਆ ਗਲ ਬਣੀ ਨੀ😂😂😂

  • @bikramsingh5167
    @bikramsingh5167 Год назад +2

    ਬਹੁਤ ਵਧੀਆ ਵੀਰੇ ਧੰਨਵਾਦ 👍

  • @gurdialsingh2013
    @gurdialsingh2013 Год назад +3

    ਬਹੁਤ ਵਧਿਆ ਵੀਰ ਜੀ🔥🔥🔥🔥

  • @bittusamra2530
    @bittusamra2530 Год назад

    ਬਹੁਤ ਵਧੀਆ ਜੀ ਬਿੱਟੂ ਲੋਹਾ ਖੇੜਾ ਜੀ

  • @SukhdevSingh-up7ed
    @SukhdevSingh-up7ed 10 месяцев назад

    ਬਹੁਤ ਵਧੀਆ ਹੁੰਦੀ ਐ ਹਰ ਇਕ ਵੀਡੀਓ ਜੀ

  • @BhupinderSingh-wu9df
    @BhupinderSingh-wu9df Месяц назад

    😂😂😂👌👌ਹਰਨੇਕ ਪਿਆਰੇ ਦੀ ਜੋੜੀ ਸਿਰਾ 😂😂😂😂😂

  • @SumanKing-my3qp
    @SumanKing-my3qp Год назад +1

    ਬਹੁਤ ਵਧੀਆ ਰੋਲ ਨਿਭਾਇਆ ਸਾਰਿਆਂ ਨੇ

  • @JagjeetSingh-0615
    @JagjeetSingh-0615 Год назад +1

    ਭਾੲੀ... headphone ਤੇ ਅਾਵਾਜ ਸਾਫ ਸੁਣਦੀ
    Simple ਸਪੀਕਰ ਤੇ ਸਾਫ ਨੀ ਸੁਣਦਾ
    ਚੈਕ ਕਰਿਓ ਕਿਰਪਾ ਕਰਕੇ...
    ਬਾਕੀ ਸਭ ok ਹੈ ....

  • @RajinderSingh-eg8gs
    @RajinderSingh-eg8gs Год назад +3

    Bohet dina baad kist kadhi aa Bai jaldi pa dio kro kist ਪਿਆਰੇ ਉਰਫ ਜੱਸੇ dusre ਸ਼ਰੀਕ da bi kr ba de ਵਿਆਹ

  • @AmandeepSingh-tn7dd
    @AmandeepSingh-tn7dd Год назад +3

    Siraa ... Sari team attt aa .. waheguru eve meher bnake rkhe ... Spcl babbu dhoota nd jassa jva axar award winning wale acting kr Rae ne

  • @KaramvirSingh-st3ux
    @KaramvirSingh-st3ux Год назад

    ਆਹਾ ਸੇਵਾ ਤਾਂ ਵਾਈ ਠੀਕ ਕਰ ਗਏ ਪਰ ਅਸੀਂ ਤਾਂ ਹੋਰ ਹੀ ਸੋਚ ਰਹਿ ਜੀ ਕਿਸੇ ਨੂੰ ਕੱਟਾ ਪਾ ਕਰੋ ਗ😅😂🎉

