Это видео недоступно.
Сожалеем об этом.

ਹਵਾਈ ਜਹਾਜ ਸਮੁੰਦਰ ‘ਚ ਡਿੱਗਿਆ - ਫਿਰ ਵੀ ਬਚ ਗਿਆ ਇਹ ਪੰਜਾਬੀ

Поделиться
HTML-код
  • Опубликовано: 9 апр 2023
  • #PrimeAsiaTV #AustralianPunjabi #ParmvirBaath
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 146

  • @lohiasaab8059
    @lohiasaab8059 Год назад +9

    ਇਹ ਖ਼ਬਰ ਮੈਂ ਅਖਬਾਰ ਵਿੱਚ ਪੜ੍ਹੀ ਸੀ ਅੱਜ ਅੱਖੀਂ ਲਿਆ ਹੈ।
    ਜਾ ਕੋ ਰਾਖੇ ਸਾਈਂਆਂ ਉਸ ਕੋ ਮਾਰ ਨਾ ਸਾਕੇ ਕੋਈ।

  • @Gurlalsingh-oo9dq
    @Gurlalsingh-oo9dq Год назад +31

    ਮੈ ਆਪਣੇ ਵਿਚਾਰ ਸਾਂਝੇ ਕਰਦਾ ਹਾਂ ਹੱਡ ਬੀਤੀ ਦੱਸ ਰਿਹਾ ਹਾਂ ਮੇਰੇ ਇਜੰਨ ਦਾ ਵੀਲ ਟੁੱਟ ਕੇ ਬਜਿਆ ਤਾਂ ਉਸ ਸਮੇਂ ਕੋਈ ਵੀ ਬੰਦਾ ਕੋਲ ਨਹੀਂ ਸੀ ਮੈਥੋਂ ਤੁਰਿਆ ਵੀ ਨਹੀਂ ਜਾਦਾ ਸੀ ਪਰ ਪਰਮਾਤਮਾ ਨੂੰ ਯਾਦ ਕਰ ਕੇ ਇਹ ਗੱਲ ਕਹੀ ਮਲਿਕਾ ਬਚਾ ਲਈ

  • @sarbjitsinghbajwa6323
    @sarbjitsinghbajwa6323 Год назад +12

    ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕਹਿ ਕੋਇ

  • @user-fp1nt9sl3v
    @user-fp1nt9sl3v Год назад +42

    ਹੁਣ ਤਾਂ ਸਾਡੇ ਲੀਡਰ ਮਨ ਲੈਣ ਕਿ ਪਰਮਾਤਮਾ ਹੈ। ਲੀਡਰਾਂ ਦੀ ਗੱਲ ਤਾਂ ਕਰ ਦਿੱਤੀ। ਹੁਣ ਉਹ ਪਿੰਡਾਂ ਸ਼ਹਿਰਾਂ ਵਾਲੇ ਵੀ ਮਨ ਲੈਣ ਜੋ ਇੱਕ ਦੂਜੇ ਨੂੰ ਦੇਖ ਰਾਜ਼ੀ ਨੀ। ਬਾਕੀ ਮੇਨ ਗੱਲ ਗੁਰੂ ਘਰ ਦੇ ਜੋ ਪਰਦਾਨ ਬਣਦੇ ਉਹ ਬਹੁਤ ਚੋਦਰ ਚਲਾਦੇ ਜੇ ਕੋਈ ਆਪਣਾ ਉਸ ਲਈ ਸਭ ਜੇ ਕੋਈ ਦੂਜੀ ਪਾਰਟੀ ਦਾ ਉਸ ਲਈ ਕੁਝ ਵੀ ਨਹੀਂ। ਵਾਹਿਗੁਰੂ ਜੀ ਨੇ ਬਾਈ ਤੁਹਾਨੂੰ ਹੱਥ ਦੇਕੇ ਰੱਖਿਆ ਤੁਸੀ ਆਪਣੀ ਹੱਡਬੀਤੀ ਸਾਰਿਆਂ ਨੂੰ ਦੱਸਿਆ ਕਰੋ। ਕੀ ਪੱਤਾ 100 ਵਿੱਚੋਂ 50% ਨੂੰ ਫਰਕ ਪੈ ਜਾਵੇ। ਬਾਕੀ ਰੱਬ ਰਾਖਾਂ🙏

