ਸਰਦੀਆਂ ਵਿੱਚ ਇਸ ਤਰੀਕੇ ਨਾਲ ਬਣਾਓ ਘੀ ਕਵਾਰ ਦੀ ਸਬਜ਼ੀ ਚਿਕਨ ਖਾਣਾ ਭੁੱਲ ਜਾਓਗੇ, aloevera ki sabji recipe,

Поделиться
HTML-код
  • Опубликовано: 23 янв 2025

Комментарии • 2 тыс.

  • @SurjitKaur-qz3fl
    @SurjitKaur-qz3fl 10 месяцев назад +20

    👌👌👌 ਸਬਜ਼ੀ ਬਹੁਤ ਟੇਸਟੀ ਬਣੀਐ ਜੀ 🙏 ਧੰਨਵਾਦ ਜੀ ਚੜ੍ਹਦੀ ਕਲਾ ਵਿਚ ਰਹੋ

  • @RajbirSingh-wb5wj
    @RajbirSingh-wb5wj 23 дня назад +8

    ਆਪ ਜੀ ਦੀ ਬੱਚੀ ਅਰਸ਼ਪ੍ਰੀਤ ਨੂੰ ਬਹੁਤ ਬਹੁਤ ਪਿਆਰ, ਆਪ ਜੀ ਵੱਲੋਂ ਘੀ ਕੁਆਰ ਦੀ ਸਬਜ਼ੀ ਬਣਾਉਣ ਦਾ ਤਰੀਕਾ ਬਹੁਤ ਵਧੀਆ ਲੱਗਾ। ਤੁਹਾਡੇ ਸਟਾਈਲ ਨੂੰ ਅਸੀਂ ਫੋਲੋ ਕਰਾਂਗੇ ਜੀ।

    • @DharminderSingh-hj5fd
      @DharminderSingh-hj5fd  22 дня назад +1

      ਬਹੁਤ ਬਹੁਤ ਧੰਨਵਾਦ ਜੀ 🙏🥰❤️❤️

  • @gurdarshansingh9400
    @gurdarshansingh9400 Год назад +10

    ਅਰਸ਼ਪ੍ਰੀਤ ਬੌਤ ਪਿਆਰਾ ਬੱਚਾ ਹੈ😎😎😎

  • @varinderkaur7013
    @varinderkaur7013 15 дней назад +2

    ਬਹੁਤ ਵਧੀਆ ਤਰੀਕੇ ਨਾਲ ਦੱਸਿਆ ਹੈ 👍

  • @ramandeepkaur1027
    @ramandeepkaur1027 11 месяцев назад +6

    ਬਹੁਤ ਵਧੀਅਾ👍👌👌

  • @balbirsinghgill1595
    @balbirsinghgill1595 Год назад +23

    ਬਹੁਤ ਹੀ ਵਧੀਆ ਹੈ ਵੀਡੀਓ, ਦੇਸੀ ਤਰੀਕਾ

  • @raginiyadav8303
    @raginiyadav8303 Год назад +3

    Aaj humne pahli dikhaiye aloevera ki sabji banate hue full watching video Punjabi sabji good Ji

  • @AgamVeer-f4k
    @AgamVeer-f4k Год назад +54

    ਬਹੁਤ ਹੀ ਵਧੀਆ ਬੱਚੀ ਬਹੁਤ ਹੀ ਪਿਆਰੀ ਆ ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖਣ

  • @UDJGarden
    @UDJGarden Год назад +5

    Bahut achai सब्जी बनाई aap ne Sardaar ji एलो वेरा की 🎉🎉 nice shering 🎉🎉 new friend 🎉🎉 💯👌👍

    • @DharminderSingh-hj5fd
      @DharminderSingh-hj5fd  Год назад

      ਬਹੁਤ ਬਹੁਤ ਧੰਨਵਾਦ ਜੀ 🙏🥰💐💐
      Thank you so much ji 🙏🥰💐💐❤️

  • @gurdarshansingh9400
    @gurdarshansingh9400 Год назад +13

    ਪੁਆਧੜੀ ਭਾਸ਼ਾ ਬੌਤ ਸੋਹਣੀ ਲੱਗੀ।
    ਮਾਲਵਾ ਜ਼ਿੰਦਾਬਾਦ ਜੀ

  • @parmjitkaurjattana
    @parmjitkaurjattana 4 месяца назад +7

    ਪਹਿਲੀ ਵਾਰ ਬਣਦੀ ਦੇਖੀ ਹੈ ਐਲੋਵੇਰਾ ਦੀ ਸਬਜ਼ੀ 👍 ਵੀਡੀਓ ਬਹੁਤ ਵਧੀਆ ਲੱਗੀ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏♥️

