Akal Takht ਦੇ ਹੁਕਮਾਂ ਤੋਂ ਭਗੌੜਾ Akali Dal!, Sukhbir Badal 'ਤੇ ਇਲਜ਼ਾਮ ਝੂਠੇ ਜਾਂ ਕਬੂਲ ਝਠਾ?

Поделиться
HTML-код
  • Опубликовано: 7 янв 2025

Комментарии • 67

  • @vedsidhuyogi5644
    @vedsidhuyogi5644 19 часов назад +4

    ਵਾਹਿਗੁਰੂ ਜੀ ਕਿਰਪਾ ਕਰਨੀ ਪੰਜਾਬ ਸਿੰਘ ਤੇ ਜੀ

  • @balwinderuppal
    @balwinderuppal 16 часов назад +4

    ਇਸਦਾ ਮਤਲਬ ਇਹ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਝੂਠ ਬੋਲ ਰਹੇ ਸੀ ਜੇ ਇਹ ਗੁਰੂ ਦੇ ਨਹੀਂ ਬਣੇ ਤਾ ਪੰਥ ਦੇ ਕਿਵੇਂ ਬਨਣਗੇ ਇਹਨਾਂ ਕੋਈ ਵਿਸ਼ਵਾਸ ਨਾ ਕਰੇ ਅਕਿਰਤਘਣਾ ਤੇ

  • @LovepreetSingh-e7i
    @LovepreetSingh-e7i 15 часов назад +3

    ਇਕੱਲਾ ਸੁਰਬੀਰ ਸਿੰਘ ਬਾਦਲ ਜਿਹੜਾ ਦੇਸ ਦੀਆ ਰਸਟਰੀ ਪਾ੍ਰਟੀਆ ਅੱਗੇ ਝੁੱਗਦਾ ਤਾਹੀ ਵਿਰੋਧੀਆ ਨੂੰ ਝੁੱਬਦਾ ਹੈ

  • @sabi-mansa
    @sabi-mansa 19 часов назад +3

    ਭਾਈ ਅੰਮ੍ਰਿਤਪਾਲ ਖਾਲਸਾ 🦅
    ਭੰਡ ਮਸੰਦ ਬੁੱਚੜ ਸਾਰੇ ਦੱਲੇ ਭਜਾਓ ਪੰਜਾਬ ਬਚਾਓ

  • @HardeepSingh-n4u
    @HardeepSingh-n4u 15 часов назад +2

    ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਗਰਕ ਹੀ ਬਾਗੀ ਧੜੇ ਵਾਲਿਆਂ ਨੇ ਕੀਤਾ

  • @malvindermali7698
    @malvindermali7698 19 часов назад +7

    ਅਕਾਲ ਤਖ਼ਤ ਸਾਹਿਬ ਵੱਲੋਂ ਪੰਥਕ ਸੰਗਠਨਾਂ ਨੂੰ ਸ਼ਹੀਦੀ ਜੋੜ ਮੇਲਿਆਂ ‘ਤੇ ਸਿਆਸੀ ਕਾਨਫਰਸਾਂ ਨਾ ਕਰਨ ਦੇ ਆਦੇਸ਼ ਜਾਰੀ ਕੀਤੇ ਹੋਏ ਹਨ। ਫਿਰ ਬਾਦਲਕੇ ਸਿਰਫ ਆਪਣੇ ਖੇਤਰ ਮੁਕਤਸਰ ‘ਚ ਮਾਘੀ ਮੌਕੇ ਇਸ ਆਦੇਸ਼ ਦੀ ਉਲ਼ੰਘਣਾ ਕਿਉਂ ਕਰਦੇ ਹਨ??

