MITHE BOL (Official Video) | Sajjan Adeeb | Latest Punjabi Songs 2024 | T-Series

Поделиться
HTML-код
  • Опубликовано: 3 апр 2024
  • Introducing the official video of Sajjan Adeeb's new punjabi song Mithe Bol in which the music is given by Jassi X. We're excited to share our music with the world. We hope you enjoy listening to it as much as we enjoyed creating it ;)
    Do Listen & Don't Forget to Leave your valuable Comments :)
    #punjabisong #latestpunjabisongs #tseries
    ♪Full Song Available on♪
    JioSaavn: bit.ly/4avO2pS
    Spotify: bit.ly/3Jzbw1L
    Hungama: bit.ly/4auzqXI
    Apple Music: bit.ly/49xKulC
    Gaana: bit.ly/3Ud9sT7
    Amazon Prime Music: bit.ly/3JfpjKC
    Wynk: bit.ly/3Udw1a9
    RUclips Music: bit.ly/3PZw6vL
    Song: Mithe Bol
    Singer: Sajjan Adeeb
    Music: Jassi X
    Lyrics: Manwinder Maan
    Music Label: T-Series
    ✦ Connect with T-SERIES APNAPUNJAB ✦
    Subscribe - / tseriesapnapunjab
    For Latest Punjabi video's and songs stay connected with us!!
    LIKE US - / tseriesapnapunjab
    Instagram - / tseriesapnapunjabofficial
    Thanks Everyone for Watching Our Latest Punjabi Song 2024. If you like the song than Please SUBSCRIBE Our Channel With Bell Icon to get notification of all of our newest releases. Will Make Sure to provide best punjabi songs of all time.
  • ВидеоклипыВидеоклипы

Комментарии • 3,2 тыс.

  • @Bavansingh07
    @Bavansingh07 4 месяца назад +422

    ਕੌਣ ਸੱਜਣ ਬਾਈ ਦੀ ਆਵਾਜ਼ ਨੂੰ ਪਸੰਦ ਕਰਦਾ

  • @SatpalSingh-we3pq
    @SatpalSingh-we3pq 16 дней назад +3

    ਤੁਹਾਡੀ ਅਵਾਜ਼ ਬਹਤ ਸੋਹਣੀ ਹੈ , ਕਿਸ ਕਿਸ ਨੂੰ ਸੱਜਣ ਵੀਰ ਜੀ ਦੀ ਅਵਾਜ਼ ਚੰਗੀ ਲਗਦੀ ਹੈ

  • @Tejpal_Singh_Vahaavat
    @Tejpal_Singh_Vahaavat 4 месяца назад +27

    ਮਿੱਟੀ ਦੀ ਖ਼ੁਸ਼ਬੋ ਅਤੇ ਪਿੰਡਾਂ ਦੀ ਨੁਹਾਰ ਮਹਿਸੂਸ ਹੁੰਦੀ ਵੀਰ ਲਫ਼ਜ਼ਾਂ ਚੋਂ 💕

  • @kindu_brar_
    @kindu_brar_ 3 месяца назад +24

    ਗੀਤ ਵੀ ਸੋਹਣਾ ਪਰ ਓਹਦੇ ਨਾਲ਼ ਨਾਲ਼ ਪੰਜਾਬੀ ਭਾਸ਼ਾ ਵਿਚ ਕੀਤੇ ਕਮੇਂਟ ਵੀ ਬਹੁਤ ਸੋਹਣੇ ਲੱਗ ਰਹੇ ਆ 😊 ਪੰਜਾਬ ਪੰਜਾਬੀਅਤ ਜ਼ਿੰਦਾਬਾਦ 👍