    • @DharminderSingh-hj5fd
      @DharminderSingh-hj5fd  4 месяца назад

      ਬਹੁਤ ਬਹੁਤ ਧੰਨਵਾਦ ਜੀ 🙏🥰
      Thanks you sister ji 🙏🥰

  • @inderpalsingh1256
    @inderpalsingh1256 Год назад +3

    ਬਹੁਤ ਬਧੀਆ ਤਰੀਕੇ ਨਾਲ ਬਣਾਈ ਹੈ ਸਬਜੀ ।

  • @KulwinderSingh-ej7wh
    @KulwinderSingh-ej7wh 11 месяцев назад +2

    ਬਹੁਤ ਵਧੀਆ ਲੱਗਿਆ

  • @KaramvirSingh-st3ux
    @KaramvirSingh-st3ux Год назад +13

    ਬੋਹਤ ਚੰਗੀ ਲੱਗਿਆ ਬੋਲਣ ਦਾ ਤਰੀਕ ਵੀ ਚੰਗਾ ਤਾਂ ਪਿੰਡ ਵਾਲਾ ਘਰ ਦਾ ਮੌਹਾਲ ਦਿਖਾਇਆ ਤਾਂ ਕੈਨੇਡਾ ਤੋ ❤ਧਨਬਾਦ

  • @skaur3507
    @skaur3507 3 месяца назад +10

    ਬੇਟੀ ਬਹੁਤ ਬਹੁਤ ਪਿਆਰੀ ਹੈ ❤❤❤❤❤❤❤❤❤❤❤❤❤❤

  • @charanjitlal1824
    @charanjitlal1824 Год назад +9

    ਬਹੁਤ ਵਦੀਆ ਸਬਜੀ ਲੱਗੀ ਬਣਦੀ ਵਾਹੇਗੂਰੁ ਚੜਦੀ ਕਲਾ ਵਿੱਚ ਰੰਖੇ

  • @KulwinderNagra-k3g
    @KulwinderNagra-k3g Месяц назад +2

    ਅਸੀ ਵੀ ਬਣਾਵਾਂਗੇ thanks so very much

  • @jaswinderbains8138
    @jaswinderbains8138 3 месяца назад +9

    ਬਹੁਤ ਵਧੀਆ ਜੀ।

  • @jasveersinghkhanaura7118
    @jasveersinghkhanaura7118 Год назад +16

    ਇਹ ਸਬਜ਼ੀ ਨਹੀਂ, ਇੱਕ ਟੌਪ ਦੀ ਦਵਾਈ ਹੈ, ਇਹਦੇ ਗੁਣਾਂ ਨੂੰ ਬਜ਼ੁਰਗ ਹੀ ਚੰਗੀ ਤਰ੍ਹਾਂ ਜਾਣਦੇ ਹਨ,ਸੋ ਤੁਸੀਂ ਬਹੁਤ ਵਧੀਆ ਚੇਤਾ ਕਰਵਾਇਆ, ਲੋਕਾਂ ਨੂੰ ਏਸ ਦਾ ਲਾਹਾ ਲੈਣਾਂ ਚਾਹੀਦਾ ਹੈ

    • @DharminderSingh-hj5fd
      @DharminderSingh-hj5fd  Год назад

      ਵੀਡੀਓ ਦੇਖਣ ਲਈ ਧੰਨਵਾਦ ਵੀਰ ਜੀ 🙏🥰
      ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਦੇਸੀ ਚੀਜ਼ਾਂ ਆਪਣੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀਆਂ ਨੇ ਜੀ 🙏🥰
      ਧੰਨਵਾਦ ਜੀ 🙏🥰💐💐

    • @chamkaursingh6614
      @chamkaursingh6614 11 месяцев назад

      ਅਸੀਂ ਤਾਂ ਭੁਲੇ ਈ ਰਹੇ, ਸਾਡੇ ਬਗੀਚੇ ਚ ਬੇ-ਅੰਤ ਕਰਾਰ ਉਗਿਆ ਹੋਇਆ ਏ। ਦਾਦਾ ਜੀ ਆਪਣੇ ਜੋਗੀ ਬਣਾ ਕੇ ਖਾਂਦੇ ਹੁੰਦੇ ਸਨ। ਪਰ ਇਹ ਤਾਂ ਸਵਾਦ ਈ ਬੜੀ ਬਣਦੀ ਜੇ। ਧਨਵਾਦ ਜੀ।

    • @davinderkaur7164
      @davinderkaur7164 Месяц назад

      Teri boli bot soni veere

  • @parladchand81
    @parladchand81 11 дней назад +1

    ਬਹੁਤ ਸੁਆਦ ਬਣੀ ਹੋਵੇਗੀ❤

  • @balwantkaur6546
    @balwantkaur6546 Год назад +7

    ਘੀਆ ਕਵਾਰ ਦੀ ਸਬਜ਼ੀ ਆਪ ਜੀ ਨੇ ਬਹੁਤ ਵਧੀਆ ਢੰਗ ਨਾਲ ਸਮਝਾਈ ਹੈ। ਪਹਿਲਾਂ ਇਹ ਸਮਜੀ ਵੀ ਕੲਈਜਣਿਆਂ ਨੇ ਦਿਖਾਈ ਪਰ ਚੰਗੀ ਤਰ੍ਹਾਂ ਸਮਝ ਨਹੀਂ ਸੀ ਆਈ। ਅੱਜ ਤੁਸੀਂ ਬੜੇ ਸਾਫ਼ ਢੰਗ ਨਾਲ ਸਮਝਾਇਆ ਹੈ।
    ਬਹੁਤ ਵਧੀਆ।