  • @DeepLohara-c3c
    @DeepLohara-c3c 15 часов назад +2

    ਪੰਥ ਦੇ ਹੱਕਾਂ ਤੇ ਪਹਿਰਾ ਦੇਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ।

    • @MastanSinghDulai
      @MastanSinghDulai 4 часа назад

      ਬਾਦਲ ਦਲ ਭਗੌੜਾ ਦਲ ਹੈ। ਪੰਥ ਦੋਖੀ ਬਾਦਲ ਦਲ ਹੈ।

  • @dalawarsingh4356
    @dalawarsingh4356 15 часов назад +1

    Bhai Ranjit Singh bilkul right akhia

  • @DeepArsh-o1d
    @DeepArsh-o1d 15 часов назад +1

    ਪੰਜਾਬ ਨੂੰ ਤਰੱਕੀ ਦੇ ਰਾਹ ਤੇ ਸੁਖਬੀਰ ਸਿੰਘ ਬਾਦਲ ਜੀ ਹੀ ਲੈ ਕੇ ਜਾ ਸਕਦੇ ਹਨ।

    • @MastanSinghDulai
      @MastanSinghDulai 4 часа назад +1

      ਪੰਜਾਬ ਦਾ ਅਤੇ ਸਿੱਖ ਕੌਮ ਦਾ ਬੇੜਾਗੲਕ ਕਰਨ ਵਾਲਾ ਸੁਖਬੀਰ ਬਾਦਲ ਹੀ ਹੈ।

  • @NirmalSingh-eu2vj
    @NirmalSingh-eu2vj 16 часов назад +1

    ਕਾਂਗਰਸ ਤੋਂ ਕਰਵਾਇਆ ਕਿੰਨਾ ਸੀ ।ਚਿੱਠੀਆ ਲਿਖੀਆਂ ਕਿੰਨਾ ਸੀ ।ਟੇਕ ਕਰਵਾਉਣ ਵਾਸਤੇ

  • @akashdeepsingh-sd9xb
    @akashdeepsingh-sd9xb 15 часов назад +2

    ਇੱਕਲਾ ਸੁਖਬੀਰ ਸਿੰਘ ਬਾਦਲ ਹਨ ਜਿਹੜੇ ਦਿੱਲੀ ਦੀਆਂ ਤਾਕਤਾਂ ਨਾਲ ਲੜ ਰਹੇ ਹਨ ਬਾਕੀ ਸਾਰੇ ਕੇਂਦਰ ਦੀਆਂ ਏਜੰਸੀਆਂ ਆਰ ਐਸ ਐਸ ਦੀ ਬੁੱਕਲ ਵਿੱਚ ਬੈਠ ਗਿਆ ਹਨ‌।

    • @MastanSinghDulai
      @MastanSinghDulai 4 часа назад +1

      ਸੁਖਬੀਰ ਰ ਸ ਸ ਦੀ ਪਾਰਟੀ ਬੀ ਜੇ ਪੀ ਦਾ ਚਹੇਤਾ ਹੈ।

  • @malvindermali7698
    @malvindermali7698 19 часов назад +1

    ਹਰ ਕੋਈ ਸਿੰਘ ਸਹਿਬਾਨ ਨੂੰ ਸੰਗਤ ਦੀਆਂ ਭਾਵਨਾਵਾਂ ਦੇ ਨਾਮ ‘ਤੇ ਆਪਣੀ ਸਿਆਸੀ ਸਮਝ ਅਨੁਸਾਰ ਫੈਸਲੇ ਕਰਨ ਲਈ ਕਹਿ ਰਿਹਾ ਹੈ। ਗੁਰਪ੍ਰੀਤ ਸਿੰਘ ਵੀ ਇਸੇ ਪਹੁੰਚ ਦਾ ਵਿਖਾਵਾ ਕਰ ਹਿਹਾ ਹੈ।

  • @malvindermali7698
    @malvindermali7698 19 часов назад +1

    ** ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ।।
    ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ।। ੨।।**
    [ ਆਸਾ ਦੀ ਵਾਰ।। ਮਹਲਾ ੨।।ਪੰਨਾ ੪੭੪ ]

