Sukhbir Badal ਨੇ ਗ਼ਲਤੀਆਂ ਤੋਂ ਕੀ ਹਾਲੇ ਵੀ ਨਹੀਂ ਸਿੱਖਿਆ ? ਲੀਹ ਤੋਂ ਭਟਕੀ ਲੀਡਰਸ਼ਿਪ ਪੰਥ ਕਿਵੇਂ ਕਰੇਗਾ ਪ੍ਰਵਾਨ ?

Поделиться
HTML-код
  • Опубликовано: 22 янв 2025
  • Sukhbir Singh Badal ਨੇ ਗ਼ਲਤੀਆਂ ਤੋਂ ਕੀ ਹਾਲੇ ਵੀ ਨਹੀਂ ਸਿੱਖਿਆ ?
    ਲੀਹ ਤੋਂ ਭਟਕੀ ਲੀਡਰਸ਼ਿਪ ਪੰਥ ਕਿਵੇਂ ਕਰੇਗਾ ਪ੍ਰਵਾਨ ?
    #abcpunjab #sukhbirsinghbadal #akalidal #akaltakhatsahib #gianiharpreetsingh #gianiraghbirsingh #akalileader
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Комментарии • 96

  • @KuldeepSingh-f6m9u
    @KuldeepSingh-f6m9u 15 дней назад +4

    ਸੀਨੀਅਰ ਪੱਤਰਕਾਰਾਂ ਨੇ ਬਹੁਤ ਹੀ ਵਧੀਆਂ ਵੀਚਾਰ ਪੇਸ਼ ਕੀਤੇ ਹਨ। ਨਿਰਪੱਖ ਬੋਲਣ ਦੀ ਤਾਕਤ ਰੱਖਦੇ ਹਨ।ਸਹੀ ਢੰਗ ਨਾਲ ਜਵਾਬ ਦਿੱਤੇ ਹਨ।

  • @naibsingh-d6h
    @naibsingh-d6h 15 дней назад +3

    ਸਾਰੇ ਪੱਤਰਕਾਰ ਵੀਰਾਂ ਦੇ ਵਧੀਆ ਵਿਚਾਰ

  • @kaptaansingh2942
    @kaptaansingh2942 15 дней назад +37

    ਸੁਖਬੀਰ ਸਿੰਘ ਬਾਦਲ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਰੈਲੀ ਵਿੱਚ ਸਿੱਧੇ ਆਇਓ। ਮੁਕਤਸਰ ਸਾਹਿਬ ਮੱਥਾ ਟੇਕਣਾ ਜਾਂ ਇਸ਼ਨਾਨ ਕਰਨਾ ਉਹ ਬਾਅਦ ਵਿੱਚ ਦੇਖ ਲਿਓ।
    ਕੀ ਜਥੇਦਾਰ ਮੋਹਨ ਸਿੰਘ ਤੁੜ ਜਾਂ ਮਾਸਟਰ ਤਾਰਾ ਸਿੰਘ ਵਰਗੇ ਹੁੰਦੇ ਤਾਂ ਕੀ ਉਹ ਅਜਿਹੀ ਗੱਲ ਕਰ ਸਕਦੇ ਸੀ?
    ਬਾਦਲ ਅਨੁਸਾਰ ਉਸ ਦੀ ਰੈਲੀ ਚਾਲ਼ੀ ਮੁਕਤੇ ਅਤੇ ਗੁਰੂ ਘਰ ਨਾਲ਼ੋਂ ਜ਼ਿਆਦਾ ਅਹਿਮ ਹੈ।
    ਹੱਦ ਹੋ ਗਈ ਅਕਾਲੀ ਦਲ ਦਾ ਇਹੋ ਜਿਹਾ ਪ੍ਰਧਾਨ

  • @piarasingh7405
    @piarasingh7405 15 дней назад +13

    ਜਦੋਂ ਪਹਿਲੀ ਵਾਰ ਵਾਜਪਾਈ ਦੀ ਸਰਕਾਰ ਬਣੀ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਉਸ ਟਾਈਮ ਅਨਕੰਡੀਸਨ ਸਮੱਰਥਨ ਦਿੱਤਾ ਸੀ। ਇਹ ਪ੍ਰਕਾਸ਼ ਸਿੰਘ ਬਾਦਲ ਦੀ ਇਤਿਹਾਸਕ ਗ਼ਲਤੀ ਸੀ। ਜੇਕਰ ਅਕਾਲੀ ਦਲ ਬਾਦਲ ਬੰਦੀ ਸਿੰਘਾਂ ਦੀ ਰਿਹਾਈ ਲਈ ਚਿੰਤਿਤ ਹੈ ਤਾਂ ਉਸ ਸਮੇਂ ਸਮੱਰਥਨ ਦੇਂਣ ਤੋਂ ਪਹਿਲਾਂ ਵਾਜਪਾਈ ਅੱਗੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਿਉਂ ਨਹੀਂ ਰੱਖਿਆ। ਅੱਜ ਸੁਖਬੀਰ ਬਾਦਲ ਬੰਦੀ ਸਿੰਘਾਂ ਦੀ ਰਿਹਾਈ ਦਾ ਢੰਡੋਰਾ ਪਿੱਟ ਰਿਹਾ ਹੈ। ਅਸਲ ਕਹਾਣੀ ਇਹ ਹੈ ਕਿ ਅਕਾਲੀ ਦਲ ਬਾਦਲ ਕਦੇ ਨਹੀਂ ਚਾਹੁੰਦਾ ਕਿ ਬੰਦੀ ਸਿੰਘ ਰਿਹਾ ਹੋਣ ਉਹ ਸਿਰਫ਼ ਬੰਦੀ ਸਿੰਘਾਂ ਤੇ ਸਿਆਸਤ ਕਰਦਾ ਹੈ ਤੇ ਕਰ ਰਿਹਾ ਹੈ।

