Размер видео: 1280 X 720853 X 480640 X 360
Показать панель управления
Автовоспроизведение
Автоповтор
ਠੀਕ ਵਿਚਾਰ ਰੱਖੇ ਹਨ ਰੱਖੜਾ ਸਾਹਿਬ ਨੇ।
ਮੇਰੀ ਸਾਰੇ ਲੀਡਰਾਂ ਨੂੰ ਬੇਨਤੀ ਹੈ ਕਿ ਉਹ ਸਾਰੇ ਮਿਲ ਕੇ ਪੰਥ ਲਈ ਕੰਮ ਕਰਨ। ਤੇ ਸਾਰੇ ਸੌਂਹ ਖਾਂਣ ਕਿ ਉਹ ਕੋਈ ਓਹਦਾ ਨਹੀਂ ਲੈਣਗੇ ਤੇ ਨਾਂ ਹੀ ਕੋਈ ਚੋਣਾਂ ਲੜਨਗੇ ਸਾਰੇ ਮਿਲ ਕੇ ਪੰਥ ਲਈ ਸੰਘਰਸ਼ ਕਰਨਗੇ
ਸਾਡੀ ਸੋਚ ਨੂੰ ਅਧਰੰਗ ਹੋਇਆ ਪਿਆ ਹੈ।ਅਜੇ ਵੀ ਬਦਮਾਸ਼ ਡਾਕੂਆਂ ਤੋਂ ਆਸ ਰੱਖਦੇ ਹਾਂ ।ਵਾਹਿਗੁਰੂ ਸੁਮੱਤ ਬਖਸ਼ਣ।
Right
ਵਾਹਿਗੁਰੂ ਜੀ ਇਹਨਾਂ ਨੂੰ ਸਮੱਤ ਬਖਸ਼ਣ
ਰੱਖੜਾ ਸਾਹਿਬ ਦੇ ਵਿਚਾਰ ਠੀਕ ਹਨ
ਰੱਖੜਾ ਜੀ ਠੀਕ ਬੋਲੇ ਨੇ ਆਕਾਲ ਤਖਤ ਮਹਾਨ ਹੈ
ਰੱਖੜਾ ਜੀ ਦੇ ਵੀਚਾਰ ਬਹੁਤ ਵਧੀਆ ਹਨ
ਇਸ ਤੋਂ ਇਹ ਗੱਲ ਸਾਫ਼ ਹੈ ਕਿ ਧਾਮੀ ਨੂੰ ਪੰਥ ਵਿੱਚੋਂ ਛੇਕਣਾ ਚਾਹੀਦੈ..., ਕਿਉਂਕਿ ਉਹ ਜਥੇਦਾਰਾਂ ਨੂੰ ਨਹੀਂ ਤਲਬ ਸਕਦੇ
ਬਿਲਕੁਲ
ਵੀਰ ਇਹਨਾਂ ਨੇ ਵੀ ਬਥੇਰੀ ਮਲਾਈ ਖਾਦੀ ਹੁਣ ਲੋਕਾਂ ਰੀਜੈਕਟ ਕਰਤਾ ਤੇ ਇਹ ਬੀਬੇ ਪੁੱਤ ਬਣਨ ਨੂੰ ਫਿਰਦੇ ਆ ਇਹ ਸਬ ਸੇਕਣ ਵਾਲੇ ਨੇ ਜੋ sb ਜਾਣਦੇ ਹੋਇਆ ਵੀ ਅਣਜਾਣ ਬਣੇ ਰਹੇ
TENU KI AGG LAGI PAEE HEY .JATT DA DUSHAT TE DUSHMAN JATT HI HEY
ਬਹੁਤ ਵਧੀਆ ਵਿਚਾਰ ਜੀ
ਸੁਖਬੀਰ ਬਾਦਲ, ਦਲਜੀਤ ਚੀਮਾ, ਹਰਜਿੰਦਰ ਧਾਮੀ ਵਗੈਰਾ ਦੀ ਜੁੰਡਲੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਡਾਹ ਕੇ ਬਹੁਤ ਗਲਤ ਕਰ ਰਹੇ ਹਨ। ਇਨ੍ਹਾਂ ਨੂੰ ਅਹਿਸਾਸ ਨਹੀਂ ਹੈ ਕਿ ਅਕਾਲ ਤਖ਼ਤ ਸਾਹਿਬ ਨੇ ਦਯਾ ਕਰਕੇ ਬਾਦਲਾ ਦੇ ਬਜ਼ਰ ਗੁਨਾਹਾਂ ਲਈ ਬਹੁਤ ਘੱਟ ਸਜ਼ਾਵਾ ਲਗਾਈਆਂ ਹਨ। ਪਰ ਇਹ ਨਾਸ਼ੁਕਰੇ ਅਕਾਲ ਤਖ਼ਤ ਨਾਲ ਲੁਕਣਮੀਚੀ ਖੇਡ ਰਹੇ ਹਨ। ਇੰਨਾ ਦਾ ਹਸ਼ਰ ਭਿਆਨਕ ਹੋਵੇਗਾ।
There is no space in SIKH Panth for these people.
ਬਿਲਕੁਲ ਸਹੀ ਕਿਹਾ ਹੈ ਜੀ।
Singh sahib raj bina kauma da kakh ni rehnda hunda na dharam, na ma boli, na his te na kajeen. Daso tusi glam reh k ki kar sakde te kida? 90% gal karni most dangerous hundi 22.
ਵਲਟੋਹਾ ਅਤੇ ਲੰਗਾਹ ਵੀ ਸ਼ਾਮਲ ਕਰੋ
ਸਿਰ ਮੁਨੀ ਕਾਲੀ ਦਾਲ ਬਾ ਦੱਲੇ ਮੁਰਦਾਬਾਦ।
ਭਾਈ ਸਾਹਿਬ ਜੀ ਇਕ ਨਾ ਇਕ ਦਿਨ ਅੱਤ ਦਾ ਅੰਤ ਤਾਂ ਹੁੰਦਾ ਬਾਦਲ ਐਂਡ ਕੰਪਨੀ ਖ਼ਤਮ ਕਹਾਣੀ
ਸਹੀ ਗੱਲ ਵਾ ਜੀ 🙏
ਰੱਖੜਾ ਸਾਹਿਬ ਜਿੰਦਾਬਾਦ
ਲਹੂ ਪੀਣੀਆਂ ਜੋਕਾਂ ਹਨ ਪੰਥ ਮਹਾਨ ਹਿਆਕਲ ਤਖ਼ਤ ਮਹਾਨ ਹੈ
ਜਥੇਦਾਰ ਹਰਪ੍ਰੀਤ ਸਿੰਘ ਪੰਥ ਦੇ ਯੋਗ ਆਗੂ ਹਨ
ਰੱਖੜਾ ਸਾਬ ਜੀ।ਪੰਥ ਦੀ ਅਗੁਵਾਈ ਕਰਨ।ਅਤੇ ਪੰਥ ਉਨਾਂ ਦਿਆਂ ਸੇਵਾਵਾਂ ਲਵੋ
ਰੱਖੜਾ ਸਾਹਿਬ ਗੁਰੂ ਦੇ ਭੈਅ ਵਿਚ ਰਹਿਣ ਵਾਲੇ ਗੁਰਸਿੱਖ ਹਨ। ਬਹੁਤ ਵਧੀਆ ਇਨਸਾਨ ਹਨ ਜੀ
ਧਾਮੀ ਬਾਦਲਾਂ ਨੂੰ ਬਚਾਉਣ ਦਾ ਕੰਮ ਕਰ ਰਿਹਾ ਹੈ।
ਸਾਫ਼ ਸੁਥਰੀ ਮਰਿਆਦਾ ਨੂੰ ਕਾਇਮ ਰੱਖਣ ਲਈ ਯਤਨ ਕਰਨੇ ਚਾਹਿੰਦੇ ਹਨ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹਰਮਨ ਪਿਆਰੇ ਗੁਰਸਿੱਖ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੀ ਸੇਵਾ ਸੌਂਪਣੀ ਚਾਹਿਦੀ ਹੈ।
ਸੁਣਿਆ ਹੈ ਕਿ ਸੁਰਜੀਤ ਸਿੰਘ ਰੱਖੜਾ ਮੰਤਰੀ ਹੁੰਦਿਆਂ ਆਪਣੀ ਤਨਖਾਹ ਪ੍ਰਕਾਸ਼ ਸਿੰਘ ਬਾਦਲ ਨੂੰ ਪਾਰਟੀ ਫੰਡ ਲਈ ਦੇ ਦਿੰਦੇ ਸਨ।ਜੇਕਰ ਇਹ ਸੱਚ ਹੈ ਤਾਂ ਇਹੋ ਜਿਹੇ ਸਾਰੇ ਅਕਾਲੀ ਲੀਡਰ ਹੋਣੇ ਚਾਹੀਦੇ ਹਨ।
ਧਾਮੀ ਸਾਹਿਬ ਦੇ ਪ੍ਰਧਾਨ ਹੁਦਿ ਆਂ ਆਕਾਸ਼ ਤਖਤ ਸਾਹਿਬ ਦੀ ਪ੍ਰੇਸ਼ਾਨੀ ਞਧੀ
ਰੱਖੜਾ ਜੀ ਸਹੀ ਆਖ ਦਿੱਤਾ ਹੈ ਜੀ
ਮੈ ਨਾ ਮਾਨੂ ਦਾ ਇਲਾਜ ਹੈਗਾ,ਪਰਮਾਤਮਾ ਦੇ ਘਰ ਦੇਰ ਹੈ ,ਹਨੇਰ ਨਹੀਂ ਹੈ,ਬਾਕੀ ਗੁਰੂ ਦੀਆ ਸੰਗਤਾਂ ਵੀ ਕਰ ਦੇਣਗੀਆਂ
ਅਕਾਲ ਤਖਤ ਮਹਾਨ ਹੈ।
ਬਹੁਤ ਵਧੀਆ ਮਿਸਾਲ ਪੇਸ਼ ਕੀਤੀ ਹੈ
ਸੁੱਖਾ ਅਮਲੀ 😢ਚਮਾ 😢😢ਧਾਮੀ 😢😢ਮੁਰਦਾ ਘਰ ਵਿੱਚ ਰਹਿਣ ਦਿਓ 😢😢😢😢ਜੰਗੀਰੋ ਭਾਬੀ ਨੂੰ ਵੀ 😢😢ਮੁਰਦਾ ਘਰ ਛੱਡ ਦਿੱਤਾ ਜਾਵੇ 😢😢😢😢
Cm man ji punjab di sahn Cm man ji punjab da hira Tusi sare choor punjab de Punjab nu lut Ke ga ge
ਰੱਖੜਾ ਸਾਹਿਬ ਜੀ ਦੇ ਜਵਾਬ 100%ਠੀਕ ਹਨ।ਗੁਰ ਮੰਤ੍ਰ ਅਨੁਸਾਰ ਨਾਂ ਚੱਲਣ ਵਾਲੇ ਹਉਮਾ ਨਹੀਂ ਤਿਆਗ ਸਕਦੇ। ਨਿਮਰਤਾ ਦੇ ਧਾਰਨੀ ਲੱਭ ਲੱਭ ਕੇ ਆਗੂ ਬਣਾਉਣੇ ਪੈਣਗੇ ਮਨਮੋਹਣ ਸਿੰਘ (ਕੋਹਲੀ) ਜੀ ਵਰਗੇ ਜਿਨ੍ਹਾਂ ਨੇ ਵਿਗਿਆਨਕ ਟੈਂਪਰਾਮੈਂਟ,ਸੋਚ,ਸੇਧ ਤੇ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਅਨੁਸਾਰ ਆਪਣੇ ਜੀਵਨ ਨੂੰ ਢਾਲ਼ਕੇ ਸੰਸਾਰ ਪੱਧਰ ਤੇ ਭਾਰਤੀਆਂ ਦਾ ਡੰਕਾ ਵਜਾਇਆ। ਭਾਰਤ ਦੇਸ਼ ਵਿਕਸਿਤ ਦੇਸ਼ਾਂ ਵਿੱਚ ਸ਼ਾਮਲ ਹੋ ਕੇ। ਉਨ੍ਹਾਂ ਦੀ ਕਲਗੀ ਬਣ ਜਾਵੇਗਾ ਕਲਗੀਧਰ ਪਾਤਸ਼ਾਹ ਜੀ ਦੀ ਮਿਹਰ ਸਦਕਾ। ਪੰਜਾਬ ਕਲਗੀ ਭਾਰਤ ਦੀ ਤੇ ਭਾਰਤ ਕਲਗੀ ਸੰਸਾਰ ਦੀ, ਮਹਾਰਾਜਾ ਰਣਜੀਤ ਸਿੰਘ ਦੀ ਆਤਮਾਂ ਕੋਟਿਨ ਕੋਟਿ ਅਨੰਦਿਤ ਮਹਿਸੂਸ ਕਰੇਗੀ ਜੀ। ਸਾਰੇ ਧਰਮਾਂ ਵਾਲੇ ਵੀ ਕਾਦਰ ਦੀ ਕੁਦਰਤ ਨੂੰ ਪਿਆਰ ਨਾਲ ਸੰਭਾਲਣਗੇ ਜੀ, ਕਰਨੈਲ।❤❤❤❤❤। ਕਰਨੈਲ ਸਿੰਘ ਖੁਰਲ ਡਿਪਟੀ ਡਾਇਰੈਕਟਰ ਐਜੂਕੇਸ਼ਨ ਰਿਟਾਇਰਡ ( ਪੰਜਾਬ) । ਗ਼ਲਤੀ ਮੁਆਫ਼ ਕਰਨਾ ਜੀ, ਇਨਸਾਨ ਸੌ ਸਾਲ ਦਾ(36525ਦਿਨਾ)ਦਾ ਹੀ ਪ੍ਰਾਹੁਣਾ ਹੈ ਧਰਤੀ ਮਾਂ ਤੇ,ਜਿਸਦੀ ਪੱਟੀਮੇਸ ਕਰੀ ਪੀ ਹੈ ਬੰਬ ਬੰਦੂਕਾਂ, ਮਿਜ਼ਾਈਲਾਂ ਨੇ ਵਿਗਿਆਨਕ ਟੈਂਪਰਾਮੈਂਟ ਹੀਣੇ ਆਗੂਆਂ ਨੇ।