  • @Gurlalsingh-oo9dq
    @Gurlalsingh-oo9dq Год назад +15

    ਬਾਈ ਬਾਠ ਸਾਹਿਬ ਜੀ ਅਤੇ ਸਾਰੇ ਦੇਖਣ ਵਾਲੇ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਪ੍ਰਵਾਨ ਕਰਨੀ ਧੰਨਵਾਦ ਜੀ

  • @Gurlalsingh-oo9dq
    @Gurlalsingh-oo9dq Год назад +47

    ਬਾਠ ਸਾਹਿਬ ਜੀ ਕੋਈ ਮੰਨੇ ਜਾ ਨਾ ਮੰਨੇ ਪਰ ਜੌ ਵੀ ਇਕ ਮਨ ਇਕ ਚਿੱਤ ਹੋ ਕੇ ਪੂਰੀ ਸਰਧਾ ਦੇ ਨਾਲ ਗੁਰਬਾਣੀ ਪੜਦਾ ਹੈ ਸਾਰਿਆ ਨੂੰ ਪਤਾ ਹੈ ਕਿ ਇਹ ਸਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਲਿਖਿਆ ਹੋਇਆ ਹੈ ਸਬਦ ਹੈ ਯਾਕੋ ਰਾਖੇ ਸਾਇਆ ਮਾਰ ਸਕੇ ਨਾ ਕੋਇ

    • @HarpreetSingh-uc8ui
      @HarpreetSingh-uc8ui 2 месяца назад

      WAHEGURU JI🙏🙏🙏🙏🙏🙏🙏🙏🙏🙏🙏🙏🙏🙏🙏

  • @chahalsingh4892
    @chahalsingh4892 Год назад +10

    ਬਹੁਤ ਮੰਦਭਾਗੀ ਘਟਨਾ ਹੋਈ ਸੀ ਵੀਰ ਨਾਲ।ਪ੍ਰਮਾਤਮਾ ਨੇ ਹੱਥ ਦੇਕੇ ਰੱਖ ਲਿਆ। ਵੀਰ ਨੂੰ ਬਹੁਤ ਬਹੁਤ ਵਧਾਈਆਂ।
    ਬਾਠ ਸਾਹਿਬ ਤੁਸੀਂ ਇਹ ਨਹੀਂ ਪੁੱਛਿਆ ਕਿ ਰਾਤ ਨੌ ਵਜੇ ਫਲਾਈਟ ਚੱਲੀ ਕੁੱਝ ਸਮੇਂ ਬਾਅਦ ਹਾਦਸਾ ਵਾਪਰ ਗਿਆ। ਫਿਰ ਰਾਤ ਦੇ ਹਨੇਰੇ ਵਿੱਚ ਵੀਰ ਨੂੰ ਸਾਰਕ ਜਾਂ ਹੋਰ ਲੋਕ ਵਿਖਾਈ ਕਿਵੇਂ ਦਿੱਤੇ ?

    • @sukhmanpreetsidhusidhu
      @sukhmanpreetsidhusidhu Год назад

      गछ

    • @swarnsandhu5033
      @swarnsandhu5033 Год назад +2

      ਜਦੋਂ ਅਸੀਂ ਲੰਬੇ ਸਮੇਂ ਤੱਕ ਹਨੇਰੇ ਵਿੱਚ ਹੁੰਦੇ ਹਾਂ ਤਾਂ ਹੌਲੀ ਹੌਲੀ ਥੋੜ੍ਹਾ ਥੋੜ੍ਹਾ ਦਿੱਸਣ ਲੱਗ ਜਾਂਦਾ ਹੈ।

    • @chahalsingh4892
      @chahalsingh4892 Год назад

      @@swarnsandhu5033 ਉਹ ਧਰਤੀ ਉਪਰ ਹੁੰਦਾ ਹੈ ਪਰ ਸਮੁੰਦਰ ਵਿੱਚ ਹਨੇਰਾ ਬਹੁਤ ਜਿਆਦਾ ਹੁੰਦਾ ਹੈ।

    • @graddyfrost3776
      @graddyfrost3776 Год назад +2

      @@chahalsingh4892 MOON Light :)

