Simmi Param Struggle Life Story | Simmi Param | Simmi Shergill

Поделиться
HTML-код
  • Опубликовано: 18 дек 2024
  • Simmi Param Struggle Life Story | Simmi Param | Simmi Shergill @simmiParmShergill @adeebtvchannel ​
    You Tube Channel Link 👇
    www.youtube.co...
    ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
    / adeebtvchan. .

Комментарии •

  • @karamjitsingh6787
    @karamjitsingh6787 Год назад +41

    ਕੁੜੀ ਚੰਗੇ ਖਾਨਦਾਨ ਦੀ. ਚੰਗੇ ਸੰਸਕਾਰ ਦਿਤੇ ਨੇ. ਪਿਆਰ ਨਾਲ ਰਹੋ. ਵਾਹਿਗੁਰੂ ਤਾਹਨੂੰ ਤਰੱਕੀ ਬਖ਼ਸੇ

  • @KulberKaur-o5l
    @KulberKaur-o5l Год назад +74

    ਸਿੰਮੀ ਧੀਏ ਤੇਰੇ ਸਵਰ ਨੂੰ ਸਲਾਮ। ਪਰਮਾਤਮਾ ਤੁਹਾਨੂੰ ਹਰ ਖੁਸ਼ੀ ਬਖਸ਼ਣ।

  • @kawaljitsingh9704
    @kawaljitsingh9704 Год назад +225

    ਪਿਆਰ ਹੋਣਾ ਚਾਹੀਦਾ, ਲੋਕਾਂ ਦਾ ਕੰਮ ਬੋਲਣਾ ਹੁੰਦਾ,ਪਰਮਾਤਮਾ ਤੁਹਾਨੂੰ ਤਰੱਕੀ ਦੇਵੇ❤

  • @manisidhumani205
    @manisidhumani205 Год назад +33

    ਮਿਹਨਤ ਕਰਣ ਵਾਲਿਆ ਦੀ ਜਿੱਤ ਹੁੰਦੀ ਹੈ ਬਹੁਤ ਵਧੀਆ ਸੋਚ ਹੈ ਸੀਮੀ ਮੈਡਮ ਤੁਹਾਡੀ ਬਾਕੀ ਪਰਮ ਛੋਟੇ ਵੀਰ ਦੱਬ ਕੇ ਰੱਖੋ ਕੰਮ ਨੂੰ ਅਮੀਰੀ ਤੁਹਾਡੇ ਕੋਲ ਆਪ ਚੱਲ ਕੇ ਆਵੇਗੀ

  • @arwinderaujla3267
    @arwinderaujla3267 Год назад +299

    ਅੱਜਕਲ ਦੇ ਜਮਾਨੇ ਚ ਇਹੋ ਜਿਹੀ ਕੁੜੀ boht ਕਿਸਮਤ ਵਾਲਿਆਂ ਨੂੰ ਮਿਲਦੀ ਆ ❤❤

  • @gurdevsingh-zc5xw
    @gurdevsingh-zc5xw 10 месяцев назад +7

    ਚੰਗੇ ਸੰਸਕਾਰ ਦਿੱਤੇ ਨੇ ਮਾਤਾ ਪਿਤਾ ਨੇ ਸਿਆਣੀ ਧੀ ਆ ਰੱਬਮਿਹਨਤ ਨੂੰ ਫਲ ਜਰੂਰ ਲਾਉਦਾ ਧੀਏ ਹੌਸਲਾ ਰੱਖ ।

  • @balbirkaur3123
    @balbirkaur3123 Год назад +39

    ਸਾਰੇ ਵਿਦੇਸ਼ੀ ਵੀਰ ਭੈਣ , ਇਹਨਾਂ ਦੀ ਥੋਹੜੀ ਥੋਹੜੀ ਵੀ ਮਦਦ ਕਰੋ!
    ਤਾਂ ਕਿ ਅਪਣੇ ਪੈਰਾਂ ਤੇ ਹੋ ਸਕਣ।

  • @rbrehal1852
    @rbrehal1852 Год назад +7

    ਦਿਲੋ ਸਲੂਟ ਆ ।ਇਸ ਭੈਣ ਤੇ। ਵੀਰ ਨੂੰ। ਵਾਹਿਗੁਰੂ ਜੀ ਤਰੱਕੀਆਂ ਬਖਸਣ ਜੀ

  • @LovePreet-xp3uo
    @LovePreet-xp3uo Год назад +391

    ਮੇਰੇ ਵੱਲੋਂ ਸਲੂਟ ਆ ਕੁੜੀ ਨੂੰ 🙌 ਜਿਹੜੀ ਵਿਚਾਰੀ ਕਹਿੰਦੀ ਜਿੱਦਾਂ ਵੀ ਹੋਊਗੀ ਮੈਂ ਆਪੇ ਸੈਟਲ ਕਰੂਗੀ ਥੋਡੇ ਨਾਲ ,,,,, ਏਦਾਂ ਦੀਆਂ ਕੁੜੀਆਂ ਬਹੁਤ ਘੱਟ ਮਿਲਦੀਆਂ ,,, ਵਾਹਿਗੁਰੂ ਜੀ ਖੁਸ਼ ਰੱਖਣ ਥੋਨੂੰ ਸਦਾ ਹੀ 🙏 ਇਹ ਉਹ ਸਮਾਂ ਹੁੰਦਾ ਜਿਸ ਵਿੱਚ ਪਤਾ ਲੱਗਦਾ ਕੇ ਕੌਣ ਨਾਲ ਖੜਦਾ ਤੇ ਕੌਣ ਭੱਜਦਾ 🙏 ਕੁੜੀ ਵਿਚਾਰੀ ਸਿਆਣੀ ਲੱਗਦੀ ਆ ਚੰਗੇ ਸੰਸਕਾਰ ਮਿਲੇ ਆ ਕੁੜੀ ਨੂੰ 💯💯 ਖੁਸ਼ ਰਹੋ ਵੀਰੇ ❤

    • @talwindersingh463
      @talwindersingh463 Год назад +5

      🙏🌹🌹🙏👍

    • @PriyankaSharma-mh4oy
      @PriyankaSharma-mh4oy Год назад +4

      Bilkul sahi gll ae 💯✅🙏.
      Bolne wale nu boli jan deya kro.loki apna ta dekh de ni ki ne te dujeya nu eda judge krde ne jiwe ap suche sahi te rab bande apne ap nu koi ni kise da na koi kise nu dinda ae.jehda duje nu boln da pta ae.dujeya nu eda boln aa jande ne muh chak ke pta ni kine haq dita.bhonkn wale bkwas kri he jani so kri.jan do aa dunia he eda di hai.eda de loka di tension ni linde hunde.dam hai.eda de bano na ke glt bolo kise nu time da kuch ni pta kise da kdo kithe kis nl ki howe.

