Kehde Raha'n Te - Official Video | Satinder Sartaaj | Neeru Bajwa | Shayar | Latest Punjabi Song

Поделиться
HTML-код
  • Опубликовано: 8 сен 2024
  • Song - Kehde Raha'n Te
    Singer, Lyrics, Composer - Satinder Saraaj
    Music - Gag Studioz
    Mix and Master - Sameer Charegaonkar
    Label - Speed Records
    Spotify tinyurl.com/yd...
    Insta tinyurl.com/yc...
    Apple Music tinyurl.com/uk...
    iTunes tinyurl.com/yd...
    Gaana tinyurl.com/2n...
    JioSaavn tinyurl.com/en...
    Amazon tinyurl.com/23...
    RUclips Music tinyurl.com/y8...
    Like || Share || Spread || Love
    Enjoy & stay connected with us!
    ► Subscribe to Speed Records : bit.ly/SpeedRec...
    ► Like us on Facebook: / speedrecords
    ► Follow us on Twitter: / speed_records
    ► Follow us on Instagram: / speedrecords
    ► Follow on Snapchat : / speedrecords
    OldSchoolTieIndia -
    www.youtube.co...
    Speed Records Haryanvi
    RUclips: bit.ly/2kSrhZK
    Instagram: / speedharyanviofficial
    punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2024, punjab, desi, speed records, Punjabi Songs, All hit punjabi songs, New punjabi songs 2024, All new punjabi songs 2024, All new latest punjabi songs 2024, Hit punjabi song, download latest punjabi songs 2024, latest punjabi songs mp3 download,
    Speed Records Bhojpuri -
    RUclips: bit.ly/2y8HSez
    Instagram: bit.ly/2xM2WYL
    Snapchat: / speedbhojpuri
    Oops TV -
    Oops TV Facebook Link - / oopstvfun
    Poon Poon -
    Snapchat - / poonpoon0001
    RUclips - bitly.com/2hwYOnx
    Facebook - / officialpoonpoon
    Instagram - / poonpoonofficial

Комментарии • 428

  • @sartaajizm1292
    @sartaajizm1292 4 месяца назад +265

    ਜੀਹਨੇ ਵੀ ਰੂਹਾਨੀ ਇਸ਼ਕ ਕੀਤਾ ਹੈ , ਓਹ ਬਿਨਾ ਰੋਏ ਇਸ ਫ਼ਿਲਮ ਚੋ ਬਾਹਰ ਨਹੀਂ ਆ ਸਕਦਾ , ਬਾਕੀ ਸਾਰਾ ਕੰਮ ਇਸ ਗੀਤ ਨੇ ਕਰਨਾ ❤❤❤ ਕਿਸੇ ਹੋਰ ਹੀ ਦੁਨੀਆਂ ਚ ਲੈ ਗਿਆ। ਦਿਲੋਂ ਮੁਹੱਬਤ ਬਾਈ ਸਰਤਾਜ ❤

    • @ragiamandeepkaurmajitha5353
      @ragiamandeepkaurmajitha5353 4 месяца назад +11

      ਸਿਰਤਾਜ ਤੁਸੀ ਸੱਚ ਕਿਹਾ ਇਹ ਰੂਹਦਾਰੀ ਦੇ ਪਿਆਰ ਦੀ ਕਹਾਣੀ ਹੈ ਜਿਸਮ ਤੋ ਪਾਰ ਦੀਆਂ ਗੱਲਾਂ ਜੋ ਵਿਰਲੇ ਹੀ ਸਮਝ ਸਕਦੇ ਨੇ ਹਰੇਕ ਦੇ ਵਸ ਨਹੀ। ਮੈ ਆਪਦੇ ਆਪ ਨੂੰ ਖੁਸ਼ ਨਸੀਬ ਸਮਝਦੀ ਕਿ ਮੇਰੇ ਗੁਰੂ ਨੇ ਮੈਨੂ ਰੁਹਦਾਰੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਮੈਨੂ ਬਟਾਲਵੀ ਸਾਬ ਦੀਆਂ ਫੀਲਿੰਗ ਦੀ ਝਲਕ ਵੂ ਨਜਰ ਆਈ ਆਪਦੀ ਲਿਖਤ ਚ

