ਬਹੁਤ ਕਮਜ਼ੋਰ ਨੇ! ਸੰਧੂ ਨੇ ਦੱਸੇ ਬਾਦਲਾਂ ਦੇ ਸੱਚ। Panjab Naama I Gurminder Singh Samad I Video No 003

Поделиться
HTML-код
  • Опубликовано: 7 янв 2025

Комментарии • 65

  • @jacksparrow-k4x
    @jacksparrow-k4x День назад +16

    ਜਿਹੜੇ ਹਾਲੇ ਵੀ ਬਾਦਲਾਂ ਨੂੰ ਪੰਥ ਸਮਝੀ ਜਾਦੇ ਹਨ ਸਾਡੇ ਵਲੋਂ ਲੱਖਾਂ ਦੀ ਲਾਹਣਤ

  • @niranjansinghsandhu1520
    @niranjansinghsandhu1520 2 дня назад +18

    ਸਰਦਾਰ ਮਨਮੋਹਨ ਸਿੰਘ ਜੀ ਅਤੇ ਪ੍ਰਕਾਸ਼ ਇਨਸਾ ਦੀ ਫੋਟੋ ਲਗਾਉਣ ਤੋਂ ਪਹਿਲਾਂ ਚੌਕ ਵਿਚ ਰਖ ਦਿਤੀਆਂ ਜਾਣ ਸੰਗਤਾਂ ਫੈਸਲਾ ਕਰਕੇ ਦਸ ਦੇਵੇਗੀ ਕਿ ਕਿਹੜੀ ਫੋਟੋ ਲੱਗਣ ਯੋਗ ਹੈ ਪ੍ਰਕਾਸ਼ ਦੇ ਇਹਨੇ ਛਿੱਤਰ ਵੱਜਣਗੇ ਕੇ ਫੋਟੋ ਦਾ ਨਿਸ਼ਾਨ ਨਹੀਂ ਲੱਭਣਾ

    • @AvtarSingh-hs8yt
      @AvtarSingh-hs8yt 2 дня назад +2

      ਬਿਲਕੁੱਲ ਜੀ

    • @Humanity0101
      @Humanity0101 День назад +1

      Tera Manmohan Sikh patta ki karda c 1990/91 jado kpsGill Sikha nu maar raha c?

    • @KashmirKaur-k3l
      @KashmirKaur-k3l День назад

      @Humanity0101ਬੱਸ ਕਰ ਭਰਾਵਾ ਸਭ ਪਤਾ ਦੁਨੀਆਂ ਨੂੰ

    • @waraichms5499
      @waraichms5499 День назад

      @Humanity0101ਤੇਰਾ ਪ੍ਰਕਾਸ਼ ਇੰਸਾ ਵੀ ਦਿਨੇ ਖਾੜਕੂਆਂ ਦੇ ਭੋਗਾਂ ਤੇ ਜਾਂਦਾ ਸੀ ਤੇ ਰਾਤੀਂ ਗਿੱਲ ਨਾਲ ਮੁਲਾਕਾਤਾਂ ਕਰਦਾ ਸੀ….

  • @JasbirSingh-vf2nv
    @JasbirSingh-vf2nv День назад +1

    Akal takhat Hukamnama must be accepted in total. Very true views by Sandhu sahib.

  • @gurdeepsingh1403
    @gurdeepsingh1403 2 дня назад +5

    ਸਤਿ ਸ੍ਰੀ ਅਕਾਲ ਸਰਦਾਰ ਤੇਜਿੰਦਰਪਾਲ ਸਿੰਘ ਜੀ, ਸਮਦ ਸਾਹਿਬ ਜੀ,,,

  • @hakamsingh6505
    @hakamsingh6505 2 дня назад +6

    ਗੱਲ ਬਾਤ ਬਹੁਤ ਚੰਗੀ ਲੱਗਦੀ ਹੈ

  • @GurmeetSingh-q7s
    @GurmeetSingh-q7s 2 дня назад +6

    ਸੰਧੂ ਸਾਹਿਬ ਜੀ ਨੇ ਅੱਜ ਸਪਸ਼ਟ ਰੂਪ ਵਿਆਖਿਆਂ ਕੀਤੀ ਹੈ ਜੋ ਕਿ ਗ੍ਰੌਡ ਰਪੋਟ ਕੀ ਹੈ ! ਜੋ ਦਖਾਈ ਦੇਦੀ ਹੈ !