    • @DharminderSingh-hj5fd
      @DharminderSingh-hj5fd  Год назад

      ਬਹੁਤ ਬਹੁਤ ਧੰਨਵਾਦ ਸਿਸਟਰ ਜੀ 🙏🥰💐💐

  • @kulwantkaur2157
    @kulwantkaur2157 Год назад +20

    ਬਹੁਤ ਵਧੀਆ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ, ਪੰਜਾਬੀ ਵੀਰਾਂ ਨੂੰ

  • @KulwinderKaur-mg7ev
    @KulwinderKaur-mg7ev Год назад +10

    Buhat vadhyiaa lagi beta video

  • @tarunsharma8843
    @tarunsharma8843 4 дня назад +1

    Bhookh lag gayi bhai
    Bahut badhiya

  • @GurmeetKaur12-m7y
    @GurmeetKaur12-m7y 26 дней назад +1

    ਤੁਸੀਂ ਬਹੁਤ ਵਧੀਆ ਸਬਜ਼ੀ ਬਣਾਈ , ਸਮਝਾਉਣ ਦਾ ਤਰੀਕਾ ਬਹੁਤ ਵਧੀਆ ਹੈ, ਬੱਚੀ ਅਰਸ਼ਪ੍ਰੀਤ ਬਹੁਤ ਪਿਆਰੀ ਹੈ ।

    • @DharminderSingh-hj5fd
      @DharminderSingh-hj5fd  26 дней назад

      ਬਹੁਤ ਬਹੁਤ ਧੰਨਵਾਦ ਜੀ 🙏🥰
      Thanks you so much ji 🙏🥰❣️❣️

  • @sonigupu5808
    @sonigupu5808 Месяц назад +3

    Thanku bro for new recepie

  • @annabaaabvdhdbfjfbc9071
    @annabaaabvdhdbfjfbc9071 11 месяцев назад +10

    ਸਬਜੀ ਵਧੀਆ ਬਣੇਗੀ ,ਬਾਈ ਨੇ ਬਹੁਤ ਵਧੀਆ ਤਰੀਕੇ ਗੈਲ ਬਨਾਣੀ ਦੱਸੀ ਐ।

  • @jaswantkaur4325
    @jaswantkaur4325 2 месяца назад +65

    ਮੈ ਬਿਲਕੁਲ ਸੇਮ ਸਬਜ਼ੀ ਬਨਾ ਰਹੀ ਹਾਂ ਘੀਕਵਾਰ ਦੀ ਮੈ ਅਚਾਨਕ ਫੋਨ ਖੋਲਿਆ ਤਾਂ ਤੂਸੀ ਭੀ ਸੇਮ ਸਬਜ਼ੀ ਬਨਾ ਰਹੇ ਅਸੀ ਇਹ ਸਬਜ਼ੀ ਬਹੁਤ ਖਾਦੇਂ ਹਾਂ ਕਦੀ ਸੂਕੀ ਤੇ ਕਦੀ ਤਰੀ ਵਾਲੀ ਅਸੀ ਪੰਜੀਰੀ ਭੀ ਬਹੁਤ ਬਨਾਊਦੇਂ ਹਾ

    • @DharminderSingh-hj5fd
      @DharminderSingh-hj5fd  2 месяца назад +6

      ਸਬਜੀ ਬਹੁਤ ਵਧੀਆ ਬਣਦੀ ਆ ਜੀ ਸਰਦੀ ਵਿੱਚ ਅਸੀਂ ਇਹ ਸਬਜ਼ੀ ਬਹੁਤ ਖਾਨੇ ਆ ਜੀ 🙏
      ਪੰਜੀਰੀ ਦੀ ਵੀਡੀਓ ਵੀ ਪਾਵਾਂਗੇ ਜੀ ਕਿਸੇ ਦਿਨ ਧੰਨਵਾਦ ਜੀ