    • @sunilratainda6975
      @sunilratainda6975 4 месяца назад +2

      ਸਹਿਮਤ ਜੀ

    • @artswithnikku1273
      @artswithnikku1273 4 месяца назад

      Ryt g

    • @DavinderKaur-sc3ce
      @DavinderKaur-sc3ce 4 месяца назад +1

      Sartaj ji congratulations so beautiful song god bless you always

    • @MunishKumar-ub3rw
      @MunishKumar-ub3rw 4 месяца назад

      Sehmat

  • @MandeepSingh-fl8be
    @MandeepSingh-fl8be 4 месяца назад +55

    ਸਰਤਾਜ ਸਾਹਿਬ ਜੀ ਆਉਣ ਵਾਲੀਆਂ ਪੀੜ੍ਹੀਆਂ ਲਈ ਕੁੱਝ ਛੱਡ ਦਿਓ ਲਿਖਣ ਵਾਸਤੇ, ਕਮਾਲ ਹੋ ਹਜੂਰ ਤੁਸੀਂ End ਕਰੀ ਜਾਂਦੇ ❤

    • @hsarora3414
      @hsarora3414 Месяц назад +1

      Wah ... super best comment

  • @sunilpb22fazilka
    @sunilpb22fazilka 17 дней назад +12

    ਕਿੰਨਾ ਸਕੂਨ ਆ ਲਿਖਤ ਚ,
    ਕਿੰਨਾ ਸਕੂਨ ਆ ਆਵਾਜ਼ ਚ,
    ਕਿੰਨਾ ਸਕੂਨ ਆ ਦਿਲ ਚੁ,
    ਕਿੰਨਾ ਸਕੂਨ ਹੈ, ਕਲਮ ਚ
    ਵਾਰ ਵਾਰ ਸੁਣਦਾ, ਫਿਰ ਵੀ ਮਨ ਨਹਿ ਭਰਦਾ
    ਕਿਉ ਕਿ ਚੰਗੀ ਆਵਾਜ਼, ਚੰਗਾ ਅੰਦਾਜ, ਚੰਗਾ ਰੁਤਬਾ, ਚੰਗਾ ਪਹਿਰਾਵਾ, ਚੰਗੇ ਬੋਲ, ਬੱਸ ਲਫਜ਼ ਨਹਿ ਮੇਰੇ ਕੋਲ ਉਸਤਾਦ ਜੀ, ਕਿ ਬਿਆਨ ਕਰਾ, ਜਿਨਾਂ ਵੀ ਬੋਲਾ, ਘੱਟ ਹੈ, ਮੇਰੇ ਕੋਲ ਲਫਜ਼ ਨਹਿ ਬਿਆਨ ਕਰਨ ਦੇ ਲਈ love you ❤️❤️❤️❤️❤️

  • @mandeepdeep2069
    @mandeepdeep2069 4 месяца назад +54

    ਜਿੰਨਾ ਸੋਹਣਾ ਸਰਤਾਜ ਜੀ ਗਾਉਂਦੇ ਨੇ ਓਹਨੀ ਜੀ ਰੀਜ ਨਾਲ ਹਰ ਗੀਤ ਵਿਚ beat minister ਬਕਮਾਲ ਮਿਊਜ਼ਿਕ ਕਰਦੇ ਦਿਲੋ ਸਲੂਟ ਆ ਫ਼ਨਕਾਰਾਂ ਨੂੰ🙏🙏🙏💐

  • @ManiSingh-du1ym
    @ManiSingh-du1ym 4 месяца назад +31

    ਸਰਤਾਜ ਦੇ ਗੀਤਾ ਦਾ ਕੋਈ ਜਵਾਬ ਨਹੀਂ
    ਜੀ ਰੂਹ ਖੁਸ਼ ਹੋ ਜਾਂਦੀ ਆ ਜੀ ਦਿਲ ਨੂੰ ਸਕੂਨ ਜਾ ਮਿਲ ਜਾਂਦਾ ਲਵ ਯੂ ਸਰਤਾਜ ਬਾਈ😍💞❤

