ਟਰੈਫਿਕ ਪੁਲਸ ਵਲੋਂ ਗੱਡੀ ਨੂੰ ਟੋ ਕਰਨ ਤੇ ਹੋਇਆ ਹਾਈ ਵੋਲਟੇਜ ਡਰਾਮਾ

Поделиться
HTML-код
  • Опубликовано: 25 окт 2024

Комментарии • 432

  • @sarmukhsingh5741
    @sarmukhsingh5741 11 месяцев назад +21

    ਦੋਆਬਾ ਏਜੰਸੀ ਦੇ ਨੇੜੇ ਸਾਰੀ ਸੜਕ ਵਿੱਚ ਕਾਰਾਂ ਮੋਟਰਾਂ ਰੀਪੇਅਰ ਲਈ ਖੜੀਆਂ ਰਹਿੰਦੀਆਂ ਹਨ, ਅਮਨਦੀਪ ਹਸਪਤਾਲ ਦੇ ਬਾਹਰ, ਮਹਿੰਦਰਾ ਏਜੰਸੀ ਦੇ ਬਾਹਰੋਂ ਵੀ ਗੱਡੀਆਂ ਚੁਕੋ ਨਾ । ਉਥੇ ਕੋਈ ਜੋਰ ਨਹੀਂ ਚੱਲਦਾ । ਪੁਲਿਸ ਦਾ ਡੰਡਾ ਹਮੇਸ਼ਾ ਗਰੀਬਾਂ ਤੇ ਹੀ ਚੱਲਦਾ ਹੈ ।

  • @PalwinderKumar-j7n
    @PalwinderKumar-j7n 11 месяцев назад +35

    ਸਰਕਾਰੀ ਕਮਾਈ ਪੰਜ ਸੌ ਪਾ੍ਈਵੇਟ ਹਜਾਰਾ ਰੁਪਏ। ਬੱਲੇ ਪੰਜਾਬ ਪੁਲਿਸ।

  • @hss00270
    @hss00270 11 месяцев назад +23

    ਠੇਕੇਦਾਰ ਦਾ ਟੋਹ ਦਾ 1000 ਰੁਪਏ ਬਹੁਤ ਜ਼ਿਆਦਾ ਹੈ ।ਸਰਕਾਰ ਠੇਕੇਦਾਰਾਂ ਨੂੰ ਕਿਉਂ ਰਜ਼ਾ ਰਹੀ ਹੈ ? ਜੁਰਮਾਨੇ ਨਾਲੋਂ ਟੋਹ ਦੇ ਦੁੱਗਣੇ ਪੈਸੇ ਬਿਲਕੁਲ ਗਲਤ ਹੈ।

  • @PritpalBajwa-n8z
    @PritpalBajwa-n8z Месяц назад +6

    ਰਾਲ ਮਿਲ ਕੇ ਖਾਈ ਜਾਦੇ ਪੁਲਿਸ ਅਜੇ ਠੇਕੇਦਾਰ ਪੰਜਾਬ ਨੂੰ

  • @jassijassi8736
    @jassijassi8736 10 месяцев назад +11

    ਯਾਰ ਪੁਲੀਸ ਵਾਲੇਅਾ ਨੂੰ ਸ਼ਰਮ ਕਰਨੀ ਚਾਹੀਦੀ ਅਾ ਮੈ ਕਹਿੰਦਾ ਜੇ ੳੁਸ ਪੁਲੀਸ ਵਾਲੇ ਦੇ ਬਾਪ ਦੇ ਗੁਰਦੇ ਖਰਾਬ ਹੁੰਦੇ ੳੁਹ ਫੇਰ ਵੀ ੲਿਸੇ ਤਰ੍ਹਾ ਹੀ ਕਰਦੇ

  • @jagmohansarao5273
    @jagmohansarao5273 8 месяцев назад +10

    ਆਦਤਾਂ ਬਦਲੋ ਆਦਤਾਂ ਪੰਜਾਬ police officer

  • @amanbatth3131
    @amanbatth3131 4 месяца назад +11

    ਵਾਹ ਓਏ ਬਾਬਾ ਨਜ਼ਾਰਾ ਲਿਆਤਾ ਇਹ ਵੀਰ ਬਿਨਾਂ ਗਲਤੀ ਕੀਤੇ ਹੀ ਹੱਥ ਜੋੜੀ ਜਾਂਦਾ ਹੱਦ ਹੋ ਗਈ

  • @gurdiprandhawa6329
    @gurdiprandhawa6329 11 месяцев назад +73

    ਪੰਜਾਬ ਪੁਲਿਸ ਦਾ ਵਿਵਹਾਰ ਲੋਕਾਂ ਪ੍ਰਤੀ ਬਹੁਤ ਗੰਦਾ ਹੈ

    • @jazz2177
      @jazz2177 9 месяцев назад +8

      Kannoon Di Palma karo. Sabh nu fayda Hai. Respect

    • @jazz2177
      @jazz2177 9 месяцев назад +2

      Nagrik sabh kannoon nu nazarandaz karde. Sanu responsible hona chahida Punjab de ache future Ly kannoon Palna karye

    • @DilbagSingh-xu3tb
      @DilbagSingh-xu3tb 3 месяца назад

      ​😢

    • @gurdiprandhawa6329
      @gurdiprandhawa6329 3 месяца назад

      palana kanoon di bas nagrik karan ja police v. mainu police ne rokeya red lighht te. mere front te wadi gadi c light dikhi nahi. mai keha sorry ji light dikhi nahi. kehnda licence dikhao , mai de dita side te lai geya 500 rupeya lai ke kehnda jao. eh kehra kanoon. eh log kanoon layi nahi apni pocket layi karde sabh