  • @gurtejsinghjawanda8963
    @gurtejsinghjawanda8963 18 часов назад +2

    ਐਨਾ ਢੀਠ ਬੰਦਾ ਪਿਹਲੀ ਵਾਰ ਦੇਖਿਆ

  • @angrejmaan1864
    @angrejmaan1864 17 часов назад

    ਅਕਾਲੀਦਲ ਬਾਦਲ ਤੇ ਸਿਰਫ ਸੁਆਰਥ ਭਾਰੂ ਸੀ ।

  • @ArmanDeep-l9b
    @ArmanDeep-l9b 15 часов назад +2

    ਸੁਖਬੀਰ ਸਿੰਘ ਬਾਦਲ ਗੁਰੂ ਘਰ ਨੂੰ ਮੰਨਣ ਵਾਲੇ ਇਨਸਾਨ ਬਾਦਲ ਸਾਬ ਨੀਵੇਂ ਹੋਕੇ ਅਕਾਲ ਤਖ਼ਤ ਤੇ ਪੇਸ਼ ਹੋਣਗੇ ਤੇ ਅਕਾਲੀ ਦਲ ਦੀ ਚੜਦੀ ਕਲਾ ਲਈ ਜੋ ਅਕਾਲ ਤਖ਼ਤ ਸੇਵਾ ਲਾਉਣਗੇ ਉਸ ਨੂੰ ਪੂਰਾ ਕਰਨਗੇ।

    • @tkaila37
      @tkaila37 14 часов назад

      He is ill thinking level person- his resignation not being accepted and 7 member committee nomination, Valthoa kick out- what have they accepted? Response based on facts veer.

  • @malvindermali7698
    @malvindermali7698 19 часов назад +1

    ** ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ।। ਚਿਤਵਤ ਰਹਿਓ ਠਗਉਰ ਨਾਨਕ ਫਾਸੀ ਗਲਿ ਪਰੀ ।।੩੮।।**
    ** ਸੁਖਬੀਰ ਨੇ ਰਿਸ ਵੀਡੀਓ ਵਿੱਚ ਇਹ ਕਿਹਾ ਹੈ ਕਿ ਅਕਾਲੀ ਦਲ ਖਿਲਾਫ ਝੂਠਾ ਪ੍ਰਚਾਰ ਕੀਤਾ ਗਿਆ ਸੀ , ਜੋ ਕੁੱਝ ਅਕਾਲ ਤਖ਼ਤ ਸਾਹਿਬ ਨੂੰ ਦੂਜੀ ਚਿੱਠੀ ਵਿੱਚ ਲਿਖਿਆ ਸੀ, ਤੇ ਮੈਂ ਇਹ ਸਾਰਾ ਹੌਲ਼ਾ ਨਿਬੇੜਨ ਲਈ ਹੀ ਸਾਰੇ ਦੋਸ਼ ਆਪਣੀ ਝੋਲੀ ਪਵਾਉਣ ਦਾ ਮਨ ਬਣਾ ਲਿਆ ਸੀ **
    ** ਸੁਖਬੀਹ ਬਾਦਲ ਨੂੰ ਤਾਂ ਚਿਤ ਚੇਤੇ ਵੀ ਨਹੀ ਹੋਣਾ ਕਿ ਅਕਾਲ ਤਖ਼ਤ ਸਾਹਿਬ ਤੋ ਕਿਹੜੇ ਵਰੰਟ ਜਾਰੀ ਹੋ ਰਹੇ ਹੋਣਗੇ !! **
    ** ਬੰਦਾ ਬਣਕੇ ਪਹਿਲਾ ਅਕਾਲ ਤਖ਼ਤ ਦੇ ਆਦੇਸ਼ ਲਾਗੂ ਕਰ, ਮਾਘੀ ਦੀ ਕਾਨਫਰੰਸ ਰੱਦ ਕਰ ਦੇ ਤੇ ਜੰਗ ਦੇ ਨਾਮ ‘ਤੇ ਸਿੱਖਾਂ ਅੰਦਰ ਖਾਨਾ ਜੰਗੀ ਦੇ ਰਾਹ ਨਾ ਪਾ ਲੋਕਾਂ ਨੂੰ **

