ਉੱਪ ਮੁੱਖ ਮੰਤਰੀ ਤੇ ਨਵੇਂ OSD ਦੀ ਤਿਆਰੀ! ਮਾਨ ਤੋਂ ਆਪ ਨੇ ਵੱਟਿਆ ਪਾਸਾ! | EP 173 | Punjabi Podcast

Поделиться
HTML-код
  • Опубликовано: 15 ноя 2024

Комментарии • 201

  • @Hardeep-Sandhu
    @Hardeep-Sandhu Месяц назад +11

    ਧੰਨਵਾਦ ਬਾਈ ਜੀ, ਤੁਸੀਂ ਸਾਡੀ ਗੱਲ ਕੀਤੀ ਪ੍ਰੋਗਰਾਮ ਚ, ਬਹੁਤ ਮਿਹਰਬਾਨੀ ਜੀ 🙏🙏🙏🙏, ਟੀਚਰ ਵਾਲ਼ੀ ਗੱਲ

  • @nachattargill2643
    @nachattargill2643 Месяц назад +2

    ਵੇਖੀਂ ਚੱਲ ਮਰਦਾਨਿਆ ਰੰਗ ਕਰਤਾਰ ਦੇ 🙏🏻🙏🏻

  • @kanwardeep6975
    @kanwardeep6975 Месяц назад

    🙏ਬਹੁਤ ਬਹੁਤ ਧੰਨਵਾਦ ਜੀ 🙏ਰਾਜਨੀਤੀ ਦਾ ਸ਼ਬਦਿਕ ਅਰਥ ਤਾਂ ਇਹ ਹੈ ਕਿ ਰਾਜਾਂ ਦੇ ਵਿਚ ਲੋਕ ਪੱਖੀ ਨੀਤੀਆਂ ਦਾ ਨਿਰਮਾਣ ਕਰਨਾ ਪਰ ਵਾਸਤਵਿਕ ਤੌਰ ਤੇ ਰਾਜਨੀਤੀ ਸ਼ਿਕਾਰੀ ਦੀ ਖੇਡ ਹੈ। 🙏

  • @amarjeetsingh-er4bq
    @amarjeetsingh-er4bq Месяц назад +16

    ਦਾਲ਼ ਵਿਚ ਕੁਝ ਕਾਲਾ ਹੈ। ਕੁਰਸੀ ਛੱਡਣੀ ਬੜੀ ਔਖੀ ਹੈ। ਇਹਨਾਂ ਹੰਕਾਰ ਵੀ ਚੰਗਾ ਨਹੀਂ ਹੁੰਦਾ।

    • @SinghLakhbir-g4x
      @SinghLakhbir-g4x Месяц назад +3

      ਕੁਰਸੀ ਜਾਣਦੀ ਆ ਝੱਟ

  • @dhaliwalpb3116
    @dhaliwalpb3116 Месяц назад +8

    ਜਦੋ ਕੋਈ ਕਹਿ ਦੇਵੇ ਕੁਰਸੀ ਛੱਡ ਦੋ ਫਿਰ ਪ੍ਰੈਸਰ ਪਰੋਸਰ ਤਾ ਲੋ ਹੋ ਹੀ ਜਾਂਦੇ ਆ 🤣

  • @JagseerSingh-mq2cr
    @JagseerSingh-mq2cr Месяц назад +4

    Sat Sri akal dono veera nu ji ❤

  • @pawankumargoyal4255
    @pawankumargoyal4255 Месяц назад +1

    ❤❤ਕੋਈ ਇੱਕ ਭੀ ਵਿਧਾਇਕ ਜਾਂ ਮੰਤਰੀ ਤਾਂ ਕੀ ਕੋਈ ਵਰਕਰ ਤੱਕ ਨ੍ਹੀ
    ਮਿਲਣ ਗਿਆ, ਦੁਰ ਫਿਟ ਮੂੰਹ ਇਹ ਭੰਡ ਦੇ ❤❤

  • @Kiranjeetkaur59843
    @Kiranjeetkaur59843 Месяц назад +2

    ਪਰ ਜਦੋਂ ਤੱਕ ਇਸ ਦਾ ਸਸਕਾਰ ਨਹੀਂ ਹੋ ਜਾਂਦਾ ਸਾਨੂੰ ਯਕੀਨ ਨਹੀਂ ਆਉਂਦਾ,, ਇਹ ਭੰਡ ਤਾਂ ਮੌਤ ਦਾ ਵੀ ਨਾਟਕ ਕਰ ਸਕਦਾ😡

  • @mohanaujlainfotainmentlive7422
    @mohanaujlainfotainmentlive7422 Месяц назад +5

    ਭਗਵੰਤ ਸਿੰਘ ਮਾਨ ਜੀ ਨੇ ਆਪਣੇ ਜੀਵਨ ਦੀ ਵੱਡੀ ਬਜਰ ਗਲਤੀ ਅਮਿਤ ਸ਼ਾਹ ਦੀ ਨੀਤੀ ਰਾਸ਼ਟਰਵਾਦ ਤੇ ਚੱਲਦਿਆਂ ਜਿਵੇਂ ਪੰਜਾਬ ਦੀ ਨੌਜਵਾਨੀ ਭਾਈ ਅਮ੍ਰਿਤਪਾਲ ਸਿੰਘ ਜੀ ਦੇ ਗੁਰੂ ਲੜ ਲਾਉਣ ਨਸ਼ੇ ਮੁੱਕਤ ਕਰਨ ਦੇ ਵਿਰੁੱਧ ਸੈਂਕੜੇ ਸਿੱਖ ਨੌਜਵਾਨਾਂ ਨੂੰ ਐਨ ਐਸ ਐਸ ਲਾਉਣ ਨੂੰ ਪੰਜਾਬੀਆਂ ਨੇ ਧੁਰ ਅੰਦਰੋਂ ਸਵਿਕਾਰ ਨਹੀਂ ਕੀਤਾ ਵਰਨਾਂ ਅੱਜ ਉਹ ਹਰਮਨ ਪਿਆਰੇ ਮੁੱਖ ਮੰਤਰੀ ਦਾ ਰੁਤਬਾ ਗਵਾ ਬੈਠੇ ਨੇ!??

