Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji satnam waheguru ji satnam waheguru ji
Very sad and disheartening. Blood is completely white. Waheguru ji mehar Karan. Where is our leader? Where our community to help them. May be share this video with Manukhta Di sewa society brother Gurpreet Singh ji. Waheguru ji.
ਲੱਖ ਲੱਖ ਲਾਹਨਤਾ ਇਹੋ ਜਿਹੀ ਔਲਾਦ ਨੂੰ ਵੀਰ ਗੁਰਪ੍ਰੀਤ ਸਿੰਘ ਜੀ ਇਸ ਬਜ਼ੁਰਗ ਜੋੜੇ ਨੂੰ ਤੁਸੀਂ ਲੈ ਜਾਵੋਂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ
Mai vehi soch rahi se😢
ਵਾਹਿਗੁਰੂ ਜੀ ਭਾਈ ਗੁਰਪ੍ਰੀਤ ਸਿੰਘ ਪਿੰਡ ਹਸਨਪੁਰ ਵਿੱਚ ਮਨੁੱਖਤਾ ਦੀ ਸੇਵਾ ਚਲਾ ਰਹੇ ਹਨ ਉਥੇ ਬਹੁਤ ਵਧੀਆ ਸੇਵਾਵਾਂ ਕਰਦੇ ਹਨ ਭੇਜਿਆ ਜਾਵੇ ਜੀ
ਗੁਰਪ੍ਰੀਤ ਮਨੁੱਖਤਾ ਦੀ ਸੇਵਾ ਵਾਲੇ ਵੀਰ ਨੂੰ ਕਾਲ ਕਰੋ
Happy veere
Ja ਫਿਰ pal ਵੀਰ ਲਚਕਾਣੀ wale no
ਲੱਖ ਦੀ ਲਾਹਨਤ ਐਸੀ ਗੰਦੀ ਔਲਾਦ ਨੂੰ ਜਿਸਨੇ ਆਪਣੇ ਉਨ੍ਹਾਂ ਮਾ ਬਾਪ ਨੂੰ ਬਾਹਰ ਕੱਢ ਦਿੱਤਾ ਜਿੰਨਾ ਮੇ ਇਸਦਾ ਮਲ ਮੂਤਰ ਸਾਫ ਕੀਤਾ । ਰੱਬ ਦੇਖਦਾ ਉਸ ਨਾਲ ਵੀ ਇਸ ਤੋਂ ਵੱਧ ਬੁਰਾ ਹਾਲ ਹੋਣਾ । ਏਨਾ ਬੁਜੁਰਗਾਂ ਦੀ ਮਦਦ ਕਰੋ ਜੀ 🙏😢
Koi ਵੱਡੀ ਗੱਲ ਨਈ ਜੇ ਕਰਨਾਂ ਹੋਵੇ ਤਾਂ ਪਿੰਡ ਵਾਲੇ ਵੀ ਕੱਠੇ ਹੋਕੇ ਕਰ ਸੱਕਦੇ ਆ
ਪਿੰਡ ਦੇ ਲੋਕਾਂ ਨੂੰ ਵੀ ਮਦਦ ਕਰਨੀ ਚਾਹੀਦੀ ਸੀ.... ਰੱਬ ਨੇ ਬਹੁਤ ਕੁਛ ਦਿੱਤਾ ਹੁੰਦਾ ਕਈ ਪਰਿਵਾਰਾਂ ਨੂੰ... ਇੰਨੇ ਸਾਲਾ ਵਿੱਚ ik ਕਮਰਾ ਤਾਂ ਪਾ ਹੀ ਸਕਦੇ ਸੀ..... ਬਾਕੀ ਕਿਸਮਤ... 😥😥😥😥😥
Sahi gl a bai😢