    • @Maveshk6880
      @Maveshk6880 2 месяца назад

      ਲੋਕ ਪੰਜਾਬ ਪੁਲਿਸ ਨੂੰ ਗਾਲਾਂ ਕੱਡਦੇ ਨੇ ,,, ਪਰ ਭਰਤੀ ਵੀ ਸਾਰੇ ਹੋਣਾ ਚਾਹੁੰਦੇ ਨੇ , ਜਿਹੜੇ ਆਪ ਕਿਸੇ ਕਾਰਨ ਪੱਖੋਂ ਭਰਤੀ ਨਹੀਂ ਹੁੰਦੇ ਯਾ ਜਿਨ੍ਹਾਂ ਦੇ ਜਵਾਕ ਰਹਿ ਜਾਂਦੇ ਨੇ ,,, ਫਿ ਉਹ ਪੁਲਿਸ ਦੇ ਦੁਸ਼ਮਣ ਬਣਦੇ ਨੇ । ਪਰ ਉਹ ਲੋਕ ਇਹ ਨੀ ਸੋਚਦੇ ਕਿ ਇਹਨਾਂ ਮੁਲਾਜਮਾਂ ਦੀ ਨੌਕਰੀ ਕਿੰਨੀ ਸਖਤ ਹੈ,, , ਉਨਾਂ ਮੁਲਾਂਜਮਾ ਦੇ ਪਰਿਵਾਰਾਂ ਨੂੰ ਪੁਛੋ ਯਾ ਉਨਾਂ ਨੂੰ ਪੁਛੋ । Inspector ਦੇ according 99% ਪੁਲਿਸ ਕਿਸੇ ਦਾ ਮਾੜਾ ਨੀ ਕਰਦੀ , ਪੁਲਿਸ ਤਾਂ ਆਪ ਵਿਚਾਰੀ ਡਰਦੀ ਏ ਹੁਣ ਆਮ ਲੋਕਾਂ ਤੋਂ , ਮਿੰਟ 'ਚ ਵਰਦੀ ਉਤਰ ਜਾਂਦੀ ਅਗਲਿਆਂ ਦੀ , ਉਹ ਤਾਂ ਆਪ ਮਸਾਂ ਡਰ-ਡਰ ਕੇ ਨੌਕਰੀ ਕਰਦੇ ਨੇ ਵਿਚਾਰੇ,, ਦਿਨ ਰਾਤ ਆਮ ਪਬਲੀਕ ਉਨਾਂ ਦੀ ਵੈਰੀ ਬਣੀ ਰਹਿੰਦੀ ਸਿਰਫ ਇਸ ਕਰਕੇ ਕਿ ਉਨਾਂ ਨੇ ਵਰਦੀ ਪਾਈ ਏ , ਤੇ ਉਹ ਆਪਣੀ ਡਿਊਟੀ ਕਰਦੇ ਨੇ ,,, ਲੋਕ ਬਸ ਪੁਲਿਸ ਨੂੰ ਈ ਬਲੇਮ ਕਰਦੇ ਨੇ । ਪੁਲਿਸ ਭਾਂਵੇ ਜਾਨ ਵੀ ਦੇ ਦੇ ਆਮ ਪਬਲੀਕ ਨੀ ਖੁਸ਼ ਹੁੰਦੀ । ਪਬਲੀਕ ਨੂੰ ਵੀ ਸਮਝਣਾ ਚਾਹੀਦਾ , ਹਰ ਇੱਕ ਜਗਹ ਪੁਲਿਸ ਈ ਗਲਤ ਨੀ ਹੁੰਦੀ ਭਰਾਵੋ

  • @avrarsingh9210
    @avrarsingh9210 11 месяцев назад +12

    ਠੀਕ ਹੈ ਗੱਡੀ ਦੇ ਮਾਲਕ ਨੇ ਉਲੰਘਣਾ ਕੀਤੀ ਓਸ ਦਾ ਚਲਾਣ ਹੋਣਾ ਚਾਹੀਦਾ ਪਰ ਉਸ ਨੂੰ ਪੁਲਿਸ ਤਾਂ ਜੁਰਮਾਨਾ ਕਰ ਸਕਦੀ ਹੈ ਜੇ ਗੱਡੀ ਦਾ ਡਰਾਈਵਰ ਆਪਣੇ ਆਪ ਨੂੰ Guilty ਮੰਨ ਲਵੇ ਅਤੇ ਮੌਕੇ ਤੇ ਜੁਰਮਾਨਾ Pay ਕਰਨ ਲਈ ਸਹਿਮਤ ਹੋ ਜਾਵੇ ਪਰ ਜੇ ਡਰਾਈਵਰ ਆਪਣੀ ਗੱਲ ਰੱਖਣ ਲਈ ਚਲਾਣ ਕੋਰਟ ਚ ਭੁਗਤਣ ਲਈ ਕਹੇ ਤਾਂ ਇਹ ਓਸ ਦਾ ਹੱਕ ਹੈ ਅਤੇ ਓਸ ਨੂੰ ਕੋਰਟ ਚ ਜਾਣ ਦੇਣ ਚਾਹੀਦਾ ਗਈ ਤਾਂ ਕਿ ਓਹ ਉਥੇ ਜਾ ਕੇ ਜੱਜ ਮੂਹਰੇ ਪੂਰੇ ਹਾਲਾਤ ਬਿਆਨ ਕਰ ਸਕੇ , ਇਸ ਤੋਂ ਬਾਅਦ ਜੱਜ ਤੇ depend ਕਰਦਾ ਕਿ ਉਹ ਡਰਾਈਵਰ ਨੂੰ ਜੁਰਮਾਨਾ ਕਰੇ ਜਾਂ ਮੁਆਫ ਕਰੇ ।

  • @luckykhera8953
    @luckykhera8953 10 месяцев назад +6

    verry good ਸਰਦਾਰ ji

  • @harrykallah4404
    @harrykallah4404 11 месяцев назад +36

    ਬਿਲਕੁਲ ਸਹੀ ਗੱਲ ਆ ਸਭ ਟੂ ਜਦ ਗੰਦ ਪੰਜਾਬ ਪੁਲਸ ਨੇ ਪਏ

  • @jandoriya81
    @jandoriya81 11 месяцев назад +10

    Sahi gal hai g solution pehla hona chahida hai fer rules ne..

