ਪਿੰਡ ਜਗਤਪੁਰਾ ਪੁੱਜ ਗਿਆ ਪ੍ਰਵਾਸੀਆਂ ਦੇ ਖਿਲਾਫ ਤੇ ਪੀੜਤ ਪਰਿਵਾਰਾਂ ਦੇ ਹੱਕ 'ਚ, ਸਰਕਾਰਾਂ ਦੀ ਬਣਾ ਦਿੱਤੀ ਰੇਲ

Поделиться
HTML-код
  • Опубликовано: 14 ноя 2024

Комментарии • 342

  • @apnapunjab2023
    @apnapunjab2023 Час назад +64

    ਪੰਜਾਬ ਵਿੱਚ ਬਾਹਰ ਵਾਲਿਆਂ ਨੂੰ ਜਮੀਨਾਂ ਬੰਦ ਹੋਣੀਆਂ ਚਾਹੀਦੀਆਂ ਹੈ❤

    • @rupinderptcnewsptcnews6746
      @rupinderptcnewsptcnews6746 Час назад +1

      ਫਿਰ ਬਹਾਰ ਦੇ ਲੋਕਾਂ ਨੂੰ ਵੇਚਦੇ ਕਿਉਂ ਹੋ।

    • @rupinderptcnewsptcnews6746
      @rupinderptcnewsptcnews6746 Час назад +3

      ਕਿਸੇ ਸਮੇਂ ਵਿਚ ਸਿਖਾਂ ਦੇ ਰਾਜ ਦੀ ਗੱਲ ਹੁੰਦੀ ਸੀ। ਅੱਜ ਦੇ ਸਮੇਂ ਵਿੱਚ ਸਿਖਾਂ ਨੂੰ ਜੁਤੀਆਂ ਪੈ ਰਹੀਆਂ ਹਨ। ਹਿਮਾਚਲ ਪ੍ਰਦੇਸ਼ ਵਾਲੇ ਕਾਨੂੰਨ ਇਥੇ ਲਾਗੂ ਕਰੋ

    • @user.DeepBrar
      @user.DeepBrar Час назад

      ​@@rupinderptcnewsptcnews6746ਤੈਨੂੰ ਬੜਾ ਦੁੱਖ ਭਈਆਂ ਦਾ, ਕਿਤੇ ਤੂੰ ਭਈਏ ਦੀ ਸੱਟ ਤਾਂ ਨੀ

  • @apnapunjab2023
    @apnapunjab2023 Час назад +30

    ਪੰਜਾਬ ਵਿੱਚ 371 ਏ ਲੱਗਣੀ ਚਾਹੀਦੀ ਹੈ ਸਾਰੇ ਮਿਲ ਕੇ ਸਪੋਰਟ ਕਰੋ❤

    • @harrybhangoo8471
      @harrybhangoo8471 Час назад +1

      ਮੈਂ ਵੀ 371 A ਸਮਰਥਨ ਕਰਦਾ ਹਾਂ

  • @GunuSingh-r2u
    @GunuSingh-r2u 2 часа назад +57

    ਪ੍ਰਵਾਸੀਆਂ ਦੀਆਂ ਵੋਟਾਂ ਕੈਨਸਿਲ । ਕੀਤੀਆਂ।ਜਾਣ।

  • @Gurbirnahar123
    @Gurbirnahar123 2 часа назад +45

    ਪੰਜਾਬੀ ਵੀ ਪੰਜਾਬੀਆਂ ਦੇ ਖਿਲਾਫ ਆ ਸਾਡੇ ਹੀ ਲੋਕ ਪੰਜਾਬ ਦੇ ਦੁਸ਼ਮਣ ਆ

  • @g.boparai8835
    @g.boparai8835 2 часа назад +75

    ਪੰਜਾਬ ਚ ਇਨਾਂ ਭਈਆਂ ਦੀਆਂ ਵੋਟਾਂ ਕੈਂਸਲ ਕਰਾਉਣ ਲਈ ਅੰਦੋਲਨ ਸ਼ੁਰੂ ਕਰੋ ਹਿਮਾਚਲ ਰਾਜਸਥਾਨ ਵਾਂਗ ਹੀ ਕਾਨੂੰਨ ਪਾਸ ਕਰੋ ਪੰਜਾਬ ਚ ਗੈਰ ਪੰਜਾਬੀ ਜਮੀਨ ਨਾ ਖਰੀਦ ਸਕਣ

  • @NarinderSingh-od9kr
    @NarinderSingh-od9kr 2 часа назад +43

    92 ਝੁੱਡੂ ਗੁੰਗਿਆਂ ਦੀ ਫ਼ੌਜ ਵਿਚੋਂ ਕੋਈ ਬੋਲਦਾ ਨਹੀਂ

  • @jagjeetsingh9613
    @jagjeetsingh9613 2 часа назад +54

    ਨਹਿੰਗ ਸਿੰਘ ਫੋਜਾਂ ਨੂ ਜਿਆਦਾ ਜਗਾ ਦੇਵੋ ਬੈਠਨ ਲੀਈ ਹਰੇਕ ਪਿੰਡ 30 ਤੋ 50 ਸਿੰਘ ਬਠਾਉ ਓਨਾ ਦੀ ਸੇਵਾ ਕਰੋ

    • @ParladhSingh-g8f
      @ParladhSingh-g8f Час назад +3

      ਜੇ ਨਿਹੰਗ ਸਿੰਘਾਂ ਨੂੰ ਜਗਾਹ ਦੇਣ ਨਾਲੋਂ ਜੇ ਪਿੰਡ ਦੇ ਹੀ 50 ਬੰਦੇ ਅੰਮ੍ਰਿਤ ਪਾਨ ਕਰਕੇ ਨਿਹੰਗ ਸਿੰਘਾਂ ਦਾ ਬਾਣਾ ਪਾ ਲੈਣ ਨਿਹੰਗ ਸਿੰਘ ਕਿਥੇ ਕਿਥੇ ਜਾਣ.. ਪੰਜਾਬ ਚ 2/4 ਪਿੰਡ ਸ਼ੱਡ ਕੇ 10 ਬੰਦੇ ਨੀ ਮਿਲਣੇ ਅਮ੍ਰਿਤਧਾਰੀ 🙏🙏ਠੀਕ ਆ ਜੀ

    • @balvinderkaur5579
      @balvinderkaur5579 Час назад

      Be alert punjabio ਜਾਗੋ‌‌ਜਾਗੋ ਜਾਗੋ

  • @MastanSinghDulai
    @MastanSinghDulai 7 минут назад +1

    ਸਾਰੇ ਪੰਜਾਬੀਆ ਨੂੰ ਪੰਜਾਬ ਪੁਲਿਸ ਅਤੇ ਸਰਕਾਰ ਤੇ ਦਬਾਅ ਪਾਉਣ ਲਈ ਸੱਭ ਪਹੁੰਚਣਾ ਚਾਹੀਦਾ ਹੈ।

  • @davindersingh-zd7hm
    @davindersingh-zd7hm 2 часа назад +59

    ਭਡ ਨੇ ਪੰਜਾਬ ਦਾ ਬੈਡ ਬਜਾਂ ਦਿਤਾ 🤬🤬

    • @KulwantSingh-ff4ju
      @KulwantSingh-ff4ju 39 минут назад

      ਵੋਟਾਂ ਭੰਡ ਨੇ ਨਹੀਂ ਬਣਾਈਆ ਵੋਟਾਂ ਪਹਿਲਾਂ ਹੀ ਬਣ ਚੁੱਕੀਆਂ ਨੇ ਜਲੰਧਰ ਰੋਡ ਤੇ ਗੰਦੇ ਨਾਲੇ ਕੋਲ ਜਾ ਕੇ ਵੇਖ ਲਵੋਂ ਇਹਨਾਂ ਨੇ ਤੀਹ ਸਾਲ ਹੋ ਗਏ ਨੇ ਕਬਜ ਉਹ ਕੀਤੇ ਨੇ