    • @drmeenuarora5718
      @drmeenuarora5718 Месяц назад +1

      Bahut badhiya 😂

    • @HarkirtKaur-bn9zt
      @HarkirtKaur-bn9zt Месяц назад

      Yary3 nice

    • @kirandeepsingh701
      @kirandeepsingh701 Месяц назад +1

      Wao 👍

    • @GsPanchi
      @GsPanchi Месяц назад

      ❤❤❤❤❤ Devi Ji God bless❤❤❤❤❤

  • @muhammadnasirqureshi4038
    @muhammadnasirqureshi4038 20 дней назад +1

    Masha ALLAH lajwab

  • @kohkkohkhyg8700
    @kohkkohkhyg8700 12 дней назад +2

    VEER JE BUHAT WADIYA LAGIYA ,ZABAR DAST, MAIN KHUD KUWAIT DAI BADSHAH NAAL CHIFF HAAN ❤🏆🏆🏆👑👑👑🇵🇰🇰🇼💐🌷🪻🍁

  • @kulwantsingh6606
    @kulwantsingh6606 Год назад +7

    ਬਹੁਤ ਵਧੀਆ ਤਰੀਕਾ ਹੈ।ਵਾਹਿਗੁਰੂ ਜੀ।

  • @manimani8640
    @manimani8640 Год назад +3

    Buht hi vdiya aa video beta g

  • @jagrajsandhu8421
    @jagrajsandhu8421 Год назад +11

    ਬਹੁਤ ਵਧੀਆ ਤਰੀਕਾ ਹੈ ਦੇਸੀ ਪੁਰਾਣੇ ਤਰੀਕੇ ਨਾਲ ਸਬਜ਼ੀ ਨੂੰ ਤੜਕਾ, ਲਗਾਏਗੀ,👍👍🙏

  • @sidhufamily8191
    @sidhufamily8191 Месяц назад +2

    ਬਹੁਤ ਵਧੀਆ ਕੁਕਿੰਗ ਰੈਸਪੀ ਹੈ ਜੀ, ਮੈਨੂੰ ਮੇਰੀ ਦਾਦੀ ਯਾਦ ਆ ਗਈ ਜੋ ਅਕਸਰ ਹੀ ਇਹ ਸਬਜ਼ੀ ਸਾਨੂੰ ਬਣਾਕੇ ਦਿੰਦੀ ਸੀ। ਠੇਠ ਪੰਜਾਬੀ ਕੁਕਿੰਗ ਹੈ। 🎉

  • @harmindergarcha6378
    @harmindergarcha6378 Месяц назад +1

    ਬਹੁਤ ਵਧੀਆ ਲੱਗੀ ਵੀਡੀਓ beerji

  • @harmansinghbatth2389
    @harmansinghbatth2389 Год назад +4

    ਬਹੁਤ ਵਧੀਆ ਲਗੀ ਵੀਡੀਓ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

    • @DharminderSingh-hj5fd
      @DharminderSingh-hj5fd  Год назад

      ਬਹੁਤ ਬਹੁਤ ਧੰਨਵਾਦ ਵੀਰ ਜੀ 🙏🥰
      Thank you ji 🙏🥰💐💐

  • @sonisantla295
    @sonisantla295 Год назад +4

    ਬੱਚਾ ਬਹੁਤ ਪਿਆਰਾ ।ਸਬਜੀ ਬਹੁਤ ਵਧੀਆ ਸੀ।❤❤❤❤

  • @drtabassumofficial1794
    @drtabassumofficial1794 Год назад +4

    Wah g wah kya kehne boht achey very good alo vera vegetable recipe
    SSA Dr Tabassum lahore Pakistan

    • @DharminderSingh-hj5fd
      @DharminderSingh-hj5fd  Год назад +1

      ਬਹੁਤ ਬਹੁਤ ਧੰਨਵਾਦ ਜੀ 🙏🥰💐💐
      ਮੈਂ ਇੰਡੀਆ ਚੜਦੇ ਪੰਜਾਬ ਤੋਂ ਹਾਂ ਜੀ 🙏
      Thank you so much doctor sahab ji 🙏🥰💐💐
      I love Pakistan lainda Punjab ❤️

  • @ahmadimrankhan6493
    @ahmadimrankhan6493 Год назад +2

    Bohat hi maza aaya...mashallah

  • @harjinderkaur1683
    @harjinderkaur1683 Месяц назад +2

    Boht vdiaa lgi ❤❤

  • @kartarsingh8903
    @kartarsingh8903 Год назад +177

    ਬਹੁਤ ਵਧੀਆ ਲਗਿਆ ਇਕ ਨਵੀਂ ਸਬਜ਼ੀ ਦਾ ਪਤਾ ਲਗਿਆ ਬਚੀ ਬਹੁਤ ਪਿਆਰੀ ਲਗੀ ਵਾਹਿਗੁਰੂ ਇਸ ਬੱਚੀ ਨੂੰ ਲਾਇਕ ਬਣਾਵੇ ਤੇ ਤੰਦਰੁਸਤ ਰੱਖਣ ਧੰਨਵਾਦ

    • @DharminderSingh-hj5fd
      @DharminderSingh-hj5fd  Год назад +17

      ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
      Thank you ji 🙏🥰💐💐

    • @balvirkaurbatth9655
      @balvirkaurbatth9655 Год назад +4

      ਤੁਹਾਨੂੰ ਪੁੱਤ ਹੁਣ ਪਤਾ ਲੱਗਿਆ ਨਵੀਂ ਸਬਜੀ ਦਾ ਅਸੀਂ ਹੁਣ ਵੀ ਤੇ ਸਾਡੇ ਟਾਈਮ ਵਿੱਚ ਬਹੁਤ ਵਧੀਆ ਬਣਾਉਂਦੇ ਸੀ ਪੁੱਤ ਨੇ ਬਹੁਤ ਵਧੀਆ ਸਬਜੀ ਬਣਾਈ ਐ💐 😋😘🤗❣️🌹🌺👌👍🙋‍♀️