  • @manjitkaur6153
    @manjitkaur6153 День назад +2

    ਧਰਮ ਤੇ ਰਾਜਨੀਤੀ ਦੋ ਵੱਖ ਵੱਖ ਗੱਲਾਂ ਹਨ ਜਦੋਂ ਵੀ ਧਰਮ ਤੇ ਰਾਜਨੀਤੀ ਨੂੰ ਰਲਗਢ ਕੀਤਾ ਜਾਵੇਗਾ ਉਦੋਂ ਗੜਬੜਾਂ ਹੀ ਹੋਣਗੀਆਂ ਰਾਜਨੀਤਿਕ ਹਰ ਤਰੀਕੇ ਨਾਲ ਕਿਉਂਕਿ ਰਾਜਨੀਤੀ ਸੱਤਾ ਦਾ ਦੂਸਰਾ ਨਾਮ ਹੈ ਰਾਜਨੀਤੀ ਸੱਤਾ ਨੂੰ ਪ੍ਰਾਪਤ ਕਰਨ ਦਾ ਰਸਤਾ ਹੈ ਜਦੋਂ ਵੀ ਰਾਜਨੀਤੀ ਤੇ ਧਰਮ ਨੂੰ ਇਕੱਠਾ ਕਰੋਗੇ ਰਾਜਨੀਤੀ ਹਾਵੀ ਹੋਏਗੀ ਤੇ ਗੈਰ ਧਰਮ ਧਰਮ ਧਰਮ ਧਰਮ ਧਰਮ ਦੇ ਖਿਲਾਫ ਹੀ ਗੱਲਾਂ ਹੋਣਗੀਆਂ ਸਿੱਖ ਧਰਮ ਆਪਣੇ ਆਪ ਵਿੱਚ ਇੱਕ ਇਨਕਲਾਬੀ ਧਰਮ ਹੈ ਸੁਧਾਰਵਾਦੀ ਧਰਮ ਹੈ ਤਰਕਸ਼ੀਲਤਾ ਨਾਲ ਕੰਮ ਕਰਦਾ ਹੈ ਪਰ ਜਿਹੜਾ ਲੋਕ ਕਹਿੰਦੇ ਹਨ ਕਿ ਸੁਖਬੀਰ ਬਾਦਲ ਪੰਥ ਦੀ ਗੱਲ ਮੰਨੇ ਜਾ ਅਕਾਲ ਤਖਤ ਸਾਹਿਬ ਦੀ ਗੱਲ ਮੰਨੇ ਇੱਥੇ ਅਸੀਂ ਗਲਤ ਹਾਂ ਸਿੱਖ ਤੇਰ ਧਰਮ ਤੇ ਰਾਜਨੀਤੀ ਨੂੰ ਵੱਖਰਾ ਵੱਖਰਾ ਰੱਖੋ ਸਿੱਖ ਧਰਮ ਇੱਕ ਜਿਉਣ ਦਾ ਤਰੀਕਾ ਹੈ ਸਮਾਜ ਵਿੱਚ ਵਿਚਰਨ ਦਾ ਤਰੀਕਾ ਹੈ ਸਮਾਜ ਨੂੰ ਅੱਗੇ ਲਿਜਾਣ ਦਾ ਤਰੀਕਾ ਹੈ ਜਦੋਂ ਕਿ ਜਿਹੜੀ ਰਾਜਨੀਤੀ ਹੈ ਉਹ ਹੱਦ ਤੱਕ ਗੰਧਲੀ ਹੋ ਚੁੱਕੀ ਹੈ ਤੁਸੀਂ ਇਹ ਕਿਉਂ ਨਹੀਂ ਸੋਚਦੇ ਕਿ ਬੀਜੇਪੀ ਭਾਜਪਾ ਤੇ ਆਰਐਸਐਸ ਕਿਸ ਤਰ੍ਹਾਂ 140 ਕਰੋੜ ਜਿੱਥੇ ਕਿ ਮਜੌਰ ਬਹੁਤ ਬਹੁਤ ਗਿਣਤੀ ਹਿੰਦੂ ਸੰਖਿਆ ਹੈ ਹਿੰਦੂਆਂ ਦੀ ਹੈ ਉਹਨਾਂ ਨੂੰ ਮੂਰਖ ਬਣਾ ਕੇ ਕਦੇ ਸ਼੍ਰੀ ਰਾਮ ਮੰਦਰ ਜੀ ਦੇ ਨਾਮ ਤੇ ਤੇ ਕਦੇ ਹੋਰ ਸਨਾਤਨ ਧਰਮ ਦੇ ਨਾਂ ਤੇ ਮੂਰਖ ਬਣਾ ਕੇ ਕਿਸ ਤਰਾਂ ਵੋਟਾਂ ਲੈ ਰਹੇ ਹਨ ਤੇ ਪੂਰੇ ਇੰਡੀਆ ਵਿੱਚ ਕਿੰਨੇ ਹੀ ਗਲਤ ਤਰੀਕੇ ਨਾਲ ਰਾਜ ਕਰ ਰਹੇ ਹਨ ਉਹਨਾਂ ਨੂੰ ਦੇਖੋ ਉਹ ਕਿਸ ਤਰ੍ਹਾਂ ਧਰਮ ਦਾ ਵਰਤ ਰਹੇ ਹਨ ਤੇ ਹਰ ਗਲਤ ਕੰਮ ਕਰ ਰਹੇ ਹਨ ਤੁਸੀਂ ਇਸ ਗੱਲ ਨੂੰ ਕਿਉਂ ਨਹੀਂ ਸਮਝਦੇ ਧਰਮ ਨੂੰ ਰਾਜਨੀਤੀ ਤੋਂ ਵੱਖ ਹੀ ਰੱਖਣਾ ਚਾਹੀਦਾ ਹੈ ਜਦੋਂ ਸੁਖਬੀਰ ਬਾਦਲ ਨੇ ਵੀ ਧਰਮ ਤੇ ਰਾਜਨੀਤੀ ਨੂੰ ਰਲਗੱਢ ਕੀਤਾ ਭਾਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਸਾਹਿਬ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹੀ ਗਲਤ ਕੰਮ ਹੋਏ ਹਨ ਇਸ ਕਰਕੇ ਧਰਮ ਤੇ ਰਾਜਨੀਤੀ ਭਾਵ ਪੰਥ ਸਿੱਖ ਪੰਥ ਅਕਾਲ ਤਖਤ ਸਾਹਿਬ ਤੇ ਰਾਜਨੀਤੀ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਨੂੰ ਬਿਲਕੁਲ ਵੱਖ ਰੱਖਿਆ ਜਾਵੇ ਜੀ