  • @MajorSingh45111
    @MajorSingh45111 9 месяцев назад +7

    ਬਹੁਤ ਸੋਹਣੇ ਤਰੀਕੇ ਗੱਲ ਇਨਸਾਨ ਅੱਜ ਵੇਖੇ ਆ ਗੁਰੂ ਮਹਾਰਾਜ ਕਿਰਪਾ ਕਰਨ

  • @jasvirdhillon8394
    @jasvirdhillon8394 11 месяцев назад +32

    ਪੁਲਸ ਵਾਲੀ ਨੇਂ ਆਪਣੀਂ ਰੇਸ ਦੰਬ ਰੱਖੀ ਹੈ

    • @mohinderpartapsingh9868
      @mohinderpartapsingh9868 2 месяца назад

      madem go out of india and fallow the treffic rule and regulation it is bull shit in punjab in india tow compny are also curept

    • @mohinderpartapsingh9868
      @mohinderpartapsingh9868 2 месяца назад

      why amritsar corporation should have legal parking by the city corporation

  • @RANJITSingh-nv9fq
    @RANJITSingh-nv9fq 11 месяцев назад +45

    ਪੁਲੀਸ ਮੈਡਮ ਨੇ ਕਿਸੇ ਦੀ ਨਹੀ ਸੁਣੀ ਗੱਲ ਬੱਸ ਆਪਣੀ ਸਪੀਡ ਸਪੀਚ ਦੀ ਬਰਕਰਾਰ ਰੱਖੀ . ਕਿਸੇ ਨੂੰ ਮੌਕਾ ਹੀ ਨਹੀ ਦਿੱਤਾ ਬੋਲਣ ਲਈ ✅

    • @NirmalSingh-bz3si
      @NirmalSingh-bz3si 11 месяцев назад

      ਤੈਨੂੰ ਲਿਖ ਕੇ ਲਾਵੇ ਤੇਰਾ ਆਪਣਾ ਦਿਮਾਗ ਨੀ ਕੰਮ ਕਰਦਾ ਸਾਲੇ ਚੋਰ ਦੇਸ਼ ਦੇ ਲੋਕ ਸਹੂਲਤਾਂ ਕਨੇਡਾ ਭਾਲਦੇ ?

    • @jazz2177
      @jazz2177 9 месяцев назад

      Eh sabh drivers nu Pata other parking Ni Karni. Par for v karde a. Sanu drivers nu sudhrna chahida. Kanon Palma karye

    • @rakeshvermarakeshverma8015
      @rakeshvermarakeshverma8015 8 месяцев назад +1

      ਮਾਲ ਖਾਕੇ ਆਈ ਹੋਉ😂😂😂😂

  • @amritpalsingh270
    @amritpalsingh270 11 месяцев назад +18

    ਟੋਪੀ ਵਾਲਾ ਮੁੰਡਾ ਸਹੀ ਬੋਲ ਰਿਹਾ ਸਿਲਊਸਨ ਕੀ ਆ, ਪਾਰਕਿੰਗ ਕਿਥੇ ਆ ਰੀਸ ਤੇ ਬਾਹਰਲੇ ਦੇਸ਼ਾਂ ਦੀ ਕਰਦੇ ਆ,

  • @jagmohansarao5273
    @jagmohansarao5273 8 месяцев назад +2

    New India jindabad,,,,

  • @amriksingh9589
    @amriksingh9589 10 месяцев назад +7

    ਪਹਿਲਾਂ ਵਾਲੀਆਂ ਸਰਕਾਰਾਂ ਨੇ ਬਹੁਤ ਗੰਦ ਪਾਇਆ ਸੀ ਇਹ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਲੋਕਾਂ ਦੇ ਫੈਦੇ ਲਈ ਬਹੁਤ ਵਧੀਆ ਕੰਮ ਕਰ ਰਹੀ ਹੈ ਜਿਹੜੇ ਭਾਲਦੇ ਸੀ ਬਦਲਾਅ ਉਹੀ ਰਹੇ ਨੇ ਸੜਕਾ ਤੇ,ਰੋਲਾ ਪਾ ਹੂਣ ਗਲ ਪਿਆ ਢੋਲ ਬਜਾਉਣਾ ਪੳਊ

    • @SinghBaljinder-s2c
      @SinghBaljinder-s2c Месяц назад

      No parking da 10 000 hazar fain hona chaidi aa

    • @SinghBaljinder-s2c
      @SinghBaljinder-s2c Месяц назад

      parking di bohat wadi problem aa

    • @SinghBaljinder-s2c
      @SinghBaljinder-s2c Месяц назад

      ethhe police wale belkol sachi aa baki gall boli police di bohat galat aa parking da kot nall koi saband ni

    • @SinghBaljinder-s2c
      @SinghBaljinder-s2c Месяц назад

      Parking da fain sab to wadaa pain chaida aa jera ede vich bolda aa ose da jurma dabal homa chaida

  • @satnamsinghbhullar7671
    @satnamsinghbhullar7671 11 месяцев назад +23

    ਵੈਰੀ ਗੁੱਡ ਮੈਡਮ ਇਹ ਲੋਕ ਇਸ ਤਰ੍ਹਾਂ ਹੀ ਸੁਧਰਨਗੇ

    • @SinghsanddepSingh
      @SinghsanddepSingh 3 месяца назад

      ਪੁਲਿਸ ਦੇ ਦੱਲੇ ਨਾ ਬਣੋ ਕਦੇ ਵਾਹ ਨੀ ਪਿਆ ਲਗਦਾ

  • @rbrar3859
    @rbrar3859 11 месяцев назад +7

    ਟਰੈਫਿਕ ਨੂੰ ਕੰਰੋਲ ਕਰਨ ਵਾਸਤੇ, ਪੁਲਿਸ ਨੂੰ ਸਖਤ ਕੱਦਮ ਚੁੱਕਣੇ ਪੈਣ ਗੇ।

  • @AvtarSingh-lj8kr
    @AvtarSingh-lj8kr 11 месяцев назад +8

    ਠੇਕੇ ਦਾਰ ਲਾਲਚੀ ਬਿਨਾਂ ਹੂਟਰ ਮਾਰੇ ਚੁੱਕੇ ਗਡੀਆਂ

  • @jagsirsingh4983
    @jagsirsingh4983 11 месяцев назад +15

    ਜਿਹੜੇ ਲੋਕ ਗੱਡੀਆਂ ਸੜਕਾਂ ਦੇ ਵਿਚਾਕਾਰ ਖੜੀ ਕਰਦੇ ਨੇ ਉਨ੍ਹਾਂ ਨੂੰ ਦੌ ਹਜ਼ਾਰ ਰੁਪਏ ਜੁਰਮਾਨਾ ਹੋਣਾ ਚਾਹੀਦਾ ਦਾਂ ਹੈ ਜੀ

  • @KULWANTSINGH-dc6qo
    @KULWANTSINGH-dc6qo 9 месяцев назад +3

    ਮੈਡਮ ਤਾੜੀ ਦੋਵਾਂ ਹੱਥਾਂ ਨਾਲ ਵੱਜਦੀ ਹੈ, ਘੱਟ ਦੁਕਾਨ ਦਾਰ ਵੀ ਨਹੀਂ, ਚੰਗੀ ਪੁਲਿਸ ਵੀ ਨਹੀਂ ਹੈ।।