    • @sohansinghsandhu4025
      @sohansinghsandhu4025 Месяц назад

      ਭਗਵੰਤ ਮਾਨ ਜੀ ਤੁਸੀ ਕੁਮਰਵਿਜੇਪਰਤਾਪ ਸਿੰਘ ਨੂ 4:18

    • @sohansinghsandhu4025
      @sohansinghsandhu4025 Месяц назад

      ਭਗਵੰਤ ਮਾਨ ਜੀ ਹੁਣ ਤੁਸੀਂ ਕੁ ਵਰ ਵਿਜੇਪਰਤਾਪ ਨੂੰ ਮੰਤਰੀ ਬਣਾਓ 'ਅਮਰਤਪਾਲ ਸਿੰਘ ਦੀ ਰਿਹਾਈ ਕਰਾਓ ਤੁਹਾਨੂੰ ਕੋਈ ਖਤਰਾ ਨਹੀ ਪੰਜਾਬੀ ਮੁਖ ਮੰਤਰੀ ਤੁਹਾ ਨੂ ਚੁਣਿਆ ਹੈ ।

  • @AnmolKamboj-r8h
    @AnmolKamboj-r8h Месяц назад +5

    ਅਸੀਂ ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵਾਹਿਗੁਰੂ ਜੀ ਹਮੇਸ਼ਾਂ ਤੰਦਰੁਸਤ ਰੱਖਣ ਜੀ

  • @LoveHayer-3
    @LoveHayer-3 Месяц назад

    Bhut Vdiya Podcast Hunda Vr Hmesha Sch Bolde Oo Hmesha Loka Di Awaz Chukk De Oo Sch Te Hmesha Ratan Vr Reha Punjab De Bht Ght Patrkar Aa Jo Sch Bolde Aa Punjabiya Nu Sath Dena Chahida Jo Jo Sch Bol De Shi News Dss De Punjab Di Jhotha Da Pardafash Krde Ohna Nu Suno Bhut Maan Aa Tuhade Te Veer Pagg Bnn Ke Hmesha Sch Bolya Hmesha Shi Gll Kiti Pagg Da Maan Vdaya ❤️🙏🏻

  • @Dosanjh84
    @Dosanjh84 Месяц назад +3

    ਪੁਰਾਣੇ ਯਾਰ ਦੋਸਤ ਸੰਭਾਲ ਕੇ ਰੱਖਣੇ
    ਭਾਵ ਸੁਖਪਾਲ ਖਹਿਰਾ ਨੂੰ ਭਗਵੰਤ ਮਾਨ ਨੇ ਨਹੀਂ ਸੰਭਾਲ ਕੇ ਰੱਖਿਆ ਤੇ ਅੱਜ ਮਾੜੇ ਸਮੇਂ ਉਹੀ ਸੁਖਪਾਲ ਸਿੰਘ ਖਹਿਰਾ ਸਭ ਤੋਂ ਪਹਿਲਾਂ ਨਾਲ ਖੜਿਆ ਇੱਥੋਂ ਤੱਕ ਅੱਜ ਕੱਲ੍ਹ ਭਰਾ ਕਹਿਣ ਵਾਲੇ ਨਵੇਂ ਬਣੇ 91 ਯਾਰਾਂ ਨੇ ਵੀ ਸਾਥ ਨਹੀਂ ਦਿੱਤਾ

  • @maluksingh5489
    @maluksingh5489 Месяц назад +14

    ਝੰਡੇ ਨੇ ਵਿਆਗਰਾ ਗੋਲੀ ਖਾ ਖਾ ਕੇ ਆਪਣਾ ਲੀਵਰ ਖ਼ਰਾਬ ਕਰ ਲਿਆ 😊😊😊😊😅😮😮😢😢😮😮😊😂😂😂

  • @chamkaur_sher_gill
    @chamkaur_sher_gill Месяц назад +4

    ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

    • @ArshHits
      @ArshHits Месяц назад +1

      ਸਤਿ ਸ੍ਰੀ ਅਕਾਲ ਭਾਜੀ 🙏🏻

    • @chamkaur_sher_gill
      @chamkaur_sher_gill Месяц назад +1

      ਸਤਿ ਸ੍ਰੀ ਅਕਾਲ ਜੀ ​@@ArshHits

  • @Love_Punjaab
    @Love_Punjaab Месяц назад +7

    ਸਾਰੇ ਚੈਨਲ ਤੇ ਇਕੋ ਗੱਲ, ਕਿਸੇ ਦਾ ਕੋਈ ਸਰਚ ਨੀ
    ਕੋਈ ਮਿਹਨਤ ਨੀ
    ਤਾਹੀਂ BBC ਸੁਣਨ ਦਾ ਮਜ਼ਾ ਆਉਂਦਾ, ਕੁਸ਼ ਦਮ ਹੁੰਦਾ ਗੱਲਾਂ ਵਿੱਚ, ਗੱਲ ਨੂੰ ਲਮਕਾਇਆ ਨਹੀਂ ਜਾਂਦਾ 😅

    • @HardeepSingh-np8et
      @HardeepSingh-np8et Месяц назад

      ਐਵੇਂ ਸਾਰੇ ਭੋਰੀ ਜਾਂਦੇ ਆਵਦੀ ਆਵਦੀ ਸਾਲ਼ੇ ਬਣੇ ਆ ਪਤਰਕਾਰੀ ਦੇ

  • @SonyBhinder-k8z
    @SonyBhinder-k8z Месяц назад

    ਧਾਲੀਵਾਲ ਸਾਬ ਬਹੁਤ ਵਧੀਆ ਜੀ

  • @LoveHayer-3
    @LoveHayer-3 Месяц назад

    ਬਹੁਤ ਵਧੀਆ ਪੋਡਕਾਸਟ ਵੀਰ 🙏🏻

  • @gurpritamsingh8556
    @gurpritamsingh8556 Месяц назад +5

    ਪਤੰਦਰ ਦਾਰੂ ਘੱਟਾ ਜਾਂਦਾ ਤਾਂ ਤੰਦਰੁਸਤ ਰਹਿੰਦਾ ਕੁਰਸੀ ਵੀ ਬੱਚੀ ਰਹਿੰਦੀ ਲੋਕ ਗੱਲਾਂ ਵੀ ਨਾ ਕਰਦੇ

  • @subhashkumar-gr8zh
    @subhashkumar-gr8zh Месяц назад +2

    ਬਾਈ ਜੀ ਤੁਹਾਡੀਆਂ ਕਹਾਵਤਾਂ badian ਪਤੇ ਦੀਆਂ ਹੁੰਦੀਆਂ ਨੇ

  • @spsingh8440
    @spsingh8440 Месяц назад +6

    Jo apne parivar da nahi bania oh Punjab da ki bhala karega.