  • @pushpinderkaurdhillon
    @pushpinderkaurdhillon День назад +1

    Very clear, balanced and informative conversation 👍

  • @PrincipalKhalsa
    @PrincipalKhalsa День назад

    ਧਰਮ ਅਧੀਨ ਸਿਆਸਤ ਹੈ
    ਸਿਆਸਤ ਅਧੀਨ ਧਮ ਨਹੀ ਹੈ।

  • @Lal_singh1
    @Lal_singh1 2 дня назад +8

    ਇਹ ਵੀ ਬਾਦਲਾਂ ਦਾ ਚਮਚਾ ਹੀ ਰਿਹਾ, ਕਹਿੰਦਾ ਬਹੁਤ ਵਿਕਾਸ ਕੀਤਾ ਪੰਜਾਬ ਦਾ ਬਾਦਲਾਂ ਨੇ ਜਦਕਿ ਪੰਜਾਬ ਦੇ ਹੱਕ ਵੇਚਣ ਦੀ ਸਾਰੀ ਜ਼ਿੰਮੇਵਾਰੀ ਇਸ ਟੱਬਰ ਦੀ ਹੈ।

    • @jokergamings2901
      @jokergamings2901 День назад +1

      ਮੈ ਤੁਹਾਡੇ ਨਾਲ਼ ਸਹਿਮਤ ਹਾਂ, ਗੱਲ ਇਹ ਪੰਥ ਹਿਤੈਸ਼ੀ ਹੋਣ ਦੀ ਕਰਦੇ ਹਨ, ਇਹ ਉਸ ਵਕਤ ਕਿਉ ਨਹੀਂ ਬੋਲੇ, ਜਦੋਂ ਇਹ ਬਜਰ ਗੁਨਾਹ ਹੋ ਰਹਿ ਸੀ, ਨਾਲੇ ਇਹ ਕਿਹੜੇ ਪਾਸਿਓਂ ਅਕਾਲੀ ਜਾ ਸਿਖ ਲਗ ਰਹੇ ਹਨ, ਪੱਗ ਬੰਨਣ ਜਾ ਸਿੰਘ ਲਿਖਣ ਨਾਲ ਉਹ ਸਿੱਖ ਬਨ ਜਾਂਦਾ ਹੈ।

  • @lashkarsingh5615
    @lashkarsingh5615 2 дня назад +6

    ਹੁਣ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ ਤੇ ਪਹਿਰਾ ਦੇਣਾ ਸੀ ਨੇ ਆਪਣੇ ਆਪ ਨੂੰ ਇਕ ਪਰਿਵਾਰ ਸਾਹਮਣੇ ਹਥਿਆਰ ਸੁੱਟ ਦਿੱਤੇ ਹਨ ਤਾਂ ਪੁਰਾਤਨ ਪਰੰਪਰਾਵਾਂ ਅਨੁਸਾਰ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਨੂੰ ਸਾਹਮਣੇ ਆ ਕੇ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ ਦੀ ਰਾਖੀ ਕਰਨੀ ਚਾਹੀਦੀ ਹੈ । 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਇ ਹੁਕਮਨਾਮਿਆਂ ਨੂੰ ਮੰਨਣ ਤੋਂ ਇਨਕਾਰੀ ਬੰਦਿਆਂ ਨੂੰ ਧੂਹਕੇ ਅਕਾਲ ਤਖ਼ਤ ਸਾਹਿਬ ਤੇ ਲਿਆਂਦਾ ਜਾਵੇ ।

  • @jaspalsinghkailay4204
    @jaspalsinghkailay4204 2 дня назад +6

    ਭਾਈ ਸਾਹਿਬ ਜੀ ਇਹ ਮਸੰਦ ਬਾਦਲ ਨੇ ਸਿੱਖਾਂ ਦਾ ਬਹੁਤ ਨੁਕਸਾਨ ਕੀਤਾ ਹੈ

  • @SurjitSingh-sb5bn
    @SurjitSingh-sb5bn 2 дня назад +2

    Bahut Khoob. ❤

  • @krishansharma286
    @krishansharma286 День назад

    Nicely explained and meaningful debate by S.Tejinderpal Singh Sandhu ji .