    • @LovePreet-xp3uo
      @LovePreet-xp3uo Год назад +2

      @@PriyankaSharma-mh4oy ya la 👌 ਬਿਲਕੁਲ ਸਹੀ ਕਿਹਾ ਤੁਸੀਂ ਜੀ 💯 ਲੋਕਾਂ ਨੇ ਤਾਂ ਰੱਬ ਨੂੰ ਵੀ ਨਹੀਂ ਛੱਡਿਆ ਪ੍ਰਿਯੰਕਾ ਜੀ,,, ਲੋਕ ਪਹਿਲਾਂ ਆਪਣਾ ਘਰ ਦੇਖਣ ਫੇਰ ਕਿਸੇ ਨੂੰ ਬੋਲਣ 🙏 ਬਾਕੀ ਲੋਕਾਂ ਦੀ ਬਾਹਲੀ ਟੈਂਸ਼ਨ ਨੀ ਲਈਦੀ ਹੁੰਦੀ ਆਪਣਾ ਕੰਮ ਕਰੇ ਬੰਦਾ ਬੱਸ 😊 ਤੁਹਾਡੇ msg ਨਾਲ ਮੈਂ ਬਿਲਕੁਲ ਸਹਿਮਤ ਹਾਂ 💯👌

    • @PriyankaSharma-mh4oy
      @PriyankaSharma-mh4oy Год назад +1

      @@LovePreet-xp3uo Hanji hanji thank u🙏.

    • @RobinrobinHans
      @RobinrobinHans Год назад

      Shi gal sister loki bhut kus bol da tusi apne life vich khush ho loka val nahi dakhe da

  • @surjitmander5498
    @surjitmander5498 Год назад +69

    ਜਿਉਂਦੀ ਵੱਸਦੀ ਰਹਿ ਭੈਣੇ 🙏🏼🙏🏼 ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਤੁਹਾਡੀ ਜੋੜੀ ਨੂੰ ਹਮੇਸ਼ਾ ਹੱਸਦੀ ਵੱਸਦੀ ਰਹੇ 🙏🏼🙏🏼 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ 🙏🏼🙏🏼

    • @surjitmander5498
      @surjitmander5498 Год назад +3

      ਵੀਰੇ ਤੁਹਾਡੀ story mnu ਬਹੁਤ ਜਿਆਦਾ ਵਦੀਆ ਲੱਗੀ ਕਿਉ ਕੀ ਕਿਸੇ ਕੁੜੀ ਨੇ ਮੈਨੂੰ ਗਰੀਬ ਹੋਣ ਕਰਕੇ ਛੱਡ ਦਿੱਤਾ ਅਪਣੀ family ਪਿੱਛੇ ਲੱਗ ਕੇ 😞😞 6 ਸਾਲ relationship ਵਿੱਚ ਰਹਿ ਕੇ ਤੇ ਘਰ ਤੋ ਚੋਰੀ court marriage ਕਰਵਾ ਕੇ ਛੱਡ ਦਿੱਤਾ ਬਾਈ 😭😭 ਮੇਰੀ ਪੂਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਉਸ ਕੁੜੀ ਨੇ ਜਿਸ ਨੂੰ ਮੈਂ ਆਪਣੀ ਜਾਨ ਤੋਂ ਵੀ ਜ਼ਿਆਦਾ ਪਿਆਰ ਕੀਤਾ ਜਿਸ ਨੂੰ ਹਰ ਇੱਕ ਖੁਸ਼ੀ ਦਿੱਤੀ 💔 ਉਸ ਕੁੜੀ ਨੇ ਮੈਨੂ ਪੂਰੀ ਜ਼ਿੰਦਗੀ ਰੋਣ ਲਈ ਛੱਡ ਦਿੱਤਾ 😭😭😭।।।। ਤੁਹਾਡੀ video ਵੇਖ਼ ਕੇ ਬਹੁਤ ਖੁਸ਼ੀ ਹੋਈ ਕੀ ਚਲੋ ਮੇਰੀ ਜ਼ਿੰਦਗੀ ਵਿਚ ਪਿਆਰ ਸਿਰੇ ਨਹੀ ਲੱਗਿਆ। ਮੇਰੇ ਸੁਪਨੇ ਪੂਰੇ ਨਹੀ ਹੋਏ ਆਪਣੀ lifeparter ਨਾਲ।। ਪਰ ਤੁਹਾਡੀ ਜੋੜੀ ਨੂੰ ਖ਼ੁਸ਼ ਵੇਖ਼ ਮੇਰਾ ਦਿਲ ਵੀ ਬਹੁਤ ਖ਼ੁਸ਼ ਹੋਇਆ ਕਿ ਕਿਸੇ ਦਾ ਤੇ ਪਿਆਰ ਸਿਰੇ ਲੱਗਿਆ।। ਕਿਤੇ ਤਾਂ 2 ਪਿਆਰ ਕਰਨ ਵਾਲੇ ਅੱਜ ਇੱਕਠੇ ਹਨ ਤੇ ਖ਼ੁਸ਼ ਰਹਿ ਰਹੇ ਹਨ।। ਰੱਬ ਤੁਹਾਨੂੰ ਹਮੇਸ਼ਾ ਐਵੇਂ ਹੀ ਖੁਸ਼ ਤੇ ਚੜ੍ਹਦੀਕਲਾ ਵਿੱਚ ਰੱਖੇ 🙏🏼🙏🏼