    • @ParamjitSingh-og4qv
      @ParamjitSingh-og4qv 37 минут назад

      ਭੰਡ ਦੀ ਕੋਈ ਗਲਤੀ ਨੀ

    • @ripangill7606
      @ripangill7606 9 минут назад

      Hor kedi a paji​@@ParamjitSingh-og4qv

  • @baljinderkumar4479
    @baljinderkumar4479 2 часа назад +35

    ਪੰਜਾਬੀਓ ਜੇ ਪੰਜਾਬ ਨੂੰ ਵਧੀਆ ਦੇਖਣਾ ਚਾਹੁੰਦੇ ਹੋ ਤੇ ਯੂਪੀ ਬਿਹਾਰ ਦੇ ਲੋਕਾਂ ਨੂੰ ਆਪਣੀ ਪ੍ਰੋਪਰਟੀ ਨਾ ਕਿਰਾਏ ਤੇ ਦੋ ਤੇ ਨਾ ਇਹਨਾਂ ਨੂੰ ਵੇਚੋ🙏

  • @Lal_singh1
    @Lal_singh1 2 часа назад +34

    ਜਿਹੜੇ ਲੋਕਾਂ ਨੇ ਇਨ੍ਹਾਂ ਨੂੰ ਕਮਰੇ ਬਣਾ ਕੇ ਕਿਰਾਏ ਤੇ ਦਿੱਤੇ ਹੋਏ ਹਨ ਪਹਿਲਾਂ ਉਨ੍ਹਾਂ ਦੀ ਛਿੱਤਰ ਪਰੇਡ ਕਰੋ ਵੀਰ ਜੀ।

    • @rahulmalhotra2200
      @rahulmalhotra2200 2 часа назад

      Right 👍👍

    • @SaleemMohammad-b4k
      @SaleemMohammad-b4k 2 часа назад +1

      Bilkul pehlan onna di shitar preed karo

    • @sabi-mansa
      @sabi-mansa Час назад +2

      ਪਰੇਡ ਬਣਦੀ, ਹੱਕ਼ ਬਣਦਾ ਕਮਰੇ ਦੇਣ ਵਾਲੇਆ ਦਾ

  • @gurdavsingh1952
    @gurdavsingh1952 Час назад +14

    ਰਾਜਾ ਗੱਦਾਰ ਤੇ ਬਿੱਟੂ ਗੱਦਾਰ ਇਹਨਾਂ ਭਈਆਂ ਨੂੰ ਆਪਣੇ ਘਰ ਰੱਖ ਲੈਣ ਜੇ ਇਹਨਾਂ ਦੇ ਭਰਾ ਹਨ

  • @gurmeetsingh-ti4xx
    @gurmeetsingh-ti4xx 36 минут назад +3

    ਵੀਰੋ ਇਕਠੇ ਹੋ ਜਾਵੋ ਨੋੜੇ -ਨੇੜੇ ਦੇ ਸਾਰੇ ਪਿੰਡ ਧਰਨੇ ਵੱਲ ਪਹੁੰਚੋ ਸਾਨੂੰ ਨੀ ਲੋੜ ਕਿ ਇਹਨਾਂ ਤੋਂ ਝੋਨਾ ਲਵਾਉਣ ਦੀ ਜਦੋਂ ਸਾਡੀਆਂ ਧਿਆ ਭੈਣਾਂ ਦੀ ਇਜ਼ਤ ਨੂੰ ਹੱਥ ਪਾਇਆ ਉਸ ਟਾਈਮ ਬੋਲੋਗੇ

  • @MaanBrar7007
    @MaanBrar7007 Час назад +9

    ਜਿੰਨਾਂ ਜੋਰ ਲੌਣਾ ਲਾ ਲਓ ਕੱਖ ਨੀ ਹੋਣਾ, ਡਾਂਗਾਂ ਰੱਖੋ ਮੋਡਿਆਂ ਤੇ ਘਰਾਂ ਚੋਂ ਨਿੱਕਲੋ ਭਾਈ।

  • @MalkeetSingh-nj8vq
    @MalkeetSingh-nj8vq 2 часа назад +43

    ਭਰਾਵੋ ਇੰਨ੍ਹਾਂ ਭੱਈਆਂ ਦੇ ਹੱਕ ਵਿੱਚ ਕੇਂਦਰ ਦੀ ਸਰਕਾਰ ਖੜੀਆ। ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦਾ ਬੇੜਾ ਗ਼ਰਕ ਹੋਗਿਆ ਕੋਈ ਪਾਰਟੀ ਨਹੀਂ ਬੋਲੀ

    • @veerpaltoor3197
      @veerpaltoor3197 2 часа назад +5

      ਬਿਲਕੁਲ ਠੀਕ

    • @RMNewton992
      @RMNewton992 Час назад +2

      ਇਹ ਪਾਰਟੀਆਂ ਦੇ ਵੋਟ ਬੈਂਕ ਨੇ। ਜਿਦਾਂ ਜਿਦਾਂ ਪੰਜਾਬ ਵਿੱਚ ਇਹਨਾ ਦੀਆਂ ਵੋਟਾਂ ਵਧੀ ਜਾਣੀਆਂ, ਪੰਜਾਬੀਆਂ ਨੂੰ ਕਿਸੇ ਨੇ ਨਹੀ ਪੁਛਣਾ। ਸਰਕਾਰਾਂ ਉਸੇ ਨੂੰ ਸੁਣਦੀਆ ਹਨ ਜਿਸ ਦੀਆਂ ਵੋਟਾਂ ਵੱਧ ਹੁੰਦੀਆ ਹਨ।

    • @parvinder4532
      @parvinder4532 Час назад +1

      apa nu e ikathe hona pena sarkara ne kuj ni karna punjab ik hou ta bache ga nahi ta bhaiya raj aju

  • @gurjitsingh-t9h
    @gurjitsingh-t9h 2 часа назад +60

    ਜੇ ਬਈਆ ਮਰਿਆ ਹੁਦਾ ਫਿਰ ਸਾਰਾ ਪਰਿਵਾਰ ਚੱਕ ਲੈ ਜਾਣਾ ਸੀ ਪੁਲਿਸ ਨੇ

    • @yaadveertatla2684
      @yaadveertatla2684 Час назад +1

      shi gl aa

    • @ParmAgwan
      @ParmAgwan Час назад

      Bai jhona laonh di gl krda ptrkar ihnu dso jhona laonh valiyan mshina aagyian ne kalanour vich bhut vdiya jhona lgaya te nikleyaa​@@yaadveertatla2684

