- Видео 305
- Просмотров 4 689 695
FooD of ਪੰਜਾਬ
Индия
Добавлен 24 апр 2023
ਕਿਰਤ ਕਰੋ, ਵੰਡ ਕੇ ਛਕੋ,
ਨਾਮ ਜਪੋ, ਸਰਬੱਤ ਦਾ ਭਲਾ ਮੰਗੋ 🙏,
ਸਤਿ ਸ੍ਰੀ ਅਕਾਲ ਜੀ
ਨਾਮ ਧਰਮਿੰਦਰ ਸਿੰਘ ਹਲਵਾਈ,
Welcome my channel ਜੀ ਆਇਆ ਨੂੰ 🙏,
ਕੰਮ ਕਰੇਗਾ ਤਾਂ ਗੋਲੀ ਹੋਣ ਟੀਚਰਾਂ ਜੇ ਵੇਲਾ,
ਕਰੇਂਗਾ ਤਰੱਕੀ ਪੁੱਤ hate ਮਿਲੂਗੀ,
ਨਾਮ ਜਪੋ, ਸਰਬੱਤ ਦਾ ਭਲਾ ਮੰਗੋ 🙏,
ਸਤਿ ਸ੍ਰੀ ਅਕਾਲ ਜੀ
ਨਾਮ ਧਰਮਿੰਦਰ ਸਿੰਘ ਹਲਵਾਈ,
Welcome my channel ਜੀ ਆਇਆ ਨੂੰ 🙏,
ਕੰਮ ਕਰੇਗਾ ਤਾਂ ਗੋਲੀ ਹੋਣ ਟੀਚਰਾਂ ਜੇ ਵੇਲਾ,
ਕਰੇਂਗਾ ਤਰੱਕੀ ਪੁੱਤ hate ਮਿਲੂਗੀ,
ਲੰਗਰ ਵਾਲੀ ਦਾਲ ਬਣਾਉਣੀ ਸਿੱਖੋ ਲਾਂਗਰੀ ਹਲਵਾਈ ਤੋਂ||langar wali daal Halwai style||langar wali dal recipe|
ਲੰਗਰ ਵਾਲੀ ਦਾਲ ਬਣਾਉਣੀ ਸਿੱਖੋ ਲਾਂਗਰੀ ਹਲਵਾਈ ਤੋਂ, langar wali dal Halwai style, langar wali dal recipe,
#langarwalidaal,
#langarkidaal ,
#punjabidal ,
#daalrecipe ,
#mixdalrecipe ,
#foodofpunjab ,
#indianrecipe ,
ਵੀਡੀਓ ਦੇਖਣ ਲਈ ਧੰਨਵਾਦ ਜੀ 🙏
ਸਾਡਾ ਹਲਵਾਈ ਸਟਾਈਲ ਕੁਕਿੰਗ ਚੈਨਲ ਜਰੂਰ ਸਬਸਕਰਾਇਬ ਕਰੋ ਜੀ 🙏
ਇਸ ਤਰੀਕੇ ਨਾਲ ਦਾਲ ਬਣਾ ਕੇ ਜਰੂਰ ਟਰਾਈ ਕਰਿਓ ਜੀ ਬਹੁਤ ਵਧੀਆ ਦਾਲ ਬਣਦੀ ਹੈ ਜੀ 🙏
Subscribe d my channel 🙏 🥰,
ਧੰਨਵਾਦ ਜੀ 🙏,
#langarwalidaal,
#langarkidaal ,
#punjabidal ,
#daalrecipe ,
#mixdalrecipe ,
#foodofpunjab ,
#indianrecipe ,
ਵੀਡੀਓ ਦੇਖਣ ਲਈ ਧੰਨਵਾਦ ਜੀ 🙏
ਸਾਡਾ ਹਲਵਾਈ ਸਟਾਈਲ ਕੁਕਿੰਗ ਚੈਨਲ ਜਰੂਰ ਸਬਸਕਰਾਇਬ ਕਰੋ ਜੀ 🙏
ਇਸ ਤਰੀਕੇ ਨਾਲ ਦਾਲ ਬਣਾ ਕੇ ਜਰੂਰ ਟਰਾਈ ਕਰਿਓ ਜੀ ਬਹੁਤ ਵਧੀਆ ਦਾਲ ਬਣਦੀ ਹੈ ਜੀ 🙏
Subscribe d my channel 🙏 🥰,
ਧੰਨਵਾਦ ਜੀ 🙏,
Просмотров: 931
Видео
ਗਾਜਰ ਪਾਕ ਮਲਾਈ ਬਰਫੀ ਬਣਾਉਣੀ ਸਿੱਖੋ ਹਲਵਾਈ ਤੋਂ||gajar pak malai Barfi Halwai style||gajar ki Barfi||
Просмотров 4,1 тыс.4 часа назад
ਗਾਜਰ ਪਾਕ ਮਲਾਈ ਬਰਫੀ ਬਣਾਉਣੀ ਸਿੱਖੋ ਹਲਵਾਈ ਤੋਂ, Gajar pak malai Barfi Halwai style, gajar ki barfi, #gajarpak, #gajarkibarfi, #gajarmalaiBarfi , #gajarpakBarfi, #carrotbarfi , #foodofpunjab , #cooking, ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ 🙏, ਇਸ ਤਰੀਕੇ ਨਾਲ ਬਰਫੀ ਬਣਾਓਗੇ ਤਾਂ ਬਹੁਤ ਹੀ ਵਧੀਆ ਬਰਫੀ ਬਣ ਕੇ ਤਿਆਰ ਹੋਊ ਗੀ ਬਣਾ ਕੇ ਜਰੂਰ ਟਰਾਈ ਕਰਿਓ ਜੀ, ਸਾਡਾ ਹਲਵਾਈ ਸਟਾਈਲ ਕੁਕਿੰਗ ਚੈਨਲ ਜਰੂਰ ਸਬਸਕਰਾਇਬ ਕਰੋ ਜੀ 🙏, ਧੰਨਵਾਦ ਜੀ 🙏, Descri...