    • @bhandal
      @bhandal Год назад

      ❤❤❤❤❤ਸ਼ਲਲ

    • @swarnakour5417
      @swarnakour5417 Год назад

      😮to to be the bay and of in a lot to me that he had been 😮😅😅

    • @manidhillon8964
      @manidhillon8964 Год назад +1

      ​@@DharminderSingh-hj5fdà

  • @davindersinghbabbu4251
    @davindersinghbabbu4251 3 месяца назад +7

    ਬਹੁਤ ਵਧੀਆ ਲੱਗਾ ਸਬਜੀ ਬਣਾਉਣ ਦਾ ਤਰੀਕਾ

  • @paramjitkaur9105
    @paramjitkaur9105 Год назад +4

    Bahut vadhia recpie 👌👌👌👌👌

    • @DharminderSingh-hj5fd
      @DharminderSingh-hj5fd  Год назад +1

      ਧੰਨਵਾਦ ਸਿਸਟਰ ਜੀ 🙏🥰💐💐
      Thank you ji 🙏🥰

  • @Devika-wy4kb
    @Devika-wy4kb 2 месяца назад +1

    Bhot vdia ji 👌👌very healthy dish

  • @dilbagbassi5952
    @dilbagbassi5952 Год назад +2

    ਬਹੁਤ ਵਧੀਆ ਸਵਜੀ

  • @hpreetrandhawa4214
    @hpreetrandhawa4214 Год назад +3

    The best part of the video is when Arshpreet came
    Very informative in a desi language
    Good luck to you all

  • @mantuf.d.kmantuf.d.k4921
    @mantuf.d.kmantuf.d.k4921 Год назад +6

    Thanks beta ji god bless you very tasty healthy and strong very delicious food

  • @bhupinderk4729
    @bhupinderk4729 Год назад +3

    Very nice and very very tasty food

  • @ritikataria9749
    @ritikataria9749 Год назад +2

    Very good bahut ache se explain kea

  • @kolya9091
    @kolya9091 Месяц назад +1

    ਬਹੁਤ ਵਧੀਆ ❤

  • @SherSingh-pw9rb
    @SherSingh-pw9rb Год назад +8

    Ultimate number one medicine cold weather recipe who is very much better of all age groups nice 👍😊

  • @jaspalaman9521
    @jaspalaman9521 Год назад +3

    Yummy very tasty assi v banauday aa👍👍

  • @chahal-pbmte
    @chahal-pbmte Год назад +5

    ਧਰਮਿੰਦਰ ਸਿੰਘ ਤੇਰੀ ਵੀਡੀਓ ਵੀ ਵਧੀਆ ਲੱਗੀ, ਦੇਸੀ ਪੇਂਡੂ ਬੋਲੀ ਵੀ ਬਹੁਤ ਵਧੀਆ ਲੱਗੀ, ਬਣਾਉਣ ਦਾ ਦੇਸੀ ਪੇਂਡੂ ਤਰੀਕਾ ਵੀ ਵਧੀਆ ਲੱਗਿਆ। ਡਿਸਕਰਿਪਸਨ ਵਿੱਚ ਆਪਣੇ ਬਾਰੇ ਪੂਰੀ ਜਾਣਕਾਰੀ ਦਿੱਤੀ ਵੀ ਵਧੀਆ ਲੱਗੀ। ਪਰ ਯਾਰ ਇੱਕ ਨਵਾਂ ਪੰਗਾ ਪੈ ਗਿਆ। ਹੁਣ ਤੇਰੀ ਇਹ ਸਬਜ਼ੀ ਖਾਣ ਨੂੰ ਜੀ ਕਰੀਂ ਜਾਂਦੈ। ਦੱਸ ਕੀ ਕਰੀਏ ?

    • @DharminderSingh-hj5fd
      @DharminderSingh-hj5fd  Год назад

      ਵੀਡੀਓ ਦੇਖਣ ਲਈ ਤੇ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 🙏
      ਸਬਜੀ ਬਣਾ ਕੇ ਜਰੂਰ ਟਰਾਈ ਕਰਿਓ ਜੀ ਬਹੁਤ ਹੀ ਸਵਾਦ ਬਣਦੀ ਹੈ ਤੇ ਸਿਹਤਮੰਦ ਵੀ ਹੁੰਦੀ ਹੈ।
      ਧੰਨਵਾਦ ਜੀ 🙏🥰💐💐❤️