  • @sabarkhan9644
    @sabarkhan9644 Год назад +31

    ਅੱਲਾ ਪਾਕ ਤੁਹਾਡੀ ਹਰ ਮੁਰਾਦ ਜਰੂਰ ਪੂਰੀ ਕਰਨ ਗੇ ਦਿਲੋ ਦੁਆ ਕਰਦਾ ਵੀਰ ਤੇ ਭੈਣ ਜੀ🤲🤲🤲

  • @ਗੁਰਦੀਪਸਿੰਘਟਿਵਾਣਾ

    ਦਿਲੋ❤ ਸਲੂਟ ਆ ਵੀਰੋ 👍 ਤਹਾਨੂੰ ਮਾਤਾ ਪਿਤਾ ਦੀ ਸੇਵਾ ਕਰਦੇ ਰਹੋ ਮਾਤਾ ਪਿਤਾ ਚੋ ਰੱਬ ਹੈ 🙏 ਵਾਹਿਗੁਰੂ ਜੀ🙏 ਹਮੇਸ਼ਾ ਤੁਹਾਡੇ ਅੰਗ ਸੰਗ ਸੁਹਾਈ ਹਨ 👍

  • @MFM9901
    @MFM9901 Год назад +6

    Ehna de vlog dekhe c odo mind ch khush hor c .. but ahh video dekh k sari image he badal gyii.. pamme da v nature bht vadiya lggya yr

  • @ਗੁਰਦੀਪਸਿੰਘਟਿਵਾਣਾ

    ਭੈਣ ਮੇਰੀ ਏ ਲੋਕਾਂ ਦੀ ਪੁਰਾਣੀ ਰੀਤ ਹੈ ਲੱਤਾਂ ਖਿੱਚਣੀਆਂ ਲੋਕ ਦੀ ਅਤਦੱਤ ਹੈ ਭਕੌਣਾ ਪਹ ਵਾਹਿਗੁਰੂ ਜੀ ਤੇ ਭਰੋਸਾ ਰੱਖਕੇ ਆਪਣਾ ਕੰਮ ਕਰਦੇ ਰਹੋ ਵਾਹਿਗੁਰੂ ਜੀ🙏 ਜਰੂਰ ਕਿਰਪਾ ਕਰਨਗੇ ਸਤਿਨਾਮ🙏 ਵਾਹਿਗੁਰੂ ਜੀ

  • @kamaljeetsingh9550
    @kamaljeetsingh9550 Год назад +31

    ਕੋਈ ਨਹੀ ਭੈਣ ਰੱਬ ਦਿਨ ਬਦਲਣ ਲੱਗਿਆ ਟਾਈਮ ਨਹੀ ਲਾਉਦਾ ਕੋਈ ਨਹੀ ਹੁਣ ਤੁਹਾਡੇ ਵੀ ਦਿਨ ਬਦਲਣ ਹੀ ਵਾਲੇ ਆ।ਵਾਹਿਗੁਰੂ ਜੀ ਮਿਹਰ ਕਾਰਨ ਗੇ ।🙏ੴ 🙏

  • @inderghuman1033
    @inderghuman1033 8 месяцев назад +2

    ਚੰਗੇ ਖਾਨਦਾਨ ਦਾ ਗੱਲ ਬਾਤ ਤੋ ਹੀ ਪਤਾ ਲੱਗਦਾ ਬਹੁਤ ਚੰਗੇ ਸੰਸਕਾਰ ਨੇ ਦੋਨਾ ਦੇ, ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖ਼ਸ਼ਣ🙏

  • @ਹਰਮਨਮਾਨ-ਙ1ਧ
    @ਹਰਮਨਮਾਨ-ਙ1ਧ Год назад +17

    ਬਹੁਤ ਵਧੀਆ ਸੋਚ ਐ ਪਰ ਮੇਰੀ ਹੱਥ ਜੋੜ ਬੇਨਤੀ ਹੈ ਬਾਲਿਆਂ ਵਾਲੀ ਛੱਤ ਨੂੰ ਇੰਨਾ ਨੈਗੇਟਿਵ ਨਾਮ ਨਾਲ ਨਾ ਸੋਚੋ ਵਾਹਿਗੁਰੂ ਜੀ ਨੇ ਛੱਤ ਤੇ ਦਿੱਤੀ ਐ ਇਹ ਸੋਚ ਰੱਖੋ ਬੱਸ!!
    ਜੋ ਸੜਕਾਂ ਤੇ ਸੋਂਦੇ ਨੇ ਉਹਨਾਂ ਨੂੰ ਵੇਖੋ ਤੇ ਸੋਚੋ

  • @SurjitKaur-qz3fl
    @SurjitKaur-qz3fl Год назад +8

    ਪੁੱਤ ਵਹਿਗੁਰੂ ਜੀ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਣ ਲੋਕਾਂ ਵੱਲ ਧਿਆਨ ਨਾ ਦੇਵੋ ਪੁੱਤ ਕੁਝ ਕੁ ਲੋਕਾਂ ਦੀ ਭੌਕਣ ਦੀ ਆਦਤ ਹੁੰਦੀ ਐ ਪੁੱਤ ❤👍

  • @babbubhupnagaria5537
    @babbubhupnagaria5537 Год назад +75

    ਹੇ ਵਾਹਿਗੁਰੂ ਜੀ ਇਹਨਾਂ ਦੀ ਜੋੜੀ ਨੂੰ ਸਦਾ ਸਲਾਮਤ ਰੱਖਿਓ ਜੀ, ਸਲੂਟ ਏ ਜੀ ਤੁਹਾਨੂੰ, ਹੋਂਸਲੇ ਬਹੁਤ ਬੁਲੰਦ ਨੇ ਇੱਕ ਦਿਨ ਏਹੀ ਕਾਮਯਾਬੀ ਨੂੰ ਬੁਲੰਦੀਆਂ ਤੇ ਲੈ ਜਾਣਗੇ 🙏🏻

  • @ndn9521
    @ndn9521 Год назад +18

    Reels bht vdia hudiaa ਦੋਵਾਂ ਦੀਆਂ waheguru ਚੜ੍ਹਦੀਕਲਾ ਚ ਰੱਖੇ ਇਨ੍ਹਾਂ ਨੂੰ 🙏🏻

  • @BaljinderKaur-g6c9t
    @BaljinderKaur-g6c9t Год назад +50

    ਤੁਹਾਡੇ ਵਰਗੇ ਜੋੜਿਆ ਤੋਂ ਬਹੁਤ ਕੁਝ ਸਿਖਣ ਨੂੰ ਮਿਲਦਾ ਹੈ ਕਿ ਮਾੜੇ ਹਲਾਤ ਵਿਚ ਰਲ ਮਿਲ ਕੇ ਰਹਿਣ ਨਾਲ ਮਾੜਾ ਸਮਾਂ ਜਲਦੀ ਮੁਕ ਜਾਂਦਾ ਹੈ