ਇਹ ਮੀਡੀਆ ਵਾਲਿਆ ਨੂੰ ਬੇਨਤੀ ਆ ਐਨਆਰ ਆਈ ਭੈਣ ਭਰਾਵਾਂ ਨੂੰ ਵੀ ਬੇਨਤੀ ਆ ਆਪਾਂ ਸਾਰੇ ਰੱਲ ਕੇ ਇੰਨਾਂ ਦੀ ਕੋਈ ਸੇਵਾ ਕਰ ਸਕੀਏ। ਬੇਨਤੀ ਆ ਹੱਥ ਜੋੜਕੇ। 🙏
ਵੀਡੀਓ ਦੇਖ ਕੇ ਬਹੁਤ ਮਨ ਦੁਖੀ ਹੋਇਆ।ਇਹੋ ਜਿਹੀ ਔਲਾਦ ਕਿਸੇ ਦੀ ਨਾਂ ਹੋਵੇ 😢😢।
ਨਾ ਭੈਣ ਦਾ ਭਰਾ ਨਾ ਮਾਂ ਪਿਓ ਦਾ ਦੁਨੀਆ ਕਿਤਨੀ ਗਿਰ ਗਈ ਬੇੜਾ ਗ਼ਰਕ ਹੋਵੇ ਇਹੋ ਜਿਹੇ ਪੁੱਤ ਨੂੰਹ ਭਾਈ ਭਤਈਜਆ ਦੇ
ਸੱਚੀ ਬਹੁਤ ਦੁੱਖ ਲੱਗਦਾ ਐ ਇਹ ਸਭ ਕੁੱਝ ਦੇਖ ਕੇ
ਬਾਪੂ ਦੀਆ ਗੱਲਾ ੂਬਹੁਤ ਸਿਆਣੀਆਂ ਨੇ ਬਹੁਤ ਦੁੱਖ ਦੀ ਗੱਲ ਹੈ ਗੁਰੂ ਭਲਾ ਕਰੇ 🙏🙏
ਇਹੋ ਜੀ ਔਲਾਦ ਨਾਲੋਂ ਤਾਂ ਬੇ ਔਲਾਦ ਚੰਗਾ ਬੰਦਾ
ਸੇਵਾ ਫਰਜ ਸੋਸਾਇਟੀ ਨਾਲ ਕੰਟੈਕਟ ਕਰੋ ਵੀਰੇ ਬੇਬੇ ਬਾਪੂ ਜੀ ਨੂੰ ਆਪੇ ਲੈ ਜਾਣਗੇ ਕੇ ਪਿੰਡ ਲਚਕਾਣੀ ਜਿਲਾ ਪਟਿਆਲਾ ਪਾਲ ਸਿੰਘ ਨਾਲ ਕੰਟੈਕਟ ਕਰੋ ਵੀਰੇ
ਦੀ ਗੱਲ ਏ ਬੜਾ ਵੇਖ ਕੇ ਦੁੱਖ ਆਉਂਦਾ ਬਹੁਤ ਬਾਪੂ ਤੇਰਾ ਦੁੱਖ ਬਹੁਤ ਆਉਂਦਾ
ਪ੍ਰਸ਼ਾਸਨ ਦੇ ਧਿਆਨ ਲਿਆ ਕੇ ਪਰਚਾ ਦਰਜ ਕਰਵਾਊ ਪੁੱਤਰ ਤੇ ਨੂੰਹ ਉਪਰ
Hye oye meriya Raba dekh k Rona aw Riha 😢😢😢 eho jhi uladd raab kise nu na deyi .manukhta di sewa wale veer kol pej do ena nu 🙏🙏🙏
ਦੋ ਹਫ਼ਤੇ ਤੋਂ। ਤੁਸੀ,, ਕੁਸ਼ ਨੀ ਕੀਤਾ।,, ਕੋਈ ਕਿਰਾਏ ਦਾ ਸਾਧਨ ਲੈਕੇ,,, ਮਨੁੱਖਤਾ ਦੀ ਸੇਵਾ ਸੁਸਾਇਟੀ ਹਸਨਪੁਰ ਲੁਧਿਆਣਾ ਲੈਜੋ।,, 1000-1200 ਦੀ ਮਦਦ ਪਿੰਡ ਆਲ਼ੇ ਕਰ ਦੇਣਗੇ।
ਦੌਲੋ ਨੰਗਲ ਕੋਲ ਬਿਰਧ ਆਸ਼ਰਮ ਬਣਿਆ ਹੈ,ਉੱਥੇ ਪਹੁੰਚਾਉਣਾ ਬਿਹਤਰ ਰਹੇਗਾ।
Pind waly mare aa 1000. 1000. de sewa sara pind deve koi fark nhi penda langar v ta asi launde aa pind waly agge aan tey help karn🙏🏻🙏🏻
Bilkul sahi gal hai ji