    • @harpreetsingh-iv7fz
      @harpreetsingh-iv7fz Год назад +6

      ਪਾਣੀ ਚ visibelity िਜਆਦਾ ਹੁੰਦੀ ਆ ਬਾਈ , िਜਵੇਂ ਰਾਤ ਨੂੰ ਖੇਤ ਪਾਣੀ ਲਾੳੁਣ ਵੇਲੇ ਅਾਸੇ ਪਾਸੇ ਭਾਵੇਂ ਕੁਛ ਨਾ िਦਸੇ ਪਰ ਖਾਲ਼ ਚ ਵਗਦਾ ਪਾਣੀ िਬਲਕੁਲ ਸਾਫ िਦਸਦਾ ਹੁੰਦਾ

  • @prabhdyalsingh4722
    @prabhdyalsingh4722 Год назад +27

    ਅਜਿਹੇ ਹਾਦਸਿਆਂ ਦਾ ਸਾਹਮਣਾ ਕਰਨਾ ਬਹੁੁਤ ਮੁਸ਼ਕਲ ਹੈ। ਵਾਹਿਗੁਰੂ ਆਪ ਹੀ ਹੌਂਸਲਾ ਦੇ ਕੇ ਬਚਾਅ ਲੈਂਦਾ ਹੈ।

    • @singh-cm9wd
      @singh-cm9wd Год назад

      ਜਿਸ ਕੋ ਰਾਖੇ ਸਾਈਂਆਂ ਮਾਰ ਨਾ ਸਕੇ ਕੋਈ

  • @harwinder2601
    @harwinder2601 Год назад +7

    ਇਸ ਵੀਰ ਨੂੰ ਚੰਗੇ ਹੋਮਿਓਪੈਥੀ ਡਾਕਟਰ ਤੋਂ ਦਵਾਈ ਲੈਣੀ ਚਾਹੀਦੀ ਹੈ ਉਹ ਇਹਨਾਂ ਦੇ ਦਿਮਾਗ ਦਾ ਡਰ ਠੀਕ ਠਾਕ ਕਰ ਸਕਦੇ ਹਨ ਜੀ ।

  • @gurpreetmaangurpreetmaan2226
    @gurpreetmaangurpreetmaan2226 Год назад +5

    ਵਾਹਿਗੁਰੂ ਜੀ ਮਿਹਰ ਕਰੋ ਸਭ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ👋👋

  • @m.goodengumman3941
    @m.goodengumman3941 Год назад +1

    Dhan ha Guru Bani 🙏🙏🙏🙏🙏🌹

  • @OfficalGur
    @OfficalGur Год назад +10

    God bless you bro waheguru ji n thonu hath de k rakh liya ji

  • @KulwinderSingh-wz9xu
    @KulwinderSingh-wz9xu Год назад

    ਸਰਬੱਤ ਦਾ ਭਲਾ ਕਰੇਓ ਵਾਹਿਗੂਰੁ ਜੀ

  • @tarsemmannp5499
    @tarsemmannp5499 Год назад +12

    Waheguru ji 🙏 Waheguru ji 🙏

  • @hsingh4112
    @hsingh4112 Год назад +10

    Dhan dhan hai Waheguru ji 🙏

  • @gurvindersingh-lm1tu
    @gurvindersingh-lm1tu Год назад

    ਵਾਹਿਗੁਰੂ ਜੀ

  • @harpreetsingh-iv7fz
    @harpreetsingh-iv7fz Год назад +7

    ਬਾਈ िਜਹੜੇ ਕिਹੰਦੇ ਝੂਠ ਆ ੳੁਹ search ਕਰ ਕੇ ਦੇਖ ਲੋ ਪਤਾ ਲॅਗ ਜੂ
    ੳੁਹ ਬੰਦਾ ਸੰਨ੍ਹ 2000 ਦॅਸ िਰਹਾ
    airline ਦਾ ਨਾਮ ਦॅਸ िਰਹਾ
    BBC ਚੈਨਲ ਦਾ िਜ਼ਕਰ ਕਰ िਰਹਾ
    ਦੇਸ਼ ਦਾ , ਸਟੇਟ ਦਾ , ਸ਼िਹਰ ਦਾ ਨਾਮ ਦॅਸ िਰਹਾ ਹੋਰ ਹੁਣ ਮੁਜਰਾ ਕਰ ਕੇ िਦਖਾਵੇ ?
    by name ਸਾਰੀ ਘਟਨਾ ਦॅਸ ਤੀ ਹੋਰ ਕੀ ਕਰੇ