  • @balbirsinghjmajra2523
    @balbirsinghjmajra2523 15 дней назад +6

    Bilkul Such bolde Veero Aapp Ji

    • @gurjeetnagra1104
      @gurjeetnagra1104 15 дней назад

      ਪੰਥ ਕਬੂਲ ਕਰੇ ਭਾਵੇ ਨਾ ਕਰੇ ਪਰ ਪਿੰਡਾ ਵਿੱਚ ਅਕਾਲੀਦਲ ਬਾਦਲ ਦੀ ਦੇਣ ਪੰਜਾਬ ਦੇ ਕੀਤੇ ਕੰਮ .ਲੋਕ ਤਿਆਰ ਨੇ ਪਿੰਡਾ ਦੇ ਅਕਾਲੀਦਲ ਨੂੰ 2027ਵਿਚ. ਪੱਕੀ

  • @NirmalSingh-kk3kv
    @NirmalSingh-kk3kv 15 дней назад +7

    ਇਹ ਅਜੇ ਵੀ ਵਾਹਿਗੁਰੂ ਜੀ ਤੋ ਨਹੀਂ ਡਰਦੇ। ਇਹਨਾਂ ਦੇ ਦਿਲਾਂ ਵਿਚ ਅਕਾਲ ਤਖ਼ਤ ਸਾਹਿਬ ਦਾ ਕੋਈ ਸਤਿਕਾਰ ਨਹੀਂ ਹੈ। ਹੁਣ ਇਹ ਸਾਫ ਨੰਗੇ ਹੋ ਚੁੱਕੇ ਹਨ। ਇਸੇ ਕਰਕੇ ਤੇ ਇਹ ਗੋਲਕ ਦਾ ਸਾਰਾ ਪੈਸਾ ਲੁਟੀ ਜਾਂਦੇ ਹਨ। ਅਤੇ ਗੁਰੂ ਘਰਾਂ ਦੇ ਨਾਂ ਤੇ ਜ਼ਮੀਨਾਂ ਅਤੇ ਜਾਇਦਾਦਾਂ ਤੇ ਕਬਜ਼ਾ ਕਰੀ ਬੈਠੇ ਹਨ। ਸੰਗਤਾਂ ਨੂੰ ਬੇਨਤੀ ਹੈ। ਬਚੋ ਇਹਨਾਂ ਲੁਟੇਰਿਆਂ ਤੋਂ।

  • @davinderkaur5095
    @davinderkaur5095 15 дней назад +13

    ਜੇ ਸੁਖਬੀਰ ਨੂੰ ਅਜੇ ਵੀ ਨਹੀ 😂ਅਕਲ ਆਈ ਤਾਂ ਕਦੇ ਵੀ ਨਹੀ ਆਉਣੀ

  • @gurdeepsingh1403
    @gurdeepsingh1403 15 дней назад +5

    ਪੰਜਾਬ ਦੇ ਅਸਲੀ ਦੁਸ਼ਮਣ I,P,S, ਅੱਤੇ I,A,S officers ਹੈ, ਕਿਸੇ ਵੀ ਪਾਰਟੀ ਵਿੱਚ ਹਿੰਮਤ ਨਹੀਂ ਹੈ, ਬਦਲਾਅ ਵਾਲ਼ੇ ਵੀ ਇਹਨਾਂ ਨਾਲ ਮਿਲ ਕੇ ਲੁੱਟ ਰਹੇ ਹਨ ਪੰਜਾਬ ਨੂੰ,,,, ਬਦਕਿਸਮਤੀ ਹੈ ਪੰਜਾਬੀਆਂ ਦੀ ਕਿ ਇੱਕ ਵੀ ਲੀਡਰ U,P ਦੇ ਯੋਗੀ ਜੀ ਵਰਗਾ ਨਹੀਂ ਮਿਲਿਆ ਪੰਜਾਬੀਆਂ ਨੂੰ,,,, ਵਾਹਿਗੁਰੂ ਹੀ ਰਾਖਾ ਹੈ ਪੰਜਾਬ ਦਾ,,,