ਰੱਬ ਨਾ ਕਰੇ ਜੇ ਸੁਖਬੀਰ ਨੂੰ ਕੋਈ ਹਬੀ - ਨਬੀ ਹੋ ਜਾਵੇ ਕੀ ਫਿਰ ਅਕਾਲੀ ਦੱਲ ਨਹੀ ਚੱਲੇਗਾ? ਬੇ - ਸਮਝ, ਬੇ- ਯਕੀਨ , ਬੇ-ਜ਼ੁਬਾਨਾ ਸੁਖਬੀਰ ਹੈ।
ਬਹੁਤ ਵਧੀਆ ਤੇ ਸਿੱਧੀ ਗੱਲ ਬਾਤ ਦਾ ਧੰਨਵਾਦ ਰੱਖੜਾ ਸਾਹਿਬ ਇਸ ਮੁਲਕ ਦਾ ਨਾਂ ਹਿੰਦੁਸਤਾਨ ਹੁੰਦਾ ਸੀ ਹੁਣ ਭਾਰਤ ਆ
ਸਨਮਾਨਯੋਗ ਗਿਆਨੀ ਹਰਪ੍ਰੀਤ ਸਿੰਘ ਜੀ ਜਿੰਦਾਬਾਦ।
0:35 dhame.koe.guru.nu.thorra.manda.eh.tan.sukhe.nu.panth.man.bap.manda..ehna.vichon..dhame.sukha.pag.loun.vala.te.hor.sab.patnth.vichon.vhekne.chahede.ne
Rakhra sir. Jindabad. Chardikla vivh rho. Wmk
ਰੱਖੜਾ ਸਾਹਿਬ ਜਦੋਂ ਜਥੇਦਾਰ ਹਰਪ੍ਰੀਤ ਸਿੰਘ ਦੀ ਨਿਯੁਕਤੀ ਕੀਤੀ ਸੀ ਇਹ ਪੜਤਾਲ ਇਨਾਂ ਨੂੰ ਉਦੋਂ ਕਰਨੀ ਚਾਹੀਦੀ ਸੀ ਹੁਣ ਜਾਣ ਬੁਝ ਕੇ ਕਰ ਰਹੇ ਹਨ
I am agree with you comments
ਇਹ ਇਨਕੁਆਰੀ ਐਸਜੀਪੀਸੀ ਨੇ ਕਰਵਾਈ ਹੈ ਤੇ ਜਥੇਦਾਰ ਹਰਪ੍ਰੀਤ ਸਿੰਘ ਜੀ ਕਲੀਨ ਚਿੱਟ ਦਿੱਤੀ ਗਈ ਸੀ, ਇਹ ਰਿਕਾਰਡ ਤੇ ਹੈ ਐਸਜੀਪੀਸੀ ਦੇ
Rakhra sahib shaf Dil te imandari naal such kaih rahe Han, waheguru Ji bakshish rakhan
ਜਿਹੜਾ ਵੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਨਹੀਂ ਮੰਨਦਾ ਤੇ ਅੱਗੋਂ ਬਹਾਨੇ ਬਣਾ ਰਿਹਾ ਹੈ ਉਹਨਾਂ ਦੇ ਖਿਲਾਫ ਸਾਰਾ ਸਿੱਖ ਜਗਤ ਖੁੱਲ ਕੇ ਬੋਲੇ ਅਤੇ ਉਹਨਾਂ ਦਾ ਖੁੱਲ ਕੇ ਵਿਰੋਧ ਕਰੋ ਨਹੀਂ ਤਾਂ ਅਸੀਂ ਸਾਰੇ ਗੁਰੂ ਸਾਹਿਬ ਜੀ ਦੇ ਦੇਣਦਾਰ ਹੋਵਾਂਗੇ
ਸਿੱਖਾਂ ਨੇ ਤਾਂ ਇਹਨਾ ਨੂੰ ਬਹੁਤ ਪਹਿਲਾਂ ਛੇਕ ਦਿੱਤਾ ਹੈ ਸਿਰਫ ਇਹ ਆਪਣੇ ਆਪ ਵਿੱਚ ਹੀ ਲੀਡਰ ਹਨ ਤੇ ਆਪ ਹੀ ਇਕ ਦੂਜੇ ਵਿੱਚ ਉਲਝੇ ਹਨ ਆਪ ਹੀ ਗਲਤੀ ਮੰਨਣ ਆਏ ਤੇ ਆਪ ਹੀ ਭਗੌੜੇ ਹੋਏ ਆਮ ਸਿੱਖ ਤਾਂ ਸਿਰਫ ਇਹਨਾ ਦਾ ਡਰਾਮਾ ਦੇਖ ਰਹੇ ਹਨ
ਪੰਜਾਬ ਨਾਮਾ ਸਾਰੇ ਸਟਾਫ, ਰੱਖੜਾ ਜੀ ਸਮੇਤ ਸਤਿ ਸਿਰੀ ਆਕਾਲ ਜੀ,ਨਵਾਂ ਸਾਲ ਮੁਬਾਰਕ ਹੋਵੇ ਜੀ।
Good 👍👍 ho tuc Sir Ji 🎉🎉
ਬਹੁਤ ਧੰਨਵਾਦ ਜੀ
ਕੋਈ ਵੀ ਕਿਸੇ ਕੀਮਤ ਤੇ ਮਾਫੀਆ ਨਹੀ ਦਿਤੀਅ ਜਾਣਗੀਆ
Waheguru ji bless you both. Love from Holland.
ਰੱਖੜਾ ਜੀ, ਨਵਾਂ ਸਾਲ ਮੁਬਾਰਕ। ਸਾਡਾ ਦੇਸ਼ ਹਿੰਦੋਸਤਾਨ ਨਹੀਂ ਭਾਰਤ ਹੈ। ਸਿੰਘ
ਵੀਰ, ਲੱਗਦੈ ਤੁਸੀਂ ਹਿੰਦੂਵਾਦੀ ਸੋਚ ਤੋਂ ਜਿਆਦਾ ਪ੍ਰਭਾਵਿਤ ਹੋ। ਭਰਤ ਇੱਕ ਹਿੰਦੂ ਰਾਜਾ ਸੀ ਜਿਸ ਦੇ ਨਾਮ ਤੇ ਸਾਡੇ ਦੇਸ਼ ਦਾ ਨਾਮ ਭਾਰਤ ਪਿਆ। । ਪਰ ਹਿੰਦੁਸਤਾਨ ਸ਼ਬਦ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੂੰਹੋਂ ਉਚਰਿਆ ਸੀ ਜਦੋਂ ਉਨ੍ਹਾਂ ਬਾਬਰ ਦੇ ਹਮਲੇ ਬਾਰੇ ਕਿਹਾ ਸੀ ਕਿ ਪਾਪਾਂ ਦੀ ਜੰਝ ਲੈ ਕਾਬਲੋਂ ਧਾਇਆ, ਹਿੰਦੁਸਤਾਨ ਡਰਾਇਆ। ਹਿੰਦੁਸਤਾਨ ਤਾਂ ਸ਼ਬਦ ਹੀ ਗੁਰੂ ਸਾਹਿਬ ਦਾ ਦਿੱਤਾ ਹੋਇਆ ਅਤੇ ਭਾਰਤ ਦੇ ਕਿਸੇ ਹੋਰ ਕੋਨੇ ਵਿੱਚੋਂ ਇਹ ਸ਼ਬਦ ਨਹੀਂ ਨਿਕਲਿਆ।
ਪੰਜਾਬ ਦੀ ਸਾਰੀ ਇੰਡਸਟਰੀ ਬਾਦਲਾਂ ਨੇ ਭੱਠਾ ਬਿਠਾ ਇਆ ਗੁੰਡੇ ਬਾਦਲਾ ਦੀ ਸਰਕਾਰ ਦੇ ਆ
ਸੱਮਦ ਭਾਜੀ ਸਤਿਸਿਰੀ ਆਕਾਲ ਜੀ ਨਵੇਂ ਸਾਲ ਦੀ ਵਧਾਈ ਹੋਵੇ ਜੀ ਸਾਰੀ ਟੀਮ ਨੂੰ ਧੰਨਵਾਦ ਜੀ
Jathedaar Sahib ji Harprit Singh ji nu Hath Jorh ke Sat Shri Akal.....
ਰੱਖੜਾ ਸਾਹਿਬ ਜਦੋ ਅਕਾਲ ਸਾਹਿਬ ਜਥੇਦਾਰ ਸਾਹਿਬ ਨੇ ਸੁਖਬੀਰ ਜੁੰਡਲੀ ਨੂੰ ਫੈਸਲਾ ਸੁਣਾ ਦਿਤਾ ਹੈ ਕਿ ਇਨ੍ਹਾ ਨੇ ਕੌਮ ਦੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗੁਆ ਲਿਆ ਹੈ।ਫਿਰ ਇਹ 2 12 2024 ਤੋਂ ਕੋਈ ਫੈਸਲਾ ਕਰਨ ਲਈ ਯੋਗ ਕਿਸ ਤਰ੍ਹਾ ਹੈ।ਹੁਣ ਬਾਕੀ ਸਭ ਕੀ ਕਰ ਰਹੇ ਹਨ ।ਇਨ੍ਹਾ ਨੂੰ ਲਾਹਬੇ ਕਿਉ ਨਹੀ ਕਰ ਕਸਦੇ। ਜਥੇਦਾਰ ਸਾਹਿਬਾਨਾ ਨੇ ਫੈਸਲਾ ਦੇ ਦਿਤਾ ਹੈ।ਉਸ ਨੂੰ ਲਾਗੂ ਕਰਾਉ।ਖਾਲੜਾ ਜੀ ਇਹ ਇਤਿਹਾਸ ਨਾ ਸੁਣਾਉ। ਐਕਸ਼ਨ ਕਿਨ ਲੈਣਾ ਇਹ ਗਲ ਦੱਸੋ।
ਲਾਗੂ ਤਾਂ ਪੰਥ ਨੇ ਕਰਵਾਓਨਾ ਹੈ, ਵੋਟਾਂ ਨਾਲ.
Rakhra Saheb Such te pehra Rakheo App Ji di Panth ch Bahut Ijet he Aapp Ji noo Guru Fateh
ਰੱਖੜਾ ਸਾਹਿਬ ਗੁਰੂ ਦਾ ਭਾਣਾ ਮੰਨਣ ਵਾਲੇ ਇੰਨਸਾਨ ਨੇ ਇੰਨਾ ਨੂੰ ਔਹਦੇ ਬਾਅਦ ਵਿੱਚ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸੋ ਇਹਨਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕਰਨਾ ਚਾਹੀਦਾ ਤਾਂ ਜੌ ਪੰਜ਼ਾਬ ਦਾ ਭਲਾ ਹੋ ਸਕੇ
ਬੱਹੁਤ ਵੱਧੀਆ ਵੱਚਾਰ❤
Bahut vadia raju bai
ਅਕਾਲ ਤਖ਼ਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ, ,,,,ਭਾਈ ਰਣਜੀਤ ਸਿੰਘ ਜੀ, ,ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਜੀ ਜਥੇਦਾਰ ਬਣਾਉ
❤ ਸਤਿ ਸ਼੍ਰੀ ਅਕਾਲ ਜੀ 🎉 🎉
Very good Theek Rakhra Shahib Ji
Very good information Discussion 🙏🙏
Bhut vadia vichar rakhra sahib ji de
ਰੱਖੜਾ ਸਹਿਬ ਬਹੁਤ ਇਮਾਨਦਾਰ ਰੂਹ ਹਨ।
Nice answers
Very good interview. Mr Rakhra could not be more clear on the issues of Panth and revival of Akali Dal. A frank discussion.