  • @RajpreetKaur-v2f
    @RajpreetKaur-v2f 14 часов назад +1

    ਸੁਖਬੀਰ ਸਿੰਘ ਬਾਦਲ ਜੀ ਇੱਕ ਚੰਗੇ ਲੀਡਰ ਹੋਣ ਦੇ ਨਾਲ ਨਾਲ ਇੱਕ ਸੱਚੇ ਸਿੱਖ ਪੰਥਕ ਵੀ ਨੇ ਜਿਨ੍ਹਾਂ ਨੇ ਆਪਣੀ ਕੋਈ ਸਫਾਈ ਨਾ ਪੇਸ ਕਰਦਿਆਂ ਦੂਜਿਆਂ ਦੇ ਕੀਤੇ ਪਾਪ ਵੀ ਆਪਣੀ ਝੋਲੀ ਪਵਾ ਲਏ ਇਸ ਤੋ ਵੱਧ ਹੋਰ ਕੀ ਸਬੂਤ ਹੋ ਸਕਦਾ ਇੱਕ ਸੱਚੇ ਸਿੱਖ ਪੰਥਕ ਹੋਣ ਦਾ

  • @sabi-mansa
    @sabi-mansa 19 часов назад +3

    ਦੋਖੀ ਬਾਦਲ ਜੁੰਡਲੀ ਪਿੱਛੇ ਪੂਛ ਕੁੰਢੀ ਕਰੀ ਫਿਰਨ ਵਾਲੇ ਬੇਗ਼ੈਰਤ ਈ ਸ਼ਰਮ ਕਰ ਲੈਣ, ਜਿਹੜੇ ਬਾਦਲ ਨੁ ਗੁਰੂ ਮੰਨੀ ਫਿਰਦੇ