Apna farz sewa society le jao plz bebe bapu nu waheguru
ਪਿੰਡ ਵਾਲੇ ਕਿੱਥੇ ਸੀ 13ਸਾਲ ਤੋ ਕੋਈ ਸੇਵਾ ਸੰਸਥਾ ਨੂੰ ਦੱਸ ਦਿੰਦੇ ਵਾਹਿਗੁਰੂ
O ਛਬੀਲਾਂ ਤੇ ਲੰਗਰ ਲਾਉਣ ਵਿੱਚ ਰੁੱਝੇ ਹੋਏ ਹੋਣਗੇ
@@vkr7977bilkul sahi....
ਬਾਪੂ ਜੀ ਨੂੰ ਤੇ ਬੀਬੀ ਜੀ ਨੂੰ ਅੰਮ੍ਰਿਤ ਛਕਾ ਦਿੱਤਾ ਜਾਵੇ ਅਤੇ ਰੱਬ ਲੜ ਲਗਾਓ ਤੇ ਤੁਸੀ ਇਹਨਾਂ ਨੂੰ ਬਿਰਧ ਆਸ਼ਰਮ ਭੇਜੋ ਸੋਹਣੇ ਬਣਾ ਕੇ ਰੱਖੋ ਇਹਨਾਂ ਨੂੰ ਇਲਾਜ ਕਰੋ ਤੇ ਖੁਸ਼ ਰੱਖੋ ਇਹਨਾਂ ਦੀ ਉਮਰ ਵਧ ਜਾਣੀ 😢 ਮੇਰੇ ਵੱਸ ਕੁਝ ਨਹੀਂ ਤੁਸੀ ਸਬ ਕੁਝ ਕੇ ਸਕਦੇ ਹੋ
ਦੁਨੀਆਂ ਕੀਵੇਂ ਦੀ ਹੋ ਗਈ ਏ
ਵਾਹਿਗੁਰੂ ਵਾਹਿਗੁਰੂ ਮਹਾਰਾਜ ਵਾਹਿਗੁਰੂ ਇਹੋ ਜਿਹੀ ਵੀ ਜ਼ਿੰਦਗੀ ਏ
Waheguru.ji Waheguru.ji
Waheguru ji summat ਬਖਸ਼ੋ ਔਲਾਦ ਨੂੰ
13 sall hoge moter te rehndya nu ki sarkar nu eda lok nhi disde leder kithe aa vota lain te aa jande shrm auni chyidi sarkar nu
😭😭😭😭😭😭😭😭😭😭😭😭 haaye rbba 😭😭😭😭😭😭😭😭😭
ਹਾਏ ਰੱਬਾ ਕੀ 🙏🙏🙏🙏
Ehna nu manukhta d seva Tak phunchaya Jaye sangat g 🙏.....hath jod k benti aaw
Dhan guru ramdas ji 😢mnu Bhut gussa c ..dekh k vedio dil shant ho gya 😢whaguru ji ਤੰਦਰੁਸਤੀ ਬਕਸ਼ਣ 😢
ਓ ਮੇਰੇ ਰੱਬਾ ਕੀ ਤੂੰ ਹੈ ਵੀ ਕੇ ਨਹੀਂ
Karma de fal bhogne hi painde aa
ਵਾਹਿਗੁਰੂ ਜੀ ❤ ਕਿਰਪਾ ਕਰੋ
Hath jodh kay request he hai pls pls es maa bapp de help kro jis nu malik nay maya bkshi hai wmk
Waheguru eda di aulaad kise nu na davi😢😢😢😢😢😢😢
ਸਤਿਨਾਮ ਵਾਹਿਗੁਰੂ ਜੀ
