ਗਜਰੇਲਾ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ ਸਿੱਖੋ ਹਲਵਾਈ ਤੋਂ||Pressure Cooker Gajar Ka Halwa recipe ||

Поделиться
HTML-код
  • Опубликовано: 1 янв 2025

Комментарии • 48

  • @JugrajSingh-x4s
    @JugrajSingh-x4s 12 дней назад +2

    ਠੇਠ ਪੰਜਾਬੀ ਸਾਹਿਤ ਗਜਰੇਲਾ 🎉🎉❤❤

    • @DharminderSingh-hj5fd
      @DharminderSingh-hj5fd  11 дней назад

      ਸਾਨੂੰ ਬਹੁਤ ਫਕਰ ਹੁੰਦਾ ਹੈ ਕਿ ਅਸੀਂ ਪੰਜਾਬ ਵਿੱਚ ਜੰਮੇ ਪਲੇ ਹਾਂ
      ਤੇ ਆਪਾਂ ਨੂੰ ਆਪਣੀ ਭਾਸ਼ਾ ਦੀ ਕਦਰ ਕਰਨੀ ਚਾਹੀਦੀ ਹੈ ਮਾਂ ਬੋਲੀ ਪੰਜਾਬੀ ਦੀ
      ਪੰਜਾਬੀ ਜਿਉਂਦੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣਗੇ
      ਧੰਨਵਾਦ ਜੀ 🙏🥰