  • @dr.paramjitsinghsumra179
    @dr.paramjitsinghsumra179 7 часов назад

    ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਰਤ ਦੇ ਗੁਰਦੁਆਰਾ ਐਕਟ ਅਧੀਨ ਹੈ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨਹੀਂ ਹਨ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧੱਕੇ ਨਾਲ ਇਹਨਾਂ ਜੱਥੇਦਾਰਾਂ ਨੂੰ ਗੁਲਾਮ ਬਣਾਇਆ ਹੋਇਆ ਹੈ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੱਥੇਦਾਰਾਂ ਨਾਲ ਗੁਲਾਮੋਂ ਨਾਲੋਂ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਰਾਜਪੁਰੇ ਤੱਕ ਦੇ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਸਮੁੱਚੇ ਖਾਲਸਾ ਪੰਥ ਦੇ ਜੱਥੇਦਾਰ ਨੂੰ ਨਿਯੁੱਕਤ ਜਾਂ ਮੁਅੱਤਲ ਕਰ ਸਕਦੀ ਹੈ ? ਜੇ ਸ਼੍ਰੋਮਣੀ ਕਮੇਟੀ ਨੂੰ ਕਨੂੰਨੀ ਚੈਲਿੰਜ ਹੋ ਗਿਆ ਤਾਂ ਇਹ ਕਿਸੇ ਪਾਸੇ ਮੂੰਹ ਵਿਖਾਉਣ ਜੋਗੇ ਨਹੀਂ ਰਹਿਣਗੇ। ਖਾਲਸਾ ਪੰਥ ਦੀ ਇੱਛਾ ਮੁਤਾਬਕ ਜੱਥੇਦਾਰ ਸਾਹਿਬਾਨ ਦੇ ਨਿਯਮ ਅਜੇ ਤੱਕ ਕਿਉਂ ਨਹੀਂ ਘੜੇ ਗਏ ?
    ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜੱਥੇਦਾਰ ਗਿਆਨੀ ਰਘਬੀਰ ਸਿੰਘ ਗੁਰਮਤੇ, ਐਲਾਨ ਨਾਮੇ, ਹੁਕਮਨਾਮੇ ਲਾਗੂ ਕਰਾਉਣ ਲਈ ਗੁਨਾਹਗਾਰ ਬਾਦਲ ਦਲ ਦੇ ਨੇਤਾਵਾਂ 'ਤੇ ਨਿਰਭਰ ਰਿਹਾ ਹੈ ਕਿ ਇਸ ਨੂੰ ਲਾਗੂ ਕੀਤਾ ਜਾਵੇ ਜਾਂ ਨਾ। ਇਸ ਸ਼ਸ਼ੋਪੰਜ ਵਿੱਚ ਗੁਰਮਤੇ, ਐਲਾਨ ਨਾਮੇ, ਹੁਕਮਨਾਮੇ ਨੂੰ ਖਤਮ ਕਰਨ ਲਈ ਗੁਨਾਹਗਾਰ ਲੀਡਰਸ਼ਿਪ ਨੂੰ ਸਮਾਂ ਦਿੱਤਾ ਤੇ ਖਾਲਸਾ ਪੰਥ ਨਾਲ ਧ੍ਰੋਹ ਕਮਾਇਆ। ਇਸੇ ਕਾਰਨ ਬਾਦਲਕਿਆਂ ਨੇ ਜੱਥੇਦਾਰ ਹਰਪ੍ਰੀਤ ਸਿੰਘ ਉਪਰ ਸ਼੍ਰੋਮਣੀ ਕਮੇਟੀ ਰਾਹੀਂ ਕਾਰਵਾਈ ਕੀਤੀ ਹੈ। ਇਹ ਸਭ ਮਿਲੀ ਭੁਗਤ ਨਾਲ ਵਾਪਰਿਆ।
    ਜਦ ਸ੍ਰੀ ਅਕਾਲ ਤਖਤ ਸਾਹਿਬ ਦੇ ਗੁਰਮਤੇ, ਐਲਾਨ ਨਾਮੇ, ਹੁਕਮਨਾਮੇ ਬਾਦਲਕਿਆਂ ਨੇ ਪ੍ਰਵਾਨ ਨਹੀਂ ਕੀਤੇ ਤਾਂ ਇਹ ਆਪਣੇ-ਆਪ ਹੀ ਸਿੱਖ ਪੰਥ ਦੇ ਤਨਖਾਹੀਏ ਹਨ।

  • @DeepArsh-o1d
    @DeepArsh-o1d 15 часов назад +1

    ਇਨਾਂ ਦੀ ਪ੍ਰਧਾਨ ਸਾਬ ਅੱਗੇ ਕੋਈ ਅੋਕਾਤ ਨਹੀ ਤਾ ਹੀ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੇ ਜੋਰ ਦਿੱਤਾ ਇਨ੍ਹਾਂ ਚਾਲਬਾਜਾ ਨੇ

  • @HardeepSingh-n4u
    @HardeepSingh-n4u 15 часов назад +2

    ਸੁਖਬੀਰ ਸਿੰਘ ਬਾਦਲ ਬਿਨਾਂ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਪਾਰ ਨਹੀਂ ਹੋ ਸਕਦਾ

    • @tkaila37
      @tkaila37 14 часов назад +1

      Why brother? There was SAD before Sukhbir and will be after Sukhbir!! Sukhbir can only ruin or do stupid acts like meeting Kuldeep Kaler even after Hukamna or Degrade Jathedar sahib. Have some come sense and be factful.