  • @PrincipalKhalsa
    @PrincipalKhalsa День назад

    ਜਿਹੜੇ ਪੰਥ ਵਿੱਚੋ ਛੇਕੇ ਨੇ ਉਹ ਦੁਬਰਾ ਖੋਹਲਣ ਦੀ ਲੋੜ ਹੈ

  • @nishansingh1138
    @nishansingh1138 2 дня назад +2

    Samad Sahib Ji 🎉🎉 Good ho tuc Sir Ji ❤❤

  • @nishansingh1138
    @nishansingh1138 2 дня назад +2

    Very Very Nice Patarkari Sir Ji 🎉🎉

  • @PrincipalKhalsa
    @PrincipalKhalsa День назад +1

    4 ਨਹੀ 2 ਤਰੀਕ ਪੜ ਲੇਣਾ

  • @gurinderpalkaur3267
    @gurinderpalkaur3267 День назад +1

    Good and clear views

  • @nishansingh1138
    @nishansingh1138 2 дня назад +1

    Good 👍👍 ho tuc Sir Ji 🎉🎉

  • @g.boparai8835
    @g.boparai8835 День назад +3

    ਜਥੇਦਾਰ ਸਾਹਿਬ ਨੇ ਪ੍ਰੈਸ ਦੇ ਸਾਹਮਣੇ ਸੁਖਬੀਰ ਜੂੰਡਲੀ ਨੂੰ ਜੋ ਅਕਾਲ ਤਖਤ ਸਾਹਿਬ ਦੇ ਭਗੌੜੇ ਆ ਉਨਾਂ ਦੀ ਔਕਾਤ ਦਿਖਾਈ ਤਾਂ ਸੁਖਬੀਰ ਬੁਖਲਾਹਟ ਚ ਆਕੇ ਅਵਦੇ ਕੀਤੇ ਹੋਏ ਗੁਨਾਹ ਪਾਪ ਵੀ ਭੁੱਲ ਗਿਆ ਤੇ ਅਕਾਲ ਤਖਤ ਸਾਹਿਬ ਨੂੰ ਹੀ ਵੰਗਾਰਨ ਲੱਗ ਗਿਆ

  • @dipinderrangi5454
    @dipinderrangi5454 20 часов назад

    ਇਹਨਾਂ ਦੀ ਜ਼ਬਾਨ ਨੀ ਹਿੱਲੀ ਜਦੋ ਬਾਂਹ ਫੜਕੇ ਕਹਿਣ ਦਾ ਸਮਾਂ ਸੀ। ਹੁਣ ਵੇਲਾ ਲੰਘ ਚੁੱਕਾ ਹੈ। ਜਦੋਂ ਜਥੇਦਾਰ ਸਾਹਿਬਾਨ ਨੇ ਅਕਾਲੀ ਲੀਡਰਸ਼ਿਪ ਦੀ ਨੈਤਿਕਤਾ ਦੇ ਆਧਾਰ ਤੇ ਪਾਸੇ ਹੋਣ ਬਾਰੇ ਕਿਹਾ ਸੀ ਉਸ ਵਿੱਚ ਇਹ ਸੱਜਣ ਵੀ ਆਉਂਦੇ ਹਨ।

  • @SantaSingh-r5r
    @SantaSingh-r5r День назад +1

    ਬੀਰ ਉਹ ਤਾਂ ਕਲ ਆਲੀ ਵੀਡੀਓ ਨੂੰ ਹੀ ਦੇਖ਼ਲੋ ਕਿਮੇ ਸੁਖ਼ਬੀਰ ਮੂਹਰੇ ਖ਼ੜੇ ਪੂਛ ਮਾਰਦੈ ਆ ਹਦ ਹੀ ਟਪਗੀ ਬੀਰ ਕਿਕਣ ਸੁਖ਼ਬੀਰ ਹੁਕਮ ਚਾੜਦਾ ਤੇ ਓਹ ਮੂਹਰੇ ਕਿਮੇ ਹਾਂ ਜੀ ਪਰਧਾਨ ਜੀ ਹਾਂਜੀ ਪਰਧਾਨ ਜੀ ਕੋੋਣਐ ਲੋਕ ਸਿਖ਼ ਹੀ ਹੈਨ ਨਹੀ ਸਿਰਫ ਪਗ਼ਾਂ ਹੀ ਐ

  • @karmjitsingh2081
    @karmjitsingh2081 2 дня назад +1

    ਸਤਿ ਸ੍ਰੀ ਅਕਾਲ

  • @aganimalfoodstuffsingh2875
    @aganimalfoodstuffsingh2875 2 дня назад +3

    ਬਾਦਲਾਂ ਨੂੰ ਸਿਆਣੇ ਕਹਿਣਾ ਠੀਕ ਨਹੀਂ ਹੈ

  • @gurus1213
    @gurus1213 День назад

    Thanks

  • @jokergamings2901
    @jokergamings2901 День назад +1

    No suffocating, only power, hunger for power, power works as a glue, when for more than a decade, the party is unable to grab power, without power, people feel maimed, so they make excuses to distance themselves from that party or person.