Bhoat rona aunda weheguru ji ena di sewa ta sre jhan de sukh n 🙏🙏🙏🙏
Waheguru ji waheguru ji
Aag Lani a eho jehre putera nu😢😢
Waheguru ji 🙏🙏🙏🙏 rona aa gya sun ke waheguru ji 🙏 mehar Karo ehna bappu maa te
ਗੁਰਪ੍ਰੀਤ ਵੀਰ ਜੀ ਐਨਾ ਨੂੰ ਤੁਸੀਂ ਲੇਜੋ
Plzz
Waheguru ji Mehar kario iss bebe bapu ji de🙏
Yrr Rona aa gay dkh ka😭
To visit
pind - dehriwal
Tehsil - baba bakala
Dist- Amritsar
Waheguru ji 🙏 ena di help kro plzzzz
Ehna Bapuji te Bebehji da dukh dekh nehi hunda! Waheguruji kirpa karo!!🙏🙏🙏🙏🙏
Sachi bapu rona aaw gia dekh ke please vere gurpreet y ji kol sad ke aao please
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Good Effort for the old couple, Thanks Manoj ji 🙏
ਕੀੜੇ ਪੈਣਗੇ ਇਦਾ ਦੇ ਬੱਚਿਆਂ ਦੇ।
ਞਾਹਿਗੁਰੂ ਮੇਹਰ ਕਰੇ
ਮਾਤਾ ਜੀ ਤੋਂ ਤਾਂ ਬੋਲਿਆ ਵੀ ਨਹੀਂ ਜਾਂਦਾ ਪੁੱਤਰ ਕਿਹੜਾ ਮੂੰਹ ਲੈਕੇ ਰਹਿੰਦੇ ਹਨ
ਵਾਹਿਗੁਰੂ ਮੇਹਰ ਕਰੀ🙏🙏🙏
ਬਾਪੂ ਜੀ ਜੇ ਪੁੱਤਾ ਦੇ ਕੱਢੇ ਮਦਦ ਮੰਗੋਗੇ ਤਾ ਇਹੀ ਹਾਲ ਹੋਣਾ ਅਦਾਲਤ ਜਾਉ ਜਾਇਦਾਦ ਚੋ ਬੇਦਖਲ ਕਰੋ
Tenu ohna di halt adalat Jaan wali lagdi aa,ohna di karni paini ta hi ho sakda .
@@SlowedReverb28 ਵਿਦਵਾਨ ਜੀ ਪੰਜਾਬ
ਜਾ ਭਾਰਤ ਦੇ ਕਿਸੇ ਵੀ ਹਿੱਸੇ ਚ ਮਾ ਪਿਉ ਨਾਲ ਹੁੰਦੀ ਦੁਰਦਸਾ ਦਾ ਕਾਰਨ ਉਹਨਾ ਵੱਲੋ ਵਿਰੋਧ ਨਾ ਕਰਨਾ