  • @premlaldhiman12
    @premlaldhiman12 Месяц назад

    Satsriakal dono Veera no bara hi sohna program he sacha paka

  • @gurdeepsinghgrewal5329
    @gurdeepsinghgrewal5329 Месяц назад +5

    ਇੱਕ ਨਵਜੋਤ ਸਿੰਘ ਸਿੱਧੂ ਹੀ ਸੀ ਜਿਸਨੇ ਅਗਲੇ ਦਿਨ ਹੀ ਕੋਠੀ ਖਾਲੀ ਕਰ ਦਿੱਤੀ ਸੀ

  • @jotsidhu9297
    @jotsidhu9297 Месяц назад +3

    ਕਿਸੇ ਵੀ ਵਰਕਰ ਨੇ ਸੇਹਤਮੰਦ ਲਈ ਅਰਦਾਸ ਨਹੀਂ ਕੀਤੀ ਜੋ। ਕਿ ਗਲਤੀ ਹੈ

    • @sikanderjitdhaliwal2078
      @sikanderjitdhaliwal2078 Месяц назад

      ਮਨ ਸੁੱਚਾ ਕਰਕੇ ਕੋਈ ਨਾਂ ਕੋਈ ਮੰਤਰੀ ਜ਼ਰੂਰ ਅਰਦਾਸ ਕਰੂ ਸੁੱਚੇ ਮਨ ਨਾਲ

  • @jagmeetsingh6536
    @jagmeetsingh6536 Месяц назад

    khudian sab ਨੇ kiti a ਅਰਦਾਸ ਜੀ

  • @HardevsinghSihra-br2yy
    @HardevsinghSihra-br2yy Месяц назад

    ਸਰਕਾਰ,, ਦੇ ਅਲੋਚਕ ,, ਭਗਵੰਤ ਮਾਨ,, ਦੀ ਸਿਹਤ ਦੀ, ਚਿੱਟਾ ਕਰ ਰਹੇ ਹਨ ਜੀ।

  • @nachhatarbhullar4024
    @nachhatarbhullar4024 Месяц назад

    Mann sahib sat siri akall pàrmata tuhoo chardi kalla vich rakhe and chhai apna houdasamballo ñ.s.bhullar

  • @GurjantSingh-eh6em
    @GurjantSingh-eh6em Месяц назад +1

    ਰਤਨ ਜੀ ਜਦੋ ਉਹ ਰੁਸ ਜਾਦਾ ਹੈ ਤਾ ਇਹ ਗਲਾਂ ਅਪਣੇ ਆਪ ਸੁਰੂ ਹੋ ਜਾਦੀਆ ਹਨ।ਇਸ ਕਰਕੇ ਸਿਆਣੇ ਬੰਦੇ ਕਹਿਦੇ ਹਨ ਕੇ ਮੇਰਾ ਰੁਸੇ ਨਾ ਕਲਗੀਆਂ ਵਾਲਾ ਜੱਗ ਭਾਵੇ ਸਾਰਾ ਰੁਸਜੇ।ਡਰੋ ਪ੍ਰਮਾਤਮਾ ਤੋ ਜੀ ਡਰੋ

  • @GurjitKhangura-o3q
    @GurjitKhangura-o3q Месяц назад +1

    Sat siri akal

  • @gurdeepsinghgrewal5329
    @gurdeepsinghgrewal5329 Месяц назад

    ਬਿੱਲਕੁਲ ਸਹੀ ਗੱਲਾਂ ਵੀਰਾਂ ਦੀਆਂ

  • @ramandeepsingh7572
    @ramandeepsingh7572 Месяц назад +9

    ਸੈਂਤੀ ਦਿਨ ਹੋ ਗਏ ਸ਼ਰਾਬ ਛੱਡੀ ਨੂੰ ਲੀਵਰ ਫੈਂਟੀ ਹੋ ਗਿਆ ਮੇਰਾ

    • @manavnahar5801
      @manavnahar5801 Месяц назад +1

      Mann saab toh salah lelo. Dsdaugy😅

    • @MegaSat666
      @MegaSat666 Месяц назад +1

      Salute to you.... But I still drink😢😢😢

  • @HarmanBurja
    @HarmanBurja Месяц назад +2

    32:30 bilkul ah gall mintu Bai Huna ne v kiti c 💯

    • @Dosanjh84
      @Dosanjh84 Месяц назад

      ਮਿੰਟੂ ਗੁਰੂਸਰੀਆ ਸਿਰਾ ਪੱਤਰਕਾਰ ਆ, ਹਰ ਸੂਤਰਾਂ ਮੁਤਾਬਕ ਖ਼ਬਰ ਬਾਈ ਦੀ ਪੱਕੀ ਹੁੰਦੀ ਤੇ ਕਈ ਵਾਰ ਜੇ ਗ਼ਲਤ ਹੋਵੇ ਤਾਂ ਵੀ 95% ਤਾਂ ਸੱਚ ਨਿਕਲਦੀ ਹੀ ਆ।

    • @Hardeep-Sandhu
      @Hardeep-Sandhu Месяц назад

      Hanji bai ji, main msg kita c mintu bai nu,, Ratan bai ji nu v main kal msg kita c,

  • @Jattfarmerr78
    @Jattfarmerr78 Месяц назад

    ਲੋਕਾਂ ਨੇ ਜਿੱਡਾ ਵੱਡਾ ਫੱਤਵਾ ਭੰਡ ਨੂੰ ਦੇ ਦਿੱਤਾ ਉਸ ਨੇ ਭੰਡ ਦੇ ਪੈਰ ਚੱਕ ਦਿੱਤੇ ਅਤੇ ਪਾਵਰ ਦੇ ਨਸੇ ਵਿੱਚ ਬਹੁਤ ਜਿਆਦਾ ਹੰਕਾਰ ਚੁੱਕਾ ਸੀ ਜਿਹੜਾ ਵੀ ਇਸ ਦੀ ਧੱਕੇ ਸਾਹੀ ਦੇ ਵਿਰੁੱਧ ਬੋਲਦਾ ਹੈ ਉਸ ਤੇ ਪਰਚਾ ਦਰਜ ਕਰਕੇ ਜੇਲ ਸੁੱਟ ਦਿੰਦਾ ਅਤੇ ਆਪਣੇ ਹੀ M LA ਅਤੇ ਮੰਤਰੀਆਂ ਨੂੰ ਬੰਧੂਆਂ ਮਜਦੂਰਾਂ ਦੀ ਵਰਤਾਉ ਕਰਨ ਲੱਗ ਗਿਆ ਹੈ ਹੰਕਾਰ ਵਿਚ ਇੰਨਾਂ ਜਿਆਦਾ ਅੰਨਾਂ ਹੋ ਗਿਆ ਕੇ ਇਸ ਨੂੰ ਆਪਣੇ ਦੀ ਪਹਿਚਾਣ ਨਹੀ ਰਹੀ

  • @manpreet-k6i
    @manpreet-k6i Месяц назад

    Bhut Vdia video rattan verre ❤

  • @kuldipsinghmaluka
    @kuldipsinghmaluka Месяц назад +1

    ਤੰਦਰੁਸਤੀ ਹਰੇਕ ਲਈ ਜਰੂਰੀ ਪ੍ਰਮਾਤਮਾ ਭਲਾ ਕਰੇ

  • @kirankaur4504
    @kirankaur4504 Месяц назад

    ਸਤਿ ਸ੍ਰੀ ਅਕਾਲ ਜੀ 🙏🙏

  • @AnmolKamboj-r8h
    @AnmolKamboj-r8h Месяц назад +2

    ਪ੍ਰਮੀਤ ਸਿੰਘ ਜੀ ਤੇ ਸ੍ਰਦਾਰ ਰਤਨ ਸਿੰਘ ਜੀ ਸੱਤ ਸ਼੍ਰੀ ਆਕਾਲ ਜੀ ਬੇਨਤੀ ਹੈ ਕਿ ਸਾਡੀ ਗੱਲ ਜ਼ਰੂਰ ਕਰੋ ਜੀ ਜਲ ਸਪਲਾਈ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿਸਟਰ ਨੰ 2 6 ਸਰ ਜੀ ਸਾਡੇ ਤੋਂ 3+4 ਪੋਸਟਾ ਦਾ ਕੰਮ ਲੈਆ ਜਾ ਰਿਹਾ ਹੈ ਪਰ ਫੇਰ ਵੀ ਸਾਡੀਆਂ ਮੰਗਾਂ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਬਿਲਕੁਲ ਨੀਗੂਣੀਆ ਤੰਨ ਖ਼ਾਹਾਂ ਤੇ ਕੰਮ ਕਰ ਰਹੇ ਹਾਂ ਸਾਡੀ ਇਕ ਹੀ ਮੰਗ ਹੈ ਕਿ ਠੇਕਾ ਸਿਸਟਮ ਬੰਦ ਕੀਤਾ ਜਾਵੇ ਸਾਨੂੰ ਵੀਭਾਗ ਵਿਚ ਮਰਜ਼ ਕੀਤਾ ਜਾਵੇ ਜੀ ਬੇਨਤੀ ਕਰਦਾ ਸੂਬਾ ਮੀਤ ਪ੍ਰਧਾਨ ਨਰਿੰਦਰ ਪਾਲ ਸਿੰਘ ਪੂੰਗਾ

  • @jagroopsingh-hg9un
    @jagroopsingh-hg9un Месяц назад +7

    ਭਾਈ ਸਾਹਿਬ ਕੇਜਰੀਵਾਲ ਦੇ ਨਿਅਣਿਅ ਦਾ ਚਾਚਾ ਬਣਿਆ ਵਾ ਭਾਈ ਆਗੇ ਆਗੇ ਦੇਖੋ ਹੋਤਾ ਹੈ ਕਯਾ ਛਿੱਤਰਾ ਨਾਲ ਭਾਜੀ ਬੰਡਣਗੇ

  • @sukhvirkaur789
    @sukhvirkaur789 Месяц назад

    ❤❤

  • @gurwinderdhaliwal997
    @gurwinderdhaliwal997 Месяц назад

  • @JaswirSinghSarao
    @JaswirSinghSarao Месяц назад

    CM saheb should be well in a few days Let ous hope for the Best❤❤❤❤❤

  • @SardarilalMahey
    @SardarilalMahey Месяц назад

    Pick and choose is the best policy but never forge old is Goldt

  • @ChardaPunjab-p6e
    @ChardaPunjab-p6e Месяц назад +1

    ਜੇ ਮਾਨ ਸਾਬ ਨੂੰ ਲਾਹਦੇ ਹਨ। ਤਾਂ ਲੋਕ ਬਹੁਤ ਗੱਲਾਂ ਕਰਦੇ ਹਨ ਕਿ ਅਸੀ ਵੋਟਾਂ ਮਾਨ ਨੂੰ ਪਾਈਆਂ ਸੀ। ਬਾਕੀ ਇੱਕ ਵਾਰ ਕਰਕੇ ਦੇਖ ਲੇਣ। ਫਿਰ ਵੋਟਾਂ ਆ ਹੀ ਜਾਣੀਆਂ। ਬਾਕੀ ਮੈਂ ਇਹਨਾਂ ਦੀ ਪਾਰਟੀ ਦਾ ਹੀ ਹਾਂ।

  • @iqbalsingh401
    @iqbalsingh401 Месяц назад

    Bhagat Singh's DOB is Sep.27 or Sep.28, I did not see Bhagat Singh Photo in Delhi CM office.

  • @KuldeepSingh-nx3lc
    @KuldeepSingh-nx3lc Месяц назад

    ਇਹ ਪਹਿਲੀ ਵਾਰ ਦੇਖਿਆ ਬਦਲਾਅ ਦਾ ਸਰਪੰਚ ਬੋਲੀ ਤੇਬਣੇ ਇਕ ਨੇ 14 ਕਨਾਲ ਜਮੀਨ ਦਿਤੀ ਇਕ ਸਾਢੇ 35 ਲੱਖ ਵਿਚ ਸਰਪੰਚ ਬਣਿਆ ਤੇ ਇਕ ਦਸ ਲੱਖ ਵਿਚ ਬਣਿਆ ਤੇ ਰੋਲਾ ਤਾ ਹਰੇਕ ਪਿੰਡ ਵਿਚ ਹੈ ❤❤

  • @chamkaur_sher_gill
    @chamkaur_sher_gill Месяц назад +1

    ਪ੍ਰੋਗਰਾਮ ਦਾ ਟਾਈਮ ਚੇਂਜ ਕਰੋਂ ਵੀਰੇ

  • @sikanderjitdhaliwal2078
    @sikanderjitdhaliwal2078 Месяц назад +1

    ਸਾਡਾ ਮਾਨ ਜਿੰਦਾਬਾਦ ,ਮਾਨਾਂ ਖਿੱਚ ਕੇ ਰੱਖ ਕਹਿਣ ਵਾਲਾ ਵੀ ਕੋਈ ਨਹੀ ਆ ਰਿਹਾ ਅੱਗੇ। ਇੱਕ ਬੰਦਾਂ ਵੀ ਹਮਦਰਦੀ ਨਹੀ ਜਿਤਾ ਰਿਹਾ ,ਕਮਾਲ ਹੈ