    • @ashokrathi9629
      @ashokrathi9629 2 месяца назад

      बहुत सुंदर और मस्ती भरी सब्जी बीर जी

  • @SurjitChatha-q2z
    @SurjitChatha-q2z 23 дня назад +2

    Very good recipe thanks for telling me please

  • @mandeepkaur-jh5eg
    @mandeepkaur-jh5eg 2 месяца назад +2

    Very nice sabji video bless you

  • @rajindersingh2312
    @rajindersingh2312 Год назад +6

    ਘੀ ਕੁਆਰ ਦੀ ਸਬਜੀ ਦੀ ਰੇਸਿਪੀ ਦੱਸਣ ਲਈ ਧੰਨਵਾਦ ਜੀ 😊

  • @harninderkaur4190
    @harninderkaur4190 Год назад +4

    Good 👍

  • @jrgandhi2095
    @jrgandhi2095 Год назад +5

    बहुत बढ़िया लाभदायक सब्ज़ी।

  • @AMANDEEP-nl3pz
    @AMANDEEP-nl3pz 2 месяца назад +2

    ਬਹੁਤ ਹੀ ਵਧੀਆ ਵੀਰ ਮੈ ਅੱਜ ਇਸ ਤਰੀਕੇ ਨਾਲ ਬਨਾਉਣੀ ਆ

  • @sarojruhaan9427
    @sarojruhaan9427 5 дней назад +2

    Very nice 👌🏾👌🏾👌🏾👌🏾👌🏾

  • @deepkkumar55
    @deepkkumar55 Год назад +3

    Vidio bhut achi lgi

  • @ਬੱਖੀਪਾੜ-ਵ8ਨ
    @ਬੱਖੀਪਾੜ-ਵ8ਨ Год назад +5

    ਬਹੁਤ ਹੀ ਵਧੀਆ ਲੱਗੀ ਵੀਡੀਓ ਧੰਨਵਾਦ ❤❤

  • @NarinderPal-ul8id
    @NarinderPal-ul8id Месяц назад +2

    ਬਾਈ ਤੁਹਾਡਾ ਬੱਚਾ ਬੜਾ ਪਿਆਰਾ ਯਾਰ ਖੰਘੂਰੇ ਬਹੁਤ ਮਾਰਦਾ ਕਵਾਰ ਦੀ ਸਬਜ਼ੀ ਬਣਦੀ ਤਾ ਵਧੀਆ ਹੁੰਦੀ ਪਰ ਥੋੜ੍ਹੀ ਖਿਟਾਸ ਮਾਰਦੀ ਭਾਜ਼ੀ ਲਾਈਕ ਜ਼ਰੂਰ ਕਰਾਂਗੇ ਪਹਿਲਾਂ ਆਪਦਾ ਗਲਾਂ ਸਾਫ਼ ਕਰਵਾ ਖੰਘੂਰੇ ਕੁਸ਼ ਜ਼ਿਆਦਾ ਵੱਜਦੇ

    • @DharminderSingh-hj5fd
      @DharminderSingh-hj5fd  Месяц назад

      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      ਵੀਰ ਜੀ ਪਹਿਲਾਂ ਇਹ ਦੇਖੋ ਕਿ ਇਹ ਵੀਡੀਓ ਕਦੋਂ ਦੀ ਅਪਲੋਡ ਹੋਈ ਹੈ ਇਸ ਵੀਡੀਓ ਨੂੰ ਅਪਲੋਡ ਕੀਤੀ ਨੂੰ ਇੱਕ ਸਾਲ ਤੋਂ ਉੱਪਰ ਹੋ ਗਿਆ ਹੈ ਜਿਸ ਟਾਈਮ ਮੈਂ ਵੀਡੀਓ ਅਪਲੋਡ ਕੀਤੀ ਸੀ ਮੇਰਾ ਗਲਾ ਖਰਾਬ ਸੀ ਬਾਈ ਜੀ 🙏
      ਧੰਨਵਾਦ ਜੀ 🙏🥰

  • @ManpreetKaur-cd5ps
    @ManpreetKaur-cd5ps Месяц назад +1

    ਬਹੁਤ ਵਧੀਆ ਰੈਸਿਪੀ ਦੱਸੀ ਏ ਬਾਈ ਜੀ ਤੁਸੀਂ
    ਤੁਹਾਡੀ ਬੇਟੀ ਵੀ ਬਹੁਤ ਪਿਆਰੀ ਆ।

    • @DharminderSingh-hj5fd
      @DharminderSingh-hj5fd  Месяц назад

      ਬਹੁਤ ਬਹੁਤ ਧੰਨਵਾਦ ਜੀ 🙏🥰
      Thanks you ji 🙏🥰

  • @vanshikaX-s6u
    @vanshikaX-s6u 4 месяца назад +1

    Bohot badhiya sabji banayi bai ji. 👌

  • @anubhagat3142
    @anubhagat3142 Год назад +6

    Awesome video... every thing has well maintained..... and also get new knowledge..... thanks you very much 😊

  • @lalikumar6613
    @lalikumar6613 Год назад +3

    Tasty healthy and strong

  • @PremChand-ge9ds
    @PremChand-ge9ds Год назад +5

    Very good . Very nicely explained. Thank you.