  • @ChanchalSingh-xd6yb
    @ChanchalSingh-xd6yb Год назад +1

    ਬਹੁਤ ਹੀ ਵਧੀਆ।❤❤❤

  • @BalwinderSingh-qh1mc
    @BalwinderSingh-qh1mc Год назад

    ਬਹੁਤ ਹੀ ਵਧੀਆ।ਕੋਕੇ਼ ਜੜਤੇ

  • @BarkatSingh-jf7mc
    @BarkatSingh-jf7mc 5 месяцев назад

    bhout vdy video aa bhai de ❤

  • @Gur01206
    @Gur01206 Год назад +3

    ਬਹੁਤ ਸੋਹਣਾ ਰੋਲ ਨਿਭਾਇਆ ਸੀਰਾ ਨੇ ❤️❤️❤️
    Good luck for ur future 🤞🤞

  • @sa95466
    @sa95466 Год назад

    Jeondaa rahoo saara boht wadiaa

  • @sahibsinghsabipadda
    @sahibsinghsabipadda 9 месяцев назад

    Very beautiful Punjabi shot's film all actars very beautiful acting

  • @gurtejinderpalsingh3491
    @gurtejinderpalsingh3491 Год назад +2

    Sahi gal aaa very nice video good luck all team 🎉😂

  • @gursidhuofficial.
    @gursidhuofficial. Год назад +4

    ਅਗਲੇ ਭਾਗ ਚ ਸਾਕ ਕਰਾ ਦੋ ਮੁੰਡੇ ਨੇ ਸੇਵਾ ਬਹੁਤ ਕੀਤੀ ਆਂ ਪਿਆਰੇ ਜ਼ੋਰ ਪਾਈ ਪੂਰਾ 😂

  • @Abdullah_Jutt_Official
    @Abdullah_Jutt_Official Год назад +2

  • @nikhilgujjar3777
    @nikhilgujjar3777 Год назад +3

    ਛਾਪ ਤਾ ਪਾ ਦਿੰਦਾ ਪਿਆਰਾ ਸਿੰਘ ਨੂੰ ❤❤❤❤

  • @parmindersingh3895
    @parmindersingh3895 4 месяца назад

    Van ch beh k peg laun wala scene sirraaa 😂😂😂😂

  • @GoggoJapp
    @GoggoJapp Год назад

    hahahha jna jiwe oinda ch krde hundea ge owe acting krda Dhutta tah pindi ala jma sirra kronda

  • @AmandeepSingh-bu4wn
    @AmandeepSingh-bu4wn Год назад +3

    ਬਹੁਤ ਵਧੀਆ

  • @jagseersingh4506
    @jagseersingh4506 Год назад

    SIRRRRA ACTING BAI JASSA AND PINDI WALA END ALL'TEAM GOOD ❤❤❤❤❤

  • @jugrajsinghsidhu1551
    @jugrajsinghsidhu1551 Год назад

    ਪਿੰਡੀ ਵਾਲੇਆਂ ਜਦੋ ਵੀਡੀਓ ਬਣਾਉਂਦੇ ਹੋ ਥੋੜਾ ਧਿਆਨ ਤਾਂ ਰੱਖਿਆ ਕਰੋ ਬਹੂ ਦੇ ਪਿਉ ਦੇ ਚੱਪਲਾਂ ਪਾਈਆ ਹੋਈਆ ਮੈ ਚੱਪਲਾਂ ਪਾਉਣ ਦੇ ਖਿਲਾਫ ਨਹੀਂ ਹਾਂ ਪਰ ਜਦੋ ਅਸੀ ਨਵੀ ਨਵੀਂ ਰਿਸਤੇਦਾਰੀ ਵਿਚ ਜਾਂਦੇ ਹਾ ਉਸ ਟਾਇਮ ਕੋਈ ਚੱਪਲਾਂ ਵਿਚ ਨਹੀ ਜਾਦਾ ਇਸ ਤਰ੍ਹਾਂ ਕਰਨ ਨਾਲ ਲੱਗਦੇ ਜਿਵੇਂ ਇੱਕ ਆਮ ਵੀਡੀਓ ਬਣਾ ਰਹੇ ਹੋ ਹੋ ਸਕਦਾ ਕੱਲ ਨੂੰ ਤੁਹਾਡੇ ਕੰਮ ਨੂੰ ਕੋਈ ਵੱਡਾ ਟੀ ਵੀ ਚੈਨਲ ਲੈਕੇ ਚਲਾਉਣ ਲੱਗ ਜਾਵੇ

  • @officialRupinderchahal
    @officialRupinderchahal Год назад +2

    ਸਿਰਾਂ ਵੀਡੀਓ ਹੁੰਦੀਆਂ ਨੇ ਸੁਖਵਿੰਦਰ ਬਾਈ ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲਾ ਤੋਂ ਜ਼ਿਲਾ ਮਲੇਰਕੋਟਲਾ