  • @StudyVisa-s2m
    @StudyVisa-s2m Месяц назад +1

    Asi ta Maan sahib nu chuneya Si par Kejriwal Jo vi kar rahe galat ho reha get well soon Maan sahib and prove your self

  • @GURPREET0604
    @GURPREET0604 Месяц назад +9

    ਸਿੰਘ ਜੀ ਮੇਂ 100% sure ਪੱਕਾ ਹਾਂ ਸ਼ਰਾਬੀ ਮਾਨ ਜੋ ਇਕ ਕਚਰਾ ਹੈ ਉਹਨੂੰ ਕਚਰਾ ਪਾਰਟੀ /BJP ਖ਼ਰੀਦ ਲਵੇਗੀ ਕੋਸ਼ਿਸ਼ ਕਰੇਗੀ ਆਪਣੀ ਸਰਕਾਰ ਬਣਾਉਣ ਦੀ ਤੇ ਸ਼ਾਇਦ ਕਾਮਯਾਬ ਹੋ ਜਾਵੇ ਪਰ ਪੰਜਾਬੀ ਤੇ ਸਿੱਖ ਨਹੀਂ ਹੋਣ ਦੇਣਗੇ kyunki ਵੀ Hate BJP RSS

    • @dleepdoad
      @dleepdoad Месяц назад

      Nether Sikh or Punjabi give shit about bhagwant mann

    • @Songusing
      @Songusing Месяц назад

      Shrt laa le bai biknn aala nhi...

    • @GURPREET0604
      @GURPREET0604 Месяц назад

      @@Songusing ਉਹ ਬਾਈ ਬਾਦਲ ਵਰਗੇ ਵਿੱਕ ਗਏ ਏਹ ਤਾਂ ਫਿਰ ਸ਼ਰਾਬੀ ਆ.🤣🤣

  • @rajwantsingh2523
    @rajwantsingh2523 Месяц назад +11

    ਕਮੇਡੀਅਨ ਯੋਧੇ ਨਹੀਂ ਹੁੰਦੇ।

  • @Rajdeep492
    @Rajdeep492 Месяц назад

    ਬਾਈ ਰਤਨ ਅੱਡਕਾਰ ਜੇ ਘੱਟ ਲਿਆ ਕਰ ਯਰ 😂😂😂

  • @HardevsinghSihra-br2yy
    @HardevsinghSihra-br2yy Месяц назад

    ਖਹਿਰਾ ਸਾਹਿਬ,, ਮਜੀਠੀਆ ਸਾਹਿਬ,, ਦੋਨੋਂ ਹੀ,, ਹਾਲ ਚਾਲ ਪੁੱਛ ਰਹੇ ਹਨ ਜੀ,,,,

  • @JaspreetSingh-cu8mi
    @JaspreetSingh-cu8mi Месяц назад

    ਸੂਤਰਾਂ ਦੇ ਹਵਾਲੇ ਤੋਂ ਖ਼ਬਰ ਨਿੱਕਲ ਕੇ ਸਾਹਮਣੇ ਆਈ ਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ HIV ਪੋਜੀਟਿਵ ਪਾਏ ਗਏ ਆ ,,, ਜਦੋਂ ਇਹ ਗੱਲ ਸਾਬਕਾ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਨੂੰ ਪਤਾ ਲੱਗੀ ਉਹਨਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਦੂਰੀ ਬਣਾ ਲਈ ਆ ਤੇ ਉਹਨਾ ਨੇ ਭਗਵੰਤ ਮਾਨ ਦੇ ਵਿਰੋਧੀ ਧੜੇ ਦੇ 26-27 ਵਿਧਾਇਕ ਤੇ ਮੰਤਰੀ ਦਿੱਲੀ ਬੁਲਾ ਲਏ ਆ ਤੇ ਭਗਵੰਤ ਮਾਨ ਨੂੰ ਮੌਜੂਦਾ ਤੋਂ ਸਾਬਕਾ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਆ ,,,, ਪਰ ਪਤਾ ਨਹੀਂ ਕਿਉਂ ਮੀਡੀਆ ਵਾਲੇ ਇਹ ਗੱਲ ਸਾਹਮਣੇ ਕਿਉਂ ਨੀ ਲਿਆ ਰਹੇ ਸਿਰਫ ਇਹੀ ਕਹਿ ਰਹੇ ਆ ਕੇ ਮੁੱਖ ਮੰਤਰੀ ਠੀਕ ਆ ਉਹਦੇ ਸਿਰਫ ਨੌਰਮਲ ਟੈਸਟ ਹੀ ਹੋ ਰਹੇ ਆ ਪਰ ਇਹ ਨਹੀਂ ਦੱਸ ਰਹੇ ਇਹੋ ਜਿਹੇ ਕਿਹੜੇ ਨੌਰਮਲ ਟੈਸਟ ਆ ਜਿਹੜੇ ਇੱਕ ਹਫਤੇ ਤੋਂ ਹੋ ਰਹੇ ਆ ,, 🤔🤔🤔🤔