  • @amriksingh9543
    @amriksingh9543 10 месяцев назад +7

    ਮੈਡਮ ਮੁੰਡੇ ਦੀ ਗੱਲ ਸੁਣੋ ਉਹ ਕਹਿੰਦਾ ਕਾਰਾਂ ਲਾਉਣ ਲਈ ਥਾਂ ਦਿਉ ਜੇ ਕੋਈ ਫੇਰ ਗਲਤ ਗੱਡੀ ਲਾਉਦਾ ਤਾਂ ਜੁਰਮਾਨਾ ਕਰੋ ਇਨੀ ਗੱਲ ਆ ।

  • @jagsirsingh4983
    @jagsirsingh4983 11 месяцев назад +7

    ਪੁਲਿਸ ਵਾਲੇ ਦੇ ਧੰਨਵਾਦ ਜੀ ਇਸੇ ਤਰ੍ਹਾਂ ਹਰ ਸ਼ਹਿਰ ਵਿਚ ਹੋਣੇ ਚਾਹੀਦੇ ਹੈਂ ਜੀ ਕਿਉਂਕਿ ਲੋਕਾਂ ਨੇ ਬੜੀ ਸ਼ਰਮੇ ਲਾਹੀ ਹੈਂ ਜੀ ਕਿਉਂਕਿ ਲੋਕ ਗੱਡੀਆਂ ਸ਼ਹਿਰ ਵਿਚ ਸੜਕਾਂ ਦੇ ਵਿਚਾਕਾਰ ਹੀ ਗੱਡੀ ਰੋਕ ਦਿੱਤਾ ਜਾਂਦਾ ਹੈ ਪਰ ਹੁਣ ਦੇਖੋ ਕਿੰਨੀ ਸਫੈਈ ਦਿੱਤੀ ਜਾਂਦੀ ਹੈ ਜੇ ਪਹਿਲਾਂ ਹੀ ਗੱਡੀ ਸੈਡ ਤੇ ਖੜੀ ਕੀਤੀ ਜਾਵੇ ਜੀ ਲੋਕਾਂ ਦਾ ਧੰਨਵਾਦ ਕਰਦੇ ਹਾਂ ਜੀ ਮਾਗਰੋ ਵੀਡੀਓ ਤੇ ਜ਼ੋਰ ਦਿੰਦਿਆਂ ਹਨ ਪਰ ਪਹਿਲਾਂ ਨੀਂ ਦੇਖਣੇ ਇਨ੍ਹਾਂ ਲੋਕਾਂ ਨੇ ਆਡੇ ਬੈਸਰਮੇ ਨੇ ਲੋਕ ਜੀ ਹਾਂ

    • @RANJITSingh-nv9fq
      @RANJITSingh-nv9fq 11 месяцев назад

      ਜਗਸੀਰ ਸਿੰਘ . ਜਦ ਕਿਸੇ ਮਰਦੇ ਬੰਦੇ ਨੂੰ ਹਸਪਤਾਲ ਲੈ ਕਰ ਜਾਈਦਾ ਤੇ ਓਥੇ ਪਾਰਕਿੰਗ ਹੀ ਨਾ ਮਿਲੇ ਗੱਡੀ ਖੜੀ ਕਰਨ ਨੂੰ - ਫਿਰ ਗੱਡੀ ਵਾਲਾ ਜਾਂ ਤਾਂ ਮਰੀਜ਼ ਨੂੰ ਮਾਰ ਲਵੇਗਾ ਜਾਂ ਸੜਕ ਕਿਨਾਰੇ ਜਿੱਥੇ ਵੀ ਜਗਾਹ ਮਿਲਦੀ ਗੱਡੀ ਲਾਕਰ ਮਰੀਜ਼ ਨੂੰ ਚੱਕ ਕਰ ਹਸਪਤਾਲ ਲੈ ਜਾਵੇਗਾ ! ਕੀ ਤੁਸੀਂ ਹੁਣ ਕਿਹੜੀ ਗੱਲ ਨਾਲ ਸਹਿਮਤ ਹੋ ? ਠੰਡੇ ਦਿਮਾਗ਼ ਨਾਲ ਸੋਚਣਾ ਵਾਹਿਗੁਰੂ ਭਲਾ ਕਰਨ

    • @SinghsanddepSingh
      @SinghsanddepSingh 3 месяца назад

      ਜੇ ਪਾਰਕਿੰਗ ਹੋਵੇ ਤਾਂ ਲੋਕ ਸੜਕ ਤੇ ਗੱਡੀ ਖੜੀ ਨਾ ਕਰਨ

  • @BalwinderSingh-qk6rt
    @BalwinderSingh-qk6rt 11 месяцев назад +7

    Jago public jago, good 👍

  • @amritpalsingh270
    @amritpalsingh270 11 месяцев назад +14

    ਪੁਲਿਸ ਵਾਲੀ ਨੂੰ ਅੰਗਰੇਜ਼ੀ ਸਮਝ ਨੀ ਆਉਦੀ ਵੈਸੇ ਸਿਰ ਮਾਰੀ ਜਾਦੀ😊😊

    • @satnamsinghbhullar7671
      @satnamsinghbhullar7671 9 месяцев назад +1

      ਜਿਨ੍ਹਾਂ ਮੇਡਮ ਪੜੀ ਲਿਖੀ ਵਾ ਉਹਨਾਂ ਤੇ ਤੇਰੇ ਖਾਨਦਾਨ ਵਿੱਚੋਂ ਕੋਈ ਨਹੀਂ ਪੜਿਆ ਹੋਣਾ

    • @satnamsinghbhullar7671
      @satnamsinghbhullar7671 9 месяцев назад

      ਜੇਕਰ ਪੜੀ ਲਿਖੀ ਤਾਂ ਹੀ ਇੰਸਪੇਕਟਰ ਬਣ ਗਈ ਵਾ ਹੋਰ ਪਿੰਡ ਦੇ ਸਰਪੰਚ ਨੇ ਨਹੀਂ ਲਾ ਦਿੱਤੇ ਮੋਢਿਆ ਉੱਤੇ ਸਟਾਰ

