Dhhute veere Mai tuhadi boht bdi fan aw , jmaaaa ni lgda b koi acting aw jmaaa real lgdeyo har ik role ch .. saman Veera b boht ghaint aw , always, mai babbal di nu mili c nale bhaaagu veere nu .. boht Wadia lgeya ohna nu milke par tuhanu milna ni hoya veere You team work is fabulous, keep growing with lots of love bro ..❤
Bhai sach dsa main 6 k mahine pehla shuru kita dekhna tanu but really you guys are really talented and down to earth je. Mere layak koi sewa hoi jrur dseo tadi sari team bht ghaint kam kr rahi 22 specially dhoota and jassa veer you guys are awsum waheguru eda e taraki bakshe tanu
Bohut vadiya video tahade sare episode vadiya ne bohut like karde aw bohut vadiya entertainment aw good acting very natural bas chaki chalo fatte ❤❤❤❤❤lots love sari team nu ❤🙏😊
ਬਹੁਤ ਵਧੀਆ ਬਾਈ ਸਾਰੀ ਟੀਮ ਦੀ ਐਕਟਿੰਗ ਸਿਰਾ ਮੈਂ ਸੋਡੇ ਮਾਲਦਾਰ ਛੜਾ ਡੀ ਪੀ ਮਾਸਟਰ ਲੁੱਚਾ ਬੁੱੜਾ ਸਾਰਿਆ ਹੀ ਵੀਡੀਓ ਦੇਖ ਦੇ ਆ ਸਿਰਾ ਗੱਲਬਾਤ ਬਾਕੀ ਤੁਸੀਂ ਅਕਸਰ ਹੀ ਬੁੱਢਲਾਡਾ ਦਾ ਨਾਮ ਲੈਣੇ ਹੀ ਰਹਿਣੇ ਹੋ ਫੈਨ ਬੁਢਲਾਡੇ ਤੋ ਧੰਨਵਾਦ ਜੀ
ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏
Sachi
@@ramanbutter3474Eh munda kudi di id to sms krda yara 😂
@@harmandhaliwal5589 ryt ☺
ਬਈ ਫੁਲ ਸਪੋਰਟ ਆ ਬਈ ਕੰਮ ਤੋ ਆ ਕ ਵੀਡੀਓ
ਦੇਖ ਦੇ ਆ ਨਾ ਫੁਲ ਇੰਜੋਯ ਹੁੰਦਾ ਬਈ ਐਵੇ ਲੱਗ ਦਾ ਕਿ ਪੰਜਾਬ ਵਿਚ ਹੀ ਆ 🎉🎉🎉🎉🎉❤❤❤
Best performance 👍👍 ਪਿਆਰੇ ਮਿਸਤਰੀ ਤੇ ਨੇਕੇ ਦੇ ਕੰਮ ਦਾ ਕੋਈ ਮੁੱਲ ਨੀ 👏👏👏