  • @nitpalsharma3805
    @nitpalsharma3805 15 дней назад +2

    Fantastic very deep analysis thanx dear sir

  • @Khalsa-kf3wt
    @Khalsa-kf3wt 15 дней назад +8

    ਜਦੋ ਕੋਈ ਕਮੈਟ ਕਰਦਾ ਉਹਦੀ ਗੱਲ ਮਖੋਲ ਮੰਨੀ ਜਾਂਦੀ ਸਾਨੂੰ ਪਤਾ ਸੁਖਵੀਰ ਦਾ ਦਿਮਾਗੀ ਸਤੱਲਨ ਠੀਕ ਨਹੀਂ ਹੈ ਅਸੀ ਕੋਲੋ ਰਹਿ ਕੇ ਵੇਖਿਆ ਹੈ ਜਦੋ ਤਾਕਤ ਵਿੱਚ ਸੀ ਐਨੀਆਂ ਗਲਤੀਆਂ ਕਿਸੇ ਨੇ ਗੋਲਿਆ ਤਕ ਨਹੀ

  • @guljarsingh1758
    @guljarsingh1758 15 дней назад +3

    ਜਦੋਂ ਅਕਾਲ ਤਖਤ ਤੇ ਗਲਤੀਆਂ ਮੰਨ ਰਿਹਾ ਸੀ ਉਦੋ ਬੜਾ ਬਗਲਾ ਭਗਤ ਬਣਕੇ ਬੈਠਾ ਸੀ ਇੰਸਾ ਬਾਦਲ ਇਹ ਮਸੰਦ ਹੈ ਅਕਾਲ ਤਖਤ ਦਾ ਭਗੌੜਾ ਹੈ ਵਾਹਿਗੁਰੂ ਇਨਾ ਦਾਗੀਆ ਨੂੰ ਸੁਮੱਤ ਬਖਸ਼ੇ

  • @gurnamsingh-bc8oy
    @gurnamsingh-bc8oy 15 дней назад +11

    ਸੁਖਬੀਰ ਬਾਦਲ ਨੇ ਜੋ ਗਲਤੀਆਂ ਕੀਤੀਆਂ ਉਨ੍ਹਾਂ ਨੂੰ ਉਸ ਨੇ ਆਪ ਕਬੂਲ ਕੀਤਾ ਹੈ, ਸਭ ਨੂੰ ਇਹ ਵੀ ਪਤਾ ਹੈ ਬਾਦਲ ਪਰਿਵਾਰ ਨੇ ਕਿਸ ਤਰ੍ਹਾਂ ਪੰਜਾਬ ਨੂੰ ਲੁੱਟਿਆ, ਪ੍ਰੰਤੂ ਇਹ ਇਨਸਾਨ ਅਜੇ ਵੀ ਪੰਜਾਬ ਦੇ ਲੋਕਾਂ ਨੂੰ ਅਤੇ ਖਾਸ ਕਰ ਕੇ ਸਿੱਖਾਂ ਨੂੰ ਜਿਵੇਂ ਬੇਵਕੂਫ ਬਣਾ ਰਿਹਾ ਹੈ, ਇਸ ਨੂੰ ਸਮਝਣ ਦੀ ਲੋੜ ਹੈ

  • @Gurtej321
    @Gurtej321 15 дней назад +1

    ਭਗਵੰਤ ਬਾਈ ਜੀ ਨੂੰ ਚਾਹੀਦਾ ਹੈ ਸਾਰੇ ਚੋਰ ਲੀਡਰ ਆਪਣੀ ਪਾਰਟੀ ਦੇ ਹੋਣ ਜਾ ਦੂਸਰੀ ਪਾਰਟੀ ਏਨਾ ਜ਼ਿਆਦਾਤ ਦੀ ਪੜਤਾਲ ਕਰਵਾਉਣੀ ਚਾਹੀਦੀ ਹੈ

  • @gurmailsingh9517
    @gurmailsingh9517 15 дней назад +2

    ਸੱਤ ਸ੍ਰੀ ਅਕਾਲ ਜੀ 🙏🙏🙏

  • @shinder1334
    @shinder1334 15 дней назад +7

    ਵੀਰ ਜੀ ਇਨ੍ਹਾਂ ਦਾ ਆਕਾਲੀ ਦਲ ਨਾਲ਼ ਕੋਈ ਲੈਣਾ ਦੇਣਾ ਨਹੀਂ

  • @IqbalsinghSidhu-xf6xm
    @IqbalsinghSidhu-xf6xm 15 дней назад +3

    ਸੁਖਬੀਰ ਖਾਲਸਾ ਪੰਥ ਦਾ ਆਗੂ ਕਹਾਉਣ ਦੇ ਲਾਈਕ ਨਹੀਂ ਇਹ ਦੀ ਸੁੱਟੀ ਕਰੋ

  • @tejaspreetsingh6090
    @tejaspreetsingh6090 15 дней назад +3

    ਸੁਖਬੀਰ ਬਾਦਲ ਜੇਕਰ ਉਠ ਗਿਆ ਹੈ ਤਾਂ ਪਹਿਲਾਂ ਬਾਦਲ ਪਿੰਡ ਮੈਂਬਰ ਪੰਚਾਇਤ ਦੀ ਚੋਣ ਲੜ ਕੇ ਜਿੱਤ ਕੇ ਵਿਖਾਵੇ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਭਗੌੜਿਆਂ ਨੂੰ ਹੁੱਣ ਪੰਥ ਬੰਦੇ ਬਣਾ ਕੇ ਵਿਖਾਵੇਗਾ ।