Wah Guru Ji
jathedar harpreet singh ji jindabad
ਇੱਕ ਸਵਾਲ ਰੱਖੜਾ ਸਬ ਨੂੰ ਤੁਸੀ ਸਿਆਣੇ ਓਦੋ ਹੀ ਕਿਉ ਹੋਏ ਜਦੋ ਲੋਕਾਂ ਬਾਦਲ ਦਲ ਨੂੰ ਰਿਜੈਕਟ ਕਰਤਾ ਜਦ ਕੇ ਬਾਦਲ ਦਲ ਨੇ ਸਿੱਖੀ ਨਾਲ 1978 ਤੋਹ ਹੀ ਧ੍ਰੋਹ ਕਮਾਇਆ 1997 ਦੇ ਮਾਨੀਫੈਸਟੋ ਤੋਹ ਭੱਜੇ
ਸਮਦ ਸਾਹਿਬ ਇਹਨਾਂ ਸਾਰਿਆਂ ਨੂੰ ਜਥੇਦਾਰ ਸਾਹਿਬ ਕਹਿ ਚੁੱਕੇ ਆ ਕਿ ਤੁਸੀਂ ਅਗਵਾਈ ਦੇ ਲਾਇਕ ਨਹੀਂ ਪਾਸੇ ਹਟ ਜਾਓ ਪਰ ਇਹ ਸਾਰੇ ਈ ਬਾਗੀ ਦਾਗੀ ਦੁਸ਼ਟ ਪਤਾ ਨਹੀਂ ਅਕਾਲ ਤਖਤ ਤੋਂ ਉੱਪਰ ਸਮਝਦੇ ਆਪਣੇ-ਆਪ ਨੂੰ ਲੀਡਰੀ ਦਾ ਛੱਜ ਇਹਨਾਂ ਨੂੰ ਘਰ ਨਹੀਂ ਬਹਿਣ ਦਿੰਦਾ ਹੁਣ ਤਾਂ ਲੋਕ ਜੁੱਤੀ ਨਾਲ ਈ ਬਿਠਾਊਗੀ ਨਾਟਕ ਜਿਆਦਾ ਦੇਰ ਨਹੀਂ ਚੱਲਣਾ ਜੀ
Good interview
Singh Sahib Gyani Harpreet Singh ji very good Person ji
ਰੱਖੜਾ।ਸਾਹਿਬ।ਹੁਕਮ।ਨ।ਮੰਨਣ।ਵਾਸਤੇ।।ਵੱਡੇ।ਪੱਧਰ।ਤੇ।ਵੱਡੇ।ਵੱਡੇ।ਦੇਸ਼ਾਂ।ਦੇ।ਲੈਵਲ।ਦੀ।ਸਿਆਸਤ।ਹੈ।ਇਕੱਲੇ।ਸੁਖਵੀਰ।ਦੀ।ਗੱਲ।ਨਹੀ।ਡਰ।ਹੈ।ਅਕਾਲ।ਤਖ਼ਤ।ਦਾ।।ਉਸ।ਨੂੰ।ਇੰਨੇ।ਵੱਡੇ।ਲੈਵਲ।ਤੇ।ਹੋ।ਰਹੀ।ਸ਼ਲਾਘਾ।
ਤੂੰ ਪੰਜਾਬੀ ਲਿਪੀ ਦਾ ਬੇੜਾ ਗਰਕ ਕਰੀ ਚੱਲ ਹਰੇਕ ਸਬਦ ਨਾਲ ਡੰਡੀ ਲਾਕੇ ।
ਤੁਹਾਡੇ ਵਿਚਾਰ ਬਹੁਤ ਚੰਗੇ ਹਨ ਪਰ ਹਰੇਕ ਸ਼ਬਦ ਤੋਂ ਬਾਅਦ ਡੰਡੀ ਲਗਾਉਣਾ ਵਿਆਕਰਨ ਮੁਤਾਬਿਕ ਠੀਕ ਨਹੀਂ ਹੈ | ਇਹਦੇ ਵੱਲ ਧਿਆਨ ਦਿਓ |
Good sukhi rakhr
ਰੱਖੜਾ ਸਾਹਿਬ ਵਰਗੇ ਇਮਾਨਦਾਰ ਤੇ ਬੇਦਾਗ ਆਗੂ ਨੂੰ ਪੰਜਾਬ ਦੀ ਅਗਵਾਈ ਕਰਨੀ ਚਾਹੀਦੀ ਹੈ
ਭਾਈ ਸੰਮਦ ਅਤੇ ਰੱਖੜਾ ਸ਼ਾਹਿਬ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਰ ਜੀ ਬੇਨਤੀ ਹੈ ਕਿ ਦਲਜੀਤ ਸਿੰਘ ਚੀਮਾਂ ਦੀ ਕੋਈ ਵੀ ਗੱਲ ਦਲੀਲ ਵਾਲੀ ਨਹੀਂ ਹੈ ਅਕਾਲਤਖਤ ਸ਼ਾਹਿਬ ਨਾਲ ਟੱਕਰ ਇਨ੍ਹਾਂ ਨੂੰ ਮਹਿੰਗੀ ਪਵੇਗੀ। ਸਲਾਹਕਾਰ ਮਾੜੀਆਂ ਸਲਾਹਾਂ ਦੇਕੇ ਪੰਥ ਕੌਂਮ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰੰਤੂ ਕੌਂਮ ਬਰਬਾਦ ਨਹੀ ਹੋਵੇਗੀ ਗੁਰੂ ਸ਼ਾਹਿਬ ਇਹਨਾਂ ਨੂੰ ਆਪ ਹੀ ਸਬਕ ਸਿਖਾ ਦੇਣਗੇ। ਇਨ੍ਹਾਂ ਦਾ ਭੁਲੇਖਾ ਦੂਰ ਹੋ ਜਾਵੇਗਾ। ਚੀਮੇਂ ਦਾ ਭਰਮ ਵੀ ਨਿਕਲ ਜਾਵੇਗਾ ਜੋ ਆਪਣੇ-ਆਪ ਨੂੰ ਸਿਆਣਾ ਸਮਝ ਰਿਹਾ ਹੈ
ਆਕਾਲ ਤਖਤ ਸਾਹਿਬ ਸਿੱਖਾਂ ਦੀ ਸੁਪਰੀਮ ਕੋਰਟ ਹੈ ਸਾਨੂੰ ਉਨ੍ਹਾਂ ਦੇ ਫੈਸਲੇ ਨੂੰ ਮੰਨਣਾ ਚਾਹੀਦਾ ਹੈ
Waheguru ji❤
ਸੁਮਦ ਜੀ ਤੁਹਾਡਾ ਅੱਜ ਦਾ ਵਿਸ਼ਲੇਸ਼ਨ ਸਮਝ ਤੋਂ ਬਾਹਰ ਹੈ। ਆਪ ਤੋਂ ਇਹ ਆਸ ਨਹੀਂ ਹੋ ਸਕਦੀ ਕਿ ਇਹੋ ਜਿਹੇ ਦਾ ਝੂਠ ਪਰੋਸੀ ਜਾਓ।
SAMUD SAHIB JI SIT SHRI AKALL ,JI,,,BADL TOLA SARE HEE GUNAHGAR SIKH KAUM DEE GODAR HUN RS DHALIWALL FDK PUNJAB ❤
ਅਕਾਲ ਤਖਤ ਮਹਾਨ ਹਨ ਮਰਿਆਦਾ ਹਮੇਸ਼ਾ ਬਰਕਰਾਰ ਰਹਿਣੀ ਚਾਹੀਦੀ ਆ
ਰੱਖੜਾ ਇਮਾਨਦਾਰ ਤੇ ਸਾਉ ਲੀਡਰ ਹਨ
ਰੱਖੜਾ ਜੀ ਇੱਕ ਸਾਫ ਸੁਥਰੇ ਗੁਰਸਿੱਖ ਸਿਆਸਤਦਾਨ ਹਨ ਇਹਨਾਂ ਨੂੰ ਸਿੱਖ ਸਿਆਸਤ ਵਿੱਚ ਅੱਗੇ ਹੋਰ ਵਧਣਾ ਚਾਹੀਦਾ ਹੈ
ਵੀਰ ਜੀ ਰੱਖੜਾ ਸਹਿਬ ਜ਼ੀ ਗੁਰਿੰਦਰ ਸਿੰਘ ਢਿੱਲੋਂ ਜੀ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਜੀ ਤੁਸੀਂ ਉਨ੍ਹਾਂ ਨੂੰ ਲੈ ਕੇ ਮੁਲਾਕਾਤ ਹਰਪ੍ਰੀਤ ਸਿੰਘ ਨਾਲ ਕਿਸ ਮਕਸਦ ਲਈ ਕਰਵਾਇਆ ਗਈਆਂ ਸਨ ਜਿਨ੍ਹਾਂ ਬਾਰੇ ਦਸਿਆ ਜਾਵੇ ਜੀ ਧੰਨਵਾਦ
WAHEGURU JI
Entire sikh community is with you jathedar harpreet singh ji.
Rakhrra sab ji good
ਇਹ ਪੈਸੇ ਦੀ ਜਾਂਚ ਹੋਏ ਐਨੇ ਪੈਸੇ ਆਉਂਦੇ ਕਿੱਥੋਂ ਐ 🎉 ਇਹ ਲੀਡਰ ਐਮ ਐਲ ਏ ਬਣ ਕੇ ਅਮੀਰ ਕਿਵੇ ਹੁੰਦੇ ਐ 🎉 ਲੋਕਾਂ ਨੂੰ ਵੀ ਇਹ ਫ਼ਾਰਮੂਲਾ ਦੱਸਿਆ ਜਾਵੇ 🎉ਉਹ ਵੀ ਅਮੀਰ ਹੋ ਸਕਣ 😅
Rakhra Sahib and Gyani Harpreet very good Person.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਕਾਲੀਆਂ ਨੇ ਤਾਂ ਇਹਨਾਂ ਨੂੰ ਅਕਾਲੀ ਦਲ ਚੋਂ ਕੱਢਿਆ ਤੇ ਸੰਗਤ ਨੇ ਉਹਨਾਂ ਨੂੰ ਹੁਕਮ ਚੋਂ ਕੱਢ ਤਾ ਆਪਦੇ ਮਨਾ ਚੋਂ ਕੱਢ ਤਾ ਹੈ ਉਹ ਦੁਰਕਾਰੇ ਗਏ ਨੇ
ਅਕਾਲਪੁਰਖ ਦੀ ਟੇਕ ਤੇ ਹੋਇਆ ਪੰਥ ਦਾ ਪ੍ਰਕਾਸ਼,,, ਅਕਾਲਪੁਰਖ ਦੀ ਟੇਕ ਤੇ ਹੋਇਗਾ ਅਕਾਲ ਤਖ਼ਤ ਨਾਲ ਮੱਥਾ ਲਾਉਣ ਵਾਲਿਆਂ ਦਾ ਸਤਿਆਨਾਸ
rakhara saab jindabad
Waheguru ji
Full respect for jathedar Harpreet Singh ji
ਧਾਮੀ ਤਾਂ ਬਾਦਲਾਂ ਲਈ ਕੰਮ ਕਰ ਰਹੇ ਹਨ। ਹੁਣ ਜਥੇਦਾਰਾਂ ਜੀ ਨੂੰ ਚਾਹੀਦਾ ਹੈ ਕਿ ਬਾਦਲ ਟੋਲਾ ਤੇ ਧਾਮੀ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ। ਜ਼ੋ ਅਕਾਲ ਤਖ਼ਤ ਦਾ ਹੁਕਮ ਨਹੀਂ ਮੰਨਦੇ। ਹੁਣ ਜਥੇਦਾਰਾਂ ਜੀ ਦੀ ਪਰਖ ਦੀ ਘੜੀ ਹੈ।
ਸੁਖਬੀਰ ਪੈਸੇ ਦਿੰਦਾ ਨਹੀ ਪੈਸੇ ਕਮਾਓਦਾ ਗੁਰੂ ਦੀਆ ਗੋਲਕਾਂ ਦਾ ਪੈਸਾ ਗੁਰਬਾਣੀ ਦਾ ਵਪਾਰ ਇਹ ਵਪਾਰੀ ਕਿਸਮ ਦਾ ਬੰਦਾ
Waheguru ji ne mehar kitti hai ki badal nigar gye Waheguru ji tuhada lakh lakh dhanwaad
Sabb tu kaint leader
ਭਾਈ ਸਾਹਿਬ ਜੀ ਬਾਦਲਾਂ ਨੇ ਪੰਜਾਬ ਦਾ ਬੇੜਾ ਗ਼ਰਕ ਹੋਇਆ ਪੇਸ਼ਾ ਦਾ ਦੁਰਪਿਉਗ ਕਿਤਾ ਹੈ ਪਿੰਡਾਂ ਵਿਚੋਂ ਗੁਰੁਦੁਆਰੇ ਦੋ ਦੋ ਹੇਨ ਇਕ ਹੋਣਾਂ ਚਾਹੀਦਾ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
❤