ਸਿਰਾਂ ਵੀਡੀਓ ਹੁੰਦੀਆਂ ਨੇ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ
ਅਸੀ ਖਿਆਲੀ ਤੋਂ
@@sevaksingh9469ਖਿਆਲੀ ਤੋ ਠੀਕ ਆ
❤❤ਸਹੀ ਗੱਲ ਹੈ ਪੰਜਾਬੀ ਲਿਖੋ ਪੰਜਾਬੀ ਪੜ੍ਹੋ ਪੰਜਾਬੀ ਬੋਲੋ ਅਤੇ ਆਪਣੇ ਪੰਜਾਬ ਵਿੱਚ ਹੀ ਆਪਣਾ ਕੰਮ ਤੋ ਕਰੌਂ।❤❤
ਯਾਰ ਜਿਨੇ ਵੀ ਬੁੜੇ ਦਾ ਕਿਰਦਾਰ ਨਿਭਾ ਰਹੇ ਆ ਜਿਵੇਂ ਦੂਤਾ ਜਸ਼਼਼ ਤੇ ਹਰਮੇਸ਼ ਗੂਰੂ ਬਾਕੀ ਸਭ ਤਾਂ ਵਧਿਆ ਪਰ ਜਿਨੇ ਵੀ ਬੁੜੇ ਓ ਬਸ ਲੱਗ ਨਾ ਮਾਰੇਆ ਕਰੋ ਸਾਰੇ
ਨਜ਼ਾਰਾ ਆ ਜਾਂਦਾ ਬਾਈ ਤੁਹਾਡੀ ਐਕਟਿੰਗ ਬਿਲਕੁੱਲ Natural ਹੁੰਦੀ ਆ , ਏਦਾਂ ਹੀ ਲੱਗੇ ਰਹੋ 👌🫶 ਫੈਨ ਬਠਿੰਡੇ ਤੋਂ
Fan maa bap da bino
ਐਕਟਿੰਗ ਸੋਹਣੀ ਆ ਸਾਰਿਆਂ ਦੀ ਪਰ ਵੀਰ ਤੂੰਤੇ ਦੀ ਤੇ ਵੀਰ ਜੱਸੇ ਦੀ ਐਕਟਿੰਗ ਬਹੁਤ ਸੋਹਣੀ ਆ। ਆਹ
ਮਾਂ ਬੋਲੀ ਪੰਜਾਬੀ ਚ ਹੀ ਟਿੱਪਣੀਆਂ ਕਰਿਆ ਕਰੋ ਵਿਰੋ ਮਾਂ ਹੁੰਦੀ ਏ ਮਾਂ ਵੇ ਦੁਨੀਆਂ ਵਾਲਿਉ😢❤❤🎉
ਪੂਰਾ ਸਵਾਦ ਆਉਂਦਾ ਪਿੰਡੀ ਆਲਿਆ, ਚੁੱਕੀ ਚੱਲ ਫੱਟੇ। ਬਹੁਤ ਵਧੀਆ ਵੀਡੀਓ ਬਣਾ ਰਹੇ ਹੋ।
ਥੋਡੀ ਵੀਡੀਓ ਤਾਂ ਅਸੀ ਐ ਉਡੀਕਦੇ ਆ ਜਿਵੇ ਬੁੜੀ ਮੱਸਿਆ ਨੂੰ ਉਡੀਕਦੀ ਹੁੰਦੀ ਹੈ।ਸਿਰਾ ਵੀਡੀਓ ਹੁੰਦੀਆ ਨੇ ਥੋਡੀਆ👍👍
Harnek jdo turda na sira lagg janda y 😂😂😂😂😂 sirra km sari tension dor kr dine oo yarro
ਬਹੁਤ ਹੀ ਵਧੀਆ ਵੀਡੀਓ ਬਣਾਈ ਵਧੀਆ ਐਕਟਿੰਗ ਕੀਤੀ ਗਈ ਜਿਸਸੇ ਭਾਜੀ ਬਹੁਤ ਵਧੀਆ ਰੋਲ ਤੂਤੇ ਭਾਜੀ ਦਾ ਬਹੁਤ ਵਧੀਆ ਰੋਲ ਸੋਨੂੰ ਵਡਭਾਗਾ ਹੁਸ਼ਿਆਰਪੁਰ ❤
ਰੋਜ਼ ਹੀ ਪਜਾਮਾ ਕਮੀਜ਼ ਨੀ ਸਿਆਉਂਦੇ ਮਸ਼ੀਨਾਂ ਐਨੀਆਂ ਸਿਯਉਂਦੇ ਇੱਕਲੇ ਹੀ ਹੋਂ 👍👍
ਜੇਹੜੇ ਦਿਨ ਵੀਡਿਓ ਅਉਣੀ ਹੁੰਦੀਆ ਸਵਾਦ ਤਾਂ ਓਹ ਦਿਨ ਸਵੇਰੇ ਹੀ ਆਉਣ ਲੱਗ ਜਾਂਦਾ ਬਾਈ
ਬਹੁਤ ਬਹੁਤ ਵਧੀਆ ਵੀਡੀਓ ਆ ਬਾਈ ਜੀ ਫੁੱਲ ਨਜਾਰਾ ਆਉਦਾ ਫੋਨ ਇਹਨੂੰ ਫੜਾ ਦੇ ਕੋਈ ਹੋਰ ਨਾ ਯੱਬ ਪਾ ਦੀ ਹੁਣ ਨੀ ਫੋਨ ਦੇਦਾ ਖੁਸ਼ੀ ਝਾਕ ਰੱਖ ਪਿਆਰਾ ਉਧਰੋ ਵੀ ਸ਼ਾਪ ਪੁਆਉਗਾ ਆਗੇ ਆਗੇ ਹੌਸਲਾ ਰੱਖ ਪਿਆਰੇ ਵਾਸਤੇ ਪੋਲਾ ਮਾਲ ਤਾ ਲੈ ਆਉਣਾ ਸੀ