ਆਲੂ 😋 ਦੇ ਪਰੌਂਠੇ ਬਣਾਉਣੇ ਸਿੱਖੋ ਹਲਵਾਈ ਤੋਂ ਸੌਖੇ ਤਰੀਕੇ ਨਾਲ||aalu ka paratha Halwai style||paratha recipe|
Просмотров 1,4 тыс.12 часов назад
ਆਲੂ 😋ਦੇ ਪਰੌਂਠੇ ਬਣਾਉਣੇ ਸਿੱਖੋ ਹਲਵਾਈ ਤੋਂ ਸੌਖੇ ਤਰੀਕੇ ਨਾਲ, aalu ke paraathe Halwai style, paratha recipe, #alooparatha , #paratharecipe , #punjabiparatha , #aalukeparaathe, #foodofpunjab , #cooking, #punjabirecipes , ਵੀਡੀਓ ਦੇਖਣ ਲਈ ਧੰਨਵਾਦ ਜੀ 🙏 ਸਾਡਾ ਹਲਵਾਈ ਸਟਾਇਲ ਕੁਕਿੰਗ ਚੈਨਲ ਜਰੂਰ ਸਬਸਕਰਾਇਬ ਕਰੋ ਜੀ 🙏 Thanks you watching ji 🙏 Subscribe d my channel 🙏 Video dekhne ke liye aap sabhi ka thank u dhanyvad ji 🙏 H...
ਵਿਆਹਾਂ ਪਾਰਟੀਆਂ ਵਾਲੀ ਮਿਕਸ ਵੈਜ ਸਬਜ਼ੀ ਦੀ ਰੈਸਪੀ||mix veg sabji Halwai style recipe||mix veg sabji||
Просмотров 1 тыс.14 часов назад
ਵਿਆਹਾਂ ਪਾਰਟੀਆਂ ਵਾਲੀ ਮਿਕਸ ਵੈਜ ਸਬਜ਼ੀ ਦੀ ਰੈਸਪੀ, mix veg sabji Halwai style recipe, mix veg sabji, #mixvegsabji , #mixvegetablesrecipe , #mixsabji , #mixbhaji , #foodofpunjab, #cooking , #punjabirecipe , #punjabicooking, ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ 🙏, ਇਹ ਮਿਕਸ ਸਬਜ਼ੀ ਦੀ ਰੈਸਪੀ ਬਹੁਤ ਵਧੀਆ ਬਣਦੀ ਹ ਜੀ ਬਣਾ ਕੇ ਜਰੂਰ ਟਰਾਈ ਕਰਿਓ ਜੀ 🙏, ਤੇ ਨਾਲੇ ਸਾਡਾ ਹਲਵਾਈ ਸਟਾਈਲ ਕੁਕਿੰਗ ਚੈਨਲ ਜਰੂਰ ਸਬਸਕਰਾਇਬ ਕਰਿਓ ਜੀ 🙏, ...
kadahi mushroom recipe | ਇਸ ਤਰੀਕੇ ਨਾਲ ਬਣਾਓ ਕੜਾਹੀ ਮਸ਼ਰੂਮ ਖੁੰਬਾਂ ਦੀ ਸਬਜੀ |कड़ाई मशरूम सब्जी रेसिपी |
Просмотров 72516 часов назад
Kadai mushroom recipe, ਇਸ ਤਰੀਕੇ ਨਾਲ ਬਣਾਓ ਕੜਾਹੀ ਮਸ਼ਰੂਮ ਖੁੰਬਾਂ ਦੀ ਸਬਜੀ, कड़ाई मशरूम सब्जी रेसिपी, #kadaimushroom , #mushroomkisabji , #mushroomrecipe , #mushroommasala , #foodofpunjab , #cooking , ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ 🙏, ਸਾਡਾ ਹਲਵਾਈ ਸਟਾਇਲ ਕੁਕਿੰਗ ਚੈਨਲ ਜਰੂਰ ਸਬਸਕਰਾਇਬ ਕਰੋ ਜੀ 🙏, ਧੰਨਵਾਦ ਜੀ 🙏, Subscribe d my channel 🙏,
ਗਾਜਰ ਪਾਕ ਬਰਫੀ ਬਣਾਉਣੀ ਸਿੱਖੋ ਹਲਵਾਈ ਤੋਂ ਸੌਖੇ ਤਰੀਕੇ ਨਾਲ||gajar pak Barfi Halwai style||gajar ki Barfi||
Просмотров 140 тыс.19 часов назад
ਗਾਜਰ ਪਾਕ ਬਰਫੀ ਬਣਾਉਣੀ ਸਿੱਖੋ ਹਲਵਾਈ ਤੋਂ ਸੌਖੇ ਤਰੀਕੇ ਨਾਲ, gajar pak Barfi Halwai style, gajar ki barfi, #gajarpak , #gajarbarfi , #gajarpakBarfi, #gajarkibarfi , #carrotburfi , #foodofpunjab , #cooking , ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ 🙏, ਇਸ ਤਰੀਕੇ ਨਾਲ ਬਰਫੀ ਬਣਾਓਗੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਈ ਬਣਾ ਕੇ ਜਰੂਰ ਟਰਾਈ ਕਰਿਓ ਜੀ, ਸਾਡਾ ਹਲਵਾਈ ਸਟਾਈਲ ਕੁਕਿੰਗ ਚੈਨਲ ਜਰੂਰ ਸਬਸਕਰਾਇਬ ਕਰੋ ਜੀ 🙏, ਧੰਨਵਾਦ ਜੀ 🙏, Subscribe the ...