ਵਿਚਾਰੇ ਪੰਜਾਬ ਸਿਹੁੰ ਦੀ ‘ਹੋਣੀ’ਵਿਧਾਨ ਸਭਾ ਵਿਚ ਪਹਿਲਾਂ 92 ਤੇ ਹੁਣ 94 MLAਦੀ ਫੌਜ ਨਾਲ ਪੰਜਾਬੀਆਂ ਨੇ 'ਆਪ' ਨੂੰ ਇਸ ਆਸ ਉਮੀਦ ਨਾਲ ਨਿਵਾਜਿਆ ਕਿ ਪਹਿਲਾਂ ਅਕਾਲੀ-ਭਾਜਪਾ ਤੇ ੱਕਾਂਗਰਸੀ ਸਰਕਾਰਾਂ ਦੀਆਂ ਲੋਟੂ ਤੇ ਪੰਜਾਬ ਪ੍ਰਤੀ ਬਦਨੀਤੀਆਂ ਤੋਂ ਖਹਿੜਾ ਛੁੱਟੂ ਤੇ ਪੰਜਾਬ ਦਾ ਕੁਝ ਭਲਾ ਹੋ ਜਾਊ। ਪਰ ‘ਆਪ’ਵੱਲੋਂ ਪਹਿਲਾਂ ਰਾਜ ਸਭਾ ਵਿਚ ਇੱਕ ਦੋ ਨੂੰ ਛੱਡ ਕੇ ਬਾਕੀ ਦੇ ਉਹ ਮੈਂਬਰ ਬਣਾ ਕੇ ਪੰਜਾਬ ਦੇ ਸਿਰ ਉਤੇ ਬਿਠਾ ਦਿੱਤੇ ਜਿਨ੍ਹਾਂ ਨੂੰ ਪੰਜਾਬ ਦੇ ਅਸਲ ਦੁੱਖ ਤਕਲੀਫਾਂ ਸਮਸਿਆਵਾਂ ਬਾਰੇ ਕੋਈ ਲੈਣਾ ਦੇਣਾ ਹੀ ਨਹੀਂ ਐ ਤੇ ਉਹ ਪੰਜਾਬ ਦੀ ਅਸਲੀਅਤ ਤੋਂ ਬੇਮੁੱਖ ਹੋ ਕੇ ਵਿਚਰ ਰਹੇ ਹਨ। ਹੁਣ ਪੰਜਾਬ ਦੀ ਆਪ ਸਰਕਾਰ ਦੇ ਤਿੰਨ ਸਾਲ ਹੋਣ ਵਾਲੇ ਨੇ ਪਰ ਪੰਜਾਬ ਹਰ ਪੱਖੋਂ ਹੋਰ ਨਿਘਰਦਾ ਜਾ ਰਿਹਾ ਹੈ। ਨਸ਼ਿਆਂ ਦੇ ਵੱਡੇ ਸੁਦਾਗਰ /ਭ੍ਰਿਸ਼ਟਾਚਾਰ ਦੇ ਮਗਰਮੱਛ ਜਿਉਂ ਦੇ ਤਿਉਂ ਆਜ਼ਾਦ ਨੇ। ਵੱਡਾ ਕਾਰਨ ਹੈ ਕਿ ਪੰਜਾਬ ਦੇ ਅਸਲ ਮੁੱਦਿਆਂ ਨੂੰ ਛੱਡ ਕੇ ਆਪ ਪਾਰਟੀ ਸਿਰਫ ਚੋਣਾਂ ਜਿੱਤਣ ਤੱਕ ਹੀ ਸੀਮਤ ਹੋ ਕੇ ਰਹਿ ਗਈ। ਇਧਰੋਂ ਉਧਰੋਂ ਦਲ ਬਦਲੂਆਂ ਫੜ ਕੇ ਚੋਣਾਂ ਜਿੱਤੀਆਂ ਗਈਆਂ ਤੇ ਜਿੱਤੀਆਂ ਜਾ ਰਹੀਆਂ ਹਨ। ਨਿਰੋਈ ਸਿਆਸਤ ਤੇ ਲੋਕ ਹਿੱਤੂ ਰਾਜਸੀ ਸ਼ਾਸਨ ਤੋਂ ਵਿਰਵਾ ਪੰਜਾਬ ਆਪਣੀ ਭਲਾਈ ਕਿਸੇ ਹੋਰ ਪਾਸੇ ਝਾਕਣ ਲੱਗ ਪਿਆ ਹੈ। ਵਿਚਾਰੇ ਪੰਜਾਬ ਦੀ ਸ਼ੁਰੂ ਤੋਂ ਇਹੀ ਹੋਣੀ ਰਹੀ ਹੈ ਕਿ ਪੰਜਾਬ ਹਿੱਤੂ ਸਰਕਾਰ ਆਈ ਹੈ ਨਹੀਂ ।ਜੇ ਰਣਜੀਤ ਸਿੰਘ ਦਾ ਰਾਜ ਆਇਆ ਵੀ ਤਾਂ ਉਸਦੇ ਕੁਝ ਨਖੱਟੂ ਵਾਰਸਾਂ ਤੇ ਗਦਾਰਾਂ ਨੇ ਉਸ ਨੂੰ ਛੇਤੀ ਹੀ ਤਬਾਹ ਕਰ ਦਿੱਤਾ। ਫਿਰ ਅੰਗਰੇਜ਼ਾਂ ਤੇ ਹੁਣ ਇਸ ਅਖੌਤੀ ਆਜ਼ਾਦੀ ਵਿੱਚ ਕਾਲੇ ਅੰਗਰੇਜ਼ ਵੋਟਾਂ ਲਈ ਬੇਹੂਦਾ ਮੁਫ਼ਤਖੋਰੀਆਂ ਦਾ ਠੂਠਾ ਫੜਾਉਂਦਿਆਂ ਅਤੇ ਝੂਠੀਆਂ ਤੇ ਅਣਹੋਣੇ ਸਬਜ਼ਬਾਗ ਵਿਖਾਉਂਦਿਆ ਰਾਜ ਗੱਦੀ ਤੇ ਕਾਬਜ਼ ਹੋ ਕੇ ਲੋਕਾਂ ਨੂੰ ਰੱਜ ਕੇ ਲੁੱਟਣ ,ਕੁੱਟਣ ਅਤੇ ਪੰਜਾਬ ਦੀ ਸ਼ੁੱਧ ਆਬੋ ਹਵਾ, ਜਲ ਤੇ ਮਿੱਟੀ ਨੂੰ ਪਲੀਤ ਕਰਨ ਦੀਆਂ ਮਨਮਾਨੀਆਂ ਕਰਦੇ ਆ ਰਹੇ ਹਨ। ਚਲ ਪੰਜਾਬ ਸਿਆਂ ! ਆਸ ਉਮੀਦ ਨਾ ਛੱਡੀ । ਆਪਣੀ ‘ਹੋਣੀ’ ਆਪ ਘੜਨ ਦੇ ਕਮਰਕਸੇ ਕਰ ਲੈ।ਕਦੇ ਨਾ ਕਦੇ ਇੱਕ ਦਿਨ ਤੇਰੇ ਭਲੇ ਦੀ ਸਿਆਸਤ ਦਾ ਸੂਰਜ ਜ਼ਰੂਰ ਚੜੇਗਾ।-ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ ਜ਼ਿਲ੍ਹਾ ਅੰਮ੍ਰਿਤਸਰ ( ਸਟੇਟ ਐਵਾਰਡੀ) ਹਾਲ ਵਾਸੀ ਸਿਡਨੀ ਆਸਟ੍ਰੇਲੀਆ ਵਟਸਐਪ ਨੰਬਰ 98764-74858
ਅਕਲੀ ਦਲ ਦਾ ਕੋਈ ਲੀਡਰ ਸਾਫ ਨਹੀ ਗਾ ਸਾਬ ਕਰਪੁਟ ਹਨ
ਜਥੇਦਾਰ ਹਰਪ੍ਰੀਤ ਸਿੰਘ SGPC ਤੇ ਦਬਾਵ ਪਾਉਣ ਲਈ ਕਦੇ ਬਿਆਸ ਵਾਲੇ ਬਾਬੇ ਦੇ ਚਰਨੀ ਲੱਗਦਾ ਤੇ ਕਦੇ ਇਹ ਚੰਦੂਮਾਜਰੇ ਵਰਗੇ ਲੋਕਾਂ ਨਾਲ ਮੀਟਿੰਗਾਂ ਕਰਦਾ , ਪਰ ਸੱਚ ਨੂੰ ਛੁਪਾਇਆ ਨਹੀ ਜਾ ਸਕਦਾ
Good
We are sport Giani sh. Harpreet Singh g Badal laana panth cho bahar chahi da
ਰੱਖੜਾ ਸਾਹਿਬ ਬਹੁਤ ਵਧੀਆ ਵਿਚਾਰ ਅੱਜ ਰੱਖੇ ਹਨ ਪਰ ਅਫਸੋਸ ਹੈ ਨਲਾਇਕ ਲੀਡਰਛਿਪ ਮੰਨ ਨਹੀ ਰਹੀ ਕਿਓ ਨਹੀਂ ਅਸਤੀਫ਼ੇ ਪ੍ਰਵਾਨ ਕਰਦੇ ਕਿਓ ਪਾਰਟੀ ਤਬਾਹ ਕਰ ਰਹੇ ਹਨ
ਸਰਦਾਰ ਸਰਜੀਤ ਸਿੰਘ ਰੱਖੜਾ ਸਾਹਿਬ ਇੱਕ ਬੇਨਤੀ ਮੰਨ ਲਿਆ ਜੇ ਤੁਹਾਡੇ ਤੇ ਪਰਮਾਤਮਾ ਦੀ ਬਹੁਤ ਮਿਹਰ ਹੈ੧ ਬਾਦਲਾਂ ਦਾ ਸਾਥ ਮੁਕੰਮਲ ਤੌਰ ਤੇ ਛੱਡ ਕੇ ਕੌਮ ਨਾਲ ਖੜੋ ਪਰਮਾਤਮਾ ਦਾ ਭੈ ਮੰਨ ਕੇ੨ ਜਿੱਨਾ ਨੇ ਵੀ ਕੌਮ ਦੀਆਂ ਜੜਾਂ ਵੱਡੀਆਂ ਹਨ ਚਾਹੇ ਤੁਹਾਡੇ ਵਿੱਚ ਹਨ ਬਾਹਰ ਕਰੋ੩ ਅਕਾਲ ਤੱਖਤ ਸਾਹਿਬ ਦੇ ਜਥੇਦਾਰ ਨੂੰ ਲਾਉਣਾ ਤੇ ਹਟਾਉਣਾ ਕੋਈ ਵਿਧੀ ਵਿਧਾਨ ਵਿੱਚ ਕਰੋ੪ ਤੁਸੀ ਆਪ ਅੱਗੇ ਲੱਗ ਕੇ ਕੌਮ ਨੂੰ ਨਾਲ ਲੈ ਕੇ ਕੋਈ ਹੱਲ ਕਰੋ ਤਾਂ ਕਿ ਅਕਾਲੀ ਪਾਰਟੀ ਬਚ ਸਕੇ੫ ਨਾਨਕ ਸ਼ਾਹੀ ਕਲੰਡਰ ਲਾਗੂ ਕਰਵਾਉਣ ਦਾ ਕੌਮ ਨਾਲ ਤੱਖਤ ਤੇ ਖੜ ਪਰਨ ਕਰੋ੬ਗੁਰੂ ਦੇ ਕਾਤਲ ਪਾਸੇ ਕੱਡ ਕੇ ਕੌਮ ਨੂੰ ਇੱਕ ਅਵਾਜ ਤਾਂ ਮਾਰ ਕੇ ਵੇਖੋ੭ ਬੰਦੀ ਸਿੰਘਾ ਨੂੰ ਤੇ ਕੌਮ ਦੇ ਯੋਧੇਆਂ ਨੂੰ ਹਮੇਸ਼ਾ ਮੂਹਰੇ ਰੱਖ ਕੇ ਚੱਲੋ ੮ ਸੱਚੇ ਤੇ ਇਮਾਨਦਾਰ ਲੀਡਰ ਆਪਣੇ ਨਾਂ ਲੈ ਕੇ ਅਕਾਲ ਤੱਖਤ ਸਾਹਿਬ ਤੇ ਖੜ ਕੇ ਪਰਨ ਕਰੋ ਕਿ ਹਮੇਸ਼ਾ ਗੁਰ ਦੇ ਭੈ ਤੇ ਕੋਮ ਦੇ ਨਾਲ ਰਹਿ ਕੇ ਚੱਲਾਂ ਗੇ ਗਦਾਰਾ ਨਾਲ ਕੋਈ ਵੀ ਸਾਂਝ ਭਿਆਲ਼ੀ ਨਹੀਂ ਰੱਖਾ ਗੇ ਕੌਮ ਜ਼ਰੂਰ ਸਾਥ ਦੇਵੇਗੀ ਬੇਨਤੀ ਪ੍ਰਵਾਨ ਕਰਨੀ ਜੀ 🙏
ਰੱਖੜਾ ਸਾਹਿਬ, ਲੋਕਾਂ ਵਿੱਚ ਜਾਣ ਤੋਂ ਪਹਿਲਾਂ ਇਹ ਕਲੀਅਰ ਕਰਦੋ ਕਿ ਭਾਜਪਾ ਨਾਲ ਕੋਈ ਸਾਂਝ ਨਹੀਂ ਹੋਏਗੀ ਕਿਉਂਕਿ ਲੋਕ ਸਭਾ ਚੋਣਾਂ ਦੌਰਾਨ ਜਿੰਨੇ ਵੀ ਬਾਗੀ ਓ ਸਾਰੇ ਭਾਜਪਾ ਵਿੱਚ ਜਾਣ ਨੂੰ ਤਿਆਰ ਸੀ ਜਿਵੇਂ ਕਿ ਬੀਬੀ ਜਗੀਰ ਕੌਰ ਨੇ ਤਾਂ ਜਲੰਧਰ ਜਿਮਨੀ ਚੋਣ ਪ੍ਰਚਾਰ ਵੀ ਕੀਤਾ ਸੀ, ਤੁਹਾਡੇ ਇੱਕ ਬਾਗੀ ਲੀਡਰ ਨੇ ਭਾਜਪਾ ਵਿੱਚ ਆਪਣੀ ਨੂੰਹ ਨੂੰ ਭੇਜ ਕੇ ਚੋਣ ਲੜਨ ਲਈ ਬਠਿੰਡਾ ਭੇਜ ਦਿੱਤਾ ਆਪ ਤੁਹਾਡੇ ਨਾਲ ਤੁਰਿਆ ਫਿਰਦਾ, ਪਬਲਿਕ ਇਹ ਸਾਰਾ ਜਾਣਦੀ ਹੈ
badla nu akal takht to bahr kddo
Sahi gaĺl hye
ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੇ ਪ੍ਰਧਾਨਗੀ ਤੋਂ ਲਾਂਭੇ ਕਰਕੇ ਜਥੇਦਾਰ ਸਾਹਿਬ ਸ੍ਰੀ ਹਰਪ੍ਰੀਤ ਸਿੰਘ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਜੀ
ਹੀ ਤਾਂ ਫੈਸਲਾ ਆਖ਼ਰੀ ਪੰਥ ਕਰੇਂਗਾ
Sardar ji Badal hai to sab mumkin hi hai
ਮਨੁੱਖ ਗੁਰੂ ਆਸੇ ਤੋਂ ਸਿਆਣਾ ਬਣ ਰਿਹਾ ਹੈ ਜਦ ਕੀਂ ਇਹ ਮੂਰਖਤਾ ਹੈ ਗੁਰੂ ਦੀ ਆਗਿਆ ਸਿਰ ਮਥ.