  • @parmindersingh7499
    @parmindersingh7499 Год назад +14

    ਕੋਈ ਗੱਲ ਨਹੀਂ ਭੈਣੇ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ🙏🙏🥰🥰

  • @GursewakSingh-cf6lw
    @GursewakSingh-cf6lw Год назад +9

    ਬਾਈ ਜੀ ਅਤੇ ਭੈਣ ਜੀ ਤੁਹਾਡੀ ਜੋੜੀ ਨੂੰ ਦਿਲੋ ਸਲੂਟ ਕਰਦਾ 🙏🏻🙏🏻

  • @gagandeepsharma4954
    @gagandeepsharma4954 11 месяцев назад +4

    ਬਹੁਤ ਵਧੀਆ ਅੱਜ ਕੱਲ੍ਹ ਚੰਗਾ ਤੇ ਸੱਚਾ ਜੀਵਨ ਸਾਥੀ ਕਰਮਾਂ ਵਾਲੇ ਨੂੰ ਮਿਲਦਾ ❤

  • @AmarjeetKaur-br9it
    @AmarjeetKaur-br9it Год назад +75

    ਵਧੀਆ ਘਰ ਨਾਲ਼ੋਂ ਵਧੀਆ ਘਰ ਵਿੱਚ ਰਹਿਣ ਵਾਲੇ ਇਨਸਾਨ ਹੋਣੇ ਚਾਹੀਦੇ

  • @lyricsdeepkuldeepwalia4477
    @lyricsdeepkuldeepwalia4477 Год назад +39

    ਰੱਬ ਜਿੱਥੇ ਰੱਖੇ,ਰਹਿਣਾ ਪੈਂਦਾ, ਓਹਦੇ ਰੰਗਾਂ ਨੂੰ ਓਹੀ ਜਾਣੇ 🙏

  • @Sach_De_Raah
    @Sach_De_Raah Год назад +273

    🌸 ਜਿੱਥੇ ਮੱਤ ਮਿਲ ਗਈ ਉੱਥੇ ਪ੍ਰਮਾਤਮਾ ਸਭ ਕੁਝ ਵਧੀਆ ਕਰਦਾ ਜੀ 🤍

  • @HarjinderSingh-ju4rv
    @HarjinderSingh-ju4rv Год назад +8

    ਵਾਹਿਗੁਰੂ ਜੀ ਵਾਹਿਗੁਰੂ ਜੀ ਜੋੜੀ ਬਹੁਤ ਹੀ ਵਧੀਆ ਪਿਆਰੀ ਤੇ ਚੜ੍ਹਦੀ ਕਲਾ ਵਾਲੀ ਹੈ। ਵਾਹਿਗੁਰੂ ਇਤਫ਼ਾਕ ਤੇ ਪਿਆਰ ਸਿੱਖੀ ਸਿਦਕ ਭਰੋਸੇ ‌ਤੇ ਚੰਗਾ ਸਮਾਂ ਛੇਤੀ ਹੀ ਲਿਆਵੇ।

  • @nathowalia_sunny5371
    @nathowalia_sunny5371 Год назад +11

    Sachi yr ron aa gya sun k ..but kuddii nu salute aa jo ik greeb munde nal vaih Karon da yigra rakhdii❤😎

  • @BalwantSingh-to7nu
    @BalwantSingh-to7nu Год назад +12

    ਸਲੂਟ ਹੈ ਬੇਟਾ ਤੁਹਾਨੂੰ ਅਤੇ ਤੁਹਾਡੇ ਮਾਂ ਬਾਪ ਨੂੰ ❤

  • @sukhwinderhaher5878
    @sukhwinderhaher5878 Год назад +24

    ਬੇਟਾ ਕੰਮ ਵੱਡਾ ਛੋਟਾ ਨਹੀਂ ਹੁੰਦਾ ਵਹਿਗੁਰੂ ਚੜ੍ਹਦੀ ਕਲਾਂ ਬਖਸ਼ੇ

    • @NarinderSingh-zt3jf
      @NarinderSingh-zt3jf Год назад

      ਬੇਟਾ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਰਖੇ

  • @dhaliwalpb3116
    @dhaliwalpb3116 9 месяцев назад +3

    ਜੋੜੀ ਤਾ ਏਦਾਂ ਦੀ ਹੋਵੇ ਬਾਈ ਕਰਮਾਂ ਵਾਲਾ ਏ ਜੋ ਏਦਾਂ ਦੀ ਲੜਕੀ ਮਿਲੀ ਵਾਹਿਗੁਰੂ ਸੋਡੇ ਤੇ ਮੇਹਰ ਭਰਿਆ ਹੱਥ ਰੱਖੇ 🙏

  • @kapilmehmi5723
    @kapilmehmi5723 Год назад +8

    ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਹਮੇਸ਼ਾ ਖੁਸ਼ ਰੱਖੇ

  • @JaswinderKaur-kn5qh
    @JaswinderKaur-kn5qh Год назад +23

    ਕੁੱਤੇ ਭੌਕਦੇ ਹੀ ਹੁੰਦੇ ਨੇ ਪੁੱਤ ਫਿਕਰ ਨਾ ਕਰ ਵਾਹਿਗੁਰੂ ਜੀ ਤੇ ਭਰੋਸਾ ਰੱਖੋ

  • @bnnn9859
    @bnnn9859 Год назад +3

    ਭੈਣ ਦਾ ਸੁਬਾਹ ਬਹੁਤ ਵਧੀਆ ਜਿਹੜੇ ਗੱਲਤ ਕੁਮੇਟ ਕਰਦੇ ਨੇ ਉਨ੍ਹਾਂ ਦੇ ਭੈਣ ਨੀ ਹੁੰਦੀ ਜਿਹਦੇ ਭੈਣ ਆ ਉਹੀ ਸਮਝ ਸਕਦਾ ਤੇ ਵੱਧੀਆ ਕੁਮੇਟ ਕਰਦਾ ਉਨੁੰ ਪਤਾ ਕੇ ਇਹ ਵੀ ਕਿਸੇ ਦੀ ਭੈਣ ਆ ਬਹੁਤ ਵੱਧੀਆ ਜੋੜੀ ਮੇਰੀ ਭੈਣ ਦੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਤੇ ਹਮੇਸ਼ਾ ਖੁਸ਼ ਰੱਖੇ