  • @ਸੱਗੂ-ਧ1ਚ
    @ਸੱਗੂ-ਧ1ਚ Час назад +8

    ਗੁਰੂ ਦੇ ਸਿੰਘ ਹੋ ਜਾਉ ਅਾਪੇ ਤੁਹਾਡਾ ਰਾਜ ਹੋਜਾਉ

  • @Panjabioo
    @Panjabioo Час назад +15

    ਸਰਕਾਰਾਂ ਨੇ ਕੁਝ ਨਹੀਂ ਕਰਨਾ , ਪੰਜਾਬੀਓ ਇਕੱਠੇ ਹੋਵੋ ਦੁਬਾਰਾ ਤੋਂ ਆਪਣੀਆਂ ਜਮੀਨਾਂ ਖਰੀਦਣਾ ਚਾਲੂ ਕਰ ਦੋ ਦੇ ਮਕਾਨ ਹੋਵੇ ਇੱਕ ਦੂਜੇ ਦੀ ਮਦਦ ਕਰਕੇ , ਪਨੀਰੀ ਆਪ ਲਾਓ ਹੋ ਸਕੇ ਤਾਂ ਸਬਜ਼ੀ ਪੰਜਾਬੀਆਂ ਤੇ ਲਵੋ, ਹੋ ਸਕੇ ਤਾਂ ਪੰਜਾਬੀ ਦੀ ਦੁਕਾਨ ਤੇ ਜਾਵੋ, ਹੋ ਸਕੇ ਤਾਂ ਪੰਜਾਬੀਆਂ ਤਾਂ ਸਾਰਾ ਕੰਮ ਕਰਾਇਆ ਜਾਵੇ , ਸਭ ਤੋਂ ਪਹਿਲਾਂ ਮੋਹਾਲੀ ਲੁਧਿਆਣਾ ਜਲੰਧਰ

  • @daydd3030
    @daydd3030 55 минут назад +6

    ਮਿੱਤਰੋਂ ਕੇਸ ਦਾੜੇ ਰੱਖੋ ਤਿੰਨ ਤਿੰਨ ਫੁੱਟ ਦੀ ਆਂ ਤਲਵਾਰਾਂ ਗਲ ਵਿੱਚ ਪਾਉ। ਬਾਕੀ ਰੱਖਿਆ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਕਰਨਗੇ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @MakhanSingh-px4bk
    @MakhanSingh-px4bk Час назад +9

    ਸਰਕਾਰੀ ਜ਼ਮੀਨ ਸੜਕਾਂ ਰੈੜੀ ਫੜੀ ਲਾਉਣੀ
    ਬੰਦ ਕਰੋ ਘੁਸਪੈਠੀਆ ਸੜਕਾਂ ਤੇ ਹਥਿਆਰ
    ਲਈ ਬੇਠੈ ਹਨ ਸਾਵਧਾਨ ਹੋ ਜਾਓ

  • @jaswinderkour4319
    @jaswinderkour4319 Час назад +10

    ਬਿਲਕੁਲ ਸੱਚੀਆਂ ਗੱਲਾਂ

  • @amankooner759
    @amankooner759 Час назад +32

    ਨਿਹੰਗ ਸਿੰਘ ਜਥੇਬੰਦੀਆਂ ਨੂੰ ਸਹਿਯੋਗ ਦਿਉ ਓਨਾਂ ਦੇ ਹੱਕ ਵਿੱਚ ਰਾਹੋ

  • @funshun1635
    @funshun1635 Час назад +16

    ਭਈਆ ਨੂੰ ਵਡਣਾ ਸ਼ੁਰੂ ਕਰੋ

  • @sonysingh1036
    @sonysingh1036 Час назад +11

    ਭਰਾਵਾਂ ਪੰਜਾਬ ਦੀ ਪੁਲਸ ਦਾ ਮੁਖੀਆ ਹੀ ਭਈਆ ਆ ਤਾਂ ਤੁਸੀਂ ਓਨਾ ਤੋਂ ਕੀ ਉਮੀਦ ਰੱਖਦੇ o

  • @kuldeepkamboj6523
    @kuldeepkamboj6523 Час назад +9

    ਬਾਈ ਜੀ ਨਹਿੰਗ ਸਿੰਘ ਫੋਜ ਨੂੰ ਬੁਲਾਉ ਜੀ
    ਗੁਰੂ ਦੀ ਲਾਡਲੀ ਫ਼ੌਜ ਨੂੰ ਬੇਨਤੀ ਕੀਤੀ ਜਾਵੇ ਜੀ ਉਹ ਹੀ ਮਸਲਾ ਹੱਲ ਕਰਨ ਗਏ ਵਾਹਿਗੁਰੂ ਜੀ ਕਿਰਪਾ ਕਰੋ ਜੀ

  • @amarjeetsingh-er4bq
    @amarjeetsingh-er4bq 34 минуты назад +1

    ਸਾਰੇ ਗੂੰਗੇ ਲੀਡਰ ਇਹਨਾਂ ਗੱਲਾਂ ਲਈ ਜ਼ਿੰਮੇਵਾਰ ਹਨ।

  • @JoginderSingh-p7k
    @JoginderSingh-p7k 2 часа назад +56

    ❤ ਧਰਨੇ ਲਾਉਣ ਨਾਲ ਕੁੱਝ ਨਹੀਂ ਮਿਲਣਾਂ ਆਪਸ ਵਿੱਚ ਏਕਤਾ ਕਰੋ ਇੱਕਜੁਟ ਹੋ ਜਾਓ ਪੰਜਾਬੀ ਪੰਜਾਬੀ ਦੇ ਨਾਲ਼ ਖੜ੍ਹੇ ਹੋਣ

  • @JaswinderKaur-gy1dd
    @JaswinderKaur-gy1dd Час назад +5

    ਜੇਹੜੇ ਪਿੰਡਾ ਵਿੱਚੋ ਆਪਣੀ ਪ੍ਰਾਪਟੀ ਵੇਚ ਕੇ ਬਾਹਰ ਜਾਂ ਸ਼ਹਿਰਾਂ ਵਿੱਚ ਸੈੱਟ ਹੋ ਰਹੇ ਨੇ ਓਹਨਾ ਨੂੰ ਬੇਨਤੀ ਹੈ ਕਿ ਬਿਹਾਰੀਆਂ ਨੂੰ ਨਾ ਵੇਚੋ ਆਪਣੀ ਪ੍ਰੋਪਰਟੀ

  • @jaswindersingh-lq6sl
    @jaswindersingh-lq6sl 20 минут назад +1

    ਜਿਹੜਾ ਮਾਲਿਕ ਮਕਾਨ ਭਈਆਂ ਨੂੰ ਕਿਰਾਏ ਤੇ ਮਕਾਨ ਦੇਵੇ ਜੇ ਉਹਨਾਂ ਦਾ ਕਿਰਾਏਦਾਰ ਭਈਆਂ ਕੋਈ ਗਲਤ ਕੰਮ ਕਰਦਾ ਹੈ ਤਾਂ ਭਈਆਂ ਦੇ ਨਾਲ ਨਾਲ ਮਾਲਿਕ ਮਕਾਨ ਤੇ ਵੀਂ ਪਰਚਾ ਕਰਾਉ, ਜੇ ਕੋਈ ਪੰਜਾਬ ਦਾ ਰਹਿਨ ਵਾਲਾ ਭਈਆਂ ਨੂੰ ਮਕਾਨ ਕਿਰਾਏ ਤੇ ਵੀਂ ਦੇ ਗਿਆ ਤਾਂ ਮੇਰਾ ਨਾਮ ਵਟਾ ਦੇਣਾ ਜੀ