ਗਜਰੇਲਾ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ ਸਿੱਖੋ ਹਲਵਾਈ ਤੋਂ||Pressure Cooker Gajar Ka Halwa recipe ||
Просмотров 4,5 тыс.День назад
ਗਜਰੇਲਾ ਬਣਾਉਣ ਦਾ ਸਭ ਤੋਂ ਅਸਾਨ ਤਰੀਕਾ ਸਿਖੋ ਹਲਵਾਈ ਤੋਂ, Pressure Cooker Gajar Ka Halwa recipe, #gajarhalwa , #gajrelarecipe , #gajarkibarfi , #gajarsweetrecipe, #foodofpunjab , #cooking , ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ 🙏, ਇਹ ਗਾਜਰ ਦੇ ਹਲਵੇ ਦੀ ਰੈਸਪੀ ਬਹੁਤ ਹੀ ਆਸਾਨ ਹੈ ਤੁਸੀਂ ਬਣਾ ਕੇ ਜਰੂਰ ਟਰਾਈ ਕਰਿਓ ਜੀ ਗਜਰੇਲਾ ਬਹੁਤ ਹੀ ਵਧੀਆ ਬਣਦਾ ਹੈ ਜੀ 🙏 ਧੰਨਵਾਦ ਜੀ 🙏, ਸਾਡਾ ਹਲਵਾਈ ਸਟਾਈਲ ਕੁਕਿੰਗ ਚੈਨਲ ਜਰੂਰ ਸਬਸਕਰਾਇਬ ਕਰੋ ਜੀ ...
ਪਾਓ ਭਾਜੀ ਬਣਾਉਣੀ ਸਿੱਖੋ ਘਰੇ ਹਲਵਾਈ ਤੋਂ ਸੌਖੇ ਤਰੀਕੇ ਨਾਲ|pav bhaji recipe halwai style|pav bhaji recipe|
Просмотров 1,9 тыс.День назад
ਪਾਓ ਭਾਜੀ ਬਣਾਉਣੀ ਸਿੱਖੋ ਹਲਵਾਈ ਤੋਂ ਘਰੇ ਸੌਖੇ ਤਰੀਕੇ ਨਾਲ, pav bhaji recipe halwai style, pav bhaji recipe, #pavbhaji , #pavbhajimasala , #pavbhajirecipe , #foodofpunjab , #cookingrecipe, ਵੀਡੀਓ ਦੇਖਣ ਲਈ ਧੰਨਵਾਦ ਜੀ 🙏, ਸਾਡਾ ਹਲਵਾਈ ਸਟਾਇਲ ਕੁਕਿੰਗ ਚੈਨਲ ਜਰੂਰ ਸਬਸਕਰਾਇਬ ਕਰੋ ਜੀ 🙏, ਤੁਸੀਂ ਇਹ ਰੈਸਪੀ ਘਰੇ ਬਣਾ ਕੇ ਜਰੂਰ ਟਰਾਈ ਕਰਿਓ ਜੀ 🙏, Subscribe the my channel thanks you ji 🙏, ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ 🙏,
ਸਗਮਲਾਂ ਦੀ ਟੇਸਟੀ ਤੇ ਹੈਲਦੀ ਸਬਜ਼ੀ ਪੰਜਾਬੀ ਸਟਾਈਲ|shalgam ki sabji Punjabi style |shalgam ki sabji |
Просмотров 1,5 тыс.День назад
ਸਲਗਮ ਦੀ ਟੇਸਟੀ ਤੇ ਹੈਲਦੀ ਸਬਜ਼ੀ ਪੰਜਾਬੀ ਸਟਾਈਲ, shalgam ki sabji Punjabi style, Shalgam ki sabji recipe, #shalgamkisabji, #shalgamrecipe , #shalgamkisabzi , #shalgamkasag, #foodofpunjab , #punjabirecipes , ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ 🙏, ਸਲਗਮ ਦੀ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਵੀ ਬਣਾ ਕੇ ਜਰੂਰ ਟਰਾਈ ਕਰਿਓ ਜੀ ਇਹ ਸਬਜ਼ੀ ਬਹੁਤ ਹੈਲਦੀ ਹੁੰਦੀ ਹੈ ਤੇ ਆਪਾਂ ਸਰਦੀ ਦੇ ਵਿੱਚ ਕੱਚੇ ਸਲਗਮ ਵੀ ਖਾ ਸਕਦੇ ਹਾਂ ਜੋ ਕ...
ਢਾਬਾ ਸਟਾਈਲ ਆਲੂ ਮਟਰ ਦੀ ਸਬਜੀ|Dhaba style aloo matar ki sabji recipe|Halwai wali aalu matar ki sabji|
Просмотров 54114 дней назад
ਢਾਬਾ ਸਟਾਈਲ ਆਲੂ ਮਟਰ ਦੀ ਸਬਜ਼ੀ, Dhaba style aalu matar ki sabji recipe, Halwai wali aalu matar ki sabji, #aalumatarrecipe, #matarsabji , #sabjirecipe , #vegsabji , #foodofpunjab, #recipe , #cookingfood , ਵੀਡੀਓ ਦੇਖਣ ਤੇ ਸਪੋਰਟ ਕਰਨ ਲਈ ਧੰਨਵਾਦ ਜੀ 🙏, ਇਹ ਆਲੂ ਮਟਰ ਦੀ ਸਬਜੀ ਢਾਬਾ ਸਟਾਈਲ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਬਣਾ ਕੇ ਜਰੂਰ ਟਰਾਈ ਕਰਿਓ ਜੀ 🙏 ਤੇ ਸਾਡਾ ਹਲਵਾਈ ਸਟਾਈਲ ਕੁਕਿੰਗ ਚੈਨਲ ਵੀ ਜਰੂਰ ਸਬਸਕਰਾਇਬ ਕਰੋ ਜੀ 🙏, ਨਾਨਕ ਨਾਮ ...
