ਉੱਚ ਦਰਜੇ ਦੇ ਅਫਸਰ ਬਾਪੂ ਜਤਿੰਦਰ ਸਿੰਘ ਵੈਦਵਾਣ ਜੀ ਨਾਲ ਉਹਨਾਂ ਦੀ ਜ਼ਿੰਦਗੀ ਦੀਆਂ ਕੁਝ ਗੱਲਾਂ....

Поделиться
HTML-код
  • Опубликовано: 10 сен 2024
  • ਉੱਚ ਦਰਜੇ ਦੇ ਅਫਸਰ ਬਾਪੂ ਜਤਿੰਦਰ ਸਿੰਘ ਵੈਦਵਾਣ ਜੀ ਨਾਲ ਉਹਨਾਂ ਦੀ ਜ਼ਿੰਦਗੀ ਦੀਆਂ ਕੁਝ ਗੱਲਾਂ...
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to RUclips ► / manukhtadisewasocietyl...
    👉 Subscribe to RUclips ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Комментарии • 142

  • @143palwinder
    @143palwinder 2 месяца назад +52

    ਵੀਰ ਜੀ ਸ਼ਬਦ ਹੀ ਨਹੀਂ ਲੱਭਦੇ ਤੁਹਾਡੀ ਸੇਵਾ ਭਾਵਨਾ ਦੀ ਤਾਰੀਫ਼ ਕਰਨ ਲਈ, ਅੱਜ ਦੇ ਅਜੋਕੇ ਸਮੇਂ ਵਿੱਚ ਜਦੋਂ ਪਰਿਵਾਰ ਆਪਣਿਆ ਨੂੰ ਛੱਡ ਦਿੰਦੇ ਨੇ ਤੁਸੀ ਦੂਸਰਿਆ ਦੀ ਏਨੀ ਸੇਵਾ ਕਰਦੇ ਹੋ। ਬਸ ਸਿਰ ਝੁੱਕ ਜਾਂਦਾ ਤੁਹਾਡੇ ਅੱਗੇ।

  • @surindergill9090
    @surindergill9090 2 месяца назад +31

    ਸੱਚੀ ਹਸਨਪੁਰ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ ਗੁਰਪ੍ਰੀਤ ਸਿੰਘ ਵੀਰੇ ਜੳਂਦੇ ਵਸ਼ਦੇ ਰਹੋ ਧੰਨਵਾਦ

  • @SS-qz6zg
    @SS-qz6zg 2 месяца назад +33

    ਇਹਨਾਂ ਰਿਸ਼ਤਿਆਂ ਅਹਿਮੀਅਤ ਉਹੀ ਸਮਝ ਸਕਦਾ ਜਿੰਨ੍ਹਾਂ ਇਹ ਰਿਸ਼ਤੇ ਖੋਏ ਆ 😢😢 ਕਾਸ਼ ਇੱਕ ਵਾਰ ਬਾਪੂ ਜੀ ਦੇ ਭੈਣ ਭਰਾਵਾਂ ਦਾ ਵੀ ਦਿਲ ਪਸੀਜ ਜਾਵੇ ਇਹਨਾਂ ਨੂੰ ਮਿਲਣ ਆ ਜਾਣ😢

  • @GurjeetSingh-ry5mf
    @GurjeetSingh-ry5mf 2 месяца назад +23

    ਪੁੱਤਰ ਤੁਹਾਡੀ ਕਿਵੇ ਸਿਫਤ ਕਰਾ ਕੋਈ ਸਬਦ ਨੀ ਮੇਰੇ ਪੁੱਤ ਨੂੰ ਹਮੇਸਾ ਹੀ ਚੜਦੀ ਕਲਾ ਵਿੱਚ ਰੱਖੋ। ਵਾਹਿਗੂਰੁ ਜੀ

  • @ravinderpourh564
    @ravinderpourh564 2 месяца назад +11

    ਬਹੁਤ ਵਧੀਆ ਇਨਸਾਨ ਨੇ ਗੁਰਪ੍ਰੀਤ ਮਿੰਟੂ ਭਾਜੀ ਬਹੁਤ ਹੀ ਚੰਗਾ ਕੰਮ ਕਰਦੇ ਨੇ ਵਾਹਿਗੁਰੂ ਤੇਰਾ ਸ਼ੁਕਰ ਹੈ
    ਯਾਰ ਬਲਾਚੌਰ ਜ਼ਿਲ੍ਹਾਂ ਨਵਾਂਸ਼ਹਿਰ ਪੰਜਾਬ ਤੋਂ