  • @ranjitsokhal6236
    @ranjitsokhal6236 Год назад

    ਜਿਸ ਕੋ ਰਾਖਿਹ ਸਾਈਆਂ ਮਾਰਿ ਸਕੈ ਨ ਕੋਇ 🙏🙏🙏🙏

  • @santlashmanmuni6045
    @santlashmanmuni6045 Год назад +6

    ਮਾਰ ਸਕੇ ਨਾ ਕੋਈ ਜਿਸਦਾ ਰਾਖਾ ਪਰਮਾਤਮਾ

  • @gamerbaba123
    @gamerbaba123 Год назад +3

    ਬਾਈ ਜੀ ਨਾਲ ਵਾਪਰਿਆ ਹਾਦਸਾ ਬੜਾ ਹੀ ਭਿਆਨਕ ਤੇ ਦਰਦਨਾਕ ਸੀ। ਪਰ ਚੰਗੀ ਤਰ੍ਹਾਂ ਦੱਸਣਾ ਨਹੀਂ ਆਇਆ ਹਾਦਸੇ ਬਾਰੇ

  • @Sammannn
    @Sammannn Год назад +11

    A flim should be made on this waheguru ji🙏

  • @jagirsingh7381
    @jagirsingh7381 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @IqbalSingh-uu6lo
    @IqbalSingh-uu6lo Год назад +1

    Waheguru ji aap ji nu hmesa khus rakhan ji 🙏

  • @AmritpalSingh-ep7sc
    @AmritpalSingh-ep7sc Год назад

    Waheguru ji 🙏

  • @binnudigoh
    @binnudigoh Год назад

    ਵਾਹੇਗੁਰੂ ਜੀ 🙏🏻🙏🏻🙏🏻

  • @maansimranjeetsingh8619
    @maansimranjeetsingh8619 Год назад

    Waheguru ji

  • @darshangill26
    @darshangill26 Год назад +2


    Waheguru ji

  • @Balwindersingh-co2mu
    @Balwindersingh-co2mu Год назад +2

    Satname shri Waheguru ji 🙏🙏

  • @sukhkhehra1627
    @sukhkhehra1627 Год назад

    ਵਾਹਿਗੁਰੂ ਵਾਹਿਗੁਰੂ ਜੀ

  • @arshjosan9014
    @arshjosan9014 Год назад

    Waheguru bahut Benet he...usdi mahar de Sayaka hi asi Jindal ha

  • @singhgurjit8614
    @singhgurjit8614 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @raviwarring764
    @raviwarring764 Год назад +1

    ਵਾਹਿਗੁਰੂ ਜੀ ।।

  • @Darshansingh-fs4hn
    @Darshansingh-fs4hn Год назад

    Waheguru ji mehar karn

  • @carosingh8788
    @carosingh8788 Год назад

    Bilkul ji parmeshar hamesha shai he ji

  • @bablibansal572
    @bablibansal572 Год назад

    🏖🌿🥀Rbb ji Rbb ji tuhadiuan tusin jano🙏🏼

  • @mukhtiarsingh3117
    @mukhtiarsingh3117 Год назад

    SATNAM SHRE WAHEGURU G

  • @varindersingh9635
    @varindersingh9635 Год назад +1

    Waheguru Ji

  • @harjindersingh1878
    @harjindersingh1878 Год назад +1

    Waheguru waheguru

  • @rajasandhuchatha2201
    @rajasandhuchatha2201 Год назад

    Wahe guru ji

  • @TractorSauda
    @TractorSauda Год назад +1

    ਸੱਚੀ ਗੱਲ ਆ,, ਯੂਟਿਊਬ ਤੇ ਵੀ ਆ ਤੇ ਗੂਗਲ ਤੇ ਵੀ ,, ਇੱਕ ਇੰਨਡੀਅਨ ਬੱਚਿਆ ਸੀ… ਵੈਸੇ ਟੋਟਲ 8,10 ਕਹਿੰਦੇ ਬੱਚੇ ਸੀ | ਨਾਈਜਰੀਅਨ ਦੀ ਇੰਟਰਵਿਊ ਵੀ ਹੈਗੀ ਆ