  • @Nirmalhomeocare
    @Nirmalhomeocare 4 месяца назад +17

    ਬਾਈ ਬੱਸ ਇਹੋ ਈ ਕਹਿਣਾ ਭਰਾਵਾ ਜਿਉਂਦਾ ਰਹਿ।।। ਤੇਰੀ ਕਲਮ ਨੂੰ ਸਲਾਮ।।

  • @Happykhurmi34
    @Happykhurmi34 4 месяца назад +130

    ਸਬਦਾਂ ਦਾਂ ਸੁਮੇਲ ਹੋਰ ਵੀ ਵਧੀਆ ਹੂੰਦਾਂ ਜੇ ਕਿਤੇ ਵੀਡਿਓ ਇੱਕ ਪੇਡੂ ਪਹਿਰਾਵੇ ਅਤੇ ਪੇਡੂ ਮੁੰਡੇ ਕੂੜੀ ਦੀ ਕਹਾਣੀ ਦਰਸਾਓਦੇ 🙏

  • @sukhdeepd7
    @sukhdeepd7 4 месяца назад +33

    ਮਨਵਿੰਦਰ ਬਾਈ ਦੇ ਗੁੰਦੇ ਸ਼ਬਦਾਂ ਦੇ ਗੁਲਦਸਤੇ ਵਿੱਚੋ ਸੱਜਣ ਦੇ ਬੋਲਾਂ ਦੀ ਮਹਿਕ ਹੀ ਵੱਖਰੀ ਹੁੰਦੀ ਏ 👌

  • @brar_punjab
    @brar_punjab 3 месяца назад +4

    ਜਦੋ ਵੀ ਕੋਈ ਗਾਣਾ sajjan ਦਾ ਸੁਣਦੇ ਹਾਂ ਤਾਂ ਪੰਜਾਬੀ ਹੋਣ ਦਾ ਮਾਣ ਹੋ ਜਾਂਦਾ ਹੈਂ.. ਬਹੁਤ ਸੋਲ ਵਾਲੀ ਤੇ ਪਿਆਰੀ ਅਵਾਜ ਵੀਰ ਨੂੰ ਬਖਸ਼ੀ ਖੁਦਾ ਨੇ... ਜੀਓ ਵੀਰ.. ਖੁਸ਼ ਕੀਤਾ 🙏🙏

  • @nonajatt4043
    @nonajatt4043 3 месяца назад +6

    Sajjan da ganna sun k mood vadiyaa ho janda

  • @sajjansajjan3519
    @sajjansajjan3519 4 месяца назад +33

    ਲਿਖਣ ਵਾਲਾ ਵੀ ਸਿਰਾ ਤੇ ਗਾਉਣ ਵਾਲਾ ਵੀ ਸਿਰਾ❤❤ ਮਿਊਜਿਕ ਵੀ ਬਹੁਤ ਸੋਹਣਾ❤❤

  • @DeepSampla88
    @DeepSampla88 3 месяца назад +5

    ਅੱਜ ਦੇ ਟਾਇਮ ਚ ਜੇਕਰ ਕਿਸੇ ਕਲਾਕਾਰ ਨੂੰ ਸਲੂਟ ਕਰਨ ਨੂੰ ਦਿਲ ਕਰਦਾ ਏ ਤਾਂ ਉਹ ਹੈ ਅਦੀਬ ।ਸ਼ਬਦਾਂ ਨਾਲ ਵੀਰ ਰੂਹ ਖੁਸ਼ ਕਰ ਦਿੰਦਾ ਏ ।ਬਾ ਕਮਾਲ ਅਹਿਸਾਸ ਗੁੰਦਿਆ ਏ ਅਵਾਜ਼ ਦੀਆਂ ਜੂਲਫਾ ਚ

  • @mandeepkaurmandeepkaur316
    @mandeepkaurmandeepkaur316 3 месяца назад +5

    ਪਤਾ ਨਹੀਂ ਕਿਵੇਂ ਪੰਜਾਬੀ ਸ਼ਬਦਾਂ ਨਾਲ ਸੋਹਣੀ ਸਾਂਝ ਪਾ ਕੇ ਪੰਜਾਬੀ ਪਹਿਰਾਵੇ ਨਾਲ ਵਖਰੇਵਾਂ ਕਿਵੇਂ ਕਰ ਲੈਂਦੇ ਨੇ ੳੁਮੀਦਾਂ ਤੋਂ ਪਰੇ ਦੇ ੲਿਹ ਸਿਗਰ 😌😌🙏