    • @DharminderSingh-hj5fd
      @DharminderSingh-hj5fd  Год назад

      ਧੰਨਵਾਦ ਜੀ 🙏🥰💐💐
      Thank you ji 🙏🥰💐💐

    • @AfraZorfa
      @AfraZorfa Год назад

      @@DharminderSingh-hj5fd veeray Sanu Hindi nai aaondi🥺🥹

  • @bkrajinder4450
    @bkrajinder4450 2 месяца назад +2

    Very nice br ji

  • @ramakantyadav1317
    @ramakantyadav1317 27 дней назад +2

    Super & Excellent dish

  • @ballisinghranarana8641
    @ballisinghranarana8641 Год назад +7

    Alovera can be made into a dish new knowledge
    👍 Thanks very much bro.

    • @DharminderSingh-hj5fd
      @DharminderSingh-hj5fd  Год назад

      ਧੰਨਵਾਦ ਵੀਰ ਜੀ 🙏🥰
      Thank you ji 🙏🥰💐💐

  • @baljinderkaur-dl9dt
    @baljinderkaur-dl9dt Год назад +4

    ਬਹੁਤ ਵਧੀਆ 👍👍

  • @jassajisingh1078
    @jassajisingh1078 Месяц назад +1

    ਬਹੁਤ ਵਧੀਆ ਜਾਣਕਾਰੀ ਦਿੱਤੀ

  • @SanjuRana-y5g
    @SanjuRana-y5g 3 месяца назад +1

    Bohat vadiya lgi veer mere 👌

  • @parveenkumari2624
    @parveenkumari2624 Год назад +3

    👍👍👍👍

  • @jaydhillon9247
    @jaydhillon9247 Год назад +5

    ਬੋਲੀ ਚੁੰਨੀ ਸਾਈਡ ਵਾਲੀ ਲਗਦੀ ਹੈ ਬਾਈ ਜੀ

    • @DharminderSingh-hj5fd
      @DharminderSingh-hj5fd  Год назад +2

      ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
      ਚੁੰਨੀ ਸਾਡੇ ਨੇੜੇ ਹੀ ਹੈ ਜੀ 🙏

  • @ParminderKaur-oi1gr
    @ParminderKaur-oi1gr 11 месяцев назад +1

    Very nice 👌 recipe thank you so much for your valuable video

    • @DharminderSingh-hj5fd
      @DharminderSingh-hj5fd  11 месяцев назад

      ਧੰਨਵਾਦ ਸਿਸਟਰ ਜੀ 🙏🥰
      Thank you ji 🙏🥰

  • @paramkalyanparamkalyan8770
    @paramkalyanparamkalyan8770 3 месяца назад +1

    Bhut Vadia Mathod dasia verji God bless you

  • @KaranKang-k8v
    @KaranKang-k8v 4 месяца назад +1

    Att 🎉🎉 nyc also ❤❤❤

  • @MASTHIMASTER09
    @MASTHIMASTER09 24 дня назад +1

    ਬਹੁਤ ਵਧੀਆ ਸਬਜ਼ੀ ਬਣਾਈ ਵੀਰ ਨੇ ਨਾਲੇ ਅਰਸ਼ਪ੍ਰੀਤ ਨੇ ਵੀ ਫੁੱਲ ਜ਼ੋਰ ਲਾਇਆ ਹਾਂ ਅਰਸ਼ਪ੍ਰੀਤ ਤੇਰਾ ਚੈਨਲ ਵੀ ਸਬਸਕ੍ਰਾਈਬ ਕਰ ਲਿਆ

    • @DharminderSingh-hj5fd
      @DharminderSingh-hj5fd  23 дня назад

      ਬਹੁਤ ਬਹੁਤ ਧੰਨਵਾਦ ਜੀ 🙏
      ਅਰਸ਼ਪ੍ਰੀਤ ਵੱਲੋਂ ਵੀ ਧੰਨਵਾਦ ਜੀ 🙏

  • @KuldipSingh-zc2xg
    @KuldipSingh-zc2xg 3 месяца назад +1

    ਬਹੁਤ ਹੀ ਵਧੀਆ Excellent ਤਰੀਕੇ ਨਾਲ ਸਮਝਾਇਆ ਵੀਰੇ। very nice.