ਮੱਛੀ ਦੇ ਪਕੌੜੇ ਪੰਜਾਬੀ ਹਲਵਾਈ ਸਟਾਈਲ||Amritsari fish fry recipe||Dhaba style crispy fish pakoda recipe||
Просмотров 2,1 тыс.14 дней назад
ਮੱਛੀ ਦੇ ਪਕੌੜੇ ਪੰਜਾਬੀ ਹਲਵਾਈ ਸਟਾਈਲ, Amritsari fish fry recipe, Dhaba style crispy fish pakoda recipe, #amritsarifishfry , #fishpakoda , #fishrecipes , #crispyfishpakoda, #foodofpunjab , #punjabirecipes , ਵੀਡੀਓ ਦੇਖਣ ਲਈ ਧੰਨਵਾਦ ਜੀ 🙏 ਸੋ ਜਿਹੜੇ ਵੀਰ ਨੋਨ ਵੈਜ ਦੀ ਵੀਡੀਓ ਨਹੀਂ ਦੇਖਦੇ ਹੋ ਇਹ ਵੀਡੀਓ ਨੂੰ ਸਕਿਪ ਕਰ ਦੇਣ ਧੰਨਵਾਦ ਜੀ 🙏, ਇਸ ਤਰੀਕੇ ਨਾਲ ਤੁਸੀਂ ਫਿਸ਼ ਪਕੌੜਾ ਬਣਾ ਕੇ ਖਾ ਸਕਦੇ ਹੋ ਇਹ ਬਹੁਤ ਵਧੀਆ ਰੈਸਪੀ ਹੈ ਮੈਂ ਇਸੇ ਤਰ੍ਹਾਂ ਵਿ...
ਸਰੀਰ ਨੂੰ ਫਿੱਟ ਰੱਖਣ ਲਈ ਤੁਸੀਂ ਵੀ ਬਣਾ ਲਵੋ ਅਦਰਕ ਮਿਰਚ ਵਾਲਾ ਨਮਕ|adrak mirch wala desi naam ki recipe|
Просмотров 95314 дней назад
ਸਰੀਰ ਨੂੰ ਫਿੱਟ ਰੱਖਣ ਲਈ ਤੁਸੀਂ ਵੀ ਬਣਾ ਲਵੋ ਅਦਰਕ ਮਿਰਚ ਵਾਲਾ ਨਮਕ, Adrak mirch wala desi naam ki recipe, #desirecipe, #desiNamak, #oldrecipes , #punjabirecipe , #foodofpunjab , ਵੀਡੀਓ ਦੇਖਣ ਲਈ ਧੰਨਵਾਦ ਜੀ 🙏, ਇਹ ਨੂਣ ਮਿਰਚ ਸਰੀਰ ਨੂੰ ਬਹੁਤ ਫਾਇਦੇ ਦਿੰਦਾ ਹੈ ਤੁਸੀਂ ਵੀ ਬਣਾ ਕੇ ਜਰੂਰ ਰੱਖੋ ਜੀ ਘਰੇ, ਇਸ ਨੂੰ ਆਪਾਂ ਦਹੀ ਵਿੱਚ ਪਾ ਕੇ ਵੀ ਖਾ ਸਕਦੇ ਹਾਂ, ਦਾਲ ਸਬਜ਼ੀ ਦੇ ਵਿੱਚ ਵੀ ਪਾ ਸਕਦੇ ਹਾਂ, ਤੇ ਏਦਾਂ ਵੀ ਰੋਟੀ ਨਾਲ ਖਾ ਸਕਦੇ ਹਾਂ ਜੀ 🙏, ਸਾਡਾ ਹਲਵਾਈ ...
ਸਰਦੀਆਂ ਵਿੱਚ ਇਸ ਸਬਜ਼ੀ ਦਾ ਚਿਕਨ ਵੀ ਮੁਕਾਬਲਾ ਨਹੀਂ ਕਰ ਸਕਦਾ ਘੀ ਘਬਾਰ ਦੀ ਲਾਹੇ ਬੰਦ ਸਬਜੀ||aloevera ki sabji||
Просмотров 1,1 тыс.14 дней назад
ਸਰਦੀਆਂ ਵਿੱਚ ਇਸ ਸਬਜ਼ੀ ਦਾ ਚਿਕਨ ਵੀ ਮੁਕਾਬਲਾ ਨਹੀਂ ਕਰ ਸਕਦਾ ਘੀ ਘਬਾਰ ਦੀ ਲਾਹੇ ਬੰਦ ਸਬਜੀ, aloevera ki sabji, Aloevera ki sabji recipe, #aloevera, #aloeverarecipe, #desialoevera, #sardiyanwaladesisoup, #punjabirecipe , #foodofpunjab, #desisabji , ਵੀਡੀਓ ਦੇਖਣ ਲਈ ਤੇ ਸਪੋਰਟ ਕਰਨ ਲਈ ਸਾਰਿਆਂ ਬਹੁਤ ਬਹੁਤ ਧੰਨਵਾਦ ਜੀ 🙏, ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ 🙏, Subscribe d my channel 🙏, ਇਹ ਸਬਜੀ ਸਰਦੀਆਂ ਵਿੱਚ ਸਰੀਰ ਲਈ ਬਹੁ...