  • @spbaling9025
    @spbaling9025 4 месяца назад +17

    ਜਿੰਨੀ ਤਾਰੀਫ਼ ਕੀਤੀ ਜਾਵੇ ਉਨੀ ਹੀ ਘਟ ਇਸ ਫਿਲਮ ਨੇ ਸੱਚੀ ਅੱਖਾਂ ਚੋਂ ਅੱਥਰੂ ਕੱਢ ਕੇ ਰੱਖ ਦਿੱਤੇ ❤

  • @sukhdeepshayar2524
    @sukhdeepshayar2524 4 месяца назад +29

    ਸ਼ਾਇਰ movie ਮੈਂ ਜਦੋਂ ਦੀ ਦੇਖੀ a ਹੁਣ ਤੱਕ movie Cho ਬਾਹਰ ਨਿਕਲ ਨਹੀ ਸਕਿਆ love you ਸਰਤਾਜ

    • @peaceofmind5515
      @peaceofmind5515 4 месяца назад +2

      ਇਸੇ ਡਰ ਤੋਂ ਮੈਂ ਅਜੇ ਤੱਕ ਦੇਖੀ ਨਹੀਂ,

    • @roohanideepak
      @roohanideepak 3 месяца назад

      Same here.. I watched and went to another life.. It seems met God

    • @jagpreetsingh8547
      @jagpreetsingh8547 3 месяца назад

      Syi gll aa dinn ch pta ni kini k waar sirf shayer movie de song sunnide aa

  • @hamid_gorsi
    @hamid_gorsi 4 месяца назад +42

    Love from Punjab Pakistan 🇵🇰 Way Sartajyaah 😘

  • @maankush
    @maankush 4 месяца назад +45

    ਤੇਰੇ ਸ਼ਹਿਰ ਚ ਖ਼ੁਦ ਨੂੰ ਗਿਰਵੀ ਰੱਖਿਆ,
    ਦਸ ਓ ਥਾਂ ਕਿਦਾ ਭੁੱਲ ਜਾਈਏ,
    ਕਿਤੇ ਹੋਰ ਨਾ ਕਰ ਲੀ ਸੌਦੇ ਸਜਣਾ,
    ਕਿ ਅਸੀਂ ਜਿਉਂਦੇ ਜੀ ਹੀ ਰੁਲ ਜਾਈਏ......
    ਕੁਸ਼ਪ੍ਰੀਤ ਮਾਨ ✍️✍️

  • @ramansandhu827
    @ramansandhu827 4 месяца назад +19

    ਰੋ ਰੋ ਕੇ ਤਾਂ ਹੰਝੂ ਵੀ ਮੁੱਕ ਗਏ ਸਨ ਮੇਰੇ, ਰਵਾ ਦਿੱਤਾ ਫੇਰ ।

  • @SimranKaur-wo8ij
    @SimranKaur-wo8ij 4 месяца назад +14

    ਕਿਹੜੇ ਰਾਹਾ ਤੇ ਖਿੱਚ ਕੇ ਲੈ ਆਇਆ ਸੱਜਣ ਹੈਰਾਨੀ ਬੜੀ❤❤❤❤❤❤

  • @angrezsaab1594
    @angrezsaab1594 4 месяца назад +45

    ਕੋਣ ਕਹਿੰਦਾ ਹੈ ਕਿ ਸਕੂਨ ਦੇਣ ਵਾਲੇ ਗੀਤ ਅੱਜ ਦੇ ਟਾਈਮ ਚ ਨਹੀਂ ਬਣਦੇ ਸੁਣ ਵਾਲੇ ਤੇ depend ਕਰਦਾ ਸੱਜਣਾਂ

  • @chandanboss7525
    @chandanboss7525 4 месяца назад +19

    May Satinder Sartaaj's melodious voice continue to touch hearts and inspire souls with every song he sings.
    ❤❤❤❤❤❤❤