    • @sevaksingh9469
      @sevaksingh9469 Год назад

      ਅਸੀਂ ਵੀਰ ਤੇਰਾ ਪਿੰਡ ਕੋਲ ਆ ਖ਼ਿਆਲੀ ਤੋਂ ਸ਼ਿਰਾ ਵੀਡਿਓ ਹੁੰਦੀ ਈਆ ਵੀਰ

  • @gurjindersingh6521
    @gurjindersingh6521 Год назад +2

    Sirrrra hou ajj kro like sare

  • @Kuldeepsingh-yd8yu
    @Kuldeepsingh-yd8yu Год назад

    ਬਹੁਤ ਵਧੀਆ ਜੀ

  • @pb31bhangralover66
    @pb31bhangralover66 Месяц назад

    Sari team bhut vdiya y ji

  • @AjayChouhan-x5b
    @AjayChouhan-x5b 10 месяцев назад

    Cheeka aa la nise bro❤

  • @gaganpreetkaur1726
    @gaganpreetkaur1726 Год назад +6

    Love from Brampton

  • @sukhlahoria1322
    @sukhlahoria1322 Год назад

    BAI BAHLA HI END KARONE
    O TUSI 👍😄

  • @sethidhillon5780
    @sethidhillon5780 Год назад

    ਬਹੁਤ ਵਧੀਆ video

  • @Baljinder.698
    @Baljinder.698 Год назад +1

    Pindi wala sirra acting a

  • @nirmalpreetsingh725
    @nirmalpreetsingh725 Год назад +1

    craaaa mere veeeriyo ❤

  • @jaswantsingh-oi8jf
    @jaswantsingh-oi8jf Год назад

    Bohat vadiya . Stuttgart 🇩🇪🇩🇪

  • @AmritPal-bl4eh
    @AmritPal-bl4eh Год назад

    Bhut ghaint aw pra...kich k rakho kmm

  • @Preetk764
    @Preetk764 Год назад +1

    Khichi rkho kam nu bro full support a bro 👍👍❤️❤️

  • @MS_GAMING0755
    @MS_GAMING0755 Месяц назад

    ਪਿਆਰੇ,ਮੇਰੇ,ਯਾਰ,ਛਾਪ,ਨਾ,ਭੁਲ,ਜਾਈ

  • @KuldeepRangi-lk8le
    @KuldeepRangi-lk8le Год назад

    Bahut vadia video hai Ji very nice 👍🙂👍🙂👍🙂👍🙂👍🙂👍🙂👍🙂

  • @harbanssidhu924
    @harbanssidhu924 Год назад

    ਬਹੁਤ ਖੂਬ ❤❤❤❤❤❤❤

  • @nagravlogs4233
    @nagravlogs4233 Год назад +1

    Money coach saab Zindabaad 😁

  • @amangrewal5282
    @amangrewal5282 Год назад

    ਅੱਜ ਤਾ ਪ੍ਰਮੋਸ਼ਨ ਕਰਨ ਵਿਚ ਹੀ ਟਾਈਮ ਪਾਸ ਕਰਤਾ

  • @amanindersinghtoor4774
    @amanindersinghtoor4774 Год назад

    Es bar wait bhut karya mitra

  • @confirmmoney-jk3em
    @confirmmoney-jk3em 8 месяцев назад

    Bot vadia video mn khus huda dak k

  • @mandepsingh1564
    @mandepsingh1564 Год назад

    Good work all teem

  • @samhundal7466
    @samhundal7466 Год назад

    Sirra video bai ji😂😂😂

  • @rajindersinghsidhu2484
    @rajindersinghsidhu2484 Год назад

    Bhut vdiya video pindi aala

  • @jagseersingh4506
    @jagseersingh4506 Год назад +1

    GOOD VIDEO GOOD ACTING ALL'TEAM THANKS SO MUCH ❤❤❤❤

  • @bhimsingh8142
    @bhimsingh8142 Год назад +3

    Saali bhai jarur aayugi 🤣😅🤣😅🤣😅😅😅🤣🤣😅🤣

  • @Romi_kapial01
    @Romi_kapial01 Год назад +2

    sirra lata y👌👌

  • @pb31bhangralover66
    @pb31bhangralover66 Месяц назад

    Bhut sirra y

  • @Anonymous-id2rk
    @Anonymous-id2rk Год назад +1

    34:47 te suno bai director huna di o awaj aayi jndi battery low hogi koina tuc time le lya kro pr edit krlya kro bai proper