ਵਿਆਹਾਂ ਸ਼ਾਦੀਆਂ ਵਾਲੀ ਚਾਹ ਵਾਲਾ ਮਸਾਲਾ ਬਣਾਉਣਾ ਸਿੱਖੋ ਹਲਵਾਈ ਤੋਂ|chai ka masala recipe|T masala recipe|
Просмотров 3 тыс.14 дней назад
ਵਿਆਹਾਂ ਸ਼ਾਦੀਆਂ ਵਾਲੀ ਚਾਹ ਵਾਲਾ ਮਸਾਲਾ ਬਣਾਉਣਾ ਸਿੱਖੋ ਹਲਵਾਈ ਤੋਂ, Chai ka masala recipe, T masala recipe, #T masala, #chaikamasala , #chaimasalarecipe , #specialchai , #chairecipe , #foodofpunjab , 10 ਗ੍ਰਾਮ ਬੜੀ ਲੈਚੀ, 10 ਗ੍ਰਾਮ ਛੋਟੀ ਲੈਚੀ, 5 ਗ੍ਰਾਮ ਦਾਲਚੀਨੀ, 30 ਗ੍ਰਾਮ ਸੌਂਫ, 10 ਗ੍ਰਾਮ ਲੌਂਗ, ਅਜਵੈਣ ਤੇ ਕਾਲੀ ਮਿਰਚ ਵੀ ਐਡ ਕਰ ਸਕਦੇ ਹੋ ਜੀ, ਵੀਡੀਓ ਦੇਖਣ ਲਈ ਧੰਨਵਾਦ ਜੀ 🙏, ਸਾਡਾ ਹਲਵਾਈ ਸਟਾਇਲ ਕੁਕਿੰਗ ਚੈਨਲ ਜਰੂਰ ਸਬਸਕਰਾਇਬ ਕਰੋ ਜੀ 🙏, ...
ਗੁਣਾਂ ਨਾਲ ਭਰਪੂਰ ਜੋੜਾਂ ਦੇ ਦਰਦ ਰੱਖੇਗੀ ਦੂਰ💪 ਦੇਸੀ ਪੰਜੀਰੀ||panjiri desi style recipe||panjiri recipe||
Просмотров 2 тыс.21 день назад
ਗੁਣਾਂ ਨਾਲ ਭਰਪੂਰ ਜੋੜਾਂ ਦੇ ਦਰਦ ਰੱਖੇਗੀ ਦੂਰ ਦੇਸੀ ਪੰਜੀਰੀ, panjiri desi style recipe, panjiri recipe, #panjirirecipe , #panjiri , #panjiriprasad , #ਪੰਜੀਰੀpanjiri, #foodofpunjab , 500 ਗ੍ਰਾਮ ਘਿਓ, 600 ਗ੍ਰਾਮ ਆਟਾ, 400 ਗ੍ਰਾਮ ਸ਼ੱਕਰ, 60 ਗਰਾਮ ਮਖਾਣੇ, ਤੁਸੀਂ ਇਸ ਦੇ ਵਿੱਚ ਡਰਾਈ ਫਰੂਟ ਆਪਣੀ ਪਸੰਦ ਅਨੁਸਾਰ ਪਾ ਸਕਦੇ ਹੋ ਜੀ 🙏, ਵੀਡੀਓ ਦੇਖਣ ਲਈ ਸਪੋਰਟ ਕਰਨ ਲਈ ਧੰਨਵਾਦ ਜੀ 🙏 ਸਾਡਾ ਹਲਵਾਈ ਸਟਾਇਲ ਕੁਕਿੰਗ ਚੈਨਲ ਜਰੂਰ ਸਬਸਕਰਾਇਬ ਕਰੋ ਜੀ 🙏, ਨਾਨਕ ਨਾਮ ...
ਤਰੀ ਵਾਲੇ ਕਾਲੇ ਛੋਲੇਆ ਦੀ ਸਬਜੀ |Tari wale black chana ki sabji|Dhaba style Kale chane ki sabji|
Просмотров 59821 день назад
ਤਰੀ ਵਾਲੇ ਕਾਲੇ ਛੋਲੇਆ ਦੀ ਸਬਜੀ |Tari wale black chana ki sabji|Dhaba style Kale chane ki sabji|
ਗਾਜਰ ਮੂਲੀ ਅਦਰਕ ਦਾ ਮਿਕਸ ਅਚਾਰ||gajar muli adrak ka mix Achar||gajar muli adrak ka mix pickle recipe|
Просмотров 59121 день назад
ਗਾਜਰ ਮੂਲੀ ਅਦਰਕ ਦਾ ਮਿਕਸ ਅਚਾਰ||gajar muli adrak ka mix Achar||gajar muli adrak ka mix pickle recipe|
ਬਦਾਮ ਕੇਸਰ ਦੁੱਧ ਬਣਾਉਣ ਦਾ ਸੌਖਾ ਤਰੀਕਾ||badam Kesar dudh instant recipe||badam Kesar milk recipe||
Просмотров 37221 день назад
ਬਦਾਮ ਕੇਸਰ ਦੁੱਧ ਬਣਾਉਣ ਦਾ ਸੌਖਾ ਤਰੀਕਾ||badam Kesar dudh instant recipe||badam Kesar milk recipe||
ਕਾਲੇ ਛੋਲਿਆਂ ਦਾ ਸੂਪ🍲 ਹਲਵਾਈ ਸਟਾਈਲ||black chana soup 🍲 restaurant style||black chana soup recipe||
Просмотров 83821 день назад
ਕਾਲੇ ਛੋਲਿਆਂ ਦਾ ਸੂਪ🍲 ਹਲਵਾਈ ਸਟਾਈਲ||black chana soup 🍲 restaurant style||black chana soup recipe||