  • @jagdevbrar6100
    @jagdevbrar6100 14 дней назад +1

    ਜੋ ਪੂਰਾ ਸਿੱਖ ਹੋ ਉਹ ਕਦੇ ਵੀ ਆਕਾਲ ਤਖਤ ਸਾਹਿਬ ਜੀ ਤੋਂ ਬਾਹਰ ਨਹੀਂ ਜਾਂਦਾ ਸੁਖਬੀਰ ਬਾਦਲ ਸਿੱਖ ਹੋ ਹੀ ਨਹੀਂ ਜੀ

  • @manjitmann171
    @manjitmann171 15 дней назад +6

    ਇਹ ਪਾਗਲ ਹੋ ਗਿਆ ਅਕਾਲ ਤਖਤ ਸਾਹਿਬ ਦੇ ਹੁਕਮ ਮੰਨਣ ਨੂੰ ਤਿਆਰ ਨਹੀ

  • @JaggiGharu-v6b
    @JaggiGharu-v6b 15 дней назад

    ਸੋ੍ਮਣੀ ਅਕਾਲੀ ਦਲ ਲੋਕਾਂ ਦੀ ਆਪਣੀ ਮਾਂ ਪਾਰਟੀ ਹੈ ਸਾਰਿਆ ਨੂੰ ਚਾਹੀਦਾ ਆਪਣੀ ਪੰਜਾਬ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ

  • @NiranjanSingh-i1o
    @NiranjanSingh-i1o 15 дней назад +2

    ਹਲੵਕ ਗਿਆ ਸੁਖਬੀਰ ਬਾਦਲ ਚੌੜਾ ਦਾ ਨਿਸ਼ਾਨਾ ਲੇਟ ਹੋ ਗਿਆ ਰੱਬ ਨੇ ਬਹੁਤ ਕੁਝ ਕਰਨਾ ਕਰਾਉਣਾ ਬਾਕੀ ਹੈ ਜੋ ਅਜੇ ਅਸੀਂ ਸਮਝ ਨਹੀਂ ਸਕਦੇ

  • @KuldeepSingh-n1r4y
    @KuldeepSingh-n1r4y 15 дней назад

    ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਾਰੇ ਵਰਕਰਾਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਲੋੜ ਹੈ ਜਿਸ ਨਾਲ ਆਉਣ ਵਾਲੀਆਂ ਚੋਣਾਂ ਵਿਚ ਇੱਕ ਵਧੀਆਂ ਨਤੀਜੇ ਮਿਲਣ।

  • @GurvinderSingh-li2nc
    @GurvinderSingh-li2nc 15 дней назад

    ਸਤਿ ਸ੍ਰੀ ਅਕਾਲ ਜੀ

  • @harmanpreetsingh8387
    @harmanpreetsingh8387 15 дней назад +3

    ਪੰਜਾਬ ਦੇ ਪੰਜਾਬੀਆਂ ਦੇ ਹੱਕਾਂ ਲਈ ਆਵਾਜ਼ ਸੁਖਬੀਰ ਬਾਦਲ ਹੀ ਚੱਕ ਸਕਦੇ ਹਨ

  • @KuldeepSingh-n1r4y
    @KuldeepSingh-n1r4y 15 дней назад

    ਪੰਜਾਬੀਆਂ ਦੀ ਆਪਣੀ ਮਾਂ ਪਾਰਟੀ ਹੈ ਸ਼ੋਮਣੀ ਅਕਾਲੀ ਦਲ ਉਤਰਾਅ ਚੜਾਅ ਆਉਂਦੇ ਰਹਿੰਦੇ ਨੇ ਪੰਜਾਬ ਦੇ ਲੋਕ ਦੁਬਾਰਾ ਅਕਾਲੀ ਦਲ ਦਾ ਸਾਥ ਦੇਣਗੇ 🚩🚩🚩🙏

  • @DeepLohara-c3c
    @DeepLohara-c3c 15 дней назад

    ਸ਼੍ਰੋਮਣੀ ਅਕਾਲੀ ਦਲ ਜਥੇਦਾਰਾਂ ਦੀ ਪਾਰਟੀ ਹੈ ਇਹ ਪਾਰਟੀ ਹੀ ਸਿੱਖਾਂ ਨੂੰ ਪੰਥ ਨਾਲ ਜੋੜ ਕੇ ਰੱਖ ਸਕਦੀ ਹੈ

  • @KuldeepSingh-n1r4y
    @KuldeepSingh-n1r4y 15 дней назад

    ਮਾਘੀ ਮੇਲੇ ਦੀਆਂ ਕਾਨਫਰੰਸਾਂ ਵਿਚ ਲੋਕਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਪਾਰਟੀ ਨੂੰ ਫਿਰ ਤੋਂ ਇੱਕ ਨਵਾਂ ਉਤਸ਼ਾਹ ਮਿਲੇ।