  • @nattrajoana
    @nattrajoana 4 месяца назад +12

    🌷 *ਅੱਜ ਦਾ ਵਿਚਾਰ*🌷
    *ਆਪਣੇ ਆਪ ਨੂੰ ਏਨਾ ਵੀ ਸਿੱਧਾ ਨਾ ਬਣਾਓ ਕਿ ਹਰ ਕੋਈ ਤੁਹਾਡਾ ਫਾਇਦਾ ਚੁੱਕਣ ਲਗ ਜਾਏ, ਜਿੰਨਾ ਤਾਰਾਂ ਵਿੱਚ ਕਰੰਟ ਨਾ ਆਵੇ, ਲੋੋਕ ਉਹਨਾਂ ਤਾਰਾਂ ਤੇ ਕਪੜੇ ਸੁਕਣੇ ਪਾਉਣ ਲੱਗ ਜਾਂਦੇ ਹਨ।।*
    😊😊😊

  • @GurpreetKaur-mq1zf
    @GurpreetKaur-mq1zf 4 месяца назад +9

    ਅਵਾਜ ਅੰਦਾਜ਼ ਤੇ ਲਫਜ਼ ਬਹੁਤ ਸੋਹਣੇ ਨੇ ਜੀ 🌺💐

  • @dilpreet4997
    @dilpreet4997 3 месяца назад +2

    Inne Shone lyrics sunn ke Sara kuj mittha mittha ho gaya sajan adeeb always best singer gane ch sachi mitthi mehak da ehsas ho rha c😍😍😘😘😘😘😘

  • @AvtarSingh-te7vs
    @AvtarSingh-te7vs 2 месяца назад +1

    ਬਹੁਤ ਹੀ ਪਿਆਰਾ ਆਵਾਜ਼ ਤੇ ਬਹੁਤ ਹੀ ਪਿਆਰੇ ਬੋਲ ਗਾਣੇ
    ਜਿਸ ਨੂੰ ਵਾਰ ਵਾਰ੍ ਸੁਣਨ ਤੇ ਵੀ ਮਨ ਨਹੀ ਭਰਦਾ
    ਧੰਨ ਵਾਦ ਇੰਨਾ ਪਿਆਰਾ ਗਾਣਾ ਪੇਸ ਕਰਨ ਵਾਸਤੇ
    ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ

  • @karmitakaur3390
    @karmitakaur3390 4 месяца назад +14

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @singhjagsir1989
    @singhjagsir1989 4 месяца назад +8

    ਮਨਵਿੰਦਰ ਮਾਨ ਬਾਈ ਦੀ ਕਲਮ ਤੇ ਸੱਜਣ ਅਦੀਬ ਦੀ ਆਵਾਜ਼ ਬਾਕਮਾਲ

  • @gopibhangu8286
    @gopibhangu8286 18 дней назад

    ਬਹੁਤ ਸਮੇਂ ਬਾਦ ਕੋਈ ਚੰਗੀ ਲਿਖ਼ਤ ਤੇ ਸੁਰੀਲੀ ਆਵਾਜ਼ ਸੁਣਨ ਨੂੰ ਮਿਲੀ ਆ

  • @rajverma6286
    @rajverma6286 3 месяца назад +2

    "ਮਲਿਆਂ ਦੇ ਬੇਰਾਂ ਨਾਲੋਂ ਮਿੱਠੇ ਤੇਰੇ ਬੋਲ ਵੇ "
    ਸ਼ਬਦਾਂ ਦੀ ਚੋਣ ਬਹੁਤ ਲਾ ਜਵਾਬ ਏ ❤❤

  • @deepmxphotography8827
    @deepmxphotography8827 4 месяца назад +4

    Bohat vadhiya song bro baba chardi kaallaa ch rakhe

  • @B.Svirk84
    @B.Svirk84 4 месяца назад +10

    ਰੂਹ ਨੂੰ ਸਕੂਨ ਦੇਣ ਵਾਲਾ ਗੀਤ, ਜਿਊਂਦਾ ਰਹਿ ਸੱਜਣਾਂ

  • @gurnamram7654
    @gurnamram7654 3 месяца назад +2

    ਹਰ ਵਾਰ ਦੀ ਤਰਾ ਇਸ ਵਾਰ ਵੀ ਕਮਾਲ ਕਰਤੀ ਸੱਜਣ ਬਾਈ ਨੇ,ਪਰ ਇਕ ਕਮੀ ਜੇ ਮੈ ਗ਼ਲਤ ਨਾ ਹੋਵਾਂ ਤਾ vedio ਪੇਂਡੂ ਹੋਣੀ ਚਾਹੀਦੀ ਸੀ ,❤