  • @GopiBrar-zx8fc
    @GopiBrar-zx8fc Месяц назад +3

    Ki hall aaa bro ❤

  • @luxpunjabiyoutubechannel547
    @luxpunjabiyoutubechannel547 Месяц назад

    ਪੰਜਾਬ ਦੇ ਲੋਕਾਂ ਨੇ ਬਹੁਤ ਭਰੋਸਾ ਕੀਤਾ ਸੀ ਮੁੱਖ ਮੰਤਰੀ ਪੰਜਾਬ ਤੇ

    • @maluksingh5489
      @maluksingh5489 Месяц назад

      ਦਿੱਲੀ ਵਾਲਿਆਂ ਨੂੰ ਭਰੋਸਾ ਹੈਨ੍ਹੀ ਨਾ😊😊😊

  • @puadhivloger
    @puadhivloger Месяц назад +3

    22ji sat shri akal

  • @malwaimunda1
    @malwaimunda1 Месяц назад +1

    ਆਹ ਚੱਕੋ
    ਆਹ ਚੱਕੋ
    ਆਹ ਚੱਕੋ

  • @preetsingh-k3p9l
    @preetsingh-k3p9l Месяц назад

    Dona 22 ne pag bohat sohni bani a

  • @GurjitKhangura-o3q
    @GurjitKhangura-o3q Месяц назад +1

    🎉

  • @LoveHayer-3
    @LoveHayer-3 Месяц назад

    🙏🏻

  • @harjinderkaur9548
    @harjinderkaur9548 Месяц назад

    Maan ji jindabad jaldi hee tandurusat hovan

  • @DHALIWAL303
    @DHALIWAL303 Месяц назад +5

    ਭੰਡ ਦਾ ਮਾੜਾ ਟਾਈਮ ਸ਼ੁਰੂ ਹੋਗਿਆ ਬਹੁਤ ਜ਼ੁਲਮ ਕਰਿਆ ਇਹਨੇ ਪੰਜਾਬ ਤੇ ਨਾਲ਼ੇ ਵੋਟਾਂ ਇਹਨੂੰ ਪੰਜਾਬ ਦੇ ਲੋਕਾਂ ਨੇ ਪਾਈਆਂ ਸੀ ਤੇ ਏਹ ਸਾਲਾ ਦੋਗਲਾ ਪੈਰੀ ਹੱਥ ਕੇਜਰੀਵਾਲ ਦੇ ਲਾ ਰਿਹਾ ਸੀ ਜਦੋਂ ਏਹ ਜਿਤਿਆਂ ਸੀ ਹਲਾ ਕੇ ਇਹਨੂੰ ਪੰਜਾਬ ਦੇ ਲੋਕਾਂ ਦੇ ਪੈਰੀ ਹੱਥ ਲਾਉਣੇ ਚਾਹੀਦੇ ਸੀ ਨਾਲ਼ੇ ਭਾਈ ਸਾਬ ਤੁਸੀ ਗੱਲ ਕਰ ਰਹੇ ਔ ਵੀ ਪੰਜਾਬ ਨੂੰ ਫਿਕਰ ਆ ਭੰਡ ਜਲਦੀ ਠੀਕ ਹੋ ਜਾਵੇ ਪ੍ਰਧਾਨ ਪੰਜਾਬ ਨੂੰ ਕੋਈ ਫਿਕਰ ਨੀ ਇਸ ਲੁੱਚੇ ਸ਼ਰਾਬੀ ਬੰਦੇ ਦੀ ਸਾਡੇ ਵਲੋਂ ਅੱਜ ਮਰ ਜੇ ਸਾਲਾ ਏਹੇ ਜੇ ਫਿਕਰ ਹੈਗੀ ਆ ਇਹਦੀ ਤਾ ਇਹਦੀਆਂ ਭੇਡਾਂ ਨੂੰ ਆ ਯਾ ਤਹਾਨੂੰ ਆ ਸਾਨੂੰ ਪੰਜਾਬੀਆਂ ਨੂੰ ਕੋਈ ਫਿਕਰ ਨੀ ਇਹਦੀ ਚਵਲ ਮੰਤਰੀ ਦੀ

    • @Dosanjh84
      @Dosanjh84 Месяц назад +1

      ਬਿੱਲਕੁਲ ਸਹੀ ਕਿਹਾ, ਪਰ ਮੇਰਾ ਥੋੜਾ ਜਿਹਾ ਵੱਖਰਾ ਵਿਚਾਰ ਹੈ ਕਿ ਜੇਕਰ ਲਾਲਾ ਭਗਵੰਤ ਮਾਨ ਨੂੰ ਲਾਹ ਕੇ ਕਿਸੇ ਪੰਜਾਬੀ ਨੂੰ ਹੀ ਕੁਰਸੀ ਤੇ ਬਿਠਾਉਂਦਾ ਤਾਂ ਬੇਸ਼ੱਕ ਅੱਜ ਲਾਹ ਦੇ ਆਪਾਂ ਨੂੰ ਜਾਂ ਪੰਜਾਬੀਆਂ ਨੂੰ ਕੋਈ ਫਰਕ ਨਹੀਂ ਪਰ ਜੇਕਰ ਲਾਲਾ ਕਿਸੇ ਦਿੱਲੀ ਵਾਲੇ ਨੂੰ ਬਿਠਾਉਂਦਾ ਤਾਂ ਫਿਰ ਪੰਜਾਬੀਆਂ ਨੂੰ ਭਗਵੰਤ ਮਾਨ ਦੇ ਮਗਰ ਖੜਨਾ ਚਾਹੀਦਾ ਹੈ। ਤੁਸੀਂ ਕੀ ਸੋਚਦੇ ਹੋ ਇਸ ਬਾਰੇ ?

    • @DHALIWAL303
      @DHALIWAL303 Месяц назад

      @@Dosanjh84 ਥੋਡੀ ਗੱਲ ਬਿਲਕੁਲ ਠੀਕ ਆ ਬਾਈ ਜੀ ਚਾਹੇ ਪੰਜਾਬ ਦਾ ਹੀ ਬੈਠੇ ਕੁਰਸੀ ਤੇ ਪਰ ਓਹਨੇ ਗੀਤ ਤਾ ਦਿੱਲੀ ਵਾਲੇ ਲਾਲੇ ਦੇ ਹੀ ਗਾਉਣੇ ਆ ਜਿਵੇ ਏਹ ਭੰਡ ਗਾਉਂਦਾ ਰਿਹਾ ਮੁੱਕ ਦੀ ਗੱਲ ਏਹ ਆ ਬਾਈ ਜੀ ਚਾਹੇ ਬੈਠੇ ਪੰਜਾਬ ਦਾ ਚਾਹੇ ਬੈਠੇ ਦਿੱਲੀ ਦਾ ਸਵਾਰਨਾ ਇਹਨਾਂ ਦੋਨਾਂ ਚੌ ਕਿਸੇ ਨੇ ਕੁਝ ਵੀ ਨਹੀਂ ਪੰਜਾਬ ਦਾ ਜੇ ਕੋਈ ਕਰ ਸਕਦਾ ਪੰਜਾਬ ਦਾ ਕੁਝ ਤਾ ਉਹ ਪੰਜਾਬ ਦੇ ਲੋਕ ਖ਼ੁਦ ਨੇ ਜੇ ਏਹ ਕੱਠੇ ਹੋ ਜਾਣ ਪਰ ਤਹਾਨੂੰ ਵੀ ਪਤਾ ਹੀ ਆ ਵੀ ਸਾਡੇ ਲੋਕ ਕਦੇ ਕੱਠੇ ਹੋ ਨੀ ਸਕਦੇ ਤੇ ਐਵੇ ਹੀ ਕਦੇ ਕੋਈ ਆਗਿਆ ਕਦੇ ਕੋਈ ਆਉ ਗਾ ਹਰ ਇਕ ਨੇ ਪੰਜਾਬ ਨੂੰ ਖਾਣਾ ਹੀ ਆ