  • @Parmjitsingh-t3w4k
    @Parmjitsingh-t3w4k 15 дней назад +4

    ਬੰਦੇ ਬਣਾਉਣ ਦਾ ਮਤਲਬ ਜਥੇਦਾਰ ਸਾਹਿਬ। ਹਟਾ ਦਿੱਤੇ ਜਾਣਗੇ

  • @palwindersingh7063
    @palwindersingh7063 15 дней назад +3

    ਅਕਾਲੀ ਦਲ ਬਾਦਲ ਤਾ ਮਰ ਗਿਆ ਨਵਾ ਅਕਾਲੀ ਦਲ ਅਨੰਦਪੁਰ ਬਣੇਗਾ ਉਹ ਚੜ੍ਹਦੀ ਕਲ੍ਹਾ ਨਾਲ ਚਲੇਗਾ

  • @SukhmanDhillon-m3q
    @SukhmanDhillon-m3q 15 дней назад

    ਅੱਜ ਦੇ ਹਾਲਾਤ ਅਨੁਸਾਰ ਹਰੇਕ ਸੂਬੇ ਵਿਚ ਉਥੇ ਦੀ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ ।

  • @balbirsinghjmajra2523
    @balbirsinghjmajra2523 15 дней назад +4

    Bhul jawe kde CM banega

  • @JassDeep-s1r
    @JassDeep-s1r 15 дней назад +1

    ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਹੈ, ਵਕਤੀ ਤੌਰ 'ਤੇ ਉਤਰਾ ਚੜ੍ਹਾ ਆਉਂਦੇ ਜਾਂਦੇ ਰਹਿੰਦੇ ਹਨ, ਪਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਜ਼ਿੰਦਾਬਾਦ ਸੀ, ਹੈ ਅਤੇ ਰਹੇਗਾ।

  • @KuldeepSingh-n1r4y
    @KuldeepSingh-n1r4y 15 дней назад

    ਸ਼੍ਰੋਮਣੀ ਅਕਾਲੀ ਦਲ ਇਕ ਸਿਆਸੀ ਪਾਰਟੀ ਹੀ ਨਹੀਂ, ਸਗੋ ਇਕ ਵਿਚਾਰਧਾਰਾ ਹੈ। ਭਗਵੰਤ ਮਾਨ ਜੀ ਇਸ ਨੂੰ ਦਬਾਇਆ ਨਹੀ ਜਾ ਸਕਦਾ।

  • @BalkarSingh-dc1oq
    @BalkarSingh-dc1oq 14 дней назад

    ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਬਾਦਲ ਮਸੰਦ ਹੈ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਣਾ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ

  • @KuldeepSingh-n1r4y
    @KuldeepSingh-n1r4y 15 дней назад

    ਸ ਸੁਖਬੀਰ ਸਿੰਘ ਬਾਦਲ ਦੀਆਂ ਕੌਮ ਅਤੇ ਪੰਜਾਬ ਪ੍ਰਤੀ ਲਗਨ ਅਤੇ ਉਸਾਰੂ ਸੋਚ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਨੂੰ ਵੱਧ ਚੜ੍ਹ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਣਾ ਚਾਹੀਦਾ ਹੈ

  • @IqbalsinghSidhu-xf6xm
    @IqbalsinghSidhu-xf6xm 15 дней назад +2

    ਸੁਖਬੀਰ ਇੰਸਾ ਨੇ ਕਿਹਾ ਕਿ ਪਹਿਲਾਂ ਰੈਲੀ ਵਿੱਚ ਆਉਣ ਇਨਸਾਨ ਕਰਨਾ ਜਾਂ ਕੜਾ਼ਹ ਪ੍ਰਸਾਦ ਜਾ ਦਰਸਨ ਦਦਾਰੇ ਮੱਧਾ ਟੇਕਣ ਬਾਦ ਵਿੱਚ ਕਰਿਉ ਕੇ ਗੁਰਸਿੱਖ ਵਾਸਤੇ ਰੈਲੀਆਂ ਵਿੱਚ ਜਾਣਾ ਜ਼ਰੂਰੀ ਹੈ ਜਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਦੀਦਾਰ ਇਸ ਬੰਦੇ ਨੂੰ ਏਹ ਨੀ ਪਤਾ ਸੁਖਬੀਰ ਦੇ ਚਮਚੇ ਜਿਹੜੇ ਸਾਰਾ ਦਿਨ ਉਸ ਦੀ ਬਕਾਲਤ ਕਰਦੇ ਨੇ ਇਹਨਾਂ ਕੋਈ ਪੁੱਛੇ ਇਹ ਬੰਦਾ ਖਾਲਸਾ ਪੰਥ ਦਾ ਆਗੂ ਕਹਾਉਣ ਦੇ ਲਾਈਕ ਹੈ ਹਾਂ ਇਹ ਸਰਸੇ ਵਾਲੇ ਦਾ ਭਜੰਗੀ ਦਾਸ ਤਾਂ ਬਣ ਸਕਦਾ ਹੈ

  • @BahadurSingh-ko9kb
    @BahadurSingh-ko9kb 15 дней назад

    ਕਿਹੜੀ ਗਲਤੀ ਪਾਲਟੀ ਟਾਇਮ ਗਲਤੀਆਂ ਹੋਇਆ ਬਾਕੀ ਜਥੇਦਾਰ ਧਾਰਮਿਕ ਫੇਸਲਾ ਲੈ ਸਕਦਾ ਹੈ ਰਾਜਨੀਤਕ ਨਹੀ ਇਹ ਕਿਸ ਦੇ ਇਸ਼ਾਰੇ ਤੇ ਫੇਸਲਾ ਕੀ ਤਾਂ ਇਹ ਤੁਹਡੇ ਵਰਗੇ ਵਿਕਾਉ ਨਹੀ ਦੱਸਦੇ