  • @RtoJeie
    @RtoJeie 2 часа назад +14

    ਗੁਰੂ ਜੀ ਦੀਆ ਲਾਡਲੀਆਂ ਫ਼ੌਜਾਂ ਹੀ ਬਚਾਅ ਸਕਦੀਆਂ ਪੰਜਾਬ ਦੇ ਲੋਕਾਂ ਨੂੰ ਭਾਈਆ ਤੋਂ

  • @MaanBrar7007
    @MaanBrar7007 Час назад +3

    ਰਾਜੇ ਵੜਿੰਗ ਨੂੰ ਕਹੋ ਰਿਸ਼ਤਾ ਪੱਕਾ ਬਣਾ ਲਵੇ ਭਈਆਂ ਨਾਲ ਵਧੀਆ

  • @SatnamSingg-j5j
    @SatnamSingg-j5j 2 часа назад +17

    ਇਸ ਸਭ ਦੇ ਜਿਮੇਵਾਰ ਤੁਸੀ ਖੁਦ ਹੈ

  • @pavittarsingh6311
    @pavittarsingh6311 Час назад +7

    ਗੁਰੂ ਨਾਨਕ ਦੇਵ ਦੀ ਵੀਚਾਰ ਨਾਲੋ ਟੁੱਟ ਗਏ

  • @AmandeepSingh-bu4wn
    @AmandeepSingh-bu4wn 36 минут назад +1

    ਫੇਲ ਸਰਕਾਰ ਏ

  • @ਬਲਜੀਤਸਿੰਘ-ਗ6ਲ

    ਇਕੱਠੇ ਹੋਜੋ ਜਥੇਬੰਦੀਆਂ ਬਣਾਓ ਇਹਨਾਂ ਦੀ ਜਾਚ ਹੋਵੇ ਇਹ ਕ੍ਰਾਈਮ ਕਰਕੇ ਪੰਜਾਬ ਵਿੱਚ ਵੜ ਜਾਂਦੇ ਨੇ। ਇਹਨਾਂ ਸਭ ਦੀ ਸ਼ਨਾਖਤ ਹੋਵੇ ਇਹ ਕਿਥੋਂ ਦੇ ਨੇ ਓਥੋਂ ਦੇ ਥਾਣਿਆਂ ਤੋਂ ਸਰਟੀਫੀਕੇਟ ਲ‌ਏ ਜਾਣ ਰਹਿਣ ਦੀ ਜ਼ਿਮੇਂਦਾਰੀ ਲਈ ਜਾਵੇ

  • @harisingh3792
    @harisingh3792 Час назад +7

    ਕਿਸੇ.ਵੀ.ਪੋਲੀਟੀਕਲ.ਲੀਡਰ.ਦਾ.ਕੋਈ. ਬਿਆਨ.ਨਹੀ. ਆਇਆ.ਇਨ .ਖਿਲਾਫ

  • @jass_saab010
    @jass_saab010 Час назад +22

    ਜੇ ਧਰਨੇ ਨਾਲ ਮਸਲੇ ਹੱਲ ਹੁੰਦੇ ਹੋਣ ਤਾਂ ਸੰਤ ਜਰਨੈਲ ਸਿੰਘ ਜੀ ਨੇ ਹਥਿਆਰ ਕਿਉ ਚੱਕਣੇ ਸੀ

  • @Bajwasukhwindersingh84
    @Bajwasukhwindersingh84 3 часа назад +14

    ਵੀਰ ਜੀ ਕਲੋਨੀ ਦਾ ਰਸਤਾ ਪਿੰਡ ਜਗਤਪੁਰਾ ਵਿੱਚ ਦੀ ਹੋ ਕੇ ਜਾਂਦਾ ਹੈ ਉਥੇ ਸਾਰਾ ਪਿੰਡ ਇਕੱਠੇ ਹੋਕੇ ਉਸ ਰਸਤੇ ਉੱਤੇ ਧਰਨਾ ਲਗਾ ਦਿਓ ਵੀਰ ਜੀ

  • @KaurSharanjeet-gi3lx
    @KaurSharanjeet-gi3lx 3 часа назад +23

    ਭੰਡ ਦਾ ਬੇੜਾ ਗ਼ਰਕ ਜਾਇ ਪੰਜਾਬ ਜੰਗਲ ਬਣਾ ਕੇ ਰਖ ਦਿੱਤਾ

    • @Ravi-j3g1h
      @Ravi-j3g1h 2 часа назад

      Vota bi appa hi paeia ne ji

    • @tarsemsingh2038
      @tarsemsingh2038 2 часа назад

      Ah bhaiya nu Punjab bich Badala ke le ke aaye ne.

    • @KaurSharanjeet-gi3lx
      @KaurSharanjeet-gi3lx Час назад

      @tarsemsingh2038 ਬਾਦਲਾਂ ਦਾ ਛੁਣਛੁਣਾ ਵਜਾਈ ਚਲੋ ਜਿਹੜਾ ਭੰਡ ਬਦਲਾਅ ਦਾ ਸੁਪਨਾ ਦਖਾ ਕੇ ਸਰਕਾਰ ਬਣਾ ਗੇਆ ਓਦਾ ਸਿਆਪਾ ਨਾ ਕਰਿਓ ਤੋਹਾਡਾ ਕੁਝ ਨੀ ਹੋ ਸਕਦਾ ਪਾਰਟੀ ਬਾਕੀ ਚ ਉਲਝੇ ਰਿਹੋ ਬਾਦਲ ਗਈਆਂ ਨੂੰ 8 ਸਲ ਹੋ ਗਏ ਪਹਿਲਾਂ ਕੈਪਟਨ 5 ਸਲ ਆਸ਼ਕੀਆਂ ਕਰ ਗੇਆ ਹੁਣ ਭੰਡ ਸ਼ਰਾਬੀ ਨੂੰ ਪੰਜਾਬ ਸੰਭਾਲ ਤਾਂ

    • @KaurSharanjeet-gi3lx
      @KaurSharanjeet-gi3lx Час назад

      @Ravi-j3g1h ਨਾ ਜੀ ਅਸੀ ਤਾਂ ਵੋਟਾਂ ਪਾਉਣ ਵਾਲਿਆਂ ਨੂੰ ਵੀ ਹਟਾਇਆ ਸੀ ਵੋਟਾਂ ਪਾਉਣ ਤੋਂ ਪਰ ਲੋਕ ਨੀ ਸਮਝੇ ਕੇ ਸਟੇਜ ਤੇ ਸਟੇਟ ਚਲਾਉਣ ਚ ਫਰਕ ਹੁੰਦਾ ਸਟੇਜ ਤੇ ਭੰਡ ਪੁਣਾ ਚਲ ਜਾਂਦਾ ਸਟੇਟ ਚ ਨਹੀਂ