  • @parox1139
    @parox1139 4 месяца назад +10

    The most beautiful movie ….
    His journey from discovering his innocent lover boy awakening … to him becoming a true ashiq and poet through separation and destiny… to finally the spiritual journey when the poet and lover combine to turn into ibadat… ❤
    So proud of how far Punjabi movie industry has come!! Well done to the team of this movie
    ❤❤❤❤❤❤

    • @MultiIshmeet
      @MultiIshmeet 4 месяца назад +1

      Very beautifully you described the movie ❤

    • @kamli_sahu28
      @kamli_sahu28 3 месяца назад

      Movie name please?

    • @syedalinaqvi9308
      @syedalinaqvi9308 3 месяца назад

      A movie youtube ty mil e ni rai😢😢😢😢

  • @gurdeepbenipal9966
    @gurdeepbenipal9966 10 дней назад +2

    ਮੈਂ ਸੇਡ ਸੋਂਗ ਨੂੰ ਜਾਣਦਾ ਵੀ ਨੀ ਸੀ ਪਰ ਧੋਖਾ ਖਾਣ ਤੋਂ ਬਾਅਦ ਹੁਣ ਏਨਾ ਗਾਣਿਆ ਦੀ ਅਹਿਮੀਅਤ ਪਤਾ ਲਗ ਗਈ😢

  • @preetkawal4326
    @preetkawal4326 4 месяца назад +8

    Jisne chnga music sunna h chnga song sun na h .oh sartaj ji nu sun skde ne...rooh nu skoon milda h

  • @SanjeevKumar-kx5wk
    @SanjeevKumar-kx5wk 4 месяца назад +6

    nale khushiyan nale fikar v bde FAVORITE LINE-

  • @SukhwinderSingh-wq5ip
    @SukhwinderSingh-wq5ip 4 месяца назад +6

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @kakamurid5219
    @kakamurid5219 4 месяца назад +4

    ਵਿਛੋੜਾ ਸ਼ਾਇਰਾਂ ਦੀ ਦੌਲਤ ਹੁੰਦੀ ਹੈ
    ਦੇਬੀ ❤❤

  • @jeetmaan6596
    @jeetmaan6596 4 месяца назад +2

    ਸਿਰਤਾਜ਼ ਭਰਾ ਜਿਓੰਦਾ ਰਹਿ ..ਤੁਹਾਡੀ ਰੀਸ ਕੋਈ ਵੀ ਨਹੀਂ ਕਰ ਸਕਦਾ ਵੀਰ..ਕਿਆ ਰੂਹਾਨੀ ਅਤ ਹੈ ...ਬਾ ਕਮਾਲ

  • @maurocarobello
    @maurocarobello 4 месяца назад +4

    App ji da gana sab too wadiya hunda hai

  • @amitsaroay
    @amitsaroay 4 месяца назад +20

    ਸਰਤਾਜ ਸ਼ਾਇਰ ਜੀ, ਸਾਨੂੰ ਆਪਣੀ ਸ਼ਾਇਰੀ✍️ ਦਾ ਜ਼ਾਮ ਪਿਲਾਉ ਤਾਂ ਜੋ ਸਾਡੀ ਪਿਆਸੀ ਰੂਹ😇 ਨੂੰ ਤ੍ਰਿਪਤ ਆਵੇ। ਕੁਦਰਤੀ।

  • @avtarsinghavtarsingh6992
    @avtarsinghavtarsingh6992 4 месяца назад +2

    ਤੇਰੀ ਯਾਦ ਖੁਸ਼ਬੋਆ ਦੀ ਮੁੜ ਮੁੜ ਕੇ ਬੂਹੇ ਖੋਲੇ , ਵਾਲਾ ਗਾਣਾ ਵੀ ਪਾ ਦਿਉ ਵੀਰ ਜੀ ੲੇਸੇ ਫਿਲਮ ਦਾ ਸਰਤਾਜ ਜੀ ਦਾ