  • @DeepLohara-c3c
    @DeepLohara-c3c 15 дней назад

    ਪੰਜਾਬ ਦਾ ਭਲਾ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦਾ

  • @JassDeep-s1r
    @JassDeep-s1r 15 дней назад +1

    ਇਨਸਾਨ ਤੋਂ ਗਲਤੀਆਂ ਹੋ ਜਾਂਦੀਆਂ ਹਨ ਪਰ ਸੁਖਬੀਰ ਸਿੰਘ ਬਾਦਲ ਜੀ ਹਰ ਬੰਦੇ ਨਾਲ ਦੁੱਖ ਸੁੱਖ ਵਿਚ ਖੜ੍ਹਨ ਵਾਲੇ ਇਨਸਾਨ ਹਨ।

  • @sukhjitbrar4319
    @sukhjitbrar4319 15 дней назад

    Yes you are right
    When he already threatening, this should be taken very seriously, as his father ordered so many police encounters, he is planning same actions if he comes in power. Badals and few with Sukhbir Singh’s associates should never be elected again, if Punjabis elect them again that will be biggest blunder. Akali Dal should be revived but without Badals and his close associates.
    Very good talk show. Thx

  • @bhindermangat2777
    @bhindermangat2777 15 дней назад +1

    SGPC and akal takhat should be free from traitors and masands who control now they have no respect for akal takhat and jadhedars

  • @HarpreetSingh-q8b
    @HarpreetSingh-q8b 15 дней назад +1

    ਆਪਣੀਆਂ ਗਲਤੀਆਂ ਦਾ ਅਹਿਸਾਸ ਹੋਣਾ ਹੀ ਬਹੁਤ ਵੱਡੀ ਗੱਲ ਹੈ ਇਹ ਫੈਸਲਾ ਸਿਰਫ਼ ਸੁਖਬੀਰ ਸਿੰਘ ਬਾਦਲ ਜੀ ਵਰਗੇ ਵੱਡੇ ਦਿਲ ਵਾਲੇ ਇਨਸਾਨ ਹੀ ਲੈ ਸਕਦੇ ਹਨ।

  • @SatwantSingh-ds4uz
    @SatwantSingh-ds4uz 14 дней назад

    ਦੇਖਕਿਸਨੂੰਲੈਣਗੇਹੁਣਤਾਂਕੁਰਸੀਮਿਲਣੀਨਹੀ❤ਫਤਿਹਤਿੰਨਾਪੱਤ੍ਕਾਰਵੀਰਾਂਨੂੰ🙏🏻🙏🏻🙏🏻

  • @leaderpunjab
    @leaderpunjab 15 дней назад +1

    Sikh kom sukhbir badal nu kde vi vote nahi pavegieh badal dal sikh kom dia adalt nu mnda nahi eh aj da msa rangad a

  • @harmanpreetsingh8387
    @harmanpreetsingh8387 15 дней назад +2

    ਸੁਖਬੀਰ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਧੀਆ ਪ੍ਰਧਾਨ ਹਨ ਉਨ੍ਹਾਂ ਜਿੰਨਾ ਕੋਈ ਨਹੀਂ ਕੰਮ ਕਰ ਸਕਦਾ ਪੰਜਾਬ ਲਈ

  • @JasvinderSingh-dr7oi
    @JasvinderSingh-dr7oi 15 дней назад

    Thanks paterkar ji for information dramebaj Gudi or medical hospital admitte

  • @keharsahota3846
    @keharsahota3846 15 дней назад

    Corrupt person leading Akali Dal during their ten years rulling they have looted punjabi their property should be checked by ED how much they have earned

  • @CharanjitSingh-ho1hv
    @CharanjitSingh-ho1hv 15 дней назад

    But after they had rest, they again did evil 😈 before you.
    Therefore you left them in the hand of their enemies,

  • @swarnsingh7238
    @swarnsingh7238 15 дней назад

    they are rejected by Punjab.no one is going to take them seriously.

  • @hakamsinghbrar6014
    @hakamsinghbrar6014 15 дней назад

    Maria ni aakrhia aa

  • @DeepLohara-c3c
    @DeepLohara-c3c 15 дней назад

    ਅੱਜ ਤੱਕ ਪੰਜਾਬ ਦਾ ਜਿੰਨਾ ਵੀ ਵਿਕਾਸ ਹੋਇਆ, ਉਸ ਵਿਚੋਂ 90% ਤਾਂ ਇਕੱਲੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਹੀ ਹੋਇਆ।

  • @SukhmanDhillon-m3q
    @SukhmanDhillon-m3q 15 дней назад

    ਸੁਖਬੀਰ ਬਾਦਲ ਖੇਤਰੀ ਪਾਰਟੀ ਦੇ ਮਜ਼ਬੂਤ ਲੀਡਰ ਹਨ , ਪਰ ਵਿਰੋਧੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ

  • @BalwinderKaur-qu9ls
    @BalwinderKaur-qu9ls 15 дней назад +2

    Sukha n’ co has no tu time to study history of Akali dal bcz he is always busy in increasing his businesses nd how to collect money by hook n’ crook