  • @manjitsinghaujla2551
    @manjitsinghaujla2551 Год назад +1

    WAHEGURU JI

  • @jasnoorsharma1444
    @jasnoorsharma1444 Год назад

    Thanks God

  • @angrejparmar2250
    @angrejparmar2250 Год назад +3

    ਪ੍ਰਮਾਤਮਾ ਸਦਾ ਆਪ ਨੂੰ ਖੁਸ਼ ਰੱਖੇ

  • @Gurlalsingh-oo9dq
    @Gurlalsingh-oo9dq Год назад +2

    ਪਰਮਾਤਮਾ ਪ੍ਰਭੂ ਜੀ ਨੇ ਮੇਹਰ ਭਰਿਆ ਹੱਥ ਰੱਖਿਆ ਮੇਰੇ ਉਤੇ ਕੀ ਉਸ ਟਾਈਮ ਖੇਤਾਂ ਵਿੱਚ ਵੀ ਕੋਈ ਨਹੀਂ ਹੁੰਦਾ ਕਿਸਾਨ ਭਰਾਵਾਂ ਨੂੰ ਤਾਂ ਪੱਤਾ ਹੋਣਾ ਜਦੋ ਕਣਕ ਨੂੰ ਪਿਛਲਾ ਪਾਣੀ ਲਾਉਣੇ ਹੁੰਦਿਆਂ ਕੁਦਰਤੀ ਕੋਈ ਬੰਦਾ ਆਪਣਾ ਤੂਤ ਛਾਗਣ ਵਾਸਤੇ ਗਾਇਆ ਸੀ ਉਸ ਬੰਦੇ ਨੂੰ ਜਦੋ ਅਚਾਨਕ ਖੜਕਾ ਸੁਣਿਆ ਤਾਂ ਉਹ ਨੇ ਆਸੇ ਪਾਸੇ ਦੇਖਿਆ ਤਾਂ ਉਸ ਨੇ ਸੋਚਿਆ ਕਿ ਰਾਹ ਵਿੱਚ ਤਾਂ ਕੋਈ ਚੀਜ਼ ਆਉਦੀ ਦਿਸਦੀ ਨਹੀਂ ਫਿਰ ਉਸ ਬੰਦੇ ਨੇ ਮੇਰੇ ਖੇਤ ਵੱਲ ਨਿਗ੍ਹਾ ਮਾਰੀ ਤਾਂ ਉਸ ਨੂੰ ਬੱਬੇ ਦਾ ਟੁੱਟਿਆ ਹੋਇਆ ਵੀਲ ਦਿਖਾਈ ਦਿੱਤਾ ਓਹ ਆਪਣਾ ਕੰਮ ਛੱਡ ਕੇ ਮੇਰੇ ਕੋਲ ਆ ਗਿਆ ਉਸ ਨੇ ਮੈਨੂੰ ਦੇਖ ਕੇ ਕਿਹਾ ਕਿ ਹੋ ਗਿਆ ਹੈ ਮੈ ਧੀਮੀ ਆਵਾਜ਼ ਵਿੱਚ ਕਿਹਾ ਕਿ ਮੇਰੇ ਪਿੱਛੇ ਢੂਹੀ ਵਿਚ ਵੀਲ ਬਜੀਆ ਹੈ ਉਸ ਨੇ ਮੇਰੇ ਸਰੀਰ ਦੇ ਹੇਠਾਂ ਹੱਥ ਪਾਂ ਕੇ ਦੇਖਿਆ ਕਿ ਢੂਹੀ ਦੀਆ 8 9 ਹੱਡੀਆਂ ਟੁੱਟ ਰਹੀਆਂ ਨੇ ਉਸ ਨੇ ਇਕ ਵਾਰ ਤਾਂ ਮੈਨੂੰ ਡਰਆ ਦਿੱਤਾ ਸੀ ਕਿ ਹੁਣ ਨੀ ਤੂੰ ਬੱਚਦਾ ਮੈ ਬਹੁਤ ਹੀ ਡਰ ਗਿਆ ਸੀ

  • @anjalirani3949
    @anjalirani3949 Год назад

    waheguru g

  • @BALKARSINGH-jh4tx
    @BALKARSINGH-jh4tx Год назад +1

    Waheguru g 🫡🫡🙏🙏

  • @GurpreetKaur-lx9tp
    @GurpreetKaur-lx9tp Год назад

    Waheguru ji mehr rakhna sabna te 🙏🇩🇪

  • @sukhwindarsingh5245
    @sukhwindarsingh5245 Год назад

    satnam waheguru ji 🙏🙏🙏🙏🙏

  • @laxmansingh11
    @laxmansingh11 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @anitanagpal8797
    @anitanagpal8797 Год назад

    Dhan hai ih banda

  • @balcollection3105
    @balcollection3105 Год назад

    waheguru jio

  • @GurpreetSingh-km8do
    @GurpreetSingh-km8do Год назад

    Omg this is amazing story..