Thuda jiha hor kihcu kmm babe 😂😂😂 ... ਜਿਵੇਂ ਮਾਲਦਾਰ ਛੜਾ hunda end gll baat ❤❤
End gal bat esto upar ni kuj ho sakda end aa jma 👌👌👌
ਬਹੁਤ ਵਦੀਆਂ ਵੀਡੀਓ ਬਾਈ ਜੀ🙏🙏👍👍👍👍
ਸਿਰਾ episode
eh series ਨਾ ਛੱਡਿਓ ਬੋਹਤ ਘੈਂਟ ਐਕਟਿੰਗ ਪਿਆਰਾ ਤੇ ਹਰਨੇਕ😂😂😂🙏🏼🙏🏼🙏🏼🙏🏼🙏🏼
ਓਹ ਅਸੀ ਤਾ ਇੰਡੀਆ ਆਕਰ ਗਿਫਟ ਦੇਣੇ ਤੂਹਾਨੂੰ ਤੁਸੀ ਤਾਂ ਸਾਡੇ ਦਿਲ ਦੀ ਧੜਕਣ ਬਣ ਗਏ ਹੋ ❤. Love 💕 you from California ਤੋ ❤
Gift nu iPhone 15 dene aa 😅
Mainu v dedo bahi koi gift veer ban ke
Dhuuta ਦੀ wait aa ਅਖਾੜਾ ਲਵਾਦੋ ਇਕ ਧੁੱਤਾ ਨਜ਼ਾਰੇ ਬਣੇ ਜਾਣ ਗੇ👍👍👍👍👍🙏
ਬਹੁਤ ਵਧੀਆ ਵੀਡਿਓ ਆ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯💯💚💚
ਬੱਬੂ ਅਤੇ ਜੱਸੇ ਦੀ ਐਕਟਿੰਗ ਸਿਰਾ ਦੱਬੀ ਚੱਲੋ ਭਰਾਵੋ
ਪਿੰਡੀ ਵਾਲਿਆਂ ਤੂੰ ਹੋ ਲੈਣਦੇ ਰਜਾਈ ਗਰਮ ਅਗਲੇ ਦੀ 😂😂😂 ਭਾਨੀ ਵਾਲੀ ਗੱਲ ਹਰ ਪਿੰਡ ਵਿੱਚ ਪੂਰੇ ਜੋਰਾ ਸੌਰਾ ਤੇ ਚਲਦੀਆਂ ਮੇਰੇ ਪਿੰਡ ਵੀ ਹੈਗਾ ਗਿਆਨੀ ਧਿਆਨੀ ਬੰਦਾ ਉਹ ਵੀ ਫਸਟ ਆਉਂਦਾ ਭਾਨੀਆ ਮਾਰਨ ਵਿੱਚ
ਸੁਆਦ ਆਉਂਦਾ ਬਾਈ ਵੱਟ ਕੱਢੇ ਪਏ ਨੇਦੱਬੀ ਆਵੋ ਕਿੱਲੀ॥ ਟਰੇਟੋ ਟਰੇਟੋ
ਸਵੇਰੇ ਉੱਠ ਕੇ ਚਾਹ ਬਨਾਉਣੀ ਸੀ ਅਜੇ ਤੱਕ ਚਾਹ ਨਹੀਂ ਪੀਤੀ ਸਵੇਰ ਦਾ ਤੁਹਾਡੀਆਂ ਵੀਡੀਓ ਹੀ ਦੇਖ ਰਿਹਾ ਪੂਰੀ ਲੌਰ ਲਾਈ ਪਈ ਹੈ ਯਾਰ ਬਹੁਤ ਵਧੀਆ ਵੀਡੀਓ
ਬਹੁਤ ਵਧੀਆ ਵੀਡਿਓ ਆ ਬਾਈ ਜੀ 😅😅
ਵੀਰੋ ਇਕ ਵੀਡਿਓ ਜਾਨਵਰਾਂ ਲਈ ਬਨਾਯੋ ਕਿ ਪਤਾ ਤੁਹਾਡੇ ਵੀਡਿਓ ਬਣਨ ਨਾਲ ਲੋਕ ਜਾਨਵਰਾਂ ਨੂੰ ਪਾਣੀ ਤੇ ਰੋਟੀ ਦੇਣ ਲਗ ਜਾਣ ਤੇ ਓਹਨਾ ਨੂ ਪਿਆਰ ਕਰਨ ਲੱਗ ਜਾਣ plz ਇਕ ਵੀਡੀਓ ਜਰੂਰ ਬਨਾਯੋ 🙏🙏🙏🙏🙏
ਅਾਏ ਬੱਸ ਤੇ ਗਏ ਮੋਟਰਸਾਇਕਲ ਤੇ 😂😂😂
ਪਿਆਰਾ ਬੱਸ ਤੇ ਆਇਆ ਸੀ ਪਰ ਅੱਗੇ ਪ੍ਹਾਹੁਣਾ ਮੋਟਰ ਸਾਈਕਲ ਲੈ ਕੇ ਖੜ੍ਹਾ ਸੀ