    • @MastanSinghDulai
      @MastanSinghDulai 4 часа назад +1

      ਸੁਖਬੀਰ ਹੀ ਹੈ ਜੋ ਬਾਦਲ ਦਲ ਦਾ ਬੇੜਾ ਗਰਕ ਕਰ ਸਕਦਾ ਹੈ।

  • @DeepLohara-c3c
    @DeepLohara-c3c 15 часов назад +2

    ਔਖੇ ਸਮੇਂ ਪਾਰਟੀ ਵਿੱਚ ਬਗਾਵਤ ਕਰਨ ਵਾਲੇ ਬੰਦੇ ਲੀਡਰ ਨਹੀਂ ਹੋ ਸਕਦੇ ਇਹ ਲੋਕ ਸਿਰਫ਼ ਅਹੁਦਿਆਂ ਦੀ ਭੁੱਖ ਰੱਖਦੇ ਹਨ ਤੇ ਇਹਨਾਂ ਦਾ ਮਕਸਦ ਇਹੀ ਹੈ ਕਿਸੇ ਤਰ੍ਹਾਂ ਸਾਨੂੰ ਕੁਰਸੀ ਮਿਲੇ ਇੱਕ ਸੁਖਬੀਰ ਸਿੰਘ ਬਾਦਲ ਹਨ ਜਿਹੜੇ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਹੇ ਹਨ।

  • @SherSingh-hf3cg
    @SherSingh-hf3cg 17 часов назад

    Badal tabr te ena di masand jundi prof kargi pure krapt gn

  • @surjeetsingh-ns9cl
    @surjeetsingh-ns9cl 5 часов назад

    17:31

  • @sukhjitsingh8562
    @sukhjitsingh8562 3 часа назад

    Shame on you Mr channi

  • @LovepreetSingh-e7i
    @LovepreetSingh-e7i 15 часов назад +2

    ਜਥੈਦਾਰ ਸਹਿਬਾਨ ਨੂੰ ਬੇਨਤੀ ਹੈ ਕੀ ਇਸ ਫ਼ੈਸਲੇ ਤੇ ਮੁੜ ਵਿਚਾਰ ਕਰਨ ਨਹੀ ਤੇ ਬਹੁਤ ਵੱਡਾ ਨੁਕਸਾਨ ਹੋ ਜਾਵੇਗਾ

    • @tkaila37
      @tkaila37 14 часов назад

      Sukhbir Badal must go out of pantic politics as she is not loyal person

    • @surjeetsingh-ns9cl
      @surjeetsingh-ns9cl 5 часов назад

      Raply

    • @surjeetsingh-ns9cl
      @surjeetsingh-ns9cl 5 часов назад

      ​@tkail
      a37

    • @MastanSinghDulai
      @MastanSinghDulai 4 часа назад +1

      ਸੁਖਬੀਰ ਬਾਦਲ ਨੂੰ ਪੰਥ ਵਿਚੋਂ ਛੇਕਣਾ ਚਾਹੀਦਾ ਹੈ। ਜੇ ਨਾ ਛੇਕਿਆ ਤਾਂ ਹਰ ਕੋਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜਾ ਹੋ ਸਕਦਾ ਹੈ। ਅਤੇ ਸਾਰੀ ਕੌਮ ਨੂੰ ਜਵਾਬ ਦੇਣਾ ਮੁਸ਼ਕਲ ਹੋ ਜਾਵੇਗਾ। ਸੁਖਬੀਰ ਮਨ ਮਾਨੀਆਂ ਕਰ ਰਿਹਾ ਹੈ ਅਕਾਲ ਤਖ਼ਤ ਸਾਹਿਬ ਜੀ ਦੀ ਬੇਅਦਬੀ ਕਰ ਰਿਹਾ ਹੈ। ਸਿੰਘ ਸਾਹਿਬਾਨ ਜਥੇਦਾਰ ਸਾਹਿਬਾਨਾਂ ਰਲ਼ ਕੇ ਸੁਖਬੀਰ ਅਤੇ ਇਸ ਦੀ ਜੁੰਢਲੀ ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।