  • @gursharnkaur8275
    @gursharnkaur8275 2 месяца назад +12

    ਵਾਹਿਗੁਰੂ ਜੀ ਨੇ ਵੀਰ ਗੁਰਪ੍ਰੀਤ ਸਿੰਘ ਜੀ ਨੂੰ ਇਤਨੀ ਉਤਮ ਸੇਵਾ ਬਖਸ਼ੀ ਹੈ ਕਿ ਜਿਸ ਨੂੰ ਸਬਦਾ ਵਿਚ ਬਿਆਨ ਨਹੀ ਕੀਤਾ ਜਾ ਸਕਦਾ । ਵੀਡੀਓ ਦੇਖਕੇ ਮਨ ਵਿਚ ਵੈਰਾਗ ਆ ਜਾਂਦਾ ਹੈ ਗੁਰੂ ਸਾਹਿਬ ਹਮੇਸ਼ਾ ਆਪ ਜੀਂਦੇ ਅੰਗਸੰਗ ਸਹਾਈ ਹੋਣ ਜੀ।

  • @harmanmehma6525
    @harmanmehma6525 2 месяца назад +16

    ਰੱਬ ਆਪਣੇ ਆਲੇ ਦੁਆਲੇ ਵੱਡਾ ਵੀਰ ਆਪਾ ਨੂੰ ਹਮੇਸ਼ਾ ਦੱਸਦਾ ਰਹਿੰਦਾ ਰੱਬ ਦੇਖਣ ਨੂੰ ਮਿਲ ਰਹਿਆ ਆਪਣੇ ਵਰਗੇ ਅਭਾਗੀਆ ਨੂੰ 👏👏🤲🤲🙏🙏

  • @shivanisharma5562
    @shivanisharma5562 2 месяца назад +7

    ਰੱਬ ਖੂਸ਼ੀ ਸ਼ਾਨਤੀ ਬਖਸ਼ੇ ਸਭਨਾਂ ਨੂੰ

  • @j.s.kproductions8562
    @j.s.kproductions8562 2 месяца назад +3

    ਬਹੁਤ ਵੱਡੀ ਬਖਸ਼ਿਸ਼ ਹੈ ਵੀਰ ਤੇ ਮੇਰੇ ਵਾਹਿਗੁਰੂ ਜੀ ਦੀ।

  • @user-im7gc7yo9f
    @user-im7gc7yo9f 2 месяца назад +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sehajdeepsingh4415
    @sehajdeepsingh4415 2 месяца назад +8

    Waheguru bapu ji te bhean g nu tandrusteyan bakshan,mintoo veer g tusi rub da roop ho , waheguru chardi kla bakshan,

  • @paramjitkaur8162
    @paramjitkaur8162 2 месяца назад +1

    😢😢😢😢😢😢 ਸਿਰ ਸਤਿਕਾਰ ਨਾਲ ਝੁਕਦਾ। ਸਾਰੀ ਸੰਗਤ ਨੂੰ ਤਨ ਮਨ ਧਨ ਨਾਲ ਸਾਥ ਦੇਣਾ ਚਾਹੀਦਾ

  • @balraj_art
    @balraj_art 2 месяца назад +2

    Milan auna gurpreet veere kise din soch e badal gai bhaji tohadia video dekh k

  • @MiracleMoM__Mrs.ManjinderKaur.
    @MiracleMoM__Mrs.ManjinderKaur. Месяц назад

    ਦਿਲ ਭਰ ਰਿਹਾ 😢😢
    ਵਾਹਿਗੁਰੂ ਜੀ 🙏 ਚੜਦੀ ਕਲਾ ਚ ਰੱਖਣ ਤੁਹਾਨੂੰ ਸਾਰਿਆਂ ਨੂੰ 🙏

  • @RanjeetSandhu-ne4wr
    @RanjeetSandhu-ne4wr 2 месяца назад +2

    ਕੀ ਲਿਖਾਂ ਸ਼ਬਦ ਮੁੱਕ ਗਏ ਬਾਈ ਗੁਰਪ੍ਰੀਤ ਸਿੰਘ ਜੀ 🙏🙏🙏🙏

  • @user-tc8pc6rf8i
    @user-tc8pc6rf8i 2 месяца назад +1

    Veer ji imaandaar c eh aj kl kuljug da jmana

  • @harbhajankaur3716
    @harbhajankaur3716 2 месяца назад +7

    ਵਾਹਿਗੁਰੂ ਜੀ 🙏

  • @kulwantsinghchahal1384
    @kulwantsinghchahal1384 2 месяца назад +6

    Satnam Sri waheguru gi.