    • @gurcharangurm1722
      @gurcharangurm1722 3 месяца назад

      ​@@satnamsinghbhullar7671sahi. Keha veer ena nu lagda k bas topi vale. Ne do glt english de bol bolte bas oh sahi is saale nu puche koi k saare Punjabi ch gl krde tu klla he aungrej aa othe j eni andi fer saari gl krda english ch saala bas do line he repeat kri giya

  • @harwinderlotta718
    @harwinderlotta718 10 месяцев назад +3

    ਪੁਲਿਸ ਵਾਲੇ ਕਿਸੇ ਮੰਤਰੀ ਦਾ ਚਲਾਨ ਨਹੀ ਕਰ ਸਕਦੇ...ਕਿੳਿ ੳਨਾ ਨੂੰ ਅਪਣੀ ਬਦਲੀ ਦਾ ਡਰ ਹੁੰਦਾ....ਮੇਰੇ ਡੇਡੀ ਦਾ ਜਲੰਧਰ ਚ ਧੱਕੇ ਨਾਲ ਚਲਾਨ ਕਰ ਦਿੱਤਾ ਸਗੋ ਮੈ ਵੀ ੳੁਸ ਨੂੰ ਕਿਹਾ ਕੀ ਮੇਵੀ ਪੁਲਿਸ ਦੇ ਟਰੇਲ ਦੇਣ ਅਾੲਿਅਾ ਜਲੰਧਰ ਸੋ ੳੁਹ ਬਹੁਤ ਹਿਕਾਰੀ ਚ .....ਯਾਰ...ਰੱਬ ਸੁਖ ਰੱਖੇ ਜਿਸ ਦਿਨ ਮੇਰੀ ਵਰਦੀ ਪੈਗੀ ੳੁਸ ਪੁਲਿਸ ਵਾਲੇ ਦਾ ਮੈ ਕਰੂ ਚਲਾਨ....ਫਿਰ ਦੇਖਾਗੇ ਕਿਹੜੇ ਭਾਅ ਵਿਕਦੀ.......

  • @JasvirSingh-j8o
    @JasvirSingh-j8o 10 месяцев назад +3

    ਏ ਨੌਕਰ ਨੇ ਪਬਲਿਕ ਦੇ ਤਨਖਾਹ ਏਨਾ ਨੂੰ ਏਹੀ ਗਰੀਬ ਲੋਕ ਦਿਦੇਆ

    • @GurtejSingh-o6q
      @GurtejSingh-o6q 3 месяца назад

      Tere warge greeb ta 2 rs ali kanak te time pass krde a 😂😂😂😂

  • @jamesbond7011
    @jamesbond7011 11 месяцев назад +7

    Eh mdm nu jan da changi tarah rishwatkhor a ek no di

    • @CHJ2222
      @CHJ2222 3 месяца назад

      Vekhn ch e lgdi

    • @CHJ2222
      @CHJ2222 3 месяца назад

      Aa

  • @rajeevkhurana722
    @rajeevkhurana722 10 месяцев назад +2

    ਮੈਡਮ ਸਾਹਿਬਾ ਚੰਡੀਗੜ੍ਹ ਦੀਆਂ ਗੱਲਾਂ ਤਾਂ ਕਰ ਰਹੇ ਹੋ ਪਰ ਚੰਡੀਗੜ੍ ਵੜ ਗਈਆਂ ਸੁਵਿਧਾਵਾਂ ਤਾਂ ਹੋਣੀ ਚਾਹੀਦੀ ਹੈ ਟੁੱਟੀਆਂ ਸੜਕਾਂ ਛੋਟਾ ਸ਼ਹਿਰ ਪਾਰਕਿੰਗ ਵਾਸਤੇ ਕੋਈ ਜਗ੍ਹਾ ਨਹੀਂ ਗਵਰਨਮੈਂਟ ਵੱਲੋਂ ਕੋਈ ਸੁਵਿਧਾ ਨਹੀਂ ਦਿੱਤੀ ਗਈ ਲੋਕ ਕੀ ਕਰਨ ਤੁਸੀਂ ਆਪਣੀ ਡਿਊਟੀ ਕਰ ਰਹੇ ਹੋ ਲੋਕ ਵੀ ਆਪਣੀ ਜਗ੍ਹਾ ਠੀਕ ਹਨ

  • @balrajsinghgill9673
    @balrajsinghgill9673 11 месяцев назад +4

    ਇਹ pura ਧੱਕਾ aaaa police da.....

  • @pavitersingh5467
    @pavitersingh5467 10 месяцев назад +2

    Very good paji

  • @Yodha0007
    @Yodha0007 7 месяцев назад +4

    Black cap wala munda ghaint aa, eho jahe bande chaide aa police nu sudharan layi👍👍

    • @GurtejSingh-o6q
      @GurtejSingh-o6q 3 месяца назад

      Ehe ja bad ch pari hath la k sut da hunda a fuddi deya 😂

  • @MakhanSingh-fo2bz
    @MakhanSingh-fo2bz 4 месяца назад +2

    ਪਰਾਈਵੇਟ ਚੁੱਕਣ ਵਾਲਿਆਂ ਨਾਲ ਵੀ ਹਿੱਸਾ ਲੱਗਦਾ ਇਹਨਾਂ ਦਾ।

  • @jagsirsingh4983
    @jagsirsingh4983 11 месяцев назад +4

    ਇਸ ਗੱਡੀ ਵਾਲੇ ਨੂੰ ਪੰਜ ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਂਦਾ ਫੇਰ ਗੱਲ ਬਣਦੀ ਜੀ ਹਾਂ

  • @amarjitkaur8540
    @amarjitkaur8540 9 месяцев назад +1

    Sho madam very well said

  • @manjitsinghdeol3911
    @manjitsinghdeol3911 10 месяцев назад +1

    ਕਚਹਿਰੀ ਦੇ ਬਾਹਰ ਵੀ ਟਰੈਫਿਕ ਠੀਕ ਹੋਣੀ ਹੈ

  • @gurdiprandhawa6329
    @gurdiprandhawa6329 11 месяцев назад +4

    ਇਕ ਜਨਾਨੀ ਉਤੋਂ ਪੁਲਿਸ ਵਾਲੀ ਬੋਲਣ ਕਿਵੇ ਦੇਵੇਗੀ

  • @mohitgamer5368
    @mohitgamer5368 11 месяцев назад +2

    ਕਿੰਨੇ ਪੁਲਿਸ ਸਟੇਸ਼ਨ ਹਨ ਜਿਥੇ ਕਾਰ ਪਾਰਕਿੰਗ ਬਣੀਆਂ। ਜੇਕਰ ਪਾਰਕਿੰਗ ਬਣ ਗੲੀ ਤਾਂ ਠੇਕੇਦਾਰ ਦੀ ਹਜ਼ਾਰ ਰੁਪਏ ਦੀ ਪਰਚੀ ਕਿੰਵੇਂ ਕੱਟ ਹੋਵੇਗੀ।