  • @Manpreetsingh-fv4br
    @Manpreetsingh-fv4br Год назад +10

    ❤ਬਹੁਤ ਸੋਹਣੀਆ ਗੱਲ ਤੁਹਾਡੀਆਂ,ਤੁਹਾਡੀ ਸੋਚ ਬਹੁਤ ਵਧੀਆ ਹੈ ਭੇਣ ਭਰਾ ਅਤੇ ਭੈਣ
    ਤੁਹਾਡਾ ਰਿਸ਼ਤਾ ਬਹੁਤ ਵਧੀਆ ਹੈ , ਅਤੇ ਜਨਮਾ ਜਨਮਾਂ ਤੱਕ ਚੱਲੇਗਾ

  • @GurmeetSingh-dh7of
    @GurmeetSingh-dh7of Год назад +14

    Eda diya kudiya kismat waleya nu hi mildiya va . Waheguru thanu hmesha kush rakhe. God bless you 🙏🙏🙏🙏

  • @rajpal4256
    @rajpal4256 Год назад +4

    ਵਾਹਿਗੁਰੂ ਜੀ ਏਸ ਭੈਣ ਨੂੰ ਹਮੇਸ਼ਾ ਖੁਸ਼ ਰੱਖਣਾ ਤੁਦਰੁਸਤੀਆ ਬਖਸਣੀਆ ਚੜਦੀਕਲਾ ਵਿੱਚ ਰੱਖਣਾ ਜ਼ੋ ਸਾਡੇ ਭਰਾ ਦਾ ਡਟਕੇ ਸਾਥ ਦਿੱਤਾ 🎉🎉🎉 ਵਾਹਿਗੁਰੂ ਜੀ ਏਸ ਜੋੜੀ ਨੂੰ ਹਮੇਸ਼ਾ ਖੁਸ਼ ਰੱਖਣਾ ਤਰਕੀਆਂ ਬਖਸਣੀਆ

  • @AvtarSingh-mw2gh
    @AvtarSingh-mw2gh Год назад +8

    Good pless you ਅਪਨੀ ਮਸਤ ਚਾਲ ਚੱਲਦੇ ਰਹੋ ਵਾਹਿਗੁਰੂ ਇਕ ਦਿਨ ਤੁਹਾਡੀ ਮੇਹਨਤ ਨੂੰ ਫਲ ਜ਼ਰੂਰ ਦੇਂਣਗੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ

  • @AshwaniKumar-ns1rn
    @AshwaniKumar-ns1rn Год назад +1

    Sister taade wargiya changiya kudiya 100 cho 1 hi hundia .. God Bless you always....Salute aa taanu ....

  • @gurdevsinghsandhu834
    @gurdevsinghsandhu834 Год назад +6

    ਪਰਮਾਤਮਾ ਤੁਹਾਨੂੰ ਤਰੱਕੀ ਦੇਵੇ

  • @rajmohindersingh2869
    @rajmohindersingh2869 Год назад +14

    ਵਾਹਿਗੁਰੂ ਭਲੀ ਕਰੇ, ਮੇਹਰ ਭਰਿਆ ਹੱਥ ਰੱਖਣਾ ਜੀ

  • @RamanKaur-mz9kq
    @RamanKaur-mz9kq Год назад +25

    Interview dekh ke rona he aa gya 😢 waheguru ji tahanu dona nu hamesha khush rakhe te chardikala vich rakhe🙏🏼🙏🏼 te tahanu hor tarkiyaa bakhase ❤❤

  • @bnnn9859
    @bnnn9859 Год назад +4

    ਵੀਰ ਦਾ ਤੇ ਭੈਣ ਦਾ ਸੁਬਾਹ ਬਹੁਤ ਵੱਧੀਆ ਗੱਲਤ ਕੁਮੇਟ ਵਾਲਿਆ ਦੀ ਪਰਵਾਹ ਨਾ ਕਰਿਆ ਕਰੋ ਉਨਾ ਦੇ ਮਾ ਭੈਣ ਨੀ ਹੁੰਦੀ ਜਾ ਕਦੱਰ ਨੀ ਕਰਦੇ ਬਹੁਤ ਸਿਆਣੀਆ ਗੱਲਾਂ ਕਰਦੀ ਆ ਭੈਣ ਵੀਰ ਵੀ ਕਰਦਾ ਇਕ ਦੁਜੇ ਦਾ ਸਾਥ ਨਾ ਸੱਡਿਉ ਜਰੁਰ ਕਾਮਯਾਬੀ ਹਾਸਲ ਕਰੋਗੇ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਤੇ ਹਮੇਸ਼ਾ ਖੁਸ਼ ਰੱਖੇ ਧੰਨਵਾਦ ਭੈਣੇ ਤੇਰਾ ਭਰਾ ਕਮਲਜੀਤ ਸਿੰਘ ਲੁਧਿਆਣਾ

  • @MandeepSingh-gn9yp
    @MandeepSingh-gn9yp Год назад +23

    ਵਾਹਿਗੁਰੂ ਚੜਦੀ ਕਲਾ ਰੱਖੇ

  • @ਗੁਰਦੀਪਸਿੰਘਟਿਵਾਣਾ

    ਵੈਰੀ ਵੈਰੀ ਗੁਡ ਭੈਣ ਮੇਰੀ ਏ👍 ਵੈਰੀ ਵੈਰੀ ਗੁਡ ਵੀਰ👍 ਦਿਲੋ ਸਲੂਟ ਆ ਤੁਹਾਨੂੰ ਵਾਹਿਗੁਰੂ ਜੀ🙏 ਜਰੂਰ ਮੇਹਰ ਕਰਨਗੇ ਸਤਿਨਾਮ🙏 ਵਾਹਿਗੁਰੂ ਜੀ