    • @Ravi-j3g1h
      @Ravi-j3g1h Час назад

      @@KaurSharanjeet-gi3lx sahi keha tusi ji par hun daso Punjab nu kime bacheya

  • @GurdeepAntwal-r2c
    @GurdeepAntwal-r2c 2 часа назад +15

    ਯਾਰ ਤੁਸੀ ਸਿੱਦਾ ਐਲਾਨ ਕਿਊ ਨਹੀ ਕਰਦੇ ਬੲਈਆ ਨੂੰ ਕੇ ਚਲੇ ਜਾਓ ਬੲਈ ਐਥੋ

  • @gurpreetsinghdevgan1009
    @gurpreetsinghdevgan1009 5 минут назад

    ਵਾਹਿਗੁਰੂ ਤੁਹਾਡੀ ਜ਼ਰੂਰ ਸੁਨਣਗੇ ਬਾਦਲਾਂ ਨੇ ਬੇੜਾ ਗੜਕ ਕੀਤਾਂ

  • @MaanBrar7007
    @MaanBrar7007 Час назад +13

    ਪੁਲਿਸ ਦਾ ਤਾਂ ਕਸੂਰ ਹੀ ਕੋਈ ਨੀ, ਇਹ ਤਾਂ ਲਾਚਾਰ ਆ ਭਾਈ, ਲੀਡਰਾਂ ਨੇ ਬੇੜਾ ਗਰਕ ਕੀਤਾ

  • @Vir_Ramgarhia
    @Vir_Ramgarhia Час назад +3

    ਓ ਭਾਈ ਖਾਲਸਾ ਰਾਜ ਤਾਹੀਂ ਚਾਹੀਦਾ ਹੈ ਕਿ ਸਾਡੇ ਅਪਣੇ ਕਨੂੰਨ ਹੋਣ। ਸਾਡੇ ਰਾਜ ਵਿੱਚ ਕਿਸੇ ਨਾਲ ਬੇਇਨਸਾਫ਼ੀ ਨਹੀਂ ਹੋਵੇਗੀ। ਇਹ ਹਿੰਦੂ ਤਵੀਆਂ ਦਾ ਰਾਜ ਸਿਰਫ਼ ਬ੍ਰਾਹਮਣ ਲਈ ਹੈ ਬਾਕੀ ਜਾਤਾਂ ਸਿਰਫ਼ ਨਾਂ ਲਈ ਹਿੰਦੂ ਨੇ। ਬ੍ਰਾਹਮਣ ਤੋਂ ਬਿਨਾਂ ਮੰਦਰ ਵਿਚ ਕੋਈ ਪੂਜਾ ਪਾਠ ਨਹੀਂ ਕਰ ਸਕਦਾ।ਪਰ ਗੁਰੂ ਘਰ ਵਿੱਚ ਕਿਸੇ ਵੀ ਜਾਤ ਦਾ ਗ੍ਰੰਥੀ ਸਿੰਘ ਪਾਠ ਕਰ ਸਕਦਾ ਹੈ। ਇਹ ਫਰਕ ਹੈ ਮੰਦਰ ਤੇ ਗੁਰੂਘਰ ਵਿੱਚ।

  • @RinkuSingh-s9f
    @RinkuSingh-s9f 44 минуты назад +1

    Good job veer Ji Punjab Ekta jindabad ♥️

  • @shaddafullpunjabimoviedilj5370
    @shaddafullpunjabimoviedilj5370 Час назад +1

    Bahut vadhia c iss bachay di speach

  • @g_aahi15798
    @g_aahi15798 3 часа назад +21

    ਖਾਲਸਾ ਰਾਜ ਖਾਲਿਸਤਾਨ ਲੈਣਾ ਪੈਣਾ ਜਰੂਰੀ ਇੰਡੀਆ ਨੇ ਪਹਿਲਾ 3 ਟੁਕੜੇ ਕਰਤੇ jo ਬਚਿਆ onu b khtm krn lge hoye ne

  • @littlebirdi
    @littlebirdi 2 минуты назад

    ਪੰਜਾਬ ਵਿੱਚ ਵੀ ਹਿਮਾਚਲ ਵਾਲਾ ਕਨੂੰਨ ਲਾਗੂ ਕੀਤਾ ਜਾਵੇ ਨਹੀ ਪੰਜਾਬ ਨੂੰ ਖਾ ਜਾਣਾ ਇਹਨਾ। ਪੰਜਾਬ ਆਉਣ, ਜਿੱਥੇ ਲੋੜ ਹੈ ਕੰਮ ਕਰਨ, ਅਤੇ ਵਾਪਸ ਜਾਣ। ਪਰ ਹਿਮਾਚਲ ਵਾਂਗ ਹੀ ਪੰਜਾਬ ਦੇ ਪੱਕੇ ਵਸਨੀਕ ਬਣਨ ਅਤੇ ਵੋਟ ਬਣਾਉਣ ਦਾ ਹੱਕ ਨਹੀ ਹੋਣਾ ਚਾਹਿਦਾ।

  • @AvtarSingh-gs1si
    @AvtarSingh-gs1si 2 часа назад +14

    ਸਾਰੇ ਪੰਜਾਬ ਵਾਲੇ ਇਕਜੁਟ ਹੋ ਜਾਓ ਪਿਡਾ ਵਿੱਚ ਪ੍ਰਵਾਸੀ ਨਾ ਰਹਿਣ ਦਿਓ ਭਜਾ ਦੇਵੋ

  • @artandcraftwithdeep7529
    @artandcraftwithdeep7529 50 минут назад +1

    ਨਿਹੰਗ ਸਿੰਘ ਨੇ ਇੱਕ ਪੁਲਿਸ ਵਾਲੇ ਦਾ ਹੱਥ ਵੱਡਿਆ ਸੀ ਤੇ ਸਾਰੀ ਪੁਲਿਸ ਹਰਕਤ ਵਿੱਚ ਆ ਗਈ ਸੀ ਹੁਣ ਕੋਈ ਨੀ ਆਇਆ ਹੁਣ ਮਰਗੇ ਸਾਰੇ ਅਫਸਰ ਕਿਥੇ ਗਏ।

  • @RaviSingh-bw8kj
    @RaviSingh-bw8kj Час назад +11

    ਜਵਾਈ ਬਣਾ ਕੇ ਰੱਖੋ ਭਈਆਂ ਨੂੰ ਜਵਾਈ

  • @jagtarsingh7127
    @jagtarsingh7127 Час назад +1

    ਪੰਜਾਬ ਦੇ ਹਾਲਾਤ ਦਿਨੌ ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ

  • @satveersingh2961
    @satveersingh2961 2 часа назад +11

    371 A must applied for punjab protection

  • @Lal_singh1
    @Lal_singh1 2 часа назад +6

    ਪਿੰਡ ਵਾਸੀਆਂ ਵੱਲੋਂ ਉਨ੍ਹਾਂ ਕਾਤਲਾਂ ਨੂੰ ਮੌਕੇ ਤੇ ਹੀ ਫੜ੍ਹ ਲੈਣਾ ਚਾਹੀਦਾ ਸੀ,ਉਹ ਕਤਲ ਕਰਕੇ ਉਡ ਤਾਂ ਨਹੀਂ ਗਏ

  • @jagtarmann9939
    @jagtarmann9939 Час назад +1

    ਮਾਨ ਸਹਿਬ ਜੀ ਲੱਖ ਲੱਖ ਲਾਹਨਤ ਹੈ ਤੇਰੇ ਪੰਜਾਬੀ ਹੋਣ ਦੇ ਤੂੰ ਤਾਂ ਬਾਈ ਜੀ ਅੱਗਲੇ ਪਿਛਲੇ ਵੀ ਸ਼ੱਡ ਤੇ

  • @Surjeet-z5q
    @Surjeet-z5q 2 часа назад +3

    ਨਿਹੰਗ ਸਿੰਘਾਂ ਨੂੰ ਬੁਲਾ ਲਵੋ ਅਗਰ ਨਈ ਕੁਝ ਕਰ ਹੁੰਦਾ

  • @khushantsharma561
    @khushantsharma561 48 минут назад +1

    RAJ KAREGA. KHALSA AAKI RAHE NA KOYE KHAVAR HOYE SAB MILENGE BACHE SARNE JO HOYE. WAHEGURU JI DA KHALSA WAHEGURU JI DE FATHE.