  • @Gurmeet-pc8lz
    @Gurmeet-pc8lz 2 месяца назад

    ਪੰਜਾਬ ਦਾ ਵੇੜਾ ਗਰਕ ਕਰਤਾ, ਇਸ ਸਰਕਾਰ ਨੇ

  • @gurdiprandhawa6329
    @gurdiprandhawa6329 11 месяцев назад +2

    ਕਚਹਿਰੀ ਚੌਕ ਵਿਚ ਪੁਲਿਸ ਵਾਲੇ ਦੀ ਗੱਡੀ ਹਮੇਸਾ ਖੜੀ ਹੁੰਦੀ ਹੈ

  • @KulwinderRai786
    @KulwinderRai786 10 месяцев назад +2

    Madam ji punjab police 99% hi nirdai hai aur 1% sahi hai

  • @SurinderPal-sj1wm
    @SurinderPal-sj1wm 11 месяцев назад +1

    Good. PP. ASR

  • @jasvirkaur7981
    @jasvirkaur7981 2 месяца назад

    ਪੰਜਾਬ ਪੁਲਿਸ ਦਾ ਬੁਰਾ ਹਾਲ ਹੈ ਨਹੀਂ ਸੀਦਰਦੇ

  • @ManpreetSingh-gd7ux
    @ManpreetSingh-gd7ux 10 месяцев назад +5

    ਮੈਡਮ ਜੀ ਦੀ ਡੀਲਿੰਗ ਬਹੁਤ ਵਧੀਆ ਹੈ

  • @sadhusinghbhullar7339
    @sadhusinghbhullar7339 11 месяцев назад +3

    ਕਨੈਡਾ ਦੀ ਪੁਲਿਸ ਅਮਰੀਕਾ ਦੀ ਪੁਲਿਸ ਇੰਗਲੈਂਡ ਦੀ ਪੁਲਿਸ ਰਸਪੈਕਟਫੁੱਲ ਪਰ ਸਾਡੀ ਆਪਣੀ??

  • @mehtabdhillon9384
    @mehtabdhillon9384 9 месяцев назад +1

    Police officer doing great job. Let them do their job

  • @parmjitsingh7507
    @parmjitsingh7507 10 месяцев назад +1

    ਠੱਗਾਂ ਦੀ ਟੋਲੀ ਬੱਸ ਇੱਕੋ ਬੋਲੀ (ਪੰਜਾਬ ਪੁਲੀਸ) ਬਲਿਹਾਰੇ ਇਨਾਂ ਨੂੰ ਬੱਸ ਰੱਬ ਹੀ ਬਖਸੇ

  • @gurindersingh3245
    @gurindersingh3245 10 месяцев назад +1

    Pehli gal corporation kol parking space e nhi hegi, hall bazaar Amritsar jao roads te e car Loni pendi, pehla spaces bnao for no parking boards lgao, fir rule follow honge

  • @kanedmx
    @kanedmx 10 месяцев назад +1

    Police lady is v right

  • @SukhwinderSingh-k7s
    @SukhwinderSingh-k7s 2 месяца назад

    ਐਹੋ ਜਿਹੇ ਪੁਲਿਸ ਵਾਲਿਆਂ ਨੇ ਕੀੜੇ ਪੈ ਕੇ ਮਰਨਾ ਜੌ ਪਬਲਿਕ ਨੂੰ ਨਜਾਇਜ਼ ਤੰਗ ਕਰਦੇ।

  • @JaswantSingh-ey9qe
    @JaswantSingh-ey9qe 3 месяца назад

    ਗੱਡੀ ਟੋ ਕਰਨ ਸਮੇ ਵੀ ਡੀ ੳ ਬਣਾਉਣੀ ਚਾਹੀਦੀ ਏ

  • @BalwinderSingh-xq3bi
    @BalwinderSingh-xq3bi 9 месяцев назад +1

    ਇਹ ਮੈਡਮ ਕਿਸੇ ਦੀ ਗੱਲ ਤਾਂ ਸੁਣਦੀ ਨਹੀਂ, ਉਲਟਾ ਅਗਲੇ ਦੀ ਗਲਤੀ ਕਢ ਰਹੀ ਹੈ, ਵਰਦੀ ਦਾ ਨਸ਼ਾ ਬਹੁਤ ਹੈ

  • @VlogProduction001
    @VlogProduction001 11 месяцев назад +4

    Punjab da beda gark bahiyan ne nahi
    Punjab police ne jiyada khrab kita hoya

  • @iqbalsingh5997
    @iqbalsingh5997 8 месяцев назад +1

    Veer thik aakh rahe hn phela No parking de sign board lagwao public nu parking di suvida deo ja sare Amritsar vich cara band karke cycle complesry kr deo na bchega bans na veaje bansry

  • @singhlalli7599
    @singhlalli7599 2 месяца назад

    Shame on Traffic,Police 👮

  • @GurlalSingh-bn8xz
    @GurlalSingh-bn8xz 11 месяцев назад +10

    Waheguru ji 🙏 🙏🙏🙏🙏

  • @SinghBaljinder-s2c
    @SinghBaljinder-s2c Месяц назад

    Very good working

  • @VickyMand-b1s
    @VickyMand-b1s 17 дней назад

    Jai hind g good job sir

  • @SurinderSingh-we9rt
    @SurinderSingh-we9rt 11 месяцев назад +1

    ਕਨੇਡਾ ਇੰਗਲੈਂਡ ਅਮਰੀਕਾ ਦੀ ਪੁਲਸ ਨਾਲ ਇਸ ਤਰਾਂ ਬਹਿਸ ਕਰੋਗੇ ਤਾਂ ਅਗਲੇ ਤੁੰਨਕੇ ਰੱਖ ਦਿੰਦੇ ਹਨ।ਓਹ ਇਸ ਤਰਾਂ ਫਜ਼ੂਲ ਬਹਿਸ ਨਹੀਂ ਕਰਨ ਦਿੰਦੇ।