  • @Blackpanther-oo7
    @Blackpanther-oo7 3 месяца назад +1

    Ek e dil aa kinny wari jitton gy..love you ho gea bai ji ❤❤❤❤❤ Punjab Pakistan ❤❤❤

  • @kartikabrol571
    @kartikabrol571 Месяц назад +3

    Yaar sakun bohot milda movie nu dekh ke sartaj paji di andro feel hunda kala kala word❤❤❤❤

  • @lastridegaming1675
    @lastridegaming1675 4 месяца назад +9

    Ruhaniyat + Skoon ❤❤

  • @AmritpalkaurKaur-bn9sl
    @AmritpalkaurKaur-bn9sl Месяц назад +2

    Wahji sartaj kithe bah ke sochde rahe ji wah tade wag koi n ga sakda

  • @ashokrajput...nursingoffic7408
    @ashokrajput...nursingoffic7408 Месяц назад +3

    ऐसे कलाकार फनकार 100 साल में 1 ही पैदा होते है। सादर परनाम आपकी कला को सरताज साहब

  • @adeelnoorakhtar
    @adeelnoorakhtar Месяц назад +4

    Love from Greece 🇬🇷 and Portugal 🇵🇹 as a Pakistani

  • @ajaypooniaofficial2626
    @ajaypooniaofficial2626 4 месяца назад +12

    Satinder Sartaaj Legend ♥️♥️

  • @Gouravjoshibcom
    @Gouravjoshibcom 4 месяца назад +4

    Hje 3 hours hoye ne song nu aya ,bohut khoob

  • @balramprajapat7874
    @balramprajapat7874 4 месяца назад +5

    हर बार की तरह इस बार भी सबसे अलग,love you sartaj ji❤❤❤❤

  • @sunilkamboj6734
    @sunilkamboj6734 4 месяца назад +2

    Pehli baar Punjabi movie itni emotional dekhi....nice movie...

  • @SingerKiranGill
    @SingerKiranGill 4 месяца назад +24

    ਬੈਰਾਗ + ਹਿਜਰ = ਸਕੂਨ ❤

  • @touseefmukhtar-js9rm
    @touseefmukhtar-js9rm 3 месяца назад +2

    Always fav dr satinder sartaaj

  • @VillagersOfficial08
    @VillagersOfficial08 4 месяца назад +11

    Sartaaj Fan's Assemble Here 🔥🔥🔥🔥🔥🔥🔥🔥

    • @JuTTJhamat
      @JuTTJhamat 4 месяца назад

      ❤❤❤❤❤❤

  • @RamanDeep-mj7lu
    @RamanDeep-mj7lu 4 месяца назад +2

    My favourite singer roohaniyat nu choohanh wale world's no.1 singer only one dr.satnder sartaz ji❤❤❤❤❤❤

  • @meetkaur2340
    @meetkaur2340 Месяц назад +1

    I am literally crying 😢 aina dard shabda ch mere kol koi shabad nai han

  • @manpreetkaurmanpreetkaur2323
    @manpreetkaurmanpreetkaur2323 4 месяца назад +4

    ਬਹੁਤ ਵਧੀਆ, ਸਕੂਨ, ਖੁਸ਼ੀ ਇਸ ਗੱਲ ਦੀ ਹੈ ਕਿ ਇਸ ਫਿਲਮ ਦਾ ਮੈਂ ਵੀ ਹਿੱਸਾ ਹਾਂ। ਬੇਸ਼ੱਕ ਇਹ ਬਹੁਤ ਹੀ ਥੋੜੇ ਸਮੇਂ ਦਾ ਹੈ।

  • @pranshuactivity29
    @pranshuactivity29 4 месяца назад +2

    Punjabi movies di sb to best movie❤❤schi bahut rvaya es movie ne😢😢😢😢

    • @syedalinaqvi9308
      @syedalinaqvi9308 3 месяца назад

      A movie mile gi kitho youtube ty ni hai😢😢😢

  • @malikamir8269
    @malikamir8269 2 месяца назад +1

    Sooper se bhi ooper ... ❤❤❤❤ For satindar ji... From Lahore

  • @Gouravjoshibcom
    @Gouravjoshibcom 4 месяца назад +3

    ❤❤Hun ki kahiye ,shabad nhi ,rooh nu sakoon milda bohut❤❤

  • @VarinderSingh-uq5cy
    @VarinderSingh-uq5cy 4 месяца назад +1

    Love you sartaj❤🎉 ਬੋਤ ਸ਼ੋਨਾ ਗੀਤ,❤

  • @jassi-0774
    @jassi-0774 Месяц назад +2

    This is incredible,no vocab to describe these soulful lyrics and wooow Rendition.