  • @ManpreetKaur-ln9mg
    @ManpreetKaur-ln9mg 3 месяца назад +1

    ਬਹੁਤ ਹੀ ਵਧੀਆ ਗਾਣਾ ਗਾਇਆ ਬਾਈ ਨੇ.... ਰੂਹ ਖ਼ੁਸ਼ ਹੋ ਗਈ ਇਹ ਗਾਣਾ ਸੁਣ ਕੇ.....😘😊❤

  • @malwabeltbathinda2897
    @malwabeltbathinda2897 4 месяца назад +9

    ਭਗਤੇ ਵਾਲਿਆ ਨਾਮ ਰੋਸ਼ਨ ਕਰਤਾ ਆਪਣੇ ਪਿੰਡ ਦਾ ਤੂੰ , dil ਨੂੰ ਸਕੂਨ ਮਿਲ ਜਾਂਦਾ ਯਾਰਾ ❤❤

    • @vakeelburj
      @vakeelburj 4 месяца назад

      ਰੌਸ਼ਨ ਤਾਂ ਪਹਿਲਾਂ ਹੀ ਕਰਤਾ ਸੀ ਬਾਈ ਕਰਮਜੀਤ ਪੁਰੀ ਨੇ

    • @user-rw8mk4bk6o
      @user-rw8mk4bk6o 4 месяца назад

      😊😮😅😅😊

    • @DhirendraSandhu
      @DhirendraSandhu 4 месяца назад

      Good

    • @VijayMalhotra-js4wo
      @VijayMalhotra-js4wo 4 месяца назад

      🔥🔥🔥🔥🔥

    • @MayankSingh-cf2ex
      @MayankSingh-cf2ex 4 месяца назад

      😎😎😎😎😎

  • @jatin__21b
    @jatin__21b 4 месяца назад +6

    Bhagta bhai ka ❤

  • @AmanKaur-oi9hs
    @AmanKaur-oi9hs 7 дней назад

    ਬਹੁਤ ਵਧੀਆ ਗੀਤ ਬਾਰ ਸੁਣਨ ਨੂੰ ਦਿਲ ਕਰਦਾ ❤❤❤❤❤

  • @HarwinderSingh-ig8iv
    @HarwinderSingh-ig8iv 3 месяца назад

    Attt aaa Bro waheguru Kush rakhe❤❤❤❤❤❤❤❤❤❤❤❤

  • @user-vu2od7dm1f
    @user-vu2od7dm1f 4 месяца назад +5

    Sajjan adeed veer ji bahut sundar song ji❤❤

  • @deepkhush_pb_4
    @deepkhush_pb_4 4 месяца назад +10

    ਸੱਜਣਾ ਦੇ ਗੀਤ ਬਾਜੋਂ ਸਾਨੂੰ ਹੋਰ ਕੋਈ ਜੱਚਦਾ ਨਾ❤❤ ਵਾਹ ਸੱਜਣਾ ਮਨਵਿੰਦਰ ਮਾਨ ਬਾਈ ਸਿਰਾ ਕਲਮ ਦੁਆਵਾਂ ❤❤❤

  • @balrajsingh5532
    @balrajsingh5532 3 месяца назад

    22 ji tere sare hi song
    Mithe mithe aa
    Teri gaeki nu slaam aa❤❤❤

  • @Ipreet9881
    @Ipreet9881 3 месяца назад +1

    Bhut sohne hunde veere da song bhut jidaaa❤❤❤❤❤❤❤🎉🎉

  • @fatehsingh7377
    @fatehsingh7377 4 месяца назад +8

    ਹਰ ਇਕ ਬੋਲ ਰੂਹ ਤੱਕ ਜਾਂਦਾ ਵੀਰ ਦਾ

  • @GurpreetSingh-ip6gm
    @GurpreetSingh-ip6gm 4 месяца назад +5

    Respect for manwinder maan❤

  • @user-oy7bq9vn1o
    @user-oy7bq9vn1o Месяц назад +1

    ਜਵਾਨੀ ਹਰਿ ਹੋ ਗਈ ਗਾਣਾ ਸੁਣ ਕੇ ❤

  • @balajstudio176
    @balajstudio176 3 месяца назад

    Boht Vadia Pa G. Maza aa gaya.