    • @0xfactor
      @0xfactor 11 месяцев назад

      uthe wale public naal unfair krde v n nhi aa ,,, j krde aa ta tun police wale bhi hunde aa

  • @AmanSharma-ue5ud
    @AmanSharma-ue5ud 11 месяцев назад +4

    Aay public servent hai, par video dekh ke saaf ho geya ki public hi servent hai😢

  • @aryankumar6977
    @aryankumar6977 Месяц назад

    ਰੋੜਾਂ ਕਰਕੇ ਜੋ ਹਾਦਸੇ ਹੁੰਦੇ ਆ ਉਦੋਂ ਤਾਂ ਨਹੀਂ ਬੋਲਦੇ ਕੋਈ ਪੁਲਿਸ ਵਾਲੇ

  • @sadhusinghbhullar7339
    @sadhusinghbhullar7339 11 месяцев назад +2

    ਬੜੀ ਹੱਕ ਹਲਾਲ ਦੀ ਕਮਾਈ ਹੋ ਜਾਦੀ ਹੈ ਜੇ ਕਿਤੇ ਕੋਈ ਕਾਰ ਡੀਲਰ ਸੋ ਰੂਮ ਦੇ ਸਾਹਮਣੇ ਗੱਲ਼ਤ ਕਾਰ ਪਾਰਕਿੰਗ ਵਿੱਚੋਂ ਚੱਕੀ ਜਾਂਦੀ ਹੈ ਉਹ ਉਸ ਕਾਰ ਡੀਲਰ ਨੂੰ ਦੱਸਣ ਨਹੀਂ ਦੱਸਦੇ ਹੋਣੇ ਦੇ ਪੁਲਿਸ ਧੱਕਾ ਨਹੀਂ ਕਰੂ ਫਿਰ ਹੋਰ ਕੋਣ ਕਰੂ

  • @bsinghdhillon-dr5db
    @bsinghdhillon-dr5db 9 месяцев назад +1

    ਮੈਡਮ ਆਪਣੇ ਸਟਾਫ ਦੀ ਸਾਈਡ ਲੈ ਰਹੀ ਹੈ

  • @tejasingh3597
    @tejasingh3597 26 дней назад

    ਵੀਰ ਜੀ ਇਹਨਾ ਏਜੰਸੀਆ ਨੇ ਚਲਾਨ ਦੇ ਬਹਾਨੇ ਲੁੱਟ ਦੇ ਸਾਧਨ ਪੈਦਾ ਕੀਤੇ ਹੋਏ ਹਨ। ਇਥੋਂ ਦੇ ਆਮ ਸ਼ਹਿਰੀ ਦਾ ਜੀਣਾ ਮੁਹਾਲ ਕੀਤਾ ਹੋਇਆ, ਏਜੰਸੀਆ ਵੱਲੋ

  • @SARBJEETSINGH-tw9uq
    @SARBJEETSINGH-tw9uq 10 месяцев назад

    Madam ji right aa bilkul...

  • @SurjitSingh-rd1ih
    @SurjitSingh-rd1ih 2 месяца назад

    ਪੰਜਾਬ ਦਾ ਸਿਸਟਮ ਹੀ ਬਾਗ਼ੀ ਹੋਈਆਂ ਫ਼ਿਰਦਾ ਹੈ ਪਰ ਬੱਦੇ ਨੂੰ ਪਤਾ ਤਾਂ ਲੱਗਣਾ ਚਾਹੀਦਾ ਹੈ ਕਿ ਇਥੇ ਨੋ ਪਾਰਕਿੰਗ ਹੈ

  • @gurindersingh3245
    @gurindersingh3245 10 месяцев назад

    Madam g yellow line de inside space s nhi hegi katra jaimal singh ja kite v

  • @harrykallah4404
    @harrykallah4404 11 месяцев назад +2

    ਮੇਰੀ ਗੱਡੀ ਵੀ ਚੁੱਕ ਕੇ ਲਏ ਗਿਆ cc ਕੋਈ hotter ਨਹੀਂ mar ਦੇ 1500 ਰੁਪਏ ਲੈ ਕੇ ਹੀ ਛੱਡ ਦੇ ਕੋਈ ਮਜਬੂਰੀ ਨਾਹੀ ਸਮਝ ਦੇ, ਜਦ ਇਨ੍ਹਾਂ ਦੇ ਮੁੰਡੇ ਤੇ ਕੋਈ ਪਰਚਾ ਪੈਂਦੇ ਤੇ ਫਿਰ ਬਹੁਤ ਰੋਲ pa ਦੇ ਪੁਲਸ ਧੱਕ ਕਰ ਦੀ ਆ

  • @pinkasingh6622
    @pinkasingh6622 11 месяцев назад +5

    Good veer

  • @hardipmehra2362
    @hardipmehra2362 2 месяца назад

    Sardar saab ne att kra ditti madam di

  • @BaldevSingh-jv7jp
    @BaldevSingh-jv7jp 11 месяцев назад +1

    Police officer is right we should follow the rule

  • @harrySandhu76
    @harrySandhu76 11 месяцев назад +6

    Galt ho reha .....atleast notice of warning board should b put on road

  • @jwalagaget8057
    @jwalagaget8057 2 месяца назад

    ਲਾਅ ਐਂਡ ਆਰਡਰ ਦਾ ਧਿਆਨ ਰੱਖੋ 8:16 ਫਿਰ ਗੱਡੀ ਟੋਅ ‌ਕਿਦਾ ਕਰ ‌ਲੈਣਗੇ

  • @satnamsinghbhullar7671
    @satnamsinghbhullar7671 11 месяцев назад +2

    ਇਹ ਲੋਕਾਂ ਨੇ ਬਹੁਤ ਗੰਦ ਪਾਇਆ ਵਾ

  • @RajbirSingh-qh7gg
    @RajbirSingh-qh7gg 11 месяцев назад +1

    Very good veer ji 💐🌹

  • @pardeepjammu1289
    @pardeepjammu1289 2 месяца назад

    100 100 ਰੁਪਏ ਵਾਲਾ ਮਾਹਿਰ ਮਹਿਕਮਾ

  • @jatsher
    @jatsher 10 месяцев назад

    Good acting. Future stars I hope .