  • @VeerSingh-c4d
    @VeerSingh-c4d 15 дней назад

    ਸੁਖਬੀਰ ਸਿੰਘ ਬਾਦਲ ਵਧੀਆ ਇਨਸਾਨ ਕੲਈ ਲੋਕ ਵਿਊ ਲੈਣ ਲਈ ਸੁਖਬੀਰ ਬਾਦਲ ਨੂੰ ਬਦਨਾਮ ਕੀਤਾ

  • @gagasmalsar9404
    @gagasmalsar9404 15 дней назад

    ਵਿਕਾਊ ਮੀਡੀਆ ਵਾਲਿੳ ਠੋਡੀ ਰੋਟੀ ਚੋਵੀ ਘੰਟੇ ਸੁਖਬੀਰ ਬਾਦਲ ਸੁਖਬੀਰ ਬਾਦਲ ਕਰ ਕਰ ਕੇ ਚਲਦੀ ਪੰਜਾਬ ਵਿੱਚ ਕਤਲੇਆਮ ਹੋ ਰਿਹਾ ਚੋਰੀਆ ਹੋ ਰਹੀਆ ਪੰਜ ਵਜੇ ਤੋ ਬਾਅਦ ਕੋਈ ਘਰੋ ਨਿਕਲ ਨੀ ਸਕਦਾ

  • @HANAF-l4h
    @HANAF-l4h 15 дней назад +2

    Eh v hun Tak da ithas hai
    Jis kissa nai v SHRI AkAL SAHIB nal matha laiea hai
    Us da Kagh nhi rahia
    A badal Cheema bunty bhandur valtoha varge kuch sesh nhi

  • @sgl8191
    @sgl8191 15 дней назад +1

    Sir, Sikhs should not believe so called liar sukhbir who cheated, looted & caused desecration of Sri Guru Granth Sahib. Genuine intelligent Sikhs should come up & reorganized Sgpc & Akali Dal.High time for Sikhs to introspect & act.

  • @KirandeepDeol-kw9me
    @KirandeepDeol-kw9me 15 дней назад +1

    rub the mar t kde vi badal bachega nhi ba gunia the atama turf rhi h

  • @CharanjitSingh-ho1hv
    @CharanjitSingh-ho1hv 15 дней назад

    Go stand in the temple and speak to the people all the words of this life...and we are his witnesses to these things, and so also is the holy spirit whom God has given to those who obey him.

  • @CharanjitSingh-ho1hv
    @CharanjitSingh-ho1hv 15 дней назад

    And make you fruitful and multipley you, that you may be an assembly of peoples;and give you the blessing of above us heavenly 🙏 father to you guys your descendants with you, that you may inherent the land in which you are a stranger which god gave to ab ram.

  • @balbindrasinghbalbindra5692
    @balbindrasinghbalbindra5692 15 дней назад +1

    Sukhbir Insa ne soch samjh ke Beadabi karvai Ramrahim Di Maafi Vali Gall chipaun lae

  • @Gurtej321
    @Gurtej321 15 дней назад

    ਸੁਖਬੀਰ ਦੀ ਲਾਲ ਡੇਰੀ ਉਸਦੀ ਸਰਕਾਰ ਆਉਣ ਤੇ ਲੱਭੀ ਨਹੀ ਸੁੱਖਾ ਗੱਪ

  • @KuldeepSingh-n1r4y
    @KuldeepSingh-n1r4y 15 дней назад

    ਪਹਿਲਾਂ ਵੀ ਮਹਾਰਾਜਾ ਰਣਜੀਤ ਸਿੰਘ ਨੇ ਪੰਥਕ ਗਲਤੀਆ ਕੀਤੀਆਂ ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਅਕਾਲੀ ਫੂਲਾਂ ਸਿੰਘ ਨੇ ਉਸ ਨੂੰ ਸਜਾ ਤਾਂ ਦਿੱਤੀ ਪਰ ਰਾਜ ਗੱਦੀ ਤੋਂ ਲਾਂਬੇ ਕਰਨ ਦੀ ਗਲਤੀ ਨਹੀਂ ਕੀਤੀ ਕਿਉਂਕਿ ਉਹ ਸਿੱਖਾਂ ਤੇ ਪੰਜਾਬ ਨੂੰ ਰਾਜਨੀਤਕ ਤੌਰ ਤੇ ਕਮਜੋਰ ਨਹੀ ਕਰਨਾ ਚਹਾਉਂਦਾ ਸੀ ਤੇ ਅੱਜ ਦੇ ਜਥੇਦਾਰ ਅਕਾਲੀ ਦਲ ਦੇ ਪ੍ਰਧਾਨ ਨੂੰ ਰਜਨੀਤੀ ਤੋਂ ਪਾਸੇ ਕਰਨ ਲਈ ਹੋਰਾਂ ਪਾਰਟੀਆ ਦੀ ਸਲਾਹ ਲੈ ਰਹੇ ਹਨ ਜੋ ਬਹੁਤ ਹੀ ਨੁਕਸਾਨਦਾਇਕ ਸਿੱਧ ਹੋ ਸਕਦੇ ਹਨ