ਤੇ ਘਰੋ ਕੱਢਣ ਵਾਲਿਆ ਨੂੰ ਜਾਇਦਾਦ ਖੁਸਣ ਦਾ ਕੋਈ ਡਰ ਨੀ ਹੁੰਦਾ ਸਾਉਦ ਇੰਡੀਆ ਚ ਇਹ ਕੇਸ ਬਹੁਤ ਘੱਟ ਨੇ ਮਾ ਪਿਉ ਨਾਲ ਗਲਤ ਕਰਨ ਤੇ ਮਾ ਪਿਉ ਜਾਇਦਾਦ ਚੋ ਬੇਦਖਲ ਕਰਦੇ ਨੇ
ਜਿਸ ਤੇ ਬੀਤਦੀ ਓਹੀ ਜਾਣਦਾ ਵੀਰ ਜੀ ਸਲਾਹ ਦੇਣੀ ਅਕਲ ਦੇਣੀ ਹਰੇਕ ਨੂੰ ਆਂਦਾ ਪਰ ਇਹਨਾਂ ਤੇ ਕੀ ਬੀਤ ਰਹੀ ਉਹ ਇਹੀ ਜਾਣਦੇ ਆ ਕਹਿਨਾ ਸੌਖਾ ਐ 😢@@SlowedReverb28
ਓਹ ਤੁਰ ਨੀ ਸਕਦੇ,,, ਜੱਜ ਤਾਂ ਉਦੋਂ ਹੀ ਹੁਕਮ ਹੱਥ ਚ ਫੜਾ ਦੇਉ।
@@narinderpal1854 ਪਹਿਲੀ ਤਰੀਕ ਭਰਾ ਕਨੂਨ ਚ ਸੋਧ ਤੋ ਬਾਅਦ ਬਹੁਤ ਅਸਾਨ ਹੋ ਗਿਆ
ਇਸ ਬਜੁਰਗ ਜੋੜੇ ਦੀ ਸਹਾਇਤਾ ਕਰਨੀ ਚਾਹੀਦੀ ਹੈ ਜੀ
Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji satnam waheguru ji satnam waheguru ji
Munukatha dee sewa ludhinaa chada do badee kirpa hogee
kis jaga ae
Waheguru ji mehar karan 🙏
ਵਾਹਿਗੁਰੂ ਜੀ ਮੇਹਰ ਕਰਨਾ
ਆਪਣੀ ਪ੍ਰੋਪਰਟੀ ਵੇਚ ਕੇ ਖਾਓ,ਓਹਨਾ ਤੇ ਕੇਸ ਕਰੋ ਬੇਦਖਲ ਕਰ ਦਿਓ
Haye rabba
Sada ajo beba bapu g
Mera maa bap hni asi trsda 😢bajurga nu
ਬਜੁਰਗ ਜੋੜੇ ਨੂੰ ਇੱਕ ਬੁਢਾਪਾ ਘਰ ਦੀ ਲੋੜ ਹੈ MANUKHTA DI SEWA IS BEST ਉਹਨਾਂ ਨੂੰ ਪੈਸੇ ਦੀ ਲੋੜ ਨਹੀਂ ਕੋਈ ਉਹਨਾਂ ਲਈ ਖਾਣਾ ਬਣਾਵੇ ਦਵਾਈਆਂ ਲੈ ਕੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੈ
Waheguru ji Maher Karo sab te 🙏
Waheguru ji Mahar kro ji🙏🙏🙏🙏
ਵਾਹਿਗੁਰੂ ਮੇਹਰ ਕਰੀ
Waheguru ji putta nu sarm nhi aodi putta nu ke karna as nalo ta bard ashram ch la jabo veer ji bachra roti ਕਿੱਥੋਂ ਖਣਾਹਨ kiva ਲੋਹਨੋਂ ਕੇ ਹਾਲ ਆ😢😢😢😢😢
Rabb kre tuhade putt nu akkal deve.