  • @pinnupinnu7641
    @pinnupinnu7641 2 месяца назад +2

    Waheguru ji Waheguru ji Waheguru Ji Waheguru Ji Waheguru Ji Waheguru ji Waheguru ji Waheguru ji Waheguru Ji Waheguru ji Waheguru ji Waheguru ji Waheguru ji Waheguru ji Waheguru ji 🙏🙏

  • @AjitSingh-hz9ze
    @AjitSingh-hz9ze 2 месяца назад +1

    Parmatma tuhanu lambi umr bakshan Gurpreet Singh ji 🙏🙏 Waheguru tuhanu chardi kala vich rakhan 🙏🙏

  • @HarmanSandhu-fr1cf
    @HarmanSandhu-fr1cf 2 месяца назад +1

    Waheguru ji ne veerji nu jariya bena k bejya dukhi loka di madat krn li bhout rona onda ehna rabb de bandeya nu dekh k kine dukh dite a malka asi ta ik dukh nu ena wada samjde aa... Jehde film industry wale aa thode je pese vi ik jana dave ta ehna di kini help hou apa sare vi apni kamai cho thoda ja donation kreya krey thnks waheguru hamesha veerji te pariwar supneya de gare ch barkta bakseyo...

  • @suchasingh2663
    @suchasingh2663 Месяц назад

    Waheguru ji Waheguru ji Dhan Dhan Shri Guru Nanak Dev Sahib g

  • @JaswinderSingh-jw3pw
    @JaswinderSingh-jw3pw 7 дней назад

    Bhji tusi ta great ho parmatma thdi omar lambi krai❤

  • @beanthehar6003
    @beanthehar6003 2 месяца назад +1

    God bless you brother 🙏🙏🙏

  • @neelamdhiman687
    @neelamdhiman687 2 месяца назад +1

    Salute to Gurpreet Singh Ji & all volunteers 🙏

  • @ravinderjeetkaur7762
    @ravinderjeetkaur7762 2 месяца назад +3

    Gb gurpreet singh ji

  • @user-wn8tr6ey7l
    @user-wn8tr6ey7l 2 месяца назад +5

    ਵੀਰ ਭੈਣ ਅਮਨਦੀਪ ਕੌਰ ਨੂੰ ਤਿੰਨ ਸਾਲ ਹੋ ਗਏ ਸੰਸਥਾ ਵਿੱਚ ਪਰ ਭੈਣ ਕੰਮਜ਼ੋਰ ਬਹੁਤ ਨੇ ਬਾਕੀ ਸੰਸਥਾ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਦੀ ਕੋਈ ਘਾਟ ਨਹੀਂ ਕਿਰਪਾ ਕਰਕੇ ਇਸ ਗੱਲ ਵੱਲ ਜ਼ਰੂਰ ਧਿਆਨ ਦੇਣ ਦੀ ਲੋੜ ਹੈ ਇਹਨਾਂ ਨੂੰ ਖਾਂਦਾ ਪੀਤਾ ਕਿਓਂ ਨਹੀਂ ਲੱਗ ਰਿਹਾ ਧੰਨਵਾਦ ਵੀਰ ਜੀ