ਆਲੂ ਟਿੱਕੀ ਚਾਟ ਬਣਾਓ ਘਰੇ ਬਿਲਕੁਲ ਸੌਖੇ ਤਰੀਕੇ ਨਾਲ||aalu tikki recipe Halwai style||aloo tikki recipe||
Просмотров 32 тыс.21 день назад
ਆਲੂ ਟਿੱਕੀ ਚਾਟ ਬਣਾਓ ਘਰੇ ਬਿਲਕੁਲ ਸੌਖੇ ਤਰੀਕੇ ਨਾਲ||aalu tikki recipe Halwai style||aloo tikki recipe||
4-5 ਚੀਜ਼ਾਂ ਤੋਂ ਬਣਾਓ ਸਰਦੀਆਂ ਵਿੱਚ ਖਾਣ ਵਾਲੇ ਤਾਕਤਵਰ ਅਲਸੀ ਦੇ ਲੱਡੂ|village style Alsi ke laddu|alsi laddu|
Просмотров 38 тыс.21 день назад
4-5 ਚੀਜ਼ਾਂ ਤੋਂ ਬਣਾਓ ਸਰਦੀਆਂ ਵਿੱਚ ਖਾਣ ਵਾਲੇ ਤਾਕਤਵਰ ਅਲਸੀ ਦੇ ਲੱਡੂ|village style Alsi ke laddu|alsi laddu|
ਗੁੜ ਵਾਲੇ ਸ਼ੱਕਰ ਪਾਰੇ ਹਲਵਾਈ ਸਟਾਈਲ ਰੈਸਪੀ |shakar pare Halwai style recipe|shakkar pare recipe|
Просмотров 1,4 тыс.28 дней назад
ਗੁੜ ਵਾਲੇ ਸ਼ੱਕਰ ਪਾਰੇ ਹਲਵਾਈ ਸਟਾਈਲ ਰੈਸਪੀ |shakar pare Halwai style recipe|shakkar pare recipe|
ਗੋਭੀ ਤੇ ਗਾਜਰਾਂ ਦਾ ਅਚਾਰ|gobhi gajar ka Achar recipe|gobhi gajar ka mix pickle recipe|pickle recipe|
Просмотров 1,5 тыс.Месяц назад
ਗੋਭੀ ਤੇ ਗਾਜਰਾਂ ਦਾ ਅਚਾਰ|gobhi gajar ka Achar recipe|gobhi gajar ka mix pickle recipe|pickle recipe|
ਗੋਭੀ ਦੇ ਡੰਡਲ ਦੀ ਟੇਸਟੀ ਸਬਜੀ ਬਣਾਉਣੀ ਸਿੱਖੋ ਹਲਵਾਈ ਤੋਂ|gobhi ke danthal ki sabji recipe|new sabji recipe|
Просмотров 2 тыс.Месяц назад
ਗੋਭੀ ਦੇ ਡੰਡਲ ਦੀ ਟੇਸਟੀ ਸਬਜੀ ਬਣਾਉਣੀ ਸਿੱਖੋ ਹਲਵਾਈ ਤੋਂ|gobhi ke danthal ki sabji recipe|new sabji recipe|
ਹਲਵਾਈ ਸਟਾਈਲ ਆਲੂ ਗੋਭੀ ਦੀ ਸੁਕੀ ਮਸਾਲੇਦਾਰ ਸਬਜ਼ੀ|Aloo gobhi ki sabji|Dhaba style aloo gobhi ki sabji|
Просмотров 1,2 тыс.Месяц назад
ਹਲਵਾਈ ਸਟਾਈਲ ਆਲੂ ਗੋਭੀ ਦੀ ਸੁਕੀ ਮਸਾਲੇਦਾਰ ਸਬਜ਼ੀ|Aloo gobhi ki sabji|Dhaba style aloo gobhi ki sabji|
ਮੇਰੇ ਤਰੀਕੇ ਨਾਲ ਬਣਾਓ ਹਰੇ ਮੇਥਿਆਂ ਵਾਲੀ ਟੇਸਟੀ ਕੜੀ|hare methe wali kadhi recipe|methe kadhi recipe|
Просмотров 991Месяц назад
ਮੇਰੇ ਤਰੀਕੇ ਨਾਲ ਬਣਾਓ ਹਰੇ ਮੇਥਿਆਂ ਵਾਲੀ ਟੇਸਟੀ ਕੜੀ|hare methe wali kadhi recipe|methe kadhi recipe|
ਤਰੀ ਆਲਾ ਚਿਕਨ ਪੰਜਾਬੀ ਸਟਾਈਲ|Punjabi style Tari wala chicken 🍗 recipe|Punjabi chicken 🍗 Tari|
Просмотров 779Месяц назад
ਤਰੀ ਆਲਾ ਚਿਕਨ ਪੰਜਾਬੀ ਸਟਾਈਲ|Punjabi style Tari wala chicken 🍗 recipe|Punjabi chicken 🍗 Tari|
ਹਲਵਾਈ ਵਰਗੀਆਂ ਖਾਸਤਾ ਕ੍ਰਿਸਪੀ ਪਰਫੈਕਟ ਮੱਠੀਆਂ |Matthi recipe Halwai style||khasta kurkuri matthi recipe|
Просмотров 3,9 тыс.Месяц назад
ਹਲਵਾਈ ਵਰਗੀਆਂ ਖਾਸਤਾ ਕ੍ਰਿਸਪੀ ਪਰਫੈਕਟ ਮੱਠੀਆਂ |Matthi recipe Halwai style||khasta kurkuri matthi recipe|