  • @NaranjansinghVirk
    @NaranjansinghVirk День назад +1

    Ríght

  • @manjitkaur6153
    @manjitkaur6153 День назад

    ਨਾਲੇ ਤਾਂ ਸੰਧੂ ਸਾਹਿਬ ਕਹਿ ਰਹੇ ਹਨ ਕਿ ਧਰਮ ਨੂੰ ਰਾਜਨੀਤੀ ਤੋਂ ਉੱਪਰ ਰੱਖਣਾ ਚਾਹੀਦਾ ਹੈ ਸੁਖਬੀਰ ਬਾਦਲ ਨੇ ਰਾਜਨੀਤਿਕ ਉੱਪਰ ਰੱਖੀ ਧਰਮ ਨੂੰ ਨਹੀਂ ਤੇ ਨਾਲੇ ਕੁਝ ਮਿੰਟਾਂ ਬਾਅਦ ਹੀ ਕਹਿ ਰਹੇ ਹਨ ਕਿ ਲੋਕਾਂ ਦਾ ਇਕੱਠ ਤਾਂ ਸੁਖਬੀਰ ਸਿੰਘ ਬਾਦਲ ਦੀਆਂ ਰੈਲੀਆਂ ਵਿੱਚ ਹੋ ਜਾਂਦਾ ਹੈ ਪਰ ਪਰ ਲੋਕ ਵੋਟਾਂ ਨਹੀਂ ਪਾਉਂਦੇ ਫਿਰ ਵੋਟਾਂ ਤਾਂ ਰਾਜਨੀਤੀ ਨਾਲ ਹੀ ਜੁੜੀਆਂ ਹੋਈਆਂ ਹਨ ਫਿਰ ਜੇ ਧਰਮ ਉੱਤੇ ਹੈ ਫਿਰ ਤੁਹਾਨੂੰ ਵੋਟਾਂ ਦੀ ਕਿਉਂ ਚਿੰਤਾ ਹੈ ਨਾ ਪਾਉਣ ਲੋਕਾਂ ਵੋਟਾਂ ਘੱਟ ਕਰੀ ਜਾਓ ਲੋਕਾਂ ਨੂੰ ਜਾਗਰਿਤ ਕਰੀ ਜਾਓ ਲੋਕਾਂ ਨੂੰ ਭਾਜਪਾ ਤੇ ਜਿਹੜੀ ਸਨਾਤਨ ਹਿੰਦੂਵਾਦ ਦਾ ਕੱਟੜਤਾ ਹੈ ਜਿਹੜੀ ਕਿ ਲੋਕਾਂ ਨੂੰ ਭਰਾ ਨੂੰ ਭਰਾ ਨਾਲ ਲੜਾ ਰਹੀ ਹੈ ਸਾਡੇ ਦੇਸ਼ ਦੇ ਤਾਣੇ ਬਾਣੇ ਢਾਂਚੇ ਨੂੰ ਵਿਗਾੜ ਰਹੀ ਹੈ ਤੇ ਸਿੱਖੀ ਵਿੱਚ ਵੀ ਸਿੱਧੇ ਅਸਿੱਧੇ ਜਾਂ ਸਿੱਧੇ ਬਲਕਿ ਮੈਂ ਤਾਂ ਇਹ ਕਹੂੰਗੀ ਹੁਣ ਤਾਂ ਸਿੱਧੇ ਤੌਰ ਨਾਲ ਹੀ ਦਖਲ ਕਰ ਰਹੀ ਹੈ ਉਹਨਾਂ ਨਾਲ ਲੜੀ ਜਾਓ ਜੇ ਧਰਮ ਉੱਤੇ ਹੈ ਤਾਂ ਫਿਰ ਵੋਟਾਂ ਦੇ ਨਹੀਂ ਵੀ ਮਿਲਦੀਆਂ ਤਾਂ ਕੋਈ ਗੱਲ ਨਹੀਂ ਇਹ ਸਾਰੇ ਲੀਡਰ ਜਦੋਂ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਸੱਤਾ ਵਿੱਚ ਸੀ ਰਾਜ ਕਰ ਰਿਹਾ ਸੀ ਉਦੋਂ ਤਾਂ ਇਹਨਾਂ ਨੇ ਸਭ ਨੇ ਮਲਾਈਆਂ ਕਰਦੀਆਂ ਹਨ ਹੁਣ ਜਦੋਂ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਹਾਰ ਗਿਆ ਵੋਟਾਂ ਨਹੀਂ ਪੈ ਰਹੀਆਂ ਤਾਂ ਹੁਣ ਇਹਨਾਂ ਦੇ ਸਾਰਿਆਂ ਦੇ ਢਿੱਡਾਂ ਵਿੱਚ ਪੀੜ ਹੋਣ ਲੱਗ ਗਈ ਉਹ ਮੂਰਖੋ ਤੁਹਾਡਾ ਰੋਣਾ ਵੀ ਸਿਰਫ ਸੱਤਾ ਨੂੰ ਲੈ ਕੇ ਹੈ ਧਰਮ ਦਾ ਤੁਹਾਡੇ ਤੋਂ ਕਿਸੇ ਨੂੰ ਵੀ ਕੋਈ ਖਿਆਲ ਨਹੀਂ ਹ