  • @JeetSingh-kv8ex
    @JeetSingh-kv8ex Год назад +7

    Reporter Bhen Nu Salam Ehni mithi Te Pure Punjabi ❤

  • @BholaSingh-bh1pm
    @BholaSingh-bh1pm 8 месяцев назад +1

    ਕੋਈ ਗੱਲ ਨੀ ਛੋਟੇ ਵੀਰ ਜੀ ਅਤੇ ਮੇਰੀ ਛੋਟੀ ਭੈਣ ਜੀ ਪਰਮਾਤਮਾ ਤੁਹਾਨੂੰ ਸਭ ਕੁੱਝ ਦੇਊ ਅਸੀਂ ਤੁਹਾਡੇ ਨਾਲ ਆ ਪਰਮਾਤਮਾ ਦੇ ਘਰ ਦੇਰ ਆ ਹਨੇਰ ਨਹੀਂ

  • @RajbirRandhawa-kh8dv
    @RajbirRandhawa-kh8dv Год назад +15

    ਬੱਚੇਉ ਤੁਹਾਨੂੰ ਵਾਹਿਗੁਰੂ ਹਰ ਖੁਸ਼ੀ ਦੇਵੇ

  • @daljitkaur8628
    @daljitkaur8628 Год назад +4

    ਦੀਦੀ ਦੀ ਤੁਹਾਡੀ ਜੋੜੀ ਬਹੁਤ ਵਧੀਆ ਹੈ ਕੋਈ ਗੱਲ ਨਹੀਂ ਹੈ ਸਮਾਂ ਹਮੇਸ਼ਾ। ਇੱਕ ਜਿਹਾ ਨਹੀਂ ਰਹਿੰਦਾ ਹੈ ਪਰਮਾਤਮਾ ਤੰਦਰੁਸਤ ਰੱਖਣ ਸਭ ਠੀਕ ਹੋ ਜਾਵੇਗਾ

  • @gurwindersingh-jx6cu
    @gurwindersingh-jx6cu Год назад +3

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ, ਮਿਹਨਤ ਕਰਨ ਵਾਲਿਆਂ ਲਈ ਕੋਈ ਕੰਮ ਵੱਡਾ ਛੋਟਾ ਨਹੀਂ ਹੁੰਦਾ
    ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਕੇ ਕੀਤੀ ਕਮਾਈ ਨਾਲ਼ ਬਹੁਤ ਖੁਸ਼ੀ ਮਹਿਸੂਸ ਹੁੰਦੀ a God bless you both of you

  • @singhgursharan904
    @singhgursharan904 Год назад +4

    ਬਹੁਤ ਵਧੀਆ ਭੈਣੇ ਡਰ ਨਾਂ ਮੇਰਾ ਵੀ ਹਾਲ ਤੁਹਾਡੇ ਵਾਲਾਂ ਹੀ ਹੈ ਭੈਣੇ ਮੰਨੂੰ ਤਾਂ ਰੱਬ ਦਾ ਵੀ ਸਾਥ ਨਹੀਂ ਮੇਰੇ ਕੋਲ ਤਿੰਨ ਕੁੜੀਆਂ ਦੇ ਦਿਤੀਆਂ ਨੇ ਮੈਂ ਵੀ ਡਰਏਵਇਗ ਕਰਦਾ ਉਹ ਵੀ ਕਿਸੇ ਦੇ ਕੋਲ ਮੈਂ ਤਾਂ ਪੱਲੜ ਲਾਈਂ ਵੇਠਾ ਬੱਸ ਭੈਣੇ ਆਪਣੀ ਘਰਵਾਲੀ ਦਾ ਸਾਥ ਹੋਵੇ ਤਾਂ ਜੀਵਨ ਵਧੀਆ ਲੱਹਗ ਜਾਂਦਾ ਲੋਕਾਂ ਦੇ ਮੂੰਹ ਨਹੀਂ ਫੜ ਹੁੰਦੇ ਲੋਕ ਤਾਂ ਸਾਨੂੰ ਵੀ ਬਹੁਤ ਕੁਝ ਕਹਿੰਦੇ ਨੇ

  • @SukhwinderSingh-wq5ip
    @SukhwinderSingh-wq5ip Год назад +7

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @HarpreetSingh-ip2jy
    @HarpreetSingh-ip2jy 11 месяцев назад +1

    I proud of my sister
    good tere wargi har ghar rabb sabb nu dhee deve

  • @samritisharma8094
    @samritisharma8094 Год назад +9

    Simmi and her sister both were my college mate . I really admire you simmi, from college time you were very mature kind and honest person . Stay same …. Lots of blessing

  • @jassabadhan-ez9sc
    @jassabadhan-ez9sc Год назад +2

    ਬਹੁਤ ਵਧੀਆ ਸਿਸਟਰ ਭਾਜੀ ਖੁਸ਼ ਰਹੋ ਜੀ 🥹🥹👌👌👍👍🤗🤗🙏🙏❤️❤️🧿🧿

  • @parminderkumar119
    @parminderkumar119 Год назад +7

    ਭੈਣ ਜੀ ਬਹੁਤ ਵੱਡਾ ਫੈਸਲਾ ਕੀਤਾ ਤੁਸੀਂ ਜੀ ਟੈਨਸ਼ਨ ਨਹੀਂ ਲੈਣੀ ਰੱਬ ਨੇ ਸਭ ਕੁਝ ਠੀਕ ਕਰ ਦੇਣਾ ਲੋਕਾਂ ਨੂੰ ਭੋਕੀ ਜਾਣ ਦਿਊ ਭੈਣ ਜੀ

  • @malwinderwalia2119
    @malwinderwalia2119 Год назад +3

    ਬੇਟਾ ਬੇਟੀ ਲੋਕਾਂ ਦੀ ਪਰਵਾਹ ਨਹੀਂ ਕਰੇਦੀ ਸੰਗਰਸ਼ ਨਾਲ ਜਿੰਦਗੀ ਸਫਲ ਹੋਵੇਗੀ

  • @GurmeetSingh-dh7of
    @GurmeetSingh-dh7of Год назад +23

    Greebi ta kti jadi a but marde bnde nal jindgi ktni bhut onkhi . Bhut vdiya soch veere te phabi ji di . Waheguru thanu hmesha kush rakhe. God bless you 🙏🙏🙏🙏