  • @lakshyapreetsinghjatt07
    @lakshyapreetsinghjatt07 4 месяца назад +1

    Nic song
    .
    .
    Kehde raahan te le aaya khich ke sajjan hai.....!
    Hairani badi.....!!

  • @MuhammadYounas1
    @MuhammadYounas1 3 месяца назад +1

    Kya Khobsurat Bol ny, ty kya khubsurat gaya gya jay. Boht e Wadia.

  • @varundogra-5479
    @varundogra-5479 Месяц назад +1

    Zabardast... sakoon mila bahut

  • @TarunSharma-uv4du
    @TarunSharma-uv4du 4 месяца назад +7

    Satindar sartaaz is the best singer ❤❤❤❤

  • @ravindersinghnimana3154
    @ravindersinghnimana3154 Месяц назад +1

    ਮੇਰੇ ਕੌਲ ਲਫਜ਼ ਹੀ ਨਹੀਂ ਮੈ ਕੁੱਝ ਤਰੀਫ ਕਰ ਸਕਾਂ ❤❤🙌🏻🙌🏻🙇🏻

  • @anterjotsingh3778
    @anterjotsingh3778 4 месяца назад +4

    Sartaj de bol next level hunde aa

  • @mohammadrizwan8366
    @mohammadrizwan8366 3 дня назад

    Nalay khushian ty nalay fikr v bary ay ajab mor hai ❤

  • @user-pk9be1ux9q
    @user-pk9be1ux9q 4 месяца назад +2

    ਜਿੰਦਗੀ ਦੀ ਜਮੀਨ ਤੇ ਕਰਮ ਦੇ ਬੀਜਜ , ਚੰਗੇ ਹੋਣ ਜਾ ਮਾੜੇ ਜੋ ਬੀਜੇ ਨੇ ਨਾ ਉਹ ਬਕਤ ਬਾਵਖਤਾ ਉਗਣੇ ਤਾ ਜਰੂਰ ਨੇ

  • @Quietdays1014
    @Quietdays1014 Месяц назад +3

    best movie. I have watched

  • @nehasunny9444
    @nehasunny9444 4 месяца назад +2

    Eh movie dekh k menu b bahut roana aya

    • @syedalinaqvi9308
      @syedalinaqvi9308 3 месяца назад

      Muje bta daye koi ye movie khaa se dakh sakte hain😭😭

  • @JashanpreetKaur-uw8yc
    @JashanpreetKaur-uw8yc 4 месяца назад +1

    Bhot rona aunda get sun k PR skkon v milda

  • @Buntyvirk798
    @Buntyvirk798 4 месяца назад +5

    ਬਹੁਤ ਸੋਣਾ ਗੀਤ ❤❤ ਬਹੁਤ ਸੋਣਾ ਲਿਖਿਆ ਏਹ 🔥🔥

  • @alihusnain2408
    @alihusnain2408 4 месяца назад +1

    Outstanding awesome brilliant amazing ❤❤❤❤❤

  • @lalitaattari8912
    @lalitaattari8912 4 месяца назад +1

    Bde lucky haan asin punjabi jis nu parmatma ne Aisa mahan fankar sonpya h salute h sartaz ji

  • @SimranBhatia5
    @SimranBhatia5 4 месяца назад +2

    Heart touching lyrics ❤

  • @ranamajid5072
    @ranamajid5072 Месяц назад

    Satinder Sartaj, the voice of Punjab. Love from Faisalabad Pakistan.