  • @BalkarSingh-dc1oq
    @BalkarSingh-dc1oq Час назад +2

    ਭੲਈੲਏ ਭਜਾਉ ਪੰਜਾਬ ਬਚਾਓ

  • @narinderpalsingh5349
    @narinderpalsingh5349 2 часа назад +17

    ਪੰਜਾਬੀ ਪੰਜਾਬ ਵਿੱਚ ਘੱਟ ਗਿਣਤੀ ਵਿੱਚ ਰਹਿ ਗੇ ਹਨ

  • @SukhjitDhaliwal-o4v
    @SukhjitDhaliwal-o4v 11 минут назад

    Bhout vadiya gall keti veer ne

  • @surinderkaur9310
    @surinderkaur9310 2 часа назад +1

    ਸ਼ਾਰੇ ਲੌਕ ਇਕੱਠੇ ਹੋ ਜਾਊਂ ਜ਼ੀ ਜੇਕਰ ਆਪਣਾਂ ਪੰਜਾਬ ਬਚਾਉਣਾਂ ਹੈ

  • @MaanBrar7007
    @MaanBrar7007 Час назад +1

    ਹੋਰ ਲਾ ਲਓ ਲੰਗਰ

  • @SatnamSingh-ds9dc
    @SatnamSingh-ds9dc Час назад +1

    ਹਰ ਰੋਜ ਇੱਕ ਭਈਆ ਝੱਟਕਾ ਦਿਓ
    ਖ਼ਾਲਸਾ

  • @GeetGill-th6hc
    @GeetGill-th6hc Час назад +1

    ਥਲੀ ਬਾਈ ਬੌਤ ਬਦੀਆ ਬੰਦਾਂ ਏ ਵਾਹਿਗੁਰੂ ਜੀ ਬੌਤ ਤਰੱਕੀ ਬਖ਼ਸ਼ਣ ਬਾਈ ਨੂੰ❤️ਬਾਕੀ ਗੱਲ ਪੰਜਾਬੀਓ ਕਿਸੇ ਹੋਰ ਤੇ ਡਿਪੈਂਡ ਨਾਂ ਰਹੋ ਐਥੇ ਕੁਝ ਨੀਂ ਕਰਨਾ ਨਾਂ ਪੁਲਿਸ ਨੇਂ ਨਾਂ ਕਿਸੇ ਹੋਰ ਨੇ , ਆਪ ਈ ਕਰਨਾ ਪੈਣਾ ਤੁਆਨੂੰ ਜੋ ਵੀ ਕਰਨਾ👍

  • @sanjogtarani2079
    @sanjogtarani2079 2 часа назад +11

    ਸਹੀ ਗੱਲ ਕਹੀ ਹੈ ਇਸ ਨੌਜਵਾਨ ਦੀ

  • @user.DeepBrar
    @user.DeepBrar Час назад +1

    ਇਹ ਭਈਏ ਨਿਹੰਗਾਂ ਤੋਂ ਹੀ ਸੂਤ ਆਉਣੇ,

  • @pindergill8985
    @pindergill8985 2 часа назад +16

    ਜੇ ਪੰਜਾਬੀ ਘਰਾਂ ਦੇ ਸਾਹਮਣੇ ਦੋ ਦਰਖਤ ਵੀ ਲਾ ਲੈਣ ਪ੍ਰਸ਼ਾਸਨ ਝੱਟ ਆ ਜਾਂਦਾ ਕੀ ਕਬਜ਼ਾ ਕਰ ਲਿਆ ਪ੍ਰਵਾਸੀ ਜਿਥੇ ਵੀ ਜੀਅ ਕਰਦਾ ਕਬਜ਼ਾ ਕਰ ਬੈਠ ਜਾਂਦੇ

  • @user.DeepBrar
    @user.DeepBrar Час назад +1

    ਕਨੂੰਨ ਪਾਸ ਕਰਾਓ ,ਹੋਰ ਕੋਈ ਹੱਲ ਨੀ

  • @anuthind123
    @anuthind123 Час назад +2

    ਡੇਰਾਵਾਦ ਦੇ ਕਾਰਨ, ਪੰਜਾਬ ਬਰਬਾਦ ਹੋਇਆ

  • @simranjeetsekhon1232
    @simranjeetsekhon1232 2 часа назад +2

    ਅਜੀਮ ਮਰਗੇ ਸਾਡੀਆਂ ਜ਼ਮੀਰਾਂ ਮਰ ਗਈਆਂ ਜਦੋਂ ਪੱਤਰਕਾਰ ਆਉਂਦਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਉਹ ਕਰਦਿਆਂ ਸਭ ਤੋਂ ਨਲਾਇਕ ਅਸੀਂ ਆਪ ਹਾਂ ਬਾਈ

  • @SimarjeetSingh-w8k
    @SimarjeetSingh-w8k Час назад

    WaheGuru Ji ka Khalsa WaheGuru Ji ki Fateh Jagatpura wale badhiya Bande ne

  • @ShukdevSinghCheema-zv5wc
    @ShukdevSinghCheema-zv5wc 18 минут назад +1

    Good veer ji

  • @nardeep1632
    @nardeep1632 31 минуту назад

    👍💯

  • @gurdialsingh456
    @gurdialsingh456 Час назад

    ਅਮੀਰ ਕਾਹਦਾ ਹੈ ਸਾਡੀ ਸਰਕਾਰ ਤੇ ਸਾਡੇ ਲੀਡਰ ਫੈਕਟਰੀਆਂ ਵਾਲੇ ਗ਼ਲਤ ਹਨ ਲੀਡਰਾਂ ਦਾ ਬੇੜਾ ਗਰਕ ਹੋ ਗਿਆ ਹੈ ਹਰ ਬਿਹਾਰੀ ਨੂੰ ਟੈਕਸ ਲਗਾਉਂ ਹਰ ਸਾਲ ਬਾਅਦ ਇਹਨਾਂ ਦਾ ਕਾਰਡ ਨਿਊ ਕਰਾਉਣ ਦੀ ਫੀਸ ਹੋਵੇ ਨਿਊ ਕਰਾਉਣ ਲਈ ਘਰ ਦਾ ਐਡਰੈਸ ਟੈਕਸ ਨੰਬਰ ਕਿੰਨਾ ਟੈਕਸ ਉਤਰਦਾ ਹੈ ਇਹਨਾਂ ਦੀ ਰਜਿਸਟਰੀ ਬੰਦ ਕਰੋ