  • @sarbjeetkaur8470
    @sarbjeetkaur8470 Год назад +5

    I have no words to say dova vich ena pyar te bonding ea tuc dova ne ik din bht uchaian tkk chle jana waheguru tuhnu bht trakkian denge bs mehnat krde reho fal ohne ape de dena dova da dil bht saaf a sabr nl sab kuch mil jnda

  • @avtargrewal2489
    @avtargrewal2489 Год назад +22

    Dhan dhan guru NanaK dev ji maharaja tuhade te kirpa krn

  • @gurmeetsingh6251
    @gurmeetsingh6251 Год назад +7

    Nyc story...... waheguru ji khush rakhe jodi nu

  • @harjotsingh3265
    @harjotsingh3265 Год назад +6

    ਕਰਮਾ ਵਾਲੀ ਐ ਭੈਣੇ ❤❤

  • @Kamaljeetkaur-h1z
    @Kamaljeetkaur-h1z Год назад +26

    ਸਾਡੀ ਵੀ ਇਹੀ ਸਟੋਰੀ ਆ ਸਾਡਾ ਸਾਰਾ ਕੁਝ ਬਿਕ ਗਿਆ ਅਸੀ v hun ਬਾਲਿਆ ਵਾਲੀ ਛਤ ਹੇਠਾ ਰਹਿਦੇ ਆ ਵਾਹਿਗੁਰੂ ਜਿੱਥੇ ਰੱਖੇ ਰਹਿਣਾ ਪੈਂਦਾ ਮਾੜੇ ਟਾਈਮ ਚ ਵਾਹਿਗੁਰੂ ਬਿਨਾ ਕੋਈ ਨਹੀਂ ਖੜ ਦਾ ਨਾਲ

    • @amanbassi2198
      @amanbassi2198 Год назад

      Sabh theek ho Jana. Waheguru ji to ilava kise got to aas Ni rakhidi. Loka Diya v bot najbooriaan hundia apa nu disdiaan nai kayo baar. Changa socho te mehnat Kari Jao waheguru Saath devega

    • @Kamaljeetkaur-h1z
      @Kamaljeetkaur-h1z Год назад

      @@amanbassi2198 hanji asi mangde ni kise kolo v waheguru ji sade naal ne

    • @SimarDeep-ye6yt
      @SimarDeep-ye6yt 8 месяцев назад

      ​@@amanbassi2198 ਮੇਰੀ ਸਟੋਰੀ ਵੀ ਇਦਾ ਦੀ ਹੈ ਭਾਪਾ ਮੇਰਾ ਦਿਨ ਰਾਤ ਦਾ ਸ਼ਰਾਬੀ ਹੈ ਮਾਤਾ.ਹੈ ਨਹੀ ਮੈ ਗੁਰਸਿੱਖ ਮੁੰਡਾ ਹਾ ਕਮ ਤੇ ਪੈਡ ਤੋ.ਡਿੱਗ ਗਿਆ ਸਟ ਲਗ ਗਈ ਹੁਣ ਘਰ ਬੈਠਾ ਛੋਟੀ ਭੈਣ ਦੀ ਪੜਾਈ ਲਿਖਾਈ ਮੇਰੇ.ਸਿਰ ਹੈ ਇਹ ਸਾਲ ਵਿਚਾਰੀ ਦਾ ਮਰ ਜਾਣਾ ਮੈ ਕੀ ਕਰਾ ਵਾਹਿਗੁਰੂ ਜੀ ਮੈ ਸਬਜੀ ਦਾ ਕਮ ਕਰਨਾ ਹੈ ਮੇਰੀ ਕੋਈ ਹੈਲਪ ਨਹੀ ਕਰ ਰਿਹਾ

  • @ਜਸਵੀਰਸਿੰਘਬੈਣੀਵਾਲ

    ਵਾਹਿਗੁਰੂ ਜੀ ਹਰ ਇੱਕ ਖੁਸ਼ੀ ਦੇਵੇ ਜੀ

  • @gurkaransingh6699
    @gurkaransingh6699 11 месяцев назад +3

    ਦੋਨੋ ਜਾਂਣੇ ਇਕ ਦੂਜੇ ਨੂੰ ਸੱਚਾ ਪਿਆਰ ਕਰਦੇ ਨੇ, ਤੇ ਦੋਨੋ ਮੇਹਨਤੀ ਨੇ. ਪ੍ਰਮਾਤਮਾ ਇਨ੍ਹਾਂ ਨੂੰ ਤਰੱਕੀ ਬਖ਼ਸ਼ੇ. ਬਾਕੀ ਮਾੜੇ ਕਮੈਂਟ ਕਰਨ ਵਾਲਿਆਂ ਨੂੰ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ.

  • @MandeepKumar-n8d
    @MandeepKumar-n8d Год назад +9

    ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ ਬਾਕੀ ਖੁਸ਼ ਰੇਹਾ ਕਰੋ

  • @balbirsinghvirk6713
    @balbirsinghvirk6713 Год назад +7

    ਪੁਤਰ ਜੀ ਡਿਗ ਡਿਗ ਸਵਾਰ ਹੁੰਦੇਆ ਫਿਕਰ ਨਾ ਕਰ ਵਾਹਿਗੁਰੂ ਆਪ ਜੀ ਨੂੰ ਜਰੂਰ ਕਾਮਜਾਬੀ ਜਰੂਰ ਮਿਲੇਗੀ ਤੁਹਾਡੀ ਸੋਚ ਨੂੰ ਸਲਾਮ ਕਰਦੇ ਹਾਂ

  • @Vikramjeet-gl2rg
    @Vikramjeet-gl2rg Год назад +3

    O balle madam maan aa tuhade te tuhadi soch tuhade pyar te sachi Rona aa giya ji salute aa ji tuhanu tuhade vargi kudi kismat valia nu mildi aa ji ❤❤❤❤❤❤❤❤❤❤❤❤❤❤❤

  • @desiromeodeitfitness8995
    @desiromeodeitfitness8995 Год назад +3

    Har kudi di soch eda di hove ❤ sath dena wale buhat ghat mil de aa veere buhat change karam kitne veer Tu God bless u ❤

  • @JasveerSingh-db6se
    @JasveerSingh-db6se Год назад +5

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @Punjabi.creation_81
    @Punjabi.creation_81 Год назад +5