  • @dharmindersingh5668
    @dharmindersingh5668 Год назад +1

    ਯਾਕੋ ‌ਰਾਖੇ ਸਾਇਆ ਮਾਰ ਸਕੇ ਨਾ ਕੋਇ

  • @harmansingh1541
    @harmansingh1541 Год назад

    Wsheguru jigod bless you

  • @anilscorner3960
    @anilscorner3960 Год назад

    Really very dangerous incident

  • @palsurinder12451
    @palsurinder12451 Год назад +3

    If the story is true,it’s amazing.

  • @sukhpalsingh9506
    @sukhpalsingh9506 Год назад

    वाहेगुरु जी

  • @psbirdi1989
    @psbirdi1989 Год назад

    Waheguru

  • @kuldeepkaur1505
    @kuldeepkaur1505 Год назад +1

    Very best views your

  • @jasssingh-cz6xf
    @jasssingh-cz6xf Год назад

    Ah interervirw labdi nai pye c menu

  • @gurvindersingh-lm1tu
    @gurvindersingh-lm1tu Год назад

    Kenya Airways Airbus A 310 plan crash Abidjan , Ivory Coaat 30 Jan 2000 ਵਾਹਿਗੁਰੂ ਜੀ

  • @paramsingh1811
    @paramsingh1811 Год назад

    Very sad 💔

  • @kaurjapp998
    @kaurjapp998 Год назад

    WaheguruG

  • @PremSingh-vo8pi
    @PremSingh-vo8pi Год назад

    Good

  • @charanjitsingh1864
    @charanjitsingh1864 Год назад +1

    Eh gall true a kyuki eh uncle sadde pind de hi a

  • @heerasingh3041
    @heerasingh3041 Год назад

    Which airline/flight it was?

  • @jagdevtoor417
    @jagdevtoor417 Год назад

    J asi rabb noo yaad krde han .or rabb bi bande noo nhi besarda.rabb bi os bande di nike ton Nike dukh ton bchaunda hai.baaki darn di gall hai. Saari omer hi supne aunde rahenge.

  • @amanpreetsingh2564
    @amanpreetsingh2564 Год назад +1

    Why is there no trace of this accident on the internet? I looked up all aviation accidents in 2000 but couldn't find whats described in this video.

    • @amanatwal1874
      @amanatwal1874 Год назад

      Flight 431 on RUclips crash

    • @amanpreetsingh2564
      @amanpreetsingh2564 Год назад

      @@amanatwal1874 None of the details match with what has been described in the video. This Flight had 179 occupants not 280.

    • @amanatwal1874
      @amanatwal1874 Год назад

      @@amanpreetsingh2564 par plane ese di gal karda

    • @jordansingh5474
      @jordansingh5474 Год назад

      @@amanatwal1874 you are right Only ten people survived

  • @kanleshkaur3829
    @kanleshkaur3829 Год назад

    🙏🙏🙏🇮🇳🇮🇳

  • @karanbaraich2300
    @karanbaraich2300 Год назад

    🙏

  • @karkhalsaab299
    @karkhalsaab299 Год назад

    🙏🙏🙏

  • @HoneySingh-sy2ty
    @HoneySingh-sy2ty Год назад +2

    Chotte hunde sunde hunde c jaako raakhey sayian maar sake na koi waheguru ji waheguru ji waheguru ji waheguru ji waheguru ji waheguru 🙏💐👍❤️

  • @navneetrandhawa8917
    @navneetrandhawa8917 Год назад +3

    Hnji mai interview dekhi c 2000 vich ess veer. Di …. udo veer hair cutting ch hunda c

  • @deepsamra3003
    @deepsamra3003 Год назад

    Waheguru g

  • @avtarvirk433
    @avtarvirk433 Год назад

    Part 2😂 jaldi

  • @sunnysingh3842
    @sunnysingh3842 Год назад

    Nigerian man didt mentioned his name I don't know y

  • @mahinderpalsaini5190
    @mahinderpalsaini5190 Год назад

    Sustainer of creation. Showed himself?