ਵਿਆਹਾਂ ਵਾਲੇ ਹਲਵਾਈ ਵਰਗੇ ਛੋਲਿਆਂ ਦੀ ਸੀਕਰੇਟ ਰੈਸਪੀ|white chana sabji Halwai style|Chole masala recipe|
Просмотров 4,8 тыс.Месяц назад
ਵਿਆਹਾਂ ਵਾਲੇ ਹਲਵਾਈ ਵਰਗੇ ਛੋਲਿਆਂ ਦੀ ਸੀਕਰੇਟ ਰੈਸਪੀ|white chana sabji Halwai style|Chole masala recipe|
ਦਾਲ ਤੜਕਾ ਹਲਵਾਈ ਸਟਾਈਲ|Halwai style Dal Tadka recipe|Dhaba style Dal Tadka recipe|Dal Tadka recipe|
Просмотров 788Месяц назад
ਦਾਲ ਤੜਕਾ ਹਲਵਾਈ ਸਟਾਈਲ|Halwai style Dal Tadka recipe|Dhaba style Dal Tadka recipe|Dal Tadka recipe|
Very easy and delicious 🎉🎉🎉🎉🎉
Very good service
❤❤❤❤❤🎉🎉🎉
Good Veer g
Bahut vadiya besan barfi thanku ji
Bohat vdia veer ji
Thanks you ji 🙏🥰
Bai g chicken Kali mirch recipe upload kro
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰 ਵੀਰ ਜੀ ਦੋ ਚਾਰ ਦਿਨ ਦੇ ਵਿੱਚ ਚਿਕਨ ਕਾਲੀ ਮਿਰਚ ਦੀ ਵੀਡੀਓ ਜਰੂਰ ਪਾ ਦਾਂਗੇ ਧੰਨਵਾਦ ਜੀ 🙏🥰
Very nice
Thanks you ji 🙏🥰
Na veere Sadi ta kde ni jami
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰 ਬਰਫੀ ਦੇ ਲਾਸਟ ਟਾਈਮ ਵਿੱਚ ਆ ਕੇ ਬਰਫੀ ਦਾ ਪਾਣੀ ਜਿਹੜਾ ਚੰਗੀ ਤਰ੍ਹਾਂ ਸੁਕਾਉਣਾ ਚਾਹੀਦਾ ਹੈ ਜੀ ਜਦੋਂ ਬਰਫੀ ਬਿਲਕੁਲ ਡਰਾਈ ਹੋ ਜਾਵੇ ਉਸ ਟਾਈਮ ਬਰਫੀ ਨੂੰ ਸੈਟ ਕਰੋ ਜੀ ਤੇ ਟਰੇ ਦੇ ਵਿੱਚ ਬਰਫੀ ਹ ਜਿਹੜੀ ਉਹ ਥੋੜੀ ਜਿਹੀ ਗਰਮ ਸੈਟ ਕਰਨੀ ਚਾਹੀਦੀ ਹੈ ਬਰਫੀ ਬਿਲਕੁਲ ਵਧੀਆ ਬਣੇਗੀ ਧੰਨਵਾਦ ਜੀ 🙏🥰
Good
Thanks you ji 🙏🥰
👍👍
Thanks you ji 🙏🥰
Very nice ❤❤❤❤❤
Thanks you ji 🙏🥰
Bahut vdiaa😊
Thanks you ji 🙏🥰
Yummy barfi
Thanks you ji 🙏🥰
ਤੁਸੀਂ ਬਹੁਤ ਵਧੀਆ ਸਬਜ਼ੀ ਬਣਾਈ , ਸਮਝਾਉਣ ਦਾ ਤਰੀਕਾ ਬਹੁਤ ਵਧੀਆ ਹੈ, ਬੱਚੀ ਅਰਸ਼ਪ੍ਰੀਤ ਬਹੁਤ ਪਿਆਰੀ ਹੈ ।
ਬਹੁਤ ਬਹੁਤ ਧੰਨਵਾਦ ਜੀ 🙏🥰 Thanks you so much ji 🙏🥰❣️❣️
Zabdast
Thanks you ji 🙏🥰
Bahut badhiya
ਧੰਨਵਾਦ ਜੀ 🙏🥰 Thanks you ji 🙏🥰
बिल्कुल रेस्टोरेंट जैसा स्वाद! अब तो घर पर ही पक्का बनाना है | शेयर करने के लिए धन्यवाद
Thanks you so much ji 🙏🥰 ਬਹੁਤ ਬਹੁਤ ਧੰਨਵਾਦ ਜੀ 🙏🥰
Bahut badhiya ji 🎉🎉
ਧੰਨਵਾਦ ਜੀ 🙏🥰 Thanks you ji 🙏🥰
Vedio bhut vadia hundeaa n ❤
Thanks you ji 🙏🥰 ਧੰਨਵਾਦ ਜੀ 🙏🥰
Jabardaset repice❤❤
ਧੰਨਵਾਦ ਜੀ 🙏🥰 Thanks you ji 🙏🥰
🎉🎉
ਧੰਨਵਾਦ ਜੀ 🙏🥰 Thanks you ji 🙏🥰
Nice video 🎉
ਧੰਨਵਾਦ ਜੀ 🙏🥰 Thanks you ji 🙏🥰
Very nice Veer ji
ਧੰਨਵਾਦ ਜੀ 🙏🥰 Thanks you ji 🙏🥰
Bhaut vadhiya gajar barfi👌🙏🙏
ਧੰਨਵਾਦ ਜੀ 🙏🥰 Thanks you ji 🙏🥰
❤
Thanks you ji 🙏🥰
❤