    Mera v rona nikal gya yr baba ji tuhanu hamesha khush rakhan 😍🤲🥺🥺🥰🥰🥀🥀❤😇😇😇😇🤞🤞🤞🤞🤞🤞🥀🥰🥰🥰🥰rabb sab di sunda 🤞😇❤

  • @JaspalSingh-uq8el
    @JaspalSingh-uq8el Год назад +17

    ❤ rona aa gya dakh k waheguru mehar kare veer te ❤

  • @Nancyjass123
    @Nancyjass123 Год назад +1

    Loka wal na dekho apni life Jio, tuc struggle krde aa, Kise kolo mang ni rehe baba sukh rakhe mnu boht sohne lgde tuc love you ❤

  • @sukhpreettoor-ue3pq
    @sukhpreettoor-ue3pq Год назад +13

    Waheguru ji happy rakho dova nu ❤❤ nice couple 💑

  • @sardoolsingh8639
    @sardoolsingh8639 Год назад +8

    ਚੰਡੀਗੜ੍ਹ ਰਹਿਣ ਵਾਲੀਏ,ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ।👌❤️👌🌹

  • @Officalnirmal_singhbrar
    @Officalnirmal_singhbrar Год назад +3

    ਭੈਣ। ਤੁਸੀ।ਬਹੁਤ ਵਧੀਆ 👌 ਜੋੜੀ❤

  • @gurjantaulakh307
    @gurjantaulakh307 Год назад +6

    Love u sis and paji waheguru ji tahanu hamesha chardikala vich rakhan te bhuta dawa.. 🙏🙏🙏

  • @amritdhami3720
    @amritdhami3720 Год назад +3

    Rona aagea schi interview dekh.....God always bless uhhh my fvrt couple❤

  • @gillsikander3320
    @gillsikander3320 Год назад +1

    Bah bhaine teria galla ne dil jitt liya har ik munde nu thode vargi pyar krn vali kudi mile ❤

  • @satnamsinghbrar-wg7tl
    @satnamsinghbrar-wg7tl Год назад +6

    Salute Jodi nu God bless both of you

  • @jaspalsomal5547
    @jaspalsomal5547 Год назад

    ਵਾਹਿਗੁਰੂ ਜੀ ਵਾਹਿਗੁਰੂ ਕਰਿਆ ਕਰੋ ਸਭ ਠੀਕ ਹ ਗਰੀਬੀ ਅਮੀਰੀ ਹੁੰਦੀ ਰਹਿੰਦੀ ਹ

  • @ankitathakur9559
    @ankitathakur9559 Год назад +5

    True love ❤️❤️ mnu story sun ke hi rona aa gyaa ta tuc dona ne ta oh situation face kr hoyee 🥹🥹 God bless uhhh tuc dono hmsha khush te life bich bhot sucesss hovaaa ❤❤❤❤

  • @kiranjeetdhillon9178
    @kiranjeetdhillon9178 Год назад +2

    Bhut nice aa tusi sis soo cute all video nice

  • @RamanKaur-c5e
    @RamanKaur-c5e Год назад +6

    God bless both of you 🙏🙏 waheguru ji har Khushi den lami Omar krn tandurusti dene tarkkia bhakshan tuhnu vir and bhabhi ji.

  • @huntergroup8710
    @huntergroup8710 Год назад +2

    Boht wdia ji tusi mehanat krda oo

  • @SkV885
    @SkV885 Год назад +3

    Waheguru kuj v kr skda ….Jo Rabb ne ditta bahut sohna aaa bhain …

  • @HarmeshKumar-v2e
    @HarmeshKumar-v2e Год назад +3

    Sade pind da aa eh munda Mukandpur da.bhut vadia munda mehnti te imandar aa

  • @Heir4546
    @Heir4546 Год назад +7

    waheguru mehar kare veer hona te😘♥️

  • @narinderkamboj7637
    @narinderkamboj7637 Год назад +2

    Great couple simmi and parm Khush raho

  • @ManpreetKaur-kz9od
    @ManpreetKaur-kz9od Год назад +5

    Bhot sohne veera and bhabi.God bless you both

  • @Fashionablem3g
    @Fashionablem3g Год назад +2

    Koi ni ਭੈਣਾਂ ਲੋਕੀਂ ਗਲਾ karda hounda ❤❤

  • @GurpreetSingh-xv3so
    @GurpreetSingh-xv3so Год назад +12

    ਹਿੰਮਤ ਨਹੀਂ ਹਾਰਨੀ ਭੈਣਾਂ ਮੇਰੀਏ

  • @kalasingh8231
    @kalasingh8231 Год назад +1

    ਜਿਉਂਦੇ ਵਸਦੇ ਰਹੋ ਕੁੜੀਏ ਅਤੇ ਜਵਾਨਾਂ

  • @jarmanjeetsandhu4114
    @jarmanjeetsandhu4114 Год назад +7

    ਵਾਹਿਗੁਰੂ ਜੀ ਮੇਹਰ ਕਰੇ

  • @KulwantSingh-pe2pj
    @KulwantSingh-pe2pj Год назад +6

    ਕਿਸੇ ਦੀ ਸੁਣਨੀ ਨਹੀਅਪਣੇ ਕੰਮ ਵਿੱਚ ਧਿਆਨ ਰੱਖੋ ਵਾਹਿਗੁਰੂ ਜੀ ਕਿਰਪਾ ਕਰਨ ਗੇ

  • @KuldeepKaur-oc8cn
    @KuldeepKaur-oc8cn Год назад +10

    U S A. Ah K Dakho Drivers Di Kitni Kder Ha NoI Job. Ha Drivera Nu Dill To Salute Ha Shabash Hthi Mahnat krn Valiya Ly Sda Sukhi Rho

  • @nishansingh4151
    @nishansingh4151 Год назад +1

    Nice bro sister asi tuhade naal aa 🙏🙏Waheguru chardikla ch rakhan tuhanu dona nu

  • @DABA_PIND
    @DABA_PIND Год назад +18

    Waheguru ji is family nu khush ❤rakhe love you veer dilo salute aw Jodi nu❤❤❤❤❤❤❤❤

  • @amarjitbanger6278
    @amarjitbanger6278 Год назад +2

    Simmi Param beta god bless you.Parmatma hore trakkian deve.