  • @Goldenpunjab2024
    @Goldenpunjab2024 9 минут назад

    ਸਾਰਾ ਬੇੜਾ ਗ਼ਰਕ ਪੰਜਾਬ ਵਿੱਚ ਪੈਸੇ ਦੇ ਲਾਲਚ ਵਿੱਚ ਝੋਨਾ ਲਗਵਾਉਣ ਵਾਲੇ ਪੰਜਾਬੀਅਤ ਨੇ ਕੀਤਾ

  • @rajinderpunia8353
    @rajinderpunia8353 12 минут назад

    ਬਾਈ ਜੀ ਬਿੰਨਾ ਅੱਜਾਦੀ ਤੋ ਪੰਜਾਬ ਦਾ ਕੋਈ ਹੱਲ ਨੀ ਜੋ ਮਰਜੀ ਕਰਲੋ

  • @SatnamSingh-ds9dc
    @SatnamSingh-ds9dc Час назад +4

    ਲੱਗਦਾ ਝੋਨੇ ਦਾ
    ਪਾਣੀ ਏਨਾ ਨੇ ਖ਼ਤਮ ਕਰ ਦਿੱਤਾ।

  • @vsmavi9708
    @vsmavi9708 17 минут назад

    Very good

  • @GurjindersinghPunjab1976
    @GurjindersinghPunjab1976 Час назад

    Waheguru tenu chardi kla rakhe y

  • @JsGill-x6g
    @JsGill-x6g 2 часа назад +3

    ਬਾਈਆਂ ਦੀ ਕੀ ਗਲ਼ਤੀ ਆ ਇਹ ਲੋਕ ਲਾਲਚ ਵਿੱਚ ਓਹਨਾ ਨੂੰ ਕਮਰੇ ਕਿਰਾਏ ਤੇ ਦਿੰਦੇ ਨੇ

  • @soniasaini162
    @soniasaini162 Час назад +1

    Salute bhai saab ji...
    Ik-ik gal sahi....
    Haje v sutti kaum uth jaye....

  • @SinghBh-mu8wv
    @SinghBh-mu8wv Час назад

    ਪੰਜਾਬੀਓ ਸਿਰ ਜੋੜੋ ਲਾਲਚ ਛੱਡੋ ਪੰਜਾਬ ਬਚਾਈਏ ਪ੍ਰਵਾਸੀਆਂ ਨੂੰ ਜੜੋਂ ਮੁਕਾਈਏ ਘਰਾਂ ਵਿੱਚ ਬੋਟ ਨਾ ਬਣਵਾਈਏ ਰਹਿੰਦੇ ਟਾਈਮ ਤੁਹਾਡੀਆਂ ਧੀਆਂ ਭੈਣਾਂ ਗਲੀ ਤੋਂ ਬਾਹਰ ਨਿਕਲਣ ਲਈ ਤਰਸਣਗੀਆਂ ਕੁੱਖਾਂ ਹਰੀਆਂ ਹੋਣਗੀਆਂ ਜੇਕਰ ਨਥ ਨਾ ਪਾਈ ਇਹ ਟਰੇਲਰ ਹੈ ਸਮਝ ਜੋਗੇ ਚੰਗੇ ਰਹੋਗੇ ਨਈ ਤਾਂ ਦਿਖ ਹੀ ਰਿਹਾ ਜੋ ਕੁਝ ਹੋ ਰਿਹਾ

  • @simranjeetsekhon1232
    @simranjeetsekhon1232 2 часа назад +2

    ਨਹੀਂ ਬਈ ਕਤਰ ਕਤਰ ਕੁਛ ਨਹੀਂ ਕਰਦੀ ਜਿੰਨਾ ਚਿੱਕਰ ਤੁਸੀਂ ਆਪ ਨਹੀਂ ਟਰੇਡ ਹੁੰਦੇ ਉਹਨਾਂ ਚੱਕਰ ਕੁਝ ਨਹੀਂ ਬਣਦਾ ਚਿੰਦੇ ਅਸੀਂ ਆਪ ਟਰੇਨ ਹੋ ਗਏ ਸਾਰਾ ਕੁਝ ਬਣ ਜੂਗਾ

  • @gurdavsingh1952
    @gurdavsingh1952 Час назад

    ਇਹਨਾਂ ਦੀ ਵੋਟ ਕੈਂਸਲ ਕਰਨ ਦਾ ਇਕ ਤਰੀਕਾ ਹੈ ਉਹਨਾਂ ਦੀ ਵੋਟ ਬਿਹਾਰ ਵਿਚ ਚੈਕ ਕੀਤਾ ਜਾਵੇ ਇਹ ਦੋਨਾਂ ਜਗਾ ਪੈਸਾ ਖਣਦੇ ਨੇ

  • @jassijassi8736
    @jassijassi8736 Час назад +1

    ਵੀਰ ਜੀ ਮਿਣ ਮਿਣ ਨਾਲ ਕੁੱਝ ਨਹੀ ਹੋਣਾ ਜੇ ਕੁੱਝ ਸਿਖਿਣਾ ਤਾਂ ਅਫਗਾਨੀਅਾ ਤੇ ਕੁੱਝ ਸਿਖ ਲੋ ਜੇ ਅਾਪਣੇ ਧਰਮ ਤੋ ਕੁੱਝ ਨਹੀ ਸਿਖਣਾ ਬਸ ਹੋਰ ਕੁੱਝ ਨਹੀ ਕਿਹਣਾ ਮੈ

  • @khushantsharma561
    @khushantsharma561 41 минуту назад +1

    YE ANDHA KANOON HAI. YE ANDHA KANOON HAI. YE ANDHA KANOON HAI.

  • @ParamjitSingh-og4qv
    @ParamjitSingh-og4qv 38 минут назад

    ਭੱਈਆ ਨੂੰ ਕੰਮ ਵੀ ਤਾ ਪੰਜਾਬੀ ਲੋਕ ਦਿੰਦੇ ਆ

  • @samar_editz773
    @samar_editz773 2 часа назад +1

    ਬਾਈ ਜੀ ਇਹਨਾਂ ਸਰਕਾਰਾ ਦਾ ਜਲੂਸ ਕੱਢੋ ਏਕਤਾ ਕਰਕੇ ਨਹੀ ਆਪਾ ਨੂੰ ਇਹ ਐਵੇ ਹੀ ਮਾਰਨਗੇ ਸਰਕਾਰਾ ਦੀ ਇਹੀ ਚਾਲ ਆ ਪੰਜਾਬੀ ਆ ਨੂੰ ਬਾਹਰ ਭਜਾਉ ਬਿਹਾਰੀਆ ਨੂੰ ਪੰਜਾਬ ਚ ਲਿਆਉ ਸਮਝੋ ਬਾਈ ਜੀ