  • @singershersingh
    @singershersingh 4 месяца назад +4

    Bahut khubsurat song bhai ji❤❤❤❤

  • @Jitkaur803
    @Jitkaur803 4 месяца назад +5

    ਸੱਚੀ ਮਿੱਠੇ ਹੀ ਨੇ ਤੇਰੇ ਬੋਲ ਵੇ 😊❤ ਬਹੁਤ ਸੋਹਣੀ ਆਵਾਜ਼ ਆ ਤੁਹਾਡੀ ❤

  • @RsGill-uz2os
    @RsGill-uz2os 18 дней назад

    Sajjan adeeb bhut Sona aa & song ve❤❤❤

  • @Vijay-bb9du
    @Vijay-bb9du 2 месяца назад

    Boht vadiya my favourite singer

  • @Status_vibes_1
    @Status_vibes_1 4 месяца назад +28

    Jaldi jaldi comment kr dete hai like milenge 😂😂😂

  • @Sandeep_vlog786
    @Sandeep_vlog786 4 месяца назад +3

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖਿਆ ✍️ ਤੇ ਗਾਇਆ ਇਕੱਲਾ ਇਕੱਲਾ ਬੋਲ ਸਮਝ ਆਉਂਦਾ ਨਾਲੇ ਖਿੱਚ ਪਾਉਂਦਾ ❤ ਨੂੰ Love u ❣️