  • @JugrajSingh-x4s
    @JugrajSingh-x4s 12 дней назад +2

    ਵਾਅ ਜੀ ਵਾਹ ਵਾਹ ਵਾਹ 🎉🎉❤❤

    • @DharminderSingh-hj5fd
      @DharminderSingh-hj5fd  11 дней назад

      ਵੀਡੀਓ ਦੇਖਣ ਲਈ ਧੰਨਵਾਦ ਵੀਰ ਜੀ 🙏🥰

  • @PreetSaroa-vz3gk
    @PreetSaroa-vz3gk 12 дней назад +2

    Nice video ji 🎉🎉🎉🎉

  • @KitchenQueen223-c8v
    @KitchenQueen223-c8v 13 дней назад +2

    Bhut vadhya veer ji 👍👌👌🙏

  • @ankushsingh2879
    @ankushsingh2879 12 дней назад +2

    Bout bout vadai ji 🎉🎉

  • @Bajwaranjit
    @Bajwaranjit 12 дней назад +1

    Very very nice

  • @Cookingofpunjab
    @Cookingofpunjab 12 дней назад +2

    Nice recipe 😋

  • @ManpreetKaur-uu2is
    @ManpreetKaur-uu2is 13 дней назад +2

    Best of luck and nice video 🎉🎉

  • @sunitadalmotra6875
    @sunitadalmotra6875 13 дней назад +2

    Rng bahut badhiya aaya ji very nice 👍

  • @narpindercheema1477
    @narpindercheema1477 13 дней назад +2

    Wow nyc nd healthy recipe 👌👌

  • @PahulpreetGill
    @PahulpreetGill 13 дней назад +2

    Bahut vadiya ji

  • @kuldeepkaur2318
    @kuldeepkaur2318 12 дней назад +1

    👍

  • @allinonevibes3780
    @allinonevibes3780 11 дней назад +1

    🎉🎉 veer ji

  • @kiransran6435
    @kiransran6435 13 дней назад +2

    Very nice video ji

  • @ManpreetKaur-uu2is
    @ManpreetKaur-uu2is 13 дней назад +2

    Very nice and sweet video 🎉🎉

  • @DharminderSingh-dv1uj
    @DharminderSingh-dv1uj 13 дней назад +2

    ਗਜਰੇਲਾ ਬਣਾਉਣ ਦੀ ਟਰਿਕ ਬਹੁਤ ਵਧੀਆ ਲੱਗੀ ਵੀਰ ਜੀ 🙏 ਬਹੁਤ ਵਧੀਆ ਵੀਡੀਓ🎉

  • @LovepreetSingh-zu4bi
    @LovepreetSingh-zu4bi 13 дней назад +2

    Nice video 🎉🎉

  • @JujharSingh-g4o
    @JujharSingh-g4o 13 дней назад +2

    ਬਹੁਤ ਵਧੀਆ ਵੀਡੀਓ ਅਸੀਂ ਵੀ ਘਰੇ ਬਣਾ ਕੇ ਜਰੂਰ ਟਰਾਈ ਕਰਾਂਗੇ ਧੰਨਵਾਦ ਜੀ🎉

    • @DharminderSingh-hj5fd
      @DharminderSingh-hj5fd  13 дней назад

      ਇਹ ਰੈਸਪੀ ਬਹੁਤ ਹੀ ਹਸਾਨੀ ਨਾਲ ਬਣ ਜਾਂਦੀ ਹੈ ਬਣਾ ਕੇ ਜਰੂਰ ਟਰਾਈ ਕਰਿਓ ਧੰਨਵਾਦ ਜੀ 🙏🥰

  • @chanpreetsingh4740
    @chanpreetsingh4740 13 дней назад +2

    ਬਹੁਤ ਵਧੀਆ ਵੀਰ ਜੀ ਬਰਫੀ ਵੀ ਬਣਾ ਕੇ ਦਿਖਾਉ

    • @DharminderSingh-hj5fd
      @DharminderSingh-hj5fd  12 дней назад +1

      ਵੀਡੀਓ ਦੇਖਣ ਲਈ ਧੰਨਵਾਦ ਵੀਰ ਜੀ 🙏🥰
      ਗਜਰੇਲਾ ਬਰਫੀ ਦੀ ਵੀਡੀਓ ਥੋੜੇ ਦਿਨ ਦੇ ਵਿੱਚ ਜਰੂਰ ਪਾਵਾਂਗੇ ਧੰਨਵਾਦ ਜੀ 🙏🥰

  • @GsSingh-g2i
    @GsSingh-g2i 13 дней назад +2

    Att ji

  • @ekamkhattra9352
    @ekamkhattra9352 13 дней назад +2

    Veere plzz tusi poukdi vale ladou di video ni lye ke aounde g plzz. 🙏🙏asi tuda suru to chanel dekhdey a gg plzz gagjar barfi di video v plzz

    • @DharminderSingh-hj5fd
      @DharminderSingh-hj5fd  12 дней назад

      ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
      ਪਕੌੜੀ ਵਾਲਿਆਂ ਲੱਡੂਆਂ ਦੀ ਵੀਡੀਓ ਮੈਂ ਪਹਿਲੀ ਤਰੀਕ ਤੋਂ ਬਾਅਦ ਪਾਵਾਂਗਾ ਜੀ ਤੇ ਗਜਰੇਲਾ ਬਰਫੀ ਦੀ ਵੀਡੀਓ ਇੱਕ ਦੋ ਦਿਨ ਦੇ ਵਿੱਚ ਜਰੂਰ ਆਏਗੀ ਧੰਨਵਾਦ ਜੀ 🙏🥰

  • @gurmailhoonjan1078
    @gurmailhoonjan1078 13 дней назад +2

    ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਵਧੀਆ ਗਜਰੇਲਾ ਬਣਿਆਂ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਚੌਲਾਂ ਦੀਆਂ ਪਿੰਨੀਆਂ ਦੀ ਰੈਸਪੀ ਜਰੂਰ ਦੱਸਿਓ ਜੀ ਧੰਨਵਾਦ ਜੀ 🙏🙏🏴󠁧󠁢󠁳󠁣󠁴󠁿🏴󠁧󠁢󠁳󠁣󠁴󠁿

    • @DharminderSingh-hj5fd
      @DharminderSingh-hj5fd  13 дней назад

      ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
      ਚੌਲਾਂ ਦੀਆਂ ਪਿੰਨੀਆਂ ਦੀ ਵੀਡੀਓ ਪਹਿਲੀ ਤਰੀਕ ਤੱਕ ਪਾਵਾਂਗੇ ਜੀ ਧੰਨਵਾਦ ਜੀ 🙏🥰

  • @sarbjeetkaurdhaliwal4070
    @sarbjeetkaurdhaliwal4070 13 дней назад +2

    ਵੀਰੇ ਖੋਏ ਦੀਆਂ ਜਾਂ ਅਲਸੀ ਦੀਆਂ ਪਿੰਨੀਆਂ ਬਣਾ ਕੇ ਵੀਡੀਓ ਅਪਲੋਡ ਕਰੋ

    • @DharminderSingh-hj5fd
      @DharminderSingh-hj5fd  13 дней назад

      ਅਲਸੀ ਦੀਆਂ ਪਿੰਨੀਆਂ ਦੀ ਵੀਡੀਓ ਅਪਲੋਡ ਕੀਤੀ ਹੋਈ ਹੈ ਜੀ ਤੁਸੀਂ ਚੈਨਲ ਤੇ ਦੇਖ ਸਕਦੇ ਹੋ ਤੇ ਖੋਏ ਦੀ ਪਿੰਨੀਆਂ ਦੀ ਵੀਡੀਓ ਪਹਿਲੀ ਤਰੀਕ ਤੋਂ ਬਾਅਦ ਪਾਵਾਂਗੇ ਧੰਨਵਾਦ ਜੀ 🙏🥰

  • @PreetSingh-q9o
    @PreetSingh-q9o 9 дней назад +1

    Veere tusi kitho ho jiii😊

    • @DharminderSingh-hj5fd
      @DharminderSingh-hj5fd  9 дней назад

      ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
      ਪਿੰਡ ਨਵੀਪੁਰ ਜਿਲਾ ਮੋਹਾਲੀ