  • @gurtejsingh70
    @gurtejsingh70 11 месяцев назад +2

    ਇਹ ਆਪਣੀ।ਮਰਜੀ ਕਰਦੇ ਜਿੱਥੇ ਮਰਜੀ ਕਾਰ ਲਾ ਕੇ ਗੋਲਗੱਪੇ ਖਾਣ ਲੱਗ ਪੈਂਦੇ ਆ ਹੁਣ ਜੁਰਮਾਨਾ ਭਰਨ ਵੇਲੇ ਪੁਲੀਸ ਤੇ ਰੋਅਬ।ਪਾਉਂਦੇ ਆ ਇਹਨਾ ਨੂੰ ਤਾਂ ਸਜ਼ਾ ਵੀ ਹੋਣੀ ਚਾਹੀਦੀ।ਆ

  • @ArmanChauhan-o8q
    @ArmanChauhan-o8q 7 месяцев назад +1

    Sahi gal

  • @SurinderPal-sj1wm
    @SurinderPal-sj1wm 11 месяцев назад

    Good. Job. PP

  • @RajbirSingh-qh7gg
    @RajbirSingh-qh7gg 11 месяцев назад

    Very very good veer ji 💐🌹💐🌹💐🌹💐🌹💐🌹

  • @MalkitSingh-vo5fv
    @MalkitSingh-vo5fv 11 месяцев назад +1

    Parsation ko warning bord lagane chiya our parking am janta ko bnana chiya es to bad kie galti karda to ksor var hai ja parsation de tana sahi hai es bare sarkar ko staff Lena chiya

  • @hardiprandhawa2395
    @hardiprandhawa2395 3 месяца назад

    Veer g insaniat ve koi cheez ha kishi de majboree dekh lene chide ha waheguru waheguru ji

  • @sandeepkumarsandeep6084
    @sandeepkumarsandeep6084 2 месяца назад

    ਦੋ ਮਿੰਟਾਂ ਲਈ ਜਾਂਦੇ ਸਭ ਬਾਕੀ ਕੀ ਕਰਨ ਖੜੇ ਰਹਿਣ

  • @jasveersingh.kheewa7691
    @jasveersingh.kheewa7691 4 месяца назад

    ਰਾਜ ਕਿਹਦਾ

  • @HeeraSingh-h1t
    @HeeraSingh-h1t Месяц назад

    ਹੂਟਰ ੳੁਦੋ ਮਾਰਦੇ ਜਦੋ ਨਛਾ ਫੜਨਾ ਹੋਵੇ ਕਿ ਨਛੇ ਵਾਲਾ ਭੱਜ ਸਕੇ

  • @jasmeet_sidhu
    @jasmeet_sidhu 10 месяцев назад +3

    ਬਾਈ ਜੀ ਇਹ ਸਾਰੇ ਲੋਕਾਂ ਦੀਆਂ ਜੇਬਾਂ ਖਾਲੀ ਕਰਨ ਤੇ ਤੁਲੀ ਹਨ

  • @gurjindersinghsona7854
    @gurjindersinghsona7854 11 месяцев назад +2

    Police te karavahi honi chahiye Police jo kar rahi galat kar rahi jo b hai legali hona chahiye

  • @anonymousboy610
    @anonymousboy610 11 месяцев назад +5

    ਇਹ ਮੈਡਮ ਮੰਤਰੀ ਦੇ ਮੁੰਡੇ ਨਾਲ............ ਇਕ ਵਾਰੀ, ਇਹਨਾਂ ਦੀ ਕੈਮਰੇ ਵਿੱਚ ਵੀਡਿਓ ਵੀ ਹੈਗੀ ਸੀ 😂, ਇਹ ਅਜਨਾਲੇ ਵੀ sho ਰਹੀ ਹੈ।

    • @shyaamkhas425
      @shyaamkhas425 11 месяцев назад +2

      ਕਿਆ ਬਾਤ ਹੈ ਰੰਗਰਲੀਆਂ ਹੋਟਲਾਂ ਵਿੱਚ ਮਨਾਉਣੀਆਂ ਰੋਅਬ ਗਰੀਬਾਂ ਤੇ ਪਾਉਣਾ

  • @harindersinghjohal835
    @harindersinghjohal835 11 месяцев назад +4

    No Parking ਲਿਖਿਆਂ ਹੋਣਾ ਚਾਹੀਦਾ ਹੈ ਜੀ।

  • @SatnamSingh-is5ke
    @SatnamSingh-is5ke Месяц назад

    ਪੁਤਲੀਘਰ ਚੌਕ ਵਿੱਚ ਸਕੂਲ ਦੇ ਸਾਹਮਣੇ 50 ਗੱਡੀਆਂ ਲੱਗੀਆਂ ਅੱਜ ਤੱਕ ਕੋਈ ਨਹੀਂ ਤੋਂ ਹੋਈ,ਲਾਗੇ ਬੈਠ ਕੇ ਪੁਲੀਸ ਵਾਲੇ ਮੋਟਰਸਾਈਕਲ ਦਾ ਚਲਾਨ ਕਰੀ ਜਾਂਦੇ ਹਨ

  • @rajandeepsinghbhullar4894
    @rajandeepsinghbhullar4894 3 месяца назад

    ਪਹਿਲਾਂ ਪਾਰਕਿੰਗ ਬਣਾਵੇ ਸਰਕਾਰ ਹਰ ਜਗ੍ਹਾ. ਫਿਰ no parking ਦੇ ਚਲਾਨ ਕਰ ਲੈਣ. ਬੰਦਾ ਕਾਰ ਖੜ੍ਹੀ ਕਿੱਥੇ ਕਰੇ

  • @bains_saab_pb07_hsp
    @bains_saab_pb07_hsp 2 месяца назад

    Paji sira krata english ❤❤

  • @sukhvirsinghnikka7491
    @sukhvirsinghnikka7491 10 месяцев назад

    Very good police job

  • @luckykhera8953
    @luckykhera8953 10 месяцев назад +1

    madam nu paise mil dai naa taa dukh hoo raha madam nu

  • @gurpreetgill4864
    @gurpreetgill4864 3 месяца назад

    Punjab police sareaam Dhakka kr rhe aa sareaam 👍

  • @JaswindersinghRandhawa-kl7ni
    @JaswindersinghRandhawa-kl7ni 3 месяца назад

    Good job

  • @RakeshRoshan-c1u
    @RakeshRoshan-c1u 3 месяца назад

    Very good