  • @ParamjitSingh-og4qv
    @ParamjitSingh-og4qv 35 минут назад

    ਜਿੰਨੇ ਮਰਜੀ ਧਰਨੇ-ਪ੍ਰਦਰਸ਼ਨ ਕਰ ਲੋ ਥੋਡਾ ਕੁਝ ਨੀ ਬਣਨਾ

  • @gagandeepsingh5760
    @gagandeepsingh5760 17 минут назад

    ਇੱਕਠੇ ਹੋ ਜਾੳ। ਨਹੀ ਹਾਲ ਮਾੜਾ

  • @VarinderSingh-th5ot
    @VarinderSingh-th5ot Час назад +1

    Your right

  • @HardevSingh-nf4zd
    @HardevSingh-nf4zd Час назад

    ਜਿੰਦੋ ਪੰਜਾਬੀ ਕਿਤੇ ਬਾਹਲੇ ਦੇਸ਼ ਜਾਦਾ ਹੈ ਤਾ ਇਕ ਦਿਨ ਵੀ ਨਹੀ ਰਹਿ ਨੀ ਦਿੰਦੇ ਏਨਾ ਨੂੰ ਕੋਈ ਨੀ ਪੁਸ਼ਦਾ

  • @baljeetsinghkamboj2769
    @baljeetsinghkamboj2769 14 минут назад

    ਜਿਸ ਜਿਸ ਦੇ ਘਰ ਜਾਂ ਮਕਾਨ ਦੇ ਐਡਰੈਸ ਤੇ ਇਹਨਾਂ ਪ੍ਰਵਾਸੀਆਂ ਦੇ ਆਧਾਰ ਕਾਰਡ ਬਣੇ ਨੇ ਉਸ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ?

  • @SinghBh-mu8wv
    @SinghBh-mu8wv Час назад

    ਭਗਵੰਤ ਮਾਨ ਇਨਸਾਨੀਅਤ ਪਹਿਚਾਣ ਸ਼ਰਮਸਾਰ ਨਾ ਕਰ ਪੰਜਾਬੀਆਂ ਨੂੰ ਨਹੀਂ ਤੇ ਕਹਿਣਾ ਪਵੇਗਾ ਮਾਨ ਮਿਤਨੀ

  • @sukjinderrandhawa2656
    @sukjinderrandhawa2656 4 минуты назад

    ਪੰਜਾਬੀ ਉ ਸੰਭਲ ਜਾਉ

  • @BalbirSingh-kv8mq
    @BalbirSingh-kv8mq 42 минуты назад

    ਬਾਈ ਜੀ ਅਸਲੀ ਗੱਲ ਦਾ ਤੁਹਾਨੂੰ ਪਤਾ ਹੀ ਨਹੀਂ, ਪੰਜਾਬ ਦੇ ਵਿਚ ਸਭ ਤੋਂ ਵੱਧ ਭਈਆ ਪਾਰਟੀ, ਲੁਧਿਆਣਾ ਦੇ ਹੰਬੜਾਂ ਵਿਚ ਏ, ਵੋਟਾਂ ਭੲਈਆ ਦੀਆਂ 2500 ਤੌਂ 3000 ਹਜ਼ਾਰ ਦੇ ਆਸ ਪਾਸ ਏ ,ਪਰ ਭਈਆ ਦੀ ਗਿਣਤੀ ਲਗਭਗ 20000ਤੌ ਲੈ ਕੇ 25-27ਹਜਾਰ ਏ, ਲਗਭਗ ਹਰੇਕ ਫੈਕਟਰੀ 1200 ਤੌਂ ਲੈਣ ਕੇ 1500 ਇੱਕ ਇੱਕ ਫੈਕਟਰੀ ਵੜਿਆਂ ਪਿਆ ਤੇ ਫੈਕਟਰੀਆਂ 25 ਤੌਂ ਲੈ ਕੇ 30 ਤੌਂ ਉਪਰ ਨੇ ਤੇ ਕੋਈ ਵੀ ਚੈਨਲ ਵਾਲਾ ਸੰਪਰਕ ਕਰੋ ਤੇ ਇਸ ਏਰੀਏ ਦਾ ਜਾਇਜ਼ਾ ਲਵੋ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜੀ ਧੰਨਵਾਦ

  • @jaswantsingh-li5lf
    @jaswantsingh-li5lf Час назад

    ਵੀਰੋ ਸਰਕਾਰ ਹੀ ਬੀਜੇਪੀ ਦੀ ਹੈ ਪੰਜਾਬ ਵਿੱਚ ਮੋਦੀ ਨੇ ਪੰਜਾਬ ਦੇ ਲੋਕਾਂ ਨੂੰ ਭੁਲੇਖਾ ਪਾਇਆ ਹੋਇਆ ਹੈ ਕਿ ਸਰਕਾਰ ਭਗਵੰਤ ਮਾਨ ਦੀ ਹੈ ਨਹੀਂ ਮੋਦੀ ਦੀ ਸਰਕਾਰ ਹੈ ਸੁਖਪਾਲ ਖਹਿਰਾ ਸੰਗਰੂਰ ਵਿੱਚ ਝੂਠ ਨਹੀਂ ਬੋਲਦਾ ਸੀ ਉਹ ਕਹਿੰਦਾ ਸੀ ਕਿ ਭਈਏ ਪੰਜਾਬ ਵਿੱਚ ਕੰਮ ਕਰਨ ਲਈ ਆਉਣ ਪਰ ਰਹਿਣ ਲਈ ਜਗ੍ਹਾ ਨਹੀਂ ਦੇਣੀ ਚਾਹੀਦੀ ਉਸ ਵੇਲੇ ਭਗਵੰਤ ਮਾਨ ਦਾ ਬਿਆਨ ਆ ਗਿਆ ਕਿ ਭਈਏ ਸਾਡੇ ਭਰਾ ਹਨ ਕਿਉਂਕਿ ਲੁਧਿਆਣਾ ਵਿੱਚ ਭਈਆ ਤੋਂ ਵੋਟਾਂ ਲੈਣੀ ਸਨ ਜਦੋਂ ਸਰਕਾਰ ਹੀ ਭਈਆ ਦੇ ਨਾਲ ਰਲ ਜਾਵੇ ਫ਼ੇਰ ਆਸ ਕਿਸ ਤੋਂ ਰੱਖੋਗੇ ਨਾ ਕਾਗਰਸ ਪਾਰਟੀ ਵਾਲਿਆਂ ਵਿੱਚ ਹਿਮਤ ਹੈ ਕਿ ਭਈਆ ਵਿਰੁੱਧ ਬਿਆਨ ਦੇਣ ਭਗਵੰਤ ਮਾਨ ਤੋਂ ਤਾਂ ਆਸ ਹੀ ਨਹੀਂ ਰੱਖਣੀ ਚਾਹੀਦੀ ਕਿਉਂ ਕਿ ਸਰਕਾਰ ਹੀ ਕੇਜਰੀਵਾਲ ਭਈਏ ਦੀ ਹੈ

  • @paramjitsingh-n2z
    @paramjitsingh-n2z Час назад

    bahut hai badhiya very ji

  • @budhsinghlochan5862
    @budhsinghlochan5862 Час назад

    ਵੀਰ ਠੀਕ ਕਿਹ ਰਿਹਾ ਹੈ

  • @harrybhangoo8471
    @harrybhangoo8471 Час назад

    ਮੈਂ 371 A ਸਮਰਥਨ ਕਰਦਾ ਹਾਂ

  • @MaanBrar7007
    @MaanBrar7007 58 минут назад

    ਸਾਡੀਆਂ ਜਥੇਬੰਦੀਆਂ ਵੀ ਰੌਲਾ ਪੌਣ ਆਲੀਆਂ