  • @ArushiiSingh-pf4jq
    @ArushiiSingh-pf4jq 4 месяца назад

    Chaa gya bhai

  • @KaranSandhu-bt5yb
    @KaranSandhu-bt5yb 4 месяца назад +6

    ਸੱਜਣ nu pyaar kran wale like karo❤

  • @RamSingh-hz2lk
    @RamSingh-hz2lk 4 месяца назад +3

    Nice 👍❤❤❤❤Ram sanghera Bawa

  • @haryanaaale9581
    @haryanaaale9581 4 месяца назад +3

    Gjb song 👏👌👌

  • @LakhwinderSingh-vj3rz
    @LakhwinderSingh-vj3rz 4 месяца назад +3

    ਨਾ ਮਲੀਅਾ ਦੇ ਬੇਰ ਰਹਿੲੇ,ਨਾ ਰਹੇ ਵਿਚ ਮਾਲਵੇ ਟਿਬੇ,ਹੁਣ ਰਹੇਗੇ ਕੱਲੇ ਗੀਤ ਵੇ

  • @RamanDeepkaur-bd1jj
    @RamanDeepkaur-bd1jj 3 месяца назад

    Wow awaj sohni aa buht yaar❤❤❤😘😘😘🤩🤩❣️❣️🙌🙌🙌

  • @ranjeetheer2179
    @ranjeetheer2179 2 месяца назад

    ਬਹੁਤ ਵਧੀਆ ਵੀਰ ਜੀ

  • @ravipuhal5489
    @ravipuhal5489 4 месяца назад +3

    Gachh lyrics 😍

  • @Savleendhillon766
    @Savleendhillon766 4 месяца назад +3

    Heavy heart, empty soul 💓

  • @Raja-tt5zt
    @Raja-tt5zt Месяц назад

    Awaj buhat sunder aaa sbd bhi buhat achhe ...punjabi video dikhao plzzzz

  • @makeithappen2926
    @makeithappen2926 3 месяца назад

    Very nice brother !!! ਅੱਜ ਕੱਲ੍ਹ ਦੀ ਕਾਵਾਂ ਰੌਲੀ ਚ ਕੁਛ ਤਾਂ ਚੱਜ ਦਾ ਸੁਣਦਾ……

  • @sillyvlogger8257
    @sillyvlogger8257 4 месяца назад +3

    Wow really so nice ❤

  • @SagarSingh-ij7ye
    @SagarSingh-ij7ye 4 месяца назад +3

    Beautiful song

  • @harwantsingh7412
    @harwantsingh7412 3 месяца назад

    Bai tu pind ch video bnaya kar geet bhut sone hundi tare❤

  • @manpreetmanpreet1900
    @manpreetmanpreet1900 3 месяца назад

    waoooooooo yrr siraaaa song baai da

  • @jaspreetbhatia7161
    @jaspreetbhatia7161 4 месяца назад +3

    Sajjan adeeb ❤️❤️

  • @sainathpalyekar8173
    @sainathpalyekar8173 4 месяца назад +3

    Magical voice❤

  • @gurpreetsingh626
    @gurpreetsingh626 3 месяца назад +2

    ਉਹ ਗੱਲਬਾਤ ਨੀ ਹੈਗੀ ਬਾਈ ਇਸਕੇ ਦੇ ਲੇਖੇ ਆਲੀ ਪਰ ਲਾਈਕ ਕਰਤਾ🎉

  • @GurmeetKour-lb5mp
    @GurmeetKour-lb5mp 10 дней назад

    Bhot vadiaa song h❤❤❤❤

  • @MandeepSharma-cc6ei
    @MandeepSharma-cc6ei 3 месяца назад

    Y dil he lut lya❤❤❤❤❤❤

  • @user-mn5hv8lw8y
    @user-mn5hv8lw8y 2 месяца назад

    Very nice song sajjan adeeb bhai ji 👌👌

  • @user-nk2gu7tg1y
    @user-nk2gu7tg1y 4 месяца назад +2

    Songs writer is writing is....... Nice.

  • @YogeshJoshi-fi5zo
    @YogeshJoshi-fi5zo 4 месяца назад

    Waah lajawaab 😊

  • @SatnamSingh-it4ek
    @SatnamSingh-it4ek 3 месяца назад

    dilo isha maan nal miln di 🙏

  • @ManjeetsinghGarry-xg8pq
    @ManjeetsinghGarry-xg8pq 3 месяца назад

    Kya bat Aya nice 🎉🎉🎉🎉🎉🎉🎉🎉🎉❤❤❤❤❤❤❤

  • @neetuvalmiki5572
    @neetuvalmiki5572 3 месяца назад

    Very nice song dil chhu liya ❤❤❤

  • @Official_lakhwinder__007
    @Official_lakhwinder__007 3 месяца назад +1

    ♥️♥️ਬਹੁਤ ਸੋਹਣਾ ਗਾਣਾ ਸੱਜਣ ਅਦੀਵ ਬਾਈ💖💖

  • @SukhwinderSingh-wq5ip
    @SukhwinderSingh-wq5ip 3 месяца назад +1

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤

  • @GagandeepSingh-ke5lk
    @GagandeepSingh-ke5lk 3 месяца назад +1

    ਰੂਹ ਖੁਸ਼ ਹੋ ਗਈ ਗੀਤ ਸੁਣ ਕੇ ❤❤

  • @SatnamSingh-it4ek
    @SatnamSingh-it4ek 3 месяца назад

    waheguru kde ta milau ga manwinder maan veer nal waheguru khus rkhe bai nu hmesha love you bai ji