ਠੀਕ ਵਿਚਾਰ ਰੱਖੇ ਹਨ ਰੱਖੜਾ ਸਾਹਿਬ ਨੇ।
ਮੇਰੀ ਸਾਰੇ ਲੀਡਰਾਂ ਨੂੰ ਬੇਨਤੀ ਹੈ ਕਿ ਉਹ ਸਾਰੇ ਮਿਲ ਕੇ ਪੰਥ ਲਈ ਕੰਮ ਕਰਨ। ਤੇ ਸਾਰੇ ਸੌਂਹ ਖਾਂਣ ਕਿ ਉਹ ਕੋਈ ਓਹਦਾ ਨਹੀਂ ਲੈਣਗੇ ਤੇ ਨਾਂ ਹੀ ਕੋਈ ਚੋਣਾਂ ਲੜਨਗੇ ਸਾਰੇ ਮਿਲ ਕੇ ਪੰਥ ਲਈ ਸੰਘਰਸ਼ ਕਰਨਗੇ
ਸਾਡੀ ਸੋਚ ਨੂੰ ਅਧਰੰਗ ਹੋਇਆ ਪਿਆ ਹੈ।ਅਜੇ ਵੀ ਬਦਮਾਸ਼ ਡਾਕੂਆਂ ਤੋਂ ਆਸ ਰੱਖਦੇ ਹਾਂ ।ਵਾਹਿਗੁਰੂ ਸੁਮੱਤ ਬਖਸ਼ਣ।
Right
ਵਾਹਿਗੁਰੂ ਜੀ ਇਹਨਾਂ ਨੂੰ ਸਮੱਤ ਬਖਸ਼ਣ
ਰੱਖੜਾ ਸਾਹਿਬ ਦੇ ਵਿਚਾਰ ਠੀਕ ਹਨ
ਰੱਖੜਾ ਜੀ ਠੀਕ ਬੋਲੇ ਨੇ ਆਕਾਲ ਤਖਤ ਮਹਾਨ ਹੈ
ਰੱਖੜਾ ਜੀ ਦੇ ਵੀਚਾਰ ਬਹੁਤ ਵਧੀਆ ਹਨ
ਇਸ ਤੋਂ ਇਹ ਗੱਲ ਸਾਫ਼ ਹੈ ਕਿ ਧਾਮੀ ਨੂੰ ਪੰਥ ਵਿੱਚੋਂ ਛੇਕਣਾ ਚਾਹੀਦੈ..., ਕਿਉਂਕਿ ਉਹ ਜਥੇਦਾਰਾਂ ਨੂੰ ਨਹੀਂ ਤਲਬ ਸਕਦੇ
ਬਿਲਕੁਲ
ਵੀਰ ਇਹਨਾਂ ਨੇ ਵੀ ਬਥੇਰੀ ਮਲਾਈ ਖਾਦੀ ਹੁਣ ਲੋਕਾਂ ਰੀਜੈਕਟ ਕਰਤਾ ਤੇ ਇਹ ਬੀਬੇ ਪੁੱਤ ਬਣਨ ਨੂੰ ਫਿਰਦੇ ਆ
ਇਹ ਸਬ ਸੇਕਣ ਵਾਲੇ ਨੇ ਜੋ sb ਜਾਣਦੇ ਹੋਇਆ ਵੀ ਅਣਜਾਣ ਬਣੇ ਰਹੇ
TENU KI AGG LAGI PAEE HEY .JATT DA DUSHAT TE DUSHMAN JATT HI HEY
ਬਹੁਤ ਵਧੀਆ ਵਿਚਾਰ ਜੀ
ਸੁਖਬੀਰ ਬਾਦਲ, ਦਲਜੀਤ ਚੀਮਾ, ਹਰਜਿੰਦਰ ਧਾਮੀ ਵਗੈਰਾ ਦੀ ਜੁੰਡਲੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਡਾਹ ਕੇ ਬਹੁਤ ਗਲਤ ਕਰ ਰਹੇ ਹਨ। ਇਨ੍ਹਾਂ ਨੂੰ ਅਹਿਸਾਸ ਨਹੀਂ ਹੈ ਕਿ ਅਕਾਲ ਤਖ਼ਤ ਸਾਹਿਬ ਨੇ ਦਯਾ ਕਰਕੇ ਬਾਦਲਾ ਦੇ ਬਜ਼ਰ ਗੁਨਾਹਾਂ ਲਈ ਬਹੁਤ ਘੱਟ ਸਜ਼ਾਵਾ ਲਗਾਈਆਂ ਹਨ। ਪਰ ਇਹ ਨਾਸ਼ੁਕਰੇ ਅਕਾਲ ਤਖ਼ਤ ਨਾਲ ਲੁਕਣਮੀਚੀ ਖੇਡ ਰਹੇ ਹਨ। ਇੰਨਾ ਦਾ ਹਸ਼ਰ ਭਿਆਨਕ ਹੋਵੇਗਾ।
There is no space in SIKH Panth for these people.
ਬਿਲਕੁਲ ਸਹੀ ਕਿਹਾ ਹੈ ਜੀ।
Singh sahib raj bina kauma da kakh ni rehnda hunda na dharam, na ma boli, na his te na kajeen. Daso tusi glam reh k ki kar sakde te kida? 90% gal karni most dangerous hundi 22.
ਵਲਟੋਹਾ ਅਤੇ ਲੰਗਾਹ ਵੀ ਸ਼ਾਮਲ ਕਰੋ
ਸਿਰ ਮੁਨੀ ਕਾਲੀ ਦਾਲ ਬਾ ਦੱਲੇ ਮੁਰਦਾਬਾਦ।
ਭਾਈ ਸਾਹਿਬ ਜੀ ਇਕ ਨਾ ਇਕ ਦਿਨ ਅੱਤ ਦਾ ਅੰਤ ਤਾਂ ਹੁੰਦਾ ਬਾਦਲ ਐਂਡ ਕੰਪਨੀ ਖ਼ਤਮ ਕਹਾਣੀ
ਸਹੀ ਗੱਲ ਵਾ ਜੀ 🙏
ਰੱਖੜਾ ਸਾਹਿਬ ਜਿੰਦਾਬਾਦ
ਲਹੂ ਪੀਣੀਆਂ ਜੋਕਾਂ ਹਨ ਪੰਥ ਮਹਾਨ ਹਿਆਕਲ ਤਖ਼ਤ ਮਹਾਨ ਹੈ
ਜਥੇਦਾਰ ਹਰਪ੍ਰੀਤ ਸਿੰਘ ਪੰਥ ਦੇ ਯੋਗ ਆਗੂ ਹਨ
ਰੱਖੜਾ ਸਾਬ ਜੀ।ਪੰਥ ਦੀ ਅਗੁਵਾਈ ਕਰਨ।ਅਤੇ ਪੰਥ ਉਨਾਂ ਦਿਆਂ ਸੇਵਾਵਾਂ ਲਵੋ
ਰੱਖੜਾ ਸਾਹਿਬ ਗੁਰੂ ਦੇ ਭੈਅ ਵਿਚ ਰਹਿਣ ਵਾਲੇ ਗੁਰਸਿੱਖ ਹਨ। ਬਹੁਤ ਵਧੀਆ ਇਨਸਾਨ ਹਨ ਜੀ
ਧਾਮੀ ਬਾਦਲਾਂ ਨੂੰ ਬਚਾਉਣ ਦਾ ਕੰਮ ਕਰ ਰਿਹਾ ਹੈ।
ਸਾਫ਼ ਸੁਥਰੀ ਮਰਿਆਦਾ ਨੂੰ ਕਾਇਮ ਰੱਖਣ ਲਈ ਯਤਨ ਕਰਨੇ ਚਾਹਿੰਦੇ ਹਨ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹਰਮਨ ਪਿਆਰੇ ਗੁਰਸਿੱਖ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੀ ਸੇਵਾ ਸੌਂਪਣੀ ਚਾਹਿਦੀ ਹੈ।
ਸੁਣਿਆ ਹੈ ਕਿ ਸੁਰਜੀਤ ਸਿੰਘ ਰੱਖੜਾ ਮੰਤਰੀ ਹੁੰਦਿਆਂ ਆਪਣੀ ਤਨਖਾਹ ਪ੍ਰਕਾਸ਼ ਸਿੰਘ ਬਾਦਲ ਨੂੰ ਪਾਰਟੀ ਫੰਡ ਲਈ ਦੇ ਦਿੰਦੇ ਸਨ।ਜੇਕਰ ਇਹ ਸੱਚ ਹੈ ਤਾਂ ਇਹੋ ਜਿਹੇ ਸਾਰੇ ਅਕਾਲੀ ਲੀਡਰ ਹੋਣੇ ਚਾਹੀਦੇ ਹਨ।
ਧਾਮੀ ਸਾਹਿਬ ਦੇ ਪ੍ਰਧਾਨ ਹੁਦਿ ਆਂ ਆਕਾਸ਼ ਤਖਤ ਸਾਹਿਬ ਦੀ ਪ੍ਰੇਸ਼ਾਨੀ ਞਧੀ
ਰੱਖੜਾ ਜੀ ਸਹੀ ਆਖ ਦਿੱਤਾ ਹੈ ਜੀ
ਮੈ ਨਾ ਮਾਨੂ ਦਾ ਇਲਾਜ ਹੈਗਾ,ਪਰਮਾਤਮਾ ਦੇ ਘਰ ਦੇਰ ਹੈ ,ਹਨੇਰ ਨਹੀਂ ਹੈ,ਬਾਕੀ ਗੁਰੂ ਦੀਆ ਸੰਗਤਾਂ ਵੀ ਕਰ ਦੇਣਗੀਆਂ
ਅਕਾਲ ਤਖਤ ਮਹਾਨ ਹੈ।
ਬਹੁਤ ਵਧੀਆ ਮਿਸਾਲ ਪੇਸ਼ ਕੀਤੀ ਹੈ
ਸੁੱਖਾ ਅਮਲੀ 😢ਚਮਾ 😢😢ਧਾਮੀ 😢😢ਮੁਰਦਾ ਘਰ ਵਿੱਚ ਰਹਿਣ ਦਿਓ 😢😢😢😢ਜੰਗੀਰੋ ਭਾਬੀ ਨੂੰ ਵੀ 😢😢ਮੁਰਦਾ ਘਰ ਛੱਡ ਦਿੱਤਾ ਜਾਵੇ 😢😢😢😢
Cm man ji punjab di sahn
Cm man ji punjab da hira
Tusi sare choor punjab de
Punjab nu lut Ke ga ge
ਰੱਖੜਾ ਸਾਹਿਬ ਜੀ ਦੇ ਜਵਾਬ 100%ਠੀਕ ਹਨ।ਗੁਰ ਮੰਤ੍ਰ ਅਨੁਸਾਰ ਨਾਂ ਚੱਲਣ ਵਾਲੇ ਹਉਮਾ ਨਹੀਂ ਤਿਆਗ ਸਕਦੇ। ਨਿਮਰਤਾ ਦੇ ਧਾਰਨੀ ਲੱਭ ਲੱਭ ਕੇ ਆਗੂ ਬਣਾਉਣੇ ਪੈਣਗੇ
ਮਨਮੋਹਣ ਸਿੰਘ (ਕੋਹਲੀ) ਜੀ ਵਰਗੇ ਜਿਨ੍ਹਾਂ ਨੇ ਵਿਗਿਆਨਕ ਟੈਂਪਰਾਮੈਂਟ,ਸੋਚ,ਸੇਧ ਤੇ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਅਨੁਸਾਰ ਆਪਣੇ ਜੀਵਨ ਨੂੰ ਢਾਲ਼ਕੇ ਸੰਸਾਰ ਪੱਧਰ ਤੇ ਭਾਰਤੀਆਂ ਦਾ ਡੰਕਾ ਵਜਾਇਆ। ਭਾਰਤ ਦੇਸ਼ ਵਿਕਸਿਤ ਦੇਸ਼ਾਂ ਵਿੱਚ ਸ਼ਾਮਲ ਹੋ ਕੇ। ਉਨ੍ਹਾਂ ਦੀ ਕਲਗੀ ਬਣ ਜਾਵੇਗਾ ਕਲਗੀਧਰ ਪਾਤਸ਼ਾਹ ਜੀ ਦੀ ਮਿਹਰ ਸਦਕਾ। ਪੰਜਾਬ ਕਲਗੀ ਭਾਰਤ ਦੀ ਤੇ ਭਾਰਤ ਕਲਗੀ ਸੰਸਾਰ ਦੀ, ਮਹਾਰਾਜਾ ਰਣਜੀਤ ਸਿੰਘ ਦੀ ਆਤਮਾਂ ਕੋਟਿਨ ਕੋਟਿ ਅਨੰਦਿਤ ਮਹਿਸੂਸ ਕਰੇਗੀ ਜੀ। ਸਾਰੇ ਧਰਮਾਂ ਵਾਲੇ ਵੀ ਕਾਦਰ ਦੀ ਕੁਦਰਤ ਨੂੰ ਪਿਆਰ ਨਾਲ ਸੰਭਾਲਣਗੇ ਜੀ, ਕਰਨੈਲ।❤❤❤❤❤। ਕਰਨੈਲ ਸਿੰਘ ਖੁਰਲ ਡਿਪਟੀ ਡਾਇਰੈਕਟਰ ਐਜੂਕੇਸ਼ਨ ਰਿਟਾਇਰਡ ( ਪੰਜਾਬ) । ਗ਼ਲਤੀ ਮੁਆਫ਼ ਕਰਨਾ ਜੀ, ਇਨਸਾਨ ਸੌ ਸਾਲ ਦਾ(36525ਦਿਨਾ)ਦਾ ਹੀ ਪ੍ਰਾਹੁਣਾ ਹੈ ਧਰਤੀ ਮਾਂ ਤੇ,ਜਿਸਦੀ ਪੱਟੀਮੇਸ ਕਰੀ ਪੀ ਹੈ ਬੰਬ ਬੰਦੂਕਾਂ, ਮਿਜ਼ਾਈਲਾਂ ਨੇ ਵਿਗਿਆਨਕ ਟੈਂਪਰਾਮੈਂਟ ਹੀਣੇ ਆਗੂਆਂ ਨੇ।