  • @dilvargill-nw7xo
    @dilvargill-nw7xo Месяц назад

    Ssa ji rara sahib to 🙏🙏🙏🙏🙏🙏🏻🙏🏻🙏🏻🙏🏻🙏🏻

  • @rajwantsingh2523
    @rajwantsingh2523 Месяц назад +5

    ਝੂਠੇ ਆਦਮੀ ਦੀ ਕੋਈ ਇੱਜ਼ਤ ਨਹੀਂ ਹੁੰਦੀ ।

  • @ManjitSurkhan
    @ManjitSurkhan Месяц назад

    ਰਤਨ ਵੀਰੇ ਟੀਚਰ ਦਾ ਨਾਮ ਵੀ ਦੱਸ ਦੇਣਾ ਸੀ ਸਾਰੀ ਜਾਣਕਾਰੀ ਤਾਂ ਦੱਸ ਦਿੱਤੀ ਉਸ ਸਕੂਲ ਤੋਂ ਪਤਾ ਲੱਗ ਜਾਣਾ ਜੀ 😂

  • @Kiranjeetkaur59843
    @Kiranjeetkaur59843 Месяц назад +3

    ਅਸੀਂ ਤਾਂ ਕੋਈ ਫਿਕਰਮੰਦ ਨਹੀਂ ਸਗੋਂ ਚੰਗੀ ਖਬਰ ਦੀ ਉਡੀਕ ਕਰ ਰਹੇ ਹਾਂ,, ਪੰਜਾਬ ਅਤੇ ਸਿੱਖ ਕੌਮ ਦਾ ਖਹਿੜਾ ਛੁੱਟੇ 🙏

  • @PargatSingh-hj1bc
    @PargatSingh-hj1bc Месяц назад

    ਕਿਥੇ ਲੀਕ ਲਿਆ cm ਨੂੰ , ਕਹਾਣੀ ਤਾਂ ਗੜਬੜ ਵਾਲੀ ਹੀ ਲਗਦੀ ਜੀ l ਮਾਨ ਨੂੰ ਲਾਂਬੇ ਕਰਨ ਦੀ ਹੀ ਤਿਆਰੀ ਲਗਦੀ ਹੈ l ਨਾਂ ਹੀ ਮਾਨ ਵਲੋਂ ਕੋਈ ਬਿਆਨ ਆਇਆ ਜੀ l ਜਾਂ ਉਸ ਬਿਆਨ ਦੇ ਹੀ ਨਾਂ ਰਹੇ ਹਨ l ਰੱਬ ਸੁਖ ਰੱਖੇ ਜੀ l

  • @rpsingh9152
    @rpsingh9152 Месяц назад +2

    Sidhu de maapiyaan di haye ne kayiaan nu le behna ajje. Bapu ne keha c bhagwantiyaa raaj bhaag sdaa ni rehnde, dekhlo hunn

  • @yadwinder9520
    @yadwinder9520 Месяц назад

    Y jaswant singh ji ali movie bar kuo ni release krde ? Chlo india ch ta hon ni dinde canada usa ta kr sak de ah ?

  • @DILPREETSINGHSIDHU-m7l
    @DILPREETSINGHSIDHU-m7l Месяц назад +3

    ਘਰਾਚੋ ਵਾਲ਼ੇ ਕਿੱਥੇ ਆ ਹੁਣ …

    • @gogisidhu5379
      @gogisidhu5379 Месяц назад

      Sahi kiha 22 hun

    • @gogisidhu5379
      @gogisidhu5379 Месяц назад

      Ghracho ch bus stand, library te kinnia granta pass kitia ne, hun kithe aa pind to parliament wala gurmel

  • @GurmailsinghPumar
    @GurmailsinghPumar Месяц назад +1

    Ratan y Punjab di gal kardeo y

  • @bilbirkhicher3838
    @bilbirkhicher3838 Месяц назад

    Dil da presuer tik h ya dil de dabav bada di ta gya h

  • @JaswinderKaur-ug9jk
    @JaswinderKaur-ug9jk Месяц назад +1

    ਵਾਹਿਗੁਰੂ ਜੀ ਭਗਵੰਤ ਮਾਨ ਨੂੰ ਤੰਦਰੁਸਤ ਕਰੋ ਆਪਣੀ ਕੁਰਸੀ ਦਾ ਮਾਲਕ ਬਣ ਜਾ ਵੇ

    • @JaspreetSingh-cu8mi
      @JaspreetSingh-cu8mi Месяц назад

      ਉਹ ਤਾਂ ਗਈ ਸਮਝੋ ਅੰਟੀ ਜੀ ,, ਵੈਸੇ ਕੁਰਸੀ ਹੀ ਸੀ ਕੱਲੀ ਪਹਿਲਾਂ ਵੀ ਪਾਵਰ ਤਾਂ ਸਾਰੀ ਭਈਆਂ ਕੋਲ ਆ ,,,

  • @jaggabrar6319
    @jaggabrar6319 Месяц назад

    🎉🎉🎉🎉🎉🎉🎉🎉🎉

  • @amarjitbhatti3736
    @amarjitbhatti3736 Месяц назад +2

    He is not fit for the job of CM

  • @chhinderpaul3247
    @chhinderpaul3247 Месяц назад

    ⁸Mann sab good job

  • @GurvinderSingh-v8e
    @GurvinderSingh-v8e Месяц назад

    ਭਗਵੰਤ ਮਾਨ ਅਖੀਰਲੇ ਸਮੇਂ ਤੇ ਆ ਕੇ ਗੱਲ ਰੱਖਣ ਲਈ ਕੇਂਦਰ ਨੂੰ ਟੁੱਟੀ ਜਹੀ ਚਿੱਠੀ ਲਿਖ ਦਿੰਦਾ ਜਿਸ ਦਾ ਓਨੂੰ ਵੀ ਪਤਾ ਹੁੰਦਾ ਕਿ ਏਦਾ ਅਸਰ ਕੁਝ ਨੀ ਹੋਣਾ ਪਰ ਓਨੂੰ ਸ਼ਾਇਦ ਇਹ ਨੀ ਪਤਾ ਕਿ ਪੰਜਾਬ ਦੀ ਜਨਤਾ ਨੇ ਬਾਰ ਬਾਰ ਮੂਰਖ ਨੀ ਬਨਣਾ ਐਤਕਾਂ ਫੱਟੀ ਪੋਸ਼ਣ ਗੇ ਈਦੀ

  • @bhupindersinghkaura8018
    @bhupindersinghkaura8018 Месяц назад

    Jad cm n kisa di parvah ni kiti ,ohda result aa ,fir v ardaas aa Wahaguru lami umer baksha🙏