  • @Sraavlogs
    @Sraavlogs Год назад +2

    ਬਹੂਤ ਹੀ ਵਧੀਆ ਜੀ

  • @preetskitchen2542
    @preetskitchen2542 Месяц назад +1

    Bahut badiya hai Veer ji

  • @GurpreetKotShamir
    @GurpreetKotShamir Месяц назад +1

    Bahut badia 22ji

  • @DeepKaur-s9w
    @DeepKaur-s9w Месяц назад +1

    ਬਹੁਤ ਵਧੀਆ ਹੈ ❤❤❤❤❤

    • @DharminderSingh-hj5fd
      @DharminderSingh-hj5fd  Месяц назад

      ਧੰਨਵਾਦ ਸਿਸਟਰ ਜੀ 🙏🥰
      Thanks you ji 🙏🥰

  • @ArshdeepNehal-e4z
    @ArshdeepNehal-e4z Месяц назад +1

    ਬਹੁਤ ਵਧੀਆ ਵੀਰਾ❤❤❤🎉

  • @HarleenKaur-f8j
    @HarleenKaur-f8j Месяц назад +2

    Veer ji 🙏 bahut hi vadia hai tuhadi racispe

  • @RamSingh-bb7ue
    @RamSingh-bb7ue 4 месяца назад +1

    ਬਹੁਤ ਵਧੀਆ ਲੱਗੀ🙏🙏

  • @jaspalsingh8891
    @jaspalsingh8891 11 месяцев назад +1

    ਬਹੁਤ ਵਧੀਆ ਹੈ ਵਧੀਆ ਹੈ

  • @ManjeetKaur-zv9ys
    @ManjeetKaur-zv9ys 11 месяцев назад +1

    Very nice recipe and benefit for all

    • @DharminderSingh-hj5fd
      @DharminderSingh-hj5fd  11 месяцев назад

      ਧੰਨਵਾਦ ਸਿਸਟਰ ਜੀ 🙏🥰
      Thank you ji 🙏🥰

  • @ChamanKamal-i5c
    @ChamanKamal-i5c 3 месяца назад +1

    Very nice vir ji tasty sabji

  • @Reshu-sworld2
    @Reshu-sworld2 Месяц назад +1

    Maine ye sabzi 2 bar bna chuki hun isy tarikke se .. bhy swaad aa gya .. jisko bhi khilayi unhone meri khoob tarief ki😊😊😊🥰🥰
    Bahut tasty thi sabzi aloevera ki👍👍
    Thankyou for this recipe ji🙏

    • @DharminderSingh-hj5fd
      @DharminderSingh-hj5fd  Месяц назад +2

      ਬਹੁਤ ਬਹੁਤ ਧੰਨਵਾਦ ਜੀ 🙏🥰
      Thanks you so much ji 🙏🥰

    • @Reshu-sworld2
      @Reshu-sworld2 Месяц назад

      Most welcome Ji

  • @AzraAwan-yq2uk
    @AzraAwan-yq2uk Год назад +1

    بہت شکریہ جناب بڑی چنگی ریسپی میں پاکستان سے دیکھ رہی ہوں 🎉

    • @DharminderSingh-hj5fd
      @DharminderSingh-hj5fd  Год назад

      ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰💐💐
      I love Pakistan ❤️
      ਲੈਂਦਾ ਚੜਦਾ ਸਾਂਝਾ ਪੰਜਾਬ❤️🥰💐💐

  • @riyanadnancookingchannel7562
    @riyanadnancookingchannel7562 Год назад +2

    WOwwwww yummy and delicious and very very healthy big like dn My sweet bro thanx for sharing 👍 16:29

    • @DharminderSingh-hj5fd
      @DharminderSingh-hj5fd  Год назад

      ਬਹੁਤ ਬਹੁਤ ਧੰਨਵਾਦ ਜੀ 🙏🥰💐💐
      Thank you so much ji 🙏🥰💐💐
      God bless you 🙏🥰💐💐

  • @GurtejSingh-qw5pk
    @GurtejSingh-qw5pk 14 дней назад +1

    ਅੱਜ ਹੀ ਬਣਾਉਂਦਾ ਮੈਂ ਤਾਂ

    • @DharminderSingh-hj5fd
      @DharminderSingh-hj5fd  14 дней назад +1

      ਹਾਂਜੀ ਵੀਰ ਜਰੂਰ ਬਣਾਇਓ ਜੀ 🙏
      ਇਹ ਸਬਜੀ ਸਰਦੀਆਂ ਵਿੱਚ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਧੰਨਵਾਦ ਜੀ 🙏🥰

  • @jagmailsingh8084
    @jagmailsingh8084 2 месяца назад +1

    ਵਧੀਆ ਜੀ ❤❤❤❤❤

  • @JagsirKaur-kq4de
    @JagsirKaur-kq4de Год назад +1

    ਬਹੁਤ ਵਧੀਆ ਤਰੀਕਾ ਹੈ ਜੀ

  • @parkashprem8738
    @parkashprem8738 3 месяца назад +2

    ਬੱਚੀ boht ਪਿਆਰੀ ਹੈ g God bless

  • @ParamjitKaur-vc8bb
    @ParamjitKaur-vc8bb 3 месяца назад +1

    Boht vadiya ji God bless you always ji

    • @DharminderSingh-hj5fd
      @DharminderSingh-hj5fd  3 месяца назад

      ਬਹੁਤ ਬਹੁਤ ਧੰਨਵਾਦ ਜੀ 🙏🥰
      Thanks you so much ji 🙏🥰

  • @sukhgill8735
    @sukhgill8735 Год назад +1

    ਬਹੁਤ ਵਧੀਆ ਵੀਰ‌। ਜੀ ਨਵੇਂ ਸਬਜੀ। ਲਈ ਧੰਨਵਾਦ