  • @bsbalbalkohnacanada4209
    @bsbalbalkohnacanada4209 Год назад

    Waheguru g ka Khalsa
    Waheguru g ki Fateh ll
    ਇਕ ਗੱਲ ਨਹੀਂ ਸਮਝ ਲੱਗੀ ਕਿ ਇਤਨੇ ਹਨੇਰੇ ਵਿੱਚ ਇਹਨੂੰ ਸਾਰਾ ਕੁਝ ਕਿਵੇਂ ਦਿਸੀ ਗਿਆ ! ਦਿਮਾਗ ਤੇ ਜ਼ੋਰ ਪਾ ਕੇ ਸੋਚਣ ਵਾਲੀ ਗੱਲ ਆ ! ੧੫੦੪੨੦੨੩

  • @lakhbirsingh8132
    @lakhbirsingh8132 Год назад

    Mr Baath Some Questions You Repet Too Many Time

  • @santoshbanga3974
    @santoshbanga3974 Год назад

    News koi ayi nhi isde bare

  • @jaggi5294
    @jaggi5294 Год назад

    Reporter nu akkl haini ,,baar baar tokki jarea ,,jdo agla dsrea Sara briefly

  • @baaubau2901
    @baaubau2901 Год назад

    Anchor so irritating wich he boli ja rea let him complete first

  • @Nanakpanthi
    @Nanakpanthi Год назад +4

    Enni cheti dead body float ni Kar sakdi. Pehla down jaugi. Fer ful ke upar aaugi.

    • @SukhwinderKaur-cq2uc
      @SukhwinderKaur-cq2uc Год назад

      Right

    • @SukhwinderKaur-cq2uc
      @SukhwinderKaur-cq2uc Год назад +1

      Three din bad dead body uper aondi aw

    • @Nanakpanthi
      @Nanakpanthi Год назад +1

      @@SukhwinderKaur-cq2uc Sat Sri Akal ji. Kai var itihas apne hi vigad dende han. Hun majority log ta esnu sach samajh ke agge to agge dassan ge.

  • @standartabhi
    @standartabhi Год назад

    Bach geya hon number bahna tv te AA ke Loka Nu drahreha

    • @surinderche3354
      @surinderche3354 Год назад +1

      Stop insulting, hopefully it never happens to you

  • @jodhajhutty7090
    @jodhajhutty7090 Год назад

    apne loka di adat boht buri ho gyi …j ahi video kise gore di hundi ohne boht pyaar nal duawan deniya c…apne lok sach ee ni mnde ….motte dimaga waleo…koyi bnda eh gal b jhooth bol skda …saari duniya vich video ghumni aww…te rendi duniya tak pyi reni aww …gapp ek doo bndea vich vjdi hundi oh b jere anjaan hon…eh gapp kida ho skdi aw akal deo anneo

  • @chamkaursingh8179
    @chamkaursingh8179 Год назад +3

    ਵਕ ਵਾਸ

  • @standartabhi
    @standartabhi Год назад

    Paji kothe te Chad ke jao

  • @kaileygopi9726
    @kaileygopi9726 Год назад

    guru patshah ne bacheya a

  • @SukhwinderSingh-wq5ip
    @SukhwinderSingh-wq5ip Год назад +2

    ਵਾਹਿਗੁਰੂ ਜੀ

  • @rajdeep4965
    @rajdeep4965 Год назад +1

    Waheguru ji

  • @Darshansingh-fs4hn
    @Darshansingh-fs4hn Год назад

    Waheguru ji mehar karn

  • @jogabining4759
    @jogabining4759 Год назад

    Waheguru ji 🙏

  • @princetrento3767
    @princetrento3767 Год назад

    Satnam waheguru

  • @satveersingh-yr8wb
    @satveersingh-yr8wb Год назад

    Good

  • @narinderjeetkaur2918
    @narinderjeetkaur2918 Год назад

    🙏🙏

  • @manindersyan1415
    @manindersyan1415 Год назад

    Waheguru Ji🙏🏻🙏🏻

  • @sargunss1790
    @sargunss1790 Год назад

    ਵਾਹਿਗੁਰੂ ਜੀ

  • @sargunss1790
    @sargunss1790 Год назад

    ਵਾਹਿਗੁਰੂ ਜੀ

  • @MadanLal-yo2eh
    @MadanLal-yo2eh Год назад

    Waheguru ji

  • @Maninder_077
    @Maninder_077 Год назад

    Waheguru ji