  • @jagjitsingh9224
    @jagjitsingh9224 Месяц назад

    Hello rattan veer ssa congress de leaders jakhar da virod kyo kr rhe hn ki es nu congress ch na lea jave , baki gall jihna bakia ne bjp join kri c ohna nu ta hass ke vapis lea ja reha fr jakhar to problem kyo……..? Is da jikar jrur kryeo podcast ch dhanbad g

  • @Kiranjeetkaur59843
    @Kiranjeetkaur59843 Месяц назад +10

    ਤੁਸੀਂ ਪੱਤਰਕਾਰ ਅਤੇ ਖਹਿਰੇ ਮਜੀਠੀਏ ਵਰਗੇ ਲੀਡਰ ਲੋਕ ਸਭ ਦੋਗਲੇ ਹੋ ਕਦੇ cm ਨੂੰ ਗਾਲਾਂ ਕੱਢਣ ਲੱਗ ਜਾਂਦੇ ਓ ਕਦੀ ਉਸ ਦੇ ਨਾਲ ਖੜ੍ਹ ਜਾਂਦੇ ਓ 😡😡

  • @sharnkhosa93
    @sharnkhosa93 Месяц назад +1

    Bro j onu remove v kita powerful e houga captain thodi aa bhanta

  • @kaleravtar6424
    @kaleravtar6424 Месяц назад

    Sada mann bss dehli da ਮੋਹਰਾ ਬਣ ਗਿਆ,,,,ਹੁਣ ਅਗਲੇ ਨੇ side karta,,,etho ਸਬਕ ਮਿਲਦਾ ਹੈ ਕਿ ਆਪਣੇ ਦਮ ਤੇ ਰਹੋ

  • @buntybhatti1485
    @buntybhatti1485 Месяц назад +1

    ਭੈਣ ਗੜਤੀ ਸਾਰੇ ਕੰਮ ਦੀ ਭਗਵੰਤ ਮਾਨ ਦੀ

  • @ArshHits
    @ArshHits Месяц назад +6

    ਕੁੱਛ ਤੋਂ ਬੜਾ ਹੋਨੇ ਵਾਲਾ ਹੈ 😂 ਕੇਜਰੀਵਾਲ ਕੇਜਰੀਵਾਲ, ਕਰਨਾ ਕੀ ਚਾਹੁੰਦਾ ਪੰਜਾਬ ਦੇ ਨਾਲ😢

    • @Davinder-g9k
      @Davinder-g9k Месяц назад

      ਪੰਜਾਬ ਦਾ ਭਲਾ ਤਾਂ ਨੀਂ ਕਰਦੇ

  • @tejaspreetsingh6090
    @tejaspreetsingh6090 Месяц назад

    ਕੇਜਰੀਵਾਲ ਨੇਂ ਨਾਲ਼ ਪੰਜਾਬ ਵਾਲਾ ਵੀ ਤਿਆਗ ਤਾ 😂

  • @Shoti_jahi_zindgi
    @Shoti_jahi_zindgi Месяц назад

    Y Mai fortis hospital ch c jod cm Saab admitted hoe aa Ona di phyla family ae c ona di sister Mara nal 3 chair sda Kai batta c

  • @saulgoodman124
    @saulgoodman124 Месяц назад

    Meri gall suno Punjabi Pocast aaleyoo.........Rattandeep Dhaliwal,,,, tusi Parmeet Singh Bidowali bai nu kadd hi deo podcast cho,,,,, kyoki bechari bai nu bolan ta dende ne tusi,,,,,,jama Beakal aadmi oo tusi dhaliwal saab

    • @saulgoodman124
      @saulgoodman124 Месяц назад

      Bidowali bai koi chajj di jaankaari share karan lagda te eh Rattan bai apni hor hi kite di jabbliyaan shuru kr dende ohdi gall kattan nu

  • @Windstorm_Juniper
    @Windstorm_Juniper Месяц назад

    jinha marji raula pa lo but ramowalia ne keh te ਸਰੀਹ ਨੀ ਬੱਝਦਾ

  • @bhindermangat2777
    @bhindermangat2777 Месяц назад

    In Punjab nobody alternate of bhagwant Maan if aap try any other person without bhagwant Maan party will finish in Punjab

  • @baljeetdhillon6914
    @baljeetdhillon6914 Месяц назад

    Kamal jadah

  • @HarbansSingh-zs7vz
    @HarbansSingh-zs7vz Месяц назад +2

    NSA ve Lagia ji

  • @satnamsingh8494
    @satnamsingh8494 Месяц назад +6

    Bhagwat Mann nu Sidhu moosewala da. Pap. Maar. Gya

  • @sandhumanna8611
    @sandhumanna8611 Месяц назад

    ਮੁੱਖ ਮੰਤਰੀ ਨੇ ਕਿਨੇ ਬੰਦੇ ਜੋੜੇ .... ਉਨ੍ਹਾਂ ਦੀ ਮਾਤਾ ਦਾ ਵੀ ਫੋਰਟਿਸ ਵਿੱਚ ਦਾਖਲ ਸੀ ਅੱਜ ਛੁੱਟੀ ਹੋਈ,ਕਰੋ ਸੂਤਰਾਂ ਤੁਅ 4ਪਤਾ ਕਿਵੇਂ ਏਨਾ ਨੇ ਧਕਾ ਕੀਤਾ......

  • @darshansingh667
    @darshansingh667 Месяц назад +1

    Mann Bina party zero bn jaoogi

  • @sukhvirkaur789
    @sukhvirkaur789 Месяц назад

    sorry ji ਅੱਜ ਲੇਟ ਆ

  • @SinghLakhbir-g4x
    @SinghLakhbir-g4x Месяц назад

    ਝਟਾ ਲੱਗਣਾ ਇਕ ਹੋਰ ਚੀਜ਼

  • @GuraSingh-r8b
    @GuraSingh-r8b Месяц назад

    Heryana tu ek seet ve nahi milegi heriyana loka nu samg ah geya Punjab punjabi loka da ke hal keta es am admi sarkaar ne

  • @anitagupta678
    @anitagupta678 Месяц назад +1

    Puranai friends of Mann Daru peen walae

  • @SkyDreamsTravelYouTube
    @SkyDreamsTravelYouTube Месяц назад

    Jeho j marn aale oho j fookan aale... es podcast te jva dhukda

  • @Shoti_jahi_zindgi
    @Shoti_jahi_zindgi Месяц назад

    Instead ta

  • @Shoti_jahi_zindgi
    @Shoti_jahi_zindgi Месяц назад

    Mai high court judge Saab kol job krda