ਡੀ ਪੀ ਆਲਾ ਬਾਈ ਤੀਆਂ ਵਾਲਾ ਲੈਕੇ ਆਓ plz ਸਿਰਾ ਕਰਾ ਦਿਓ ਹੱਸਣ ਆਲਾਂ ਡੀ ਜੇ ਲਾਇਓ ਵੀਰ ਤੇ ਗੱਗੀ ਦਾ ਉਹ ਗੀਤ ਵੀ ਲਵਾਇਓ ਜਿਹੜਾ ਉਹ ਵਿਡਿਓ ਚ ਕਹਿੰਦਾ ਗਾ 😂😂 ਗੰਡਾਸੇ ਵਾਲਾ
ਬਹੁਤ ਹੀ ਵਧੀਆ ਸੀਰੀਅਲ ਚੱਲ ਰਿਹਾ ਹੈ।❤❤❤
ਵਹੁਤ ਵਦਿਆ ਵਿਡਿੳ ਜੀ🙏🏻❤️
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਹੁਤ ਸਵਾਦ ਆਉਂਦਾ ਬਾਈ ਜੀ ਸ਼ਿਮੂ ਦਾ ਭਾਪਾ 😅😅😅😅
Siraaa bai good 💯💯💯💯
Sira sira a bhai ,👌👌👌👌👌👌👌👌😘
ਪਿਆਰਾ ਤੇ ਹਰਨੇਕ ਯਾਰ ਸੀਰਾ ਲੋਂਦੇ ਐ ਬਾਈ ❤❤❤❤❤❤❤😂
ਬਹੁਤ ਵਧੀਆ ਜੀ ਬਿੱਟੂ ਲੋਹਾ ਖੇੜਾ ਜੀ
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Buht ghint aa bai👌👌👌👌❣️.. All team good work.. God bless🙏🙏🙏
ਤੂਤਾਂ ਤੂਤਾਂ ਹੋਈ ਪਈ ਹੈ ਬਹੁਤ ਵਧੀਆ ਐਕਟਿੰਗ ਹੈ।
ਤੂਤਾਂ ਨਹੀਂ ਧੂਤਾਂ ਹੈ ਜੀ
ਹਰ ਰੋਜ ਉਡੀਕ ਹੁੰਦੀ ਆ ਵਲੌਗ ਦੀ। ਬਹੁਤ ਅੱਗੇ ਜਾਓਂਗੇ👍 🇨🇦
Dhhute veere Mai tuhadi boht bdi fan aw , jmaaaa ni lgda b koi acting aw jmaaa real lgdeyo har ik role ch .. saman Veera b boht ghaint aw , always, mai babbal di nu mili c nale bhaaagu veere nu .. boht Wadia lgeya ohna nu milke par tuhanu milna ni hoya veere
You team work is fabulous, keep growing with lots of love bro ..❤
ਸਾਰੀ ਟੀਮ ਦੀ ਐਕਟਿੰਗ ਬੋਹਤ ਵਧਿਆ ਆ 👌👌🔥🔥😂😂
ਬਹੁਤ ਘੈਂਟ ਸੀਰੀਜ ਆ ਬਾਈ ਜੀ ❤
😂😂ਬੌਓਲੀਆ ਗੱਲਾਂ ਹਰ ਗੱਲ ਵਿੱਚ ਬੌਓਲਾ ਬੌਓਲੀ 👌👌
ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ ਬਹੁਤ ਵਧੀਆ ਕੰਮ ਕਰਦੀ ਪਈ ਹ। ਨਾਟਕ ਲੁੱਚਾ ਬੁੜਾ ਮਾਲਦਾਰ ਛੜਾ ਸਾਰੇ ਸੀਰੀਅਲ ਬਹੁਤ ਵਧੀਆ
ਜੱਸਾ ਬਾਈ ਤਾਂ ਜਮਾ ਤਰਖਾਣਾ ਦਾ ਮੁੰਡਾ ਲਗਦਾ ਸੱਚੀ ❤❤❤❤
