ਹਲਵਾਈ ਵਰਗੀਆਂ ਖਾਸਤਾ ਕ੍ਰਿਸਪੀ ਪਰਫੈਕਟ ਮੱਠੀਆਂ |Matthi recipe Halwai style||khasta kurkuri matthi recipe|

Поделиться
HTML-код
  • Опубликовано: 1 янв 2025

Комментарии • 51

  • @ramandeepsingh7875
    @ramandeepsingh7875 Месяц назад +2

    Very nice and yummy recipe thanku veer ji 👌👌❤❤

  • @narpindercheema1477
    @narpindercheema1477 Месяц назад +1

    Wah ji wah bahut hi vadyia bnaiyia tuci ਵੀਰ ਮੱਠੀਆਂ ❤❤

  • @surindersharma9935
    @surindersharma9935 Месяц назад +1

    Sat shri akal veer ji very tasty recipe ji veer ji tusi Gud wali madhe banake daso veer ji thanks ji khush raho ji 🙏🙏❤️🎉❤️🎉❤️🎉❤️🎉❤️🎉😊

    • @DharminderSingh-hj5fd
      @DharminderSingh-hj5fd  Месяц назад

      ਮੈਨੂੰ ਤੁਹਾਡੇ ਕਮੈਂਟ ਦੀ ਸਮਝ ਨਹੀਂ ਲੱਗੀ ਪੰਜਾਬੀ ਵਿੱਚ ਕਮੈਂਟ ਕਰਕੇ ਦੱਸੋ ਜੀ ਤੁਸੀਂ ਕਿਹੜੀ ਚੀਜ਼ ਬਾਰੇ ਕਹਿ ਰਹੇ ਹੋ ਧੰਨਵਾਦ ਜੀ

  • @DharminderSingh-dv1uj
    @DharminderSingh-dv1uj Месяц назад +2

    ਬਹੁਤ ਵਧੀਆ ਜੀ 😊😅🎉🎉

  • @KirandeepKaur-u4n
    @KirandeepKaur-u4n 18 дней назад +1

    Bhut vadhia veere thank you

  • @alessandrosingh3615
    @alessandrosingh3615 Месяц назад +1

    Nice nice 👌👌👌👌👌👌👌👌👌😋

  • @romyratol3130
    @romyratol3130 Месяц назад +1

    👌👌👌👌

  • @harjotkaur4656
    @harjotkaur4656 Месяц назад +2

    Very nice respi Vir ji 😊

  • @simerjitkaur7908
    @simerjitkaur7908 Месяц назад +1

    Very nice ji 🌹🌹🙏🏽🙏🏽💐👍

  • @ManpreetKaur-uu2is
    @ManpreetKaur-uu2is Месяц назад +1

    Very tasty and nice video ji 😋😋🎉🎉😅😅

  • @amarjeetkaur4847
    @amarjeetkaur4847 Месяц назад +1

    Good

  • @budhaksingh1028
    @budhaksingh1028 Месяц назад +3

    ❤❤❤

  • @gagandeepharika89
    @gagandeepharika89 Месяц назад +1

    Bhot vdia

  • @rajinderkaur1880
    @rajinderkaur1880 Месяц назад +2

    Supb ❤

  • @gagandeepharika89
    @gagandeepharika89 Месяц назад +1

    Testy cha t mathia 🎉🎉

  • @Cookingofpunjab
    @Cookingofpunjab Месяц назад +1

    Nice 👍

  • @MeenaSallan-hp2bc
    @MeenaSallan-hp2bc Месяц назад +1

    Very testy and nice

  • @PreetSaroa-vz3gk
    @PreetSaroa-vz3gk Месяц назад +1

    Nice g

  • @ankushsingh2879
    @ankushsingh2879 Месяц назад +1

    Bout vadai ji mathyai ji🎉🎉

  • @MeenaSallan-hp2bc
    @MeenaSallan-hp2bc Месяц назад +1

    Veer ji palk kofte di recipe v daseo please

    • @DharminderSingh-hj5fd
      @DharminderSingh-hj5fd  Месяц назад

      ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
      ਪਾਲਕ ਕੋਪਤੇ ਦੀ ਵੀਡੀਓ ਮੈਂ ਇੱਕ ਚੈਨਲ ਤੇ ਪਾਈ ਹੋਈ ਹੈ ਜੀ
      ਹਾਲੇ ਤੁਸੀਂ ਉਹ ਵੀਡੀਓ ਦੇਖ ਲਵੋ ਜੀ 🙏
      ਥੋੜੇ ਦਿਨ ਤੱਕ ਇੱਕ ਨਵੀਂ ਵੀਡੀਓ ਵੀ ਪਾ ਦਾਂਗੇ ਧੰਨਵਾਦ ਜੀ 🙏