  • @babitaminhas4037
    @babitaminhas4037 Месяц назад +1

    Different level of singing..mesmerising ❤

  • @BishtGarima-zh5rm
    @BishtGarima-zh5rm 4 месяца назад +5

    ਤੁਹਾਡੇ ਲਈ ਬਹੁਤ ਸਾਰੇ ਸਤਿਕਾਰ ਜਾਂ ਪਿਆਰ ਬੇਬੇ ਦੀ ਮਹੇਰ ਹੋਈ ਤਾਂ ਮਿਲਨਾ ਜਰੂਰ:😊😊

  • @Chucha_92
    @Chucha_92 4 месяца назад +4

    Satinder singh song are not song they are feelings❤❤

  • @TheManpreetMani
    @TheManpreetMani 4 месяца назад +2

    Kyaa Baat jii Dil 🩷 Krda ee Sunii jayiye Saare Bahut Hi Jyada Khubhsurãt Geet Ne! " SHAYAR " Film De.🕊️☺️🎶❤️‍🔥🙌🏾

  • @Jigs100
    @Jigs100 4 месяца назад +3

    This album breaked all records ❤❤

  • @sahilbhatia6297
    @sahilbhatia6297 4 месяца назад +4

    AAJ 2 MAY 2024 MAIN PEHLI BAAR ROYA HU. AUR YE SONG SUN RAHA HU. AUR RONA HAI ABHI AAPKE BHAI KO... ISLIYE SARTAJ PAAJI KA SONG REPEAT MODE PE LAGA DIYA..

  • @user-nr3nz6fk7i
    @user-nr3nz6fk7i 4 месяца назад +1

    What a level of shayari ♥️

  • @naseebranga0810
    @naseebranga0810 Месяц назад

    🙏🙏🙏🙏🙏 always sartaj ❤❤❤kitna bhi suno man hi nhi bhrta ❤❤❤❤❤

  • @user-ie6lz5of6p
    @user-ie6lz5of6p Месяц назад +1

    Lachhmani ❤❤❤❤❤❤ Satnam Singh

  • @preetmander6759
    @preetmander6759 4 месяца назад +1

    No words for you legend ❤️

  • @HappyKumar-vm4ji
    @HappyKumar-vm4ji 4 месяца назад +3

    Satinder Sartaj legend 😢

  • @HarbansSingh-hm2ur
    @HarbansSingh-hm2ur 4 месяца назад +3

    Sirra sartaj bai ji

  • @virgoiffi
    @virgoiffi 4 месяца назад +1

    Such a beautiful number.
    Sartaj Sir, fan from Lahore.

  • @jazch7741
    @jazch7741 25 дней назад

    After Kali Jotta, Shayar ❤❤❤. What a soulful voice 👌👌👌👌❤❤

  • @palakadlakha5275
    @palakadlakha5275 4 месяца назад +4

    Love You Sartaj Jii❤❤❤

  • @AIO1699
    @AIO1699 4 месяца назад +1

    Dhanyawad. Sartaj ji song ruhani jyada tajiya karte Hain sun sun ke akhiyan Jo hanju nahin rok de aapane bilkul sach Kiya koi purana moe hi hai dhanyawad waheguru ji koti koti dhanyawad ji and God bless you 🙏🙏🙇🙇🥰🌹🌹💝🪔🪔🧚🧚💯💯

  • @arifinjoy7812
    @arifinjoy7812 4 месяца назад +2

    Just mind blowing songs ❤🙌

  • @ragadhaliwal3512
    @ragadhaliwal3512 4 месяца назад +3

    sartaaj ji rooh nu jisam cho khich kadn ale bol ne ❤‍🩹

  • @jagpreetkaur5240
    @jagpreetkaur5240 4 месяца назад +3

    ਕਿਹੜੇ ਰਾਹਾਂ ਤੇ ਖਿੱਚ ਲੈ ਆਇਆ ਸੱਜਣ ❤

  • @prabhjotsingh8459
    @prabhjotsingh8459 4 месяца назад +3

    Saw your show in ldh and was mesmerised.
    Just like Tansen you made the rain fall with your notes 🎉🎉🎉

  • @PrabhjotKaur-bm1ct
    @PrabhjotKaur-bm1ct 4 месяца назад +2

    Buhat he jada vadia

  • @kulwindersotha6626
    @kulwindersotha6626 4 месяца назад

    😢😢😢❤❤❤❤❤❤❤❤vaah....daad........ehi aa bas..