  • @singhkarnail3953
    @singhkarnail3953 19 часов назад

    ENNA NU HON KOI NAHIN PUCHHDA KYONKE LOK BAHUT SOOJHVAN HO GYE NE

  • @JaggiGharu-v6b
    @JaggiGharu-v6b 14 часов назад +1

    ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਸਵਾਲ ਜਰੂਰ ਉਠ ਰਹੇ ਨੇ, ਪਰ ਬਾਦਲ ਸਰਕਾਰ ਵੇਲੇ ਹੋਏ ਕੰਮਾ ਕਿਉ ਨੀ ਯਾਦ ਕੀਤਾ ਜਾ ਰਿਹਾ ਹਰ ਇਕ ਵਿਰੋਧੀ ਦਾ ਸਿਰਫ ਸ਼੍ਰੋਮਣੀ ਅਕਾਲੀ ਦਲ ਤੇ ਪ੍ਰਧਾਨ ਸੁਖਬੀਰ ਬਾਦਲ ਨੂੰ ਹੀ ਬਦਨਾਮ ਕਰਨ ਤੇ ਜੋਰ ਦਿੱਤਾ ਹੋਇਆਂ ਹੈ, ਉਹਨਾ ਵਲੋ ਕੀਤੇ ਕੰਮਾ ਨੂੰ ਕਿਉ ਨਹੀ ਦੱਸਦੇ ਵਿਰੋਧੀ ਬਸ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਤੇ ਕਮਜ਼ੋਰ ਕਵਨ ਦੀਆਂ ਸਾਜ਼ਿਸ਼ਾਂ ਤੇ ਸਾਜਿਸ਼ਾ ਰਚ ਰਹੇ ਨੇ

  • @rachhpalsingh5387
    @rachhpalsingh5387 6 часов назад

    Ena da koi stand nahi

  • @jagtarsingh1068
    @jagtarsingh1068 16 часов назад

    ਸਪੋਕਸ ਮੈਨ ਅੱਗ ਲਾਓ ਚੈਨਲ ਹੈ ਅਤੇ ਬੀਜੇਪੀ ਦੀ ਟੀਮ ਹੈ

  • @harwindersingh1175
    @harwindersingh1175 18 часов назад

    ਆਹ ਚੈਨਲ ਵਾਲੇ ਤਾ ਸਿੱਖਾਂ ਕੋਮ ਵਿੱਚ ਸ਼ੁਰੂ ਤੋ ਦੋਫਾੜ ਪਾਉਂਦੇ ਕਹੇ ਇਹ ਸਟੈਟ ਦੇ ਦੱਲੇ ਬਣਕੇ ਕੰਮ ਕਰੇ ਹਨ ਇਹਨਾ ਦੀ ਪਿਉ ਅਕਾਲ ਤਖਤ ਤੋ ਭਗੋੜਾ ਸੀ ਛੇਕਿਆ ਸੀ ਉਸ ਨੂੰ ਤੇ ਇਹ ਸਿੱਖਾਂ ਦੇ ਮਸਲਿਆਂ ਵਿੱਚ ਜਾਣਬੁੱਝ ਕੇ ਆਮ ਲੋਕਾਂ ਵਿੱਚ ਨਫਰਤ ਭਰ ਰਹੇ ਹਨ

  • @majersingh7059
    @majersingh7059 18 часов назад +1

    ਬਾਦਲ ਪ੍ਰੀਵਾਰ ਗਾਡੂ ਪ੍ਰੀਵਾਰ ਆ ਇਸ ਪ੍ਰੀਵਾਰ ਨੇ ਕਦੇ ਵੀ ਅਕਾਲ ਤਖ਼ਤ ਸਾਹਿਬ ਨੂੰ ਸਰਵੳਉਚ ਮੰਨਿਆ ਹੀ ਨਹੀਂ।