  • @Funny_guru.7870
    @Funny_guru.7870 2 месяца назад +4

    Waheguru waheguru waheguru ji mehar karenge ji 🙏🙏🙏🙏

  • @Tango1882
    @Tango1882 2 месяца назад +3

    Uncle nu dekh k khushi hoyi

  • @kulbirkaur3641
    @kulbirkaur3641 2 месяца назад +2

    Waheguru ji mehar kare bapu ji theek ho jan

  • @jaswantplaha6696
    @jaswantplaha6696 2 месяца назад +1

    No words tuhadi sewa vaste Gurpreet n all team members gbu Always 👏

  • @NirmalSingh-by3dp
    @NirmalSingh-by3dp 2 месяца назад +3

    Wahegururu ji

  • @harafangle9473
    @harafangle9473 2 месяца назад +4

    ਵਾਹਿਗੁਰੂ ਜੀ ਭੈਣ ਤੇ ਮਿਹਰ ਭਰਿਆ ਹਥ ਰੱਖਣਾ ਜੀ 🙏🙏❤❤

  • @harrymehat2932
    @harrymehat2932 2 месяца назад +1

    Waheguru ji🙏🙏

  • @CHARDIKALA12455
    @CHARDIKALA12455 Месяц назад

    Waheguru ji ❤❤❤❤❤❤🎉🎉🎉🎉🎉🎉

  • @BarinderkaurHundal
    @BarinderkaurHundal 2 месяца назад +3

    ਵਾਹਿਗੂਰੁ ਜੀ ਮੇਹਰ ਕਰੀ ਸਾਰਿਆ ਤੇ ਤੰਦਰੁਸਤੀ ਬਖਸੀ🙏🏿🙏🏿🙏🏿

  • @RamanSandhu388
    @RamanSandhu388 2 месяца назад +2

    God bless you bro and all family members always happy

  • @SukwindersinghSanger-du1tm
    @SukwindersinghSanger-du1tm 2 месяца назад +1

    ਭਾਜੀ ਤੁਸੀ ਧਨ ਹੋ🙏🏻🙏🏻🙏🏻🙏🏻

  • @rattandhaliwal
    @rattandhaliwal 2 месяца назад +3

    ਵਾਹਿਗੁਰੂ ਦੀ ਕਿ੍ਰਪਾ ਹੋਵੇ ਬਾਪੂ ਤੇ।

  • @GurmeetSingh-iv8gg
    @GurmeetSingh-iv8gg Месяц назад

    ਜਿਉਂਦਾ ਰਹਿ ਵੀਰ

  • @manjitkaur3976
    @manjitkaur3976 2 месяца назад +3

    Waheguru ji tandrusti bakshan

  • @gurdevsingh22Q
    @gurdevsingh22Q 2 месяца назад +3

    Waheguru ji 🙏🏻ਤਦਰੁਸਤੀਆਂ ਬਖਸ਼ਣ

  • @BalvinderSidhu-lf6go
    @BalvinderSidhu-lf6go 2 месяца назад +3

    Waheguru ji 🙏 Waheguru ji 🙏
    Waheguru ji 🙏 Waheguru ji 🙏

  • @jagroopmaan2251
    @jagroopmaan2251 2 месяца назад +2

    ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਤੇ ਸਾਰੀ ਟੀਮ ਦਾ ਬਹੁਤ ਧਨਵਾਦ ਜੀ

  • @RamanSandhu388
    @RamanSandhu388 2 месяца назад +2

    Satnam Shri Waheguru Ji Mehar Karo

  • @harpreetsandhu2388
    @harpreetsandhu2388 2 месяца назад

    Waheguru waheguru waheguru 🙏

  • @ManjitKaur-mr7gc
    @ManjitKaur-mr7gc 2 месяца назад

    Waheguru ji🙏🏻🙏🏻

  • @suchasingh2663
    @suchasingh2663 Месяц назад

    Waheguru ji mehar karan sabh te

  • @manvendersinghgill621
    @manvendersinghgill621 2 месяца назад

    Dhan guru ram das g

  • @mandeepsingh-rc7uh
    @mandeepsingh-rc7uh 2 месяца назад +1

    🙏🙏🙏

  • @BaljitKaur-bv1bd
    @BaljitKaur-bv1bd 2 месяца назад

    Wmk veer ji te.

  • @JaswinderSingh-jw3pw
    @JaswinderSingh-jw3pw 7 дней назад

    Bhji tusi rub ho

  • @bobbiecheema4833
    @bobbiecheema4833 2 месяца назад +2

    Waheguru ji tandurusti bakshan
    Waheguru ji bless you all..