  • @HarJit-n8b
    @HarJit-n8b 2 дня назад +2

    Am party di hond vi akali leaderan dian kitian galtian kkarkehe hond wich aya sari akali vote am party nu pai

  • @gurcharansingh8698
    @gurcharansingh8698 День назад +1

    Sara punjab Sandhu ji di gal nal sehmat nhi howega kyoke jo Vikas hoya oh is sare group da hoya jo badal privar nal 😅lga hoya ci badal privar ne ik nhi aneka galatians ate juram kite han

  • @sarbjitgill766
    @sarbjitgill766 2 дня назад +2

    A sponsored interview for face saving !

  • @ParamjitsinghButtar
    @ParamjitsinghButtar 2 дня назад +1

    ਵਡੇ ਚੋਲਿਆਂ ਵਾਲੇ ਆਕਲੀਆ ਦਾ ਇਸਦੇ ਕੋਲ ਕੀ ਹੈ ?

  • @parmveersandhu8860
    @parmveersandhu8860 День назад

    ਛਿਤਰਾ ਦੀ ਮਾਰੀ ਸੋ ਮਨ ਝੜਦੀ ਇਹ ਕਹਿਦਾ ਇਹ

  • @harpreetsinghjatana3103
    @harpreetsinghjatana3103 День назад

    He is a traitor Like parkash and sukhvir

  • @BhupinderBrar-n6n
    @BhupinderBrar-n6n День назад +1

    Banti Hun bool put

  • @sardulsingh3281
    @sardulsingh3281 День назад

    Brother Sandhu sahib ji sukhbir badal and his father parkas badal has made development of his own and not of Punjab. Just imagine they have about 60-70 acres land before Mr parkas badal had come in politics. And now they have movable and immovable properties which can not be counted.

  • @baldevsinghsidhu1310
    @baldevsinghsidhu1310 2 дня назад +1

    Sgpc rani nahi bi maha rani hai dhami parti ta khassi boak hai

  • @KrishSharma-rf6qp
    @KrishSharma-rf6qp 2 дня назад +1

    Smd.ji.
    A.lok.dunea.k.sikh.vakela.too.sujvan.bny.hoa.aa.....amased.lok..maseda. ale.sja.chahuday.a.

  • @Humanity0101
    @Humanity0101 День назад

    Totally set up program lagda.

  • @JAGJITSINGH-vx1nb
    @JAGJITSINGH-vx1nb 2 дня назад

    ਪਤਕਾਰ ਸਮਧ ਵਧੀਆ ਪਤਕਾਰ ਹੈ..

  • @MalkiatSingh-m6i
    @MalkiatSingh-m6i 2 дня назад +1

    ਸੰਧੂ ਸਾਹਿਬ ਜੀ ਬਾਦਲ ਪਰਿਵਾਰ ਨੇ ੧੯੭੮ ਵਿਚ ਵੀ ਨਰਕਧਾਰੀਆਂ ਨੂੰ ਦਿੱਲੀ ਆਪਣੀ ਗੱਡੀ ਵਿੱਚ ਬੈਠਾ ਕਿ ਛੱਡ ਕੇ ਆੲਇਆ ਸੀ