  • @anio.gaming.
    @anio.gaming. 4 месяца назад +3

    Always masterpiece ❤❤

  • @satindergill7342
    @satindergill7342 4 месяца назад +2

    My favourite 🎉🎉

  • @Sukh_pawar19
    @Sukh_pawar19 4 месяца назад +2

    Love you ustaad ji dil to ❤❤❤❤❤

  • @alkaanand1889
    @alkaanand1889 4 месяца назад +2

    ਸ਼ਾਯਰ ਫਿਲਮ "ਹੀਰਾ" ਅਤੇ ਇਸ ਦੇ ਗੀਤ "ਸੁੱਚੇ ਮੋਤੀ"ਜਾਪਦੇ।

  • @meetkaur2340
    @meetkaur2340 Месяц назад

    Jad v sundi a aina mohabat bharya geet main hamesha kite gwaach jandi a Wah sartaj g aina roohaniyat bharya geet dil nu cheerdi a tuhadi Awaaz ❤

  • @shahidrajpoot786
    @shahidrajpoot786 2 месяца назад +1

    قربان جاواں تیری شاعری تو سرتاج شاعرہ❤

  • @PrabhjotKaur-bm1ct
    @PrabhjotKaur-bm1ct 4 месяца назад +4

    Satinder sartaj is the best in world ❤❤❤❤

  • @SarbJeet-mo2vg
    @SarbJeet-mo2vg 19 дней назад

    Bot sohna song aa sartaaj miyan ji eda hi sanu panjabiat naal jorde reho❤❤❤❤❤❤❤❤❤❤❤❤❤❤

  • @kumariparveen8340
    @kumariparveen8340 4 месяца назад +1

    ਰੂਹ ਦੀ ਖੁਰਾਕ ਨੇ ਸਰਤਾਜ ਜੀ ਦੇ ਗੀਤ ❤❤❤❤❤❤❤

  • @beautyhomeandideas4282
    @beautyhomeandideas4282 4 месяца назад +1

    Just loved every word of it ❤😢

  • @pawanjyotipawanjyoti1170
    @pawanjyotipawanjyoti1170 4 месяца назад +1

    Your great sartaj always ❤️ ♥️ 💖

  • @shantukansal653
    @shantukansal653 3 месяца назад

    ਆਉਣ ਵਾਲੀਆ ਕਈ ਪੀੜੀਆਂ ਤੁਹਾਨੂੰ ਹੀ ਪੜ੍ਹਿਆ ਕਰਨਗੀਆ ❤❤❤❤

  • @its_farmer5359
    @its_farmer5359 Месяц назад

    Bhut sohni likht aw ustad ji ❤

  • @miteshpatel9394
    @miteshpatel9394 13 дней назад

    i dont understand language but what a voice and what music ❤ love it ❤❤❤

  • @gurpreetsaggu8886
    @gurpreetsaggu8886 Месяц назад

    Koi jawaab nh❤

  • @sukh-s6g
    @sukh-s6g 4 месяца назад +1

    ਕਿਹੜੇ ਰਾਹਾਂ ਤੇ ❤

  • @Noor-pd6to
    @Noor-pd6to Месяц назад +1

    Eh ehsas kise virle de hisse ch aond hai ji 😢😢sari jindgi es peed vich bhatak de nikal jandi hai apne pyare di paid labhde labde

  • @avtarsinghavtarsingh6992
    @avtarsinghavtarsingh6992 4 месяца назад

    ਫਿਲਮ ਬਾਹੁਤ ਵਧੀਆ ਸੀ ਦਿਲ ਰੋ ਪਿਆ ਅੱਖਾਂ ਚੋਂ ਹੰਝੂ ਆਏ 💗💗💗💗