  • @SatwantkaurRayat
    @SatwantkaurRayat Месяц назад +1

    Veere balusahi de receipe v deyo

    • @DharminderSingh-hj5fd
      @DharminderSingh-hj5fd  Месяц назад

      ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
      ਬਾਲੂਸ਼ਾਹੀ ਦੀਆਂ ਮੈਂ ਦੋ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਚੈਨਲ ਤੇ ਦੇਖ ਸਕਦੇ ਹੋ ਧੰਨਵਾਦ ਜੀ 🙏🥰

  • @gurfatehgill-fd7er
    @gurfatehgill-fd7er Месяц назад +1

    ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਰੈਸਿਪੀ ਦੱਸੀ ਹੈ ਵੀਰ ਜੀ ਤੁਸੀਂ। ਆਪ ਜੀ ਦਾ ਤਹਿ ਦਿਲੋਂ ਧੰਨਵਾਦ ਜੀ। ❤❤🙏🙏
    ਕ੍ਰਿਪਾ ਕਰਕੇ ਵੀਰਜੀ 1ਕਿਲੋ ਮੈਦੇ ਦੀਆਂ ੲਿਕੱਠੀਆਂ ਮੱਠੀਆਂ ਬਣਾਉਣ ਲਈ ਸਮੱਗਰੀ ਦੱਸ ਦੇਣਾ ਜੀ।
    ਧੰਨ ਗੁਰੂ ਨਾਨਕ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਤਰੱਕੀਆਂ ਬਖ਼ਸ਼ਣ ਜੀ।🙏🙏

    • @DharminderSingh-hj5fd
      @DharminderSingh-hj5fd  Месяц назад

      ਵੀਡੀਓ ਦੇਖਣ ਲਈ ਤੇ ਸਪੋਰਟ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 🙏🥰
      1 ਕਿਲੋ ਮੈਦਾ
      300 ਗ੍ਰਾਮ ਘਿਓ
      ਦੋ ਵੱਡੇ ਚਮਚ ਨਮਕ
      ਡੇਢ ਚਮਚ ਅਜਬੈਣ
      ਡੇਢ ਚਮਚ ਜੀਰਾ
      ਦੋ ਚਮਚ ਮੇਥੀ
      300 ਗ੍ਰਾਮ ਪਾਣੀ ਪਾਣੀ ਦੀ ਹੋਰ ਜਰੂਰਤ ਪਈ ਤਾਂ ਛਿੱਟਾ ਜਰੂਰ ਲਾ ਲਿਓ ਪਾਣੀ ਦਾ
      ਮੈਦੇ ਦਾ ਡੋਲ ਹਲਕਾ ਜਿਹਾ ਨੋਰਮਲ ਜਿਹਾ ਨਰਮ ਹੋਣਾ ਚਾਹੀਦਾ ਹੈ
      ਇਸ ਨੂੰ ਤਕਰੀਬਨ 15-20 ਮਿੰਟ ਦੀ ਰੈਸਟ ਜਰੂਰ ਦਿਓ ਜੀ ਧੰਨਵਾਦ ਜੀ 🙏🥰

    • @gurfatehgill-fd7er
      @gurfatehgill-fd7er Месяц назад

      @@DharminderSingh-hj5fd thanku so much veere 👏👏

  • @JagseerSandhu-g1g
    @JagseerSandhu-g1g Месяц назад +1

    Thnku veer ji

  • @amritpalkaur1823
    @amritpalkaur1823 Месяц назад +1

    ❤❤

  • @paramjeetsohi
    @paramjeetsohi Месяц назад +1

    Good