ਰੱਬ ਨਾ ਕਰੇ ਜੇ ਸੁਖਬੀਰ ਨੂੰ ਕੋਈ ਹਬੀ - ਨਬੀ ਹੋ ਜਾਵੇ ਕੀ ਫਿਰ ਅਕਾਲੀ ਦੱਲ ਨਹੀ ਚੱਲੇਗਾ? ਬੇ - ਸਮਝ, ਬੇ- ਯਕੀਨ , ਬੇ-ਜ਼ੁਬਾਨਾ ਸੁਖਬੀਰ ਹੈ।
ਬਹੁਤ ਵਧੀਆ ਤੇ ਸਿੱਧੀ ਗੱਲ ਬਾਤ ਦਾ ਧੰਨਵਾਦ
ਰੱਖੜਾ ਸਾਹਿਬ ਇਸ ਮੁਲਕ ਦਾ ਨਾਂ ਹਿੰਦੁਸਤਾਨ ਹੁੰਦਾ ਸੀ ਹੁਣ ਭਾਰਤ ਆ
ਸਨਮਾਨਯੋਗ ਗਿਆਨੀ ਹਰਪ੍ਰੀਤ ਸਿੰਘ ਜੀ ਜਿੰਦਾਬਾਦ।
0:35 dhame.koe.guru.nu.thorra.manda.eh.tan.sukhe.nu.panth.man.bap.manda..ehna.vichon..dhame.sukha.pag.loun.vala.te.hor.sab.patnth.vichon.vhekne.chahede.ne
Rakhra sir. Jindabad. Chardikla vivh rho. Wmk
ਰੱਖੜਾ ਸਾਹਿਬ ਜਦੋਂ ਜਥੇਦਾਰ ਹਰਪ੍ਰੀਤ ਸਿੰਘ ਦੀ ਨਿਯੁਕਤੀ ਕੀਤੀ ਸੀ ਇਹ ਪੜਤਾਲ ਇਨਾਂ ਨੂੰ ਉਦੋਂ ਕਰਨੀ ਚਾਹੀਦੀ ਸੀ ਹੁਣ ਜਾਣ ਬੁਝ ਕੇ ਕਰ ਰਹੇ ਹਨ
I am agree with you comments
ਇਹ ਇਨਕੁਆਰੀ ਐਸਜੀਪੀਸੀ ਨੇ ਕਰਵਾਈ ਹੈ ਤੇ ਜਥੇਦਾਰ ਹਰਪ੍ਰੀਤ ਸਿੰਘ ਜੀ ਕਲੀਨ ਚਿੱਟ ਦਿੱਤੀ ਗਈ ਸੀ, ਇਹ ਰਿਕਾਰਡ ਤੇ ਹੈ ਐਸਜੀਪੀਸੀ ਦੇ
Rakhra sahib shaf Dil te imandari naal such kaih rahe Han, waheguru Ji bakshish rakhan
ਜਿਹੜਾ ਵੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਨਹੀਂ ਮੰਨਦਾ ਤੇ ਅੱਗੋਂ ਬਹਾਨੇ ਬਣਾ ਰਿਹਾ ਹੈ ਉਹਨਾਂ ਦੇ ਖਿਲਾਫ ਸਾਰਾ ਸਿੱਖ ਜਗਤ ਖੁੱਲ ਕੇ ਬੋਲੇ ਅਤੇ ਉਹਨਾਂ ਦਾ ਖੁੱਲ ਕੇ ਵਿਰੋਧ ਕਰੋ ਨਹੀਂ ਤਾਂ ਅਸੀਂ ਸਾਰੇ ਗੁਰੂ ਸਾਹਿਬ ਜੀ ਦੇ ਦੇਣਦਾਰ ਹੋਵਾਂਗੇ
ਸਿੱਖਾਂ ਨੇ ਤਾਂ ਇਹਨਾ ਨੂੰ ਬਹੁਤ ਪਹਿਲਾਂ ਛੇਕ ਦਿੱਤਾ ਹੈ ਸਿਰਫ ਇਹ ਆਪਣੇ ਆਪ ਵਿੱਚ ਹੀ ਲੀਡਰ ਹਨ ਤੇ ਆਪ ਹੀ ਇਕ ਦੂਜੇ ਵਿੱਚ ਉਲਝੇ ਹਨ ਆਪ ਹੀ ਗਲਤੀ ਮੰਨਣ ਆਏ ਤੇ ਆਪ ਹੀ ਭਗੌੜੇ ਹੋਏ ਆਮ ਸਿੱਖ ਤਾਂ ਸਿਰਫ ਇਹਨਾ ਦਾ ਡਰਾਮਾ ਦੇਖ ਰਹੇ ਹਨ
ਪੰਜਾਬ ਨਾਮਾ ਸਾਰੇ ਸਟਾਫ, ਰੱਖੜਾ ਜੀ ਸਮੇਤ ਸਤਿ ਸਿਰੀ ਆਕਾਲ ਜੀ,ਨਵਾਂ ਸਾਲ ਮੁਬਾਰਕ ਹੋਵੇ ਜੀ।
Good 👍👍 ho tuc Sir Ji 🎉🎉
ਬਹੁਤ ਧੰਨਵਾਦ ਜੀ
ਕੋਈ ਵੀ ਕਿਸੇ ਕੀਮਤ ਤੇ ਮਾਫੀਆ ਨਹੀ ਦਿਤੀਅ ਜਾਣਗੀਆ
Waheguru ji bless you both. Love from Holland.
ਰੱਖੜਾ ਜੀ, ਨਵਾਂ ਸਾਲ ਮੁਬਾਰਕ। ਸਾਡਾ ਦੇਸ਼ ਹਿੰਦੋਸਤਾਨ ਨਹੀਂ ਭਾਰਤ ਹੈ। ਸਿੰਘ
ਵੀਰ, ਲੱਗਦੈ ਤੁਸੀਂ ਹਿੰਦੂਵਾਦੀ ਸੋਚ ਤੋਂ ਜਿਆਦਾ ਪ੍ਰਭਾਵਿਤ ਹੋ। ਭਰਤ ਇੱਕ ਹਿੰਦੂ ਰਾਜਾ ਸੀ ਜਿਸ ਦੇ ਨਾਮ ਤੇ ਸਾਡੇ ਦੇਸ਼ ਦਾ ਨਾਮ ਭਾਰਤ ਪਿਆ। । ਪਰ ਹਿੰਦੁਸਤਾਨ ਸ਼ਬਦ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੂੰਹੋਂ ਉਚਰਿਆ ਸੀ ਜਦੋਂ ਉਨ੍ਹਾਂ ਬਾਬਰ ਦੇ ਹਮਲੇ ਬਾਰੇ ਕਿਹਾ ਸੀ ਕਿ ਪਾਪਾਂ ਦੀ ਜੰਝ ਲੈ ਕਾਬਲੋਂ ਧਾਇਆ, ਹਿੰਦੁਸਤਾਨ ਡਰਾਇਆ। ਹਿੰਦੁਸਤਾਨ ਤਾਂ ਸ਼ਬਦ ਹੀ ਗੁਰੂ ਸਾਹਿਬ ਦਾ ਦਿੱਤਾ ਹੋਇਆ ਅਤੇ ਭਾਰਤ ਦੇ ਕਿਸੇ ਹੋਰ ਕੋਨੇ ਵਿੱਚੋਂ ਇਹ ਸ਼ਬਦ ਨਹੀਂ ਨਿਕਲਿਆ।
ਪੰਜਾਬ ਦੀ ਸਾਰੀ ਇੰਡਸਟਰੀ ਬਾਦਲਾਂ ਨੇ ਭੱਠਾ ਬਿਠਾ ਇਆ ਗੁੰਡੇ ਬਾਦਲਾ ਦੀ ਸਰਕਾਰ ਦੇ ਆ
ਸੱਮਦ ਭਾਜੀ ਸਤਿਸਿਰੀ ਆਕਾਲ ਜੀ ਨਵੇਂ ਸਾਲ ਦੀ ਵਧਾਈ ਹੋਵੇ ਜੀ ਸਾਰੀ ਟੀਮ ਨੂੰ ਧੰਨਵਾਦ ਜੀ
Jathedaar Sahib ji Harprit Singh ji nu Hath Jorh ke Sat Shri Akal.....
ਰੱਖੜਾ ਸਾਹਿਬ ਜਦੋ ਅਕਾਲ ਸਾਹਿਬ ਜਥੇਦਾਰ ਸਾਹਿਬ ਨੇ ਸੁਖਬੀਰ ਜੁੰਡਲੀ ਨੂੰ ਫੈਸਲਾ ਸੁਣਾ ਦਿਤਾ ਹੈ ਕਿ ਇਨ੍ਹਾ ਨੇ ਕੌਮ ਦੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗੁਆ ਲਿਆ ਹੈ।ਫਿਰ ਇਹ 2 12 2024 ਤੋਂ ਕੋਈ ਫੈਸਲਾ ਕਰਨ ਲਈ ਯੋਗ ਕਿਸ ਤਰ੍ਹਾ ਹੈ।ਹੁਣ ਬਾਕੀ ਸਭ ਕੀ ਕਰ ਰਹੇ ਹਨ ।ਇਨ੍ਹਾ ਨੂੰ ਲਾਹਬੇ ਕਿਉ ਨਹੀ ਕਰ ਕਸਦੇ। ਜਥੇਦਾਰ ਸਾਹਿਬਾਨਾ ਨੇ ਫੈਸਲਾ ਦੇ ਦਿਤਾ ਹੈ।ਉਸ ਨੂੰ ਲਾਗੂ ਕਰਾਉ।ਖਾਲੜਾ ਜੀ ਇਹ ਇਤਿਹਾਸ ਨਾ ਸੁਣਾਉ। ਐਕਸ਼ਨ ਕਿਨ ਲੈਣਾ ਇਹ ਗਲ ਦੱਸੋ।
ਲਾਗੂ ਤਾਂ ਪੰਥ ਨੇ ਕਰਵਾਓਨਾ ਹੈ, ਵੋਟਾਂ ਨਾਲ.
Rakhra Saheb Such te pehra Rakheo App Ji di Panth ch Bahut Ijet he Aapp Ji noo Guru Fateh
ਰੱਖੜਾ ਸਾਹਿਬ ਗੁਰੂ ਦਾ ਭਾਣਾ ਮੰਨਣ ਵਾਲੇ ਇੰਨਸਾਨ ਨੇ ਇੰਨਾ ਨੂੰ ਔਹਦੇ ਬਾਅਦ ਵਿੱਚ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸੋ ਇਹਨਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕਰਨਾ ਚਾਹੀਦਾ ਤਾਂ ਜੌ ਪੰਜ਼ਾਬ ਦਾ ਭਲਾ ਹੋ ਸਕੇ
ਬੱਹੁਤ ਵੱਧੀਆ ਵੱਚਾਰ❤
Bahut vadia raju bai
ਅਕਾਲ ਤਖ਼ਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ, ,,,,ਭਾਈ ਰਣਜੀਤ ਸਿੰਘ ਜੀ, ,ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਜੀ ਜਥੇਦਾਰ ਬਣਾਉ
❤ ਸਤਿ ਸ਼੍ਰੀ ਅਕਾਲ ਜੀ 🎉 🎉
Very good Theek Rakhra Shahib Ji
Very good information Discussion 🙏🙏
Bhut vadia vichar rakhra sahib ji de
ਰੱਖੜਾ ਸਹਿਬ ਬਹੁਤ ਇਮਾਨਦਾਰ ਰੂਹ ਹਨ।
Nice answers
Very good interview. Mr Rakhra could not be more clear on the issues of Panth and revival of Akali Dal. A frank discussion.