Thanks you ji 🙏🥰
❤
Thanks you 🙏🙏
Bahut badhiya ji 🙌 khush raho
Thanks you ji 🙏🥰
Yummy 😋
Thanks you ji 🙏🥰
Tasty 😋😋😋
Thanks you ji 🙏🥰
Kitho ho tuc paji
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰 Mohali kharad ਪਿੰਡ ਨਬੀਪੁਰ ਖਰੜ ਮੋਹਾਲੀ ਦੇ ਨੇੜੇ
ਬਹੁਤ ਹੀ ਵਧੀਆ ਬਰਫ਼ੀ ਵੀਰ ਜੀ ਗੁੱਡ ਵੀਡਿਉ ❤❤ 👍
ਧੰਨਵਾਦ ਜੀ 🙏🥰 ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ ਜੀ 🙏🥰
Looks so very tasty and delicious langer wali dal me bhi bnane ja rhi thanks for sharing ❤🙏
ਧੰਨਵਾਦ ਜੀ 🙏🥰 Thanks you ji 🙏🥰
Wow super tasty and delicious 😋
ਧੰਨਵਾਦ ਜੀ 🙏🥰 Thanks you ji 🙏🥰
5 kg gajjr ch kina smaan pau ji
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰 ਪੰਜ ਕਿਲੋ ਗਾਜਰਾਂ ਦੇ ਵਿੱਚ ਇੱਕ ਤੋਂ ਦੋ ਕਿਲੋ ਖੋਆ ਪਾ ਸਕਦੇ ਹੋ ਜਾਂ ਫਿਰ ਦੋ ਤੋਂ ਤਿੰਨ ਲੀਟਰ ਦੁੱਧ ਡੇਢ ਤੋਂ ਦੋ ਕਿਲੋ ਖੰਡ ਪਾ ਸਕਦੇ ਹੋ 400 ਗ੍ਰਾਮ ਦੇਸੀ ਘੀ 400 ਗ੍ਰਾਮ ਨਾਰੀਅਲ ਬੁਰਾਦਾ ਧੰਨਵਾਦ ਜੀ 🙏🥰
@DharminderSingh-hj5fd dhanwaad ji
Gajar pa hunda a
ਧੰਨਵਾਦ ਜੀ 🙏🥰
❤
ਧੰਨਵਾਦ ਜੀ 🙏🥰
Very tasty gajar barfi ji🎉
ਧੰਨਵਾਦ ਜੀ 🙏🥰 Thanks you ji 🙏🥰
❤❤❤❤
Thanks you ji 🙏🥰
Veri nice recipe 👍😋
Thanks you ji 🙏🥰
Yummy recipe
Thanks you ji 🙏🥰
Nice recipe
Thanks you ji 🙏🥰
Bhut vdy barfi bni bai ji
Thanks you ji 🙏🥰
ਵੀਰ ਜੀ ਮਟਰ ਦੀ ਥਾ ਜਿਮੀਕੰਦ ਵੀ ਪਾ ਸਕਦੇ ਹਾਂ
ਵੀਡੀਓ ਦੇਖਣ ਲਈ ਧੰਨਵਾਦ ਜੀ 🙏 ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਜੀ ਤੁਸੀਂ ਕੋਈ ਵੀ ਮਨ ਪਸੰਦ ਦੀ ਵੈਜੀਟੇਬਲ ਇਸ ਦੇ ਵਿੱਚ ਪਾ ਸਕਦੇ ਹੋ ਧੰਨਵਾਦ ਜੀ 🙏
Sade Fazilka city vich gajar pak kehnde ne
ਵੀਡੀਓ ਦੇਖਣ ਲਈ ਧੰਨਵਾਦ ਜੀ 🙏 ਸਾਡੇ ਏਰੀਏ ਦੇ ਵਿੱਚ ਗਾਜਰ ਪਾਕ ਬਰਫੀ ਵੀ ਕਹਿ ਦਿੰਦੇ ਨੇ ਤੇ ਗਜਰੇਲਾ ਬਰਫੀ ਵੀ ਕਹਿ ਦਿੰਦੇ ਨੇ ਹਰ ਇੱਕ ਏਰੀਏ ਦੇ ਵਿੱਚ ਆਪਣੀ ਆਪਣੀ ਬੋਲੀ ਹੁੰਦੀ ਹੈ ਜੀ ਧੰਨਵਾਦ ਜੀ 🙏🥰
Nice ❤❤❤❤❤
ਧੰਨਵਾਦ ਜੀ 🙏🥰
Bhai ji m rajasthan s bdiya recipe h
Thanks you so much sister ji 🙏🥰❤️❤️ I am Mohali Punjab
@DharminderSingh-hj5fd sister ni prawa assi brother he ha
@@User80588 sorry ji Kai bar mistake Ho jaati hai brother ji 🙏
@DharminderSingh-hj5fd koi na paaji ❤️❤️
ਖੋਆ ਪਾਏ ਬਿਨਾਂ ਵੀ ਬਣਾ ਸਕਦੇ ਵੀਰ ਜੀ ਇਹ ਬਰਫੀ
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰 ਥੋੜੇ ਦਿਨ ਪਹਿਲਾਂ ਮੈਂ ਬਗੈਰ ਖੋਏ ਵਾਲੀ ਬਰਫੀ ਦੀ ਵੀਡੀਓ ਪਾਈ ਹੈ ਤੁਸੀਂ ਚੈਨਲ ਤੇ ਦੇਖ ਸਕਦੇ ਹੋ ਜੀ ਧੰਨਵਾਦ ਜੀ 🙏