Jini jaldi ho ske dada dadi ji nu gurpreet phaji kol le ke jao please ta ki Changi zindgi ho jave
Waheguru ji waheguru ji waheguru ji waheguru ji kirpa Karo apne es Pariwar te🙏🙏
Lakh lahnat pind valiya te
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏
ਇਹੋ ਜਿਹੀ ਕਲਯੁਗੀ ਜਾਲਮ ਅੋਲਾਦ ਰੱਬ ਕਿਸੇ ਨੂੰ ਨਾ ਦੇਵੇ
Wahgur ji 🙏
ਧੰਨ ਗੁਰੂ ਰਾਮਦਾਸ ਜੀ 😢
Waheguru 🙏🙏😭
😢ਵਾਹਿਗੁਰੂ ਜੀ😢
Godbls them amin
यह बुजुर्ग इस उम्र में कितनी मुश्किल जिंदगी काट रहे हैं परिवार के लिए शर्म की बात है। मानवता की सेवा जैसी संस्थाओं को इनकी सेवा के लिए आना चाहिए।
Waheguru jii tu c mehar karo jiii
ਵਾਹਿਗੁਰੂ ਜੀ
Ena di madad. Kro 🙏🙏
Wahegur ji
Waheguru ji,,,kithe ho,,dekho duniya nu,,,,,, Babu sachaa banda,,,hai,,dukh ho rha hai
Kis gal di 😢fukari asi punjab toh ha 😢😢
Waheguru ji
Vaise gal ta sahi aa Sara pind vasda va pind thode thoda yogdaan krdo waheguru chardi kla ch rakhuga subh nu
Lakh.lakh laahnta tuhade te pind waliyo, saaliyo tusi help kr dende
Wahe oy mera raba
Waheguru. Waheguru. Ji
Wmk..😢🙏🙏😞
ਵਾਹਿਗੁਰੂ ਇਡੇ ਜੋਗਾ ਇਦਾ ਕਾਬਿਲ ਹੋ ਗਿਆ ਜਦ ਤੇਰੀ ਰਹਿਮਤ ਹੋਈ ਆਂ ਸੇਵਾ ਜਿੰਨੀ ਹੋ ਸਕੇ ਕਰੂ ਗਾ ਜਰੂਰ ਕਰੂ ਗਾ ਕੁੱਛ ਕਰਨ ਨਹੀਂ ਦਿੰਦੇ ਆਂ ਪੰਜਾਬ ਸਰਕਾਰ ਦੇਖ ਲੋ ਪਿੱਛੇ ਰੁੜਕੇ ਪਿੰਡ ਤੋਂ ਸੰਧੂ ਫਾਰਮ USA ਵਾਲੇ ਬਹੁਤ ਵੱਡਾ ਬਜ਼ੁਰਗਾਂ ਦਾ ਆਸ਼ਰਮ ਖੋਲ ਨਾ ਸੀ ਨਕੋਦਰ ਵਿੱਚ 40 ਕਰੋੜ ਰੁਪਏ ਤੱਕ ਖਰਚ ਦੇਣੇ ਸੀ ਉਨ੍ਹਾਂ ਇੰਟਰ ਵਿਓ ਚ ਦੱਸੇ ਆਂ ਸੀ ਭਾਰਤ ਸਰਕਾਰ ਪੰਜਾਬ ਸਰਕਾਰ ਨੇ ਬਹੁਤ ਚੱਕਰ ਪਾਏ ਆਂ ਨਹੀਂ ਖੋਲ ਨ ਦਿੱਤਾ ਕਿਉਂ ਜੋ ਬੰਦੇ 1 ਲੱਖ ਕਿੱਲੇ ਦੀ ਆਪਣੀ ਖੇਤੀਬਾੜੀ ਕਰਦੇ USA ਵਿੱਚ ਉਨ੍ਹਾਂ ਨੂੰ ਇੰਨੇ ਪੈਸੇ ਦੇਣੇ ਲਾਉਣੇ ਕੋਈ ਵੱਡੀ ਗੱਲ ਨਹੀਂ ਪਰ ਇਹ ਹਕੂਮਤ 👎
Waheguru ji mehar Karo 👏👏👏👏👏👏👏👏👏👏👏👏👏👏👏
ਲੱਖ ਲਾਹਨਤ ਇਹੋ ਜਿਹੀ ਔਲਾਦ ਤੇ
Kis pind di gal aa koe das sakda
Sare help kro bhaji te bheno..😢
Very sad and disheartening.
Blood is completely white.
Waheguru ji mehar Karan. Where is our leader? Where our community to help them. May be share this video with Manukhta Di sewa society brother Gurpreet Singh ji. Waheguru ji.
Waheguru ji Mehar karan bjurga ta
Waheguru Ji Mehar Kro Ji
Pind wale kithe chal gye ,koyi kyo ni aunda baba ji te mata ji dekhn .