ਬਹੁਤ ਹੀ ਵਧੀਆ ਵੀਡੀਓ ਵੀਰ ਫੈਨ California 🇺🇸🙏
ਬਦੀਆ ਬਾਈ 👍👍👍👌👌👌👏♥️♥️♥️
ਬਹੁਤ ਵਧੀਆ ਵੀਡੀਉ ਹੁੰਦੀਆ ਨੇ ਸਾਰੀਆ ❤❤
ਆਹ ਵਧੀਆ ਬਣਾ ਰਹੇ ਹੋ ਮਾਲਦਾਰ ਛੜਾ ਵਾਗ ਸਵਾਦ ਆ ਰਿਹਾ ਚੱਕ ਕੇ ਰੱਖੋ ਹੁਣ ਤੱਕ ਦੀ ਬੈਸਟ ਆ
ਜਸਾ ਪੁਰਾਣੇ ਦਿਖ
ਜਸਾ ਜਮਾਂ ਪੁਰਾਣੇ ਸਮਿਆਂ ਵਿੱਚ ਇਹੋ ਜਹੇ
ਤਿ੍ਖਾਣ ਹੁਦੇ ਸੀ
🌴 ਵੱਧ ਤੋ ਵੱਧ 🌴 ਬੁਟੇ ਲਾਉ 🌴💟🌴
Bout vadiya video 🎊😊
ਘੈਂਟ ਵੀਡਿਓ ❤
Y Ji Mnu de do koi roal episode vich Please 😢mnu bahut shonk aji acting da Please Y Ji
ਮਾਨਸਾ ਵਾਲੇ👍
ਲਗੇ ਰਹੋ ਬਾਈ ਸਾਰੀ ਟੀਮ 👌👌👌👍
Bht nzara aunda Ji video dekh k 😊😊❤❤😅
❤❤❤ਘੈਂਟ ਗੱਲਬਾਤ
ਬਹੁਤ ਵਧੀਆ ਲੱਦਿਆ ਵੀਡਿਓ ਵੀਰ
🎉
Bai pura Europe video dekhda tuhadeya kam te v duhade dialogue bolde rehnde asi Portugal to dekhda aw carry on bro ❤
ਬਾੲੀ ਜੀ ਘੈਟ ਅੈਕਟਿਗ਼ ਹੁੰਦਾ ਮਤਲਬ ਸਿਰਾ ਜਮਾ ਸ਼ਿਰਾ
Pura kmm ok aa maldar ale to v vdya y ❤❤❤❤❤❤
❤❤ nice ji ❤❤❤
Very nice bedeo ❤️❤️❤️ Happy tem
ਸਾਰੀ ਟੀਮ ਹੀ ਸਿਰਾ ❤❤
ਤੋਰ ਵਾਲੀ ਘੈਂਟ ਆ ਹਰਨੇਕ ਦੀ ਯਾਰ 🏃🚶🚶
ਬਹੁਤ ਵਧੀਆ ਵੀਰੇ ਧੰਨਵਾਦ 👍
ਬਹੁਤ ਵਧੀਆ ਵੀਰ ❤❤❤❤❤
Very nice 👍👌 ji bhot ghant hundi aa ne video ji
Sirra babeo dabi chlo kam 👌👌 👍
ਬਹੁਤ ਬਹੁਤ ਵਧੀਆ ਬਾਈ ਜੀ ❤❤❤❤ ਪਿੰਡੀ ਆਲਾ❤
Full sirra jassa pindi ala Guru simmu manjot
ਬਹੁਤ ਵਦੀਆ ਹੁੰਦੀ ਆ ਵਡੀੳ ਵਾਹਗਿਗੁਰੂ ਤੁਹਾਨੂੰ ਤਰੱਕੀ ਆ ਬਖਸ਼ੇ ❤🙏🙏
Very nice video 🙏🏽🙏🏽🙏🏽🙏🏽🙏🏽🙏🏽🙏🏽👌🏻👌🏻👌🏻👌🏻👌🏻