    • @RadheSham-yg5sf
      @RadheSham-yg5sf 2 месяца назад

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਵੀਰ ਗੁਰਪ੍ਰੀਤ ਜੀ ਤੁਸੀਂ ਤਾਂ ਇੱਕ ਰੱਬ ਦਾ ਰੂਪ ਹੋ ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹♥️🌹🙏

  • @AarshRandhawa-ro9bc
    @AarshRandhawa-ro9bc 2 месяца назад +1

    ਵਹਿਗੁਰੂ ਜੀ ਸਬ ਨੂੰ ਤੰਦਰੁਸਤੀ ਬਖਸ਼

  • @JaswinderSingh-lq6zj
    @JaswinderSingh-lq6zj 2 месяца назад

    Waheguru ji Mehar kario iss parvar te ji 🙏

  • @user-ih8xg9np4u
    @user-ih8xg9np4u 2 месяца назад

    Waheguru ji Waheguru ji

  • @malkitbitta2843
    @malkitbitta2843 2 месяца назад

    Waheguru

  • @jyotigomez2815
    @jyotigomez2815 2 месяца назад

    ❤❤❤❤

  • @user-kt2bs3ts6l
    @user-kt2bs3ts6l 2 месяца назад +1

    Es Rab di age waheguru 200 sal kre

  • @SwaranKaur-me9dl
    @SwaranKaur-me9dl 2 месяца назад

    Waheguru tuhadi umar lambi kre veere. dhan o veere tusi tuhadi tarif lyi shbad v ght jande aa veere, tuhadi jini tarif kiti jave oni hi ght aa veere God bless you 🙏🙏💕💕💕💕

  • @sukhpreetgill5009
    @sukhpreetgill5009 Месяц назад

    🙏🙏

  • @BalwinderKaur-dk4xl
    @BalwinderKaur-dk4xl 2 месяца назад

    Waheguru ji maher kern babu ji and beti ji te God bless you brother ji and all team members for thanks ji 🙏🙏🙏🙏🙏♥️♥️♥️♥️♥️

  • @neelamdhiman687
    @neelamdhiman687 2 месяца назад

    Waheguru Ji sab nu tandrust rakhna 🙏

  • @kaptansingh627
    @kaptansingh627 2 месяца назад

    Waheguru ji ka Khalsa waheguru ji ki Fateh ji

  • @randhirdhillon972
    @randhirdhillon972 2 месяца назад

    Waheguru ji kirpa Karn App SAB Ta ji Y

  • @ministories_narinder_kaur
    @ministories_narinder_kaur 2 месяца назад

    So touching video

  • @subashchechi1178
    @subashchechi1178 2 месяца назад

    Wahaguru ji

  • @jeetinderkaur5896
    @jeetinderkaur5896 2 месяца назад

    Wahguru ji Maher karna

  • @BalkarSingh-dc1oq
    @BalkarSingh-dc1oq 2 месяца назад

    ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @luckygrewal4421
    @luckygrewal4421 2 месяца назад

    Bapu ji Waheguru ji ka khalsa Waheguru ji ki fateh

  • @JassaDhesi-lw9ig
    @JassaDhesi-lw9ig 2 месяца назад

    Waheguru ji❤❤❤❤❤❤

  • @Harmandeep_1985
    @Harmandeep_1985 2 месяца назад

    Ram Ram ji 🙏

  • @GurmeetsinghGurmeetsingh-fi1ey
    @GurmeetsinghGurmeetsingh-fi1ey 2 месяца назад

    Wahgeuru ji ka kalsa wahgeuru ji ki Fateh ji gurpert Singh bai ji

  • @RanjeetSingh-fd8sg
    @RanjeetSingh-fd8sg 2 месяца назад

    🙏🙏🙏🙏🙏

  • @DalitKaur-ug7si
    @DalitKaur-ug7si 2 месяца назад

    Waheguru ji sab nu tandrusti bakshu

  • @SandeepKhattra
    @SandeepKhattra 2 месяца назад

    Waheguru ji mehar karn 🙏

  • @KrishanKumar-nv8tq
    @KrishanKumar-nv8tq 2 месяца назад

    Gurpreet sir Ji nu chardi Kala che rakhiyo waheguru Ji 🙏🏻

  • @user-md9zu5st9u
    @user-md9zu5st9u 2 месяца назад

    Waheguru ji mehar Krna

  • @papinderkaursandhu5450
    @papinderkaursandhu5450 2 месяца назад

    🙏🙇‍♀️🌹🌹🌹🌹

  • @tarsemmaan3392
    @tarsemmaan3392 2 месяца назад

    ਵਾਹਿਗੁਰੂ ਜੀ

  • @paramjitdhaliwal399
    @paramjitdhaliwal399 2 месяца назад

    Waheguru bhli kre

  • @TAJSINGH88
    @TAJSINGH88 2 месяца назад

    Rab da ghar and Rab roopi doctors nalo wadh kam karda bai ji da hath launa sab bimariya nu door karda Gurpreet veer g da hath