  • @tarsematwal9217
    @tarsematwal9217 Год назад +1

    2 ਕਮੀਆਂ ਨੇ ਵਾੲੀ ਵੀਡੀਓ ਚ ੲਿਕ 🍔 ਤੇ ਦੂਜਾ ਪੈਗ ਬਹਿਕੇ ਲਵਾਓਣਾ ਸੀ ਸਾਰਿਆ ਨੂੰ

  • @bahalsingh6735
    @bahalsingh6735 Год назад

    ਸਿਰਾ ਵੀਡੀਓ ਹਰਨੇਕ ਸਿਆ😂❤❤❤❤

  • @JassSingh-o9i
    @JassSingh-o9i Год назад +1

    ਪਿਆਰੇ ਸਿੰਘ ਲੋਟੇ ਨੂੰ ਛਾਪ ਤਾਂ ਪਾਉ ਯਾਰ

  • @swarnpalsinghbhatthal4454
    @swarnpalsinghbhatthal4454 Год назад

    ਫਲੈਰੀ ਆਲੀ ਦਾ ਕੀ ਕਰੀਏ😃😃😃😃😃

  • @SukhwinderSingh-wq5ip
    @SukhwinderSingh-wq5ip Год назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @SukhdevSingh-fk8ek
    @SukhdevSingh-fk8ek Год назад +6

    Very nice video brothers Love you too all team members Sukhdev Singh SAHNEWAL LUDHIANA

  • @preet4528
    @preet4528 Год назад

    End gall baat acting alii

  • @rajindersinghsidhu2484
    @rajindersinghsidhu2484 Год назад

    Pind birewala dogran mansa to ludhiana dhanwad sari tim da

  • @UsmanJutt-zv6ph
    @UsmanJutt-zv6ph Год назад +1

    Jassa te toota next karmjit anmol te gurpreet ghuggi aan vidya actor aan dono

  • @princegill8275
    @princegill8275 Год назад

    Ghaint galbaat 😂😂😂😂😂😂

  • @KaranBalaan-m7l
    @KaranBalaan-m7l Год назад

    ❤️❤️🤟🏻🤟🏻

  • @Navjot-n4p
    @Navjot-n4p 11 месяцев назад

    ❤❤❤❤

  • @AmritpalSingh-s8r
    @AmritpalSingh-s8r 8 месяцев назад

    ਬਾਈ ਇੰਦਰ ਭਾਗੂ ਕਿਥੇ ਗਿਆ

  • @paramjitkaur6146
    @paramjitkaur6146 Год назад

    Ghaint video 😊❤

  • @zirawala9141
    @zirawala9141 Год назад

    ਬਸ ਹੁਣ ਹੁਣ ਨੀ ਬਲਾਉਦੇ ਹੁਣ ਕੰਮ ਹੋ ਗਿਆ ਉਨਾ ਚਿਰ ਈ ਬਲਾਉਦੇ ਹੁੰਦੇਆ ਜਿੰਨਾ ਚਿਰ ਗੌ ਹੁੰਦਾ ਹੁਣ ਗੌ ਨਿਕਲ ਗਿਆ ਹੁਣ ਤੂੰ ਕੌਣ ਤੇ ਮੈ ਕੌਣ

  • @varindersinghbagga8559
    @varindersinghbagga8559 Год назад

    Sirra video y

  • @karmasinghmsand23wala34
    @karmasinghmsand23wala34 Год назад

    🚛🚛🚛👍🏻👍🏻

  • @Pardeepchopra-j6l
    @Pardeepchopra-j6l Год назад +1

    Nyc manpreet

  • @Harry99921
    @Harry99921 Год назад

    Puri ghaint video

  • @kramjeet4743
    @kramjeet4743 Год назад

    Bahut badhiya video