  • @gurdeepsingh1403
    @gurdeepsingh1403 15 дней назад

    ਇੱਕ ਸਿੱਧੀ ਜਹੀ ਗੱਲ ਹੈ ਦੋ ਵੱਡੀਆਂ ਪਾਰਟੀਆਂ ਹਨ ਕਾਂਗਰਸ ਨਾਲ ਮੁਸਲਮਾਨ ਡੱਟ ਕੇ ਖੜ੍ਹਾ ਹੈ ਤੇ ਕਾਂਗਰਸ ਉਹਨਾਂ ਨਾਲ ਵੀ ਖੜਦੀ ਹੈ ਸਿੱਖ B,JP ਨਾਲ਼ ਨਹੀਂ ਖੜਦੀ ਤਾ ਕੋਈ ਵੀ ਪਾਰਟੀ ਸਿੱਖਾਂ ਦੀ ਗੱਲ ਨਹੀਂ ਸੁਣੇਗੀ ਇੱਹੋ ਵੱਡਾ ਸੱਚ ਹੈ, ਆਖਿਰ ਸਮੇਂ ਸਿੱਖਾਂ ਨੂੰ B,J,P. ਨਾਲ਼ ਹੀ ਜਾਣਾ ਪਵੇਗਾ ਕਿਊੰ ਜੌ ਕਾਂਗਰਸ ਨੇ ਆਪਣੇ ਨਾਲ ਮੁਸਲਮਾਨ ਰੱਖੇ ਹਨ ਜੀ

  • @bahadursingh4841
    @bahadursingh4841 15 дней назад +1

    Brother ji badalea dramebaz

  • @amrikwahla
    @amrikwahla 15 дней назад

    Badal will not learn from old happening he has betrade akal thakat and people of punjab and sikh so press should not attend him for his news

  • @KuljeetSinghkulgitsinghKuljeet
    @KuljeetSinghkulgitsinghKuljeet 15 дней назад

    Sanu. Eah. Dasso. Kis. Visvas.yog.admi.nu.pardhan.gee.pakay.toor.tay.dayvaygaa

  • @balbindrasinghbalbindra5692
    @balbindrasinghbalbindra5692 15 дней назад

    Sukhbir Insa Sikh nhi Sikh Bhagoda nhi Hunda By Cott karegi sikhkaum

  • @PappuKlose
    @PappuKlose 15 дней назад

    Jo. Sukhbir. Na. Kha. K. Guru. Gharr. Bad. Vich. Jayo. Pahalan. Ralli. As. Banda. Die. Ah. Gall. Jad. Rakha. Puri. Komm. Jad. Nu. Votan. Paun. Jana. Ah. Soch. Layo. K. Asi. V. Guru. Nu. Dan. Dar. Howagay. As. Sukha. Kutta. Da. Puri. Kom. Nu. Jutiayan. Marnieayan. Chaeidayn. Bandar. Da.

  • @KuljeetSinghkulgitsinghKuljeet
    @KuljeetSinghkulgitsinghKuljeet 15 дней назад

    Eah. Gaajraa. Vachnee. Aaa. Nay. Sodaa. Kam. Aaa. Samaj. Vitch..... Tuci. Eah. Dasso. Sukhveer... S. A. D. De. Pardhangee. Kyo. Nahi. Chadd. Da......... Beenaa. Pardhangee. Chaday. Aaaa. Ooodee. Saa. Jaa. Puree. Ho. Ju....

  • @gurjeetnagra1104
    @gurjeetnagra1104 15 дней назад

    ਪੰਥ ਕਬੂਲ ਕਰੇ

  • @KuljeetSinghkulgitsinghKuljeet
    @KuljeetSinghkulgitsinghKuljeet 15 дней назад

    Kee. Sukhveer. Kol. Koai. Rastaa. Hai. Sapp. Ve. Mar. Davay. Sotaa. Ve. Bach. Aaa. Laway....

  • @DavinderSingh-o7j
    @DavinderSingh-o7j 15 дней назад +1

    ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਹੈ, ਵਕਤੀ ਤੌਰ 'ਤੇ ਉਤਰਾ ਚੜ੍ਹਾ ਆਉਂਦੇ ਜਾਂਦੇ ਰਹਿੰਦੇ ਹਨ, ਪਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਜ਼ਿੰਦਾਬਾਦ ਸੀ, ਹੈ ਅਤੇ ਰਹੇਗਾ।

  • @DeepLohara-c3c
    @DeepLohara-c3c 15 дней назад

    ਸ਼੍ਰੋਮਣੀ ਅਕਾਲੀ ਦਲ ਜਥੇਦਾਰਾਂ ਦੀ ਪਾਰਟੀ ਹੈ ਇਹ ਪਾਰਟੀ ਹੀ ਸਿੱਖਾਂ ਨੂੰ ਪੰਥ ਨਾਲ ਜੋੜ ਕੇ ਰੱਖ ਸਕਦੀ ਹੈ

  • @DavinderSingh-o7j
    @DavinderSingh-o7j 15 дней назад

    ਸੁਖਬੀਰ ਬਾਦਲ ਖੇਤਰੀ ਪਾਰਟੀ ਦੇ ਮਜ਼ਬੂਤ ਲੀਡਰ ਹਨ , ਪਰ ਵਿਰੋਧੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