  • @kashifchaudhary8971
    @kashifchaudhary8971 2 месяца назад

    Love from Pakistan 🇵🇰 ❤❤❤

  • @JatinderSingh-ee6fk
    @JatinderSingh-ee6fk 2 месяца назад +1

    🎉🎉🎉🎉❤❤❤♥️♥️🙏🙏🙏🙏🙏👍👍👍👌👌👌

  • @meharhadi3115
    @meharhadi3115 2 месяца назад

    अस्सलाम अलैकुम सर आप बहुत अच्छा काम कर रहे हैं माशा अल्लाह एक आपको देखता है और दूसरा भाई जो वीडियो बनाता है और मैं उसके वीडियो देखता हूं माशा अल्लाह आप दोनों बहुत अच्छा काम कर रहे हैं भाई अल्लाह आपको लंबी उम्र दे और आप भी ऐसे लोगों की मदद करते रहें
    assalaam alaikum sar aap bahut achchha kaam kar rahe hain maasha allaah ek aapako dekhata hai aur doosara bhaee jo veediyo banaata hai aur main usake veediyo dekhata hoon maasha allaah aap donon bahut achchha kaam kar rahe hain bhaee allaah aapako lambee umr de aur aap bhee aise logon kee madad karate rahen🇵🇰🇵🇰🇵🇰🇵🇰

  • @jessiahuja1487
    @jessiahuja1487 2 месяца назад

    Godbless bro 😎🙏❤️👍😎

  • @goggi9029
    @goggi9029 2 месяца назад

    🙏🙏🙏🙏🙏🙏🙏🙏🙏🙏🙏

  • @RajinderrKaur
    @RajinderrKaur 2 месяца назад

    🙏🏻🙏🏻🙏🏻

  • @user-ie7gl8rr6x
    @user-ie7gl8rr6x 2 месяца назад +1

    Veer g Aman nu bapu g nal milaunde riha kro plz

  • @madhavsharda6709
    @madhavsharda6709 2 месяца назад

    Veer ji vishnu bhagwan de avtar lagse ho jo ini deya bhawna tuhade vich

  • @niteshnew4564
    @niteshnew4564 2 месяца назад

    Gurpreet Singh rab na

  • @neetugold6136
    @neetugold6136 2 месяца назад

    ਵੀਰੇ ਤੁਸੀਂ ਇੰਨੇ ਚੰਗੇ ਕਿਵੇਂ ਹੋ।

  • @kaintjatt84
    @kaintjatt84 2 месяца назад +1

    ਕਮਜੋਰ ਹੋਗਏ ਪਿਓ ਧੀ😮

  • @samina4542
    @samina4542 2 месяца назад

    🤝🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🇵🇰🇵🇰samina

  • @truecaller6090
    @truecaller6090 2 месяца назад

    Sir tusi ehna sahmany beth ky uhna de Bury din fir toh yaad karwao

  • @NavbrarBrar-xp6bm
    @NavbrarBrar-xp6bm 2 месяца назад

    Veer ji kida sift kra mai thodi Jo tusi krde ao o ta koei vi nhi kar skda😊

  • @nanakdeepsingh4288
    @nanakdeepsingh4288 2 месяца назад

    ਸ਼ਬਦ ਹੀ ਨਹੀ ਵੀਰ ਜੀ ਦੀ ਸਿਫਤ ਕਰਨ ਵਾਸਤੇ ।

  • @baljinderbhagtana6369
    @baljinderbhagtana6369 2 месяца назад

    😂

  • @user-wz4by8dz6t
    @user-wz4by8dz6t 2 месяца назад

    Yar ais bande mintoo njaji d
    Minto gurprert singj ji meta janam tuhsnu hsjir as

  • @harwinderkaur6932
    @harwinderkaur6932 2 месяца назад +3

    Waheguru ji 🙏🙏