Bhai sach dsa main 6 k mahine pehla shuru kita dekhna tanu but really you guys are really talented and down to earth je. Mere layak koi sewa hoi jrur dseo tadi sari team bht ghaint kam kr rahi 22 specially dhoota and jassa veer you guys are awsum waheguru eda e taraki bakshe tanu
ਭਾਈ ਜੀ ਬਹੁਤ ਵਧੀਆ ਵੀਡੀਓ ਕੰਮ ਖਿੱਚ ਕੇ ਰੱਖੋ
Sira gl baat 👍end 👌🇬🇧
ਸਿਰਾਂ ਵੀਡੀਓ ਬਾਈ ਜੀ🙏🙏🙏👍👍👍👍👍
ਵੀਰ ਜੀ ਭੁੱਤਾ ਵਾਲੀ ਬਾਨੋ end ਗੱਲ ਬਾਤ banju 😅
end aa yy ji😂😂❤
ਵਹੁਤ ਵਧੀਆ ਧੂਤਾ ਤੇ ਸਮਾਨ 22 ਸਾਰੀ ਟੀਮ ਬਹੁਤ ਵਧੀਆ ਕੰਮ ਕਰਦਿਉਂ ਜੀ
Sirra babe aa part ta ahi ondo 🔥🔥
Bohut vadiya video tahade sare episode vadiya ne bohut like karde aw bohut vadiya entertainment aw good acting very natural bas chaki chalo fatte ❤❤❤❤❤lots love sari team nu ❤🙏😊
ਬਹੁਤ ਵਧੀਆ ਸਾਰੀ ਟੀਮ 👍👌
😂😂👌👌👌👌 tuta and charanon😂😂 charanon beautiful good tuta
ਜਮਾ ਸਿਰਾ ਵੀਡੀਓ ਆ ਠੋਕੀ ਚਲੋ ਫਾਨੇ ♥️♥️♥️🙏🙏
Sari teem nu vidaya🎉
Dhoota..Babu...preet.bhagu..Beera..charno....sirraaaaa
Najare ban te Bai ji tusi
Full spot u p to❤️❤️👌👌
ਬਾਬਿੳੁ ਫਿੱਟ ਅਾ ਕੰਮ ਬਹੁਤ ਵਧੀਅਾ ਵੀਡੀੳੁ। ਪਰ "ਸੁਪਨਾ ਹੋਗੀ ਪਾਲੀੲੇ" ਦੀ ਸੀਰੀਜ਼ ਵੀ ਅਗਾਹ ਤੋਰੋ।
ਮੱਝ ਬਾਰੇ ਨਵੀਂ ਗੱਲ ਪਤਾ ਲੱਗ ਗਈ ਯਰ,thx bro
Nyccc video h sari team vdiya km kr rhi h 👍👍
Purane time di hi video banaya kro jive harnek da character aa es tra da jive bhagu da character es da , baki sari team di acting siraa ❤❤❤
ਬਹੁਤ ਵਧੀਆ ਵੀਡੀਓ ਆ ਵਾਈ ਜੀ ਸ਼ੀਰਾ ਕਰਤਾ ਜ਼ਮੀਂ ਗੁਲਾਬ ਸਿੰਘ ਸੈਨੀ ਰਤਿਆ ਫਤੇਹਵਾਦ ਵਲੋਂ ਸਾਰੀ ਟੀਮ ਨੂੰ ਧਿਆਰ ਭਰੀ ਸਤਿ ਸੀ੍ ਕਾਲ
ਬਹੁਤ ਵਧਿਆ ਵੀਡੀਓ ਏ ਬਾਈ ਜੀ
ਸਿਰਾ ਵੀਰੇ
wmk ❤ always