Wah Guru Ji
jathedar harpreet singh ji jindabad
ਇੱਕ ਸਵਾਲ ਰੱਖੜਾ ਸਬ ਨੂੰ ਤੁਸੀ ਸਿਆਣੇ ਓਦੋ ਹੀ ਕਿਉ ਹੋਏ ਜਦੋ ਲੋਕਾਂ ਬਾਦਲ ਦਲ ਨੂੰ ਰਿਜੈਕਟ ਕਰਤਾ
ਜਦ ਕੇ ਬਾਦਲ ਦਲ ਨੇ ਸਿੱਖੀ ਨਾਲ 1978 ਤੋਹ ਹੀ ਧ੍ਰੋਹ ਕਮਾਇਆ
1997 ਦੇ ਮਾਨੀਫੈਸਟੋ ਤੋਹ ਭੱਜੇ
ਸਮਦ ਸਾਹਿਬ ਇਹਨਾਂ ਸਾਰਿਆਂ ਨੂੰ ਜਥੇਦਾਰ ਸਾਹਿਬ ਕਹਿ ਚੁੱਕੇ ਆ ਕਿ ਤੁਸੀਂ ਅਗਵਾਈ ਦੇ ਲਾਇਕ ਨਹੀਂ ਪਾਸੇ ਹਟ ਜਾਓ ਪਰ ਇਹ ਸਾਰੇ ਈ ਬਾਗੀ ਦਾਗੀ ਦੁਸ਼ਟ ਪਤਾ ਨਹੀਂ ਅਕਾਲ ਤਖਤ ਤੋਂ ਉੱਪਰ ਸਮਝਦੇ ਆਪਣੇ-ਆਪ ਨੂੰ ਲੀਡਰੀ ਦਾ ਛੱਜ ਇਹਨਾਂ ਨੂੰ ਘਰ ਨਹੀਂ ਬਹਿਣ ਦਿੰਦਾ ਹੁਣ ਤਾਂ ਲੋਕ ਜੁੱਤੀ ਨਾਲ ਈ ਬਿਠਾਊਗੀ ਨਾਟਕ ਜਿਆਦਾ ਦੇਰ ਨਹੀਂ ਚੱਲਣਾ ਜੀ
Good interview
Singh Sahib Gyani Harpreet Singh ji very good Person ji
ਰੱਖੜਾ।ਸਾਹਿਬ।ਹੁਕਮ।ਨ।ਮੰਨਣ।ਵਾਸਤੇ।।ਵੱਡੇ।ਪੱਧਰ।ਤੇ।ਵੱਡੇ।ਵੱਡੇ।ਦੇਸ਼ਾਂ।ਦੇ।ਲੈਵਲ।ਦੀ।ਸਿਆਸਤ।ਹੈ।ਇਕੱਲੇ।ਸੁਖਵੀਰ।ਦੀ।ਗੱਲ।ਨਹੀ।ਡਰ।ਹੈ।ਅਕਾਲ।ਤਖ਼ਤ।ਦਾ।।ਉਸ।ਨੂੰ।ਇੰਨੇ।ਵੱਡੇ।ਲੈਵਲ।ਤੇ।ਹੋ।ਰਹੀ।ਸ਼ਲਾਘਾ।
ਤੂੰ ਪੰਜਾਬੀ ਲਿਪੀ ਦਾ ਬੇੜਾ ਗਰਕ ਕਰੀ ਚੱਲ ਹਰੇਕ ਸਬਦ ਨਾਲ ਡੰਡੀ ਲਾਕੇ ।
ਤੁਹਾਡੇ ਵਿਚਾਰ ਬਹੁਤ ਚੰਗੇ ਹਨ ਪਰ ਹਰੇਕ ਸ਼ਬਦ ਤੋਂ ਬਾਅਦ ਡੰਡੀ ਲਗਾਉਣਾ ਵਿਆਕਰਨ ਮੁਤਾਬਿਕ ਠੀਕ ਨਹੀਂ ਹੈ | ਇਹਦੇ ਵੱਲ ਧਿਆਨ ਦਿਓ |
Good sukhi rakhr
ਰੱਖੜਾ ਸਾਹਿਬ ਵਰਗੇ ਇਮਾਨਦਾਰ ਤੇ ਬੇਦਾਗ ਆਗੂ ਨੂੰ ਪੰਜਾਬ ਦੀ ਅਗਵਾਈ ਕਰਨੀ ਚਾਹੀਦੀ ਹੈ
ਭਾਈ ਸੰਮਦ ਅਤੇ ਰੱਖੜਾ ਸ਼ਾਹਿਬ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਰ ਜੀ ਬੇਨਤੀ ਹੈ ਕਿ ਦਲਜੀਤ ਸਿੰਘ ਚੀਮਾਂ ਦੀ ਕੋਈ ਵੀ ਗੱਲ ਦਲੀਲ ਵਾਲੀ ਨਹੀਂ ਹੈ ਅਕਾਲਤਖਤ ਸ਼ਾਹਿਬ ਨਾਲ ਟੱਕਰ ਇਨ੍ਹਾਂ ਨੂੰ ਮਹਿੰਗੀ ਪਵੇਗੀ। ਸਲਾਹਕਾਰ ਮਾੜੀਆਂ ਸਲਾਹਾਂ ਦੇਕੇ ਪੰਥ ਕੌਂਮ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰੰਤੂ ਕੌਂਮ ਬਰਬਾਦ ਨਹੀ ਹੋਵੇਗੀ ਗੁਰੂ ਸ਼ਾਹਿਬ ਇਹਨਾਂ ਨੂੰ ਆਪ ਹੀ ਸਬਕ ਸਿਖਾ ਦੇਣਗੇ। ਇਨ੍ਹਾਂ ਦਾ ਭੁਲੇਖਾ ਦੂਰ ਹੋ ਜਾਵੇਗਾ। ਚੀਮੇਂ ਦਾ ਭਰਮ ਵੀ ਨਿਕਲ ਜਾਵੇਗਾ ਜੋ ਆਪਣੇ-ਆਪ ਨੂੰ ਸਿਆਣਾ ਸਮਝ ਰਿਹਾ ਹੈ
ਆਕਾਲ ਤਖਤ ਸਾਹਿਬ ਸਿੱਖਾਂ ਦੀ ਸੁਪਰੀਮ ਕੋਰਟ ਹੈ ਸਾਨੂੰ ਉਨ੍ਹਾਂ ਦੇ ਫੈਸਲੇ ਨੂੰ ਮੰਨਣਾ ਚਾਹੀਦਾ ਹੈ
Waheguru ji❤
ਸੁਮਦ ਜੀ ਤੁਹਾਡਾ ਅੱਜ ਦਾ ਵਿਸ਼ਲੇਸ਼ਨ ਸਮਝ ਤੋਂ ਬਾਹਰ ਹੈ। ਆਪ ਤੋਂ ਇਹ ਆਸ ਨਹੀਂ ਹੋ ਸਕਦੀ ਕਿ ਇਹੋ ਜਿਹੇ ਦਾ ਝੂਠ ਪਰੋਸੀ ਜਾਓ।
SAMUD SAHIB JI SIT SHRI AKALL ,JI,,,BADL TOLA SARE HEE GUNAHGAR SIKH KAUM DEE GODAR HUN RS DHALIWALL FDK PUNJAB ❤
ਅਕਾਲ ਤਖਤ ਮਹਾਨ ਹਨ ਮਰਿਆਦਾ ਹਮੇਸ਼ਾ ਬਰਕਰਾਰ ਰਹਿਣੀ ਚਾਹੀਦੀ ਆ
ਰੱਖੜਾ ਇਮਾਨਦਾਰ ਤੇ ਸਾਉ ਲੀਡਰ ਹਨ
ਰੱਖੜਾ ਜੀ ਇੱਕ ਸਾਫ ਸੁਥਰੇ ਗੁਰਸਿੱਖ ਸਿਆਸਤਦਾਨ ਹਨ ਇਹਨਾਂ ਨੂੰ ਸਿੱਖ ਸਿਆਸਤ ਵਿੱਚ ਅੱਗੇ ਹੋਰ ਵਧਣਾ ਚਾਹੀਦਾ ਹੈ
ਵੀਰ ਜੀ ਰੱਖੜਾ ਸਹਿਬ ਜ਼ੀ ਗੁਰਿੰਦਰ ਸਿੰਘ ਢਿੱਲੋਂ ਜੀ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਜੀ ਤੁਸੀਂ ਉਨ੍ਹਾਂ ਨੂੰ ਲੈ ਕੇ ਮੁਲਾਕਾਤ ਹਰਪ੍ਰੀਤ ਸਿੰਘ ਨਾਲ ਕਿਸ ਮਕਸਦ ਲਈ ਕਰਵਾਇਆ ਗਈਆਂ ਸਨ ਜਿਨ੍ਹਾਂ ਬਾਰੇ ਦਸਿਆ ਜਾਵੇ ਜੀ ਧੰਨਵਾਦ
WAHEGURU JI
Entire sikh community is with you jathedar harpreet singh ji.