  • @YashuShukla-lp1tp
    @YashuShukla-lp1tp 4 месяца назад

    Ek nomber 😊

  • @avinashchander4604
    @avinashchander4604 3 месяца назад +1

    ਭਾਜੀ ਬਹੁੂਤ ਸੋਹਣਾ ਗੀਤ ਆ❤

  • @manjindersingh3417
    @manjindersingh3417 4 месяца назад +1

    Kya baat hai ji
    Sweet song by god

  • @ravinderravi7032
    @ravinderravi7032 3 месяца назад

    Yaar lyrics punjabi ch likh ke jrur paya kro….. nice song👌

  • @jograjbazarh2105
    @jograjbazarh2105 3 месяца назад

    Bahut hi rasili awaj hai veer di

  • @user-zj2lp2ir3j
    @user-zj2lp2ir3j 3 месяца назад

    Bahot sohni abaaz te geet

  • @Rajindersidhu2914
    @Rajindersidhu2914 3 месяца назад +1

    Awaj att song end

  • @PriyaGupta-zc3we
    @PriyaGupta-zc3we 4 месяца назад

    Bahut badyia

  • @user-sx1pc4bb3h
    @user-sx1pc4bb3h 3 месяца назад

    Sirra bai

  • @yudhvirsingh2482
    @yudhvirsingh2482 Месяц назад

    ਬਹੁਤ ਜ਼ਿਆਦਾ ਸੋਹਣਾ ਲਿਖਿਆ ਤੇ ਗਾਇਆ ਜੀ ❤❤

  • @PiyushPatel-wk6ns
    @PiyushPatel-wk6ns 4 месяца назад

    Bahut khuub

  • @user-jv1hf5uu6l
    @user-jv1hf5uu6l 2 месяца назад

    Y de avaz he wali peyari a yr. love u Y

  • @gurdeep99239
    @gurdeep99239 4 месяца назад +2

    Very nice song

  • @user-bx4hb3uu7v
    @user-bx4hb3uu7v 4 месяца назад

    U r great paaji 😊😊

  • @lovedeepsingh1918
    @lovedeepsingh1918 3 месяца назад

    Amazing❤❤❤❤❤❤ singing nd lyrics very beautifully sajjan 22g 😍😍😍😍😍🔥🔥🔥

  • @VishalRawat-xz7kg
    @VishalRawat-xz7kg 4 месяца назад

    You are great paaji 😊

  • @user-pt8uw8hl9b
    @user-pt8uw8hl9b 4 месяца назад

    Best of luck Bhaji

  • @khanseerwali5960
    @khanseerwali5960 4 месяца назад

    Very nice song very good voice good singer ❤❤❤❤good writing

  • @jesusisoursaviour8849
    @jesusisoursaviour8849 3 месяца назад

    Bot sukoon a awaz ch sajjan adeeb di voice mnu bot vdiya lgdi a

  • @user-eb4ox3tn1n
    @user-eb4ox3tn1n 4 месяца назад

    Well Done bro. Keep it up.

  • @user-ir9me4ot9u
    @user-ir9me4ot9u 4 месяца назад

    bht sohna bai

  • @user-we5pm4ip3z
    @user-we5pm4ip3z 4 месяца назад

    Maja aa gya nice performance

  • @AbhijeetArora-cl9zy
    @AbhijeetArora-cl9zy 4 месяца назад +1

    Lyrics is fantastic

  • @Mahesh-ew1bv
    @Mahesh-ew1bv 4 месяца назад

    U r great paaji 😊

  • @Kaurs2003
    @Kaurs2003 3 месяца назад +1

    ਇੱਕ ਇੱਕ ਬੋਲ ਸਿਰਾ 🪂

    • @user-oy7bq9vn1o
      @user-oy7bq9vn1o Месяц назад

      भेणे बहुत बहुत प्यार तेनु❤

  • @akashsidhu9371
    @akashsidhu9371 3 месяца назад

    ਬਹੁਤ ਸੋਹਣਾ ਗੀਤ ਤੇ ਅਵਾਜ ਜੇ ਵੀਡੀਓ ਪੰਜਾਬ ਦੀ ਹੁੰਦੀ ਤਾਂ ਹੋਰ ਵੀ ਵਧੀਆ ਹੋਣਾ ਸੀ

  • @arshbarnala4212
    @arshbarnala4212 4 месяца назад

    ਬਹੁਤ ਵਧੀਆ ਲਿਖਿਆ ਅਤੇ ਬਹੁਤ ਵਧੀਆ ਸਿੱਰਾ ਕਰਾ ਗਿਆ ,ਹਰ ਵਾਰ ਦੀ ਤਰ੍ਹਾਂ

  • @PreetjassiJashanpreet
    @PreetjassiJashanpreet 2 месяца назад

    Bahut vadhiya