Rakhrra sab ji good
ਇਹ ਪੈਸੇ ਦੀ ਜਾਂਚ ਹੋਏ ਐਨੇ ਪੈਸੇ ਆਉਂਦੇ ਕਿੱਥੋਂ ਐ 🎉 ਇਹ ਲੀਡਰ ਐਮ ਐਲ ਏ ਬਣ ਕੇ ਅਮੀਰ ਕਿਵੇ ਹੁੰਦੇ ਐ 🎉 ਲੋਕਾਂ ਨੂੰ ਵੀ ਇਹ ਫ਼ਾਰਮੂਲਾ ਦੱਸਿਆ ਜਾਵੇ 🎉ਉਹ ਵੀ ਅਮੀਰ ਹੋ ਸਕਣ 😅
Rakhra Sahib and Gyani Harpreet very good Person.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਕਾਲੀਆਂ ਨੇ ਤਾਂ ਇਹਨਾਂ ਨੂੰ ਅਕਾਲੀ ਦਲ ਚੋਂ ਕੱਢਿਆ ਤੇ ਸੰਗਤ ਨੇ ਉਹਨਾਂ ਨੂੰ ਹੁਕਮ ਚੋਂ ਕੱਢ ਤਾ ਆਪਦੇ ਮਨਾ ਚੋਂ ਕੱਢ ਤਾ ਹੈ ਉਹ ਦੁਰਕਾਰੇ ਗਏ ਨੇ
ਅਕਾਲਪੁਰਖ ਦੀ ਟੇਕ ਤੇ ਹੋਇਆ ਪੰਥ ਦਾ ਪ੍ਰਕਾਸ਼,,, ਅਕਾਲਪੁਰਖ ਦੀ ਟੇਕ ਤੇ ਹੋਇਗਾ ਅਕਾਲ ਤਖ਼ਤ ਨਾਲ ਮੱਥਾ ਲਾਉਣ ਵਾਲਿਆਂ ਦਾ ਸਤਿਆਨਾਸ
rakhara saab jindabad
Waheguru ji
Full respect for jathedar Harpreet Singh ji
ਧਾਮੀ ਤਾਂ ਬਾਦਲਾਂ ਲਈ ਕੰਮ ਕਰ ਰਹੇ ਹਨ। ਹੁਣ ਜਥੇਦਾਰਾਂ ਜੀ ਨੂੰ ਚਾਹੀਦਾ ਹੈ ਕਿ ਬਾਦਲ ਟੋਲਾ ਤੇ ਧਾਮੀ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ। ਜ਼ੋ ਅਕਾਲ ਤਖ਼ਤ ਦਾ ਹੁਕਮ ਨਹੀਂ ਮੰਨਦੇ। ਹੁਣ ਜਥੇਦਾਰਾਂ ਜੀ ਦੀ ਪਰਖ ਦੀ ਘੜੀ ਹੈ।
ਸੁਖਬੀਰ ਪੈਸੇ ਦਿੰਦਾ ਨਹੀ ਪੈਸੇ ਕਮਾਓਦਾ ਗੁਰੂ ਦੀਆ ਗੋਲਕਾਂ ਦਾ ਪੈਸਾ ਗੁਰਬਾਣੀ ਦਾ ਵਪਾਰ ਇਹ ਵਪਾਰੀ ਕਿਸਮ ਦਾ ਬੰਦਾ
Waheguru ji ne mehar kitti hai ki badal nigar gye Waheguru ji tuhada lakh lakh dhanwaad
Sabb tu kaint leader
ਭਾਈ ਸਾਹਿਬ ਜੀ ਬਾਦਲਾਂ ਨੇ ਪੰਜਾਬ ਦਾ ਬੇੜਾ ਗ਼ਰਕ ਹੋਇਆ ਪੇਸ਼ਾ ਦਾ ਦੁਰਪਿਉਗ ਕਿਤਾ ਹੈ ਪਿੰਡਾਂ ਵਿਚੋਂ ਗੁਰੁਦੁਆਰੇ ਦੋ ਦੋ ਹੇਨ ਇਕ ਹੋਣਾਂ ਚਾਹੀਦਾ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
❤
ਵਿਚਾਰੇ ਪੰਜਾਬ ਸਿਹੁੰ ਦੀ ‘ਹੋਣੀ’
ਵਿਧਾਨ ਸਭਾ ਵਿਚ ਪਹਿਲਾਂ 92 ਤੇ ਹੁਣ 94 MLAਦੀ ਫੌਜ ਨਾਲ ਪੰਜਾਬੀਆਂ ਨੇ 'ਆਪ' ਨੂੰ ਇਸ ਆਸ ਉਮੀਦ ਨਾਲ ਨਿਵਾਜਿਆ ਕਿ ਪਹਿਲਾਂ ਅਕਾਲੀ-ਭਾਜਪਾ ਤੇ ੱਕਾਂਗਰਸੀ ਸਰਕਾਰਾਂ ਦੀਆਂ ਲੋਟੂ ਤੇ ਪੰਜਾਬ ਪ੍ਰਤੀ ਬਦਨੀਤੀਆਂ ਤੋਂ ਖਹਿੜਾ ਛੁੱਟੂ ਤੇ ਪੰਜਾਬ ਦਾ ਕੁਝ ਭਲਾ ਹੋ ਜਾਊ। ਪਰ ‘ਆਪ’ਵੱਲੋਂ ਪਹਿਲਾਂ ਰਾਜ ਸਭਾ ਵਿਚ ਇੱਕ ਦੋ ਨੂੰ ਛੱਡ ਕੇ ਬਾਕੀ ਦੇ ਉਹ ਮੈਂਬਰ ਬਣਾ ਕੇ ਪੰਜਾਬ ਦੇ ਸਿਰ ਉਤੇ ਬਿਠਾ ਦਿੱਤੇ ਜਿਨ੍ਹਾਂ ਨੂੰ ਪੰਜਾਬ ਦੇ ਅਸਲ ਦੁੱਖ ਤਕਲੀਫਾਂ ਸਮਸਿਆਵਾਂ ਬਾਰੇ ਕੋਈ ਲੈਣਾ ਦੇਣਾ ਹੀ ਨਹੀਂ ਐ ਤੇ ਉਹ
ਪੰਜਾਬ ਦੀ ਅਸਲੀਅਤ ਤੋਂ ਬੇਮੁੱਖ ਹੋ ਕੇ ਵਿਚਰ ਰਹੇ ਹਨ। ਹੁਣ ਪੰਜਾਬ ਦੀ ਆਪ ਸਰਕਾਰ ਦੇ ਤਿੰਨ ਸਾਲ ਹੋਣ ਵਾਲੇ ਨੇ ਪਰ ਪੰਜਾਬ ਹਰ ਪੱਖੋਂ ਹੋਰ ਨਿਘਰਦਾ ਜਾ ਰਿਹਾ ਹੈ। ਨਸ਼ਿਆਂ ਦੇ ਵੱਡੇ ਸੁਦਾਗਰ /ਭ੍ਰਿਸ਼ਟਾਚਾਰ ਦੇ ਮਗਰਮੱਛ ਜਿਉਂ ਦੇ ਤਿਉਂ ਆਜ਼ਾਦ ਨੇ। ਵੱਡਾ ਕਾਰਨ ਹੈ ਕਿ ਪੰਜਾਬ ਦੇ ਅਸਲ ਮੁੱਦਿਆਂ ਨੂੰ ਛੱਡ ਕੇ ਆਪ ਪਾਰਟੀ ਸਿਰਫ ਚੋਣਾਂ ਜਿੱਤਣ ਤੱਕ ਹੀ ਸੀਮਤ ਹੋ ਕੇ ਰਹਿ ਗਈ। ਇਧਰੋਂ ਉਧਰੋਂ ਦਲ ਬਦਲੂਆਂ ਫੜ ਕੇ ਚੋਣਾਂ ਜਿੱਤੀਆਂ ਗਈਆਂ ਤੇ ਜਿੱਤੀਆਂ ਜਾ ਰਹੀਆਂ ਹਨ। ਨਿਰੋਈ ਸਿਆਸਤ ਤੇ ਲੋਕ ਹਿੱਤੂ ਰਾਜਸੀ ਸ਼ਾਸਨ ਤੋਂ ਵਿਰਵਾ ਪੰਜਾਬ ਆਪਣੀ ਭਲਾਈ ਕਿਸੇ ਹੋਰ ਪਾਸੇ ਝਾਕਣ ਲੱਗ ਪਿਆ ਹੈ।
ਵਿਚਾਰੇ ਪੰਜਾਬ ਦੀ ਸ਼ੁਰੂ ਤੋਂ ਇਹੀ ਹੋਣੀ ਰਹੀ ਹੈ ਕਿ ਪੰਜਾਬ ਹਿੱਤੂ ਸਰਕਾਰ ਆਈ ਹੈ ਨਹੀਂ ।ਜੇ ਰਣਜੀਤ ਸਿੰਘ ਦਾ ਰਾਜ ਆਇਆ ਵੀ ਤਾਂ ਉਸਦੇ ਕੁਝ ਨਖੱਟੂ ਵਾਰਸਾਂ ਤੇ ਗਦਾਰਾਂ ਨੇ ਉਸ ਨੂੰ ਛੇਤੀ ਹੀ ਤਬਾਹ ਕਰ ਦਿੱਤਾ। ਫਿਰ ਅੰਗਰੇਜ਼ਾਂ ਤੇ ਹੁਣ ਇਸ ਅਖੌਤੀ ਆਜ਼ਾਦੀ ਵਿੱਚ ਕਾਲੇ ਅੰਗਰੇਜ਼ ਵੋਟਾਂ ਲਈ ਬੇਹੂਦਾ ਮੁਫ਼ਤਖੋਰੀਆਂ ਦਾ ਠੂਠਾ ਫੜਾਉਂਦਿਆਂ ਅਤੇ ਝੂਠੀਆਂ ਤੇ ਅਣਹੋਣੇ ਸਬਜ਼ਬਾਗ ਵਿਖਾਉਂਦਿਆ ਰਾਜ ਗੱਦੀ ਤੇ ਕਾਬਜ਼ ਹੋ ਕੇ ਲੋਕਾਂ ਨੂੰ ਰੱਜ ਕੇ ਲੁੱਟਣ ,ਕੁੱਟਣ ਅਤੇ ਪੰਜਾਬ ਦੀ ਸ਼ੁੱਧ ਆਬੋ ਹਵਾ, ਜਲ ਤੇ ਮਿੱਟੀ ਨੂੰ ਪਲੀਤ ਕਰਨ ਦੀਆਂ ਮਨਮਾਨੀਆਂ ਕਰਦੇ ਆ ਰਹੇ ਹਨ।
ਚਲ ਪੰਜਾਬ ਸਿਆਂ ! ਆਸ ਉਮੀਦ ਨਾ ਛੱਡੀ । ਆਪਣੀ ‘ਹੋਣੀ’ ਆਪ ਘੜਨ ਦੇ ਕਮਰਕਸੇ ਕਰ ਲੈ।ਕਦੇ ਨਾ ਕਦੇ ਇੱਕ ਦਿਨ ਤੇਰੇ ਭਲੇ ਦੀ ਸਿਆਸਤ ਦਾ ਸੂਰਜ ਜ਼ਰੂਰ ਚੜੇਗਾ।
-ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ ਜ਼ਿਲ੍ਹਾ ਅੰਮ੍ਰਿਤਸਰ ( ਸਟੇਟ ਐਵਾਰਡੀ) ਹਾਲ ਵਾਸੀ ਸਿਡਨੀ ਆਸਟ੍ਰੇਲੀਆ ਵਟਸਐਪ ਨੰਬਰ 98764-74858
ਅਕਲੀ ਦਲ ਦਾ ਕੋਈ ਲੀਡਰ ਸਾਫ ਨਹੀ ਗਾ ਸਾਬ ਕਰਪੁਟ ਹਨ
ਜਥੇਦਾਰ ਹਰਪ੍ਰੀਤ ਸਿੰਘ SGPC ਤੇ ਦਬਾਵ ਪਾਉਣ ਲਈ ਕਦੇ ਬਿਆਸ ਵਾਲੇ ਬਾਬੇ ਦੇ ਚਰਨੀ ਲੱਗਦਾ ਤੇ ਕਦੇ ਇਹ ਚੰਦੂਮਾਜਰੇ ਵਰਗੇ ਲੋਕਾਂ ਨਾਲ ਮੀਟਿੰਗਾਂ ਕਰਦਾ , ਪਰ ਸੱਚ ਨੂੰ ਛੁਪਾਇਆ ਨਹੀ ਜਾ ਸਕਦਾ
Good
We are sport Giani sh. Harpreet Singh g Badal laana panth cho bahar chahi da
ਰੱਖੜਾ ਸਾਹਿਬ ਬਹੁਤ ਵਧੀਆ ਵਿਚਾਰ ਅੱਜ ਰੱਖੇ ਹਨ ਪਰ ਅਫਸੋਸ ਹੈ ਨਲਾਇਕ ਲੀਡਰਛਿਪ ਮੰਨ ਨਹੀ ਰਹੀ ਕਿਓ ਨਹੀਂ ਅਸਤੀਫ਼ੇ ਪ੍ਰਵਾਨ ਕਰਦੇ ਕਿਓ ਪਾਰਟੀ ਤਬਾਹ ਕਰ ਰਹੇ ਹਨ
ਸਰਦਾਰ ਸਰਜੀਤ ਸਿੰਘ ਰੱਖੜਾ ਸਾਹਿਬ ਇੱਕ ਬੇਨਤੀ ਮੰਨ ਲਿਆ ਜੇ ਤੁਹਾਡੇ ਤੇ ਪਰਮਾਤਮਾ ਦੀ ਬਹੁਤ ਮਿਹਰ ਹੈ
੧ ਬਾਦਲਾਂ ਦਾ ਸਾਥ ਮੁਕੰਮਲ ਤੌਰ ਤੇ ਛੱਡ ਕੇ ਕੌਮ ਨਾਲ ਖੜੋ ਪਰਮਾਤਮਾ ਦਾ ਭੈ ਮੰਨ ਕੇ
੨ ਜਿੱਨਾ ਨੇ ਵੀ ਕੌਮ ਦੀਆਂ ਜੜਾਂ ਵੱਡੀਆਂ ਹਨ ਚਾਹੇ ਤੁਹਾਡੇ ਵਿੱਚ ਹਨ ਬਾਹਰ ਕਰੋ
੩ ਅਕਾਲ ਤੱਖਤ ਸਾਹਿਬ ਦੇ ਜਥੇਦਾਰ ਨੂੰ ਲਾਉਣਾ ਤੇ ਹਟਾਉਣਾ ਕੋਈ ਵਿਧੀ ਵਿਧਾਨ ਵਿੱਚ ਕਰੋ
੪ ਤੁਸੀ ਆਪ ਅੱਗੇ ਲੱਗ ਕੇ ਕੌਮ ਨੂੰ ਨਾਲ ਲੈ ਕੇ ਕੋਈ ਹੱਲ ਕਰੋ ਤਾਂ ਕਿ ਅਕਾਲੀ ਪਾਰਟੀ ਬਚ ਸਕੇ
੫ ਨਾਨਕ ਸ਼ਾਹੀ ਕਲੰਡਰ ਲਾਗੂ ਕਰਵਾਉਣ ਦਾ ਕੌਮ ਨਾਲ ਤੱਖਤ ਤੇ ਖੜ ਪਰਨ ਕਰੋ
੬ਗੁਰੂ ਦੇ ਕਾਤਲ ਪਾਸੇ ਕੱਡ ਕੇ ਕੌਮ ਨੂੰ ਇੱਕ ਅਵਾਜ ਤਾਂ ਮਾਰ ਕੇ ਵੇਖੋ
੭ ਬੰਦੀ ਸਿੰਘਾ ਨੂੰ ਤੇ ਕੌਮ ਦੇ ਯੋਧੇਆਂ ਨੂੰ ਹਮੇਸ਼ਾ ਮੂਹਰੇ ਰੱਖ ਕੇ ਚੱਲੋ
੮ ਸੱਚੇ ਤੇ ਇਮਾਨਦਾਰ ਲੀਡਰ ਆਪਣੇ ਨਾਂ ਲੈ ਕੇ ਅਕਾਲ ਤੱਖਤ ਸਾਹਿਬ ਤੇ ਖੜ ਕੇ ਪਰਨ ਕਰੋ ਕਿ ਹਮੇਸ਼ਾ ਗੁਰ ਦੇ ਭੈ ਤੇ ਕੋਮ ਦੇ ਨਾਲ ਰਹਿ ਕੇ ਚੱਲਾਂ ਗੇ ਗਦਾਰਾ ਨਾਲ ਕੋਈ ਵੀ ਸਾਂਝ ਭਿਆਲ਼ੀ ਨਹੀਂ ਰੱਖਾ ਗੇ
ਕੌਮ ਜ਼ਰੂਰ ਸਾਥ ਦੇਵੇਗੀ ਬੇਨਤੀ ਪ੍ਰਵਾਨ ਕਰਨੀ ਜੀ 🙏